ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਬਾਲ ਫੁਲਵਾੜੀ › ›

Featured Posts
ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੁਖਮੰਦਰ ਸਿੰਘ ਤੂਰ ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ...

Read More

ਪਿੰਨ ਕੋਡ ਕੀ ਹੁੰਦਾ ਹੈ?

ਪਿੰਨ ਕੋਡ ਕੀ ਹੁੰਦਾ ਹੈ?

ਹਰਮਿੰਦਰ ਸਿੰਘ ਕੈਂਥ ਬੱਚਿਓ! ਪੋਸਟਲ ਇੰਡੈਕਸ ਨੰਬਰ ਜਿਸਨੂੰ ਅਸੀਂ ਆਮ ਤੌਰ ’ਤੇ ਪਿੰਨ (PIN) ਕੋਡ ਵੀ ਕਹਿੰਦੇ ਹਨ, ਇਹ ਡਾਕ ਵਿਭਾਗ ਵੱਲੋਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸਨੂੰ ਅਸੀਂ ਆਪਣੇ ਘਰਾਂ ਵਿਚ ਆਉਣ ਵਾਲੇ ਚਿੱਠੀ ਪੱਤਰਾਂ ਉੱਪਰ ਅਕਸਰ ਲਿਖਿਆ ਦੇਖਦੇ ਹਾਂ। ਇਹ ਛੇ ਅੰਕਾਂ ਦਾ ਹੁੰਦਾ ਹੈ। ਇਸ ਨਾਲ ਚਿੱਠੀ ਨੂੰ ...

Read More

ਬਾਲ ਕਿਆਰੀ

ਬਾਲ ਕਿਆਰੀ

ਜੁਗਨੂੰ ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ ਹਨੇਰੇ। ਬਾਲਾਂ ਨੂੰ ਜੇ ਦੇਵੇ ਦਿਖਾਈ ਵੇਖੀਂ ਜਾਣ ਨਜ਼ਰਾਂ ਗਡਾਈ। ਫੜ ਕੇ ਕਈ ਤਾਂ ਖ਼ੁਸ਼ੀ ਮਾਨਣ ਬੰਦ ਮੁੱਠੀ ਵਿਚ ਕਰਦੇ ਚਾਨਣ। ਬੱਚਿਓ ਮੇਰੀ ਇਕੋ ਮੰਗ ਜੀਵਾਂ ਨੂੰ ਨਾ ਕਰੀਏ ਤੰਗ। ਆਜ਼ਾਦੀ ਇਨ੍ਹਾਂ ਦੀ ਕਦੇ ਨਾ ਖੋਹਵੋ ਵੇਖ ਇਨ੍ਹਾਂ ...

Read More

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਗੁਰਮੀਤ ਸਿੰਘ ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ ਮੁਬਾਰਿਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸੁੰਦਰ ਪੰਛੀ ਹੈ। ਇਹ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ, ਦੱਖਣੀ ਵੇਲਜ਼ ਅਤੇ ਆਸਟਰੇਲੀਆ ਦੇ ਖੇਤਰਾਂ ਵਿਚ ਜਾਣਿਆ ਪਛਾਣਿਆ ...

Read More

ਸਿਆਣਾ ਚਮਗਿੱਦੜ

ਸਿਆਣਾ ਚਮਗਿੱਦੜ

ਤਿੱਬਤੀ ਲੋਕ-ਕਥਾ ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ ਬਹੁਤ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ। ਉਹ ਦੂਰ ਦੁਨੀਆਂ ਦੇ ਇਕ ਕੋਨੇ ਵਿਚ ਰਹਿੰਦਾ ਸੀ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੀ ਮਨੁੱਖ ਜਾਤੀ ਤੇ ਪਸ਼ੂ-ਪੰਛੀਆਂ ’ਤੇ ਇਕੱਲਾ ਹੀ ਰਾਜ ਕਰਦਾ ...

Read More

ਮਾਨਿਆ ਦੀ ਪੇਂਟਿੰਗ

ਮਾਨਿਆ ਦੀ ਪੇਂਟਿੰਗ

ਬਾਲ ਕਹਾਣੀ ਹਰਦੇਵ ਚੌਹਾਨ ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਸਨ। ਛੇਵੀਂ ਜਮਾਤ ਵਿਚ ਪੜ੍ਹਦੀ ਮਾਨੀ ਨੇ ਸਾਰਾ ਦਿਨ ਬੜੀ ਮਿਹਨਤ ਨਾਲ ਆਪਣੇ ਹਿਸਾਬ ਦੇ ਪੇਪਰ ਦੀ ਤਿਆਰੀ ਕੀਤੀ। ਨਾਨੀ ਜੀ ਕੋਲੋਂ ਆਗਿਆ ਲੈ ਕੇ ਥੋੜ੍ਹਾ ਟੀਵੀ ਵੇਖਿਆ। ਦੇਰ ਸ਼ਾਮ ਅੰਮੀ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਨਾਨੀ ਜੀ ਦੇ ਕਮਰੇ ’ਚ ਆ ...

Read More

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਗੁਰਮੀਤ ਸਿੰਘ* ਬਾਜ਼ ਚੁੰਝਾ ਕੱਛੂਕੁੰਮਾ ਸਮੁੰਦਰੀ ਜੀਵ ਅੱਜ ਲੋਪ ਹੋਣ ਦੇ ਕੰਢੇ ’ਤੇ ਹੈ। ਇਸ ਨੂੰ ਅੰਗਰੇਜ਼ੀ ਵਿਚ Hawksbill sea turtle (ਹਾਕਸਬਿਲ ਸੀ ਟਰਟਲ) ਕਹਿੰਦੇ ਹਨ। ਇਸ ਦਾ ਮੂੰਹ ਬਾਜ਼ ਦੀ ਚੁੰਝ ਵਰਗਾ ਹੋਣ ਕਰਕੇ ਇਸ ਦਾ ਨਾਂ ਬਾਜ਼ ਚੁੰਝਾ ਕੱਛੂਕੁੰਮਾ ਪਿਆ ਹੈ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਵਿਸ਼ਾਲ ਸ਼੍ਰੇਣੀ ਹੁੰਦੀ ...

Read More


 • ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ
   Posted On October - 12 - 2019
  ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ....
 • ਸਿਆਣਾ ਚਮਗਿੱਦੜ
   Posted On October - 12 - 2019
  ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ....
 • ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ
   Posted On October - 12 - 2019
  ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ....
 • ਬਾਲ ਕਿਆਰੀ
   Posted On October - 12 - 2019
  ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ....

ਸਾਹਿਤਕ ਖੇਤਰ ’ਚ ਸਰਗਰਮ ਨਾਂ

Posted On January - 8 - 2011 Comments Off on ਸਾਹਿਤਕ ਖੇਤਰ ’ਚ ਸਰਗਰਮ ਨਾਂ
ਗੱਲ ਜਦੋਂ ਹੌਸਲੇ ਜਾਂ ਲਗਨ ਨਾਲ ਜ਼ਿੰਦਗੀ ’ਚ ਕੁਝ ਕਰ ਵਿਖਾਉਣ ਦੀ ਹੋਵੇ ਤਾਂ ਇਹੋ ਜਿਹੇ ਇਨਸਾਨ ’ਤੇ ਆਪਣੇ ਮਿੱਥੇ ਟੀਚੇ ਤੱਕ ਪੁੱਜਣ ਦਾ ਜਨੂੰਨ ਸਵਾਰ ਰਹਿੰਦਾ ਹੈ। ਅਜਿਹਾ ਹੀ ਇਕ ਨਾਂ ਹੈ ਮਨਦੀਪ ਸਿੰਘ ਸਿੱਧੂ ਜੋ ਬਹੁ ਕਲਾਵਾਂ ਦਾ ਸੁਮੇਲ ਹੈ। ਪੇਂਡੂ ਮਲਵਈ ਜੱਟ ਪਰਵਾਰ ਵਿਚ ਤਿੰਨ ਕੁ ਦਹਾਕੇ ਪਹਿਲਾਂ ਵੱਡੇ ਭਰਾ ਅਤੇ ਛੋਟੀ ਭੈਣ ਦੇ ਵਿਚਕਾਰਲੇ ਭਰਾ ਮਨਦੀਪ ਦਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਜੋਗਿੰਦਰ ਸਿੰਘ ਸਿੱਧੂ ਅਤੇ ਮਾਤਾ ਗੁਰਮੇਲ ਕੌਰ ਦੇ ਘਰ ਹੋਇਆ। ਸੰਗੀਤ ਨਾਲ ਉਹ ਦਾ ਮੋਹ ਛੋਟੀ 

ਲੰਡੇ ਪਿੰਡ ਦਾ ਮਾਣ ਕਾਂਸਟੇਬਲ ਹਰਵਿੰਦਰ ਕੌਰ

Posted On January - 8 - 2011 Comments Off on ਲੰਡੇ ਪਿੰਡ ਦਾ ਮਾਣ ਕਾਂਸਟੇਬਲ ਹਰਵਿੰਦਰ ਕੌਰ
ਜੇ ਮਿਹਨਤ ਦਾ ਜਜ਼ਬਾ ਹੋਵੇ, ਕੁਝ ਕਰ ਵਿਖਾਉਣ ਦੀ ਚਾਹਤ ਹੋਵੇ ਅਤੇ ਮਾਪਿਆਂ ਦਾ ਅਸ਼ੀਰਵਾਦ ਮਿਲੇ ਤਾਂ ਅੱਜ ਧੀਆਂ ਕਿਸੇ ਵੀ ਹਾਲਤ ਵਿਚ ਮਾਪਿਆਂ ’ਤੇ ਬੋਝ ਨਹੀਂ ਬਣਦੀਆਂ, ਸਗੋਂ ਉਨ੍ਹਾਂ ਦਾ ਦੁਨੀਆਂ ਵਿਚ ਨਾਂ ਰੌਸ਼ਨ ਕਰਦੀਆਂ ਹਨ। ਇਸ ਨੂੰ ਸੱਚ ਕਰ ਵਿਖਾਇਆ ਹੈ ਪਿੰਡ ਲੰਡੇ (ਮੋਗਾ) ਦੀ ਲੜਕੀ ਹਰਵਿੰਦਰ ਕੌਰ ਨੇ। ਹਾਲ ਹੀ ਵਿਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਫਿਲੌਰ ਤੋਂ ਮਹਿਲਾ ਸਿਪਾਹੀ ਦੀ ਸਿਖਲਾਈ ਲੈ ਕੇ ਆਪਣੇ ਪਿੰਡ ਲੰਡੇ ਵਿਖੇ ਪਰਤੀ ਹਰਵਿੰਦਰ ਕੌਰ ਦਾ ਜਨਮ 12 ਮਾਰਚ 1988 ਨੂੰ 

ਸਭਿਆਚਾਰ ਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੀ ਸੁਖਪ੍ਰੀਤ

Posted On January - 8 - 2011 Comments Off on ਸਭਿਆਚਾਰ ਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੀ ਸੁਖਪ੍ਰੀਤ
ਸੁਖਪ੍ਰੀਤ ਕੌਰ ਸਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਸਖਤ ਮਿਹਨਤ ਨਾਲ ਆਪਣਾ ਮੁਕਾਮ ਹਾਸਲ ਕਰਨ ਦੇ ਨਾਲ-ਨਾਲ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੀ ਹੈ। 22 ਵਰ੍ਹੇ ਪਹਿਲਾਂ ਪਿੰਡ ਜੀਵਨ  ਵਾਲਾ ਜ਼ਿਲ੍ਹਾ ਫਰੀਦਕੋਟ ਵਿਚ ਸੁਖਪ੍ਰੀਤ ਦਾ ਜਨਮ ਪਿਤਾ ਅਮਰੀਕ ਸਿੰਘ ਦੇ ਘਰ ਹੋਇਆ। ਪਿੰਡ ਵਿਚ ਹੀ ਬਣੇ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦਿਆਂ ਉਸ ਨੇ ਸਭਿਆਚਾਰਕ ਗਤੀਵਿਧੀਆਂ ਤੇ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।  ਸਾਲ 2005 ਵਿਚ ਉਸ ਨੇ ਕਵੀਸ਼ਰੀ ਸੂਬਾ 

ਨਿਰਦੇਸ਼ਨਾਂ ਦੇ ਸ਼ੌਕ ਨੂੰ ਪੇਸ਼ਾ ਬਣਾਇਆ

Posted On January - 8 - 2011 Comments Off on ਨਿਰਦੇਸ਼ਨਾਂ ਦੇ ਸ਼ੌਕ ਨੂੰ ਪੇਸ਼ਾ ਬਣਾਇਆ
ਬਠਿੰਡੇ ਦੀ ਧਰਤੀ ਨੇ ਕਲਾ ਦੇ ਖੇਤਰ ਦੀ ਹਰ ਵੰਨਗੀ ਪੈਦਾ ਕੀਤੀ ਹੈ।  ਇਸੇ ਤਰ੍ਹਾਂ ਵੀਡੀਓ ਨਿਰੇਦਸ਼ਨ ਦੇ ਖੇਤਰ ਵਿਚ ਬਠਿੰਡਾ ਵਾਸੀ ਦੇਵੀ ਸ਼ਰਮਾ ਅਹਿਮ ਯੋਗਦਾਨ ਪਾ ਰਿਹਾ ਹੈ। ਬਠਿੰਡਾ ਦੇ ਪਰਮ ਰਾਮ ਨਗਰ ਦੇ ਵਸਨੀਕ ਸਵਰਗੀ ਪਿਤਾ ਬਿਸ਼ਨ ਦਾਸ ਸ਼ਰਮਾ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਜਨਮੇ ਦੇਵੀ ਸ਼ਰਮਾ ਨੂੰ ਛੋਟੀ ਉਮਰ ਵਿਚ ਹੀ ਕੈਮਰਾ ਚਲਾਉਣ ਦਾ ਸ਼ੌਕ ਸੀ। ਉਹ ਨਿੱਕੀ ਉਮਰੇ ਹੀ ਹਾਲੀਵੁੱਡ ਦੀਆਂ ਫਿਲਮਾਂ ਦੇਖਣ ਲੱਗ ਗਿਆ। ਇਹੀ ਸ਼ੌਕ ਉਸ ਦੇ ਰੁਜ਼ਗਾਰ ਦਾ ਸਾਧਨ ਬਣਿਆ। ਨਿਰਦੇਸ਼ਨ ਤੇ ਕੈਮਰੇ ਦੀ ਕਮਾਈ 

ਗੀਤਕਾਰੀ ਅਤੇ ਭੰਗੜੇ ਦਾ ਸੁਮੇਲ ਬਬਲੀ ਧਾਲੀਵਾਲ

Posted On January - 8 - 2011 Comments Off on ਗੀਤਕਾਰੀ ਅਤੇ ਭੰਗੜੇ ਦਾ ਸੁਮੇਲ ਬਬਲੀ ਧਾਲੀਵਾਲ
ਕਲਾ ਰੱਬੀ ਸੁਗਾਤ ਹੁੰਦੀ ਹੈ। ਇਹ ਹਰ ਇਕ ਦੇ ਨਸੀਬ ’ਚ ਨਹੀਂ ਹੁੰਦੀ। ਜੇ ਕਿਸੇ ਨੂੰ ਕਈ ਕਲਾਵਾਂ ਦੀ ਦਾਤ ਮਿਲ ਜਾਵੇ ਤਾਂ ਇਸ ਤੋਂ ਵੱਧ ਉਸ ਨੂੰ ਕੀ ਚਾਹੀਦਾ ਹੈ? ਉਹ ਸੋਹਣਾ ਵੀ ਏ, ਸਾਹਿਤਕ ਗੀਤ ਵੀ ਲਿਖਦਾ, ਭੰਗੜਾ ਵੀ ਬਾ-ਕਮਾਲ ਪਾਉਂਦਾ, ਪੜ੍ਹਾਈ ਵਿਚ ਉਹ ਮੋਹਰੀ। ਗਾਉਣ ਲਈ ਉਹਦੀ ਆਵਾਜ਼ ਵੀ ਮਿੱਠੀ ਏ। ਖੁਦ ਦੀ ਮਿਹਨਤ ਰਾਹੀਂ ਉਹ ਕੰਪਿਊਟਰ ’ਤੇ ਵੀ ਮੁਹਾਰਤ ਰੱਖਦਾ ਹੈ। ਅਜਿਹੇ ਸ਼ਖ਼ਸ ਦਾ ਨਾਂ ਹੈ ਬਲਜੀਤ ਬਬਲੀ ਜਾਂ ਬਬਲੀ ਧਾਲੀਵਾਲ। 21 ਜਨਵਰੀ 1991 ਨੂੰ ਪਿਤਾ ਰਾਮ ਸਿੰਘ ਸੈਕਟਰੀ ਦੇ ਘਰ ਮਾਤਾ ਕੁਲਵੰਤ 

ਲੋਕ ਪੱਖੀ ਗੀਤਾਂ ਦਾ ਰਚੇਤਾ ਸੁੱਖਾ ਭੁੱਚੋ ਵਾਲਾ

Posted On January - 8 - 2011 Comments Off on ਲੋਕ ਪੱਖੀ ਗੀਤਾਂ ਦਾ ਰਚੇਤਾ ਸੁੱਖਾ ਭੁੱਚੋ ਵਾਲਾ
ਸੁਖਦੇਵ ਸ਼ਰਮਾ ਉਰਫ ਸੁੱਖਾ ਭੁੱਚੋ ਵਾਲਾ ਇਕ ਅਜਿਹਾ ਉੱਭਰਦਾ ਗੀਤਕਾਰ ਹੈ, ਜਿਸ ਨੇ ਇਸ ਖੇਤਰ ਵਿੱਚ ਪੈਰ ਪਾਉਣ ਤੋਂ ਪਹਿਲਾਂ ਲੰਮੀ ਤਪੱਸਿਆ ਕੀਤੀ ਹੈ। ਉਸ ਨੇ ਆਪਣੀ ਕਲਾ ਨੂੰ ਨਿਖਾਰਨ ਲਈ ਪਹਿਲਾਂ ਗੁਰੂ ਚੇਲੇ ਦੀ ਪਰੰਪਰਾ ਨੂੰ ਸਹੀ ਅਰਥਾਂ ਵਿੱਚ ਨਿਭਾਉਂਦਿਆਂ ਗੀਤਕਾਰ ਜਨਕ ਸ਼ਰਮੀਲਾ ਤੋਂ ਗੀਤਕਾਰੀ ਦੇ ਗੁਰ ਸਿੱਖੇ। ਉਸ ਨੇ ਹੁਣ ਤੱਕ 300 ਦੇ ਲਗਪਗ ਗੀਤ ਲਿਖੇ ਹਨ, ਜਿਨ੍ਹਾਂ ਵਿੱਚੋਂ ਕਰੀਬ ਦਰਜਨ ਗੀਤ ਵੱਖ ਵੱਖ ਗਾਇਕਾਂ ਸੁਦੇਸ਼ ਕੁਮਾਰੀ, ਅਨੀਤਾ ਸਮਾਣਾ, ਐਚ.ਐਸ. ਭਜਨ, ਸੁਖਪਾਲ ਪਾਲੀ, ਪੁਨੀਤ 

ਉਭਰਦੀ ਅਦਾਕਾਰਾ ਰਾਜਵਿੰਦਰ ਮਾਹਲ

Posted On January - 8 - 2011 Comments Off on ਉਭਰਦੀ ਅਦਾਕਾਰਾ ਰਾਜਵਿੰਦਰ ਮਾਹਲ
ਆਪਣੇ ਕੋਮਲ ਮਨ ਵਿੱਚ ਸੁਪਨੇ ਸਜੋਈ ਰੱਖਣ ਵਾਲੀ ਮਿਠੜੇ ਸੁਭਾਅ ਦੀ ਮਾਲਕ ਹੈ ਰਾਜਵਿੰਦਰ ਮਾਹਲ। ਜਿੰਨੀ ਸੋਹਣੀ ਉਹ ਆਪ ਹੈ, ਉਸ ਤੋਂ ਵੱਧ ਨਿਖਾਰ ਉਸ ਦੀ ਅਦਾਕਾਰੀ ਵਿੱਚ ਦੇਖਣ ਨੂੰ ਮਿਲਦਾ ਹੈ। ਉਸ ਨੂੰ ਬਚਪਨ ’ਚ ਹੀ ਆਪਣੀ ਭੂਆ ਰਵਿੰਦਰ ਕੌਰ ਨੂੰ ਦੇਖ ਕੇ ਉਤਸ਼ਾਹ ਜਾਗਿਆ ਜੋ ਕਿ ਉਸ ਸਮੇਂ ਵਧੀਆ ਕਲਾਕਾਰ ਸੀ। ਰਾਜਵਿੰਦਰ ਮਾਹਲਾ ਦਾ ਜਨਮ ਪਿਤਾ ਅਰਵਿੰਦਰ ਸਿੰਘ ਦੇ ਘਰ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਰਾਮਪੁਰਾ (ਬਠਿੰਡਾ) ’ਚ ਹੋਇਆ। ਉਸ ਨੇ ਪ੍ਰਾਇਮਰੀ ਸਿੱਖਿਆ ਫਰੀਦਕੋਟ ਤੋਂ ਹਾਸਲ ਕੀਤੀ 

ਗਾਇਕੀ ਦੀ ਫੁਲਵਾੜੀ ਦਾ ਖਿੜਦਾ ਫੁੱਲ

Posted On January - 1 - 2011 Comments Off on ਗਾਇਕੀ ਦੀ ਫੁਲਵਾੜੀ ਦਾ ਖਿੜਦਾ ਫੁੱਲ
ਸੁਰੀਲੀ ਆਵਾਜ਼ ਦਾ ਮਾਲਕ ਸਾਹਿਲ ਦੇਵ ਆਪਣੀ ਸੋਲੋ ਗੀਤਾਂ ਦੀ ਪਲੇਠੀ ਕੈਸੇਟ ‘ਸਹਾਰਾ’ ਲੈ ਕੇ ਸਰੋਤਿਆਂ ਦੇ ਸਨਮੁੱਖ ਹੋ ਚੁੱਕਿਆ ਹੈ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਸਾਹਿਲ ਦੇਵ ਦਾ ਜਨਮ ਪਿੰਡ ਰਾਮ ਕਲੋਨੀ ਕੈਂਪ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਿਤਾ ਹਜਾਰਾ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਘਰ 30 ਮਾਰਚ 1983 ਨੂੰ ਹੋਇਆ। ਸਾਹਿਲ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ। ਉਸ ਦਾ ਵੱਡਾ ਭਰਾ ਉਸ ਨੂੰ ਇਸ ਲਈ ਪ੍ਰੇਰਦਾ ਰਹਿੰਦਾ ਸੀ। ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਅਧਿਆਪਕਾ ਰਾਮ ਦੁਲਾਰੀ 

ਉਭਰਦਾ ਪੰਜਾਬੀ ਲੋਕ ਗਾਇਕ

Posted On January - 1 - 2011 Comments Off on ਉਭਰਦਾ ਪੰਜਾਬੀ ਲੋਕ ਗਾਇਕ
ਗਾਇਕੀ ਦੇ ਖੇਤਰ ’ਚ ਉਭਰਦਾ ਸਿਤਾਰਾ ਹਰਪ੍ਰੀਤ ਮਾਂਗਟ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਡਿਆਣਾ ਵਿਖੇ ਪਿਤਾ ਰਣਜੀਤ ਸਿੰਘ ਮਾਂਗਟ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਾਛੀਵਾੜਾ ਤੇ ਮਾਤਾ ਭੁਪਿੰਦਰ ਕੌਰ ਮਾਂਗਟ ਦੀ ਕੁੱਖੋਂ ਹੋਇਆ। ਸੁਰੀਲੀ ਆਵਾਜ਼ ਦਾ ਮਾਲਕ ਹਰਪ੍ਰੀਤ ਮਾਂਗਟ ਵੱਡੇ ਤਿੰਨ ਭਰਾਵਾਂ ਦਾ ਛੋਟਾ ਤੇ ਲਾਡਲਾ ਹੈ। ਚੰਗਾ ਗਾਇਕ ਹੋਣ ਦੇ ਨਾਲ-ਨਾਲ ਹਰਪ੍ਰੀਤ ਮਾਂਗਟ ਚੰਗਾ ਅਧਿਆਪਕ ਵੀ ਹੈ। ਜੋ ਬੀ.ਏ. ਬੀ.ਐੱਡ. ਤੇ ਈ.ਟੀ.ਟੀ. ਡਾਇਟ ਜਗਰਾਉਂ ਤੋਂ ਕਰਕੇ ਪਿਛਲੇ ਚਾਰ ਸਾਲਾਂ ਤੋਂ 

ਸੰਭਾਵਨਾਵਾਂ ਭਰਪੂਰ ਦੌੜਾਕ

Posted On January - 1 - 2011 Comments Off on ਸੰਭਾਵਨਾਵਾਂ ਭਰਪੂਰ ਦੌੜਾਕ
ਮਾਹਿਲਪੁਰ ਦਾ ਨਾਂ ਫੁਟਬਾਲ ਕਰਕੇ ਮਸ਼ਹੂਰ ਹੈ ਪਰ ਕੁਝ ਸਾਲ ਪਹਿਲਾਂ ਇੱਥੋਂ ਦੀ ਬਹੂ ਮਾਧੁਰੀ ਏ.ਸਿੰਘ ਨੇ ਟਰੈਕ ਦੇ ਖੇਤਰ ਵਿਚ ਮੱਲਾਂ ਮਾਰ ਕੇ ਖੇਡਾਂ ਦਾ ਸਰਵ ਉੱਚ ਸਨਮਾਨ ਅਰਜੁਨ ਐਵਾਰਡ ਹਾਸਲ ਕਰ ਲਿਆ। ਇਸ ਮਹਾਨ ਪ੍ਰਾਪਤੀ ਨਾਲ ਮਾਹਿਲਪੁਰ ਦੀ ਚਰਚਾ ਫੁਟਬਾਲ ਦੇ ਨਾਲ-ਨਾਲ ਟਰੈਕ ਦੀ ਵੀ ਹੋਣ ਲੱਗ ਪਈ। ਮਾਧੁਰੀ ਨੇ ਆਪਣੀ ਖੇਡ ਕਲਾ ਦੇ ਨਾਲ ਕਈ ਹੋਰ ਲੜਕੀਆਂ ਨੂੰ ਸ਼ਿੰਗਾਰਨ ਦਾ ਬੀੜਾ ਚੁੱਕ ਲਿਆ ਹੈ। ਇਸੇ ਗਰੁੱਪ ਵਿਚ ਉਸ ਦੀ ਲਾਡਲੀ ਹਰਮਿਲਨ ਬੈਂਸ ਵੀ ਅਭਿਆਸ ਕਰਦੀ ਹੈ। ਹੋਰ ਲੜਕੀਆਂ ਵਾਂਗ 

ਗਿੱਧੇ ਦੀਆਂ ਰਾਣੀਆਂ

Posted On January - 1 - 2011 Comments Off on ਗਿੱਧੇ ਦੀਆਂ ਰਾਣੀਆਂ
ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਗਿੱਦੜਬਾਹਾ ਦੀ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਸੰਦੀਪ ਕੌਰ ਅਤੇ ਜਸਪ੍ਰੀਤ ਕੌਰ ਦੀ ਗਿਣਤੀ ਸਕੂਲ ਦੀਆਂ ਹੋਣਹਾਰ ਕੁੜੀਆਂ ਵਿੱਚ ਹੁੰਦੀ ਹੈ। ਸਕੂਲ ਵਿੱਚ ਇਹ ਦੋਵੇਂ ਗਿੱਧੇ ਦੀਆਂ ਰਾਣੀਆਂ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ। ਪਿਤਾ ਗੁਰਮੀਤ ਸਿੰਘ ਅਤੇ ਮਾਤਾ ਵੀਰਪਾਲ ਕੌਰ ਦੀ ਹੋਣਹਾਰ ਲੜਕੀ ਸੰਦੀਪ ਕੌਰ ਨੂੰ ਪੜ੍ਹਾਈ ਦਾ ਸ਼ੌਕ ਬਚਪਨ ਤੋਂ ਹੀ ਸੀ। ਛੇਵੀਂ ਜਮਾਤ ਤੱਕ ਪਹੁੰਚਦੇ ਪਹੁੰਚਦੇ ਇਸ ਦੀ ਗਿੱਧੇ ਵਿੱਚ ਰੁਚੀ ਪੈਦਾ ਹੋ ਗਈ ਅਤੇ ਸਕੂਲ ਵਿੱਚ 

ਉਭਰਦੀ ਦੌੜਾਕ- ਜਤਿੰਦਰ ਕੌਰ

Posted On January - 1 - 2011 Comments Off on ਉਭਰਦੀ ਦੌੜਾਕ- ਜਤਿੰਦਰ ਕੌਰ
ਪਿੰਡ ਜਖੇਪਲ ਵਿਖੇ 26 ਨਵੰਬਰ 1990 ਨੂੰ ਪਿਤਾ ਗੁਰਦੇਵ ਸਿੰਘ ਦੇ ਘਰ ਜਨਮੀ ਜਤਿੰਦਰ ਕੌਰ ਵਿਰਕ ਪੰਜਾਬ ਪੱਧਰ ਦੀ ਉਭਰਦੀ ਦੌੜਾਕ ਹੈ। ਬਾਬਾ ਪਰਮਾਨੰਦ ਕੰਨਿਆ ਮਹਾਵਿਦਿਆਲਾ ਜਖੇਪਲ ਵਿਖੇ ਪੜ੍ਹਦੀ ਜਤਿੰਦਰ ਕੌਰ ਅਥਲੈਟਿਕਸ ਕੋਚ ਦਵਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਸਖਤ ਅਭਿਆਸ ਕਰ ਰਹੀ ਹੈ। ਉਸ ਨੇ 49ਵੀਂ ਪੰਜਾਬ ਸਕੂਲ ਖੇਡਾਂ ਦੇ 14 ਸਾਲ ਵਰਗ ਵਿਚ 100 ਤੇ 200 ਮੀਟਰ ਦੌੜਾਂ ਵਿਚ ਚਾਂਦੀ ਤੇ  ਲੰਬੀ ਛਾਲ ’ਚ ਕਾਂਸੀ ਦਾ  ਤਮਗਾ ਜਿੱਤਿਆ। ਲੁਧਿਆਣਾ ਵਿਖੇ 2005 ਵਿਚ 51ਵੀਆਂ ਪੰਜਾਬ ਸਕੂਲ ਖੇਡਾਂ ਦੇ 

ਬਹੁਪੱਖੀ ਪ੍ਰਤਿਭਾ ਦੀ ਮਾਲਕ

Posted On January - 1 - 2011 Comments Off on ਬਹੁਪੱਖੀ ਪ੍ਰਤਿਭਾ ਦੀ ਮਾਲਕ
ਬਹੁਪੱਖੀ ਜਸਪ੍ਰੀਤ ਨੱਚਦੀ ਹੈ ਤਾਂ ਇੰਝ ਲੱਗਦਾ ਹੈ ਕਿ ਕੋਈ ਨਿੱਕੀ ਜਿਹੀ ਪਰੀ ਨੱਚ ਰਹੀ ਹੋਵੇ। ਸ਼ਬਦ ਬੋਲਦੀ ਹੈ ਤਾਂ ਕੰਨਾਂ ’ਚ ਮਿਸ਼ਰੀ ਘੋਲ ਦਿੰਦੀ ਹੈ। ਕਵਿਤਾਵਾਂ ਬੋਲਣ ਸਮੇਂ ਉਹ ਗੰਭੀਰ ਰਚਨਾਵਾਂ ਲਿਖਣ ਵਾਲੀ ਕੋਈ ਕਵਿੱਤਰੀ ਹੀ ਜਾਪਦੀ ਹੈ। ਉਹ ਅਜੇ ਮਸਾਂ ਛੇ ਸਾਲ ਦੀ ਹੈ ਪਰ ਉਸਦੀ ਪ੍ਰਤਿਭਾ ਤੋਂ ਲੱਗਦਾ ਹੈ ਕਿ ਜਿਵੇਂ ਉਹ ਕਈ ਸਾਲਾਂ ਤੋਂ ਰਿਆਜ਼ ਕਰ ਰਹੀ ਹੋਵੇ। ਗਹੀਰਿਆਂ ਤੋਂ ਪਿੰਡ ਪਛਾਨਣ ਵਾਂਗ ਪਤਾ ਲੱਗ ਜਾਂਦਾ ਹੈ ਕਿ ਉਹ ਕਿਸੇ ਉਘੇ ਪਰਿਵਾਰ ਦੀ ਧੀ ਹੈ। ਜਸਪ੍ਰੀਤ ਦਾ ਦਾਦਾ ਥਰੈਸ਼ਰਾਂ 

ਕਵਿਤਾ ਵਰਗੀ ਸ਼ਖਸੀਅਤ

Posted On December - 25 - 2010 Comments Off on ਕਵਿਤਾ ਵਰਗੀ ਸ਼ਖਸੀਅਤ
ਰਾਜਵੀਰ ਕੌਰ ਉਭਰਦੀ ਰਚਨਾਕਾਰ ਹੈ।  ਉਸ ਲਈ ਕਵਿਤਾ-ਕਰਮ ਇਕ ਵਕਤ ਲੰਘਾਉਣ ਦਾ ਵਸੀਲਾ, ਸ਼ੌਕ ਜਾਂ ਸੁਆਦ ਨਹੀਂ ਸਗੋਂ ਇਬਾਦਤ ਹੈ। ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਵਿਖੇ ਐਮ.ਏ. ਪੰਜਾਬੀ ਦੇ ਪਹਿਲੇ ਵਰ੍ਹੇ ਦੀ ਵਿਦਿਆਰਥਣ ਰਾਜਵੀਰ ਕਵਿਤਾ ਦੇ ਨਾਲ-ਨਾਲ ਅਧਿਐਨ ਪ੍ਰਤੀ ਵੀ ਸੰਜੀਦਾ ਹੈ। ਇਸ ਦਾ  ਕਾਰਨ ਹੈ, ਉਸ ਦਾ ਅਨੁਸ਼ਾਸਨ ਭਰਿਆ ਜੀਵਨ ਅਤੇ ਇਸ ਜੀਵਨ ਲਈ ਉਸ ਦੀ ਪ੍ਰੇਰਣਾ ਬਣੇ ਹਨ ਡਾ. ਜਗੀਰ ਸਿੰਘ ਢੇਸਾ, ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਪਟੇਲ ਕਾਲਜ। ਉਨ੍ਹਾਂ ਆਪਣੀ ਦਿਆਨਤਦਾਰੀ  

ਕੈਨਵਸ ’ਤੇ ਮਨੁੱਖੀ ਭਾਵਨਾਵਾਂ ਦੀ ਚਿਤੇਰੀ

Posted On December - 25 - 2010 Comments Off on ਕੈਨਵਸ ’ਤੇ ਮਨੁੱਖੀ ਭਾਵਨਾਵਾਂ ਦੀ ਚਿਤੇਰੀ
ਕੀਰਤੀ ਹਰੀਆ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਮੈਡੀਕਲ ਵਿਸ਼ਾ ਪੜ੍ਹਨ ਦੇ ਬਾਵਜੂਦ ਪੇਂਟਿੰਗ ਵਰਗੇ ਸਹਿਜ ਕੰਮ ਵਿਚ ਦਿਲਚਸਪੀ ਲੈ ਰਹੇ ਹਨ। ਏਨਾ ਹੀ ਨਹੀਂ ਜਿਥੇ ਉਹ ਪੇਂਟਿੰਗ ਕਰਨ ਵਿੱਚ ਮਾਹਿਰ ਹੈ ਉਥੇ ਉਸ ਨੂੰ ਡਾਂਸ ਕਰਨ ਦਾ ਵੀ ਬਹੁਤ ਸ਼ੌਕ ਹੈ ਅਤੇ ਉਹ ਅਕਸਰ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਸਟੇਜ ਦੀ ਸਜਾਵਟ ਕਰਨ ਦੇ ਨਾਲ-ਨਾਲ ਸਟੇਜ ’ਤੇ ਡਾਂਸ ਦਾ ਵਧੀਆ ਪ੍ਰਦਰਸ਼ਨ ਕਰਦੀ ਰਹਿੰਦੀ ਹੈ। ਬਹੁਤ ਹੀ ਸੰਵੇਦਨਸ਼ੀਲ ਸੁਭਾਅ 

ਹੀਰੋਇਨ ਬਣੇਗੀ ਹੈਪੀ

Posted On December - 25 - 2010 Comments Off on ਹੀਰੋਇਨ ਬਣੇਗੀ ਹੈਪੀ
ਮਾਨਸਾ ਦੀ ਹਰਭਵਰੀਤ ਕੌਰ (ਹੈਪੀ) ਪੰਜਾਬੀ ਸਿਨਮਾ ਦੀ ਨਵੀਂ ਹੀਰੋਇਨ ਦੇ ਰੂਪ ਵਿੱਚ ਆ ਰਹੀ ਹੈ। ਇਹ ਕੁੜੀ ਪਿਛਲੇ ਦਿਨੀਂ ਪੰਜਾਬੀ ਚੈਨਲ ਪੀ.ਟੀ.ਸੀ. ਦੇ ਮਿਸ ਪੰਜਾਬਣ ਮੁਕਾਬਲੇ ਵਿੱਚ ਉਪ ਜੇਤੂ ਰਹੀ ਸੀ। ਮਾਨਸਾ ਦੇ ਕੋਆਪਰੇਟਿਵ ਬੈਂਕ ਦੇ ਸਾਬਕਾ ਡਾਇਰੈਕਟਰ ਸੰਤਾ ਸਿੰਘ ਤੇ ਇੰਸਪੈਕਟਰ ਮਨਜੀਤ ਕੌਰ ਦੀ ਧੀ ਛੇਤੀ ਹੀ ਹਰਭਜਨ ਮਾਨ ਦੀ ਅਗਲੀ ਫਿਲਮ ਵਿੱਚ ਹੀਰੋਇਨ ਬਣ ਕੇ ਆ ਰਹੀ ਹੈ। ਹਰਭਵਰੀਤ ਨੂੰ ਗਲੈਮਰ ਦੀ ਦੁਨੀਆਂ ਵਿੱਚ ਜਾਣ ਦਾ ਬਚਪਨ ਤੋਂ ਸ਼ੌਕ ਰਿਹਾ ਤੇ ਹੌਲੀ-ਹੌਲੀ ਉਹ ਮੇਲਿਆਂ, ਮੁਕਾਬਲਿਆਂ 
Available on Android app iOS app
Powered by : Mediology Software Pvt Ltd.