ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਿਸ਼ੇਸ਼ ਪੰਨਾ › ›

Featured Posts
ਗਾਂਧੀ ਦਾ ਚੰਪਾਰਨ ਸੱਤਿਆਗ੍ਰਹਿ

ਗਾਂਧੀ ਦਾ ਚੰਪਾਰਨ ਸੱਤਿਆਗ੍ਰਹਿ

ਅੰਗਰੇਜ਼ਾਂ ਨੇ ਬਿਹਾਰ ਤੇ ਬੰਗਾਲ ਦੇ ਕਈ ਹਿੱਸਿਆਂ ਵਿਚ ਜ਼ਬਰਦਸਤੀ ਨੀਲ ਦੀ ਖੇਤੀ ਕਰਾਉਣੀ ਸ਼ੁਰੂ ਕੀਤੀ। ਬਿਹਾਰ ਿਵਚ ਚੰਪਾਰਨ ਦੇ ਇਲਾਕੇ ਿਵਚ ਜ਼ਬਰਦਸਤੀ ਨੀਲ ਦੀ ਖੇਤੀ ਕਰਾਉਣ ਜਾਂ ਇਸ ਦੀ ਥਾਂ ਬਰਾਬਰ ਦੀ ਕੀਮਤ ਜਿੰਨਾ ਪੈਸਾ ਅੰਗਰੇਜ਼ ਜ਼ਿਮੀਂਦਾਰਾਂ ਨੂੰ ਦੇਣ ਦੇ ਵਿਰੁੱਧ ਅੰਦੋਲਨ ਦੀ ਅਗਵਾਈ ਮਹਾਤਮਾ ਗਾਂਧੀ ਨੇ ਕੀਤੀ। ਇਹ ...

Read More

150 ਸਾਲ ਬਾਅਦ – ਕਰੇ ਹੁਣ ਗਾਂਧੀ ਫਿਰ ਕਮਾਲ?

150 ਸਾਲ ਬਾਅਦ – ਕਰੇ ਹੁਣ ਗਾਂਧੀ ਫਿਰ ਕਮਾਲ?

ਐੱਸ ਪੀ ਸਿੰਘ 150 ਸਾਲ ਬਾਅਦ ਅਸੀਂ ਏਨੀ ਦੂਰ ਨਿਕਲ ਆਏ ਹਾਂ ਕਿ ਹੁਣ ਮਹਾਤਮਾ ਗਾਂਧੀ ਪੜ੍ਹਿਆ ਜਾ ਸਕਦਾ ਹੈ, ਲਿਖਿਆ ਜਾ ਸਕਦਾ ਹੈ, ਖੋਜਾਰਥੀਆਂ ਦੇ ਕੰਮ ਆਉਂਦਾ ਹੈ, ਸਿਆਸਤੀਆਂ ਦਾ ਹਥਿਆਰ ਬਣਦਾ ਹੈ ਅਤੇ ਗਹਿਨ-ਗੰਭੀਰ ਲਈ ਇੱਕ ਵੱਡਾ ਇੰਟਲੈਕਚੁਅਲ ਇੰਟਰਪ੍ਰਾਈਜ਼ ਹੋ ਨਿੱਬੜਦਾ ਹੈ ਪਰ ਹੁਣ ਉਹ ਜੀਵਿਆ ਨਹੀਂ ਜਾਂਦਾ। 150 ...

Read More

ਆਪਣੇ ਬੱਚਿਆਂ ਤੋਂ ਵੱਧ ਦੇਸ਼ ਨੂੰ ਪਿਆਰ ਕਰਨ ਵਾਲੇ ਲਾਲ ਬਹਾਦਰ ਸ਼ਾਸਤਰੀ

ਆਪਣੇ ਬੱਚਿਆਂ ਤੋਂ ਵੱਧ ਦੇਸ਼ ਨੂੰ ਪਿਆਰ ਕਰਨ ਵਾਲੇ ਲਾਲ ਬਹਾਦਰ ਸ਼ਾਸਤਰੀ

ਸੱਤ ਪ੍ਰਕਾਸ਼ ਸਿੰਗਲਾ ਜੇਕਰ ਸੱਚਾਈ ਦੀ ਰਾਜਨੀਤੀ ਅਤੇ ਦੇਸ਼ ਹਿੱਤ ਲਈ ਸੋਚ ਰੱਖਣ ਵਾਲੇ ਵਿਅਕਤੀ ਦੇ ਕਿਸੇ ਨਾਂ ਨੂੰ ਸੋਚਿਆ ਜਾਵੇ ਤਾਂ ਸਹਿਜੇ ਹੀ ਸਾਡੇ ਦਿਮਾਗ ਵਿਚ ਲਾਲ ਬਹਾਦਰ ਸ਼ਾਸਤਰੀ ਦਾ ਨਾਂ ਆ ਜਾਵੇਗਾ। ਅੱਜ 2 ਅਕਤੂਬਰ ਨੂੰ ਸਵਰਗੀ ਪ੍ਰਧਾਨ ਮੰਤਰੀ ਲਾਲ ਬਹਾਦਰ ਦਾ ਜਨਮ ਦਿਨ ਹੈ। ਪਰ ਇੰਨਾ ਮਹੱਤਵ ਸ਼ਾਇਦ ...

Read More

ਮਹਾਤਮਾ ਗਾਂਧੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

ਮਹਾਤਮਾ ਗਾਂਧੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

ਮਹਾਤਮਾ ਗਾਂਧੀ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਭਾਵ ਸ਼ਹਿਰਾਂ ਦੀ ਪੜ੍ਹੀ ਲਿਖੀ ਜਮਾਤ ਤਕ ਹੀ ਸੀਮਤ ਸੀ। ਗਾਂਧੀ ਦੀ ਅਗਵਾਈ ਵਿਚ ਚਲਾਏ ਗਏ ਅੰਦੋਲਨਾਂ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ, ਅੰਗਰੇਜ਼ੀ ਵਸਤਾਂ ਦਾ ਬਾਈਕਾਟ ਕੀਤਾ, ਹਕੂਮਤ ਦੇ ਹੁਕਮ ਮੰਨਣ ਤੋਂ ਨਾਂਹ ਕੀਤੀ ਤੇ ਜੇਲ੍ਹਾਂ ਵਿਚ ਗਏ। ਦੇਸ਼ ਦੇ ਸਿਖਰਲੇ ...

Read More

ਸੌੜੀ ਸਿਆਸਤ ਦਾ ਵਿਰੋਧੀ ਮਹਾਤਮਾ

ਸੌੜੀ ਸਿਆਸਤ ਦਾ ਵਿਰੋਧੀ ਮਹਾਤਮਾ

ਰਾਮਚੰਦਰ ਗੁਹਾ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਹਾੜਾ ਉਦੋਂ ਮਨਾਇਆ ਜਾ ਰਿਹਾ ਹੈ ਜਦੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦਾ ਇਕ ਸਾਬਕਾ ਪ੍ਰਚਾਰਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਅਤੇ ਜਦੋਂ ਆਰਐੱਸਐੱਸ ਦੀ ਸਾਡੀ ਸਿਆਸੀ ਤੇ ਸਮਾਜੀ ਜ਼ਿੰਦਗੀ ਉੱਤੇ ਦਬਦਬੇ ਵਾਲੀ ਪਕੜ ਬਣੀ ਹੋਈ ਹੈ। ਹੁਣ 2 ਅਕਤੂਬਰ ਨੂੰ ਪ੍ਰਧਾਨ ...

Read More


ਜਾਰੀ ਰਹੇਗਾ ਗੱਠਜੋੜ ਸਰਕਾਰਾਂ ਦਾ ਦੌਰ

Posted On January - 10 - 2011 Comments Off on ਜਾਰੀ ਰਹੇਗਾ ਗੱਠਜੋੜ ਸਰਕਾਰਾਂ ਦਾ ਦੌਰ
ਕਮਲੇਂਦਰ ਕੰਵਰ ਸਾਲ 2011 ਤਕ ਦੇ ਸਿਆਸੀ ਸਫ਼ਰ ਤੋਂ ਇਕ ਗੱਲ ਤੈਅ ਹੋ ਚੁੱਕੀ ਹੈ ਕਿ ਇਕ ਪਾਰਟੀ ਦੀ ਸਰਕਾਰ ਦਾ ਸਮਾਂ ਬੀਤ ਗਿਆ ਹੈ। ਕੇਂਦਰ ਤੇ ਰਾਜਾਂ ‘ਚ ਗੱਠਜੋੜ ਸਰਕਾਰਾਂ ਦਾ ਦੌਰ ਜਾਰੀ ਹੈ। ਸਾਡਾ ਲੋਕਤੰਤਰੀ ਢਾਂਚਾ ਗੱਠਜੋੜ ਦੀ ਰਾਜਨੀਤੀ ਦੇ ਨਵੇਂ ਤਜਰਬਿਆਂ ਦੇ ਰੂਬਰੂ ਵੀ ਹੋਇਆ ਹੈ। ਇਸ ਰਾਜਨੀਤੀ ਵਿਚ ਗੱਲ ਗੱਲ ‘ਤੇ ਲੱਤਾਂ ਖਿੱਚਣਾ ਅਤੇ ਦਬਾਅ ਪਾਉਣਾ ਆਮ ਹੀ ਰੁਝਾਨ ਹੈ। ਇਸੇ ਵਰ੍ਹੇ ਜਿੱਥੇ ਇਕੋ ਵੇਲੇ ਸਾਹਮਣੇ ਆਏ ਘੁਟਾਲਿਆਂ ਤੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੇ 

ਅਕਸ ਬਚਾਉਣ ਤੇ ਸੁਧਾਰਨ ਦਾ ਸਮਾਂ

Posted On January - 10 - 2011 Comments Off on ਅਕਸ ਬਚਾਉਣ ਤੇ ਸੁਧਾਰਨ ਦਾ ਸਮਾਂ
ਅੱਜ ਜਦੋਂ ਲੋਕਾਂ ਦੀ ਨਜ਼ਰਾਂ ‘ਚ ਆਰਥਿਕ ਸੁਧਾਰ ਹੀ ਭ੍ਰਿਸ਼ਟਾਚਾਰ ਦੇ ਸਮਾਨਅਰਥੀ ਬਣ ਗਏ ਹਨ ਤਾਂ ਲੋਕਾਂ ‘ਚ ਕੌਮੀ ਵਿਵਸਥਾ ਪ੍ਰਤੀ ਆਸਥਾ ਮੁੜ ਜਗਾਉਣਾ      ਡਾ. ਮਨਮੋਹਨ ਸਿੰਘ ਲਈ ਸਭ ਤੋਂ ਵੱਡੀ ਚੁਣੌਤੀ ਹੈ ਅਨਿਤਾ ਕਟਿਆਲ ਸਾਲ 2004 ਵਿਚ ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾ ਕੇ ਇਹ ਅਹੁਦਾ ਡਾ. ਮਨਮੋਹਨ ਸਿੰਘ ਨੂੰ ਸੌਂਪਿਆ ਤਾਂ ਦੇਸ਼ ਦੇ ਮੱਧ ਵਰਗ ਨੇ ਉਨ੍ਹਾਂ ਦੇ ਫੈਸਲੇ ਦੀ ਭਰਵੀਂ ਸਹਾਰਨਾ ਕੀਤੀ। ਫੈਸਲੇ ਦੀ ਪ੍ਰਸੰਸਾ 

ਚਿਦੰਬਰਮ ਲਈ ਪਰਖ ਦਾ ਸਾਲ

Posted On January - 9 - 2011 Comments Off on ਚਿਦੰਬਰਮ ਲਈ ਪਰਖ ਦਾ ਸਾਲ
ਅਜੈ ਬੈਨਰਜੀ ਪੀ. ਚਿਦੰਬਰਮ ਨੂੰ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਿਆਂ ਦੋ ਸਾਲ ਹੋ ਗਏ ਹਨ ਅਤੇ ਨਵਾਂ ਵਰ੍ਹਾ 2011 ਉਨ੍ਹਾਂ ਦੇ ਪਰਖ ਦਾ ਸਾਲ ਹੈ। ਦੂਜੇ ਪਾਸੇ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਨੂੰ ਵੀ ਦੂਜੀ ਵਾਰ ਸੱਤਾ ਵਿੱਚ ਆਇਆਂ ਡੇਢ ਸਾਲ ਦਾ ਸਮਾਂ ਬੀਤ ਗਿਆ ਹੈ। ਇਸ ਲਿਹਾਜ਼ ਨਾਲ ਆਉਂਦੇ 12 ਮਹੀਨੇ ਜਿੱਥੇ ਯੂ.ਪੀ.ਏ. ਦੀ ਦੂਜੀ ਟਰਮ ਦਾ ਮੁਲਾਂਕਣ ਕੀਤਾ ਜਾਵੇਗਾ ਉੱਥੇ ਸ੍ਰੀ ਚਿਦੰਬਰਮ ਦੀ ਵੀ ਪਰਖ ਹੋਵੇਗੀ ਕਿ ਬਤੌਰ ਗ੍ਰਹਿ ਮੰਤਰੀ ਉਹ ਦੇਸ਼ ਨੂੰ ਅੰਦਰੂਨੀ ਤੌਰ ‘ਤੇ ਕਿੰਨਾ ਕੁ 

ਇੰਦਰਜੀਤ ਸਿੰਘ ਬਾਲਾ ਦੀਆਂ ਕੁਝ ਕਾਵਿ ਰਚਨਾਵਾਂ

Posted On January - 2 - 2011 Comments Off on ਇੰਦਰਜੀਤ ਸਿੰਘ ਬਾਲਾ ਦੀਆਂ ਕੁਝ ਕਾਵਿ ਰਚਨਾਵਾਂ
ਭਾਵੁਕ ਅਤੇ ਪ੍ਰਤੀਬੱਧ ਸ਼ਾਇਰ ਇੰਦਰਜੀਤ ਸਿੰਘ ਬਾਲਾ ਚਿੱਤਰਕਲਾ ਦੇ ਖੇਤਰ ਵਿੱਚ  ਜਾਣਿਆ-ਪਛਾਣਿਆ ਨਾਂ ਹੈ। ‘ਯਾਦਾਂ ਤੇ ਫਰਿਆਦਾਂ’ ਕਾਵਿ-ਪੁਸਤਕ ਵਿੱਚ ਅਸੀਂ ਉਸ ਦੀ ਵੇਗਮੱਤੀ ਕਵਿਤਾ ਦੇ ਨਾਲ-ਨਾਲ ਉਸ ਦੇ ਪੇਂਡੂ ਜੀਵਨ ਨਾਲ ਸਬੰਧਤ ਕਾਵਿ-ਚਿੱਤਰਾਂ ਦਾ ਵੀ ਆਨੰਦ ਮਾਣਦੇ ਹਾਂ। ਉਸ ਦੀ ਕਵਿਤਾ ਵਾਂਗ ਉਸ ਦੇ ਚਿੱਤਰ ਵੀ ਲੋਕਧਾਰਾ ‘ਚੋਂ ਆਪਣਾ ਰੰਗ ਅਤੇ ਸੁਭਾਅ ਗ੍ਰਹਿਣ ਕਰਦੇ ਹਨ। ਇੰਦਰਜੀਤ ਸਿੰਘ ਬਾਲਾ ਭਾਵੁਕ ਅਤੇ ਪ੍ਰਤੀਬੱਧ ਸ਼ਾਇਰ ਹੈ। ਉਸ ਦੀ ਕਵਿਤਾ ਕੁਦਰਤੀ ਵਰਤਾਰਿਆਂ ਅਤੇ ਮਨੁੱਖੀ 

ਹੜ੍ਹ ਬਣੇ ਮੁਸੀਬਤ ਦੀ ਜੜ੍ਹ

Posted On December - 31 - 2010 Comments Off on ਹੜ੍ਹ ਬਣੇ ਮੁਸੀਬਤ ਦੀ ਜੜ੍ਹ
 

ਸਚਿਨ …ਸਚਿਨ

Posted On December - 31 - 2010 Comments Off on ਸਚਿਨ …ਸਚਿਨ
 

ਮੌਤ ਦੀ ਪਟੜੀ

Posted On December - 31 - 2010 Comments Off on ਮੌਤ ਦੀ ਪਟੜੀ
 

ਕੁਦਰਤ ਦਾ ਕਹਿਰ

Posted On December - 31 - 2010 Comments Off on ਕੁਦਰਤ ਦਾ ਕਹਿਰ
 

ਟੈਲੀਵਿਜ਼ਨ ’ਤੇ ਰਿਐਲਿਟੀ ਸ਼ੋਅਜ਼ ਵਿਚੋਂ ਅਸ਼ਲੀਲਤਾ

Posted On December - 31 - 2010 Comments Off on ਟੈਲੀਵਿਜ਼ਨ ’ਤੇ ਰਿਐਲਿਟੀ ਸ਼ੋਅਜ਼ ਵਿਚੋਂ ਅਸ਼ਲੀਲਤਾ
 

ਪਥਰੀਲਾ ਰੋਹ

Posted On December - 31 - 2010 Comments Off on ਪਥਰੀਲਾ ਰੋਹ
 

ਨੀਂਦ ਕਿਉਂ ਆਈ!

Posted On December - 30 - 2010 Comments Off on ਨੀਂਦ ਕਿਉਂ ਆਈ!
 

ਨਾਉਮੀਦੀ ਦਾ ਵਰ੍ਹਾ

Posted On December - 30 - 2010 Comments Off on ਨਾਉਮੀਦੀ ਦਾ ਵਰ੍ਹਾ
ਸੁਰਿੰਦਰ ਸਿੰਘ ਤੇਜ ਪੰਜਾਬ ਨੂੰ ਦੇਸ਼ ਦੇ ਅਜਿਹੇ ਰਾਜਾਂ ਵਿੱਚ ਸ਼ੁਮਾਰ ਕੀਤਾ ਜਾਣ ਲੱਗਾ ਹੈ ਜਿੱਥੇ ਸਰਕਾਰਾਂ ਦੀ ਸੂਬਾਈ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਵੱਲ ਤਵੱਜੋ ਹੀ ਨਹੀਂ। ਢਾਈ ਦਹਾਕੇ ਪਹਿਲਾਂ ਤਕ ਪੰਜਾਬ ਨੂੰ ਆਰਥਿਕ ਪੱਖੋਂ ਆਦਰਸ਼ ਰਾਜ ਮੰਨਿਆ ਜਾਂਦਾ ਸੀ। ਦੇਸ਼ ਦੇ ਹੋਰ ਰਾਜ, ਪੰਜਾਬ ਦੀ ਖੁਸ਼ਹਾਲੀ ਨਾਲ ਸਾੜਾ ਕਰਿਆ ਕਰਦੇ ਸਨ। ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਦੇਸ਼ ਵਿੱਚੋਂ ਸਭ ਤੋਂ ਵੱਧ ਸੀ। ਵਿਕਾਸ ਦਰ ਵੀ ਹੋਰਨਾਂ ਰਾਜਾਂ ਤੋਂ ਕਿਤੇ ਅੱਗੇ ਸੀ। 1979 ਵਿੱਚ ਅਤਿਵਾਦ ਦੇ 

ਹਾਲੇ ਸਭ ਠੀਕ ਠਾਕ ਹੈ…

Posted On December - 30 - 2010 Comments Off on ਹਾਲੇ ਸਭ ਠੀਕ ਠਾਕ ਹੈ…
ਨਿਰਮਲ ਸੰਧੂ ਸਿਆਸੀ ਵਰਗ ਵਿਚ ਫੈਲੇ ਭ੍ਰਿਸ਼ਟਾਚਾਰ ਤੋਂ ਮੁਕਤੀ ਦੀ ਆਸ ਦੇਸ਼ ਦੀ ਉਭਰ ਰਹੀ ਆਰਥਿਕਤਾ ਨੇ ਹਾਲੇ ਬਚਾਈ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੀ ਉਭਰ ਰਹੀ  ਆਰਥਿਕ ਸ਼ਕਤੀ ਅੱਗੇ ਨਤਮਸਤਕ ਹੋਏ ਹਨ। ਸਰਕਾਰ ਦੀ ਇਸ ਗੱਲੋਂ ਪੰ੍ਰਸਸਾ ਕਰਨੀ ਬਣਦੀ ਹੈ ਕਿ ਉਸ ਨੇ ਦੇਸ਼ ਦੇ ਉਦਯੋਗ ਨੂੰ ਨਾ ਕੇਵਲ ਸੰਕਟ ਵਿਚੋਂ ਕੱਢਿਆ ਸਗੋਂ ਵਿਸ਼ਵ ਦੇ ਹਾਣ ਦਾ ਵੀ ਬਣਾਇਆ। ਸਿੱਟੇ ਵਜੋਂ ਉਦਯੋਗ ਸੰਕਟ ਵਿਚੋਂ ਨਿਕਲ ਕੇ ਫਿਰ ਤੋਂ ਵਿਕਾਸ ਦੇ ਰਾਹ ਪੈ ਗਿਆ ਹੈ। ਉਮੀਦ ਤੋਂ ਵੱਧ ਤੇਜ਼ੀ 

ਹਰਿਆਣਾ ਹੁਣ ਪ੍ਰਾਪਤੀਆਂ ਪੱਖੋਂ ਪੰਜਾਬ ਤੋਂ ਵੱਡਾ

Posted On December - 30 - 2010 Comments Off on ਹਰਿਆਣਾ ਹੁਣ ਪ੍ਰਾਪਤੀਆਂ ਪੱਖੋਂ ਪੰਜਾਬ ਤੋਂ ਵੱਡਾ
ਪੰਜਾਬ ਦੇ ਛੋਟੇ ਭਰਾ ਵਜੋਂ ਜਾਣਿਆ ਜਾਂਦਾ ਹਰਿਆਣਾ ਪ੍ਰਾਪਤੀਆਂ ਪੱਖੋਂ ਵੱਡਾ ਹੀ ਅਖਵਾਉਂਦਾ ਹੈ। ਕੌਮੀ ਰਾਜਧਾਨੀ ਦਿੱਲੀ ਦੀ ਹੱਦ ਨਾਲ ਲੱਗਦੇ ਪੰਜਾਬ ਨੂੰ 1 ਨਵੰਬਰ, 1966 ਵਿੱਚ ਵੰਡ ਕੇ ਹਰਿਆਣਾ ਰਾਜ ਕਾਇਮ ਕਰ ਦਿੱਤਾ ਜਿਸ ਨਾਲ ਦੇਸ਼ ਦੇ ਨਕਸ਼ੇ ‘ਤੇ ਨਵਾਂ ਰਾਜ ਉਕਰ ਆਇਆ। ਦੋਵਾਂ ਸੂਬਿਆਂ ਵਿੱਚ ਦਰਿਆਈ ਪਾਣੀਆਂ ਤੇ ਹੱਦਬੰਦੀ ਸਬੰਧੀ ਮੁੱਦਿਆਂ ‘ਤੇ ਆਪਸੀ ਸਬੰਧਾਂ ਵਿੱਚ ਕੁੜੱਤਣ ਹਮੇਸ਼ਾ ਕਾਇਮ ਰਹਿੰਦੀ ਹੈ। ਬੇਸ਼ਕ ਇਹ ਵਿਵਾਦਪੂਰਨ ਮੁੱਦੇ ਅਦਾਲਤੀ ਪ੍ਰਕ੍ਰਿਆ ਹੇਠ ਹਨ ਪਰ ਇਹ ਦੋਵੇਂ ਸੂਬੇ 

ਰਾਸ਼ਟਰਮੰਡਲ ਖੇਡਾਂ : ਮਾਣ ਤੇ ਅਪਮਾਨ

Posted On December - 29 - 2010 Comments Off on ਰਾਸ਼ਟਰਮੰਡਲ ਖੇਡਾਂ : ਮਾਣ ਤੇ ਅਪਮਾਨ
ਜੈਦੀਪ ਘੋਸ਼ ਰਾਸ਼ਟਰਮੰਡਲ ਖੇਡਾਂ ਇਸ ਵਰ੍ਹੇ ਬੇਸ਼ੱਕ ਸਭ ਤੋਂ ਵੱਧ ਚਰਚਾ ਵਿੱਚ ਰਹੀਆਂ। ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਅਤੇ ਭਾਰਤੀ ਖਿਡਾਰੀਆਂ ਦੇ ਦਮਦਾਰ ਪ੍ਰਦਰਸ਼ਨ ਨੇ ਦੇਸ਼ ਦੀ ਸ਼ਾਨ ਬਣਾਈ ਉਥੇ ਖੇਡਾਂ ਦੇ ਪ੍ਰਬੰਧਨ ਵਿੱਚ ਹੋਏ ਭ੍ਰਿਸ਼ਟਾਚਾਰ ਅਤੇ ਪ੍ਰਬੰਧਕੀ ਕਮੇਟੀ ਦੇ ਸਕੈਂਡਲਾਂ ਵਿੱਚ ਘਿਰਨ ਨਾਲ ਇਹ ਖੇਡਾਂ ਬਦਨਾਮੀ ਦਾ ਵੀ ਕਾਰਨ ਵੀ ਬਣੀਆਂ। ਹਾਲਾਂਕਿ ਇਹ ਖੇਡਾਂ ਅਕਤੂਬਰ ਮਹੀਨੇ ਵਿੱਚ ਭਾਰਤ ਦੇ ਸਰਵੋਤਮ ਪ੍ਰਦਰਸ਼ਨ ਸਦਕਾ ਸ਼ਾਨ ਨਾਲ ਖਤਮ ਹੋ ਗਈਆਂ ਪਰ ਖੇਡਾਂ ਦੇ ਪ੍ਰਬੰਧਨ ਅਤੇ ਬੁਨਿਆਦੀ 

ਖੇਡਾਂ ’ਚ ਭਾਰਤ ਨੇ ਲਈ ਨਵੀਂ ਕਰਵਟ

Posted On December - 29 - 2010 Comments Off on ਖੇਡਾਂ ’ਚ ਭਾਰਤ ਨੇ ਲਈ ਨਵੀਂ ਕਰਵਟ
ਨਵਦੀਪ ਸਿੰਘ ਗਿੱਲ ਸਾਲ 2010 ਇਤਿਹਾਸ ਦਾ ਪੰਨਾ ਬਣਨ ਜਾ ਰਿਹਾ ਹੈ। ਖੇਡਾਂ ਦੇ ਖੇਤਰ ਵਿੱਚ ਪੂਰੇ ਵਰ੍ਹੇ ਦਾ ਮੁਲਾਂਕਣ ਕੀਤਾ ਜਾਵੇ ਤਾਂ ਭਾਰਤ ਲਈ ਇਹ ਸੁਨਹਿਰੀ ਯਾਦਾਂ ਛੱਡ ਕੇ ਜਾ ਰਿਹਾ ਹੈ। ਇਸ ਸਾਲ ਭਾਰਤੀ ਖੇਡਾਂ ਨੇ ਨਵੀਂ ਕਰਵਟ ਲਈ ਅਤੇ ਸਾਬਤ ਕੀਤਾ ਕਿ ਦੇਸ਼ ਵਿੱਚ ਕ੍ਰਿਕਟ ਤੋਂ ਇਲਾਵਾ ਹੋਰ ਖੇਡਾਂ ਵੀ ਇਸ ਦੇਸ਼ ਵਿੱਚ ਖੇਡੀਆਂ ਜਾਂਦੀਆਂ ਹਨ। ਕਈ ਪੁਰਾਣੇ ਖਿਡਾਰੀ ਜਿੱਥੇ ਆਪਣੇ ਨਾਂ ਦੇ ਸਾਮਾਨ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੇ ਉਥੇ ਕੁਝ ਮੰੂਧੇ ਮੰੂਹ ਵੀ ਡਿੱਗੇ। ਦੇਸ਼ ਨੂੰ ਕਈ ਖੇਡਾਂ ਵਿੱਚ 
Available on Android app iOS app
Powered by : Mediology Software Pvt Ltd.