ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਲੁਧਿਆਣਾ › ›

Featured Posts
ਵੱਖ ਵੱਖ ਥਾਈਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ

ਵੱਖ ਵੱਖ ਥਾਈਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ

ਪੱਤਰ ਪ੍ਰੇਰਕ ਮਾਛੀਵਾੜਾ, 21 ਫਰਵਰੀ ਮਹਾਂਸ਼ਿਵਰਾਤਰੀ ਦਾ ਪਵਿੱਤਰ ਉਤਸਵ ਅੱਜ ਮਾਛੀਵਾੜਾ ਦੇ ਵੱਖ-ਵੱਖ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੁਰਾਤਨ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ’ਚ ਅੱਜ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਸੈਲਾਬ ਹੀ ਉਮੜ ਪਿਆ। ਤੜਕੇ 4 ਵਜੇ ਸ਼ਰਧਾਲੂ ਪਵਿੱਤਰ ਸ਼ਿਵਲਿੰਗ ’ਤੇ ਜਲ ਚੜਾਉਣ ਅਤੇ ਪੂਜਾ ਅਰਚਨਾ ਕਰਨ ਲਈ ਕਤਾਰਾਂ ਵਿਚ ...

Read More

ਸਿਕਲੀਗਰ ਬਰਾਦਰੀ ਸਿੱਖ ਪੰਥ ਦੀ ਬਹਾਦਰ ਜਮਾਤ: ਭਾਈ ਲੌਂਗੋਵਾਲ

ਸਿਕਲੀਗਰ ਬਰਾਦਰੀ ਸਿੱਖ ਪੰਥ ਦੀ ਬਹਾਦਰ ਜਮਾਤ: ਭਾਈ ਲੌਂਗੋਵਾਲ

ਪੱਤਰ ਪ੍ਰੇਰਕ ਅਮਲੋਹ, 21 ਫਰਵਰੀ ਸਿਕਲੀਗਰ ਬਰਾਦਰੀ ਦਾ ਇੱਕ ਵਫ਼ਦ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਿਆ। ਵਫ਼ਦ ਨੇ ਬਰਾਦਰੀ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਭਾਈ ਲੌਂਗੋਵਾਲ ਨੂੰ ...

Read More

ਸੀਏਏ: ਜਨ ਮੁਹਿੰਮ ਚਲਾਉਣ ਦਾ ਫ਼ੈਸਲਾ

ਸੀਏਏ: ਜਨ ਮੁਹਿੰਮ ਚਲਾਉਣ ਦਾ ਫ਼ੈਸਲਾ

ਗੁਰਿੰਦਰ ਸਿੰਘ ਲੁਧਿਆਣਾ, 21 ਫਰਵਰੀ ਫਾਸ਼ੀਵਾਦੀ ਵਿਰੋਧੀ ਤਾਲਮੇਲ ਕਮੇਟੀ ਨੇ ਨਾਗਰਿਕਤਾ ਦੇ ਕਾਲੇ ਕਾਨੂੰਨ ਅਤੇ ਹੋਰ ਕਾਨੂੰਨਾਂ ਦੀ ਵਾਪਸੀ ਸਬੰਧੀ ਅਤੇ ਜੁਝਾਰੂ ਤਾਕਤਾਂ ’ਤੇ ਹੋ ਰਹੇ ਜਬਰ ਜ਼ੁਲਮ ਨੂੰ ਬੰਦ ਕਰਵਾਉਣ ਲਈ ਜ਼ੋਰਦਾਰ ਜਨਤਕ ਸੰਪਰਕ ਅਤੇ ਲਾਮਬੰਦੀ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਇੱਥੇ ਲੁਧਿਆਣਾ ਇਕਾਈ ਦੀ ਐਮਰਜੰਸੀ ਮੀਟਿੰਗ ਸਾਥੀ ...

Read More

ਪੰਜਾਬੀ ਸਾਹਿਤ ਅਕਾਦਮੀ ਨੇ ਕਰਵਾਇਆ ਮਾਤ ਭਾਸ਼ਾ ਮੇਲਾ

ਪੰਜਾਬੀ ਸਾਹਿਤ ਅਕਾਦਮੀ ਨੇ ਕਰਵਾਇਆ ਮਾਤ ਭਾਸ਼ਾ ਮੇਲਾ

ਸਤਵਿੰਦਰ ਬਸਰਾ ਲੁਧਿਆਣਾ, 21 ਫ਼ਰਵਰੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਭਵਨ, ਲੁਧਿਆਣਾ ਵਿੱਚ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ 15 ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਵਿਨੀਪੈੱਗ (ਕੈਨੇਡਾ) ਤੋਂ ਐਮ.ਐਲ.ਏ. ਦਲਜੀਤ ਪਾਲ ਸਿੰਘ ਬਰਾੜ ਵਿਸ਼ੇਸ਼ ਤੌਰ ...

Read More

ਸ਼ਿਵਰਾਤਰੀ ਮੌਕੇ ਭਗਵਾਨ ਭੋਲੇ ਸ਼ੰਕਰ ਦੇ ਰੰਗ ’ਚ ਰੰਗਿਆ ਲੁਧਿਆਣਾ

ਸ਼ਿਵਰਾਤਰੀ ਮੌਕੇ ਭਗਵਾਨ ਭੋਲੇ ਸ਼ੰਕਰ ਦੇ ਰੰਗ ’ਚ ਰੰਗਿਆ ਲੁਧਿਆਣਾ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 21 ਫਰਵਰੀ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ੁੱਕਰਵਾਰ ਨੂੰ ਸਨਅਤੀ ਸ਼ਹਿਰ ’ਚ ਧੂਮ ਧਾਮ ਨਾਲ ਮਨਾਇਆ ਗਿਆ। ਸ਼ਿਵਰਾਤਰੀ ’ਤੇ ਪੂਰਾ ਸ਼ਹਿਰ ਭਗਵਾਨ ਭੋਲੇ ਨਾਥ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਸ਼ਹਿਰ ਦੇ ਵੱਖ-ਵੱਖ ਮੰਦਿਰਾਂ ’ਚ ਦੇਵਾਂ ਦੇ ਦੇਵ ਮਹਾਂਦੇਵ ਦੀ ਪੂਜਾ ਲਈ ਸ਼ਿਵ ਭਗਤਾਂ ਦੀ ਭੀੜ ਤੜਕੇ ਤੋਂ ਹੀ ਲੱਗਣੀ ...

Read More

‘ਮੁਸਲਿਮ ਔਰਤਾਂ ਨੂੰ ਭੈਣਾਂ ਦੱਸਣ ਵਾਲੇ ਮੋਦੀ ਚੁੱਪੀ ਤੋੜਨ’

‘ਮੁਸਲਿਮ ਔਰਤਾਂ ਨੂੰ ਭੈਣਾਂ ਦੱਸਣ ਵਾਲੇ ਮੋਦੀ ਚੁੱਪੀ ਤੋੜਨ’

ਗੁਰਿੰਦਰ ਸਿੰਘ ਲੁਧਿਆਣਾ, 21 ਫਰਵਰੀ ਦਾਣਾ ਮੰਡੀ ਜਲੰਧਰ ਬਾਈਪਾਸ ਵਿੱੱਚ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਰੋਸ ਧਰਨੇ ਦੇ 10ਵੇਂ ਦਿਨ ਅੱਜ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਸ਼ਹਿਰਵਾਸੀਆਂ ਅਤੇ ਖਾਸ ਕਰਕੇ ਔਰਤਾਂ ਨੇ ਸ਼ਮੂਲੀਅਤ ਕੀਤੀ। ਅੱਜ ਮਸਜਿਦ ਨੂਰ ਮੁਹੱਲਾ ਫਤਹਿਗੜ੍ਹ ਅਤੇ ਗਾਂਧੀ ਨਗਰ ਤੋਂ ਮੌਲਵੀ ਮਗਫੂਰ, ਮੁਹੰਮਦ ਇਦਰੀਸ, ਮੁਹੰਮਦ ...

Read More

ਸੜਕ ਹਾਦਸੇ ’ਚ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਸੜਕ ਹਾਦਸੇ ’ਚ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 21 ਫਰਵਰੀ ਕੁਹਾੜਾ-ਮਾਛੀਵਾੜਾ ਸਾਹਿਬ ਰੋਡ ’ਤੇ ਵਾਪਰੇ ਸੜਕ ਹਾਦਸੇ ਵਿਚ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਚੰਦ ਸਿੰਘ (80) ਪੁੱਤਰ ਬੈਨਾ ਸਿੰਘ ਵਾਸੀ ਕੁਹਾੜਾ ਤੇ ਉਸ ਦੀ ਪਤਨੀ ਗੁਰਦਿਆਲ ਕੌਰ (79) ਸਕੂਟਰੀ ’ਤੇ ਸਵਾਰ ਕੁਹਾੜਾ-ਮਾਛੀਵਾੜਾ ਸਾਹਿਬ ਰੋਡ ’ਤੇ ਸਥਿਤ ...

Read More


ਸਕੂਲ ਦੇ ਰਸਾਲੇ ‘ਵਲਵਲੇ’ ਸਬੰਧੀ ਸਮਾਗਮ

Posted On April - 9 - 2014 Comments Off on ਸਕੂਲ ਦੇ ਰਸਾਲੇ ‘ਵਲਵਲੇ’ ਸਬੰਧੀ ਸਮਾਗਮ
ਪੱਤਰ ਪ੍ਰੇਰਕ ਅਮਲੋਹ, 9 ਅਪਰੈਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬੀ ਵਿਖੇ ਸਕੂਲ ਮੁਖੀ ਪ੍ਰਿੰਸੀਪਲ ਅਰਚਨਾ ਮਹਾਜਨ ਦੀ ਸਰਪ੍ਰਸਤੀ ਹੇਠ ਸਕੂਲ ਦੇ ਰਸਾਲੇ ‘ਵਲਵਲੇ’ ਦੂਜਾ ਸਾਲਾਨਾ ਅੰਕ ਸਬੰਧੀ ਇਨਾਮ ਵੰਡ ਸਮਾਰੋਹ ਕੀਤਾ ਗਿਆ। ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਬੁਲਾਰੇ ਸੂਬਾਈ ਅਧਿਆਪਕ ਆਗੂ ਨਿਰਮਲ ਸਿੰਘ ਫ਼ਤਿਹਪੁਰ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ-ਮਹਿਮਾਨ ਸੀ.ਜੇ.ਐਮ. ਫ਼ਤਹਿਗੜ੍ਹ ਸਾਹਿਬ ਗੁਰਪ੍ਰਤਾਪ ਸਿੰਘ ਸਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰੀਕ 

ਅਕਾਲੀਆਂ ਉਤੇ ਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰਣ ਦਾ ਦੋਸ਼

Posted On April - 9 - 2014 Comments Off on ਅਕਾਲੀਆਂ ਉਤੇ ਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰਣ ਦਾ ਦੋਸ਼
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 9 ਅਪਰੈਲ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪਿੰਡ ਹੰਬੜ੍ਹਾਂ ਵਿੱਚ ਵਰਕਰਾਂ ਕੋਲੋਂ ਆਪਣੇ ਦਾਦਾ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਨਾਂ ’ਤੇ ਵੋਟਾਂ ਮੰਗੀਆਂ। ਸ੍ਰੀ ਬਿੱਟੂ ਨੇ ਅਕਾਲੀ ਸਰਕਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ, ਜਿਸ ਨੇ ਹਮੇਸ਼ਾ ਤੋਂ ਸਮਾਜ ਦੇ ਸਾਰੇ ਵਰਗਾਂ ਨੂੰ ਇਕੱਠੇ 

ਸਿੰਗਲਾ ਉਤੇ ਪੰਜ ਸਾਲ ਹਲਕੇ ’ਚ ਨਾ ਵੜਨ ਦਾ ਦੋਸ਼

Posted On April - 9 - 2014 Comments Off on ਸਿੰਗਲਾ ਉਤੇ ਪੰਜ ਸਾਲ ਹਲਕੇ ’ਚ ਨਾ ਵੜਨ ਦਾ ਦੋਸ਼
ਪੱਤਰ ਪ੍ਰੇਰਕ ਲਹਿਰਾਗਾਗਾ, 9 ਅਪਰੈਲ ਇਲਾਕੇ ਦੇ ਸਰਗਰਮ ਅਕਾਲੀ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਸੁਖਵੰਤ ਸਿੰਘ ਸਰਾਓ ਦੀ ਪ੍ਰਧਾਨਗੀ ਵਿੱਚ ਜੀ ਪੀ ਐਫ ਧਰਮਸ਼ਾਲਾ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਦੀ ਧਰਮਪਤਨੀ ਬੀਬੀ ਹਰਜੀਤ ਕੌਰ ਨੇ ਕਿਹਾ ਕਿ ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨ ਡੀ ਏ ਸਰਕਾਰ ਬਣਨ ਦੇ ਵਧੇਰੇ ਅਸਾਰ ਹਨ ਅਤੇ ਇਸ ਵਿੱਚ ਅਕਾਲੀ ਦਲ ਦੀ ਅਹਿਮ ਭੂਮਿਕਾ ਹੋਵੇਗੀ। ਇਹ ਸਰਕਾਰ ਬਣਨ ਨਾਲ ਪੰਜਾਬ ਦੇ ਲੋਕਾਂ ਨੂੰ ਵੱਧ ਲਾਭ ਹੋਵੇਗਾ 

ਖ਼ੂਨਦਾਨ ਕੈਂਪਾਂ ’ਤੇ ਚੜ੍ਹਿਆ ਸਿਆਸੀ ਰੰਗ

Posted On April - 9 - 2014 Comments Off on ਖ਼ੂਨਦਾਨ ਕੈਂਪਾਂ ’ਤੇ ਚੜ੍ਹਿਆ ਸਿਆਸੀ ਰੰਗ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 9 ਅਪਰੈਲ ਚੋਣਾਂ ਦਾ ਮੌਸਮ ਹੈ ਅਤੇ ਚੋਣ ਪਿੜ ਵਿੱਚ ਉਤਰੇ ਉਮੀਦਵਾਰ ਚੋਣ ਪ੍ਰਚਾਰ ਲਈ ਪੂਰੀ ਵਾਹ ਲਾ ਰਹੇ ਹਨ। ਚੋਣ ਮੀਟਿੰਗਾਂ ਅਤੇ ਚੋਣ ਰੈਲੀਆਂ ਤੋਂ ਇਲਾਵਾ ਹੁਣ ਉਮੀਦਵਾਰਾਂ ਨੇ ਖ਼ੂਨਦਾਨ ਕੈਂਪਾਂ ’ਤੇ ਵੀ ਸਿਆਸੀ ਰੰਗ ਚੜ੍ਹਾ ਦਿੱਤਾ ਹੈ। ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਇਆਲੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੂਲਕਾ ਨੇ ਵੱਖ ਵੱਖ ਖ਼ੂਨਦਾਨ ਕੈਂਪਾਂ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਹੈ। ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ 

ਬਾਬਾ ਗੁਰਦਿਆਲ ਸਿੰਘ ਦੀ ਬਰਸੀ ਮਨਾਈ

Posted On April - 9 - 2014 Comments Off on ਬਾਬਾ ਗੁਰਦਿਆਲ ਸਿੰਘ ਦੀ ਬਰਸੀ ਮਨਾਈ
ਪੱਤਰ ਪ੍ਰੇਰਕ ਮਾਛੀਵਾੜਾ, 9 ਅਪਰੈਲ ਇਤਿਹਾਸਕ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਵਿਖੇ ਬਾਬਾ ਗੁਰਦਿਆਲ ਸਿੰਘ ਦੀ ਬਰਸੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸਰਵਣ ਸਿੰਘ ਦੀ ਅਗਵਾਈ ਵਿੱਚ ਮਨਾਈ ਗਈ ਜਿਸ ਵਿੱਚ ਸਵੇਰੇ  ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਜੱਸ ਸੁਣਿਆ। ਇਸ ਸਮੇਂ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਭੋਗ ਪਾਉਣ ਤੋਂ ਬਾਅਦ ਬਾਬਾ ਤੇਜਾ ਸਿੰਘ 

ਪੱਤਰਕਾਰ ਭਾਰਦਵਾਜ ਨੂੰ ਸ਼ਰਧਾਂਜਲੀਆਂ ਭੇਟ

Posted On April - 9 - 2014 Comments Off on ਪੱਤਰਕਾਰ ਭਾਰਦਵਾਜ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ ਸਮਰਾਲਾ, 9 ਅਪਰੈਲ ਦੁਰਗਾ ਮੰਦਰ ਵਿਖੇ ਸਮਰਾਲਾ ਦੇ ਨਿਧੜਕ ਪੱਤਰਕਾਰ ਅਸ਼ਵਨੀ ਭਾਰਦਵਾਜ ਦੀ ਅੰਤਿਮ ਅਰਦਾਸ ਮੌਕੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਦੌਰਾਨ ਪਹਿਲਾਂ ਸ੍ਰੀ ਗਰੁੜ ਪੁਰਾਣ ਦੇ ਭੋਗ ਪਾਏ ਗਏ। ਉਪਰੰਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ 

ਬੀਸੀਐਮ ਆਰੀਆ ਸਕੂਲ ’ਚ ‘ਵੋਟ ਦੀ ਮਹੱਤਤਾ’ ਸਬੰਧੀ ਸੈਮੀਨਾਰ

Posted On April - 9 - 2014 Comments Off on ਬੀਸੀਐਮ ਆਰੀਆ ਸਕੂਲ ’ਚ ‘ਵੋਟ ਦੀ ਮਹੱਤਤਾ’ ਸਬੰਧੀ ਸੈਮੀਨਾਰ
ਖੇਤਰੀ ਪ੍ਰਤੀਨਿਧ ਲੁਧਿਆਣਾ, 9 ਅਪਰੈਲ ਸ਼ਾਸਤਰੀ ਨਗਰ ਵਿੱਚ ਪੈਂਦੇ ਬੀਸੀਐਮ ਆਰੀਆ ਕਾਲਜ ਵਿੱਚ ‘ਵੋਟ ਦੀ ਮਹੱਤਤਾ’ ਵਿਸ਼ੇ ਨੂੰ ਲੈ ਕੇ  ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵੀਐਮਏਡੀ ਨਾਂ ਦੀ ਸਮਾਜ ਸੇਵੀ ਜਥੇਬੰਦੀ ਦੇ ਡਾਇਰੈਕਟਰ ਜਤਿੰਦਰ ਪਾਲ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚੇ। ਇਹ ਸੈਮੀਨਾਰ ਖਾਸ ਤੌਰ ’ਤੇ ਉਨ੍ਹਾਂ ਨਵੇਂ ਵੋਟਰਾਂ ਲਈ ਲਾਭਕਾਰੀ ਹੋਇਆ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ। ਮੁੱਖ ਬੁਲਾਰੇ ਨੇ ਚੋਣਾਂ ਵਿੱਚ 

ਵੋਟਰ ਜਾਗਰੂਕਤਾ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ

Posted On April - 9 - 2014 Comments Off on ਵੋਟਰ ਜਾਗਰੂਕਤਾ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ ਅਮਲੋਹ, 9 ਅਪਰੈਲ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਅਮਲੋਹ ਵਿੱਚ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨ ਲਈ ਪ੍ਰਿੰਸੀਪਲ ਹਰਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜੇਤੂ ਵਿਦਿਆਰਥਣਾਂ ਨੂੰ ਮੁੱਖ-ਮਹਿਮਾਨ ਸੀਜੇਐਮ ਗੁਰਪ੍ਰਤਾਪ ਸਿੰਘ ਗਿੱਲ ਨੇ ਇਨਾਮ ਦਿੱਤੇ। ਸ੍ਰੀ ਗਿੱਲ ਨੇ ਆਖਿਆ ਕਿ ਜਿਹੜੇ ਨੌਜਵਾਨ ਲੜਕੇ ਜਾਂ ਲੜਕੀਆਂ 18 ਸਾਲ ਦੀ ਉਮਰ ਤੋਂ ਵੱਧ ਹਨ, ਉਨ੍ਹਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ 

ਸਰਬ-ਪੱਖੀ ਵਿਕਾਸ ਨੂੰ ਪਹਿਲ ਦੇਵਾਂਗੇ: ਕੁਲਵੰਤ ਸਿੰਘ

Posted On April - 9 - 2014 Comments Off on ਸਰਬ-ਪੱਖੀ ਵਿਕਾਸ ਨੂੰ ਪਹਿਲ ਦੇਵਾਂਗੇ: ਕੁਲਵੰਤ ਸਿੰਘ
ਪੱਤਰ ਪ੍ਰੇਰਕ ਮਲੌਦ, 9 ਅਪਰੈਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਮਲੌਦ ਵਿੱਚ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਅੱਜ ਪਹਿਲੀ ਵਾਰ ਗਰੇਵਾਲ ਅਤੇ ਅਟਵਾਲ ਧੜੇ ਦੇ ਆਗੂ ਹਾਜ਼ਰ ਵੇਖੇ ਗਏ। ਭਾਵੇਂ ਸਰਕਲ ਮਲੌਦ ਦੇ 38 ਪਿੰਡਾਂ ਦੀਆਂ ਸੱਤ ਜ਼ੋਨਾਂ ਦੇ ਇੰਚਾਰਜਾਂ ਵਿੱਚ ਵੀ ਦੋਵਾਂ ਧੜਿਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਪਰ ਦੋਵੇ ਧੜੇ ਇੱਕ ਦੂਜੇ ਦੀਆਂ ਮੀਟਿੰਗਾਂ ਵਿੱਚੋਂ ਗੈਰ ਹਾਜ਼ਰ ਰਹੇ ਅੱਜ ਦਫ਼ਤਰ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਸੰਤਾ ਸਿੰਘ 

ਮਕਾਨਾਂ ਅੱਗੇ ਬਣਾਏ ਰੈਂਪ ਆਵਾਜਾਈ ਵਿੱਚ ਬਣੇ ਅੜਿੱਕਾ

Posted On April - 9 - 2014 Comments Off on ਮਕਾਨਾਂ ਅੱਗੇ ਬਣਾਏ ਰੈਂਪ ਆਵਾਜਾਈ ਵਿੱਚ ਬਣੇ ਅੜਿੱਕਾ
ਪੱਤਰ ਪ੍ਰੇਰਕ ਦੋਰਾਹਾ, 9 ਅਪਰੈਲ ਨਵੇਂ ਬਣਾਏ ਜਾ ਰਹੇ ਮਕਾਨਾਂ ਅੱਗੇ ਲੰਬੇ-ਲੰਬੇ ਰੈਂਪ (ਥੜ੍ਹੇ) ਬਣਾਉਣਾ ਜਿੱਥੇ ਲੋਕ ਆਪਣੀ ਸ਼ਾਨ ਸਮਝਦੇ ਹਨ, ਉੱਥੇ ਇਹ ਆਮ ਲੋਕਾਂ ਲਈ ਮੁਸੀਬਤ ਦਾ ਕਾਰਨ ਵੀ ਬਣਦੇ ਹਨ। ਦੋਰਾਹੇ ਵਿਚ ਤਾਂ ਅਜਿਹੇ ਰੈਂਪਾਂ ਨੇ ਮੁਹੱਲਿਆਂ ਨੂੰ ਹੋਰ ਵੀ ਤੰਗ ਕਰ ਦਿੱਤਾ ਹੈ ਅਤੇ ਉੱਥੋਂ ਕਾਰਾਂ ਤਾਂ ਕੀ ਛੋਟੇ ਵਹੀਕਲ ਵੀ ਲੰਘਾਉਣ ਵਿਚ ਬੜੀ ਮੁਸ਼ਕਲ ਆਉਂਦੀ ਹੈ। ਲਾਗਲੇ ਪਿੰਡ ਰਾਮਪੁਰ ਵਿਖੇ ਕੁਝ ਪਰਿਵਾਰਾਂ ਨੇ ਆਪਣੇ ਮਕਾਨ ਅੱਗੇ 8-10 ਫੁੱਟ ਲੰਬੇ ਰੈਂਪ ਬਣਾ ਕੇ ਟ੍ਰੈਫਿਕ ਸਮੱਸਿਆ 

ਬਿੱਟੂ ਵੱਲੋਂ ਗਿੱਲ ਹਲਕੇ ਦੇ ਪਿੰਡਾਂ ’ਚ ਪ੍ਰਚਾਰ

Posted On April - 9 - 2014 Comments Off on ਬਿੱਟੂ ਵੱਲੋਂ ਗਿੱਲ ਹਲਕੇ ਦੇ ਪਿੰਡਾਂ ’ਚ ਪ੍ਰਚਾਰ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 9 ਅਪਰੈਲ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਗਿੱਲ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਹੈ ਕਿ ਕਾਂਗਰਸ ਪਿੰਡਾਂ ਦੇ ਵਿਕਾਸ ਲਈ ਅੱਗੇ ਹੈ, ਜਿਸ ਤਹਿਤ ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਨੈਸ਼ਨਲ ਓਪਟੀਕਲ ਫਾਇਬਰ ਸਕੀਮ ਹੇਠ ਪਿੰਡਾਂ ਨੂੰ ਹਾਈ ਸਪੀਡ ਇੰਟਰਨੈੱਟ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਇਥੇ ਵਸਣ ਵਾਲੇ ਲੋਕ ਵੀ ਤਰੱਕੀ ’ਚ ਸ਼ਾਮਲ ਹੋ ਸਕਣ। ਉਨ੍ਹਾਂ ਨੇ ਗਿੱਲ ਵਿਧਾਨ ਸਭਾ ਹਲਕੇ ਦੇ ਪਿੰਡ 

ਪੀਏਯੂ ਵਿੱਚ ਦਾਖ਼ਲਿਆਂ ਲਈ ਪ੍ਰਾਸਪੈਕਟਸ ਮਿਲਣੇ ਸ਼ੁਰੂ

Posted On April - 9 - 2014 Comments Off on ਪੀਏਯੂ ਵਿੱਚ ਦਾਖ਼ਲਿਆਂ ਲਈ ਪ੍ਰਾਸਪੈਕਟਸ ਮਿਲਣੇ ਸ਼ੁਰੂ
ਖੇਤਰੀ ਪ੍ਰਤੀਨਿਧ ਲੁਧਿਆਣਾ, 9 ਅਪਰੈਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਯੂਜੀ ਅਤੇ ਪੀਜੀ ਕੋਰਸਾਂ ਲਈ ਪ੍ਰਾਸਪੈਕਟਸ ਮਿਲਣੇ ਸ਼ੁਰੂ ਹੋ ਗਏ ਹਨ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਬਲਦੇਵ ਸਿੰਘ ਸੋਹਲ ਨੇ ਦੱਸਿਆ ਕਿ ਬੀਐਸਸੀ ਐਗਰੀਕਲਚਰ 4 ਸਾਲਾ ਅਤੇ 6 ਸਾਲਾ ਪ੍ਰੋਗਰਾਮ, ਬੀਐਸਸੀ ਬਾਇਓ ਤਕਨਾਲੋਜੀ, ਬੀਐਸੀਸੀ ਫੂਡ ਤਕਨਾਲੋਜੀ, ਬੀਟੈਕ ਐਗਰੀਕਲਚਰਲ ਇੰਜਨੀਅਰਿੰਗ, ਬੀਐਸਸੀ ਹੋਮ ਸਾਇੰਸ, ਬੀਐਸਸੀ ਫੈਸ਼ਨ ਡਿਜ਼ਾਈਨਿੰਗ, ਬੀਐਸਸੀ ਇੰਟੀਰੀਅਰ ਡਿਜ਼ਾਈਨਿੰਗ, ਬੀਐਸਸੀ 

ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਆ

Posted On April - 9 - 2014 Comments Off on ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਆ
ਪੱਤਰ ਪ੍ਰੇਰਕ ਅਮਲੋਹ, 9 ਅਪਰੈਲ ਖੇਤੀਬਾੜੀ ਵਿਭਾਗ ਪੰਜਾਬ ਬਲਾਕ ਅਮਲੋਹ ਵੱਲੋਂ ਕਿਸਾਨਾਂ ਲਈ ਸਿਖਲਾਈ ਕੈਂਪ ਲਾਇਆ ਗਿਆ, ਜਿਸ ਦੌਰਾਨ ਜਿੱਥੇ ਕਿਸਾਨਾਂ ਨੂੰ ਖੇਤੀਬਾੜੀ ਮੱਕੀ, ਕਣਕ, ਝੋਨੇ ਅਤੇ ਦਾਲਾਂ ਦੀ ਕਾਸ਼ਤ ਸਬੰਧੀ ਮੁੱਖ ਸਮੱਸਿਆਵਾਂ ਅਤੇ ਹੱਲ ਸਬੰਧੀ ਤਕਨੀਕੀ ਜਾਣਕਾਰੀ ਦੇ ਕੇ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ, ਉਥੇ ਖੇਤੀਬਾੜੀ ਦੇ ਨਾਲ–ਨਾਲ ਸਹਾਇਕ ਧੰਦੇ ਅਪਣਾਉਣ ਲਈ ਵੀ ਜ਼ੋਰ ਦਿੱਤਾ ਗਿਆ। ਕੈਂਪ ਦੌਰਾਨ ਡਾ. ਗੁਰਜਿੰਦਰਪਾਲ ਸਿੰਘ ਸੋਢੀ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ 

ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ

Posted On April - 9 - 2014 Comments Off on ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ
ਮੁੱਲਾਂਪੁਰ ਦਾਖਾ: ਪਿੰਡ ਭੱਟੀਆਂ ਢਾਹਾ ਦੇ ਗੁਰਦੁਆਰਾ ਹਰਸਰ ਸਾਹਿਬ ਵਿਖੇ ਭਗਤ ਸੈਣ ਅਤੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਵਾਸੀਆਂ ਵੱਲੋਂ 5 ਅਖੰਡ ਪਾਠਾਂ ਦੀ ਲੜੀ ਅਤੇ ਤਿੰਨ ਰੋਜ਼ਾ ਦੀਵਾਨ10, 11 ਅਤੇ 12 ਅਪਰੈਲ ਨੂੰ ਸਜਾਏ ਜਾ ਰਹੇ ਹਨ। ਇਹ ਜਾਣਕਾਰੀ ਗੁਰਦੁਆਰਾ ਪ੍ਰਧਾਨ ਬਲਦੇਵ ਸਿੰਘ ਨੇ ਦਿੱਤੀ। ਇਸ ਦੌਰਾਨ ਪ੍ਰਸਿੱਧ ਕਥਾਵਾਚਕ ਬਾਬਾ ਰਵਿੰਦਰ ਸਿੰਘ ਤਖਾਣਬੱਧ ਵਾਲੇ ਸੰਗਤ ਨੂੰ ਨਿਹਾਲ ਕਰਨਗੇ। -ਪੱਤਰ ਪ੍ਰੇਰਕ  

ਭਾਰਤ ਨੂੰ ਕੋਈ ਵੀ ਦੇਸ਼ ਨਜ਼ਰਅੰਦਾਜ਼ ਨਹੀਂ ਕਰ ਸਕਦਾ: ਵੋਹਰਾ

Posted On April - 9 - 2014 Comments Off on ਭਾਰਤ ਨੂੰ ਕੋਈ ਵੀ ਦੇਸ਼ ਨਜ਼ਰਅੰਦਾਜ਼ ਨਹੀਂ ਕਰ ਸਕਦਾ: ਵੋਹਰਾ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 8 ਅਪਰੈਲ ‘ਮੌਜੂਦਾ ਸਮੇਂ ਵਿਚ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਆਰਥਿਕ ਸ਼ਕਤੀ ਹੈ।’ ਔਕੜਾਂ ਦੇ ਬਾਵਜੂਦ ਭਾਰਤ ਸਾਲ 2020 ਤਕ ਪੂਰਨ ਤੌਰ ’ਤੇ ਵਿਕਸਤ ਦੇਸ਼ ਬਣਨ ਦੀ ਸਮਰੱਥਾ ਰੱਖਦਾ ਹੈ।’ ਇਹ ਗੱਲ ਦੀਪਕ ਵੋਹਰਾ ਆਈ.ਐਫ.ਐਸ.(ਸੇਵਾਮੁਕਤ) ਨੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ‘ਵਿਸ਼ਵ ਪੱਧਰ ਤੇ ਬਦਲਦੇ ਵਿਆਪਕ ਰੁਝਾਨਾਂ’ ਬਾਰੇ ਕੀਤੇ ਗਏ ਵਿਸ਼ੇਸ਼ ਲੈਕਚਰ ਦੌਰਾਨ ਮੁੱਖ ਬੁਲਾਰੇ ਵਜੋਂ ਕਹੀ। ਯੂਨੀਵਰਸਿਟੀ ਦੀ ਪ੍ਰੋ. ਵਾਈਸ-ਚਾਂਸਲਰ ਡਾ. ਸ਼ਾਲਿਨੀ 

ਸਵੱਦੀ ਕਲਾਂ ਪੈਟਰੋਲ ਪੰਪ ’ਤੇ ਪੋਸਤ ਦੀ ਖੇਤੀ

Posted On April - 8 - 2014 Comments Off on ਸਵੱਦੀ ਕਲਾਂ ਪੈਟਰੋਲ ਪੰਪ ’ਤੇ ਪੋਸਤ ਦੀ ਖੇਤੀ
ਪੱਤਰ ਪ੍ਰੇਰਕ ਜਗਰਾਉਂ, 8 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲੀਸ ਦੇ ਨਾਰਕੋਟੈਕ ਸੈੱਲ ਅਤੇ ਸੀਆਈਏ ਸਟਾਫ ਨੇ ਸਾਂਝੀ ਕਾਰਵਾਈ ਕਰਦਿਆਂ ਪਿੰਡ ਸਵੱਦੀ ਕਲਾਂ ਵਿੱਚ ਵੱਡੀ ਮਾਤਰਾ ਵਿੱਚ ਬੀਜੇ ਹੋਏ ਭੁੱਕੀ ਦੇ ਬੂਟੇ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਸਵੱਦੀ ਕਲਾਂ ਵਿੱਚ ਸਵੱਦੀ ਫਿਲਿੰਗ ਸਟੇਸ਼ਨ ਦੇ ਨਾਮ ’ਤੇ ਪਿਛਲੇ ਲੰਮੇ ਸਮੇਂ ਤੋਂ ਪੈਟਰੋਲ ਪੰਪ ਚੱਲ ਰਿਹਾ ਹੈ, ਜਿਸ ਦੇ ਪਿਛਲੇ ਪਾਸੇ ਪੰਪ ਮਾਲਕਾਂ ਦੀ ਥੋੜੀ ਜ਼ਮੀਨ ਹੈ, 
Manav Mangal Smart School
Available on Android app iOS app
Powered by : Mediology Software Pvt Ltd.