ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਵਿਸ਼ੇਸ਼ ਪੰਨਾ › ›

Featured Posts
ਹਿੰਦੋਸਤਾਨ-ਪਾਕਿਸਤਾਨ ਯੋਜਨਾ

ਹਿੰਦੋਸਤਾਨ-ਪਾਕਿਸਤਾਨ ਯੋਜਨਾ

1947 ਵਿਚ ‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਸ੍ਰੀ ਜੰਗ ਬਹਾਦਰ ਸਿੰਘ ਸਨ। 4 ਜੂਨ, 1947 ਨੂੰ ਲਿਖੇ ਸੰਪਾਦਕੀ ਵਿਚ ਉਨ੍ਹਾਂ ਨੇ ਦੇਸ਼ ਦੀ ਵੰਡ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਅਤੇ ਮੁਸਲਿਮ ਲੀਗਵਾਦ ਸਫਲ ਹੋ ਗਏ ਹਨ ਅਤੇ ਇਸ ਨੂੰ ਬਹੁਤ ਅਫ਼ਸੋਸਨਾਕ ਦੱਸਿਆ। ਅੱਜ ਦੇ ਦਿਨ ਅਸੀਂ ਲਗਭਗ ...

Read More

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

1947 ਦੀ ਆਜ਼ਾਦੀ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਿਚ ਲੱਖਾਂ ਲੋਕਾਂ ਨੇ ਵੱਖ ਵੱਖ ਤਹਿਰੀਕਾਂ ਵਿਚ ਹਿੱਸਾ ਲਿਆ। ਕਾਂਗਰਸ ਵਾਲੀ ਅਗਵਾਈ ਤੇ ਸੰਘਰਸ਼ ਦੇ ਨਾਲ ਨਾਲ ਇਨਕਲਾਬੀਆਂ, ਮਜ਼ਦੂਰਾਂ, ਕਿਸਾਨਾਂ, ਗ਼ਦਰ ਪਾਰਟੀ, ਭਗਤ ਸਿੰਘ ਦੁਆਰਾ ਬਣਾਈ ਜਥੇਬੰਦੀ, ਆਜ਼ਾਦ ਹਿੰਦ ਫ਼ੌਜ, ਭਾਰਤੀ ਸਮੁੰਦਰੀ ਫ਼ੌਜ ਦੀ ...

Read More


 • ਆਜ਼ਾਦੀ ਤੇ ਪੰਜਾਬ ਦਾ ਬਟਵਾਰਾ
   Posted On August - 15 - 2019
  ਜਦ ਬਹੁਗਿਣਤੀ ਵਸੋਂ ਵਾਲੇ ਭਾਗ ਨੂੰ ਹਿੰਦੁਸਤਾਨ ਤੋਂ ਵੱਖ ਕੱਢ ਕੇ ਪਾਕਿਸਤਾਨ ਨਾਉਂ ਦਾ ਵੱਖਰਾ ਮੁਲਕ ਬਣਾਉਣ ਦਾ ਫੈਸਲਾ ਹੋ....
 • ਹਾੜ੍ਹ
   Posted On June - 15 - 2019
  ਸੰਸਕ੍ਰਿਤ ਵਿਚ ਆਸ਼ਾੜ, ਬਿਕ੍ਰਮੀ ਸੰਮਤ ਦਾ ਚੌਥਾ ਮਹੀਨਾ ਹਾੜ੍ਹ ਹੈ। ਜੇਠ ਅਤੇ ਹਾੜ੍ਹ ਦੋ ਮਹੀਨੇ ਧਰਤੀ ਭੱਠੀ ਬਣ ਜਾਂਦੀ ਹੈ।....
 • ਹਿੰਦੋਸਤਾਨ-ਪਾਕਿਸਤਾਨ ਯੋਜਨਾ
   Posted On August - 15 - 2019
  ਭਾਰਤ, ਜੋ ਅਸ਼ੋਕ ਤੇ ਅਕਬਰ ਜਿਹੇ ਬਾਦਸ਼ਾਹਾਂ ਲਈ ਮਾਣ ਵਾਲਾ ਸੀ ਅਤੇ ਚੰਗੇ ਤੇ ਸੱਚੇ ਬਰਤਾਨਵੀਆਂ ਦਾ ਵੀ ਮਾਣ ਹੈ,....
 • ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ
   Posted On June - 15 - 2019
  ਤੰਗੀਆਂ-ਤੁਰਸ਼ੀਆਂ ਅਤੇ ਕੌੜੇ ਅਨੁਭਵਾਂ ਨੇ ਬਚਪਨ ਵਿੱਚ ਹੀ ਡੈਡੀ ਦੇ ਦਿਲ ਅੰਦਰ ਰੋਹ ਦੇ ਬੀਜ ਬੀਜ ਦਿੱਤੇ। ਆਪਣੇ ਬਚਪਨ ਵਿੱਚ....

ਦੁਬਿਧਾ ਦੀ ਸਥਿਤੀ ਵਿੱਚ ਸਹੀ ਫ਼ੈਸਲੇ ਕਿਵੇਂ ਲਈਏ ?

Posted On May - 9 - 2018 Comments Off on ਦੁਬਿਧਾ ਦੀ ਸਥਿਤੀ ਵਿੱਚ ਸਹੀ ਫ਼ੈਸਲੇ ਕਿਵੇਂ ਲਈਏ ?
ਮਨੁੱਖ ਦੀ ਫ਼ੈਸਲੇ ਲੈਣ ਦੀ ਯੋਗਤਾ ਉਸ ਦੀ ਮਾਨਸਿਕ ਯੋਗਤਾ ਦੀ ਇਕ ਕਿਸਮ ਹੈ, ਜਿਹੜੀ ਉਸ ਦੇ ਵਿਵਹਾਰ ਦੇ ਗਿਆਨਾਤਮਕ ਪੱਖ ਨਾਲ ਜੁੜੀ ਹੋਈ ਹੈ। ਇਹ ਕਲਾ ਵੀ ਹੈ ਅਤੇ ਵਿਗਿਆਨ ਵੀ। ਸਾਨੂੰ ਕਿਸੇ ਨਾ ਕਿਸੇ ਸਮੇਂ, ਕਿਸੇ ਨਾ ਕਿਸੇ ਕੰਮ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਫ਼ੈਸਲਾ ਲੈਣਾ ਪੈਂਦਾ ਹੈ। ਇਹ ਫ਼ੈਸਲੇ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਸਬੰਧਤ ਹੁੰਦੇ ਹਨ। ....

ਸਿਹਤ ਲਈ ਘਾਤਕ ਹੈ ਪਲਾਸਟਿਕ ਦੀ ਵਰਤੋਂ

Posted On May - 9 - 2018 Comments Off on ਸਿਹਤ ਲਈ ਘਾਤਕ ਹੈ ਪਲਾਸਟਿਕ ਦੀ ਵਰਤੋਂ
ਪਲਾਸਟਿਕ ਨੂੰ ਦੁਨੀਆਂ ਭਰ ਵਿੱਚ ਵੱਡੇ ਪੱਧਰ ’ਤੇ ਵਰਤਿਆ ਜਾਂਦਾ ਹੈ। ਇਹ ਇੱਕ ਅਜਿਹਾ ਤੱਤ ਹੈ, ਜਿਹੜਾ ਆਪਣੇ ਆਪ ਕਦੇ ਵੀ ਖਤਮ ਨਹੀਂ ਹੁੰਦਾ। ਇਹ ਸੈਂਕੜੇ ਹਜ਼ਾਰਾਂ ਸਾਲਾਂ ਤੱਕ ਸਾਡੇ ਵਾਤਾਵਰਣ ਵਿੱਚ ਰਹਿ ਸਕਦਾ ਹੈ। ਨਾ ਤਾਂ ਇਸ ਨੂੰ ਜੰਗ ਜਾਂ ਘੁਣ ਲੱਗਦੀ ਹੈ ਅਤੇ ਨਾ ਹੀ ਇਹ ਮਿੱਟੀ ਵਿੱਚ ਗਲਦਾ ਹੈ। ....

ਨੌਜਵਾਨ ਸੋਚ/ਪਾਠਕ੍ਰਮ ਵਿੱਚ ਟਰੈਫਿਕ ਨਿਯਮਾਂ ਦਾ ਵਿਸ਼ਾ ਕਿੰਨਾ ਕੁ ਜ਼ਰੂਰੀ ?

Posted On May - 9 - 2018 Comments Off on ਨੌਜਵਾਨ ਸੋਚ/ਪਾਠਕ੍ਰਮ ਵਿੱਚ ਟਰੈਫਿਕ ਨਿਯਮਾਂ ਦਾ ਵਿਸ਼ਾ ਕਿੰਨਾ ਕੁ ਜ਼ਰੂਰੀ ?
ਸਖ਼ਤ ਕਦਮ ਚੁੱਕੇ ਸਰਕਾਰ ਅੱਜ-ਕੱਲ੍ਹ ਰੋਜ਼ਾਨਾ ਹੀ ਸੜਕ ਹਾਦਸਿਆਂ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਹਾਦਸੇ ਤਾਂ ਟ੍ਰੈਫ਼ਿਕ ਪੁਲੀਸ ਵੱਲੋਂ ਨਿਯਮਾਂ ਨੂੰ ਲੈ ਕੇ ਵਰਤੀ ਜਾਂਦੀ ਕਥਿਤ ਢਿੱਲ ਦਾ ਨਤੀਜਾ ਹਨ, ਦੂਜਾ ਕਾਰਨ ਲੋਕਾਂ ਵੱਲੋਂ ਵਾਹਨ ਚਲਾਉਂਦੇ ਸਮੇਂ ਅਣਗਹਿਲੀ ਵਰਤਣਾ ਹੈ। ਟ੍ਰੈਫ਼ਿਕ ਪੁਲੀਸ ਭਾਵੇਂ ਵਾਹਨਾਂ ਦੀ ਰਫ਼ਤਾਰ ਘੱਟ ਰੱਖਣ ’ਤੇ ਜ਼ੋਰ ਦਿੰਦੀ ਹੈ, ਪਰ ਫਿਰ ਵੀ ਲੋਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਸ਼ਹਿਰਾਂ ਵਿੱਚ ਤਾਂ 

ਕਿਵੇਂ ਲਿਆਈਏ ਕਰੀਅਰ ਵਿੱਚ ‘ਹਰੀ ਕ੍ਰਾਂਤੀ’ ?

Posted On April - 25 - 2018 Comments Off on ਕਿਵੇਂ ਲਿਆਈਏ ਕਰੀਅਰ ਵਿੱਚ ‘ਹਰੀ ਕ੍ਰਾਂਤੀ’ ?
ਅੱਜ ਦੇ ਦੌਰ ਵਿੱਚ ਜਦੋਂ ਹਜ਼ਾਰਾਂ ਵਿਦਿਆਰਥੀ ਡਾਕਟਰੀ ਅਤੇ ਇੰਜਨੀਅਰਿੰਗ ਖੇਤਰ ਨੂੰ ਤਿਲਾਂਜਲੀ ਦੇ ਕੇ ਨਵੇਂ ਖੇਤਰਾਂ ਦੀ ਭਾਲ ਕਰ ਰਹੇ ਹਨ ਤਾਂ ਖੇਤੀਬਾੜੀ ਖੇਤਰ ਆਸ ਦੀ ਕਿਰਨ ਵਾਂਗ ਨਜ਼ਰ ਆਉਂਦਾ ਹੈ। ਇਸ ਖੇਤਰ ਵਿੱਚੋਂ ਸੁਨਿਹਰੇ ਭਵਿੱਖ ਦੀ ਉਮੀਦ ਉਦੋਂ ਹੋਰ ਬੱਝ ਜਾਂਦੀ ਹੈ, ਜਦੋਂ ਇਹ ਖੇਤਰ ਵਾਤਾਵਰਨ ਤਬਦੀਲੀ ਅਤੇ ਪੌਸ਼ਟਿਕ ਸੁਰੱਖਿਆ ਜਿਹੇ ਗੰਭੀਰ ਮੁੱਦਿਆਂ ਨੂੰ ਚੁਣੌਤੀ ਵਜੋਂ ਲੈਂਦਾ ਹੈ। ....

ਸਾਫਟਵੇਅਰ ਦੀ ਮਦਦ ਨਾਲ ਬੋਲ ਕੇ ਕਰੋ ਟਾਈਪ

Posted On April - 25 - 2018 Comments Off on ਸਾਫਟਵੇਅਰ ਦੀ ਮਦਦ ਨਾਲ ਬੋਲ ਕੇ ਕਰੋ ਟਾਈਪ
ਜੇਕਰ ਤੁਹਾਨੂੰ ਕੀ-ਬੋਰਡ ’ਤੇ ਟਾਈਪ ਕਰਨਾ ਔਖਾ ਲੱਗਦਾ ਹੈ ਤਾਂ ਤਕਨੀਕ ਨੇ ਇਸ ਦਾ ਹੱਲ ਵੀ ਕੱਢ ਦਿੱਤਾ ਹੈ। ਕੰਪਿਊਟਰ ਵਿਗਿਆਨੀਆਂ ਨੇ ਇਕ ਅਜਿਹਾ ਸਾਫਟਵੇਅਰ ਬਣਾਇਆ ਹੈ ਕਿ ਤੁਸੀਂ ਬਿਨਾਂ ਉਂਗਲੀਆਂ ਚਲਾਏ ਟਾਈਪ ਕਰ ਸਕਦੇ ਹੋ। ਇਸ ਸਾਫਟਵੇਅਰ ਨੇ ਕੀ-ਬੋਰਡ ਤੇ ਟਾਈਪਿੰਗ ਦੇ ਪੁਰਾਣੇ ਰਿਸ਼ਤੇ ਨੂੰ ਨਵਾਂ ਰੂਪ ਦਿੱਤਾ ਹੈ। ....

ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ

Posted On April - 25 - 2018 Comments Off on ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ
ਨਾਰਮਨ ਵਿਨਸੈਂਟ ਪੀਅਲ ਪੁਸਤਕ ‘ਜ਼ਿੰਦਗੀ ਭਰ ਜ਼ਿੰਦਾ ਰਹੋ’ ਵਿੱਚ ਲਿਖਦੇ ਹਨ ਕਿ ਅਣਗਿਣਤ ਲੋਕ ਥੱਕੇ-ਹਾਰੇ ਤੇ ਉਦਾਸ ਰਹਿੰਦੇ ਹਨ, ਪਰ ਥਕੇਵੇਂ ਤੋਂ ਮੁਕਤੀ ਪਾਉਣ ਵਾਸਤੇ ਸਾਨੂੰ ਆਪਣੀ ਪ੍ਰਾਣ ਸ਼ਕਤੀ ਕਾਇਮ ਰੱਖਣੀ ਪਵੇਗੀ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਸੁੱਝਦਾ ਕਿ ਥਕੇਵਾਂ ਦੂਰ ਕਰਨ ਵਾਸਤੇ ਅਰਾਮ ਕਿਵੇਂ ਕਰਨਾ ਹੈ, ਜਦੋਂਕਿ ਘਰ ਵਿੱਚ ਅਰਾਮ ਵਾਲੀਆਂ ਕੁਰਸੀਆਂ ਅਤੇ ਗੱਦੇ ਵਾਲੇ ਬਿਸਤਰਿਆਂ ਦੀ ਕੋਈ ਕਮੀ ਨਹੀਂ ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 25 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਚਾਹਵਾਨ ਹੋਣਹਾਰ ਪੋਸਟ ਗ੍ਰੈਜੂਏਟ ਵਿਦਿਆਰਥੀ, ਜਿਨ੍ਹਾਂ ਨੇ ਯੂਕੇ ਸਥਿਤ ਇੰਪੀਰੀਅਲ ਕਾਲਜ ਵਿੱਚ ਪੋਸਟ ਗ੍ਰੈਜੂਏਟ ਟਾਟ ਜਾਂ ਰਿਸਰਚ ਪ੍ਰੋਗਰਾਮ ਲਈ ਅਪਲਾਈ ਕੀਤਾ ਹੋਵੇ, ਉਹ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ/ਪਾਠਕ੍ਰਮ ਵਿੱਚ ਟਰੈਫਿਕ ਨਿਯਮਾਂ ਦਾ ਵਿਸ਼ਾ ਕਿੰਨਾ ਕੁ ਜ਼ਰੂਰੀ?

Posted On April - 25 - 2018 Comments Off on ਨੌਜਵਾਨ ਸੋਚ/ਪਾਠਕ੍ਰਮ ਵਿੱਚ ਟਰੈਫਿਕ ਨਿਯਮਾਂ ਦਾ ਵਿਸ਼ਾ ਕਿੰਨਾ ਕੁ ਜ਼ਰੂਰੀ?
ਪਹਿਲਾਂ ਰਿਸ਼ਵਤਖੋਰੀ ਖਤਮ ਕਰਨ ਦੀ ਲੋੜ ਟਰੈਫਿਕ ਨਿਯਮ ਦੀ ਪਾਲਣਾ ਬਹੁਤ ਜ਼ਰੂਰੀ ਹੈ, ਪਰ ਇਸ ਮਾਮਲੇ ਵਿੱਚ ਰਿਸ਼ਵਤਖੋਰੀ ਵੱਡਾ ਅੜਿੱਕਾ ਹੈ। ਟਰੈਫਿਕ ਪੁਲੀਸ ਨੂੰ ਚਾਹੀਦਾ ਹੈ ਕਿ ਉਹ ਇਮਾਨਦਾਰੀ ਨਾਲ ਆਵਾਜਾਈ ਨੇਮ ਲਾਗੂ ਕਰਾਵੇ। ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ ਨਾਲ ਮੁਢ ਤੋਂ ਹੀ ਜਾਗਰੂਕ ਕਰਨਾ ਚਾਹੀਦਾ ਹੈ ਕਿ ਰਿਸ਼ਵਤ ਦੇ ਕੇ ਤੁਸੀਂ ਚਲਾਨ ਤੋਂ ਭਾਵੇਂ ਬਚ ਜਾਵੋ, ਪਰ ਨਿਯਮਾਂ ਦੀ ਉਲੰਘਣਾ ਨਾਲ ਹੋਣ ਵਾਲੇ ਹਾਦਸਿਆਂ ਤੋਂ ਨਹੀਂ ਬਚਿਆ ਜਾਵੇਗਾ। ਪਰਮਜੀਤ ਸਿੰਘ, ਵੀਆਈਪੀ ਰੋਡ, ਸ੍ਰੀ 

ਮਰਚੈਂਟ ਨੇਵੀ: ਚੁਣੌਤੀ ਭਰਪੂਰ ਰੋਮਾਂਚਕ ਕਰੀਅਰ

Posted On April - 18 - 2018 Comments Off on ਮਰਚੈਂਟ ਨੇਵੀ: ਚੁਣੌਤੀ ਭਰਪੂਰ ਰੋਮਾਂਚਕ ਕਰੀਅਰ
ਮਰਚੈਂਟ ਨੇਵੀ ਨੂੰ ਅਕਸਰ ਲੋਕ ਭੁਲੇਖੇ ਨਾਲ ਭਾਰਤੀ ਜਲ ਸੈਨਾ ਸਮਝ ਲੈਂਦੇ ਹਨ, ਕਿਉਂਕਿ ਦੋਵਾਂ ਦੀ ਚਮਕਦਾਰ ਸਫੈਦ ਵਰਦੀ ਹੁੰਦੀ ਹੈ, ਪਰ ਇਹ ਉਸ ਤੋਂ ਵੱਖ ਹੈ। ਅਸਲ ਵਿੱਚ ਮਰਚੈਂਟ ਨੇਵੀ ਦਾ ਉਦੇਸ਼ ਕਮਰਸ਼ੀਅਲ ਸਰਵਿਸ ਦੇਣਾ ਹੈ। ਮਰਚੈਂਟ ਨੇਵੀ ਵਿੱਚ ਕੰਮ ਕਰਨਾ ਆਕਰਸ਼ਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੌਰਾਨ ਨਵੇਂ ਅਤੇ ਵਿਦੇਸ਼ੀ ਸਥਾਨਾਂ ’ਤੇ ਜਾਣ ਦਾ ਮੌਕਾ ਮਿਲਦਾ ਹੈ ਅਤੇ ਸ਼ਾਨਦਾਰ ਕਮਾਈ ਹੁੰਦੀ ....

ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ

Posted On April - 18 - 2018 Comments Off on ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ
ਨਾਰਮਨ ਵਿਨਸੈਂਟ ਪੀਅਲ ਆਪਣੀ ਪੁਸਤਕ ‘ਜ਼ਿੰਦਗੀ ਭਰ ਜ਼ਿੰਦਾ ਰਹੋ’ ਵਿੱਚ ‘ਚਿੰਤਾ ਖਤਮ ਕਰੋ ਅਤੇ ਲੰਬੀ ਉਮਰ ਭੋਗੋ’ ਵਿਸ਼ੇ ਤਹਿਤ ਬਹੁਤ ਉਪਯੋਗੀ ਅਤੇ ਵਿਹਾਰਕ ਨੁਕਤੇ ਪੇਸ਼ ਕਰਦੇ ਹਨ। ਬੇਸ਼ੱਕ ਇਸ ਵਿਸ਼ੇ ਨੂੁੰ ਲਾਸ ਏਂਜਲਸ ਦੇ ਅਖ਼ਬਾਰਾਂ ਨੇ ‘ਚਿੰਤਾ ਖਤਮ ਕਰੋ ਅਤੇ ਲੰਬਾ ਸਮਾਂ ਪਿਆਰ ਕਰੋ’ ਦੀਆਂ ਸੁਰਖੀਆਂ ਵਜੋਂ ਪੇਸ਼ ਕੀਤਾ, ਪਰ ਉਸ ਦਾ ਭਾਵਅਰਥ ਵੀ ਇਹੋ ਹੋਵੇਗਾ ਕਿ ਤੁਸੀ ਲੰਬਾ ਸਮਾਂ ਆਪਣੀ ਪਤਨੀ ਅਤੇ ਬੱਚਿਆਂ ....

ਆਓ, ਆਈਲਟਸ ਬਾਰੇ ਜਾਣੀਏ ?

Posted On April - 18 - 2018 Comments Off on ਆਓ, ਆਈਲਟਸ ਬਾਰੇ ਜਾਣੀਏ ?
ਅੱਜ-ਕੱਲ੍ਹ ਨੌਜਵਾਨ ਵਿਕਸਿਤ ਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਜ਼ਿਆਦਾਤਰ ਬਾਹਰਲੇ ਦੇਸ਼ਾਂ ਵਿੱਚ ਜਾਣ ਲਈ ਸਟੱਡੀ ਵੀਜ਼ੇ ਜਾਂ ਪੀਆਰ ਲਈ ਆਈਲਟਸ/ਆਈਲਜ਼ ਜ਼ਰੂਰੀ ਹੁੰਦਾ ਹੈ। ਆਈਲਟਸ ਦਾ ਪੂਰਾ ਨਾਂ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ ਹੈ। ਇਹ ਟੈਸਟ ਸਾਂਝੇ ਰੂਪ ਵਿੱਚ ਬ੍ਰਿਟਿਸ਼ ਕਾਉਂਸਲ ਵੱਲੋਂ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਲਿਆ ਜਾਂਦਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 18 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1. ਯੂਸੀਸੀ ਆਇਰਲੈਂਡ ਮੈਰੀਟੋਰੀਅਸ ਸਕਾਲਰਸ਼ਿਪ-2018: ਸਾਲ 2018 ਦੌਰਾਨ 12ਵੀਂ ਅਤੇ ਗ੍ਰੈਜੂਏਸ਼ਨ ਕਰਨ ਵਾਲੇ ਭਾਰਤੀ ਵਿਦਿਆਰਥੀ, ਜੋ 4 ਸਾਲਾ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਜਾਂ ਇਕ ਸਾਲਾ ਪੀਜੀ ਕੋਰਸ ਲਈ ਆਇਰਲੈਂਡ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਚਾਹੁੰਦੇ ਹਨ, ਉਨ੍ਹਾਂ ਕੋਲੋਂ ਆਇਰਲੈਂਡ ਦੀ ਕਾਰਕ ਸਿਟੀ ਸਥਿਤ ਯੂਨੀਵਰਸਿਟੀ ਵੱਲੋਂ ਸਤੰਬਰ-2018 ਸੈਸ਼ਨ ਲਈ ਸਾਇੰਸ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਅਤੇ ਅਕਾਊਂਟਿੰਗ, ਇਕਨਾਮਿਕਸ, ਫਾਇਨਾਂਸ, ਇਨੋਵੇਸ਼ਨ, ਇਨਫਰਮੇਸ਼ਨ ਸਿਸਟਮ, ਫੂਡ ਸਾਇੰਸ, 

ਨੌਜਵਾਨ ਸੋਚ/ ਕਿਹੜੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?

Posted On April - 18 - 2018 Comments Off on ਨੌਜਵਾਨ ਸੋਚ/ ਕਿਹੜੀ ਜਮਾਤ ਤੋਂ ਸ਼ੁਰੂ ਹੋਵੇ ਅੰਗਰੇਜ਼ੀ ?
ਮੁੱਢਲੀਆਂ ਜਮਾਤਾਂ ਵਿੱਚ ਮਾਤ ਭਾਸ਼ਾ ਸਿਖਾਈ ਜਾਵੇ ਬਾਕੀ ਭਾਸ਼ਾਵਾਂ ਨਾਲੋਂ ਪਹਿਲਾਂ ਸਾਨੂੰ ਮਾਂ ਬੋਲੀ ਦਾ ਗਿਆਨ ਹੋਣਾ ਚਾਹੀਦਾ ਹੈ। ਕੋਈ ਵੀ ਵਿਕਸਿਤ ਦੇਸ਼ ਹੋਵੇ, ਉਥੋਂ ਦੇ ਬਾਸ਼ਿੰਦੇ ਆਪਣੀ ਮਾਤ ਭਾਸ਼ਾ ਨੂੰ ਪਹਿਲ ਦਿੰਦੇ ਹਨ, ਪਰ ਪੰਜਾਬੀ ਆਪਣੀ ਮਾਤ ਭਾਸ਼ਾ ਨੂੰ ਪਰਾਈ ਕਰਦੇ ਜਾ ਰਹੇ ਹਨ। ਭਾਵੇਂ ਇਕ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਜ਼ਰੂਰੀ ਹੈ, ਪਰ ਉਨ੍ਹਾਂ ਲਈ ਪਹਿਲਾਂ ਮਾਤ ਭਾਸ਼ਾ ਦਾ ਪੂਰਾ ਗਿਆਨ ਹੋਵੇ। ਸਾਡੇ ਬੱਚਿਆਂ ਨੂੰ ਅੱਜ ਅੰਗਰੇਜ਼ੀ ਦੇ ਮੁਕਾਬਲੇ ਪੰਜਾਬੀ ਦਾ ਬਹੁਤ ਘੱਟ ਗਿਆਨ ਹੈ ਤੇ 

ਫਾਇਰ ਇੰਜਨੀਅਰਿੰਗ: ਨਾਲੇ ਪੁੰਨ, ਨਾਲੇ ਫਲੀਆਂ

Posted On April - 11 - 2018 Comments Off on ਫਾਇਰ ਇੰਜਨੀਅਰਿੰਗ: ਨਾਲੇ ਪੁੰਨ, ਨਾਲੇ ਫਲੀਆਂ
ਜਿਹੜੇ ਲੋਕ ਅੱਗ ਨਾਲ ਖੇਡਦੇ ਹੋਏ ਕਰੀਅਰ ਨੂੰ ਨਵੀਂ ਉਚਾਈ ਦੇਣਾ ਚਾਹੁੰਦੇ ਹਨ, ਉਹ ਡਿਪਲੋਮੇ ਤੋਂ ਲੈ ਕੇ ਬੈਚਲਰ ਇਨ ਇੰਜਨੀਅਰਿੰਗ (ਫਾਇਰ ਇੰਜਨੀਅਰਿੰਗ) ਕਰ ਸਕਦੇ ਹਨ। ਫਾਇਰ ਇੰਜਨੀਅਰ, ਅੱਗ ਬੁਝਾਊ ਵਿਭਾਗ (ਫਾਇਰ ਡਿਪਾਰਟਮੈਂਟ) ਵਿੱਚ ਕੰਮ ਕਰਦੇ ਹਨ। ਸਬੰਧਤ ਖੇਤਰ ਵਿੱਚ ਪੜ੍ਹਾਈ ਵੀ ਹੁੰਦੀ ਹੈ ਅਤੇ ਪੜ੍ਹਾਈ ਦੇ ਨਾਲ ਸਿਖਲਾਈ ਵੀ ਦਿੱਤੀ ਜਾਂਦੀ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 11 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਸਟੈਟਿਸਟਿਕਸ, ਮੈਥੇਮੈਟਕਸ, ਫਿਜ਼ਿਕਸ ਜਾਂ ਇਸ ਨਾਲ ਸਬੰਧਤ ਵਿਸ਼ਿਆਂ ਵਿੱਚ ਚਾਰ ਸਾਲ ਦੀ ਕੁੱਲਵਕਤੀ ਡਿਗਰੀ-ਧਾਰਕ ਵਿਦਿਆਰਥੀ, ਜੋ ਇੰਟਰਨੈਸ਼ਨਲ ਟ੍ਰੇਨਿੰਗ ਨੈੱਟਵਰਕ ਸਟੈਟਿਸਟਿਕਸ ਫਾਰ ਹਾਈ ਐਨਰਜੀ ਫਿਜ਼ਿਕਸ ਐਂਡ ਸੁਸਾਇਟੀ ਤਹਿਤ ਸਟੈਟਿਸਟੀਕਲ ਸਾਇੰਸ ਵਿੱਚ ਪੀਐੱਚ.ਡੀ ਕਰਨੀ ਚਾਹੁੰਦੇ ਹਨ, ਉਹ ਅਪਲਾਈ ਕਰ ਸਕਦੇ ਹਨ। ....

ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ

Posted On April - 11 - 2018 Comments Off on ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ
ਅਮਰੀਕਾ ਦੇ ਜਸਟਿਸ ਕਾਰਡੋਜ਼ੋ ਨੇ ਕਿਹਾ ਸੀ, ‘‘ਅਸੀਂ ਉਹੀ ਕੁਝ ਹੁੰਦੇ ਹਾਂ ਜੋ ਆਪਣੇ ਬਾਰੇ ਸੋਚਦੇ ਹਾਂ।’’ ਹਰ ਵਿਅਕਤੀ ਆਪਣੇ ਬਾਰੇ ਖ਼ੁਦ ਹੀ ਅੰਦਾਜ਼ਾ ਲਾਉਂਦਾ ਹੈ ਅਤੇ ਜੋ ਵੀ ਧਾਰਨਾ ਪਾਲਦਾ ਹੈ, ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ....
Available on Android app iOS app