ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਬਾਲ ਫੁਲਵਾੜੀ › ›

Featured Posts
ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੁਖਮੰਦਰ ਸਿੰਘ ਤੂਰ ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ...

Read More

ਪਿੰਨ ਕੋਡ ਕੀ ਹੁੰਦਾ ਹੈ?

ਪਿੰਨ ਕੋਡ ਕੀ ਹੁੰਦਾ ਹੈ?

ਹਰਮਿੰਦਰ ਸਿੰਘ ਕੈਂਥ ਬੱਚਿਓ! ਪੋਸਟਲ ਇੰਡੈਕਸ ਨੰਬਰ ਜਿਸਨੂੰ ਅਸੀਂ ਆਮ ਤੌਰ ’ਤੇ ਪਿੰਨ (PIN) ਕੋਡ ਵੀ ਕਹਿੰਦੇ ਹਨ, ਇਹ ਡਾਕ ਵਿਭਾਗ ਵੱਲੋਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸਨੂੰ ਅਸੀਂ ਆਪਣੇ ਘਰਾਂ ਵਿਚ ਆਉਣ ਵਾਲੇ ਚਿੱਠੀ ਪੱਤਰਾਂ ਉੱਪਰ ਅਕਸਰ ਲਿਖਿਆ ਦੇਖਦੇ ਹਾਂ। ਇਹ ਛੇ ਅੰਕਾਂ ਦਾ ਹੁੰਦਾ ਹੈ। ਇਸ ਨਾਲ ਚਿੱਠੀ ਨੂੰ ...

Read More

ਬਾਲ ਕਿਆਰੀ

ਬਾਲ ਕਿਆਰੀ

ਜੁਗਨੂੰ ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ ਹਨੇਰੇ। ਬਾਲਾਂ ਨੂੰ ਜੇ ਦੇਵੇ ਦਿਖਾਈ ਵੇਖੀਂ ਜਾਣ ਨਜ਼ਰਾਂ ਗਡਾਈ। ਫੜ ਕੇ ਕਈ ਤਾਂ ਖ਼ੁਸ਼ੀ ਮਾਨਣ ਬੰਦ ਮੁੱਠੀ ਵਿਚ ਕਰਦੇ ਚਾਨਣ। ਬੱਚਿਓ ਮੇਰੀ ਇਕੋ ਮੰਗ ਜੀਵਾਂ ਨੂੰ ਨਾ ਕਰੀਏ ਤੰਗ। ਆਜ਼ਾਦੀ ਇਨ੍ਹਾਂ ਦੀ ਕਦੇ ਨਾ ਖੋਹਵੋ ਵੇਖ ਇਨ੍ਹਾਂ ...

Read More

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਗੁਰਮੀਤ ਸਿੰਘ ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ ਮੁਬਾਰਿਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸੁੰਦਰ ਪੰਛੀ ਹੈ। ਇਹ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ, ਦੱਖਣੀ ਵੇਲਜ਼ ਅਤੇ ਆਸਟਰੇਲੀਆ ਦੇ ਖੇਤਰਾਂ ਵਿਚ ਜਾਣਿਆ ਪਛਾਣਿਆ ...

Read More

ਸਿਆਣਾ ਚਮਗਿੱਦੜ

ਸਿਆਣਾ ਚਮਗਿੱਦੜ

ਤਿੱਬਤੀ ਲੋਕ-ਕਥਾ ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ ਬਹੁਤ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ। ਉਹ ਦੂਰ ਦੁਨੀਆਂ ਦੇ ਇਕ ਕੋਨੇ ਵਿਚ ਰਹਿੰਦਾ ਸੀ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੀ ਮਨੁੱਖ ਜਾਤੀ ਤੇ ਪਸ਼ੂ-ਪੰਛੀਆਂ ’ਤੇ ਇਕੱਲਾ ਹੀ ਰਾਜ ਕਰਦਾ ...

Read More

ਮਾਨਿਆ ਦੀ ਪੇਂਟਿੰਗ

ਮਾਨਿਆ ਦੀ ਪੇਂਟਿੰਗ

ਬਾਲ ਕਹਾਣੀ ਹਰਦੇਵ ਚੌਹਾਨ ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਸਨ। ਛੇਵੀਂ ਜਮਾਤ ਵਿਚ ਪੜ੍ਹਦੀ ਮਾਨੀ ਨੇ ਸਾਰਾ ਦਿਨ ਬੜੀ ਮਿਹਨਤ ਨਾਲ ਆਪਣੇ ਹਿਸਾਬ ਦੇ ਪੇਪਰ ਦੀ ਤਿਆਰੀ ਕੀਤੀ। ਨਾਨੀ ਜੀ ਕੋਲੋਂ ਆਗਿਆ ਲੈ ਕੇ ਥੋੜ੍ਹਾ ਟੀਵੀ ਵੇਖਿਆ। ਦੇਰ ਸ਼ਾਮ ਅੰਮੀ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਨਾਨੀ ਜੀ ਦੇ ਕਮਰੇ ’ਚ ਆ ...

Read More

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਗੁਰਮੀਤ ਸਿੰਘ* ਬਾਜ਼ ਚੁੰਝਾ ਕੱਛੂਕੁੰਮਾ ਸਮੁੰਦਰੀ ਜੀਵ ਅੱਜ ਲੋਪ ਹੋਣ ਦੇ ਕੰਢੇ ’ਤੇ ਹੈ। ਇਸ ਨੂੰ ਅੰਗਰੇਜ਼ੀ ਵਿਚ Hawksbill sea turtle (ਹਾਕਸਬਿਲ ਸੀ ਟਰਟਲ) ਕਹਿੰਦੇ ਹਨ। ਇਸ ਦਾ ਮੂੰਹ ਬਾਜ਼ ਦੀ ਚੁੰਝ ਵਰਗਾ ਹੋਣ ਕਰਕੇ ਇਸ ਦਾ ਨਾਂ ਬਾਜ਼ ਚੁੰਝਾ ਕੱਛੂਕੁੰਮਾ ਪਿਆ ਹੈ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਵਿਸ਼ਾਲ ਸ਼੍ਰੇਣੀ ਹੁੰਦੀ ...

Read More


 • ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ
   Posted On October - 12 - 2019
  ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ....
 • ਸਿਆਣਾ ਚਮਗਿੱਦੜ
   Posted On October - 12 - 2019
  ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ....
 • ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ
   Posted On October - 12 - 2019
  ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ....
 • ਬਾਲ ਕਿਆਰੀ
   Posted On October - 12 - 2019
  ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ....

ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ

Posted On December - 25 - 2010 Comments Off on ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ
ਗੀਤਕਾਰਾਂ ਤੇ ਗਾਇਕਾਂ ਦੀ ਬਹੁਤਾਤ ਵਿੱਚ ਅਜਿਹੇ ਬਹੁਤ ਘੱਟ ਗੀਤਕਾਰ ਤੇ ਗਾਇਕ ਹਨ ਜੋ ਪੈਸੇ ਦੀ ਚਮਕ ਦਮਕ ਨੂੰ ਤਰਜੀਹ ਦੇਣ ਦੀ ਥਾਂ ਸਮਾਜਿਕ ਰਿਸ਼ਤਿਆਂ ਦੇ ਸੰਤੂਲਨ ਨੂੰ ਕਾਇਮ ਰੱਖਦਿਆਂ ਲਿਖਦੇ ਤੇ ਗਾਉਂਦੇ ਹਨ। ਅਜਿਹੇ ਗੀਤਕਾਰਾਂ ਤੇ ਗਾਇਕਾਂ ਵਿੱਚੋਂ ਇੱਕ ਨਾਮ ਜਸਵੰਤ ਸਿੰਘ ਧਾਲੀਵਾਲ ਦਾ ਹੈ। ਬਹੁ-ਪੱਖੀ ਸ਼ਖ਼ੀਅਤ ਦਾ ਮਾਲਕ ਜਸਵੰਤ ਧਾਲੀਵਾਲ ਸਿਰਫ ਗੀਤਕਾਰੀ ਤੇ ਗਾਇਕੀ ਤੱਕ ਹੀ ਸੀਮਤ ਨਹੀਂ ਸਗੋਂ ਰਾਜਸੀ ਤੌਰ ’ਤੇ ਚੇਤਨ, ਵਿਦਿਆਰਥੀ ਜੀਵਨ ਦੌਰਾਨ ਉਹ ਵਿਦਿਆਰਥੀਆਂ ਦਾ ਨੇਤਾਂ, ਮਾਲੇਰਕੋਟਲਾ 

ਬਹੁ-ਪੱਖੀ ਕਲਾਵਾਂ ਦਾ ਸੁਮੇਲ

Posted On December - 25 - 2010 Comments Off on ਬਹੁ-ਪੱਖੀ ਕਲਾਵਾਂ ਦਾ ਸੁਮੇਲ
ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਰਿਹਾ ਹੋਣਹਾਰ ਸੁਖਕੰਵਰਪਾਲ ਸਿੰਘ ਹਨੀ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੈ। ਉਸਦੀ ਪ੍ਰਾਪਤੀਆਂ ਦੀ ਸ਼ੁਰੂਆਤ ਨਰਸਰੀ ਤੋਂ ਹੀ ਹੋ ਗਈ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੀ.ਟੈਕ. ਇਲੈਕਟਰੌਨਿਕਸ ਇੰਜਨੀਅਰਿੰਗ ਦੇ ਪਹਿਲੇ ਵਰ੍ਹੇ ਵਿੱਚ ਪੜ੍ਹ ਰਹੇ ਹਨੀ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਬਹੁਤ ਲੰਮਾ ਹੈ। ਪਿਤਾ ਪ੍ਰਿਥੀਪਾਲ ਸਿੰਘ ਹੈੱਡ ਟੀਚਰ ਤੇ ਮਾਤਾ ਕਰਮਜੀਤ ਕੌਰ ਪੰਜਾਬੀ ਅਧਿਆਪਕਾ ਦੇ ਘਰ ਭਿੱਖੀਵਿੰਡ (ਤਰਨਤਾਰਨ) ਵਿੱਚ ਜਨਮੇ ਹਨੀ ਨੂੰ 

ਉਭਰਦਾ ਕਵੀ

Posted On December - 18 - 2010 Comments Off on ਉਭਰਦਾ ਕਵੀ
ਕਿਹਾ ਜਾਂਦਾ ਹੈ ਕਿ ਕਲਾ ਕੁਦਰਤ ਵੱਲੋਂ ਬਖ਼ਸ਼ਿਆ ਇਕ ਹੁਸੀਨ ਤੋਹਫਾ ਹੈ, ਜਿਸ ਕੋਲ ਇਹ ਕਲਾ ਹੈ, ਉਸ ਨੂੰ ਕਿਸੇ ਬਹੁਮੁੱਲੇ ਖਜ਼ਾਨੇ ਦੀ ਜ਼ਰੂਰਤ ਨਹੀਂ ਰਹਿੰਦੀ। ਸੰਗਰੂਰ ਜ਼ਿਲ੍ਹੇ ਦੇ ਜੰਮਪਲ ਰਾਜਿੰਦਰ ਸਿੰਘ ਢੱਡਰੀਆਂ ਕੋਲ ਸੁਹੱਪਣ, ਗੋਰਾ ਰੰਗ, ਨਿੱਘਾ ਸੁਭਾਅ ਅਤੇ ਸਭ ਤੋਂ ਵੱਧ ਹਰ ਵਿਸ਼ੇ ਪ੍ਰਤੀ ਪੂਰਨ ਜਾਣਕਾਰੀ, ਉਸ ਦਾ ਵਿਅਕਤੀਤਵ ਹੈ। ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਬੀ.ਏ. ਕਰਦਿਆਂ ਉਹ ਆਪਣੇ ਅਧਿਆਪਕਾਂ ਦਾ ਹਰਮਨ ਪਿਆਰਾ ਵਿਦਿਆਰਥੀ ਰਿਹਾ ਹੈ। ਉਸ ਤੋਂ ਬਾਅਦ ਉਸ ਨੇ ਪੰਜਾਬੀ ਯੂਨੀਵਰਸਿਟੀ 

ਪੰਥ ਦੀ ਸੇਵਾ ਵਿੱਚ

Posted On December - 18 - 2010 Comments Off on ਪੰਥ ਦੀ ਸੇਵਾ ਵਿੱਚ
ਨੌਜਵਾਨ ਉਮਰ ਵਿਚ ਹੀ ਧਾਰਮਿਕ ਸਿੱਖਿਆ ਪ੍ਰਾਪਤ ਕਰਕੇ ਪੰਥ ਦੀ ਸੇਵਾ ਕਰਨ ਵਾਲੇ ਭਾਈ ਰਾਜਵਿੰਦਰ ਸਿੰਘ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਦਾਰਾਪੁਰ ਵਿਖੇ ਹੋਇਆ। 2 ਅਕਤੂਬਰ 1970 ਨੂੰ ਮਾਤਾ ਚਰਨਜੀਤ ਕੌਰ ਅਤੇ ਪਿਤਾ ਮਹਿੰਦਰ ਸਿੰਘ ਦੇ ਘਰ ਜਨਮੇ ਭਾਈ ਰਾਜਵਿੰਦਰ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਵਿਚ ਪ੍ਰਾਪਤ ਕਰਨ ਤੋਂ ਬਾਅਦ ਗੜ੍ਹਸ਼ੰਕਰ ਦੇ ਸਰਕਾਰੀ ਸੈਕੰਡਰੀ ਸਕੂਲ ਅਤੇ ਬੱਬਰ ਅਕਾਲੀ ਖਾਲਸਾ ਕਾਲਜ ਗੜ੍ਹਸ਼ੰਕਰ ਤੋਂ ਉਚੇਰੀ ਵਿੱਦਿਆ ਹਾਸਲ ਕੀਤੀ। ਬਚਪਨ ਵਿਚ ਤੋਤਲੀ ਆਵਾਜ਼ ਵਿਚ 

ਹੋਣਹਾਰ ਰਮਨਦੀਪ

Posted On December - 18 - 2010 Comments Off on ਹੋਣਹਾਰ ਰਮਨਦੀਪ
ਫਰੀਦਕੋਟ ਜ਼ਿਲ੍ਹੇ ਵਿਚ ਚੱਲ ਰਹੀ ਇਲਾਕੇ ਦੀ ਨਾਮੀ ਵਿਦਿਅਕ ਸੰਸਥਾ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਵਿਖੇ ਬੀ.ਐਸਸੀ. ਪੋਸਟ ਬੇਸਿਕ ਨਰਸਿੰਗ ਜਮਾਤ ਵਿਚ ਪੜ੍ਹ ਰਹੀ ਵਿਦਿਆਰਥਣ ਰਮਨਦੀਪ ਕੌਰ ਨੇ ਵਿਦਿਆ ਦੇ ਖੇਤਰ ਵਿਚ ਆਪਣਾ ਚੰਗਾ ਮੁਕਾਮ ਬਣਾਇਆ ਹੋਇਆ ਹੈ। ਉਸ ਨੇ ਵਿਦਿਅਕ ਖੇਤਰ ਵਿਚ ਜ਼ਿਲ੍ਹਾ ਪੱਧਰ ਉੱਤੇ ਪਹਿਲਾ ਸਥਾਨ ਤੇ ਸੂਬਾ ਪੱਧਰ ’ਤੇ ਹੋਏ ਵੱਖ-ਵੱਖ ਮੌਕਿਆਂ ਸਮੇਂ ਹੁੰਦੇ ਮੁਕਾਬਲਿਆਂ ਵਿਚ ਵੀ ਭਾਗ ਲਿਆ।ਬਾਈ ਸਾਲਾਂ ਦੀ ਰਮਨਦੀਪ ਨੇ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ 

ਹਾਸਿਆਂ ਦਾ ਵਣਜਾਰਾ

Posted On December - 18 - 2010 Comments Off on ਹਾਸਿਆਂ ਦਾ ਵਣਜਾਰਾ
ਅਜੋਕੇ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਹਾਸੇ ਦੇ ਦੋ ਪਲ ਨਸੀਬ ਹੋਣੇ ਬੜੇ ਮੁਸ਼ਕਲ ਲਗਦੇ ਹਨ। ਧੰਨ ਹਨ ਸਾਡੇ ਹਾਸਿਆਂ ਦੇ ਵਣਜਾਰੇ ਜੋ ਵੱਖ-ਵੱਖ ਚੈਨਲਾਂ ਰਾਹੀਂ ਸਾਡੀ ਮਾਨਸਿਕ ਤੇ ਸਰੀਰਕ ਥਕਾਵਟ ਦੂਰ ਕਰਨ ਵਿਚ ਜੁਟੇ ਰਹਿੰਦੇ ਹਨ। ਅਜਿਹਾ ਹੀ ਮਜ਼ਾਹੀਆ ਕਲਾਕਾਰ ਹੈ- ਸੁਰਿੰਦਰ ਸਖੀਆ ਜਿਸ ਨੂੰ ਪਿਆਰ ਨਾਲ ਸਖੀਆ ਭਾਅ ਜੀ ਵੀ ਕਹਿੰਦੇ ਹਨ।  ਉਹ ਕਲਾ ਜਗਤ ਦੀ ਇਸ ਪੌੜੀ ਨੂੰ ਸਹਿਜੇ-ਸਹਿਜੇ ਸਰ ਕਰਦਾ ਹੋਇਆ ਕਈ ਆਹਲਾ ਦਰਜੇ ਦੇ ਕਲਾਕਾਰਾਂ ਨਾਲ ਵੀ ਮੋਢਾ ਜੋੜ ਚੱਲਣ ਲੱਗਾ ਹੈ। ਕਾਮੇਡੀ ਜੀਵਨ ਰਾਹੀਂ 

ਬੁਲੰਦ ਹੌਸਲੇ ਵਾਲਾ ਨੇਤਰਹੀਣ

Posted On December - 18 - 2010 Comments Off on ਬੁਲੰਦ ਹੌਸਲੇ ਵਾਲਾ ਨੇਤਰਹੀਣ
‘‘ਨੇਤਰਹੀਣਾਂ ਨੂੰ ਜੋ ਹੱਕ ਮਿਲਣਾ ਚਾਹੀਦਾ ਹੈ ਉਹ ਅੱਜ ਨਹੀਂ ਮਿਲ ਰਿਹਾ। ਇਸੇ ਕਰਕੇ ਹੀ ਉਹ ਦਰ-ਦਰ ਭਟਕਦੇ ਫਿਰਦੇ ਹਨ।’’ ਇਹ ਵਿਚਾਰ ਹਨ ਨੇਤਰਹੀਣ ਖੁਸ਼ਦੇਵ ਸਿੰਘ ਦੇ। ਖੁਸ਼ਦੇਵ ਸਿੰਘ ਦਾ ਜਨਮ 2 ਅਗਸਤ 1974 ਨੂੰ ਪਿਤਾ ਧਨਵੰਤ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਨਾਨਕੇ ਪਿੰਡ ਸਾਧੋਹੇੜੀ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਸ ਨੇ ਕੀਰਤਨ ਦੀ ਵਿਦਿਆ ਭਾਈ ਮਨਜੀਤ ਸਿੰਘ ਤੋਂ ਪੰਜ ਸਾਲ ਪ੍ਰਾਪਤ ਕੀਤੀ। ਉਸ ਨੇ ਦੱਸਿਆ ਕਿ ਪਿੰਡਾਂ ਵਿਚ ਗੁਰਦੁਆਰੇ ਦੇ ਪ੍ਰਬੰਧਕ, ਪ੍ਰਬੰਧਕ 

ਸਰੋਤਿਆਂ ਨੂੰ ਜਚੀ ਜੋੜੀ

Posted On December - 18 - 2010 Comments Off on ਸਰੋਤਿਆਂ ਨੂੰ ਜਚੀ ਜੋੜੀ
ਪੰਜਾਬੀ ਦੋਗਾਣਾ ਗਾਇਕੀ ਦੇ ਖੇਤਰ ਵਿਚ ਕੁਝ ਗਿਣਵੀਆਂ ਹੀ ਗਾਇਕ ਜੋੜੀਆਂ ਹਨ ਜੋ ਆਪਣੇ ਪਰਿਵਾਰਕ, ਚੁਲਬੁਲੇ ਅਤੇ ਰੋਮਾਂਟਿਕ ਗੀਤਾਂ ਨਾਲ ਆਪਣੇ ਪਿਆਰੇ ਸਰੋਤਿਆਂ ਨੂੰ ਕੀਲ ਕੇ ਬਿਠਾ ਰੱਖਣ ਦੀ ਸਮਰੱਥਾ ਰੱਖਦੀਆਂ ਹਨ, ਭਾਵ ਸਰੋਤਿਆਂ ਦੀ ਨਬਜ਼ ਪਕੜ ਕੇ ਉਨ੍ਹਾਂ ਦੀ ਇੱਛਾ ਮੁਤਾਬਕ ਹੀ ਕੈਸੇਟਾਂ ਮਾਰਕੀਟ ਵਿਚ ਰਿਲੀਜ਼ ਕਰਦੀਆਂ ਹਨ। ਇਹੋ ਜਿਹੀ ਹੀ ਇਕ ਗਾਇਕ ਜੋੜੀ ਹੈ ਜੋ ਆਪਣੇ ਰੋਮਾਂਟਿਕ ਗੀਤਾਂ ਨਾਲ ਸਰੋਤਿਆਂ ਵਿਚ ਹਰ ਦਿਨ ਹਰਮਨ ਪਿਆਰੀ ਹੋ ਰਹੀ ਹੈ। ਇਹ ਦੋ-ਗਾਣਾ ਗਾਇਕ ਜੋੜੀ ਹੈ ਸੁਰਿੰਦਰ 

ਸਿਦਕ ਤੇ ਸਿਰੜ ਦੀ ਮੂਰਤ

Posted On December - 18 - 2010 Comments Off on ਸਿਦਕ ਤੇ ਸਿਰੜ ਦੀ ਮੂਰਤ
ਸਿਦਕ, ਸਿਰੜ ਤੇ ਸਖ਼ਤ ਮਿਹਨਤ ਦੀ ਮਿਸਾਲ ਲੜਕੀ ਦਾ ਨਾਮ ਹੈ ਅਮਨਦੀਪ ਕੌਰ ਸਹੋਤਾ ਜੋ ਥੀਏਟਰ ਦੀ ਕਲਾਕਾਰ ਤੇ ਸਪੋਰਟਸ ਦੀ ਡਬਲ ਮੈਡਲ ਜੇਤੂ ਹੈ। ਅਮਨ ਸਹੋਤਾ ਦਾ ਜਨਮ ਮੁਹਾਲੀ ਨੇੜਲੇ ਸ਼ਹਿਰ ਖਰੜ ਵਿਖੇ ਪਿਤਾ ਬੇਲਾ ਸਿੰਘ ਸਹੋਤਾ ਦੇ ਗ੍ਰਹਿ ਵਿਖੇ ਮਾਤਾ ਕੁਲਦੀਪ ਕੌਰ ਖਾਲਸਾ ਦੀ ਕੁੱਖੋਂ ਹੋਇਆ। ਮੁੱਢਲੀ ਪੜ੍ਹਾਈ ਆਰੀਆ ਗਰਲਜ਼ ਕਾਲਜ ਖਰੜ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਤੋਂ ਕੀਤੀ। ਗਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਈਵੇਟ ਤੌਰ ’ਤੇ ਕੀਤੀ। ਅਮਨ ਸਹੋਤਾ ਨੇ ਨੈਸ਼ਨਲ 

ਭੰਗੜੇ ਦਾ ਸ਼ੈਦਾਈ ਬਲਜੀਤ

Posted On December - 18 - 2010 Comments Off on ਭੰਗੜੇ ਦਾ ਸ਼ੈਦਾਈ ਬਲਜੀਤ
ਬਲਜੀਤ ਨੇ ਲੁਧਿਆਣੇ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਤੋਂ ਗੌਰਮਿੰਟ ਕਾਲਜ ਲੁਧਿਆਣੇ ਤੱਕ ਪੁਜੱਦੇ-ਪੁਜੱਦੇ ਆਪਣਾ ਨਾਂ ਭੰਗੜੇ ਦੇ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਮੁਹਰਲੀ ਕਤਾਰ ’ਚ ਲੈ ਆਂਦਾ ਹੈ। ਸਕੂਲ ’ਚ ਉਸ  ਨੇ ਕਈ ਇਨਾਮ ਜਿੱਤੇ ਅਤੇ ਕਾਲਜ ਮੌਕੇ ਯੂਥ ਫੈਸਟੀਵਲਾਂ ਵਿੱਚ ਭਾਗ ਲੈਂਦੇ-ਲੈਂਦੇ ਉਸ ਨੇ ਭੰਗੜੇ ਦੀਆਂ ਕਈ ਬਰੀਕੀਆਂ ਜਾਣ ਕੇ ਭੰਗੜੇ ’ਤੇ ਕਈ ਤਜਰਬੇ ਵੀ ਕੀਤੇ ਤੇ ਝੰੂਮਰ ਵਰਗੇ ਨਾਚਾਂ ’ਚ ਵੀ ਮੁਹਾਰਤ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਵੱਲੋਂ ਨੈਸ਼ਨਲ ਪੱਧਰ ’ਤੇ ਕਰਵਾਏ 

ਗਿੱਧਿਆਂ ਦਾ ਰਾਜਾ

Posted On December - 11 - 2010 Comments Off on ਗਿੱਧਿਆਂ ਦਾ ਰਾਜਾ
ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਹੁੰਦਾ ਹੈ। ਕਈ ਉਨ੍ਹਾਂ ਨੂੰ ਤਲਾਸ਼ ਲੈਂਦੇ ਹਨ ਤੇ ਕਈਆਂ ਨੂੰ ਉਨ੍ਹਾਂ ਬਾਰੇ ਗਿਆਨ ਹੀ ਨਹੀਂ ਹੁੰਦਾ। ਕਈ ਵਾਰ ਸਹੀ ਸੇਧ ਨਾ ਮਿਲਣ ਕਾਰਨ ਵੀ ਇਨਸਾਨ ਆਪਣੇ ਅੰਦਰਲੇ ਗੁਣਾਂ ਨੂੰ ਪ੍ਰਫੁੱਲਿਤ ਨਹੀਂ ਕਰਦੇ। ਕੇਵਲ ਗਿਣਤੀ ਦੇ ਆਦਮੀ ਹੋਣਗੇ ਜੋ ਆਪਣੇ ਅੰਦਰਲੇ ਗੁਣਾਂ ਵਿੱਚੋਂ ਇਕ ਤੋਂ ਵੱਧ ਗੁਣ ਪ੍ਰਫੁੱਲਿਤ ਕਰ ਪਾਉਂਦੇ ਹਨ ਤੇ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਅਜਿਹੇ ਹੀ ਕਲਾਕਾਰਾਂ ਵਿੱਚੋਂ ਵੱਖਰੀ ਪਛਾਣ ਬਣਾਈ ਹੈ ਪਾਲ ਸਿੰਘ ਸਮਾਓਂ ਨੇ। ਪਾਲ 

ਗਜ਼ਲ ਗਾਇਕੀ ਹੀ ਬਣੀ ਸਕੂਨ

Posted On December - 11 - 2010 Comments Off on ਗਜ਼ਲ ਗਾਇਕੀ ਹੀ ਬਣੀ ਸਕੂਨ
ਸਲੀਮ ਅਖ਼ਤਰ ਅਜਿਹਾ ਗਾਇਕ ਹੈ ਜਿਸ ਦੀ ਰੂਹ ਨੂੰ ਸਕੂਨ ਠੁਮਰੀ ਜਾਂ ਗਜ਼ਲ ਗਾ ਕੇ ਹੀ ਮਿਲਦਾ ਹੈ। ਇਸੇ ਕਰਕੇ ਉਹ ਪੰਜਾਬ ਦੇ ਗਜ਼ਲ ਸਰੋਤਿਆਂ ਦੀ ਪਹਿਲੀ ਪਸੰਦ ਹੈ। ਸਲੀਮ ਉਰਦੂ ਅਤੇ ਪੰਜਾਬੀ ਵਿਚ ਲਿਖੀਆਂ ਆਪਣੀਆਂ ਗਜ਼ਲਾਂ ਤੋਂ ਇਲਾਵਾ ਉੱਘੇ ਗਜ਼ਲਗੋ ਗੁਲਾਮ ਅਲੀ, ਹੁਸੈਨ ਬਖ਼ਸ਼, ਮਹਿੰਦੀ ਹਸਨ ਅਤੇ ਏ. ਹਰੀਹਰਨ ਦੀਆਂ ਗਜ਼ਲਾਂ ਪੇਸ਼ ਕਰਕੇ ਮਹਿਫ਼ਲ ਵਿਚ ਬੈਠੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦਾ ਹੈ। 2 ਮਈ 1968 ਨੂੰ ਸੁਨਾਮ ਵਿਖੇ ਜਨਮੇ ਸਲੀਮ ਨੂੰ ਗਾਇਕੀ ਦਾ ਸ਼ੌਕ ਬਚਪਨ ਵਿਚ ਪੜ੍ਹਨ ਸਮੇਂ ਫਿਲਮੀ ਗਾਣੇ 

ਅਧਿਆਪਕਾਂ ਦਾ ਚਾਨਣ ਮੁਨਾਰਾ

Posted On December - 11 - 2010 Comments Off on ਅਧਿਆਪਕਾਂ ਦਾ ਚਾਨਣ ਮੁਨਾਰਾ
ਮਾਲਵਾ ਖੇਤਰ ਦੇ ਬਠਿੰਡਾ ਜ਼ਿਲ੍ਹੇ ਵਿਚ ਪਿੰਡ ਕੋਟ-ਬਖ਼ਤੂ ਦੇ ਜੰਮਪਲ ਬੂਟਾ ਸਿੰਘ ਬਲਾਕ ਤਲਵੰਡੀ ਸਾਬੋ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਲਾਲੇਆਣਾ ਵਿਖੇ ਬਤੌਰ ਈ.ਟੀ.ਟੀ. ਅਧਿਆਪਕ ਆਪਣੀ ਸੇਵਾ ਬਾਖੂਬੀ ਨਿਭਾਅ ਰਹੇ ਹਨ। ਵੇਖਣ ਵਿਚ ਸਾਧਾਰਨ ਪਰ ਉੱਚੀ ਸੋਚ ਰੱਖਣ ਵਾਲੇ ਇਹ ਅਧਿਆਪਕ ਆਪਣੀ ਮਿਹਨਤ ਸਦਕਾ ਸਮੁੱਚੇ ਅਧਿਆਪਕ ਵਰਗ ਦੇ ਮਨਾਂ ’ਤੇ ਛਾਏ ਹੋਏ ਹਨ। ਇਨ੍ਹਾਂ ਨੂੰ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿਚ ਚਲਾਏ ਜਾ ਰਹੇ ‘ਪੜੋ-ਪੰਜਾਬ’ ਪ੍ਰਾਜੈਕਟ ਤਹਿਤ ਬਲਾਕ ਤਲਵੰਡੀ ਸਾਬੋ ਵਿਖੇ ਪਹਿਲਾਂ 

ਉੱਘਾ ਸਮਾਜ ਸੇਵਕ ਜੀਵਨ ਕੁਮਾਰ ਪੁਰੀ

Posted On December - 11 - 2010 Comments Off on ਉੱਘਾ ਸਮਾਜ ਸੇਵਕ ਜੀਵਨ ਕੁਮਾਰ ਪੁਰੀ
ਅਮਲੋਹ ਨਿਵਾਸੀ ਸਮਾਜ ਸੇਵਕ ਜੀਵਨ ਕੁਮਾਰ ਪੁਰੀ ਦਾ ਜਨਮ ਅਧਿਆਪਕ ਸਰਾਜ ਕੁਮਾਰ ਪੁਰੀ ਦੇ ਘਰ ਹੋਇਆ। ਸਮਾਜ ਸੇਵਾ ਦਾ ਸ਼ੌਕ ਸ੍ਰੀ ਪੁਰੀ ਨੂੰ ਬਚਪਨ ਤੋਂ ਹੀ ਹੋ ਗਿਆ ਜਿਸ ਕਾਰਨ ਉਹ ਪਹਿਲਾ ਅਮਲੋਹ ਵਿੱਚ ਯੂਥ ਵੈਲਫੇਅਰ ਕਲੱਬ ਅਮਲੋਹ ਦਾ ਲਗਾਤਾਰ 20 ਸਾਲ ਪ੍ਰਧਾਨ ਰਿਹਾ ਅਤੇ ਹੋਰ ਵੱਡੇ ਪੱਧਰ ’ਤੇ ਸਮਾਜ ਸੇਵਾ ਦੇ ਕਾਰਜ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ। ਇਸ ਅਰਸੇ ਦੌਰਾਨ 50 ਦੇ ਕਰੀਬ ਗਰੀਬ ਅਤੇ ਵਿਧਵਾਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ। ਅਮਲੋਹ ਦੇ ਦੋਵੇਂ ਬੱਸ ਸਟੈਂਡਾਂ 

ਗੁਰੂ ਪ੍ਰਤੀ ਸਮਰਪਿਤ ਢਾਡੀ

Posted On December - 11 - 2010 Comments Off on ਗੁਰੂ ਪ੍ਰਤੀ ਸਮਰਪਿਤ ਢਾਡੀ
ਪੁਰਾਤਨ ਕਿੱਸੇ ਸੰਭਾਲਣੇ, ਸੰਸਕ੍ਰਿਤੀ, ਪ੍ਰਾਕਿਰਤੀ ਅਤੇ ਸੱਭਿਆਚਾਰ ਨੂੰ ਸਾਂਭਣ ਦਾ ਕੰਮ ਢਾਡੀ ਹੀ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਢਾਡੀ ਤਸਲੀਮ ਕਰਦੇ ਸਨ। ‘‘ਹਉ ਢਾਡੀ ਬੇਕਾਰ ਕਾਰੇ ਲਾਇਆ।’’ ਆਪ ਜੀ ਨੇ ਆਪਣੇ ਆਪ ਨੂੰ ਨਿਰੰਕਾਰ ਦਾ ਢਾਡੀ ਮੰਨਿਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਕੌਮ ਵਿਚ ਬੀਰ ਰਸ ਪੈਦਾ ਕਰਨ ਲਈ ਉਸ ਸਮੇਂ ਦੇ ਢਾਡੀ ਨਥਮਲ ਅਤੇ ਅਬਦੁਲ ਨੂੰ ਅਕਾਲ ਤਖ਼ਤ ’ਤੇ ਮਾਣ ਦਿੱਤਾ। ਉਸ ਸਮੇਂ ਦੇ ਇਹ ਨਾਮਵਰ ਢਾਡੀ 

ਕੌਮੀ ਪੱਧਰ ਦੀ ਐਥਲੀਟ

Posted On December - 11 - 2010 Comments Off on ਕੌਮੀ ਪੱਧਰ ਦੀ ਐਥਲੀਟ
ਬਾਬਾ ਪਰਮਾਨੰਦ ਕੰਨਿਆ ਮਹਾਵਿਦਿਆਲਾ ਜਖੇਪਲ ’ਚ ਪੜ੍ਹਦੀ ਕੁਲਵਿੰਦਰ ਕੌਰ ਕੌਮੀ ਪੱਧਰ ਦੀ ਐਥਲੀਟ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਫਲੇੜਾ ਵਿਖੇ 11 ਅਪਰੈਲ 1992 ਨੂੰ ਗੁਰਬਖਸ਼ ਸਿੰਘ ਦੇ ਘਰ ਜਨਮੀ ਇਸ ਖਿਡਾਰਨ ਦਾ ਪਹਿਲਾਂ ਖੇਡਾਂ ਵੱਲ ਕੋਈ ਝੁਕਾਅ ਨਹੀਂ ਸੀ ਪਰ ਅਥਲੈਟਿਕਸ ਕੋਚ ਦਵਿੰਦਰ ਸਿੰਘ ਢਿੱਲੋਂ ਦੀ ਪਾਰਖੂ ਨਜ਼ਰ ਨੇ ਉਸ ਦੀ ਅੰਦਰਲੀ ਪ੍ਰਤਿਭਾ ਨੂੰ ਪਛਾਣ ਕੇ ਇਸ ਪਾਸੇ ਪ੍ਰੇਰਿਤ ਕੀਤਾ। ਸਭ ਤੋਂ ਪਹਿਲਾਂ ਕੁਲਵਿੰਦਰ ਨੇ 2007 ਨੂੰ ਸੰਗਰੂਰ ਵਿਖੇ ਹੋਈਆਂ ਪੰਜਾਬ ਸਕੂਲ ਖੇਡਾਂ ਦੇ ਲੰਬੀ ਛਾਲ 
Available on Android app iOS app
Powered by : Mediology Software Pvt Ltd.