ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਲੁਧਿਆਣਾ › ›

Featured Posts
ਯੂਪੀ ਤੇ ਬਿਹਾਰ ਲਈ ਅੱਜ ਜਾਣਗੀਆਂ 13 ਰੇਲਾਂ

ਯੂਪੀ ਤੇ ਬਿਹਾਰ ਲਈ ਅੱਜ ਜਾਣਗੀਆਂ 13 ਰੇਲਾਂ

ਗਗਨਦੀਪ ਅਰੋੜਾ ਲੁਧਿਆਣਾ, 26 ਮਈ ਸਨਅਤੀ ਸ਼ਹਿਰ ਤੋਂ 27 ਮਈ ਬੁੱਧਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਲਈ 11 ਰੇਲਾਂ ਰਵਾਨਾ ਹੋਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜੇ ਕਿਸੇ ਵਿਅਕਤੀ ਨੇ ਇਨ੍ਹਾਂ ਰੇਲਾਂ ’ਚ ਆਪਣੇ ਸ਼ਹਿਰਾਂ ਨੂੰ ਜਾਣਾ ਹੈ ਅਤੇ ਉਨ੍ਹਾਂ ...

Read More

ਨਸ਼ਾ ਛੱਡਣ ਵਾਲੀ ਦਵਾਈ ਪੂਰੀ ਨਾ ਮਿਲਣ ਕਾਰਨ ਰੋਸ

ਨਸ਼ਾ ਛੱਡਣ ਵਾਲੀ ਦਵਾਈ ਪੂਰੀ ਨਾ ਮਿਲਣ ਕਾਰਨ ਰੋਸ

ਚਰਨਜੀਤ ਸਿੰਘ ਢਿੱਲੋਂ ਜਗਰਾਉਂ, 26 ਮਈ ਨਸ਼ਾ ਛੱਡਣ ਵਾਲਿਆਂ ਨੇ ਸਰਕਾਰੀ ਅਦਾਰੇ ਤੇ ਘੱਟ ਗੋਲੀਆਂ ਵੰਡਣ ਦੇ ਦੋਸ਼ ਲਗਾਏ ਹਨ। ਵਿਭਾਗੀ ਮੁਲਾਜ਼ਮਾਂ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਨਿਯਮਾਂ ਅਨੁਸਾਰ ਵੰਡਣ ਦੀ ਗੱਲ ਕਰਦਿਆਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲਾਂ ’ਚ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਹੋਏ ਹਨ।ਇਨ੍ਹਾਂ ...

Read More

ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਮਿਲੀਆਂ ਪੂਰੀਆਂ ਕਿਤਾਬਾਂ

ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਮਿਲੀਆਂ ਪੂਰੀਆਂ ਕਿਤਾਬਾਂ

ਸਤਵਿੰਦਰ ਬਸਰਾ ਲੁਧਿਆਣਾ, 26 ਮਈ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲ ਰਹੀਆਂ। ਇਸ ਮਾੜੇ ਪ੍ਰਬੰਧ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਇਕਾਈ ਨੇ ਕਾਰਵਾਈ ਦੀ ਮੰਗ ਕੀਤੀ ਹੈ। ਸਕੂਲਾਂ ਵਿੱਚ ਮੁਫ਼ਤ ਕਿਤਾਬਾਂ ਦੀ ਵੰਡ ਦਾ ਕੰਮ ਕਰੋਨਾ ਵਾਇਰਸ ਦੇ ਫੈਲਣ ਕਰਕੇ ...

Read More

ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਲੋੜਵੰਦਾਂ ਨੂੰ ਵੰਡ ਰਹੀਆਂ ਨੇ ਰਾਸ਼ਨ

ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਲੋੜਵੰਦਾਂ ਨੂੰ ਵੰਡ ਰਹੀਆਂ ਨੇ ਰਾਸ਼ਨ

ਨਿਜੀ ਪੱਤਰ ਪ੍ਰੇਰਕ ਖੰਨਾ, 26 ਮਈ ਪਿਛਲੇ 32 ਸਾਲ ਤੋਂ ਨਿਰੰਤਰ ਸਮਾਜ ਸੇਵਾ ਨੂੰ ਸਮਰਪਿਤ ਨੈਸ਼ਨਲ ਐਵਾਰਡੀ ਆਲਮਜੀਤ ਸਿੰਘ ਮਾਨ ਨੇ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਮੌਜੂਦਾ ਸਮੇਂ ਜਦੋਂ ਕਿ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਤਾਂ ਵੀ ਰਾਜਸੀ ਆਗੂ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਟੀ.ਵੀ ਚੈਨਲਾਂ ’ਤੇ ...

Read More

ਸ਼ਹੀਦ ਸਰਾਭਾ ਦਾ ਜਨਮ ਦਿਹਾੜਾ ਮਨਾਇਆ

ਸ਼ਹੀਦ ਸਰਾਭਾ ਦਾ ਜਨਮ ਦਿਹਾੜਾ ਮਨਾਇਆ

ਜੋਗਿੰਦਰ ਸਿੰਘ ਓਬਰਾਏ ਖੰਨਾ, 26 ਮਈ ਪਿੰਡ ਇਕੋਲਾਹਾ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਲੋਕ ਚੇਤਨਾ ਲਹਿਰ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਅਵਤਾਰ ਸਿੰਘ ਭੱਟੀਆ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਬੋਲਦਿਆਂ ਕਿਹਾ ਕਿ ਸਰਾਭਾ ਦਾ ਪੂਰਾ ...

Read More

ਫਸਲਾਂ ਬਚਾਉਣ ਲਈ ਸਾਈਫਨ ਸਾਫ਼ ਕਰਵਾਇਆ

ਫਸਲਾਂ ਬਚਾਉਣ ਲਈ ਸਾਈਫਨ ਸਾਫ਼ ਕਰਵਾਇਆ

ਦੇਵਿੰਦਰ ਸਿੰਘ ਜੱਗੀ ਪਾਇਲ, 26 ਮਈ ਨੇੜਲੇ ਪਿੰਡ ਜਰਗੜੀ ਵਿਖੇ ਗੰਦੇ ਪਾਣੀ ਨਾਲ ਕਿਸਾਨਾਂ ਦੀ ਫਸਲਾਂ ਤਬਾਹ ਕਰਨ ਵਾਲੀ ਸਰਹਿੰਦ ਨਹਿਰ ਦੀ ਪਟਿਆਲਾ ਬਰਾਂਚ ’ਤੇ ਬਣੀ ਸਾਈਫਨ ਦੀ ਸਫ਼ਾਈ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵੱਲੋਂ ਆਪਣੇ ਵਿੱਤੀ ਸਾਧਨਾਂ ਨਾਲ ਕਰਵਾਈ ਗਈ। ਸੁਸਾਇਟੀ ਦੇ ਪ੍ਰਧਾਨ ਮਾਸਟਰ ਕੇਵਲ ਸਿੰਘ ਜਰਗੜੀ ਨੇ ਦੱਸਿਆ ਅੰਗਰੇਜਾਂ ਵੱਲੋਂ 1882 ...

Read More

ਜੰਗਲਾਤ ਕਾਮਿਆਂ ਦਾ ਧਰਨਾ ਜਾਰੀ

ਜੰਗਲਾਤ ਕਾਮਿਆਂ ਦਾ ਧਰਨਾ ਜਾਰੀ

ਦਰਸ਼ ਬਤਰਾ ਸਮਰਾਲਾ, 26 ਮਈ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਖਿਲਾਫ਼ ਅਤੇ ਮਹਾਂਮਾਰੀ ਦੇ ਦੌਰ ’ਚ ਜੰਗਲਾਤ ਵਰਕਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਰੋਸ ਹਫ਼ਤਾ ਮਨਾਉਂਦੇ ਹੋਏ ਅੱਜ ਛੇਵੇਂ ਦਿਨ ਵੀ ਧਰਨਾ ਜਾਰੀ ਰੱਖਦੇ ਹੋਏ ਸਰਕਾਰ ਵੱਲੋਂ ਵਿਖਾਈ ਜਾ ਰਹੀ ਬੇਰੁਖ਼ੀ ਦੀ ਨਿੰਦਾ ...

Read More


ਬਾਬਾ ਬੇਦੀ ਸ਼ਾਹ ਦਾ ਦੋ-ਰੋਜ਼ਾ ਮੇਲਾ ਯਾਦਗਾਰੀ ਹੋ ਨਿੱਬੜਿਆ

Posted On May - 28 - 2014 Comments Off on ਬਾਬਾ ਬੇਦੀ ਸ਼ਾਹ ਦਾ ਦੋ-ਰੋਜ਼ਾ ਮੇਲਾ ਯਾਦਗਾਰੀ ਹੋ ਨਿੱਬੜਿਆ
ਪੱਤਰ ਪ੍ਰੇਰਕ ਮਾਛੀਵਾੜਾ, 28 ਮਈ ਥਾਣਾ ਮਾਛੀਵਾੜਾ ਵਿੱਚ ਸਥਿਤ ਪੀਰ ਬਾਬਾ ਬੇਦੀ ਸ਼ਾਹ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਗਿਆ। ਮੇਲੇ ਦੇ ਦੋਵੇਂ ਦਿਨ ਇਲਾਕੇ ਦੇ ਲੋਕਾਂ ਨੇ ਭਰਵੀਂ ਹਾਜ਼ਰੀ ਲਵਾਈ ਤੇ ਅੰਤਿਮ ਦਿਨ ਲੋਕਾਂ ਨੇ ਸਭਿਆਚਾਰਕ ਮੇਲੇ ਦਾ ਆਨੰਦ ਮਾਣਿਆ ਮੇਲੇ ਵਿੱਚ ਪਹਿਲੇ ਦਿਨ ਦਰਗਾਹ ‘ਤੇ ਚਾਦਰ ਚੜ੍ਹਾਉਣ ਦੀ ਰਸਮ ਥਾਣਾ ਮੁਖੀ ਅਮਰਦੀਪ ਸਿੰਘ ਤੇ ਸ਼ਰਧਾਲੂਆਂ ਨੇ ਅਦਾ ਕੀਤੀ । ਰਾਤ ਨੂੰ ਮਾਲੇਰਕੋਟਲਾ ਦੇ ਪ੍ਰਸਿੱਧ ਕੱਵਾਲ ਜਨਾਬ ਮਾਣਕ ਅਲੀ, ਲਾਲੀ 

ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਸਿੱਧੂ

Posted On May - 28 - 2014 Comments Off on ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਸਿੱਧੂ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 28 ਮਈ ਜ਼ਿਲ੍ਹਾ ਪੁਲੀਸ ਸੰਗਰੂਰ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਿਛਲੇ ਪੰਜ ਮਹੀਨਿਆਂ ਦੌਰਾਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ 302 ਮੁਕੱਦਮੇ ਦਰਜ ਕਰ ਕੇ 345 ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਉਨ੍ਹਾਂ ਤੋਂ 33 ਕਿਲੋ ਅਫੀਮ, 8 ਹਜ਼ਾਰ ਕਿਲੋ ਭੁੱਕੀ-ਪੋਸਤ, ਪੰਜਾਹ ਹਜ਼ਾਰ ਨਸ਼ੀਲੀਆਂ ਗੋਲੀਆਂ/ ਕੈਪਸੂਲ,723 ਟੀਕੇ, ਚਾਰ ਕਿਲੋ ਚਰਸ,ਛੇ ਕਿਲੋ ਗਾਂਜਾ-ਸੁਲਫਾ,396 ਗ੍ਰਾਮ ਸਮੈਕ,36 ਗ੍ਰਾਮ ਹੀਰੋਇਨ,10 ਲਿਟਰ ਤਰਲ ਪਦਾਰਥ, ਡੇਢ ਕਿਲੋ ਨਸ਼ੀਲਾ ਪਾਊਡਰ,1500 ਸ਼ੀਸ਼ੀਆਂ 

ਕ੍ਰਿਕਟ ਟੂਰਨਾਮੈਂਟ ਵਿੱਚ ਭਾਂਬਰੀ ਦੀ ਝੰਡੀ

Posted On May - 28 - 2014 Comments Off on ਕ੍ਰਿਕਟ ਟੂਰਨਾਮੈਂਟ ਵਿੱਚ ਭਾਂਬਰੀ ਦੀ ਝੰਡੀ
ਪੱਤਰ ਪ੍ਰੇਰਕ ਅਮਲੋਹ, 28 ਮਈ ਖਿਡਾਰੀ ਜੇਕਰ ਆਪਣੀ ਖੇਡ ਨੂੰ ਲਗਨ ਅਤੇ ਮਿਹਨਤ ਨਾਲ ਖੇਡੇ ਤਾਂ ਉਹ ਬੁਲੰਦੀਆਂ ਹਾਸਲ ਕਰ ਲੈਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸਓਆਈ ਦੇ ਕੌਮੀ ਪ੍ਰਧਾਨ ਤੇ ਯੂਥ ਵਿਕਾਸ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤਾ। ਉਹ ਇਥੇ ਅੱਜ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅਮਲੋਹ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦੌਰਾਨ ਜੇਤੂ ਟੀਮਾਂ ਨੂੰ ਇਨਾਮ ਵੰਡ ਰਹੇ ਸਨ। ਇਸ ਟੂਰਨਾਮੈਂਟ ਵਿੱਚ ਚਾਰ ਦਰਜਨ ਦੇ ਕਰੀਬ ਟੀਮਾਂ ਨੇ ਭਾਗ 

ਪਾਇਲ ਸਬ ਡਵੀਜ਼ਨ ਦੀਆਂ ਕਈ ਸਹਿਕਾਰੀ ਸਭਾਵਾਂ ਮੁਲਾਜ਼ਮਾਂ ਤੋਂ ਸੱਖਣੀਆਂ

Posted On May - 28 - 2014 Comments Off on ਪਾਇਲ ਸਬ ਡਵੀਜ਼ਨ ਦੀਆਂ ਕਈ ਸਹਿਕਾਰੀ ਸਭਾਵਾਂ ਮੁਲਾਜ਼ਮਾਂ ਤੋਂ ਸੱਖਣੀਆਂ
ਗੁਰਦੀਪ ਗੋਸਲ ਮਲੌਦ, 28 ਮਈ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਅਦਾਰਾ ਸਿੱਧਾ ਕਿਸਾਨੀ ਨਾਲ ਸਬੰਧਤ ਹੈ। ਕਿਸਾਨਾਂ ਨੂੰ ਫਸਲ ਬੀਜਣ ਤੋਂ ਪਹਿਲਾ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਲੈਣ ਦੇਣ ਕਰਨਾ ਜ਼ਰੂਰੀ ਹੁੰਦਾ ਹੈ ਪਰ ਪਾਇਲ ਸਬ ਡਵੀਜ਼ਨ ਦੀਆਂ 54 ਸਭਾਵਾਂ ਵਿੱਚੋਂ ਬਹੁਤੀਆਂ ਸਭਾਵਾਂ ਮੁਲਾਜ਼ਮਾਂ ਤੋਂ ਸੱਖਣੀਆਂ ਹਨ। ਸਿਆਸੀ ਦਖ਼ਲਅੰਦਾਜ਼ੀ ਅਤੇ ਮੁਲਾਜ਼ਮਾਂ ਦੀ ਮਨਜ਼ੂਰੀ ਸਬੰਧੀ ਅੜਚਨਾਂ ਕਾਰਨ ਪੁਰਾਣੇ ਮੁਲਾਜ਼ਮਾਂ ਤੋਂ ਹੀ ਕੰਮ ਚਲਾਇਆ ਜਾਂਦਾ ਹੈ ਜਦੋਂਕਿ ਪੁਰਾਣੇ ਸਕੱਤਰਾਂ 

ਜੇਤੂ ਬੱਚਿਆਂ ਤੇ ਕੋਚ ਦਾ ਪਿੰਡ ਪਹੁੰਚਣ ਉੱਤੇ ਸਵਾਗਤ

Posted On May - 28 - 2014 Comments Off on ਜੇਤੂ ਬੱਚਿਆਂ ਤੇ ਕੋਚ ਦਾ ਪਿੰਡ ਪਹੁੰਚਣ ਉੱਤੇ ਸਵਾਗਤ
ਪੱਤਰ ਪ੍ਰੇਰਕ ਲਹਿਰਾਗਾਗਾ, 28 ਮਈ ਪਿੰਡ ਬਖੋਰਾ ਕਲਾਂ ਦੇ ਚਾਰ ਬੱਚਿਆਂ ਨੇ ਧੂਰੀ ਦੇ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ ਪਹਿਲੀ ਸੂਬਾ ਪੱਧਰੀ ਓਪਨ ਜੁੱਮਾਸਾਰ ਮਾਰਸ਼ਲ ਆਰਟ ਵਿੱਚ ਤਗਮੇ ਜਿੱਤ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਪਿੰਡ ਦੇ 7 ਬੱਚਿਆਂ ਨੂੰ ਇਸ ਨਵੇਂ ਮਾਰਸ਼ਲ ਆਰਟ ਦੀ ਸਿਖਲਾਈ ਮਾਸਟਰ ਸਤਨਾਮ ਸਿੰਘ ਅਤੇ ਕੋਚ ਸ਼ਿਵ ਕੁਮਾਰ ਸੁਨਾਮ ਨੇ ਦਿੱਤੀ ਸੀ। ਪਿੰਡ ਦੇ ਹੋਣਹਾਰ ਵਿਦਿਆਰਥੀ ਪ੍ਰਿੰਸ ਸਿੰਘ ਨੇ 29 ਕਿਲੋ ਭਾਰ ਅਤੇ ਰਿੰਕੀ ਸਿੰਘ ਨੇ 22 ਕਿਲੋ ਭਾਰ ਵਿੱਚ ਗੋਲਡ 

ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ

Posted On May - 28 - 2014 Comments Off on ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 28 ਮਈ ਖੇਤੀਬਾੜੀ ਵਿਭਾਗ ਵਲੋਂ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਅਨਾਜ ਮੰਡੀ ਲੌਂਗੋਵਾਲ ਵਿਖੇ ਲਗਾਇਆ ਗਿਆ।  ਕੈਂਪ ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਖੇਤੀਬਾੜੀ ਮਾਹਿਰਾਂ ਨੇ ਦੱਸਿਆ ਕਿ ਕਿਸਾਨ ਇਸ ਵਾਰ ਝੋਨੇ ਦੀ ਪਨੀਰੀ 15 ਜੂਨ ਅਤੇ ਬਾਸਮਤੀ ਵਾਲੀਆਂ ਕਿਸਮਾਂ ਦੀ ਪਨੀਰੀ 5 ਜੁਲਾਈ ਤੋਂ ਲਗਾਉਣੀ ਸ਼ੁਰੂ ਕਰਨ।¢ ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ 

ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ ਮੈਡੀਕਲ ਕੈਂਪ

Posted On May - 28 - 2014 Comments Off on ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ ਮੈਡੀਕਲ ਕੈਂਪ
ਪੱਤਰ ਪ੍ਰੇਰਕ ਮਾਛੀਵਾੜਾ, 28 ਮਈ ਭਗਤ ਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਦੇ ਸਹਿਯੋਗ ਨਾਲ ਨੇੜਲੇ ਪਿੰਡ ਝੜੌਦੀ ਵਿਖੇ ਅੱਖਾਂ ਅਤੇ ਹੋਰ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਮੈਡੀਕਲ ਕੈਂਪ ਜੱਗੀ ਹਸਪਤਾਲ ਅਤੇ ਹਰਜਸ ਪਬਲਿਕ ਸਕੂਲ ਝੜੌਦੀ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਕੀਤਾ ਅਤੇ ਇਸ ਸੰਸਥਾ ਦੇ ਸਿਹਤ ਸੇਵਾਵਾਂ ਪ੍ਰਤੀ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਕੈਂਪ ਸਬੰਧੀ ਜਾਣਕਾਰੀ 

ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਕਿਸਾਨਾਂ ਤੇ ਐਸਡੀਐਮ ਵਿਚਾਲੇ ਮੀਟਿੰਗ

Posted On May - 28 - 2014 Comments Off on ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਕਿਸਾਨਾਂ ਤੇ ਐਸਡੀਐਮ ਵਿਚਾਲੇ ਮੀਟਿੰਗ
ਪੱਤਰ ਪ੍ਰੇਰਕ ਸ਼ੇਰਪੁਰ, 28 ਮਈ ਕਿਸਾਨਾਂ ਵੱਲੋਂ ਆਪਣੇ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਗੰਨਾ ਮਿੱਲ ਮੈਨੇਜਮੈਂਟ ਖ਼ਿਲਾਫ਼ ਤਿੱਖੇ ਕੀਤੇ ਤੇਵਰਾਂ ਦੇ ਮੱਦੇਨਜ਼ਰ ਸ਼ਾਂਤੀ ਨਾਲ ਮਸਲਾ ਨਜਿੱਠਣ ਲਈ ਕਿਸਾਨਾਂ ਦੀ ਐਸਡੀਐਮ ਈਸ਼ਾ ਸਿੰਘਲ ਨਾਲ ਤਿੰਨ ਧਿਰੀ ਗੱਲਬਾਤ ਹੋਈ ਜਿਸ ਵਿੱਚ ਕਿਸਾਨਾਂ ਤੋਂ ਇਲਾਵਾ ਗੰਨਾ ਵਿਕਾਸ ਅਫ਼ਸਰ ਤਾਂ ਪੁੱਜੇ ਪਰ ਮਿੱਲ ਮੈਨੇਜਮੈਂਟ ਵੱਲੋਂ ਮੀਟਿੰਗ ਵਿੱਚ ਕੋਈ ਨਹੀਂ ਪੁੱਜਿਆ। ਮੀਟਿੰਗ ਦੇ ਵੇਰਵੇ ਪ੍ਰੈਸ ਨੂੰ ਜਾਰੀ ਕਰਦਿਆਂ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ 

ਬੀਸੀਏ ਨਤੀਜਾ: ਲੁਧਿਆਣੇ ਦੀਆਂ ਵਿਦਿਆਰਥਣਾਂ ਦੇ ਪਹਿਲੇ ਤਿੰਨ ਸਥਾਨ

Posted On May - 27 - 2014 Comments Off on ਬੀਸੀਏ ਨਤੀਜਾ: ਲੁਧਿਆਣੇ ਦੀਆਂ ਵਿਦਿਆਰਥਣਾਂ ਦੇ ਪਹਿਲੇ ਤਿੰਨ ਸਥਾਨ
ਸਤਿਬੀਰ ਸਿੰਘ ਲੁਧਿਆਣਾ, 27 ਮਈ ਪੰਜਾਬ ਯੂਨੀਵਰਸਿਟੀ ਵੱਲੋਂ ਅੱਜ ਐਲਾਨੇ ਗਏ ਬੀਸੀਏ ਦੇ ਫਾਈਨਲ ਨਤੀਜੇ ਵਿਚ ਪਹਿਲੀਆਂ ਤਿੰਨੇ ਪੁਜ਼ੀਸ਼ਨਾਂ ਉਤੇ ਲੁਧਿਆਣੇ ਦੀਆਂ ਵਿਦਿਆਰਥਣਾਂ ਮੋਹਰੀ ਰਹੀਆਂ ਹਨ। ਇਹ ਵੀ ਦੱਸਣਯੋਗ ਹੈ ਕਿ ਪਹਿਲੀਆਂ ਦਸ ਥਾਵਾਂ ਉਤੇ ਇਕ ਵੀ ਮੁੰਡਾ ਸ਼ਾਮਲ ਨਹੀਂ ਹੋ ਸਕਿਆ। ਪਹਿਲੀ ਥਾਂ ਇਥੋਂ ਦੇ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵਿਮੈਨ ਦੀ ਵਿਦਿਆਰਥਣ ਆਂਚਲ ਗਾਬਾ ਨੇ ਹਾਸਲ ਕੀਤੀ ਜਿਸ ਨੇ 84.2 ਫ਼ੀਸਦੀ ਅੰਕ ਲਏ। ਯੂਨੀਵਰਸਿਟੀ ਵਿਚੋਂ ਦੂਜੀ ਥਾਂ ਇਥੋਂ ਦੇ ਸਰਕਾਰੀ 

ਸੰਗਰੂਰ-ਬਠਿੰਡਾ ਹਾਈਵੇਅ ’ਤੇ ਲੋਕਾਂ ਵੱਲੋਂ ਆਵਾਜਾਈ ਠੱਪ

Posted On May - 27 - 2014 Comments Off on ਸੰਗਰੂਰ-ਬਠਿੰਡਾ ਹਾਈਵੇਅ ’ਤੇ ਲੋਕਾਂ ਵੱਲੋਂ ਆਵਾਜਾਈ ਠੱਪ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 27 ਮਈ ਇਥੇ ਸੰਤ ਅਤਰ ਸਿੰਘ ਨਗਰ ਦੇ ਸੈਂਕੜੇ ਲੋਕਾਂ ਨੇ ਅੱਜ ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ। ਧਰਨਕਾਰੀ ਮੰਗ ਕਰ ਰਹੇ ਸਨ ਕਿ ਇੱਕ ਕੋਠੀ ਦੇ ਮਾਲਕ ਵੱਲੋਂ ਕਥਿਤ ਤੌਰ ’ਤੇ ਆਪਣੇ ਕਬਜ਼ੇ ਵਿੱਚ ਲਈ ਗਲੀ ਦਾ ਕਬਜ਼ਾ ਦਿਵਾਇਆ ਜਾਵੇ। ਦੋ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਨਗਰ ਕੌਂਸਲ ਨੇ ਪੁਲੀਸ ਸਹਾਇਤਾ ਨਾਲ ਜੇਸੀਬੀ ਮਸ਼ੀਨ ਚਲਾ ਕੇ ਕੋਠੀ ਦੀ ਕੰਧ ਅਤੇ  ਕਮਰੇ ਨੂੰ ਢਾਹ ਕੇ ਲੋਕਾਂ ਨੂੰ ਸ਼ਾਂਤ ਕੀਤਾ। ਮੁਹੱਲਾ ਵਾਸੀ 

ਨਸ਼ਾ ਵਿਰੋਧੀ ਮੁਹਿੰਮ: ਲੁਧਿਆਣਾ ਵਿੱਚ ਤੜਕੇ ਤਿੰਨ ਵਜੇ ਚੱਲੀ ਤਲਾਸ਼ੀ ਮੁਹਿੰਮ

Posted On May - 27 - 2014 Comments Off on ਨਸ਼ਾ ਵਿਰੋਧੀ ਮੁਹਿੰਮ: ਲੁਧਿਆਣਾ ਵਿੱਚ ਤੜਕੇ ਤਿੰਨ ਵਜੇ ਚੱਲੀ ਤਲਾਸ਼ੀ ਮੁਹਿੰਮ
ਗਗਨਦੀਪ ਅਰੋੜਾ/ ਟ.ਨ.ਸ. ਲੁਧਿਆਣਾ, 27 ਮਈ ਨਸ਼ਾ ਤਸਕਰਾਂ ਦੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲੀਸ ਨੇ ਸੋਮਵਾਰ ਦੇਰ ਰਾਤ ਸ਼ਹਿਰ ਵਿਚ ਅਲੱਗ ਅਲੱਗ ਥਾਵਾਂ ਉਤੇ ਛਾਪੇ ਮਾਰੇ। ਕੋਚਰ ਮਾਰਕੀਟ ਇਲਕਾ ਵਿਚ ਪੁਲੀਸ ਦੀ ਤਲਾਸ਼ੀ ਮੁਹਿੰਮ ਅੱਜ ਤੜਕੇ ਤਿੰਨ ਵਜੇ ਤੱਕ ਚੱਲਦੀ ਰਹੀ। ਇਸ ਮੁਹਿੰਮ ਦੌਰਾਨ ਡੇਢ ਦਰਜਨ ਨਸ਼ਾ ਤਸਕਰ ਫੜੇ ਗਏ। ਪੁਲੀਸ ਦੀ ਇਸ ਮੁਹਿੰਮ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲੀਸ ਨੇ ਦੇਰ ਰਾਤ ਨੂੰ ਕਈ ਘਰਾਂ ਦੇ ਦਰਵਾਜ਼ੇ ਖੜਕਾ ਕੇ ਖੁਲ੍ਹਵਾਏ 

ਘਰੋਂ ਬਾਹਰ ਗਿਆ 10 ਸਾਲਾ ਬੱਚਾ ਅਗਵਾ

Posted On May - 27 - 2014 Comments Off on ਘਰੋਂ ਬਾਹਰ ਗਿਆ 10 ਸਾਲਾ ਬੱਚਾ ਅਗਵਾ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 27 ਮਈ ਸੁੰਦਰ ਨਗਰ ਇਲਾਕੇ ’ਚ ਰਹਿਣ ਵਾਲੇ 10 ਸਾਲਾਂ ਹਿਮਾਂਸ਼ੂ ਉਰਫ਼ ਸੋਨੰੂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ। ਸੋਨੂੰ ਪਿਛਲੇਂ ਹਫ਼ਤੇ ਵੀ ਅਚਾਨਕ ਘਰ ਤੋਂ ਗਾਇਬ ਹੋ ਗਿਆ ਸੀ। ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਥਾਣਾ ਦਰੇਸੀ ਪੁਲੀਸ ਨੂੰ ਦਿੱਤੀ ਹੈ, ਜਿਥੇ ਪੁਲੀਸ ਨੇ ਕੇਸ ਦਰਜ ਕਰ ਲਿਆ। ਐਸਐਚਓ ਓਮ ਪ੍ਰਕਾਸ਼ ਨੇ ਦੱਸਿਆ ਕਿ ਹਿਮਾਂਸ਼ੂ ਇਲਾਕੇ ’ਚ ਸਥਿਤ ਇੱਕ ਨਿੱਜੀ ਸਕੂਲ ’ਚ ਛੇਵੀਂ ਕਲਾਸ ਦਾ ਵਿਦਿਆਰਥੀ ਸੀ। ਉਹ ਪਹਿਲਾਂ ਵੀ ਇੱਕ 

ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫ਼ੈਸਲੇ ਦੀ ਨਿਖੇਧੀ

Posted On May - 27 - 2014 Comments Off on ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫ਼ੈਸਲੇ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 27 ਮਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਵੱਲੋਂ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਵਿੱਚ ਪੀਐਚਡੀ ਦਾਖਲਾ ਟੈਸਟ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਦੇਣ ਦੀ ਖੁੱਲ੍ਹ ਨਾ ਦੇਣ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਨਿਖੇਧੀ ਕੀਤੀ ਹੈ। ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਆਖਿਆ ਗਿਆ ਹੈ ਕਿ ਸੈਨੇਟ ਦੀ ਮੀਟਿੰਗ ਵਿੱਚ ਪੰਦਰਾਂ ਮੈਂਬਰਾਂ ਨੇ ਉਪ ਕੁਲਪਤੀ ਪਾਸੋਂ ਮੰਗ ਕੀਤੀ ਸੀ ਕਿ ਪੀਐਚਡੀ ਦਾਖਲਾ 

ਖੰਨਾ ਦੀ ਨਗਰ ਕੌਂਸਲ ਅਮੀਰ, ਪਰ ਬੱਸ ਅੱਡਾ ਗ਼ਰੀਬ

Posted On May - 27 - 2014 Comments Off on ਖੰਨਾ ਦੀ ਨਗਰ ਕੌਂਸਲ ਅਮੀਰ, ਪਰ ਬੱਸ ਅੱਡਾ ਗ਼ਰੀਬ
ਧਿਆਨ ਸਿੰਘ ਰਾਏ ਖੰਨਾ, 27 ਮਈ ਇਥੋਂ ਦਾ ਬੱਸ ਅੱਡਾ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਦਿਨੋ ਦਿਨ ਬਦਸੂਰਤ ਹੁੰਦਾ ਜਾ ਰਿਹਾ ਹੈ। ਬੱਸ ਅੱਡੇ ਦਾ ਫਰਸ਼ ਟੁੱਟ ਗਿਆ ਹੈ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ। ਥੋੜਾ ਜਿਹਾ ਮੀਂਹ ਪੈਣ ’ਤੇ ਬੱਸ ਅੱਡਾ ਪਾਣੀ ਨਾਲ ਭਰ ਜਾਂਦਾ ਹੈ। ਭਾਵੇਂ ਨਗਰ ਕੌਂਸਲ ਖੰਨਾ ਨੂੰ ਇਸ ਦੇ ਵਸੀਲਿਆਂ ਤੋਂ ਕਰੀਬ 50 ਲੱਖ ਰੁਪਏ ਸਾਲਾਨਾ ਆਮਦਨ ਹੁੰਦੀ ਹੈ ਪਰ ਇਸ ਦੀ ਸਮੱਸਿਆ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਹ ਮਾਮਲਾ ਕੁਝ ਸਮਾਜ 

ਹਰ ਮਹੀਨੇ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰੇਗਾ ਨਿਗਮ

Posted On May - 27 - 2014 Comments Off on ਹਰ ਮਹੀਨੇ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰੇਗਾ ਨਿਗਮ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 27 ਮਈ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਅੱਜ ਕੋਰਟ ਨੇ ਹੁਕਮ ਦਿੱਤੇ ਹਨ ਕਿ ਨਗਰ ਨਿਗਮ ਹੁਣ ਸ਼ਹਿਰ ਵਿੱਚ ਬਾਕੀ ਬਚੇ ਨਾਜਾਇਜ਼ ਕਬਜ਼ਿਆਂ ਉਤੇ ਐਕਸ਼ਨ ਪਲਾਨ ਬਣਾ ਕੇ ਕਾਰਵਾਈ ਕਰੇ। ਕੋਰਟ ਅਨੁਸਾਰ ਹੁਣ ਨਗਰ ਨਿਗਮ ਇਸੇ ਤਰ੍ਹਾਂ ਦਾ ਕਾਰਵਾਈ ਹਰ ਮਹੀਨੇ ਕਰੇਗਾ, ਤਾਂ ਕਿ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕੀਤਾ ਜਾ ਸਕੇ।  ਅੱਜ ਹਾਈ ਕੋਰਟ ਵਿੱਚ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਦੀ ਸੁਣਵਾਈ ਸੀ, ਜਿਸ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ੱਕ ਸੀ 

ਪੈਨਸ਼ਨ ਨਾ ਮਿਲਣ ’ਤੇ ਬਜ਼ੁਰਗਾਂ ਵੱਲੋਂ ਨਾਅਰੇਬਾਜ਼ੀ

Posted On May - 27 - 2014 Comments Off on ਪੈਨਸ਼ਨ ਨਾ ਮਿਲਣ ’ਤੇ ਬਜ਼ੁਰਗਾਂ ਵੱਲੋਂ ਨਾਅਰੇਬਾਜ਼ੀ
ਪੱਤਰ ਪ੍ਰੇਰਕ ਜਗਰਾਉਂ, 27 ਮਈ ਪਿੰਡ ਰਾਮਗੜ੍ਹ ਭੁੱਲਰ ਵਿੱਚ ਸਰਕਾਰ ਵੱਲੋਂ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਵੰਡਣ ਸਬੰਧੀ ਪੰਚਾਇਤ, ਪੈਨਸ਼ਨ ਧਾਰਕ ਅਤੇ ਪੰਚਾਇਤ ਵਿਭਾਗ ਵਿਚਾਲੇ ਵਿਵਾਦ ਭਖਣ ਦਾ ਸਮਾਚਾਰ ਮਿਲਿਆ ਹੈ। ਪੰਚਾਇਤ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਮਿਲਦੀ ਪੈਨਸ਼ਨ ਦੀ ਅਕਤੂਬਰ ਅਤੇ ਨਵੰਬਰ 2013 ਦੀ ਕਿਜ਼ਤ ਜਾਰੀ ਨਾ ਹੋਣ ਕਾਰਨ ਪੰਚਾਇਤ ਨੇ ਪੰਚਾਇਤ ਅਫ਼ਸਰ ਨਾਲ ਰਾਬਤਾ ਕੀਤਾ ਸੀ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਪੈਨਸ਼ਨ ਦੇਣ ਲਈ ਸੈਕਟਰੀ ਪਿੰਡ 
Available on Android app iOS app
Powered by : Mediology Software Pvt Ltd.