ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੁਧਿਆਣਾ › ›

Featured Posts
ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਪ੍ਰੀਖਿਆ

ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਪ੍ਰੀਖਿਆ

ਖੇਤਰੀ ਪ੍ਰਤੀਨਿਧ ਲੁਧਿਆਣਾ , 14 ਅਕਤੂਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਦੇ ਪ੍ਰਬੰਧ ਹੇਠ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਕਰਵਾਏ ਨੈਤਿਕ ਸਿੱਖਿਆ ਪ੍ਰੀਖਿਆ ’ਚ 375 ਕਾਲਜਾਂ ਦੇ 24 ਹਜ਼ਾਰ 720 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਕਾਲਜਾਂ ਵਿੱਚ ਉਚੇਰੀ ਸਿੱਖਿਆ, ਇੰਜਨੀਅਰਿੰਗ, ਬਹੁ-ਤਕਨੀਕੀ, ਮੈਡੀਕਲ, ਨਰਸਿੰਗ ਅਤੇ ਵੱਖ ...

Read More

ਵਿਦਿਆਰਥੀਆਂ ਵੱਲੋਂ ਨੇਤਰਹੀਣਾਂ ਲਈ ‘ਸਮਾਰਟ ਸਟਿੱਕ’ ਤਿਆਰ

ਵਿਦਿਆਰਥੀਆਂ ਵੱਲੋਂ ਨੇਤਰਹੀਣਾਂ ਲਈ ‘ਸਮਾਰਟ ਸਟਿੱਕ’ ਤਿਆਰ

ਖੇਤਰੀ ਪ੍ਰਤੀਨਿਧ ਲੁਧਿਆਣਾ, 14 ਅਕਤੂਬਰ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਨੇਤਰਹੀਣਾਂ ਲਈ ਅਲਟਰਾਸੌਨਿਕ ਅਤੇ ਔਡਰੀਨੋ ਤਕਨੀਕ ਨਾਲ ਲੈਸ ‘ਸਮਾਰਟ ਸਟਿੱਕ’ ਤਿਆਰ ਕੀਤੀ ਹੈ। ਇਹ ਸਟਿੱਕ ਜਿਥੇ ਸਸਤੀ ਹੋਵੇਗੀ ਉੱਥੇ ਨੇਤਰਹੀਣਾਂ ਲਈ ਚੰਗੇ ਰਾਹ ਦਸੇਰੇ ਦਾ ਕੰਮ ਵੀ ਕਰੇਗੀ। ਵਿਦਿਆਰਥੀ ਗੁਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੇ ਇੱਕ ਪ੍ਰਾਜੈਕਟ ਤਹਿਤ ਨੇਤਰਹੀਣ ਲੋਕਾਂ ...

Read More

ਰਾਮਪੁਰ ਵਿੱਚ ਰੇਡੀਓ ਕਵੀ ਦਰਬਾਰ

ਰਾਮਪੁਰ ਵਿੱਚ ਰੇਡੀਓ ਕਵੀ ਦਰਬਾਰ

ਪੱਤਰ ਪ੍ਰੇਰਕ ਦੋਰਾਹਾ, 14 ਅਕਤੂਬਰ ਰੇਡੀਓ ਚੜ੍ਹਦੀ ਕਲਾ ਅਮਰੀਕਾ ਵੱਲੋਂ ਪੰਜਾਬ ਦੇ ਪੇਂਡੂ ਖੇਤਰ ਦੀ ਸਭ ਤੋਂ ਪੁਰਾਣੀ ਸਾਹਿਤ ਸਭਾ ‘ਪੰਜਾਬੀ ਲਿਖਾਰੀ ਸਭਾ ਰਾਮਪੁਰ’ ਦੀ ਲਾਇਬ੍ਰੇਰੀ ’ਚ ਸਭਾ ਦੇ ਮੌਜੂਦਾ ਪ੍ਰਧਾਨ ਜਸਵੀਰ ਝੱਜ ਦੇ ਸਹਿਯੋਗ ਨਾਲ ਇਕ ਰੇਡੀਓ ਕਵੀ ਦਰਬਾਰ ਕਰਵਾਇਆ। ਇਸ ਕਵੀ ਦਰਬਾਰ ਦਾ ਰੇਡੀਓ ਚੜ੍ਹਦੀ ਕਲਾ ਵੱਲੋਂ ਆਪਣੇ ਸਾਹਿਤਕ ਪ੍ਰੋਗਰਾਮ ...

Read More

ਖੱਬੇ ਪੱਖੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਖੱਬੇ ਪੱਖੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਮਨਪ੍ਰੀਤ ਸਿੰਘ ਪੁੜੈਣ ਮੁੱਲਾਂਪੁਰ ਦਾਖਾ, 14 ਅਕਤੂਬਰ ਸੀਪੀਆਈ (ਐੱਮ) ਵੱਲੋਂ ਕੇਂਦਰੀ ਕਮੇਟੀ ਦੇ ਸੱਦੇ ’ਤੇ 10 ਤੋਂ 16 ਅਕਤੂਬਰ 2019 ਤੱਕ ਹਫ਼ਤਾ ਭਰ ਚੱਲ ਰਹੀ ਮੋਦੀ ਸਰਕਾਰ ਦੀਆਂ ਨੀਤੀਆ ਵਿਰੁੱਧ ਮੁਹਿੰਮ ਤਹਿਤ ਮੁੱਲਾਂਪੁਰ ਦਾਖਾ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਰੱਖੀ ਗਈ, ਜਿਸ ਵਿਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ...

Read More

ਨੋਡਲ ਅਫ਼ਸਰ ਵੱਲੋਂ ਕਾਲਜ ਦੀ ਜ਼ਮੀਨ ਦਾ ਨਿਰੀਖਣ

ਨੋਡਲ ਅਫ਼ਸਰ ਵੱਲੋਂ ਕਾਲਜ ਦੀ ਜ਼ਮੀਨ ਦਾ ਨਿਰੀਖਣ

ਰਾਮ ਗੋਪਾਲ ਰਾਏਕੋਟੀ ਰਾਏਕੋਟ, 14 ਅਕਤੂਬਰ ਪਿੰਡ ਬੁਰਜ ਹਰੀ ਸਿੰਘ ਦੀ ਜ਼ਮੀਨ ’ਤੇ ਬਣ ਰਹੇ ਸਰਕਾਰੀ ਡਿਗਰੀ ਕਾਲਜ ਵਾਲੀ ਥਾਂ ਦਾ ਅੱਜ ਨੋਡਲ ਅਫਸਰ ਨੇ ਦੌਰਾ ਕੀਤਾ। ਪ੍ਰਮੁੱਖ ਸਕੱਤਰ ਉੱਚੇਰੀ ਸਿੱਖਿਆ ਨੇ ਸਰਕਾਰੀ ਕਾਲਜ ਰਾੜਾ ਸਾਹਿਬ ਦੇ ਪ੍ਰਿੰਸੀਪਲ ਜਸਵੰਤ ਸਿੰਘ ਨੂੰ ਰਾਏਕੋਟ ਵਿਚ ਬਣ ਰਹੇ ਨਵੇਂ ਸਰਕਾਰੀ ਡਿਗਰੀ ਕਾਲਜ ਦਾ ਨੋਡਲ ਅਫਸਰ ...

Read More

ਸਿੱਖ ਕੌਂਸਲ ਵੱਲੋਂ ਪੱਛੜੇ ਇਲਾਕੇ ’ਚ ਖਾਲਸਾ ਸਕੂਲ ਖੋਲ੍ਹਣ ਦੀ ਮੰਗ

ਸਿੱਖ ਕੌਂਸਲ ਵੱਲੋਂ ਪੱਛੜੇ ਇਲਾਕੇ ’ਚ ਖਾਲਸਾ ਸਕੂਲ ਖੋਲ੍ਹਣ ਦੀ ਮੰਗ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 14 ਅਕਤੂਬਰ ਸਿੱਖ ਕੌਂਸਲ ਆਫ ਸਕਾਟਲੈਂਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਸਿਕਲੀਗਰ, ਵਣਜਾਰਿਆਂ ਦੇ ਬੱਚਿਆਂ ਨੂੰ ਗਿਆਨ ਰੂਪੀ ਵਿੱਦਿਆ ਦਿਵਾਉਣ ਲਈ ਤੁਰੰਤ ਮੱਧ ਪ੍ਰਦੇਸ਼ ਦੇ ਪਿੱਛੜੇ ਇਲਾਕੇ ਜ਼ਿਲ੍ਹਾ ਖਰਖੋਨ ਵਿਚ ਆਧੁਨਿਕ ਖਾਲਸਾ ਸਕੂਲ ਖੋਲ੍ਹਿਆ ਜਾਵੇ। ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਭਾਰਤ ਵਿਚਲੇ ਪ੍ਰਤੀਨਿਧ ...

Read More

ਕੈਂਸਰ ਖ਼ਿਲਾਫ਼ ਜਾਗਰੂਕ ਕਰਨ ਲਈ ਵਾਕਾਥਨ

ਕੈਂਸਰ ਖ਼ਿਲਾਫ਼ ਜਾਗਰੂਕ ਕਰਨ ਲਈ ਵਾਕਾਥਨ

ਖੇਤਰੀ ਪ੍ਰਤੀਨਿਧ ਲੁਧਿਆਣਾ, 14 ਅਕਤੂਬਰ ਸੀਐੱਫਸੀ ਸੰਸਥਾ ਵੱਲੋਂ ਸੱਤਵੀਂ ਸਾਲਾਨਾ ਕੈਂਸਰ ਵਾਕਥਨ ਕਰਵਾਈ ਗਈ। ਇਸ ਵਿਚ ‘ਦ੍ਰਿਸ਼ਟੀ’ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮੌਜੂਦ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਕਾਰ ਅਤੇ ਰੋਕਥਾਮ ਦੇ ਉਪਾਅ ਵੀ ਦੱਸੇ। ਦ੍ਰਿਸ਼ਟੀ ਸਕੂਲ ਦੇ ...

Read More


ਭਾਜਪਾ ਐਸ.ਸੀ. ਸੈਲ ਵੱਲੋਂ ਅਹਿਮ ਫੈਸਲੇ

Posted On January - 3 - 2014 Comments Off on ਭਾਜਪਾ ਐਸ.ਸੀ. ਸੈਲ ਵੱਲੋਂ ਅਹਿਮ ਫੈਸਲੇ
ਪੱਤਰ ਪ੍ਰੇਰਕ ਜਗਰਾਉਂ,2 ਜਨਵਰੀ ਭਾਰਤੀ ਜਨਤਾ ਪਾਰਟੀ ਦੇ ਐਸ.ਸੀ. ਸੈਲ ਦੀ ਮੀਟਿੰਗ ਜਗਰਾਉਂ ਇਕਾਈ ਦੇ ਪ੍ਰਧਾਨ ਡਾ. ਸ੍ਰਿਸ਼ਟੀ ਗਰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਐਸ.ਸੀ. ਵਰਗ ਨੂੰ ਵੱਧ ਤੋਂ ਵੱਧ ਅਹੁਦੇਦਾਰੀਆਂ ਦੇਣ ਬਾਰੇ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਹ ਟੀਮਾਂ ਘਰ-ਘਰ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਗੀਆਂ।  

ਬਿਨਾਂ ਟੈਕਨੀਕਲ ਟੀਮ ਦੇ ਕਿਵੇਂ ਪੂਰੇ ਹੋਣਗੇ ‘ਲੁਧਿਆਣਾ ਮਿਸ਼ਨ’ ਦੇ ਪ੍ਰਾਜੈਕਟ

Posted On January - 3 - 2014 Comments Off on ਬਿਨਾਂ ਟੈਕਨੀਕਲ ਟੀਮ ਦੇ ਕਿਵੇਂ ਪੂਰੇ ਹੋਣਗੇ ‘ਲੁਧਿਆਣਾ ਮਿਸ਼ਨ’ ਦੇ ਪ੍ਰਾਜੈਕਟ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 2 ਜਨਵਰੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਨੂੰ ਹਾਈਟੈਕ ਰੂਪ ਦੇਣ ਲਈ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ‘ਮਿਸ਼ਨ ਲੁਧਿਆਣਾ 2015’ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਸੀ, ਪਰ ਹੁਣ ਪੈਸੇ ਦੇ ਨਾਲ-ਨਾਲ  ਇਨ੍ਹਾਂ ਪ੍ਰਾਜੈਕਟਾਂ ਦੀ ਟੈਕਨੀਕਲ   ਜਾਣਕਾਰੀ ਰੱਖਣ ਵਾਲੇ ਐਸ.ਡੀ.ਓਜ਼ ਤੇ ਜੇ.ਈਜ਼ ਦੀ ਲੁਧਿਆਣਾ ਨਗਰ ਨਿਗਮ ਵਿੱਚ ਵੱਡੀ ਘਾਟ ਇਨ੍ਹਾਂ ਪ੍ਰਾਜੈਕਟਾਂ ’ਚ ਅੜਿੱਕੇ ਪੈਦਾ ਕਰ ਰਹੀ ਹੈ। ਹਾਲਾਤ ਇਹ ਹਨ ਕਿ ਜਿੱਥੇ 20 ਐਸ.ਡੀ.ਓਜ਼ 

ਅਧਿਕਾਰੀ ਨੇ ਸਰਪੰਚ ਨੂੰ ਸੂਚਿਤ ਕੀਤੇ ਬਿਨਾਂ ਪੰਚਾਇਤ ਦੇ ਖਾਤੇ ’ਚੋਂ 10 ਲੱਖ ਕਢਵਾਏ

Posted On January - 3 - 2014 Comments Off on ਅਧਿਕਾਰੀ ਨੇ ਸਰਪੰਚ ਨੂੰ ਸੂਚਿਤ ਕੀਤੇ ਬਿਨਾਂ ਪੰਚਾਇਤ ਦੇ ਖਾਤੇ ’ਚੋਂ 10 ਲੱਖ ਕਢਵਾਏ
ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 2 ਜਨਵਰੀ ਸੰਗਤ ਦਰਸ਼ਨ ਦੌਰਾਨ ਵਿਕਾਸ ਲਈ ਪਿੰਡ ਦੀ ਪੰਚਾਇਤ ਨੂੰ ਮਿਲੇ 10 ਲੱਖ ਰੁਪਏ ਦੇ ਚੈੱਕ ਦੀ ਰਕਮ ਚੌਥੇ ਦਿਨ ਹੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਸਰਪੰਚ ਨੂੰ ਬਿਨਾ ਸੂਚਿਤ ਕੀਤਿਆਂ ਬੈਂਕ ’ਚੋਂ ਕਢਾ ਲਈ ਗਈ। ਪ੍ਰੇਸ਼ਾਨ ਹੋਇਆ ਕਾਂਗਰਸ-ਪੱਖੀ ਸਰਪੰਚ ਹੁਣ ਬੈਂਕ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਦੇ ਗੇੜੇ ਮਾਰ ਰਿਹਾ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਵਿਕਾਸ ਅਫ਼ਸਰ ਮਾਲੇਰਕੋਟਲਾ-2 ਅਧੀਨ ਪੈਂਦੇ 

ਪਤਨੀ ਦੇ ਪ੍ਰੇਮੀ ਦੀ ਸਿਰ ’ਤੇ ਹਥੌੜੇ ਮਾਰ ਕੇ ਹੱਤਿਆ

Posted On January - 3 - 2014 Comments Off on ਪਤਨੀ ਦੇ ਪ੍ਰੇਮੀ ਦੀ ਸਿਰ ’ਤੇ ਹਥੌੜੇ ਮਾਰ ਕੇ ਹੱਤਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 2 ਜਨਵਰੀ ਆਪਣੀ ਪਤਨੀ ਨੂੰ ਆਸ਼ਕ ਦੀਆਂ ਬਾਹਾਂ ਵਿੱਚ ਦੇਖ ਕੇ ਗੁੱਸੇ ਵਿੱਚ ਆਏ ਇਕ ਵਿਅਕਤੀ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਆਸ਼ਕ ਦੇ ਕਤਲ ਦੀ ਯੋਜਨਾ ਉਲੀਕੀ ਤੇ ਯੋਜਨਾ ਨੂੰ ਅਮਲੀ ਰੂਪ ਦੇ ਦਿੱਤਾ। ਮੁਲਜ਼ਮਾਂ ਨੇ ਬੜੀ ਬੇਰਹਿਮੀ ਨਾਲ ਆਸ਼ਕ ਦਾ ਕਤਲ ਕਰ ਦਿੱਤਾ। ਇਹ ਜਾਣਕਾਰੀ ਏ.ਡੀ.ਸੀ.ਪੀ. ਭੁਪਿੰਦਰ ਸਿੰਘ ਤੇ ਏ.ਸੀ.ਪੀ. ਗੁਰਜੀਤ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ 30 ਦਸੰਬਰ ਦੀ ਸਵੇਰ ਮੁਕੰਦ ਸਿੰਘ ਨਗਰ ਦੇ ਗੁਰਿੰਦਰ 

ਸਰਕਾਰੀ ਸਕੂਲ ਦੇ ਕਈ ਕਮਰੇ ਅਸੁਰੱਖਿਅਤ ਐਲਾਨੇ

Posted On January - 3 - 2014 Comments Off on ਸਰਕਾਰੀ ਸਕੂਲ ਦੇ ਕਈ ਕਮਰੇ ਅਸੁਰੱਖਿਅਤ ਐਲਾਨੇ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 2 ਜਨਵਰੀ ਇੱਥੋਂ ਦੇ ਛਾਉਣੀ ਮੁਹੱਲੇ ਵਿੱਚ ਪੈਂਦੇ ਸਰਕਾਰੀ ਹਾਈ ਸਕੂਲ ਦੀ ਇਮਾਰਤ ਦੀ ਹਾਲਤ ਕਾਫੀ ਮਾੜੀ ਹੋਣ ਕਾਰਨ ਇੱਥੇ ਕੋਈ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ ਜਿਸ ਕਾਰਨ ਇਸ ਸਕੂਲ ਵਿੱਚ ਪੜ੍ਹਦੇ 250 ਦੇ ਕਰੀਬ ਬੱਚਿਆਂ ਦਾ ਭਵਿੱਖ ਵੀ ਖ਼ਤਰੇ ਵਿੱਚ ਪੈ ਗਿਆ ਹੈ। 1953 ’ਚ ਸ਼ੁਰੂ ਹੋਏ ਇਸ ਸਕੂਲ ਵਿੱਚ ਪਹਿਲਾਂ ਪ੍ਰਾਇਮਰੀ ਤੱਕ ਦੀਆਂ ਕਲਾਸਾਂ ਲਈਆਂ ਜਾਂਦੀਆਂ ਸਨ ਤੇ ਸਾਲ 1975 ਵਿੱਚ ਇਸ ਨੂੰ ਮਿਡਲ ਸਕੂਲ ਬਣਾ ਦਿੱਤਾ ਗਿਆ। ਫਿਰ ਸਾਲ 2011 ਵਿੱਚ ਇਸ ਨੂੰ ਹਾਈ ਸਕੂਲ 

ਜਬਰ ਜਨਾਹ ਦੇ ਦੋਸ਼ੀ ਨੂੰ ਦਸ ਸਾਲ ਦੀ ਕੈਦ, ਮਾਂ ਬਰੀ

Posted On January - 2 - 2014 Comments Off on ਜਬਰ ਜਨਾਹ ਦੇ ਦੋਸ਼ੀ ਨੂੰ ਦਸ ਸਾਲ ਦੀ ਕੈਦ, ਮਾਂ ਬਰੀ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 2 ਜਨਵਰੀ ਵਧੀਕ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਦੀ ਅਦਾਲਤ ਵੱਲੋਂ ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ’ਚ ਇੱਕ ਨੌਜਵਾਨ ਨੂੰ ਦਸ ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਤੇ ਇਸ ਕੇਸ ’ਚ ਦੋਸ਼ੀ ਦੀ ਮਾਂ ਨੂੰ ਬਰੀ ਕਰ ਦਿੱਤਾ ਹੈ। ਪੁਲੀਸ ਕੇਸ ਅਨੁਸਾਰ ਨਾਬਾਲਗ ਲੜਕੀ ਦੇ ਪਿਤਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਕਰੀਬ 15 ਸਾਲਾ ਲੜਕੀ ਨੂੰ ਇੱਕ ਔਰਤ ਜਸਵੰਤ ਕੌਰ ਉਰਫ਼ ਖਾਨੋ ਵਾਸੀ ਪਿੰਡ ਕੁਲਾਰ ਖੁਰਦ ਆਪਣੇ ਘਰ ਬੁਲਾਉਂਦੀ 

ਨਿਸ਼ਕਾਮ ਸੇਵਕ ਮਹਾਸ਼ਾ ਪ੍ਰਤਿਗਿਆ ਪਾਲ

Posted On January - 2 - 2014 Comments Off on ਨਿਸ਼ਕਾਮ ਸੇਵਕ ਮਹਾਸ਼ਾ ਪ੍ਰਤਿਗਿਆ ਪਾਲ
ਪਵਨ ਕੁਮਾਰ ਵਰਮਾ ਧੂਰੀ, 2 ਜਨਵਰੀ ਮਾਨਵ ਧਰਮ ਦੇ ਸੱਚੇ ਇਸ ਪੈਰੋਕਾਰ ਤੇ ਨਿਸ਼ਕਾਮ ਸੇਵਕ ਮਹਾਸ਼ਾ ਪ੍ਰਤਿਗਿਆ ਪਾਲ ਦਾ ਜਨਮ1930 ਵਿੱਚ ਇਕ ਦਰਮਿਆਨੇ ਪਰਿਵਾਰ ਵਿਚ ਮਹਾਸ਼ਾ ਕੁੰਦਨ ਲਾਲ ਦੇ ਘਰ ਸੰਗਰੂਰ ਵਿਖੇ ਮਾਤਾ ਰਾਜਵੰਤੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਕਾਰੋਬਾਰੀ ਕੰਮਾਂ ਲਈ ਧੂਰੀ ਆਇਆ ਕਰਦੇ ਸਨ। ਇਸ ਲਈ ਆਪ ਪਿਛਲੇ 68 ਸਾਲਾਂ ਤੋਂ ਵੱਧ ਸਮੇਂ ਤੋਂ ਧੂਰੀ ਵਿਚ ਹੀ ਪੱਕੇ ਤੌਰ ’ਤੇ ਸਥਾਪਤ ਹੋ ਗਏ। ਆਪ ਦੇ ਪਿਤਾ ਆਰੀਆ ਸਮਾਜੀ ਹੋਣ ਦੇ ਨਾਂ ’ਤੇ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ 

ਦੋ ਨੀਂਹ ਪੱਥਰ ਵੀ ਪੱਕਾ ਨਾ ਕਰਵਾ ਸਕੇ ਨਿਕਾਸੀ ਨਾਲਾ

Posted On January - 2 - 2014 Comments Off on ਦੋ ਨੀਂਹ ਪੱਥਰ ਵੀ ਪੱਕਾ ਨਾ ਕਰਵਾ ਸਕੇ ਨਿਕਾਸੀ ਨਾਲਾ
ਖੇਤਰੀ ਪ੍ਰਤੀਨਿਧ ਧੂਰੀ, 2 ਜਨਵਰੀ ਸ਼ਹਿਰ ਦੇ ਵਾਰਡ ਨੰਬਰ 17 ਅਤੇ ਵਾਰਡ ਨੰਬਰ 8 ਵਿਚਕਾਰ ਲੰਘਣ ਵਾਲੇ 2100 ਮੀਟਰ ਲੰਬੇ ਨਾਲੇ ’ਚ ਸੀਵਰੇਜ ਪਾ ਕੇ ਢਕਣ ਅਤੇ ਬਰਸਾਤੀ ਨਾਲੇ ਦੇ ਨਾਲ ਛੋਟਾ ਨਾਲਾ ਬਣਾਉਣ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸੀ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਵੱਲੋਂ ਵੱਖੋ-ਵੱਖ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਸਨ, ਪਰ ਦੋ ਪਾਰਲੀਮੈਂਟ ਮੈਂਬਰਾਂ ਦੇ ਹੁਕਮਾਂ ਦੇ ਬਾਵਜੂਦ ਇਹ ਕੰਮ ਹਾਲੇ ਵੀ ਅੱਧਵਾਟੇ 

ਕੰਮ ਦੀ ਘਾਟ ਤੇ ਮਹਿੰਗਾਈ ਕਾਰਨ ਦਿਹਾੜੀਦਾਰ ਮਜ਼ਦੂਰਾਂ ਨੂੰ ਦੋਹਰੀ ਮਾਰ

Posted On January - 2 - 2014 Comments Off on ਕੰਮ ਦੀ ਘਾਟ ਤੇ ਮਹਿੰਗਾਈ ਕਾਰਨ ਦਿਹਾੜੀਦਾਰ ਮਜ਼ਦੂਰਾਂ ਨੂੰ ਦੋਹਰੀ ਮਾਰ
ਰਮੇਸ਼ ਭਾਰਦਵਾਜ ਲਹਿਰਾਗਾਗਾ, 2 ਜਨਵਰੀ ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ ਤੇ ਕੰਮ ਦੀ ਘਾਟ ਕਰਕੇ ਰੋਜ਼ਾਨਾ ਸੈਂਕੜੇ ਦਿਹਾੜੀਦਾਰ ਮਜ਼ਦੂਰ ਵੇਹਲੇ ਹੋ ਗਏ ਹਨ ਤੇ ਰੇਲਵੇ ਪਲੇਟਫਾਰਮ ਦੇ ਖੂਜੇ ਕਿਸਮਤ ਤੇ ਸਿਸਟਮ ਨੂੰ ਕੋਸਣ ਲਈ ਮਜ਼ਬੂਰ ਹਨ। ਇਹ ਮਜ਼ਦੂਰ ਦੋਹਰੀ ਮਾਰ ਦਾ ਸ਼ਿਕਾਰ ਹਨ। ਮਨਰੇਗਾ ਵਰਗਾ ਕਨੂੰਨ ਵੀ ਇਨ੍ਹਾਂ ਦੀ ਜ਼ਿੰਦਗੀ ’ਚ ਕੋਈ ਤਬਦੀਲੀ ਨਹੀਂ ਲਿਆ ਸਕਿਆ। ਪੰਜਾਬ ਵਿੱਚ ਬਰੇਤੀ ਆਦਿ ਕੱਢਣ ’ਤੇ ਲਾਈ ਰੋਕ ਮਗਰੋਂ ਜਿੱਥੇ ਇਸ ਦੇ ਰੇਟ ਕਈ ਗੁਣਾ ਵਧ ਗਏ ਹਨ ਉੱਥੇ ਹੀ ਇਮਾਰਤੀ ਮਟੀਰੀਅਲ 

ਸਰਕਾਰੀ ਸੀਨੀਅਰ ਸਕੂਲ ਖੇਡ ਮੈਦਾਨ ਤੋਂ ਵਾਂਝੇ

Posted On January - 2 - 2014 Comments Off on ਸਰਕਾਰੀ ਸੀਨੀਅਰ ਸਕੂਲ ਖੇਡ ਮੈਦਾਨ ਤੋਂ ਵਾਂਝੇ
ਪੱਤਰ ਪ੍ਰੇਰਕ ਲਹਿਰਾਗਾਗਾ, 2 ਜਨਵਰੀ ਇੱਥੋਂ ਦੇ ਦੋਵੇਂ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ (ਲੜਕੇ ਅਤੇ ਲੜਕੀਆਂ) ਵਿੱਚ ਵਿਦਿਆਰਥੀਆਂ ਦੇ ਖੇਡਣ ਦਾ ਮੈਦਾਨ ਨਹੀਂ ਹੈ ਜਦਕਿ ਸਕੂਲ ’ਚ ਸਰੀਰਕ ਸਿੱਖਿਆ ਵਿਸ਼ਾ ਪੜ੍ਹਾਇਆ ਜਾਂਦਾ ਹੈ ਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਕੂਲੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਨ੍ਹਾਂ ਸਕੂਲਾਂ ਵਿੱਚ  ਕਰੀਬ ਦੋ ਹਜ਼ਾਰ ਵਿਦਿਆਰਥੀ ਪੜ੍ਹਣ ਆਉਂਦੇ ਹਨ।  ਸਕੂਲਾਂ ’ਚ ਖੇਡ ਅਧਿਆਪਕ ਵੀ ਹੈ ਪਰ ਖੇਡ ਲਈ ਕੋਈ ਮੈਦਾਨ 

ਪੁਲੀਸ ਕੇਸ ਕਰਨ ਦੀ ਨਿੰਦਾ

Posted On January - 2 - 2014 Comments Off on ਪੁਲੀਸ ਕੇਸ ਕਰਨ ਦੀ ਨਿੰਦਾ
ਪੱਤਰ ਪ੍ਰੇਰਕ ਭਵਾਨੀਗੜ੍ਹ, 2 ਜਨਵਰੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ (ਇੰਟਕ) ਨੇ ਡਿਪੂ ਪ੍ਰਧਾਨ ਸੁਖਪਾਲ ਸਿੰਘ ਉਪਰ ਗਬਨ ਦੇ ਦੋਸ਼ ਤਹਿਤ ਦਰਜ ਕੀਤੇ ਗਏ ਪੁਲੀਸ ਕੇਸ ਦੀ ਨਿਖੇਧੀ ਕੀਤੀ। ਲਿਖਤੀ ਬਿਆਨ ਰਾਹੀਂ ਯੂਨੀਅਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਸਕੱਤਰ ਅਵਤਾਰ ਸਿੰਘ, ਜਸਵੀਰ ਸਿੰਘ ਅਤੇ ਹਮੀਰ ਸਿੰਘ ਨੇ ਕਿਹਾ ਕਿ ਸਾਲ 2013 ਤੋਂ ਮਾਰਚ 2014 ਤੱਕ ਖਰੀਦ ਏਜੰਸੀ ਵਿਚ ਲੇਬਰ ਦਾ ਟੈਂਡਰ ਸੁਖਪਾਲ ਸਿੰਘ ਦੇ ਨਾਮ ’ਤੇ ਹੈ ਅਤੇ ਇਨ੍ਹਾਂ ਏਜੰਸੀਆਂ ਵਿਚ ਲੇਬਰ ਦੇ ਕੰਮ ਕਰਨ ਦਾ ਐਗਰੀਮੈਂਟ 

ਮਹੀਨਾ ਪਹਿਲਾਂ ਬਣੇ ਰੇਲਵੇ ਪਾਰਕ ਵਿਚ ਬੂਟੇ ਸੁੱਕੇ

Posted On January - 2 - 2014 Comments Off on ਮਹੀਨਾ ਪਹਿਲਾਂ ਬਣੇ ਰੇਲਵੇ ਪਾਰਕ ਵਿਚ ਬੂਟੇ ਸੁੱਕੇ
ਪੱਤਰ ਪ੍ਰੇਰਕ ਲਹਿਰਾਗਾਗਾ, 2 ਜਨਵਰੀ ਇਥੇ ਰੇਲਵੇ ਪਲੇਟਫਾਰਮ ਦੇ ਨਾਲ ਹਰਚਰਨ ਨਗਰ ਕਲੋਨੀ ਦੇ ਪਿੱਛੇ ਮਹੀਨਾ ਪਹਿਲਾ ਬਣਾਇਆ ਰੇਲਵੇ ਪਾਰਕ ਕਥਿਤ  ਸ਼ਰਾਰਤੀ ਅਨਸਰਾਂ ਨੇ ਵਿਗਾੜਕੇ ਰੱਖ ਦਿੱਤਾ ਹੈ। ਇਸ ਰੇਲ ਪਾਰਕ ਦਾ ਉਦਘਾਟਨ 29 ਨਵੰਬਰ 13 ਨੂੰ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਵੀ.ਕੇ.ਗੁਪਤਾ ਨੇ ਪੌਦਾ ਲਾਕੇ ਕੀਤਾ ਸੀ ਪਰ ਅੱਜ ਇਹ ਬੂਟੇ ਸੰਭਾਲ ਖੁਣੋਂ ਸੁੱਕ ਰਹੇ ਹਨ। ਇਸ ਪਾਰਕ ਦੇ ਉਦਘਾਟਨ ਵਾਲੇ ਦਿਨ ਵਿਭਾਗ ਨੇ  ਸੀਮਿੰਟ ਦੇ ਆਧੁਨਿਕ ਬੈਂਚ ਲਾਏ ਸਨ।  ਇਹ ਬੈਂਚ ਹੁਣ ਟੁੱਟ ਚੁੱਕੇ 

ਆਲਮ ਵੱਲੋਂ ਵਾਰਡ ਪੱਧਰ ’ਤੇ ਕਮੇਟੀਆਂ ਬਣਾਉਣ ਦੇ ਨਿਰਦੇਸ਼

Posted On January - 2 - 2014 Comments Off on ਆਲਮ ਵੱਲੋਂ ਵਾਰਡ ਪੱਧਰ ’ਤੇ ਕਮੇਟੀਆਂ ਬਣਾਉਣ ਦੇ ਨਿਰਦੇਸ਼
ਪੱਤਰ ਪ੍ਰੇਰਕ ਸੰਦੌੜ, 2 ਜਨਵਰੀ ਅਕਾਲੀ ਦਲ ਵੱਲੋਂ ਸਰਕਲ ਸੰਦੌੜ ਦੇ ਪਿੰਡਾਂ ਦੀ ਇਕ ਮੀਟਿੰਗ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਦੀ ਅਗਵਾਈ ਹੇਠ ਕੀਤੀ ਗਈ,  ਜਿਸ ਵਿਚ ਜ਼ੋਨ ਦੇ ਵੱਖ-ਵੱਖ ਪਿੰਡਾਂ ਤੋਂ ਪੰਚਾਂ, ਸਰਪੰਚਾਂ, ਬਲਾਕ ਸਮਿਤੀ ਮੈਂਬਰਾਂ ਅਤੇ ਅਕਾਲੀ ਆਗੂਆ ਨੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਇਜ਼ਹਾਰ ਆਲਮ ਨੇ ਅਕਾਲੀ ਆਗੂਆਂ ਨੂੰ 3 ਜਨਵਰੀ ਤੱਕ ਜ਼ੋਨ ਦੇ ਸਾਰੇ ਪਿੰਡਾਂ  ਦੇ ਹਰ ਵਾਰਡ ਵਿੱਚ ਸਬ    ਕਮੇਟੀਆਂ ਬਣਾਉਣ 

ਕੌਮੀ ਨਿਗਰਾਨ ਵੱਲੋਂ ਸੰਗਰੂਰ ਜ਼ਿਲ੍ਹੇ ਦਾ ਦੌਰਾ ਆਰੰਭ

Posted On January - 2 - 2014 Comments Off on ਕੌਮੀ ਨਿਗਰਾਨ ਵੱਲੋਂ ਸੰਗਰੂਰ ਜ਼ਿਲ੍ਹੇ ਦਾ ਦੌਰਾ ਆਰੰਭ
ਪੱਤਰ ਪ੍ਰੇਰਕ ਸੰਗਰੂਰ, 1 ਜਨਵਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਤਿੰਦਰ ਸਿੰਘ ਤੁੰਗ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਹਾਤੀ ਵਿਕਾਸ ਮੰਤਰਾਲੇ ਦੇ ਕੌਮੀ ਪੱਧਰ ਦੇ ਨਿਗਰਾਨ ਡਾ. ਰਾਮਧਨ ਲਾਲ ਮੀਨਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ 10 ਪਿੰਡਾਂ ’ਚ  3 ਤੋਂ 13 ਜਨਵਰੀ ਤੱਕ ਦੌਰਾ ਕਰਨ ਦੇ ਉਲੀਕੇ ਗਏ ਪ੍ਰੋਗਰਾਮ ’ਚ ਤਬਦੀਲੀ ਕਰਕੇ ਅੱਜ ਤੋਂ ਆਪਣਾ ਸੰਗਰੂਰ ਦੌਰਾ ਸ਼ੁਰੂ ਕਰ ਦਿੱਤਾ ਗਿਆ ਹੈ। ਸ੍ਰੀ ਤੁੰਗ ਨੇ ਦੱਸਿਆ ਕਿ ਐਨ.ਐਲ.ਐਮ. ਡਾ. ਮੀਨਾ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ’ਚ ਦਿਹਾਤੀ ਵਿਕਾਸ ਦੀਆਂ ਚੱਲ 

ਪੀਏਯੂ ਐਂਪਲਾਈਜ਼ ਚੋਣਾਂ: ਵੱਖ ਵੱਖ ਧੜਿਆਂ ਵੱਲੋਂ ਚੋਣ ਰੈਲੀਆਂ

Posted On January - 2 - 2014 Comments Off on ਪੀਏਯੂ ਐਂਪਲਾਈਜ਼ ਚੋਣਾਂ: ਵੱਖ ਵੱਖ ਧੜਿਆਂ ਵੱਲੋਂ ਚੋਣ ਰੈਲੀਆਂ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 1 ਜਨਵਰੀ ਨਵੇਂ ਸਾਲ ਦੇ ਅੱਜ ਪਹਿਲੇ ਦਿਨ ਠੰਢ ਹੋਣ ਦੇ ਬਾਵਜੂਦ ਪੀ.ਏ.ਯੂ. ਵਿਚ ਚੋਣਾਂ ਦੇ ਨਿੱਘ ਕਾਰਨ ਮਾਹੌਲ ਕਾਫੀ ਗਰਮ ਰਿਹਾ। ਚੋਣ ਲੜ ਰਹੇ ਮੁੱਖ ਤਿੰਨ ਧੜਿਆਂ ਵੱਲੋਂ ਭਰਵੀਆਂ ਚੋਣ ਰੈਲੀਆਂ ਕੀਤੀਆਂ ਗਈਆਂ। 10 ਜਨਵਰੀ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਅੰਬ ਚੋਣ ਨਿਸ਼ਾਨ ਵਾਲੇ ਧੜੇ ਵੱਲੋਂ ਬਲਦੇਵ ਸਿੰਘ ਵਾਲੀਆ, ਸਾਈਕਲ ਚੋਣ ਨਿਸ਼ਾਨ ਵੱਲੋਂ ਹਰਬੰਸ ਸਿੰਘ ਮੁੰਡੀ ਜਦਕਿ ਪੌੜੀ ਚੋਣ ਨਿਸ਼ਾਨ ਵਾਲੇ ਧੜੇ ਵੱਲੋਂ ਅਵਤਾਰ ਚੰਦ ਪ੍ਰਧਾਨਗੀ ਦੇ ਅਹੁਦੇ ਲਈ 

ਇੰਟਰਨੈੱਟ ਨਹੀਂ ਲੈ ਸਕਦਾ ਰਾਂਗਲੇ ਵਧਾਈ ਕਾਰਡਾਂ ਦੀ ਥਾਂ

Posted On January - 1 - 2014 Comments Off on ਇੰਟਰਨੈੱਟ ਨਹੀਂ ਲੈ ਸਕਦਾ ਰਾਂਗਲੇ ਵਧਾਈ ਕਾਰਡਾਂ ਦੀ ਥਾਂ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 1 ਜਨਵਰੀ ਭਾਵੇਂ ਵਿਗਿਆਨਕ ਯੁੱਗ ਵਿਚ ਚਿੱਠੀਆਂ ਲਿਖਣ ਅਤੇ ਭੇਜਣ ਦਾ ਰੁਝਾਨ ਬਹੁਤ ਘਟ ਗਿਆ ਹੈ ਤੇ ਨੌਜਵਾਨ ਪੀੜ੍ਹੀ ਮੋਬਾਈਲ ਫੋਨ, ਇੰਨਰਨੈੱਟ, ਫੇਸਬੁੱਕ, ਵੱਟਸ ਐਪ, ਈ-ਮੇਲ, ਔਰਕੁਟ ਆਦਿ ਸਾਧਨਾਂ ਰਾਹੀਂ ਮਿੰਟਾਂ-ਸਕਿੰਟਾਂ ਵਿੱਚ ਇੱਕ ਦੂਸਰੇ ਨੂੰ ਪਿਆਰ ਭਰੇ ਤੇ ਦੁੱਖਦਾਇਕ ਸੁਨੇਹੇ ਭੇਜ ਦਿੰਦੀ ਹੈ ਪਰੰਤੂ ਹੋਰ ਲੋਕਾਂ ਵਿੱਚ ਵਿਸ਼ੇਸ਼ ਦਿਨ ਤਿਉਹਾਰ ਆਦਿ ਦੀ ਖੁਸ਼ੀ ਸਾਂਝੀ ਕਰਨ ਲਈ ਭੇਜੇ ਜਾਂਦੇ ਸ਼ੁਭ ਕਾਮਨਾਵਾਂ ਨਾਲ ਲੈਸ ਕਾਰਡ ਭੇਜਣ ਦਾ ਰੁਝਾਨ 
Available on Android app iOS app
Powered by : Mediology Software Pvt Ltd.