ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਿਸ਼ੇਸ਼ ਪੰਨਾ › ›

Featured Posts
ਗਾਂਧੀ ਦਾ ਚੰਪਾਰਨ ਸੱਤਿਆਗ੍ਰਹਿ

ਗਾਂਧੀ ਦਾ ਚੰਪਾਰਨ ਸੱਤਿਆਗ੍ਰਹਿ

ਅੰਗਰੇਜ਼ਾਂ ਨੇ ਬਿਹਾਰ ਤੇ ਬੰਗਾਲ ਦੇ ਕਈ ਹਿੱਸਿਆਂ ਵਿਚ ਜ਼ਬਰਦਸਤੀ ਨੀਲ ਦੀ ਖੇਤੀ ਕਰਾਉਣੀ ਸ਼ੁਰੂ ਕੀਤੀ। ਬਿਹਾਰ ਿਵਚ ਚੰਪਾਰਨ ਦੇ ਇਲਾਕੇ ਿਵਚ ਜ਼ਬਰਦਸਤੀ ਨੀਲ ਦੀ ਖੇਤੀ ਕਰਾਉਣ ਜਾਂ ਇਸ ਦੀ ਥਾਂ ਬਰਾਬਰ ਦੀ ਕੀਮਤ ਜਿੰਨਾ ਪੈਸਾ ਅੰਗਰੇਜ਼ ਜ਼ਿਮੀਂਦਾਰਾਂ ਨੂੰ ਦੇਣ ਦੇ ਵਿਰੁੱਧ ਅੰਦੋਲਨ ਦੀ ਅਗਵਾਈ ਮਹਾਤਮਾ ਗਾਂਧੀ ਨੇ ਕੀਤੀ। ਇਹ ...

Read More

150 ਸਾਲ ਬਾਅਦ – ਕਰੇ ਹੁਣ ਗਾਂਧੀ ਫਿਰ ਕਮਾਲ?

150 ਸਾਲ ਬਾਅਦ – ਕਰੇ ਹੁਣ ਗਾਂਧੀ ਫਿਰ ਕਮਾਲ?

ਐੱਸ ਪੀ ਸਿੰਘ 150 ਸਾਲ ਬਾਅਦ ਅਸੀਂ ਏਨੀ ਦੂਰ ਨਿਕਲ ਆਏ ਹਾਂ ਕਿ ਹੁਣ ਮਹਾਤਮਾ ਗਾਂਧੀ ਪੜ੍ਹਿਆ ਜਾ ਸਕਦਾ ਹੈ, ਲਿਖਿਆ ਜਾ ਸਕਦਾ ਹੈ, ਖੋਜਾਰਥੀਆਂ ਦੇ ਕੰਮ ਆਉਂਦਾ ਹੈ, ਸਿਆਸਤੀਆਂ ਦਾ ਹਥਿਆਰ ਬਣਦਾ ਹੈ ਅਤੇ ਗਹਿਨ-ਗੰਭੀਰ ਲਈ ਇੱਕ ਵੱਡਾ ਇੰਟਲੈਕਚੁਅਲ ਇੰਟਰਪ੍ਰਾਈਜ਼ ਹੋ ਨਿੱਬੜਦਾ ਹੈ ਪਰ ਹੁਣ ਉਹ ਜੀਵਿਆ ਨਹੀਂ ਜਾਂਦਾ। 150 ...

Read More

ਆਪਣੇ ਬੱਚਿਆਂ ਤੋਂ ਵੱਧ ਦੇਸ਼ ਨੂੰ ਪਿਆਰ ਕਰਨ ਵਾਲੇ ਲਾਲ ਬਹਾਦਰ ਸ਼ਾਸਤਰੀ

ਆਪਣੇ ਬੱਚਿਆਂ ਤੋਂ ਵੱਧ ਦੇਸ਼ ਨੂੰ ਪਿਆਰ ਕਰਨ ਵਾਲੇ ਲਾਲ ਬਹਾਦਰ ਸ਼ਾਸਤਰੀ

ਸੱਤ ਪ੍ਰਕਾਸ਼ ਸਿੰਗਲਾ ਜੇਕਰ ਸੱਚਾਈ ਦੀ ਰਾਜਨੀਤੀ ਅਤੇ ਦੇਸ਼ ਹਿੱਤ ਲਈ ਸੋਚ ਰੱਖਣ ਵਾਲੇ ਵਿਅਕਤੀ ਦੇ ਕਿਸੇ ਨਾਂ ਨੂੰ ਸੋਚਿਆ ਜਾਵੇ ਤਾਂ ਸਹਿਜੇ ਹੀ ਸਾਡੇ ਦਿਮਾਗ ਵਿਚ ਲਾਲ ਬਹਾਦਰ ਸ਼ਾਸਤਰੀ ਦਾ ਨਾਂ ਆ ਜਾਵੇਗਾ। ਅੱਜ 2 ਅਕਤੂਬਰ ਨੂੰ ਸਵਰਗੀ ਪ੍ਰਧਾਨ ਮੰਤਰੀ ਲਾਲ ਬਹਾਦਰ ਦਾ ਜਨਮ ਦਿਨ ਹੈ। ਪਰ ਇੰਨਾ ਮਹੱਤਵ ਸ਼ਾਇਦ ...

Read More

ਮਹਾਤਮਾ ਗਾਂਧੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

ਮਹਾਤਮਾ ਗਾਂਧੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

ਮਹਾਤਮਾ ਗਾਂਧੀ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਭਾਵ ਸ਼ਹਿਰਾਂ ਦੀ ਪੜ੍ਹੀ ਲਿਖੀ ਜਮਾਤ ਤਕ ਹੀ ਸੀਮਤ ਸੀ। ਗਾਂਧੀ ਦੀ ਅਗਵਾਈ ਵਿਚ ਚਲਾਏ ਗਏ ਅੰਦੋਲਨਾਂ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ, ਅੰਗਰੇਜ਼ੀ ਵਸਤਾਂ ਦਾ ਬਾਈਕਾਟ ਕੀਤਾ, ਹਕੂਮਤ ਦੇ ਹੁਕਮ ਮੰਨਣ ਤੋਂ ਨਾਂਹ ਕੀਤੀ ਤੇ ਜੇਲ੍ਹਾਂ ਵਿਚ ਗਏ। ਦੇਸ਼ ਦੇ ਸਿਖਰਲੇ ...

Read More

ਸੌੜੀ ਸਿਆਸਤ ਦਾ ਵਿਰੋਧੀ ਮਹਾਤਮਾ

ਸੌੜੀ ਸਿਆਸਤ ਦਾ ਵਿਰੋਧੀ ਮਹਾਤਮਾ

ਰਾਮਚੰਦਰ ਗੁਹਾ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਹਾੜਾ ਉਦੋਂ ਮਨਾਇਆ ਜਾ ਰਿਹਾ ਹੈ ਜਦੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦਾ ਇਕ ਸਾਬਕਾ ਪ੍ਰਚਾਰਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਅਤੇ ਜਦੋਂ ਆਰਐੱਸਐੱਸ ਦੀ ਸਾਡੀ ਸਿਆਸੀ ਤੇ ਸਮਾਜੀ ਜ਼ਿੰਦਗੀ ਉੱਤੇ ਦਬਦਬੇ ਵਾਲੀ ਪਕੜ ਬਣੀ ਹੋਈ ਹੈ। ਹੁਣ 2 ਅਕਤੂਬਰ ਨੂੰ ਪ੍ਰਧਾਨ ...

Read More


ਵਜ਼ੀਫਿਆਂ ਬਾਰੇ ਜਾਣਕਾਰੀ

Posted On July - 25 - 2018 Comments Off on ਵਜ਼ੀਫਿਆਂ ਬਾਰੇ ਜਾਣਕਾਰੀ
ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਈ ਜਾਂ ਬੀਟੈੱਕ ਦੀ ਸਿੱਖਿਆ ਪ੍ਰਾਪਤ ਕਰ ਰਹੇ ਜਾਂ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀ, ਜੋ ਆਪਣੀ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ....

ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?

Posted On July - 25 - 2018 Comments Off on ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?
ਸੋਸ਼ਲ ਮੀਡੀਏ ਦੇ ਨਫ਼ੇ ਵੀ ਹਨ ਅਤੇ ਨੁਕਸਾਨ ਵੀ। ਅੱਜ ਅਸੀਂ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਦੁਆਰਾ ਦੇਸ਼-ਵਿਦੇਸ਼ਾ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਗੱਲ-ਬਾਤ ਰਾਹੀਂ ਨੇੜਤਾ ਵਧਾ ਰਹੇ ਹਾਂ, ਉੱਥੇ ਅਸੀਂ ਆਪਣੇ ਪਰਿਵਾਰ ਅਤੇ ਬਜ਼ੁਰਗਾਂ ਤੋਂ ਦੂਰ ਹੋ ਰਹੇ ਹਾਂ। ....

‘ਨਾਟੋ’ ਸੰਗਠਨ ਦਾ ਭਵਿੱਖ ਕੀ ਹੈ?

Posted On July - 18 - 2018 Comments Off on ‘ਨਾਟੋ’ ਸੰਗਠਨ ਦਾ ਭਵਿੱਖ ਕੀ ਹੈ?
ਸੰਸਾਰ ਦੇ ਸਰਮਾਏਦਾਰ ਦੇਸ਼ਾਂ ਨੇ ਆਪਣੇ ਵੱਖ-ਵੱਖ ਖੇਤਰਾਂ ਸਬੰਧੀ ਕੌਮਾਂਤਰੀ ਹਿੱਤਾਂ ਨੂੰ ਮੁੱਖ ਰੱਖਦੇ ਵੱਖ-ਵੱਖ ਤਾਕਤਵਾਰ ਸੰਗਠਨ ਬਣਾ ਰੱਖੇ ਹਨ। ਇਨ੍ਹਾਂ ਸੰਗਠਨਾਂ ਦੇ ਬਲਬੂਤੇ ਉਨ੍ਹਾਂ ਨੇ ਪੂਰੇ ਸੰਸਾਰ ਨੂੰ ਆਪਣੀ ਕੁੰਡਲੀ ਮਾਰੂ ਜਕੜ ਵਿਚ ਬੰਨ੍ਹ ਰੱਖਿਆ ਹੈ। ....

ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ

Posted On July - 18 - 2018 Comments Off on ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ
ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ ਜਿਸ ਦੀ ਵਰਤੋਂ ਪੂਰੀ ਦੁਨੀਆ ਵਿਚ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਭਾਰਤ ਵਿਚ ਫੇਸਬੁੱਕ, ਵੱਟਸਐਪ, ਟਵਿਟਰ ਦੀ ਵਰਤੋਂ ਰਿਕਾਰਡ ਤੋੜ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਉੱਤੇ ਮੁਫ਼ਤ ਵਿੱਚ ਮੈਸਿਜ਼, ਫ਼ੋਟੋਆਂ ਤੇ ਵੀਡੀਓਜ਼ ਆਦਿ ਭੇਜੇ ਜਾ ਸਕਦੇ ਹਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 18 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਇਸ ਸਕਾਲਰਸ਼ਿਪ ਯੋਜਨਾ ਤਹਿਤ ਛੇਵੀਂ ਤੋਂ ਲੈ ਕੇ ਨੌਵੀਂ ਕਲਾਸ ਤਕ ਦੇ ਹੋਣਹਾਰ ਵਿਦਿਆਰਥੀ, ਜਿਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਾਕ ਟਿਕਟਾਂ ਇਕੱਠੀਆਂ ਕਰਨ, ਉਨ੍ਹਾਂ ਨੂੰ ਕੈਟਾਲਾਗ ’ਤੇ ਸਜਾਉਣ, ਸੰਭਾਲ ਕੇ ਰੱਖਣ ਦਾ ਸ਼ੌਕ ਹੋਵੇ, ਜੋ ਡਾਕ ਟਿਕਟ ਬਾਰੇ ਬਾਰੀਕ ਜਾਣਕਾਰੀਆਂ ਨੂੰ ਸਮਝਣ ’ਚ ਰੁਚੀ ਰੱਖਦੇ ਹੋਣ। ....

ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ?

Posted On July - 18 - 2018 Comments Off on ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ?
ਅੱਜ ਦੇ ਸਮੇਂ ਮਨੁੱਖੀ ਜ਼ਿੰਦਗੀ ’ਚ ਸੋਸ਼ਲ ਮੀਡੀਆ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਜਿਸ ਬਿਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਅਧੂਰੀ ਜਿਹੀ ਲੱਗਦੀ ਹੈ। ਹੁਣ ਤਾਂ ਹਰ ਕਿਸਮ ਦਾ ਕੰਮ ਹੀ ਮੀਡਿਆ ਰਾਹੀ ਹੁੰਦਾ ਹੈ ਫਿਰ ਉਹ ਭਾਵੇਂ ਖਰੀਦਾਰੀ ਹੋਵੇ ਜਾਂ ਫਿਰ ਕਿਸੇ ਨਵੀਂ ਖੋਜ ਦੀ ਜਾਣਕਾਰੀ। ਇਹ ਇੱਕ ਅਜਿਹਾ ਸਾਧਨ ਹੈ ਜਿਸ ਨੇ ਦੂਰ ਦੇਸ਼ਾਂ ਦੇ ਲੋਕਾਂ ਨਾਲ ਸਾਂਝ ਨੂੰ ਵਧਾਇਆ ਹੈ ਅਤੇ ਨਾਲ ਹੀ ....

ਗ੍ਰਾਫਿਕ ਡਿਜ਼ਾਈਨਿੰਗ: ਰਚਨਾਤਮਕਤਾ ਤੇ ਰੁਜ਼ਗਾਰ ਦਾ ਸੁਮੇਲ

Posted On July - 11 - 2018 Comments Off on ਗ੍ਰਾਫਿਕ ਡਿਜ਼ਾਈਨਿੰਗ: ਰਚਨਾਤਮਕਤਾ ਤੇ ਰੁਜ਼ਗਾਰ ਦਾ ਸੁਮੇਲ
ਭੀੜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਵਿਦਿਆਰਥੀਆਂ ਨੂੰ ਆਪਣੀ ਸੋਚ ਨੂੰ ਸਾਕਾਰਤਾਮਕ ਦਿਸ਼ਾ ਦੇਣ ਦੀ ਲੋੜ ਹੁੰਦੀ ਹੈ, ਜਿਸ ਨਾਲ ਲਕੀਰ ਤੋਂ ਹਟਕੇ ਸਿੱਟੇ ਜ਼ਰੂਰ ਨਿਕਲਦੇ ਹਨ। ਦੇਸ਼ ਵਿੱਚ ਕਈ ਅਜਿਹੇ ਖੇਤਰ ਹਨ ਜੋ ਲਗਾਤਾਰ ਵਿਸਥਾਰ ਦੀ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੇ ਹਨ ਅਤੇ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਇਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ‘ਗ੍ਰਾਫਿਕ ਡਿਜ਼ਾਈਨਿੰਗ’ ਦਾ ਖੇਤਰ ਇਨ੍ਹਾਂ ਵਿੱਚੋਂ ਹੀ ਇੱਕ ਹੈ। ....

ਜ਼ਮਾਨਾ ਆਪਣੇ ਆਪ ਚੱਲਣ ਵਾਲੀਆਂ ਕਾਰਾਂ ਦਾ

Posted On July - 11 - 2018 Comments Off on ਜ਼ਮਾਨਾ ਆਪਣੇ ਆਪ ਚੱਲਣ ਵਾਲੀਆਂ ਕਾਰਾਂ ਦਾ
ਵਿਗਿਆਨੀ ਹਰੇਕ ਮਸ਼ੀਨ ਨੂੰ ਆਟੋਮੈਟਿਕ ਬਣਾਉਣ ਵਿੱਚ ਰੁੱਝੇ ਹੋਏ ਹਨ। ਇਨਸਾਨੀ ਸਫ਼ਰ ਨੂੰ ਸੁਖਾਵਾਂ ਬਣਾਉਣ ਲਈ ਕਾਰਾਂ ਦੀ ਵੱਡੀ ਥਾਂ ਹੈ ਤੇ ਇਹ ਉਵੇਂ ਹੀ ਆਟੋਮੈਟਿਕ ਅਰਥਾਤ ਆਪਣੇ-ਆਪ ਚੱਲਣ ਲੱਗ ਪਈਆਂ ਹਨ ਜਿਵੇਂ ਕਿ ਤੁਸੀਂ ਇਕ ਖਿਡੌਣਾ ਕਾਰ ਨੂੰ ਰਿਮੋਟ ਨਾਲ ਕਾਬੂ ਕਰਦੇ ਹੋ। ....

ਆਸ਼ਾਵਾਦੀ ਸੋਚ ਦੀ ਸ਼ਕਤੀ

Posted On July - 11 - 2018 Comments Off on ਆਸ਼ਾਵਾਦੀ ਸੋਚ ਦੀ ਸ਼ਕਤੀ
ਖੁਸ਼ ਰਹਿਣ ਦਾ ਕੀ ਰਾਜ਼ ਹੈ ਤੇ ਅਸੀਂ ਆਪਣੀ ਖੁਸ਼ੀ ਦੀ ਰਚਨਾ ਕਿਵੇਂ ਕਰ ਸਕਦੇ ਹਾਂ। ਲੇਖਕ ਇਬਰਾਹਮ ਲਿੰਕਨ ਦੀ ਮਿਸਾਲ ਪੇਸ਼ ਕਰਦੇ ਹਨ। ਲਿੰਕਨ ਦਾ ਵਿਚਾਰ ਸੀ ਕਿ ਲੋਕ ਉਸ ਤਰ੍ਹਾਂ ਹੀ ਖੁਸ਼ ਰਹਿੰਦੇ ਸਨ ਜਿਵੇਂ ਉਨ੍ਹਾਂ ਦਾ ਮਨ ਚਾਹੁੰਦਾ ਸੀ ਜਾਂ ਉਤੇਜਿਤ ਕਰਦਾ ਸੀ। ਨਾਖੁਸ਼ ਰਹਿਣਾ ਬਹੁਤ ਸੌਖਾ ਹੈ ਤੇ ਜੇਕਰ ਅਸੀਂ ਚਾਹੀਏ ਤਾਂ ਕੁਝ ਵੀ ਅਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ....

ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?

Posted On July - 11 - 2018 Comments Off on ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?
ਅੱਜ ਸਾਡੇ ਸਮਾਜ ਵਿੱਚ ਹਰ ਦਿਨ ਚੰਗਾ-ਮਾੜਾ ਜੋ ਵੀ ਵਾਪਰਦਾ ਹੈ, ਉਸ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਅਤੇ ਸਰਕਾਰਾਂ ਤੱਕ ਅਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 11 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਸਾਇੰਸ ਇੰਜੀਨੀਅਰਿੰਗ ਅਤੇ ਕੌਗਨੀਟਿਵ ਸਾਇੰਸ ਨਾਲ ਸਬੰਧਤ ਖੇਤਰ ‘ਚ ਪੀਐੱਚਡੀ ਦੇ ਡਿਗਰੀ ਧਾਰਕ, ਜੋ ਮਨਿਸਟਰੀ ਆਫ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਦਿੱਤੀ ਜਾ ਰਹੀ ਦੋ ਸਾਲਾ ਪੋਸਟ ਡਾਕਟੋਰਲ ਫੈਲੋਸ਼ਿਪ ਕਰਨ ਦੇ ਚਾਹਵਾਨ ਹੋਣ, ਉਹ ਉਕਤ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?

Posted On July - 4 - 2018 Comments Off on ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?
ਅਜੋਕੇ ਦੌਰ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਮਹੱਤਵ ਹੈ। ਇਸ ਰਾਹੀਂ ਕੋਈ ਵੀ ਜਾਣਕਾਰੀ ਘਰ ਬੈਠੇ ਹੀ ਝੱਟਪਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਅਸੀਂ ਆਪਣੇ ਗਿਆਨ ਵਿੱਚ ਅਥਾਹ ਵਾਧਾ ਕਰ ਸਕਦੇ ਹਾਂ। ਸੋਸ਼ਲ ਮੀਡੀਆ ਰਾਹੀਂ ਕੋਈ ਵੀ ਵਿਅਕਤੀ ਆਪਣੀ ਗੱਲ ਸਰਕਾਰ ਜਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚਾ ਸਕਦਾ ਹੈ। ....

ਕਰੀਅਰ ਦੀ ਚੋਣ ਵਿੱਚ ਦੁਚਿਤੀ ਕਿਉਂ ?

Posted On July - 4 - 2018 Comments Off on ਕਰੀਅਰ ਦੀ ਚੋਣ ਵਿੱਚ ਦੁਚਿਤੀ ਕਿਉਂ ?
ਪੜ੍ਹਾਈ ਲਿਖਾਈ ਦੇ ਸਮੇਂ ਅਕਸਰ ਬੱਚੇ ਆਪਣੇ ਵਿਸ਼ਿਆਂ ਦੀ ਚੋਣ ਅਤੇ ਕਰੀਅਰ ਨੂੰ ਲੈ ਕੇ ਉਲਝੇ ਰਹਿੰਦੇ ਹਨ। ਕਈ ਵਾਰ ਤਾਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਇਸ ਉਮਰ ਵਿੱਚ ਜ਼ਿਆਦਾਤਰ ਬੱਚੇ ਇੰਨੇ ਸਮਝਦਾਰ ਨਹੀਂ ਹੁੰਦੇ ਕਿ ਵੱਡੇ ਫ਼ੈਸਲੇ ਲੈ ਸਕਣ। ਕਈ ਵਾਰ ਬੱਚੇ ਆਪਣੇ ਦੋਸਤਾਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੇਖਕੇ ਉਲਝ ਜਾਂਦੇ ਹਨ। ....

ਪਹਿਲੀ ਭਾਰਤੀ ਮਹਿਲਾ ਉਪ ਕੁਲਪਤੀ

Posted On July - 4 - 2018 Comments Off on ਪਹਿਲੀ ਭਾਰਤੀ ਮਹਿਲਾ ਉਪ ਕੁਲਪਤੀ
ਸਾਲ 1913 ਦੀ ਗੱਲ ਹੈ। ਗੁਜਰਾਤ ਦੀਆਂ ਜਿੰਨੀਆਂ ਕੁੜੀਆਂ ਨੇ ਦਸਵੀਂ ਵਿੱਚ ਦਾਖਲਾ ਲਿਆ, ਉਨ੍ਹਾਂ ਵਿੱਚੋਂ ਹੰਸਾ ਨਾਮਕ ਵਿਦਿਆਰਥਣ ਨੇ ਵਿਲੱਖਣਤਾ ਸਹਿਤ ਪਹਿਲਾ ਸਥਾਨ ਹਾਸਲ ਕੀਤਾ। ਇੱਥੋਂ ਸ਼ੁਰੂ ਹੋਇਆ ਹੰਸਾ ਦੇ ਜੀਵਨ ਵਿੱਚ ਵਿਸ਼ੇਸ਼ ਪ੍ਰਾਪਤੀਆਂ ਦਾ ਇਤਿਹਾਸ। ਅੱਗੇ ਜਾ ਕੇ ਉਹ ਪ੍ਰਸਿੱਧ ਸਿੱਖਿਆ ਸ਼ਾਸਤਰੀ, ਪਹਿਲੀ ਮਹਿਲਾ ਵਾਈਸ-ਚਾਂਸਲਰ ਬਣੀ। ....

ਆਸ਼ਾਵਾਦੀ ਸੋਚ ਦੀ ਸ਼ਕਤੀ

Posted On July - 4 - 2018 Comments Off on ਆਸ਼ਾਵਾਦੀ ਸੋਚ ਦੀ ਸ਼ਕਤੀ
ਨਾਰਮਨ ਵਿਨਸੈਂਟ ਪੀਅਲ ਆਪਣੀ ਪੁਸਤਕ ਆਸ਼ਾਵਾਦੀ ਸੋਚ ਦੀ ਸ਼ਕਤੀ (The Power of Positive Thinking) ਵਿੱਚ ਇਹ ਵੀ ਲਿਖਦੇ ਹਨ ਕਿ ਜੇਕਰ ਪਰਮਾਤਮਾ ਸਾਡੇ ਵਾਸਤੇ ਹੀ ਹੈ ਤਾਂ ਹੋਰ ਕੋਈ ਸਾਡੇ ਖ਼ਿਲਾਫ਼ ਕਿਵੇਂ ਹੋ ਸਕਦਾ ਹੈ। ਲੇਖਕ ਸੁਝਾਉਂਦੇ ਹਨ ਕਿ ਹਰ ਵਿਅਕਤੀ ਨੂੰ ਆਪਣੀ ਲਿਆਕਤ ਜਾਂ ਸਮਰੱਥਾ ਸਬੰਧੀ ਖ਼ੁਦ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ। ਜੇਕਰ ਕਮੀ ਨਜ਼ਰ ਆਵੇ ਤਾਂ ਉਸ ਦਾ ਸਹਿਜੇ ਸਹਿਜੇ ਸੁਧਾਰ ਕਰ ਲੈਣਾ ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 4 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਕਿਸੇ ਵੀ ਵਿਸ਼ੇ ਨਾਲ 12ਵੀਂ ਜਮਾਤ ਪਾਸ ਵਿਦਿਆਰਥੀ, ਜੋ ਇਸਰਾਈਲ ਸਥਿਤ ਕਾਲਜ ਆਫ਼ ਲਾਅ ਐਂਡ ਬਿਜ਼ਨਸ ਨਾਲ ਇੰਗਲਿਸ਼ ਬਿਜ਼ਨਸ, ਬਾਇਲਿੰਗੁਅਲ ਲਾਅ (ਐੱਲਐੱਲਬੀ) ਵਿੱਚ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ....
Available on Android app iOS app
Powered by : Mediology Software Pvt Ltd.