ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਲੁਧਿਆਣਾ › ›

Featured Posts
ਸੰਘਣੀ ਵਸੋਂ ’ਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ

ਸੰਘਣੀ ਵਸੋਂ ’ਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ

ਬੀਰ ਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ ਇੱਥੋਂ ਦੇ ਕੱਚਾ ਪਹਾ ’ਤੇ ਸਥਿਤ ਪ੍ਰੀਤ ਨਗਰ ਦੀ ਸੰਘਣੀ ਵਸੋਂ ਵਿੱਚ ਲੱਗ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਮੁਹੱਲੇ ਦੇ ਵਸਨੀਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਪੁਲੀਸ ਨੇ ਮੋਬਾਈਲ ਕੰਪਨੀ ਦੀ ਮਦਦ ਕਰਦਿਆਂ ...

Read More

ਸਟੱਡੀ ਸਰਕਲ ਵਲੋਂ ਪ੍ਰਕਾਸ਼ ਪੁਰਬ ਸਬੰਧੀ ਲੈਕਚਰ

ਸਟੱਡੀ ਸਰਕਲ ਵਲੋਂ ਪ੍ਰਕਾਸ਼ ਪੁਰਬ ਸਬੰਧੀ ਲੈਕਚਰ

ਸਤਵਿੰਦਰ ਬਸਰਾ ਲੁਧਿਆਣਾ, 16 ਫਰਵਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਵਿਸ਼ੇਸ਼ ਲੈਕਚਰ ਲੜੀ ਵਿੱਚ ਯੂਕੇ ਤੋਂ ਪੁੱਜੇ ਵਿਦਵਾਨ ਵਿਚਾਰਕ ਬਹਾਦਰ ਸਿੰਘ ਦਾ ਪਸਾਰ ਭਾਸ਼ਣ ‘ਮਾਨਵਤਾ’ ਵਿਸ਼ੇ ’ਤੇ ਕਰਵਾਇਆ ਗਿਆ। ਓਵਰਸੀਜ਼ (ਸਟੱਡੀ ਸਰਕਲ) ਦੇ ...

Read More

ਨਾਰਵੇ ’ਚ ਸਿੱਖਿਆ ਸਲਾਹਕਾਰ ਪੰਜਾਬਣ ਦਾ ਸਨਮਾਨ

ਨਾਰਵੇ ’ਚ ਸਿੱਖਿਆ ਸਲਾਹਕਾਰ ਪੰਜਾਬਣ ਦਾ ਸਨਮਾਨ

ਜਗਜੀਤ ਕੁਮਾਰ ਖਮਾਣੋ, 16 ਫਰਵਰੀ ਨੇੜਲੇ ਪਿੰਡ ਕਾਲੇਮਾਜਰਾ ਦੇ ਜੰਮਪਲ ਪ੍ਰੀਤਮ ਸਿੰਘ ਵਾਸੀ ਨਾਰਵੇ ਅਤੇ ਉਸ ਦੇ ਐੱਨਆਰਆਈ ਪਰਿਵਾਰ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪ੍ਰੀ ਨਰਸਰੀ ਬੱਚਿਆਂ ਦੇ ਫਰਨੀਚਰ ਅਤੇ ਸਕੂਲ ਦੀ ਬਿਹਤਰੀ ਲਈ ਪੰਦਰਾਂ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਹੈ। ਸਕੂਲ ਅਧਿਆਪਕਾਂ ਮੈਡਮ ਮੋਨਿਕਾ ਅਤੇ ਰਾਜਿੰਦਰ ਸਿੰਘ ...

Read More

ਹਰ ਪਿੰਡ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਜੀਪੀ

ਹਰ ਪਿੰਡ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਜੀਪੀ

ਜਗਜੀਤ ਕੁਮਾਰ ਖਮਾਣੋਂ, 16 ਫਰਵਰੀ ਪਿੰਡ ਖੇੜੀ ਨੌਧ ਸਿੰਘ ਵਿੱਚ ਆਗੂ ਤੇ ਸਾਬਕਾ ਸਰਪੰਚ ਦਰਸ਼ਨ ਸਿੰਘ ਖੇੜੀ, ਪ੍ਰਦੇਸ਼ ਕਾਂਗਰਸ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ ਤੇ ਬਲਾਕ ਸਮਿਤੀ ਖਮਾਣੋਂ ਦੀ ਚੇਅਰਪਰਸਨ ਜਸਮੀਤ ਕੌਰ ਚਾਹਲ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ ਅਤੇ ਵਿਧਾਇਕ ਗੁਰਪ੍ਰੀਤ ਸਿੰਘ ...

Read More

ਸੀਟੂ ਕਾਰਕੁਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਸੀਟੂ ਕਾਰਕੁਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਰਾਮ ਗੋਪਾਲ ਰਾਏਕੋਟੀ ਰਾਏਕੋਟ, 16 ਫਰਵਰੀ ਰਸੋਈ ਗੈਸ ਦੀਆਂ ਕੀਮਤਾਂ ’ਚ ਹੋਏ ਵਾਧੇ ਦੇ ਰੋਸ ਵਜੋਂ ਐਤਵਾਰ ਨੂੰ ਸਥਾਨਕ ਮੰਡੀ ਵਿੱਚ ਸੀਟੂ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਥਾਨਕ ਸਬਜ਼ੀ ਮੰਡੀ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਮੌਕੇ ਮੌਕੇ ...

Read More

ਗੁਰਬੀਰ ਸਿੰਘ ਸਰਨਾ ਯਾਦਗਾਰੀ ਅੰਤਰ-ਕਾਲਜ ਮੁਕਾਬਲੇ

ਗੁਰਬੀਰ ਸਿੰਘ ਸਰਨਾ ਯਾਦਗਾਰੀ ਅੰਤਰ-ਕਾਲਜ ਮੁਕਾਬਲੇ

ਸਤਵਿੰਦਰ ਸਿੰਘ ਬਸਰਾ ਲੁਧਿਆਣਾ, 16 ਫਰਵਰੀ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈੱਨ, ਗੁੱਜਰਖਾਨ ਕੈਪਸ ਮਾਡਲ ਟਾਊਨ ਵਿੱਚ 7ਵਾਂ ਪ੍ਰੋ. ਗੁਰਬੀਰ ਸਿੰਘ ਸਰਨਾ ਯਾਦਗਾਰੀ ਅੰਤਰ-ਕਾਲਜ ਮੁਕਾਬਲਾ ਕਰਵਾਇਆ ਗਿਆ। ਗੁਰੂ ਨਾਨਕ ਐਜੂਕੇਸ਼ਨ ਟਰੱਸਟ ਗੁਜਰਖਾਨ ਕੈਂਪਸ ਦੇ ਸਾਬਕਾ ਜਨਰਲ ਸਕੱਤਰ ਪ੍ਰੋ: ਗੁਰਬੀਰ ਸਿੰਘ ਸਰਨਾ ਦੀ ਯਾਦ ਨੂੰ ਸਮਰਪਿਤ ਇਨ੍ਹਾਂ ਮੁਕਾਬਲਿਆਂ ਵਿਚ 21 ਕਾਲਜਾਂ ਦੇ ਵਿਦਿਆਰਥੀਆਂ ...

Read More

ਖਾਰੇ ਪਾਣੀ ਨੇ ਵਿਗਾੜੀ ਲੋਕਾਂ ਦੀ ਸਿਹਤ

ਖਾਰੇ ਪਾਣੀ ਨੇ ਵਿਗਾੜੀ ਲੋਕਾਂ ਦੀ ਸਿਹਤ

ਗੁਰਿੰਦਰ ਸਿੰਘ ਲੁਧਿਆਣਾ, 16 ਫਰਵਰੀ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਪੀਣ ਵਾਲਾ ਤੇਜ਼ਾਬੀ ਪਾਣੀ ਮਿਲ ਰਿਹਾ ਹੈ ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ਉੱਪਰ ਪੈ ਰਿਹਾ ਹੈ। ਹਲਕਾ ਦੱਖਣੀ ਦੇ ਇਲਾਕੇ ਵਾਰਡ ਨੰਬਰ 31 ਦੇ ਮੱਹਲਾ ਅਮਰਪੁਰੀ (ਗਿਆਸਪੁਰਾ) ਦੇ ਵਸਨੀਕਾਂ ਨੂੰ ਪੀਣ ਲਈ ਨਿਗਮ ਵੱਲੋਂ ਤੇਜ਼ਾਬੀ ਪਾਣੀ ...

Read More


ਲੁਧਿਆਣਾ ਦੇ ਬਹੁਤੇ ਸਿਨੇਮਾ ਘਰ ਆਖਰੀ ਸਾਹਾਂ ’ਤੇ

Posted On April - 4 - 2014 Comments Off on ਲੁਧਿਆਣਾ ਦੇ ਬਹੁਤੇ ਸਿਨੇਮਾ ਘਰ ਆਖਰੀ ਸਾਹਾਂ ’ਤੇ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 4 ਅਪਰੈਲ ਕਦੇ ਸਿਨੇਮਾ ਘਰਾਂ ਦਾ ਗੜ੍ਹ ਮੰਨੇ ਜਾਂਦੇ ਲੁਧਿਆਣਾ ਸ਼ਹਿਰ ਵਿੱਚ ਹੁਣ ਬਹੁਤੇ ਸਿਨੇਮਾ ਘਰ ਆਪਣੇ ਆਖ਼ਰੀ ਸਾਹ ਗਿਣ ਰਹੇ ਹਨ ਜਦਕਿ ਕਈਆਂ ਦੀ ਹੋਂਦ ਵੀ ਖ਼ਤਮ ਹੋ ਗਈ ਹੈ। ਸ਼ਹਿਰ ਵਿੱਚ ਪਹਿਲਾ ਸਿਨੇਮਾ ਘਰ ਮੀਨਰਵਾ ਆਜ਼ਾਦੀ ਤੋਂ ਪਹਿਲਾਂ ਬਣਿਆ, ਇਹ ਕੁਝ ਸਮਾਂ ਚੱਲਣ ਤੋਂ ਬਾਅਦ ਹੀ ਬੰਦ ਹੋ ਗਿਆ ਸੀ। ਇਸ ਤੋਂ ਬਾਅਦ 1933 ਵਿੱਚ ਬਣਿਆ ਰੇਖੀ ਸਿਨਮਾ ਵੀ ਆਖ਼ਰੀ ਸਾਹ ਲੈ ਰਿਹਾ ਹੈ। ਇਸ ਸਿਨੇਮਾ ਘਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕੋਈ ਨਵੀਂ ਫਿਲਮ ਹੀ ਨਹੀਂ ਲੱਗੀ। 

ਪਿੱਤਲ ਦੇ ਭਾਂਡੇ ਬਣਾਉਣ ਵਾਲੇ ਠਠੇਰਿਆਂ ਦਾ ਧੰਦਾ ਦਮ ਤੋੜਣ ਲੱਗਾ

Posted On April - 4 - 2014 Comments Off on ਪਿੱਤਲ ਦੇ ਭਾਂਡੇ ਬਣਾਉਣ ਵਾਲੇ ਠਠੇਰਿਆਂ ਦਾ ਧੰਦਾ ਦਮ ਤੋੜਣ ਲੱਗਾ
ਰਮੇਸ਼ ਭਾਰਦਵਾਜ ਲਹਿਰਾਗਾਗਾ, 4 ਅਪਰੈਲ ਘਰਾਂ ਵਿੱਚ ਸਟੀਲ ਦੇ ਭਾਂਡਿਆਂ ਦੀ ਵਰਤੋਂ ਵਧਣ ਕਰਕੇ ਪਿੱਤਲ ਦੇ ਭਾਂਡੇ ਬਣਾਉਣ ਵਾਲੇ ਠਠੇਰੇ ਭਾਈਚਾਰੇ ਦੇ ਲੋਕਾਂ ਦੇ ਰੁਜ਼ਗਾਰ ਨੂੰ ਵੱਡੀ ਸੱਟ ਵੱਜੀ ਹੈ। ਕਿਸੇ ਸਮੇਂ ਆਮ ਤੌਰ ’ਤੇ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਨ ਕਰਕੇ ਹਰ ਸ਼ਹਿਰ ਵਿੱਚ ਅਜਿਹੇ ਭਾਂਡੇ ਤਿਆਰ ਕਰਨ ਵਾਲੇ ਕਾਰੀਗਰ ਮਿਲ ਜਾਂਦੇ ਸਨ ਪਰ ਹੁਣ ਪਿੱਤਲ ਦੀ ਵਰਤੋਂ ਘਟਣ ਕਰਕੇ ਪੂਰੇ ਜ਼ਿਲ੍ਹਾ ਸੰਗਰੂਰ ਵਿੱਚ ਸਿਰਫ਼ ਲਹਿਰਾਗਾਗਾ ਦੀ ਮੰਡੀ ਵਿੱਚ ਇੱਕ ਅਜਿਹੀ ਦੁਕਾਨ ਬਚੀ ਹੈ, ਜਿਥੇ ਥੋੜ੍ਹਾ 

ਡਾ. ਮਿਨਹਾਸ ਨੇ ਝੌਂਪੜੀਆਂ ਦੇ ਬੱਚਿਆਂ ਤੋਂ ਪੁਸਤਕ ਰਿਲੀਜ਼ ਕਰਵਾਈ

Posted On April - 4 - 2014 Comments Off on ਡਾ. ਮਿਨਹਾਸ ਨੇ ਝੌਂਪੜੀਆਂ ਦੇ ਬੱਚਿਆਂ ਤੋਂ ਪੁਸਤਕ ਰਿਲੀਜ਼ ਕਰਵਾਈ
ਖੇਤਰੀ ਪ੍ਰਤੀਨਿਧ ਲੁਧਿਆਣਾ, 4 ਅਪਰੈਲ ਇਕ ਪਾਸੇ ਜਿੱਥੇ ਲੋਕ ਫੋਕੀ ਸ਼ੋਹਰਤ ਖੱਟਣ ਲਈ ਵੱਡੀਆਂ ਸ਼ਖ਼ਸੀਅਤਾਂ ਤੋਂ ਆਪਣੀਆਂ ਪੁਸਤਕਾਂ ਰਿਲੀਜ਼ ਕਰਵਾਉਂਦੇ ਹਨ, ਉੱਥੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਵੱਖਰੀ ਪਿਰਤ ਪਾਉਂਦਿਆਂ ਆਪਣੀ ਨਵੀਂ ਪੁਸਤਕ ‘ਅਨਮੋਲ ਮਣਕਿਆਂ ਦੀ ਮਾਲ਼ਾ’ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਤੋਂ ਰਿਲੀਜ਼ ਕਰਵਾਈ। ਡਾ. ਮਿਨਹਾਸ ਨੇ ਦੱਸਿਆ ਕਿ ਇਸ ਪੁਸਤਕ ਵਿੱਚ 1350 ਅਜਿਹੇ ਅਨਮੋਲ ਵਚਨ ਛਾਪੇ ਗਏ ਹਨ, ਜਿਨ੍ਹਾਂ ਦਾ ਪਿਛੋਕੜ ਗੁਰਬਾਣੀ ਦੀ ਸਚਾਈ ’ਤੇ ਆਧਾਰਤ ਹੈ। ਗੁਰਬਾਣੀ 

ਨਿਯਮਾਂ ਦੀ ਉਲੰਘਣਾ ਕਰਕੇ ਧੜੱਲੇ ਨਾਲ ਵਿਕ ਰਹੀ ਹੈ ਸ਼ਰਾਬ

Posted On April - 4 - 2014 Comments Off on ਨਿਯਮਾਂ ਦੀ ਉਲੰਘਣਾ ਕਰਕੇ ਧੜੱਲੇ ਨਾਲ ਵਿਕ ਰਹੀ ਹੈ ਸ਼ਰਾਬ
ਪੱਤਰ ਪ੍ਰੇਰਕ ਗੜ੍ਹਸ਼ੰਕਰ, 4 ਅਪਰੈਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸਟੇਟ ਤੇ ਰਾਸ਼ਟਰੀ ਰਾਜ ਮਾਰਗਾਂ ’ਤੇ ਪਹਿਲੀ ਅਪਰੈਲ ਤੋਂ ਸਮੂਹ ਠੇਕਿਆਂ ਨੂੰ ਬੰਦ ਕਰਨ ਦੇ ਹੁਕਮਾਂ ਦੀ ਜਿੱਥੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਕਥਿਤ ਤੌਰ ’ਤੇ ਅਣਦੇਖੀ ਕੀਤੀ ਜਾ ਰਹੀ ਹੈ ਉਥੇ ਹੀ ਐਕਸਾਈਜ਼ ਐਕਟ ਵਿਚਲੇ ਨਿਯਮਾਂ ਨੂੰ ਵੀ ਛਿੱਕੇ ਟੰਗ ਕੇ ਸ਼ਰਾਬ ਦੀ ਨਾਜਾਇਜ਼ ਵਿਕਰੀ ਜਾਰੀ ਹੈ। ਸਥਾਨਕ ਸ਼ਹਿਨ ਤੇ ਲਾਗਲੇ ਕਸਬਿਆਂ ਵਿੱਚ ਸਾਲ 2014 ਦੀ ਐਕਸਾਈਜ਼ ਨੀਤੀ ਅਨੁਸਾਰ ਸ਼ਰਾਬ ਦੇ ਨਵੇਂ 

ਰਾਮੂਵਾਲੀਆ ਨਾਲ ਮੇਰੀ ਕੋਈ ਰਿਸ਼ਤੇਦਾਰੀ ਨਹੀਂ: ਭਗਵੰਤ ਮਾਨ

Posted On April - 4 - 2014 Comments Off on ਰਾਮੂਵਾਲੀਆ ਨਾਲ ਮੇਰੀ ਕੋਈ ਰਿਸ਼ਤੇਦਾਰੀ ਨਹੀਂ: ਭਗਵੰਤ ਮਾਨ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 4 ਅਪਰੈਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨਾਲ ਉਨ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ। ਇਥੇ ਪਾਰਟੀ ਦਫ਼ਤਰ ਵਿਖੇ ਸ੍ਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਵੇਖਦਿਆਂ ਅਕਾਲੀ ਦਲ ਬੁਖਲਾਹਟ ਵਿੱਚ ਆ ਗਿਆ ਹੈ ਅਤੇ    ਉਸ ਨੂੰ ਨੁਕਸਾਨ ਪਹੁੰਚਾਉਣ ਲਈ ਅਜਿਹਾ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ 

ਅੰਮ੍ਰਿਤਸਰ ਜਾ ਕੇ ਚੋਣ ਪ੍ਰਚਾਰ ਨਹੀਂ ਕਰਨਗੇ ਬੀਬੀ ਰਾਜਿੰਦਰ ਕੌਰ ਭੱਠਲ

Posted On April - 4 - 2014 Comments Off on ਅੰਮ੍ਰਿਤਸਰ ਜਾ ਕੇ ਚੋਣ ਪ੍ਰਚਾਰ ਨਹੀਂ ਕਰਨਗੇ ਬੀਬੀ ਰਾਜਿੰਦਰ ਕੌਰ ਭੱਠਲ
ਪੱਤਰ ਪ੍ਰੇਰਕ ਲਹਿਰਾਗਾਗਾ, 4 ਅਪਰੈਲ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਵੱਡੇ ਆਗੂ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦੇ ਸਮਰੱਥ ਹਨ ਜਿਸ ਕਰਕੇ ਉਹ ਅੰਮ੍ਰਿਤਸਰ ਜਾਂ ਬਠਿੰਡਾ ਵਿੱਚ ਜਾ ਕੇ ਪ੍ਰਚਾਰ ਦੀ ਥਾਂ ਦੂਜੇ ਹਲਕਿਆਂ ਵਿੱਚ ਪਾਰਟੀ ਦਾ ਪ੍ਰਚਾਰ ਕਰਨਗੇ। ਇੱਥੇ ਆਪਣੀ ਰਿਹਾਇਸ਼ ’ਤੇ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਦੀ ਕੇਂਦਰੀ ਸਟਾਰ ਪ੍ਰਚਾਰਕ ਟੀਮ ਵਿੱਚ ਉਹ ਵੀ ਸ਼ਾਮਲ ਹਨ ਅਤੇ ਹਰਿਆਣਾ ਵਿੱਚ ਚੋਣ ਪ੍ਰਚਾਰ 

ਪੁਲੀਸ ਵੱਲੋਂ ਰਾਏਕੋਟ ਵਿੱਚ ਫਲੈਗ ਮਾਰਚ

Posted On April - 4 - 2014 Comments Off on ਪੁਲੀਸ ਵੱਲੋਂ ਰਾਏਕੋਟ ਵਿੱਚ ਫਲੈਗ ਮਾਰਚ
ਪੱਤਰ ਪ੍ਰੇਰਕ ਰਾਏਕੋਟ, 4 ਅਪਰੈਲ ਲੋਕ ਸਭਾ ਚੋਣਾਂ ਬਾਰੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲੀਸ ਨੇ ਅੱਜ ਡੀ.ਐਸ.ਪੀ. ਸਤਨਾਮ ਸਿੰਘ ਬੈਂਸ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਇਹ ਫਲੈਗ ਮਾਰਚ ਬੱਸ ਅੱਡੇ ਤੋਂ ਸ਼ੁਰੂ ਹੋਇਆ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਅਤੇ ਹੋਰ ਹਿੱਸਿਆਂ ਵਿੱਚ ਪੁੱਜਿਆ, ਜਿਸ ਤਹਿਤ ਪੁਲੀਸ ਬਲਾਂ ਵੱਲੋਂ ਭੀੜ ਭੜੱਕੇ ਵਾਲੇ ਜਨਤਕ ਸਥਾਨਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ ਡੀ.ਐਸ.ਪੀ. ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ 

ਝੁੱਗੀਆਂ ਝੌਂਪੜੀਆਂ ਦੇ ਬੱਚਿਆਂ ਤੋਂ ਪੁਸਤਕ ਰਿਲੀਜ਼ ਕਰਵਾਈ

Posted On April - 4 - 2014 Comments Off on ਝੁੱਗੀਆਂ ਝੌਂਪੜੀਆਂ ਦੇ ਬੱਚਿਆਂ ਤੋਂ ਪੁਸਤਕ ਰਿਲੀਜ਼ ਕਰਵਾਈ
ਖੇਤਰੀ ਪ੍ਰਤੀਨਿਧ ਲੁਧਿਆਣਾ, 4 ਅਪਰੈਲ ਇਕ ਪਾਸੇ ਜਿੱਥੇ ਲੋਕ ਫੋਕੀ ਸ਼ੋਹਰਤ ਲਈ ਵੱਡੀਆਂ ਸ਼ਖ਼ਸੀਅਤਾਂ ਤੋਂ ਆਪਣੀਆਂ ਪੁਸਤਕਾਂ ਰਿਲੀਜ਼ ਕਰਵਾਉਂਦੇ ਹਨ, ਉੱਥੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਵੱਖਰੀ ਪਿਰਤ ਪਾਉਂਦਿਆਂ ਆਪਣੀ ਨਵੀਂ ਪੁਸਤਕ ‘ਅਨਮੋਲ ਮਣਕਿਆਂ ਦੀ ਮਾਲਾ’ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਤੋਂ ਰਿਲੀਜ਼ ਕਰਵਾਈ। ਡਾ. ਮਿਨਹਾਸ ਨੇ ਦੱਸਿਆ ਕਿ ਇਸ ਪੁਸਤਕ ਵਿੱਚ 1350 ਅਜਿਹੇ ਅਨਮੋਲ ਵਚਨ ਛਾਪੇ ਗਏ ਹਨ, ਜਿਨ੍ਹਾਂ ਦਾ ਪਿਛੋਕੜ ਗੁਰਬਾਣੀ ਦੀ ਸੱਚਾਈ ’ਤੇ ਆਧਾਰਤ ਹੈ। ਗੁਰਬਾਣੀ 

ਹਰਪਾਲ ਚੀਮਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Posted On April - 4 - 2014 Comments Off on ਹਰਪਾਲ ਚੀਮਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 4 ਅਪਰੈਲ ਹਰਪਾਲ ਸਿੰਘ ਚੀਮਾ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਦੀ ਚੋਣ ਜਿੱਤ ਲਈ ਹੈ। ਹਰਪਾਲ ਚੀਮਾ ਨੇ ਆਪਣੇ ਵਿਰੋਧੀ ਉਮੀਦਵਾਰ ਗੁਰਬਿੰਦਰ ਸਿੰਘ ਚੀਮਾ ਨੂੰ 144 ਵੋਟਾਂ ਦੇ ਫਰਕ ਨਾਲ ਹਰਾਇਆ। ਸ੍ਰੀ ਵਨੀਤ ਦੁੱਗਲ ਮੀਤ ਪ੍ਰਧਾਨ ਅਤੇ ਬਲਜੀਤ ਸਿੰਘ ਸਕੱਤਰ ਚੁਣੇ ਗਏ ਹਨ। ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਹਰਪਾਲ ਸਿੰਘ ਚੀਮਾ ਅਤੇ ਗੁਰਬਿੰਦਰ ਸਿੰਘ ਚੀਮਾ ਵਿਚਕਾਰ ਸਿੱਧਾ ਮੁਕਾਬਲਾ ਸੀ। ਅੱਜ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਸਵੇਰੇ 9 ਵਜੇ ਤੋਂ 

ਫਤਹਿਗੜ੍ਹ ਵਿੱਚ ਅਮੀਰ ਤੇ ਗਰੀਬ ਵਿੱਚ ਲੜਾਈ: ਧਰਮਸੋਤ

Posted On April - 4 - 2014 Comments Off on ਫਤਹਿਗੜ੍ਹ ਵਿੱਚ ਅਮੀਰ ਤੇ ਗਰੀਬ ਵਿੱਚ ਲੜਾਈ: ਧਰਮਸੋਤ
ਪੱਤਰ ਪ੍ਰੇਰਕ ਮਾਛੀਵਾੜਾ, 4 ਅਪਰੈਲ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਇਸ ਹਲਕੇ ਵਿੱਚ ਅਮੀਰ ਅਤੇ ਗ਼ਰੀਬ ਦੀ ਲੜਾਈ ਹੈ। ਨੀਲੋਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਕਾਂਗਾਰਸ ਇਕ ਕੌਮੀ ਪਾਰਟੀ ਹੋਣ ਕਾਰਨ ਟਿਕਟਾਂ ਦੀ ਵੰਡ ਦੇਰੀ ਨਾਲ ਹੋਈ ਪਰ ਉਹ ਜਲਦੀ ਸਾਰੇ ਹਲਕੇ ਨੂੰ ਕਵਰ ਕਰ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ ਭਾਵੇਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੁਲਵੰਤ 

ਪ੍ਰੀਖਿਆ ਦੌਰਾਨ ਡਿਊਟੀਆਂ ਨਾ ਦੇਣ ਦੇ ਫੈਸਲੇ ਦਾ ਸਮਰਥਨ

Posted On April - 4 - 2014 Comments Off on ਪ੍ਰੀਖਿਆ ਦੌਰਾਨ ਡਿਊਟੀਆਂ ਨਾ ਦੇਣ ਦੇ ਫੈਸਲੇ ਦਾ ਸਮਰਥਨ
ਖੇਤਰੀ ਪ੍ਰਤੀਨਿਧ ਲੁਧਿਆਣਾ, 4 ਅਪਰੈਲ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਪ੍ਰੀਖਿਆ ਦੌਰਾਨ ਡਿਊਟੀਆਂ ਨਾ ਦੇਣ ਦੇ ਫੈਸਲੇ ਦਾ ਸਰਕਾਰੀ ਸਹਾਇਤਾ ਪ੍ਰਾਪਤ ਨਿੱਜੀ ਕਾਲਜਾਂ ਦੇ ਪ੍ਰਿੰਸੀਪਲ ਸਮਰਥਨ ਕਰਨਗੇ। ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਨਿੱਜੀ ਕਾਲਜਾਂ ਦੇ ਪਿੰ੍ਰਸੀਪਲਾਂ ਦੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਐਸ.ਐਸ. ਦਿਓਲ ਨੇ ਦੱਸਿਆ ਕਿ ਇਨ੍ਹਾਂ ਕਾਲਜਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਨੂੰ ਕਾਲਜਾਂ ਵੱਲੋਂ ਪਿਛਲੇ 4 ਤੋਂ 6 ਮਹੀਨਿਆਂ ਦੀ ਤਨਖਾਹ ਨਹੀਂ 

ਟਰੱਕਾਂ ਵਾਲਿਆਂ ਤੋਂ ਪੈਸੇ ਲੈਂਦਾ ਥਾਣੇਦਾਰ ਕਾਬੂ

Posted On April - 4 - 2014 Comments Off on ਟਰੱਕਾਂ ਵਾਲਿਆਂ ਤੋਂ ਪੈਸੇ ਲੈਂਦਾ ਥਾਣੇਦਾਰ ਕਾਬੂ
ਨਿਜੀ ਪੱਤਰ ਪ੍ਰੇਰਕ ਸੰਗਰੂਰ, 4 ਅਪਰੈਲ ਆਈਆਰਬੀ ਲੱਡਾ ਕੋਠੀ ਦੇ ਥਾਣੇਦਾਰ ਨੂੰ ਕਰੈਸ਼ਰ ਵਾਲੇ ਟਰੱਕਾਂ ਦੀ ਚੈਕਿੰਗ ਦੌਰਾਨ ਉਨ੍ਹਾਂ ’ਤੇ ਦਬਾਅ ਪਾ ਕੇ ਪੈਸੇ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਹੈ। ਥਾਣੇਦਾਰ ਦੀ ਵਰੀਟੋ ਗੱਡੀ ਵਿੱਚੋਂ ਚਾਰ ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣੇਦਾਰ ਪਵਿੱਤਰ ਸਿੰਘ ਥਾਣਾ ਸਿਟੀ ਸੰਗਰੂਰ ਨੂੰ ਨਾਕਾਬੰਦੀ ਦੌਰਾਨ ਰਮਨਦੀਪ ਸਿੰਘ ਵਾਸੀ ਮਾਸਟਰ ਕਲੋਨੀ ਮੂਨਕ ਨੇ ਇਤਲਾਹ ਦਿੱਤੀ 

ਬਰਨਾਲਾ ਸਮਰਥਕਾਂ ਤੇ ਕਾਂਗਰਸੀ ਆਗੂਆਂ ਦੀ ਮੀਟਿੰਗ

Posted On April - 4 - 2014 Comments Off on ਬਰਨਾਲਾ ਸਮਰਥਕਾਂ ਤੇ ਕਾਂਗਰਸੀ ਆਗੂਆਂ ਦੀ ਮੀਟਿੰਗ
ਖੇਤਰੀ ਪ੍ਰਤੀਨਿਧ ਧੂਰੀ, 4 ਅਪਰੈਲ ਇੱਥੇ ਨਵੀਂ ਅਨਾਜ ਮੰਡੀ ਵਿਖੇ ਗ੍ਰਾਮੀਣ ਬੈਂਕ ਪੰਜਾਬ ਦੇ ਡਾਇਰੈਕਟਰ ਬਲਵਿੰਦਰ ਸਿੰਘ ਬਿੱਲੂ, ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤ ਬਰਾੜ ਕਾਂਝਲਾ, ਜਗਤਾਰ ਸਿੰਘ ਤਾਰਾ ਬੇਨੜਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ। ਇਸ ਵਿੱਚ ਧੂਰੀ ਦੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਵੱਲੋਂ ਉਨ੍ਹਾਂ ਦੇ ਨਿੱਜੀ ਸਹਾਇਕ ਗੁਰਬਚਨ ਸਿੰਘ, ਗੁਰਦੀਪ ਸਿੰਘ ਮੀਰਹੇੜੀ ਤੇ ਹੋਰ ਸਮਰਥਕ ਹਾਜ਼ਰ ਹੋਏ। ਬਲਵਿੰਦਰ ਸਿੰਘ ਬਿੱਲੂ ਨੇ ਕਿਹਾ ਕਿ ਧੂਰੀ ਤੋਂ ਇਲਾਵਾ 

ਰਾਈਸ ਮਿੱਲਰਜ਼ ਵੱਲੋਂ ਐਫਸੀਆਈ ਦੇ ਅਧਿਕਾਰੀ ਖ਼ਿਲਾਫ਼ ਧਰਨਾ

Posted On April - 4 - 2014 Comments Off on ਰਾਈਸ ਮਿੱਲਰਜ਼ ਵੱਲੋਂ ਐਫਸੀਆਈ ਦੇ ਅਧਿਕਾਰੀ ਖ਼ਿਲਾਫ਼ ਧਰਨਾ
ਨਿੱਜੀ ਪੱਤਰ ਪ੍ਰੇਰਕ ਧੂਰੀ, 4 ਅਪਰੈਲ ਰਾਈਸ ਮਿੱਲਰਜ਼ ਧੂਰੀ ਦੀ ਐਫਸੀਆਈ ਦੇ ਬਫਰ ਕੰਪਲੈਕਸ ਵਿਖੇ ਤਾਇਨਾਤ ਇਕ ਅਧਿਕਾਰੀ ਨਾਲ ਤੂੰ-ਤੂੰ ਮੈਂ-ਮੈਂ ਹੋਣ ’ਤੇ ਇਹ ਅਧਿਕਾਰੀ ਨੇ ਗੁਦਾਮ ਦੇ ਮੁੱਖ ਗੇਟ ਨੂੰ ਜਿੰਦਰੇ ਲਵਾ ਕੇ ਕੰਮ ਠੱਪ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆਏ ਰਾਈਸ ਮਿੱਲਰਜ਼ ਨੇ ਇਸ ਅਧਿਕਾਰੀ ਦੇ ਵਿਰੁੱਧ ਗੁਦਾਮ ਦੇ ਗੇਟ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਮਿੱਲਰਜ਼ ਆਗੂਆਂ ਨੇ ਇਸ ਅਧਿਕਾਰੀ ’ਤੇ ਦੁਰਵਿਵਹਾਰ ਕਰਨ ਅਤੇ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਤੇ ਕੰਮ ਠੱਪ ਕਰਨ ਲਈ ਜ਼ਿੰਮੇਵਾਰ 

ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਉਣਾ ਭੁੱਲਿਆ ਅਕਾਲੀ ਦਲ

Posted On April - 4 - 2014 Comments Off on ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਉਣਾ ਭੁੱਲਿਆ ਅਕਾਲੀ ਦਲ
ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 4 ਅਪਰੈਲ ਸ਼ਹੀਦਾਂ ਦੀ ਜਥੇਬੰਦੀ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤਾਂ ਦਿੱਤੀਆਂ, ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ ਅਤੇ ਆਜ਼ਾਦੀ ਤੋਂ ਬਾਅਦ ਐਂਮਰਜੈਂਸੀ ਖ਼ਿਲਾਫ਼ ਮੋਰਚੇ ਸਮੇਤ ਹੋਰ ਮੋਰਚਿਆਂ ਵਿੱਚ ਸਿੱਖਾਂ ਤੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਨਿਰ-ਸੁਆਰਥ ਕੁਰਬਾਨੀਆਂ ਦਿੱਤੀਆਂ ਹਨ। ਅਕਾਲੀ ਦਲ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸਮੇਂ-ਸਮੇਂ 

ਕਾਂਗਰਸ ਨੇ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਇਆ: ਢੀਂਡਸਾ

Posted On April - 4 - 2014 Comments Off on ਕਾਂਗਰਸ ਨੇ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਇਆ: ਢੀਂਡਸਾ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 4 ਅਪਰੈਲ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੇ ਦਿੜ੍ਹਬਾ ਦੀ ਬਾਜ਼ੀਗਰ ਬਸਤੀ ਵਿਖੇ ਚੋਣ ਰੈਲੀ ਕੀਤੀ। ਇਸ ਮੌਕੇ ਬਸਤੀ ਦੇ ਕੁਝ ਵਿਅਕਤੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਚੋਣ ਰੈਲੀ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਕਾਂਗਰਸ ਦੀ ਕੇਂਦਰ ਸਰਕਾਰ ਨੇ ਹਿੰਦੋਸਤਾਨ ਨੂੰ ਆਰਥਿਕ ਤੌਰ ’ਤੇ ਹੀ ਕਮਜ਼ੋਰ ਨਹੀਂ ਕੀਤਾ, ਸਗੋਂ ਦੇਸ਼ ਵਿੱਚ ਭ੍ਰਿਸ਼ਟਾਚਾਰ, ਮਹਿੰਗਾਈ, ਗ਼ਰੀਬੀ ਅਤੇ ਬੇਰੁਜ਼ਗਾਰੀ ਵਿੱਚ ਅਥਾਹ 
Manav Mangal Smart School
Available on Android app iOS app
Powered by : Mediology Software Pvt Ltd.