ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੁਧਿਆਣਾ › ›

Featured Posts
ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਪ੍ਰੀਖਿਆ

ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਪ੍ਰੀਖਿਆ

ਖੇਤਰੀ ਪ੍ਰਤੀਨਿਧ ਲੁਧਿਆਣਾ , 14 ਅਕਤੂਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਦੇ ਪ੍ਰਬੰਧ ਹੇਠ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਕਰਵਾਏ ਨੈਤਿਕ ਸਿੱਖਿਆ ਪ੍ਰੀਖਿਆ ’ਚ 375 ਕਾਲਜਾਂ ਦੇ 24 ਹਜ਼ਾਰ 720 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਕਾਲਜਾਂ ਵਿੱਚ ਉਚੇਰੀ ਸਿੱਖਿਆ, ਇੰਜਨੀਅਰਿੰਗ, ਬਹੁ-ਤਕਨੀਕੀ, ਮੈਡੀਕਲ, ਨਰਸਿੰਗ ਅਤੇ ਵੱਖ ...

Read More

ਵਿਦਿਆਰਥੀਆਂ ਵੱਲੋਂ ਨੇਤਰਹੀਣਾਂ ਲਈ ‘ਸਮਾਰਟ ਸਟਿੱਕ’ ਤਿਆਰ

ਵਿਦਿਆਰਥੀਆਂ ਵੱਲੋਂ ਨੇਤਰਹੀਣਾਂ ਲਈ ‘ਸਮਾਰਟ ਸਟਿੱਕ’ ਤਿਆਰ

ਖੇਤਰੀ ਪ੍ਰਤੀਨਿਧ ਲੁਧਿਆਣਾ, 14 ਅਕਤੂਬਰ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਨੇਤਰਹੀਣਾਂ ਲਈ ਅਲਟਰਾਸੌਨਿਕ ਅਤੇ ਔਡਰੀਨੋ ਤਕਨੀਕ ਨਾਲ ਲੈਸ ‘ਸਮਾਰਟ ਸਟਿੱਕ’ ਤਿਆਰ ਕੀਤੀ ਹੈ। ਇਹ ਸਟਿੱਕ ਜਿਥੇ ਸਸਤੀ ਹੋਵੇਗੀ ਉੱਥੇ ਨੇਤਰਹੀਣਾਂ ਲਈ ਚੰਗੇ ਰਾਹ ਦਸੇਰੇ ਦਾ ਕੰਮ ਵੀ ਕਰੇਗੀ। ਵਿਦਿਆਰਥੀ ਗੁਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੇ ਇੱਕ ਪ੍ਰਾਜੈਕਟ ਤਹਿਤ ਨੇਤਰਹੀਣ ਲੋਕਾਂ ...

Read More

ਰਾਮਪੁਰ ਵਿੱਚ ਰੇਡੀਓ ਕਵੀ ਦਰਬਾਰ

ਰਾਮਪੁਰ ਵਿੱਚ ਰੇਡੀਓ ਕਵੀ ਦਰਬਾਰ

ਪੱਤਰ ਪ੍ਰੇਰਕ ਦੋਰਾਹਾ, 14 ਅਕਤੂਬਰ ਰੇਡੀਓ ਚੜ੍ਹਦੀ ਕਲਾ ਅਮਰੀਕਾ ਵੱਲੋਂ ਪੰਜਾਬ ਦੇ ਪੇਂਡੂ ਖੇਤਰ ਦੀ ਸਭ ਤੋਂ ਪੁਰਾਣੀ ਸਾਹਿਤ ਸਭਾ ‘ਪੰਜਾਬੀ ਲਿਖਾਰੀ ਸਭਾ ਰਾਮਪੁਰ’ ਦੀ ਲਾਇਬ੍ਰੇਰੀ ’ਚ ਸਭਾ ਦੇ ਮੌਜੂਦਾ ਪ੍ਰਧਾਨ ਜਸਵੀਰ ਝੱਜ ਦੇ ਸਹਿਯੋਗ ਨਾਲ ਇਕ ਰੇਡੀਓ ਕਵੀ ਦਰਬਾਰ ਕਰਵਾਇਆ। ਇਸ ਕਵੀ ਦਰਬਾਰ ਦਾ ਰੇਡੀਓ ਚੜ੍ਹਦੀ ਕਲਾ ਵੱਲੋਂ ਆਪਣੇ ਸਾਹਿਤਕ ਪ੍ਰੋਗਰਾਮ ...

Read More

ਖੱਬੇ ਪੱਖੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਖੱਬੇ ਪੱਖੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਮਨਪ੍ਰੀਤ ਸਿੰਘ ਪੁੜੈਣ ਮੁੱਲਾਂਪੁਰ ਦਾਖਾ, 14 ਅਕਤੂਬਰ ਸੀਪੀਆਈ (ਐੱਮ) ਵੱਲੋਂ ਕੇਂਦਰੀ ਕਮੇਟੀ ਦੇ ਸੱਦੇ ’ਤੇ 10 ਤੋਂ 16 ਅਕਤੂਬਰ 2019 ਤੱਕ ਹਫ਼ਤਾ ਭਰ ਚੱਲ ਰਹੀ ਮੋਦੀ ਸਰਕਾਰ ਦੀਆਂ ਨੀਤੀਆ ਵਿਰੁੱਧ ਮੁਹਿੰਮ ਤਹਿਤ ਮੁੱਲਾਂਪੁਰ ਦਾਖਾ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਰੱਖੀ ਗਈ, ਜਿਸ ਵਿਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ...

Read More

ਨੋਡਲ ਅਫ਼ਸਰ ਵੱਲੋਂ ਕਾਲਜ ਦੀ ਜ਼ਮੀਨ ਦਾ ਨਿਰੀਖਣ

ਨੋਡਲ ਅਫ਼ਸਰ ਵੱਲੋਂ ਕਾਲਜ ਦੀ ਜ਼ਮੀਨ ਦਾ ਨਿਰੀਖਣ

ਰਾਮ ਗੋਪਾਲ ਰਾਏਕੋਟੀ ਰਾਏਕੋਟ, 14 ਅਕਤੂਬਰ ਪਿੰਡ ਬੁਰਜ ਹਰੀ ਸਿੰਘ ਦੀ ਜ਼ਮੀਨ ’ਤੇ ਬਣ ਰਹੇ ਸਰਕਾਰੀ ਡਿਗਰੀ ਕਾਲਜ ਵਾਲੀ ਥਾਂ ਦਾ ਅੱਜ ਨੋਡਲ ਅਫਸਰ ਨੇ ਦੌਰਾ ਕੀਤਾ। ਪ੍ਰਮੁੱਖ ਸਕੱਤਰ ਉੱਚੇਰੀ ਸਿੱਖਿਆ ਨੇ ਸਰਕਾਰੀ ਕਾਲਜ ਰਾੜਾ ਸਾਹਿਬ ਦੇ ਪ੍ਰਿੰਸੀਪਲ ਜਸਵੰਤ ਸਿੰਘ ਨੂੰ ਰਾਏਕੋਟ ਵਿਚ ਬਣ ਰਹੇ ਨਵੇਂ ਸਰਕਾਰੀ ਡਿਗਰੀ ਕਾਲਜ ਦਾ ਨੋਡਲ ਅਫਸਰ ...

Read More

ਸਿੱਖ ਕੌਂਸਲ ਵੱਲੋਂ ਪੱਛੜੇ ਇਲਾਕੇ ’ਚ ਖਾਲਸਾ ਸਕੂਲ ਖੋਲ੍ਹਣ ਦੀ ਮੰਗ

ਸਿੱਖ ਕੌਂਸਲ ਵੱਲੋਂ ਪੱਛੜੇ ਇਲਾਕੇ ’ਚ ਖਾਲਸਾ ਸਕੂਲ ਖੋਲ੍ਹਣ ਦੀ ਮੰਗ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 14 ਅਕਤੂਬਰ ਸਿੱਖ ਕੌਂਸਲ ਆਫ ਸਕਾਟਲੈਂਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਸਿਕਲੀਗਰ, ਵਣਜਾਰਿਆਂ ਦੇ ਬੱਚਿਆਂ ਨੂੰ ਗਿਆਨ ਰੂਪੀ ਵਿੱਦਿਆ ਦਿਵਾਉਣ ਲਈ ਤੁਰੰਤ ਮੱਧ ਪ੍ਰਦੇਸ਼ ਦੇ ਪਿੱਛੜੇ ਇਲਾਕੇ ਜ਼ਿਲ੍ਹਾ ਖਰਖੋਨ ਵਿਚ ਆਧੁਨਿਕ ਖਾਲਸਾ ਸਕੂਲ ਖੋਲ੍ਹਿਆ ਜਾਵੇ। ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਭਾਰਤ ਵਿਚਲੇ ਪ੍ਰਤੀਨਿਧ ...

Read More

ਕੈਂਸਰ ਖ਼ਿਲਾਫ਼ ਜਾਗਰੂਕ ਕਰਨ ਲਈ ਵਾਕਾਥਨ

ਕੈਂਸਰ ਖ਼ਿਲਾਫ਼ ਜਾਗਰੂਕ ਕਰਨ ਲਈ ਵਾਕਾਥਨ

ਖੇਤਰੀ ਪ੍ਰਤੀਨਿਧ ਲੁਧਿਆਣਾ, 14 ਅਕਤੂਬਰ ਸੀਐੱਫਸੀ ਸੰਸਥਾ ਵੱਲੋਂ ਸੱਤਵੀਂ ਸਾਲਾਨਾ ਕੈਂਸਰ ਵਾਕਥਨ ਕਰਵਾਈ ਗਈ। ਇਸ ਵਿਚ ‘ਦ੍ਰਿਸ਼ਟੀ’ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮੌਜੂਦ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਕਾਰ ਅਤੇ ਰੋਕਥਾਮ ਦੇ ਉਪਾਅ ਵੀ ਦੱਸੇ। ਦ੍ਰਿਸ਼ਟੀ ਸਕੂਲ ਦੇ ...

Read More


ਜੈਪ੍ਰਕਾਸ਼ ਲੜੇਗਾ ਆਜ਼ਾਦ ਉਮੀਦਵਾਰ ਵਜੋਂ ਚੋਣ

Posted On January - 5 - 2014 Comments Off on ਜੈਪ੍ਰਕਾਸ਼ ਲੜੇਗਾ ਆਜ਼ਾਦ ਉਮੀਦਵਾਰ ਵਜੋਂ ਚੋਣ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 5 ਜਨਵਰੀ ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਨਾਮਵਰ ਕਾਮੇਡੀ ਕਲਾਕਾਰ ਜੈ ਪ੍ਰਕਾਸ਼ ਉਰਫ ਟੀਟੂ ਬਾਣੀਏ ਨੇ ਅੱਜ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜੈ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਬੇਰੁਜ਼ਗਾਰੀ ਨੂੰ ਨਹੀਂ ਬਲਕਿ ਬੇਰੁਜ਼ਗਾਰਾਂ ਨੂੰ ਅਤੇ ਗਰੀਬੀ ਨਹੀਂ ਸਗੋਂ ਗਰੀਬਾਂ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ।  ਉਨ੍ਹਾਂ ਕਿਹਾ ਕਿ ਮਹਿੰਗਾਈ ਦਾ ਅਸਰ 

ਮੁਫ਼ਤ ਡਾਕਟਰੀ ਕੈਂਪ ਵਿੱਚ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ

Posted On January - 5 - 2014 Comments Off on ਮੁਫ਼ਤ ਡਾਕਟਰੀ ਕੈਂਪ ਵਿੱਚ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ
ਪੱਤਰ ਪ੍ਰੇਰਕ ਖੰਨਾ, 5 ਜਨਵਰੀ ਬਾਬਾ ਮਾੜੂ ਦਾਸ ਦੀ ਯਾਦ ਨੂੰ ਸਮਰਪਿਤ ਭਗਤ ਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਖੰਨਾ, ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਅਤੇ ਪ੍ਰਬੰਧਕ ਕਮੇਟੀ ਬਾਬਾ ਮਾੜੂ ਦਾਸ ਵੱਲੋਂ ਸਰਕਾਰੀ ਹਾਈ ਸਕੂਲ, ਨਿਊਂ ਮਾਡਲ ਟਾਊਨ ਖੰਨਾ ਵਿੱਚ ਅੱਖਾਂ ਦਾ ਫਰੀ ਚੈਕਅੱਪ, ਇਲਾਜ, ਅਪਰੇਸ਼ਨ, ਹੋਮਿਓਥੈਥੀ ਚੈਕਅੱਪ, ਐਕੂਪਰੈਸ਼ਰ ਪ੍ਰਣਾਲੀ ਨਾਲ ਇਲਾਜ ਲੋੜਮੰਦ ਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਚੇਅਰਮੈਨ ਚੈਨਲ ਟੀ.ਵੀ. 24 ਲਾਭ ਸਿੰਘ ਆਹਲੂਵਾਲੀਆ  

ਘਰੇਲੂ ਗੈਸ ਬਾਰੇ ਸਰਕਾਰੀ ਨੀਤੀਆਂ ਵਿਰੁੱਧ ਲੋਕਾਂ ਵਿੱਚ ਰੋਹ

Posted On January - 5 - 2014 Comments Off on ਘਰੇਲੂ ਗੈਸ ਬਾਰੇ ਸਰਕਾਰੀ ਨੀਤੀਆਂ ਵਿਰੁੱਧ ਲੋਕਾਂ ਵਿੱਚ ਰੋਹ
ਪੱਤਰ ਪ੍ਰੇਰਕ ਰਾਏਕੋਟ, 5 ਜਨਵਰੀ ਇਥੇ ਗਊਸ਼ਾਲਾ ਚੌਕ ਵਿੱਚ ਆਮ ਲੋਕਾਂ ਨੇ ਘਰੇਲੂ ਗੈਸ ਬਾਰੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੋਹਣ ਲਾਲ ਗੋਇਲ, ਬੂਟਾ ਸਿੰਘ ਤੇ ਰਾਜ ਕੁਮਾਰ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ ਘਰੇਲੂ ਗੈਸ ’ਤੇ ਸਬਸਿਡੀ ਦੇ ਸਿੱਧੇ ਭੁਗਤਾਨ ਦੀ ਯੋਜਨਾ ਸ਼ੁਰੂ ਕੀਤੀ ਹੈ, ਉਸ ਸਮੇਂ ਤੋਂ ਗਰੀਬ ਤੇ ਮੱਧਵਰਗੀ ਪਰਿਵਾਰਾਂ ਨੂੰ ਗੈਸ ਸਿਲੰਡਰ ਲੈਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਕੇਂਦਰ ਸਰਕਾਰ ਨੇ ਸਬਸਿਡੀ 

ਸਰਬੱਤ ਦਾ ਭਲਾ ਟਰੱਸਟ ਨੇ ਲੁਧਿਆਣਾ ਵਿੱਚ ਵਾਹਨਾਂ ਉਤੇ ਸਟਿੱਕਰ ਲਾਏ

Posted On January - 5 - 2014 Comments Off on ਸਰਬੱਤ ਦਾ ਭਲਾ ਟਰੱਸਟ ਨੇ ਲੁਧਿਆਣਾ ਵਿੱਚ ਵਾਹਨਾਂ ਉਤੇ ਸਟਿੱਕਰ ਲਾਏ
ਪੱਤਰ ਪ੍ਰੇਰਕ ਲੁਧਿਆਣਾ, 5 ਜਨਵਰੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਜ ਸੜਕ ਹਾਦਸੇ ਰੋਕਣ ਅਤੇ ਮਨੁੱਖੀ ਜਾਨਾਂ ਦੇ ਬਚਾਅ ਲਈ ਵਾਹਨਾਂ ’ਤੇ ਰੇਡੀਅਮ ਰਿਫਲੈਕਟਰ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਐਸ.ਪੀ.ਐਸ. ਓਬਰਾਏ (ਦੁਬਈ) ਵੀ ਮੌਜੂਦ ਸਨ। ਇੱਥੇ ਪੁਲੀਸ ਲਾਈਨ ਵਿੱਚ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਨੇ ਸਟਿੱਕਰ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 20 ਦੇ ਕਰੀਬ ਵਾਹਨਾਂ ਨੂੰ ਸਟਿੱਕਰ ਲਗਾਏ। ਉਨ੍ਹਾਂ ਕਿਹਾ ਕਿ ਸ੍ਰੀ 

‘ਆਪ’ ਦੀ ਸੰਦੌੜ ਇਕਾਈ ਦਾ ਗਠਨ, ਸਿਮਕ ਬਣੇ ਕਨਵੀਨਰ

Posted On January - 5 - 2014 Comments Off on ‘ਆਪ’ ਦੀ ਸੰਦੌੜ ਇਕਾਈ ਦਾ ਗਠਨ, ਸਿਮਕ ਬਣੇ ਕਨਵੀਨਰ
ਪੱਤਰ ਪ੍ਰੇਰਕ ਸੰਦੌੜ, 5 ਜਨਵਰੀ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਭਰਤੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਇਕ ਮੀਟਿੰਗ ਇਥੇ ਕੀਤੀ ਗਈ, ਜਿਸ ਵਿਚ ਆਪ ਪਾਰਟੀ ਦੇ ਜ਼ਿਲ੍ਹਾ ਕਨਵੀਨਰ ਡਾ. ਏ.ਐਸ. ਮਾਨ ਅਤੇ ਪ੍ਰੋ. ਸੰਤੋਖ ਕੌਰ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਕਨਵੀਨਰ ਨੇ ਪਾਰਟੀ ਦੀ ਮੈਂਬਰਸ਼ਿਪ ਲਈ ਆਮ ਲੋਕਾਂ ਨੂੰ ਜੋੜਨ ਲਈ ਇਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਆਪ ਪਾਰਟੀ ਦੀ ਸੰਦੌੜ ਇਕਾਈ ਵਿਚ ਕੁਲਵੰਤ ਸਿੰਘ ਸਿਮਕ ਨੂੰ ਕਨਵੀਨਰ ਅਤੇ ਬਲਰਾਜ ਸਿੰਘ ਸੰਦੌੜ ਨੂੰ ਸਬ-ਕਨਵੀਨਰ 

ਪੰਜਾਬੀ ਸੰਗੀਤਕ ਧੁਰੇ ਵਜੋਂ ਉਭਰ ਰਿਹਾ ਹੈ ਖੰਨਾ

Posted On January - 5 - 2014 Comments Off on ਪੰਜਾਬੀ ਸੰਗੀਤਕ ਧੁਰੇ ਵਜੋਂ ਉਭਰ ਰਿਹਾ ਹੈ ਖੰਨਾ
ਧਿਆਨ ਸਿੰਘ ਰਾਏ ਖੰਨਾ, 5 ਜਨਵਰੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਖੰਨਾ ਸ਼ਹਿਰ ਦੀ ਹੁਣ ਇੱਕ ਨਵੀਂ ਪਛਾਣ ਵੀ ਬਣਦੀ ਜਾ ਰਹੀ ਹੈ। ਉਂਜ ਕਾਫੀ ਸਮਾਂ ਪਹਿਲਾਂ ਗਾਇਕ ਸਰਦੂਲ ਸਿਕੰਦਰ-ਅਮਰ ਨੂਰੀ, ਗੀਤਕਾਰ ਦਵਿੰਦਰ ਖੰਨੇ ਵਾਲਾ, ਲਾਭ ਜੰਜੂਆ, ਮਨਜੀਤ ਰਾਹੀ-ਦਲਜੀਤ ਕੌਰ, ਬਿੱਟੂ ਖੰਨੇਵਾਲਾ, ਕੁਲਵੰਤ ਬਿੱਲਾ-ਕੁਲਵੰਤ ਕੌਰ, ਸੰਗੀਤਕਾਰ ਨਰਪਤ ਰਾਏ ਵਸ਼ਿਸਟ, ਖੰਨਾ ਬ੍ਰਦਰਜ਼ ਦੇ ਰਾਜੂ-ਸੋਨੂੰ, ਪੁਸ਼ਪਿੰਦਰ ਸਿੰਘ, ਗੁਰਮੀਤ ਸਿੰਘ ਆਦਿ ਦੇ ਨਾਮ ਪੰਜਾਬ ਦੇ ਗਾਇਕੀ ਅਖਾੜਿਆਂ ਵਿੱਚ ਜ਼ਿਕਰਯੋਗ 

ਸਫਾਈ ਕਾਮਿਆਂ ਵੱਲੋਂ ਸਰਕਾਰ ਨੂੰ ਚੇਤਾਵਨੀ

Posted On January - 5 - 2014 Comments Off on ਸਫਾਈ ਕਾਮਿਆਂ ਵੱਲੋਂ ਸਰਕਾਰ ਨੂੰ ਚੇਤਾਵਨੀ
ਪੱਤਰ ਪ੍ਰੇਰਕ ਲਹਿਰਾਗਾਗਾ,5 ਜਨਵਰੀ ਸਫ਼ਾਈ ਮਜ਼ਦੂਰ ਯੂਨੀਅਨ ਲਹਿਰਾਗਾਗਾ ਦੀ ਮੀਟਿੰਗ ਇਥੇ ਵਾਲਮੀਕੀ ਧਰਮਸ਼ਾਲਾ ਵਿੱਚ ਜ਼ਿਲ੍ਹਾ ਚੇਅਰਮੈਨ ਭੋਲਾ ਰਾਮ ਅਤੇ ਇਕਾਈ ਪ੍ਰਧਾਨ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਸਰਕਾਰ ਅਤੇ ਠੇਕੇਦਾਰੀ ਸਿਸਟਮ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੀਟਿੰਗ ’ਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਕੰਮ ਤੋਂ ਹਟਾਉਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਨਗਰ ਕੌਂਸਲ 

ਔਰਤਾਂ ਨੇ ਕੀਤਾ ਸਿਖਲਾਈ-ਕਢਾਈ ਦਾ ਕੋਰਸ ਮੁਕੰਮਲ

Posted On January - 5 - 2014 Comments Off on ਔਰਤਾਂ ਨੇ ਕੀਤਾ ਸਿਖਲਾਈ-ਕਢਾਈ ਦਾ ਕੋਰਸ ਮੁਕੰਮਲ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 5 ਜਨਵਰੀ ਸਿਲਾਈ-ਕਢਾਈ ਸੈਂਟਰ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਸਿਲਾਈ-ਕਢਾਈ ਦਾ ਕੋਰਸ ਮੁਕੰਮਲ ਕਰਨ ਵਾਲੀਆਂ 17 ਵਿਦਿਆਰਥਣਾਂ ਨੂੰ ਸਾਬਕਾ ਸਰਪੰਚ ਜਗਵੀਰ ਸਿੰਘ ਦੀ ਪਤਨੀ ਬੀਬੀ ਬਲਜਿੰਦਰ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਸਰਟੀਫਿਕੇਟ ਤਕਸੀਮ ਕਰਨ ਲਈ  ਸਮਾਗਮ ਕੀਤਾ ਗਿਆ। ਇਹ ਸਿਖਲਾਈ ਸੋਸ਼ਲ ਵੈਲਫੇਅਰ ਟਰੇਨਿੰਗ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਸੰਸਥਾ ਅਧਿਆਪਕਾ ਸੰਦੀਪ ਕੌਰ ਅਤੇ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਟਰੇਨਿੰਗ 

ਭਾਈਚਾਰੇ ਖਿਲਾਫ਼ ਮੰਦੀ ਭਾਸ਼ਾ ਵਰਤਣ ’ਤੇ ਕਮਿਸ਼ਨ ਨੂੰ ਪੱਤਰ

Posted On January - 5 - 2014 Comments Off on ਭਾਈਚਾਰੇ ਖਿਲਾਫ਼ ਮੰਦੀ ਭਾਸ਼ਾ ਵਰਤਣ ’ਤੇ ਕਮਿਸ਼ਨ ਨੂੰ ਪੱਤਰ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 5 ਜਨਵਰੀ ਐਸੋਸੀਏਸ਼ਨ ਆਫ਼ ਯੂਥ ਅਫੇਅਰਜ਼ ਪੰਜਾਬ ਦੇ ਪ੍ਰਧਾਨ ਮੁਹੰਮਦ ਨਈਮ ਇਲਯਾਸ ਨੇ ਘੱਟਗਿਣਤੀ ਕਮਿਸ਼ਨ, ਪੰਜਾਬ ਨੂੰ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਰੋਸ ਵਿਖਾਵੇ ਦੌਰਾਨ ਮੁਸਲਿਮ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲੇ ਅਨਸਰਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਐਸੋਸੀਏਸ਼ਨ ਨੇ ਰੋਸ ਵਿਖਾਵੇ ਦੌਰਾਨ ਮੁਸਲਿਮ 

ਪ੍ਰਕਾਸ਼ ਉਤਸਵ ਮੌਕੇ ਨਗਰ ਕੀਰਤਨ ਸਜਾਏ

Posted On January - 5 - 2014 Comments Off on ਪ੍ਰਕਾਸ਼ ਉਤਸਵ ਮੌਕੇ ਨਗਰ ਕੀਰਤਨ ਸਜਾਏ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 5 ਜਨਵਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕਪੁਰਾ ਤੋਂ ਨਗਰ ਕੀਰਤਨ ਸਜਾਇਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ।  ਵੱਖ-ਵੱਖ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ ਅਤੇ ਗੱਤਕਾ ਪਾਰਟੀਆਂ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਆਪਣੇ ਜੌਹਰ ਵਿਖਾਏ। ਸ਼ੇਰਪੁਰ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਆਗਮਨਪੁਰਵ 

ਮੰਦਭਾਵਨਾ ਨਾਲ ਰਿਪੋਰਟਾਂ ਲਿਖਣ ਦੀ ਅਧਿਆਪਕਾਂ ਵੱਲੋਂ ਨਿਖੇਧੀ

Posted On January - 5 - 2014 Comments Off on ਮੰਦਭਾਵਨਾ ਨਾਲ ਰਿਪੋਰਟਾਂ ਲਿਖਣ ਦੀ ਅਧਿਆਪਕਾਂ ਵੱਲੋਂ ਨਿਖੇਧੀ
ਪੱਤਰ ਪ੍ਰੇਰਕ ਅਮਲੋਹ, 5 ਜਨਵਰੀ ਅਧਿਆਪਕ ਸਾਂਝਾ ਮੋਰਚਾ ਪੰਜਾਬ ਬਲਾਕ ਸਰਹਿੰਦ 3 ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧਿਆਪਕਾਂ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਅਮਲੋਹ ਵਿਖੇ ਹੋਈ ਜਿਸ ਵਿੱਚ ਅਧਿਆਪਕਾਂ ਦੇ ਭਖਦੇ ਮਸਲਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਕੂਲਾਂ ਵਿੱਚ ਚੱਲ ਰਹੇ ਕਲੱਬਿੰਗ  ਦੇ ਮਸਲੇ ’ਤੇ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਅਤੇ ਸਾਰੇ ਅਧਿਆਪਕਾਂ ਵੱਲੋਂ ਸਕੂਲਾਂ ਦੀ ਕਲੱਬਿੰਗ ਖ਼ਤਮ ਕਰਨ ਦੀ ਮੰਗ ਕੀਤੀ ਗਈ। ਬਲਾਕ ਸਰਹਿੰਦ-3 ਅਮਲੋਹ ਦੇ ਅਧਿਆਪਕਾਂ 

ਸੰਗਰੂਰ ਜ਼ਿਲ੍ਹੇ ਦੀਆਂ ਸੌ ਮਾਣਮੱਤੀਆਂ ਧੀਆਂ ਦਾ ਸਨਮਾਨ 12 ਨੂੰ

Posted On January - 5 - 2014 Comments Off on ਸੰਗਰੂਰ ਜ਼ਿਲ੍ਹੇ ਦੀਆਂ ਸੌ ਮਾਣਮੱਤੀਆਂ ਧੀਆਂ ਦਾ ਸਨਮਾਨ 12 ਨੂੰ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 5 ਜਨਵਰੀ ਸਮਾਜ ਸੇਵੀ ਸੰਸਥਾ ਪਰਿਵਰਤਨ ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਧੂਰੀ ਵੱਲੋਂ ਹਰ ਸਾਲ ਦੀ ਤਰ੍ਹਾਂ ‘‘ਧੀਆਂ ਦਾ ਦਿਨ’’ ਮਨਾਉਣ ਲਈ 12 ਜਨਵਰੀ ਨੂੰ ਇਥੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਜ਼ਿਲ੍ਹਾ ਸੰਗਰੂਰ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਕਰਨ ਵਾਲੀਆਂ 100 ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ’ਚ ਸੂਫ਼ੀ ਗਾਇਕ ਕੰਵਰ ਗਰੇਵਾਲ, ਫਿਲਮੀ ਕਲਾਕਾਰ ਰਣਬੀਰ ਰਾਣਾ, ਬਿਨੂੰ ਢਿੱਲੋਂ, ਸਾਹਿਤਕ ਸ਼ਖ਼ਸੀਅਤ ਜਸਵੰਤ ਜ਼ਫ਼ਰ, ਸੁਖਵਿੰਦਰ ਅੰਮ੍ਰਿਤ, ਡਾ. 

ਧੂਰੀ ਵਿੱਚ ‘ਆਪ’ ਦੇ ਦਫਤਰ ਦਾ ਉਦਘਾਟਨ

Posted On January - 5 - 2014 Comments Off on ਧੂਰੀ ਵਿੱਚ ‘ਆਪ’ ਦੇ ਦਫਤਰ ਦਾ ਉਦਘਾਟਨ
ਖੇਤਰੀ ਪ੍ਰਤੀਨਿਧ ਧੂਰੀ, 5 ਜਨਵਰੀ ਪੁਰਾਣੀ ਅਨਾਜ ਮੰਡੀ ਧੂਰੀ ’ਚ ਆਮ ਆਦਮੀ ਪਾਰਟੀ ਨੇ ਆਪਣਾ ਦਫਤਰ ਖੋਲ੍ਹ ਕੇ ਪਾਰਟੀ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਦਫਤਰ ਦਾ ਉਦਘਾਟਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਏ.ਐਸ. ਮਾਨ ਨੇ ਕੀਤਾ। ਇਸ ਮੌਕੇ ਸ੍ਰੀ ਮਾਨ ਨੇ ਕਿਹਾ ਕਿ ਪਾਰਟੀ ਨੇ ਪੂਰੇ ਦੇਸ਼ ਵਿਚੋਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਨਾਲ-ਨਾਲ ਦੇਸ਼ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦੁਆਉਣ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜੋ ਵਾਅਦੇ ਲੋਕਾਂ 

ਪੰਜ ਗਰੀਬ ਲੜਕੀਆਂ ਦੇ ਵਿਆਹ ਕਰਵਾਏ

Posted On January - 5 - 2014 Comments Off on ਪੰਜ ਗਰੀਬ ਲੜਕੀਆਂ ਦੇ ਵਿਆਹ ਕਰਵਾਏ
ਪੱਤਰ ਪ੍ਰੇਰਕ ਸੰਦੌੜ, 5 ਜਨਵਰੀ ਸੰਤ ਗਰਜਾ ਸਿੰਘ ਦੀ ਯਾਦ ਨੂੰ ਸਮਰਪਿਤ 25ਵਾਂ ਸਾਲਾਨਾ ਤਿੰਨ ਦਿਨਾ ਜੋੜ ਮੇਲਾ ਸੰਤ ਆਸ਼ਰਮ ਬਾਪਲਾ ਵਿੱਚ ਬਾਬਾ ਗੁਲਜ਼ਾਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।¢ ਸਮਾਗਮ ਦੌਰਾਨ ਲੋਪੋਂ ਸੰਪਰਦਾ ਦੇ ਮੁਖੀ ਸੰਤ ਜਗਜੀਤ ਸਿੰਘ ਲੋਪੋਂ, ਸੰਤ ਭਗਵਾਨ ਸਿੰਘ ਭੁੱਟੇ ਵਾਲੇ, ਸੰਤ ਰਜਨੀਸ਼ ਸਿੰਘ, ਸੰਤ ਜਸਦੇਵਾ ਨੰਦ ਆਲਮਗੀਰ, ਸੰਤ ਮਨਪ੍ਰੀਤ ਸਿੰਘ ਅਤੇ ਸੰਤ ਸੰਤੋਖ ਸਿੰਘ ਨੇ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ¢ਅੰਤਿਮ ਦਿਨ 

ਦੋ ਕਰੋੜ ਦੀ ਚੰਦਨ ਲੱਕੜ ਚੋਰੀ, ਮਾਂ ਤੇ ਦੋ ਪੁੱਤ ਕਾਬੂ

Posted On January - 4 - 2014 Comments Off on ਦੋ ਕਰੋੜ ਦੀ ਚੰਦਨ ਲੱਕੜ ਚੋਰੀ, ਮਾਂ ਤੇ ਦੋ ਪੁੱਤ ਕਾਬੂ
* ਦੋ ਹੋਰ ਮੁਲਜ਼ਮਾਂ ਦੀ ਭਾਲ  * ਪੁਲੀਸ ਵੱਲੋਂ ਚੋਰੀ ਦੀ ਲੱਕੜ ਬਰਾਮਦ ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 4 ਜਨਵਰੀ ਦੋ ਕਰੋੜ ਰੁਪਏ ਦੀ ਲਾਲ ਚੰਦਨ ਦੀ ਲੱਕੜ ਚੋਰੀ ਕਰਨ ਦੇ ਮਾਮਲੇ ਵਿਚ ਮੋਤੀ ਨਗਰ ਥਾਣੇ ਦੀ ਪੁਲੀਸ ਨੇ ਦੋ ਸਕੇ ਭਰਾਵਾਂ ਤੇ ਉਨ੍ਹਾਂ ਦੀ ਮਾਂ  ਨੂੰ ਕਾਬੂ ਕੀਤਾ ਹੈ। ਕਾਬਲੇ ਗੌਰ ਹੈ ਕਿ ਫੜੇ ਗਏ ਮੁਲਜ਼ਮ ਲਾਲ ਚੰਦਨ ਦੀ ਲੱਕੜ ਦਾ ਕਾਰੋਬਾਰ ਕਰਦੇ ਹਨ ਤੇ 19 ਦਸੰਬਰ ਨੂੰ ਉਹ ਆਪਣੇ ਦੋ ਸਾਥੀਆਂ ਨਾਲ ਦਿੱਲੀ ਦੇ ਚੰਦਨ ਦੇ ਵਪਾਰੀ ਸੰਜੀਵ ਕੁਮਾਰ ਕੋਲੋਂ ਇਹ ਕਹਿ 

ਨਵੇਂ ਸਾਲ ਵਿੱਚ ਵੀ ਛੁੱਟ ਗਈ ਸਮਰਾਲਾ ਵਾਸੀਆਂ ਦੀ ਗੱਡੀ

Posted On January - 4 - 2014 Comments Off on ਨਵੇਂ ਸਾਲ ਵਿੱਚ ਵੀ ਛੁੱਟ ਗਈ ਸਮਰਾਲਾ ਵਾਸੀਆਂ ਦੀ ਗੱਡੀ
ਨਵੀਂ ਸਮਾਂ-ਸਾਰਣੀ ਵਿੱਚ ਗੱਡੀਆਂ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ, ਲੋਕਾਂ ਵੱਲੋਂ ਡੀਆਰਐਮ ਨੂੰ ਮਿਲਣ ਦਾ ਐਲਾਨ ਦਰਸ਼ਪ੍ਰੀਤ ਸਿੰਘ ਬੱਤਰਾ ਸਮਰਾਲਾ, 4 ਜਨਵਰੀ ਨਵੇਂ ਸਾਲ ਵਿੱਚ ਸਮਰਾਲਾ ਰੇਲਵੇ ਸਟੇਸ਼ਨ ’ਤੇ ਗੱਡੀਆਂ ਰੋਕਣ ਬਾਰੇ ਕੋਈ ਸਮਾਂ ਸਾਰਣੀ ਨਾ ਆਉਣ ਕਾਰਨ ਇਕ ਵਾਰ ਫ਼ੇਰ ਸਮਰਾਲਾ ਵਾਸੀਆਂ ਦੀ ਮੰਗ ਦਰਕਿਨਾਰ ਹੋ ਗਈ ਹੈ। ਸਮਾਂ ਸਾਰਣੀ  ਨਾ ਆਉਣ ਦਾ ਪਤਾ ਚੱਲਦੇ ਸਾਰ ਸਮਰਾਲਾ ਅਤੇ ਲੱਲਾਂ ਵਾਸੀਆਂ ਨੂੰ   ਝਟਕਾ ਲੱਗਿਆ ਹੈ। ਜਿਨ੍ਹਾਂ ਰੇਲਵੇ ਅਧਿਕਾਰੀਆਂ ਨੇ 1 
Available on Android app iOS app
Powered by : Mediology Software Pvt Ltd.