ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਵਿਸ਼ੇਸ਼ ਪੰਨਾ › ›

Featured Posts
ਹਿੰਦੋਸਤਾਨ-ਪਾਕਿਸਤਾਨ ਯੋਜਨਾ

ਹਿੰਦੋਸਤਾਨ-ਪਾਕਿਸਤਾਨ ਯੋਜਨਾ

1947 ਵਿਚ ‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਸ੍ਰੀ ਜੰਗ ਬਹਾਦਰ ਸਿੰਘ ਸਨ। 4 ਜੂਨ, 1947 ਨੂੰ ਲਿਖੇ ਸੰਪਾਦਕੀ ਵਿਚ ਉਨ੍ਹਾਂ ਨੇ ਦੇਸ਼ ਦੀ ਵੰਡ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਅਤੇ ਮੁਸਲਿਮ ਲੀਗਵਾਦ ਸਫਲ ਹੋ ਗਏ ਹਨ ਅਤੇ ਇਸ ਨੂੰ ਬਹੁਤ ਅਫ਼ਸੋਸਨਾਕ ਦੱਸਿਆ। ਅੱਜ ਦੇ ਦਿਨ ਅਸੀਂ ਲਗਭਗ ...

Read More

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

1947 ਦੀ ਆਜ਼ਾਦੀ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਿਚ ਲੱਖਾਂ ਲੋਕਾਂ ਨੇ ਵੱਖ ਵੱਖ ਤਹਿਰੀਕਾਂ ਵਿਚ ਹਿੱਸਾ ਲਿਆ। ਕਾਂਗਰਸ ਵਾਲੀ ਅਗਵਾਈ ਤੇ ਸੰਘਰਸ਼ ਦੇ ਨਾਲ ਨਾਲ ਇਨਕਲਾਬੀਆਂ, ਮਜ਼ਦੂਰਾਂ, ਕਿਸਾਨਾਂ, ਗ਼ਦਰ ਪਾਰਟੀ, ਭਗਤ ਸਿੰਘ ਦੁਆਰਾ ਬਣਾਈ ਜਥੇਬੰਦੀ, ਆਜ਼ਾਦ ਹਿੰਦ ਫ਼ੌਜ, ਭਾਰਤੀ ਸਮੁੰਦਰੀ ਫ਼ੌਜ ਦੀ ...

Read More


 • ਆਜ਼ਾਦੀ ਤੇ ਪੰਜਾਬ ਦਾ ਬਟਵਾਰਾ
   Posted On August - 15 - 2019
  ਜਦ ਬਹੁਗਿਣਤੀ ਵਸੋਂ ਵਾਲੇ ਭਾਗ ਨੂੰ ਹਿੰਦੁਸਤਾਨ ਤੋਂ ਵੱਖ ਕੱਢ ਕੇ ਪਾਕਿਸਤਾਨ ਨਾਉਂ ਦਾ ਵੱਖਰਾ ਮੁਲਕ ਬਣਾਉਣ ਦਾ ਫੈਸਲਾ ਹੋ....
 • ਹਾੜ੍ਹ
   Posted On June - 15 - 2019
  ਸੰਸਕ੍ਰਿਤ ਵਿਚ ਆਸ਼ਾੜ, ਬਿਕ੍ਰਮੀ ਸੰਮਤ ਦਾ ਚੌਥਾ ਮਹੀਨਾ ਹਾੜ੍ਹ ਹੈ। ਜੇਠ ਅਤੇ ਹਾੜ੍ਹ ਦੋ ਮਹੀਨੇ ਧਰਤੀ ਭੱਠੀ ਬਣ ਜਾਂਦੀ ਹੈ।....
 • ਹਿੰਦੋਸਤਾਨ-ਪਾਕਿਸਤਾਨ ਯੋਜਨਾ
   Posted On August - 15 - 2019
  ਭਾਰਤ, ਜੋ ਅਸ਼ੋਕ ਤੇ ਅਕਬਰ ਜਿਹੇ ਬਾਦਸ਼ਾਹਾਂ ਲਈ ਮਾਣ ਵਾਲਾ ਸੀ ਅਤੇ ਚੰਗੇ ਤੇ ਸੱਚੇ ਬਰਤਾਨਵੀਆਂ ਦਾ ਵੀ ਮਾਣ ਹੈ,....
 • ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ
   Posted On June - 15 - 2019
  ਤੰਗੀਆਂ-ਤੁਰਸ਼ੀਆਂ ਅਤੇ ਕੌੜੇ ਅਨੁਭਵਾਂ ਨੇ ਬਚਪਨ ਵਿੱਚ ਹੀ ਡੈਡੀ ਦੇ ਦਿਲ ਅੰਦਰ ਰੋਹ ਦੇ ਬੀਜ ਬੀਜ ਦਿੱਤੇ। ਆਪਣੇ ਬਚਪਨ ਵਿੱਚ....

ਜ਼ਿੰਦਗੀ ’ਚ ਸਫ਼ਲਤਾ ਦੇ ਸੁਨਹਿਰੀ ਨਿਯਮ

Posted On August - 8 - 2018 Comments Off on ਜ਼ਿੰਦਗੀ ’ਚ ਸਫ਼ਲਤਾ ਦੇ ਸੁਨਹਿਰੀ ਨਿਯਮ
ਅੱਜ-ਕੱਲ੍ਹ ਦੇ ਨੌਜਵਾਨਾਂ ਲਈ ਦਰਪੇਸ਼ ਚੁਣੌਤੀਆਂ ਸਾਹਮਣੇ ਨਵੇਕਲੀ ਸੇਧ ਪ੍ਰਦਾਨ ਕਰਨ ਵਾਲੀਆਂ ਦੁਰਲਭ ਪੁਸਤਕਾਂ ਦੀ ਸੂਚੀ ਬਹੁਤੀ ਲੰਬੀ ਨਹੀਂ ਹੈ। ਨੈਪੋਲੀਅਨ ਹਿੱਲ ਦੀ ਪੁਸਤਕ ‘ਸਫ਼ਲਤਾ ਦਾ ਕਾਨੂੰਨ’ (“he Law of success by Napolean 8ill) ਸਾਦੀ ਪਰ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਲਿਖੀ ਗਈ ਮਹੱਤਵਪੂਰਨ ਅਤੇ ਲਾਭਦਾਇਕ ਪੁਸਤਕ ਹੈ। ....

ਨੌਜਵਾਨਾਂ ਦਾ ਦੇਸ਼ ਅਤੇ ਬੇਚੈਨ ਜਵਾਨੀ

Posted On August - 8 - 2018 Comments Off on ਨੌਜਵਾਨਾਂ ਦਾ ਦੇਸ਼ ਅਤੇ ਬੇਚੈਨ ਜਵਾਨੀ
ਅੱਜ ਸਿਰਫ਼ ਭਾਰਤ ਹੀ ਨਹੀਂ, ਪੂਰੀ ਦੁਨੀਆਂ ਵਿੱਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਦੁਨੀਆਂ ਭਰ ’ਚ ਲੋਕਾਂ ਦੀ ਆਬਾਦੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਜਨਮ ਦਰ ਘੱਟ ਹੋਈ ਹੈ ਤੇ ਔਸਤਨ ਉਮਰ ਵਿੱਚ ਵਾਧਾ ਹੋਣ ਨਾਲ ਬਜ਼ੁਰਗਾਂ ਦੀ ਗਿਣਤੀ ਵੀ ਪਿਛਲੇ ਦਹਾਕਿਆਂ ਨਾਲੋਂ ਵਧੀ ਹੈ। ....

ਯਹੂਦੀ ਰਾਸ਼ਟਰ ਬਣਿਆ ਇਜ਼ਰਾਈਲ

Posted On August - 1 - 2018 Comments Off on ਯਹੂਦੀ ਰਾਸ਼ਟਰ ਬਣਿਆ ਇਜ਼ਰਾਈਲ
ਜਦੋਂ ਦੁਨੀਆਂ ਨਸਲਵਾਦ ਖਿਲਾਫ਼ ਸੰਘਰਸ਼ ਦੇ ਮਹਾਂ ਯੋਧੇ ਨੈਲਸਨ ਮੰਡੇਲਾ ਦੀ 100ਵਾਂ ਜਨਮ ਦਿਹਾੜਾ ਮਨਾ ਰਹੀ ਸੀ ਤਾਂ ਇਜ਼ਰਾਇਲੀ ਸੰਸਦ (ਨੈਸੇਟ) ਇਜ਼ਰਾਈਲ ਨੂੰ ਯਹੂਦੀ ਰਾਸ਼ਟਰ ਬਣਾਉਣ ਦਾ ਮਤਾ ਪਾਸ ਕਰ ਰਹੀ ਸੀ। ਇਸ ਮਤੇ ਸਦਕਾ ਤਹਿਤ ਇਜ਼ਰਾਇਲੀ ਯਹੂਦੀਆਂ ਨੂੰ ਰਾਸ਼ਟਰੀ ਆਤਮ-ਨਿਰਣੈ ਦਾ ਵਿਸ਼ੇਸ਼ ਅਧਿਕਾਰ ਮਿਲ ਗਿਆ ਹੈ। ਇਸ ਵਿੱਚ ਰਾਜ ਭਾਸ਼ਾ ਅਰਬੀ ਦਾ ਦਰਜਾ ਘੱਟ ਕਰਨ ਦੇ ਨਾਲ ਹੀ ਕਿਹਾ ਗਿਆ ਹੈ ਕਿ ਯਹੂਦੀ ਬਸਤੀਆਂ ....

ਲਿਪੀ ਦੇ ਨਾਂ ’ਤੇ ਉੱਸਰੀਆਂ ਕੰਧਾਂ ਢਾਹੁਣ ਵਾਲੀ ਤਕਨੀਕ

Posted On August - 1 - 2018 Comments Off on ਲਿਪੀ ਦੇ ਨਾਂ ’ਤੇ ਉੱਸਰੀਆਂ ਕੰਧਾਂ ਢਾਹੁਣ ਵਾਲੀ ਤਕਨੀਕ
ਹੁਣ ਸ਼ਾਹਮੁਖੀ ਲਿਪੀ ਵਿੱਚ ਲਿਖੀ ਕਿਸੇ ਕਿਤਾਬ ਨੂੰ ਗੁਰਮੁਖੀ ਲਿਪੀ ਵਿੱਚ ਬਦਲ ਕੇ ਪੜ੍ਹਿਆ ਜਾ ਸਕਦਾ ਹੈ। ਅੱਖਰ ਸਾਫ਼ਟਵੇਅਰ ਰਾਹੀਂ ਸ਼ਾਹਮੁਖੀ ਵਿੱਚ ਬਣੀ ਕਿਸੇ ਪੂਰੀ ਦੀ ਪੂਰੀ ਵੈੱਬਸਾਈਟ ਨੂੰ ਵੀ ਗੁਰਮੁਖੀ ਵਿੱਚ ਲਿਪੀਅੰਤਰਨ ਕਰਕੇ ਪੜ੍ਹਿਆ ਜਾ ਸਕਦਾ ਹੈ। ਇਸ ਨਾਲ ਕੰਡਿਆਲੀ ਤਾਰ ਤੋਂ ਪਾਰਲੇ ਪੰਜਾਬੀ ਸਾਡੀਆਂ ਗੁਰਮੁਖੀ ਵਿੱਚ ਲਿਖੀਆਂ ਲਿਖਤਾਂ ਨੂੰ ਇਸ ਸਾਫ਼ਟਵੇਅਰ ਦੀ ਬਦੌਲਤ ਬਦਲ ਕੇ ਪੜ੍ਹ ਸਕਦੇ ਹਨ। ....

ਕੰਪਿਊਟਰ ਦੇ ਖੇਤਰ ’ਚ ਸਵੈ-ਰੁਜ਼ਗਾਰ

Posted On August - 1 - 2018 Comments Off on ਕੰਪਿਊਟਰ ਦੇ ਖੇਤਰ ’ਚ ਸਵੈ-ਰੁਜ਼ਗਾਰ
ਕੰਪਿਊਟਰ ਅਜੋਕੇ ਯੁੱਗ ਦੀ ਇੱਕ ਹੈਰਾਨੀਜਨਕ ਪ੍ਰਾਪਤੀ ਹੈ। ਸਾਇੰਸਦਾਨਾਂ ਨੇ ਸਾਰੀਆਂ ਖੋਜਾਂ ਨੂੰ ਇੱਕ ਡੱਬੇਨੁਮਾ ਯੰਤਰ ਵਿੱਚ ਬੰਦ ਕਰ ਦਿੱਤਾ ਹੈ। ਇਸ ਤੋ ਅੱਗੇ ਇੰਟਰਨੈੱਟ ਨੇ ਸਾਰੀ ਦੁਨੀਆਂ ਨੂੰ ਜੋੜ ਕੇ ਰੱਖ ਦਿੱਤਾ ਹੈ। ਕੋਈ ਵੀ ਜਾਣਕਾਰੀ ਵੈੱਬਸਾਈਟ ਨੂੰ ਕਲਿੱਕ ਕਰਕੇ ਮਿੰਟਾਂ ਵਿੱਚ ਕੱਢੀ ਜਾ ਸਕਦੀ ਹੈ। ਅੱਜ ਕੱਲ ਹਰ ਜਾਣਕਾਰੀ ਵੈਬਸਾਈਟ ’ਤੇ ਉਪਲੱਬਧ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On August - 1 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1. ਐੱਸਈਆਰਬੀ ਅਰਲੀ ਕਰੀਅਰ ਰਿਸਰਚ ਐਵਾਰਡ 2018: ਸਾਇੰਸ ਅਤੇ ਇੰਜੀਨੀਅਰਿੰਗ ‘ਚ ਪੀਐੱਚਡੀ ਦੀ ਡਿਗਰੀ ਕਰ ਚੁੱਕੇ ਅਤੇ ਮੈਡੀਸਨ ਦੇ ਕਿਸੇ ਵੀ ਖੇਤਰ ਵਿਚ ਐੱਮਡੀ/ਐੱਮਐੱਸ ਦੀ ਡਿਗਰੀ ਕਰਨ ਵਾਲੇ ਉਮੀਦਵਾਰ, ਜਿਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ, ਪ੍ਰਯੋਗਸ਼ਾਲਾ ’ਚ ਖੋਜ ਦੇ ਖੇਤਰ ’ਚ ਕੰਮ ਕਰਨ ਦਾ ਤਜਰਬਾ ਹੋਵੇ ਅਤੇ ਉਮੀਦਵਾਰ ਦੀ ਉਮਰ 37 ਸਾਲ ਤੋਂ ਵੱਧ ਨਾ ਹੋਵੇ। ਐੱਸਸੀ, ਐੱਸਟੀ, ਓਬੀਸੀ, ਵਿਸ਼ੇਸ਼ ਚੁਣੌਤੀਆਂ ਵਾਲੇ ਅਤੇ ਮਹਿਲਾ ਉਮੀਦਵਾਰ 40 ਸਾਲ ਦੀ ਉਮਰ ਤੱਕ ਅਪਲਾਈ ਕਰਨ ਦੇ ਯੋਗ 

ਨੌਜਵਾਨ ਸੋਚ/ ਕਿਵੇਂ ਦੂਰ ਹੋਵੇ ਨਸ਼ਿਆਂ ਦੀ ਅਲਾਮਤ ?

Posted On August - 1 - 2018 Comments Off on ਨੌਜਵਾਨ ਸੋਚ/ ਕਿਵੇਂ ਦੂਰ ਹੋਵੇ ਨਸ਼ਿਆਂ ਦੀ ਅਲਾਮਤ ?
ਸੋਚ ਬਦਲਣ ਦੀ ਲੋੜ ਨਸ਼ਿਆਂ ਦੀ ਦਲਦਲ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਧੱਕਿਆ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਦੀ ਸੋਚ ਬਦਲੀ ਜਾ ਚੁੱਕੀ ਹੈ। ਜਿਹੜੇ ਲੋਕ ਆਰਥਿਕ ਪੱਖੋਂ ਠੀਕ ਹਨ ਅਤੇ ਪੜ੍ਹੇ ਲਿਖੇ ਹਨ, ਉਹ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਦੀ ਥਾਂ ਫੇਸਬੁੱਕ ’ਤੇ ਇਸ ਦੀਆਂ ਖਾਮੀਆਂ ਗਿਣਾਉਂਦੇ ਹਨ ਅਤੇ ਲਿਖਦੇ ਹਨ ਕਿ ਇਸ ਮੁਲਕ ਦਾ ਕੁਝ ਨਹੀਂ ਹੋ ਸਕਦਾ। ਲੋਕਾਂ ਦੀ ਸੋਚ ਮੀਡੀਆ ਬਦਲ ਸਕਦਾ ਹੈ ਪਰ ਉਸ ’ਤੇ ਸਿਆਸਤਦਾਨਾਂ ਦਾ ਕਬਜ਼ਾ ਹੈ। ਸੋ ਜੇ ਪੰਜਾਬ 

ਅੰਕੜਿਆਂ ਨਾਲ ਖੇਡਣ ਦਾ ਸ਼ੌਕ ਹੈ ਤਾਂ ਬਣੋ ਡੇਟਾ ਸਾਇੰਟਿਸਟ

Posted On July - 25 - 2018 Comments Off on ਅੰਕੜਿਆਂ ਨਾਲ ਖੇਡਣ ਦਾ ਸ਼ੌਕ ਹੈ ਤਾਂ ਬਣੋ ਡੇਟਾ ਸਾਇੰਟਿਸਟ
ਕੀ ਤੁਸੀਂ ਕਦੇ ਇਸ ਗਲ ’ਤੇ ਗ਼ੌਰ ਫਰਮਾਇਆ ਹੈ ਕਿ ਅਮੈਜ਼ੋਨ ਕਿਸ ਤਰ੍ਹਾਂ ਤੁਹਾਡੀਆਂ ਜ਼ਰੂਰਤਾਂ ਨੂੰ ਸਮਝਦਾ ਹੈ ਅਤੇ ਬਿਲਕੁਲ ਉਹੀ ਉਤਪਾਦ ਤੁਹਾਨੂੰ ਦਿਖਾਉਂਦਾ ਹੈ ਜੋ ਤੁਹਾਨੂੰ ਚਾਹੀਦਾ ਹੈ, ਬੈਂਕਾਂ ਧੋਖਾਧੜੀ ਦਾ ਪਤਾ ਕਿਵੇਂ ਲਗਾਉਂਦੀਆਂ ਹਨ ਜਾਂ ਫਿਰ ਮੈਟਰੀਮੋਨੀਅਲ ਸਾਈਟਾਂ ਤੁਹਾਡੀ ਜ਼ਰੂਰਤ ਅਨੁਸਾਰ ਖਾਸ ਜੋੜੀਆਂ ਨੂੰ ਕਿਵੇਂ ਮਿਲਾਉਂਦੀਆਂ ਹਨ. ਇਸ ਤਰ੍ਹਾਂ ਦੇ ਸਾਰੇ ਕੰੰਮ ਡੇਟਾ ਸਾਇੰਟਿਸਟ ਵੱਲੋਂ ਕੀਤੇ ਜਾਂਦੇ ਹਨ। ....

ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰੇ

Posted On July - 25 - 2018 Comments Off on ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰੇ
ਮੌਸਮ ਵਿਭਾਗ ਨੇ ਅਗਲੇ ਦਿਨਾਂ ’ਚ ਤਾਪਮਾਨ ਔਸਤ ਨਾਲੋਂ ਵੱਧ ਰਹਿਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੌਸਮ ’ਚ ਆਈ ਇਕਦਮ ਤਬਦੀਲੀ ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਬਿਆਨ ਕਰ ਰਹੀ ਹੈ। 19ਵੀਂ ਸਦੀ ਦੇ ਅੰਤ ’ਚ ਉਦਯੋਗਿਕ ਕ੍ਰਾਂਤੀ ਕਾਰਨ ਧਰਤੀ ਦੇ ਵਾਤਾਵਰਨ ਅਤੇ ਸਮੁੰਦਰੀ ਜੀਵਨ ’ਚ ਵਧੇ ਤਾਪਮਾਨ ਨੂੰ ਆਲਮੀ ਤਪਸ਼ ਦਾ ਨਾਂ ਦਿੱਤਾ ਗਿਆ ਸੀ। ....

‘ਗੂਗਲ ਹੈਂਡਰਾਈਟਿੰਗ ਇਨਪੁਟ’ ਰਾਹੀਂ ਲਿਖ ਕੇ ਕਰੋ ਟਾਈਪ

Posted On July - 25 - 2018 Comments Off on ‘ਗੂਗਲ ਹੈਂਡਰਾਈਟਿੰਗ ਇਨਪੁਟ’ ਰਾਹੀਂ ਲਿਖ ਕੇ ਕਰੋ ਟਾਈਪ
ਗੂਗਲ ਨੇ ਅਨੁਵਾਦ, ਸਰਚ ਇੰਜਣ ਤੇ ਹੋਰਨਾਂ ਖੇਤਰਾਂ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਗੂਗਲ ਦੇ ’ਗੂਗਲ ਹੈਂਡਰਾਈਟਿੰਗ ਇਨਪੁਟ’ ਮੋਬਾਈਲ ਐਪ ਰਾਹੀਂ ਤੁਸੀਂ ਲਿਖ ਕੇ ਟਾਈਪ ਕਰ ਸਕਦੇ ਹੋ। ਇਹ ਟੂਲ ਇੱਕ ਤਰ੍ਹਾਂ ਦਾ ਕੀ-ਬੋਰਡ ਹੈ ਪਰ ਇਸ ਉੱਤੇ ਕੀ ਬੋਰਡ ਦੇ ਬਟਨਾਂ ਦੀ ਬਜਾਏ ਖ਼ਾਲੀ ਥਾਂ ਨਜ਼ਰ ਆਉਂਦੀ ਹੈ। ....

ਵਜ਼ੀਫਿਆਂ ਬਾਰੇ ਜਾਣਕਾਰੀ

Posted On July - 25 - 2018 Comments Off on ਵਜ਼ੀਫਿਆਂ ਬਾਰੇ ਜਾਣਕਾਰੀ
ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਈ ਜਾਂ ਬੀਟੈੱਕ ਦੀ ਸਿੱਖਿਆ ਪ੍ਰਾਪਤ ਕਰ ਰਹੇ ਜਾਂ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀ, ਜੋ ਆਪਣੀ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ....

ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?

Posted On July - 25 - 2018 Comments Off on ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?
ਸੋਸ਼ਲ ਮੀਡੀਏ ਦੇ ਨਫ਼ੇ ਵੀ ਹਨ ਅਤੇ ਨੁਕਸਾਨ ਵੀ। ਅੱਜ ਅਸੀਂ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਦੁਆਰਾ ਦੇਸ਼-ਵਿਦੇਸ਼ਾ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਗੱਲ-ਬਾਤ ਰਾਹੀਂ ਨੇੜਤਾ ਵਧਾ ਰਹੇ ਹਾਂ, ਉੱਥੇ ਅਸੀਂ ਆਪਣੇ ਪਰਿਵਾਰ ਅਤੇ ਬਜ਼ੁਰਗਾਂ ਤੋਂ ਦੂਰ ਹੋ ਰਹੇ ਹਾਂ। ....

‘ਨਾਟੋ’ ਸੰਗਠਨ ਦਾ ਭਵਿੱਖ ਕੀ ਹੈ?

Posted On July - 18 - 2018 Comments Off on ‘ਨਾਟੋ’ ਸੰਗਠਨ ਦਾ ਭਵਿੱਖ ਕੀ ਹੈ?
ਸੰਸਾਰ ਦੇ ਸਰਮਾਏਦਾਰ ਦੇਸ਼ਾਂ ਨੇ ਆਪਣੇ ਵੱਖ-ਵੱਖ ਖੇਤਰਾਂ ਸਬੰਧੀ ਕੌਮਾਂਤਰੀ ਹਿੱਤਾਂ ਨੂੰ ਮੁੱਖ ਰੱਖਦੇ ਵੱਖ-ਵੱਖ ਤਾਕਤਵਾਰ ਸੰਗਠਨ ਬਣਾ ਰੱਖੇ ਹਨ। ਇਨ੍ਹਾਂ ਸੰਗਠਨਾਂ ਦੇ ਬਲਬੂਤੇ ਉਨ੍ਹਾਂ ਨੇ ਪੂਰੇ ਸੰਸਾਰ ਨੂੰ ਆਪਣੀ ਕੁੰਡਲੀ ਮਾਰੂ ਜਕੜ ਵਿਚ ਬੰਨ੍ਹ ਰੱਖਿਆ ਹੈ। ....

ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ

Posted On July - 18 - 2018 Comments Off on ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ
ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ ਜਿਸ ਦੀ ਵਰਤੋਂ ਪੂਰੀ ਦੁਨੀਆ ਵਿਚ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਭਾਰਤ ਵਿਚ ਫੇਸਬੁੱਕ, ਵੱਟਸਐਪ, ਟਵਿਟਰ ਦੀ ਵਰਤੋਂ ਰਿਕਾਰਡ ਤੋੜ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਉੱਤੇ ਮੁਫ਼ਤ ਵਿੱਚ ਮੈਸਿਜ਼, ਫ਼ੋਟੋਆਂ ਤੇ ਵੀਡੀਓਜ਼ ਆਦਿ ਭੇਜੇ ਜਾ ਸਕਦੇ ਹਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 18 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਇਸ ਸਕਾਲਰਸ਼ਿਪ ਯੋਜਨਾ ਤਹਿਤ ਛੇਵੀਂ ਤੋਂ ਲੈ ਕੇ ਨੌਵੀਂ ਕਲਾਸ ਤਕ ਦੇ ਹੋਣਹਾਰ ਵਿਦਿਆਰਥੀ, ਜਿਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਾਕ ਟਿਕਟਾਂ ਇਕੱਠੀਆਂ ਕਰਨ, ਉਨ੍ਹਾਂ ਨੂੰ ਕੈਟਾਲਾਗ ’ਤੇ ਸਜਾਉਣ, ਸੰਭਾਲ ਕੇ ਰੱਖਣ ਦਾ ਸ਼ੌਕ ਹੋਵੇ, ਜੋ ਡਾਕ ਟਿਕਟ ਬਾਰੇ ਬਾਰੀਕ ਜਾਣਕਾਰੀਆਂ ਨੂੰ ਸਮਝਣ ’ਚ ਰੁਚੀ ਰੱਖਦੇ ਹੋਣ। ....

ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ?

Posted On July - 18 - 2018 Comments Off on ਨੌਜਵਾਨ ਸੋਚ/ ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ?
ਅੱਜ ਦੇ ਸਮੇਂ ਮਨੁੱਖੀ ਜ਼ਿੰਦਗੀ ’ਚ ਸੋਸ਼ਲ ਮੀਡੀਆ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਜਿਸ ਬਿਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਅਧੂਰੀ ਜਿਹੀ ਲੱਗਦੀ ਹੈ। ਹੁਣ ਤਾਂ ਹਰ ਕਿਸਮ ਦਾ ਕੰਮ ਹੀ ਮੀਡਿਆ ਰਾਹੀ ਹੁੰਦਾ ਹੈ ਫਿਰ ਉਹ ਭਾਵੇਂ ਖਰੀਦਾਰੀ ਹੋਵੇ ਜਾਂ ਫਿਰ ਕਿਸੇ ਨਵੀਂ ਖੋਜ ਦੀ ਜਾਣਕਾਰੀ। ਇਹ ਇੱਕ ਅਜਿਹਾ ਸਾਧਨ ਹੈ ਜਿਸ ਨੇ ਦੂਰ ਦੇਸ਼ਾਂ ਦੇ ਲੋਕਾਂ ਨਾਲ ਸਾਂਝ ਨੂੰ ਵਧਾਇਆ ਹੈ ਅਤੇ ਨਾਲ ਹੀ ....
Available on Android app iOS app
Powered by : Mediology Software Pvt Ltd.