ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਲੁਧਿਆਣਾ › ›

Featured Posts
ਢਾਬੇ ’ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਢਾਬੇ ’ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਅਕਤੂਬਰ ਟਰਾਂਸਪੋਰਟ ਨਗਰ ਸਥਿਤ ਸ਼ੰਕਰ ਢਾਬੇ ’ਤੇ ਦਸਹਿਰੇ ਵਾਲੇ ਦਿਨ ਮਾਮੂਲੀ ਗੱਲ ਤੋਂ ਤਿੰਨ ਨੌਜਵਾਨਾਂ ਨੂੰ ਗੋਲੀਆਂ ਮਾਰਨ ਵਾਲੇ ਠੇਕੇਦਾਰ ਮਿੱਕੀ ਸਾਹਨੀ ਦੇ ਲੜਕੇ ਕ੍ਰਿਸ਼ਨਾ ਸਾਹਨੀ ਨੂੰ ਉਸ ਦੇ ਦੋ ਸਾਥੀਆਂ ਨਾਲ ਸੀਆਈਏ-2 ਅਤੇ ਮੋਤੀ ਨਗਰ ਦੀ ਟੀਮ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ...

Read More

ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ

ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ

ਗਗਨਦੀਪ ਅਰੋੜਾ ਲੁਧਿਆਣਾ, 16 ਅਕਤੂਬਰ ਤਿਉਹਾਰਾਂ ਦੇ ਸੀਜ਼ਨ ’ਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਪੁਲੀਸ ਵੱਲੋਂ ਸ਼ਹਿਰ ਦੇ ਪੰਜ ਬਾਜ਼ਾਰਾਂ ਨੂੰ ‘ਨੋ ਵਹੀਕਲ ਜ਼ੋਨ’ ਐਲਾਨਣ ਦੀ ਅੱਧੀ ਤਿਆਰੀ ਫੇਲ੍ਹ ਸਾਬਤ ਹੋਈ। ਇਸ ਕਾਰਨ ਦੁਕਾਨਦਾਰਾਂ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੈਫ਼ਿਕ ਪੁਲੀਸ ਨੇ ਤਿੰਨ ਦਿਨ ਲਈ ਪੰਜ ਬਾਜ਼ਾਰਾਂ ਨੂੰ ‘ਨੋ ...

Read More

ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮੋਹਨ ਮਾਜਰਾ ਦਾ ਜਰਨੈਲ

ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮੋਹਨ ਮਾਜਰਾ ਦਾ ਜਰਨੈਲ

ਨਿੱਜੀ ਪੱਤਰ ਪ੍ਰੇਰਕ ਖਮਾਣੋਂ, 16 ਅਕਤੂਬਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੋਹਨ ਮਾਜਰਾ ਦਾ ਕਿਸਾਨ ਜਰਨੈਲ ਸਿੰਘ ਪਿਛਲੇ ਕਈ ਸਾਲਾਂ ਤੋਂ ਪਰਾਲੀ ਫੂਕੇ ਬਿਨਾਂ ਫ਼ਸਲਾਂ ਦੀ ਬਿਜਾਈ ਕਰ ਕੇ ਚੰਗਾ ਝਾੜ ਪ੍ਰਾਪਤ ਕਰ ਰਿਹਾ ਹੈ ਤੇ ਨਾਲ ਹੀ ਵਾਤਾਵਰਨ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ...

Read More

ਈਸਾਈ ਭਾਈਚਾਰੇ ਵੱਲੋਂ ਕੈਪਟਨ ਸੰਧੂ ਦੀ ਹਮਾਇਤ ਦਾ ਐਲਾਨ

ਈਸਾਈ ਭਾਈਚਾਰੇ ਵੱਲੋਂ ਕੈਪਟਨ ਸੰਧੂ ਦੀ ਹਮਾਇਤ ਦਾ ਐਲਾਨ

ਗੁਰਿੰਦਰ ਸਿੰਘ ਲੁਧਿਆਣਾ, 16 ਅਕਤੂਬਰ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਨੇ ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਸੰਧੂ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਹੈ। ਅੱਜ ਜਥੇਬੰਦੀ ਦੇ ਪ੍ਰਧਾਨ ਐਲਬਰਟ ਦੂਆ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਪਾਦਰੀਆਂ ਅਤੇ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਸਮੂਹ ਆਗੂਆਂ ਅਤੇ ਵਰਕਰਾਂ ...

Read More

ਘਰ-ਘਰ ਜਾ ਕੇ ਇਯਾਲੀ ਲਈ ਵੋਟਾਂ ਮੰਗੀਆਂ

ਘਰ-ਘਰ ਜਾ ਕੇ ਇਯਾਲੀ ਲਈ ਵੋਟਾਂ ਮੰਗੀਆਂ

ਪੱਤਰ ਪ੍ਰੇਰਕ ਜਗਰਾਉਂ, 16 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਦੀ ਟੀਮ ਨੇ ਪਿੰਡ ਸੋਹੀਆਂ, ਬੀੜ ਗਗੜਾ, ਹਾਂਸ ਕਲਾਂ ਅਤੇ ਕੋਠੇ ਹਾਂਸ ਵਿਚ ਘਰ-ਘਰ ਦਸਤਕ ਦਿੱਤੀ ਅਤੇ ਪਾਰਟੀ ਦੀਆਂ ਨੀਤੀਆਂ ਦਾ ਹੋਕਾ ਦਿੰਦਿਆਂ ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਚੇਅਰਮੈਨ ਦੀਦਾਰ ...

Read More

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲਾ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲਾ

ਖੇਤਰੀ ਪ੍ਰਤੀਨਿਧ ਲੁਧਿਆਣਾ, 16 ਅਕਤੂਬਰ ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਸਥਾਨਕ ਖ਼ਾਲਸਾ ਕਾਲਜ ਫਾਰ ਵਿਮੈੱਨ ਵਿਚ ਹੋਏ ਇਸ ਮੁਕਾਬਲੇ ਵਿਚ ਏਸੀਪੀ ਰੁਪਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਮੁਕਤੀ ਗਿੱਲ ਹਾਜ਼ਰ ਹੋਏ। ਕਮੇਟੀ ਦੇ ...

Read More

ਚੜੀ ਸਕੂਲ ਵਿਚ ਵਿਗਿਆਨਕ ਚੇਤਨਾ ਪ੍ਰੋਗਰਾਮ ਕਰਵਾਇਆ

ਚੜੀ ਸਕੂਲ ਵਿਚ ਵਿਗਿਆਨਕ ਚੇਤਨਾ ਪ੍ਰੋਗਰਾਮ ਕਰਵਾਇਆ

ਨਿੱਜੀ ਪੱਤਰ ਪ੍ਰੇਰਕ ਖਮਾਣੋਂ, 16 ਅਕਤੂਬਰ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜੀ ਵਿਚ ਵਿਗਿਆਨਕ ਚੇਤਨਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਹਰਚਰਨ ਸਿੰਘ ਨੇ ਟੀਮ ਨੂੰ ਜੀ ਆਇਆਂ ਕਿਹਾ ਤੇ ਸੁਸਾਇਟੀ ਬਾਰੇ ਜਾਣਕਾਰੀ ਦਿੱਤੀ। ਮਾਨਸਿਕ ਸਿਹਤ ਵਿਭਾਗ ਮੁਖੀ ਜ਼ੋਨ ਲੁਧਿਆਣਾ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਦੁਨੀਆਂ ਵਿਚ ...

Read More


ਬੱਸ ਤੇ ਕਾਰ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Posted On January - 5 - 2014 Comments Off on ਬੱਸ ਤੇ ਕਾਰ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 5 ਜਨਵਰੀ ਇਥੇ ਨਾਨਕਿਆਣਾ ਰੋਡ ’ਤੇ ਕਿਸ਼ਨਪੁਰਾ ਨਜ਼ਦੀਕ ਬੱਸ ਨੇ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਕਾਰ ਸਵਾਰ ਅਤੇ ਬੱਸ ਦੇ ਮੁਸਾਫ਼ਰ ਵਾਲ-ਵਾਲ ਬਚ ਗਏ। ਬੱਸ ਚਾਲਕ ਨਸ਼ੇ ’ਚ ਟੱਲੀ ਦੱਸਿਆ ਜਾ ਰਿਹਾ ਹੈ। ਬੱਸ ਮੁਸਾਫ਼ਰਾਂ ਅਨੁਸਾਰ ਬੱਸ ਚਾਲਕ ਸਫ਼ਰ ਦੌਰਾਨ ਪਿੱਛੇ ਵੀ ਕਈ ਵਾਰ ਹਾਦਸਾ ਕਰਦੇ ਬਚਿਆ ਸੀ। ਕਾਰ ਸਵਾਰ  ਨਵਦੀਪ ਸਿੰਘ ਵਾਸੀ ਪਿੰਡ ਬਾਲੀਆਂ ਨੇ ਦੱਸਿਆ ਕਿ ਉਹ ਆਪਣੇ ਤਿੰਨ ਦੋਸਤਾਂ ਨਾਲ ਪਿੰਡ ਤੋਂ ਸੰਗਰੂਰ ਆ ਰਿਹਾ ਸੀ ਅਤੇ ਜਿਉਂ ਹੀ ਕਿਸ਼ਨਪੁਰਾ 

ਸ਼ਤਾਬਦੀ ’ਚ ਚੜ੍ਹਦਿਆਂ 5 ਲੜਕੀਆਂ ਡਿੱਗੀਆਂ

Posted On January - 5 - 2014 Comments Off on ਸ਼ਤਾਬਦੀ ’ਚ ਚੜ੍ਹਦਿਆਂ 5 ਲੜਕੀਆਂ ਡਿੱਗੀਆਂ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 5 ਜਨਵਰੀ ਕਾਲਜ ਵੱਲੋਂ ਟੂਰ ’ਤੇ ਚੱਲੀਆਂ ਪੰਜ ਕੁੜੀਆਂ ਐਤਵਾਰ ਸਵੇਰੇ ਸ਼ਤਾਬਦੀ ਰੇਲ ਗੱਡੀ ਫੜਦਿਆਂ ਥੱਲੇ ਡਿੱਗ ਗਈਆਂ ਅਤੇ ਜਿਸ ਵਿੱਚੋਂ ਇਕ ਨੂੰ ਜ਼ਖ਼ਮੀ ਹਾਲਤ ਵਿੱਚ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਸ਼ਤਾਬਦੀ ਗੱਡੀ ਰੇਲਵੇ ਸਟੇਸ਼ਨ ’ਤੇ ਖੜ੍ਹੀ ਸੀ ਅਤੇ ਬਿਨਾਂ ਕੋਈ ਇਸ਼ਾਰਾ ਦਿੱਤੇ ਇਹ ਚੱਲ ਪਈ। ਗੱਡੀ ਵਿੱਚ ਚੜ੍ਹਨ ਦੇ ਚੱਕਰ ਵਿੱਚ ਕਾਲਜ ਦੀਆਂ ਪੰਜ ਕੁੜੀਆਂ ਥੱਲ੍ਹੇ ਡਿੱਗ ਪਈਆਂ। ਉਨ੍ਹਾਂ ਦੇ ਮਾਪਿਆਂ 

ਰੇਲ ਗੱਡੀ ਨਾਲ ਟਕਰਾਉਣ ਕਾਰਨ ਔਰਤ ਦੀ ਮੌਤ

Posted On January - 5 - 2014 Comments Off on ਰੇਲ ਗੱਡੀ ਨਾਲ ਟਕਰਾਉਣ ਕਾਰਨ ਔਰਤ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 5 ਜਨਵਰੀ ਸ਼ੇਰਪੁਰ ਚੌਕ ਨੇੜੇ ਰੇਲਵੇ ਲਾਈਨ ਕੋਲ ਅੱਜ ਸਵੇਰੇ ਇੱਕ ਔਰਤ ਦੀ ਰੇਲ ਗੱਡੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਰੇਲਵੇ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕਾ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ ਹੈ। ਉਂਜ ਪੁਲੀਸ ਮੁਤਾਬਕ ਔਰਤ ਪਰਵਾਸੀ ਲਗਦੀ ਹੈ ਜਿਸ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਅੱਠ ਵਜੇ ਇਹ ਪਰਵਾਸੀ ਔਰਤ ਰੇਲਵੇ ਲਾਈਨਾਂ ਪਾਰ ਕਰਨ ਲੱਗਿਆਂ  

ਪੰਚਾਇਤਾਂ ਨੂੰ ਚੈੱਕ ਵੰਡੇ

Posted On January - 5 - 2014 Comments Off on ਪੰਚਾਇਤਾਂ ਨੂੰ ਚੈੱਕ ਵੰਡੇ
ਪੱਤਰ ਪ੍ਰੇਰਕ ਅਮਰਗੜ੍ਹ, 5 ਜਨਵਰੀ ਹਲਕਾ ਵਿਧਾਇਕ ਇਕਬਾਲ ਸਿੰਘ ਝੰੂਦਾਂ ਨੇ ਇਲਾਕੇ ਦੇ ਪਿੰਡਾਂ ਨੂੰ ਤਕਰੀਬਨ ਇਕ ਕਰੋੜ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ। ਇਸ ਮੌਕੇ ਪਿੰਡ ਬਾਗੜੀਆਂ ਨੂੰ 4.5 ਲੱਖ, ਗੀਗਾ ਮਾਜਰਾ ਨੂੰ 4 ਲੱਖ, ਦੌਲਤਪੁਰ ਨੂੰ 3.5 ਲੱਖ, ਰਾਮਪੁਰ ਭਿੰਡਰਾਂ ਨੂੰ 3 ਲੱਖ, ਤੋਗਾ ਹੇੜੀ ਨੂੰ 3.5, ਭੜੀਮਾਨਸਾ ਨੂੰ 5 ਲੱਖ, ਭੱਟੀਆਂ ਖੁਰਦ ਨੂੰ 5 ਲੱਖ, ਭੱਟੀਆਂ ਕਲਾਂ ਨੂੰ 4.25 ਲੱਖ, ਮੁਹਾਲਾ ਨੂੰ 3.5 ਲੱਖ, ਮੁਹਾਲੀ ਨੂੰ 4 ਲੱਖ, ਰਾਮਪੁਰ ਛੰਨਾ ਨੂੰ 2.5 ਲੱਖ, ਖੇੜੀ ਸੋਢੀਆਂ ਨੂੰ 2.5 ਲੱਖ, ਮੂਲਾਬੱਧਾ 

ਪੰਜਾਬ ਨੂੰ ਮੋਹਰੀ ਸੂਬਾ ਬਣਾਵਾਂਗੇ:ਢੀਂਡਸਾ

Posted On January - 5 - 2014 Comments Off on ਪੰਜਾਬ ਨੂੰ ਮੋਹਰੀ ਸੂਬਾ ਬਣਾਵਾਂਗੇ:ਢੀਂਡਸਾ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 5 ਜਨਵਰੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲਿਜਾਣ ਲਈ ਵਿਕਾਸ ਦਾ ਕੰਮ ਜੰਗੀ ਪੱਧਰ ’ਤੇ ਚਲਾਇਆ ਜਾ ਰਿਹਾ ਹੈ, ਜਿਸ ਕਰਕੇ ਆਉਂਦੇ ਕੁਝ ਸਾਲਾਂ ਵਿੱਚ ਪੰਜਾਬ ਦੇਸ਼ ਦੇ ਹੋਰਨਾਂ ਰਾਜਾਂ ਤੋਂ ਮੋਹਰੀ ਸੂਬਾ ਹੋਵੇਗਾ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਦਿੜ੍ਹਬਾ ਵਿੱਚ ਬਾਬਾ ਭਾਈ ਵੀਰ ਸਿੰਘ ਬੈਰਸੀਆਣਾ ਗੁਰਦੁਆਰੇ ਵਿਖੇ ਇੱਕ ਸਮਾਗਮ ਨੂੰ ਸੰਬੋਧਨ 

ਵਿੱਤੀ ਮਦਦ ਨੂੰ ਤਰਸ ਰਹੀ ਹੈ ਬਖੌਰਾ ਕਲਾਂ ਦੀ ਅੰਗਹੀਣ ਸੰਤੋਸ਼

Posted On January - 5 - 2014 Comments Off on ਵਿੱਤੀ ਮਦਦ ਨੂੰ ਤਰਸ ਰਹੀ ਹੈ ਬਖੌਰਾ ਕਲਾਂ ਦੀ ਅੰਗਹੀਣ ਸੰਤੋਸ਼
ਰਮੇਸ਼ ਭਾਰਦਵਾਜ ਲਹਿਰਾਗਾਗਾ, 5 ਜਨਵਰੀ ਸਰਕਾਰ ਅਤੇ ਹੋਰ ਸੰਸਥਾਵਾਂ ਅੱਜ ਭਾਵੇਂ ਕੈਂਸਰ ਪੀੜਤਾਂ ਅਤੇ ਉਨ੍ਹਾਂ ਦੇ  ਪਰਿਵਾਰਾਂ ਦੀ ਮਦਦ ਦੇ ਵੱਡੇ ਦਾਅਵੇ ਕਰਦੀਆਂ ਨਹੀਂ ਥਕਦੀਆਂ, ਪਰ ਸਚਾਈ ਇਹ ਹੈ ਕਿ ਬਹੁਤੇ ਪੀੜਤ ਅਜਿਹੀ ਮਦਦ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਸਬ ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਬਖੋਰਾ ਕਲਾਂ ਦੀ  ਲੱਤਾਂ ਤੋਂ ਅੰਗਹੀਣ ਦੋ ਬੱਚਿਆਂ ਦੀ ਮਾਂ ਤੇ ਵਿਧਵਾ ਔਰਤ ਸੰਤੋਸ਼ ਰਾਣੀ(35) ਲਈ ਗਰੀਬੀ ਨਰਕ ਬਣ ਗਈ ਹੈ। ਉਹਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਹੱਥ ਪਰਿਵਾਰ ਦੀ ਵਿੱਤੀ 

ਪੀਏਯੂ ਦੀ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ

Posted On January - 5 - 2014 Comments Off on ਪੀਏਯੂ ਦੀ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ
ਸਤਿਬੀਰ ਸਿੰਘ ਲੁਧਿਆਣਾ, 5 ਜਨਵਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋ ਰਹੀਆਂ ਚੋਣਾਂ ਲਈ ਸਰਗਰਮੀਆਂ ਪੂਰੇ ਜ਼ੋੋਰਾਂ ’ਤੇ ਹਨ। ਚੋਣ ਪਿੜ ’ਚ ਦਾਖਲ ਸਾਰੀਆਂ ਧਿਰਾਂ ਨਵੇਂ ਨਵੇਂ ਤਰੀਕੇ ਅਪਣਾ ਰਹੀਆਂ ਹਨ। ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਾਲਾ ਧੜਾ ਆਮ ਆਦਮੀ ਪਾਰਟੀ ਦੀ ਤਰਜ਼ ’ਤੇ ਘਰ- ਘਰ ਜਾ ਕੇ ਆਪਣੀਆਂ ਪ੍ਰਾਪਤੀਆਂ ਦੇ ਸੋਹਲੇ ਗਾ ਕੇ ਚੋਣ ਮਨੋਰਥ ਪੱਤਰ ਵੰਡ ਰਿਹਾ ਹੈ। ਚੋਣ ਲੜ ਰਹੀ 15 ਮੈਂਬਰੀ  ਟੀਮ, ਜਿਸ ਵਿੱਚ ਲਾਲ ਬਹਾਦਰ ਯਾਦਵ, ਗੁਰਪ੍ਰੀਤ ਸਿੰਘ ਢਿੱਲੋਂ, 

ਬਹਿਲੋਲਪੁਰ ਸਕੂਲ ਦੇ ਬੱਚਿਆਂ ਦਾ ਟੂਰ

Posted On January - 5 - 2014 Comments Off on ਬਹਿਲੋਲਪੁਰ ਸਕੂਲ ਦੇ ਬੱਚਿਆਂ ਦਾ ਟੂਰ
ਪੱਤਰ ਪ੍ਰੇਰਕ ਮਾਛੀਵਾੜਾ, 5 ਜਨਵਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਦੇ ਵਿਦਿਆਰਥੀਆਂ ਦਾ ਟੂਰ ਪ੍ਰਿੰਸੀਪਲ ਕ੍ਰਿਪਾਲ ਕੌਰ ਦੀ ਅਗਵਾਈ ’ਚ ਅੰਮ੍ਰਿਤਸਰ ਗਿਆ। ਇੱਥੇ ਵਿਦਿਆਰਥੀਆਂ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਪ੍ਰਿੰਸੀਪਲ ਕ੍ਰਿਪਾਲ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਇਤਿਹਾਸਿਕ ਅਤੇ ਸ਼ਹੀਦੀ ਸਮਾਰਕਾਂ ਬਾਰੇ ਜਾਣਕਾਰੀ ਦੇਣ ਲਈ ਸਕੂਲ ਦੇ ਵਿਦਿਆਰਥੀਆਂ ਦਾ  ਟੂਰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜਕਲਾਂ, ਜਲ੍ਹਿਆਂਵਾਲਾ ਬਾਗ ਅਤੇ ਹਰਮਿੰਦਰ ਸਾਹਿਬ ’ਚ ਜਾਣ ਤੋਂ 

ਅਗਵਾੜ ਖੁਆਜਾ ਬਾਜੂ ਵਿੱਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ

Posted On January - 5 - 2014 Comments Off on ਅਗਵਾੜ ਖੁਆਜਾ ਬਾਜੂ ਵਿੱਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 5 ਜਨਵਰੀ ਸ਼ਹਿਰ ਦੀ ਬੁੱਕਲ ’ਚ ਵਸੇ ਅਗਵਾੜ ਖੁਆਜਾ ਬਾਜੂ ਨੂੰ ਸੀਵਰੇਜ ਸਹੂਲਤਾਂ ਨਾਲ ਲੈਸ ਕਰਨ ਲਈ ਵਿਧਾਇਕ ਸ਼ਿਵ ਰਾਮ ਕਲੇਰ ਨੇ ਸੀਵਰੇਜ ਪ੍ਰਣਾਲੀ ਆਰੰਭ ਕਰਨ ਦਾ ਨੀਂਹ ਪੱਥਰ ਰੱਖਿਆ। ਜਾਣਕਾਰੀ ਦਿੰਦੇ ਹੋਏ ਬੀਡੀਪੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਸੀਵਰੇਜ ਪ੍ਰਣਾਲੀ ਸਰਕਾਰ ਵੱਲੋਂ 13ਵੇਂ ਵਿੱਤ ਕਮਿਸ਼ਨ ਅਧੀਨ ਜਾਰੀ ਕੀਤੀ ਗਈ ਹੈ। ਇਸ ਸਕੀਮ ਰਾਹੀਂ ਪ੍ਰਾਪਤ ਹੋਏ 12.58 ਲੱਖ ਰੁਪਏ ਪੰਚਾਇਤ ਅਗਵਾੜ ਖਵਾਜਾ ਬਾਜੂ ਦੀ ਅਗਵਾਈ ਹੇਠ ਇਸ ਅਤੀ ਲੋੜੀਂਦੇ ਕਾਰਜ ਲਈ 

ਮੁੱਲਾਂਪੁਰ ਵਿੱਚ ਨਗਰ ਕੀਰਤਨ ਸਜਾਇਆ

Posted On January - 5 - 2014 Comments Off on ਮੁੱਲਾਂਪੁਰ ਵਿੱਚ ਨਗਰ ਕੀਰਤਨ ਸਜਾਇਆ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 5 ਜਨਵਰੀ ਗੁਰਦੁਆਰਾ ਹਰਗੋਬਿੰਦ ਸਾਹਿਬ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਦਾਖਾ ਤੋਂ  ਗੁਰੂ ਗੋਬਿੰਦ ਸਿੰਘ ਦੇ ਆਗਮਨ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਮੱਖਣ ਦਾਸ, ਸੂਆ ਰੋਡ, ਮੰਦਿਰ ਵਾਲੀ ਗਲੀ, ਗੁਰਦੁਆਰਾ ਵਿਸ਼ਵਕਰਮਾ, ਲਿੰਕ ਰੋਡ ਮੁੱਲਾਂਪੁਰ, ਮੇਨ ਚੌਕ, ਦਸਮੇਸ਼ ਨਗਰ, ਕਾਲਜ ਰੋਡ, ਗੁਰੂ ਤੇਗ ਬਹਾਦਰ ਨਗਰ, ਹਰਨੇਕ ਨਗਰ, ਸਿਨੇਮਾ ਰੋਡ, ਸਰਕਾਰੀ ਹਾਈ ਸਕੂਲ, ਦਾਣਾ ਮੰਡੀ ਟੈਕਸੀ ਸਟੈਂਡ ਰਾਏਕੋਟ ਰੋਡ 

ਕਰਾਟੇ ਟੀਮ ਵਿੱਚ 7 ਖਿਡਾਰੀ ਖੰਨੇ ਦੇ

Posted On January - 5 - 2014 Comments Off on ਕਰਾਟੇ ਟੀਮ ਵਿੱਚ 7 ਖਿਡਾਰੀ ਖੰਨੇ ਦੇ
ਪੱਤਰ ਪ੍ਰੇਰਕ ਖੰਨਾ, 5 ਜਨਵਰੀ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਚ 23 ਤੋਂ 28 ਜਨਵਰੀ ਨੂੰ ਹੋਣ ਵਾਲੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਹੋ ਚੁੱਕੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟੀਮ ਦੇ ਕੋਚ ਅਤੇ ਪੰਜਾਬ ਕਰਾਟੇ ਚੈਂਪੀਅਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੇਸ਼ ਜੋਸ਼ੀ (ਪੰਜਾਬ ਪੁਲੀਸ) ਨੇ ਦੱਸਿਆ ਕਿ ਚੈਂਪੀਅਨਸ਼ਿਪ ਲਈ ਹੋਈ ਖਿਡਾਰੀਆਂ ਦੀ ਚੋਣ ਵਿਚ ਕੁੱਲ 20 ਖਿਡਾਰੀਆਂ ਵਿਚੋਂ 7 ਖੰਨਾ ਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਖੰਨੇ ਦੇ ਕਈ ਖਿਡਾਰੀ ਰਾਸ਼ਟਰੀ ਅਤੇ 

ਜੈਪ੍ਰਕਾਸ਼ ਲੜੇਗਾ ਆਜ਼ਾਦ ਉਮੀਦਵਾਰ ਵਜੋਂ ਚੋਣ

Posted On January - 5 - 2014 Comments Off on ਜੈਪ੍ਰਕਾਸ਼ ਲੜੇਗਾ ਆਜ਼ਾਦ ਉਮੀਦਵਾਰ ਵਜੋਂ ਚੋਣ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 5 ਜਨਵਰੀ ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਨਾਮਵਰ ਕਾਮੇਡੀ ਕਲਾਕਾਰ ਜੈ ਪ੍ਰਕਾਸ਼ ਉਰਫ ਟੀਟੂ ਬਾਣੀਏ ਨੇ ਅੱਜ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜੈ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਬੇਰੁਜ਼ਗਾਰੀ ਨੂੰ ਨਹੀਂ ਬਲਕਿ ਬੇਰੁਜ਼ਗਾਰਾਂ ਨੂੰ ਅਤੇ ਗਰੀਬੀ ਨਹੀਂ ਸਗੋਂ ਗਰੀਬਾਂ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ।  ਉਨ੍ਹਾਂ ਕਿਹਾ ਕਿ ਮਹਿੰਗਾਈ ਦਾ ਅਸਰ 

ਮੁਫ਼ਤ ਡਾਕਟਰੀ ਕੈਂਪ ਵਿੱਚ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ

Posted On January - 5 - 2014 Comments Off on ਮੁਫ਼ਤ ਡਾਕਟਰੀ ਕੈਂਪ ਵਿੱਚ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ
ਪੱਤਰ ਪ੍ਰੇਰਕ ਖੰਨਾ, 5 ਜਨਵਰੀ ਬਾਬਾ ਮਾੜੂ ਦਾਸ ਦੀ ਯਾਦ ਨੂੰ ਸਮਰਪਿਤ ਭਗਤ ਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਖੰਨਾ, ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਅਤੇ ਪ੍ਰਬੰਧਕ ਕਮੇਟੀ ਬਾਬਾ ਮਾੜੂ ਦਾਸ ਵੱਲੋਂ ਸਰਕਾਰੀ ਹਾਈ ਸਕੂਲ, ਨਿਊਂ ਮਾਡਲ ਟਾਊਨ ਖੰਨਾ ਵਿੱਚ ਅੱਖਾਂ ਦਾ ਫਰੀ ਚੈਕਅੱਪ, ਇਲਾਜ, ਅਪਰੇਸ਼ਨ, ਹੋਮਿਓਥੈਥੀ ਚੈਕਅੱਪ, ਐਕੂਪਰੈਸ਼ਰ ਪ੍ਰਣਾਲੀ ਨਾਲ ਇਲਾਜ ਲੋੜਮੰਦ ਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਚੇਅਰਮੈਨ ਚੈਨਲ ਟੀ.ਵੀ. 24 ਲਾਭ ਸਿੰਘ ਆਹਲੂਵਾਲੀਆ  

ਘਰੇਲੂ ਗੈਸ ਬਾਰੇ ਸਰਕਾਰੀ ਨੀਤੀਆਂ ਵਿਰੁੱਧ ਲੋਕਾਂ ਵਿੱਚ ਰੋਹ

Posted On January - 5 - 2014 Comments Off on ਘਰੇਲੂ ਗੈਸ ਬਾਰੇ ਸਰਕਾਰੀ ਨੀਤੀਆਂ ਵਿਰੁੱਧ ਲੋਕਾਂ ਵਿੱਚ ਰੋਹ
ਪੱਤਰ ਪ੍ਰੇਰਕ ਰਾਏਕੋਟ, 5 ਜਨਵਰੀ ਇਥੇ ਗਊਸ਼ਾਲਾ ਚੌਕ ਵਿੱਚ ਆਮ ਲੋਕਾਂ ਨੇ ਘਰੇਲੂ ਗੈਸ ਬਾਰੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੋਹਣ ਲਾਲ ਗੋਇਲ, ਬੂਟਾ ਸਿੰਘ ਤੇ ਰਾਜ ਕੁਮਾਰ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ ਘਰੇਲੂ ਗੈਸ ’ਤੇ ਸਬਸਿਡੀ ਦੇ ਸਿੱਧੇ ਭੁਗਤਾਨ ਦੀ ਯੋਜਨਾ ਸ਼ੁਰੂ ਕੀਤੀ ਹੈ, ਉਸ ਸਮੇਂ ਤੋਂ ਗਰੀਬ ਤੇ ਮੱਧਵਰਗੀ ਪਰਿਵਾਰਾਂ ਨੂੰ ਗੈਸ ਸਿਲੰਡਰ ਲੈਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਕੇਂਦਰ ਸਰਕਾਰ ਨੇ ਸਬਸਿਡੀ 

ਸਰਬੱਤ ਦਾ ਭਲਾ ਟਰੱਸਟ ਨੇ ਲੁਧਿਆਣਾ ਵਿੱਚ ਵਾਹਨਾਂ ਉਤੇ ਸਟਿੱਕਰ ਲਾਏ

Posted On January - 5 - 2014 Comments Off on ਸਰਬੱਤ ਦਾ ਭਲਾ ਟਰੱਸਟ ਨੇ ਲੁਧਿਆਣਾ ਵਿੱਚ ਵਾਹਨਾਂ ਉਤੇ ਸਟਿੱਕਰ ਲਾਏ
ਪੱਤਰ ਪ੍ਰੇਰਕ ਲੁਧਿਆਣਾ, 5 ਜਨਵਰੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਜ ਸੜਕ ਹਾਦਸੇ ਰੋਕਣ ਅਤੇ ਮਨੁੱਖੀ ਜਾਨਾਂ ਦੇ ਬਚਾਅ ਲਈ ਵਾਹਨਾਂ ’ਤੇ ਰੇਡੀਅਮ ਰਿਫਲੈਕਟਰ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਐਸ.ਪੀ.ਐਸ. ਓਬਰਾਏ (ਦੁਬਈ) ਵੀ ਮੌਜੂਦ ਸਨ। ਇੱਥੇ ਪੁਲੀਸ ਲਾਈਨ ਵਿੱਚ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਨੇ ਸਟਿੱਕਰ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 20 ਦੇ ਕਰੀਬ ਵਾਹਨਾਂ ਨੂੰ ਸਟਿੱਕਰ ਲਗਾਏ। ਉਨ੍ਹਾਂ ਕਿਹਾ ਕਿ ਸ੍ਰੀ 

‘ਆਪ’ ਦੀ ਸੰਦੌੜ ਇਕਾਈ ਦਾ ਗਠਨ, ਸਿਮਕ ਬਣੇ ਕਨਵੀਨਰ

Posted On January - 5 - 2014 Comments Off on ‘ਆਪ’ ਦੀ ਸੰਦੌੜ ਇਕਾਈ ਦਾ ਗਠਨ, ਸਿਮਕ ਬਣੇ ਕਨਵੀਨਰ
ਪੱਤਰ ਪ੍ਰੇਰਕ ਸੰਦੌੜ, 5 ਜਨਵਰੀ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਭਰਤੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਇਕ ਮੀਟਿੰਗ ਇਥੇ ਕੀਤੀ ਗਈ, ਜਿਸ ਵਿਚ ਆਪ ਪਾਰਟੀ ਦੇ ਜ਼ਿਲ੍ਹਾ ਕਨਵੀਨਰ ਡਾ. ਏ.ਐਸ. ਮਾਨ ਅਤੇ ਪ੍ਰੋ. ਸੰਤੋਖ ਕੌਰ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਕਨਵੀਨਰ ਨੇ ਪਾਰਟੀ ਦੀ ਮੈਂਬਰਸ਼ਿਪ ਲਈ ਆਮ ਲੋਕਾਂ ਨੂੰ ਜੋੜਨ ਲਈ ਇਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਆਪ ਪਾਰਟੀ ਦੀ ਸੰਦੌੜ ਇਕਾਈ ਵਿਚ ਕੁਲਵੰਤ ਸਿੰਘ ਸਿਮਕ ਨੂੰ ਕਨਵੀਨਰ ਅਤੇ ਬਲਰਾਜ ਸਿੰਘ ਸੰਦੌੜ ਨੂੰ ਸਬ-ਕਨਵੀਨਰ 
Available on Android app iOS app
Powered by : Mediology Software Pvt Ltd.