ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਵਿਸ਼ੇਸ਼ ਪੰਨਾ › ›

Featured Posts
ਹਿੰਦੋਸਤਾਨ-ਪਾਕਿਸਤਾਨ ਯੋਜਨਾ

ਹਿੰਦੋਸਤਾਨ-ਪਾਕਿਸਤਾਨ ਯੋਜਨਾ

1947 ਵਿਚ ‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਸ੍ਰੀ ਜੰਗ ਬਹਾਦਰ ਸਿੰਘ ਸਨ। 4 ਜੂਨ, 1947 ਨੂੰ ਲਿਖੇ ਸੰਪਾਦਕੀ ਵਿਚ ਉਨ੍ਹਾਂ ਨੇ ਦੇਸ਼ ਦੀ ਵੰਡ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਅਤੇ ਮੁਸਲਿਮ ਲੀਗਵਾਦ ਸਫਲ ਹੋ ਗਏ ਹਨ ਅਤੇ ਇਸ ਨੂੰ ਬਹੁਤ ਅਫ਼ਸੋਸਨਾਕ ਦੱਸਿਆ। ਅੱਜ ਦੇ ਦਿਨ ਅਸੀਂ ਲਗਭਗ ...

Read More

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

1947 ਦੀ ਆਜ਼ਾਦੀ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਿਚ ਲੱਖਾਂ ਲੋਕਾਂ ਨੇ ਵੱਖ ਵੱਖ ਤਹਿਰੀਕਾਂ ਵਿਚ ਹਿੱਸਾ ਲਿਆ। ਕਾਂਗਰਸ ਵਾਲੀ ਅਗਵਾਈ ਤੇ ਸੰਘਰਸ਼ ਦੇ ਨਾਲ ਨਾਲ ਇਨਕਲਾਬੀਆਂ, ਮਜ਼ਦੂਰਾਂ, ਕਿਸਾਨਾਂ, ਗ਼ਦਰ ਪਾਰਟੀ, ਭਗਤ ਸਿੰਘ ਦੁਆਰਾ ਬਣਾਈ ਜਥੇਬੰਦੀ, ਆਜ਼ਾਦ ਹਿੰਦ ਫ਼ੌਜ, ਭਾਰਤੀ ਸਮੁੰਦਰੀ ਫ਼ੌਜ ਦੀ ...

Read More


 • ਆਜ਼ਾਦੀ ਤੇ ਪੰਜਾਬ ਦਾ ਬਟਵਾਰਾ
   Posted On August - 15 - 2019
  ਜਦ ਬਹੁਗਿਣਤੀ ਵਸੋਂ ਵਾਲੇ ਭਾਗ ਨੂੰ ਹਿੰਦੁਸਤਾਨ ਤੋਂ ਵੱਖ ਕੱਢ ਕੇ ਪਾਕਿਸਤਾਨ ਨਾਉਂ ਦਾ ਵੱਖਰਾ ਮੁਲਕ ਬਣਾਉਣ ਦਾ ਫੈਸਲਾ ਹੋ....
 • ਹਾੜ੍ਹ
   Posted On June - 15 - 2019
  ਸੰਸਕ੍ਰਿਤ ਵਿਚ ਆਸ਼ਾੜ, ਬਿਕ੍ਰਮੀ ਸੰਮਤ ਦਾ ਚੌਥਾ ਮਹੀਨਾ ਹਾੜ੍ਹ ਹੈ। ਜੇਠ ਅਤੇ ਹਾੜ੍ਹ ਦੋ ਮਹੀਨੇ ਧਰਤੀ ਭੱਠੀ ਬਣ ਜਾਂਦੀ ਹੈ।....
 • ਹਿੰਦੋਸਤਾਨ-ਪਾਕਿਸਤਾਨ ਯੋਜਨਾ
   Posted On August - 15 - 2019
  ਭਾਰਤ, ਜੋ ਅਸ਼ੋਕ ਤੇ ਅਕਬਰ ਜਿਹੇ ਬਾਦਸ਼ਾਹਾਂ ਲਈ ਮਾਣ ਵਾਲਾ ਸੀ ਅਤੇ ਚੰਗੇ ਤੇ ਸੱਚੇ ਬਰਤਾਨਵੀਆਂ ਦਾ ਵੀ ਮਾਣ ਹੈ,....
 • ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ
   Posted On June - 15 - 2019
  ਤੰਗੀਆਂ-ਤੁਰਸ਼ੀਆਂ ਅਤੇ ਕੌੜੇ ਅਨੁਭਵਾਂ ਨੇ ਬਚਪਨ ਵਿੱਚ ਹੀ ਡੈਡੀ ਦੇ ਦਿਲ ਅੰਦਰ ਰੋਹ ਦੇ ਬੀਜ ਬੀਜ ਦਿੱਤੇ। ਆਪਣੇ ਬਚਪਨ ਵਿੱਚ....

ਗੂਗਲ ਦੀਆਂ ਕਾਢਾਂ ਤੇ ਸਾਈਬਰ ਡੇਟਾ ਦੁਰਵਰਤੋਂ ਰੋਕੂ ਕਾਨੂੰਨ

Posted On June - 20 - 2018 Comments Off on ਗੂਗਲ ਦੀਆਂ ਕਾਢਾਂ ਤੇ ਸਾਈਬਰ ਡੇਟਾ ਦੁਰਵਰਤੋਂ ਰੋਕੂ ਕਾਨੂੰਨ
ਗੂਗਲ ਆਏ ਦਿਨ ਨਵੀਆਂ ਤਕਨੀਕੀ ਕਾਢਾਂ ਕੱਢ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਗੂਗਲ ਦੀ ‘ਗੂਗਲ ਲੈਂਜ਼’ ਐਪ ਕਾਫ਼ੀ ਚਰਚਾ ਵਿੱਚ ਹੈ। ‘ਗੂਗਲ ਲੈਂਜ਼’ ਇਕ ਅਜਿਹੀ ਐਪ ਹੈ, ਜੋ ਚੀਜ਼ਾਂ ਦੀ ਪਛਾਣ ਕਰਕੇ ਉਸ ਦੀ ਲਾਈਵ ਸਰਚ ਕਰ ਸਕਦੀ ਹੈ। ਇਸ ਨੂੰ ਗੂਗਲ ਫੋਟੋ ਅਤੇ ਗੂਗਲ ਅਸਿਸਟੈਂਟ ਨਾਮ ਦੀਆਂ ਐਪਜ਼ ਨਾਲ ਜੋੜਿਆ ਗਿਆ ਹੈ। ....

ਮੀਡੀਆ: ਰੁਜ਼ਗਾਰ ਦੀਆਂ ਸੰਭਾਵਨਾਵਾਂ ਨਾਲ ਭਰਪੂਰ

Posted On June - 20 - 2018 Comments Off on ਮੀਡੀਆ: ਰੁਜ਼ਗਾਰ ਦੀਆਂ ਸੰਭਾਵਨਾਵਾਂ ਨਾਲ ਭਰਪੂਰ
ਸੁਪਨਿਆਂ ਦੀ ਧਰਤੀ ’ਤੇ ਪੁੱਜਣ ਲਈ ਉਡਾਨ ਭਰਨ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਧਰਤੀ ’ਤੇ ਵਿਚਰਨ ਦੇ ਸਮਰੱਥ ਕਰ ਲੈਣਾ ਚੰਗਾ ਹੁੰਦਾ ਹੈ। ਅੱਜ ਸੈਂਕੜੇ ਨੌਜਵਾਨ ਮੀਡੀਆ ਜਗਤ ਵਿੱਚ ਪੈਰ ਜਮਾਉਣਾ ਲੋਚਦੇ ਹਨ। ਮੀਡੀਆ ਜਗਤ ਦੀ ਚਕਾਚੌਂਧ ਹਰ ਇਕ ਨੂੰ ਆਪਣੇ ਵੱਲ ਖਿੱਚਦੀ ਹੈ। ਮੀਡੀਆ ਜਗਤ ਖ਼ਾਸ ਕਰਕੇ ਇਲੈੱਕਟ੍ਰਾਨਿਕ ਮੀਡੀਆ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On June - 20 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਪਹਿਲੀ ਤੋਂ ਛੇਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀ, ਜੋ ਅਗਲੀ ਸਿੱਖਿਆ ਲਈ ਵਿੱਤੀ ਸਹਾਇਤਾ ਚਾਹੁੰਦੇ ਹੋਣ, ਅਪਲਾਈ ਕਰ ਸਕਦੇ ਹਨ। ਇਸ ਸਕਾਲਰਸ਼ਿਪ ਤਹਿਤ ਉਨ੍ਹਾਂ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਭੈਣ-ਭਰਾਵਾਂ ਵਿੱਚੋਂ ਕਿਸੇ ਦੀ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ ਹੋਵੇ। ....

ਨੌਜਵਾਨ ਸੋਚ/ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?

Posted On June - 20 - 2018 Comments Off on ਨੌਜਵਾਨ ਸੋਚ/ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?
ਕੁਦਰਤ ਕੋਈ ਖਿਡਾਉਣਾ ਨਹੀਂ ਹੈ। ਜੇਕਰ ਤੁਸੀਂ ਕੁਦਰਤ ਨਾਲ ਖਿਲਵਾੜ ਕਰਦੇ ਹੋ ਤਾਂ ਕੁਦਰਤ ਵੀ ਦੂਹਰੀ ਭਾਜੀ ਮੋੜਦੀ ਹੈ। ਸਿਆਸੀ ਆਗੂ ਅੱਜ-ਕੱਲ੍ਹ ਬਿਆਨਬਾਜ਼ੀ ਤੋਂ ਬਿਨਾ ਜ਼ਮੀਨੀ ਪੱਧਰ ’ਤੇ ਕੋਈ ਕਾਰਵਾਈ ਨਹੀਂ ਕਰ ਰਹੇ। ਪ੍ਰਦੂਸ਼ਿਤ ਵਾਤਾਵਰਨ ਆਮ ਵਿਅਕਤੀ ਤੋਂ ਲੈ ਕੇ ਅਮੀਰਾਂ ਤੱਕ ਲਈ ਵੀ ਖ਼ਤਰਾ ਹੈ। ਇਸ ਲਈ ਚਾਹੀਦਾ ਹੈ ਕਿ ਹਰ ਵਿਅਕਤੀ ਪ੍ਰਦੂਸ਼ਿਤ ਵਾਤਾਵਰਨ ਦੇ ਦੁਰਪ੍ਰਭਾਵਾਂ ਬਾਰੇ ਜਾਣੇ। ....

ਰੁਜ਼ਗਾਰ ਪ੍ਰਾਪਤੀ ਲਈ ਬਣੋ ਹੁਨਰਮੰਦ

Posted On June - 13 - 2018 Comments Off on ਰੁਜ਼ਗਾਰ ਪ੍ਰਾਪਤੀ ਲਈ ਬਣੋ ਹੁਨਰਮੰਦ
ਅੱਜ ਦੇ ਸਮੇਂ ਵਿੱਚ ਬਹੁਤੇ ਨੌਜਵਾਨ ਸੌਖੇ ਵਿਸ਼ਿਆਂ ਦੀ ਪੜ੍ਹਾਈ ਕਰਕੇ ਸਰਟੀਫਿਕੇਟ, ਡਿਪਲੋਮੇ ਤੇ ਡਿਗਰੀਆਂ ਹਾਸਲ ਕਰਨ ਤੱਕ ਸੀਮਿਤ ਹਨ, ਜਿਸ ਕਰਕੇ ਉਨ੍ਹਾਂ ਅੰਦਰਲਾ ਹੁਨਰ ਨਹੀਂ ਉਭਰਦਾ। ਇਹੀ ਕਾਰਨ ਹੈ ਕਿ ਅਜਿਹੇ ਉਮੀਦਵਾਰਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਲੱਭਣੀਆਂ ਔਖੀਆਂ ਹੁੰਦੀਆਂ ਹਨ। ....

ਰੋਬੋਟਸ ਦਰਮਿਆਨ ਖੇਡ ਮੁਕਾਬਲੇ

Posted On June - 13 - 2018 Comments Off on ਰੋਬੋਟਸ ਦਰਮਿਆਨ ਖੇਡ ਮੁਕਾਬਲੇ
ਰੋਬੋਟ ਭਾਵ ਮਸ਼ੀਨੀ ਇਨਸਾਨ ਤਿਆਰ ਕਰਨ ਵਿੱਚ ਜਾਪਾਨ ਸਭ ਤੋਂ ਅੱਗੇ ਹੈ। ਜਾਪਾਨੀ ਰੋਬੋਟ ਦੌੜ ਸਕਦੇ ਹਨ, ਖੇਡ ਸਕਦੇ ਹਨ ਤੇ ਮਨੁੱਖਾਂ ਵਾਂਗ ਹੋਰ ਕਈ ਕੰਮ ਕਰ ਸਕਦੇ ਹਨ। ਪਿਛਲੇ ਦਿਨੀਂ ਜਰਮਨੀ ਦੀਆਂ ਦੋ ਯੂਨੀਵਰਸਿਟੀਆਂ ਦੇ ਰੋਬੋਟਾਂ ਦਰਮਿਆਨ ਬੜਾ ਰੌਚਕ ਮੁਕਾਬਲਾ ਹੋਇਆ। ਯੂ-ਟਿਊਬ ’ਤੇ ਉਪਲੱਬਧ ਇਕ ਵੀਡੀਓ ਵਿੱਚ ਕਈ ਰੋਬੋਟ ਖੇਡਦੇ ਵੇਖੇ ਜਾ ਸਕਦੇ ਹਨ। ....

ਨਿਊਜ਼ੀਲੈਂਡ ਸਰਕਾਰ ਨਹੀਂ ਪਛਾਣ ਰਹੀ ਵਿਦੇਸ਼ੀ ਡਾਕਟਰਾਂ ਦੀ ਨਬਜ਼

Posted On June - 13 - 2018 Comments Off on ਨਿਊਜ਼ੀਲੈਂਡ ਸਰਕਾਰ ਨਹੀਂ ਪਛਾਣ ਰਹੀ ਵਿਦੇਸ਼ੀ ਡਾਕਟਰਾਂ ਦੀ ਨਬਜ਼
ਨਿਊਜ਼ੀਲੈਂਡ ਵਿੱਚ ਭਾਵੇਂ ਡਾਕਟਰਾਂ ਦੀ ਥੁੜ ਮਹਿਸੂਸ ਕੀਤੀ ਜਾ ਰਹੀ ਹੈ, ਪਰ ਭਾਰਤੀਆਂ ਸਮੇਤ ਵਿਦੇਸ਼ੀ ਡਾਕਟਰਾਂ ਲਈ ਸਰਕਾਰੀ ਨੌਕਰੀ ਲੱਭਣੀ ਕਾਫ਼ੀ ਔਖੀ ਹੈ, ਜਿਨ੍ਹਾਂ ਨੇ ਸੁਨਹਿਰੀ ਭਵਿੱਖ ਲਈ ਇਸ ਮੁਲਕ ਵਿੱਚ ਪੈਰ ਪਾਏ ਸਨ। ਔਖੇ ਹਾਲਾਤ ਕਰਕੇ ਕਈ ਵਾਰ ਘਰ ਦਾ ਖ਼ਰਚਾ ਤੋਰਨ ਵਾਸਤੇ ਟੈਕਸੀ ਚਲਾਉਣ ਵਰਗੇ ਧੰਦਿਆਂ ਦੇ ਨਾਲ ਨਾਲ ਹੋਟਲਾਂ ਵਿੱਚ ਵੀ ਕੰਮ ਕਰਨਾ ਪੈ ਜਾਂਦਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On June - 13 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਵਿਦਿਅਕ ਸੈਸ਼ਨ 2018 ਵਿੱਚ ਸਾਇੰਸ ਵਿਸ਼ਿਆਂ ਜਿਵੇਂ ਫਿਜ਼ਿਕਸ, ਕੈਮਿਸਟਰੀ, ਮੈਥ, ਬਾਇਓਲੋਜੀ (ਪੀਸੀਐੱਮ, ਪੀਸੀਬੀ) ਨਾਲ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੀਆਂ ਹੋਣਹਾਰ ਭਾਰਤੀ ਵਿਦਿਆਰਥਣਾਂ, ਜੋ ਸਾਇੰਸ ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀਆਂ ਚਾਹਵਾਨ ਹੋਣ, ਉਹ ਲੌਰੀਅਲ ਇੰਡੀਆ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀਆਂ ਹਨ। ....

ਨੌਜਵਾਨ ਸੋਚ/ ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?

Posted On June - 13 - 2018 Comments Off on ਨੌਜਵਾਨ ਸੋਚ/ ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?
ਕੌਮਾਂਤਰੀ ਪੱਧਰ ’ਤੇ ਉਪਰਾਲੇ ਜ਼ਰੂਰੀ   ਪ੍ਰਦੂਸ਼ਣ ਜੇਕਰ ਸਿਰਫ਼ ਵਾਤਾਵਰਨ ਤੱਕ ਹੀ ਸੀਮਿਤ ਹੁੰਦਾ ਤਾਂ ਇਸ ਦੇ ਬਹੁਤ ਹੱਲ ਸੁਝਾਏ ਜਾ ਸਕਦੇ ਸਨ, ਪਰ ਅੱਜ ਨਾ ਸਿਰਫ਼ ਸਾਡਾ ਆਲਾ-ਦੁਆਲਾ ਬਲਕਿ ਸਾਡਾ ਸਮਾਜ, ਇੱਥੋਂ ਤੱਕ ਕਿ ਸਾਡੀ ਮਾਨਸਿਕਤਾ ਵੀ ਪ੍ਰਦੂਸ਼ਿਤ ਹੋ ਚੁੱਕੀ ਹੈ। ਅਸੀਂ ਆਪਣੇ ਹਿੱਤਾਂ ਤੇ ਲੋਭ-ਲਾਲਚਾਂ ਕਾਰਨ ਆਪਣੀ ਅਤੇ ਆਉਣ ਵਾਲੀ ਪੀੜ੍ਹੀ ਦੀ ਸਿਹਤ ਤੇ ਹੋਂਦ ਤਬਾਹ ਕਰਨ ਵੱਲ ਵਧ ਰਹੇ ਹਾਂ। ਕੋਈ ਵੀ ਵਾਤਾਵਰਨ ਸਬੰਧੀ ਕਾਨੂੰਨ ਉਦੋਂ ਤੱਕ ਕਾਰਗਰ ਸਿੱਧ ਨਹੀਂ ਹੋ ਸਕਦਾ, ਜਦੋਂ ਤੱਕ 

ਏਅਰ ਹੋਸਟੈੱਸ ਬਣ ਕੇ ਛੂਹੋ ਬੁਲੰਦੀਆਂ

Posted On June - 6 - 2018 Comments Off on ਏਅਰ ਹੋਸਟੈੱਸ ਬਣ ਕੇ ਛੂਹੋ ਬੁਲੰਦੀਆਂ
ਜੇਕਰ ਤੁਹਾਡੇ ਆਸਮਾਨ ਨੂੰ ਛੂਹਣ ਦੇ ਮਜ਼ਬੂਤ ਇਰਾਦੇ ਹਨ ਤੇ ਤੁਸੀਂ ਸਫ਼ਲ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਏਅਰ ਹੋਸਟੈੱਸ ਖੇਤਰ ਬਿਹਤਰੀਨ ਹੋਵੇਗਾ। ਇਸ ਖੇਤਰ ਵਿੱਚ ਚੰਗੀ ਤਨਖ਼ਾਹ ਮਿਲਦੀ ਹੈ। ਉਂਜ ਵੀ ਹਵਾਬਾਜ਼ੀ ਖੇਤਰ ਮੌਜੂਦਾ ਸਮੇਂ ਵਿੱਚ ਤਰੱਕੀ ਦੀ ਰਾਹ ’ਤੇ ਹੈ, ਕਿਉਂਕਿ ਭਾਰਤ ਹਵਾਬਾਜ਼ੀ ਖੇਤਰ ਵਿੱਚ ਸਾਲ 2020 ਵਿੱਚ ਸੰਸਾਰ ਭਰ ’ਚੋਂ ਤੀਜੇ ਸਥਾਨ ’ਤੇ ਆਉਣ ਦੀ ਕੋਸ਼ਿਸ਼ ਵਿੱਚ ਹੈ। ....

ਭਾਰਤ ’ਚ 4ਜੀ: ਪਹੁੰਚ ਵੱਧ, ਰਫ਼ਤਾਰ ਘੱਟ

Posted On June - 6 - 2018 Comments Off on ਭਾਰਤ ’ਚ 4ਜੀ: ਪਹੁੰਚ ਵੱਧ, ਰਫ਼ਤਾਰ ਘੱਟ
ਡੇਟਾ ਐਨਾਲਿਸਟਿਕਸ ਫਰਮ ‘ਓਪਨ ਸਿਗਨਲ’ ਦੇ ਹਵਾਲੇ ਨਾਲ ਭਾਰਤ ਵਿੱਚ ਇੰਟਰਨੈੱਟ ਨਾਲ ਸਬੰਧਤ ਇਕ ਹੈਰਾਨੀਜਨਕ ਸੂਚਨਾ ਮਿਲੀ ਹੈ। ਸੂਚਨਾ ਅਨੁਸਾਰ ਭਾਰਤ ਵਿੱਚ 4-ਜੀ ਨੈੱਟਵਰਕ ਦੀ ਪਹੁੰਚ ਬਹੁਤ ਚੰਗੀ ਹੈ, ਪਰ ਰਫ਼ਤਾਰ ਦੇ ਮਾਮਲੇ ਵਿੱਚ ਅਸੀਂ ਬਹੁਤ ਪਿੱਛੇ ਹਾਂ। ....

ਕੋਈ ਦੋਸਤ ਨਹੀਂ ਹੋਣਾ ਕਿਤਾਬ ਵਰਗਾ…

Posted On June - 6 - 2018 Comments Off on ਕੋਈ ਦੋਸਤ ਨਹੀਂ ਹੋਣਾ ਕਿਤਾਬ ਵਰਗਾ…
ਪੁਸਤਕਾਂ ਅਜਿਹਾ ਸ਼ਾਹੀ ਖ਼ਜ਼ਾਨਾ ਹਨ, ਜਿਨ੍ਹਾਂ ਵਿੱਚ ਅਮੁੱਲ ਗਿਆਨ, ਵਿਚਾਰ ਤੇ ਭਾਵਨਾਵਾਂ ਦਾ ਸੰਗ੍ਰਹਿ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਜਿੱਥੇ ਟੀ.ਵੀ ਤੇ ਕੰਪਿਊਟਰ ਆਦਿ ਸਾਧਨਾਂ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਸਥਾਨ ਬਣਾ ਲਿਆ ਹੈ, ਉਥੇ ਪੁਸਤਕਾਂ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ। ਇੱਕ ਵਿਦਵਾਨ ਦਾ ਕਥਨ ਹੈ ਕਿ ਪੁਸਤਕਾਂ ਪੜ੍ਹਨਾ ਸਮਾਂ ਬਰਬਾਦ ਕਰਨਾ ਨਹੀਂ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On June - 6 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਇੰਜਨੀਅਰਿੰਗ, ਤਕਨਾਲੋਜੀ ਤੇ ਫਾਰਮੇਸੀ ਦੇ ਖੇਤਰ ਵਿੱਚ ਹੋਣਹਾਰ ਪੋਸਟ ਗ੍ਰੈਜੂਏਟ ਵਿਦਿਆਰਥੀ, ਜੋ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੁਆਰਾ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਤਿੰਨ ਸਾਲਾ ਪੀਐੱਚ.ਡੀ ਕਰਨ ਦੇ ਚਾਹਵਾਨ ਹੋਣ, ਉਹ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ/ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?

Posted On June - 6 - 2018 Comments Off on ਨੌਜਵਾਨ ਸੋਚ/ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?
ਪ੍ਰਦੂਸ਼ਣ ਕੰਟਰੋਲ ਬੋਰਡ ਚੁੱਕੇ ਠੋਸ ਕਦਮ ਦੇਸ਼ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਾਡੀ ਹਵਾ ਤੇ ਪਾਣੀ ਵਿੱਚ ਜ਼ਹਿਰ ਘੁਲ ਰਿਹਾ ਹੈ, ਜੋ ਮਨੁੱਖਾਂ ਤੇ ਜੀਵ-ਜੰਤੂਆਂ ਲਈ ਖ਼ਤਰਨਾਕ ਹੈ। ਇਸ ਬਾਬਤ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਜ਼ਹਿਰੀਲਾ ਧੂੰਆਂ ਛੱਡਣ ਵਾਲੀਆਂ ਤੇ ਪਾਣੀ ਪਲੀਤ ਕਰਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਜਿਹੀਆਂ ਫੈਕਟਰੀਆਂ ਦੇ ਲਾਇਸੈਂਸ ਰੱਦ ਕਰ ਦੇਣੇ ਚਾਹੀਦੇ ਹਨ। 

ਨੌਜਵਾਨ ਸੋਚ / ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?

Posted On May - 30 - 2018 Comments Off on ਨੌਜਵਾਨ ਸੋਚ / ਪ੍ਰਦੂਸ਼ਣ: ਕੀ ਇਲਾਜ, ਕੀ ਪਰਹੇਜ਼ ?
ਨੇਮ ਤੋੜਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਹੋਵੇ ਕਾਰਵਾਈ ਹਵਾ ਵਿੱਚ ਜ਼ਹਿਰੀਲੇ ਕਣਾਂ ਦਾ ਮਿਲਣਾ, ਪਾਣੀ ਵਿੱਚ ਤੇਜ਼ਾਬੀ ਪਦਾਰਥਾਂ ਦਾ ਮਿਲਣਾ ਤੇ ਆਲਮ ਵਿੱਚ ਸਪੀਕਰਾਂ ਦਾ ਸ਼ੋਰ, ਇਹ ਵੱਖ ਵੱਖ ਤਰ੍ਹਾਂ ਦਾ ਪ੍ਰਦੂਸ਼ਣ ਹੈ। ਪ੍ਰਦੂਸ਼ਣ ਦੀ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸ ਦੇ ਪਿੱਛੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਦਿਨੋਂ ਦਿਨ ਵਧ ਰਹੇ ਈਂਧਨ ਵਾਲੇ ਵਾਹਨ। ਇਨ੍ਹਾਂ ਵਾਹਨਾਂ ਦੇ ਧੂੰਏਂ ਨਾਲ ਹਵਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੁੰਦੀ ਹੈ। ਪ੍ਰਦੂਸ਼ਣ ਰੋਕਣ ਲਈ ਘੱਟ ਪ੍ਰਦੂਸ਼ਣ 

ਕਦੋਂ ਵਿਕਸਿਤ ਹੋਵੇਗਾ ਭਾਰਤ ?

Posted On May - 30 - 2018 Comments Off on ਕਦੋਂ ਵਿਕਸਿਤ ਹੋਵੇਗਾ ਭਾਰਤ ?
ਪੁਸਤਕ ‘ਭਾਰਤ 2020’ ਅਨੁਸਾਰ ਸਰਵਿਸ ਸੈਕਟਰ ਇਕ ਮਹੱਤਵਪੂਰਨ ਖੇਤਰ ਹੈ, ਜਿਸ ਦੀ ਲੋੜ ਅਤੇ ਕੀਮਤ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ, ਪਰ ਭਾਰਤ ਵਰਗਾ ਦੇਸ਼ ਸਿਰਫ਼ ਸਰਵਿਸ ਸੈਕਟਰ ਦੇ ਬਲਬੂਤੇ ਆਪਣਾ ਭਵਿੱਖ ਨਹੀਂ ਉਲੀਕ ਸਕਦਾ। ਭਾਰਤ ਨੂੰ ਖੇਤੀਬਾੜੀ ਅਤੇ ਖਾਦ ਪਦਾਰਥਾਂ ਸਬੰਧੀ ਸੁਰੱਖਿਆ ਮਜ਼ਬੂਤ ਕਰਨੀ ਪਵੇਗੀ। ....
Available on Android app iOS app
Powered by : Mediology Software Pvt Ltd.