ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਬਾਲ ਫੁਲਵਾੜੀ › ›

Featured Posts
ਮੋਮੋ ਸਾਹਿਬ

ਮੋਮੋ ਸਾਹਿਬ

ਬਾਲ ਕਹਾਣੀ ਬਲਰਾਜ ‘ਧਾਰੀਵਾਲ’ ਇਕ ਵਾਰੀ ਦੀ ਗੱਲ ਹੈ ਕਿ ਦੋ ਖਰਗੋਸ਼ ਸਨ। ਇਕ ਦਾ ਨਾਮ ਬੰਨੀ ਤੇ ਦੂਸਰੇ ਦਾ ਨਾਮ ਸੀ ਮੋਮੋ। ਉਹ ਬਹੁਤਾ ਖੇਤਾਂ ’ਚ ਹੀ ਰਹਿੰਦੇ ਤੇ ਇੱਧਰ ਉੱਧਰ ਦੌੜਦੇ, ਛਾਲਾਂ ਮਾਰਦੇ ਬਹੁਤ ਪਿਆਰੇ ਲੱਗਦੇ। ਉਹ ਸਾਰਾ ਦਿਨ ਉੱਥੋਂ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ, ਕਦੀ ਘਾਹ, ਕਦੀ ਪੱਠੇ ...

Read More

ਬਾਲ ਕਿਆਰੀ

ਬਾਲ ਕਿਆਰੀ

ਪਾਰਕ ਪਾਪਾ ਜੀ, ਪਾਰਕ ਨੂੰ ਚੱਲੀਏ ਮੇਰੀ ਪਸੰੰਦ ਦਾ ਝੂਲਾ ਮੱਲੀਏ। ਘੜੀ ’ਤੇ ਵੇਖੋ ਵੱਜ ਗਏੇ ਚਾਰ ਛੇਤੀ ਜ਼ਰਾ ਕੁ ਹੋਵੋ ਤਿਆਰ। ਲੇਟ ਜਾਣ ’ਤੇ ਮਿਲੇ ਨਾ ਵਾਰੀ ਝੂਲੇ ’ਤੇ ਭੀੜ ਹੋ ਜਾਂਦੀ ਭਾਰੀ। ਆਉਣਗੇ ਮੇਰੇ ਤਿੰਨੋਂ ਆੜੀ ਰੌਣਕ, ਰੋਮਾਂਚਕ ਤੇ ਤਿਵਾੜੀ। ਕਰੂੰਗਾ ਮੈਂ ਉੱਥੇ ਜਾ ਕੇ ਪੀਟੀ ਮੋਹੀ ਦੇ ਹੱਥ ’ਚ ਹੋਵੂ ਸੀਟੀ। ਅੱਧਾ ਘੰਟਾ ਕਰੂੰ ਦੱਬ ਕੇ ਸੈਰ ਪ੍ਰੈਕਟਿਸ ਨਾਲ ...

Read More

ਕਬੂਤਰ ਦਾ ਦੁੱਧ ਕੀ ਹੈ?

ਕਬੂਤਰ ਦਾ ਦੁੱਧ ਕੀ ਹੈ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ! ਕਬੂਤਰ ਦੁੱਧ ਵਰਗਾ ਠੋਸ ਕਣਾਂ ਦਾ ਅਰਧ ਤਰਲ ਪਦਾਰਥ ਪੈਦਾ ਕਰਦਾ ਹੈ ਜਿਸ ਨੂੰ ਕਬੂਤਰ ਦਾ ਦੁੱਧ ਕਹਿੰਦੇ ਹਨ। ਕਬੂਤਰ ਇਸ ਦੁੱਧ ਨੂੰ ਚੁੰਝ ਰਾਹੀਂ ਚੂਚੇ ਨੂੰ ਖਿਲਾਉਂਦੇ ਹਨ। ਇਹ ਦੁੱਧ ਚੂਚੇ ਦੇ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਇਸ ਦੁੱਧ ਨੂੰ ਮਾਦਾ ਅਤੇ ਨਰ ਕਬੂਤਰ ...

Read More

ਕਿਸਾਨਾਂ ਦਾ ਮਿੱਤਰ ਕਾਲਾ ਬੁਜ਼ਾ

ਕਿਸਾਨਾਂ ਦਾ ਮਿੱਤਰ ਕਾਲਾ ਬੁਜ਼ਾ

ਗੁਰਮੀਤ ਸਿੰਘ* ਕਾਲਾ ਬੁਜ਼ਾ ਪੰਜਾਬ ਹਰਿਆਣਾ ਵਿਚ ਮਿਲਣ ਵਾਲਾ ਇਕ ਆਮ ਪੰਛੀ ਹੈ। ਇਸ ਨੂੰ ਪੰਜਾਬੀ ਵਿਚ ਕਾਲਾ ਬੁਜ਼ ਜਾਂ ਕਾਲਾ ਬੁਜ਼ਾ ਕਹਿੰਦੇ ਹਨ। ਹਿੰਦੀ ਵਿਚ ਕਰਾਂਕੂਲ ਕਾਲਾ ਬੁਜ਼ਾ ਅਤੇ ਅੰਗਰੇਜ਼ੀ ਵਿਚ ‘Red ‘Red naped ibis or Black Ibis ਕਹਿੰਦੇ ਹਨ। ਕਾਲਾ ਬੁਜ਼ਾ ਭਾਰਤੀ ਉਪ ਮਹਾਂਦੀਪ ਦੇ ਮੈਦਾਨੀ ਇਲਾਕਿਆਂ ਵਿਚ ਵਿਆਪਕ ...

Read More

ਗਲਹਿਰੀ ਦੇ ਬੱਚੇ

ਗਲਹਿਰੀ ਦੇ ਬੱਚੇ

ਬਾਲ ਕਹਾਣੀ ਓਮਕਾਰ ਸੂਦ ਫ਼ਰੀਦਾਬਾਦ ਪੰਕਜ ਦੀ ਉਮਰ ਅੱਠ ਸਾਲ ਦੀ ਸੀ। ਉਹ ਦੂਜੀ ਜਮਾਤ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਹੁਸ਼ਿਆਰ ਤੇ ਬੋਲਚਾਲ ਵਿਚ ਵੀ ਸਿਆਣਾ ਮੁੰਡਾ ਸੀ। ਉਹ ਜਦੋਂ ਵੀ ਗੱਲ ਕਰਦਾ ਸੀ, ਬੜੀ ਸਿਆਣੀ ਤੇ ਮਿੱਠੀ ਆਵਾਜ਼ ਵਿਚ ਕਰਦਾ ਸੀ। ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਏ ਸਨ। ਉਂਜ ...

Read More

ਬਾਲ ਕਿਆਰੀ

ਬਾਲ ਕਿਆਰੀ

ਬੋਹੜ ਬੋਹੜ ਬਰੋਟਾ ਬੜ ਬਰਗਦ, ਸਭ ਮੇਰੇ ਹੀ ਨਾਂ ਫਾਰਸ ਦੀ ਖਾੜੀ ਤੋਂ, ਮੈਂ ਇੱਥੇ ਆਇਆ ਹਾਂ। ਨੀਮ ਪਹਾੜੀ ਵਣਾਂ ਵਿਚ, ਮੈਦਾਨੀ ਵੀ ਉੱਗ ਆਉਂਦਾ ਚੌਕ ਚੁਰਸਤੇ ਹਰ ਕੋਈ, ਸੜਕਾਂ ਕੰਢੇ ਮੈਨੂੰ ਲਗਾਉਂਦਾ। ਤੀਹ ਮੀਟਰ ਕੱਦ ਮੇਰਾ, ਹੇਠਾਂ ਲਟਕਣ ਜੜਾਂ ਹਵਾਈ ਧਰਤੀ ਨੂੰ ਛੂਹ ਜਾਵਣ, ਅੰਦਰ ਧਸਦੀਆਂ ਦੇਣ ਦਿਖਾਈ। ਧੁੱਪਾਂ ਵਿਚ ਰਾਹਗੀਰ ਬੈਠਦੇ, ਦੇ ਕੇ ਜਾਣ ਦੁਆਵਾਂ ਪੱਤਿਆਂ ...

Read More

ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ

ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ

ਗੁਰਮੀਤ ਸਿੰਘ* ਕੁਦਰਤ ਨੇ ਸਾਨੂੰ ਵੰਨ ਸੁਵੰਨੇ ਪੰਛੀਆਂ ਦੀ ਦਾਤ ਬਖ਼ਸ਼ੀ ਹੈ। ਇਨ੍ਹਾਂ ਵਿਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮਿਲਣ ਵਾਲਾ ਇਕ ਪੰਛੀ ਮਾਖੀ ਟੀਸਾ ਹੈ, ਜਿਸ ਨੂੰ ਅੰਗਰੇਜ਼ੀ ਵਿਚ Crested or Oriental Honey Buzzard ਕਹਿੰਦੇ ਹਾਂ। ਹਿੰਦੀ ਵਿਚ ਇਸ ਨੂੰ ਮਧੂਬਾਜ਼ ਕਹਿੰਦੇ ਹਨ। ਜਿੱਥੇ ਕਿਤੇ ਮਖ਼ਿਆਲ (ਸ਼ਹਿਦ) ਦਾ ਛੱਤਾ ਹੋਵੇ, ...

Read More


 • ਮੋਮੋ ਸਾਹਿਬ
   Posted On September - 21 - 2019
  ਇਕ ਵਾਰੀ ਦੀ ਗੱਲ ਹੈ ਕਿ ਦੋ ਖਰਗੋਸ਼ ਸਨ। ਇਕ ਦਾ ਨਾਮ ਬੰਨੀ ਤੇ ਦੂਸਰੇ ਦਾ ਨਾਮ ਸੀ ਮੋਮੋ। ਉਹ....
 • ਕਿਸਾਨਾਂ ਦਾ ਮਿੱਤਰ ਕਾਲਾ ਬੁਜ਼ਾ
   Posted On September - 21 - 2019
  ਕਾਲਾ ਬੁਜ਼ਾ ਪੰਜਾਬ ਹਰਿਆਣਾ ਵਿਚ ਮਿਲਣ ਵਾਲਾ ਇਕ ਆਮ ਪੰਛੀ ਹੈ। ਇਸ ਨੂੰ ਪੰਜਾਬੀ ਵਿਚ ਕਾਲਾ ਬੁਜ਼ ਜਾਂ ਕਾਲਾ ਬੁਜ਼ਾ....
 • ਬਾਲ ਕਿਆਰੀ
   Posted On September - 21 - 2019
  ਪਾਪਾ ਜੀ, ਪਾਰਕ ਨੂੰ ਚੱਲੀਏ ਮੇਰੀ ਪਸੰੰਦ ਦਾ ਝੂਲਾ ਮੱਲੀਏ।....
 • ਕਬੂਤਰ ਦਾ ਦੁੱਧ ਕੀ ਹੈ?
   Posted On September - 21 - 2019
  ਬੱਚਿਓ! ਕਬੂਤਰ ਦੁੱਧ ਵਰਗਾ ਠੋਸ ਕਣਾਂ ਦਾ ਅਰਧ ਤਰਲ ਪਦਾਰਥ ਪੈਦਾ ਕਰਦਾ ਹੈ ਜਿਸ ਨੂੰ ਕਬੂਤਰ ਦਾ ਦੁੱਧ ਕਹਿੰਦੇ ਹਨ।....

ਫੁੱਲਾਂ ਦਾ ਪ੍ਰੇਮੀ ਸ਼ੱਕਰਖੋਰਾ

Posted On July - 13 - 2019 Comments Off on ਫੁੱਲਾਂ ਦਾ ਪ੍ਰੇਮੀ ਸ਼ੱਕਰਖੋਰਾ
ਸ਼ੱਕਰਖੋਰਾ ਜਾਂ ਫੁੱਲਸੁੰਘਣੀ ਸਾਡੇ ਬਾਗ਼- ਬਗੀਚਿਆਂ ਵਿਚ ਫੁੱਲਾਂ ਦੇ ਆਲੇ ਦੁਆਲੇ ਘੁੰਮਦਾ ਬਹੁਤ ਹੀ ਪਿਆਰਾ ਛੋਟਾ ਜਿਹਾ ਪੰਛੀ ਹੈ। ਅੰਗਰੇਜ਼ੀ ਵਿਚ ਇਸ ਨੂੰ Purple Sunbird ਕਹਿੰਦੇ ਹਨ। ਨਰ ਸ਼ੱਕਰਖੋਰਾ ਸੰਤਾਨ ਉਤਪਤੀ ਦੇ ਦਿਨਾਂ ਵਿਚ ਗੂੜ੍ਹੇ ਲਿਸ਼ਕਵੇਂ ਕਾਲੇ ਰੰਗ ਦਾ ਹੁੰਦਾ ਹੈ। ....

ਅਨੋਖੀ ਲਿੱਪੀ ਬਰੇਲ

Posted On July - 6 - 2019 Comments Off on ਅਨੋਖੀ ਲਿੱਪੀ ਬਰੇਲ
ਬੱਚਿਓ! ਵੱਖ ਵੱਖ ਭਾਸ਼ਾਵਾਂ ਨੂੰ ਵੱਖ ਵੱਖ ਢੰਗ ਨਾਲ ਲਿਖਿਆ ਜਾਂਦਾ ਹੈ ਜਿਸਨੂੰ ਉਸ ਭਾਸ਼ਾ ਦੀ ਲਿੱਪੀ ਕਿਹਾ ਜਾਂਦਾ ਹੈ। ਪਰ ਇਕ ਵੱਖਰੀ ਲਿਖਾਈ ਜਾਂ ਲਿੱਪੀ ਹੈ ਜੋ ਅੱਖਰਾਂ ਨਾਲ ਨਹੀਂ ਬਲਕਿ ਉਂਗਲਾਂ ਨਾਲ ਟੋਹ ਕੇ ਪੜ੍ਹੀ ਜਾਂਦੀ ਹੈ। ਇਹ ਲਿਖਾਈ ਨੇਤਰਹੀਣਾਂ ਲਈ ਹੈ ਅਤੇ ਇਸਦਾ ਨਾਂ ਹੈ ਬਰੇਲ। ....

ਨੌਂ ਰੰਗਾਂ ਨਾਲ ਸ਼ਿੰਗਾਰਿਆ ਪੰਛੀ ਨੌਰੰਗਾ

Posted On July - 6 - 2019 Comments Off on ਨੌਂ ਰੰਗਾਂ ਨਾਲ ਸ਼ਿੰਗਾਰਿਆ ਪੰਛੀ ਨੌਰੰਗਾ
ਕੁਦਰਤ ਨੇ ਆਪਣੇ ਨੌਂ ਰੰਗਾਂ ਨਾਲ ਪੰਛੀ ਨੌਰੰਗਾ ਨੂੰ ਸ਼ਿੰਗਾਰਿਆ ਹੋਇਆ ਹੈ। ਇਸ ਕਾਰਨ ਇਸ ਦਾ ਨਾਂ ਨੌਰੰਗਾ ਪਿਆ, ਜਿਸਨੂੰ ਅੰਗਰੇਜ਼ੀ ਵਿਚ 9ndian Pitta ਅਤੇ ਹਿੰਦੀ ਵਿਚ ਨਵਰੰਗ ਕਹਿੰਦੇ ਹਨ। ਇਹ ਪੰਛੀ ਜ਼ਿਆਦਾ ਵਣ ਰਕਬੇ ’ਤੇ ਨਿਰਭਰ ਨਹੀਂ ਰਹਿੰਦਾ ਬਲਕਿ ਜ਼ਮੀਨ ’ਤੇ ਡਿੱਗੇ ਸੁੱਕੇ ਪੱਤਿਆਂ ਨੂੰ ਚੁੱਕ ਕੇ ਉਨ੍ਹਾਂ ਹੇਠਾਂ ਛੁਪੇ ਕੀੜੇ-ਮਕੌੜਿਆਂ ਨੂੰ ਖਾਂਦਾ ਹੈ। ....

ਬਾਲ ਕਿਆਰੀ

Posted On July - 6 - 2019 Comments Off on ਬਾਲ ਕਿਆਰੀ
ਬੱਚਿਓ ਧਰਤੀ ਸਾਡੀ ਅੰਡਾਕਾਰ ਜਿਸ ਉੱਤੇ ਵੱਸੇ ਸਾਰਾ ਸੰਸਾਰ। ਧੁਰੇ ਦੁਆਲੇ ਇਹ ਹੈ ਘੁੰਮਦੀ ਕਿੱਲ ਲੱਗੀ ਇਸਦੇ ਵਿਚਕਾਰ। ....

ਡਾਕਟਰ ਹਾਥੀਬਾਲ ਕਹਾਣੀ

Posted On July - 6 - 2019 Comments Off on ਡਾਕਟਰ ਹਾਥੀਬਾਲ ਕਹਾਣੀ
ਇਕ ਵਾਰ ਦੀ ਗੱਲ ਹੈ ਕਿ ਇਕ ਹਾਥੀ ਨੂੰ ਡਾਕਟਰ ਬਣਨ ਦਾ ਸ਼ੌਕ ਚੜ੍ਹਿਆ। ਉਸ ਨੇ ਇੱਧਰੋਂ-ਉੱਧਰੋਂ ਪੁੱਛ-ਗਿੱਛ ਕੇ ਦੋ ਚਾਰ ਦਵਾਈਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਅਤੇ ਜੜ੍ਹੀਆਂ-ਬੂਟੀਆਂ ਨਾਲ ਦਵਾਈਆਂ ਬਣਾ ਕੇ ਸ਼ੀਸ਼ੀਆਂ ਵਿਚ ਪਾ ਕੇ ਸਜਾ ਲਈਆਂ। ....

ਤਰਲ ਹਵਾ ਕੀ ਹੈ?

Posted On July - 6 - 2019 Comments Off on ਤਰਲ ਹਵਾ ਕੀ ਹੈ?
ਬੱਚਿਓ! ਧਰਤੀ ਦੁਆਲੇ ਗੈਸਾਂ ਦਾ ਗਿਲਾਫ਼ ਹੈ ਜਿਸਨੂੰ ਵਾਯੂਮੰਡਲ ਕਹਿੰਦੇ ਹਨ। ਵਾਯੂਮੰਡਲ ਵਿਚ 78 ਫ਼ੀਸਦੀ ਨਾਈਟ੍ਰੋਜਨ, 21 ਫ਼ੀਸਦੀ ਆਕਸੀਜਨ, 1 ਫ਼ੀਸਦੀ ਆਰਜਨ ਅਤੇ 0.04 ਫ਼ੀਸਦੀ ਕਾਰਬਨ ਡਾਈਆਕਸਾਈਡ ਹੁੰਦੀ ਹੈ। ਇਨ੍ਹਾਂ ਗੈਸਾਂ ਦੇ ਮਿਸ਼ਰਣ ਨੂੰ ਹਵਾ ਕਹਿੰਦੇ ਹਨ। ....

ਪੱਤੇ ਗਰਮ ਕਿਉਂ ਨਹੀਂ ਹੁੰਦੇ?

Posted On July - 3 - 2019 Comments Off on ਪੱਤੇ ਗਰਮ ਕਿਉਂ ਨਹੀਂ ਹੁੰਦੇ?
ਗਰਮੀਆਂ ਵਿਚ ਸੂਰਜ ਦੀਆਂ ਕਿਰਨਾਂ ਲੰਬੇ ਸਮੇਂ ਤਕ ਧਰਤੀ ’ਤੇ ਪੈਂਦੀਆਂ ਹਨ ਜਿਸ ਕਾਰਨ ਧਰਤੀ ’ਤੇ ਬਹੁਤ ਗਰਮੀ ਹੁੰਦੀ ਹੈ। ਪਰ ਰੁੱਖਾਂ ਦੇ ਪੱਤੇ ਲੰਬੇ ਸਮੇਂ ਤਕ ਧੁੱਪ ਵਿਚ ਰਹਿਣ ਕਾਰਨ ਵੀ ਗਰਮ ਨਹੀਂ ਹੁੰਦੇ। ਅਜਿਹਾ ਕਿਉਂ? ....

ਮੀਲ ਪੱਥਰਾਂ ਦਾ ਰੰਗ ਕੀ ਦਰਸਾਉਂਦਾ ਹੈ?

Posted On June - 29 - 2019 Comments Off on ਮੀਲ ਪੱਥਰਾਂ ਦਾ ਰੰਗ ਕੀ ਦਰਸਾਉਂਦਾ ਹੈ?
ਬੱਚਿਓ! ਸੜਕ ’ਤੇ ਲੱਗੇ ਮੀਲ ਪੱਥਰ ਤੁਹਾਨੂੰ ਸਹੀ ਰਸਤਾ ਕਿਹੜਾ ਹੈ ਤੇ ਕਿਹੜੀ ਥਾਂ ਕਿੰਨੀ ਦੂਰ ਹੈ, ਬਾਰੇ ਦੱਸਦੇ ਹਨ। ਇਹ ਅਲੱਗ ਅਲੱਗ ਰੰਗਾਂ ਦੇ ਹੁੰਦੇ ਹਨ। ਇਨ੍ਹਾਂ ਦੇ ਰੰਗ ਦਾ ਵਿਸ਼ੇਸ਼ ਮਤਲਬ ਹੁੰਦਾ ਹੈ ਜੋ ਉਸ ਸੜਕ ਦੀ ਪਛਾਣ ਦੱਸਦੇ ਹਨ। ....

ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ

Posted On June - 29 - 2019 Comments Off on ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ
ਫੁੱਲਾਂ ਦੀ ਘਾਟੀ ਰਾਸ਼ਟਰੀ ਪਾਰਕ ਆਪਣੀ ਕੁਦਰਤੀ ਸੁੰਦਰਤਾ ਕਾਰਨ ‘ਫੁੱਲਾਂ ਦੀ ਘਾਟੀ’ ਦੇ ਨਾਂ ਨਾਲ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ। ਇਹ ਉੱਤਰਾਖੰਡ ਦੇ ਗੜਵਾਲ ਖੇਤਰ ਦੇ ਜ਼ਿਲ੍ਹਾ ਚਮੋਲੀ ਵਿਚ ਸਥਿਤ ਹੈ। ਅਸਲ ਵਿਚ ਇਹ ਘਾਟੀ ਨੰਦਾ ਦੇਵੀ ਰਾਸ਼ਟਰੀ ਪਾਰਕ ਦਾ ਹੀ ਹਿੱਸਾ ਹੈ। ....

ਚਾਰ ਸਿੰਗਾਂ ਵਾਲਾ ਹਿਰਨ ਚੌਸਿੰਗਾ

Posted On June - 29 - 2019 Comments Off on ਚਾਰ ਸਿੰਗਾਂ ਵਾਲਾ ਹਿਰਨ ਚੌਸਿੰਗਾ
ਚਾਰ ਸਿੰਗਾਂ ਵਾਲਾ ਹਿਰਨ ਜਾਂ ਚੌਸਿੰਗਾ ਜਿਸ ਨੂੰ ਅੰਗਰੇਜ਼ੀ ਵਿਚ The Four-Horned Antelope or Chousingha ਕਿਹਾ ਜਾਂਦਾ ਹੈ, ਇਕ ਇਹੋ ਜਿਹੇ ਹਿਰਨ ਦੀ ਕਿਸਮ ਹੈ ਜੋ ਜ਼ਿਆਦਾ ਭਾਰਤ ਤੇ ਥੋੜ੍ਹੀ ਗਿਣਤੀ ਵਿਚ ਨੇਪਾਲ ਦੇ ਖੁੱਲ੍ਹੇ ਜੰਗਲਾਂ ਵਿਚ ਪਾਈ ਜਾਂਦੀ ਹੈ। ....

ਮੇਮਣੇ ਦੀ ਸਮਝਦਾਰੀ

Posted On June - 29 - 2019 Comments Off on ਮੇਮਣੇ ਦੀ ਸਮਝਦਾਰੀ
ਬੜੀ ਪੁਰਾਣੀ ਗੱਲ ਹੈ, ਜੰਗਲ ਵਿਚ ਬਹੁਤ ਚਾਲਾਕ ਭੇੜੀਆ ਰਹਿੰਦਾ ਸੀ। ਇਹ ਭੇੜੀਆ ਜਿਸ ਛੋਟੀ ਜਿਹੀ ਪਹਾੜੀ ’ਤੇ ਰਹਿੰਦਾ ਸੀ, ਉਸ ਦੇ ਬਿਲਕੁਲ ਹੇਠਾਂ ਵੱਲ ਭੇਡ-ਬੱਕਰੀਆਂ ਦਾ ਇਕ ਝੁੰਡ ਵੀ ਰਹਿੰਦਾ ਸੀ। ....

ਨਕਲਚੀ ਬਾਂਦਰ

Posted On June - 22 - 2019 Comments Off on ਨਕਲਚੀ ਬਾਂਦਰ
ਬਾਂਦਰ ਜੰਗਲੀ ਜਾਨਵਰਾਂ ਵਿਚੋਂ ਇਕ ਜਾਣੀ-ਪਛਾਣੀ ਪ੍ਰਜਾਤੀ ਹੈ। ਇਹ ਗੂੜ੍ਹੇ ਰੇਤਲੇ ਰੰਗ ਦਾ ਪੁਰਾਤਨ ਜੰਗਲਾਂ ਵਿਚ ਰਹਿਣ ਵਾਲਾ ਜੰਗਲੀ ਜਾਨਵਰ ਹੈ। ਬਾਂਦਰ ਉੱਤਰੀ ਭਾਰਤ, ਨੇਪਾਲ, ਪੂਰਬੀ ਅਤੇ ਦੱਖਣੀ ਚੀਨ, ਅਤੇ ਉੱਤਰੀ ਦੱਖਣੀ-ਪੂਰਬੀ ਏਸ਼ੀਆ ਵਿਚ ਮਨੁੱਖਾਂ ਨਾਲ ਰਹਿਣ ਦਾ ਆਦੀ ਹੋ ਗਿਆ ਹੈ। ਇਹ 47 ਤੋਂ 64 ਸੈਂਟੀਮੀਟਰ ਲੰਬਾ ਹੁੰਦਾ ਹੈ। ਇਸ ਦੀ ਪੂਛ 20 ਤੋਂ 30 ਸੈਂਟੀਮੀਟਰ ਲੰਬੀ, ਪਰ ਪਿੱਛੇ ਤੋਂ ਥੋੜ੍ਹੀ ਜਿਹੀ ਮੁੜੀ ਹੋਈ ....

ਧੁੱਪ ਰੋਧਕ ਕੀ ਹੈ?

Posted On June - 22 - 2019 Comments Off on ਧੁੱਪ ਰੋਧਕ ਕੀ ਹੈ?
ਬੱਚਿਓ! ਗਰਮੀਆਂ ਦੇ ਮੌਸਮ ਵਿਚ ਧੁੱਪ ਤੋਂ ਬਚਣ ਲਈ ਧੁੱਪ ਰੋਧਕ (ਸਨਸਕਰੀਨ) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦਾ ਜੈਲ, ਕਰੀਮ ਜਾਂ ਪਾਊਡਰ ਰੂਪ ਵਿਚ ਹੁੰਦਾ ਹੈ। ਇਸਨੂੰ ਨੰਗੀ ਚਮੜੀ ’ਤੇ ਮਲਿਆ ਜਾਂਦਾ ਹੈ। ਇਹ ਚਮੜੀ ’ਤੇ ਪਤਲੀ ਪਰਤ ਬਣਾਉਂਦਾ ਹੈ। ....

ਵੱਡਿਆਂ ਦੀ ਗੱਲ

Posted On June - 22 - 2019 Comments Off on ਵੱਡਿਆਂ ਦੀ ਗੱਲ
ਇਕ ਛੱਪੜ ਵਿਚ ਬਹੁਤ ਸਾਰੇ ਡੱਡੂ ਆਪਸ ਵਿਚ ਮਿਲ ਕੇ ਰਹਿੰਦੇ ਸਨ। ਇਕ-ਦੂਜੇ ਦਾ ਕਹਿਣਾ ਮੰਨਦੇ ਸਨ। ਉਨ੍ਹਾਂ ਵਿਚ ਇਕ ਛੋਟਾ ਜਿਹਾ ਡੱਡੂ ਸੀ। ਉਹ ਕਿਸੇ ਦੇ ਆਖੇ ਨਹੀਂ ਸੀ ਲੱਗਦਾ। ਉਸ ਦਾ ਨਾਂ ਨੱਢੂ ਸੀ। ਉਹ ਛੱਪੜ ਦੇ ਦੂਰ-ਦੂਰ ਤਕ ਚਲਾ ਜਾਂਦਾ ਅਤੇ ਕਾਫ਼ੀ ਚਿਰ ਵਾਪਸ ਨਹੀਂ ਮੁੜਦਾ ਸੀ। ਉਸ ਨੂੰ ਸਾਰੇ ਸਮਝਾਉਂਦੇ ਕਿ ਨੱਢੂ, ਤੂੰ ਜ਼ਿੱਦ ਨਾ ਕਰਿਆ ਕਰ। ਸਾਡੇ ਨੇੜੇ ਹੀ ਰਿਹਾ ....

ਬਾਲ ਕਿਆਰੀ

Posted On June - 22 - 2019 Comments Off on ਬਾਲ ਕਿਆਰੀ
ਕੁੱਤਾ ਕੁੱਤਾ ਕਰਦਾ ਘਰ ਦੀ ਰਖਵਾਲੀ ਮੈਂ ਕੁੱਤੇ ਨਾਲ ਦੋਸਤੀ ਪਾ ਲੀ ਮੇਰੇ ਕੁੱਤੇ ਦੇ ਦੋ ਨੇ ਕੰਨ ਰਾਖੀ ਦਾ ਉਹ ਕਰਦਾ ਕੰਮ ਕੁੱਤਾ ਜਾਂਦਾ ਸੈਰ ਕਰਨ ਇਹਦੇ ਸਾਹਮਣੇ ਬੱਚੇ ਨਾ ਲੜਨ ਕੁੱਤਾ ਕਰਦਾ ਸਭ ਨੂੰ ਪਿਆਰ ਮੇਰਾ ਕੁੱਤਾ ਸਭ ਤੋਂ ਹੁਸ਼ਿਆਰ ਮੇਰਾ ਕੁੱਤਾ ਸਭ ਤੋਂ ਪਿਆਰਾ ਮੇਰਾ ਕੁੱਤਾ ਸਭ ਤੋਂ ਨਿਆਰਾ -ਖ਼ੁਸ਼ੀ ਮੰਮੀ ਮੰਮੀ ਜੀ ਆਉਣਗੇ ਸਾਨੂੰ ਲੋਰੀ ਸੁਣਾਉਣਗੇ ਕਵਿਤਾ ਮੰਮੀ ’ਤੇ ਬਣਾਉਣੀ ਹੈ ਮੰਮੀ ਜੀ ਨੂੰ ਦਿਖਾਉਣੀ ਹੈ ਮੰਮੀ ਕਿੰਨੀ ਸੋਹਣੀ ਹੈ ਦੁਨੀਆਂ ਤੋਂ ਮਨਮੋਹਣੀ 

ਟਟੀਹਰੀ ਵਾਂਗ ਦਿਸਣ ਵਾਲਾ ਕਰਵਾਂਕ

Posted On June - 15 - 2019 Comments Off on ਟਟੀਹਰੀ ਵਾਂਗ ਦਿਸਣ ਵਾਲਾ ਕਰਵਾਂਕ
ਕਰਵਾਂਕ ਆਮ ਮਿਲਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘ਇੰਡੀਅਨ ਸਟੋਨ ਕਰਲਯੂ’ ਜਾਂ ਫਿਰ ‘ਇੰਡੀਅਨ ਥਿੱਕ ਨੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਕਿਸਮ ਭਾਰਤ, ਪਾਕਿਸਤਾਨ, ਨੇਪਾਲ ਅਤੇ ਸ੍ਰੀਲੰਕਾ ਦੇ ਮੈਦਾਨੀ ਇਲਾਕਿਆਂ ਵਿਚ ਮਿਲਦੀ ਹੈ। ਇਹ ਲੰਬੀ ਤੇ ਮੁੜੀ ਹੋਈ ਚੁੰਝ ਅਤੇ ਬਦਾਮੀ ਧਾਰੀਆਂ ਵਾਲਾ ਟਟੀਹਰੀ ਦੀ ਤਰ੍ਹਾਂ ਦਿਖਣ ਵਾਲਾ ਥਲ ਪੰਛੀ ਹੈ ਜਿਸ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ, ਪਰ ਗੋਡੇ ਜ਼ਿਆਦਾ ਮੋਟੇ ....
Available on Android app iOS app
Powered by : Mediology Software Pvt Ltd.