ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    ਉਤਰ ਪੂਰਬੀ ਦਿੱਲੀ ’ਚ ਸੀਬੀਐੱਸਈ ਦੀ ਪ੍ਰੀਖਿਆ ਮੁਲਤਵੀ !    ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    

ਬਾਲ ਫੁਲਵਾੜੀ › ›

Featured Posts
ਬਾਲ ਕਿਆਰੀ

ਬਾਲ ਕਿਆਰੀ

ਮੋਰ ਦੇ ਖੰਭ ਸਭ ਪੰਛੀਆਂ ਦਾ ਰਾਜਾ ਮੋਰ ਕੁਦਰਤ ਸੁੰਦਰ ਬਣਾਇਆ। ਖੰਭ ਵੀ ਇਸ ਦੇ ਕਿੰਨੇ ਸੋਹਣੇ ਸਿਰ ’ਤੇ ਤਾਜ ਸਜਾਇਆ। ਜੰਗਲ, ਬਾਗ਼ਾਂ ਵਿਚ ਹੈ ਰਹਿੰਦਾ ਉੱਚੀ ਨਾ ਉਡਾਣ ਭਰੇ। ਮਸਤੀ ਵਿਚ ਪੈਲਾਂ ਪਾਉਂਦਾ ਮੋਰ ਖ਼ੁਸ਼ੀ ਦਾ ਇਜ਼ਹਾਰ ਕਰੇ। ਪੜ੍ਹਨ ਤੋਂ ਜੋ ਜੀਅ ਚੁਰਾਉਂਦੇ ਕਿਤਾਬਾਂ ਵਿਚ ਮੋਰ ਖੰਭ ਰੱਖਦੇ। ਮਨ ਵਿਚ ਇਹ ਭਰਮ ਪਾਲਦੇ ਫੇਲ੍ਹ ਨਹੀਂ ਉਹ ਹੋ ਸਕਦੇ। ਬੱਚਿਓ ਛੱਡ ਕੇ ਅੰਧ ...

Read More

‘ੲ’

‘ੲ’

ਬਾਲ ਕਹਾਣੀ ਦਰਸ਼ਨ ਸਿੰਘ ‘ਆਸ਼ਟ’ (ਡਾ.) ਇਕ ਦਿਨ ਪੰਜਾਬੀ ਕਾਇਦੇ ਦੇ ਅੱਖਰ ਆਪਸ ਵਿਚ ਤੂੰ ਤੂੰ ਮੈਂ ਕਰ ਰਹੇ ਸਨ। ‘ੳ’, ‘ੲ’ ਦਾ ਸਾਥ ਦੇ ਰਿਹਾ ਸੀ। ‘ਕ’ ਕੈਰੀਆਂ ਅੱਖਾਂ ਨਾਲ ‘ੲ’ ਵੱਲ ਇਉਂ ਵੇਖ ਰਿਹਾ ਸੀ ਜਿਵੇਂ ਉਸ ਨੂੰ ਕੱਚੀ ਨੂੰ ਹੀ ਚਬਾ ਜਾਵੇਗਾ। ‘ਚ’ ਬਾਕੀ ਦੋਸਤਾਂ ਦੀ ਚੁੱਕ ਵਿਚ ਆਇਆ ...

Read More

ਖ਼ੂਬਸੂਰਤ ਪੰਛੀ ਬੌਣੀ ਟਟੀਹਰੀ

ਖ਼ੂਬਸੂਰਤ ਪੰਛੀ ਬੌਣੀ ਟਟੀਹਰੀ

ਗੁਰਮੀਤ ਸਿੰਘ* ਬੌਣੀ ਟਟੀਹਰੀ ਇਕ ਛੋਟਾ ਜਿਹਾ ਪੰਛੀ ਹੈ। ਇਸਨੂੰ ਅੰਗਰੇਜ਼ੀ ਵਿਚ ‘“he small pratincole’ ਕਹਿੰਦੇ ਹਨ ਅਤੇ ਹਿੰਦੀ ਵਿਚ ਇਸਨੂੰ ਛੋਟੀ ਟਟੀਹਰੀ ਕਹਿੰਦੇ ਹਨ। ਬੌਣੀ ਟਟੀਹਰੀ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਵਿਚ ਮਿਲਣ ਵਾਲਾ ਪੰਛੀ ਹੈ। ਇਸ ਪੰਛੀ ਦੀਆਂ ਛੋਟੀਆਂ ਲੱਤਾਂ, ਲੰਬੇ ਨੋਕਦਾਰ ਖੰਭ ਅਤੇ ਇਕ ਛੋਟੀ ਪੂਛ ...

Read More

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਕਰਨੈਲ ਸਿੰਘ ਰਾਮਗਡ਼੍ਹ ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ ਉਹ ਧਰਤੀ ’ਤੇ ਘਾਹ ਜਾਂ ਪੌਦੇ ਨਹੀਂ ਖਾ ਸਕਦਾ ਅਤੇ ਨਾ ਹੀ ਪਾਣੀ ਪੀ ਸਕਦਾ ਹੈ। ਕਿਸੇ ਜੀਵ ਨੂੰ ਜਿਉਂਦਾ ਰਹਿਣ ਲਈ ਪਾਣੀ ਅਤੇ ਭੋਜਨ ਜ਼ਰੂਰੀ ਹੈ ਜਿਸ ...

Read More

ਬਾਲ ਕਿਆਰੀ

ਬਾਲ ਕਿਆਰੀ

ਕਾਰ ਬਲਜੀਵਨ ਇਕ ਲਿਆਇਆ ਕਾਰ ਜਿਸ ਨੂੰ ਲੱਗੇ ਪਹੀਏ ਚਾਰ। ਚੱਲਦੀ ਹੈ ਇਹ ਨਾਲ ਰਿਮੋਟ ਕਦੇ ਕਦੇ ਹੋ ਜਾਂਦੀ ਆਊਟ। ਰੰਗ ਕਾਰ ਦਾ ਗੂੜ੍ਹਾ ਲਾਲ ਤੇਜ਼ ਬੜੀ ਹੈ ਇਸਦੀ ਚਾਲ। ਪੈਂਦੇ ਨੇ ਦੋ ਪੈਨਸਿਲ ਸੈੱਲ ਅੰਦਰ ਇਸਦੇ ਹੈ ਇਕ ਬੈੱਲ। ਕਾਰ ਦੇਖਣ ਸੁਖਜੀਵਨ ਆਇਆ ਦੀਪੂ ਨੂੰ ਵੀ ਨਾਲ ਲਿਆਇਆ। ਤਿੰਨੇ ਯਾਰ ਹੋ ਗਏ ਇਕੱਠੇ ਕਰਨ ਲੱਗੇ ਸੀ ਹਾਸੇ ਠੱਠੇ। ਬਚਪਨ ਦੇ ਕਈ ਰੰਗ ...

Read More

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਗੁਰਮੀਤ ਸਿੰਘ ਆਸਮਾਨੀ ਪਿੱਦੀ ਨੂੰ ਅੰਗਰੇਜ਼ੀ ਵਿਚ ‘1shy Prinia’ ਕਹਿੰਦੇ ਹਨ। ਇਸਨੂੰ ਹਿੰਦੀ ਵਿਚ ਕਾਲੀ ਫੁੱਦਕੀ ਕਹਿੰਦੇ ਹਨ। ਇਸਦਾ ਉੱਪਰ ਤੋਂ ਰੰਗ ਸੁਆਹ ਵਰਗਾ ਸਲੇਟੀ ਹੁੰਦਾ ਹੈ ਅਤੇ ਥੱਲੇ ਤੋਂ ਲਾਲ ਭਾਅ ਮਾਰਦਾ ਚਿੱਟੇ ਰੰਗ ਦਾ ਹੁੰਦਾ ਹੈ। ਇਸਦਾ ਪੂੰਝਾ ਲੰਮਾ ਅਤੇ ਢਿਲਕਿਆ ਹੋਇਆ, ਸਿਰਿਆਂ ਤੋਂ ਕਾਲਾ ਅਤੇ ਚਿੱਟਾ ਹੁੰਦਾ ਹੈ। ...

Read More

ਦਾਦੀ ਦਾ ਲਾਡਲਾ

ਦਾਦੀ ਦਾ ਲਾਡਲਾ

ਬਾਲ ਕਹਾਣੀ ਗੁਰਪ੍ਰੀਤ ਕੌਰ ਧਾਲੀਵਾਲ ਕਲਾਸ ਲੱਗੀ ਹੋਈ ਸੀ। ਜੀਤਾ ਤੇ ਟਿੱਡਾ ਪਿੱਛੇ ਬੈਠੇ ਆਪਸ ਵਿਚ ਬਹਿਸ ਰਹੇ ਸਨ । ਮੈਡਮ ਦਾ ਧਿਆਨ ਉਨ੍ਹਾਂ ਵੱਲ ਗਿਆ ਤਾਂ ਮੈਡਮ ਨੇ ਪੁੱਛਿਆ, ‘ਹਾਂ ਬਈ ਕੀ ਗੱਲ ਹੋ ਗਈ? ਮੈਂ ਪੜ੍ਹਾਈ ਜਾ ਰਹੀ ਹਾਂ ਤੁਸੀਂ ਆਪਣਾ ਹੀ ਲੱਗੇ ਪਏ ਹੋ?’ ਟਿੱਡਾ ਬੋਲਿਆ, ‘ਮੈਡਮ ਜੀ ਇਹ ਜੀਤਾ, ...

Read More


 • ਖ਼ੂਬਸੂਰਤ ਪੰਛੀ ਬੌਣੀ ਟਟੀਹਰੀ
   Posted On February - 22 - 2020
  ਬੌਣੀ ਟਟੀਹਰੀ ਇਕ ਛੋਟਾ ਜਿਹਾ ਪੰਛੀ ਹੈ। ਇਸਨੂੰ ਅੰਗਰੇਜ਼ੀ ਵਿਚ ‘“he small pratincole’ ਕਹਿੰਦੇ ਹਨ ਅਤੇ ਹਿੰਦੀ ਵਿਚ ਇਸਨੂੰ ਛੋਟੀ....
 • ‘ੲ’
   Posted On February - 22 - 2020
  ਇਕ ਦਿਨ ਪੰਜਾਬੀ ਕਾਇਦੇ ਦੇ ਅੱਖਰ ਆਪਸ ਵਿਚ ਤੂੰ ਤੂੰ ਮੈਂ ਕਰ ਰਹੇ ਸਨ। ‘ੳ’, ‘ੲ’ ਦਾ ਸਾਥ ਦੇ ਰਿਹਾ....
 •  Posted On February - 22 - 2020
  ਬੱਚਿਓ! ਜਦੋਂ ਅਸੀਂ ਲੰਬੇ ਸਮੇਂ ਤਕ ਪੈਰਾਂ ਦੇ ਸਹਾਰੇ ਬੈਠਦੇ ਹਾਂ ਜਾਂ ਹੱਥ ਅਤੇ ਪੈਰ ਲਗਾਤਾਰ ਦਬਾਅ ਹੇਠ ਰਹਿੰਦੇ ਹਨ....
 • ਬਾਲ ਕਿਆਰੀ
   Posted On February - 22 - 2020
  ਸਭ ਪੰਛੀਆਂ ਦਾ ਰਾਜਾ ਮੋਰ ਕੁਦਰਤ ਸੁੰਦਰ ਬਣਾਇਆ।....

ਬੱਚਿਆਂ ਦਾ ਚੰਦ ਮਾਮਾ

Posted On September - 7 - 2019 Comments Off on ਬੱਚਿਆਂ ਦਾ ਚੰਦ ਮਾਮਾ
ਬੱਚਿਓ ਰਾਤ ਨੂੰ ਜਦੋਂ ਪੂਰਾ ਚੰਦ ਨਿਕਲਦਾ ਹੈ ਤਾਂ ਕਿੰਨਾ ਪਿਆਰਾ ਲੱਗਦਾ ਹੈ। ਕਈ ਵਾਰ ਤਾਂ ਉਹ ਬੱਦਲਾਂ ਨਾਲ ਲੁਕਣ-ਮੀਚੀ ਵੀ ਖੇਡਦਾ ਹੈ ਤਾਂ ਹੀ ਬੱਚੇ ਉਸ ਨੂੰ ਪਿਆਰ ਨਾਲ ਚੰਦ ਮਾਮਾ ਵੀ ਆਖਦੇ ਹਨ। ਚੰਦ ਦੇ ਕਈ ਨਾਂ ਰੱਖੇ ਹੋਏ ਹਨ, ਚੰਦ, ਚਾਂਦ, ਚੰਦਰਮਾ, ਮਹਿਤਾਬ ਅਤੇ ਅੰਗਰੇਜ਼ੀ ਵਿਚ ਮੂਨ। ....

ਤਿੰਨ ਠੱਗ ਅਤੇ ਆਜੜੀ

Posted On September - 7 - 2019 Comments Off on ਤਿੰਨ ਠੱਗ ਅਤੇ ਆਜੜੀ
ਕਾਫ਼ੀ ਪੁਰਾਣੀ ਗੱਲ ਹੈ, ਇਕ ਨੌਜਵਾਨ ਆਜੜੀ ਦੂਰ ਦੁਰਾਡੇ ਦੇ ਪਿੰਡ ਤੋਂ ਵਧੀਆ ਨਸਲ ਦੀ ਬੱਕਰੀ ਖ਼ਰੀਦ ਕੇ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ। ਰਸਤੇ ’ਚ ਉਹ ਕੁਝ ਚਿਰ ਲਈ ਇਕ ਦਰੱਖਤ ਹੇਠ ਆਰਾਮ ਕਰਨ ਲਈ ਰੁਕਿਆ। ਉੱਥੇ ਲਾਗੇ ਹੀ ਰਹਿਣ ਵਾਲੇ ਤਿੰਨ ਠੱਗ ਆਜੜੀ ਕੋਲ ਕੀਮਤੀ ਬੱਕਰੀ ਦੇਖ ਕੇ ਲਲਚਾ ਉੱਠੇ। ....

ਖ਼ਤਮ ਹੋਣ ਕਿਨਾਰੇ ਪੁੱਜੀ ਜੰਗਲੀ ਮੱਝ

Posted On September - 7 - 2019 Comments Off on ਖ਼ਤਮ ਹੋਣ ਕਿਨਾਰੇ ਪੁੱਜੀ ਜੰਗਲੀ ਮੱਝ
ਜੰਗਲੀ ਮੱਝਾਂ ਅੱਜਕੱਲ੍ਹ ਖ਼ਤਮ ਹੋਣ ਦੇ ਕੰਢੇ ’ਤੇ ਹਨ। ਜੰਗਲੀ ਮੱਝ ਨੂੰ ਹਿੰਦੀ ਵਿਚ ਜੰਗਲੀ ਭੈਂਸਾ ਤੇ ਅੰਗਰੇਜ਼ੀ ਵਿਚ The wild water buffalo ਕਿਹਾ ਜਾਂਦਾ ਹੈ। ਅੱਜ ਏਸ਼ੀਅਨ ਜੰਗਲੀ ਮੱਝਾਂ ਦੀ ਗਿਣਤੀ ਸੰਸਾਰ ਵਿਚ 4000 ਤੋਂ ਵੀ ਘੱਟ ਹੈ। ਇਕ ਸਦੀ ਪਹਿਲਾਂ ਤਕ ਦੱਖਣ-ਪੂਰਬੀ ਏਸ਼ੀਆ ਵਿਚ ਵੱਡੀ ਗਿਣਤੀ ਵਿਚ ਜੰਗਲੀ ਮੱਝਾਂ ਪਾਈਆਂ ਜਾਂਦੀਆਂ ਸਨ ਜੋ ਹੁਣ ਸਿਰਫ਼ ਭਾਰਤ, ਨੇਪਾਲ, ਬਰਮਾ ਅਤੇ ਥਾਈਲੈਂਡ ਵਿਚ ਹੀ ਪਾਈਆਂ ....

ਬਾਲ ਕਿਆਰੀ

Posted On September - 7 - 2019 Comments Off on ਬਾਲ ਕਿਆਰੀ
ਕਾਟੋ ਉੱਚੀਆਂ ਲੰਮੀਆਂ ਛਾਲਾਂ ਮਾਰਦੀ ਹਰ ਇਕ ਨੂੰ ਹੈ ਭਾਂਦੀ ਕਾਟੋ। ਲੱਗਦੀ ਬੜੀ ਪਿਆਰੀ ਉਦੋਂ ਜਦੋ ਟਕ-ਟਕ ਕਰਕੇ ਖਾਂਦੀ ਕਾਟੋ। ਚੁਸਤ ਅਤੇ ਚਾਲਾਕ ਲੱਗਦੀ ਜਦੋਂ ਦੇਖ ਕੇ ਭੱਜ ਜਾਂਦੀ ਕਾਟੋ। ਇੱਧਰ ਉੱਧਰ ਭੱਜ ਨੱਠ ਕੇ ਫਿਰ ਹੰਭ ਹਾਰ ਜਾਂਦੀ ਕਾਟੋ। ਚੁਪਕੇ ਚੁਪਕੇ ਜਦੋਂ ਦੌੜਦੀ ਲੱਗਦੀ ਹੁੰਦੀ ਸ਼ਰਮਾਂਦੀ ਕਾਟੋ। ਜਦੋਂ ਕੋਈ ਪੁਚਕਾਰੇ ਇਸਨੂੰ ਤਾਂ ਫੁੱਲੀ ਨਹੀਂ ਸਮਾਂਦੀ ਕਾਟੋ। ਫ਼ਸਲਾਂ ਵਿਚੋਂ ਚੁਗ ਚੁਗ ਕੇ ਬੱਚਿਆਂ ਨੂੰ ਖਵਾਂਦੀ ਕਾਟੋ। -ਪ੍ਰੋ. ਮਹਿੰਦਰ ਪਾਲ ਸਿੰਘ ਘੁਡਾਣੀ  

ਖੋਜੀ ਖਰਗੋਸ਼

Posted On August - 24 - 2019 Comments Off on ਖੋਜੀ ਖਰਗੋਸ਼
ਜੰਗਲ ’ਚ ਇਕ ਅਜੀਬ ਬਿਮਾਰੀ ਫੈਲਣ ਨਾਲ ਜੰਗਲ ਦੇ ਬਹੁਤੇ ਜਾਨਵਰ ਬਿਮਾਰ ਹੋ ਗਏ ਤੇ ਕਈਆਂ ਦੀ ਮੌਤ ਹੋ ਗਈ। ਬਿਮਾਰੀ ਦੇ ਡਰ ਕਾਰਨ ਜਾਨਵਰ ਇਕੱਠੇ ਹੋ ਕੇ ਸ਼ੇਰ ਦੇ ਦਰਬਾਰ ’ਚ ਪਹੁੰਚ ਗਏ। ਸ਼ੇਰ ਨੇ ਆਪਣੀ ਪਰਜਾ ਦੀ ਹਾਲ ਦੁਹਾਈ ਸੁਣ ਕੇ ਪੁੱਛਿਆ ‘ਕੀ ਸਮੱਸਿਆ ਹੈ ?’ ....

ਸ਼ਿਕਾਰੀ ਪੰਛੀ ਸ਼ਾਹੀਨ

Posted On August - 24 - 2019 Comments Off on ਸ਼ਿਕਾਰੀ ਪੰਛੀ ਸ਼ਾਹੀਨ
ਸ਼ਾਹੀਨ ਇਕ ਛੋਟਾ ਅਤੇ ਸ਼ਕਤੀਸ਼ਾਲੀ ਦਿਖਾਈ ਦੇਣ ਵਾਲਾ ਸ਼ਿਕਾਰੀ ਪੰਛੀ ਹੈ, ਜਿਸ ਦਾ ਉਪਰਲਾ ਹਿੱਸਾ ਕਾਲੇ ਰੰਗ ਦਾ ਹੁੰਦਾ ਹੈ ਅਤੇ ਹੇਠਾਂ ਦਾ ਹਿੱਸਾ ਭੂਰਾ/ਬਦਾਮੀ ਹੈ। ਇਸ ਵਿਚ ਗੂੜ੍ਹੀਆਂ ਧਾਰੀਆਂ ਹੁੰਦੀਆਂ ਹਨ। ....

ਘੜੀ ਦੀ ਕਹਾਣੀ

Posted On August - 24 - 2019 Comments Off on ਘੜੀ ਦੀ ਕਹਾਣੀ
ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਮਨੁੱਖ ਗੁਫ਼ਾਵਾਂ ਅਤੇ ਜੰਗਲਾਂ ਵਿਚ ਰਹਿੰਦਾ ਸੀ, ਉਸ ਨੂੰ ਸਮੇਂ ਬਾਰੇ ਕੋਈ ਗਿਆਨ ਨਹੀਂ ਸੀ। ਖੋਜ ਅਨੁਸਾਰ ਸਭ ਤੋਂ ਪਹਿਲਾਂ ਮਿਸਰ ਅਤੇ ਚੀਨ ਵਾਲਿਆਂ ਨੇ ਹੀ ਧਰਤੀ ਦੇ ਇਕ ਚੱਕਰ ਦੇ ਸਮੇਂ ਨੂੰ 24 ਘੰਟਿਆਂ ਜਾਂ ਹਿੱਸਿਆਂ ਵਿਚ ਵੰਡ ਲਿਆ। ....

ਮਨੁੱਖ ਦੀ ਨਕਲ ਕਰਨ ਵਾਲੀ ਡੱਬੀ ਮੈਨਾ

Posted On August - 17 - 2019 Comments Off on ਮਨੁੱਖ ਦੀ ਨਕਲ ਕਰਨ ਵਾਲੀ ਡੱਬੀ ਮੈਨਾ
ਡੱਬੀ ਮੈਨਾ ਜਿਸ ਨੂੰ ਪੰਜਾਬੀ ਵਿਚ ਅਬਲਕ, ਗੁਟਾਰ, ਸ਼ਾਰਕ, ਹਿੰਦੀ ਵਿਚ ਅਬਲਕ ਮੈਨਾ ਜਾਂ ਸਿਰੋਲੀ ਮੈਨਾ ਅਤੇ ਅੰਗਰੇਜ਼ੀ ਵਿਚ ਪਾਈਡ ਮੈਨਾ ਜਾਂ ਏਸ਼ੀਅਨ ਪਾਈਡ ਸਟਾਰਲਿੰਗ (Pied Myna or Asian Pied Starling ਕਿਹਾ ਜਾਂਦਾ ਹੈ। ....

ਲਾਲ ਪਾਣੀ

Posted On August - 17 - 2019 Comments Off on ਲਾਲ ਪਾਣੀ
ਜਿਸ ਘਰ ਵਿਚ ਚੁਨਮੁਨ ਚੂਹਾ ਰਹਿੰਦਾ ਸੀ, ਉਸ ਘਰ ਦਾ ਮਾਲਕ ਰੋਜ਼ਾਨਾ ਇਕ ਲਾਲ ਜਿਹੇ ਰੰਗ ਦਾ ਪਾਣੀ ਪੀ ਕੇ ਡਿਨਰ ਕਰਦਾ ਸੀ। ਚੁਨਮੁਨ ਚੂਹੇ ਨੇ ਅੱਜ ਤਾਈਂ ਇਹ ਲਾਲ ਪਾਣੀ ਨਹੀਂ ਸੀ ਪੀਤਾ, ਪਰ ਹੁਣ ਆਪਣੇ ਮਾਲਕ ਨੂੰ ਵੇਖ ਕੇ ਚੁਨਮੁਨ ਚੂਹੇ ਦਾ ਵੀ ਮਨ ਬਦਲ ਗਿਆ। ....

ਧਾਰਮਿਕ ਕਰਮਕਾਂਡ ਰਹਿਤ ਮੰਦਰ

Posted On August - 17 - 2019 Comments Off on ਧਾਰਮਿਕ ਕਰਮਕਾਂਡ ਰਹਿਤ ਮੰਦਰ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਲੋਟਸ ਟੈਂਪਲ (ਕਮਲ ਮੰਦਰ) ਸ਼ਾਂਤੀ, ਪਿਆਰ ਅਤੇ ਏਕਤਾ ਦਾ ਪ੍ਰਤੀਕ ਹੈ। ਇਸ ਨੂੰ ਬਹਾਈ ਉਪਾਸਨਾ ਮੰਦਰ ਵੀ ਕਿਹਾ ਜਾਂਦਾ ਹੈ। ਕਮਲ ਦੇ ਫੁੱਲ ਦੀ ਆਕ੍ਰਿਤੀ ਵਾਂਗ ਹੀ ਬਣਾਏ ਜਾਣ ਕਰਕੇ ਇਸ ਨੂੰ ਕਮਲ ਮੰਦਰ ਕਿਹਾ ਜਾਂਦਾ ਹੈ। ....

ਬਾਲ ਕਿਆਰੀ

Posted On August - 10 - 2019 Comments Off on ਬਾਲ ਕਿਆਰੀ
ਚੂਹਾ ਸਾਡੇ ਘਰ ਵੜ ਆਇਆ ਚੂਹਾ ਖੁੱਲ੍ਹਾ ਰਹਿ ਗਿਆ ਜਦ ਬੂਹਾ। ਸ਼ਕਲ ਤੋਂ ਲੱਗੇ ਬਹੁਤ ਉਦਾਸ ਸੰਗੀ ਸਾਥੀ ਕੋਈ ਨਹੀਂ ਸਾਥ। ਸ਼ੋਰ ਮਚਾਉਣ ਲੱਗਾ ਦਿਨ ਰਾਤ ਕੁਤਰ ਦਿੱਤੇ ਜ਼ਰੂਰੀ ਕਾਗਜ਼ਾਤ। ਕੱਢਣ ਲਈ ਬੜਾ ਲਾਇਆ ਜ਼ੋਰ ਭੱਜ ਕੇ ਲੁਕ ਜਾਏ ਕਿਧਰੇ ਹੋਰ। ਮਿਆਊਂ ਮਿਆਊਂ ਕਰ ਲਿਆ ਵੇਖ ਭੋਰਾ ਉਸਨੂੰ ਨਾ ਲੱਗਿਆ ਸੇਕ। ਆ ਜਾਂਦਾ ਜਦ ਵਿਚ ਰਸੋਈ ਮੰਮੀ ਡਰ ਨਾਲ ਜਾਵੇ ਰੋਈ। ਦੁਖੀ ਹੋ ਪਿੰਜਰਾ ਲਗਾਇਆ ਪਾ ਬੁਰਕੀ ਉਸਨੂੰ ਫਸਾਇਆ। ‘ਮੋਹੀ’ ਛੱਡ ਆਇਆ ਖੁੱਲ੍ਹੇ ਰਾਹ ਸਭ ਨੂੰ ਆਇਆ ਚੈਨ ਦਾ ਸਾਹ। – 

ਹੁਮਾ ਦੀ ਫੁਲਵਾੜੀ

Posted On August - 10 - 2019 Comments Off on ਹੁਮਾ ਦੀ ਫੁਲਵਾੜੀ
ਹੁਮਾ ਚੌਥੀ ਜਮਾਤ ਵਿਚ ਪੜ੍ਹਦੀ ਸੀ। ਸ਼ੁਰੂ ਤੋਂ ਹੀ ਉਸਨੂੰ ਫੁੱਲਾਂ, ਬੂਟਿਆਂ ਨਾਲ ਬੜਾ ਪਿਆਰ ਸੀ। ਉਸਦੀ ਮੰਮੀ ਨੇ ਵਿਹੜੇ ’ਚ ਥੋੜ੍ਹੀ ਜਿਹੀ ਖਾਲੀ ਥਾਂ ’ਤੇ ਬੜੀ ਮਿਹਨਤ ਕਰਕੇ ਇਕ ਫੁਲਵਾੜੀ ਬਣਾ ਕੇ ਉਸ ਵਿਚ ਗੁਲਾਬ, ਗੁਲਦਾਊਦੀ, ਗੁੱਟੇ, ਗੇਂਦੇ ਤੇ ਰਾਤ ਦੀ ਰਾਣੀ ਆਦਿ ਦੇ ਬੂਟੇ ਲਾ ਦਿੱਤੇ। ਉਨ੍ਹਾਂ ’ਤੇ ਰੁੱਤਾਂ ਅਨੁਸਾਰ ਫੁੱਲ ਖਿੜਦੇ ਰਹਿੰਦੇ ਸਨ। ....

ਲੁਕ ਕੇ ਰਹਿਣ ਵਾਲਾ ਪੰਛੀ ਰੇਤਲ ਨ੍ਹੇਰਨੀ

Posted On August - 10 - 2019 Comments Off on ਲੁਕ ਕੇ ਰਹਿਣ ਵਾਲਾ ਪੰਛੀ ਰੇਤਲ ਨ੍ਹੇਰਨੀ
ਜਿਸ ਤਰ੍ਹਾਂ ਮਨੁੱਖ ਆਪਣੇ ਜੀਵਨ ਕਾਲ ਵਿਚ ਆਪਣੇ ਤੇ ਪਰਿਵਾਰ ਦੇ ਸੁੱਖ ਭੋਗਣ ਲਈ ਆਲੀਸ਼ਾਨ ਮਕਾਨ ਬਣਾਉਂਦਾ ਹੈ, ਉਸੇ ਤਰ੍ਹਾਂ ਪੰਛੀ ਵੀ ਆਪਣੇ ਲਈ ਤਿਣਕਾ ਤਿਣਕਾ ਇਕੱਠਾ ਕਰਕੇ ਆਪਣਾ ਆਸ਼ਿਆਨਾ ਤਿਆਰ ਕਰਦੇ ਹਨ। ....

ਪੁਸਤਕ ਕਹਿੰਦੀ

Posted On August - 3 - 2019 Comments Off on ਪੁਸਤਕ ਕਹਿੰਦੀ
ਪੁਸਤਕ ਕਹਿੰਦੀ ਸੁਣ ਲਵੋ ਬਾਤ ਅੱਖਰਾਂ ਵਿਚ ਚਮਕੇ ਪ੍ਰਭਾਤ। ....

ਵਾਯੂਮੰਡਲੀ ਪਰਤਾਂ ਦਾ ਰਹੱਸ

Posted On August - 3 - 2019 Comments Off on ਵਾਯੂਮੰਡਲੀ ਪਰਤਾਂ ਦਾ ਰਹੱਸ
ਬੱਚਿਓ! ਧਰਤੀ ਦੁਆਲੇ ਗੈਸਾਂ ਦੇ ਘੇਰ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ। ਵਾਯੂਮੰਡਲ ਦੀਆਂ ਪਰਤਾਂ ਪਿਆਜ਼ ਦੀ ਛਿਲ ਦੀਆਂ ਪਰਤਾਂ ਵਰਗੀਆਂ ਹਨ। ਧਰਤੀ ਦਾ ਵਾਯੂਮੰਡਲ ਪੰਜ ਪਰਤਾਂ ਵਿਚ ਵੰਡਿਆ ਹੋਇਆ ਹੈ। ਇਹ ਪਰਤਾਂ ਧਰਤੀ ਦੀ ਸਤ੍ਹਾ ਜਾਂ ਸਮੁੰਦਰੀ ਤਲ ਤੋਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਪਰਤਾਂ ਨੂੰ ਹਵਾ ਦੀ ਸੰਘਣਤਾ, ਹਵਾ ਦੇ ਤਾਪਮਾਨ ਅਤੇ ਗੈਸਾਂ ਦੇ ਵਖਰੇਵੇਂ ਦੇ ਆਧਾਰ ’ਤੇ ਵੰਡਿਆ ਜਾਂਦਾ ਹੈ। ....

ਟੋਨੀ ਦੀ ਸਮਝਦਾਰੀ

Posted On August - 3 - 2019 Comments Off on ਟੋਨੀ ਦੀ ਸਮਝਦਾਰੀ
ਰੋਜ਼ੀ ਬਿੱਲੀ ਅੱਜ ਬਹੁਤ ਉਦਾਸ ਸੀ ਕਿਉਂਕਿ ਕੱਲ੍ਹ ਤੋਂ ਉਸਦੇ ਹੱਥ ਕੋਈ ਸ਼ਿਕਾਰ ਵਗੈਰਾ ਨਹੀਂ ਸੀ ਲੱਗਿਆ। ਉਹ ਅਚਾਨਕ ਇਕਦਮ ਉੱਛਲ ਕੇ ਖੜ੍ਹੀ ਹੋ ਗਈ ਅਤੇ ਆਪਣੇ ਆਪ ਨਾਲ ਬੋਲੀ ‘‘ਵੈਰੀ ਗੁੱਡ ਆਇਡਿਆ।’’ ....
Manav Mangal Smart School
Available on Android app iOS app