ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਵਿਸ਼ੇਸ਼ ਪੰਨਾ › ›

Featured Posts
ਹਿੰਦੋਸਤਾਨ-ਪਾਕਿਸਤਾਨ ਯੋਜਨਾ

ਹਿੰਦੋਸਤਾਨ-ਪਾਕਿਸਤਾਨ ਯੋਜਨਾ

1947 ਵਿਚ ‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਸ੍ਰੀ ਜੰਗ ਬਹਾਦਰ ਸਿੰਘ ਸਨ। 4 ਜੂਨ, 1947 ਨੂੰ ਲਿਖੇ ਸੰਪਾਦਕੀ ਵਿਚ ਉਨ੍ਹਾਂ ਨੇ ਦੇਸ਼ ਦੀ ਵੰਡ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਅਤੇ ਮੁਸਲਿਮ ਲੀਗਵਾਦ ਸਫਲ ਹੋ ਗਏ ਹਨ ਅਤੇ ਇਸ ਨੂੰ ਬਹੁਤ ਅਫ਼ਸੋਸਨਾਕ ਦੱਸਿਆ। ਅੱਜ ਦੇ ਦਿਨ ਅਸੀਂ ਲਗਭਗ ...

Read More

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

1947 ਦੀ ਆਜ਼ਾਦੀ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਿਚ ਲੱਖਾਂ ਲੋਕਾਂ ਨੇ ਵੱਖ ਵੱਖ ਤਹਿਰੀਕਾਂ ਵਿਚ ਹਿੱਸਾ ਲਿਆ। ਕਾਂਗਰਸ ਵਾਲੀ ਅਗਵਾਈ ਤੇ ਸੰਘਰਸ਼ ਦੇ ਨਾਲ ਨਾਲ ਇਨਕਲਾਬੀਆਂ, ਮਜ਼ਦੂਰਾਂ, ਕਿਸਾਨਾਂ, ਗ਼ਦਰ ਪਾਰਟੀ, ਭਗਤ ਸਿੰਘ ਦੁਆਰਾ ਬਣਾਈ ਜਥੇਬੰਦੀ, ਆਜ਼ਾਦ ਹਿੰਦ ਫ਼ੌਜ, ਭਾਰਤੀ ਸਮੁੰਦਰੀ ਫ਼ੌਜ ਦੀ ...

Read More


 • ਆਜ਼ਾਦੀ ਤੇ ਪੰਜਾਬ ਦਾ ਬਟਵਾਰਾ
   Posted On August - 15 - 2019
  ਜਦ ਬਹੁਗਿਣਤੀ ਵਸੋਂ ਵਾਲੇ ਭਾਗ ਨੂੰ ਹਿੰਦੁਸਤਾਨ ਤੋਂ ਵੱਖ ਕੱਢ ਕੇ ਪਾਕਿਸਤਾਨ ਨਾਉਂ ਦਾ ਵੱਖਰਾ ਮੁਲਕ ਬਣਾਉਣ ਦਾ ਫੈਸਲਾ ਹੋ....
 • ਹਾੜ੍ਹ
   Posted On June - 15 - 2019
  ਸੰਸਕ੍ਰਿਤ ਵਿਚ ਆਸ਼ਾੜ, ਬਿਕ੍ਰਮੀ ਸੰਮਤ ਦਾ ਚੌਥਾ ਮਹੀਨਾ ਹਾੜ੍ਹ ਹੈ। ਜੇਠ ਅਤੇ ਹਾੜ੍ਹ ਦੋ ਮਹੀਨੇ ਧਰਤੀ ਭੱਠੀ ਬਣ ਜਾਂਦੀ ਹੈ।....
 • ਹਿੰਦੋਸਤਾਨ-ਪਾਕਿਸਤਾਨ ਯੋਜਨਾ
   Posted On August - 15 - 2019
  ਭਾਰਤ, ਜੋ ਅਸ਼ੋਕ ਤੇ ਅਕਬਰ ਜਿਹੇ ਬਾਦਸ਼ਾਹਾਂ ਲਈ ਮਾਣ ਵਾਲਾ ਸੀ ਅਤੇ ਚੰਗੇ ਤੇ ਸੱਚੇ ਬਰਤਾਨਵੀਆਂ ਦਾ ਵੀ ਮਾਣ ਹੈ,....
 • ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ
   Posted On June - 15 - 2019
  ਤੰਗੀਆਂ-ਤੁਰਸ਼ੀਆਂ ਅਤੇ ਕੌੜੇ ਅਨੁਭਵਾਂ ਨੇ ਬਚਪਨ ਵਿੱਚ ਹੀ ਡੈਡੀ ਦੇ ਦਿਲ ਅੰਦਰ ਰੋਹ ਦੇ ਬੀਜ ਬੀਜ ਦਿੱਤੇ। ਆਪਣੇ ਬਚਪਨ ਵਿੱਚ....

13 ਅਪਰੈਲ ਦਾ ਖ਼ੂਨੀ ਸਾਕਾ

Posted On April - 13 - 2019 Comments Off on 13 ਅਪਰੈਲ ਦਾ ਖ਼ੂਨੀ ਸਾਕਾ
12 ਅਪਰੈਲ, 1919 ਨੂੰ ਸਵੇਰ ਵੇਲੇ ਹੀ ਬ੍ਰਿਗੇਡੀਅਰ ਜਨਰਲ ਡਾਇਰ ਨੇ ਅੰਮ੍ਰਿਤਸਰ ਸ਼ਹਿਰ ਦੇ ਮਹੱਤਵਪੂਰਨ ਟਿਕਾਣਿਆਂ, ਜਿਨ੍ਹਾਂ ਵਿਚ ਸ਼ਹਿਰ ਅਤੇ ਸਿਵਲ ਲਾਈਨਜ਼ ਨੂੰ ਮਿਲਾਉਣ ਲਈ ਰੇਲ ਪਟੜੀ ਉੱਤੇ ਪੁਲ ਅਤੇ ਹੋਰ ਲਾਂਘੇ, ਸ਼ਹਿਰ ਦੇ ਦਰਵਾਜ਼ੇ, ਵਾਟਰ ਵਰਕਸ ਆਦਿ ਸ਼ਾਮਲ ਸਨ, ਉੱਤੇ ਫ਼ੌਜੀ ਪਹਿਰੇ ਲਾ ਕੇ ਸਰਕਾਰ ਦੀ ਤਾਕਤ ਦਾ ਵਿਖਾਵਾ ਕੀਤਾ। ਉਹ 10 ਵਜੇ ਦੇ ਲਗਪਗ ਸਾਢੇ ਚਾਰ ਸੌ ਫ਼ੌਜੀ ਸਿਪਾਹੀਆਂ ਦੀ ਸੁਰੱਖਿਆ ਹੇਠ ਸ਼ਹਿਰ ....

ਕੀ ਹੋ ਨਿੱਬੜਿਆ ਜੱਲ੍ਹਿਆਂਵਾਲਾ!

Posted On April - 12 - 2019 Comments Off on ਕੀ ਹੋ ਨਿੱਬੜਿਆ ਜੱਲ੍ਹਿਆਂਵਾਲਾ!
ਆਜ਼ਾਦੀ ਦੀ ਤਹਿਰੀਕ ਦੇ ਖੋਜੀ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਨੇ ਜੱਲ੍ਹਿਆਂਵਾਲਾ ਬਾਗ ਦੇ ਪਿਛੋਕੜ, ਘਟਨਾਵਲੀ ਅਤੇ ਪ੍ਰਭਾਵਾਂ ਬਾਰੇ ਜ਼ਿਕਰ ਆਪਣੀ ਇਸ ਲਿਖਤ ਵਿਚ ਕੀਤਾ ਹੈ। ਇਸ ਸਾਕੇ ਤੋਂ ਬਾਅਦ ਇਸ ਤਹਿਰੀਕ ਵਿਚ ਮੁੱਢੋਂ-ਸੁੱਢੋਂ ਅਤੇ ਸਿਫ਼ਤੀ ਤਬਦੀਲੀ ਦੇਖਣ ਨੂੰ ਮਿਲੀ। ਅਗਾਂਹ ਇਸੇ ਤਹਿਰੀਕ ਵਿਚੋਂ ਹੀ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਇਨਕਲਾਬੀ ਤਹਿਰੀਕ ਦੀਆਂ ਕਰੂੰਬਲਾਂ ਫੁੱਟੀਆਂ ਜਿਸ ਨੇ ਆਜ਼ਾਦੀ ਦੀ ਸਮੁੱਚੀ ਤਹਿਰੀਕ ਉੱਤੇ ਵੱਡਾ ਅਸਰ ਪਾਇਆ। ਪ੍ਰੋ. ਮਲਵਿੰਦਰ ਜੀਤ 

ਸ਼ਹੀਦ ਏ ਆਜ਼ਮ ਭਗਤ ਸਿੰਘ

Posted On September - 27 - 2018 Comments Off on ਸ਼ਹੀਦ ਏ ਆਜ਼ਮ ਭਗਤ ਸਿੰਘ
ਸਾਢੇ ਤੇਈ ਸਾਲਾਂ ਦੀ ਉਮਰ ਵਿਚ ਭਗਤ ਸਿੰਘ ਪੂਰੇ ਦੇਸ਼ ਲਈ ਸੁਫ਼ਨਾ ਤੇ ਹਕੀਕਤ ਦੋਵੇਂ ਬਣ ਗਿਆ। ਸੁਫ਼ਨਾ ਜੀਹਨੂੰ ਹਰ ਕੋਈ ਪਾਉਣਾ ਚਾਹੁੰਦਾ ਸੀ ਤੇ ਹਕੀਕਤ, ਜਿਸ ਤੋਂ ਮੂੰਹ ਨਹੀਂ ਸੀ ਮੋੜਿਆ ਜਾ ਸਕਦਾ। ਉਹ ਉਸ ਲਹਿਰ ਦਾ ਅੰਗ ਵੀ ਬਣਿਆ ਜਿਸ ਨੂੰ ਦਹਿਸ਼ਤਪਸੰਦ ਤਹਿਰੀਕ ਕਿਹਾ ਜਾਂਦਾ ਹੈ। ਪਰ ਉਸ ਨੇ ਦਹਿਸ਼ਤਪਸੰਦੀ ਦੇ ਨਿਰਾਰਥਕ ਹੋਣ ਨੂੰ ਪਛਾਣਿਆ ਤੇ ਲਿਖਿਆ – ‘‘ਮੈਂ ਆਪਣੀ ਪੂਰੀ ਤਾਕਤ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਨਾ ਮੈਂ ਦਹਿਸ਼ਤਪਸੰਦ ਹਾਂ ਅਤੇ ਨਾ ਹੀ ਸਾਂ, ਸਿਰਫ਼ ਇਨਕਲਾਬੀ ਜੀਵਨ 

ਨੌਜਵਾਨ ਸੋਚ- ਸਖ਼ਤੀ ਚੰਗੀ ਜਾਂ ਪ੍ਰੇਰਨਾ

Posted On September - 26 - 2018 Comments Off on ਨੌਜਵਾਨ ਸੋਚ- ਸਖ਼ਤੀ ਚੰਗੀ ਜਾਂ ਪ੍ਰੇਰਨਾ
ਇਨਸਾਨ ਤੋਂ ਕੋਈ ਵੀ ਕੰਮ ਕਰਵਾਉਣ ਦੇ ਦੋ ਹੀ ਤਰੀਕੇ ਹਨ ਪ੍ਰੇਰਨਾ ਜਾਂ ਸਖ਼ਤੀ। ਸਖ਼ਤੀ ਨਾਲ ਕਿਸੇ ਦਾ ਮਨ ਕਾਬੂ ਨਹੀਂ ਕੀਤਾ ਜਾ ਸਕਦਾ। ਮਨ ਨੂੰ ਕੰਮ ’ਤੇ ਲਾਉਣ ਲਈ ਪ੍ਰੇਰਨਾ ਚਾਹੀਦੀ ਹੈ। ਪ੍ਰੇਰਨਾ ਦੇਣ ਲਈ ਜ਼ਿੰਦਗੀ ਦੇ ਅਸਲ ਤਜਰਬਿਆਂ ਦੀਆਂ ਉਦਾਹਰਨਾਂ ਦੇਣੀਆਂ ਪੈਂਦੀਆਂ ਹਨ। ....

ਰੰਗਮੰਚ ਦਾ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ

Posted On September - 26 - 2018 Comments Off on ਰੰਗਮੰਚ ਦਾ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ
ਗੁਰਸ਼ਰਨ ਭਾਅ ਜੀ ਨੇ 1947 ਦੇ ਉਜਾੜੇ ਵੇਲੇ ਲੋਕਾਂ ਨੂੰ ਘਰਾਂ ਤੋਂ ਉੱਜੜਦਿਆਂ ਵੇਖਿਆ, ਕਤਲੋ-ਗਾਰਤ ਹੁੰਦੀ ਵੇਖੀ, ਲੋਕਾਂ ਨੂੰ ਕੈਂਪਾਂ ਵਿਚ ਰੁਲਦਿਆਂ ਵੇਖਿਆ, ਧੀਆਂ ਭੈਣਾਂ ਦੀ ਬੇਪੱਤੀ ਹੁੰਦੀ ਵੇਖੀ-ਇਹ ਸਾਰਾ ਮੰਜ਼ਰ ਵੇਖ ਕੇ ਉਹ ਧੁਰ ਅੰਦਰ ਤਕ ਝੰਜੋੜੇ ਗਏ। ਉਸ ਦਿਨ ਤੋਂ ਉਨ੍ਹਾਂ ਫ਼ੈਸਲਾ ਕਰ ਲਿਆ ਕਿ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾ ਦੇਣਗੇ। ਉਨ੍ਹਾਂ ਵੰਡ ਵੇਲੇ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਦੀ ਕੈਂਪਾਂ ....

ਨੌਜਵਾਨ ਸੋਚ/ ਸਖ਼ਤੀ ਚੰਗੀ ਜਾਂ ਪ੍ਰੇਰਨਾ

Posted On September - 19 - 2018 Comments Off on ਨੌਜਵਾਨ ਸੋਚ/ ਸਖ਼ਤੀ ਚੰਗੀ ਜਾਂ ਪ੍ਰੇਰਨਾ
ਜੇਕਰ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਦੋਂ ਜਦੋਂ ਕਿਸੇ ਹਕਮੂਤ ਨੇ ਸਖ਼ਤੀ ਕਰਨੀ ਚਾਹੀ, ਉਦੋਂ ਉਦੋਂ ਉਸ ਦਾ ਵਿਰੋਧ ਹੋਇਆ ਹੈ ਤੇ ਇਨਕਲਾਬੀ ਤਾਕਤਾਂ ਨੇ ਜਨਮ ਲਿਆ ਹੈ। ਸਖ਼ਤੀ ਲੋਕ ਮਨਾਂ ਵਿੱਚ ਡਰ, ਚਿੰਤਾ ਤੇ ਅਸ਼ਾਂਤੀ ਫੈਲਾਉਂਦੀ ਹੈ। ....

ਮੋਬਾਈਲ ਮਨੋਰੋਗ: ਸਮਾਜ ਲਈ ਚਿੰਤਾ ਦਾ ਵਿਸ਼ਾ

Posted On September - 19 - 2018 Comments Off on ਮੋਬਾਈਲ ਮਨੋਰੋਗ: ਸਮਾਜ ਲਈ ਚਿੰਤਾ ਦਾ ਵਿਸ਼ਾ
ਅੱਜ ਦੇ ਸਮੇਂ ਵਿੱਚ ਛੋਟੇ-ਵੱਡੇ ਖ਼ਾਸ ਕਰਕੇ ਨੌਜਵਾਨ ਵਰਗ ਮੋਬਾਈਲ ਮਨੋਰੋਗੀ ਬਣ ਰਿਹਾ ਹੈ। ਛੇ ਸਾਲ ਪਹਿਲਾਂ ਆਸਟਰੇਲੀਆ ਨੇ ਇਹ ਗੱਲ ਮਹਿਸੂਸ ਕੀਤੀ ਕਿ ਮੋਬਾਈਲ ਮਨੋਰੋਗੀ ਸਮਾਜ ਦੇ ਸ਼ਿਸ਼ਟਾਚਾਰ ਲਈ ਘਾਤਕ ਹਨ। ਉਸ ਦੇਸ਼ ਨੇ ਇਸ ਗੱਲ ਉੱਤੇ ਗੌਰ ਕੀਤਾ ਕਿ ਅਕਸਰ ਮੋਬਾਈਲ ਮਨੋਰੋਗੀ ਆਪਣੇ ਮੋਬਾਈਲ ਵਿੱਚ ਮਗਨ ਹੋ ਕੇ ਦੂਜੇ ਵਿਅਕਤੀ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹਨ। ....

ਬੇਰੁਜ਼ਗਾਰੀ ਨੇ ਉੱਚ ਸਿੱਖਿਆ ਰੋਲੀ

Posted On September - 19 - 2018 Comments Off on ਬੇਰੁਜ਼ਗਾਰੀ ਨੇ ਉੱਚ ਸਿੱਖਿਆ ਰੋਲੀ
ਦੇਸ਼ ਵਿੱਚ ਬੇਰੁਜ਼ਗਾਰੀ ਦੀ ਮਾਰ ਇੰਨੀ ਹੈ ਕਿ ਪੀਐੱਚ.ਡੀ ਕਰਨ ਵਾਲੇ ਚਪੜਾਸੀ ਤੱਕ ਲੱਗਣ ਨੂੰ ਤਿਆਰ ਹਨ। ਉੱਤਰ ਪ੍ਰਦੇਸ਼ ਦੇ ਪੁਲੀਸ ਵਿਭਾਗ ਲਈ ਚਪੜਾਸੀਆਂ (ਚੌਥਾ ਦਰਜਾ) ਦੀ ਭਰਤੀ ਲਈ 62 ਅਸਾਮੀਆਂ ਕੱਢੀਆਂ ਗਈਆਂ, ਜਿਸ ਲਈ 93 ਹਜ਼ਾਰ ਵਿਅਕਤੀਆਂ ਨੇ ਅਰਜ਼ੀਆਂ ਭੇਜੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਕਿੰਨੀ ਗੰਭੀਰ ਹੋ ਚੁੱਕੀ ਹੈ। ....

ਕੋਰੀਓਗ੍ਰਾਫ਼ੀ: ਸ਼ੌਕ ਵੀ ਪੁਗਾਓ, ਪੈਸੇ ਵੀ ਕਮਾਓ

Posted On September - 19 - 2018 Comments Off on ਕੋਰੀਓਗ੍ਰਾਫ਼ੀ: ਸ਼ੌਕ ਵੀ ਪੁਗਾਓ, ਪੈਸੇ ਵੀ ਕਮਾਓ
ਕੋਰੀਓਗ੍ਰਾਫ਼ੀ ਹੁਨਰ ਤਰਾਸ਼ਣ ਵਾਲਾ ਕਰੀਅਰ ਹੈ। ਕੋਰੀਓਗ੍ਰਾਫ਼ਰ ਬਣਨ ਲਈ ਰਚਨਾਤਮਿਕਤਾ, ਘੰਟਿਆਂਬੱਧੀ ਅਭਿਆਸ ਕਰਨ ਅਤੇ ਕਰਵਾਉਣ ਦੀ ਸਮਰੱਥਾ, ਸਹਿਣਸ਼ੀਲਤਾ, ਸੰਗੀਤ ਵਿੱਚ ਰੁਚੀ ਤੇ ਪੇਸ਼ਕਾਰੀ ਵਿੱਚ ਨਿਪੁੰਨਤਾ ਜ਼ਰੂਰੀ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On September - 19 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਨੌਵੀਂ ਜਮਾਤ ਦੀ ਸਿੱਖਿਆ ਪ੍ਰਾਪਤ ਕਰ ਰਹੇ ਹੋਣਹਾਰ ਵਿਦਿਆਰਥੀ ਜਿਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਅਤੇ ਉਹ ਆਪਣੀ ਸਿੱਖਿਆ ਜਾਰੀ ਰੱਖਣ ਵਿੱਚ ਦਿੱਕਤ ਮਹਿਸੂਸ ਕਰਦੇ ਹੋਣ, ਅਜਿਹੇ ਵਿਦਿਆਰਥੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਦਿੱਤੇ ਜਾ ਰਹੇ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ

Posted On September - 12 - 2018 Comments Off on ਨੌਜਵਾਨ ਸੋਚ
ਸਖ਼ਤੀ, ਇਸ ਸ਼ਬਦ ਨਾਲ ਜੀਵਨ ਦੀ ਦਿਸ਼ਾ ਹੀ ਬਦਲ ਜਾਂਦੀ ਹੈ। ਹਰ ਉਮਰ ਦੇ ਪੜਾਅ ਵਿੱਚ ਸਖ਼ਤੀ ਜ਼ਰੂਰੀ ਹੈ। ਜੇਕਰ ਬੱਚਿਆਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਤਾਂ ਉਨ੍ਹਾਂ ਨਾਲ ਸਖ਼ਤੀ ਕਰਨ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਇਸ ਨਾਲ ਬੱਚੇ ਮਾਪਿਆਂ ਜਾ ਕਿਸੇ ਹੋਰ ਦੇ ਪਿਆਰ ਦਾ ਫਾਇਦਾ ਨਹੀਂ ਉਠਾ ਸਕਦੇ। ਸਖ਼ਤੀ ਸਾਡੇ ਸਭ ਲਈ ਇੱਕ ਪ੍ਰੇਰਨਾ ਹੀ ਹੈ, ਕਿਉਂਕਿ ਇਸ ਨਾਲ ਹੀ ਅਸੀਂ ....

ਉਚੇਰੀ ਸਿੱਖਿਆ: ਚੰਗੀ ਨੀਅਤ ਤੇ ਨੀਤੀ ਦੀ ਲੋੜ

Posted On September - 12 - 2018 Comments Off on ਉਚੇਰੀ ਸਿੱਖਿਆ: ਚੰਗੀ ਨੀਅਤ ਤੇ ਨੀਤੀ ਦੀ ਲੋੜ
ਸਰਕਾਰੀ ਸਿੱਖਿਆ ਸ਼ੁਰੂੁ ਤੋਂ ਹੀ ਗ਼ਰੀਬਾਂ ਤੇ ਦਰਮਿਆਨੇ ਲੋਕਾਂ ਲਈ ਆਸ ਦੀ ਕਿਰਨ ਰਹੀ ਹੈ। ਵੱਕਾਰੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨਾ ਮਾਣ ਵਾਲੀ ਗੱਲ ਹੁੰਦੀ ਹੈ, ਪਰ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਹਾਲਾਤ ਬਦਲ ਰਹੇ ਹਨ। ਜਿਹੜੇ ਕਾਲਜਾਂ ਵਿੱਚ ਨਵੇਂ ਦਾਖ਼ਲਿਆਂ ਲਈ ਕਤਾਰਾਂ ਲੱਗ ਜਾਂਦੀਆਂ ਸਨ, ਇਸ ਵਾਰ ਉਹ ਕਾਲਜ ਬੇਵੱਸ ਨਜ਼ਰਾਂ ਨਾਲ ਵਿਦਿਆਰਥੀਆਂ ਨੂੰ ਉਡੀਕਦੇ ਰਹਿ ਗਏ। ....

ਮੇਰਾ ਪਹਿਲਾ ਤੇ ਦੂਜਾ ਅਧਿਆਪਕ

Posted On September - 12 - 2018 Comments Off on ਮੇਰਾ ਪਹਿਲਾ ਤੇ ਦੂਜਾ ਅਧਿਆਪਕ
ਮੈਂ ਸਰਕਾਰੀ ਪ੍ਰਾਇਮਰੀ ਸਕੂਲ ਨੌਸ਼ਹਿਰਾ ਪੰਨੂਆਂ ਦੀ ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਇਹ ਪ੍ਰਾਇਮਰੀ ਸਕੂਲ, ਹਾਈ ਸਕੂਲ ਦਾ ਭਾਗ ਹੀ ਸੀ। ਹਰ ਸਵੇਰੇ ਪ੍ਰਾਰਥਨਾ ਹੁੰਦੀ ਸੀ। ਹਰ ਰੋਜ਼ ਇੱਕ ਅਧਿਆਪਕ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਗੱਲਾਂ ਦੱਸਿਆ ਕਰਦਾ ਸੀ। ਹਰ ਰੋਜ਼ ਇੱਕ ਵਿਦਿਆਰਥੀ ਕੋਈ ਕਵਿਤਾ ਜਾਂ ਕਹਾਣੀ ਪੇਸ਼ ਕਰਦਾ ਸੀ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On September - 12 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਬਾਰ੍ਹਵੀਂ ਪਾਸ ਹੋਣਹਾਰ ਵਿਦਿਆਰਥੀ, ਜੋ ਕੈਨੇਡਾ ਦੇ ਦਿ ਕਿੰਗਜ਼ ਯੂਨੀਵਰਸਿਟੀ ਕਾਲਜ ਤੋਂ ਮੈਨੇਜਮੈਂਟ ਐਂਡ ਆਰਗੇਨਾਈਜ਼ੇਸ਼ਨਲ ਸਟੱਡੀਜ਼, ਸੋਸ਼ਲ ਸਾਇੰਸ, ਆਰਟਸ, ਸੋਸ਼ਲ ਜਸਟਿਸ ਐਂਡ ਪੀਸ ਸਟੱਡੀਜ਼ ਵਿੱਚ ਅੰਡਰ-ਗ੍ਰੈਜੂਏਟ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਇਸ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ਉਹ ਵਿਦਿਆਰਥੀ, ਜਿਨ੍ਹਾਂ ਨੇ ਬਾਰ੍ਹਵੀਂ ਜਮਾਤ 75 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ, ਟੀਓਈਐੱਫਐੱਲ ਵਿੱਚੋਂ ਘੱਟੋ-ਘੱਟ 580, ਜਿਸ ਵਿੱਚੋਂ ਟੀਡਬਲਿਊਈ ਵਿੱਚੋਂ 4.5 ਜਾਂ ਫਿਰ ਆਈਬੀਟੀ ਵਿੱਚੋਂ ....

ਸੈਰ-ਸਪਾਟਾ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

Posted On September - 5 - 2018 Comments Off on ਸੈਰ-ਸਪਾਟਾ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ
ਸੈਰ-ਸਪਾਟਾ ਖੇਤਰ ਵਿੱਚ ਆਏ ਸਾਲ ਰੁਜ਼ਗਾਰ ਦੇ ਮੌਕੇ ਵਧਦੇ ਜਾ ਰਹੇ ਹਨ। ਪਿਛਲੇ ਸਾਲਾਂ ਵਿੱਚ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ 5 ਤੋਂ 20 ਫ਼ੀਸਦੀ ਤੱਕ ਦਾ ਵਾਧਾ ਦਰਜ ਹੋਇਆ ਹੈ। ਇਸ ਨਾਲ ਟਰੈਵਲ ਅਤੇ ਟੂਰਿਜ਼ਮ ਖੇਤਰ ਨੂੰ ਵਿੱਤੀ ਬਲ ਮਿਲਿਆ ਹੈ। ਇਸ ਕਰਕੇ ਇਸ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧੇ ਹਨ। ....

ਸਫ਼ਲਤਾ ਦੇ ਸੁਨਹਿਰੀ ਨਿਯਮ

Posted On September - 5 - 2018 Comments Off on ਸਫ਼ਲਤਾ ਦੇ ਸੁਨਹਿਰੀ ਨਿਯਮ
ਨੈਪੋਲੀਅਨ ਹਿੱਲ ਦੀ ਪੁਸਤਕ ‘ਸਫ਼ਲਤਾ ਦਾ ਕਾਨੂੰਨ’ (The Law of success by Napolean Hill) ਮੁਤਾਬਿਕ ਸਾਰਥਕ ਕਲਪਨਾ ਰਾਹੀਂ ਹੀ ਅਸੀਂ ਚੇਤਨ ਮਨ ਤੋਂ ਅਚੇਤ ਮਨ ਤੱਕ ਸੰਦੇਸ਼ ਭੇਜ ਸਕਦੇ ਹਾਂ, ਜੋ ਸਾਡੀ ਚਾਹਤ ਦੀ ਪੂਰਤੀ ਦਾ ਸਾਧਨ ਬਣਦਾ ਹੈ। ਸਹੀ ਵਿਚਾਰ ਤੋਂ ਭਾਵ ਹੈ ਕਿ ਅਸੀਂ ਆਪਣੇ ਉਦੇਸ਼ ਦੀ ਪੂਰਤੀ ਵਾਸਤੇ ਅੰਦਰੂਨੀ ਮਨ ਦੀਆਂ ਸਾਰੀਆਂ ਤਾਕਤਾਂ ਕੇਂਦਰਿਤ ਕਰ ਦੇਈਏ। ....
Available on Android app iOS app