ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਵਿਸ਼ੇਸ਼ ਪੰਨਾ › ›

Featured Posts
ਹਿੰਦੋਸਤਾਨ-ਪਾਕਿਸਤਾਨ ਯੋਜਨਾ

ਹਿੰਦੋਸਤਾਨ-ਪਾਕਿਸਤਾਨ ਯੋਜਨਾ

1947 ਵਿਚ ‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਸ੍ਰੀ ਜੰਗ ਬਹਾਦਰ ਸਿੰਘ ਸਨ। 4 ਜੂਨ, 1947 ਨੂੰ ਲਿਖੇ ਸੰਪਾਦਕੀ ਵਿਚ ਉਨ੍ਹਾਂ ਨੇ ਦੇਸ਼ ਦੀ ਵੰਡ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਅਤੇ ਮੁਸਲਿਮ ਲੀਗਵਾਦ ਸਫਲ ਹੋ ਗਏ ਹਨ ਅਤੇ ਇਸ ਨੂੰ ਬਹੁਤ ਅਫ਼ਸੋਸਨਾਕ ਦੱਸਿਆ। ਅੱਜ ਦੇ ਦਿਨ ਅਸੀਂ ਲਗਭਗ ...

Read More

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

1947 ਦੀ ਆਜ਼ਾਦੀ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਿਚ ਲੱਖਾਂ ਲੋਕਾਂ ਨੇ ਵੱਖ ਵੱਖ ਤਹਿਰੀਕਾਂ ਵਿਚ ਹਿੱਸਾ ਲਿਆ। ਕਾਂਗਰਸ ਵਾਲੀ ਅਗਵਾਈ ਤੇ ਸੰਘਰਸ਼ ਦੇ ਨਾਲ ਨਾਲ ਇਨਕਲਾਬੀਆਂ, ਮਜ਼ਦੂਰਾਂ, ਕਿਸਾਨਾਂ, ਗ਼ਦਰ ਪਾਰਟੀ, ਭਗਤ ਸਿੰਘ ਦੁਆਰਾ ਬਣਾਈ ਜਥੇਬੰਦੀ, ਆਜ਼ਾਦ ਹਿੰਦ ਫ਼ੌਜ, ਭਾਰਤੀ ਸਮੁੰਦਰੀ ਫ਼ੌਜ ਦੀ ...

Read More


 • ਆਜ਼ਾਦੀ ਤੇ ਪੰਜਾਬ ਦਾ ਬਟਵਾਰਾ
   Posted On August - 15 - 2019
  ਜਦ ਬਹੁਗਿਣਤੀ ਵਸੋਂ ਵਾਲੇ ਭਾਗ ਨੂੰ ਹਿੰਦੁਸਤਾਨ ਤੋਂ ਵੱਖ ਕੱਢ ਕੇ ਪਾਕਿਸਤਾਨ ਨਾਉਂ ਦਾ ਵੱਖਰਾ ਮੁਲਕ ਬਣਾਉਣ ਦਾ ਫੈਸਲਾ ਹੋ....
 • ਹਾੜ੍ਹ
   Posted On June - 15 - 2019
  ਸੰਸਕ੍ਰਿਤ ਵਿਚ ਆਸ਼ਾੜ, ਬਿਕ੍ਰਮੀ ਸੰਮਤ ਦਾ ਚੌਥਾ ਮਹੀਨਾ ਹਾੜ੍ਹ ਹੈ। ਜੇਠ ਅਤੇ ਹਾੜ੍ਹ ਦੋ ਮਹੀਨੇ ਧਰਤੀ ਭੱਠੀ ਬਣ ਜਾਂਦੀ ਹੈ।....
 • ਹਿੰਦੋਸਤਾਨ-ਪਾਕਿਸਤਾਨ ਯੋਜਨਾ
   Posted On August - 15 - 2019
  ਭਾਰਤ, ਜੋ ਅਸ਼ੋਕ ਤੇ ਅਕਬਰ ਜਿਹੇ ਬਾਦਸ਼ਾਹਾਂ ਲਈ ਮਾਣ ਵਾਲਾ ਸੀ ਅਤੇ ਚੰਗੇ ਤੇ ਸੱਚੇ ਬਰਤਾਨਵੀਆਂ ਦਾ ਵੀ ਮਾਣ ਹੈ,....
 • ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ
   Posted On June - 15 - 2019
  ਤੰਗੀਆਂ-ਤੁਰਸ਼ੀਆਂ ਅਤੇ ਕੌੜੇ ਅਨੁਭਵਾਂ ਨੇ ਬਚਪਨ ਵਿੱਚ ਹੀ ਡੈਡੀ ਦੇ ਦਿਲ ਅੰਦਰ ਰੋਹ ਦੇ ਬੀਜ ਬੀਜ ਦਿੱਤੇ। ਆਪਣੇ ਬਚਪਨ ਵਿੱਚ....

ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ – ਕੀ ਫਾਇਦੇ, ਕੀ ਨੁਕਸਾਨ ?

Posted On April - 11 - 2018 Comments Off on ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ – ਕੀ ਫਾਇਦੇ, ਕੀ ਨੁਕਸਾਨ ?
ਵਿਦਿਆਰਥੀ ਚੋਣਾਂ ਇਕ ਅਹਿਮ, ਗੰਭੀਰ ਤੇ ਨਾਜ਼ੁਕ ਮੁੱਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਪਗ ਤਿੰਨ ਦਹਾਕੇ ਦੇ ਵਕਫ਼ੇ ਬਾਅਦ ਪੰਜਾਬ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਦਾ ਐਲਾਨ ਕਰਕੇ ਰਾਜਸੀ ਅਤੇ ਸਮਾਜਿਕ ਹਲਕਿਆਂ ਵਿੱਚ ਬਹਿਸ ਛੇੜ ਦਿੱਤੀ ਹੈ। 1984 ਤੋਂ ਬਾਅਦ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਚੋਣਾਂ ਨਾ ਹੋਣ ਕਰਕੇ ਵਿਦਿਆਰਥੀ ਰਾਜਨੀਤੀ ਨਿਰੰਤਰ ਖਲਾਅ ਦਾ ਸ਼ਿਕਾਰ ਹੈ। ....

ਨੌਜਵਾਨ ਸੋਚ/ਕਿਹੜੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?

Posted On April - 11 - 2018 Comments Off on ਨੌਜਵਾਨ ਸੋਚ/ਕਿਹੜੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?
ਅੰਗਰੇਜ਼ੀ  ਸਿੱਖਣੀ ਵੀ ਜ਼ਰੂਰੀ ਇਹ ਠੀਕ ਹੈ ਕਿ ਆਪਣੀ ਮਾਤ ਭਾਸ਼ਾ ਦੇ ਤੁੱਲ ਕੋਈ ਭਾਸ਼ਾ ਨਹੀਂ ਹੋ ਸਕਦੀ, ਪਰ ਜੇ ਤੁਸੀ ਥੋੜ੍ਹਾ-ਬਹੁਤ ਅੰਗਰੇਜ਼ੀ ਭਾਸ਼ਾ ਦਾ ਗਿਆਨ ਰੱਖਦੇ ਹੋ ਤਾਂ ਆਪਣੇ ਆਪ ਨੂੰ ਇੱਕਲਾ ਮਹਿਸੂਸ ਨਹੀਂ ਕਰੋਗੇ, ਕਿਉਂਕਿ ਅੰਗਰੇਜ਼ੀ ਭਾਸ਼ਾ ਦਾ ਪਸਾਰਾ ਏਨਾ ਹੈ ਕਿ ਇਸ ਨੂੰ ਜਾਣਨ ਵਾਲੇ ਤੁਹਾਨੂੰ ਦੁਨੀਆਂ ਦੇ ਹਰੇਕ ਕੋਨੇ ’ਚ ਮਿਲਣਗੇ। ਏਨਾ ਹੀ ਨਹੀਂ, ਕੰਪਿਊਟਰੀ  ਕਾਰ-ਵਿਹਾਰ, ਬਾਜ਼ਾਰ, ਦਫ਼ਤਰਾਂ ਦੇ ਕਾਰਜ, ਕਾਗਜ਼ੀ ਦਸਤਾਵੇਜ਼ਾਂ ਤੋਂ ਲੈ ਕੇ ਹੋਰ ਕਿੰਨੇ ਹੀ  ਥਾਵਾਂ ’ਤੇ ਜਿੰਨੀ ਵੁੱਕਤ 

ਤਕਨੀਕੀ ਸਿੱਖਿਆ: ਰੁਜ਼ਗਾਰ ਦੀਆਂ ਅਣਗਿਣਤ ਸੰਭਾਵਨਾਵਾਂ ਵਾਲਾ ਖੇਤਰ

Posted On April - 4 - 2018 Comments Off on ਤਕਨੀਕੀ ਸਿੱਖਿਆ: ਰੁਜ਼ਗਾਰ ਦੀਆਂ ਅਣਗਿਣਤ ਸੰਭਾਵਨਾਵਾਂ ਵਾਲਾ ਖੇਤਰ
ਪੜ੍ਹਾਈ ਅਤੇ ਕਿੱਤੇ ਦੀ ਚੋਣ ਦੇ ਮਾਮਲੇ ਵਿੱਚ ਨੌਜਵਾਨ ਪੀੜ੍ਹੀ ਲਈ ਅਜੋਕਾ ਸਮਾਂ ਬਹੁਤ ਚੁਣੌਤੀਆਂ ਭਰਿਆ ਹੈ। ਦਸਵੀਂ ਕਰਨ ਮਗਰੋਂ ਵਿਦਿਆਰਥੀ ਇੱਕ ਅਜਿਹੇ ਚੌਰਾਹੇ ’ਤੇ ਖੜ੍ਹਾ ਹੁੰਦਾ ਹੈ ਜਿੱਥੋਂ ਅਗਲੀ ਪੜ੍ਹਾਈ ਲਈ ਬਹੁਤ ਸਾਰੇ ਰਸਤੇ ਨਿਕਲਦੇ ਹਨ। ਬਹੁਤ ਸਾਰੇ ਵਿਦਿਆਰਥੀ ਅੱਗੇ ਦੀ ਪੜ੍ਹਾਈ ਬਾਰੇ ਬਹੁਤਾ ਪਤਾ ਨਾ ਹੋਣ ਕਾਰਨ ਦੂਜਿਆਂ ਦੇ ਮਗਰ ਲੱਗ ਕੇ ਅਜਿਹੇ ਖੇਤਰ ਚੁਣ ਲੈਂਦੇ ਹਨ ਜੋ ਉਨ੍ਹਾਂ ਦੀਆਂ ਯੋਗਤਾਵਾਂ ਜਾਂ ਹਾਲਾਤ ....

ਆਈਲੈੱਟਸ: ਕਿਵੇਂ ਕਰੀਏ ਸਹੀ ਕੋਚਿੰਗ ਸੈਂਟਰ ਦੀ ਚੋਣ?

Posted On April - 4 - 2018 Comments Off on ਆਈਲੈੱਟਸ: ਕਿਵੇਂ ਕਰੀਏ ਸਹੀ ਕੋਚਿੰਗ ਸੈਂਟਰ ਦੀ ਚੋਣ?
ਅੱਜ-ਕੱਲ੍ਹ ਲਗਪਗ ਹਰ ਪੰਜਾਬੀ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਕਾਹਲਾ ਹੈ। ਕਿਸੇ ਵੀ ਵਿਕਸਿਤ ਦੇਸ਼ ਦੀ ਨਾਗਰਿਕਤਾ ਲੈਣ ਲਈ ਗੁੰਝਲਦਾਰ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਤੇ ਕਈ ਸਾਲ ਇੰਤਜ਼ਾਰ ਵੀ ਕਰਨਾ ਪੈਂਦਾ ਹੈ, ਪਰ ਅੱਜ-ਕੱਲ੍ਹ ਐਨਾ ਸਬਰ ਕਿਸੇ ਕੋਲ ਨਹੀਂ। ....

‘ਅੱਖਰ’ ਦੀ ਮਦਦ ਨਾਲ ਪੰਜਾਬੀ ਟਾਈਪਿੰਗ ਕਿਵੇਂ ਕਰੀਏ?

Posted On April - 4 - 2018 Comments Off on ‘ਅੱਖਰ’ ਦੀ ਮਦਦ ਨਾਲ ਪੰਜਾਬੀ ਟਾਈਪਿੰਗ ਕਿਵੇਂ ਕਰੀਏ?
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਬਣਾਇਆ ‘ਅੱਖਰ-2016’ ਸਾਫ਼ਟਵੇਅਰ ਸਿਰਫ਼ ਪੰਜਾਬੀ ਦਾ ਹੀ ਨਹੀਂ, ਸਗੋਂ ਹਿੰਦੀ, ਉਰਦੂ, ਸੰਸਕ੍ਰਿਤ ਤੇ ਅੰਗਰੇਜ਼ੀ ਦਾ ਸਾਂਝਾ ਵਰਡ ਪ੍ਰੋਸੈਸਰ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 4 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਚੱਲ ਰਹੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਨੌਵੀਂ ਜਮਾਤ ਦੀਆਂ ਖਾਲੀ ਸੀਟਾਂ ਭਰਨ ਲਈ ਟੈਸਟ ਲਿਆ ਜਾ ਰਿਹਾ ਹੈ। ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ 290 ਸੀਟਾਂ, ਹਰਿਆਣਾ ਦੇ 21 ਜ਼ਿਲ੍ਹਿਆਂ ਵਿੱਚ 227 ਸੀਟਾਂ, ਹਿਮਾਚਲ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਵਿੱਚ 89 ਤੇ ਚੰਡੀਗੜ੍ਹ ਦੀਆਂ 6 ਸੀਟਾਂ ਭਰਨ ਲਈ 19 ਮਈ ਨੂੰ ਇਹ ਟੈਸਟ ਲਿਆ ਜਾਵੇਗਾ। ....

ਨੌਜਵਾਨ ਸੋਚ/ ਕਿਹੜੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?

Posted On April - 4 - 2018 Comments Off on ਨੌਜਵਾਨ ਸੋਚ/ ਕਿਹੜੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?
ਭਾਸ਼ਾ ਸਿੱਖਣ ਕੋਈ ਘੜੀ-ਘੜਾਈ ਪ੍ਰਕਿਰਿਆ ਨਹੀਂ ਹੁੰਦੀ। ਮਾਤ ਭਾਸ਼ਾ ਬੱਚਾ ਆਪਣੇ ਪਰਿਵਾਰ ਤੋਂ ਹੀ ਸਿੱਖਦਾ ਹੈ। 3 ਤੋਂ 6 ਸਾਲ ਦੀ ਉਮਰ ਵਿੱਚ ਬੱਚਾ ਭਾਸ਼ਾ ਨੂੰ ਕਾਫ਼ੀ ਹੱਦ ਤੱਕ ਬੋਲਣਾ ਸਿੱਖ ਲੈਂਦਾ ਹੈ। ਦੂਜੀ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਕਿਸੇ ਵੀ ਉਮਰ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਕਈ ਮਨੋਵਿਗਿਆਨੀਆਂ ਦੇ ਕਹਿਣ ਅਨੁਸਾਰ ਮਾਤ ਭਾਸ਼ਾ ਵਿੱਚ ਪਰਿਪੱਕਤਾ ਤੋਂ ਬਾਅਦ ਹੀ ਬੱਚਾ ਦੂਜੀ ਭਾਸ਼ਾ ਸਿੱਖਦਾ ਹੈ। ....

ਜੀਵ ਵਿਗਿਅਾਨ ਪ੍ਰੀਖਿਆ ਦੀ ਤਿਆਰੀ ਬਨਾਮ ਚੁਣੌਤੀਆਂ

Posted On March - 14 - 2018 Comments Off on ਜੀਵ ਵਿਗਿਅਾਨ ਪ੍ਰੀਖਿਆ ਦੀ ਤਿਆਰੀ ਬਨਾਮ ਚੁਣੌਤੀਆਂ
ਜੀਵ ਅਤੇ ਜੀਵ ਵਿਕਾਸ ਸਬੰਧੀ ਵਿਸ਼ੇ ਨੂੰ ਜੀਵ ਵਿਗਿਆਨ (ਬਾਇਓਲੋਜੀ) ਕਿਹਾ ਜਾਂਦਾ ਹੈ। ਜੇਕਰ ਇਸ ਦਾ ਲਗਾਤਰ ਅਧਿਐਨ ਕੀਤਾ ਗਿਆ ਹੋਵੇ ਤਾਂ ਇਸ ਵਿਸ਼ੇ ਵਿੱਚੋਂ ਚੰਗੇ ਅੰਕ ਲੈਣਾ ਕੋਈ ਔਖਾ ਨਹੀਂ। ਜ਼ਿਆਦਾਤਰ ਵਿਦਿਆਰਥੀ ਜੀਵ ਵਿਗਿਆਨ ਨੂੰ ਸਭ ਤੋਂ ਵੱਧ ਬੋਰੀਅਤ ਵਾਲਾ ਵਿਸ਼ਾ ਮੰਨਦੇ ਹਨ, ਪਰ ਹਕੀਕਤ ਇਹ ਹੈ ਕਿ ਜੇਕਰ ਤੁਸੀਂ ਕੁਦਰਤ ਤੇ ਜੀਵਨ ਵਿਕਾਸ ਦੇ ਸਿਧਾਂਤਾਂ ਅਤੇ ਇਸ ਵਿਸ਼ੇ ਵਿੱਚ ਚੰਗੇ ਅੰਕ ....

ਦਲਿਤ ਸਮਾਜ ਦੇ ਹੱਕਾਂ ਲਈ ਲਡ਼ਨ ਵਾਲੇ ਕਾਂਸ਼ੀ ਰਾਮ

Posted On March - 14 - 2018 Comments Off on ਦਲਿਤ ਸਮਾਜ ਦੇ ਹੱਕਾਂ ਲਈ ਲਡ਼ਨ ਵਾਲੇ ਕਾਂਸ਼ੀ ਰਾਮ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਤੋਂ ਬਾਅਦ 1960-70 ਦਾ ਸਮਾਂ ਅਜਿਹਾ ਆਇਆ, ਜਿਸ ਵਿੱਚ ਦਲਿਤ ਸਮਾਜ ਦੀ ਅਗਵਾਈ ਕਰਨ ਵਾਲਾ ਕੋਈ ਨੇਤਾ ਨਾ ਹੋਣ ਕਾਰਨ ਬ੍ਰਾਹਮਣਵਾਦੀ ਸੋਚ ਦੱਬੇ-ਕੁਚਲੇ ਅਤੇ ਪਛੜੇ ਸਮਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਕੀਤੇ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਸੀ। ....

ਕਿਵੇਂ ਕਰੀੲੇ ਪੰਜਾਬੀ ਵਿੱਚ ਟਾਈਪਿੰਗ ਦੀ ਸ਼ੁਰੂੁਅਾਤ

Posted On March - 14 - 2018 Comments Off on ਕਿਵੇਂ ਕਰੀੲੇ ਪੰਜਾਬੀ ਵਿੱਚ ਟਾਈਪਿੰਗ ਦੀ ਸ਼ੁਰੂੁਅਾਤ
ਬਹੁਤ ਸਾਰੇ ਲੋਕ ਪੰਜਾਬੀ ਟਾਈਪਿੰਗ ਦੇ ਨਾਂ ਤੋਂ ਕੰਨੀ ਕਤਰਾਉਂਦੇ ਹਨ। ਟਾਈਪਿੰਗ ਨੂੰ ਆਸਾਨ ਬਣਾਉਣ ਲਈ ਕੁਝ ਖ਼ਾਸ ਨੁਕਤੇ ਹਨ। ਟਾਈਪ ਸਿੱਖਣਾ ਕੋਈ ਔਖਾ ਨਹੀਂ, ਬੱਸ ਪੂਰੇ ਵਿਧੀਬੱਧ ਤਰੀਕੇ ਨਾਲ ਅਭਿਆਸ ਤੇ ਠਰ੍ਹੰਮੇ ਦੀ ਲੋੜ ਪੈਂਦੀ ਹੈ। ....

ਨੌਜਵਾਨਾਂ ਨੂੰ ਮੋਬਾਈਲਾਂ ਦੀ ਨਹੀਂ, ਰੁਜ਼ਗਾਰ ਦੀ ਲੋਡ਼

Posted On March - 14 - 2018 Comments Off on ਨੌਜਵਾਨਾਂ ਨੂੰ ਮੋਬਾਈਲਾਂ ਦੀ ਨਹੀਂ, ਰੁਜ਼ਗਾਰ ਦੀ ਲੋਡ਼
ਸਾਡੇ ਸਮਾਜ ਨੂੰ ਦਰਪੇਸ਼ ਅਲਾਮਤਾਂ ਵਿੱਚੋਂ ਇੱਕ ਹੈ ਬੇਰੁਜ਼ਗਾਰੀ। ਸਾਡੇ ਦੇਸ਼ ਤੇ ਪੰਜਾਬ ਸੂਬੇ ਵਿੱਚ ਬੇਰੁਜ਼ਗਾਰੀ ਘਟਣ ਦੀ ਬਜਾਏ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਰੁਜ਼ਗਾਰ ਦੇ ਮੌਕੇ ਵਧਾਉਣ ਦੇ ਸਰਕਾਰੀ ਦਗਮਜੇ ਵੀ ਕੋਈ ਜਾਦੂ ਨਹੀਂ ਵਿਖਾ ਰਹੇ। ਹੁਨਰਮੰਦ ਨੌਜਵਾਨ ਨਿਗੂਣੀਆਂ ਤਨਖ਼ਹਾਂ ’ਤੇ ਕੰਮ ਕਰਨ ਲਈ ਤਿਆਰ ਹਨ, ਪਰ ਕਿਧਰੇ ਰੁਜ਼ਗਾਰ ਨਹੀਂ ਮਿਲ ਰਿਹਾ। ....

ਨੌਜਵਾਨ ਸੋਚ/ਕਿਹਡ਼ੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?

Posted On March - 14 - 2018 Comments Off on ਨੌਜਵਾਨ ਸੋਚ/ਕਿਹਡ਼ੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?
ਚੌਥੀ ਜਮਾਤ ਤੋਂ ਸ਼ੁਰੂ ਹੋਵੇ ਬੱਚੇ ਨੂੰ ਅੰਗਰੇਜ਼ੀ ਘੱਟ ਤੋਂ ਘੱਟ ਚੌਥੀ ਜਮਾਤ ਤੋਂ ਪੜ੍ਹਾਈ ਜਾਵੇ ਤੇ ਹਿੰਦੀ ਛੇਵੀਂ ਜਮਾਤ ਤੋਂ ਸ਼ੁਰੂ ਕੀਤੀ ਜਾਵੇ ਤਾਂ ਜੋ ਬੱਚੇ ਉਤੇ ਪੜ੍ਹਾਈ ਦਾ ਬਹੁਤਾ ਬੋਝ ਨਾ ਪਵੇ। ਹੁਣ ਬੱਚੇ ਜੋ ਪਹਿਲੀ ਤੋਂ ਅੰਗਰੇਜ਼ੀ, ਪੰਜਾਬੀ, ਹਿੰਦੀ ਇਕੱਠੀ ਪੜ੍ਹਦੇ ਹਨ, ਉਨ੍ਹਾਂ ਉਤੇ ਪੜ੍ਹਾਈ ਦਾ ਐਨਾ ਬੋਝ ਪੈਂਦਾ ਹੈ ਕਿ ਬੱਚੇ ਦਾ ਨਾ ਸਰੀਰਕ ਵਿਕਾਸ ਹੁੰਦਾ, ਨਾ ਹੀ ਬੋਧਿਕ ਵਿਕਾਸ ਹੁੰਦਾ ਹੈ। ਉਹ ਨਾ ਪੰਜਾਬੀ ਸਹੀ ਪੜ੍ਹ ਸਕਦਾ ਹੈ ਤੇ ਨਾ ਹੀ ਅੰਗਰੇਜ਼ੀ ਜਾਂ ਹਿੰਦੀ। ਇਸ 

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On March - 14 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਕਿਸੇ ਵੀ ਸਟ੍ਰੀਮ ਨਾਲ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਧਾਰਕ ਉਮੀਦਵਾਰ, ਜੋ ਆਪਣੀ ਅਗਵਾਈ ਕਰਨ ਦੀ ਸਮਰਥਾ ਦੇ ਨਾਲ-ਨਾਲ ਸਮਾਜਿਕ ਖੇਤਰ ਵਿੱਚ ਮੋਹਰੀ ਯੋਗਦਾਨ ਪਾਉਣਾ ਚਾਹੁੰਦੇ ਹੋਣ, ੲਿਸ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ....

ਰਸਾਇਣ ਵਿਗਿਆਨ: ਕਿਵੇਂ ਕਰੀਏ ਪ੍ਰੀਖਿਆ ਦੀ ਤਿਆਰੀ ?

Posted On March - 7 - 2018 Comments Off on ਰਸਾਇਣ ਵਿਗਿਆਨ: ਕਿਵੇਂ ਕਰੀਏ ਪ੍ਰੀਖਿਆ ਦੀ ਤਿਆਰੀ ?
ਬਾਰ੍ਹਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਜਾਂ ਮੈਡੀਕਲ/ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆਵਾਂ, ਅਖੀਰਲੇ ਸਮਿਆਂ ਵਿੱਚ ਕੀਤੀ ਮਿਹਨਤ ਨਤੀਜੇ ਦੀ ਪ੍ਰਤੀਸ਼ਤਤਾ ਤੈਅ ਕਰਦੀ ਹੈ। ਇਸ ਲਈ ਸਮਾਂ ਅਤੇ ਸਾਧਨ ਪ੍ਰਬੰਧਨ ਦੇ ਨਾਲ ਨਾਲ ਦੋ ਮਹੀਨੇ ਬੇਹੱਦ ਸੰਜੀਦੀਗੀ ਤੇ ਮਿਹਨਤ ਨਾਲ ਪ੍ਰੀਖਿਆਵਾਂ ਨੂੰ ਸਮਰਪਿਤ ਕਰ ਦਿਓ ਤਾਂ ਜੋ ਕਰੀਅਰ ਨਿਰਮਾਣ ਦਾ ਪਹਿਲਾ ਪੜਾਅ ਸਫ਼ਲਤਾਪੂਰਬਕ ਨਿੱਬੜੇ। ....

ਸਟੈਨੋਗ੍ਰਾਫ਼ੀ: ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ

Posted On March - 7 - 2018 Comments Off on ਸਟੈਨੋਗ੍ਰਾਫ਼ੀ: ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ
ਰੁਜ਼ਗਾਰ ਪਾਉਣ ਲਈ ਇੱਕ ਵਿਸ਼ਾ ਅਹਿਮ ਮੰਨਿਆ ਜਾਂਦਾ ਹੈ ਜੋ “ਸਟੈਨੋਗ੍ਰਾਫੀ” ਹੈ। ਮੌਜੂਦਾ ਸਮੇਂ ਵਿੱਚ ਸਟੈਨੋ-ਟਾਈਪਿਸਟ ਅਤੇ ਸਟੈਨੋਗ੍ਰਾਫਰ ਪਹਿਲਾਂ ਦੀ ਤਰ੍ਹਾਂ ਸਰਕਾਰੀ ਅਤੇ ਗ਼ੈਰ-ਸਰਕਾਰੀ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ....

ਭਾਰਤੀ ਸੰਵਿਧਾਨ ਤੇ ਲਾਭ ਦਾ ਅਹੁਦਾ

Posted On March - 7 - 2018 Comments Off on ਭਾਰਤੀ ਸੰਵਿਧਾਨ ਤੇ ਲਾਭ ਦਾ ਅਹੁਦਾ
ਭਾਰਤ ਦਾ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਸੰਵਿਧਾਨ ਹੈ। ਭਾਰਤੀ ਸੰਵਿਧਾਨ ਦੇ 395 ਅਨੁਛੇਦ ਹਨ, ਜਿਨ੍ਹਾਂ ਵਿੱਚ ਸੰਵਿਧਾਨਕ ਸੋਧਾਂ ਵਾਲੇ ਅਨੁਛੇਦ ਸ਼ਾਮਲ ਕਰ ਦੇਈਏ ਤਾਂ ਇਹ ਗਿਣਤੀ 444 ਬਣਦੀ ਹੈ। ਭਾਰਤੀ ਸੰਵਿਧਾਨ ਨੂੰ 22 ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਇਸ ਦੀਆਂ 12 ਅਨੁਸੂਚੀਆਂ ਹਨ। ....
Available on Android app iOS app
Powered by : Mediology Software Pvt Ltd.