ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਲੁਧਿਆਣਾ › ›

Featured Posts
ਪੁਲੀਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਪੁਲੀਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਗਗਨਦੀਪ ਅਰੋੜਾ ਲੁਧਿਆਣਾ, 18 ਅਕਤੂਬਰ ਪਿੰਡ ਗਿੱਲ ਨੇੜਲੇ ਖੇਤਾਂ ’ਚ ਇੱਕ ਅਕਤੂਬਰ ਨੂੰ ਮਿਲੇ ਮ੍ਰਿਤਕ ਦੀ ਪਛਾਣ ਜਨਤਾ ਨਗਰ ਵਾਸੀ ਲਖਿੰਦਰ ਪਾਸਵਾਨ ਵਜੋਂ ਹੋਈ ਹੈ। ਉਸ ਦਾ ਕਤਲ ਉਸ ਦੇ ਦੋਸਤ ਨੇ ਹੀ ਕੀਤਾ ਸੀ। ਪੁਲੀਸ ਨੇ ਲਖਿੰਦਰ ਦੇ ਦੋਸਤ ਦੁੱਗਰੀ ਦੇ ਨਿਰਮਲ ਨਗਰ ਵਾਸੀ ਮੁਹੰਮਦ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ...

Read More

ਮੋਗਾ ਤੋਂ ਵਰਗਲਾਈ ਲੜਕੀ ਲੁਧਿਆਣਾ ਰੇਲਵੇ ਸਟੇਸ਼ਨ ਪੁੱਜੀ

ਮੋਗਾ ਤੋਂ ਵਰਗਲਾਈ ਲੜਕੀ ਲੁਧਿਆਣਾ ਰੇਲਵੇ ਸਟੇਸ਼ਨ ਪੁੱਜੀ

ਗੁਰਿੰਦਰ ਸਿੰਘ ਲੁਧਿਆਣਾ, 18 ਅਕਤੂਬਰ ਮੋਗਾ ਦੇ ਥਾਣਾ ਸਿਟੀ (ਸਾਊਥ) ਦੇ ਘੇਰੇ ਵਿੱਚ ਪੈਂਦੇ ਇਲਾਕੇ ਤੋਂ 15 ਅਕਤੂਬਰ ਨੂੰ ਭੂਆ ਦੀ ਕੁੜੀ ਵੱਲੋਂ ਵਰਗਲਾਕੇ ਰਾਜਸਥਾਨ ਲਿਜਾਈ ਗਈ 13 ਸਾਲ ਲੜਕੀ ਆਪਣੇ ਮਾਪਿਆਂ ਨੂੰ ਮਿਲਣ ਦੀ ਤਾਂਘ ਨਾਲ ਰੇਲਵੇ ਸਟੇਸ਼ਨ ਲੁਧਿਆਣਾ ਪੁੱਜ ਗਈ ਹੈ ਜਿਸਨੂੰ ਆਰਪੀਐੱਫ ਅਤੇ ਰੇਲਵੇ ਚਾਈਲਡ ਲਾਈਨ ਨੇ ਪ੍ਰਾਪਤ ਕਰਕੇ ...

Read More

ਸ਼ਹੀਦ ਸੈਨਿਕਾਂ ਤੇ ਆਜ਼ਾਦੀ ਘੁਲਾਈਆਂ ਦੀ ਯਾਦਗਾਰ ਬਣੀ ਚਰਾਂਦ

ਸ਼ਹੀਦ ਸੈਨਿਕਾਂ ਤੇ ਆਜ਼ਾਦੀ ਘੁਲਾਈਆਂ ਦੀ ਯਾਦਗਾਰ ਬਣੀ ਚਰਾਂਦ

ਜੋਗਿੰਦਰ ਸਿੰਘ ਓਬਰਾਏ ਦੋਰਾਹਾ, 18 ਅਕਤੂਬਰ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦੇ ਸ਼ਹੀਦਾਂ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ, ਇਸ ਗੱਲ ਦਾ ਅੰਦਾਜ਼ਾ ਸ਼ਹੀਦ ਸੈਨਿਕਾਂ ਦੀਆਂ ਯਾਦਗਾਰਾਂ ਦੀ ਤਰਸਯੋਗ ਹਾਲਤ ਦੇਖ ਕੇ ਲਗਾਇਆ ਜਾ ਸਕਦਾ ਹੈ। ਲਾਗਲੇ ਪਿੰਡ ਬੇਗੋਵਾਲ ਦੇ ਵੱਖ ਵੱਖ ਜੰਗਾਂ ’ਚ ਅੱਠ ਸ਼ਹੀਦ ਹੋਏ ਸੈਨਿਕਾਂ ਤੇ ਪੰਜ ਆਜ਼ਾਦੀ ਘੁਲਾਟੀਆਂ ...

Read More

ਗੁਰੂ ਨਾਨਕ ਦੇਵ ਨੂੰ ਸਮਰਪਿਤ ਪੁਸਤਕ ਲੋਕ ਅਰਪਣ

ਗੁਰੂ ਨਾਨਕ ਦੇਵ ਨੂੰ ਸਮਰਪਿਤ ਪੁਸਤਕ ਲੋਕ ਅਰਪਣ

ਗੁਰਿੰਦਰ ਸਿੰਘ ਲੁਧਿਆਣਾ, 18 ਅਕਤੂਬਰ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਪ੍ਰੋ. ਅੱਛਰੂ ਸਿੰਘ ਅਤੇ ਡਾ. ਧਰਮਿੰਦਰ ਸਿੰਘ ਉੱਭਾ ਦੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਅਤੇ ਸਿੱਖਿਆਵਾਂ’ ਰਿਲੀਜ਼ ਕੀਤੀ ਗਈ ਹੈ। ਸਥਾਨਕ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਹੋਏ ...

Read More

ਵਿਦਿਆਰਥੀਆਂ ਵੱਲੋਂ ਵਾਤਾਵਰਨ ਸਾਫ਼ ਸੁਥਰਾ ਰੱਖਣ ਦਾ ਹੋਕਾ

ਵਿਦਿਆਰਥੀਆਂ ਵੱਲੋਂ ਵਾਤਾਵਰਨ ਸਾਫ਼ ਸੁਥਰਾ ਰੱਖਣ ਦਾ ਹੋਕਾ

ਸਤਵਿੰਦਰ ਸਿੰਘ ਬੱਤਰਾ ਲੁਧਿਆਣਾ, 18 ਅਕਤੂਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਨਸੂਰਾਂ ਦੀਆਂ ਵਿਦਿਆਰਥਣਾਂ ਵੱਲੋਂ ਵਾਤਾਵਰਨ ਨੂੰ ਬਚਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਦੀ ਅਗਵਾਈ ’ਚ ਹੋਈ ਇਸ ਰੈਲੀ ਦੌਰਾਨ ਵਿਦਿਆਰਥਣਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਤੇ ਪਟਾਕਿਆਂ ਤੋਂ ਰਹਿਤ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਲਿਆ ...

Read More

ਬੌਨ ਬਰੈੱਡ ਨੇ ਇਨਾਮੀ ਮੁਹਿੰਮ ਦੇ ਜੇਤੂ ਐਲਾਨੇ

ਬੌਨ ਬਰੈੱਡ ਨੇ ਇਨਾਮੀ ਮੁਹਿੰਮ ਦੇ ਜੇਤੂ ਐਲਾਨੇ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 18 ਅਕਤੂਬਰ ਦੇਸ਼ ਦੀ ਪ੍ਰਮੁੱਖ ਬਰੈੱਡ ਤੇ ਬਿਸਕੁਟ ਨਿਰਮਾਤਾ ਬੌਨ ਗਰੁਪ ਦੇ ‘ਬੌਨ ਬਰੈੱਡ ਖਾਓ ਹਰ ਮਿੰਟ ਇਨਾਮ ਪਾਓ’ ਮੁਹਿੰਮ ਵਿੱਚ ਚੰਡੀਗੜ੍ਹ ਦਾ ਲੋਕੇਸ਼ ਜੇਤੂ ਰਿਹਾ ਹੈ ਜਿਸ ਨੂੰ ਆਪਣੇ ਬੰਪਰ ਦੇ ਇਨਾਮ ਵਜੋਂ ਕਾਰ ਦਿੱਤੀ ਗਈ ਹੈ। ਉੱਤਰੀ ਭਾਰਤ ਦੇ ਬਾਜ਼ਾਰਾਂ ਵਿੱਚ ਨਵੇਂ ਗਾਹਕ ਬਣਾਉਣ ਤੇ ...

Read More

ਲਖਣਪੁਰ ’ਚ ਮੈਡੀਕਲ ਜਾਂਚ ਤੇ ਵਿੱਤੀ ਸਾਖ਼ਰਤਾ ਕੈਂਪ

ਲਖਣਪੁਰ ’ਚ ਮੈਡੀਕਲ ਜਾਂਚ ਤੇ ਵਿੱਤੀ ਸਾਖ਼ਰਤਾ ਕੈਂਪ

ਜਗਜੀਤ ਕੁਮਾਰ ਖਮਾਣੋਂ, 18 ਅਕਤੂਬਰ ਨਾਬਾਰਡ ਦੇ ਸਾਹਿਯੋਗ ਨਾਲ ਸੀਨੀਅਰ ਮੈਨੇਜਰ ਫਤਹਿਗੜ੍ਹ ਸਾਹਿਬ ਕੇਂਦਰੀ ਬੈਂਕ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਲਖਣਪੁਰ ਵਿੱਚ ਮੁਫ਼ਤ ਮੈਡੀਕਲ ਜਾਂਚ ਕੈਂਪ ਤੇ ਵਿੱਤੀ ਸਾਖ਼ਰਤਾ ਕੈਂਪ ਲਾਇਆ ਗਿਆ ਤੇ ਸਮਿਤੀ ਮੈਂਬਰ ਡਾ. ਨਰਿੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਰਾਜਵਿੰਦਰ ਸਿੰਘ ਭੰਗੂ ਮੈਨੇਜਰ ਖਮਾਣੋਂ ਨੇ ਪਹੁੰਚੇ ਮਹਿਮਾਨਾਂ ਨੂੰ ...

Read More


ਫਰਾਂਸ ਤੋਂ 15 ਮੈਂਬਰੀ ਵਫ਼ਦ ਵਿਦਿਅਕ ਟੂਰ ਤਹਿਤ ਪੀ.ਸੀ.ਟੀ.ਈ. ਪੁੱਜਾ

Posted On January - 11 - 2014 Comments Off on ਫਰਾਂਸ ਤੋਂ 15 ਮੈਂਬਰੀ ਵਫ਼ਦ ਵਿਦਿਅਕ ਟੂਰ ਤਹਿਤ ਪੀ.ਸੀ.ਟੀ.ਈ. ਪੁੱਜਾ
ਖੇਤਰੀ ਪ੍ਰਤੀਨਿਧ ਲੁਧਿਆਣਾ, 11 ਜਨਵਰੀ ਫਰਾਂਸ ਦੀ ਐਂਗਰਸ ਯੂਨੀਵਰਸਿਟੀ ਤੋਂ ਵਿਦਿਅਕ ਟੂਰ ’ਤੇ 15 ਮੈਂਬਰੀ ਵਫਦ ਇੱਥੋਂ ਦੀ ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ (ਪੀ.ਸੀ.ਟੀ.ਈ.) ਵਿਚ ਪੁੱਜਾ। ਇਸ ਵਫਦ ਵਿੱਚ 12 ਵਿਦਿਆਰਥੀ ਤੇ ਤਿੰਨ ਅਧਿਆਪਕ ਸ਼ਾਮਲ ਹਨ। ਵਫਦ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਵੀ ਕੀਤਾ ਜਾਵੇਗਾ। ਪੀ.ਸੀ.ਟੀ.ਈ. ਦੇ ਡਾਇਰੈਕਟਰ ਜਨਰਲ ਡਾ. ਕੇ.ਐਨ.ਐਸ. ਕੰਗ ਨੇ ਦੱਸਿਆ ਕਿ ਇਹ ਵਫਦ 10 ਦਿਨਾਂ ਦੇ ਟੂਰ ਦੌਰਾਨ ਜਿੱਥੇ ਕਲਾਸਾਂ ਲਗਾਏਗਾ, ਉੱਥੇ ਸ਼ਹਿਰਾਂ ਦੀਆਂ ਵੱਖ-ਵੱਖ ਥਾਵਾਂ 

ਸਭਿਆਚਾਰਕ ਮੰਚ ਵੱਲੋਂ ਸਮਾਜਿਕ ਬੁਰਾਈਆਂ ਬਾਰੇ ਸੈਮੀਨਾਰ

Posted On January - 11 - 2014 Comments Off on ਸਭਿਆਚਾਰਕ ਮੰਚ ਵੱਲੋਂ ਸਮਾਜਿਕ ਬੁਰਾਈਆਂ ਬਾਰੇ ਸੈਮੀਨਾਰ
ਪੱਤਰ ਪ੍ਰੇਰਕ ਲੁਧਿਆਣਾ, 11 ਜਨਵਰੀ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ‘ਭਰੂਣ ਹੱਤਿਆ,ਨਸ਼ੇ ਅਤੇ ਸੜਕ ਹਾਦਸੇ’ ਵਿਸ਼ੇ ’ਤੇ ਸੈਮੀਨਾਰ ਪੰਜਾਬੀ ਭਵਨ ’ਚ  ਕਰਵਾਇਆ ਗਿਆ। ਇਸ ਮੌਕੇ ਕੁੰਜੀਵਤ ਭਾਸ਼ਨ ਦਿੰਦੇ ਹੋਏ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਨੈਤਿਕ ਕਦਰਾਂ ਕੀਮਤਾਂ ਨੇ ਸਾਡੀ ਜੀਵਨ ਸ਼ੈਲੀ ਨੂੰ ਏਨਾ ਗੰਧਲਾ ਕਰ ਦਿੱਤਾ ਹੈ, ਜਿਸ ਕਾਰਨ ਅੱਜ ਸਮਾਜ ਵਿੱਚ ਨਸ਼ੇ, ਭਰੂਣ ਹੱਤਿਆ 

ਰਾਏਕੋਟ ਦੀ ਮਹੀਨਾ ਪਹਿਲਾਂ ਬਣੀ ਸੜਕ ਟੁੱਟਣੀ ਸ਼ੁਰੂ

Posted On January - 11 - 2014 Comments Off on ਰਾਏਕੋਟ ਦੀ ਮਹੀਨਾ ਪਹਿਲਾਂ ਬਣੀ ਸੜਕ ਟੁੱਟਣੀ ਸ਼ੁਰੂ
ਪੱਤਰ ਪ੍ਰੇਰਕ ਰਾਏਕੋਟ, 11 ਜਨਵਰੀ ਰਾਏਕੋਟ ਸ਼ਹਿਰ ਦੀ ਪ੍ਰਮੱਖ ਸੜਕ, ਲੁਧਿਆਣਾ ਰੋਡ ਪੁਰਾਣਾ ਬੱਸ ਸਟੈਂਡ ਜੋ ਇਕ ਮਹੀਨਾ ਪਹਿਲਾਂ ਨਗਰ ਕੌਂਸਲ ਰਾਏਕੋਟ ਨੇ ਬਣਾਈ ਸੀ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਲੁਧਿਆਣਾ ਰੋਡ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਟੁੱਟੀ ਹੋਈ ਸੜਕ ਦਿਖਾਉਂਦੇ ਹੋਏ ਕਿਹਾ ਕਿ ਇਸ ਦੇ ਨਿਰਮਾਣ ਨੂੰ ਅੱਜ ਕੁਝ ਦਿਨ ਹੀ ਹੋਏ ਹਨ ਕਿ ਇਹ ਟੁੱਟਣੀ ਸ਼ੁਰੂ ਵੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਸੜਕ ਬਣ ਰਹੀ ਸੀ ਤਾਂ ਉਨ੍ਹਾਂ ਸੜਕ ਬਣਾਉਣ ਵਾਲਿਆਂ ਕੋਲ ਕਈ ਇਤਰਾਜ਼ ਕੀਤੇ ਪਰ 

ਗੁਰੂ ਨਾਨਕ ਹਸਪਤਾਲ ਭੀਖੀ ਖੱਟੜਾ ਵੱਲੋਂ ਮੈਡੀਕਲ ਕੈਂਪ

Posted On January - 11 - 2014 Comments Off on ਗੁਰੂ ਨਾਨਕ ਹਸਪਤਾਲ ਭੀਖੀ ਖੱਟੜਾ ਵੱਲੋਂ ਮੈਡੀਕਲ ਕੈਂਪ
ਪੱਤਰ ਪ੍ਰੇਰਕ ਮਲੌਦ 11 ਜਨਵਰੀ ਦਿੱਲੀ ਦੇ ਏਮਜ਼ ਹਸਪਤਾਲ ਨੂੰ ਛੱਡ ਕੇ ਲੋਕ ਭਲਾਈ ਲਈ ਆਪਣੇ ਪਿੰਡ ਭੀਖੀ ਵਿੱਚ ਸ੍ਰੀ ਗੁਰੂ ਨਾਨਕ ਹਸਪਤਾਲ ਖੋਲ੍ਹਣ ਵਾਲੇ ਐਮਡੀ ਮੈਡੀਸਨ ਡਾ. ਗੁਰਜੀਤ ਸਿੰਘ ਵੱਲੋਂ ਅੱਜ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭੀਖੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਬ ਨੂੰ ਸਮਰਪਿਤ ਬਾਬਾ ਸਤਨਾਮ ਸਿੰਘ ਜੀ ਦੀ ਦੇਖ-ਰੇਖ ਹੇਠ ਹੋਏ ਧਾਰਮਿਕ ਸਮਾਗਮ ਵਿੱਚ ਇੱਕ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ 200 ਦੇ ਕਰੀਬ ਮਰੀਜ਼ਾਂ ਦਾ ਮੁਆਇਨਾ ਕਰਕੇ ਉਨ੍ਹਾਂ 

ਸ਼ਾਂਤੀਪੂਰਵਕ ਹੋਈਆਂ ਪੀਏਯੂ ’ਚ ਮੁਲਾਜ਼ਮ ਚੋਣਾਂ; ਵੋਟਾਂ ਦੀ ਗਿਣਤੀ ਅੱਜ

Posted On January - 10 - 2014 Comments Off on ਸ਼ਾਂਤੀਪੂਰਵਕ ਹੋਈਆਂ ਪੀਏਯੂ ’ਚ ਮੁਲਾਜ਼ਮ ਚੋਣਾਂ; ਵੋਟਾਂ ਦੀ ਗਿਣਤੀ ਅੱਜ
ਖੇਤਰੀ ਪ੍ਰਤੀਨਿਧ ਲੁਧਿਆਣਾ, 10 ਜਨਵਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਮੁਲਾਜ਼ਮ ਚੋਣਾਂ ’ਚ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ੈਸਲਾ ਭਲਕੇ ਹੋ ਜਾਵੇਗਾ। ਇਨ੍ਹਾਂ ਚੋਣਾਂ ’ਚ ਮੁਲਾਜ਼ਮਾਂ ਦੇ ਚਾਰ ਧੜਿਆਂ ਨੇ ਪ੍ਰਧਾਨਗੀ, ਜਨਰਲ ਸਕੱਤਰ ਅਤੇ ਹੋਰ ਅਹੁਦਿਆਂ ਲਈ ਆਪੋ-ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਪ੍ਰਧਾਨਗੀ ਵਿੱਚ ਅੰਬ ਚੋਣ ਨਿਸ਼ਾਨ ਵਾਲੇ ਬਲਦੇਵ ਸਿੰਘ ਵਾਲੀਆ ਅਤੇ ਸਾਈਕਲ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਰਬੰਸ ਸਿੰਘ ਮੁੰਡੀ, ਪੌੜੀ ਚੋਣ ਨਿਸ਼ਾਨ ਤੋਂ ਅਵਤਾਰ ਚੰਦ ਜਦੋਂਕਿ ਲੈਟਰ ਬਾਕਸ 

ਦੋ ਟਰੈਕਟਰਾਂ ਦੀ ਟੱਕਰ, ਚਾਲਕ ਜ਼ਖ਼ਮੀ

Posted On January - 10 - 2014 Comments Off on ਦੋ ਟਰੈਕਟਰਾਂ ਦੀ ਟੱਕਰ, ਚਾਲਕ ਜ਼ਖ਼ਮੀ
ਪੱਤਰ ਪ੍ਰੇਰਕ ਅਮਲੋਹ, 10 ਜਨਵਰੀ ਅਮਲੋਹ-ਖੰਨਾ ਰੋਡ ’ਤੇ ਸਥਿਤ ਨਾਹਰ ਸ਼ੂਗਰ ਮਿੱਲ ਵਿੱਚ ਗੰਨਾ ਸੱੁਟ ਕੇ ਵਾਪਸ ਜਾ ਰਹੇ ਦੋ ਟਰੈਕਟਰ- ਟਰਾਲੀਆਂ ਦੀ ਆਪਸੀ ਟੱਕਰ ਹੋ ਗਈ। ਦੋਵਾਂ ਟਰੈਕਟਰਾਂ ਦੇ ਜ਼ਖ਼ਮੀ ਚਾਲਕ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਏਐੱਸਆਈ ਭੁਪਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਕੁਲਵਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਪਿੰਡ ਨਾਗਰਾ, ਸਿਵਲ ਹਸਪਤਾਲ ਅਮਲੋਹ ’ਚ ਅਤੇ ਸੁਖਜਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਗੱਗੜਮਾਜਰਾ, ਰਾਜਿੰਦਰਾ ਹਸਪਤਾਲ 

ਸ਼ੋਅਰੂਮ ਵਿੱਚੋਂ 25 ਲੱਖ ਦੇ ਲੈਪਟਾਪ ਚੋਰੀ

Posted On January - 10 - 2014 Comments Off on ਸ਼ੋਅਰੂਮ ਵਿੱਚੋਂ 25 ਲੱਖ ਦੇ ਲੈਪਟਾਪ ਚੋਰੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 10 ਜਨਵਰੀ ਚੋਰਾਂ ਨੇ ਲੈਪਟਾਪ ਦੇ ਸ਼ੋਅਰੂਮ ’ਚੋਂ 25 ਲੱਖ ਦੇ ਲੈਪਟਾਪ ਚੋਰੀ ਕਰ ਲਏ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਮਾਰਕੀਟ ਵਿੱਚ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਸਵੇਰੇ ਸ਼ੋਅਰੂਮ ਦਾ ਸ਼ਟਰ ਟੁੱਟੇ ਹੋਣ ਬਾਰੇ ਮਾਲਕ ਸੁਖਪਾਲ ਸਿੰਘ ਨੂੰ ਜਾਣਕਾਰੀ ਦਿੱਤੀ। ਸੁਖਪਾਲ ਸਿੰਘ ਮੁਤਾਬਕ ਚੋਰ 25 ਲੱਖ ਰੁਪਏ ਤੋਂ ਵਧ ਕੀਮਤ ਦੇ ਕੰਪਿਊਟਰ, ਲੈਪਟਾਪ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਖਪਾਲ 

ਧਾਰਾ 376 ਖਤਮ ਕੀਤੇ ਜਾਣ ਦੀ ਮੰਗ

Posted On January - 10 - 2014 Comments Off on ਧਾਰਾ 376 ਖਤਮ ਕੀਤੇ ਜਾਣ ਦੀ ਮੰਗ
ਸਤਿਬੀਰ ਸਿੰਘ ਲੁਧਿਆਣਾ, 10 ਜਨਵਰੀ ਹਿੰਦੂ ਮੋਰਚਾ,ਸ਼ਿਵ ਸੈਨਾ ਅਤੇ ਐਂਟੀ ਕੁਰੱਪਸ਼ਨ, ਐਂਟੀ ਕਰਾਈਮ ਸੰਗਠਨ ਨੇ ਡੀਸੀ ਦਫਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਕਿ ਬਲਾਤਕਾਰ ਦੇ ਦੋਸ਼ ’ਚ ਧਾਰਾ 376 ਖਤਮ ਕੀਤੀ ਜਾਵੇ ਕਿਉਂਕਿ ਕੁਝ ਔਰਤਾਂ ਵੱਲੋਂ ਇਸ ਦਾ ਦੁਰ-ਉਪਯੋਗ ਕੀਤਾ ਜਾ ਰਿਹਾ ਹੈ। ਇਸ ਧਰਨੇ ਦੀ ਅਗਵਾਈ ਸ੍ਰੀ ਰਾਜੀਵ ਟੰਡਨ ਕਰ ਰਹੇ ਸਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪ੍ਰਧਾਨ ਮੰਤਰੀ ਨੂੰ ਇਕ ਮੈਮੋਰੰਡਮ ਵੀ ਭੇਜਿਆ ਗਿਆ। ਇਨ੍ਹਾਂ ਸੰਗਠਨਾਂ ਨੇ ਮੈਮੋਰੰਡਮ ਵਿਚ ਪੁੱਛਿਆ ਹੈ ਕਿ ਕੀ ਦੇਸ਼ 

ਵਿਦਿਆਰਥੀਆਂ ਵੱਲੋਂ ਨਿੱਜੀ ਬੱਸ ਮਾਲਕਾਂ ਖ਼ਿਲਾਫ਼ ਹੜਤਾਲ

Posted On January - 10 - 2014 Comments Off on ਵਿਦਿਆਰਥੀਆਂ ਵੱਲੋਂ ਨਿੱਜੀ ਬੱਸ ਮਾਲਕਾਂ ਖ਼ਿਲਾਫ਼ ਹੜਤਾਲ
ਪੱਤਰ ਪ੍ਰੇਰਕ ਸੁਨਾਮ, 10 ਜਨਵਰੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਸੁਨਾਮ ਇਕਾਈ ਵੱਲੋਂ ਸ਼ਹੀਦ ਊਧਮ ਸਿੰਘ ਆਈਟੀਆਈ ’ਚ ਨਿੱਜੀ ਬੱਸ ਮਾਲਕਾਂ ਖ਼ਿਲਾਫ਼ ਹੜਤਾਲ ਕੀਤੀ ਗਈ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸਰਕਾਰ ਨਿੱਜੀਕਰਨ ਦੀਆਂ ਨੀਤੀ ਅਪਣਾ ਕੇ ਵਿਦਿਆਰਥੀਆਂ ਤੋਂ ਬੱਸ ਪਾਸ ਅਤੇ ਸ਼ਨਾਖਤੀ ਕਾਰਡ ਦੀਆਂ ਸੁਵਿਧਾਵਾਂ ਖੋਹ ਰਹੀ ਹੈ ਤੇ ਨਿੱਜੀ ਬੱਸ ਮਾਲਕਾਂ ਦਾ ਸਾਥ ਦੇ ਕੇ ਵਿਦਿਆਰਥੀਆਂ ਲਈ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੇਖਾਂ ਅਤੇ ਜ਼ਿਲ੍ਹਾ 

ਕਿਸਾਨ ਕਰਜ਼ਾ ਮੁਆਫ਼ੀ ਲਈ ਪੰਜਾਬ ਸਰਕਾਰ ਕਾਨੂੰਨ ਬਣਾਏ: ਲੱਖੋਵਾਲ

Posted On January - 10 - 2014 Comments Off on ਕਿਸਾਨ ਕਰਜ਼ਾ ਮੁਆਫ਼ੀ ਲਈ ਪੰਜਾਬ ਸਰਕਾਰ ਕਾਨੂੰਨ ਬਣਾਏ: ਲੱਖੋਵਾਲ
ਸਤਿਬੀਰ ਸਿੰਘ ਲੁਧਿਆਦਾ, 10 ਜਨਵਰੀ ਭਾਰਤੀ ਕਿਸਾਨ ਯੂਨੀਅਨ ਨੇ ਕਰਜ਼ਾ ਮੁਆਫ਼ੀ ’ਤੇ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਹੈ ਕਿ ਕਰਜ਼ੇ ਬਾਰੇ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕੀਤਾ ਜਾਵੇ। ਇਸ ਬਾਰੇ ਯੂਨੀਅਨ ਦੀ ਇੱਥੇ ਹੋਈ ਮੀਟਿੰਗ ਮਗਰੋਂ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਦੇ ਕਰਜ਼ੇ ਬਾਰੇ ਸਰ ਛੋਟੂ ਰਾਮ ਦੇ ਵਿਚਾਰ ਅਨੁਸਾਰ ਕਰਜ਼ੇ ਲਈ ਜੋ ਖਰੜਾ ਤਿਆਰ ਕੀਤਾ ਗਿਆ ਹੈ, ਉਸ ਨੂੰੂ ਤੁਰੰਤ ਕਾਨੂੰੂਨੀ ਰੂਪ ਦਿੱਤਾ ਜਾਵੇ। 

ਪੁਤਲਾ ਫੂਕ ਕੇ ਕਾਂਗਰਸੀ ਅਹੁ ਗਏ ਅਹੁ ਗਏ…

Posted On January - 10 - 2014 Comments Off on ਪੁਤਲਾ ਫੂਕ ਕੇ ਕਾਂਗਰਸੀ ਅਹੁ ਗਏ ਅਹੁ ਗਏ…
ਨਿਜੀ ਪੱਤਰ ਪ੍ਰੇਰਕ ਸੰਗਰੂਰ, 10 ਜਨਵਰੀ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਨਵ ਨਿਯੁਕਤ ਪ੍ਰਧਾਨ ਮਾਈ ਰੂਪ ਕੌਰ ਬਾਗੜੀਆਂ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਪੁਤਲਾ ਫੂਕਦਿਆਂ ਰੋਸ ਪ੍ਰਦਰਸ਼ਨ ਦਾ ਡੰਗ ਹੀ ਸਾਰਿਆ। ਇਸ ਪ੍ਰਦਰਸ਼ਨ ’ਚ ਜ਼ਿਲ੍ਹੇ ਨਾਲ ਸਬੰਧਤ ਨਾ ਕੋਈ ਵਿਧਾਇਕ, ਨਾ ਕੋਈ ਹਲਕਾ ਇੰਚਾਰਜ ਅਤੇ ਨਾ ਹੀ ਹੋਰ ਅਹੁਦੇਦਾਰ ਸ਼ਾਮੂਲ ਹੋਏ। ਕਾਂਗਰਸੀ ਵਰਕਰ ਪਟਿਆਲਾ ਬਾਈਪਾਸ ਨਜ਼ਦੀਕ ਨੈਸ਼ਨਲ ਹਾਈਵੇ ’ਤੇ ਇਕੱਠੇ ਹੋਏ ਜੋ ਮਜੀਠੀਆ ਦਾ ਪੁਤਲਾ ਫੂਕਦਿਆਂ 

ਖੇਤੀ ’ਵਰਸਿਟੀ ਦੇ ਖੇਡ ਮੈਦਾਨਾਂ ’ਚ ਪੰਜ ਦਿਨ ਹੋਏਗਾ ਨਾਚ ਮੇਲਾ

Posted On January - 10 - 2014 Comments Off on ਖੇਤੀ ’ਵਰਸਿਟੀ ਦੇ ਖੇਡ ਮੈਦਾਨਾਂ ’ਚ ਪੰਜ ਦਿਨ ਹੋਏਗਾ ਨਾਚ ਮੇਲਾ
ਖੇਤਰੀ ਪ੍ਰਤੀਨਿਧ ਲੁਧਿਆਣਾ, 10 ਜਨਵਰੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਲਗਪਗ ਸਾਰੇ ਹੀ ਖੇਡ ਮੈਦਾਨਾਂ ’ਤੇ 12 ਤੋਂ 16 ਜਨਵਰੀ ਤੱਕ ਨਾਚਾਂ ਦੀਆਂ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ। ਇਹ ਮੌਕਾ ਹੋਵੇਗਾ 18ਵੇਂ ਕੌਮੀ ਯੁਵਕ ਮੇਲੇ ਦਾ, ਜਿਸ ਦੀਆਂ ਤਿਆਰੀਆਂ ਪ੍ਰਬੰਧਕਾਂ ਅਤੇ ਕਾਮਿਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੋਣ ਨਾਲ ’ਵਰਸਿਟੀ ਦੇ ਕਈ ਖਿਡਾਰੀਆਂ ਨੂੰ ਆਪਣੀ ਰੋਜ਼ਾਨਾ ਦੀ ਕਸਰਤ ਕਰਨ ’ਚ ਵੀ ਮੁਸ਼ਕਲ ਆ ਸਕਦੀ ਹੈ। ’ਵਰਸਿਟੀ ਵਿਚ ਥਾਂ-ਥਾਂ ਲੋਹੇ ਦੇ ਪਾਈਪ ਗੱਡੇ ਜਾ 

ਸੰਗਰੂਰ ’ਚ ਨਰਸਿੰਗ ਸਕੂਲ ਤੇ ਹੋਸਟਲ ਦੀ ਨਵੀਂ ਇਮਾਰਤ ਦਾ ਉਦਘਾਟਨ

Posted On January - 10 - 2014 Comments Off on ਸੰਗਰੂਰ ’ਚ ਨਰਸਿੰਗ ਸਕੂਲ ਤੇ ਹੋਸਟਲ ਦੀ ਨਵੀਂ ਇਮਾਰਤ ਦਾ ਉਦਘਾਟਨ
ਪੱਤਰ ਪ੍ਰੇਰਕ ਸੰਗਰੂਰ, 10 ਜਨਵਰੀ ਸਿਵਲ ਹਸਪਤਾਲ ਸੰਗਰੂਰ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਗਏ ਆਧੁਨਿਕ ਨਰਸਿੰਗ  ਸਕੂਲ ਅਤੇ ਹੋਸਟਲ ਦਾ ਉਦਘਾਟਨ ਕਰਨ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਹੈ ਕਿ ਮਰੀਜ਼ਾਂ ਨੂੰ ਜੈਨੇਰਿਕ ਦਵਾਈਆਂ ਨਾ ਲਿਖਣ ਵਾਲੇ ਸਰਕਾਰੀ ਡਾਕਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਸਬੰਧੀ ਡਾਕਟਰਾਂ ਨੂੰ  ਜਾਗਰੂਕ ਕਰਨ ਲਈ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਅੱਠ ਜ਼ੋਨ ਬਣਾਏ 

ਹਵਾਲਾਤੀ ਦੀ ਭੇਤਭਰੀ ਹਾਲਤ ਵਿੱਚ ਮੌਤ, ਪੁਲੀਸ ਵੱਲੋਂ ਜਾਂਚ ਸ਼ੁਰੂ

Posted On January - 10 - 2014 Comments Off on ਹਵਾਲਾਤੀ ਦੀ ਭੇਤਭਰੀ ਹਾਲਤ ਵਿੱਚ ਮੌਤ, ਪੁਲੀਸ ਵੱਲੋਂ ਜਾਂਚ ਸ਼ੁਰੂ
ਜਗਰਾਉਂ,  10 ਜਨਵਰੀ ਪੁਲੀਸ ਥਾਣਾ ਸ਼ਹਿਰੀ ‘ਚ ਚੋਰੀ ਦੇ ਕੇਸ ‘ਚ ਨਾਮਜ਼ਦ ਨੌਜਵਾਨ ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ। ਕੁਝ ਦਿਨ ਪਹਿਲਾਂ ਰੇਲਵੇ ਫਾਟਕਾਂ ਨਜ਼ਦੀਕ ਬਣੇ ਇੱਕ ਗੋਦਾਮ ਵਿੱਚੋਂ ਮੂੰਗੀ ਦਾ ਬੀਜ ਚੋਰੀ ਹੋ ਗਿਆ। ਇਸ ਸਬੰਧੀ ਗੋਦਾਮ ਦੇ ਮਾਲਕ ਅਤੁਲ ਕੁਮਾਰ ਨੇ ਥਾਣਾ ਸ਼ਹਿਰੀ ਵਿਖੇ ਪਹੁੰਚ ਕੇ ਮੂੰਗੀ ਦਾ ਬੀਜ ਚੋਰੀ ਕਰਨ ਦੇ ਸਬੰਧ ’ਚ ਪੰਜ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ। ਥਾਣਾ ਸ਼ਹਿਰੀ ਦੇ ਇੰਚਾਰਜ ਮੁਹੰਮਦ ਜਮੀਲ ਨੇ ਚੋਰੀ ਦੇ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਹਿਰਾਸਤ 

ਜੱਟ ਰਾਖਵਾਂਕਰਨ ਮੁੱਦੇ ’ਤੇ ਪੰਜਾਬ ਸਰਕਾਰ ਦੋਗਲੀ ਨੀਤੀ ਛੱਡੇ: ਢੰਡੇ

Posted On January - 10 - 2014 Comments Off on ਜੱਟ ਰਾਖਵਾਂਕਰਨ ਮੁੱਦੇ ’ਤੇ ਪੰਜਾਬ ਸਰਕਾਰ ਦੋਗਲੀ ਨੀਤੀ ਛੱਡੇ: ਢੰਡੇ
ਪੱਤਰ ਪ੍ਰੇਰਕ ਸਮਰਾਲਾ, 10 ਜਨਵਰੀ ਬਾਦਲ ਸਰਕਾਰ ਵੱਲੋਂ ਪੰਜਾਬ ਵਿੱਚ ਜੱਟ ਰਾਖਵਾਂਕਰਨ ਮੁੱਦੇ ਤੇ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ। ਸੂਬਾ ਸਰਕਾਰ ਇਕ ਪਾਸੇ ਕੇਂਦਰ ਸਰਕਾਰ ਤੋਂ ਰਿਜ਼ਰਵੇਸ਼ਨ ਦੀ ਮੰਗ ਕਰ ਰਹੀ ਹੈ ਤੇ ਦੂਜੇ ਪਾਸੇ ਆਪ ਸੂਬੇ ਦੇ ਜੱਟ ਭਾਈਚਾਰੇ ਨੂੰ ਅਜੇ ਤੱਕ ਪਛੜੇ ਵਰਗਾਂ ’ਚ ਸ਼ਾਮਲ ਨਹੀਂ ਕੀਤਾ, ਜਦਕਿ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੇ ਆਪਣੇ ਰਾਜਾਂ ਵਿੱਚ ਜਾਟਾਂ ਨੂੰ ਪਹਿਲਾਂ ਹੀ ਰਾਖਵਾਂਕਰਨ ਦੇ ਰੱਖਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ 

ਸਿਵਲ ਹਸਪਤਾਲ ਦਾ ਪਿਛਲਾ ਗੇਟ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ: ਐਸ.ਐਮ.ਓ.

Posted On January - 10 - 2014 Comments Off on ਸਿਵਲ ਹਸਪਤਾਲ ਦਾ ਪਿਛਲਾ ਗੇਟ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ: ਐਸ.ਐਮ.ਓ.
ਖੰਨਾ,  10 ਜਨਵਰੀ ਸਿਵਲ ਹਸਪਤਾਲ ਖੰਨਾ ਦੇ ਐਸ.ਐਮ.ਓ. ਡਾ. ਮਨੋਹਰ ਲਾਲ ਨੇ ਐਸ.ਡੀ.ਐਮ. ਖੰਨਾ ਨੂੰ ਪੱਤਰ ਲਿਖ ਕੇ ਸਿਵਲ ਹਸਪਤਾਲ ਦਾ ਪਿਛਲਾ ਛੋਟਾ ਦਰਵਾਜ਼ਾ ਪੱਕੇ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਛੋਟਾ ਦਰਵਾਜ਼ਾ ਜਿੱਥੇ ਸਮੁੱਚੇ ਸਿਵਲ ਹਸਪਤਾਲ ਦੀ ਸੁਰੱਖਿਆ ਲਈ ਖ਼ਤਰਾ ਹੈ ਉੱਥੇ ਹੀ ਇਸ ਦਰਵਾਜ਼ੇ ਰਾਹੀਂ ਪਿਛਲੇ ਬਜ਼ਾਰ ਦੇ ਕਈ ਦੁਕਾਨਦਾਰ ਬਿਨਾਂ ਬਿੱਲ ਤੋਂ ਕੱਪੜਾ ਲਿਆ ਕੇ ਰਾਤ ਜਾਂ ਵੇਲੇ ਕੁਵੇਲੇ ਇਸ ਦਰਵਾਜ਼ੇ ਰਾਹੀਂ ਦੁਕਾਨਾਂ ਵਿਚ ਜਮ੍ਹਾਂ ਕਰਦੇ ਹਨ। ਦੁਕਾਨਦਾਰ ਆਪਣੀਆਂ 
Available on Android app iOS app
Powered by : Mediology Software Pvt Ltd.