‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਬਾਲ ਫੁਲਵਾੜੀ › ›

Featured Posts
ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੁਖਮੰਦਰ ਸਿੰਘ ਤੂਰ ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ...

Read More

ਪਿੰਨ ਕੋਡ ਕੀ ਹੁੰਦਾ ਹੈ?

ਪਿੰਨ ਕੋਡ ਕੀ ਹੁੰਦਾ ਹੈ?

ਹਰਮਿੰਦਰ ਸਿੰਘ ਕੈਂਥ ਬੱਚਿਓ! ਪੋਸਟਲ ਇੰਡੈਕਸ ਨੰਬਰ ਜਿਸਨੂੰ ਅਸੀਂ ਆਮ ਤੌਰ ’ਤੇ ਪਿੰਨ (PIN) ਕੋਡ ਵੀ ਕਹਿੰਦੇ ਹਨ, ਇਹ ਡਾਕ ਵਿਭਾਗ ਵੱਲੋਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸਨੂੰ ਅਸੀਂ ਆਪਣੇ ਘਰਾਂ ਵਿਚ ਆਉਣ ਵਾਲੇ ਚਿੱਠੀ ਪੱਤਰਾਂ ਉੱਪਰ ਅਕਸਰ ਲਿਖਿਆ ਦੇਖਦੇ ਹਾਂ। ਇਹ ਛੇ ਅੰਕਾਂ ਦਾ ਹੁੰਦਾ ਹੈ। ਇਸ ਨਾਲ ਚਿੱਠੀ ਨੂੰ ...

Read More

ਬਾਲ ਕਿਆਰੀ

ਬਾਲ ਕਿਆਰੀ

ਜੁਗਨੂੰ ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ ਹਨੇਰੇ। ਬਾਲਾਂ ਨੂੰ ਜੇ ਦੇਵੇ ਦਿਖਾਈ ਵੇਖੀਂ ਜਾਣ ਨਜ਼ਰਾਂ ਗਡਾਈ। ਫੜ ਕੇ ਕਈ ਤਾਂ ਖ਼ੁਸ਼ੀ ਮਾਨਣ ਬੰਦ ਮੁੱਠੀ ਵਿਚ ਕਰਦੇ ਚਾਨਣ। ਬੱਚਿਓ ਮੇਰੀ ਇਕੋ ਮੰਗ ਜੀਵਾਂ ਨੂੰ ਨਾ ਕਰੀਏ ਤੰਗ। ਆਜ਼ਾਦੀ ਇਨ੍ਹਾਂ ਦੀ ਕਦੇ ਨਾ ਖੋਹਵੋ ਵੇਖ ਇਨ੍ਹਾਂ ...

Read More

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਗੁਰਮੀਤ ਸਿੰਘ ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ ਮੁਬਾਰਿਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸੁੰਦਰ ਪੰਛੀ ਹੈ। ਇਹ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ, ਦੱਖਣੀ ਵੇਲਜ਼ ਅਤੇ ਆਸਟਰੇਲੀਆ ਦੇ ਖੇਤਰਾਂ ਵਿਚ ਜਾਣਿਆ ਪਛਾਣਿਆ ...

Read More

ਸਿਆਣਾ ਚਮਗਿੱਦੜ

ਸਿਆਣਾ ਚਮਗਿੱਦੜ

ਤਿੱਬਤੀ ਲੋਕ-ਕਥਾ ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ ਬਹੁਤ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ। ਉਹ ਦੂਰ ਦੁਨੀਆਂ ਦੇ ਇਕ ਕੋਨੇ ਵਿਚ ਰਹਿੰਦਾ ਸੀ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੀ ਮਨੁੱਖ ਜਾਤੀ ਤੇ ਪਸ਼ੂ-ਪੰਛੀਆਂ ’ਤੇ ਇਕੱਲਾ ਹੀ ਰਾਜ ਕਰਦਾ ...

Read More

ਮਾਨਿਆ ਦੀ ਪੇਂਟਿੰਗ

ਮਾਨਿਆ ਦੀ ਪੇਂਟਿੰਗ

ਬਾਲ ਕਹਾਣੀ ਹਰਦੇਵ ਚੌਹਾਨ ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਸਨ। ਛੇਵੀਂ ਜਮਾਤ ਵਿਚ ਪੜ੍ਹਦੀ ਮਾਨੀ ਨੇ ਸਾਰਾ ਦਿਨ ਬੜੀ ਮਿਹਨਤ ਨਾਲ ਆਪਣੇ ਹਿਸਾਬ ਦੇ ਪੇਪਰ ਦੀ ਤਿਆਰੀ ਕੀਤੀ। ਨਾਨੀ ਜੀ ਕੋਲੋਂ ਆਗਿਆ ਲੈ ਕੇ ਥੋੜ੍ਹਾ ਟੀਵੀ ਵੇਖਿਆ। ਦੇਰ ਸ਼ਾਮ ਅੰਮੀ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਨਾਨੀ ਜੀ ਦੇ ਕਮਰੇ ’ਚ ਆ ...

Read More

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਗੁਰਮੀਤ ਸਿੰਘ* ਬਾਜ਼ ਚੁੰਝਾ ਕੱਛੂਕੁੰਮਾ ਸਮੁੰਦਰੀ ਜੀਵ ਅੱਜ ਲੋਪ ਹੋਣ ਦੇ ਕੰਢੇ ’ਤੇ ਹੈ। ਇਸ ਨੂੰ ਅੰਗਰੇਜ਼ੀ ਵਿਚ Hawksbill sea turtle (ਹਾਕਸਬਿਲ ਸੀ ਟਰਟਲ) ਕਹਿੰਦੇ ਹਨ। ਇਸ ਦਾ ਮੂੰਹ ਬਾਜ਼ ਦੀ ਚੁੰਝ ਵਰਗਾ ਹੋਣ ਕਰਕੇ ਇਸ ਦਾ ਨਾਂ ਬਾਜ਼ ਚੁੰਝਾ ਕੱਛੂਕੁੰਮਾ ਪਿਆ ਹੈ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਵਿਸ਼ਾਲ ਸ਼੍ਰੇਣੀ ਹੁੰਦੀ ...

Read More


 • ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ
   Posted On October - 12 - 2019
  ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ....
 • ਸਿਆਣਾ ਚਮਗਿੱਦੜ
   Posted On October - 12 - 2019
  ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ....
 • ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ
   Posted On October - 12 - 2019
  ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ....
 • ਬਾਲ ਕਿਆਰੀ
   Posted On October - 12 - 2019
  ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ....

ਵਿਦਿਅਕ ਤੇ ਧਾਰਮਿਕ ਮੁਕਾਬਲਿਆਂ ਦਾ ਸ਼ਿੰਗਾਰ

Posted On September - 25 - 2010 Comments Off on ਵਿਦਿਅਕ ਤੇ ਧਾਰਮਿਕ ਮੁਕਾਬਲਿਆਂ ਦਾ ਸ਼ਿੰਗਾਰ
ਕੋਟਕਪੂਰਾ ਤੋਂ ਮੁਕਤਸਰ ਸ਼ਹਿਰ ਨੂੰ ਜਾਣ ਵਾਲੀ ਸੜਕ ’ਤੇ ਪੈਂਦੇ ਪਹਿਲੇ ਪਿੰਡ ਵਾੜਾਦਰਾਕਾ ਦੇ ਡੌਲਫਿਨ ਪਬਲਿਕ ਸਕੂਲ ਵਿਖੇ ਪੜ੍ਹ ਰਹੀ ਵਿਦਿਆਰਥਣ ਅਨੰਤਦੀਪ ਕੌਰ ਨੇ ਜਿੱਥੇ ਵਿਦਿਆ ਦੇ ਖੇਤਰ ਵਿਚ ਚੰਗਾ ਮੁਕਾਮ ਬਣਾਇਆ ਹੈ, ਉਥੇ ਹੀ ਉਸ ਨੇ ਧਾਰਮਿਕ ਖੇਤਰ ਵਿਚ ਵੀ ਅਹਿਮ ਸਥਾਨ ਪ੍ਰਾਪਤ ਕੀਤਾ ਹੈ। ਉਹ ਆਪਣੇ ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਦਾ ਨਾਂ ਰੌਸ਼ਨ ਕਰ ਰਹੀ ਹੈ। ਬਾਰਾਂ ਸਾਲਾਂ ਦੀ ਅਨੰਤਦੀਪ ਕੌਰ ਨੇ ਵਿਦਿਅਕ ਖੇਤਰ ਵਿਚ ਪੈਰ ਪਾਉਂਦਿਆਂ ਹੀ ਇਨਾਮ ਲੈਣੇ ਆਰੰਭ ਕਰ ਦਿੱਤੇ। ਉਸ 

ਮਾਂ ਬੋਲੀ ਦਾ ਮੁਰੀਦ

Posted On September - 25 - 2010 Comments Off on ਮਾਂ ਬੋਲੀ ਦਾ ਮੁਰੀਦ
ਹਸਮੁੱਖ ਤੇ ਮਿੱਠ-ਬੋਲੜੇ ਸੁਭਾਅ ਦੇ ਮਾਲਕ ਕੁਲਵੰਤ ਸਿੰਘ ਜੱਸਲ ਦਾ ਜਨਮ ਪਿੰਡ ਗੰਢਿਆਂ ਖੇੜੀ, ਜ਼ਿਲ੍ਹਾ ਪਟਿਆਲਾ ਵਿਖੇ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਤੇ ਪਿਤਾ ਸੇਵਾ ਮੁਕਤ ਪ੍ਰਿੰਸੀਪਲ ਵੀਰਭਾਨ ਸਿੰਘ ਦੇ ਘਰ ਹੋਇਆ। ਕੋਈ ਡੇਢ ਦਹਾਕੇ ਪਹਿਲਾਂ ਉਸ ਦਾ ਪਰਿਵਾਰ ਪਿੰਡ ਛੱਡ ਕੇ ਰਾਜਪੁਰੇ ਸ਼ਹਿਰ ਆ ਵੱਸਿਆ। ਪਿਤਾ ਦੀ ਮਿਹਨਤ ਰੰਗ ਲਿਆਈ ਤਾਂ ਵੱਡੇ ਭਰਾ ਨੇ ਚੰਡੀਗੜ੍ਹ ਪ੍ਰਾਵੀਡੈਂਟ ਫੰਡ ਦਫ਼ਤਰ ਵਿੱਚ ਨੌਕਰੀ ਕਰ ਲਈ, ਜਿਹੜੇ   ਅੱਜ ਸੁਪਰਡੈਂਟ ਦੇ ਅਹੁਦੇ ਉਤੇ ਹੈ। ਕੁਲਵੰਤ ਸਿੰਘ ਜੱਸਲ ਵੀ 

ਅਕਾਦਮਿਕ ਖੇਤਰ ਵਿੱਚ ਮੋਹਰੀ

Posted On September - 25 - 2010 Comments Off on ਅਕਾਦਮਿਕ ਖੇਤਰ ਵਿੱਚ ਮੋਹਰੀ
ਮਾਲਵੇ ਦੇ ਸ਼ਹਿਰ ਕੋਟਕਪੂਰੇ ਦੇ ਵਸਨੀਕ ਕੁਲਦੀਪ ਸਿੰਘ ਮਠਾੜੂ ਅਤੇ ਬਲਵਿੰਦਰ ਕੌਰ ਦੇ ਘਰ 15 ਅਕਤੂਬਰ 1987 ਨੂੰ ਜਨਮੀ ਧੀ ਇੰਦਰਜੀਤ ਕੌਰ ਨੇ ਅਕਾਦਮਿਕ ਖੇਤਰ ਵਿੱਚ ਮੱਲਾਂ ਮਾਰ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਐਮ.ਐਸਸੀ ਹਿਊਮਨ ਬਾਇਲੋਜੀ ਦੀ ਪ੍ਰੀਖਿਆ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਕੇ ਉਸ ਨੇ ਇਹ ਸਾਬਤ ਕਰ ਵਿਖਾਇਆ ਹੈ ਕਿ ਧੀਆਂ ਕੇਵਲ ਆਪਣਾ ਨਾਂ ਹੀ ਨਹੀਂ, ਸਗੋਂ ਆਪਣੇ ਮਾਪਿਆਂ, ਆਪਣੇ ਇਲਾਕੇ ਅਤੇ ਸਮਾਜ ਦਾ ਨਾਂ ਰੌਸ਼ਨ ਕਰਨ ਲਈ ਮੌਕੇ ਦੀ ਤਲਾਸ਼ ਵਿੱਚ 

ਕਵੀ ਮਨ ਦੀ ਉਡਾਣ

Posted On September - 25 - 2010 Comments Off on ਕਵੀ ਮਨ ਦੀ ਉਡਾਣ
ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਖੜ੍ਹਨ ਵਾਲੀ ਔਰਤ ਹੁਣ ਸਾਹਿਤਕ ਖੇਤਰ ਵਿੱਚ ਵੀ ਪਿੱਛੇ ਨਹੀਂ ਹੈ। ਅੱਜ ਕੱਲ੍ਹ ਕਈ ਲੜਕੀਆਂ ਸਾਹਿਤਕ ਖੇਤਰ ਵਿੱਚ ਵੀ ਚੰਗਾ ਨਾ ਬਣਾ ਰਹੀਆਂ ਹਨ। ਇਸ ਸੋਚ ਦੀ ਧਾਰਨੀ ਨੀਤੂ ਸੱਗੂ ਵੀ ਕਵਿਤਾ ਰਾਹੀਂ ਸਾਹਿਤਕ ਖੇਤਰ ਵਿੱਚ ਲੰਬੀ ਪਰਵਾਜ਼ ਭਰਨ ਦੀ ਇੱਛੁਕ ਹੈ। ਉਹ ਆਪਣਾ ਵਿਹਲਾ ਸਮਾਂ ਕਵਿਤਾਵਾਂ ਪੜ੍ਹ ਕੇ ਤੇ ਕਵਿਤਾਵਾਂ ਲਿਖ ਕੇ ਬਿਤਾਉਣਾ ਪਸੰਦ ਕਰਦੀ ਹੈ। ਉਸ ਨੇ ਭਾਵੇਂ ਕਾਵਿ ਵਿਧਾ ਦੀ ਕਿਸੇ ਤੋਂ ਸਿੱਖਿਆ ਨਹੀਂ ਲਈ ਅਤੇ ਇਸ ਕਰਕੇ ਉਸ ਦੀ ਕਵਿਤਾ ਵਿੱਚ ਕੁੱਝ 

ਰੰਗਾਂ ਦੀ ਖੇਡ ਤੋਂ ਰੰਗਮੰਚ ਤੱਕ

Posted On September - 25 - 2010 Comments Off on ਰੰਗਾਂ ਦੀ ਖੇਡ ਤੋਂ ਰੰਗਮੰਚ ਤੱਕ
ਜਗਤਾਰ ਕਲਸੀ ਖੂਬਸੂਰਤ ਚਿੱਤਰਕਾਰ, ਬੁੱਤ ਤਰਾਸ਼ ਅਤੇ ਇਕ ਪ੍ਰਭਾਵਸ਼ਾਲੀ ਅਦਾਕਾਰ ਹੈ। ਉਸ ਦਾ ਕਲਾਤਮਿਕ ਸਫਰ ਬੜੇ ਹੀ ਗੂੜ੍ਹੇ ਰੰਗਾਂ ਵਿਚ ਰੰਗਿਆ ਹੋਇਆ ਹੈ। ਉਸ ਦਾ ਅਨੁਭਵ ਦੀਵੇ ਦੀ ਲੋਅ ਵਰਗਾ ਪਾਰਦਰਸ਼ੀ ਹੈ। ਉਹ ਨਿੱਜੀ ਅਨੁਭਵ ’ਚੋਂ ਰੰਗੀਨ ਤੇ ਹੁਸੀਨ ਸੁਪਨਿਆਂ ਦੀ ਸਿਰਜਣਾ ਕਰਦਾ ਹੈ। ਰੰਗਾਂ ਦੀ ਦੁਨੀਆ ’ਚ ਲੋਪ ਹੋਇਆ ਉਹ ਇਨ੍ਹਾਂ ਰੰਗਾਂ ਨਾਲ ਹੀ ਇਕਮਿਕ ਹੋ ਨਿਬੜਦਾ ਹੈ। ਚਿੱਤਰਕਾਰੀ ਤੇ ਬੁੱਤ ਤਰਾਸ਼ੀ ਜਗਤਾਰ ਕਲਸੀ ਦਾ ਕਿੱਤਾ ਹੈ। ਰੰਗਮੰਚ ਤੇ ਫਿਲਮਾਂ ਉਸ ਦਾ ਸ਼ੌਕ ਹਨ। ਜਗਤਾਰ ਦਾ 

ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਬਲਜੀਤ ਸਿੰਘ ਸਿੱਧੂ

Posted On September - 25 - 2010 Comments Off on ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਬਲਜੀਤ ਸਿੰਘ ਸਿੱਧੂ
ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਕੇ ਵਿਦੇਸ਼ ਜਾਣ ਲਈ ਏਜੰਟਾਂ ਦੇ ਧੱਕੇ ਚੜ੍ਹ ਰਹੀ ਜਵਾਨੀ ਲਈ ਪ੍ਰੇਰਨਾ ਸਰੋਤ ਬਣ ਕੇ ਉਭਰਿਆ ਮਾਨਸਾ ਜ਼ਿਲ੍ਹੇ ਦੇ ਉੱਘੇ ਪਿੰਡ ਰਾਏਪੁਰ ਦਾ ਬਲਜੀਤ ਸਿੰਘ ਸਿੱਧੂ। ਬਲਜੀਤ ਕਾਫੀ ਸਮੇਂ ਤੋਂ ਚੰਗੀ ਨਸਲ ਦੇ ਘੋੜੇ ਤੇ ਘੋੜੀਆਂ ਪਾਲ ਕੇ ਨਾ ਸਿਰਫ਼ ਆਪਣਾ ਗੁਜ਼ਾਰਾ ਵਧੀਆ ਤੋਰ ਰਿਹਾ ਹੈ, ਸਗੋਂ ਉਸ ਨੇ ਇਕ ਹੋਰ ਬੰਦੇ ਨੂੰ ਆਪਣੇ ਨਾਲ ਰੁਜ਼ਗਾਰ ਵੀ ਦਿੱਤਾ ਹੋਇਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਚਰਨ ਸਿੰਘ ਗਿੜਦੂ ਦੀ ਪ੍ਰੇਰਨਾ ਸਦਕਾ 1993 ਵਿੱਚ ਉਸ ਨੇ 

ਸੰਵੇਦਨਸ਼ੀਲ ਗ਼ਜ਼ਲਗੋ

Posted On September - 25 - 2010 Comments Off on ਸੰਵੇਦਨਸ਼ੀਲ ਗ਼ਜ਼ਲਗੋ
ਖੁਸ਼ਕ ਤੇ ਗੈਰ-ਜਜ਼ਬਾਤੀ ਸਰਕਾਰੀ ਤੰਤਰ ਦਾ ਹਿੱਸਾ ਗੁਰਮੀਤ ਸਿੰਘ ‘ਪੀ.ਏ’ ਜਦੋਂ ਗਜ਼ਲਾਂ ਲਿਖਣ ਤੇ ਗਾਉਣ, ਸੁਰਾਂ ਤੇ ਬਹਿਰਾਂ, ਸਾਹਿਤਕਾਰੀ ਤੇ ਕਲਾਕਾਰੀ ਅਤੇ ਧਰਮ ਤੇ ਫਲਸਫੇ ਵਰਗੀਆਂ ਗਹਿਰ ਗੰਭੀਰ ਗੱਲਾਂ ਕਰਦਾ ਹੈ ਤਾਂ ‘ਬੰਦੇ ਅੰਦਰ ਬੰਦੇ’ ਹੋਣ ਦਾ ਕਥਨ ਸੱਚ ਪ੍ਰਤੀਤ ਹੁੰਦਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਨਿੱਜੀ ਸਹਾਇਕ ਵਜੋਂ ਡਿਊਟੀ ਦੇ ਨਾਲ ਨਾਲ ਉਸ ਨੇ ਬਹੁਤ ਸਾਰੇ ਸਮਾਜਿਕ ਕਾਰਜ ਕੀਤੇ ਹਨ, ਜਿਸ ਬਦਲੇ ਉਸ ਨੰੂ 11 ਵਾਰ ਰਾਸ਼ਟਰੀ ਸਮਾਗਮਾਂ ਵਿੱਚ ਸਨਮਾਨਿਤ ਕੀਤਾ 

ਗਿੱਧਿਆਂ ਦੀ ਰਾਣੀ

Posted On September - 25 - 2010 Comments Off on ਗਿੱਧਿਆਂ ਦੀ ਰਾਣੀ
ਸਫ਼ਲ ਹੋਣ ਲਈ ਮਨੁੱਖ ਵਿੱਚ ਕਈ ਗੁਣਾਂ ਦਾ ਮਾਲਕ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਜੇ ਸਫਲਤਾ ਕਲਾਤਮਕ ਖੇਤਰ ਵਿੱਚ ਪ੍ਰਾਪਤ ਕਰਨੀ ਹੋਵੇ ਤਾਂ ਹੋਰ ਗੁਣਾਂ ਦੇ ਨਾਲ ਨਾਲ ਸੀਰਤ ਤੇ ਸੂਰਤ ਵੀ ਸੋਹਣੀ ਹੋਣੀ ਜ਼ਰੂਰੀ ਹੁੰਦੀ ਹੈ। ਕਲਾਤਮਕ ਖੇਤਰ ਵਿੱਚ ਸਫਲ ਹੋਣ ਲਈ ਖੂਬਸੂਰਤ ਦਿੱਖ ਤੇ ਸਮਰਪਣ ਵੀ ਲੋੜੀਂਦਾ ਹੈ। ਇਨ੍ਹਾਂ ਸਾਰੀਆਂ ਖੂਬੀਆਂ ਨਾਲ ਭਰੀ ਹੋਈ ਹੈ ਬਠਿੰਡੇ ਦੀ ਗਗਨਦੀਪ, ਜਿਸ ਨੇ ਗਿੱਧੇ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਗਗਨਦੀਪ ਦਾ ਜਨਮ 5 ਅਗਸਤ ਨੂੰ ਧੂਰੀ ਨੇੜਲੇ ਪਿੰਡ 

ਪਰਵਾਜ਼ ਲਈ ਪਰ ਤੋਲਦੀ ਮੀਨੂ

Posted On September - 18 - 2010 Comments Off on ਪਰਵਾਜ਼ ਲਈ ਪਰ ਤੋਲਦੀ ਮੀਨੂ
ਨਿੱਕੀ ਜਿਹੀ ਬੱਚੀ ਮੀਨੂ ਸਿੰਘ ਦੀ ਸੁਰੀਲੀ ਆਵਾਜ਼ ਸਰੋਤਿਆਂ ਦੇ ਚੇਤਿਆਂ ਵਿੱਚ ਉੱਕਰੀ ਗਈ ਹੈ। ਮਾਨਸਾ ਸ਼ਹਿਰ ਦੇ ਗੁਰਕਰਨ ਸਿੰਘ ਤੇ ਪਰਮਜੀਤ ਕੌਰ ਦੇ ਘਰ 30 ਜਨਵਰੀ 1994 ਨੂੰ ਜਨਮੀ ਮੀਨੂੰ ਸਿੰਘ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਘਰਦਿਆਂ ਨੇ ਉਸ ਦਾ ਨਾਂ ਮਨਿੰਦਰ ਮੀਨੂੰ ਰੱਖਿਆ ਸੀ। ਅਮਰਦੀਪ ਗਿੱਲ ਨੇ ਉਸ ਦਾ ਗਾਇਕੀ ਦੇ ਖੇਤਰ ਵਿੱਚ ਨਾਂ ਮੀਨੂੰ ਸਿੰਘ ਰੱਖ ਦਿੱਤਾ। ਮੀਨੂੰ ਜਦੋਂ 5-6 ਸਾਲ ਦੀ ਉਮਰ ਵਿੱਚ ਆਪਣੇ ਮਾਮੇ ਦੇ ਵਿਆਹ‘’ਤੇ ਗਈ ਤਾਂ ਉੱਥੇ ਉਸ ਨੇ‘ਕੰਬਦੇ ਬੁੱਲ੍ਹਾਂ ਨਾਲ ‘ਉਹਨੂੰ 

ਬਾਲੀਵੁੱਡ ’ਚ ਦਾਖਲੇ ਲਈ ਤਿਆਰ

Posted On September - 18 - 2010 Comments Off on ਬਾਲੀਵੁੱਡ ’ਚ ਦਾਖਲੇ ਲਈ ਤਿਆਰ
ਦਿੱਲੀ ਦਾ 16 ਸਾਲਾ ਮਾਸਟਰ ਹਰਸ਼ ਨਾਗਰ ਆਪਣੇ ਸਮਰਪਣ ਅਤੇ ਤੇਜ਼ੀ ਨਾਲ ਸਿੱਖਣ ਦੀ ਜੁਗਤ ਨਾਲ ਬਾਲੀਵੁੱਡ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਿਹਾ ਹੈ। ਪ੍ਰਗਤੀ ਮੈਦਾਨ ਵਿੱਚ ਵਪਾਰਕ ਮੇਲੇ ਵਿੱਚ ਉਸ ਦੀ ਦਮਦਾਰ ਪੇਸ਼ਕਾਰੀ ਮਗਰੋਂ ਉਸ ਦੇ ਇਸ ਖੇਤਰ ਵਿੱਚ ਚਮਕਣ ਦੀਆਂ ਸੰਭਾਵਨਾਵਾਂ ਕਾਫੀ ਹੱਦ ਤੱਕ ਉਜਾਗਰ ਹੋਈਆਂ ਹਨ। ਬਹੁਪੱਖੀ ਕਲਾ ਨਾਲ ਨਿਵਾਜਿਆ ਹਰਸ਼, ਜਿਸ ਨੇ ਪੰਜ ਸਾਲ ਦੀ ਉਮਰ ਵਿੱਚ ਅਦਾਕਾਰੀ ਸ਼ੁਰੂ ਕੀਤੀ, ਨੇ ਇਸ ਮਗਰੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਸ ਨੇ ਕਈ ਟੇਲੈਂਟ ਸ਼ੋਆਂ ਤੇ ਸਟੇਜ 

ਸਿੱਖੀ ਸਰੂਪ ਵਾਲਾ ਅਦਾਕਾਰ

Posted On September - 18 - 2010 Comments Off on ਸਿੱਖੀ ਸਰੂਪ ਵਾਲਾ ਅਦਾਕਾਰ
ਪੱਛਮੀ ਸੱਭਿਅਤਾ ਦੀ ਚਕਾਚੌਂਧ ਅਤੇ ਫੈਸ਼ਨਵਾਦ ਦੀ ਦੌੜ ਵਿੱਚ ਅੱਜ ਜਿਥੇ ਸਾਡੀ ਨੌਜਵਾਨ ਪੀੜ੍ਹੀ ਆਪਣੇ ਗੌਰਵਮਈ ਸਿੱਖ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ, ਉਥੇ ਹੋਣਹਾਰ ਨੌਜਵਾਨ ਹਰਪ੍ਰੀਤ ਸਿੰਘ ਭਿਉਰਾ ਨੇ ਬਾਕਾਇਦਾ ਸਿੱਖੀ ਸਰੂਪ ਵਿੱਚ ਰਹਿੰਦਿਆਂ ਪੰਜਾਬੀ ਅਦਾਕਾਰੀ ਦੇ ਖੇਤਰ ਵਿੱਚ ਪਛਾਣ ਬਣਾਈ ਹੈ। ਧਾਰਮਿਕ, ਇਤਿਹਾਸਕ ਫਿਲਮਾਂ ਅਤੇ ਨਾਟਕਾਂ ਦੇ ਨਾਲ ਨਾਲ ਵੱਖ ਵੱਖ ਚੈਨਲਾਂ ’ਤੇ ਇਸ਼ਤਿਹਾਰਬਾਜ਼ੀ ਦੌਰਾਨ ਇਹ ਨੌਜਵਾਨ ਸਿੱਖੀ ਪਹਿਰਾਵੇ ਵਿੱਚ ਦਿਖਾਈ ਦਿੰਦਾ ਹੈ। ਰੋਪੜ ਜ਼ਿਲ੍ਹੇ ਦੇ 

ਰੰਗ ਮੰਚ ਦੀ ਸ਼ਾਨ ਬਣੇ ਦੋ ਕਲਾਕਾਰ

Posted On September - 18 - 2010 Comments Off on ਰੰਗ ਮੰਚ ਦੀ ਸ਼ਾਨ ਬਣੇ ਦੋ ਕਲਾਕਾਰ
ਬਲਾਕ ਨਡਾਲਾ ਦੀ ਧਰਤੀ ਨੇ ਜਿੱਥੇ ਖਿਡਾਰੀਆਂ, ਲੇਖਕਾਂ, ਕਵੀਆਂ ਤੇ ਗਾਇਕਾਂ ਨੂੰ ਜਨਮ ਦਿੱਤਾ ਹੈ, ਉਥੇ ਕਈ ਰੰਗਕਰਮੀ ਵੀ ਪੈਦਾ ਕੀਤੇ ਹਨ। ਇਨ੍ਹਾਂ ਵਿੱਚ ਸਟੇਜਾਂ ਦਾ ਸ਼ਿੰਗਾਰ ਬਣੇ ਦੋ ਰੰਗਕਰਮੀਆਂ ਬੇਗੋਵਾਲ ਵਾਸੀ ਹੈਪੀ ਭੁੱਲਰ ਤੇ ਦਲਬੀਰ ਘੁੰਮਣ ਦਾ ਵੀ ਨਾਂ ਆਉਂਦਾ ਹੈ। ਸਕੂਲ ਦੀ ਸਟੇਜ ਤੋਂ ਦੂਰਦਰਸ਼ਨ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਰੰਗਕਰਮੀਆਂ ਨੂੰ ਨਾਟਕਾਂ ਦੀ ਚੇਟਕ ਛੇਵੀਂ ਜਮਾਤ ਵਿੱਚ ਪੜ੍ਹਦਿਆਂ ਲੱਗੀ, ਜਦੋਂ ਉਨ੍ਹਾਂ ਆਪਣੇ ਹੀ ਸਕੂਲ ਵਿੱਚ ਸਕੂਲ ਮੁਖੀ ਗਿਆਨੀ ਮਾਨ ਸਿੰਘ ਦਾ ਲਿਖਿਆ 

ਬੁਲੰਦ ਆਵਾਜ਼ ਦੀ ਮਾਲਕ

Posted On September - 18 - 2010 Comments Off on ਬੁਲੰਦ ਆਵਾਜ਼ ਦੀ ਮਾਲਕ
ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿੱਚ ਸਭਿਆਚਾਰਕ ਸਮਾਗਮ ਚੱਲ ਰਿਹਾ ਸੀ। ਇਸ ਵਿੱਚ ਸਾਂਵਲੇ ਰੰਗ ਅਤੇ ਛੋਟੇ ਕੱਦ ਦੀ ਮੁਟਿਆਰ ਗੀਤ ਗਾ ਰਹੀ ਸੀ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’। ਬੜੇ ਭਰੋਸੇ ਨਾਲ ਮਿੱਠੀ ਤੇ ਬੁਲੰਦ ਆਵਾਜ਼ ਵਿੱਚ ਨਾਮਵਰ ਗਾਇਕਾ ਸੁਰਿੰਦਰ ਕੌਰ ਦੇ ਗਾਏ ਇਸ ਗੀਤ ਨੂੰ ਇੰਨੀ ਸ਼ਿੱਦਤ ਨਾਲ ਗਾਉਣ ਵਾਲੀ ਸੀ ਰਕਸ਼ਾ ਸ਼ਰਮਾ, ਜਿਸ ਦੇ ਗੀਤ ਦੀ ਸਮਾਪਤੀ ’ਤੇ ਸਮੁੱਚੇ ਹਾਲ ਵਿੱਚ ਖੂਬ ਤਾੜੀਆਂ ਵੱਜੀਆਂ। ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੀ ਬਾਰ੍ਹਵੀਂ ਕਾਮਰਸ ਦੀ ਇਸ 

ਗੁਰਮਤਿ ਤੇ ਸ਼ਾਸਤਰੀ ਸੰਗੀਤ ਦਾ ਸ਼ੈਦਾਈ

Posted On September - 18 - 2010 Comments Off on ਗੁਰਮਤਿ ਤੇ ਸ਼ਾਸਤਰੀ ਸੰਗੀਤ ਦਾ ਸ਼ੈਦਾਈ
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ (ਅੰਮ੍ਰਿਤਸਰ) ਦਾ ਵਿਦਿਆਰਥੀ ਗੁਰਜੀਤ ਸਿੰਘ ਪੜ੍ਹਾਈ ਦੇ ਨਾਲ ਨਾਲ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ। ਉਹ ਆਪਣੀ ਅਕੈਡਮੀ ਦੇ ਡਾਇਰੈਕਟਰ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਕੁਲਬੀਰ ਸਿੰਘ ਅਤੇ ਸੰਗੀਤ ਅਧਿਆਪਕ ਪ੍ਰੋ. ਜਗਜੀਤ ਸਿੰਘ ਦੀ ਪ੍ਰੇਰਨਾ ਅਤੇ ਅਗਵਾਈ ਵਿੱਚ ਹੁਣ ਤੱਕ ਕਈ ਪ੍ਰਾਪਤੀਆਂ ਹਾਸਲ ਕਰ ਚੁੱਕਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬੀਤੇ ਦਿਨੀਂ ਕਰਵਾਏ ਗਏ 

ਵਿਦੇਸ਼ੀਆਂ ਨੂੰ ਪੰਜਾਬ ਨਾਲ ਜੋੜਨ ਦਾ ਚਾਹਵਾਨ

Posted On September - 18 - 2010 Comments Off on ਵਿਦੇਸ਼ੀਆਂ ਨੂੰ ਪੰਜਾਬ ਨਾਲ ਜੋੜਨ ਦਾ ਚਾਹਵਾਨ
ਪੰਜਾਬੀ ਮਾਂ ਬੋਲੀ ਦੇ ਸੱਚੇ ਪੁੱਤਰ ਬਣਨ ਦੇ ਦਾਅਵੇ ਤਾਂ ਬੜੇ ਲੋਕ ਕਰਦੇ ਹਨ ਪਰ ਉਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਵਿਖਾਵੇ ਤੇ ਫੋਕੀ ਸ਼ੋਹਰਤ ਹਾਸਲ ਕਰਨ ਦੀ ਲਾਲਸਾ ਵਧੇਰੇ ਹੁੰਦੀ ਹੈ। ਕਈ ਇਹੋ ਜਿਹੀ ਸ਼ੋਸ਼ੇਬਾਜ਼ੀ ਕਰਕੇ ਮੋਟੀਆਂ ਕਮਾਈਆਂ ਵੀ ਕਰ ਜਾਂਦੇ ਨੇ ਪਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਦਾ ਸੁਖਨੈਬ ਸਿੰਘ ਸਿੱਧੂ ਨਾਂ ਦਾ ਨੌਜਵਾਨ ਮਾਂ ਬੋਲੀ ਦਾ ਸੱਚਾ ਪੁੱਤ ਵੀ ਹੈ, ਜੋ ਮੋਢੇ ’ਤੇ ਕਹੀ ਰੱਖ ਕੇ ਹੱਥੀਂ ਖੇਤੀ ਵੀ ਕਰਦਾ ਹੈ ਅਤੇ ਰੋਜ਼ਾਨਾ 7 ਸਮੁੰਦਰੋਂ ਪਾਰ ਬੈਠੇ ਪੰਜਾਬੀ ਵੀਰਾਂ ਨੂੰ 

ਬੱਚਿਆਂ ਨੂੰ ਰੰਗਮੰਚ ਨਾਲ ਜੋੜਨ ਵਾਲਾ ਮੰਜੁਲ ਭਾਰਦਵਾਜ

Posted On September - 11 - 2010 Comments Off on ਬੱਚਿਆਂ ਨੂੰ ਰੰਗਮੰਚ ਨਾਲ ਜੋੜਨ ਵਾਲਾ ਮੰਜੁਲ ਭਾਰਦਵਾਜ
ਰੰਗਮੰਚ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਣ ਵਾਲਾ ਹੈ ਮੰਜੁਲ ਭਾਰਦਵਾਜ। ਮੰਜੁਲ ਨਾ ਸਿਰਫ਼ ਲੋਕਾਈਂ ਦੀ ਭਲਾਈ ਲਈ ਹੀ ਜੁਟਿਆ ਹੋਇਆ ਹੈ, ਸਗੋਂ ਉਹ ਨਵੇਂ ਕਲਾਕਾਰਾਂ ਦੀ ਸਰਪ੍ਰਸਤੀ ਵੀ ਕਰਨ ਤੋਂ ਪਿੱਛੇ ਨਹੀਂ ਹੈ। ਉਹ ਬੱਚਿਆਂ ਨੂੰ ਵੀ ਰੰਗਮੰਚ ਦੀ ਚੇਟਕ ਲਾ ਰਿਹਾ ਹੈ। ਮੰਜੁਲ ਨੇ ਅਠਾਰਾਂ ਸਾਲ ਪਹਿਲਾਂ ਰੋਹਤਕ ਤੋਂ ਮੁੰਬਈ ਜਾ ਕੇ ‘ਐਕਸਪੈਰੀਮੈਂਟ ਥੀਏਟਰ ਆਫ਼ ਫਾਉਂਡੇਸ਼ਨ’ ਦੀ ਸਥਾਪਨਾ ਕੀਤੀ ਸੀ। ਅੱਜ ਕੱਲ੍ਹ ਉਹ ‘ਥੀਏਟਰ ਆਫ਼ ਰੈਲੀਵੈਂਸ’ ਤਹਿਤ ਪੂਰੀ ਤਰ੍ਹਾਂ ਦੇਸ਼-ਵਿਦੇਸ਼ ਵਿੱਚ 
Available on Android app iOS app
Powered by : Mediology Software Pvt Ltd.