ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਲੁਧਿਆਣਾ › ›

Featured Posts
ਪੁਲੀਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਪੁਲੀਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਗਗਨਦੀਪ ਅਰੋੜਾ ਲੁਧਿਆਣਾ, 18 ਅਕਤੂਬਰ ਪਿੰਡ ਗਿੱਲ ਨੇੜਲੇ ਖੇਤਾਂ ’ਚ ਇੱਕ ਅਕਤੂਬਰ ਨੂੰ ਮਿਲੇ ਮ੍ਰਿਤਕ ਦੀ ਪਛਾਣ ਜਨਤਾ ਨਗਰ ਵਾਸੀ ਲਖਿੰਦਰ ਪਾਸਵਾਨ ਵਜੋਂ ਹੋਈ ਹੈ। ਉਸ ਦਾ ਕਤਲ ਉਸ ਦੇ ਦੋਸਤ ਨੇ ਹੀ ਕੀਤਾ ਸੀ। ਪੁਲੀਸ ਨੇ ਲਖਿੰਦਰ ਦੇ ਦੋਸਤ ਦੁੱਗਰੀ ਦੇ ਨਿਰਮਲ ਨਗਰ ਵਾਸੀ ਮੁਹੰਮਦ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ...

Read More

ਮੋਗਾ ਤੋਂ ਵਰਗਲਾਈ ਲੜਕੀ ਲੁਧਿਆਣਾ ਰੇਲਵੇ ਸਟੇਸ਼ਨ ਪੁੱਜੀ

ਮੋਗਾ ਤੋਂ ਵਰਗਲਾਈ ਲੜਕੀ ਲੁਧਿਆਣਾ ਰੇਲਵੇ ਸਟੇਸ਼ਨ ਪੁੱਜੀ

ਗੁਰਿੰਦਰ ਸਿੰਘ ਲੁਧਿਆਣਾ, 18 ਅਕਤੂਬਰ ਮੋਗਾ ਦੇ ਥਾਣਾ ਸਿਟੀ (ਸਾਊਥ) ਦੇ ਘੇਰੇ ਵਿੱਚ ਪੈਂਦੇ ਇਲਾਕੇ ਤੋਂ 15 ਅਕਤੂਬਰ ਨੂੰ ਭੂਆ ਦੀ ਕੁੜੀ ਵੱਲੋਂ ਵਰਗਲਾਕੇ ਰਾਜਸਥਾਨ ਲਿਜਾਈ ਗਈ 13 ਸਾਲ ਲੜਕੀ ਆਪਣੇ ਮਾਪਿਆਂ ਨੂੰ ਮਿਲਣ ਦੀ ਤਾਂਘ ਨਾਲ ਰੇਲਵੇ ਸਟੇਸ਼ਨ ਲੁਧਿਆਣਾ ਪੁੱਜ ਗਈ ਹੈ ਜਿਸਨੂੰ ਆਰਪੀਐੱਫ ਅਤੇ ਰੇਲਵੇ ਚਾਈਲਡ ਲਾਈਨ ਨੇ ਪ੍ਰਾਪਤ ਕਰਕੇ ...

Read More

ਸ਼ਹੀਦ ਸੈਨਿਕਾਂ ਤੇ ਆਜ਼ਾਦੀ ਘੁਲਾਈਆਂ ਦੀ ਯਾਦਗਾਰ ਬਣੀ ਚਰਾਂਦ

ਸ਼ਹੀਦ ਸੈਨਿਕਾਂ ਤੇ ਆਜ਼ਾਦੀ ਘੁਲਾਈਆਂ ਦੀ ਯਾਦਗਾਰ ਬਣੀ ਚਰਾਂਦ

ਜੋਗਿੰਦਰ ਸਿੰਘ ਓਬਰਾਏ ਦੋਰਾਹਾ, 18 ਅਕਤੂਬਰ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦੇ ਸ਼ਹੀਦਾਂ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ, ਇਸ ਗੱਲ ਦਾ ਅੰਦਾਜ਼ਾ ਸ਼ਹੀਦ ਸੈਨਿਕਾਂ ਦੀਆਂ ਯਾਦਗਾਰਾਂ ਦੀ ਤਰਸਯੋਗ ਹਾਲਤ ਦੇਖ ਕੇ ਲਗਾਇਆ ਜਾ ਸਕਦਾ ਹੈ। ਲਾਗਲੇ ਪਿੰਡ ਬੇਗੋਵਾਲ ਦੇ ਵੱਖ ਵੱਖ ਜੰਗਾਂ ’ਚ ਅੱਠ ਸ਼ਹੀਦ ਹੋਏ ਸੈਨਿਕਾਂ ਤੇ ਪੰਜ ਆਜ਼ਾਦੀ ਘੁਲਾਟੀਆਂ ...

Read More

ਗੁਰੂ ਨਾਨਕ ਦੇਵ ਨੂੰ ਸਮਰਪਿਤ ਪੁਸਤਕ ਲੋਕ ਅਰਪਣ

ਗੁਰੂ ਨਾਨਕ ਦੇਵ ਨੂੰ ਸਮਰਪਿਤ ਪੁਸਤਕ ਲੋਕ ਅਰਪਣ

ਗੁਰਿੰਦਰ ਸਿੰਘ ਲੁਧਿਆਣਾ, 18 ਅਕਤੂਬਰ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਪ੍ਰੋ. ਅੱਛਰੂ ਸਿੰਘ ਅਤੇ ਡਾ. ਧਰਮਿੰਦਰ ਸਿੰਘ ਉੱਭਾ ਦੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਅਤੇ ਸਿੱਖਿਆਵਾਂ’ ਰਿਲੀਜ਼ ਕੀਤੀ ਗਈ ਹੈ। ਸਥਾਨਕ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਹੋਏ ...

Read More

ਵਿਦਿਆਰਥੀਆਂ ਵੱਲੋਂ ਵਾਤਾਵਰਨ ਸਾਫ਼ ਸੁਥਰਾ ਰੱਖਣ ਦਾ ਹੋਕਾ

ਵਿਦਿਆਰਥੀਆਂ ਵੱਲੋਂ ਵਾਤਾਵਰਨ ਸਾਫ਼ ਸੁਥਰਾ ਰੱਖਣ ਦਾ ਹੋਕਾ

ਸਤਵਿੰਦਰ ਸਿੰਘ ਬੱਤਰਾ ਲੁਧਿਆਣਾ, 18 ਅਕਤੂਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਨਸੂਰਾਂ ਦੀਆਂ ਵਿਦਿਆਰਥਣਾਂ ਵੱਲੋਂ ਵਾਤਾਵਰਨ ਨੂੰ ਬਚਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਦੀ ਅਗਵਾਈ ’ਚ ਹੋਈ ਇਸ ਰੈਲੀ ਦੌਰਾਨ ਵਿਦਿਆਰਥਣਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਤੇ ਪਟਾਕਿਆਂ ਤੋਂ ਰਹਿਤ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਲਿਆ ...

Read More

ਬੌਨ ਬਰੈੱਡ ਨੇ ਇਨਾਮੀ ਮੁਹਿੰਮ ਦੇ ਜੇਤੂ ਐਲਾਨੇ

ਬੌਨ ਬਰੈੱਡ ਨੇ ਇਨਾਮੀ ਮੁਹਿੰਮ ਦੇ ਜੇਤੂ ਐਲਾਨੇ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 18 ਅਕਤੂਬਰ ਦੇਸ਼ ਦੀ ਪ੍ਰਮੁੱਖ ਬਰੈੱਡ ਤੇ ਬਿਸਕੁਟ ਨਿਰਮਾਤਾ ਬੌਨ ਗਰੁਪ ਦੇ ‘ਬੌਨ ਬਰੈੱਡ ਖਾਓ ਹਰ ਮਿੰਟ ਇਨਾਮ ਪਾਓ’ ਮੁਹਿੰਮ ਵਿੱਚ ਚੰਡੀਗੜ੍ਹ ਦਾ ਲੋਕੇਸ਼ ਜੇਤੂ ਰਿਹਾ ਹੈ ਜਿਸ ਨੂੰ ਆਪਣੇ ਬੰਪਰ ਦੇ ਇਨਾਮ ਵਜੋਂ ਕਾਰ ਦਿੱਤੀ ਗਈ ਹੈ। ਉੱਤਰੀ ਭਾਰਤ ਦੇ ਬਾਜ਼ਾਰਾਂ ਵਿੱਚ ਨਵੇਂ ਗਾਹਕ ਬਣਾਉਣ ਤੇ ...

Read More

ਲਖਣਪੁਰ ’ਚ ਮੈਡੀਕਲ ਜਾਂਚ ਤੇ ਵਿੱਤੀ ਸਾਖ਼ਰਤਾ ਕੈਂਪ

ਲਖਣਪੁਰ ’ਚ ਮੈਡੀਕਲ ਜਾਂਚ ਤੇ ਵਿੱਤੀ ਸਾਖ਼ਰਤਾ ਕੈਂਪ

ਜਗਜੀਤ ਕੁਮਾਰ ਖਮਾਣੋਂ, 18 ਅਕਤੂਬਰ ਨਾਬਾਰਡ ਦੇ ਸਾਹਿਯੋਗ ਨਾਲ ਸੀਨੀਅਰ ਮੈਨੇਜਰ ਫਤਹਿਗੜ੍ਹ ਸਾਹਿਬ ਕੇਂਦਰੀ ਬੈਂਕ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਲਖਣਪੁਰ ਵਿੱਚ ਮੁਫ਼ਤ ਮੈਡੀਕਲ ਜਾਂਚ ਕੈਂਪ ਤੇ ਵਿੱਤੀ ਸਾਖ਼ਰਤਾ ਕੈਂਪ ਲਾਇਆ ਗਿਆ ਤੇ ਸਮਿਤੀ ਮੈਂਬਰ ਡਾ. ਨਰਿੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਰਾਜਵਿੰਦਰ ਸਿੰਘ ਭੰਗੂ ਮੈਨੇਜਰ ਖਮਾਣੋਂ ਨੇ ਪਹੁੰਚੇ ਮਹਿਮਾਨਾਂ ਨੂੰ ...

Read More


ਦਹੀ ਦੇ ਡੱਬਿਆਂ ’ਚ ਦੇਸੀ ਘਿਓ ਲਿਜਾ ਕੇ ਵੇਚਣ ਦਾ ਮਾਮਲਾ ਬੇਪਰਦ

Posted On January - 6 - 2014 Comments Off on ਦਹੀ ਦੇ ਡੱਬਿਆਂ ’ਚ ਦੇਸੀ ਘਿਓ ਲਿਜਾ ਕੇ ਵੇਚਣ ਦਾ ਮਾਮਲਾ ਬੇਪਰਦ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 6 ਜਨਵਰੀ ਇੱਥੇ ਮਿਲਕ ਪਲਾਂਟ ’ਚ ਹੇਰਾਫੇਰੀ ਨਾਲ ਦਹੀਂ ਦੇ ਡੱਬਿਆਂ ’ਚ ਦੇਸੀ ਘਿਓ ਭਰਕੇ ਲਿਜਾਣ ਅਤੇ ਬਾਹਰ ਵੇਚਣ ਦੇ ਮਾਮਲੇ ਦਾ ਪਤਾ ਲੱਗਿਆ ਹੈ। ਪੁਲੀਸ ਨੇ ਛਾਪੇਮਾਰੀ ਕਰਕੇ ਮਿਲਕ ਪਲਾਂਟ ਦੇ ਤਿੰਨ ਮੁਲਾਜ਼ਮਾਂ ਨੂੰ 62 ਕਿਲੋ 350 ਗ੍ਰਾਮ ਦੇਸੀ ਘਿਓ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਇੱਕ ਮੁਲਾਜ਼ਮ ਮੌਕੇ ’ਤੇ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਹਰਿੰਦਰ 

ਨਵੇਂ ਬਣੇ ਪ੍ਰਸ਼ਾਸਨਿਕ ਅਫ਼ਸਰਾਂ ਵੱਲੋਂ ਪੀ.ਏ.ਯੂ. ਦਾ ਦੌਰਾ

Posted On January - 6 - 2014 Comments Off on ਨਵੇਂ ਬਣੇ ਪ੍ਰਸ਼ਾਸਨਿਕ ਅਫ਼ਸਰਾਂ ਵੱਲੋਂ ਪੀ.ਏ.ਯੂ. ਦਾ ਦੌਰਾ
ਖੇਤਰੀ ਪ੍ਰਤੀਨਿਧ ਲੁਧਿਆਣਾ, 6 ਜਨਵਰੀ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਨਵੇਂ ਚੁਣੇ ਗਏ 20 ਅਧਿਕਾਰੀਆਂ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। 8 ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਇੱਥੇ ਪੁੱਜੇ ਇਸ ਵਫਦ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ।  ਇਸ ਵਿਚਾਰ-ਚਰਚਾ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਦੀਪ ਕੁਮਾਰ ਖੰਨਾ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਸ਼ਰਨ ਸਿੰਘ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਹਰਜੀਤ ਸਿੰਘ 

ਘੱਗਰ ਬਰਾਂਚ ਨਹਿਰ ਦੇ ਕੰਢੇ ਕਈ ਥਾਵਾਂ ਤੋਂ ਖੁਰੇ

Posted On January - 6 - 2014 Comments Off on ਘੱਗਰ ਬਰਾਂਚ ਨਹਿਰ ਦੇ ਕੰਢੇ ਕਈ ਥਾਵਾਂ ਤੋਂ ਖੁਰੇ
ਰਮੇਸ਼ ਭਾਰਦਵਾਜ ਲਹਿਰਾਗਾਗਾ, 6 ਜਨਵਰੀ ਲਹਿਰਾਗਾਗਾ ਵਿੱਚੋਂ ਲੰਘਦੀ ਘੱਗਰ ਬਰਾਂਚ ਨਹਿਰ ਦੇ ਕਿਨਾਰੇ ਲਗਾਤਾਰ ਕਮਜ਼ੋਰ ਹੋ ਰਹੇ ਹਨ ਅਤੇ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ। ਇਸ ਪੱਕੀ ਨਹਿਰ ਦੀ ਪਿੱਛਲੀ ਤੇਈ ਸਾਲ ਵਿੱਚ ਇੱਕ ਵਾਰ ਵੀ ਚੰਗੀ ਤਰ੍ਹਾਂ ਮੁਰੰਮਤ ਨਹੀਂ ਹੋਈ। ਜਦੋਂ ਨਹਿਰ ਬੰਦੀ ਹੁੰਦੀ ਹੈ ਤਾਂ ਇਹ ਹਰ ਪਾਸਿਓਂ ਟੁੱਟੀ ਨਜ਼ਰ ਆਉਦੀ ਹੈ। ਯੁਵਕ ਸੇਵਾਵਾਂ ਕਲੱਬ ਅੜਕਵਾਸ ਦੇ ਨਰਿੰਦਰ ਸਿੰਘ ਅਤੇ ਮਨਜੀਤ ਸਿੰਘ ਫੋਟੋਗ੍ਰਾਫ਼ਰ ਨੇ ਦੱਸਿਆ ਕਿ ਨਦਾਮਪੁਰ ਤੋਂ ਬਖਸ਼ੀਵਾਲਾ   (ਜ਼ਿਲ੍ਹਾ 

ਬਜ਼ੁਰਗ ਵਿਧਵਾ ਵੱਲੋਂ ਧੋਖਾਧੜੀ ਦੇ ਦੋਸ਼

Posted On January - 6 - 2014 Comments Off on ਬਜ਼ੁਰਗ ਵਿਧਵਾ ਵੱਲੋਂ ਧੋਖਾਧੜੀ ਦੇ ਦੋਸ਼
ਪੱਤਰ ਪ੍ਰੇਰਕ ਲਹਿਰਾਗਾਗਾ,6 ਜਨਵਰੀ ਸਬ ਡਿਵੀਜ਼ਨ ਦੇ ਪਿੰਡ ਲੇਹਲ ਕਲਾਂ ਦੀ ਬਜ਼ੁਰਗ ਵਿਧਵਾ ਔਰਤ ਨੇ ਮੁੱਖ ਮੰਤਰੀ, ਮਾਲ ਮੰਤਰੀ ਅਤੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਇਨਸਾਫ਼ ਲਈ ਫਰਿਆਦ ਕੀਤੀ ਹੈ। ਪਿੰਡ ਲੇਹਲ ਕਲਾਂ ਦੇ ਰਾਮ ਚੰਦ ਦੀ ਵਿਧਵਾ ਵੀਰਾ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਬੀਤੇ ਸਾਲ 25 ਫਰਵਰੀ ਨੂੰ ਮੌਤ ਹੋ ਗਈ ਸੀ। ਪਤੀ ਦੇ ਜੀਵਨ ਬੀਮਾ ਵਿੱਚੋਂ ਮਿਲੀ ਸਹਾਇਤਾ ਰਾਸ਼ੀ ’ਚੋਂ ਉਸ ਨੇ ਪਿੰਡ ਵਾਸੀ ਸੁਰਜੀਤ ਸਿੰਘ ਤੋਂ ਕਥਿਤ 1 ਕਨਾਲ 14 ਮਰਲੇ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ’ਤੇ ਪੰਜਾਬ ਖੇਤੀਬਾੜੀ 

ਚੀਨੀ ਪਤੰਗਾਂ ਦੀ ਥਾਂ ਭਾਰਤੀ ਪਤੰਗਾਂ ਦੀ ਗੁੱਡੀ ਚੜ੍ਹੀ, ਬਹੁਤੀਆਂ ਦੁਕਾਨਾਂ ’ਚੋਂ ਚੀਨੀ ਡੋਰ ਗਾਇਬ

Posted On January - 6 - 2014 Comments Off on ਚੀਨੀ ਪਤੰਗਾਂ ਦੀ ਥਾਂ ਭਾਰਤੀ ਪਤੰਗਾਂ ਦੀ ਗੁੱਡੀ ਚੜ੍ਹੀ, ਬਹੁਤੀਆਂ ਦੁਕਾਨਾਂ ’ਚੋਂ ਚੀਨੀ ਡੋਰ ਗਾਇਬ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 6 ਜਨਵਰੀ ਹਰ ਸਾਲ ਲੋਹੜੀ ਦਾ ਤਿਓਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਪਤੰਗਾਂ ਦੀਆਂ ਦੁਕਾਨਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਚੀਨ ਦੇ ਪਤੰਗਾਂ ਤੋਂ ਮਾਰ ਖਾ ਰਹੇ ਭਾਰਤੀ ਪਤੰਗਾਂ ਨੇ ਇਸ ਵਾਰ ਆਪਣੀ ਧਾਂਕ ਜਮਾ ਲਈ ਹੈ। ਬਹੁਤੀਆਂ ਦੁਕਾਨਾਂ ਤੋਂ ਤਾਂ ਚੀਨ ਦੀ ਡੋਰ ਵੀ ਗਾਇਬ ਹੋ ਗਈ ਹੈ। ਕੁਝ ਸਾਲ ਪਹਿਲਾਂ ਚੀਨੀ ਡੋਰ ਅਤੇ ਪਤੰਗਾਂ ਨੇ ਇੱਕ ਵਾਰ ਤਾਂ ਭਾਰਤੀ ਬਾਜ਼ਾਰ ’ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਚੀਨੀ ਪਤੰਗਾਂ ਦੇ ਜਲਦੀ ਨਾ 

ਔਰਤ ਦਾ ਪਰਸ ਝਪਟਿਆ, ਆਟੋ ਚਾਲਕਾਂ ਨੇ ਦੋ ਰਾਹਗੀਰ ਲੁੱਟੇ

Posted On January - 6 - 2014 Comments Off on ਔਰਤ ਦਾ ਪਰਸ ਝਪਟਿਆ, ਆਟੋ ਚਾਲਕਾਂ ਨੇ ਦੋ ਰਾਹਗੀਰ ਲੁੱਟੇ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 6 ਜਨਵਰੀ ਸ਼ਹਿਰ ਦੇ ਦੋ ਇਲਾਕਿਆਂ ਵਿੱਚ ਅੱਜ ਲੁਟੇਰਿਆਂ ਨੇ ਲੱੁਟਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਪਹਿਲੇ ਮਾਮਲੇ ਵਿੱਚ ਮੋਟਰਸਾਈਕਲ ਸਵਾਰਾਂ ਨੇ ਇਕ ਔਰਤ ਕੋਲੋਂ ਪਰਸ ਖੋਹ ਲਿਆ ਤੇ ਦੂਸਰੀ ਵਾਰਦਾਤ ਵਿੱਚ ਆਟੋ ਚਾਲਕਾਂ ਨੇ ਦੋ ਰਾਹਗੀਰਾਂ ਨੂੰ ਜ਼ਖ਼ਮੀ ਕਰਕੇ ਉਨ੍ਹਾਂ ਕੋਲੋਂ ਪੈਸੇ ਖੋਹ ਲਏ। ਪੁਲੀਸ ਨੇ ਦੋਵਾਂ ਸ਼ਿਕਾਇਤਾਂ ਉਪਰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਜਾਣਕਾਰੀ ਦਿੰਦਿਆਂ ਯਾਮਿਨੀ ਸ਼ਰਮਾ ਨੇ ਦੱਸਿਆ ਕਿ ਉਹ 

ਸਿਆਸਤ ’ਚ ਆਉਣ ਦੀ ਗ਼ਲਤੀ ਮੁੜ ਨਹੀਂ:ਯੋਗਰਾਜ

Posted On January - 6 - 2014 Comments Off on ਸਿਆਸਤ ’ਚ ਆਉਣ ਦੀ ਗ਼ਲਤੀ ਮੁੜ ਨਹੀਂ:ਯੋਗਰਾਜ
ਪੱਤਰ ਪ੍ਰੇਰਕ ਖਮਾਣੋਂ, 6 ਜਨਵਰੀ ਇਥੇ ਖਮਾਣੋਂ ਖੁਰਦ ਪਹੁੰਚੇ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਰੱਬ ਅਜਿਹਾ ਕੋਈ ਚਮਤਕਾਰ ਦਿਖਾਵੇ ਕਿ ਪੰਜਾਬ ਦੇ ਨੌਜਵਾਨ ਵੀ ਨਸ਼ੇ ਦੀ ਦਲਦਲ ’ਚੋਂ ਬਾਹਰ ਆ ਜਾਣ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਦੇ ਕੁਰਾਹੇ ਪਏ ਨੌਜਵਾਨਾਂ ਨੂੰ ਵੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਜੇ ਲੋਕ ਧਾਰਮਿਕ ਗੁਰੂਆਂ ਨੂੰ ਮੰਨਣ ਦੀ ਬਜਾਏ ਗੁਰੂਆਂ ਦੀ ਕਥਨੀ  ’ਤੇ ਅਮਲ ਕਰਨ। ਸਿਆਸਤ 

ਅਸਾਮੀਆਂ ਨਾਲੋਂ ਘੱਟ ਤਬਾਦਲੇ ਕਰਨ ’ਤੇ ਅਧਿਆਪਕ ਯੂਨੀਅਨ ਤੱਤੀ ਹੋਈ

Posted On January - 6 - 2014 Comments Off on ਅਸਾਮੀਆਂ ਨਾਲੋਂ ਘੱਟ ਤਬਾਦਲੇ ਕਰਨ ’ਤੇ ਅਧਿਆਪਕ ਯੂਨੀਅਨ ਤੱਤੀ ਹੋਈ
ਖੇਤਰੀ ਪ੍ਰਤੀਨਿਧ ਲੁਧਿਆਣਾ, 6 ਜਨਵਰੀ ਸਿੱਖਿਆ ਵਿਭਾਗ ਵਿੱਚ ਖਾਲੀ ਅਸਾਮੀਆਂ ਦੇ ਮੁਕਾਬਲੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਕੰਮ ਕਰਦੇ ਘੱਟ ਅਧਿਆਪਕਾਂ ਨੂੰ ਲੈਣ ’ਤੇ ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਸਖਤ ਵਿਰੋਧ ਕੀਤਾ ਗਿਆ ਹੈ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸਿੱਖਿਆ ਵਿਭਾਗ ਵੱਲੋਂ ਬਾਕੀ ਰਹਿੰਦੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਯੂਨੀਅਨ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਵਿਭਾਗ ਵਿੱਚ 277 ਪੋਸਟਾਂ ਹੀ ਖਾਲੀ ਦਿਖਾਈਆਂ ਗਈਆਂ 

ਗਣਤੰਤਰ ਦਿਵਸ ਪ੍ਰੋਗਰਾਮ ਹੋਰ ਆਕਰਸ਼ਕ ਬਣਾਇਆ ਜਾਵੇਗਾ: ਏਡੀਸੀ

Posted On January - 6 - 2014 Comments Off on ਗਣਤੰਤਰ ਦਿਵਸ ਪ੍ਰੋਗਰਾਮ ਹੋਰ ਆਕਰਸ਼ਕ ਬਣਾਇਆ ਜਾਵੇਗਾ: ਏਡੀਸੀ
ਪੱਤਰ ਪ੍ਰੇਰਕ ਲੁਧਿਆਣਾ, 6 ਜਨਵਰੀ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਨੀਰੂ ਕਤਿਆਲ ਗੁਪਤਾ  ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਕਿ ਉਹ ਸਰਕਾਰੀ ਕਾਲਜ ਫਾਰ ਬੁਆਇਜ਼ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਸਮਾਰੋਹ ਦੇ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ। ਸ੍ਰੀਮਤੀ ਗੁਪਤਾ ਅੱਜ ਬੱਚਤ ਭਵਨ ਵਿਖੇ ਗਣਤੰਤਰ ਦਿਵਸ ਸਮਾਰੋਹ ਸੁਚੱਜੇ ਢੰਗ ਨਾਲ ਮਨਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ 

ਕਾਂਗਰਸੀ ਅਸਤੀਫੇ ਦੇਣ ਦੀ ਬਜਾਏ ਪਾਰਟੀ ਨੂੰ ਮਜ਼ਬੂਤ ਕਰਨ: ਕੂੰਨਰ

Posted On January - 6 - 2014 Comments Off on ਕਾਂਗਰਸੀ ਅਸਤੀਫੇ ਦੇਣ ਦੀ ਬਜਾਏ ਪਾਰਟੀ ਨੂੰ ਮਜ਼ਬੂਤ ਕਰਨ: ਕੂੰਨਰ
ਪੱਤਰ ਪ੍ਰੇਰਕ ਮਾਛੀਵਾੜਾ, 6 ਜਨਵਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਤੇ ਲੁਧਿਆਣਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਸੂਬੇ ਦੇ ਜੋ ਕਾਂਗਰਸੀ ਵਿਧਾਇਕ ਤੇ ਹੋਰ ਕੁਝ ਸੀਨੀਅਰ ਆਗੂਆਂ ਨੇ ਅਸਤੀਫੇ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਨਾਲ ਪਾਰਟੀ ਕਮਜ਼ੋਰ ਹੋ ਰਹੀ ਹੈ ਤੇ ਉਹ ਇੱਕ ਪਾਰਟੀ ਦੇ ਨਿਮਾਣੇ 

ਅਕਾਲੀ ਦਲ-ਭਾਜਪਾ ਗੱਠਜੋੜ ਤਹਿਤ ਹੀ ਚੋਣ ਲੜਾਂਗੇ: ਢੀਂਡਸਾ

Posted On January - 6 - 2014 Comments Off on ਅਕਾਲੀ ਦਲ-ਭਾਜਪਾ ਗੱਠਜੋੜ ਤਹਿਤ ਹੀ ਚੋਣ ਲੜਾਂਗੇ: ਢੀਂਡਸਾ
ਪੱਤਰ ਪ੍ਰੇਰਕ ਲਹਿਰਾਗਾਗਾ, 6 ਜਨਵਰੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਆ ਰਹੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਸਿਰਫ ਭਾਜਪਾ ਗੱਠਜੋੜ ਅਧੀਨ ਹੀ ਲੜੇਗਾ ਅਤੇ ਹਾਲ ਦੀ ਕਿਸੇ ਰਾਜਸੀ ਪਾਰਟੀ ਨਾਲ ਗਠਜੋੜ ਦੀ ਕੋਈ ਗੱਲ ਨਹੀਂ ਚਲ ਰਹੀ ਅਤੇ ਨਾ ਹੀ ਕਿਸੇ ਪਾਰਟੀ ਨੇ ਅਕਾਲੀ ਦਲ ਕੋਲ ਪਹੁੰਚ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਡਸਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਉਮੀਦਵਾਰ ਖੜ੍ਹੇ ਕਰਨ ’ਤੇ ਕਿਹਾ ਕਿ ਜਮਹੂਰੀਅਤ 

32 ਸਾਲ ਤੋਂ ਲੋਕ ਸੇਵਾ ਲਈ ਸਰਗਰਮ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ

Posted On January - 6 - 2014 Comments Off on 32 ਸਾਲ ਤੋਂ ਲੋਕ ਸੇਵਾ ਲਈ ਸਰਗਰਮ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ
ਰਮੇਸ਼ ਭਾਰਦਵਾਜ ਲਹਿਰਾਗਾਗਾ, 6 ਜਨਵਰੀ ਭੁੱਖੇ ਨੂੰ ਰੋਟੀ ਦੇਣਾ, ਪਿਆਸੇ ਨੂੰ ਪਾਣੀ ਦੇਣਾ ਸਭ ਤੋਂ ਉੱਤਮ ਕਾਰਜ ਹੈ ਅਤੇ ਢਿੱਡ ਭਰਨ ਮਗਰੋਂ ਮਿਲਦੀ ਅਸੀਸ ਧੁਰ ਦਿਲ ਦੇ ਅੰਦਰੋਂ ਮਿਲਦੀ ਹੈ। ਇਸ ਮਸਲੇ ’ਤੇ ਪੰਜਾਬੀ ਬਹੁਤ ਦਰਿਆ ਦਿਲ ਹਨ। ਜਿੱਥੇ ਸਿੱਖ ਭਾਈਚਾਰੇ ਵੱਲੋਂ ਤਿੱਥ ਤਿਉਹਾਰਾਂ ਸਮੇਂ ਰਾਹਗੀਰਾਂ ਲਈ ਸੜਕਾਂ ’ਤੇ ਲੰਗਰ ਲਾਉਣ ਦੀ ਪ੍ਰਥਾ ਹੈ ਉਥੇ ਹਰ ਗੁਰੂਘਰ ਵਿੱਚ ਚੌਵੀ ਘੰਟੇ ਲੰਗਰ ਮਿਲਦਾ ਹੈ। ਪੰਜਾਬ ਵਿੱਚ ਹੋਰ ਵੀ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਗਰੀਬ ਵਿਆਕਤੀ ਦਾ ਭੁੱਖਾ 

ਫ਼ਸਲਾਂ ਦੀ ਰਾਖੀ ਲਈ ਕਿਸਾਨ ਖੇਤਾਂ ਵਿੱਚ ਰਾਤ ਬਿਤਾਉਣ ਲਈ ਮਜਬੂਰ

Posted On January - 6 - 2014 Comments Off on ਫ਼ਸਲਾਂ ਦੀ ਰਾਖੀ ਲਈ ਕਿਸਾਨ ਖੇਤਾਂ ਵਿੱਚ ਰਾਤ ਬਿਤਾਉਣ ਲਈ ਮਜਬੂਰ
ਪੱਤਰ ਪ੍ਰੇਰਕ ਗੜ੍ਹਸ਼ੰਕਰ, 6 ਜਨਵਰੀ ਇਲਾਕੇ ਦੇ ਅਨੇਕਾਂ ਪਿੰਡਾਂ ਤੋਂ ਇਲਾਵਾ ‘ਬੀਤ’ ਖੇਤਰ ਦੇ ਕਰੀਬ 22 ਪਿੰਡਾਂ ਦੇ ਕਾਸ਼ਤਕਾਰ ਜੰਗਲੀ ਪਸ਼ੂਆਂ ਤੋਂ ਫਸਲਾਂ ਨੂੰ ਬਚਾਉਣ ਲਈ ਕੜਾਕੇ ਦੀ ਠੰਢ ਵਿਚ ਆਪਣੀਆਂ ਰਾਤਾਂ ਖੇਤਾਂ ਵਿਚ ਬਿਤਾ ਰਹੇ ਹਨ। ਕਿਸਾਨਾਂ ਵੱਲੋਂ ਥਾਂ-ਥਾਂ ਖੇਤਾਂ ਵਿਚ ਮਣ੍ਹੇ ਪਾਏ ਹੋਏ ਹਨ ਤਾਂ ਜੋ ਜੰਗਲੀ ਜਾਨਵਰਾਂ ਦੇ ਝੁੰਡਾਂ ਤੋਂ ਫਸਲਾਂ ਦੀ ਰਾਖੀ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਖੇਤਰ ਦੇ ਨੀਮ ਪਹਾੜੀ ਇਲਾਕੇ ਦੀ ਰੇਤਲੀ ਤੇ ਮਾਰੂ ਜ਼ਮੀਨ ਵਿਚ ਕਿਸਾਨਾਂ ਵੱਲੋਂ ਅੱਜ ਕਲ੍ਹ 

ਅੱਜ ਵੀ ਕੰਧਾਂ ਲਿੱਪਣ ਵਾਲੀ ਮਿੱਟੀ ਵੇਚ ਕੇ ਗੁਜ਼ਾਰਾ ਕਰ ਰਿਹਾ ਬਜ਼ੁਰਗ ਸਵਰਨ ਸਿੰਘ

Posted On January - 6 - 2014 Comments Off on ਅੱਜ ਵੀ ਕੰਧਾਂ ਲਿੱਪਣ ਵਾਲੀ ਮਿੱਟੀ ਵੇਚ ਕੇ ਗੁਜ਼ਾਰਾ ਕਰ ਰਿਹਾ ਬਜ਼ੁਰਗ ਸਵਰਨ ਸਿੰਘ
ਜਗਜੀਤ ਸਿੰਘ ਮੁਕੇਰੀਆਂ, 6 ਜਨਵਰੀ ਕਰੀਬ 3 ਦਹਾਕੇ ਪਹਿਲਾਂ ਕੱਚੀਆਂ ਕੰਧਾਂ ਅਤੇ ਘਰਾਂ ਵਿੱਚ ਹੋਰ ਕੱਚੀਆਂ ਥਾਵਾਂ ’ਤੇ ਪੋਚੇ ਲਗਾਉਣ ਲਈ ਕੰਮ ਆਉਂਦੀ ਪਾਂਡੂ (ਗੋਲੂ) ਮਿੱਟੀ ਵੇਚਣ ਵਾਲੇ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਚਲਾ ਲੈਂਦੇ ਸਨ, ਪਰ ਹੁਣ ਆਧੁਨਿਕ ਤਰੀਕਿਆਂ ਨਾਲ ਬਣੇ ਪੱਕੇ ਮਕਾਨਾਂ ਕਾਰਨ ਇਹ ਮਿੱਟੀ ਵੇਚਣ ਵਾਲੇ ਆਪਣੀ ਰੋਟੀ ਤੋਂ ਵੀ ਆਤੁਰ ਹੋਏ ਪਏ ਹਨ। ਇੱਥੇ ਪਿਛਲੇ ਕਰੀਬ 75 ਸਾਲ ਤੋਂ ਮਿੱਟੀ ਵੇਚਣ ਵਾਲਾ ਸਵਰਨ ਸਿੰਘ ਅੱਜ ਵੀ ਆਪਣਾ ਗੁਜ਼ਾਰਾ ਇਸੇ ਮਿੱਟੀ ਨੂੰ ਵੇਚ ਕੇ ਚਲਾ ਰਿਹਾ 

ਕਪੂਰਥਲਾ ਵਿੱਚ 29045 ਨਵੇਂ ਵੋਟਰਾਂ ਨੇ ਨਾਂ ਦਰਜ ਕਰਵਾਏ

Posted On January - 6 - 2014 Comments Off on ਕਪੂਰਥਲਾ ਵਿੱਚ 29045 ਨਵੇਂ ਵੋਟਰਾਂ ਨੇ ਨਾਂ ਦਰਜ ਕਰਵਾਏ
ਨਿੱਜੀ ਪੱਤਰ ਪ੍ਰੇਰਕ ਕਪੂਰਥਲਾ, 6 ਜਨਵਰੀ ਜ਼ਿਲ੍ਹਾ ਕਪੂਰਥਲਾ ਦੀਆਂ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਪਹਿਲੀ ਜਨਵਰੀ ਨੂੰ ਅਧਾਰ ਮੰਨ ਕੇ ਕਰਨ ਤੋਂ ਬਾਅਦ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਅੱਜ 6 ਜਨਵਰੀ ਨੂੰ ਕਰ ਦਿੱਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਪੂਰਥਲਾ ਡੀ.ਐਸ. ਮਾਂਗਟ ਨੇ ਦਿੱਤੀ। ਉਹ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਣਕਾਰੀ ਦੇਣ ਲਈ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਮ 

ਲੜਕੀਆਂ ਦਾ ਸਿਲਾਈ-ਕਢਾਈ ਦਾ ਕੋਰਸ ਮੁਕੰਮਲ

Posted On January - 6 - 2014 Comments Off on ਲੜਕੀਆਂ ਦਾ ਸਿਲਾਈ-ਕਢਾਈ ਦਾ ਕੋਰਸ ਮੁਕੰਮਲ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 6 ਜਨਵਰੀ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਕਟਿੰਗ ਅਤੇ ਸਟਿਚਿੰਗ ਦੇ ਮੁਫ਼ਤ ਸਿਲਾਈ ਸੈਂਟਰਾਂ ਵਿਚੋਂ ਬੀਜਾ (ਖੰਨਾ) ਦੇ 29ਵੇਂ ਸਿਲਾਈ ਸੈਂਟਰ ਦੀਆਂ ਲੜਕੀਆਂ ਅਤੇ ਔਰਤਾਂ ਦਾ ਚਾਰ ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਸਿਖਿਆਰਥਣਾਂ ਦਾ ਕਟਿੰਗ ਅਤੇ ਸਿਲਾਈ, ਪ੍ਰੈਕਟੀਕਲ ਅਤੇ ਜ਼ੁਬਾਨੀ ਪੇਪਰ ਸੁਸਾਇਟੀ ਦੇ ਬਰਾਂਚ ਆਫ਼ਿਸ ਨੇੜੇ ਲਾਲ ਬੱਤੀ ਚੌਕ ਮੰਡੀ ਗੋਬਿੰਦਗੜ੍ਹ ਵਿੱਚ ਲਿਆ ਗਿਆ। ਇਹ ਪੇਪਰ ਸਮੂਹ ਸਿਲਾਈ ਸੈਂਟਰਾਂ ਦੀ ਸੁਪਰਵਾਈਜ਼ਰ 
Available on Android app iOS app
Powered by : Mediology Software Pvt Ltd.