ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਵਿਸ਼ੇਸ਼ ਪੰਨਾ › ›

Featured Posts
ਹਿੰਦੋਸਤਾਨ-ਪਾਕਿਸਤਾਨ ਯੋਜਨਾ

ਹਿੰਦੋਸਤਾਨ-ਪਾਕਿਸਤਾਨ ਯੋਜਨਾ

1947 ਵਿਚ ‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਸ੍ਰੀ ਜੰਗ ਬਹਾਦਰ ਸਿੰਘ ਸਨ। 4 ਜੂਨ, 1947 ਨੂੰ ਲਿਖੇ ਸੰਪਾਦਕੀ ਵਿਚ ਉਨ੍ਹਾਂ ਨੇ ਦੇਸ਼ ਦੀ ਵੰਡ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਅਤੇ ਮੁਸਲਿਮ ਲੀਗਵਾਦ ਸਫਲ ਹੋ ਗਏ ਹਨ ਅਤੇ ਇਸ ਨੂੰ ਬਹੁਤ ਅਫ਼ਸੋਸਨਾਕ ਦੱਸਿਆ। ਅੱਜ ਦੇ ਦਿਨ ਅਸੀਂ ਲਗਭਗ ...

Read More

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

ਆਜ਼ਾਦੀ ਤੇ ਪੰਜਾਬ ਦਾ ਬਟਵਾਰਾ

1947 ਦੀ ਆਜ਼ਾਦੀ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਿਚ ਲੱਖਾਂ ਲੋਕਾਂ ਨੇ ਵੱਖ ਵੱਖ ਤਹਿਰੀਕਾਂ ਵਿਚ ਹਿੱਸਾ ਲਿਆ। ਕਾਂਗਰਸ ਵਾਲੀ ਅਗਵਾਈ ਤੇ ਸੰਘਰਸ਼ ਦੇ ਨਾਲ ਨਾਲ ਇਨਕਲਾਬੀਆਂ, ਮਜ਼ਦੂਰਾਂ, ਕਿਸਾਨਾਂ, ਗ਼ਦਰ ਪਾਰਟੀ, ਭਗਤ ਸਿੰਘ ਦੁਆਰਾ ਬਣਾਈ ਜਥੇਬੰਦੀ, ਆਜ਼ਾਦ ਹਿੰਦ ਫ਼ੌਜ, ਭਾਰਤੀ ਸਮੁੰਦਰੀ ਫ਼ੌਜ ਦੀ ...

Read More


 • ਆਜ਼ਾਦੀ ਤੇ ਪੰਜਾਬ ਦਾ ਬਟਵਾਰਾ
   Posted On August - 15 - 2019
  ਜਦ ਬਹੁਗਿਣਤੀ ਵਸੋਂ ਵਾਲੇ ਭਾਗ ਨੂੰ ਹਿੰਦੁਸਤਾਨ ਤੋਂ ਵੱਖ ਕੱਢ ਕੇ ਪਾਕਿਸਤਾਨ ਨਾਉਂ ਦਾ ਵੱਖਰਾ ਮੁਲਕ ਬਣਾਉਣ ਦਾ ਫੈਸਲਾ ਹੋ....
 • ਹਾੜ੍ਹ
   Posted On June - 15 - 2019
  ਸੰਸਕ੍ਰਿਤ ਵਿਚ ਆਸ਼ਾੜ, ਬਿਕ੍ਰਮੀ ਸੰਮਤ ਦਾ ਚੌਥਾ ਮਹੀਨਾ ਹਾੜ੍ਹ ਹੈ। ਜੇਠ ਅਤੇ ਹਾੜ੍ਹ ਦੋ ਮਹੀਨੇ ਧਰਤੀ ਭੱਠੀ ਬਣ ਜਾਂਦੀ ਹੈ।....
 • ਹਿੰਦੋਸਤਾਨ-ਪਾਕਿਸਤਾਨ ਯੋਜਨਾ
   Posted On August - 15 - 2019
  ਭਾਰਤ, ਜੋ ਅਸ਼ੋਕ ਤੇ ਅਕਬਰ ਜਿਹੇ ਬਾਦਸ਼ਾਹਾਂ ਲਈ ਮਾਣ ਵਾਲਾ ਸੀ ਅਤੇ ਚੰਗੇ ਤੇ ਸੱਚੇ ਬਰਤਾਨਵੀਆਂ ਦਾ ਵੀ ਮਾਣ ਹੈ,....
 • ਲੋਕਾਂ ਦਾ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ
   Posted On June - 15 - 2019
  ਤੰਗੀਆਂ-ਤੁਰਸ਼ੀਆਂ ਅਤੇ ਕੌੜੇ ਅਨੁਭਵਾਂ ਨੇ ਬਚਪਨ ਵਿੱਚ ਹੀ ਡੈਡੀ ਦੇ ਦਿਲ ਅੰਦਰ ਰੋਹ ਦੇ ਬੀਜ ਬੀਜ ਦਿੱਤੇ। ਆਪਣੇ ਬਚਪਨ ਵਿੱਚ....

ਮਹਿਲਾਵਾਂ ਲਈ ਬਰਾਬਰੀ ਦਾ ਮੁੱਢ ਤੇ ਮੌਜੂਦਾ ਹਾਲਾਤ

Posted On March - 7 - 2018 Comments Off on ਮਹਿਲਾਵਾਂ ਲਈ ਬਰਾਬਰੀ ਦਾ ਮੁੱਢ ਤੇ ਮੌਜੂਦਾ ਹਾਲਾਤ
ਹਰ ਸਾਲ 8 ਮਾਰਚ ਦਾ ਦਿਨ ਕੌਮਾਂਤਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜੇਕਰ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਮਾਨਤਾ ਦੇ ਅਧਿਕਾਰਾਂ ਦੀ ਇਹ ਮੁਹਿੰਮ ਆਮ ਮਹਿਲਾਵਾਂ ਵੱਲੋਂ ਸ਼ੁਰੂ ਕੀਤੀ ਗਈ ਸੀ। ਪ੍ਰਾਚੀਨ ਯੂਨਾਨ ਵਿੱਚ ਲੀਸਿਸਟ੍ਰਾਟਾ ਨਾਮ ਦੀ ਇੱਕ ਮਹਿਲਾ ਨੇ ਫਰੈਂਚ ਕ੍ਰਾਂਤੀ ਦੌਰਾਨ ਯੁੱਧ ਸਮਾਪਤੀ ਦੀ ਮੰਗ ਰੱਖਦੇ ਹੋਏ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ। ....

ਨੌਜਵਾਨ ਸੋਚ/ਆਧਾਰ: ਜ਼ਰੂਰੀ ਜਾਂ ਗ਼ੈਰਜ਼ਰੂਰੀ ?

Posted On March - 7 - 2018 Comments Off on ਨੌਜਵਾਨ ਸੋਚ/ਆਧਾਰ: ਜ਼ਰੂਰੀ ਜਾਂ ਗ਼ੈਰਜ਼ਰੂਰੀ ?
ਆਧਾਰ ਕਾਰਡ ਫਾਇਦੇਮੰਦ ਵੀ ਹੈ ਤੇ ਇਹ ਘਾਤਕ ਵੀ ਸਿੱਧ ਹੋ ਸਕਦਾ ਹੈ। ਆਧਾਰ ਕਾਰਨ ਆਦਮੀ ਨਿੱਜੀ ਤੌਰ ’ਤੇ ਗ਼ਲਤ ਕੰਮ ਕਰਨ ਤੋਂ ਡਰਦਾ ਹੈ, ਪਰ ਇਸ ਨਾਲ ਕੁਝ ਨੁਕਸਾਨ ਵੀ ਹਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On March - 7 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਕੋਰੀਅਨ ਭਾਸ਼ਾ, ਅੰਤਰਰਾਸ਼ਟਰੀ ਸਬੰਧਾਂ (ਕੋਰੀਅਨ ਸਟੱਡੀ ਸਮੇਤ), ਬਾਇਓਟੈਕਨਾਲੋਜੀ ਅਤੇ ਇਲੈਕਟ੍ਰਾਨਿਕ ਇੰਜਨੀਅਰਿੰਗ ਵਿੱਚ ਮਾਸਟਰਜ਼ ਡਿਗਰੀ, ਪੀਐੱਚ.ਡੀ ਜਾਂ ਰਿਸਰਚ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣਹਾਰ ਭਾਰਤੀ ਵਿਦਿਆਰਥੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਭੌਤਿਕ ਵਿਗਿਆਨ ’ਚੋਂ ਚੰਗੇ ਅੰਕ ਲੈਣ ਲਈ ਰਣਨੀਤੀ

Posted On February - 28 - 2018 Comments Off on ਭੌਤਿਕ ਵਿਗਿਆਨ ’ਚੋਂ ਚੰਗੇ ਅੰਕ ਲੈਣ ਲਈ ਰਣਨੀਤੀ
ਬੋਰਡ ਜਾਂ ਮੁਕਾਬਲਾ ਪ੍ਰੀਖਿਆਵਾਂ ਲਈ ਫਿਜ਼ਿਕਸ ਜਾਂ ਭੌਤਿਕ ਵਿਗਿਆਨ ਸਭ ਤੋਂ ਅਹਿਮ ਵਿਸ਼ਾ ਹੈ। ਫਿਜ਼ਿਕਸ ਵਿਸ਼ਾ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਦਾਖਲਾ ਦਿਵਾਉਣ ਦੀ ਜਾਮਨੀ ਦਿੰਦਾ ਹੈ। ਗਣਿਤ ਵਿੱਚ ਕਮਜ਼ੋਰ ਵਿਦਿਆਰਥੀ ਅਕਸਰ ਫਿਜ਼ਿਕਸ ਨੂੰ ਔਖਾ ਵਿਸ਼ਾ ਮੰਨਦੇ ਹਨ ਅਤੇ ਦਾਖ਼ਲਾ ਪ੍ਰੀਖਿਆਵਾਂ ਵਿੱਚ ਅਕਸਰ ਅਸਫ਼ਲ ਰਹਿੰਦੇ ਹਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 28 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਦਿ ਅਨੰਤ ਫੈਲੋਸ਼ਿਪ 2018: ਆਰਕੀਟੈਕਚਰ, ਡਿਜ਼ਾਈਨ, ਪਲਾਨਿੰਗ, ਐਨਵਾਇਰਨਮੈਂਟ ਸਾਇੰਸ, ਇੰਜਨੀਅਰਿੰਗ, ਸਿਵਲ ਅਤੇ ਕੰਸਟਰੱਕਸ਼ਨ ਇੰਜਨੀਅਰਿੰਗ ਦੇ ਹੋਣਹਾਰ ਗਰੈਜੂਏਟ ਵਿਦਿਆਰਥੀ ਅਤੇ ਪ੍ਰੈਕਟੀਸ਼ਨਰਜ਼ ਵੀ ਇਕ ਸਾਲਾ ਕੋਰਸ ਤਹਿਤ (ਅੱਠ ਸਮੈਸਟਰ) ਇਸ ਫ਼ੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਆਉ ਸਾਈਕਲ ਚਲਾਉਣ ਦੀ ਆਦਤ ਪਾਈਏ

Posted On February - 28 - 2018 Comments Off on ਆਉ ਸਾਈਕਲ ਚਲਾਉਣ ਦੀ ਆਦਤ ਪਾਈਏ
ਸਾਈਕਲ ਅਜਿਹਾ ਦੋ ਪਹੀਆ ਵਾਹਨ, ਜਿਸ ਨੂੰ ਚਲਾਉਣ ਲਈ ਨਾ ਕਿਸੇ ਈਂਧਨ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਖਰਚਾ ਆਉਂਦਾ ਹੈ। ਸਾਈਕਲ ਚਲਾਉਣ ਦਾ ਇਕ ਫਾਇਦਾ ਹੈ ਕਿ ਇਸ ਨਾਲ ਇਕ ਤਾਂ ਕਸਰਤ ਹੋ ਜਾਂਦੀ ਹੈ ਅਤੇ ਦੂਜਾ ਆਪਣੀ ਮੰਜ਼ਿਲ ’ਤੇ ਅੱਪੜ ਜਾਈਦਾ। ਨਾਲੇ ਪੁੰਨ ਤੇ ਨਾਲੇ ਫਲੀਆ ਵਾਲੀ ਗੱਲ ਹੋ ਜਾਂਦੀ ਹੈ। ਸਾਈਕਲ ਖਰੀਦਣ ਲਈ ਬਹੁਤਾ ਮੁੱਲ ਵੀ ਨਹੀਂ ਦੇਣਾ ਪੈਂਦਾ। ....

ਜੈਨੇਟਿਕ ਕਾਉਂਸਲਿੰਗ ਵਿੱਚ ਅਸੀਮ ਸੰਭਾਵਨਾਵਾਂ

Posted On February - 28 - 2018 Comments Off on ਜੈਨੇਟਿਕ ਕਾਉਂਸਲਿੰਗ ਵਿੱਚ ਅਸੀਮ ਸੰਭਾਵਨਾਵਾਂ
ਦੇਸ਼ ਵਿਦੇਸ਼ ਵਿੱਚ ਜੈਨੇਟਿਕ ਉੱਤੇ ਕਾਫ਼ੀ ਰਿਸਰਚ ਹੋ ਰਹੀ ਹੈ। ਇਸ ਖੋਜ ਜ਼ਰੀਏ ਅਸੀਂ ਕਈ ਜੈਨੇਟਿਕ ਬੀਮਾਰੀਆਂ ਨਾਲ ਲੜਨ ਦੇ ਸਮਰੱਥ ਹੋ ਗਏ ਹਾਂ। ਅਜਿਹੇ ਰੋਗਾਂ ਨਾਲ ਲੜਨ ਲਈ ਮਰੀਜ਼ਾਂ ਨੂੰ ਕਾਉਂਸਲਰ ਦੀ ਲੋੜ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਜੈਨੇਟਿਕ ਕਾਊਂਸਲਿੰਗ ਦੀ ਡਿਮਾਂਡ ਵੀ ਵੱਧ ਰਹੀ ਹੈ। ਇਹ ਅਜਿਹਾ ਫੀਲਡ ਬਣਦਾ ਜਾ ਰਿਹਾ ਹੈ, ਜਿੱਥੇ ਭਵਿੱਖ ਵਿੱਚ ਅਸੀਮ ਸੰਭਾਵਨਾਵਾਂ ਦੀ ਭਰਮਾਰ ਰਹੇਗੀ। ....

ਨੌਜਵਾਨ ਸੋਚ/ਆਧਾਰ: ਜ਼ਰੂਰੀ ਜਾਂ ਗ਼ੈਰਜ਼ਰੂਰੀ ?

Posted On February - 28 - 2018 Comments Off on ਨੌਜਵਾਨ ਸੋਚ/ਆਧਾਰ: ਜ਼ਰੂਰੀ ਜਾਂ ਗ਼ੈਰਜ਼ਰੂਰੀ ?
ਆਮ ਤੌਰ ’ਤੇ ਆਧਾਰ ਨੂੰ ਖਾਤਿਆਂ ਨਾਲ ਜੋੜਨਾ ਕਾਫ਼ੀ ਹੱਦ ਤਕ ਠੀਕ ਮੰਨਿਆ ਜਾਂਦਾ ਹੈ, ਪਰ ਕੀ ਸੌ ਫੀਸਦ ਠੀਕ ਹਨ। ਮੀਡੀਆ ਰਾਹੀਂ ਸਮੇਂ ਸਮੇਂ ’ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਕਿ ਆਧਾਰ ਰਾਹੀਂ ਤੁਹਾਡਾ ਡੇਟਾ ਸੁਰੱਖਿਅਤ ਨਹੀਂ ਹੈ। ਇਸ ਵਿੱਚ ਕਿਸੇ ਵੇਲੇ ਵੀ ਸੰਨ੍ਹ ਲਾਈ ਜਾ ਕਸਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ। ....

ਪ੍ਰੀਖਿਆਵਾਂ ਨੂੰ ਹਊਆ ਨਾ ਸਮਝੋ

Posted On February - 28 - 2018 Comments Off on ਪ੍ਰੀਖਿਆਵਾਂ ਨੂੰ ਹਊਆ ਨਾ ਸਮਝੋ
ਪ੍ਰੀਖਿਆ ਜੀਵਨ ਦਾ ਜ਼ਰੂਰੀ ਅੰਗ ਹੈ। ਅੱਜ ਕੱਲ੍ਹ ਕਿਸੇ ਵੀ ਖੇਤਰ ਵਿੱਚ ਨਾਮਣਾ ਖੱਟਣ ਲਈ ਵਿੱਦਿਅਕ ਪ੍ਰਾਪਤੀਆਂ ਜ਼ਰੂਰੀ ਹਨ। ਨਰਸਰੀ ਕਲਾਸ ਵਿੱਚ ਦਾਖ਼ਲਾ ਲੈਂਦੇ ਹੀ ਸਾਡਾ ਸਾਹਮਣਾ ਪ੍ਰੀਖਿਆ ਨਾਲ ਹੋ ਜਾਂਦਾ ਹੈ, ਜੋ ਕਿ ਕਾਲਜ ਤੇ ਯੂਨੀਵਰਸਿਟੀ ਤੋਂ ਬਾਅਦ ਵੀ ਚਲਦਾ ਰਹਿੰਦਾ ਹੈ। ਪ੍ਰਤੀਯੋਗਤਾ ਦੇ ਯੁੱਗ ਵਿੱਚ ਆਪਣੀ ਹੋਂਦ ਬਣਾਉਣ ਲਈ ਸਭ ਤੋਂ ਪਹਿਲਾਂ ਪੜ੍ਹਾਈ ਕਰਨ ਦਾ ਮੰਤਵ ਸਪੱਸ਼ਟ ਹੋਣਾ ਚਾਹੀਦਾ ਹੈ। ....

ਮੈਡੀਕਲ ਤੇ ਇੰਜਨੀਅਰਿੰਗ ਦਾ ਤਾਲਮੇਲ: ਬਾਇਓਮੈਡੀਕਲ ਇੰਜਨੀਅਰਿੰਗ

Posted On February - 21 - 2018 Comments Off on ਮੈਡੀਕਲ ਤੇ ਇੰਜਨੀਅਰਿੰਗ ਦਾ ਤਾਲਮੇਲ: ਬਾਇਓਮੈਡੀਕਲ ਇੰਜਨੀਅਰਿੰਗ
ਮੈਡੀਕਲ ਖੇਤਰ ਵਿੱਚ ਸੋਧ ਕਾਰਜਾਂ ਤੋਂ ਲੈ ਕੇ ਚਕਿਤਸਾ ਸਬੰਧੀ ਕਾਰਜਾਂ ਲਈ ਵੱਖ ਵੱਖ ਉਪਕਰਨਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਅਜਿਹੇ ਕਾਰਜਾਂ ਕਰਕੇ ਹੀ ਬਾਇਓਮੈਡੀਕਲ ਇੰਜਨੀਅਰਿੰਗ (ਬੀਐਮਈ) ਦਾ ਖੇਤਰ ਵਿਕਸਿਤ ਹੋਇਆ ਤਾਂ ਕਿ ਸਿਹਤ ਸਬੰਧੀ ਸਮੱਸਿਆਵਾਂ ਦਾ ਬਿਹਤਰ ਹੱਲ ਕੀਤਾ ਜਾਵੇ। ....

ਇਮਤਿਹਾਨਾਂ ਦੇ ਤਣਾਅ ਦਾ ਟਾਕਰਾ ਕਿਵੇਂ ਕਰੀਏ ?

Posted On February - 21 - 2018 Comments Off on ਇਮਤਿਹਾਨਾਂ ਦੇ ਤਣਾਅ ਦਾ ਟਾਕਰਾ ਕਿਵੇਂ ਕਰੀਏ ?
ਫਰਵਰੀ ਤੇ ਮਾਰਚ ਇਮਤਿਹਾਨਾਂ ਦੇ ਮਹੀਨੇ ਹੁੰਦੇ ਹਨ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇਮਤਿਹਾਨਾਂ ਦਾ ਤਣਾਅ। ਇਹ ਤਣਾਅ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਈ ਵਾਰੀ ਵਿਦਿਆਰਥੀ ਇਮਤਿਹਾਨਾਂ ਦੀ ਤਿਆਰੀ ਵੀ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ। ਵਿਦਿਆਰਥੀ ਜੀਵਨ ਵਿੱਚ ਤਣਾਅ ਦਾ ਮੁੱਖ ਕਾਰਨ ਇਮਤਿਹਾਨਾਂ ਨੂੰ ਮੰਨਿਆ ਜਾ ਸਕਦਾ ਹੈ। ....

ਕਿਤਾਬਾਂ ਤੋਂ ਕਿਉਂ ਦੂਰ ਹੈ ਨੌਜਵਾਨ ਪੀੜ੍ਹੀ

Posted On February - 21 - 2018 Comments Off on ਕਿਤਾਬਾਂ ਤੋਂ ਕਿਉਂ ਦੂਰ ਹੈ ਨੌਜਵਾਨ ਪੀੜ੍ਹੀ
ਇਸ ਸਾਲ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਮਾਨਸਾ ਜ਼ਿਲ੍ਹੇ ਦੇ ਲੇਖਕਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬ ਦੀ ਪਹਿਲੀ ਤੁਰਦੀ ਫਿਰਦੀ ਮੁਫ਼ਤ ਸਾਂਝੀ ਸੱਥ ਲਾਇਬਰੇਰੀ ਨੂੰ ਹਰੀ ਝੰਡੀ ਦਿੱਤੀ ਗਈ। ਦੂਸਰੇ ਦਿਨ ਹੀ ਮੈਂ ਆਪਣੇ ਸਾਥੀ ਅਧਿਆਪਕਾਂ ਨਾਲ ਇਸ ਬੱਸ ਨੂੰ ਦਲੇਲ ਸਿੰਘ ਵਾਲਾ ਪਿੰਡ ਦੀ ਸੱਥ ਵਿੱਚ ਲੈ ਗਿਆ। ਪਿੰਡ ਵਾਲਿਆਂ ਨੇ ਲਾਇਬਰੇਰੀ ਦੇ ਸਵਾਗਤ ਲਈ ਕਾਫੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ....

ਨੌਜਵਾਨ ਸੋਚ/ ਆਧਾਰ: ਜ਼ਰੂਰੀ ਜਾਂ ਗ਼ੈਰਜ਼ਰੂਰੀ ?

Posted On February - 21 - 2018 Comments Off on ਨੌਜਵਾਨ ਸੋਚ/ ਆਧਾਰ: ਜ਼ਰੂਰੀ ਜਾਂ ਗ਼ੈਰਜ਼ਰੂਰੀ ?
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਆਧਾਰ ਦੀ ਆਮਦ ਨਾਲ ਕਾਫੀ ਗੱਲਾਂ ਵਿੱਚ ਪਾਰਦਸ਼ਤਾ ਆਈ ਹੈ, ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਇਸ ਨਾਲ ਜੁੜਨ ਕਰਕੇ ਚੋਰ ਬਾਜ਼ਾਰੀ ਵੀ ਘਟੀ ਹੈ, ਪਰ ਇਹ ਪਾਰਦਸ਼ਤਾ ਆਮ ਲੋਕਾਂ ਤੱਕ ਹੀ ਸੀਮਿਤ ਹੈ। ਹੀਰਾ ਕਾਰੋਬਾਰੀ ਨੀਰਵ ਮੋਦੀ ਹੋਵੇ ਜਾਂ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ, ਵੱਡੇ-ਵੱਡੇ ਘਪਲੇ ਕਰਨ ਵਾਲੇ ਸਾਫ ਨਿਕਲ ਜਾਂਦੇ ਨੇ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 21 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਪੌਲੀਟੈਕਨਿਕ ਜਾਂ ਸਰਕਾਰੀ ਕਾਲਜ ਤੋਂ ਡਿਪਲੋਮਾ ਕੋਰਸ ਕਰ ਰਹੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ 10ਵੀਂ ਅਤੇ 12ਵੀਂ ਦੇ ਯੋਗ ਵਿਦਿਆਰਥੀਆਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ਿੰਡਲਰ ਇਗਨਾਈਟਿੰਗ ਮਾਈਂਡ ਸਕਾਰਲਰਸ਼ਿਪ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ....

ਕੀ ਅਸੀਂ ਬੋਰਡ ਪ੍ਰੀਖਿਆਵਾਂ ਲਈ ਤਿਆਰ ਹਾਂ?

Posted On February - 7 - 2018 Comments Off on ਕੀ ਅਸੀਂ ਬੋਰਡ ਪ੍ਰੀਖਿਆਵਾਂ ਲਈ ਤਿਆਰ ਹਾਂ?
ਦਸਵੀਂ ਤੇ ਬਾਰ੍ਹਵੀਂ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਵਾਲੀਆਂ ਹਨ। ਕਈ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਬਾਜ਼ੀ ਮਾਰਨ ਲਈ ਬਹੁਤ ਪਹਿਲਾਂ ਤੋਂ ਕਮਰ ਕੱਸੀ ਬੈਠੇ ਹਨ। ਜਿਹੜੇ ਤਿਆਰੀ ਨਹੀਂ ਕਰ ਸਕੇ, ਉਹ ਉਦਾਸੀ ਦੇ ਆਲਮ ਵਿੱਚ ਹਨ ਅਤੇ ਕਈ ਦਿਮਾਗੀ ਬੋਝ ਪਾ ਕੇ ਤਣਾਓ ਵਿੱਚ ਹਨ। ਭਾਵੇਂ ਸਥਿਤੀ ਕੋਈ ਵੀ ਹੋਵੇ, ਹਿੰਮਤ ਅਤੇ ਹੌਸਲਾ ਹਨੇਰਿਆਂ ਦੀ ਸਰਦਲ ’ਤੇ ਖੜ੍ਹੀ ਜ਼ਿੰਦਗੀ ਨੂੰ ਵੀ ਰੁਸ਼ਨਾ ਦਿੰਦੇ ਹਨ। ਇਹ ਦੋਵੇਂ ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 7 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸਾਲ 2013 ਤੋਂ ਲੈ ਕੇ 2017 ਤਕ ਦੇ ਸਮੇਂ ਦਰਮਿਆਨ ਬਾਰਵ੍ਹੀਂ ਪਾਸ ਕਰਨ ਵਾਲੇ ਜਾਂ 2018 ਵਿੱਚ ਬਾਰਵ੍ਹੀਂ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ, ਜਿਨ੍ਹਾਂ ਨੇ ਹਾਲ ਹੀ ਵਿੱਚ ਇੰਜਨੀਅਰਿੰਗ ਜਾਂ ਮੈਡੀਕਲ ਦੀ ਪ੍ਰੀਖਿਆ ਦਿੱਤੀ ਜਾਂ ਦੇਣ ਦੀ ਤਿਆਰੀ ਵਿੱਚ ਹਨ, ਇਸ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ....
Available on Android app iOS app
Powered by : Mediology Software Pvt Ltd.