ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਬਾਲ ਫੁਲਵਾੜੀ › ›

Featured Posts
ਗਲਹਿਰੀ ਦੇ ਬੱਚੇ

ਗਲਹਿਰੀ ਦੇ ਬੱਚੇ

ਬਾਲ ਕਹਾਣੀ ਓਮਕਾਰ ਸੂਦ ਫ਼ਰੀਦਾਬਾਦ ਪੰਕਜ ਦੀ ਉਮਰ ਅੱਠ ਸਾਲ ਦੀ ਸੀ। ਉਹ ਦੂਜੀ ਜਮਾਤ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਹੁਸ਼ਿਆਰ ਤੇ ਬੋਲਚਾਲ ਵਿਚ ਵੀ ਸਿਆਣਾ ਮੁੰਡਾ ਸੀ। ਉਹ ਜਦੋਂ ਵੀ ਗੱਲ ਕਰਦਾ ਸੀ, ਬੜੀ ਸਿਆਣੀ ਤੇ ਮਿੱਠੀ ਆਵਾਜ਼ ਵਿਚ ਕਰਦਾ ਸੀ। ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਏ ਸਨ। ਉਂਜ ...

Read More

ਬਾਲ ਕਿਆਰੀ

ਬਾਲ ਕਿਆਰੀ

ਬੋਹੜ ਬੋਹੜ ਬਰੋਟਾ ਬੜ ਬਰਗਦ, ਸਭ ਮੇਰੇ ਹੀ ਨਾਂ ਫਾਰਸ ਦੀ ਖਾੜੀ ਤੋਂ, ਮੈਂ ਇੱਥੇ ਆਇਆ ਹਾਂ। ਨੀਮ ਪਹਾੜੀ ਵਣਾਂ ਵਿਚ, ਮੈਦਾਨੀ ਵੀ ਉੱਗ ਆਉਂਦਾ ਚੌਕ ਚੁਰਸਤੇ ਹਰ ਕੋਈ, ਸੜਕਾਂ ਕੰਢੇ ਮੈਨੂੰ ਲਗਾਉਂਦਾ। ਤੀਹ ਮੀਟਰ ਕੱਦ ਮੇਰਾ, ਹੇਠਾਂ ਲਟਕਣ ਜੜਾਂ ਹਵਾਈ ਧਰਤੀ ਨੂੰ ਛੂਹ ਜਾਵਣ, ਅੰਦਰ ਧਸਦੀਆਂ ਦੇਣ ਦਿਖਾਈ। ਧੁੱਪਾਂ ਵਿਚ ਰਾਹਗੀਰ ਬੈਠਦੇ, ਦੇ ਕੇ ਜਾਣ ਦੁਆਵਾਂ ਪੱਤਿਆਂ ...

Read More

ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ

ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ

ਗੁਰਮੀਤ ਸਿੰਘ* ਕੁਦਰਤ ਨੇ ਸਾਨੂੰ ਵੰਨ ਸੁਵੰਨੇ ਪੰਛੀਆਂ ਦੀ ਦਾਤ ਬਖ਼ਸ਼ੀ ਹੈ। ਇਨ੍ਹਾਂ ਵਿਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮਿਲਣ ਵਾਲਾ ਇਕ ਪੰਛੀ ਮਾਖੀ ਟੀਸਾ ਹੈ, ਜਿਸ ਨੂੰ ਅੰਗਰੇਜ਼ੀ ਵਿਚ Crested or Oriental Honey Buzzard ਕਹਿੰਦੇ ਹਾਂ। ਹਿੰਦੀ ਵਿਚ ਇਸ ਨੂੰ ਮਧੂਬਾਜ਼ ਕਹਿੰਦੇ ਹਨ। ਜਿੱਥੇ ਕਿਤੇ ਮਖ਼ਿਆਲ (ਸ਼ਹਿਦ) ਦਾ ਛੱਤਾ ਹੋਵੇ, ...

Read More

ਐਮੇਜ਼ੌਨ ਵਰਖਾ ਵਣ

ਐਮੇਜ਼ੌਨ ਵਰਖਾ ਵਣ

ਬੂਟਾ ਸਿੰਘ ਵਾਕਫ਼ ਸੰਸਾਰ ਪ੍ਰਸਿੱਧ ਨਦੀ ਐਮੇਜ਼ੌਨ ਤੇ ਉਸ ਦੀਆਂ ਸਹਾਇਕ ਨਦੀਆਂ ਵੱਲੋਂ ਘੇਰੇ ਗਏ ਭੂ-ਭਾਗ ਨੂੰ ਐਮੇਜ਼ੌਨ ਘਾਟੀ ਕਿਹਾ ਜਾਂਦਾ ਹੈ। ਇਹ ਘਾਟੀ ਲਗਪਗ 70 ਲੱਖ ਵਰਗ ਕਿਲੋਮੀਟਰ ਖੇਤਰ ਵਿਚ ਫੈਲੀ ਹੋਈ ਹੈ ਜੋ ਦੱਖਣੀ ਅਮਰੀਕਾ ਮਹਾਂਦੀਪ ਦਾ ਕਰੀਬ 40 ਫ਼ੀਸਦੀ ਹਿੱਸਾ ਬਣਦੀ ਹੈ। ਇਸ ਖੇਤਰ ਵਿਚ ਪਾਏ ਜਾਣ ਵਾਲੇ ...

Read More

ਤਿੰਨ ਠੱਗ ਅਤੇ ਆਜੜੀ

ਤਿੰਨ ਠੱਗ ਅਤੇ ਆਜੜੀ

ਰਘੁਵੀਰ ਸਿੰਘ ਕਲੋਆ ਕਾਫ਼ੀ ਪੁਰਾਣੀ ਗੱਲ ਹੈ, ਇਕ ਨੌਜਵਾਨ ਆਜੜੀ ਦੂਰ ਦੁਰਾਡੇ ਦੇ ਪਿੰਡ ਤੋਂ ਵਧੀਆ ਨਸਲ ਦੀ ਬੱਕਰੀ ਖ਼ਰੀਦ ਕੇ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ। ਰਸਤੇ ’ਚ ਉਹ ਕੁਝ ਚਿਰ ਲਈ ਇਕ ਦਰੱਖਤ ਹੇਠ ਆਰਾਮ ਕਰਨ ਲਈ ਰੁਕਿਆ। ਉੱਥੇ ਲਾਗੇ ਹੀ ਰਹਿਣ ਵਾਲੇ ਤਿੰਨ ਠੱਗ ਆਜੜੀ ਕੋਲ ਕੀਮਤੀ ...

Read More

ਖ਼ਤਮ ਹੋਣ ਕਿਨਾਰੇ ਪੁੱਜੀ ਜੰਗਲੀ ਮੱਝ

ਖ਼ਤਮ ਹੋਣ ਕਿਨਾਰੇ ਪੁੱਜੀ ਜੰਗਲੀ ਮੱਝ

ਗੁਰਮੀਤ ਸਿੰਘ* ਜੰਗਲੀ ਮੱਝਾਂ ਅੱਜਕੱਲ੍ਹ ਖ਼ਤਮ ਹੋਣ ਦੇ ਕੰਢੇ ’ਤੇ ਹਨ। ਜੰਗਲੀ ਮੱਝ ਨੂੰ ਹਿੰਦੀ ਵਿਚ ਜੰਗਲੀ ਭੈਂਸਾ ਤੇ ਅੰਗਰੇਜ਼ੀ ਵਿਚ The wild water buffalo ਕਿਹਾ ਜਾਂਦਾ ਹੈ। ਅੱਜ ਏਸ਼ੀਅਨ ਜੰਗਲੀ ਮੱਝਾਂ ਦੀ ਗਿਣਤੀ ਸੰਸਾਰ ਵਿਚ 4000 ਤੋਂ ਵੀ ਘੱਟ ਹੈ। ਇਕ ਸਦੀ ਪਹਿਲਾਂ ਤਕ ਦੱਖਣ-ਪੂਰਬੀ ਏਸ਼ੀਆ ਵਿਚ ਵੱਡੀ ਗਿਣਤੀ ਵਿਚ ...

Read More

ਬੱਚਿਆਂ ਦਾ ਚੰਦ ਮਾਮਾ

ਬੱਚਿਆਂ ਦਾ ਚੰਦ ਮਾਮਾ

ਜੋਧ ਸਿੰਘ ਮੋਗਾ ਬੱਚਿਓ ਰਾਤ ਨੂੰ ਜਦੋਂ ਪੂਰਾ ਚੰਦ ਨਿਕਲਦਾ ਹੈ ਤਾਂ ਕਿੰਨਾ ਪਿਆਰਾ ਲੱਗਦਾ ਹੈ। ਕਈ ਵਾਰ ਤਾਂ ਉਹ ਬੱਦਲਾਂ ਨਾਲ ਲੁਕਣ-ਮੀਚੀ ਵੀ ਖੇਡਦਾ ਹੈ ਤਾਂ ਹੀ ਬੱਚੇ ਉਸ ਨੂੰ ਪਿਆਰ ਨਾਲ ਚੰਦ ਮਾਮਾ ਵੀ ਆਖਦੇ ਹਨ। ਚੰਦ ਦੇ ਕਈ ਨਾਂ ਰੱਖੇ ਹੋਏ ਹਨ, ਚੰਦ, ਚਾਂਦ, ਚੰਦਰਮਾ, ਮਹਿਤਾਬ ਅਤੇ ਅੰਗਰੇਜ਼ੀ ...

Read More


 • ਗਲਹਿਰੀ ਦੇ ਬੱਚੇ
   Posted On September - 14 - 2019
  ਪੰਕਜ ਦੀ ਉਮਰ ਅੱਠ ਸਾਲ ਦੀ ਸੀ। ਉਹ ਦੂਜੀ ਜਮਾਤ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਹੁਸ਼ਿਆਰ ਤੇ ਬੋਲਚਾਲ ਵਿਚ ਵੀ....
 • ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ
   Posted On September - 14 - 2019
  ਕੁਦਰਤ ਨੇ ਸਾਨੂੰ ਵੰਨ ਸੁਵੰਨੇ ਪੰਛੀਆਂ ਦੀ ਦਾਤ ਬਖ਼ਸ਼ੀ ਹੈ। ਇਨ੍ਹਾਂ ਵਿਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮਿਲਣ ਵਾਲਾ ਇਕ....
 • ਐਮੇਜ਼ੌਨ ਵਰਖਾ ਵਣ
   Posted On September - 14 - 2019
  ਸੰਸਾਰ ਪ੍ਰਸਿੱਧ ਨਦੀ ਐਮੇਜ਼ੌਨ ਤੇ ਉਸ ਦੀਆਂ ਸਹਾਇਕ ਨਦੀਆਂ ਵੱਲੋਂ ਘੇਰੇ ਗਏ ਭੂ-ਭਾਗ ਨੂੰ ਐਮੇਜ਼ੌਨ ਘਾਟੀ ਕਿਹਾ ਜਾਂਦਾ ਹੈ। ਇਹ....
 • ਬਾਲ ਕਿਆਰੀ
   Posted On September - 14 - 2019
  ਬੋਹੜ ਬਰੋਟਾ ਬੜ ਬਰਗਦ, ਸਭ ਮੇਰੇ ਹੀ ਨਾਂ ਫਾਰਸ ਦੀ ਖਾੜੀ ਤੋਂ, ਮੈਂ ਇੱਥੇ ਆਇਆ ਹਾਂ।....

ਅਦਾਕਾਰ ਤੇ ਭੰਗੜਾ ਕਲਾਕਾਰ

Posted On August - 28 - 2010 Comments Off on ਅਦਾਕਾਰ ਤੇ ਭੰਗੜਾ ਕਲਾਕਾਰ
ਹਸੂੰ-ਹਸੂੰ ਕਰਦਾ ਚਿਹਰਾ, ਗੱਲਬਾਤ ਵਿੱਚ ਅਦੀਬਾਂ ਵਰਗੀ ਪੁਖਤਗੀ, ਹਰ ਇਕ ਦੇ ਮਨ ਨੂੰ ਮੋਹਣ ਵਾਲੇ ਇਸ ਸ਼ਖ਼ਸ ਦਾ ਨਾਂ ਹੈ ਵੀਰ ਦਵਿੰਦਰ। ਵੀਰ ਦਵਿੰਦਰ ਦਾ ਜਨਮ 20 ਜੂਨ 1986 ਨੂੰ ਪਿਤਾ ਜਸਵੀਰ ਸਿੰਘ ਅਤੇ ਮਾਤਾ ਗੁਰਜੀਤ ਕੌਰ ਦੇ ਘਰ ਸਮਰਾਲੇ ਵਿਖੇ ਹੋਇਆ। ਦਵਿੰਦਰ ਨੇ ਅਜੇ ਬਾਲ ਵਰੇਸ ਵਿੱਚ ਪੈਰ ਧਰਿਆ ਹੀ ਸੀ ਕਿ ਉਹ ਨਾਨਕਿਆਂ ਦੇ ਵਿਹੜੇ ਦਾ ਸ਼ਿੰਗਾਰ ਬਣ ਗਿਆ। ਆਪਣੇ ਨਾਨਕਿਆਂ ਦੀਆਂ ਗਲੀਆਂ ਵਿੱਚ ਖੇਡ ਕੇ ਜਵਾਨ ਹੋਇਆ। ਭੰਗੜਾ, ਅਦਾਕਾਰੀ ਅਤੇ ਲਿਖਣ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ। ਆਪਣੇ 

ਨਾਟਕਾਂ ਰਾਹੀਂ ਜਾਗਰੂਕਤਾ ਦਾ ਹੋਕਾ

Posted On August - 28 - 2010 Comments Off on ਨਾਟਕਾਂ ਰਾਹੀਂ ਜਾਗਰੂਕਤਾ ਦਾ ਹੋਕਾ
ਲੜਕੀਆਂ ਦੇ ਨਾਟਕਾਂ/ਥੀਏਟਰ ਵਿੱਚ ਕੰਮ ਕਰਨ ਨੂੰ ਭਾਵੇਂ ਸਮਾਜ ਵਿੱਚ ਬਹੁਤਾ ਚੰਗਾ ਨਹੀਂ ਸਮਝਿਆਂ ਜਾਂਦਾ ਪਰ ਲੜਕੀਆਂ ਨੂੰ ਥੀਏਟਰ ਨਾਲ ਜੁੜ ਕੇ ਹੀ ਆਪਣੇ ਆਪ ਅਤੇ ਸਮਾਜ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲਦਾ ਹੈ। ਇਸ ਸੋਚ ਨੂੰ ਲੈ ਕੇ ਪਿਛਲੇ ਦਸ ਸਾਲ ਤੋਂ ਥੀਏਟਰ ਨਾਲ ਜੁੜੀ ਸੁਪ੍ਰੀਤ ਨੇ ਨਾਟਕ ਕਲਾ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ। ਇਸ ਦੇ ਬਾਵਜੂਦ ਸੁਪ੍ਰੀਤ ਇਸ ਨੂੰ ਪੇਸ਼ੇ ਦੀ ਬਜਾਏ ਸ਼ੌਕ ਵਜੋਂ ਹੀ ਲੈ ਰਹੀ ਹੈ, ਜਦੋਂ ਕਿ ਅਧਿਆਪਕ ਬਣ ਕੇ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਕਰਨਾ ਉਸ 

ਇਕ ਗੀਤ ਨਾਲ ਹਿੱਟ ਹੋਇਆ ਗਾਇਕ

Posted On August - 28 - 2010 Comments Off on ਇਕ ਗੀਤ ਨਾਲ ਹਿੱਟ ਹੋਇਆ ਗਾਇਕ
ਜ਼ਿਲ੍ਹਾ ਮੁਹਾਲੀ ਦੇ ਪਿੰਡ ਤਿਉੜ ਦੇ ਨੌਜਵਾਨਾਂ ਨੇ ਜਿੱਥੇ ਫੌਜ ਵਿੱਚ ਭਰਤੀ ਹੋ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਖੇਡਾਂ ਤੇ ਸੰਗੀਤ ਦੇ ਖੇਤਰ ਵਿੱਚ ਵੀ ਨਾਮਣਾ ਖੱਟਿਆ ਹੈ। ਇਸ ਪਿੰਡ ਦਾ ਜੰਮਪਲ ਹੈ ਗਾਇਕ ਪੰਮੀ ਬਾਦਸ਼ਾਹ। ਪਿਤਾ ਹੈੱਡ ਮਾਸਟਰ ਰੱਬੀ ਸਿੰਘ ਤੇ ਮਾਤਾ ਮਾਇਆ ਦੇਵੀ ਦੇ ਵਿਹੜੇ ਦਾ ਚਿਰਾਗ ਪੰਮੀ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਗਾਇਕ ਸੁਰਿੰਦਰ ਛਿੰਦਾ, ਦੁਰਗਾ ਰੰਗੀਲਾ ਤੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਪਿਆ। ਸਕੂਲ ਦੀ ਪੜ੍ਹਾਈ ਦੌਰਾਨ 

ਫੁਟਬਾਲ ਵਿਚ ਨਵੀਂ ਉਮੀਦ

Posted On August - 21 - 2010 Comments Off on ਫੁਟਬਾਲ ਵਿਚ ਨਵੀਂ ਉਮੀਦ
ਰਾਜਨੀਤੀ, ਆਰਥਿਕਤਾ, ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਔਰਤ, ਪੁਰਸ਼ ਨੂੰ ਦਿਨ-ਬ-ਦਿਨ ਪਛਾੜ ਰਹੀ ਹੈ। ਖੇਡਾਂ ਦੇ ਖੇਤਰ ’ਚ ਪੁੰਗਰਦੀ ਅਜਿਹੀ ਕਰੂੰਬਲ ਦਾ ਨਾਂ ਹੈ ਨਵਦੀਪ ਗਰੇਵਾਲ। ਨਵਦੀਪ ਦਾ ਜਨਮ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਦਲਜੀਤ ਕੌਰ ਦੀ ਕੁੱਖੋਂ 12 ਅਗਸਤ 1992 ਨੂੰ ਪਿੰਡ ਰਤਨਹੇੜੀ (ਸਮਾਣਾ) ਵਿਚ ਹੋਇਆ। ਮੁਢਲੀ ਵਿਦਿਆ ਨਵਦੀਪ ਨੇ ਵਿਦਿਆ ਦੀਪ ਪਬਲਿਕ ਸਕੂਲ ਅਸਮਾਨਪੁਰ (ਸਮਾਣਾ) ਤੋਂ (ਪਹਿਲੀ ਤੋਂ ਪੰਜਵੀਂ) ਪ੍ਰਾਪਤ ਕੀਤੀ। ਐਵਰਗਰੀਨ ਪਬਲਿਕ ਸਕੂਲ ਧਨੇਠਾ ਤੋਂ ਨਵਦੀਪ ਨੇ ਛੇਵੀਂ ਅਤੇ 

ਰੰਗਮੰਚ ਤੋਂ ਫਿਲਮਾਂ ਵੱਲ

Posted On August - 21 - 2010 Comments Off on ਰੰਗਮੰਚ ਤੋਂ ਫਿਲਮਾਂ ਵੱਲ
ਦ੍ਰਿੜ੍ਹ ਸੰਕਲਪ ਤੇ ਹੌਂਸਲੇ ਨਾਲ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਇਸ ਨੂੰ ਸੱਚ ਸਾਬਤ ਕਰ ਦਿਖਾਇਆ ਹੈ ਜਗਜੀਤ ਸਿੰਘ ਜੱਗੀ ਨੇ। ਹਸਮੁੱਖ ਸੁਭਾਅ ਤੇ ਅੰਤਾਂ ਦੇ ਨਿਮਰ ਜਗਜੀਤ ਸਿੰਘ ਦਾ ਜਨਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਪਿਤਾ ਸੁਖਦੇਵ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ 16 ਅਗਸਤ 1989 ਨੂੰ ਜਨਮਿਆ। ਬਚਪਨ ਤੋਂ ਹੀ ਜਗਜੀਤ ਦੇ ਮਨ ਵਿਚ ਜਿੱਥੇ ਮਾਂ-ਬਾਪ ਦੇ ਸੁਪਨੇ ਸੱਚ ਕਰਨ ਦੀ ਤਾਂਘ ਸੀ, ਉਥੇ ਚਿੱਤ ਵਿੱਚ ਚਰਚਿਤ ਕਲਾਕਾਰ ਬਣਨ ਦੇ ਚਾਅ ਵੀ ਨੱਚਦੇ ਸਨ। ਇਹੀ 

ਧਾਰਮਿਕ ਗੀਤਾਂ ਦਾ ਰਚੇਤਾ

Posted On August - 21 - 2010 Comments Off on ਧਾਰਮਿਕ ਗੀਤਾਂ ਦਾ ਰਚੇਤਾ
ਪਿਛਲੇ ਕੁਝ ਸਮੇਂ ਵਿਚ ਪੰਜਾਬੀ ਸੰਗੀਤ ਨੇ ਹੱਦੋਂ ਵਧ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਇਸ ਸਮੇਂ ਦੌਰਾਨ ਜਿਥੇ ਅਨੇਕਾਂ ਗੀਤਕਾਰ ਤੇ ਗਾਇਕ ਸਾਹਮਣੇ ਆਏ ਹਨ ਉਥੇ ਇਨ੍ਹਾਂ ਵਿਚੋਂ ਇੱਕਾ-ਦੁੱਕਾ ਹੀ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਹੋਏ ਹਨ ਜਿਨ੍ਹਾਂ ਵਿਚ ਇਸ ਸਮੇਂ ਸਭਿਆਚਾਰਕ ਤੇ ਧਾਰਮਿਕ ਗੀਤਾਂ ਦਾ ਰਚੇਤਾ ‘ਭਿੰਦਾ’ ਬੱਲਾਂ ਵਾਲਾ ਕਾਫੀ ਨਾਮਣਾ ਖੱਟ ਰਿਹਾ ਹੈ ਜਿਸ ਨੇ ਲੰਬੇ ਸੰਘਰਸ਼ ਤੋਂ ਬਾਅਦ ਧਾਰਮਿਕ ਗੀਤਕਾਰੀ ਵਿਚ ਆਪਣੀ ਨਿਵੇਕਲੀ ਥਾਂ ਕਾਇਮ ਕਰ ਲਈ ਹੈ। ਜਲੰਧਰ ਜ਼ਿਲ੍ਹੇ ਦੇ ਵੱਖੀ 

ਬਿਹਤਰੀਨ ਗੋਲਕੀਪਰ

Posted On August - 21 - 2010 Comments Off on ਬਿਹਤਰੀਨ ਗੋਲਕੀਪਰ
ਕੁੱਝ ਲੋਕ ਜਨਮ ਤੋਂ ਵੱਖਰੀ ਸ਼ਖ਼ਸੀਅਤ ਵਾਲੇ ਪੈਦਾ ਹੁੰਦੇ ਹਨ। ਕੁਦਰਤ ਵੱਲੋਂ ਉਨ੍ਹਾਂ ਨੂੰ ਲਿਆਕਤ, ਗੁਣ, ਸੂਝ, ਸਿਆਣਪ ਅਜਿਹੀ ਬਖ਼ਸ਼ੀ ਹੁੰਦੀ ਹੈ ਕਿ ਉਹ ਸਮਾਜ ਵਿਚ ਵੱਖਰੀ ਲੀਹ ਬਣਾਉਂਦੇ ਹਨ ਤੇ ਲੋਕਾਂ ਲਈ ਮਿਸਾਲ ਬਣਦੇ ਹਨ। ਅਜਿਹਾ ਹੀ ਹੈ ਹਰਦੇਵ ਸਿੰਘ ਕਲਸੀ। ਹਰਦੇਵ ਸਿੰਘ ਦਾ ਜਨਮ ਪਿਤਾ ਬਲਵਿੰਦਰ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ 25 ਅਗਸਤ 1995 ਨੂੰ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਖੇ ਹੋਇਆ। ਪਿਤਾ ਦੀ ਇਕ ਬਾਂਹ ਟੋਕੇ ਵਿਚ ਆਉਣ ਕਾਰਨ ਕੂਹਣੀ ਤੱਕ ਵੱਢੀ ਗਈ ਤੇ ਮਾਤਾ ਬਲਵੀਰ ਕੌਰ 

ਵਿਦਿਅਕ ਖੇਤਰ ’ਚ ਮੋਹਰੀ

Posted On August - 21 - 2010 Comments Off on ਵਿਦਿਅਕ ਖੇਤਰ ’ਚ ਮੋਹਰੀ
ਪੜ੍ਹਾਈ ਦੇ ਖੇਤਰ ਵਿਚ ਲੜਕਿਆਂ ਨਾਲੋਂ ਲੜਕੀਆਂ ਹੀ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਰਹੀਆਂ ਹਨ। ਲੜਕੀਆਂ ਪੜ੍ਹ-ਲਿਖ ਕੇ ਉੱਚੇ ਅਹੁਦੇ ’ਤੇ ਪਹੁੰਚੀਆਂ ਹੋਈਆਂ ਹਨ। ਇਹ ਵਿਚਾਰ ਹਨ ਕਿੱਟੀ ਪਾਹਵਾ ਦੇ, ਜੋ ਖੁਦ ਬਾਟਨੀ ਦੀ ਲੈਕਚਰਾਰ ਬਣਨਾ ਚਾਹੁੰਦੀ ਹੈ। ਕਿੱਟੀ ਪਾਹਵਾ ਦਾ ਜਨਮ 11 ਮਈ 1986 ਨੂੰ ਪਿਤਾ ਦਵਿੰਦਰ ਪਾਹਵਾ ਦੇ ਘਰ ਮਾਤਾ ਸੁਨੀਤਾ ਪਾਹਵਾ ਦੀ ਕੁੱਖੋਂ ਲੁਧਿਆਣਾ ਵਿਖੇ ਹੋਇਆ। ਕਿੱਟੀ ਨੇ ਦਸਵੀਂ ਜਮਾਤ ਵਿਚੋਂ 89.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾ ਤੇ ਪੰਜਾਬ ਵਿਚੋਂ ਛੇਵਾਂ 

ਸਭਿਆਚਾਰਕ ਪ੍ਰੋਗਰਾਮਾਂ ਦਾ ਸ਼ਿੰਗਾਰ

Posted On August - 21 - 2010 Comments Off on ਸਭਿਆਚਾਰਕ ਪ੍ਰੋਗਰਾਮਾਂ ਦਾ ਸ਼ਿੰਗਾਰ
ਦਸਮੇਸ਼ ਪਬਲਿਕ ਸਕੂਲ ਬਿਲਾਸਪੁਰ ਦੀਆਂ ਤਿੰਨ ਵਿਦਿਆਰਥਣਾਂ ਦਾ ਕਵੀਸ਼ਰੀ ਜਥਾ ਅਜੇ ਕਰੂੰਬਲਾਂ ਵਾਂਗ ਫੁੱਟ ਰਿਹਾ ਪੌਦਾ ਹੀ ਹੈ। ਜੋ ਅੱਜ ਆਪਣੀਆਂ ਨਿੱਕੀਆਂ ਨਿੱਕੀਆਂ ਪੈੜਾਂ ਦੀ ਨਾ ਮਿਟਣ ਵਾਲੀ ਛਾਪ ਛੱਡ ਰਿਹਾ ਹੈ। ਇਸ ਤਿੱਕੜੀ ਦੀ ਪਹਿਲੀ ਹੇਕ ਨਾਲ ਆਵਾਜ਼ ਤੇ ਸੁਰ ਦਾ ਜਾਦੂ ਸਰੋਤਿਆਂ ਅੰਦਰ ਇਹ ਸੰਭਾਵਨਾਵਾਂ ਉਜਾਗਰ ਕਰ ਜਾਂਦਾ ਹੈ ਕਿ ਭਵਿੱਖ ਵਿਚ ਇਹ ਕਹਿੰਦਾ ਕਹਾਉਂਦਾ ਕਵੀਸ਼ਰੀ ਜਥਾ ਬਣ ਸਕਦਾ ਹੈ। ਸੁਮਨਪ੍ਰੀਤ ਕੌਰ (15), ਰਾਜਪਾਲ ਕੌਰ (12) ਅਤੇ ਗਗਨਦੀਪ ਕੌਰ (13) ਤਿੰਨੇ ਜਣੀਆਂ ਹਮਜੋਲਣਾਂ 

ਹੌਸਲੇ ਅੱਗੇ ਹਾਰ ਗਈ ਮੁਸੀਬਤ

Posted On August - 21 - 2010 Comments Off on ਹੌਸਲੇ ਅੱਗੇ ਹਾਰ ਗਈ ਮੁਸੀਬਤ
ਜੇ ਇਨਸਾਨ ਦੇ ਇਰਾਦੇ ਦ੍ਰਿੜ੍ਹ ਅਤੇ ਹੌਂਸਲੇ ਬੁਲੰਦ ਹੋਣ ਤਾਂ ਉਹ ਆਪਣੀ ਜ਼ਿੰਦਗੀ ਦਾ ਹਰ ਮੁਕਾਮ ਹਾਸਿਲ ਕਰ ਲੈਂਦਾ ਹੈ। ਅਜਿਹੇ ਹੀ ਦ੍ਰਿੜ੍ਹ ਇਰਾਦੇ ਵਾਲੀ ਲੜਕੀ ਹੈ ਪਿੰਡ ਕੋਟਭਾਈ ਦੀ ਗਗਨਦੀਪ ਕੌਰ। 13 ਅਗਸਤ 1996 ਪਿਤਾ ਜਸਵੰਤ ਸਿੰਘ ਮਾਤਾ ਸੁਖਦੀਪ ਕੌਰ ਦੇ ਘਰ ਜਨਮੀ ਅਤੇ ਸਰਕਾਰੀ ਸੈਕੰਡਰੀ ਸਕੂਲ ਕੋਟਭਾਈ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਬਚਪਨ ਤੋਂ ਹੀ ਅਪਾਹਜ ਹੈ, ਇਸ ਦੇ ਇਕ ਹੱਥ ਦੀਆਂ ਉਂਗਲਾਂ ਬਚਪਨ ਤੋਂ ਹੀ ਨਹੀਂ ਹਨ ਪਰ ਇਸ ਨੇ ਆਪਣੀ ਅਪਾਹਜਤਾ ਨੂੰ ਆਪਣੀ ਕਮਜ਼ੋਰੀ ਨਹੀਂ 

ਗੁਰਮਤਿ ਸੰਗੀਤ ਵਿੱਚ ਰੰਗਿਆ ਹਰਕੀਰਤ

Posted On August - 21 - 2010 Comments Off on ਗੁਰਮਤਿ ਸੰਗੀਤ ਵਿੱਚ ਰੰਗਿਆ ਹਰਕੀਰਤ
ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ (ਅੰਮ੍ਰਿਤਸਰ) ਦਾ ਵਿਦਿਆਰਥੀ ਹਰਕੀਰਤ ਸਿੰਘ ਪੜ੍ਹਾਈ ਦੇ ਨਾਲ ਪ੍ਰੋ. ਜਗਜੀਤ ਸਿੰਘ ਪਾਸੋਂ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਗੁਰਮਤਿ ਸੰਗੀਤ ਪ੍ਰਤੀਯੋਗਤਾ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਉਸ ਨੇ ਅੰਮ੍ਰਿਤਸਰ ਸਾਹਿਬ ਦੇ ਖਾਲਸਾ ਸਕੂਲ ਵਿਖੇ ਅਤੇ ਬਾਬਾ ਬਕਾਲਾ ਸਾਹਿਬ ਵਿਚ ਹੋਏ ਸ਼ਬਦ ਗਾਇਨ ਮੁਕਾਬਲੇ ਵਿਚੋਂ ਦੂਸਰਾ ਅਤੇ 
Available on Android app iOS app
Powered by : Mediology Software Pvt Ltd.