ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਲੁਧਿਆਣਾ › ›

Featured Posts
ਵਿਦਿਆਰਥੀਆਂ ਵੱਲੋਂ ਯੂਐੱਸਏ ਦਾ ਵਿਦਿਅਕ ਟੂਰ

ਵਿਦਿਆਰਥੀਆਂ ਵੱਲੋਂ ਯੂਐੱਸਏ ਦਾ ਵਿਦਿਅਕ ਟੂਰ

ਲੁਧਿਆਣਾ: ‘ਦ੍ਰਿਸ਼ਟੀ’ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਗੌਰੀ ਛਾਬੜਾ ਦੀ ਅਗਵਾਈ ਵਿੱਚ ਯੂ. ਐਸ. ਏ. ਦਾ ਸਿੱਖਿਅਕ ਦੌਰਾ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੀ ਇਸ ਟੀਮ ’ਚ ਵਿਰੇਨ ਜੈਨ, ਸ਼ੌਰਿਆ ਤੁਲੀ, ਤਨੀਸ਼ਾ, ਗੁਰਸਹਿਜ ਸਿੰਘ, ਜਸਪ੍ਰੀਤ ਸਿੰਘ, ਹਰਮਨ ...

Read More

ਮਾਛੀਵਾੜਾ ਦੇ ਆੜ੍ਹਤੀਆਂ ਵੱਲੋਂ ਸਰਕਾਰ ਨੂੰ ਕੋਰਾ ਜਵਾਬ

ਮਾਛੀਵਾੜਾ ਦੇ ਆੜ੍ਹਤੀਆਂ ਵੱਲੋਂ ਸਰਕਾਰ ਨੂੰ ਕੋਰਾ ਜਵਾਬ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 16 ਸਤੰਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਕਰਨ ਦੇ ਮੱਦੇਨਜ਼ਰ ਆੜ੍ਹਤੀਆਂ ਤੋਂ ਉਨ੍ਹਾਂ ਨਾਲ ਸਬੰਧਿਤ ਕਿਸਾਨਾਂ ਦੇ ਬੈਂਕ ਖਾਤਿਆਂ ਦੀ ਸਾਰੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ, ਜਿਸ ’ਤੇ ਅੱਜ ਮਾਛੀਵਾੜਾ ਦੇ ਸਮੂਹ ਆੜ੍ਹਤੀਆਂ ਵਲੋਂ ਮੀਟਿੰਗ ਕਰ ਸਰਕਾਰ ਨੂੰ ਕੋਰਾ ਜਵਾਬ ਦਿੱਤਾ ਹੈ ਕਿ ...

Read More

ਬੇਰੁਜ਼ਗਾਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬੇਰੁਜ਼ਗਾਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਦੇਵਿੰਦਰ ਸਿੰਘ ਜੱਗੀ ਪਾਇਲ, 16 ਸਤੰਬਰ ਫੂਲੇ ਸ਼ਾਹ ਅੰਬੇਦਕਰ ਲੋਕ ਜਗਾਓ ਮੰਚ ਪਾਇਲ ਵੱਲੋਂ ਪਿੰਡ ਰੌਣੀ ਵਿਚ ‘ਬੇਰੁਜ਼ਗਾਰ ਹਾਂ, ਬੇਵਕੂਫ ਨਹੀਂ’ ਮੁਹਿੰਮ ਤਹਿਤ ਰੋਸ ਮਾਰਚ ਗੁਰਦੁਆਰਾ ਰਵੀਦਾਸ ਤੋਂ ਲੈ ਕੇ ਪਿੰਡ ਦੀਆਂ ਗਲੀਆਂ ਰਾਹੀ ਹੁੰਦਾ ਹੋਇਆ ਮੇਨ ਬੱਸ ਸਟੈਂਡ ਜਾ ਕੇ ਸਮਾਪਤ ਹੋਇਆ। ਇੱਥੇ ਨੌਜਵਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ...

Read More

ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਪਣਾਉਣ ਦੀ ਲੋੜ: ਮੱਕੜ

ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਪਣਾਉਣ ਦੀ ਲੋੜ: ਮੱਕੜ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ,16 ਸਤੰਬਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਜੁੱਟੀ ਸੰਸਥਾ ਨਿਸਚੇ-ਇਕ ਕਾਫ਼ਲਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਚ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ...

Read More

ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਾਥ ਲਾਜ਼ਮੀ: ਸਿੱਧੂ

ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਾਥ ਲਾਜ਼ਮੀ: ਸਿੱਧੂ

ਜਗਜੀਤ ਕੁਮਾਰ ਖਮਾਣੋਂ, 16 ਸਤੰਬਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੱਸਦਾ ਖੇਡਦਾ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਖਮਾਣੋਂ ਦੇ ਰਾਮਲੀਲਾ ਮੈਦਾਨ ਵਿਚ ਕਰਵਾਏ ਨਾਟਕ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿੱਥੇ ਪੰਜਾਬ ਪੁਲੀਸ ...

Read More

ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਧਰਨਾ ਸ਼ੁਰੂ

ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਧਰਨਾ ਸ਼ੁਰੂ

ਪੱਤਰ ਪ੍ਰੇਰਕ ਮਾਛੀਵਾੜਾ, 16 ਸਤੰਬਰ ਮਨਰੇਗਾ ਕਰਮਚਾਰੀ ਯੂਨੀਅਨ ਦੇ ਬਲਾਕ ਪ੍ਰਧਾਨ ਰਣਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਕਰਮਚਾਰੀਆਂ ਵੱਲੋਂ ਧਰਨਾ ਸ਼ੁਰੂ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਨਰੇਗਾ ਪਿਛਲੇ 11-12 ਸਾਲਾਂ ਤੋਂ ਡਿਊਟੀ ਕਰ ਰਹੇ ਮੁਲਾਜ਼ਮਾਂ ਨੇ ਅੱਜ ਮੰਗਾਂ ਦੀ ...

Read More

ਲਾਵਾਰਿਸ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਭੁੱਖ ਹੜਤਾਲ

ਲਾਵਾਰਿਸ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਭੁੱਖ ਹੜਤਾਲ

ਚਰਨਜੀਤ ਸਿੰਘ ਢਿੱਲੋਂ ਜਗਰਾਉਂ, 16 ਸਤੰਬਰ ਲਾਵਾਰਿਸ ਪਸ਼ੂਆਂ ਤੋਂ ਮੁਕਤੀ ਪਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇੱਥੇ ਨਗਰ ਕੌਂਸਲ ਦਫਤਰ ਦੇ ਅੱਗੇ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਭੁੱਖ ਹੜਤਾਲ ’ਤੇ ਮਾਸਟਰ ਧਰਮ ਸਿੰਘ ਸੂਜਾਪੁਰ ਜ਼ਿਲ੍ਹਾ ਪ੍ਰਧਾਨ ਡੀਟੀਐੱਫ, ਮਾਸਟਰ ਸੁਖਦੇਵ ਹਠੂਰ, ਮਾਸਟਰ ਭੀਮ ਸੈਨ, ਅਮਰਜੀਤ ਪ੍ਰਦੇਸੀ ਅਤੇ ਮਲਕੀਤ ਸਿੰਘ ...

Read More


‘ਸੁਵਿਧਾ ਕੈਂਪ’ ਨਾ ਲੱਗਣ ਕਾਰਨ ਲੋਕਾਂ ਵਿੱਚ ਸਖ਼ਤ ਰੋਸ

Posted On December - 12 - 2013 Comments Off on ‘ਸੁਵਿਧਾ ਕੈਂਪ’ ਨਾ ਲੱਗਣ ਕਾਰਨ ਲੋਕਾਂ ਵਿੱਚ ਸਖ਼ਤ ਰੋਸ
ਪੱਤਰ ਪ੍ਰੇਰਕ ਸ਼ੇਰਪੁਰ, 12 ਦਸੰਬਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ੇਰਪੁਰ ਦੇ ਦਫ਼ਤਰ ਵੱਲੋਂ ਅੱਜ ਪਿੰਡ ਮਾਹਮਦਪੁਰ ਵਿਖੇ ਲਾਏ ਜਾਣ ਵਾਲੇ ‘ਸੁਵਿਧਾ ਕੈਂਪ’ ਨੂੰ ਐਨ ਮੌਕੇ ਰੱਦ ਕੀਤੇ ਜਾਣ ਦੇ ਜ਼ੁਬਾਨੀ ਹੁਕਮਾਂ ਤੋਂ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਉੱਥੇ ਹੀ ਪਿੰਡ ਮਾਹਮਦਪੁਰ ਦੇ ਸਰਪੰਚ ਸੁਰਜਭਾਨ ਦੀ ਅਗਵਾਈ ਹੇਠਲੇ ਵਫ਼ਦ ਨੇ ਇਸ ’ਤੇ ਰੋਸ ਪ੍ਰਗਟਾਉਂਦਿਆਂ ਇਸ ਐਸ.ਡੀ.ਐਮ. ਧੂਰੀ ਈਸ਼ਾ ਸਿੰਘਲ ਨੂੰ ਮਿਲ ਕੇ ਸਮੁੱਚੇ ਮਾਮਲੇ ਦੀ ਜਾਂਚ ਮੰਗੀ। ਵਫ਼ਦ ’ਚ ਸ਼ਾਮਲ ਸੁਰਿੰਦਰ ਸਿੰਘ ਬਾਠ, ਬਲਵੰਤ 

ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਸਮਾਰੋਹ

Posted On December - 12 - 2013 Comments Off on ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਸਮਾਰੋਹ
ਪੱਤਰ ਪ੍ਰੇਰਕ ਲਹਿਰਾਗਾਗਾ, 12 ਦਸੰਬਰ ‘‘ਸ਼ਾਇਰ ਅਤੇ ਐਸ.ਡੀ.ਐਮ ਬਖਤਾਵਰ ਸਿੰਘ ਦਾ ਕਹਿਣਾ ਹੈ ਕਿ ਧਾਰਮਿਕ ਵਿਅਕਤੀ ਕਦੇ ਵੀ ਦੂਜੇ ਧਰਮ ਅਤੇ ਇਲਾਕੇ ਦੇ ਮਨੁੱਖਾਂ  ਨੂੰ ਨਫ਼ਰਤ ਨਹੀ ਕਰ ਸਕਦਾ, ਪਰ ਧਰਮ ਦੇ ਨਾਉਂ ’ਤੇ ਲੜਾਈਆਂ ’ਚ ਜਿੰਨਾ ਨੁਕਸਾਨ ਹੋਇਆ ਹੈ ਓਨਾ ਕਿਸੇ ਕਾਰਨ ਕਰਕੇ ਨਹੀਂ ਹੋਇਆ।’’ ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ  ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਧਰਮ ਦੇ ਨਾਮ ’ਤੇ ਕੁਝ ਖਾਸ ਲੋਕ ਦੰਗੇ ਕਰਵਾਉਂਦੇ 

230 ਸਾਲ ਪੁਰਾਣੇ ਜੈਨ ਪਾਰਸਵ ਨਾਥ ਮੰਦਰ ਵਿੱਚ ਮੂਰਤੀ ਸਥਾਪਨਾ

Posted On December - 12 - 2013 Comments Off on 230 ਸਾਲ ਪੁਰਾਣੇ ਜੈਨ ਪਾਰਸਵ ਨਾਥ ਮੰਦਰ ਵਿੱਚ ਮੂਰਤੀ ਸਥਾਪਨਾ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ,12 ਦਸੰਬਰ ਸ਼ਹਿਰ ਦੇ 230 ਸਾਲ ਪੁਰਾਣੇ ਜੈਨ ਸ਼ਵੇਤਾਂਬਰ ਗੌੜੀ ਪਾਰਸ਼ਵ ਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਕੰਮ ਮੁਕੰਮਲ ਹੋਣ ’ਤੇ ਇਸ ਦਾ ਰਸਮੀ ਉਦਘਾਟਨ  ਜੰਮੂ ਤੋਂ ਚਮਾਸਾ ਮੁਕੰਮਲ ਕਰਕੇ ਇਥੇ ਪੈਦਲ ਪੁੱਜੇ ਵਰਤਮਾਨ ਜੈਨ ਅਚਾਰੀਆ ਸ੍ਰੀ ਵਿਜੇ ਨਿਤਿਆ ਨੰਦ ਸੁਰੀਸ਼ਵਰ  ਨੇ ਕੀਤਾ। ਇਸ ਮੌਕੇ ਸ੍ਰੀ ਸ਼ਵੇਤਾਂਬਰ ਜੈਨ ਮੂਰਤੀ ਪੂਜਕ ਸੰਘ ਦੇ ਵਰਤਮਾਨ ਅਚਾਰੀਆ ਸ੍ਰੀ ਵਿਜੇ ਨਿਤਿਆ ਨੰਦ ਸੁਰੀਸ਼ਵਰ ਨੇ ਜੁੜੇ ਇਕੱਠ ਨੂੰ ਆਪਸੀ ਭਾਈਚਾਰਾ, ਸ਼ਾਂਤੀ ਅਤੇ ਸਦਭਾਵਨਾ ਬਰਕਰਾਰ 

ਸੰਗਰੂਰ ਵਾਲੀ ਕੋਠੀ ਦੀ ਹਾਲਤ ਖ਼ਸਤਾ

Posted On December - 12 - 2013 Comments Off on ਸੰਗਰੂਰ ਵਾਲੀ ਕੋਠੀ ਦੀ ਹਾਲਤ ਖ਼ਸਤਾ
ਖੇਤਰੀ ਪ੍ਰਤੀਨਿਧ ਧੂਰੀ, 12 ਦਸਬੰਰ ਅਦਭੁਤ ਕਲਾਕ੍ਰਿਤੀ ਤੇ ਰਾਜਗਿਰੀ ਦੀ ਖੂਬਸੂਰਤੀ ਦਾ ਨਮੂਨਾ ਪੇਸ਼ ਕਰਦੀ ਧੂਰੀ ਸਥਿਤ ਸੰਗਰੂਰ ਵਾਲੀ ਕੋਠੀ ਦੀ ਹਾਲਤ ਦਿਨੋਂ ਦਿਨ ਖ਼ਸਤਾ ਹੋਣ ਕਾਰਨ ਇਹ ਪੁਰਾਤਨ ਇਮਾਰਤ ਆਪਣੇ ਆਪ ’ਤੇ ਹੂੰਝ ਵਹਾਉਣ ਲਈ ਮਜ਼ੂਬਰ ਹੈ। ਪੰਜਾਬ ਵਿੱਚ ਇਸ ਕੋਠੀ ਦੇ ਨਾਂ ਨਾਲ ਧੂਰੀ ਸ਼Îਹਿਰ ਦਾ ਨਾਂ ਮਸ਼ਹੂਰ ਸੀ। ਪੁਰਾਣੀਆਂ ਕਹਾਣੀਆਂ ਅਨੁਸਾਰ ਇਸ ਇਮਾਰਤ ਵਿੱਚ ਇਕ ਸੁਰੰਗ ਧੂਰੀ ਤੋਂ ਲੱਡਾ ਕੋਠੀ ਅੰਦਰ ਬਣੇ ਕੋਠੀਨੁਮਾ ਮਹਿਲ ਵਿੱਚ ਜਾਂਦੀ ਸੀ ਤੇ ਇਸ ਕੋਠੀ ਵਿੱਚ ਰਾਜੇ ਮਹਾਰਾਜੇ 

ਗਰੇਵਾਲ ਅਕੈਡਮੀ ਨੇ ਸਮਾਗਮ ਕਰਵਾਇਆ

Posted On December - 12 - 2013 Comments Off on ਗਰੇਵਾਲ ਅਕੈਡਮੀ ਨੇ ਸਮਾਗਮ ਕਰਵਾਇਆ
ਪੱਤਰ ਪ੍ਰੇਰਕ ਸ਼ੇਰਪੁਰ, 12 ਦਸੰਬਰ ਗਰੇਵਾਲ ਅਕੈਡਮੀ ਸ਼ੇਰਪੁਰ ਨੇ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਇੱਕ ਧਾਰਮਿਕ ਸਮਾਗਮ ਸੰਸਥਾ ਦੇ ਮੁੱਖ ਪ੍ਰਬੰਧਕ ਦਲਵੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਿਸ ਤਹਿਤ ਅਖੰਡ ਪਾਠ ਦੇ ਭੋਗ ਉਪਰੰਤ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ’ਚ ਵੀ ਭਾਗ ਲਿਆ।ਸਿੱਖ ਬੁੱਧੀਜੀਵੀ ਮੰਚ  ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੇਵਾਲ ਅਕੈਡਮੀ  ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰਨ ਦੇ ਨਾਲ 

ਨਰਸਿੰਗ ਇੰਸਟੀਚਿਊਟ ਵਿੱਚ ਸਮਾਗਮ

Posted On December - 12 - 2013 Comments Off on ਨਰਸਿੰਗ ਇੰਸਟੀਚਿਊਟ ਵਿੱਚ ਸਮਾਗਮ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 12 ਦਸੰਬਰ ਇਥੇ ਮਾਤਾ ਗੁਜਰੀ ਨਰਸਿੰਗ ਇੰਸਟੀਚਿਊਟ ਵਿਖੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਓ.ਐਸ.ਡੀ. ਅਮਨਬੀਰ ਸਿੰਘ ਚੈਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਡਾਇਰੈਕਟਰ ਨਰੇਸ਼ ਜਿੰਦਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।  ਸੰਸਥਾ ਦੇ ਚੇਅਰਮੈਨ ਐਸ.ਕੇ. ਬਾਂਸਲ ਨੇ ਸੰਸਥਾ ’ਚ ਦਾਖਲ ਹੋਈਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਕੋਰਸ ਪੂਰਾ ਕਰਕੇ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਵਿਦਾਇਗੀ 

ਕਬੱਡੀ ਕੱਪ ਫਾਈਨਲ: ਸੁਰੱਖਿਆ ਤੇ ਟਰੈਫਿਕ ਪ੍ਰਬੰਧ ਮੁਕੰਮਲ

Posted On December - 11 - 2013 Comments Off on ਕਬੱਡੀ ਕੱਪ ਫਾਈਨਲ: ਸੁਰੱਖਿਆ ਤੇ ਟਰੈਫਿਕ ਪ੍ਰਬੰਧ ਮੁਕੰਮਲ
ਸਤਿਬੀਰ ਸਿੰਘ ਲੁਧਿਆਣਾ, 11 ਦਸੰਬਰ ਸ਼ਹਿਰ ਵਿੱਚ14 ਦਸੰਬਰ ਨੂੰ ਹੋ ਰਹੇ ਵਰਲਡ ਕਬੱਡੀ ਕੱਪ ਦੇ ਫਾਈਨਲ ਮੈਚਾਂ ਲਈ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਟਰੈਫਿਕ ਅਤੇ ਸੁਰੱਖਿਆ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨ ਨਿਰਮਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਮੈਚ ਦੇਖਣ ਲਈ ਦਰਸ਼ਕਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵੀਵੀਆਈਪੀ ਪੁੱਜਣਗੇ। ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਵੱਖ-ਵੱਖ ਕੈਟਾਗਰੀਆਂ ਲਈ ਵੱਖ-ਵੱਖ ਬਲਾਕ ਬਣਾਏ ਅਤੇ ਵੱਖ-ਵੱਖ ਕਿਸਮ ਦੇ ਪਾਰਕਿੰਗ 

ਦਿੱਲੀ ਰੈਲੀ ਲਈ ਜਥਾ ਰਵਾਨਾ

Posted On December - 11 - 2013 Comments Off on ਦਿੱਲੀ ਰੈਲੀ ਲਈ ਜਥਾ ਰਵਾਨਾ
ਪੱਤਰ ਪ੍ਰੇਰਕ ਮਾਛੀਵਾੜਾ, 11 ਦਸੰਬਰ ਸੀ.ਪੀ.ਆਈ. ਬਲਾਕ ਮਾਛੀਵਾੜਾ ਦੇ ਉਪ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ ਤੇ ਪੇਂਡੂ ਚੌਕੀਦਾਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਭਲਕੇ 12 ਦਸੰਬਰ ਨੂੰ ਦਿੱਲੀ ਵਿਖੇ 11 ਟਰੇਡ ਯੂਨੀਅਨਾਂ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਕੀਤੀ ਜਾ ਰਹੀ ਰੈਲੀ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਵੇਗੀ। ਉਹ ਇੱਥੇ ਵਰਕਰਾਂ ਦੇ ਇੱਕ ਜਥੇ ਨੂੰ ਦਿੱਲੀ ਲਈ ਰਵਾਨਾ ਕਰ ਰਹੇ ਸਨ। ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਹਰ ਫ਼ਰੰਟ ’ਤੇ 

ਨੌਜਵਾਨ ਦੀ ਮੋਟਰਸਾਈਕਲ ਤੋਂ ਡਿੱਗ ਕੇ ਮੌਤ

Posted On December - 11 - 2013 Comments Off on ਨੌਜਵਾਨ ਦੀ ਮੋਟਰਸਾਈਕਲ ਤੋਂ ਡਿੱਗ ਕੇ ਮੌਤ
ਪੱਤਰ ਪ੍ਰੇਰਕ ਲੁਧਿਆਣਾ, 11 ਦਸੰਬਰ 19 ਸਾਲਾ ਨੌਜਵਾਨ ਦੀ ਸਥਾਨਕ ਕਿਦਵਾਈ ਨਗਰ ਵਿੱਚ ਮੋਟਰਸਾਈਕਲ ਤੋਂ ਡਿੱਗ ਕੇ ਮੌਤ ਹੋ ਗਈ ਹੈ।  ਮ੍ਰਿਤਕ ਨੌਜਵਾਨ ਦੀ ਪਛਾਣ ਅੰਕੁਸ਼ ਸੱਚਦੇਵਾ  ਵਾਸੀ ਹਰਗੋਬਿੰਦ ਨਗਰ ਵਜੋਂ ਹੋਈ ਹੈ। ਪ੍ਰਾਪਤ ਸੂਚਨਾ ਅਨੁਸਾਰ ਦੇਰ ਰਾਤ ਅੰਕੁਸ਼ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਉਹ ਜਿਉਂ ਹੀ ਕਿਦਵਈ ਨਗਰ ਪਹੁੰਚਿਆ ਤਾਂ ਇੱਕ ਮੌੜ ’ਤੇ ਉਸ ਦਾ ਮੋਟਰਸਾਈਕਲ ਅਚਾਨਕ ਤਿਲਕ ਗਿਆ ਜਿਸ ਕਾਰਨ ਉਸ ਦਾ ਸਿਰ  ਪੱਕੀ ਸੜਕ ’ਤੇ ਵੱਜਣ ਨਾਲ ਸਖ਼ਤ ਚੋਟ ਆ ਗਈ। ਪੁਲੀਸ ਨੇ ਉਸ ਨੂੰ ਤੁਰੰਤ  

ਸੜਕ ’ਤੇ ਕਬਜ਼ਿਆਂ ਖ਼ਿਲਾਫ਼ ਜਾਮ ਲਾਇਆ

Posted On December - 11 - 2013 Comments Off on ਸੜਕ ’ਤੇ ਕਬਜ਼ਿਆਂ ਖ਼ਿਲਾਫ਼ ਜਾਮ ਲਾਇਆ
ਪੱਤਰ ਪ੍ਰੇਰਕ ਲਹਿਰਾਗਾਗਾ, 11 ਦਸੰਬਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਮਾਨ ਰੱਖੇ ਜਾਣ ਕਾਰਨ ਆਵਾਜਾਈ ’ਚ ਪੈਂਦੀ ਰੁਕਾਵਟ ਤੋਂ ਦੁੱਖੀ ਟਰੱਕ ਅਪਰੇਟਰਾਂ ਨੇ ਅੱਜ ਇੱਥੇ ਬੱਸ ਅੱਡੇ ਅੱਗੇ ਟਰੱਕ ਖੜ੍ਹੇ ਕਰਕੇ ਜਾਮ ਲਾ ਦਿੱਤਾ ਜਿਸ ਕਰਕੇ ਇਕ ਘੰਟੇ ਤੋਂ ਵੱਧ ਸਮਾਂ ਆਵਾਜਾਈ ਪ੍ਰਭਾਵਿਤ ਰਹੀ। ਇਸ ਜਾਮ ਮਗਰੋਂ ਪੁਲੀਸ ਤੇ ਨਗਰ ਕੌਂਸਲ ਤੁਰੰਤ ਹਰਕਤ ਵਿੱਚ ਆਈ। ਨਗਰ ਕੌਂਸਲ ਨੇ ਤੁਰੰਤ ਸੜਕ ਕਿਨਾਰੇ ਦੁਕਾਨਦਾਰਾਂ ਵੱਲੋਂ ਰੱਖੇ ਸਮਾਨ ਨੂੰ ਜ਼ਬਤ ਕੀਤਾ ਤੇ ਸੜਕ ’ਤੇ ਖੜ੍ਹੀਆਂ ਰੇਹੜੀਆਂ 

ਕਿਸਾਨਾਂ ਨੇ ਦੋ ਥਾਈਂ ਜ਼ਮੀਨ ਦੀ ਕੁਰਕੀ ਰੁਕਵਾਈ

Posted On December - 11 - 2013 Comments Off on ਕਿਸਾਨਾਂ ਨੇ ਦੋ ਥਾਈਂ ਜ਼ਮੀਨ ਦੀ ਕੁਰਕੀ ਰੁਕਵਾਈ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 11 ਦਸੰਬਰ ਪਿੰਡ ਕੈਂਪਰ ਦੇ ਕਿਸਾਨ ਜਸਪਾਲ ਸਿੰਘ ਦੀ ਜ਼ਮੀਨ ਦੀ ਬੈਂਕ ਵੱਲੋਂ ਕੀਤੀ ਜਾ ਰਹੀ ਕੁਰਕੀ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਭਾਰੀ ਇਕੱਠ ਕਰਕੇ ਸਹਾਇਕ ਰਜਿਸਟਰਾਰ ਸੁਨਾਮ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸੁਨਾਮ ਦੀ ਬੈਂਕ ਦੇ ਸਹਾਇਕ ਰਜਿਸਟਰਾਰ ਵੱਲੋਂ ਪਿੰਡ ਕੈਂਪਰ, ਤੂਰਬਨਜ਼ਾਰਾ, ਦਿੜ੍ਹਬਾ ਤੇ 

ਸੀਰੇ ਵਾਲਾ ਟੈਂਕਰ ਫਟਿਆ

Posted On December - 11 - 2013 Comments Off on ਸੀਰੇ ਵਾਲਾ ਟੈਂਕਰ ਫਟਿਆ
ਪੱਤਰ ਪ੍ਰੇਰਕ ਮਾਛੀਵਾੜਾ, 11 ਦਸੰਬਰ ਸਥਾਨਕ ਰਾਹੋਂ ਰੋਡ ’ਤੇ ਅੱਜ ਸ਼ਾਮ ਇੱਕ ਸੀਰਾ ਭਰ ਕੇ ਲੈ ਜਾ ਰਹੇ ਟਰੱਕ ਦਾ ਟੈਂਕਰ ਅਚਾਨਕ ਫੱਟ ਗਿਆ ਜਿਸ ਕਾਰਨ ਸੜਕ ’ਤੇ ਚਿਕਨਾਹਟ ਹੋ ਗਈ ਤੇ ਆਵਾਜਾਈ ਪ੍ਰਭਾਵਿਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟੈਂਕਰ ਫਟਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟੈਂਕਰ ਫਟਣ ਤੋਂ ਬਾਅਦ ਸੜਕ ’ਤੇ ਚਿਕਨਾਹਟ ਫੈਲ ਗਈ ਜਿਸ ਕਾਰਨ ਵਾਹਨਾਂ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਹੋਈ। ਇਸ ਸਬੰਧੀ ਸੂਚਨਾ ਮਿਲਣ ’ਤੇ ਮਾਛੀਵਾੜਾ ਥਾਣੇ ਦੇ ਮੁਖੀ ਹਰਜਿੰਦਰ ਸਿੰਘ 

ਹਾਦਸਿਆਂ ਨੇ ਲਈਆਂ ਦੋ ਜਾਨਾਂ

Posted On December - 11 - 2013 Comments Off on ਹਾਦਸਿਆਂ ਨੇ ਲਈਆਂ ਦੋ ਜਾਨਾਂ
ਪੱਤਰ ਪ੍ਰੇਰਕ ਮਸਤੂਆਣਾ ਸਾਹਿਬ, 11 ਦਸੰਬਰ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਬੱਸ ਡਰਾਈਵਰ ਸਮੇਤ 8 ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਤੁਰੰਤ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇਕ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਰੈਫਰ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਥੋੜ੍ਹੀ ਦੂਰ ਪਿੰਡ ਚੰਗਾਲ ਵਾਲੀ ਸੜਕ ’ਤੇ ਬਲਦ ਰੇਹੜੇ ’ਤੇ ਬਲਵੀਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਚੰਗਾਲ 

ਪਾਕਿਸਤਾਨੀ ਆਗੂ ਦਾ ਸਨਮਾਨ

Posted On December - 11 - 2013 Comments Off on ਪਾਕਿਸਤਾਨੀ ਆਗੂ ਦਾ ਸਨਮਾਨ
ਖੇਤਰੀ ਪ੍ਰਤੀਨਿਧ ਲੁਧਿਆਣਾ, 11 ਦਸੰਬਰ ਪਾਕਿਸਤਾਨ ਕੌਮੀ ਅਸੈਂਬਲੀ ਦੇ ਮੈਂਬਰ ਤੇ ਸੀਨੀਅਰ ਪਾਕਿਸਤਾਨੀ ਆਗੂ ਮੌਲਾਨਾ ਫਜ਼ਲੂ ਰਹਿਮਾਨ ਦਾ ਲੁਧਿਆਣਾ ਪਹੁੰਚਣ ’ਤੇ ਮੁਸਲਿਮ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੌਲਾਨਾ ਫਜ਼ਲੂ ਰਹਿਮਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਾ ਭਾਈਚਾਰਕ ਰਿਸ਼ਤਾ ਮਜ਼ਬੂਤ ਕਰਨ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਤੇ ਮਜਲਿਸ ਅਹਰਾਰ 

ਕਾਹਲੋਂ ਦੀ ਮੌਤ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ : ਬਾਜਵਾ

Posted On December - 11 - 2013 Comments Off on ਕਾਹਲੋਂ ਦੀ ਮੌਤ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ : ਬਾਜਵਾ
ਪੱਤਰ ਪ੍ਰੇਰਕ ਮਾਛੀਵਾੜਾ, 11 ਦਸੰਬਰ ਮਾਛੀਵਾੜਾ ਦੇ ਉਘੇ ਆੜ੍ਹਤੀ ਤੇ ਵਿੱਦਿਅਕ ਸੰਸਥਾ ਨੈਸ਼ਨਲ ਕਾਲਜ ਫਾਰ ਵਿਮੈਨ ਦੇ ਸਕੱਤਰ ਅਮਰੀਕ ਸਿੰਘ ਕਾਹਲੋਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਥੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਸੰਸਕਾਰ ਤੋਂ ਪਹਿਲਾਂ ਪੁਲੀਸ ਵੱਲੋਂ ਇੱਕ ਪੰਜ ਮੈਂਬਰੀ ਮੈਡੀਕਲ ਬੋਰਡ ਦਾ ਗਠਨ ਕਰ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਤਾਂ ਜੋ ਕੋਈ ਸ਼ੰਕਾ ਨਾ      ਰਹਿ ਜਾਵੇ ਕਿ ਉਨ੍ਹਾਂ ਦੀ ਮੌਤ ਸੜਕ ਹਾਦਸਾ 

ਕਬੱਡੀ ਖਿਡਾਰਨਾਂ ਨੂੰ ਵੀ ਦੋ ਕਰੋੜ ਇਨਾਮ ਦੇਣ ਦੀ ਪੈਰਵੀ

Posted On December - 11 - 2013 Comments Off on ਕਬੱਡੀ ਖਿਡਾਰਨਾਂ ਨੂੰ ਵੀ ਦੋ ਕਰੋੜ ਇਨਾਮ ਦੇਣ ਦੀ ਪੈਰਵੀ
ਪੱਤਰ ਪ੍ਰੇਰਕ ਲੁਧਿਆਣਾ, 11 ਦਸੰਬਰ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਵਿਸ਼ਵ ਕਬੱਡੀ ਕੱਪ 2013 ਵਿੱਚ ਮਰਦ ਵਰਗ ਦੀ ਚੈਂਪੀਅਨਸ਼ਿਪ ਨੂੰ 2 ਕਰੋੜ ਅਤੇ ਔਰਤ ਵਰਗ ਚੈਂਪੀਅਨਸ਼ਿਪ ਨੂੰ ਇੱਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਕਰਕੇ ਔਰਤਾਂ, ਮਰਦਾਂ ਬਰਾਬਰ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਹੈ। ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਚੇਅਰਮੈਨ ਐਡਵੋਕੇਟ ਪੀਸੀ ਸਿੰਘ ਗਿੱਲ, ਜਨਰਲ ਸਕੱਤਰ ਸੂਰਤ ਸਿੰਘ ਅਤੇ ਸਕੱਤਰ ਗੁਰਚਰਨ ਸਿੰਘ ਰੰਧਾਵਾ ਨੇ ਦੱਸਿਆ ਕਿ 
Available on Android app iOS app
Powered by : Mediology Software Pvt Ltd.