ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਸਭ ਦੇ ਸਿਰ ਚੜ੍ਹ ਬੋਲ ਰਹੀ ਟਿੱਕ ਟੌਕ ਦੀ ਦੀਵਾਨਗੀ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    

ਬਾਲ ਫੁਲਵਾੜੀ › ›

Featured Posts
ਬਾਲ ਕਿਆਰੀ

ਬਾਲ ਕਿਆਰੀ

ਮੋਰ ਦੇ ਖੰਭ ਸਭ ਪੰਛੀਆਂ ਦਾ ਰਾਜਾ ਮੋਰ ਕੁਦਰਤ ਸੁੰਦਰ ਬਣਾਇਆ। ਖੰਭ ਵੀ ਇਸ ਦੇ ਕਿੰਨੇ ਸੋਹਣੇ ਸਿਰ ’ਤੇ ਤਾਜ ਸਜਾਇਆ। ਜੰਗਲ, ਬਾਗ਼ਾਂ ਵਿਚ ਹੈ ਰਹਿੰਦਾ ਉੱਚੀ ਨਾ ਉਡਾਣ ਭਰੇ। ਮਸਤੀ ਵਿਚ ਪੈਲਾਂ ਪਾਉਂਦਾ ਮੋਰ ਖ਼ੁਸ਼ੀ ਦਾ ਇਜ਼ਹਾਰ ਕਰੇ। ਪੜ੍ਹਨ ਤੋਂ ਜੋ ਜੀਅ ਚੁਰਾਉਂਦੇ ਕਿਤਾਬਾਂ ਵਿਚ ਮੋਰ ਖੰਭ ਰੱਖਦੇ। ਮਨ ਵਿਚ ਇਹ ਭਰਮ ਪਾਲਦੇ ਫੇਲ੍ਹ ਨਹੀਂ ਉਹ ਹੋ ਸਕਦੇ। ਬੱਚਿਓ ਛੱਡ ਕੇ ਅੰਧ ...

Read More

‘ੲ’

‘ੲ’

ਬਾਲ ਕਹਾਣੀ ਦਰਸ਼ਨ ਸਿੰਘ ‘ਆਸ਼ਟ’ (ਡਾ.) ਇਕ ਦਿਨ ਪੰਜਾਬੀ ਕਾਇਦੇ ਦੇ ਅੱਖਰ ਆਪਸ ਵਿਚ ਤੂੰ ਤੂੰ ਮੈਂ ਕਰ ਰਹੇ ਸਨ। ‘ੳ’, ‘ੲ’ ਦਾ ਸਾਥ ਦੇ ਰਿਹਾ ਸੀ। ‘ਕ’ ਕੈਰੀਆਂ ਅੱਖਾਂ ਨਾਲ ‘ੲ’ ਵੱਲ ਇਉਂ ਵੇਖ ਰਿਹਾ ਸੀ ਜਿਵੇਂ ਉਸ ਨੂੰ ਕੱਚੀ ਨੂੰ ਹੀ ਚਬਾ ਜਾਵੇਗਾ। ‘ਚ’ ਬਾਕੀ ਦੋਸਤਾਂ ਦੀ ਚੁੱਕ ਵਿਚ ਆਇਆ ...

Read More

ਖ਼ੂਬਸੂਰਤ ਪੰਛੀ ਬੌਣੀ ਟਟੀਹਰੀ

ਖ਼ੂਬਸੂਰਤ ਪੰਛੀ ਬੌਣੀ ਟਟੀਹਰੀ

ਗੁਰਮੀਤ ਸਿੰਘ* ਬੌਣੀ ਟਟੀਹਰੀ ਇਕ ਛੋਟਾ ਜਿਹਾ ਪੰਛੀ ਹੈ। ਇਸਨੂੰ ਅੰਗਰੇਜ਼ੀ ਵਿਚ ‘“he small pratincole’ ਕਹਿੰਦੇ ਹਨ ਅਤੇ ਹਿੰਦੀ ਵਿਚ ਇਸਨੂੰ ਛੋਟੀ ਟਟੀਹਰੀ ਕਹਿੰਦੇ ਹਨ। ਬੌਣੀ ਟਟੀਹਰੀ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਵਿਚ ਮਿਲਣ ਵਾਲਾ ਪੰਛੀ ਹੈ। ਇਸ ਪੰਛੀ ਦੀਆਂ ਛੋਟੀਆਂ ਲੱਤਾਂ, ਲੰਬੇ ਨੋਕਦਾਰ ਖੰਭ ਅਤੇ ਇਕ ਛੋਟੀ ਪੂਛ ...

Read More

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਕਰਨੈਲ ਸਿੰਘ ਰਾਮਗਡ਼੍ਹ ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ ਉਹ ਧਰਤੀ ’ਤੇ ਘਾਹ ਜਾਂ ਪੌਦੇ ਨਹੀਂ ਖਾ ਸਕਦਾ ਅਤੇ ਨਾ ਹੀ ਪਾਣੀ ਪੀ ਸਕਦਾ ਹੈ। ਕਿਸੇ ਜੀਵ ਨੂੰ ਜਿਉਂਦਾ ਰਹਿਣ ਲਈ ਪਾਣੀ ਅਤੇ ਭੋਜਨ ਜ਼ਰੂਰੀ ਹੈ ਜਿਸ ...

Read More

ਬਾਲ ਕਿਆਰੀ

ਬਾਲ ਕਿਆਰੀ

ਕਾਰ ਬਲਜੀਵਨ ਇਕ ਲਿਆਇਆ ਕਾਰ ਜਿਸ ਨੂੰ ਲੱਗੇ ਪਹੀਏ ਚਾਰ। ਚੱਲਦੀ ਹੈ ਇਹ ਨਾਲ ਰਿਮੋਟ ਕਦੇ ਕਦੇ ਹੋ ਜਾਂਦੀ ਆਊਟ। ਰੰਗ ਕਾਰ ਦਾ ਗੂੜ੍ਹਾ ਲਾਲ ਤੇਜ਼ ਬੜੀ ਹੈ ਇਸਦੀ ਚਾਲ। ਪੈਂਦੇ ਨੇ ਦੋ ਪੈਨਸਿਲ ਸੈੱਲ ਅੰਦਰ ਇਸਦੇ ਹੈ ਇਕ ਬੈੱਲ। ਕਾਰ ਦੇਖਣ ਸੁਖਜੀਵਨ ਆਇਆ ਦੀਪੂ ਨੂੰ ਵੀ ਨਾਲ ਲਿਆਇਆ। ਤਿੰਨੇ ਯਾਰ ਹੋ ਗਏ ਇਕੱਠੇ ਕਰਨ ਲੱਗੇ ਸੀ ਹਾਸੇ ਠੱਠੇ। ਬਚਪਨ ਦੇ ਕਈ ਰੰਗ ...

Read More

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਗੁਰਮੀਤ ਸਿੰਘ ਆਸਮਾਨੀ ਪਿੱਦੀ ਨੂੰ ਅੰਗਰੇਜ਼ੀ ਵਿਚ ‘1shy Prinia’ ਕਹਿੰਦੇ ਹਨ। ਇਸਨੂੰ ਹਿੰਦੀ ਵਿਚ ਕਾਲੀ ਫੁੱਦਕੀ ਕਹਿੰਦੇ ਹਨ। ਇਸਦਾ ਉੱਪਰ ਤੋਂ ਰੰਗ ਸੁਆਹ ਵਰਗਾ ਸਲੇਟੀ ਹੁੰਦਾ ਹੈ ਅਤੇ ਥੱਲੇ ਤੋਂ ਲਾਲ ਭਾਅ ਮਾਰਦਾ ਚਿੱਟੇ ਰੰਗ ਦਾ ਹੁੰਦਾ ਹੈ। ਇਸਦਾ ਪੂੰਝਾ ਲੰਮਾ ਅਤੇ ਢਿਲਕਿਆ ਹੋਇਆ, ਸਿਰਿਆਂ ਤੋਂ ਕਾਲਾ ਅਤੇ ਚਿੱਟਾ ਹੁੰਦਾ ਹੈ। ...

Read More

ਦਾਦੀ ਦਾ ਲਾਡਲਾ

ਦਾਦੀ ਦਾ ਲਾਡਲਾ

ਬਾਲ ਕਹਾਣੀ ਗੁਰਪ੍ਰੀਤ ਕੌਰ ਧਾਲੀਵਾਲ ਕਲਾਸ ਲੱਗੀ ਹੋਈ ਸੀ। ਜੀਤਾ ਤੇ ਟਿੱਡਾ ਪਿੱਛੇ ਬੈਠੇ ਆਪਸ ਵਿਚ ਬਹਿਸ ਰਹੇ ਸਨ । ਮੈਡਮ ਦਾ ਧਿਆਨ ਉਨ੍ਹਾਂ ਵੱਲ ਗਿਆ ਤਾਂ ਮੈਡਮ ਨੇ ਪੁੱਛਿਆ, ‘ਹਾਂ ਬਈ ਕੀ ਗੱਲ ਹੋ ਗਈ? ਮੈਂ ਪੜ੍ਹਾਈ ਜਾ ਰਹੀ ਹਾਂ ਤੁਸੀਂ ਆਪਣਾ ਹੀ ਲੱਗੇ ਪਏ ਹੋ?’ ਟਿੱਡਾ ਬੋਲਿਆ, ‘ਮੈਡਮ ਜੀ ਇਹ ਜੀਤਾ, ...

Read More


 • ਖ਼ੂਬਸੂਰਤ ਪੰਛੀ ਬੌਣੀ ਟਟੀਹਰੀ
   Posted On February - 22 - 2020
  ਬੌਣੀ ਟਟੀਹਰੀ ਇਕ ਛੋਟਾ ਜਿਹਾ ਪੰਛੀ ਹੈ। ਇਸਨੂੰ ਅੰਗਰੇਜ਼ੀ ਵਿਚ ‘“he small pratincole’ ਕਹਿੰਦੇ ਹਨ ਅਤੇ ਹਿੰਦੀ ਵਿਚ ਇਸਨੂੰ ਛੋਟੀ....
 • ‘ੲ’
   Posted On February - 22 - 2020
  ਇਕ ਦਿਨ ਪੰਜਾਬੀ ਕਾਇਦੇ ਦੇ ਅੱਖਰ ਆਪਸ ਵਿਚ ਤੂੰ ਤੂੰ ਮੈਂ ਕਰ ਰਹੇ ਸਨ। ‘ੳ’, ‘ੲ’ ਦਾ ਸਾਥ ਦੇ ਰਿਹਾ....
 •  Posted On February - 22 - 2020
  ਬੱਚਿਓ! ਜਦੋਂ ਅਸੀਂ ਲੰਬੇ ਸਮੇਂ ਤਕ ਪੈਰਾਂ ਦੇ ਸਹਾਰੇ ਬੈਠਦੇ ਹਾਂ ਜਾਂ ਹੱਥ ਅਤੇ ਪੈਰ ਲਗਾਤਾਰ ਦਬਾਅ ਹੇਠ ਰਹਿੰਦੇ ਹਨ....
 • ਬਾਲ ਕਿਆਰੀ
   Posted On February - 22 - 2020
  ਸਭ ਪੰਛੀਆਂ ਦਾ ਰਾਜਾ ਮੋਰ ਕੁਦਰਤ ਸੁੰਦਰ ਬਣਾਇਆ।....

ਗਰਮੀਆਂ ਵਿਚ ਭੋਜਨ ਪਦਾਰਥ ਖ਼ਰਾਬ ਕਿਉਂ ਹੋ ਜਾਂਦੇ ਹਨ?

Posted On June - 8 - 2019 Comments Off on ਗਰਮੀਆਂ ਵਿਚ ਭੋਜਨ ਪਦਾਰਥ ਖ਼ਰਾਬ ਕਿਉਂ ਹੋ ਜਾਂਦੇ ਹਨ?
ਬੱਚਿਓ! ਬੈਕਟੀਰੀਆ ਹਰ ਥਾਂ ਪਾਏ ਜਾਂਦੇ ਹਨ। ਜਿਵੇਂ ਹਵਾ, ਪਾਣੀ, ਧਰਤੀ ਅਤੇ ਭੋਜਨ ਪਦਾਰਥਾਂ ਵਿਚ ਪਾਏ ਜਾਂਦੇ ਹਨ। ਸੂਖਮਜੀਵ ਜਿਵੇਂ ਬੈਕਟੀਰੀਆ, ਕੀਟਾਣੂ ਅਤੇ ਉੱਲੀ ਉੱਚੇ ਤਾਪਮਾਨ ’ਤੇ ਬਹੁਤ ਜ਼ਿਆਦਾ ਵਾਧਾ ਕਰਦੇ ਹਨ। ਘੱਟ ਤਾਪਮਾਨ ’ਤੇ ਇਨ੍ਹਾਂ ਦਾ ਵਾਧਾ ਰੁਕ ਜਾਂਦਾ ਹੈ। ਬੈਕਟੀਰੀਆ ਜਿਵੇਂ ਸਾਲਮੋਨੇਲਾ, ਈ-ਕੋਲੀ, ਲਿਸਟੇਰੀਆ, ਕਲੌਸਟਰਿਡੀਅਮ, ਨੋਰੋਵਾਇਰਸ ਅਤੇ ਉੱਲੀ ਭੋਜਨ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ। ....

ਅਬਰਾਹਮ ਲਿੰਕਨ ਦੀ ਇਮਾਨਦਾਰੀ

Posted On June - 8 - 2019 Comments Off on ਅਬਰਾਹਮ ਲਿੰਕਨ ਦੀ ਇਮਾਨਦਾਰੀ
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਬਰਾਹਮ ਲਿੰਕਨ (ਅਮਰੀਕਾ ਦਾ ਸਾਬਕਾ ਰਾਸ਼ਟਰਪਤੀ) ਪੂਰੀ ਤਰ੍ਹਾਂ ਬੇਰੁਜ਼ਗਾਰ ਸੀ। ਉਹ ਜੀਵਨ ਨਿਰਬਾਹ ਲਈ ਖੇਤਾਂ ’ਚ ਕੰਮ ਜਾਂ ਕੋਈ ਮਜ਼ਦੂਰੀ ਕਰਦਾ ਸੀ। ....

ਬਿਨਾਂ ਵਿਚਾਰੇ ਜੋ ਕਰੇ

Posted On June - 8 - 2019 Comments Off on ਬਿਨਾਂ ਵਿਚਾਰੇ ਜੋ ਕਰੇ
ਕਿਸੇ ਪਿੰਡ ਵਿਚ ਇਕ ਕਿਸਾਨ ਰਹਿੰਦਾ ਸੀ। ਇਕ ਵਾਰ ਉਹ ਆਪਣੇ ਖੇਤ ਵਿਚ ਹਲ਼ ਵਾਹ ਰਿਹਾ ਸੀ ਤਾਂ ਜ਼ਮੀਨ ਵਿਚੋਂ ਉਸ ਨੂੰ ਵੱਡਾ ਘੜਾ ਮਿਲਿਆ। ਸ਼ਾਮ ਦਾ ਸਮਾਂ ਸੀ। ਕਿਸਾਨ ਨੇ ਉਸ ਸਮੇਂ ਘਰ ਜਾਣਾ ਸੀ। ਉਸ ਨੇ ਘੜਾ ਆਪਣੇ ਗੱਡੇ ਵਿਚ ਰੱਖਿਆ ਤੇ ਘਰ ਲੈ ਆਇਆ। ਕਿਸਾਨ ਦੀ ਘਰਵਾਲੀ ਨੇ ਘੜਾ ਸਾਫ਼ ਕੀਤਾ ਤੇ ਰਸੋਈ ਦੇ ਇਕ ਕੋਨੇ ਵਿਚ ਰੱਖ ਦਿੱਤਾ। ....

ਲੋਪ ਹੋ ਰਿਹਾ ਢੋਲ

Posted On June - 8 - 2019 Comments Off on ਲੋਪ ਹੋ ਰਿਹਾ ਢੋਲ
ਅਸੀਂ ਭਾਰਤੀ ਜੰਗਲੀ ਕੁੱਤੇ ਨੂੰ ਜੰਗਲੀ ਜਾਨਵਰਾਂ ਦੀ ਆਮ ਕਿਸਮ ਹੀ ਸਮਝਦੇ ਹਾਂ, ਪਰ ਅੱਜ ਇਹ ਘੱਟ ਮਿਲਣ ਵਾਲੀ (ਖ਼ਤਰੇ ਵਾਲੀ ਪ੍ਰਜਾਤੀ) ਕਿਸਮ ਬਣ ਚੁੱਕਾ ਹੈ। ਇਸ ਨੂੰ ਆਮ ਤੌਰ ’ਤੇ ਢੋਲ ਵੀ ਕਿਹਾ ਜਾਂਦਾ ਹੈ। ਇਹ 5 ਤੋਂ 12 ਕੁੱਤਿਆਂ ਦੇ ਸਮੂਹ ਵਿਚ ਰਹਿੰਦੇ ਹਨ, ਪਰ ਕਦੇ ਕਦੇ 20 ਜਾਂ ਇਸਤੋਂ ਵੀ ਜ਼ਿਆਦਾ ਤਕ ਦੇ ਇਕੱਠ ਵਿਚ ਵੇਖਣ ਨੂੰ ਮਿਲਦੇ ਹਨ। ....

ਚੋਣਾਂ ਵਿਚ ਵਰਤੀ ਜਾਣ ਵਾਲੀ ਅਮਿੱਟ ਸਿਆਹੀ

Posted On June - 1 - 2019 Comments Off on ਚੋਣਾਂ ਵਿਚ ਵਰਤੀ ਜਾਣ ਵਾਲੀ ਅਮਿੱਟ ਸਿਆਹੀ
ਚੋਣਾਂ ਚਾਹੇ ਲੋਕ ਸਭਾ ਦੀਆਂ ਹੋਣ ਜਾਂ ਫਿਰ ਵਿਧਾਨ ਸਭਾ, ਜ਼ਿਲ੍ਹਾ ਪ੍ਰੀਸ਼ਦ ਜਾਂ ਫਿਰ ਪੰਚਾਇਤ ਦੀਆਂ ਹੋਣ। ਭਾਰਤ ਵਿਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਲਈ ਇਕ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦਾ ਉਪਯੋਗ ਸਭ ਨੂੰ ਆਪਣੇ ਵੱਲ ਖਿੱਚਦਾ ਹੈ। ਬੈਂਗਣੀ ਰੰਗ ਦੀ ਇਹ ਸਿਆਹੀ ‘ਅਮਿੱਟ ਸਿਆਹੀ’ ਵਜੋਂ ਜਾਣੀ ਜਾਂਦੀ ਹੈ। ਇਸ ਸਿਆਹੀ ਨੂੰ ਵੋਟਰ ਦੇ ਖੱਬੇ ਹੱਥ ਦੀ ਇਕ ਖ਼ਾਸ ਉਂਗਲ ’ਤੇ ....

ਠੁੱਕ ਠੁੱਕ ਕਰਨ ਵਾਲਾ ਸੁਨਹਿਰੀ ਕੱਠਫੋੜਾ

Posted On June - 1 - 2019 Comments Off on ਠੁੱਕ ਠੁੱਕ ਕਰਨ ਵਾਲਾ ਸੁਨਹਿਰੀ ਕੱਠਫੋੜਾ
ਸੁਨਹਿਰੀ ਕੱਠਫੋੜਾ ਜਿਸ ਨੂੰ ਅੰਗਰੇਜ਼ੀ ਵਿਚ ‘ਲੈੱਸਰ ਗੋਲਡਨ ਬੈਕਡ ਵੁੱਡ ਪੈਕਰ’ ਕਹਿੰਦੇ ਹਾਂ, ਭਾਰਤੀ ਉਪ-ਮਹਾਂਦੀਪ ਵਿਚ ਵਿਆਪਕ ਤੌਰ ’ਤੇ ਵੇਖਿਆ ਜਾਂਦਾ ਹੈ। ਕੱਠਫੋੜੇ ਝੱਟ ਪਛਾਣੇ ਜਾਂਦੇ ਹਨ ਕਿਉਂਕਿ ਇਹ ਦਰੱਖਤਾਂ ’ਤੇ ਖੜ੍ਹਵੇਂ ਚੜ੍ਹਦੇ ਹਨ ਅਤੇ ਆਪਣੀ ਤਿੱਖੀ ਚੁੰਝ ਨਾਲ ਠੁੱਕ ਠੁੱਕ ਕਰਕੇ ਸੁੱਕੇ ਦਰੱਖਤਾਂ ਵਿਚ ਮੋਰੀਆਂ ਬਣਾ ਲੈਂਦੇ ਹਨ। ....

ਬਾਲ ਕਿਆਰੀ

Posted On June - 1 - 2019 Comments Off on ਬਾਲ ਕਿਆਰੀ
ਊਧਮ ਸਿੰਘ ਹੈ ਬਹੁਤ ਪਿਆਰਾ ਕੀਤਾ ਹਰ ਇਕ ਕੰਮ ਨਿਆਰਾ ਊਧਮ ਸਿੰਘ ਨੇ ਦਿੱਤੀ ਜਾਨ ਹੋ ਗਿਆ ਦੇਸ਼ ਲਈ ਕੁਰਬਾਨ ....

ਅੰਬ ਦੇ ਕੱਪੜੇ

Posted On June - 1 - 2019 Comments Off on ਅੰਬ ਦੇ ਕੱਪੜੇ
ਸਬਜ਼ੀਪੁਰ ਪਿੰਡ ਵਿਚ ਖ਼ੁਸ਼ੀਆਂ ਦੇ ਦਿਨ ਆ ਰਹੇ ਸਨ। ਆਉਂਦੀ ਚਾਨਣੀ ਰਾਤ ਨੂੰ ਸਬਜ਼ੀਆਂ ਦੇ ਰਾਜੇ ਬੈਂਗਣ ਦਾ ਵਿਆਹ ਬੈਂਗਣੀ ਨਾਲ ਹੋਣਾ ਤੈਅ ਸੀ। ....

ਧਰਤੀ ਦਾ ਸਿਖਰ ਮਾਊਂਟ ਐਵਰੈਸਟ

Posted On May - 25 - 2019 Comments Off on ਧਰਤੀ ਦਾ ਸਿਖਰ ਮਾਊਂਟ ਐਵਰੈਸਟ
ਬੱਚਿਓ! ਅੱਜ ਤੋਂ ਪੂਰੇ 66 ਸਾਲ ਪਹਿਲਾਂ ਮਨੁੱਖ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਪਹੁੰਚਿਆ ਸੀ। ਇਹ ਚੋਟੀ ਚੀਨ ਅਤੇ ਨੇਪਾਲ ਦੀ ਸਾਂਝੀ ਹੱਦ ’ਤੇ ਸਥਿਤ ਹੈ। ਇਸ ਦੀ ਸਮੁੰਦਰ ਤਲ ਤੋਂ ਉੱਚਾਈ 8848 ਮੀਟਰ ਹੈ। 100 ਸਾਲ ਪਹਿਲਾਂ ਭਾਰਤ ਵਿਚ ਰਹਿੰਦੇ ਅੰਗਰੇਜ਼ ਪਰਬਤ ਖੋਜੀ ਨੇ ਕਈ ਸਾਲਾਂ ਦੀ ਖੋਜ ਮਗਰੋਂ ਪਤਾ ਕੀਤਾ ਕਿ ਮਾਊਂਟ ਐਵਰੈਸਟ ਹੀ ਦੁਨੀਆਂ ਦੀ ਸਭ ਤੋਂ ਉੱਚੀ ....

ਪੰਛੀਆਂ ਵਾਂਗ ਉੱਡਣ ਵਾਲੀ ਕਿਰਲੀ

Posted On May - 25 - 2019 Comments Off on ਪੰਛੀਆਂ ਵਾਂਗ ਉੱਡਣ ਵਾਲੀ ਕਿਰਲੀ
ਉੱਡਣ ਵਾਲੀ ਕਿਰਲੀ ਬਹੁਤ ਪਿਆਰਾ ਜੀਵ ਹੈ। ਇਹ ਪੰਛੀਆਂ ਦੀ ਤਰ੍ਹਾਂ ਇਕ ਰੁੱਖ ਤੋਂ ਦੂਸਰੇ ਰੁੱਖ ਤਕ ਉੱਡ ਕੇ ਜਾਂਦੀ ਹੈ। ਇਸ ਪ੍ਰਜਾਤੀ ਨੂੰ ਅੰਗਰੇਜ਼ੀ ਵਿਚ ‘ਸਦਰਨ ਫਲਾਇੰਗ ਲਿਜ਼ਰਡ’ ਕਹਿੰਦੇ ਹਨ। ਇਹ ਪੱਛਮੀ ਘਾਟ ਅਤੇ ਦੱਖਣੀ ਭਾਰਤ ਦੇ ਪਹਾੜੀ ਜੰਗਲਾਂ ਵਿਚ ਮਿਲਦੀ ਹੈ। ਇਹ ਪ੍ਰਜਾਤੀ ਮੁੱਖ ਤੌਰ ’ਤੇ ਪੱਛਮੀ ਘਾਟ ਅਤੇ ਕਰਨਾਟਕ, ਕੇਰਲਾ, ਤਾਮਿਲਨਾਡੂ, ਦੱਖਣੀ ਭਾਰਤ ਵਿਚ ਗੋਆ ਦੇ ਨਾਲ ਜੁੜੇ ਪਹਾੜੀ ਜੰਗਲਾਂ ਵਿਚ ਮਿਲਦੀ ....

ਫੇਲ੍ਹ-ਪਾਸ ਵਾਲੀ ਭੂੰਡੀ

Posted On May - 25 - 2019 Comments Off on ਫੇਲ੍ਹ-ਪਾਸ ਵਾਲੀ ਭੂੰਡੀ
ਜਸ਼ਨ ਅਤੇ ਜੋਤ ਦੋਵੇਂ ਆਪਣੀ ਸਾਲਾਨਾ ਪ੍ਰੀਖਿਆ ਦੇ ਕੇ ਵਿਹਲੇ ਹੋਏ ਸਨ। ਪਿਛਲੇ ਕਈ ਦਿਨਾਂ ਤੋਂ ਆਪਣੇ ਉੱਪਰ ਪਏ ਪੜ੍ਹਾਈ ਦੇ ਬੋਝ ਤੋਂ ਖ਼ੁਦ ਨੂੰ ਹਲਕਾ ਮਹਿਸੂਸ ਕਰਦਿਆਂ ਉਹ ਦੋਵੇਂ ਅੱਜ ਜਸ਼ਨ ਹੋਰਾਂ ਦੇ ਖੇਤਾਂ ਵੱਲ ਗੇੜਾ ਮਾਰਨ ਆਏ ਤਾਂ ਖੇਤਾਂ ਦਾ ਮੁਹਾਂਦਰਾ ਉਨ੍ਹਾਂ ਨੂੰ ਕਾਫ਼ੀ ਬਦਲਿਆ ਨਜ਼ਰ ਆਇਆ। ਹਰੀ-ਕਚੂਰ ਕਣਕ ਸੁਨਹਿਰੀ ਹੋ ਗਈ ਸੀ ਤੇ ਸੜਕ ਕਿਨਾਰੇ ਖੜ੍ਹੇ ਅੰਬਾਂ ਦੇ ਬੂਟੇ ਬੂਰ ਨਾਲ ਭਰੇ ....

ਬਾਲ ਕਿਆਰੀ

Posted On May - 25 - 2019 Comments Off on ਬਾਲ ਕਿਆਰੀ
ਛੁੱਟੀਆਂ ਛੁੱਟੀਆਂ, ਛੁੱਟੀਆਂ, ਛੁੱਟੀਆਂ ਅਸੀਂ ਘਰ ਬਹਿ ਕੇ ਮੌਜਾਂ ਲੁੱਟੀਆਂ ਬਣਾ ਕੇ ਟੋਲੀਆਂ ਬੁਝਾਰਤਾਂ ਬੋਲੀਆਂ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਖੋਲ੍ਹੀਆਂ ਕਈ ਚੀਜ਼ਾਂ ਸਾਡੇ ਤੋਂ ਟੁੱਟੀਆਂ ਪਾਪਿਆਂ ਨੇ ਬੋਦੀਆਂ ਪੁੱਟੀਆਂ ਸਾਡੇ ਥੋੜ੍ਹੀਆਂ ਸੱਟਾਂ ਵੱਜੀਆਂ ਅਸੀਂ ਲਗਾਈਆਂ ਜੜੀ ਬੂਟੀਆਂ ਲੰਘ ਗਈਆਂ ਛੁੱਟੀਆਂ ਛੁੱਟੀਆਂ -ਹਰਪ੍ਰੀਤ ਮਾਂ ਕੂੜਾ ਰੇਹੜੀ ਵਿਚ ਰੱਖਦੇ ਨੇ ਕੂੜਾ ਰੂੜੀ ’ਤੇ ਸੁੱਟਦੇ ਨੇ ਕੰਮ ਰੋਜ਼ ਉਹ ਕਰਦੇ ਨੇ ਤਾਂ ਹੀ ਸਾਨੂੰ ਪੜ੍ਹਾਉਂਦੇ ਨੇ ਸਵੇਰੇ 

ਜਾਦੂਈ ਪਲੰਘ

Posted On May - 18 - 2019 Comments Off on ਜਾਦੂਈ ਪਲੰਘ
ਇਕ ਨਗਰ ਵਿਚ ਗ਼ਰੀਬ ਲੱਕੜਹਾਰਾ ਰਹਿੰਦਾ ਸੀ। ਉਹ ਰੋਜ਼ਾਨਾ ਸਵੇਰੇ ਜੰਗਲ ਵਿਚ ਜਾ ਕੇ ਲੱਕੜੀਆਂ ਕੱਟ ਲਿਆਉਂਦਾ ਅਤੇ ਉਸਦਾ ਕੁਝ ਨਾ ਕੁਝ ਬਣਾ ਕੇ ਬਾਜ਼ਾਰ ਵਿਚ ਵੇਚ ਆਉਂਦਾ ਸੀ। ਉਸਤੋਂ ਜੋ ਕੁਝ ਮਿਲਦਾ ਉਸਦਾ ਗੁਜ਼ਾਰਾ ਹੋ ਜਾਂਦਾ ਸੀ। ਇਕ ਦਿਨ ਜੰਗਲ ਵਿਚ ਤੇਜ਼ ਹਨੇਰੀ ਆਈ ਜਿਸ ਨਾਲ ਕਈ ਰੁੱਖ ਉੱਖੜ ਗਏ, ਉਨ੍ਹਾਂ ਵਿਚੋਂ ਇਕ ਸੁੱਕੇ ਰੁੱਖ ਦੀ ਲੱਕੜੀ ਤੋਂ ਲੱਕੜਹਾਰੇ ਨੇ ਬਹੁਤ ਹੀ ਵਧੀਆ ਪਲੰਘ ....

ਟੋਪੀ ਵਾਲਾ ਲੰਗੂਰ

Posted On May - 18 - 2019 Comments Off on ਟੋਪੀ ਵਾਲਾ ਲੰਗੂਰ
ਟੋਪੀ ਵਾਲਾ ਲੰਗੂਰ ਅਸਲ ਵਿਚ ਵੱਡਾ ਬਾਂਦਰ ਹੁੰਦਾ ਹੈ ਜੋ ਭਾਰਤ ਵਿਚ ਅਸਾਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਵਿਚ ਮਿਲਦਾ ਹੈ। ਇਹ ਸੁੰਦਰ ਜਾਨਵਰ ਹੈ ਜਿਸਦੇ ਸਿਰ ’ਤੇ ਬਣੀ ਹੋਈ ਖੜ੍ਹਵੇਂ ਵਾਲਾ ਦੀ ਟੋਪੀ ਇਸਦੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਂਦੀ ਹੈ। ....

ਵਕਤ ਦੀ ਕੀਮਤ

Posted On May - 18 - 2019 Comments Off on ਵਕਤ ਦੀ ਕੀਮਤ
ਜਿੰਮੀ ਚੌਥੀ ਜਮਾਤ ਵਿਚੋਂ ਪਾਸ ਤਾਂ ਹੋ ਗਈ ਸੀ, ਪਰ ਪੂਰੀ ਜਮਾਤ ਵਿਚੋਂ ਉਸਦੇ ਨੰਬਰ ਬੜੇ ਘੱਟ ਆਏ ਸਨ। ਉਹ ਆਪਣੀ ਪੜ੍ਹਾਈ ਵਿਚ ਹੁਸ਼ਿਆਰ ਸੀ, ਪਰ ਉਸਦੀ ਹੱਥ-ਲਿਖਤ ਵਧੀਆ ਨਹੀਂ ਸੀ ਜਿਸ ਕਾਰਨ ਉਸ ਦੇ ਨੰਬਰਾਂ ਵਿਚ ਕਟੌਤੀ ਹੋ ਗਈ। ਉਸ ਨੂੰ ਪਾਸ ਹੋਣ ਲਈ ਮਸਾਂ ਪੂਰੇ ਪੂਰੇ ਨੰਬਰ ਮਿਲੇ ਸਨ। ....

ਖਗੋਲ ਵਿਗਿਆਨੀ ਵੈਂਕਟਰਮਨ ਰਾਧਾਕ੍ਰਿਸ਼ਨਨ

Posted On May - 18 - 2019 Comments Off on ਖਗੋਲ ਵਿਗਿਆਨੀ ਵੈਂਕਟਰਮਨ ਰਾਧਾਕ੍ਰਿਸ਼ਨਨ
ਕਈ ਭਾਰਤੀ ਵਿਗਿਆਨੀਆਂ ਨੇ ਪੂਰੀ ਦੁਨੀਆਂ ਵਿਚ ਨਾਮਣਾ ਖੱਟਿਆ ਹੈ। ਇਨ੍ਹਾਂ ਵਿਚ ਵੈਂਕਟਰਮਨ ਰਾਧਾਕ੍ਰਿਸ਼ਨਨ ਦਾ ਨਾਂ ਵੀ ਸ਼ਾਮਲ ਹੈ। ਉਹ ਖਗੋਲ ਵਿਗਿਆਨੀ ਸਨ। ਉਨ੍ਹਾਂ ਦੀਆਂ ਖੋਜਾਂ ਨੇ ਪੂਛਲ ਤਾਰਿਆਂ, ਆਕਾਸ਼ਗੰਗਾ ਦੀਆਂ ਸੰਰਚਨਾਵਾਂ ਅਤੇ ਹੋਰ ਖਗੋਲੀ ਪਿੰਡਾਂ ਦੇ ਆਸਪਾਸ ਦੇ ਰਹੱਸਾਂ ਨੂੰ ਉਜਾਗਰ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਉਹ ਖਗੋਲ ਦੇ ਨਾਲ ਨਾਲ ਹਲਕੇ ਜਹਾਜ਼ ਅਤੇ ਸੇਲਬੋਟ ਦੇ ਆਪਣੇ ਡਿਜ਼ਾਇਨ ਲਈ ਵੀ ਪ੍ਰਸਿੱਧ ਹਨ। ਉਹ ....
Manav Mangal Smart School
Available on Android app iOS app
Powered by : Mediology Software Pvt Ltd.