ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਿਸ਼ੇਸ਼ ਪੰਨਾ › ›

Featured Posts
ਗਾਂਧੀ ਦਾ ਚੰਪਾਰਨ ਸੱਤਿਆਗ੍ਰਹਿ

ਗਾਂਧੀ ਦਾ ਚੰਪਾਰਨ ਸੱਤਿਆਗ੍ਰਹਿ

ਅੰਗਰੇਜ਼ਾਂ ਨੇ ਬਿਹਾਰ ਤੇ ਬੰਗਾਲ ਦੇ ਕਈ ਹਿੱਸਿਆਂ ਵਿਚ ਜ਼ਬਰਦਸਤੀ ਨੀਲ ਦੀ ਖੇਤੀ ਕਰਾਉਣੀ ਸ਼ੁਰੂ ਕੀਤੀ। ਬਿਹਾਰ ਿਵਚ ਚੰਪਾਰਨ ਦੇ ਇਲਾਕੇ ਿਵਚ ਜ਼ਬਰਦਸਤੀ ਨੀਲ ਦੀ ਖੇਤੀ ਕਰਾਉਣ ਜਾਂ ਇਸ ਦੀ ਥਾਂ ਬਰਾਬਰ ਦੀ ਕੀਮਤ ਜਿੰਨਾ ਪੈਸਾ ਅੰਗਰੇਜ਼ ਜ਼ਿਮੀਂਦਾਰਾਂ ਨੂੰ ਦੇਣ ਦੇ ਵਿਰੁੱਧ ਅੰਦੋਲਨ ਦੀ ਅਗਵਾਈ ਮਹਾਤਮਾ ਗਾਂਧੀ ਨੇ ਕੀਤੀ। ਇਹ ...

Read More

150 ਸਾਲ ਬਾਅਦ – ਕਰੇ ਹੁਣ ਗਾਂਧੀ ਫਿਰ ਕਮਾਲ?

150 ਸਾਲ ਬਾਅਦ – ਕਰੇ ਹੁਣ ਗਾਂਧੀ ਫਿਰ ਕਮਾਲ?

ਐੱਸ ਪੀ ਸਿੰਘ 150 ਸਾਲ ਬਾਅਦ ਅਸੀਂ ਏਨੀ ਦੂਰ ਨਿਕਲ ਆਏ ਹਾਂ ਕਿ ਹੁਣ ਮਹਾਤਮਾ ਗਾਂਧੀ ਪੜ੍ਹਿਆ ਜਾ ਸਕਦਾ ਹੈ, ਲਿਖਿਆ ਜਾ ਸਕਦਾ ਹੈ, ਖੋਜਾਰਥੀਆਂ ਦੇ ਕੰਮ ਆਉਂਦਾ ਹੈ, ਸਿਆਸਤੀਆਂ ਦਾ ਹਥਿਆਰ ਬਣਦਾ ਹੈ ਅਤੇ ਗਹਿਨ-ਗੰਭੀਰ ਲਈ ਇੱਕ ਵੱਡਾ ਇੰਟਲੈਕਚੁਅਲ ਇੰਟਰਪ੍ਰਾਈਜ਼ ਹੋ ਨਿੱਬੜਦਾ ਹੈ ਪਰ ਹੁਣ ਉਹ ਜੀਵਿਆ ਨਹੀਂ ਜਾਂਦਾ। 150 ...

Read More

ਆਪਣੇ ਬੱਚਿਆਂ ਤੋਂ ਵੱਧ ਦੇਸ਼ ਨੂੰ ਪਿਆਰ ਕਰਨ ਵਾਲੇ ਲਾਲ ਬਹਾਦਰ ਸ਼ਾਸਤਰੀ

ਆਪਣੇ ਬੱਚਿਆਂ ਤੋਂ ਵੱਧ ਦੇਸ਼ ਨੂੰ ਪਿਆਰ ਕਰਨ ਵਾਲੇ ਲਾਲ ਬਹਾਦਰ ਸ਼ਾਸਤਰੀ

ਸੱਤ ਪ੍ਰਕਾਸ਼ ਸਿੰਗਲਾ ਜੇਕਰ ਸੱਚਾਈ ਦੀ ਰਾਜਨੀਤੀ ਅਤੇ ਦੇਸ਼ ਹਿੱਤ ਲਈ ਸੋਚ ਰੱਖਣ ਵਾਲੇ ਵਿਅਕਤੀ ਦੇ ਕਿਸੇ ਨਾਂ ਨੂੰ ਸੋਚਿਆ ਜਾਵੇ ਤਾਂ ਸਹਿਜੇ ਹੀ ਸਾਡੇ ਦਿਮਾਗ ਵਿਚ ਲਾਲ ਬਹਾਦਰ ਸ਼ਾਸਤਰੀ ਦਾ ਨਾਂ ਆ ਜਾਵੇਗਾ। ਅੱਜ 2 ਅਕਤੂਬਰ ਨੂੰ ਸਵਰਗੀ ਪ੍ਰਧਾਨ ਮੰਤਰੀ ਲਾਲ ਬਹਾਦਰ ਦਾ ਜਨਮ ਦਿਨ ਹੈ। ਪਰ ਇੰਨਾ ਮਹੱਤਵ ਸ਼ਾਇਦ ...

Read More

ਮਹਾਤਮਾ ਗਾਂਧੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

ਮਹਾਤਮਾ ਗਾਂਧੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

ਮਹਾਤਮਾ ਗਾਂਧੀ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਭਾਵ ਸ਼ਹਿਰਾਂ ਦੀ ਪੜ੍ਹੀ ਲਿਖੀ ਜਮਾਤ ਤਕ ਹੀ ਸੀਮਤ ਸੀ। ਗਾਂਧੀ ਦੀ ਅਗਵਾਈ ਵਿਚ ਚਲਾਏ ਗਏ ਅੰਦੋਲਨਾਂ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ, ਅੰਗਰੇਜ਼ੀ ਵਸਤਾਂ ਦਾ ਬਾਈਕਾਟ ਕੀਤਾ, ਹਕੂਮਤ ਦੇ ਹੁਕਮ ਮੰਨਣ ਤੋਂ ਨਾਂਹ ਕੀਤੀ ਤੇ ਜੇਲ੍ਹਾਂ ਵਿਚ ਗਏ। ਦੇਸ਼ ਦੇ ਸਿਖਰਲੇ ...

Read More

ਸੌੜੀ ਸਿਆਸਤ ਦਾ ਵਿਰੋਧੀ ਮਹਾਤਮਾ

ਸੌੜੀ ਸਿਆਸਤ ਦਾ ਵਿਰੋਧੀ ਮਹਾਤਮਾ

ਰਾਮਚੰਦਰ ਗੁਹਾ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਹਾੜਾ ਉਦੋਂ ਮਨਾਇਆ ਜਾ ਰਿਹਾ ਹੈ ਜਦੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦਾ ਇਕ ਸਾਬਕਾ ਪ੍ਰਚਾਰਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਅਤੇ ਜਦੋਂ ਆਰਐੱਸਐੱਸ ਦੀ ਸਾਡੀ ਸਿਆਸੀ ਤੇ ਸਮਾਜੀ ਜ਼ਿੰਦਗੀ ਉੱਤੇ ਦਬਦਬੇ ਵਾਲੀ ਪਕੜ ਬਣੀ ਹੋਈ ਹੈ। ਹੁਣ 2 ਅਕਤੂਬਰ ਨੂੰ ਪ੍ਰਧਾਨ ...

Read More


ਨੌਜਵਾਨ ਸੋਚ

Posted On September - 12 - 2018 Comments Off on ਨੌਜਵਾਨ ਸੋਚ
ਸਖ਼ਤੀ, ਇਸ ਸ਼ਬਦ ਨਾਲ ਜੀਵਨ ਦੀ ਦਿਸ਼ਾ ਹੀ ਬਦਲ ਜਾਂਦੀ ਹੈ। ਹਰ ਉਮਰ ਦੇ ਪੜਾਅ ਵਿੱਚ ਸਖ਼ਤੀ ਜ਼ਰੂਰੀ ਹੈ। ਜੇਕਰ ਬੱਚਿਆਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਤਾਂ ਉਨ੍ਹਾਂ ਨਾਲ ਸਖ਼ਤੀ ਕਰਨ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਇਸ ਨਾਲ ਬੱਚੇ ਮਾਪਿਆਂ ਜਾ ਕਿਸੇ ਹੋਰ ਦੇ ਪਿਆਰ ਦਾ ਫਾਇਦਾ ਨਹੀਂ ਉਠਾ ਸਕਦੇ। ਸਖ਼ਤੀ ਸਾਡੇ ਸਭ ਲਈ ਇੱਕ ਪ੍ਰੇਰਨਾ ਹੀ ਹੈ, ਕਿਉਂਕਿ ਇਸ ਨਾਲ ਹੀ ਅਸੀਂ ....

ਉਚੇਰੀ ਸਿੱਖਿਆ: ਚੰਗੀ ਨੀਅਤ ਤੇ ਨੀਤੀ ਦੀ ਲੋੜ

Posted On September - 12 - 2018 Comments Off on ਉਚੇਰੀ ਸਿੱਖਿਆ: ਚੰਗੀ ਨੀਅਤ ਤੇ ਨੀਤੀ ਦੀ ਲੋੜ
ਸਰਕਾਰੀ ਸਿੱਖਿਆ ਸ਼ੁਰੂੁ ਤੋਂ ਹੀ ਗ਼ਰੀਬਾਂ ਤੇ ਦਰਮਿਆਨੇ ਲੋਕਾਂ ਲਈ ਆਸ ਦੀ ਕਿਰਨ ਰਹੀ ਹੈ। ਵੱਕਾਰੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨਾ ਮਾਣ ਵਾਲੀ ਗੱਲ ਹੁੰਦੀ ਹੈ, ਪਰ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਹਾਲਾਤ ਬਦਲ ਰਹੇ ਹਨ। ਜਿਹੜੇ ਕਾਲਜਾਂ ਵਿੱਚ ਨਵੇਂ ਦਾਖ਼ਲਿਆਂ ਲਈ ਕਤਾਰਾਂ ਲੱਗ ਜਾਂਦੀਆਂ ਸਨ, ਇਸ ਵਾਰ ਉਹ ਕਾਲਜ ਬੇਵੱਸ ਨਜ਼ਰਾਂ ਨਾਲ ਵਿਦਿਆਰਥੀਆਂ ਨੂੰ ਉਡੀਕਦੇ ਰਹਿ ਗਏ। ....

ਮੇਰਾ ਪਹਿਲਾ ਤੇ ਦੂਜਾ ਅਧਿਆਪਕ

Posted On September - 12 - 2018 Comments Off on ਮੇਰਾ ਪਹਿਲਾ ਤੇ ਦੂਜਾ ਅਧਿਆਪਕ
ਮੈਂ ਸਰਕਾਰੀ ਪ੍ਰਾਇਮਰੀ ਸਕੂਲ ਨੌਸ਼ਹਿਰਾ ਪੰਨੂਆਂ ਦੀ ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਇਹ ਪ੍ਰਾਇਮਰੀ ਸਕੂਲ, ਹਾਈ ਸਕੂਲ ਦਾ ਭਾਗ ਹੀ ਸੀ। ਹਰ ਸਵੇਰੇ ਪ੍ਰਾਰਥਨਾ ਹੁੰਦੀ ਸੀ। ਹਰ ਰੋਜ਼ ਇੱਕ ਅਧਿਆਪਕ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਗੱਲਾਂ ਦੱਸਿਆ ਕਰਦਾ ਸੀ। ਹਰ ਰੋਜ਼ ਇੱਕ ਵਿਦਿਆਰਥੀ ਕੋਈ ਕਵਿਤਾ ਜਾਂ ਕਹਾਣੀ ਪੇਸ਼ ਕਰਦਾ ਸੀ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On September - 12 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਬਾਰ੍ਹਵੀਂ ਪਾਸ ਹੋਣਹਾਰ ਵਿਦਿਆਰਥੀ, ਜੋ ਕੈਨੇਡਾ ਦੇ ਦਿ ਕਿੰਗਜ਼ ਯੂਨੀਵਰਸਿਟੀ ਕਾਲਜ ਤੋਂ ਮੈਨੇਜਮੈਂਟ ਐਂਡ ਆਰਗੇਨਾਈਜ਼ੇਸ਼ਨਲ ਸਟੱਡੀਜ਼, ਸੋਸ਼ਲ ਸਾਇੰਸ, ਆਰਟਸ, ਸੋਸ਼ਲ ਜਸਟਿਸ ਐਂਡ ਪੀਸ ਸਟੱਡੀਜ਼ ਵਿੱਚ ਅੰਡਰ-ਗ੍ਰੈਜੂਏਟ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਇਸ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ਉਹ ਵਿਦਿਆਰਥੀ, ਜਿਨ੍ਹਾਂ ਨੇ ਬਾਰ੍ਹਵੀਂ ਜਮਾਤ 75 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ, ਟੀਓਈਐੱਫਐੱਲ ਵਿੱਚੋਂ ਘੱਟੋ-ਘੱਟ 580, ਜਿਸ ਵਿੱਚੋਂ ਟੀਡਬਲਿਊਈ ਵਿੱਚੋਂ 4.5 ਜਾਂ ਫਿਰ ਆਈਬੀਟੀ ਵਿੱਚੋਂ ....

ਸੈਰ-ਸਪਾਟਾ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

Posted On September - 5 - 2018 Comments Off on ਸੈਰ-ਸਪਾਟਾ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ
ਸੈਰ-ਸਪਾਟਾ ਖੇਤਰ ਵਿੱਚ ਆਏ ਸਾਲ ਰੁਜ਼ਗਾਰ ਦੇ ਮੌਕੇ ਵਧਦੇ ਜਾ ਰਹੇ ਹਨ। ਪਿਛਲੇ ਸਾਲਾਂ ਵਿੱਚ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ 5 ਤੋਂ 20 ਫ਼ੀਸਦੀ ਤੱਕ ਦਾ ਵਾਧਾ ਦਰਜ ਹੋਇਆ ਹੈ। ਇਸ ਨਾਲ ਟਰੈਵਲ ਅਤੇ ਟੂਰਿਜ਼ਮ ਖੇਤਰ ਨੂੰ ਵਿੱਤੀ ਬਲ ਮਿਲਿਆ ਹੈ। ਇਸ ਕਰਕੇ ਇਸ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧੇ ਹਨ। ....

ਸਫ਼ਲਤਾ ਦੇ ਸੁਨਹਿਰੀ ਨਿਯਮ

Posted On September - 5 - 2018 Comments Off on ਸਫ਼ਲਤਾ ਦੇ ਸੁਨਹਿਰੀ ਨਿਯਮ
ਨੈਪੋਲੀਅਨ ਹਿੱਲ ਦੀ ਪੁਸਤਕ ‘ਸਫ਼ਲਤਾ ਦਾ ਕਾਨੂੰਨ’ (The Law of success by Napolean Hill) ਮੁਤਾਬਿਕ ਸਾਰਥਕ ਕਲਪਨਾ ਰਾਹੀਂ ਹੀ ਅਸੀਂ ਚੇਤਨ ਮਨ ਤੋਂ ਅਚੇਤ ਮਨ ਤੱਕ ਸੰਦੇਸ਼ ਭੇਜ ਸਕਦੇ ਹਾਂ, ਜੋ ਸਾਡੀ ਚਾਹਤ ਦੀ ਪੂਰਤੀ ਦਾ ਸਾਧਨ ਬਣਦਾ ਹੈ। ਸਹੀ ਵਿਚਾਰ ਤੋਂ ਭਾਵ ਹੈ ਕਿ ਅਸੀਂ ਆਪਣੇ ਉਦੇਸ਼ ਦੀ ਪੂਰਤੀ ਵਾਸਤੇ ਅੰਦਰੂਨੀ ਮਨ ਦੀਆਂ ਸਾਰੀਆਂ ਤਾਕਤਾਂ ਕੇਂਦਰਿਤ ਕਰ ਦੇਈਏ। ....

ਪਰਵਾਸ: ਮਨੁੱਖੀ ਹੁਨਰ ਤੇ ਆਰਥਿਕ ਸੰਕਟ ਦੀ ਚਿਤਾਵਨੀ

Posted On September - 5 - 2018 Comments Off on ਪਰਵਾਸ: ਮਨੁੱਖੀ ਹੁਨਰ ਤੇ ਆਰਥਿਕ ਸੰਕਟ ਦੀ ਚਿਤਾਵਨੀ
ਪੰਜਾਬੀਆਂ ਵੱਲੋਂ ਪਰਵਾਸ ਕੀਤੇ ਜਾਣ ਦਾ ਸਿਲਸਿਲਾ ਬੇਸ਼ੱਕ ਕਾਫ਼ੀ ਪੁਰਾਣਾ ਹੈ, ਪਰ ਇਨ੍ਹੀਂ ਦਿਨੀਂ ਪਰਵਾਸ ਦੇ ਵਧੇ ਰੁਝਾਨ ਵਿੱਚ ਪੁਰਾਣੇ ਸਮਿਆਂ ਦੇ ਪਰਵਾਸ ਨਾਲੋਂ ਜ਼ਮੀਨ-ਅਸਮਾਨ ਦਾ ਫ਼ਰਕ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On September - 5 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਜਿਹੜੀਆਂ ਵਿਦਿਆਰਥਣਾਂ ਗ੍ਰੈਜੂਏਸ਼ਨ ਦੇ ਕਿਸੇ ਵੀ ਵਰ੍ਹੇ ਵਿੱਚ ਹੋਣ, ਕਿਸੇ ਵੀ ਸਟ੍ਰੀਮ ਜਿਵੇਂ ਬੀਏ, ਬੀ.ਐੱਸਸੀ, ਬੀਕਾਮ, ਬੀਈ, ਬੀਟੈੱਕ, ਐੱਲਐੱਲਬੀ, ਬੀ-ਫਾਰਮੇਸੀ, ਬੀਡੀਐੱਸ, ਬੀਐੱਚਐੱਮਐੱਸ. ਬੀਐੱਚਐਮ, ਬੀਪੀਐੱਡ, ਬੀਐੱਸਐੱਲ, ਬੀਬੀਏ ਜਾਂ ਇਨ੍ਹਾਂ ਕੋਰਸਾਂ ਨਾਲ ਪੋਸਟ ਗ੍ਰੈਜੂਏਸ਼ਨ ਕਰ ਰਹੀਆਂ ਹਨ ਜਾਂ ਫਿਰ ਕਿਸੇ ਵੀ ਕੋਚਿੰਗ ਸੈਂਟਰ ਤੋਂ ਬੈਂਕਿੰਗ ਸਰਵਿਸ, ਸੀਏ, ਸੀਐੱਸ, ਆਈਸੀਡਬਲਿਊਏ, ਕੈਟ, ਐੱਮਬੀਏ, ਸਿਵਲ ਸਰਵਿਸਿਜ਼, ਸਰਕਾਰੀ ਸੇਵਾਵਾਂ, ਆਈਆਈਟੀ, ਜੇਈਈ-ਇੰਜਨੀਅਰਿੰਗ, ਪੀਐੱਮਟੀ-ਏਆਈਆਈਐੱਮਐੱਸ ਆਦਿ ਦੀ ਕੋਚਿੰਗ ਲੈ ਰਹੀਆਂ ਹੋਣ, ਇਸ ਵਜ਼ੀਫ਼ੇ ਲਈ ....

ਨੌਜਵਾਨ ਸੋਚ/ਸਖ਼ਤੀ ਚੰਗੀ ਜਾਂ ਪ੍ਰੇਰਨਾ

Posted On September - 5 - 2018 Comments Off on ਨੌਜਵਾਨ ਸੋਚ/ਸਖ਼ਤੀ ਚੰਗੀ ਜਾਂ ਪ੍ਰੇਰਨਾ
ਪ੍ਰੇਰਨਾ ਨਾਲ ਗੱਲ ਨਾ ਬਣੇ ਤਾਂ ਵਰਤੋ ਸਖ਼ਤੀ ਸਹੀ ਸੇਧ ਦੇਣ ਲਈ ਸਖ਼ਤੀ ਵੀ ਜ਼ਰੂਰੀ ਹੈ ਤੇ ਪ੍ਰੇਰਨਾ ਵੀ ਜ਼ਰੂਰੀ ਹੈ। ਸਖ਼ਤੀ ਉਸ ਸਮੇਂ ਵਰਤਣੀ ਚਾਹੀਦੀ ਹੈ, ਜਦੋਂ ਪ੍ਰੇਰਨਾ ਤੋਂ ਕੰਮ ਨਾ ਬਣੇ। ਜਿਵੇਂ ਅਸੀਂ ਛੋਟੇ ਬੱਚੇ ਦੀ ਗੱਲ ਕਰੀਏ, ਜੇਕਰ ਅਸੀਂ ਉਸ ਨਾਲ ਸਖ਼ਤੀ ਵਰਤਾਂਗੇ ਤਾਂ ਉਹ ਕਦੇ ਵੀ ਗੱਲ ਨਹੀਂ ਮੰਨੇਗਾ, ਪਰ ਜੇਕਰ ਉਸ ਨੂੰ ਕੁਝ ਵੀ ਗ਼ਲਤ ਕਰਨ ਤੋਂ ਰੋਕਣ ਲਈ ਪ੍ਰੇਰਨਾ ਦੇਵਾਂਗੇ ਤਾਂ ਉਹ ਜਲਦੀ ਸਮਝਣਗੇ, ਪਰ ਕਈ ਵਾਰ ਸਖ਼ਤੀ ਵੀ ਵਰਤਣੀ ਪੈਂਦੀ ਹੈ। ਸਖ਼ਤਾਈ ਉਦੋਂ ਹੀ ਵਰਤਣੀ ਚਾਹੀਦੀ 

ਨੌਜਵਾਨ ਸੋਚ/ ਕਿਵੇਂ ਦੂਰ ਹੋਵੇ ਨਸ਼ਿਆਂ ਦੀ ਅਲਾਮਤ ?

Posted On August - 29 - 2018 Comments Off on ਨੌਜਵਾਨ ਸੋਚ/ ਕਿਵੇਂ ਦੂਰ ਹੋਵੇ ਨਸ਼ਿਆਂ ਦੀ ਅਲਾਮਤ ?
ਪੰਜਾਬ ਨੂੰ ਕਿਸੇ ਵੇਲੇ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆਂ ਜਾਂਦਾ ਸੀ, ਪਰ ਅੱਜ ਇਸ ਨੂੰ ਨਸ਼ਿਆਂ ਦੇ ਛੇਵੇ ਦਰਿਆ ਨੇ ਘੇਰਾ ਪਾ ਲਿਆ ਹੈ। ਇਸ ਦਰਿਆ ਦੇ ਵਹਾਅ ਨੇ ਅੱਜ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਦਾ ਅੰਦਾਜ਼ਾ ਅਸੀਂ ਨੌਜਵਾਨਾਂ ਦੀ ਵਧ ਰਹੀ ਮੌਤ ਦਰ ਤੋਂ ਲਗਾ ਸਕਦੇ ਹਾਂ। ਨੌਜਵਾਨ ਪੀੜ੍ਹੀ (ਮੁੰਡੇ ਤੇ ਕੁੜੀਆਂ) ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਾਉਣਾ ਬਹੁਤ ....

ਆਫ਼ਤ ਪ੍ਰਬੰਧਨ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

Posted On August - 29 - 2018 Comments Off on ਆਫ਼ਤ ਪ੍ਰਬੰਧਨ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ
ਕੁਦਰਤੀ ਆਫ਼ਤ ਮੌਕੇ ਭਾਰਤੀ ਹਵਾਈ ਸੈਨਾ, ਫ਼ੌਜ, ਆਈਟੀਬੀਪੀ, ਐਨਡੀਆਰਐਫ ਜਾਂ ਆਫ਼ਤ ਪ੍ਰਬੰਧਨ ਨਾਲ ਜੁੜੇ ਨੌਜਵਾਨ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੁਸਤੈਦੀ ਨਾਲ ਲੋਕਾਂ ਦੀ ਜਾਨ ਬਚਾਉਂਦੇ ਹਨ ਤੇ ਰਾਹਤ ਪਹੁੰਚਾਉਂਦੇ ਹਨ। ਜੇ ਤੁਹਾਡੇ ਅੰਦਰ ਵੀ ਮਨੁੱਖੀ ਸੰਵੇਦਨਾ ਹੈ ਅਤੇ ਆਮ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਫ਼ਤ ਪ੍ਰਬੰਧਨ ਖੇਤਰ ਵਿੱਚ ਕਰੀਅਰ ਬਣਾ ਕੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ। ....

ਸਫ਼ਲਤਾ ਦੇ ਸੁਨਹਿਰੀ ਨਿਯਮ

Posted On August - 29 - 2018 Comments Off on ਸਫ਼ਲਤਾ ਦੇ ਸੁਨਹਿਰੀ ਨਿਯਮ
ਨੈਪੋਲੀਅਨ ਹਿੱਲ ਦੀ ਪੁਸਤਕ ‘ਸਫ਼ਲਤਾ ਦਾ ਕਾਨੂੰਨ’ (The Law of success by Napolean Hill) ਵਿੱਚ ਲੇਖਕ ਵਿਹਾਰਕ ਨੁਕਤੇ ਉਲੀਕਦੇ ਹੋਏ ਸਫ਼ਲ ਸ਼ਖ਼ਸੀਅਤ ਦੇ ਭੇਤ ਖੋੋਲ੍ਹਣ ਦੀ ਕੋਸ਼ਿਸ਼ ਕਰਦੇ ਹਨ। ਕਲਪਨਾ, ਸਹਿਚਾਰਜ, ਦੋਸਤੀ, ਮਿਲਾਪੜਾ ਸੁਭਾਅ, ਚੰਗੇ ਵਿਚਾਰਾਂ ਪ੍ਰਤੀ ਤਰਜੀਹ ਅਤੇ ਅਮਲੀ ਸਥਿਤੀਆਂ ਦੀ ਪਕੜ ਆਦਿ ਅਹਿਮ ਮੁੱਦੇ ਹਨ, ਜਿਨ੍ਹਾਂ ਦੁਆਰਾ ਚੁੰਭਕੀ ਸ਼ਖ਼ਸੀਅਤ ਦਾ ਵਿਕਾਸ ਕੀਤਾ ਜਾ ਸਕਦਾ ਹੈ। ....

ਕੀ ਹੈ ‘ਖ਼ਾਲਸਾ ਏਡ’ ?

Posted On August - 29 - 2018 Comments Off on ਕੀ ਹੈ ‘ਖ਼ਾਲਸਾ ਏਡ’ ?
‘ਖ਼ਾਲਸਾ ਏਡ’ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿੱਚ ਡੇਰੇ ਲਾਏ ਹੋਏ ਹਨ। ‘ਖ਼ਾਲਸਾ ਏਡ’ ਵੱਲੋਂ ਕੋਚੀ ਸ਼ਹਿਰ ਦੇ ਇੱਕ ਸਕੂਲ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਤੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਤੋਂ ਪ੍ਰਭਾਵਿਤ ਹੋ ਕੇ ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On August - 29 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਵਿਦਿਅਕ ਸੈਸ਼ਨ 2018-19 ਦੌਰਾਨ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਵੱਲੋਂ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਐੱਮਈ, ਐੱਮਟੈੱਕ, ਐੱਮ.ਫਾਰਮਾ, ਐੱਮ.ਆਰਕ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ: ਕਿਵੇਂ ਦੂਰ ਹੋਵੇ ਨਸ਼ਿਆਂ ਦੀ ਅਲਾਮਤ ?

Posted On August - 22 - 2018 Comments Off on ਨੌਜਵਾਨ ਸੋਚ: ਕਿਵੇਂ ਦੂਰ ਹੋਵੇ ਨਸ਼ਿਆਂ ਦੀ ਅਲਾਮਤ ?
ਮੌਜੂਦਾ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਲਪੇਟ ਵਿੱਚ ਆ ਰਹੀ ਹੈ। ਰੋਜ਼ਾਨਾ ਕਿੰਨੇ ਹੀ ਨੌਜਵਾਨ ਨਸ਼ੇ ਦੀ ਬਲੀ ਚੜ੍ਹਦੇ ਹਨ। ....

ਆਈਲਸ: ਅੰਗਰੇਜ਼ੀ ਵਿੱਚ ਮੁਹਾਰਤ ਸਿੱਧ ਕਰਨ ਦਾ ਪੈਮਾਨਾ

Posted On August - 22 - 2018 Comments Off on ਆਈਲਸ: ਅੰਗਰੇਜ਼ੀ ਵਿੱਚ ਮੁਹਾਰਤ ਸਿੱਧ ਕਰਨ ਦਾ ਪੈਮਾਨਾ
ਪੰਜਾਬ ਦਾ ਲਗਪਗ ਹਰ ਨੌਜਵਾਨ ਅੱਜ ਵਿਦੇਸ਼ ਜਾਣ ਦਾ ਇੱਛੁਕ ਹੈ। ਵਿਦੇਸ਼ ਵਿੱਚ ਪੜ੍ਹਾਈ ਕਰਨ ਜਾਂ ਕੰਮ ਕਰਨ ਲਈ ਪਹਿਲਾਂ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਸਿੱਧ ਕਰਨ ਲਈ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇਣੀ ਪੈਂਦੀ ਹੈ, ਜਿਸ ਵਿੱਚ ਆਈਲਸ (95L“S) ਸਭ ਤੋਂ ਵੱਧ ਪ੍ਰਚੱਲਿਤ ਪ੍ਰੀਖਿਆ ਹੈ। ....
Available on Android app iOS app
Powered by : Mediology Software Pvt Ltd.