ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਬਾਲ ਫੁਲਵਾੜੀ › ›

Featured Posts
ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਕਰਨੈਲ ਸਿੰਘ ਰਾਮਗਡ਼੍ਹ ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ ਉਹ ਧਰਤੀ ’ਤੇ ਘਾਹ ਜਾਂ ਪੌਦੇ ਨਹੀਂ ਖਾ ਸਕਦਾ ਅਤੇ ਨਾ ਹੀ ਪਾਣੀ ਪੀ ਸਕਦਾ ਹੈ। ਕਿਸੇ ਜੀਵ ਨੂੰ ਜਿਉਂਦਾ ਰਹਿਣ ਲਈ ਪਾਣੀ ਅਤੇ ਭੋਜਨ ਜ਼ਰੂਰੀ ਹੈ ਜਿਸ ...

Read More

ਬਾਲ ਕਿਆਰੀ

ਬਾਲ ਕਿਆਰੀ

ਕਾਰ ਬਲਜੀਵਨ ਇਕ ਲਿਆਇਆ ਕਾਰ ਜਿਸ ਨੂੰ ਲੱਗੇ ਪਹੀਏ ਚਾਰ। ਚੱਲਦੀ ਹੈ ਇਹ ਨਾਲ ਰਿਮੋਟ ਕਦੇ ਕਦੇ ਹੋ ਜਾਂਦੀ ਆਊਟ। ਰੰਗ ਕਾਰ ਦਾ ਗੂੜ੍ਹਾ ਲਾਲ ਤੇਜ਼ ਬੜੀ ਹੈ ਇਸਦੀ ਚਾਲ। ਪੈਂਦੇ ਨੇ ਦੋ ਪੈਨਸਿਲ ਸੈੱਲ ਅੰਦਰ ਇਸਦੇ ਹੈ ਇਕ ਬੈੱਲ। ਕਾਰ ਦੇਖਣ ਸੁਖਜੀਵਨ ਆਇਆ ਦੀਪੂ ਨੂੰ ਵੀ ਨਾਲ ਲਿਆਇਆ। ਤਿੰਨੇ ਯਾਰ ਹੋ ਗਏ ਇਕੱਠੇ ਕਰਨ ਲੱਗੇ ਸੀ ਹਾਸੇ ਠੱਠੇ। ਬਚਪਨ ਦੇ ਕਈ ਰੰਗ ...

Read More

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਗੁਰਮੀਤ ਸਿੰਘ ਆਸਮਾਨੀ ਪਿੱਦੀ ਨੂੰ ਅੰਗਰੇਜ਼ੀ ਵਿਚ ‘1shy Prinia’ ਕਹਿੰਦੇ ਹਨ। ਇਸਨੂੰ ਹਿੰਦੀ ਵਿਚ ਕਾਲੀ ਫੁੱਦਕੀ ਕਹਿੰਦੇ ਹਨ। ਇਸਦਾ ਉੱਪਰ ਤੋਂ ਰੰਗ ਸੁਆਹ ਵਰਗਾ ਸਲੇਟੀ ਹੁੰਦਾ ਹੈ ਅਤੇ ਥੱਲੇ ਤੋਂ ਲਾਲ ਭਾਅ ਮਾਰਦਾ ਚਿੱਟੇ ਰੰਗ ਦਾ ਹੁੰਦਾ ਹੈ। ਇਸਦਾ ਪੂੰਝਾ ਲੰਮਾ ਅਤੇ ਢਿਲਕਿਆ ਹੋਇਆ, ਸਿਰਿਆਂ ਤੋਂ ਕਾਲਾ ਅਤੇ ਚਿੱਟਾ ਹੁੰਦਾ ਹੈ। ...

Read More

ਦਾਦੀ ਦਾ ਲਾਡਲਾ

ਦਾਦੀ ਦਾ ਲਾਡਲਾ

ਬਾਲ ਕਹਾਣੀ ਗੁਰਪ੍ਰੀਤ ਕੌਰ ਧਾਲੀਵਾਲ ਕਲਾਸ ਲੱਗੀ ਹੋਈ ਸੀ। ਜੀਤਾ ਤੇ ਟਿੱਡਾ ਪਿੱਛੇ ਬੈਠੇ ਆਪਸ ਵਿਚ ਬਹਿਸ ਰਹੇ ਸਨ । ਮੈਡਮ ਦਾ ਧਿਆਨ ਉਨ੍ਹਾਂ ਵੱਲ ਗਿਆ ਤਾਂ ਮੈਡਮ ਨੇ ਪੁੱਛਿਆ, ‘ਹਾਂ ਬਈ ਕੀ ਗੱਲ ਹੋ ਗਈ? ਮੈਂ ਪੜ੍ਹਾਈ ਜਾ ਰਹੀ ਹਾਂ ਤੁਸੀਂ ਆਪਣਾ ਹੀ ਲੱਗੇ ਪਏ ਹੋ?’ ਟਿੱਡਾ ਬੋਲਿਆ, ‘ਮੈਡਮ ਜੀ ਇਹ ਜੀਤਾ, ...

Read More

ਖ਼ੂਬਸੂਰਤ ਪੰਛੀ ਲਮਲੱਤਾ

ਖ਼ੂਬਸੂਰਤ ਪੰਛੀ ਲਮਲੱਤਾ

ਗੁਰਮੀਤ ਸਿੰਘ ਪਿੰਡਾਂ ਦੇ ਛੱਪੜਾਂ, ਟੋਬਿਆਂ ਵਿਚ ਖ਼ੂਬਸੂਰਤ ਲੰਬੀਆਂ ਲੱਤਾਂ ਵਾਲਾ ਪੰਛੀ ਲਮਲੱਤਾ ਹਰ ਕਿਸੇ ਨੇ ਜ਼ਰੂਰ ਵੇਖਿਆ ਹੋਵੇਗਾ। ਇਸਨੂੰ ਅੰਗਰੇਜ਼ੀ ਵਿਚ ‘Black-winged stilt’ ਅਤੇ ਹਿੰਦੀ ਵਿਚ ‘ਗਜ਼ ਪਾਉਂ’ ਕਹਿੰਦੇ ਹਨ। ਇਸ ਪੰਛੀ ਦੀਆਂ ਲੱਤਾਂ ਲੰਬੀਆਂ ਤੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ। ਪਤਲੀ ਕਾਲੀ ਚੁੰਝ, ਉੱਪਰੋਂ ਕਾਲਾ ਅਤੇ ਥੱਲੇ ਤੋਂ ਦੁੱਧ ...

Read More

ਬਾਲ ਕਿਆਰੀ

ਬਾਲ ਕਿਆਰੀ

ਪਲੂਟੋ ਚੰਨ ਨਾਲੋਂ ਛੋਟਾ ਹਾਂ ਹੁੰਦਾ ਸਾਂ ਇਕ ਗ੍ਰਹਿ ਬੌਨਾ ਗ੍ਰਹਿ ਤਾਂ ਲੋਕੀ ਮੈਨੂੰ ਦਿੰਦੇ ਕਹਿ। ਧਰਤ ਦਿਨ ਦੋ ਸੌ ਅਠਤਾਲੀ ਦਾ ਮੇਰਾ ਇਕ ਸਾਲ ਸੂਰਜ ਦਾ ਇਕ ਕੱਢਾਂ ਗੇੜਾ ਇਸੇ ਸਮੇਂ ਦੇ ਨਾਲ। ਧੁਰੀ ਦੁਆਲੇ ਛੇ ਦਿਨ ਨੌਂ ਘੰਟੇ ਵਿਚ ਚੱਕਰ ਲਾਵਾਂ ਮੌਸਮ ਬਦਲਣ ਕਰਕੇ ਮੈਂ ਰੰਗਾਂ ਦਾ ਗ੍ਰਹਿ ਅਖਵਾਵਾਂ। ਨਿਕਸ, ਹਾਈਡਰਾ, ਕਾਰਬੇਰਾਸ ਸੀਟਕਸ ਤੇ ਸ਼ੇਰਨ ਪੰਜੋਂ ਮੇਰੇ ਉਪਗ੍ਰਹਿ ਨੇ ਸਭ ਤੋਂ ਵੱਡਾ ਸ਼ੇਰਨ ਕਹਿਣ। ਮੇਰੇ ...

Read More

ਨਸੀਹਤ

ਨਸੀਹਤ

ਬਾਲ ਕਹਾਣੀ ਓਮਕਾਰ ਸੂਦ ‘ਤੂੰ ਰੋਜ਼ ਹੀ ਲੇਟ ਆਉਂਦਾ, ਰੋਜ਼ ਹੀ ਕੁੱਟ ਖਾਂਦਾ...ਤੂੰ ਸਕੂਲ ਵਕਤ ਨਾਲ ਆਇਆ ਕਰ ਖਾਂ!’ ਰਾਣੋ ਨੇ ਮੈਨੂੰ ਕਿਹਾ ਕਿਉਂਕਿ ਮੇਰੇ ਸਕੂਲ ਦੇਰ ਨਾਲ ਜਾਣ ਕਰਕੇ ਮੈਨੂੰ ਹਰ ਰੋਜ਼ ਹੀ ਕੁਟਾਪਾ ਚੜ੍ਹਦਾ ਸੀ। ਮੈਨੂੰ ਕਦੇ ਆਪਣੇ-ਆਪ ’ਤੇ ਤਰਸ ਨਹੀਂ ਸੀ ਆਇਆ, ਪਰ ਅੱਜ ਇਸਦੇ ਉਲਟ ਰਾਣੋ ਮੇਰੇ ਪ੍ਰਤੀ ...

Read More


 • ਦਾਦੀ ਦਾ ਲਾਡਲਾ
   Posted On February - 15 - 2020
  ਕਲਾਸ ਲੱਗੀ ਹੋਈ ਸੀ। ਜੀਤਾ ਤੇ ਟਿੱਡਾ ਪਿੱਛੇ ਬੈਠੇ ਆਪਸ ਵਿਚ ਬਹਿਸ ਰਹੇ ਸਨ । ਮੈਡਮ ਦਾ ਧਿਆਨ ਉਨ੍ਹਾਂ ਵੱਲ....
 • ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ
   Posted On February - 15 - 2020
  ਆਸਮਾਨੀ ਪਿੱਦੀ ਨੂੰ ਅੰਗਰੇਜ਼ੀ ਵਿਚ ‘1shy Prinia’ ਕਹਿੰਦੇ ਹਨ। ਇਸਨੂੰ ਹਿੰਦੀ ਵਿਚ ਕਾਲੀ ਫੁੱਦਕੀ ਕਹਿੰਦੇ ਹਨ। ਇਸਦਾ ਉੱਪਰ ਤੋਂ ਰੰਗ....
 • ਬਾਲ ਕਿਆਰੀ
   Posted On February - 15 - 2020
  ਬਲਜੀਵਨ ਇਕ ਲਿਆਇਆ ਕਾਰ ਜਿਸ ਨੂੰ ਲੱਗੇ ਪਹੀਏ ਚਾਰ।....
 • ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?
   Posted On February - 15 - 2020
  ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ....

ਹਾਸਿਆਂ ਦਾ ਵਣਜਾਰਾ

Posted On December - 18 - 2010 Comments Off on ਹਾਸਿਆਂ ਦਾ ਵਣਜਾਰਾ
ਅਜੋਕੇ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਹਾਸੇ ਦੇ ਦੋ ਪਲ ਨਸੀਬ ਹੋਣੇ ਬੜੇ ਮੁਸ਼ਕਲ ਲਗਦੇ ਹਨ। ਧੰਨ ਹਨ ਸਾਡੇ ਹਾਸਿਆਂ ਦੇ ਵਣਜਾਰੇ ਜੋ ਵੱਖ-ਵੱਖ ਚੈਨਲਾਂ ਰਾਹੀਂ ਸਾਡੀ ਮਾਨਸਿਕ ਤੇ ਸਰੀਰਕ ਥਕਾਵਟ ਦੂਰ ਕਰਨ ਵਿਚ ਜੁਟੇ ਰਹਿੰਦੇ ਹਨ। ਅਜਿਹਾ ਹੀ ਮਜ਼ਾਹੀਆ ਕਲਾਕਾਰ ਹੈ- ਸੁਰਿੰਦਰ ਸਖੀਆ ਜਿਸ ਨੂੰ ਪਿਆਰ ਨਾਲ ਸਖੀਆ ਭਾਅ ਜੀ ਵੀ ਕਹਿੰਦੇ ਹਨ।  ਉਹ ਕਲਾ ਜਗਤ ਦੀ ਇਸ ਪੌੜੀ ਨੂੰ ਸਹਿਜੇ-ਸਹਿਜੇ ਸਰ ਕਰਦਾ ਹੋਇਆ ਕਈ ਆਹਲਾ ਦਰਜੇ ਦੇ ਕਲਾਕਾਰਾਂ ਨਾਲ ਵੀ ਮੋਢਾ ਜੋੜ ਚੱਲਣ ਲੱਗਾ ਹੈ। ਕਾਮੇਡੀ ਜੀਵਨ ਰਾਹੀਂ 

ਬੁਲੰਦ ਹੌਸਲੇ ਵਾਲਾ ਨੇਤਰਹੀਣ

Posted On December - 18 - 2010 Comments Off on ਬੁਲੰਦ ਹੌਸਲੇ ਵਾਲਾ ਨੇਤਰਹੀਣ
‘‘ਨੇਤਰਹੀਣਾਂ ਨੂੰ ਜੋ ਹੱਕ ਮਿਲਣਾ ਚਾਹੀਦਾ ਹੈ ਉਹ ਅੱਜ ਨਹੀਂ ਮਿਲ ਰਿਹਾ। ਇਸੇ ਕਰਕੇ ਹੀ ਉਹ ਦਰ-ਦਰ ਭਟਕਦੇ ਫਿਰਦੇ ਹਨ।’’ ਇਹ ਵਿਚਾਰ ਹਨ ਨੇਤਰਹੀਣ ਖੁਸ਼ਦੇਵ ਸਿੰਘ ਦੇ। ਖੁਸ਼ਦੇਵ ਸਿੰਘ ਦਾ ਜਨਮ 2 ਅਗਸਤ 1974 ਨੂੰ ਪਿਤਾ ਧਨਵੰਤ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਨਾਨਕੇ ਪਿੰਡ ਸਾਧੋਹੇੜੀ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਸ ਨੇ ਕੀਰਤਨ ਦੀ ਵਿਦਿਆ ਭਾਈ ਮਨਜੀਤ ਸਿੰਘ ਤੋਂ ਪੰਜ ਸਾਲ ਪ੍ਰਾਪਤ ਕੀਤੀ। ਉਸ ਨੇ ਦੱਸਿਆ ਕਿ ਪਿੰਡਾਂ ਵਿਚ ਗੁਰਦੁਆਰੇ ਦੇ ਪ੍ਰਬੰਧਕ, ਪ੍ਰਬੰਧਕ 

ਸਰੋਤਿਆਂ ਨੂੰ ਜਚੀ ਜੋੜੀ

Posted On December - 18 - 2010 Comments Off on ਸਰੋਤਿਆਂ ਨੂੰ ਜਚੀ ਜੋੜੀ
ਪੰਜਾਬੀ ਦੋਗਾਣਾ ਗਾਇਕੀ ਦੇ ਖੇਤਰ ਵਿਚ ਕੁਝ ਗਿਣਵੀਆਂ ਹੀ ਗਾਇਕ ਜੋੜੀਆਂ ਹਨ ਜੋ ਆਪਣੇ ਪਰਿਵਾਰਕ, ਚੁਲਬੁਲੇ ਅਤੇ ਰੋਮਾਂਟਿਕ ਗੀਤਾਂ ਨਾਲ ਆਪਣੇ ਪਿਆਰੇ ਸਰੋਤਿਆਂ ਨੂੰ ਕੀਲ ਕੇ ਬਿਠਾ ਰੱਖਣ ਦੀ ਸਮਰੱਥਾ ਰੱਖਦੀਆਂ ਹਨ, ਭਾਵ ਸਰੋਤਿਆਂ ਦੀ ਨਬਜ਼ ਪਕੜ ਕੇ ਉਨ੍ਹਾਂ ਦੀ ਇੱਛਾ ਮੁਤਾਬਕ ਹੀ ਕੈਸੇਟਾਂ ਮਾਰਕੀਟ ਵਿਚ ਰਿਲੀਜ਼ ਕਰਦੀਆਂ ਹਨ। ਇਹੋ ਜਿਹੀ ਹੀ ਇਕ ਗਾਇਕ ਜੋੜੀ ਹੈ ਜੋ ਆਪਣੇ ਰੋਮਾਂਟਿਕ ਗੀਤਾਂ ਨਾਲ ਸਰੋਤਿਆਂ ਵਿਚ ਹਰ ਦਿਨ ਹਰਮਨ ਪਿਆਰੀ ਹੋ ਰਹੀ ਹੈ। ਇਹ ਦੋ-ਗਾਣਾ ਗਾਇਕ ਜੋੜੀ ਹੈ ਸੁਰਿੰਦਰ 

ਸਿਦਕ ਤੇ ਸਿਰੜ ਦੀ ਮੂਰਤ

Posted On December - 18 - 2010 Comments Off on ਸਿਦਕ ਤੇ ਸਿਰੜ ਦੀ ਮੂਰਤ
ਸਿਦਕ, ਸਿਰੜ ਤੇ ਸਖ਼ਤ ਮਿਹਨਤ ਦੀ ਮਿਸਾਲ ਲੜਕੀ ਦਾ ਨਾਮ ਹੈ ਅਮਨਦੀਪ ਕੌਰ ਸਹੋਤਾ ਜੋ ਥੀਏਟਰ ਦੀ ਕਲਾਕਾਰ ਤੇ ਸਪੋਰਟਸ ਦੀ ਡਬਲ ਮੈਡਲ ਜੇਤੂ ਹੈ। ਅਮਨ ਸਹੋਤਾ ਦਾ ਜਨਮ ਮੁਹਾਲੀ ਨੇੜਲੇ ਸ਼ਹਿਰ ਖਰੜ ਵਿਖੇ ਪਿਤਾ ਬੇਲਾ ਸਿੰਘ ਸਹੋਤਾ ਦੇ ਗ੍ਰਹਿ ਵਿਖੇ ਮਾਤਾ ਕੁਲਦੀਪ ਕੌਰ ਖਾਲਸਾ ਦੀ ਕੁੱਖੋਂ ਹੋਇਆ। ਮੁੱਢਲੀ ਪੜ੍ਹਾਈ ਆਰੀਆ ਗਰਲਜ਼ ਕਾਲਜ ਖਰੜ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਤੋਂ ਕੀਤੀ। ਗਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਈਵੇਟ ਤੌਰ ’ਤੇ ਕੀਤੀ। ਅਮਨ ਸਹੋਤਾ ਨੇ ਨੈਸ਼ਨਲ 

ਭੰਗੜੇ ਦਾ ਸ਼ੈਦਾਈ ਬਲਜੀਤ

Posted On December - 18 - 2010 Comments Off on ਭੰਗੜੇ ਦਾ ਸ਼ੈਦਾਈ ਬਲਜੀਤ
ਬਲਜੀਤ ਨੇ ਲੁਧਿਆਣੇ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਤੋਂ ਗੌਰਮਿੰਟ ਕਾਲਜ ਲੁਧਿਆਣੇ ਤੱਕ ਪੁਜੱਦੇ-ਪੁਜੱਦੇ ਆਪਣਾ ਨਾਂ ਭੰਗੜੇ ਦੇ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਮੁਹਰਲੀ ਕਤਾਰ ’ਚ ਲੈ ਆਂਦਾ ਹੈ। ਸਕੂਲ ’ਚ ਉਸ  ਨੇ ਕਈ ਇਨਾਮ ਜਿੱਤੇ ਅਤੇ ਕਾਲਜ ਮੌਕੇ ਯੂਥ ਫੈਸਟੀਵਲਾਂ ਵਿੱਚ ਭਾਗ ਲੈਂਦੇ-ਲੈਂਦੇ ਉਸ ਨੇ ਭੰਗੜੇ ਦੀਆਂ ਕਈ ਬਰੀਕੀਆਂ ਜਾਣ ਕੇ ਭੰਗੜੇ ’ਤੇ ਕਈ ਤਜਰਬੇ ਵੀ ਕੀਤੇ ਤੇ ਝੰੂਮਰ ਵਰਗੇ ਨਾਚਾਂ ’ਚ ਵੀ ਮੁਹਾਰਤ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਵੱਲੋਂ ਨੈਸ਼ਨਲ ਪੱਧਰ ’ਤੇ ਕਰਵਾਏ 

ਗਿੱਧਿਆਂ ਦਾ ਰਾਜਾ

Posted On December - 11 - 2010 Comments Off on ਗਿੱਧਿਆਂ ਦਾ ਰਾਜਾ
ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਹੁੰਦਾ ਹੈ। ਕਈ ਉਨ੍ਹਾਂ ਨੂੰ ਤਲਾਸ਼ ਲੈਂਦੇ ਹਨ ਤੇ ਕਈਆਂ ਨੂੰ ਉਨ੍ਹਾਂ ਬਾਰੇ ਗਿਆਨ ਹੀ ਨਹੀਂ ਹੁੰਦਾ। ਕਈ ਵਾਰ ਸਹੀ ਸੇਧ ਨਾ ਮਿਲਣ ਕਾਰਨ ਵੀ ਇਨਸਾਨ ਆਪਣੇ ਅੰਦਰਲੇ ਗੁਣਾਂ ਨੂੰ ਪ੍ਰਫੁੱਲਿਤ ਨਹੀਂ ਕਰਦੇ। ਕੇਵਲ ਗਿਣਤੀ ਦੇ ਆਦਮੀ ਹੋਣਗੇ ਜੋ ਆਪਣੇ ਅੰਦਰਲੇ ਗੁਣਾਂ ਵਿੱਚੋਂ ਇਕ ਤੋਂ ਵੱਧ ਗੁਣ ਪ੍ਰਫੁੱਲਿਤ ਕਰ ਪਾਉਂਦੇ ਹਨ ਤੇ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਅਜਿਹੇ ਹੀ ਕਲਾਕਾਰਾਂ ਵਿੱਚੋਂ ਵੱਖਰੀ ਪਛਾਣ ਬਣਾਈ ਹੈ ਪਾਲ ਸਿੰਘ ਸਮਾਓਂ ਨੇ। ਪਾਲ 

ਗਜ਼ਲ ਗਾਇਕੀ ਹੀ ਬਣੀ ਸਕੂਨ

Posted On December - 11 - 2010 Comments Off on ਗਜ਼ਲ ਗਾਇਕੀ ਹੀ ਬਣੀ ਸਕੂਨ
ਸਲੀਮ ਅਖ਼ਤਰ ਅਜਿਹਾ ਗਾਇਕ ਹੈ ਜਿਸ ਦੀ ਰੂਹ ਨੂੰ ਸਕੂਨ ਠੁਮਰੀ ਜਾਂ ਗਜ਼ਲ ਗਾ ਕੇ ਹੀ ਮਿਲਦਾ ਹੈ। ਇਸੇ ਕਰਕੇ ਉਹ ਪੰਜਾਬ ਦੇ ਗਜ਼ਲ ਸਰੋਤਿਆਂ ਦੀ ਪਹਿਲੀ ਪਸੰਦ ਹੈ। ਸਲੀਮ ਉਰਦੂ ਅਤੇ ਪੰਜਾਬੀ ਵਿਚ ਲਿਖੀਆਂ ਆਪਣੀਆਂ ਗਜ਼ਲਾਂ ਤੋਂ ਇਲਾਵਾ ਉੱਘੇ ਗਜ਼ਲਗੋ ਗੁਲਾਮ ਅਲੀ, ਹੁਸੈਨ ਬਖ਼ਸ਼, ਮਹਿੰਦੀ ਹਸਨ ਅਤੇ ਏ. ਹਰੀਹਰਨ ਦੀਆਂ ਗਜ਼ਲਾਂ ਪੇਸ਼ ਕਰਕੇ ਮਹਿਫ਼ਲ ਵਿਚ ਬੈਠੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦਾ ਹੈ। 2 ਮਈ 1968 ਨੂੰ ਸੁਨਾਮ ਵਿਖੇ ਜਨਮੇ ਸਲੀਮ ਨੂੰ ਗਾਇਕੀ ਦਾ ਸ਼ੌਕ ਬਚਪਨ ਵਿਚ ਪੜ੍ਹਨ ਸਮੇਂ ਫਿਲਮੀ ਗਾਣੇ 

ਅਧਿਆਪਕਾਂ ਦਾ ਚਾਨਣ ਮੁਨਾਰਾ

Posted On December - 11 - 2010 Comments Off on ਅਧਿਆਪਕਾਂ ਦਾ ਚਾਨਣ ਮੁਨਾਰਾ
ਮਾਲਵਾ ਖੇਤਰ ਦੇ ਬਠਿੰਡਾ ਜ਼ਿਲ੍ਹੇ ਵਿਚ ਪਿੰਡ ਕੋਟ-ਬਖ਼ਤੂ ਦੇ ਜੰਮਪਲ ਬੂਟਾ ਸਿੰਘ ਬਲਾਕ ਤਲਵੰਡੀ ਸਾਬੋ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਲਾਲੇਆਣਾ ਵਿਖੇ ਬਤੌਰ ਈ.ਟੀ.ਟੀ. ਅਧਿਆਪਕ ਆਪਣੀ ਸੇਵਾ ਬਾਖੂਬੀ ਨਿਭਾਅ ਰਹੇ ਹਨ। ਵੇਖਣ ਵਿਚ ਸਾਧਾਰਨ ਪਰ ਉੱਚੀ ਸੋਚ ਰੱਖਣ ਵਾਲੇ ਇਹ ਅਧਿਆਪਕ ਆਪਣੀ ਮਿਹਨਤ ਸਦਕਾ ਸਮੁੱਚੇ ਅਧਿਆਪਕ ਵਰਗ ਦੇ ਮਨਾਂ ’ਤੇ ਛਾਏ ਹੋਏ ਹਨ। ਇਨ੍ਹਾਂ ਨੂੰ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿਚ ਚਲਾਏ ਜਾ ਰਹੇ ‘ਪੜੋ-ਪੰਜਾਬ’ ਪ੍ਰਾਜੈਕਟ ਤਹਿਤ ਬਲਾਕ ਤਲਵੰਡੀ ਸਾਬੋ ਵਿਖੇ ਪਹਿਲਾਂ 

ਉੱਘਾ ਸਮਾਜ ਸੇਵਕ ਜੀਵਨ ਕੁਮਾਰ ਪੁਰੀ

Posted On December - 11 - 2010 Comments Off on ਉੱਘਾ ਸਮਾਜ ਸੇਵਕ ਜੀਵਨ ਕੁਮਾਰ ਪੁਰੀ
ਅਮਲੋਹ ਨਿਵਾਸੀ ਸਮਾਜ ਸੇਵਕ ਜੀਵਨ ਕੁਮਾਰ ਪੁਰੀ ਦਾ ਜਨਮ ਅਧਿਆਪਕ ਸਰਾਜ ਕੁਮਾਰ ਪੁਰੀ ਦੇ ਘਰ ਹੋਇਆ। ਸਮਾਜ ਸੇਵਾ ਦਾ ਸ਼ੌਕ ਸ੍ਰੀ ਪੁਰੀ ਨੂੰ ਬਚਪਨ ਤੋਂ ਹੀ ਹੋ ਗਿਆ ਜਿਸ ਕਾਰਨ ਉਹ ਪਹਿਲਾ ਅਮਲੋਹ ਵਿੱਚ ਯੂਥ ਵੈਲਫੇਅਰ ਕਲੱਬ ਅਮਲੋਹ ਦਾ ਲਗਾਤਾਰ 20 ਸਾਲ ਪ੍ਰਧਾਨ ਰਿਹਾ ਅਤੇ ਹੋਰ ਵੱਡੇ ਪੱਧਰ ’ਤੇ ਸਮਾਜ ਸੇਵਾ ਦੇ ਕਾਰਜ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ। ਇਸ ਅਰਸੇ ਦੌਰਾਨ 50 ਦੇ ਕਰੀਬ ਗਰੀਬ ਅਤੇ ਵਿਧਵਾਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ। ਅਮਲੋਹ ਦੇ ਦੋਵੇਂ ਬੱਸ ਸਟੈਂਡਾਂ 

ਗੁਰੂ ਪ੍ਰਤੀ ਸਮਰਪਿਤ ਢਾਡੀ

Posted On December - 11 - 2010 Comments Off on ਗੁਰੂ ਪ੍ਰਤੀ ਸਮਰਪਿਤ ਢਾਡੀ
ਪੁਰਾਤਨ ਕਿੱਸੇ ਸੰਭਾਲਣੇ, ਸੰਸਕ੍ਰਿਤੀ, ਪ੍ਰਾਕਿਰਤੀ ਅਤੇ ਸੱਭਿਆਚਾਰ ਨੂੰ ਸਾਂਭਣ ਦਾ ਕੰਮ ਢਾਡੀ ਹੀ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਢਾਡੀ ਤਸਲੀਮ ਕਰਦੇ ਸਨ। ‘‘ਹਉ ਢਾਡੀ ਬੇਕਾਰ ਕਾਰੇ ਲਾਇਆ।’’ ਆਪ ਜੀ ਨੇ ਆਪਣੇ ਆਪ ਨੂੰ ਨਿਰੰਕਾਰ ਦਾ ਢਾਡੀ ਮੰਨਿਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਕੌਮ ਵਿਚ ਬੀਰ ਰਸ ਪੈਦਾ ਕਰਨ ਲਈ ਉਸ ਸਮੇਂ ਦੇ ਢਾਡੀ ਨਥਮਲ ਅਤੇ ਅਬਦੁਲ ਨੂੰ ਅਕਾਲ ਤਖ਼ਤ ’ਤੇ ਮਾਣ ਦਿੱਤਾ। ਉਸ ਸਮੇਂ ਦੇ ਇਹ ਨਾਮਵਰ ਢਾਡੀ 

ਕੌਮੀ ਪੱਧਰ ਦੀ ਐਥਲੀਟ

Posted On December - 11 - 2010 Comments Off on ਕੌਮੀ ਪੱਧਰ ਦੀ ਐਥਲੀਟ
ਬਾਬਾ ਪਰਮਾਨੰਦ ਕੰਨਿਆ ਮਹਾਵਿਦਿਆਲਾ ਜਖੇਪਲ ’ਚ ਪੜ੍ਹਦੀ ਕੁਲਵਿੰਦਰ ਕੌਰ ਕੌਮੀ ਪੱਧਰ ਦੀ ਐਥਲੀਟ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਫਲੇੜਾ ਵਿਖੇ 11 ਅਪਰੈਲ 1992 ਨੂੰ ਗੁਰਬਖਸ਼ ਸਿੰਘ ਦੇ ਘਰ ਜਨਮੀ ਇਸ ਖਿਡਾਰਨ ਦਾ ਪਹਿਲਾਂ ਖੇਡਾਂ ਵੱਲ ਕੋਈ ਝੁਕਾਅ ਨਹੀਂ ਸੀ ਪਰ ਅਥਲੈਟਿਕਸ ਕੋਚ ਦਵਿੰਦਰ ਸਿੰਘ ਢਿੱਲੋਂ ਦੀ ਪਾਰਖੂ ਨਜ਼ਰ ਨੇ ਉਸ ਦੀ ਅੰਦਰਲੀ ਪ੍ਰਤਿਭਾ ਨੂੰ ਪਛਾਣ ਕੇ ਇਸ ਪਾਸੇ ਪ੍ਰੇਰਿਤ ਕੀਤਾ। ਸਭ ਤੋਂ ਪਹਿਲਾਂ ਕੁਲਵਿੰਦਰ ਨੇ 2007 ਨੂੰ ਸੰਗਰੂਰ ਵਿਖੇ ਹੋਈਆਂ ਪੰਜਾਬ ਸਕੂਲ ਖੇਡਾਂ ਦੇ ਲੰਬੀ ਛਾਲ 

ਗਾਇਕੀ ਵਿੱਚ ਨਵਾਂ ਨਾਂ

Posted On December - 4 - 2010 Comments Off on ਗਾਇਕੀ ਵਿੱਚ ਨਵਾਂ ਨਾਂ
ਗਾਇਕੀ ਦੇ ਖੇਤਰ ਵਿਚ ਬੇਸ਼ੱਕ ਅਨੇਕਾਂ ਨੌਜਵਾਨ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ, ਸਿਆਣਿਆਂ ਸੱਚ ਆਖਿਆ ਕਿ ਕਿਸਮਤ ਵੀ ਉਸ ਦਾ ਸਾਥ ਦਿੰਦੀ ਹੈ ਜੋ ਅਣਥੱਕ ਮਿਹਨਤ ਕਰਦੇ ਹਨ। ਅਜਿਹਾ ਹੀ ਇਕ ਗਾਇਕੀ ਦੇ ਖੇਤਰ ਵਿਚ ਚਮਕਦਾ ਸਿਤਾਰਾ ਹੈ, ਉੱਚਾ ਤੇ ਲੰਮਾ, ਬੇਹੱਦ ਸੋਹਣਾ ਤੇ ਸੁਨੱਖਾ ਗੱਭਰੂ ਹਰਪ੍ਰੀਤ ਮਾਂਗਟ ਜੋ ਵੱਖ-ਵੱਖ ਚੈਨਲਾਂ ਤੇ ਲੋਕਾਂ ਦੇ ਦਿਲਾਂ ’ਤੇ ਛਾਇਆ ਹੋਇਆ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਡਿਆਣਾ ਵਿਖੇ ਪਿਤਾ ਰਣਜੀਤ ਸਿੰਘ ਮਾਂਗਟ ਅਤੇ ਮਾਤਾ ਭੁਪਿੰਦਰ ਕੌਰ ਮਾਂਗਟ ਦੇ ਘਰ ਪੈਦਾ 

ਉਮਰੋਂ ਸਿਆਣੀ ਸਫ਼ੀਆ

Posted On December - 4 - 2010 Comments Off on ਉਮਰੋਂ ਸਿਆਣੀ ਸਫ਼ੀਆ
ਸਫ਼ੀਆ ਪ੍ਰਵੇਜ਼ ਅੰਬਾਲਾ ਕੈਂਟ ਦੇ ਮੇਜਰ ਆਰ.ਐਨ. ਕਪੂਰ ਡੀ.ਏ.ਵੀ. ਪਬਲਿਕ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ। 12 ਸਾਲ ਦੀ ਉਮਰ ਵਿੱਚ ਉਹ ਸ਼ਾਸਤਰੀ ਸੰਗੀਤ ਦਾ ਇਮਤਿਹਾਨ ਪਾਸ ਕਰ ਚੁੱਕੀ ਹੈ। ਉਸ ਦੇ ਪਿਤਾ ਪਰਵੇਜ਼ ਅਖ਼ਤਰ ਹਾਰਡਵੇਅਰ ਇੰਜਨੀਅਰ ਹਨ ਅਤੇ ਭਾਰਤ ਸੰਚਾਰ ਨਿਗਮ, ਅੰਬਾਲਾ ਵਿੱਚ ਬਤੌਰ ਜਨਰਲ ਮੈਨੇਜਰ ਤਾਇਨਾਤ ਹਨ। ਸਫ਼ੀਆ ਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਉਸ ਨੇ ਪਿਛਲੇ ਸਾਲ ਕਰਨਾਲ ਵਿੱਚ ਹੋਏ ਇਕ ਗਾਇਨ ਮੁਕਾਬਲੇ ਵਿੱਚ ਰਾਜ ਪੱਧਰ 

ਅਮਰੀਕੀ ਸੈਨਾ ਵਿੱਚ ਸਰਦਾਰ

Posted On December - 4 - 2010 Comments Off on ਅਮਰੀਕੀ ਸੈਨਾ ਵਿੱਚ ਸਰਦਾਰ
ਅਮਰੀਕਾ ਦੀ ਸੈਨਾ ਵਿਚ ਕਈ ਸਾਲਾਂ ਬਾਅਦ ਪਹਿਲੀ ਵਾਰ ਇਕ ਸਿੱਖ ਨੌਜਵਾਨ ਨੂੰ ਫੌਜ ਵਿਚ ਸ਼ਾਮਲ ਕੀਤਾ ਗਿਆ ਹੈੇ। ਜ਼ਿਕਰਯੋਗ ਹੈ ਕਿ ਅਮਰੀਕੀ ਸੈਨਾ ਵਿਚ ਪਹਿਲੇ ਸਿੱਖ ਭਗਤ ਸਿੰਘ ਸੰਧੂ ਸਨ ਜੋ ਪਹਿਲੇ ਵਿਸ਼ਵ ਯੁੱਧ ਵਿਚ ਅਮਰੀਕੀ ਸੈਨਾ ਵੱਲੋਂ ਲੜੇ ਸਨ। 26 ਸਾਲਾ ਸਿਮਰਨ ਲਾਂਬਾ, ਜਿਸ ਨੂੰ ਹੁਣ ਇਹ ਮਾਣ ਮਿਲਿਆ ਹੈ, ਮੂਲ ਦਿੱਲੀ ਨਿਵਾਸੀ ਹੈ। ਅਮਰੀਕੀ ਸੈਨਾ ਵਿਚ ਦਾੜ੍ਹੀ ਅਤੇ ਪੱਗ ਤੋਂ ਬਿਨਾਂ ਦੀ ਸ਼ਰਤ ਹੋਣ ਕਰਕੇ ਅਕਸਰ ਸਿੱਖ ਅਮਰੀਕੀ ਸੈਨਾ ਵਿਚ ਭਰਤੀ ਹੋਣ ਦੀ ਦਿਲਚਸਪੀ ਨਹੀਂ ਸਨ ਰੱਖਦੇ, ਪਰ ਸਿਮਰਨ 

ਕਲਾਵਾਂ ਦਾ ਸੁਮੇਲ

Posted On December - 4 - 2010 Comments Off on ਕਲਾਵਾਂ ਦਾ ਸੁਮੇਲ
ਹਰ ਇਨਸਾਨ ਵਿਚ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ। ਕਈਆਂ ਨੂੰ ਤਾਂ ਇਸ ਕਲਾ ਨੂੰ ਪ੍ਰਗਟ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਪਰ ਕਈਆਂ ਨੂੰ ਛੋਟੀ ਉਮਰੇ ਹੀ ਇਸ ਨੂੰ ਦਿਖਾਉਣ ਦੇ ਮੌਕੇ ਮਿਲ ਜਾਂਦੇ ਹਨ ਤੇ ਅੱਗੇ ਵੱਧ ਕੇ ਉਹ ਚੰਗਾ ਨਾਮਣਾ ਖੱਟ ਲੈਂਦੇ ਹਨ। ਅਜਿਹੀ ਹੀ ਬਹੁ-ਕਲਾਵਾਂ ਦਾ ਸੁਮੇਲ ਹੈ ਫਰੀਦਕੋਟ ਦੀ ਸਿਮਰਨ ਕੌਰ। ਸਿਮਰਨ ਦੀ ਉਮਰ ਨੂੰ ਦੇਖਦਿਆਂ ਮੁਸ਼ਕਲ ਨਾਲ ਹੀ ਯਕੀਨ ਬੱਝਦਾ ਹੈ ਕਿ ਉਮਰ ਇੰਨੀ ਛੋਟੀ ਅਤੇ ਕਲਾਵਾਂ ਅਨੇਕਾਂ। ਫਰੀਦਕੋਟ ਦੀ ਡੋਗਰ ਬਸਤੀ ਦੇ ਜਸਪਾਲ ਸਿੰਘ ਤੇ ਸੁਖਦੀਪ ਕੌਰ 

ਉਭਰਦੀ ਦੌੜਾਕ

Posted On December - 4 - 2010 Comments Off on ਉਭਰਦੀ ਦੌੜਾਕ
ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਲੜਕੀਆਂ ਸਖ਼ਤ ਮਿਹਨਤ ਕਰਕੇ ਆਪਣਾ ਮੁਕਾਮ ਹਾਸਲ ਕਰਨ ਦੇ ਨਾਲ-ਨਾਲ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰ ਰਹੀਆਂ ਹਨ। ਅਜਿਹੀ ਹੀ ਉੱਭਰਦੀ ਦੌੜਾਕ ਅਰਮਿੰਦਰ ਕੌਰ ਹੈ, ਜਿਸ ਨੇ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਉੱਚਤਮ ਪ੍ਰਾਪਤੀਆਂ ਕੀਤੀਆਂ ਹਨ। ਅਰਮਿੰਦਰ ਕੌਰ ਦਾ ਜਨਮ 10 ਮਾਰਚ, 1997 ਨੂੰ ਪਿਤਾ ਅਮਰੀਕ ਸਿੰਘ ਦੇ ਘਰ ਮਾਤਾ ਪ੍ਰਭਜੀਤ ਕੌਰ ਦੀ ਕੁੱਖੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕਿਰਲਗੜ੍ਹ ਵਿਖੇ ਹੋਇਆ। ਪ੍ਰਭਾਕਰ ਸੀਨੀਅਰ ਸੈਕੰਡਰੀ 
Manav Mangal Smart School
Available on Android app iOS app
Powered by : Mediology Software Pvt Ltd.