ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਲੁਧਿਆਣਾ › ›

Featured Posts
ਸ਼ਾਹੀ ਇਮਾਮ ਵੱਲੋਂ ਸਰਕਾਰ ਨੂੰ ਚਿਤਾਵਨੀ

ਸ਼ਾਹੀ ਇਮਾਮ ਵੱਲੋਂ ਸਰਕਾਰ ਨੂੰ ਚਿਤਾਵਨੀ

ਨਿੱਜੀ ਪੱਤਰ ਪ੍ਰੇਰਕ, ਲੁਧਿਆਣਾ, 19 ਜੁਲਾਈ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਜ਼ਾ-ਏ- ਮੌਤ ਦਾ ਕਨੂੰਨ ਬਣਾਏ ਤਾਂ ਜੋ ਅਜਿਹੀ ਨਾਪਾਕ ਹਰਕਤ ਕਰਨ ਵਾਲਿਆਂ ਨੂੰ ਨਕੇਲ ਪਾਈ ਜਾ ਸਕੇ। ਉਹ ...

Read More

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 19 ਜੁਲਾਈ ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਦੀਪ ਕੁਲਦੀਪ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਗੋਬਿੰਦਗੜ੍ਹ ਵਿੱਚ ਹੋਈ ਜਿਸ ਵਿੱਚ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਸ਼ੇਖ਼ ਫ਼ਰੀਦ ਜੀ ਦੇ ਸ਼ਲੋਕ ਨਾਲ ਹੋਈ, ਜਦਕਿ ਸਭਾ ...

Read More

ਵਾਰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ ਲਈ ਦਿੱਤਾ ਮੰਗ ਪੱਤਰ

ਵਾਰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ ਲਈ ਦਿੱਤਾ ਮੰਗ ਪੱਤਰ

ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 19 ਜੁਲਾਈ ਸਥਾਨਕ ਸ਼ਹਿਰ ਦੇ 9 ਅਤੇ 10 ਨੰਬਰ ਵਾਰਡਾਂ ਦੀਆਂ ਟੁੱਟੀਆਂ ਸੜਕਾਂ ਦੀ ਖ਼ਸਤਾ ਹਾਲਤ ਨੂੰ ਲੈ ਕੇ ਵਾਰਡ ਵਾਸੀ ਖਫ਼ਾ ਹਨ ਅਤੇ ਉਹਨਾਂ ਨਗਰ ਕੌਂਸਲ ਦਫ਼ਤਰ ਤੱਕ ਪੈਦਲ ਮਾਰਚ ਕਰਕੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਮਰੇਡ ਮੁਕੇਸ਼ ਬਾਂਸਲ ...

Read More

ਵਿਧਾਇਕ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਵਿਧਾਇਕ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਹਿਮਾਂਸ਼ੂ ਸੂਦ ਮੰਡੀ ਗੋਬਿੰਦਗੜ੍ਹ, 19 ਜੁਲਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਹਾਰ ਮਾਜਰਾ ਵਿਚ ਅੱਜ ਸਕੂਲ ਦੀ ਪ੍ਰਿੰਸੀਪਲ ਜਸਵੰਤ ਕੌਰ ਤੇ ਅਧਿਆਪਕ ਜਗਵਿੰਦਰ ਸਿੰਘ ਵਲੋਂ ਸਮਾਗਮ ਕੀਤਾ ਗਿਆ। ਇਸ ਮੌਕੇ ਜਿੱਥੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ ਗਿਆ ਉੱਥੇ ਮੁੱਖ-ਮਹਿਮਾਨ ਵਜੋਂ ਪਹੁੰਚੇ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨੇ ਮਾਈ ...

Read More

ਕਾਰੋਬਾਰੀ ਵੱਲੋਂ ਫਰਾਂਸ ਦੇ ਰਾਜਦੂਤ ਦਾ ਸਨਮਾਨ

ਕਾਰੋਬਾਰੀ ਵੱਲੋਂ ਫਰਾਂਸ ਦੇ ਰਾਜਦੂਤ ਦਾ ਸਨਮਾਨ

ਲੁਧਿਆਣਾ: ਫਰਾਂਸ-ਪੰਜਾਬ ਸਬੰਧਾਂ ਨੂੰ ਅੱਜ ਉਸ ਵੇਲੇ ਇੱਕ ਨਵਾਂ ਉਤਸ਼ਾਹ ਮਿਲਿਆ ਜਦੋਂ ਹੋਟਲ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਨੇ ਦਿੱਲੀ ਵਿੱਚ ਫਰਾਂਸੀਸੀ ਅੰਬੈਸੀ ਵਿੱਚ ਹੋਏ ਸਮਾਗਮ ਵਿੱਚ ਹਿੱਸਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਬੁੱਤ ਫਰਾਂਸ ਦੇ ਰਾਜਦੂਤ, ਅੰਬੈਸਡਰ ਅਲੈਗਜੈਂਡਰ ਜ਼ਿਗਲਰ ਨੂੰ ਤੋਹਫੇ ਵਜੋਂ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ 2016 ...

Read More

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਡੀਪੀਐੱਸ ਬੱਤਰਾ ਸਮਰਾਲਾ, 19 ਜੁਲਾਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਅੱਜ ਇੱਥੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਦੀ ਅਗਵਾਈ ‘ਚ ਦਾਣਾ ਮੰਡੀ ਸਮਰਾਲਾ ਵਿੱਚ ਸੱਦੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪਾਲਮਾਜਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਮੁੱਚੇ ਇਲਾਕੇ ‘ਚ ਕਣਕ ਦੀਆਂ ਫ਼ਸਲਾਂ ਗੜਿਆਂ ਨਾਲ ਨੁਕਸਾਨੀਆਂ ਗਈਆਂ ਸਨ। ...

Read More

ਭਾਈ ਘਨ੍ਹੱਈਆ ਸੇਵਾ ਟਰੱਸਟ ਵੱਲੋਂ ਗਤਕਾ ਮੁਕਾਬਲੇ

ਭਾਈ ਘਨ੍ਹੱਈਆ ਸੇਵਾ ਟਰੱਸਟ ਵੱਲੋਂ ਗਤਕਾ ਮੁਕਾਬਲੇ

ਦਵਿੰਦਰ ਜੱਗੀ ਪਾਇਲ, 19 ਜੁਲਾਈ ‘ਭਾਈ ਘਨ੍ਹੱਈਆ ਸੇਵਾ ਟਰੱਸਟ ਪੰਜਾਬ’ ਵੱਲੋਂ ਜਥੇਦਾਰ ਦੀਦਾਰ ਸਿੰਘ ਰਾਣੋਂ ਦੀ ਅਗਵਾਈ ਹੇਠ ਪਿੰਡ ਰਾਣੋਂ ਦੇ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਗਤਕੇ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਮੁੱਖ ਮਹਿਮਾਨ ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਪ੍ਰਧਾਨ ਜ਼ਿਲ੍ਹਾ ਦਿਹਾਤੀ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ...

Read More


ਸਾਇੰਸ ਅਧਿਆਪਕ ਭੇਤ-ਭਰੀ ਹਾਲਤ ਵਿਚ ਲਾਪਤਾ

Posted On July - 17 - 2019 Comments Off on ਸਾਇੰਸ ਅਧਿਆਪਕ ਭੇਤ-ਭਰੀ ਹਾਲਤ ਵਿਚ ਲਾਪਤਾ
ਗੁਰੂਸਰ ਸੁਧਾਰ: ਨਵੀਂ ਆਬਾਦੀ ਅਕਾਲਗੜ੍ਹ ਵਾਸੀ ਸਾਇੰਸ ਅਧਿਆਪਕ ਦਲਜੀਤ ਸਿੰਘ ਬੀਤੀ ਰਾਤ ਬਿਨਾਂ ਕੁਝ ਦੱਸੇ ਘਰੋਂ ਚਲਾ ਗਿਆ, ਜਿਸ ਕਾਰਨ ਪਰਿਵਾਰ ਸਦਮੇ ਵਿਚ ਹੈ। ਇਸ ਸਬੰਧੀ ਅਧਿਆਪਕ ਦਲਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਥਾਣਾ ਸੁਧਾਰ ਦੀ ਪੁਲੀਸ ਨੂੰ ਸੂਚਨਾ ਦਿੰਦਿਆਂ ਦੱਸਿਆ ਕਿ 43 ਸਾਲਾ ਦਲਜੀਤ ਸਿੰਘ ਸਰਕਾਰੀ ਸਕੂਲ ਪੱਖੋਵਾਲ ਵਿਚ ਸਾਇੰਸ ਵਿਸ਼ੇ ਦਾ ਅਧਿਆਪਕ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਪੁਲੀਸ ਨੇ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਕਰ ਦਿੱਤੀ ਹੈ। -ਪੱਤਰ 

ਡਾ. ਮਨਜੋਤ ਕੌਰ ਨੂੰ ਮਿਲਿਆ ‘2018 ਦਾ ਬੈਸਟ ਥੀਸਿਸ ਐਵਾਰਡ’

Posted On July - 17 - 2019 Comments Off on ਡਾ. ਮਨਜੋਤ ਕੌਰ ਨੂੰ ਮਿਲਿਆ ‘2018 ਦਾ ਬੈਸਟ ਥੀਸਿਸ ਐਵਾਰਡ’
ਲੁਧਿਆਣਾ: ਪੀਏਯੂ ਦੇ ਐਕਸਟੈਂਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਮੈਨੇਜਮੈਂਟ ਵਿਭਾਗ ਦੀ ਸਾਬਕਾ ਵਿਦਿਆਰਥਣ ਡਾ. ਮਨਜੋਤ ਕੌਰ ਨੂੰ ਉਸ ਦੇ ਪੀਐੱਚ.ਡੀ. ਲਈ ਕੀਤੇ ਗਏ ਖੋਜ ਕਾਰਜ ਲਈ 2018 ਦਾ ‘ਬੈਸਟ ਥੀਸਿਸ ਐਵਾਰਡ’ ਪ੍ਰਾਪਤ ਹੋਇਆ ਹੈ। ਇਸ ਸਬੰਧੀ ਵਿਭਾਗ ਦੇ ਮੁਖੀ ਡਾ. ਕਿਰਨਜੋਤ ਕੌਰ ਸਿੱਧੂ ਨੇ ਦੱਸਿਆ ਕਿ ਡਾ. ਰਾਮ ਅਵਤਾਰ ਸ਼ਿਕਸ਼ਾ ਸਮਿਤੀ ਵੱਲੋਂ ਡਾ. ਮਨਜੋਤ ਕੌਰ ਨੂੰ 2018 ਲਈ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਡਾ. ਮਨਜੋਤ ਕੌਰ ਨੇ ਇਹ ਖੋਜ ਕਾਰਜ ਵਿਭਾਗ ਦੇ ਪ੍ਰੋਫੈਸਰ ਡਾ. ਕੰਵਲਜੀਤ ਕੌਰ ਦੀ ਅਗਵਾਈ 

ਗੰਦੇ ਪਾਣੀ ਕਾਰਨ ਝੋਨੇ ਦੀ 10 ਏਕੜ ਫ਼ਸਲ ਖਰਾਬ

Posted On July - 17 - 2019 Comments Off on ਗੰਦੇ ਪਾਣੀ ਕਾਰਨ ਝੋਨੇ ਦੀ 10 ਏਕੜ ਫ਼ਸਲ ਖਰਾਬ
ਧਰਮਿੰਦਰ ਸਿੰਘ ਵਿੱਕੀ ਖੰਨਾ, 16 ਜੁਲਾਈ ਰੋਹਣੋਂ ਖੁਰਦ ਪਿੰਡ ਵਿਚ ਨਗਰ ਕੌਂਸਲ ਦੇ ਗੰਦੇ ਪਾਣੀ ਨੇ 10 ਏਕੜ ਝੋਨੇ ਦੀ ਫ਼ਸਲ ਖਰਾਬ ਕਰ ਦਿੱਤੀ। ਇਸਦੇ ਨਾਲ ਹੀ 16 ਏਕੜ ‘ਚ ਖੜ੍ਹੀ ਮੱਕੀ ਦੀ ਫ਼ਸਲ ਵੀ ਸੁੱਕ ਗਈ। ਕਿਸਾਨਾਂ ਨੇ ਇਸਦੀ ਸ਼ਿਕਾਇਤ ਸਥਾਨਕ ਐੱਸ.ਡੀ.ਐੱਮ ਸੰਦੀਪ ਸਿੰਘ ਨੂੰ ਕੀਤੀ ਜਿਨ੍ਹਾਂ ਪੜਤਾਲ ਲਈ ਇਹ ਸ਼ਿਕਾਇਤ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੂੰ ਭੇਜੀ ਹੈ। ਕਿਸਾਨ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਸ਼ਹਿਰ ਦਾ ਗੰਦਾ ਪਾਣੀ ਨਸਰਾਲੀ ਵਿਖੇ ਸੁੱਟਿਆ ਜਾਂਦਾ ਹੈ। ਇੱਥੇ ਪਾਈਪਾਂ 

ਵਿਅਕਤੀ ਨੇ ਫਾਹਾ ਲਿਆ

Posted On July - 17 - 2019 Comments Off on ਵਿਅਕਤੀ ਨੇ ਫਾਹਾ ਲਿਆ
ਪੱਤਰ ਪ੍ਰੇਰਕ ਜਗਰਾਉਂ, 16 ਜੁਲਾਈ ਰਿਸ਼ਤੇਦਾਰਾਂ ਤੋਂ ਕਥਿਤ ਤੌਰ ਉੱਤੇ ਤੰਗ ਇੱਕ ਵਿਅਕਤੀ ਨੇ ਘਰ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਜੇਬ ਵਿਚੋਂ ਮਿਲੇ ਪੱਤਰ ਦੇ ਆਧਾਰ ਉੱਤੇ ਥਾਣਾ ਸਦਰ ਦੀ ਪੁਲੀਸ ਨੇ 10 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਨੇੜਲੇ ਪਿੰਡ ਸ਼ੇਰਪੁਰ ਕਲਾਂ ਦੀ ਵਸਨੀਕ ਕੁਲਦੀਪ ਕੌਰ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ਰਾਹੀਂ ਦੱਸਿਆ ਕਿ ਉਸਦਾ ਪਤੀ ਦਲਜੀਤ ਸਿੰਘ ਆਪਣੇ ਲੁਧਿਆਣਾ ਤੇ ਆਸਟਰੇਲੀਆ ਆਦਿ ਥਾਵਾਂ ਉੱਤੇ ਰਹਿੰਦੇ 10 ਰਿਸ਼ਤੇਦਾਰਾਂ ਤੋਂ ਪ੍ਰੇਸ਼ਾਨ 

ਲੁੱਟ-ਖੋਹ ਦੇ ਦੋਸ਼ ਹੇਠ ਦੋ ਨੌਜਵਾਨ ਕਾਬੂ

Posted On July - 17 - 2019 Comments Off on ਲੁੱਟ-ਖੋਹ ਦੇ ਦੋਸ਼ ਹੇਠ ਦੋ ਨੌਜਵਾਨ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਜੁਲਾਈ ਕੁਝ ਸਮੇਂ ਲਈ ਦੋਸਤ ਦਾ ਮੋਟਰਸਾਈਕਲ ਮੰਗ ਕੇ ਦੋ ਨੌਜਵਾਨ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਸਨ। ਮੁਲਜ਼ਮਾਂ ਨੇ ਦੋਸਤ ਦੇ ਮੋਟਰਸਾਈਕਲ ’ਤੇ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਤੇ ਸਾਮਾਨ ਵੇਚਣ ਲਈ ਜਾਣ ਲੱਗੇ ਤਾਂ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦੇ ਤਿੰਨ ਮੋਬਾਈਲ, ਦੋ ਲੈਪਟਾਪ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਇਸ ਮਾਮਲੇ ’ਚ ਸ਼ਿਮਲਾਪੁਰੀ 

ਮੈਚਾਂ ’ਤੇ ਸੱਟਾ ਲਾਉਣ ਵਾਲੇ ਦੋ ਗ੍ਰਿਫ਼ਤਾਰ

Posted On July - 17 - 2019 Comments Off on ਮੈਚਾਂ ’ਤੇ ਸੱਟਾ ਲਾਉਣ ਵਾਲੇ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ ਜਗਰਾਉਂ, 16 ਜੁਲਾਈ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਸੀ.ਆਈ.ਏ. ਦੀ ਟੀਮ ਵੱਲੋਂ ਹਾਲ ਹੀ ਵਿੱਚ ਹੋਏ ਕ੍ਰਿਕਟ ਵਰਲਡ ਕੱਪ 2019 ਦੇ ਅੰਤਿਮ ਗੇੜ ਦੇ ਮੁਕਾਬਲਿਆਂ ’ਤੇ ਦੜਾ-ਸੱਟਾ ਲਗਾ ਕੇ ਭਾਰੀ ਮਾਤਰਾ ’ਚ ਧਨ ਕਮਾਉਣ ਵਾਲੇ ਭਰਤ ਮੰਗਲਾ ਅਤੇ ਰੋਹਿਤ ਕੁਮਾਰ ਸੀਸੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਿਨਾਂ ਲਾਇਸੈਂਸ ਗੈਰਕਾਨੂੰਨੀ ਢੰਗ ਤਰੀਕਿਆਂ ਰਾਹੀਂ ਦੜਾ-ਸੱਟਾ ਲਗਵਾਉਂਦੇ 

ਅਗਵਾ ਬੱਚਾ ਪੁਲੀਸ ਨੇ ਕੀਤਾ ਬਰਾਮਦ

Posted On July - 17 - 2019 Comments Off on ਅਗਵਾ ਬੱਚਾ ਪੁਲੀਸ ਨੇ ਕੀਤਾ ਬਰਾਮਦ
ਪੱਤਰ ਪ੍ਰੇਰਕ ਖੰਨਾ, 16 ਜੁਲਾਈ ਰਾਜਪੁਰਾ ਤੋਂ ਅਗਵਾ ਕੀਤੇ ਕਰੀਬ ਅੱਠ ਸਾਲਾਂ ਦੇ ਬੱਚੇ ਨੂੰ ਖੰਨਾ ਪੁਲੀਸ ਵਲੋਂ ਬਰਾਮਦ ਕੀਤਾ ਗਿਆ ਜਦਕਿ, ਅਗਵਾਕਾਰ ਪੁਲੀਸ ਨੂੰ ਦੇਖ ਕੇ ਬੱਚੇ ਨੂੰ ਛੱਡ ਮੌਕੇ ਤੋਂ ਫਰਾਰ ਹੋ ਗਿਆ। ਸਿਟੀ ਥਾਣਾ 1 ਦੇ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੇ ਆਪਣਾ ਨਾਂ ਰਾਜਾ ਦੱਸਦਿਆਂ ਪੁਲੀਸ ਨੂੰ ਦੱਸਿਆ ਕਿ ਉਹ ਰਾਜਪੁਰਾ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਦਾ ਨਾਂ ਰਸੂਲ ਤੇ ਮਾਤਾ ਦਾ ਨਾਂ ਸੁਮਿੱਤਰਾ ਦੇਵੀ ਹੈ। ਅਗਵਾ ਕਰਨ ਵਾਲਾ ਵਿਅਕਤੀ ਉਸਨੂੰ ਰੇਲ ਗੱਡੀ ਰਾਹੀਂ 

ਨਾਬਾਲਿਗ ਦੋਸਤਾਂ ਨੇ ਕੀਤਾ ਸੀ ਨੌਜਵਾਨ ਦਾ ਕਤਲ

Posted On July - 17 - 2019 Comments Off on ਨਾਬਾਲਿਗ ਦੋਸਤਾਂ ਨੇ ਕੀਤਾ ਸੀ ਨੌਜਵਾਨ ਦਾ ਕਤਲ
ਟ੍ਰਿਬਿਊਨ ਨਿਊਜ਼ ਸਰਵਿਵਸ ਲੁਧਿਆਣਾ, 16 ਜੁਲਾਈ ਸਨਅਤੀ ਸ਼ਹਿਰ ਵਿੱਚ 10 ਜੁਲਾਈ ਨੂੰ ਤਿੰਨ ਨਾਬਾਲਗ ਦੋਸਤਾਂ ਨੇ ਆਪਣੇ ਇੱਕ 19 ਸਾਲਾਂ ਦੋਸਤ ਤੋਂ ਮਾਮੂਲੀ ਗੱਲ ਦਾ ਬਦਲਾ ਲੈਣ ਲਈ ਉਸਦਾ ਕਤਲ ਕਰ ਕੇ ਉਸਦੀ ਲਾਸ਼ ਖਾਲੀ ਪਲਾਟ ਵਿੱਚ ਸੁੱਟ ਦਿੱਤੀ। ਦੋ ਦਿਨ ਬਾਅਦ 12 ਜੁਲਾਈ ਨੂੰ ਲਾਸ਼ ਮਿਲਣ ਤੋਂ ਬਾਅਦ ਪੁਲੀਸ ਨੇ ਜਾਂਚ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ। 15 ਤੋਂ 17 ਸਾਲਾਂ ਦੇ ਨਾਬਾਲਿਗਾਂ ਨੇ ਜਤਿੰਦਰ ਦਾ ਕਤਲ ਇਸ ਕਾਰਨ ਕੀਤਾ ਕਿਉਂਕਿ 6 ਮਹੀਨੇ ਪਹਿਲਾਂ ਮਾਮੂਲੀ ਗੱਲ ਨੂੰ ਲੈ ਕੇ ਇਕ ਨਾਬਾਲਿਗ ਨਾਲ 

ਦੇਸ਼-ਵਿਦੇਸ਼ ’ਚ ਪੰਜਾਬ ਦੇ ਹੁਨਰਮੰਦਾਂ ਦੀ ਭਾਰੀ ਮੰਗ: ਚੰਨੀ

Posted On July - 16 - 2019 Comments Off on ਦੇਸ਼-ਵਿਦੇਸ਼ ’ਚ ਪੰਜਾਬ ਦੇ ਹੁਨਰਮੰਦਾਂ ਦੀ ਭਾਰੀ ਮੰਗ: ਚੰਨੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 15 ਜੁਲਾਈ ਸਨਅਤੀ ਸ਼ਹਿਰ ਦੇ ਗੁਰੂ ਨਾਨਕ ਭਵਨ ਵਿੱਚ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਆਈ. ਆਈ. ਏ. ਈ. ਐਜੂਕੇਸ਼ਨ ਸੁਸਾਇਟੀ ਵੱਲੋਂ ਮਨਾਏ ਗਏ ‘ਵਰਲਡ ਯੂਥ ਸਕਿੱਲ ਦਿਵਸ’ ਮੌਕੇ ਰੱਖੇ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਪੁੱਜੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਲਾਹਾ ਲੈ ਕੇ 

ਪੁਲੀਸ ਵਲੋਂ ਚਾਰ ਨਸ਼ਾ ਤਸਕਰ ਕਾਬੂ

Posted On July - 16 - 2019 Comments Off on ਪੁਲੀਸ ਵਲੋਂ ਚਾਰ ਨਸ਼ਾ ਤਸਕਰ ਕਾਬੂ
ਪੱਤਰ ਪ੍ਰੇਰਕ ਮਾਛੀਵਾੜਾ, 15 ਜੁਲਾਈ ਕੂੰਮਕਲਾਂ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਮਾਮਲਿਆਂ ‘ਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮੋਹਣ ਲਾਲ ਵਲੋਂ ਪੁਲੀਸ ਪਾਰਟੀ ਸਮੇਤ ਪਿੰਡ ਹੀਰਾਂ ਦੇ ਬੱਸ ਸਟੈਂਡ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਕਿ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਛੰਦੜਾਂ ਵਾਸੀ ਕਸ਼ਮੀਰ ਚੰਦ ਜੋ ਨਸ਼ਾ ਵੇਚਣ ਦਾ ਕੰਮ ਕਰਦਾ ਹੈ, ਉਹ ਅੱਜ ਵੀ ਨਸ਼ਾ ਵੇਚਣ ਲਈ ਪਿੰਡ ਹੀਰਾਂ ਤੋਂ ਬਰਵਾਲਾ 

ਕਾਰ ਤੇ ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ

Posted On July - 16 - 2019 Comments Off on ਕਾਰ ਤੇ ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 15 ਜੁਲਾਈ ਹੰਬੜਾ ਰੋਡ ਸਥਿਤ ਗੋਲਫ਼ ਲਿੰਕ ਕੋਲ ਸੋਮਵਾਰ ਦੁਪਹਿਰ ਇੱਕ ਤੇਜ਼ ਰਫ਼ਤਾਰ ਇਨੋਵਾ ਤੇ ਮੋਟਰਸਾਈਕਲ ’ਚ ਹੋਈ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਕਾਫ਼ੀ ਦੂਰ ਜਾ ਡਿੱਗਿਆ। ਮੋਟਰਸਾਈਕਲ ਸਵਾਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮੁਲਜ਼ਮ ਇਨੋਵਾ ਛੱਡ ਕੇ ਫ਼ਰਾਰ ਹੋ ਗਿਆ। ਉੱਥੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਜ਼ਖਮੀ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ 

ਲਲਤੋਂ ਕਲਾਂ ਸਕੂਲ ਵਿਚ ਸਨਮਾਨ ਸਮਾਗਮ

Posted On July - 16 - 2019 Comments Off on ਲਲਤੋਂ ਕਲਾਂ ਸਕੂਲ ਵਿਚ ਸਨਮਾਨ ਸਮਾਗਮ
ਖੇਤਰੀ ਪ੍ਰਤੀਨਿਧ ਲੁਧਿਆਣਾ, 15 ਜੁਲਾਈ ਗ਼ਦਰੀ ਬਾਬਾ ਗੁਰਮੱਖ ਸਿੰਘ ਯਾਦਗਾਰੀ ਕਮੇਟੀ ਲਲਤੋਂ ਖੁਰਦ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਕਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਦੀ ਪ੍ਰਧਾਨਗੀ ਸੂਬੇਦਾਰ ਮਲਕੀਤ ਸਿੰਘ, ਅੰਮ੍ਰਿਤਪਾਲ ਸਿੰਘ ਫ਼ੌਜੀ, ਰੂਪ ਸਿੰਘ (ਸਾਰੇ ਗ਼ਦਰੀ ਕਮੇਟੀ ਮੈਂਬਰ) ਪ੍ਰਿੰਸੀਪਲ ਪ੍ਰਦੀਪ ਕੁਮਾਰ, ਮਲਕੀਤ ਸਿੰਘ (ਕਾਮਾਗਾਟਾਮਾਰੂ ਕਮੇਟੀ ਮੈਂਬਰ) ਅਤੇ ਪ੍ਰਿੰਸੀਪਲ ਮੰਜੂ ਭਾਰਦਵਾਜ (ਬੱਦੋਵਾਲ) ਨੇ ਕੀਤੀ। ਸਨਮਾਨ 

ਨਛੱਤਰ ਸਿੱਧੂ ਹਾਊਸਿੰਗ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Posted On July - 16 - 2019 Comments Off on ਨਛੱਤਰ ਸਿੱਧੂ ਹਾਊਸਿੰਗ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 15 ਜੁਲਾਈ ਹਾਊਸਿੰਗ ਬੋਰਡ ਕਲੋਨੀ ਰੈਜੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਜਥੇਦਾਰ ਨਛੱਤਰ ਸਿੰਘ ਸਿੱਧੂ ਦੀ ਰਿਹਾਇਸ਼ ’ਤੇ ਡਾਕਟਰ ਮਹਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਜਥੇਬੰਦੀ ਦੀ ਚੋਣ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਗੁਰਦੀਪ ਸਿੰਘ ਲੀਲ ਨੇ ਗੁਰੂ ਨਾਨਕ ਦੇਵ ਦੇ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਾਰੇ ਮੈਂਬਰਾਂ ਦੀ ਸਹਿਮਤੀ ਲਈ ਅਤੇ 11 ਅਗਸਤ ਨੂੰ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ 

ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਦੇ ਨਤੀਜੇ ਸ਼ਾਨਦਾਰ ਰਹੇ

Posted On July - 16 - 2019 Comments Off on ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਦੇ ਨਤੀਜੇ ਸ਼ਾਨਦਾਰ ਰਹੇ
ਖੇਤਰੀ ਪ੍ਰਤੀਨਿਧ ਲੁਧਿਆਣਾ, 15 ਜੁਲਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ’ਚ ਲੁਧਿਆਣਾ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ। ਸਥਾਨਕ ਕਮਲਾ ਲੋਹਟੀਆ ਕਾਲਜ ਦੇ ਵਿਦਿਆਰਥੀ ਅੰਕਿਤ ਭਾਟੀਆ ਨੇ ਬੀ.ਕਾਮ ਦੂਜਾ ਸਮੈਸਟਰ ਦੇ ਨਤੀਜੇ ’ਚ 78.94 ਫ਼ੀਸਦੀ ਨਾਲ ਕਾਲਜ ਵਿੱਚੋਂ ਪਹਿਲਾ, ਚੰਦਨ ਕੁਮਾਰ ਨੇ 78.79 ਫ਼ੀਸਦੀ ਨਾਲ ਦੂਜਾ ਜਦਕਿ ਜਯੋਤਿਕਾ ਬਾਂਸਲ, ਅਤੁਲ ਰਾਜਪੂਤ ਅਤੇ ਬਲਵੀਰ ਸਿੰਘ ਨੇ ਸਾਂਝੇ ਰੂਪ ’ਚ 78.48 ਫ਼ੀਸਦੀ ਅੰਕ ਲੈ 

ਮਜ਼ਦੂਰਾਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

Posted On July - 16 - 2019 Comments Off on ਮਜ਼ਦੂਰਾਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 15 ਜੁਲਾਈ ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਨੇ ਐਲਾਨ ਕੀਤਾ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰ ਕੇ ਮਸਲੇ ਹੱਲ ਕਰਵਾਏ ਜਾਣਗੇ। ਜਥੇਬੰਦੀ ਦੇ ਸੈਂਕੜੇ ਵਰਕਰਾਂ ਵੱਲੋਂ ਅੱਜ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿੱਚ ਲੇਬਰ ਦਫ਼ਤਰ, ਗਿੱਲ ਰੋਡ ਵਿਖੇ ਕੀਤੀ ਇਕੱਤਰਤਾ ਦੌਰਾਨ ਯੂਨੀਅਨ ਦੇ ਪ੍ਰਧਾਨ ਅਬਦੇਸ਼ ਪਾਂਡੇ, ਸਮਰ ਬਹਾਦਰ ਅਤੇ ਕਾਮਰੇਡ 

ਦੋ ਭਗੌੜੇ ਗ੍ਰਿਫ਼ਤਾਰ

Posted On July - 16 - 2019 Comments Off on ਦੋ ਭਗੌੜੇ ਗ੍ਰਿਫ਼ਤਾਰ
ਪਾਇਲ: ਥਾਣਾ ਪਾਇਲ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਕੈਲੇ ਨੇ ਦੱਸਿਆ ਕਿ 9 ਅਪਰੈਲ 2011 ਤੋਂ ਚੇਨੀ ਖੋਹ ਸਰਗਣੇ ਦੀ ਮੈਂਬਰ ਮਨਜੀਤ ਕੌਰ ਵਾਸੀ ਬਾਗੜ੍ਹੀਆਂ ਨੂੰ ਅਦਾਲਤ ਨੀਰਜ ਕੁਮਾਰ ਸਿੰਗਲਾ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ, ਜਿਸ ਨੂੰ ਮੁਖਬਰ ਦੀ ਇਤਲਾਹ ਉੱਤੇ ਥਾਣੇਦਾਰ ਬਲਵੀਰ ਸਿੰਘ ਤੇ ਕਾਂਸਟੇਬਲ ਸੰਦੀਪ ਕੌਰ ਨੇ ਧਮੋਟ ਕਲਾਂ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਖਿਲਾਫ਼ ਥਾਣਾ ਪਾਇਲ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਮਾਛੀਵਾੜਾ (ਪੱਤਰ ਪ੍ਰੇਰਕ): 
Available on Android app iOS app