ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਲੁਧਿਆਣਾ › ›

Featured Posts
ਸ਼ਾਹੀ ਇਮਾਮ ਵੱਲੋਂ ਸਰਕਾਰ ਨੂੰ ਚਿਤਾਵਨੀ

ਸ਼ਾਹੀ ਇਮਾਮ ਵੱਲੋਂ ਸਰਕਾਰ ਨੂੰ ਚਿਤਾਵਨੀ

ਨਿੱਜੀ ਪੱਤਰ ਪ੍ਰੇਰਕ, ਲੁਧਿਆਣਾ, 19 ਜੁਲਾਈ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਜ਼ਾ-ਏ- ਮੌਤ ਦਾ ਕਨੂੰਨ ਬਣਾਏ ਤਾਂ ਜੋ ਅਜਿਹੀ ਨਾਪਾਕ ਹਰਕਤ ਕਰਨ ਵਾਲਿਆਂ ਨੂੰ ਨਕੇਲ ਪਾਈ ਜਾ ਸਕੇ। ਉਹ ...

Read More

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 19 ਜੁਲਾਈ ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਦੀਪ ਕੁਲਦੀਪ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਗੋਬਿੰਦਗੜ੍ਹ ਵਿੱਚ ਹੋਈ ਜਿਸ ਵਿੱਚ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਸ਼ੇਖ਼ ਫ਼ਰੀਦ ਜੀ ਦੇ ਸ਼ਲੋਕ ਨਾਲ ਹੋਈ, ਜਦਕਿ ਸਭਾ ...

Read More

ਵਾਰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ ਲਈ ਦਿੱਤਾ ਮੰਗ ਪੱਤਰ

ਵਾਰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ ਲਈ ਦਿੱਤਾ ਮੰਗ ਪੱਤਰ

ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 19 ਜੁਲਾਈ ਸਥਾਨਕ ਸ਼ਹਿਰ ਦੇ 9 ਅਤੇ 10 ਨੰਬਰ ਵਾਰਡਾਂ ਦੀਆਂ ਟੁੱਟੀਆਂ ਸੜਕਾਂ ਦੀ ਖ਼ਸਤਾ ਹਾਲਤ ਨੂੰ ਲੈ ਕੇ ਵਾਰਡ ਵਾਸੀ ਖਫ਼ਾ ਹਨ ਅਤੇ ਉਹਨਾਂ ਨਗਰ ਕੌਂਸਲ ਦਫ਼ਤਰ ਤੱਕ ਪੈਦਲ ਮਾਰਚ ਕਰਕੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਮਰੇਡ ਮੁਕੇਸ਼ ਬਾਂਸਲ ...

Read More

ਵਿਧਾਇਕ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਵਿਧਾਇਕ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਹਿਮਾਂਸ਼ੂ ਸੂਦ ਮੰਡੀ ਗੋਬਿੰਦਗੜ੍ਹ, 19 ਜੁਲਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਹਾਰ ਮਾਜਰਾ ਵਿਚ ਅੱਜ ਸਕੂਲ ਦੀ ਪ੍ਰਿੰਸੀਪਲ ਜਸਵੰਤ ਕੌਰ ਤੇ ਅਧਿਆਪਕ ਜਗਵਿੰਦਰ ਸਿੰਘ ਵਲੋਂ ਸਮਾਗਮ ਕੀਤਾ ਗਿਆ। ਇਸ ਮੌਕੇ ਜਿੱਥੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ ਗਿਆ ਉੱਥੇ ਮੁੱਖ-ਮਹਿਮਾਨ ਵਜੋਂ ਪਹੁੰਚੇ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨੇ ਮਾਈ ...

Read More

ਕਾਰੋਬਾਰੀ ਵੱਲੋਂ ਫਰਾਂਸ ਦੇ ਰਾਜਦੂਤ ਦਾ ਸਨਮਾਨ

ਕਾਰੋਬਾਰੀ ਵੱਲੋਂ ਫਰਾਂਸ ਦੇ ਰਾਜਦੂਤ ਦਾ ਸਨਮਾਨ

ਲੁਧਿਆਣਾ: ਫਰਾਂਸ-ਪੰਜਾਬ ਸਬੰਧਾਂ ਨੂੰ ਅੱਜ ਉਸ ਵੇਲੇ ਇੱਕ ਨਵਾਂ ਉਤਸ਼ਾਹ ਮਿਲਿਆ ਜਦੋਂ ਹੋਟਲ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਨੇ ਦਿੱਲੀ ਵਿੱਚ ਫਰਾਂਸੀਸੀ ਅੰਬੈਸੀ ਵਿੱਚ ਹੋਏ ਸਮਾਗਮ ਵਿੱਚ ਹਿੱਸਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਬੁੱਤ ਫਰਾਂਸ ਦੇ ਰਾਜਦੂਤ, ਅੰਬੈਸਡਰ ਅਲੈਗਜੈਂਡਰ ਜ਼ਿਗਲਰ ਨੂੰ ਤੋਹਫੇ ਵਜੋਂ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ 2016 ...

Read More

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਡੀਪੀਐੱਸ ਬੱਤਰਾ ਸਮਰਾਲਾ, 19 ਜੁਲਾਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਅੱਜ ਇੱਥੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਦੀ ਅਗਵਾਈ ‘ਚ ਦਾਣਾ ਮੰਡੀ ਸਮਰਾਲਾ ਵਿੱਚ ਸੱਦੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪਾਲਮਾਜਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਮੁੱਚੇ ਇਲਾਕੇ ‘ਚ ਕਣਕ ਦੀਆਂ ਫ਼ਸਲਾਂ ਗੜਿਆਂ ਨਾਲ ਨੁਕਸਾਨੀਆਂ ਗਈਆਂ ਸਨ। ...

Read More

ਭਾਈ ਘਨ੍ਹੱਈਆ ਸੇਵਾ ਟਰੱਸਟ ਵੱਲੋਂ ਗਤਕਾ ਮੁਕਾਬਲੇ

ਭਾਈ ਘਨ੍ਹੱਈਆ ਸੇਵਾ ਟਰੱਸਟ ਵੱਲੋਂ ਗਤਕਾ ਮੁਕਾਬਲੇ

ਦਵਿੰਦਰ ਜੱਗੀ ਪਾਇਲ, 19 ਜੁਲਾਈ ‘ਭਾਈ ਘਨ੍ਹੱਈਆ ਸੇਵਾ ਟਰੱਸਟ ਪੰਜਾਬ’ ਵੱਲੋਂ ਜਥੇਦਾਰ ਦੀਦਾਰ ਸਿੰਘ ਰਾਣੋਂ ਦੀ ਅਗਵਾਈ ਹੇਠ ਪਿੰਡ ਰਾਣੋਂ ਦੇ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਗਤਕੇ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਮੁੱਖ ਮਹਿਮਾਨ ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਪ੍ਰਧਾਨ ਜ਼ਿਲ੍ਹਾ ਦਿਹਾਤੀ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ...

Read More


ਪੁਰਾਤਨ ਰੈਸਟ ਹਾਊਸ ਦੀ ਹਾਲਤ ਤਰਸਯੋਗ; ਮੁਰੰਮਤ ਕਰਾਉਣ ’ਤੇ ਜ਼ੋਰ

Posted On December - 17 - 2013 Comments Off on ਪੁਰਾਤਨ ਰੈਸਟ ਹਾਊਸ ਦੀ ਹਾਲਤ ਤਰਸਯੋਗ; ਮੁਰੰਮਤ ਕਰਾਉਣ ’ਤੇ ਜ਼ੋਰ
ਪੱਤਰ ਪ੍ਰੇਰਕ ਧੂਰੀ, 17 ਦਸੰਬਰ ਧੂਰੀ-ਮਾਲੇਰਕੋਟਲਾ ਰੋਡ ’ਤੇ ਪੈਂਦੀ ਬੱਬਨਪੁਰ-ਕੋਟਲਾ ਫੀਡਰ ਨਹਿਰ ਦੇ ਕੰਢੇ ’ਤੇ ਬਣਿਆ ਨਹਿਰੀ ਵਿਭਾਗ ਦਾ  ਪੁਰਾਤਨ ਰੈਸਟ ਹਾਊਸ ਅੱਜਕਲ ਸਰਕਾਰ ਦੀ ਅਣਦੇਖੀ ਕਾਰਨ ਖਰਾਬ ਹੋ ਰਿਹਾ ਹੈ। ਨਹਿਰੀ ਵਿਭਾਗ ਦਾ ਇਹ ਰੈਸਟ ਹਾਊਸ ਅੰਗਰੇਜ ਰਾਜ ਵੇਲੇ ਦੀਆਂ ਖੂਬਸੂਰਤ ਕਲਾਕ੍ਰਿਤੀਆਂ ਦਾ ਨਮੂਨਾ ਅਤੇ ਖੂਬਸੂਰਤ ਬੰਗਲੇ ਦਾ ਨਜ਼ਾਰਾ ਪੇਸ਼ ਕਰਦਾ ਹੈ। ਇਸ ਬੰਗਲੇ ਨੁਮਾ ਰੈਸਟ ਹਾਊਸ ਦੇ ਹਰ ਪਾਸੇ ਦੀ ਹਰਿਆਲੀ ਇਸਦੀ ਖੂਬਸੂਰਤੀ ’ਚ ਵਾਧਾ ਕਰਦੀ ਹੈ। ਬੰਗਲੇ ਦੇ ਬਾਹਰਲੇ ਪਾਸੇ 

ਆਧੁਨਿਕ ਸਹੂਲਤਾਂ ਵਾਲਾ ਗੁਰੂ ਨਾਨਕ ਦੇਵ ਭਵਨ

Posted On December - 17 - 2013 Comments Off on ਆਧੁਨਿਕ ਸਹੂਲਤਾਂ ਵਾਲਾ ਗੁਰੂ ਨਾਨਕ ਦੇਵ ਭਵਨ
ਸਤਿਬੀਰ ਸਿੰਘ ਲੁਧਿਆਣਾ, 17 ਦਸੰਬਰ ਗੁਰੂ ਨਾਨਕ ਦੇਵ ਭਵਨ ਅਤੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਸ਼ਹਿਰ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲੀਆਂ ਦੋ ਮਹੱਤਵਪੂਰਨ ਥਾਵਾਂ ਹਨ। ਜਿੱਥੇ ਸਟੇਡੀਅਮ ਇਸ ਵੇਲੇ ਖਿਡਾਰੀਆਂ ਦਾ ਮੱਕਾ ਬਣ ਗਿਆ ਉਥੇ ਸੱਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਲਈ ਗੁਰੂ ਨਾਨਕ  ਭਵਨ ਦਾ ਨਾਂ ਬਹੁਤ ਉੱਘਾ ਹੈ। 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਸ਼ਤਾਬਦੀ ’ਤੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਗੁਰੂ ਨਾਨਕ ਦੇਵ ਜੀ ਦੇ 

ਪ੍ਰਾਪਰਟੀ ਟੈਕਸ ਵਿਰੁੱਧ ਰੋਸ ਪ੍ਰਦਰਸ਼ਨ

Posted On December - 17 - 2013 Comments Off on ਪ੍ਰਾਪਰਟੀ ਟੈਕਸ ਵਿਰੁੱਧ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ ਰਾਏਕੋਟ, 17 ਦਸੰਬਰ ਸੀ.ਪੀ.ਆਈ (ਐਮ) ਦੇ ਤਹਿਸੀਲ ਸਕੱਤਰ ਸੰਤੋਖ ਗਿੱਲ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਤੋਂ ਬਾਅਦ ਪ੍ਰਾਪਰਟੀ ਟੈਕਸ ਵਿਰੁੱਧ ਪੰਜਾਬ ਦੇ ਨਾਂ ਮੰਗ ਪੱਤਰ ਐਸ.ਡੀ.ਐਮ. ਰਾਏਕੋਟ ਮੁਕੰਦ ਸਿੰਘ ਸੰਧੂ ਨੂੰ ਸਂੌਪਿਆ ਗਿਆ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਉਪਰ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਪ੍ਰਾਪਰਟੀ ਟੈਕਸ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੰਤੋਖ ਗਿੱਲ, ਦਲਜੀਤ ਕੁਮਾਰ ਗੋਰਾ, ਸਾਥੀ ਤਰਲੋਚਨ ਸਿੰਘ 

ਸ਼ਿਵ ਸੈਨਾ ਬਾਲ ਠਾਕਰੇ ਨੇ ਮੰਗੇ ਮੋਦੀ ਤੋਂ ਜੁਆਬ

Posted On December - 17 - 2013 Comments Off on ਸ਼ਿਵ ਸੈਨਾ ਬਾਲ ਠਾਕਰੇ ਨੇ ਮੰਗੇ ਮੋਦੀ ਤੋਂ ਜੁਆਬ
ਪੱਤਰ ਪ੍ਰੇਰਕ ਲੁਧਿਆਣਾ, 17 ਦਸੰਬਰ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਦੇਮ ਨੇ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਬਾਰੇ ਸ਼ਿਵ ਸੈਨਾ ਵਰਕਰਾਂ ਦੀ ਇਕ ਮੀਟਿੰਗ ਬੁਲਾਈ ਜਿਸ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ’ਚ ਅਮਨ-ਕਾਨੂੰਨ ਦੇ ਡਿੱਗ ਰਹੇ ਗਰਾਫ਼ ਤੇ ਵੱਧ ਰਹੀ ਬੁਰਛਾਗਰਦੀ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਸ੍ਰੀ ਦੇਮ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਪਰਾਧਕ ਘਟਨਾਵਾਂ ਵਾਪਰਨ ਦੇ ਨਾਲ ਔਰਤਾਂ ’ਤੇ ਅੰਨ੍ਹੇ ਜ਼ੁਲਮ ਹੋ ਰਹੇ ਹਨ। 

ਸ਼ਰਾਰਤੀਆਂ ਨੇ ਮੰਟੋ ਯਾਦਗਾਰੀ ਗੇਟ ਦਾ ਨੀਂਹ ਪੱਥਰ ਤੋੜਿਆ

Posted On December - 17 - 2013 Comments Off on ਸ਼ਰਾਰਤੀਆਂ ਨੇ ਮੰਟੋ ਯਾਦਗਾਰੀ ਗੇਟ ਦਾ ਨੀਂਹ ਪੱਥਰ ਤੋੜਿਆ
ਪੱਤਰ ਪ੍ਰੇਰਕ ਸਮਰਾਲਾ, 17 ਦਸੰਬਰ ਕਰੀਬ ਦੋ ਸਾਲ ਪਹਿਲਾਂ ਪਿੰਡ ਸਮਸ਼ਪੁਰ ਦੇ ਨਜ਼ਦੀਕ ਪਪੜੋਦੀ ਰੋਡ ’ਤੇ ਲੇਖਕ ਮੰਚ ਸਮਰਾਲਾ ਅਤੇ ਪਾਕਿਸਤਾਨ ਤੋਂ ਪਹੁੰਚੀਆਂ ਸਆਦਤ ਹਸਨ ਮੰਟੋ ਦੀਆਂ ਤਿੰਨ ਧੀਆਂ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਯਾਦਗਾਰੀ ਗੇਟ ਬਣਾਉਣ ਲਈ ਰੱਖਿਆ ਨੀਂਹ ਪੱਥਰ ਕਿਸੇ ਸ਼ਰਾਰਤੀ ਵੱਲੋਂ ਤੋੜ ਦਿੱਤਾ। ਜਦੋਂ ਨੀਂਹ ਪੱਥਰ ਰੱਖਿਆ ਗਿਆ ਸੀ ਉਸ ਸਮੇਂ ਵੱਡੀ ਗਿਣਤੀ ਵਿੱਚ ਲੇਖਕ , ਪਤਵੰਤੇ ਤੇ ਸ਼ਹਿਰ ਵਾਸੀ ਮੌਜੂਦ ਸਨ। ਲੇਖਕ ਮੰਚ ਦੇ ਪ੍ਰਧਾਨ ਦਲਜੀਤ ਸ਼ਾਹੀ ਅਤੇ ਸਕੱਤਰ ਰਾਜਵਿੰਦਰ 

ਲੁਧਿਆਣਾ ਵਿੱਚ ਥਾਂ ਥਾਂ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ

Posted On December - 17 - 2013 Comments Off on ਲੁਧਿਆਣਾ ਵਿੱਚ ਥਾਂ ਥਾਂ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 17 ਦਸੰਬਰ ਮਹਾਂਨਗਰੀ ਲੁਧਿਆਣਾ ਜਿੱਥੇ ਸਨਅਤੀ ਕੰਮਾਂ ਵਿੱਚ ਮੋਹਰੀ ਬਣਿਆ ਹੈ ਉੱਥੇ ਗੰਦਗੀ ਦੇ ਢੇਰਾਂ ਵਾਲਾ ਸ਼ਹਿਰ ਬਣਨ ਵਿਚ ਵੀ ਬਹੁਤਾ ਪਿੱਛੇ ਨਹੀਂ। ਸ਼ਹਿਰ ਦੇ ਕਿਸੇ ਵੀ ਮੁਹੱਲੇ, ਗਲੀ ਜਾਂ ਸੜਕ ’ਤੇ ਗੰਦਗੀ ਦੇ ਵੱਡੇ ਵੱਡੇ ਢੇਰ ਆਮ ਮਿਲ ਜਾਣਗੇ। ਸ਼ਹਿਰ ਦੀਆਂ ਕਈ ਥਾਵਾਂ ’ਤੇ ਨਗਰ ਨਿਗਮ ਵੱਲੋਂ ਗੰਦਗੀ ਸੁੱਟਣ ਲਈ ਥਾਂ ਨਿਸ਼ਚਿਤ ਕੀਤੇ ਹੋਏ ਹਨ ਪਰ ਬਹੁਤੀ ਵਾਰ ਇਹ ਗੰਦਗੀ ਸੜਕਾਂ ’ਤੇ ਰੁਲਦੀ ਰਹਿੰਦੀ ਹੈ। ਇਸ ਦੀ ਇੱਕ ਵਜ੍ਹਾ ਇੰਨਾਂ ਪੱਕੀਆਂ ਥਾਵਾਂ 

ਜਾਇਦਾਦ ਟੈਕਸ ਦੇ ਵਿਰੋਧ ਵਿੱਚ ਭੁੱਖ ਹੜਤਾਲ

Posted On December - 17 - 2013 Comments Off on ਜਾਇਦਾਦ ਟੈਕਸ ਦੇ ਵਿਰੋਧ ਵਿੱਚ ਭੁੱਖ ਹੜਤਾਲ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 17 ਦਸੰਬਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਕੱਲ੍ਹ ਅਕਾਲੀ-ਭਾਜਪਾ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਤੇ ਸ਼ਹਿਰੀ ਨਾਗਰਿਕਾਂ ਉੱਪਰ ਲਾਏ ਗਏ ਜਾਇਦਾਦ ਟੈਕਸ ਦੇ ਮਾਮਲੇ ਨੂੰ ਲੈ ਕੇ ਮੰਡੀ ਗੋਬਿੰਦਗੜ੍ਹ ਦੇ ਮੁੱਖ ਬਜ਼ਾਰ ’ਚ ਇੱਕ ਰੋਜ਼ਾ ਭੁੱਖ ਹੜਤਾਲ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਪੀਪਲਜ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਸਹੋਤਾ ਬਾਵਾ, ਸੂਬਾ ਜਨਰਲ ਸਕੱਤਰ ਸਤਪ੍ਰੀਤ ਸਿੰਘ ਕਲੇਰ ਸਰਪੰਚ ਤੂਰਾਂ, ਇੰਦਰਜੀਤ ਸਿੰਘ ਰੰਧਾਵਾ 

ਨਿਆਂ ਲਈ ਕੇਸਾਂ ਦੀ ਸਹੀ ਪੈਰਵੀ ਜ਼ਰੂਰੀ: ਠਾਕੁਰ

Posted On December - 17 - 2013 Comments Off on ਨਿਆਂ ਲਈ ਕੇਸਾਂ ਦੀ ਸਹੀ ਪੈਰਵੀ ਜ਼ਰੂਰੀ: ਠਾਕੁਰ
ਪੱਤਰ ਪ੍ਰੇਰਕ ਸੰਗਰੂਰ, 17 ਦਸੰਬਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਬਲਜਿੰਦਰ ਠਾਕੁਰ ਨੇ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਕਮਿਸ਼ਨ ਕੋਲ ਭੇਜੇ ਜਾਣ ਵਾਲੇ ਕੇਸਾਂ ਦੀ ਪੂਰੀ ਪੈਰਵਾਈ ਵੀ ਕਰਨ ਤਾਂ ਜੋ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਦੇ ਮਾਮਲਿਆਂ ’ਚ ਪੀੜਤਾਂ ਨੂੰ ਪੂਰਾ ਨਿਆਂ ਸਮੇਂ ਸਿਰ ਮਿਲ ਸਕੇ। ਸ੍ਰੀ ਠਾਕੁਰ ਸਹਾਰਾ ਫਾਊਂਡੇਸ਼ਨ ਦੇ ਮਨੁੱਖੀ ਅਧਿਕਾਰ ਵਿੰਗ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਵ ਮਨੁੱਖੀ 

ਹਰਿਆਣਾ ’ਚੋਂ ਮਿਲੇ ਬੱਚਿਆਂ ਦੇ ਮੁੜ-ਵਸੇਬੇ ਲਈ ਵਿਚਾਰ ਚਰਚਾ

Posted On December - 17 - 2013 Comments Off on ਹਰਿਆਣਾ ’ਚੋਂ ਮਿਲੇ ਬੱਚਿਆਂ ਦੇ ਮੁੜ-ਵਸੇਬੇ ਲਈ ਵਿਚਾਰ ਚਰਚਾ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਦਸੰਬਰ ਬੱਚਿਆਂ ਦੀ ਦੇਖਰੇਖ ਤੇ ਰੱਖਿਆ ਲਈ ਸਰਕਾਰ ਵੱਲੋਂ ਬਣਾਈ ਗਈ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੀ ਅਹਿਮ ਮੀਟਿੰਗ ਇੱਥੇ ਕਮੇਟੀ ਦੇ ਚੇਅਰਮੈਨ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਤੋਂ ਬਾਹਰਲੇ ਰਾਜਾਂ ਹਰਿਆਣਾ ਤੇ ਰਾਜਸਥਾਨ ਵਿੱਚ ਮਿਲੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਬੱਚਿਆਂ ਦੇ ਪੁਨਰਵਸੇਬੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਪਰਮਿੰਦਰ ਲੌਂਗੋਵਾਲ ਨੇ ਕਿਹਾ 

ਸੁਖਦੇਵ ਸਿੰਘ ਢੀਂਡਸਾ ਨੂੰ ਨਿਸ਼ਾਨ-ਏ-ਏਜਾਜ਼ ਸਨਮਾਨ ਭੇਟ

Posted On December - 17 - 2013 Comments Off on ਸੁਖਦੇਵ ਸਿੰਘ ਢੀਂਡਸਾ ਨੂੰ ਨਿਸ਼ਾਨ-ਏ-ਏਜਾਜ਼ ਸਨਮਾਨ ਭੇਟ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 17 ਦਸੰਬਰ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਸਰਬ-ਪੱਖੀ ਵਿਕਾਸ ਲਈ ਪੰਜਾਬ ਦੇ ਮੁੱਖ ਸੰਸਦੀ ਸਕੱਤਰ, ਐਫ. ਨਿਸਾਰਾ ਖ਼ਾਤੂਨ ਅਤੇ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਦੀ ਅਗਵਾਈ ਹੇਠ ਇੱਥੇ ਮਾਲੇਰਕੋਟਲਾ ਵਾਸੀਆਂ ਵੱਲੋਂ ਰਾਜ ਸਭਾ ਮੈਂਬਰ  ਸੁਖਦੇਵ ਸਿੰਘ ਢੀਂਡਸਾ ਨੂੰ ਨਿਸ਼ਾਨ-ਏ-ਏਜਾਜ਼ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀ ਢੀਂਡਸਾ ਨੇ ਮਾਲੇਰਕੋਟਲਾ ਦੇ ਵਸਨੀਕਾਂ ਵੱਲੋਂ ਉਨ੍ਹਾਂ ਪ੍ਰਤੀ ਦਿਖਾਏ ਗਏ ਪਿਆਰ ਲਈ ਇਲਾਕੇ 

ਮੁੱਖ ਮੰਤਰੀ 34 ਸਾਲ ਪਹਿਲਾਂ ਰੱਖੇ ਨੀਂਹ ਪੱਥਰ ਨੂੰ ਭੁੱਲੇ

Posted On December - 17 - 2013 Comments Off on ਮੁੱਖ ਮੰਤਰੀ 34 ਸਾਲ ਪਹਿਲਾਂ ਰੱਖੇ ਨੀਂਹ ਪੱਥਰ ਨੂੰ ਭੁੱਲੇ
ਮਹੇਸ਼ ਸ਼ਰਮਾ ਮੰਡੀ ਅਹਿਮਦਗੜ੍ਹ, 17 ਦਸੰਬਰ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1979 ਵਿੱਚ ਵੀ ਮੁੱਖ ਮੰਤਰੀ ਹੁੰਦਿਆਂ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ ਪਰ 34 ਸਾਲ ਬੀਤਣ ਬਾਅਦ ਵੀ ਅੱਜ ਤੱਕ ਇੱਥੋਂ ਦੇ ਵਿਦਿਆਰਥੀਆਂ ਨੂੰ ਕਾਲਜ ਦੀ ਪੜ੍ਹਾਈ ਲਈ ਦੂਰ ਦਰਾਡੇ ਸ਼ਹਿਰਾਂ ਵਿੱਚ ਹੀ ਜਾਣਾ ਪੈਂਦਾ ਹੈ। ਭਾਵੇਂ ਇਲਾਕੇ ਦੇ ਹੋਰਨਾਂ ਪਿੰਡਾਂ ਤੇ ਕਸਬਿਆਂ ਵਿਖੇ ਇਹ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਕਈ ਸਰਕਾਰੀ 

ਸਿਹਤ ਅਧਿਕਾਰੀ ਵੱਲੋਂ ਅਲਟਰਾਸਾਊਂਡ ਕੇਂਦਰ ਸੀਲ

Posted On December - 16 - 2013 Comments Off on ਸਿਹਤ ਅਧਿਕਾਰੀ ਵੱਲੋਂ ਅਲਟਰਾਸਾਊਂਡ ਕੇਂਦਰ ਸੀਲ
ਮੂਨਕ: ਜ਼ਰੂਰੀ ਰਿਕਾਰਡ ਦੀ ਪੁਣਛਾਣ ਦੌਰਾਨ ਪਾਈਆਂ ਗਈਆਂ ਖਾਮੀਆਂ ਕਾਰਨ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਟੋਹਾਣਾ ਰੋਡ ਸਥਿਤ ਅੰਮ੍ਰਿਤ ਅਲਟਰਸਾਊਂਡ ਸੈਂਟਰ ਸੀਲ ਕਰ ਦਿੱਤਾ ਗਿਆ।  ਜਾਣਕਾਰੀ ਦਿੰਦਿਆਂ ਸਬਡਿਵੀਜ਼ਨਲ ਹਸਪਤਾਲ ਦੇ ਡਾ. ਅੰਸ਼ੂ ਗਰਗ ਨੇ ਦੱਸਿਆ ਕਿ ਅੰਮ੍ਰਿਤ ਅਲਟਰਾਸਾਊਂਡ ਦੇ ਰਿਕਾਰਡ ਦੀ ਚੈਕਿੰਗ ਡੀਐਚਓ ਸੁਰਿੰਦਰ ਸਿੰਗਲਾ ਦੀ ਅਗਵਾਈ ਵਿਚ ਇਕ ਟੀਮ ਨੇ ਕੀਤੀ ਸੀ। ਖਾਮੀਆਂ ਪਾਏ ਜਾਣ ’ਤੇ ਇਸ ਸੈਂਟਰ ਦੇ ਸੰਚਾਲਕ ਨੂੰ ਪੀਐਨਡੀਟੀ ਐਕਟ 1994 ਅਧੀਨ ਨੋਟਿਸ ਜਾਰੀ ਕੀਤਾ ਗਿਅ 

ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ 15 ਤੱਕ: ਜੰਡਾਲੀ

Posted On December - 16 - 2013 Comments Off on ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ 15 ਤੱਕ: ਜੰਡਾਲੀ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 16 ਦਸੰਬਰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਬਸਪਾ ਆਪਣੇ ਦਮ ’ਤੇ ਇਕੱਲੀ ਹੀ ਚੋਣ ਲੜੇਗੀ ਤੇ 15 ਜਨਵਰੀ ਤੱਕ ਸਾਰੀਆਂ ਸੀਟਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਸ੍ਰੀ ਜੰਡਾਲੀ ਇੱਥੇ ਹੋਈ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਪੰਜਾਬ ਦੀਆਂ 

ਵਿਜੈ ਦਿਵਸ ਮੌਕੇ ਬੇਗੋਵਾਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

Posted On December - 16 - 2013 Comments Off on ਵਿਜੈ ਦਿਵਸ ਮੌਕੇ ਬੇਗੋਵਾਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਪੱਤਰ ਪ੍ਰੇਰਕ ਦੋਰਾਹਾ, 16 ਦਸੰਬਰ 1962, 1965 ਤੇ 1971 ਦੀਆਂ ਭਾਰਤ-ਚੀਨ ਤੇ ਭਾਰਤ-ਪਾਕਿਸਤਾਨ ਦੀਆਂ ਜੰਗਾਂ ਦੌਰਾਨ ਪਿੰਡ ਬੇਗੋਵਾਲ ਦੇ ਅੱਠ ਸੈਨਿਕ ਅਮਰ ਸਿੰਘ, ਹੌਲਦਾਰ ਜੈ ਸਿੰਘ, ਰਾਮ ਸਿੰਘ, ਸਰਬਣ ਸਿੰਘ, ਗੁਰਦੇਵ ਸਿੰਘ, ਸੁਦਰਸ਼ਨ ਕੁਮਾਰ, ਅਜੀਤ ਸਿੰਘ ਤੇ ਸੋਹਨ ਸਿੰਘ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਬੇਗੋਵਾਲ ਵਿਖੇ ਬਣੇ ਸ਼ਹੀਦੀ ਸਮਾਰਕ ’ਤੇ ਵੱਡੀ ਗਿਣਤੀ ’ਚ ਸਾਬਕਾ ਸੈਨਿਕ ਤੇ ਕਈ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ, ਉਨ੍ਹਾਂ ਦੇ ਪਰਿਵਾਰ, ਪਿੰਡ ਤੇ ਆਲੇ-ਦੁਆਲੇ ਦੇ ਲੋਕ ਪੁੱਜੇ। ਇਸ 

ਸਰਕਾਰੀ ਦਫ਼ਤਰਾਂ ਦੀ ਚੈਕਿੰਗ: ਬਹੁਤੇ ਥਾਈਂ ਸਟਾਫ਼ ਗ਼ੈਰਹਾਜ਼ਰ

Posted On December - 16 - 2013 Comments Off on ਸਰਕਾਰੀ ਦਫ਼ਤਰਾਂ ਦੀ ਚੈਕਿੰਗ: ਬਹੁਤੇ ਥਾਈਂ ਸਟਾਫ਼ ਗ਼ੈਰਹਾਜ਼ਰ
ਪੱਤਰ ਪ੍ਰੇਰਕ ਸੰਗਰੂਰ, 16 ਦਸਬੰਰ ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ ਦੇ ਹੁਕਮਾਂ ’ਤੇ ਅੱਜ ਸੰਗਰੂਰ ਦੇ ਸਰਕਾਰੀ ਦਫ਼ਤਰਾਂ ’ਚ ਅੱਜ ਵੱਖ-ਵੱਖ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਅਧਿਕਾਰੀ ਤੇ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੇਂ ਸਿਰ ਹਾਜ਼ਰ ਪਾਏ ਗਏ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ। ਚੈਕਿੰਗ ਟੀਮਾਂ ਵਿੱਚ ਡੀ.ਡੀ.ਪੀ.ਓ. ਬਲਜੀਤ ਸਿੰਘ, ਰੀਡਰ ਗੁਰਬੰਸ ਸਿੰਘ, ਨਾਇਬ ਤਹਿਸੀਲਦਾਰ ਲੌਂਗੋਵਾਲ ਤੇ ਭਵਾਨੀਗੜ੍ਹ, ਨਾਇਬ ਤਹਿਸੀਲਦਾਰ 

ਸਕੂਲ ਇੰਚਾਰਜ ਦੀ ਬਦਲੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ

Posted On December - 16 - 2013 Comments Off on ਸਕੂਲ ਇੰਚਾਰਜ ਦੀ ਬਦਲੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 16 ਦਸੰਬੋਰ ਦਿੜ੍ਹਬਾ ਨੇੜਲੇ ਪਿੰਡ ਖੇਤਲਾ ਦੇ ਸਰਕਾਰੀ ਹਾਈ ਸਕੂਲ ਦੇ ਲੰਬੇ ਸਮੇਂ ਤੋਂ ਇੰਚਾਰਜ ਚਲੇ ਆ ਰਹੇ ਅਧਿਆਪਕ ਨਰਿੰਦਰ ਸਿੰਘ ਦੀ ਅਚਾਨਕ ਬਦਲੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਦਿੱਲੀ-ਲੁਧਿਆਣਾ ਕੌਮੀ ਹਾਈਵੇਅ ’ਤੇ ਸਥਿਤ ਪਿੰਡ ਦੇ ਬੱਸ ਅੱਡੇ ’ਤੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਧਰਨੇ ਵਿੱਚ ਪਿੰਡ ਖੇਡਲਾ ਦੀ ਪੰਚਾਇਤ, ਵਿਦਿਆਰਥੀ, 
Available on Android app iOS app
Powered by : Mediology Software Pvt Ltd.