ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਬਾਲ ਫੁਲਵਾੜੀ › ›

Featured Posts
ਬਾਲ ਕਿਆਰੀ

ਬਾਲ ਕਿਆਰੀ

ਤਿਤਲੀਆਂ ਦੀ ਜੋੜੀ ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ। ਭਾਂਤ ਭਾਂਤ ਦੇ ਫੁੱਲਾਂ ਉੱਪਰ ਬੈਠੇ ਤੇ ਮੰਡਰਾਵੇ। ਇਕ ਛੋਟੀ ਤੇ ਇਕ ਹੈ ਵੱਡੀ ਫ਼ਰਕ ਵੀ ਹੈ ਕੁਝ ਰੰਗ ਦਾ। ਜਦੋਂ ਬਗੀਚੀ ਆਵਾਂ ਤਾਂ ਇਹ ਜਾਪੇ ਪਿਆਰ ਹੈ ਮੰਗਦਾ। ਫੜਾਂ ਜਦੋਂ ਹੱਥਾਂ ਵਿਚ ਕੋਈ ਉਹ ਬੇਵੱਸ ਹੋ ਜਾਵੇ। ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ। ਕਦੇ ਕਦੇ ਇਹ ਜੋੜੀ ਖੇਡੇ ਤਰ੍ਹਾਂ ਤਰ੍ਹਾਂ ...

Read More

ਪਾਣੀ

ਪਾਣੀ

ਬਾਲ ਕਹਾਣੀ ਅਮਰੀਕ ਸਿੰਘ ਤਲਵੰਡੀ ਸਕੂਲ ਵਿਚ ਅੱਧੀ ਛੁੱਟੀ ਵੇਲੇ ਅਮਰਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀ ਰਾਜ ਕੁਮਾਰ ਦੇ ਜ਼ੋਰ ਦੀ ਚਪੇੜ ਮਾਰੀ। ਉਹ ਰੋਂਦਾ-ਰੋਂਦਾ ਆਪਣੇ ਅਧਿਆਪਕ ਕੋਲ ਗਿਆ ਅਤੇ ਉਸ ਨੇ ਦੱਸਿਆ, ‘ਮੈਨੂੰ ਅਮਰਜੀਤ ਨੇ ਕੁੱਟਿਆ ਹੈ?’ ਅਧਿਆਪਕ ਕਹਿੰਦੇ, ‘ਐਧਰ ਆ ਅਮਰਜੀਤ, ਤੂੰ ਰਾਜ ਕੁਮਾਰ ਦੇ ਚਪੇੜ ਕਿਉਂ ਮਾਰੀ?’ ‘ਸਰ ਜੀ, ...

Read More

ਖ਼ਰਗੋਸ਼ ਤੇ ਡੱਡੂ

ਖ਼ਰਗੋਸ਼ ਤੇ ਡੱਡੂ

ਪ੍ਰੇਰਕ ਪ੍ਰਸੰਗ ਰਾਜ ਕੁਮਾਰ ਸਕੋਲੀਆ ਸ਼ਹਿਰ ਤੋਂ ਦੂਰ ਕਾਲੀ ਪਹਾੜੀ ਦੇ ਪਾਰ ਵਾਲੇ ਜੰਗਲ ਵਿਚ ਇਕ ਦਿਨ ਦੁਪਹਿਰ ਨੂੰ ਪਿੱਪਲ ਦੇ ਇਕ ਦਰੱਖਤ ਹੇਠਾਂ ਕੁਝ ਖ਼ਰਗੋਸ਼ ਇਕੱਠੇ ਹੋਏ। ਖੇਤਾਂ ਵਿਹ ਉਨ੍ਹੀਂ ਦਿਨੀਂ ਅਨਾਜ ਪੈਦਾ ਨਹੀਂ ਸੀ ਹੋਇਆ, ਜਿਸ ਕਰਕੇ ਉਹ ਸਾਰੇ ਭੁੱਖੇ ਸਨ। ਇਸਦੇ ਨਾਲ-ਨਾਲ ਬਾਰਸ਼ ਨਾ ਹੋਣ ਕਾਰਨ ਝਾੜੀਆਂ ਸੁੱਕ ਗਈਆਂ ਸਨ। ...

Read More

ਵ੍ਹੇਲ ਕਿਵੇਂ ਸਾਹ ਲੈਂਦੀ ਹੈ?

ਵ੍ਹੇਲ ਕਿਵੇਂ ਸਾਹ ਲੈਂਦੀ ਹੈ?

ਕਰਨੈਲ ਸਿੰਘ ਰਾਮਗੜ੍ਹ ਵ੍ਹੇਲ ਅਤੇ ਡੌਲਫਿਨ ਥਣਧਾਰੀ ਜਾਨਵਰ ਹਨ। ਇਹ ਪਾਣੀ ਹੇਠਾਂ ਸਾਹ ਨਹੀਂ ਲੈ ਸਕਦੇ। ਇਨ੍ਹਾਂ ਦੇ ਗਲਫੜੇ ਨਹੀਂ ਹੁੰਦੇ ਹਨ। ਇਨ੍ਹਾਂ ਦੇ ਫੇਫੜੇ ਹੁੰਦੇ ਹਨ। ਇਹ ਨਾਸਾਂ ਰਾਹੀਂ ਸਾਹ ਲੈਂਦੇ ਹਨ। ਇਨ੍ਹਾਂ ਦੇ ਸਿਰ ਉੱਪਰ ਇਕ ਮੋਰੀ ਹੁੰਦੀ ਹੈ ਜਿਸ ਨੂੰ ਬਲੋਹੋਲ ਕਹਿੰਦੇ ਹਨ। ਇਹ ਬਲੋਹੋਲ ਸਾਹ ਨਲੀ ਨਾਲ ...

Read More

ਚਿੜੀ ਤੇ ਜੁਗਨੂੰ

ਚਿੜੀ ਤੇ ਜੁਗਨੂੰ

ਬਾਲ ਕਹਾਣੀ ਜੋਗਿੰਦਰ ਅਗਨੀਹੋਤਰੀ ਇਕ ਵਾਰ ਦੀ ਗੱਲ ਹੈ ਕਿ ਇਕ ਚਿੜੀ ਸੀ। ਉਹ ਨਹਿਰ ਦੇ ਕਿਨਾਰੇ ਲੱਗੇ ਨਿੰਮ ਦੇ ਰੁੱਖ ’ਤੇ ਰਹਿੰਦੀ ਸੀ। ਨਹਿਰ ਦੇ ਕਿਨਾਰੇ ਹੋਰ ਵੀ ਬਹੁਤ ਸਾਰੇ ਦਰੱਖਤ ਸਨ। ਇਨ੍ਹਾਂ ਦਰੱਖਤਾਂ ਦੇ ਨਾਲ ਵੱਖ-ਵੱਖ ਕਿਸਮ ਦੀਆਂ ਝਾੜੀਆਂ ਵੀ ਸਨ। ਉਸ ਥਾਂ ’ਤੇ ਘਾਹ ਵੀ ਉੱਗਿਆ ਰਹਿੰਦਾ ਸੀ। ਇਹ ...

Read More

ਹੱਥ ਧੋਣ ਦਾ ਮਹੱਤਵ

ਹੱਥ ਧੋਣ ਦਾ ਮਹੱਤਵ

ਪ੍ਰੇਰਕ ਪ੍ਰਸੰਗ ਹਰਿੰਦਰ ਸਿੰਘ ਗੋਗਨਾ ਜਿਸ ਦਿਨ ਦਾ ਕਰਫ਼ਿਊ ਲੱਗਾ ਸੀ, ਸੰਜੂ ਨੂੰ ਵਾਰ ਵਾਰ ਹੱਥ ਧੋਣਾ ਬੜਾ ਭਾਰਾ ਕੰਮ ਲੱਗ ਰਿਹਾ ਸੀ। ਉਹ ਰੋਟੀ ਮੰਗਦਾ ਤਾਂ ਮੰਮੀ ਆਖਦੇ,‘ਪਹਿਲਾਂ ਹੱਥ ਧੋ ਲੈ।’ ਵਿਹੜੇ ਦੇ ਗੇਟ ਨੂੰ ਛੂਹ ਲੈਂਦਾ ਤਾਂ ਪਾਪਾ ਦੇਖਦੇ ਹੀ ਆਖਦੇ, ‘ਸੰਜੂ, ਤੈਨੂੰ ਕਿੰਨੀ ਵਾਰ ਸਮਝਾਇਆ ਕਿ ਗੇਟ ਨੂੰ ਛੂਹਣ ...

Read More

ਬਾਲ ਕਿਆਰੀ

ਬਾਲ ਕਿਆਰੀ

ਫੁੱਲ ਦੀ ਆਵਾਜ਼ ਕੋਈ ਤੋੜ ਕੇ ਮੈਨੂੰ ਸੁੱਟ ਜਾਂਦਾ ਕੋਈ ਮਹਿਕਾਂ ਮਾਣੇ ਰੱਜ ਕੇ ਵੇ। ਕਈਆਂ ਲਈ ਨਫ਼ਰਤ ਬਣਿਆ ਮੈਂ ਕਈ ਆਉਣ ਮੇਰੇ ਵੱਲ ਭੱਜ ਕੇ ਵੇ। ਅਮੀਰ ਵੇਖ ਕੇ ਉਛਲਾਂ ਨਾ ਮੈਂ ਗ਼ਰੀਬ ਨੂੰ ਨਾ ਹੀ ਭੰਡਦਾ ਹਾਂ। ਚੰਗੇ-ਮਾੜੇ ਦਾ ਫ਼ਰਕ ਨਾ ਕਰਦਾ ਸਭ ਨੂੰ ਮਹਿਕਾਂ ਵੰਡਦਾ ਹਾਂ। ਸੋਹਣੇ ਸੋਹਣੇ ਰੰਗਾਂ ਦੇ ਨਾਲ ਮੈਂ ਕਿੰਨਾ ਸੋਹਣਾ ਫੱਬਦਾ ਹਾਂ। ਟਾਹਣੀ ...

Read More


 • ਖ਼ਰਗੋਸ਼ ਤੇ ਡੱਡੂ
   Posted On May - 30 - 2020
  ਸ਼ਹਿਰ ਤੋਂ ਦੂਰ ਕਾਲੀ ਪਹਾੜੀ ਦੇ ਪਾਰ ਵਾਲੇ ਜੰਗਲ ਵਿਚ ਇਕ ਦਿਨ ਦੁਪਹਿਰ ਨੂੰ ਪਿੱਪਲ ਦੇ ਇਕ ਦਰੱਖਤ ਹੇਠਾਂ ਕੁਝ....
 • ਪਾਣੀ
   Posted On May - 30 - 2020
  ਸਕੂਲ ਵਿਚ ਅੱਧੀ ਛੁੱਟੀ ਵੇਲੇ ਅਮਰਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀ ਰਾਜ ਕੁਮਾਰ ਦੇ ਜ਼ੋਰ ਦੀ ਚਪੇੜ ਮਾਰੀ। ਉਹ....
 • ਵ੍ਹੇਲ ਕਿਵੇਂ ਸਾਹ ਲੈਂਦੀ ਹੈ?
   Posted On May - 23 - 2020
  ਵ੍ਹੇਲ ਅਤੇ ਡੌਲਫਿਨ ਥਣਧਾਰੀ ਜਾਨਵਰ ਹਨ। ਇਹ ਪਾਣੀ ਹੇਠਾਂ ਸਾਹ ਨਹੀਂ ਲੈ ਸਕਦੇ। ਇਨ੍ਹਾਂ ਦੇ ਗਲਫੜੇ ਨਹੀਂ ਹੁੰਦੇ ਹਨ। ਇਨ੍ਹਾਂ....
 • ਬਾਲ ਕਿਆਰੀ
   Posted On May - 30 - 2020
  ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ।....

ਗੁਣਾਂ ਦੀ ਗੁਥਲੀ

Posted On March - 26 - 2011 Comments Off on ਗੁਣਾਂ ਦੀ ਗੁਥਲੀ
ਪੰਜਾਬ ਦੀਆਂ ਚੋਣਵੀਆਂ ਨਿਡਰ ਤੇ ਹਿੰਮਤ ਵਾਲੀਆਂ ਮੁਟਿਆਰਾਂ ਦੀ ਜੇ ਗੱਲ ਕਰੀਏ ਤਾਂ ਇਨ੍ਹਾਂ ਵਿਚ ਹਰਜਿੰਦਰ ਕੌਰ ਮਾਂਗਟ ਦਾ ਨਾਂ ਵੀ ਆਉਂਦਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਤਹਿਸੀਲ ਖਮਾਣੋਂ ਦੇ ਪਿੰਡ ਟੋਡਰਪੁਰ ਦੀ ਇਸ ਧੀ ਨੂੰ ਪਿਤਾ ਗੋਪਾਲ ਸਿੰਘ ਮਾਂਗਟ, ਮਾਤਾ ਕਰਮਜੀਤ ਕੌਰ ਨੇ ਪੁੱਤਾਂ ਵਾਂਗ ਪਾਲਿਆ। ਹਰਜਿੰਦਰ ਦੇ ਪ੍ਰੇਰਨਾਸਰੋਤ ਦਾਦਾ ਦਲੀਪ ਸਿੰਘ ਸਨ। ਦਲੀਪ ਸਿੰਘ ਨੇ ਪੋਤਰੀ ਨੂੰ ਜੂਡੋ-ਕਰਾਟੇ ਤੇ ਵੇਟ ਲਿਫਟਿੰਗ ਕਰਾ ਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਅਜਿਹਾ ਨਿਪੁੰਨ ਬਣਾ 

ਵਧੀਆ ਅਦਾਕਾਰ ਧੀਰਾ ਗਿੱਲ

Posted On March - 26 - 2011 Comments Off on ਵਧੀਆ ਅਦਾਕਾਰ ਧੀਰਾ ਗਿੱਲ
ਕਲਾਕਾਰੀ ਦੇ ਖੇਤਰ ਵਿੱਚ ਨਾਮਣਾ ਖੱਟਣਾ ਹਰੇਕ ਦੇ ਵੱਸ ਦੀ ਗੱਲ ਨਹੀਂ, ਪਰ ਜੋ ਇਸ ਖੇਤਰ ਵਿੱਚ ਇਮਾਨਦਾਰੀ ਤੇ ਮਿਹਨਤ ਨਾਲ ਡਟੇ ਰਹਿੰਦੇ ਹਨ ਉਹ ਜ਼ਰੂਰ ਕਾਮਯਾਬ ਹੁੰਦੇ ਹਨ। ਅਜਿਹਾ ਹੀ ਨੌਜਵਾਨ ਹੈ, ਧੀਰਾ ਗਿੱਲ। ਕਾਬਲ ਸਿੰਘ ਤੇ ਜਸਬੀਰ ਕੌਰ ਦੇ ਘਰ ਪੱਟੀ ਨੇੜਲੇ ਪਿੰਡ ਦੁੱਬਲੀ ਵਿੱਚ ਇਸ ਕਾਬਲ ਮੁੰਡੇ ਧੀਰਾ ਗਿੱਲ ਨੇ ਜਨਮ ਲਿਆ। ਸ਼ੁਰੂ ਤੋਂ ਹੀ ਕਲਾ ਨਾਲ ਰਿਸ਼ਤਾ ਤੇ ਉਹ ਕਲਾਕਾਰਾਂ ਦੇ ਦਫ਼ਤਰਾਂ ਵਿੱਚ ਅੰਮ੍ਰਿਤਸਰ ਆ ਕੇ ਰਹਿਣ ਸਹਿਣ ਤੇ ਸਟੇਜੀ ਚਾਲਾਂ ਦੇ ਤਰੀਕੇ ਸਿੱਖਣ ਲੱਗਿਆ। ਸ਼ਕਲ ਤੇ ਸੂਰਤ 

ਜ਼ਿੰਦਗੀ ਦਾ ਚੈਂਪੀਅਨ

Posted On March - 26 - 2011 Comments Off on ਜ਼ਿੰਦਗੀ ਦਾ ਚੈਂਪੀਅਨ
ਜੋ  ਸ਼ਖ਼ਸ ਸੁੱਖਾਂ ਦਿਆਂ ਰੰਗਾਂ ਸਮੇਤ ਦੁੱਖਾਂ-ਤਕਲੀਫ਼ਾਂ ਨੂੰ ਵੀ ਜ਼ਿੰਦਗੀ ਦਾ ਹਿੱਸਾ ਸਮਝ ਕੇ ਖਿੜੇ ਮੱਥੇ ਇਨ੍ਹਾਂ ਨੂੰ ਸਵੀਕਾਰ ਕਰਨ ਦਾ ਜਜ਼ਬਾ ਰੱਖਦੇ ਹੋਣ, ਉਹ ਵੱਡੀ ਤੋਂ ਵੱਡੀ ਮੁਸ਼ਕਲ ਅੱਗੇ ਵੀ ਨਹੀਂ ਝੁਕਦੇ। ਇਹੋ ਜਿਹਾ ਹੀ ਨੌਜਵਾਨ ਹੈ ਹਰਗੁਣਪ੍ਰੀਤ ਸਿੰਘ। ਇਹ ਉਹੀਓ ਹਰਗੁਣਪ੍ਰੀਤ ਹੈ, ਜੋ ਅਕਸਰ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਆਪਣੇ ਪ੍ਰੇਰਕ ਪ੍ਰਸੰਗਾਂ ਜ਼ਰੀਏ ਮਹਾਨ ਸ਼ਖ਼ਸੀਅਤਾਂ ਦੀਆਂ ਬਾਤਾਂ ਨੂੰ ਆਪਣੇ ਅਲਫ਼ਾਜ਼ ਵਿੱਚ ਪਰੋਂਦਾ ਹੋਇਆ ਜ਼ਿੰਦਗੀ ਦੀਆਂ ਰਾਤਾਂ ਨੂੰ ਰੁਸ਼ਨਾਉਣ 

ਕੱਦ ਛੋਟਾ ਹੌਸਲਾ ਵੱਡਾ

Posted On March - 19 - 2011 Comments Off on ਕੱਦ ਛੋਟਾ ਹੌਸਲਾ ਵੱਡਾ
ਕੱਦ ਕਾਠੋਂ ਪੂਰੇ-ਸੂਰੇ ਨੌਜਵਾਨ ਵੀ ਕਿਸੇ ਨਾ ਕਿਸੇ ਗੱਲੋਂ ਕੁਦਰਤ ਨੂੰ ਕੋਸਦੇ ਨਹੀਂ ਥੱਕਦੇ। ਕੁਝ ਅਜਿਹੇ ਸਾਹਸੀ ਵਿਅਕਤੀ ਵੀ ਹਨ, ਜਿਹੜੇ ਅਧੂਰੇ ਸਰੀਰਕ ਵਿਕਾਸ ਦੇ ਬਾਵਜੂਦ ਕਾਦਰ ਦੀ ਕੁਦਰਤ ਦਾ ਧੰਨਵਾਦ ਕਰਨੋਂ ਨਹੀਂ ਥੱਕਦੇ। ਅਜਿਹਾ ਸਿਰੜੀ ਅਤੇ ਸਾਹਸੀ ਨੌਜਵਾਨ ਹੈ, ਚੰਡੀਗੜ੍ਹ ਦੇ ਸਨਅਤੀ ਖੇਤਰ ਦੇ ਮਕਾਨ ਨੰਬਰ 407 ਫੇਜ਼-1 ਦਾ ਬਸ਼ਿੰਦਾ ਅੰਮ੍ਰਿਤਪਾਲ ਸਿੰਘ, ਜਿਸ ਦਾ ਪਿਆਰਾ ਤੇ ਛੋਟਾ ਨਾਮ ਹੈ ‘ਛੋਟੂ’। ਕੈਪਟਨ ਸੁਰਜੀਤ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਛੋਟੂ 

ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਗ ਲਵੇਗਾ ਰਾਜਨਪ੍ਰੀਤ

Posted On March - 19 - 2011 Comments Off on ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਗ ਲਵੇਗਾ ਰਾਜਨਪ੍ਰੀਤ
ਖੇਡ ਦੇ ਮੈਦਾਨ ਵਿੱਚ ਖਿਡਾਰੀ ਨੂੰ ਵੇਖਦਿਆਂ ਅਕਸਰ ਮਨ ਵਿੱਚ ਲਾਲਸਾ ਪੈਦਾ ਹੁੰਦੀ ਹੈ ਕਿ ਖੇਡਾਂ ਨਾਲ ਜੁੜ ਕੇ ਆਪਣੇ ਮਾਂ-ਬਾਪ, ਪਿੰਡ-ਸ਼ਹਿਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰੀਏ। ਅਜਿਹੀ ਹੀ ਲਾਲਸਾ ਤਰਨ ਤਾਰਨ ਦੇ ਵਾਸੀ ਜਸਬੀਰ ਸਿੰਘ ਦੇ ਮਨ ਵਿੱਚ ਆਪਣੇ ਪੁੱਤਰ ਲਈ ਆਈ। ਉਸ ਦਾ ਪੁੱਤਰ ਰਾਜਨਪ੍ਰੀਤ ਸਿੰਘ ਭਾਵੇਂ ਮਸਾਂ 10 ਕੁ ਵਰ੍ਹਿਆਂ ਦਾ ਹੈ ਪਰ ਹੋਰ ਮਾਪਿਆਂ ਵਾਂਗ ਜਸਬੀਰ ਸਿੰਘ ਵੀ ਆਪਣੇ ਇਸ ਲਾਲ ਨੂੰ ਪੜ੍ਹਾਈ ਵਿੱਚ ਮੋਹਰੀ ਹੋਣ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਤਿਆਰ ਕਰ 

ਸ਼ਬਦਾਂ ਤੇ ਰੰਗਾਂ ਨਾਲ ਮੁਹੱਬਤ

Posted On March - 19 - 2011 Comments Off on ਸ਼ਬਦਾਂ ਤੇ ਰੰਗਾਂ ਨਾਲ ਮੁਹੱਬਤ
ਅਜੋਕੇ ਤੇਜ਼ ਰਫਤਾਰ ਯੁੱਗ ਵਿੱਚ ਜਦੋਂ ਮਨੁੱਖ ਇਕ ਮਸ਼ੀਨ ਬਣਦਾ ਜਾ ਰਿਹਾ ਹੈ ਤਾਂ ਇਸ ਸਮੇਂ ਕਲਾ ਨੂੰ ਪ੍ਰਣਾਏ ਮਨੁੱਖ ਵਾਕਿਆ ਹੀ ਤਾਰੀਫ਼ ਦੇ ਕਾਬਲ ਹਨ। ਇਹ ਹੋਰ ਵੀ ਸ਼ਲਾਘਾਯੋਗ ਬਣ ਜਾਂਦਾ ਹੈ ਜਦੋਂ ਅਜਿਹੀ ਸੂਖਮ ਕਲਾ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ ਨਾਲ ਰੂਹ ਨੂੰ ਸਕੂਨ ਅਤੇ ਸਰੂਰ ਵੀ ਬਣ ਜਾਵੇ। ਦਰਅਸਲ ਇਹ ਸਭ ਉੱਚੇ ਖਿਆਲਾਂ ਤੋਂ ਬਗੈਰ ਸੁੱਚੇ ਆਦਰਸ਼ ਜ਼ਿੰਦਗੀ ਦਾ ਹਿੱਸਾ ਬਣਨ ਤਾਂ ਹੀ ਸੰਭਵ ਹੈ। ਅਜਿਹੇ ਹੀ ਚੰਗੇ ਵਿਚਾਰਾਂ ਦਾ ਧਾਰਨੀ ਹੈ ਨੌਜਵਾਨ ਲੇਖਕ ਤਰਸੇਮ ਮਹਿਤੋ ਜੋ ਸਾਹਿਤਕ, ਸਭਿਆਚਾਰਕ 

ਵਧੀਆ ਗਾਇਕ ਤੇ ਗੀਤਕਾਰ ਗੈਰੀ

Posted On March - 19 - 2011 Comments Off on ਵਧੀਆ ਗਾਇਕ ਤੇ ਗੀਤਕਾਰ ਗੈਰੀ
ਮੌਜੂਦਾ ਸਮੇਂ ਵਿੱਚ ਅਜਿਹੇ ਬਹੁਤ ਘੱਟ ਗੀਤਕਾਰ ਤੇ ਗਾਇਕ ਹਨ ਜੋ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਬਾਰੇ ਆਪਣੀ ਗਾਇਕੀ ਰਾਹੀਂ ਸੁਨੇਹਾ ਦਿੰਦੇ ਹੋਣਗੇ ਜਾਂ ਆਪਣੀਆਂ ਲਿਖਤਾਂ ਰਾਹੀਂ ਸਰੋਤਿਆਂ ਨੂੰ ਟੁੰਬਦੇ ਹੋਣਗੇ। ਅਜਿਹੇ ਵਿਰਲਿਆਂ ਵਿੱਚੋਂ ਇਕ ਨਾਮ ਜ਼ਿਕਰਯੋਗ ਹੈ, ਜਿਸ ਨੂੰ ਲੋਕ ਪਿਆਰ ਨਾਲ ‘ਗੈਰੀ ਮਾਨ’ ਕਹਿੰਦੇ ਹਨ। ਉਸ ਦਾ ਅਸਲ ਨਾਂ ਗੁਰਮੀਤ ਮਹਿਰਮ ਹੈ, ਜਿਸ ਨੇ ਆਪਣੀਆਂ ਲਿਖਤਾਂ ਰਾਹੀਂ ਜ਼ਿੰਦਗੀ ਦੇ ਵੱਖ ਵੱਖ ਪੱਖਾਂ ਨੂੰ ਛੂਹਦਿਆਂ ਉਸਾਰੂ ਗਾਇਕੀ ਨਾਲ ਪੰਜਾਬੀ ਸੱਭਿਆਚਾਰ 

ਨੌਜਵਾਨਾਂ ਨੂੰ ਸਹੀ ਸੇਧ ਦੇ ਰਿਹਾ ਗੁਰਭੇਜ

Posted On March - 19 - 2011 Comments Off on ਨੌਜਵਾਨਾਂ ਨੂੰ ਸਹੀ ਸੇਧ ਦੇ ਰਿਹਾ ਗੁਰਭੇਜ
ਭਾਰਤ ਨੂੰ ਆਜ਼ਾਦ ਹੋਇਆ ਲਗਪਗ ਛੇ ਦਹਾਕੇ ਹੋ ਚੱਲੇ ਹਨ ਪਰ ਫਿਰ ਵੀ ਕੁੱਝ ਕੋਹੜ ਰੂਪੀ ਬਿਮਾਰੀਆਂ ਨੇ ਇਸ ਦੇਸ਼ ਨੂੰ ਅਜੇ ਵੀ ਜਕੜਿਆ ਹੋਇਆ ਹੈ। ਭਾਂਤ-ਭਾਂਤ ਦੇ ਨਸ਼ੇ ਦੇਸ਼ ਦੇ ਨੌਜਵਾਨਾਂ ਨੂੰ ਤਬਾਹ ਕਰੀ ਜਾ ਰਹੇ ਹਨ। ਭਾਵੇਂ ਪ੍ਰਸ਼ਾਸਨ ਅਤੇ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਇਕਜੁੱਟ ਹੋ ਕੇ ਨੌਜਵਾਨ ਪੀੜੀ ਨੂੰ ਕੁਰਾਹੇ ਪੈਣ ਤੋਂ ਰੋਕ ਰਹੀਆਂ ਹਨ ਪਰ ਫਿਰ ਵੀ ਰੂੜੀਵਾਦੀ ਸੋਚ ਅਤੇ ਬਦਤਰ ਹਾਲਾਤ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਦੀਆਂ ਰਾਹਾਂ ਤੋਂ ਭਟਕਾ ਰਹੇ ਹਨ। ਅੱਜ ਲੋੜ ਹੈ ਇਸ ਸਮਾਜ ਨੂੰ 

ਉਮਰ ਛੋਟੀ ਲਿਖਤਾਂ ਮਿਆਰੀ

Posted On March - 19 - 2011 Comments Off on ਉਮਰ ਛੋਟੀ ਲਿਖਤਾਂ ਮਿਆਰੀ
ਜਿਨ੍ਹਾਂ ਸਮੁੰਦਰ ਪਾਰ ਕਰਨਾ ਹੋਵੇ ਉਹ ਕਦੇ ਪਾਣੀ ਦੀਆਂ ਡੂੰਘਾਈਆਂ ਨਹੀਂ ਨਾਪਿਆ ਕਰਦੇ। ਬਿਲਕੁਲ ਇਨ੍ਹਾਂ ਸਤਰਾਂ ’ਤੇ ਖਰ੍ਹਾ ਉਤਰ ਰਿਹਾ ਹੈ ਗੀਤਕਾਰ ਪ੍ਰੀਤ ਸੰਘਰੇੜੀ। 27 ਕੁ ਸਾਲਾਂ ਦੀ ਛੋਟੀ ਉਮਰ ਵਿੱਚ ਉਹ ਵਾਰਤਕ, ਗੀਤ, ਗ਼ਜ਼ਲ, ਕਵਿਤਾਵਾਂ ਦੀਆਂ ਚਾਰ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕਾ ਹੈ। ਪ੍ਰੀਤ ਨੇ ਹਾਲ ਹੀ ਦੌਰਾਨ ਗਾਇਕ ਗੁਰਦਾਸ ਮਾਨ ਬਾਰੇ ਇਕ ਕਿਤਾਬ ਲਿਖੀ ਹੈ, ਜਿਸ ਵਿੱਚ ਹੁਣ ਤੱਕ ਗੁਰਦਾਸ ਮਾਨ ਵੱਲੋਂ ਗਾਏ ਗੀਤ ਸ਼ਾਮਲ ਹਨ। ਇਸ ਕਿਤਾਬ ਬਾਰੇ ਪ੍ਰੀਤ ਦੱਸਦਾ ਹੈ ਕਿ ਕਿਤਾਬ 

ਛੇ ਸਾਲਾ ਡਾਂਸਰ ਨਿਸ਼ਠਾ

Posted On March - 19 - 2011 Comments Off on ਛੇ ਸਾਲਾ ਡਾਂਸਰ ਨਿਸ਼ਠਾ
ਗਿੱਦੜਬਾਹਾ ਦੀ 6 ਸਾਲਾ ਨਿਸ਼ਠਾ ਸ਼ਰਮਾ ਡਾਂਸ ਵਿੱਚ ਮਾਹਿਰ ਹੈ। ਡਰੇਨੇਜ਼ ਵਿਭਾਗ ਵਿੱਚ ਨੌਕਰੀ ਕਰਦੇ ਤਰਸੇਮ ਸ਼ਰਮਾ ਦੀ ਹੋਣਹਾਰ ਲੜਕੀ ਨਿਸ਼ਠਾ ਮਾਲਵਾ ਸਕੂਲ ਵਿੱਚ ਦੂਸਰੀ ਜਮਾਤ ਦੀ ਵਿਦਿਆਰਥਣ ਹੈ। ਜਿਸ ਨੂੰ ਬਚਪਨ ਤੋਂ ਹੀ ਡਾਂਸ ਦਾ ਸ਼ੌਕ ਪੈਦਾ ਹੋ ਗਿਆ ਜਦ ਉਹ ਸਿਰਫ ਤਿੰਨ ਸਾਲ ਦੀ ਸੀ ਤਾਂ ਘਰ ਵਿੱਚ ਟੈਲੀਵਿਜ਼ਨ ’ਤੇ ਗਾਣੇ ਸੁਣ ਕੇ ਉਹ ਝੂਮਣ ਲੱਗਦੀ ਸੀ। ਉਸ ਦੀ ਡਾਂਸ ਪ੍ਰਤੀ ਰੁਚੀ ਨੂੰ ਪਛਾਣਦੇ ਹੋਏ ਉਸ ਦੇ ਮਾਤਾ ਪਿਤਾ ਨੇ ਉਸ ਦਾ ਸਾਥ ਦੇਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਡਾਂਸ ਦੀ ਸਿਖਲਾਈ ਦਿਵਾਉਣੀ 

ਜ਼ਿੰਦਗੀ ਬੋਝ ਨਹੀਂ

Posted On March - 12 - 2011 Comments Off on ਜ਼ਿੰਦਗੀ ਬੋਝ ਨਹੀਂ
ਜਦੋਂ ਮਾਨਸਿਕ ਸਮਰੱਥਾ ਸਮੇਂ ਦੇ ਹਾਣ ਦੀ ਹੋਵੇ ਤਾਂ ਸਰੀਰਕ ਤੌਰ ‘ਤੇ ਅਪਾਹਜ ਹੋਣਾ ਜ਼ਿੰਦਗੀ ਦੀ ਰਫਤਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਇਨ੍ਹਾਂ ਸ਼ਬਦਾਂ ਦੀ ਤਰਜਮਾਨੀ ਕਰਨ ਵਾਲੀ ਪਿੰਡ ਕਰੀਹਾ ਦੀ ਕੁੜੀ ਰਾਜਵਿੰਦਰ ਰਾਜ ਜਦੋਂ ਤੋਂ ਦ੍ਰਿੜ੍ਹਤਾ ਨਾਲ ਧਾਰੀ ਮੰਜ਼ਲ ਵੱਲ ਤੁਰੀ ਹੈ ਤਾਂ ਹੌਸਲਾ ਤੇ ਉਤਸ਼ਾਹ ਉਸ ਦੇ ਕਦਮ ਬਣ ਕੇ ਉਸ ਦਾ ਸਾਥ ਨਿਭਾ ਰਹੇ ਹਨ। ਉਸ ਨੂੰ ਕੁਦਰਤ ਵੱਲੋਂ ਕੀਤੇ ਫ਼ਰਕ ‘ਤੇ ਕੋਈ ਸ਼ਿਕਵਾ ਨਹੀਂ ਹੈ। ਉਸ ਦੀਆਂ ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ ਤੇ ਉਹ ਖ਼ੁਦ ਪੁੱਤ ਬਣ 

ਧਾਰਮਿਕ ਗਾਇਕੀ ਨੂੰ ਸਮਰਪਿਤ ਨੀਤੂ

Posted On March - 12 - 2011 Comments Off on ਧਾਰਮਿਕ ਗਾਇਕੀ ਨੂੰ ਸਮਰਪਿਤ ਨੀਤੂ
ਅੱਜ ਦੇ ਯੁੱਗ ਵਿੱਚ ਗਾਇਕੀ ਦਾ ਹੁਨਰ ਹੁੰਦਿਆਂ ਹਰ ਕੋਈ ਗਾਇਕ ਮਨ ਆਇਆ ਅਤੇ ਸਮਾਜ ਦੀਆਂ ਮਰਿਆਦਾਵਾਂ ਰਹਿਤ ਗਾ ਕੇ ਪ੍ਰਸਿੱਧ ਹੋਣਾ ਲੋਚਦੈ ਪਰ ਅਬੋਹਰ ਵਾਸੀ ਨੀਤੂ ਸ਼ਰਮਾ ਇਸ ਤੋਂ ਦੂਰ ਧਾਰਮਿਕ ਗਾਇਨ ਨੂੰ ਆਪਣੀ ਮੰਜ਼ਿਲ ਮੰਨ ਕੇ ਪ੍ਰਸਿੱਧੀ ਪਾਉਣਾ ਪਸੰਦ ਕਰਦੀ ਹੈ। ਮਧੁਰ ਆਵਾਜ਼ ਵਿੱਚ ਧਾਰਮਿਕ ਅਰਾਧਨਾ, ਸ਼ਰਧਾ ਤੇ ਸਨੇਹ ਲਈ ਬੈਠੀ ਨੀਤੂ ਸ਼ਰਮਾ ਦਾ ਪਰਿਵਾਰ ਵੀ ਧਾਰਮਿਕ ਵਿਚਾਰਾਂ ਵਾਲਾ ਹੈ ਤਾਂ ਨੀਤੂ ਵੀ ਨਿਰੋਲ ਧਾਰਮਿਕ ਗਾਇਕ ਬਣ ਗਈ। 18 ਸਾਲਾ ਨੀਤੂ ਸ਼ਰਮਾ ਭਲਾ ਹੀ ਟੀ.ਵੀ., ਕੈਸਿਟ ਕਲਚਰ ਤੋਂ 

ਰਸੀਲੀ ਆਵਾਜ਼ ਦਾ ਮਾਲਕ

Posted On March - 12 - 2011 Comments Off on ਰਸੀਲੀ ਆਵਾਜ਼ ਦਾ ਮਾਲਕ
ਪਿਤਾ ਅਜਾਇਬ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਕਲਕੱਤਾ ਵਿਖੇ ਜਨਮੇ ਗੁੱਡੂ ਗਿੱਲ ਦਾ ਬਚਪਨ ਸੰਗਰੂਰ ਦੇ ਪਿੰਡ ਲੱਡਾ ਵਿਖੇ ਬੀਤਿਆ ਅਤੇ ਮੁੱਢਲੀ ਪੜ੍ਹਾਈ ਵੀ ਇਸ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ। ਮਾਪਿਆਂ ਵੱਲੋਂ ਉਸ ਦਾ ਨਾਮ ਅਮਰਜੀਤ ਸਿੰਘ ਰੱਖਿਆ ਗਿਆ ਪਰ ਅਮਰਜੀਤ ਸਿੰਘ ਨੂੰ ਗਾਇਕੀ ਖੇਤਰ ਵਿੱਚ ਗੁੱਡੂ ਗਿੱਲ ਦੇ ਨਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਵਿੱਚੋਂ ਲੰਘਣਾ ਪਿਆ। ਸਕੂਲ ਵਿੱਚ ਪੜ੍ਹਦੇ ਸਮੇਂ ਸਨਿੱਚਰਵਾਰ ਨੂੰ ਲਗਦੇ ਸਭਿਆਚਾਰਕ ਗਤੀਵਿਧੀ ਦੇ ਪੀਰੀਅਡ ਵਿੱਚ 

ਬਾਸਕਟਬਾਲ ‘ਚ ਮਾਲਵੇ ਦਾ ਝੰਡਾਬਰਦਾਰ

Posted On March - 12 - 2011 Comments Off on ਬਾਸਕਟਬਾਲ ‘ਚ ਮਾਲਵੇ ਦਾ ਝੰਡਾਬਰਦਾਰ
ਅੱਜ ਕੱਲ੍ਹ ਜਿੱਥੇ ਪੰਜਾਬ ਦੀ ਨਵੀਂ ਪੀੜ੍ਹੀ ਨਸ਼ਿਆਂ ਦੇ ਦਰਿਆ ‘ਚ ਡੁੱਬ ਰਹੀ ਹੈ, ਉਥੇ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਹਨ, ਜੋ ਨਸ਼ਿਆਂ ਦੀ ਹਨੇਰੀ ‘ਚੋਂ ਨਿਰਲੇਪ ਰਹਿ ਕੇ ਖੇਡਾਂ ਰਾਹੀਂ ਸੂਬੇ ਦਾ ਨਾਂ ਚਮਕਾ ਰਹੇ ਹਨ। ਅਜਿਹਾ ਹੀ ਬਾਸਕਟਬਾਲ ਦਾ ਖਿਡਾਰੀ ਹੈ ਗਗਨਦੀਪ ਸਿੰਘ, ਜੋ ਆਪਣੇ ਸਾਢੇ ਛੇ ਫੁੱਟ ਉੱਚੇ ਜੁੱਸੇ ਦੀ ਵਰਤੋਂ ਕਰਕੇ ਅੱਜ ਕੌਮੀ ਪੱਧਰ ‘ਤੇ ਪੰਜਾਬ ਦਾ ਝੰਡਾ ਬਰਦਾਰ ਬਣਿਆ ਹੋਇਆ ਹੈ ਅਤੇ ਕੌਮਾਂਤਰੀ ਖੇਡ ਮੰਚ ‘ਤੇ ਆਪਣੀ ਚਮਕ ਦਿਖਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਬਠਿੰਡਾ 

ਗਾਇਕੀ ਦੇ ਅੰਬਰ ‘ਤੇ ਚਮਕਦਾ ਤਾਰਾ : ਪਰਗਟ ਸਮਰਾਓ

Posted On March - 12 - 2011 Comments Off on ਗਾਇਕੀ ਦੇ ਅੰਬਰ ‘ਤੇ ਚਮਕਦਾ ਤਾਰਾ : ਪਰਗਟ ਸਮਰਾਓ
ਸਾਹਿਤ, ਅਦਾਕਾਰੀ ਅਤੇ ਗਾਇਕੀ ਵਿੱਚ ਜਾਣਿਆ-ਪਹਿਛਾਣਿਆ ਨਾਮ ਹੈ ਪਰਗਟ ਸਮਰਾਓ। ਪਰਗਟ ਸਮਰਾਓ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਮਸ਼ਹੂਰ ਪਿੰਡ ਛਾਜਲੀ ਵਿਖੇ ਟੇਕ ਸਿੰਘ ਦੇ ਘਰ ਮਾਤਾ ਭਰਪੂਰ ਕੌਰ ਦੀ ਕੁੱਖੋਂ ਹੋਇਆ। ਸਮਰਾਓ ਨੂੰ ਬਚਪਨ ਤੋਂ ਹੀ ਤੁਕ-ਬੰਦੀ ਕਰ ਕੇ ਗੁਣ-ਗੁਣਾਉਣ ਦੀ ਚੇਟਕ ਸੀ, ਜੋ ਅੱਗੇ ਚੱਲ ਕੇ ਇੱਕ ਚੰਗੇ ਸ਼ਾਇਰ, ਅਦਾਕਾਰ ਅਤੇ ਗਾਇਕ ਵਿੱਚ ਵਟ ਗਈ। ਪਰਗਟ ਸਮਰਾਓ ਦੀਆਂ ਗ਼ਜ਼ਲਾਂ, ਗੀਤ ਕਈ ਅਖਬਾਰਾਂ ‘ਤੇ ਸਾਹਿਤਕ ਮੈਗਜ਼ੀਨਾਂ ਵਿੱਚ ਛਪ ਚੁੱਕੀਆਂ ਹਨ। ਗ਼ਜ਼ਲ ਦੇ ਤੋਲ-ਤੁਕਾਂਤ ਦੀ ਵੀ ਉਸ 

ਹਰ ਖੇਤਰ ‘ਚ ਮੋਹਰੀ

Posted On March - 12 - 2011 Comments Off on ਹਰ ਖੇਤਰ ‘ਚ ਮੋਹਰੀ
ਅੱਜ ਦੇ ਵਿਗਿਆਨਕ ਯੁੱਗ ਵਿਚ ਜਿੱਥੇ ਸਿੱਖਿਆ ਤੋਂ ਬਿਨਾਂ ਮਨੁੱਖੀ ਜੀਵਨ ਦੀ ਤਰੱਕੀ ਅਸੰਭਵ ਹੋ ਗਈ ਹੈ, ਉਥੇ ਧੀਆਂ ਨੂੰ ਵਿੱਦਿਆ ਦਿਵਾਉਣਾ ਵੀ ਸਭ ਤੋਂ ਵੱਡਾ ਪੁੰਨ ਮੰਨਿਆ ਜਾਣ ਲੱਗ ਪਿਆ ਹੈ। ਪਿਤਾ ਗੁਰਬਚਨ ਲਾਲ ਮਾਤਾ ਰੇਨੂੰ ਬਾਲਾ ਦੀ ਕੁੱਖੋਂ ਇਕ ਅਗਸਤ, 1998 ਨੂੰ ਛੇਹਰਟਾ (ਭੱਲਾ ਕਲੋਨੀ) ਵਿਖੇ ਜਨਮੀ ਪ੍ਰਤਿਕਸ਼ਾ ਵਿੱਦਿਆ, ਧਾਰਮਿਕ ਅਤੇ ਖੇਡਾਂ ਦੇ ਖੇਤਰ ਵਿਚ ਸਖ਼ਤ ਮਿਹਨਤ ਨਾਲ ਆਪਣਾ ਮੁਕਾਮ ਹਾਸਲ ਕਰਨ ਦੇ ਨਾਲ-ਨਾਲ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀ ਹੈ। ਪ੍ਰਭਾਕਰ 
Available on Android app iOS app
Powered by : Mediology Software Pvt Ltd.