ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਲੁਧਿਆਣਾ › ›

Featured Posts
ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਮਨਾਇਆ

ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਮਨਾਇਆ

ਨਿੱਜੀ ਪੱਤਰ ਪ੍ਰੇਰਕ ਖੰਨਾ, 15 ਅਕਤੂਬਰ ਇਥੋਂ ਦੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਅਤੇ ਲੈਕਚਰ ਰਾਹੀ ਸਾਰਿਆਂ ਨੂੰ ਨਿਹਾਲ ਕੀਤਾ। ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਚੌਥੇ ਪਾਤਸ਼ਾਹ ਗੁਰੂ ...

Read More

ਸ਼ੈੱਲਰ ਮਾਲਕਾਂ ਦੀ ਹੜਤਾਲ ਮਗਰੋਂ ਝੋਨੇ ਦੀ ਚੁੱਕਾਈ ਸ਼ੁਰੂ

ਸ਼ੈੱਲਰ ਮਾਲਕਾਂ ਦੀ ਹੜਤਾਲ ਮਗਰੋਂ ਝੋਨੇ ਦੀ ਚੁੱਕਾਈ ਸ਼ੁਰੂ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 15 ਅਕਤੂਬਰ ਸ਼ੈਲਰ ਮਾਲਕਾਂ ਵੱਲੋਂ ਹੜਤਾਲ ਖ਼ਤਮ ਕਰਨ ਉਪਰੰਤ ਅੱਜ ਮਾਛੀਵਾੜਾ ਅਨਾਜ ਮੰਡੀ ’ਚੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਝੋਨੇ ਦੀ ਚੁਕਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਵਿਧਾਇਕ ਢਿੱਲੋਂ ਨੇ ਅੱਜ ਆੜ੍ਹਤੀ ਸੋਹਣ ਲਾਲ ਕੁੰਦਰਾ ਦੀ ਦੁਕਾਨ ਤੋਂ ਚੁਕਾਈ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ...

Read More

ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸੰਗਤਾਂ ਦੀ ਇਕੱਤਰਤਾ

ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸੰਗਤਾਂ ਦੀ ਇਕੱਤਰਤਾ

ਪੱਤਰ ਪ੍ਰੇਰਕ ਮਲੌਦ, 15 ਅਕਤੂਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਮਨਾਉਣ ਸਬੰਧੀ ਸੰਗਤਾਂ ਦੀ ਭਰਵੀਂ ਇਕੱਤਰਤਾ ਹੋਈ। ਇਸ ਸਬੰਧੀ ਭਾਈ ਗੁਰਦੀਪ ਸਿੰਘ ਤੇ ਭਾਈ ਕੁਲਵੰਤ ਸਿੰਘ ਢੱਕੀ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿੱਚ ਬਾਬਾ ਦਰਸ਼ਨ ਸਿੰਘ ਜੀ ...

Read More

ਖਮਾਣੋਂ ਦਾ ਵਿਸ਼ਾਲ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਖਮਾਣੋਂ ਦਾ ਵਿਸ਼ਾਲ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਜਗਜੀਤ ਕੁਮਾਰ ਖਮਾਣੋਂ, 15 ਅਕਤੂਬਰ ਪਹਿਲਵਾਨ ਦਾਰਾ ਸਿੰਘ ਸਪੋਰਟਸ ਕਲੱਬ ਖਮਾਣੋਂ ਮੇਲੇ ਵਾਲੀ ਵੱਲੋਂ ਤੀਜਾ ਸ਼ਾਨਦਾਰ ਕਬੱਡੀ ਕੱਪ ਖਮਾਣੋਂ ਵਿੱਚ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਇੱਕ ਪਿੰਡ ਆਲ ਓਪਨ ਦੇ ਮੁਕਾਬਲੇ ਕਰਵਾਏ ਗਏ। ਕਲੱਬ ਦੇ ਪ੍ਰਧਾਨ ਕਾਲਾ ਖਮਾਣੋਂ ਅਤੇ ਸਿੰਪੀ ਸ਼ਰਮਾ ਨੇ ਦੱਸਿਆ ਕਿ ਇੱਕ ਪਿੰਡ ਓਪਨ ਦੇ ...

Read More

ਸੋਬਤੀ ਦਾ 100ਵੇਂ ਜਨਮ ਦਿਨ ’ਤੇ ਸਨਮਾਨ

ਸੋਬਤੀ ਦਾ 100ਵੇਂ ਜਨਮ ਦਿਨ ’ਤੇ ਸਨਮਾਨ

ਸਤਵਿੰਦਰ ਸਿੰਘ ਬਸਰਾ ਲੁਧਿਆਣਾ, 15 ਅਕਤੂਬਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੀਏਯੂ ਦੇ ਸਹਿਯੋਗ ਨਾਲ ਅੱਜ ਦੇਰ ਸ਼ਾਮ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ ’ਚ ਪੰਜਾਬੀ ਲੇਖਕ ਈਸ਼ਰ ਸਿੰਘ ਸੋਬਤੀ ਨੂੰ ਜੀਵਨ ਸ਼ਤਾਬਦੀ ਸੰਪੂਰਨ ਕਰਨ ’ਤੇ ਜੀਵਨ ਸਾਥਣ ਹਰਸ਼ਰਨ ਕੌਰ ਸੋਬਤੀ ਸਮੇਤ ਦੋਸ਼ਾਲਾ, ਸਨਮਾਨ ਚਿੰਨ੍ਹ ਤੇ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ...

Read More

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾ ਮਾਰਚ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾ ਮਾਰਚ ਸਜਾਇਆ

ਗੁਰਿੰਦਰ ਸਿੰਘ ਲੁਧਿਆਣਾ, 15 ਅਕਤੂਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖਾਲਸਾ ਮਾਰਚ ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਸੀਐੱਮਸੀ ਚੌਕ ਤੋਂ ਸਜਾਇਆ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਇਆ ...

Read More

ਏਸ਼ੀਆ ਪੱਧਰ ’ਤੇ ਚਮਕੇ ਅੰਕੁਸ਼ ਨੂੰ ਸਰਕਾਰ ਨੇ ਅਣਗੌਲਿਆ

ਏਸ਼ੀਆ ਪੱਧਰ ’ਤੇ ਚਮਕੇ ਅੰਕੁਸ਼ ਨੂੰ ਸਰਕਾਰ ਨੇ ਅਣਗੌਲਿਆ

ਮਨਪ੍ਰੀਤ ਸਿੰਘ ਪੁੜੈਣ ਮੁੱਲਾਂਪੁਰ ਦਾਖਾ, 15 ਅਕਤੂਬਰ ਥਾਣਾ ਦਾਖਾ ਦੇ ਅਧੀਨ ਬੇਟ ਇਲਾਕੇ ਸਤਲੁਜ ਦਰਿਆ ਕਿਨਾਰੇ ਥੋੜ੍ਹੀ ਅਬਾਦੀ ਵਾਲਾ ਪਛੜਿਆ ਪਿੰਡ ਘਮਨੇਵਾਲ ਜਿੱਥੇ 28 ਕੁ ਸਾਲ ਪਹਿਲਾਂ ਅੰਕੁਸ਼ ਕੁਮਾਰ ਦਾ ਜਨਮ ਗਰੀਬ ਪਰਿਵਾਰ ਵਿੱਚ ਹੋਇਆ। ਕਠਿਨ ਤੇ ਬਿਖੜੇ ਪੈਂਡੇ ਉਸਦੀ ਬਚਪਨ ਦੀ ਮਸੂਮੀਅਤ ਨਾਲ ਹੀ ਉਸਦੇ ਰਾਹਾਂ ਤੇ ਸਾਹਾਂ ਦੇ ਸਾਥੀ ਬਣ ...

Read More


ਵਿਦਿਆਰਥਣਾਂ ਵੱਲੋਂ ਦਿੜ੍ਹਬਾ ਵਿੱਚ ਸਮਾਜਿਕ ਬੁਰਾਈਆਂ ਖ਼ਿਲਾਫ਼ ਰੈਲੀ

Posted On January - 4 - 2014 Comments Off on ਵਿਦਿਆਰਥਣਾਂ ਵੱਲੋਂ ਦਿੜ੍ਹਬਾ ਵਿੱਚ ਸਮਾਜਿਕ ਬੁਰਾਈਆਂ ਖ਼ਿਲਾਫ਼ ਰੈਲੀ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 4 ਜਨਵਰੀ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ/ਫ਼ਾਰ ਗਰਲਜ਼ ਕਾਲਜ ਦਿੜ੍ਹਬਾ ਦੀਆਂ ਵਿਦਿਆਰਥਣਾਂ ਨੇ ਗੁਰੂ     ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਰੂਣ ਹੱਤਿਆ, ਦਾਜ, ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ     ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ। ਕਾਲਜ ਦੀ ਡਾਇਰੈਕਟਰ ਹਰਪ੍ਰੀਤ ਕੌਰ ਧੀਮਾਨ ਦੀ ਅਗਵਾਈ ਹੇਠ ਸਵੇਰੇ ਹੀ ਕਾਲਜ ਵਿੱਚੋਂ ਸ਼ੁਰੂ ਕੀਤੀ ਇਸ ਰੈਲੀ ਵਿੱਚ ਸ਼ਾਮਲ 1150 ਦੇ ਕਰੀਬ ਵਿਦਿਆਰਥਣਾਂ ਵੱਲੋਂ ਭਰੂਣ ਹੱਤਿਆ, ਨਸ਼ੇ ਆਦਿ 

ਸਿਬੀਆ ਵੱਲੋਂ ਬਾਜਵਾ ਦੇ ਹੱਕ ਵਿੱਚ ਨਾਅਰਾ

Posted On January - 3 - 2014 Comments Off on ਸਿਬੀਆ ਵੱਲੋਂ ਬਾਜਵਾ ਦੇ ਹੱਕ ਵਿੱਚ ਨਾਅਰਾ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 3 ਜਨਵਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਦੀ ਜਾਰੀ ਹੋਈ ਸੂਚੀ ਤੋਂ ਅਸੰਤੁਸ਼ਟ ਆਗੂਆਂ ਦੇ ਬਵਾਗਤੀ ਸੁਰ ਪਾਰਟੀ ਦੇ ਹਿੱਤ ’ਚ ਨਹੀਂ ਹਨ, ਕਿਉਕਿ ਲੋਕ ਸਭਾ ਚੋਣਾਂ ਦੀ ਜੰਗ ਬਹੁਤ ਨੇੜੇ ਹੈ। ਉਪ ਪ੍ਰਧਾਨ ਬਣਨ ਤੋਂ ਬਾਅਦ ਸ੍ਰੀ ਸਿਬੀਆ ਇੱਥੇ ਰੈਡ ਐਪਲ ਹੋਟਲ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪੰਜਾਬ ਕਾਂਗਰਸ ’ਚ ਸ਼ੁਰੂ ਹੋਏ ਕਲੇਸ਼ ਬਾਰੇ ਪੁੱਛਣ ’ਤੇ 

ਕਾਂਗਰਸ ਦੀ ਹਮਾਇਤ ਨਾਲ ਹਰਮਿੰਦਰ ਕੌਰ ਸੀਨੀਅਰ ਉਪ ਪ੍ਰਧਾਨ ਅਤੇ ਧਨੋਆ ਉਪ ਪ੍ਰਧਾਨ ਬਣੇ

Posted On January - 3 - 2014 Comments Off on ਕਾਂਗਰਸ ਦੀ ਹਮਾਇਤ ਨਾਲ ਹਰਮਿੰਦਰ ਕੌਰ ਸੀਨੀਅਰ ਉਪ ਪ੍ਰਧਾਨ ਅਤੇ ਧਨੋਆ ਉਪ ਪ੍ਰਧਾਨ ਬਣੇ
ਪੱਤਰ ਪ੍ਰੇਰਕ ਮਾਛੀਵਾੜਾ, 3 ਜਨਵਰੀ ਨਗਰ ਕੌਂਸਲ ਮਾਛੀਵਾੜਾ ਦੇ ਸੀਨੀਅਰ ਉਪ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਪਹਿਲਾਂ ਦੋ ਵਾਰ ਹੋ ਚੁੱਕੀ ਹੈ ਪਰ ਦੋਨੋਂ ਵਾਰ ਚੋਣ ਦੌਰਾਨ ਤਾਇਨਾਤ ਚੋਣ ਅਧਿਕਾਰੀ ਨਾ ਪੁੱਜਣ ਕਾਰਨ ਇਸਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਗਿਆ। ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਅੱਜ ਹੋਈ ਚੋਣ ਦੌਰਾਨ ਕਾਂਗਰਸ ਦੇ ਸਮਰਥਨ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੀ ਕੌਂਸਲਰ ਹਰਮਿੰਦਰ ਕੌਰ ਬਵੇਜਾ ਸੀਨੀਅਰ ਉਪ ਪ੍ਰਧਾਨ ਜਦੋਂਕਿ ਨਰਿੰਦਰ ਸਿੰਘ ਧਨੋਆ ਨੂੰ ਉਪ ਪ੍ਰਧਾਨ ਚੁਣਿਆ 

ਦੁਕਾਨ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

Posted On January - 3 - 2014 Comments Off on ਦੁਕਾਨ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ,3 ਜਨਵਰੀ ਗੁੜ ਮੰਡੀ ਇਲਾਕੇ ’ਚ ਇੱਕ ਕੌਸਮੈਟਿਕ ਦੀ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਅੱਗ ਨਾਲ ਦੁਕਾਨ ’ਚ ਪਿਆ ਸਾਰਾ ਸਮਾਨ ਸੜ ਗਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਨੇ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨ ਦੇ ਮਾਲਕ ਜਤਿੰਦਰ ਪਾਲ  ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਦੁਕਾਨ ’ਚ ਬੈਠੇ ਹੋਏ ਸਨ ਕਿ ਦੁਕਾਨ ’ਚ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਦੇ ਹੀ ਦੁਕਾਨ ’ਚ ਕੰਮ ਕਰਨ 

ਰੇਤੇ ਦੀ ਨਾਜਾਇਜ਼ ਮਾਈਨਿੰਗ ਦੇ ਵਿਰੋਧ ਸੀਪੀਐਮ ਵੱਲੋਂ ਰੋਸ ਵਿਖਾਵਾ

Posted On January - 3 - 2014 Comments Off on ਰੇਤੇ ਦੀ ਨਾਜਾਇਜ਼ ਮਾਈਨਿੰਗ ਦੇ ਵਿਰੋਧ ਸੀਪੀਐਮ ਵੱਲੋਂ ਰੋਸ ਵਿਖਾਵਾ
ਪੱਤਰ ਪ੍ਰੇਰਕ ਮਾਛੀਵਾੜਾ, 3 ਜਨਵਰੀ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਗੁਰੂਗੜ੍ਹ ਵਿਖੇ ਪੰਚਾਇਤ ਅਤੇ ਪਿੰਡ ਵਾਸੀਆਂ ’ਚ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵਿਵਾਦ ਵਧ ਰਿਹਾ ਹੈ। ਇਸ ਤਹਿਤ ਅੱਜ ਖੱਬੇਪੱਖੀ ਪਾਰਟੀਆਂ ਸੀਪੀਆਈ(ਐਮ) ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਪਿੰਡ ਵਾਸੀਆਂ ਦੇ ਸਮਰਥਨ ’ਚ ਆ ਕੇ ਬਲਾਕ ਪੰਚਾਇਤ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਪਿੰਡ ਦੇ ਮੇਨ ਚੌਕ ਤੋਂ ਇਕੱਤਰ ਹੋਏ ਪਿੰਡ ਗੁਰੂਗੜ੍ਹ ਦੇ ਵਾਸੀਆਂ ਨੇ ਸੀਪੀਆਈ (ਐਮ) ਦੇ ਆਗੂ ਸੁਖਵਿੰਦਰ ਸਿੰਘ ਸੇਖੋਂ, ਅਮਰਜੀਤ 

ਮੰਗਣੀ ਨਾ ਹੋਣ ’ਤੇ ਲੜਕੀ ਨੂੰ ਤੇਲ ਪਾ ਕੇ ਸਾੜਿਆ

Posted On January - 3 - 2014 Comments Off on ਮੰਗਣੀ ਨਾ ਹੋਣ ’ਤੇ ਲੜਕੀ ਨੂੰ ਤੇਲ ਪਾ ਕੇ ਸਾੜਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 3 ਜਨਵਰੀ ਮੰਗਣੀ ਨਾਂ ਹੋਣ ਕਾਰਨ ਇੱਥੇ ਇਕ ਕੁੜੀ ’ਤੇ ਮਿਟੀ ਦਾ ਤੇਲ ਪਾ ਕੇ ਉਸਨੂੰ ਅੱਗ ਲਗਾ ਦਿਤੀ ਗਈ। ਪੁਲੀਸ ਥਾਣਾ ਸਰਾਭਾ ਨਗਰ ਦੇ ਇਲਾਕੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਝੱੁਗੀਆਂ ’ਚ ਰਹਿੰਦੀ ਪੂਜਾ ਨਾਲ ਇਹ ਹਾਦਸਾ ਹੋਇਆ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲੀਸ ਨੇ ਲੜਕੇ ਅਤੇ ਉਸ ਦੇ ਇਕ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਤਾਬਕ ਕੁੜੀ 25 ਫ਼ੀਸਦੀ ਝੁਲਸੀ ਹੈ, ਜਿਸਦਾ ਹਸਪਤਾਲ ’ਚ ਇਲਾਜ ਚਲ ਰਿਹਾ ਹੈ। ਥਾਣਾ 

ਲਾਪਤਾ ਵਿਅਕਤੀ ਦੀ ਲਾਸ਼ ਨਹਿਰ ’ਚੋਂ ਮਿਲੀ

Posted On January - 3 - 2014 Comments Off on ਲਾਪਤਾ ਵਿਅਕਤੀ ਦੀ ਲਾਸ਼ ਨਹਿਰ ’ਚੋਂ ਮਿਲੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 3 ਜਨਵਰੀ ਦੋ ਦਿਨਾਂ ਤੋਂ ਲਾਪਤਾ ਭਾਈ ਰਣਧੀਰ ਸਿੰਘ ਨਗਰ ਵਾਸੀ ਸੁਖਵਿੰਦਰ ਸਿੰਘ(56) ਦੀ ਲਾਸ਼ ਪਿੰਡ ਈਸੇਵਾਲ ਦੇ ਨਜ਼ਦੀਕ ਨਹਿਰ ਵਿੱਚੋਂ ਬਰਾਮਦ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੂੰ ਸੁਖਵਿੰਦਰ ਦੇ ਘਰ ’ਚੋਂ ਇੱਕ ਆਤਮ ਹੱਤਿਆ ਨੋਟ ਬਰਾਮਦ ਹੋਇਆ, ਜਿਸ ਵਿੱਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਨੂੰਹ ਨਵਦੀਪ ਕੌਰ, ਕੁੜਮ ਵਕੀਲ ਅਰਵਿੰਦਰ ਰਾਣਾ ਅਤੇ ਉਸਦੀ ਪਤਨੀ ਸਰਬਜੀਤ ਕੌਰ ਨੂੰ ਦੱਸਿਆ ਹੈ। 

ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਬੱਚੀ ਭੂਰੀਵਾਲੇ ਆਸ਼ਰਮ ਨੂੰ ਸੌਂਪੀ

Posted On January - 3 - 2014 Comments Off on ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਬੱਚੀ ਭੂਰੀਵਾਲੇ ਆਸ਼ਰਮ ਨੂੰ ਸੌਂਪੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 3 ਜਨਵਰੀ ਜੁਨੇਜਾ ਹਸਪਤਾਲ ਦੇ ਬਾਥਰੂਮ ਵਿਚੋਂ ਮਿਲੀ ਨਵਜੰਮੀ ਬੱਚੀ ਨੂੰ ਅੱਜ ਪੁਲੀਸ ਅਤੇ ਪ੍ਰਸ਼ਾਸਨ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਸਵਾਮੀ ਗੰਗਾਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਹਵਾਲੇ ਕਰ ਦਿਤਾ। ਇਹ ਸੰਸਥਾ ਲਾਵਾਰਸ ਮਿਲੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਉਥੋਂ ਬੇਔਲਾਦ ਮਾਪੇ ਬੱਚੇ ਨੂੰ ਗੋਦ ਲੈ ਸਕਦੇ ਹਨ।  ਪੁਲੀਸ ਅਤੇ ਹਸਪਤਾਲ ਦੇ ਪ੍ਰਸ਼ਾਸਨ ਨੇ ਬੱਚੀ ਨੂੰ ਸੰਸਥਾ ਦੇ ਕੁਲਦੀਪ ਸਿੰਘ ਮਾਨ ਦੇ ਹਵਾਲੇ ਕਰ ਦਿੱਤਾ।  

ਸ਼ਿਕਾਇਤ ਨਿਵਾਰਨ ਕੈਂਪ ਵਿੱਚ ਖੁੱਲ੍ਹੀ ਪੁਲੀਸ ਦੀ ਪੋਲ

Posted On January - 3 - 2014 Comments Off on ਸ਼ਿਕਾਇਤ ਨਿਵਾਰਨ ਕੈਂਪ ਵਿੱਚ ਖੁੱਲ੍ਹੀ ਪੁਲੀਸ ਦੀ ਪੋਲ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 3 ਜਨਵਰੀ ਪਹਿਲੀ ਵਾਰ ਪੁਲੀਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਨੇ ਏ.ਡੀ.ਸੀ.ਪੀ.-1 ਦੇ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਪੁਲੀਸ ਦੇ ਸਾਹਮਣੇ ਰੱਖਣ ਲਈ ‘ਖੁੱਲ੍ਹਾ ਸੱਦਾ’ ਨਾਂ ’ਤੇ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ। ਏ.ਡੀ.ਸੀ.ਪੀ.-1 ਦੇ ਅਧੀਨ ਆਉਂਦੇ 8 ਪੁਲੀਸ ਥਾਣਿਆਂ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਦਰਬਾਰ ਲਗਾਇਆ ਗਿਆ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਪੁਲੀਸ ਕਮਿਸ਼ਨਰ ਨੇ ਸ਼ਿਕਾਇਤਾਂ ਸੁਣੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਨ੍ਹਾਂ ਦੇ ਹੀ ਮੁਲਾਜ਼ਮਾਂ 

ਆਈਐਮਏ ਦੀ ਨਵੀਂ ਕਾਰਜਕਾਰਨੀ ਨੇ ਅਹੁਦਾ ਸੰਭਾਲਿਆ

Posted On January - 3 - 2014 Comments Off on ਆਈਐਮਏ ਦੀ ਨਵੀਂ ਕਾਰਜਕਾਰਨੀ ਨੇ ਅਹੁਦਾ ਸੰਭਾਲਿਆ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 3 ਜਨਵਰੀ ਆਈਐਮਏ ਦੀ ਨਵੀਂ ਚੁਣੀ ਗਈ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਵੱਲੋਂ ਅੱਜ ਇਕ ਸ਼ਾਨਦਾਰ ਸਮਾਗਮ ਮੌਕੇ ਆਪਣਾ ਕਾਰਜਭਾਰ ਸੰਭਾਲ ਲਿਆ ਗਿਆ। ਅੱਜ ਦਾ ਸਮਾਗਮ ਆਈਐਮਏ ਦੇ ਪੰਜਾਬ ਪ੍ਰਧਾਨ ਡਾ. ਮਨੋਜ ਕੁਮਾਰ ਸੋਬਤੀ ਦੀ ਪ੍ਰਧਾਨਗੀ ਹੇਠ ਹੋਇਆ। ਨਵੀਂ ਟੀਮ ਵਿਚ ਪ੍ਰਧਾਨ ਵਜੋਂ ਡਾ. ਰਾਜ ਕੁਮਾਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਵਜੋਂ ਡਾ. ਨਰਜੀਤ ਕੌਰ, ਮੀਤ ਪ੍ਰਧਾਨ ਡਾ. ਅਵਿਨਾਸ਼ ਗੋਇਲ, ਸੈਕਟਰੀ ਵਜੋਂ ਡਾ. ਦੀਪਕ ਪ੍ਰਾਸ਼ਰ, ਵਿੱਤ ਸੈਕਟਰੀ ਵਜੋਂ ਸ਼ਿਵ ਕੁਮਾਰ ਤੇ 

ਨਸ਼ੇ ਵੇਚਣ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ: ਡੀਐਸਪੀ

Posted On January - 3 - 2014 Comments Off on ਨਸ਼ੇ ਵੇਚਣ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ: ਡੀਐਸਪੀ
ਪੱਤਰ ਪ੍ਰੇਰਕ ਦੋਰਾਹਾ, 3 ਜਨਵਰੀ ਅੱਜ ਇਥੇ ਇਲਾਕਾ ਵਾਸੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ ਬਲਵਿੰਦਰ ਸਿੰਘ ਭੀਖੀ ਨੇ ਨਵੇਂ ਸਾਲ ਦੀ ਵਧਾਈ ਅਤੇ ਹਰ ਇਕ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਖੇਡਾਂ ਨੂੰ ਵੱਧ ਤੋਂ ਵੱਧ ਪ੍ਰਫੁਲਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਨਸ਼ਾ ਵੇਚਣ ਵਾਲਿਆਂ ਦੀ ਇਤਲਾਹ ਨੇੜੇ ਦੇ ਥਾਣ ਕਰਨ ਜਾਂ ਉਨ੍ਹਾਂ ਨੂੰ ਮਿਲ ਕੇ ਦੱਸਿਆ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਅ ਕੇ ਦੇਸ਼ ਖਾਤਰ 

ਬਾਬਾ ਹਸਤ ਲਾਲ ਸਕੂਲ ਵਿੱਚ ਇਨਾਮ ਵੰਡ ਸਮਾਰੋਹ

Posted On January - 3 - 2014 Comments Off on ਬਾਬਾ ਹਸਤ ਲਾਲ ਸਕੂਲ ਵਿੱਚ ਇਨਾਮ ਵੰਡ ਸਮਾਰੋਹ
ਪੱਤਰ ਪ੍ਰੇਰਕ ਸਮਰਾਲਾ, 3 ਜਨਵਰੀ ਬਾਬਾ ਹਸਤ ਲਾਲ ਮਾਡਲ ਸਕੂਲ ’ਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਅਮਰੀਕ ਸਿੰਘ ਬਲਾਲਾ ਤੇ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਮਹਿਮਾਨਾਂ ਨੂੰ ‘ਜੀ ਆਇਆਂ ਆਖਿਆ।’  ਸਮਾਗਮ ਦਾ ਉਦਘਾਟਨ ਟਰੱਕ ਯੂਨੀਅਨ ਦੇ ਪ੍ਰਧਾਨ ਪਵਨਦੀਪ ਸਿੰਘ ਮਾਦਪੁਰ ਨੇ ਕੀਤਾ। ਮੈਂਬਰ ਐਸਜੀਪੀਸੀ ਸਰਬੰਸ ਸਿੰਘ ਮਾਣਕੀ ਤੇ ਹਰਜਤਿੰਦਰ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ  ਸ਼ਿਰਕਤ ਕੀਤੀ। ਪ੍ਰੋਗਰਾਮ ’ਚ ਬੱਚਿਆਂ ਨੇ ਗੀਤ-ਸੰਗੀਤ, ਕਵੀਸ਼ਰੀ ਵਾਰ, ਸਕਿੱਟਾਂ, 

ਮੈਡੀਕਲ ਸਟੋਰਾਂ ਵਾਲੇ ਇਯਾਲੀ ਦੀ ਸਮੈਕ ਵਿਰੋਧੀ ਮੁਹਿੰਮ ਨਾਲ ਜੁੜੇ

Posted On January - 3 - 2014 Comments Off on ਮੈਡੀਕਲ ਸਟੋਰਾਂ ਵਾਲੇ ਇਯਾਲੀ ਦੀ ਸਮੈਕ ਵਿਰੋਧੀ ਮੁਹਿੰਮ ਨਾਲ ਜੁੜੇ
ਪੱਤਰ ਪ੍ਰੇਰਕ ਮੁੱਲਾਪੁਰ ਦਾਖਾ, 3 ਜਨਵਰੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਹਲਕਾ ਦਾਖਾ ਵਿੱਚ ਸ਼ੁਰੂ ਕੀਤੀ ਸਮੈਕ ਵਿਰੋਧੀ ਮੁਹਿੰਮ ਨੂੰ ਸਫਲ ਕਰਨ ਨਾਲ ਮੁੱਲਾਂਪੁਰ ਦਾਖਾ, ਸਿੱਧਵਾਂ ਬੇਟ, ਚੌਕੀਮਾਨ, ਸੁਧਾਰ, ਜੋਧਾਂ ਆਦਿ ਦੇ ਸਮੂਹ ਮੈਡੀਕਲ ਸਟੋਰ ਮਾਲਕਾਂ ਵਲੋਂ  ਵਿਧਾਇਕ ਨਾਲ ਮੀਟਿੰਗ ਕਰਕੇ ਭਰੋਸਾ ਦਿਵਾਇਆ ਕਿ ਉਹ ਨੌਜਵਾਨ ਵਰਗ ਦੇ ਭਵਿੱਖ ਨੂੰ ਬਚਾਉਣ ਲਈ ਸਮੈਕ ਦੇ ਖਿਲਾਫ ਜੰਗ ਵਿੱਚ ਸਾਥ ਦੇਣਗੇ। ਵਿਧਾਇਕ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ 

ਦਫ਼ਤਰ ਕੰਪਲੈਕਸ ਵੇਚਣ ਵਿਰੁੱਧ ਸੰਘਰਸ਼ ਦਾ ਐਲਾਨ

Posted On January - 3 - 2014 Comments Off on ਦਫ਼ਤਰ ਕੰਪਲੈਕਸ ਵੇਚਣ ਵਿਰੁੱਧ ਸੰਘਰਸ਼ ਦਾ ਐਲਾਨ
ਪੱਤਰ ਪ੍ਰੇਰਕ ਜਗਰਾਉਂ,  3 ਜਨਵਰੀ ਬਿਜਲੀ ਵਿਭਾਗ ਲੁਧਿਆਣਾ ਦਾ ਚੀਫ਼ ਦਫ਼ਤਰ ਕੰਪਲੈਕਸ ਗਲਾਡਾ ਨੂੰ ਵੇਚਣ ਦੇ ਫੈਸਲੇ ਵਿਰੁੱਧ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।  ਇਸ ਸਬੰਧ ਵਿੱਚ ਇੰਜਨੀਅਰ ਐਸੋਸੀਏਸ਼ਨ ਲੁਧਿਆਣਾ ਦੇ ਖੇਤਰੀ ਸਕੱਤਰ ਇੰਜਨੀਅਰ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਅਮਰਜੈਂਸੀ ਮੀਟਿੰਗ ਵਿੱਚ ਅਧਿਕਾਰੀਆਂ ਦੇ ਸਾਰੇ ਦਫ਼ਤਰ, ਬਿਜਲੀ ਮੁਲਾਜ਼ਮਾਂ ਦੀਆਂ ਰਿਹਾਇਸ਼ੀ ਕਲੋਨੀਆਂ, ਨਵੀਆਂ ਉਸਾਰੀਆਂ ਗਈਆਂ ਬਿਲਡਿੰਗਾਂ 

ਸਮੱਸਿਆਵਾਂ ਨਾਲ ਜੂਝ ਰਿਹਾ ਹੈ ਇਤਿਹਾਸਕ ਪਿੰਡ ਜਹਾਂਗੀਰ

Posted On January - 3 - 2014 Comments Off on ਸਮੱਸਿਆਵਾਂ ਨਾਲ ਜੂਝ ਰਿਹਾ ਹੈ ਇਤਿਹਾਸਕ ਪਿੰਡ ਜਹਾਂਗੀਰ
ਬੀਰਬਲ ਰਿਸ਼ੀ ਸ਼ੇਰਪੁਰ, 3 ਜਨਵਰੀ ਸ਼ੇਰਪੁਰ-ਧੂਰੀ ਸੜਕ ’ਤੇ ਵਸਿਆ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਿੰਡ ਜਹਾਂਗੀਰ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਪਿੰਡ ਦੀ ਸਰਪੰਚ ਨਵਕਿਰਨ ਕੌਰ ਨੇ ਦੱਸਿਆ ਕਿ ਵਾਹੀਯੋਗ ਸ਼ਾਮਲਾਤ ਜ਼ਮੀਨ ਦੀ ਘਾਟ ਹੋਣ ਕਾਰਨ ਪੰਚਾਇਤ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਜਿਸ ਕਰਕੇ ਇਸ ਨੂੰ ਸਰਕਾਰੀ ਫੰਡਾਂ ਅਤੇ ਗ੍ਰਾਂਟਾਂ ’ਤੇ ਟੇਕ ਰੱਖਣੀ ਪੈਂਦੀ ਹੈ ਪਰ ਇਸ ਦੇ ਬਾਵਜੂਦ ਵੀ ਉਹ ਲੋਕਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਲਈ ਯਤਨਸ਼ੀਲ 

ਪੀਪੀਪੀ ਨੇ ‘ਆਪ’ ਵੱਲ ਕਦਮ ਵਧਾਏ

Posted On January - 3 - 2014 Comments Off on ਪੀਪੀਪੀ ਨੇ ‘ਆਪ’ ਵੱਲ ਕਦਮ ਵਧਾਏ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 3 ਜਨਵਰੀ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਜਲਦੀ ਹੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਸਿਆਸੀ ਮਿਲਾਪ ਹੋ ਸਕਦਾ ਹੈ ਜਿਸ ਬਾਰੇ ਰਸਮੀ ਐਲਾਨ 14 ਜਨਵਰੀ ਨੂੰ ਮੁਕਤਸਰ ਦੇ ਮਾਘੀ ਮੇਲੇ ਜਾਂ 23 ਮਾਰਚ ਨੂੰ ਖਟਕੜ ਕਲਾਂ ਵਿੱਚ ਪੀਪੀਪੀ ਦੀ ਸਿਆਸੀ ਕਾਨਫਰੰਸ ਦੌਰਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ‘ਆਪ’ ਦੇ ਉੱਚ ਆਗੂਆਂ ਨਾਲ ਦਿੱਲੀ ਵਿੱਚ ਅਹਿਮ ਮੀਟਿੰਗਾਂ ਹੋ ਚੁੱਕੀਆਂ 
Available on Android app iOS app
Powered by : Mediology Software Pvt Ltd.