ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮੁੱਖ ਸਫ਼ਾ › ›

Featured Posts
ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਦਵਿੰਦਰ ਪਾਲ ਚੰਡੀਗੜ੍ਹ, 7 ਅਪਰੈਲ ਪੰਜਾਬ ਵਿਚ ਕਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਨਵੇਂ 20 ਵਿਅਕਤੀਆਂ ਸਮੇਤ ਕੁੱਲ ਪੀੜਤਾਂ ਦੀ ਗਿਣਤੀ 99 ਤੱਕ ਜਾ ਪਹੁੰਚੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ...

Read More

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਨਵੀਂ ਦਿੱਲੀ, 7 ਮਾਰਚ ਕਈ ਸੂਬਿਆਂ ਦੀਆਂ ਸਰਕਾਰਾਂ ਤੇ ਮਾਹਿਰਾਂ ਦੀ ਬੇਨਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਲੌਕਡਾਊਨ’ ਦੀ ਮਿਆਦ 14 ਅਪਰੈਲ ਤੋਂ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਹਾਲੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਮੰਤਰੀ ਸਮੂਹ ਦੀ ਬੈਠਕ ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ 15 ਮਈ ...

Read More

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਬਲਵਿੰਦਰ ਜੰਮੂ ਚੰਡੀਗੜ੍ਹ, 7 ਅਪਰੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਨਾਲ ਉਪਜੇ ਸੰਕਟ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਬਿਜਲੀ ਖ਼ਪਤਕਾਰਾਂ ਲਈ ਨਿਰਧਾਰਿਤ ਦਰਾਂ ਵਿੱਚ 350 ਕਰੋੜ ਰੁਪਏ ਦੀ ਕਟੌਤੀ ਕਰਕੇ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬਿੱਲ ਨਾ ਭਰਨ ਵਾਲਿਆਂ ਨੂੰ 20 ਅਪਰੈਲ ਤੱਕ ਮੋਹਲਤ ਦੇਣ ਦਾ ...

Read More

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ਵਿਆਪੀ 21 ਦਿਨਾ ਲੌਕਡਾਊਨ ਕਰਕੇ ਪਰਵਾਸੀ ਕਾਮਿਆਂ ਨੂੰ ਦਰਪੇਸ਼ ਸਿਹਤ ਤੇ ਪ੍ਰਬੰਧਨ ਜਿਹੇ ਮੁੱਦਿਆਂ ਨਾਲ ਸਿੱਝਣ ਲਈ ਉਹ ‘ਮਾਹਿਰ’ ਸੰਸਥਾ ਨਹੀਂ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਜ਼ਰੂਰਤਮੰਦਾਂ ਲਈ ਹੈਲਪਲਾਈਨ ਗਠਿਤ ਕੀਤੇ ਜਾਣ ਬਾਬਤ ਉਸ ਤਕ ਰਸਾਈ ਕਰਨ ਦੀ ਥਾਂ ਇਹ ...

Read More

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਸ੍ਰੀਨਗਰ, 7 ਅਪਰੈਲ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਨਜ਼ਰਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਬੂਬਾ, ਜਨਤਕ ਸੁਰੱਖਿਆ ਕਾਨੂੰਨ (ਪੀਐੱਸਏ) ਅਧੀਨ ਨਜ਼ਰਬੰਦ ਹਨ। ਉਹ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਸਰਕਾਰ ਨੇ ਸੂਬੇ ਤੋਂ ਵਿਸ਼ੇਸ਼ ...

Read More

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜੇਲ੍ਹਾਂ ’ਚ ਬੰਦ 50 ਸਾਲ ਤੋਂ ਵੱਧ ਉਮਰ ਦੇ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਦੇਣ ਸਬੰਧੀ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ ਜਸਟਿਸ ਐੱਸਏ ਬੋਬੜੇ ਅਤੇ ਜਸਟਿਸ ...

Read More

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਸੁਰਜੀਤ ਮਜਾਰੀ/ਲਾਜਵੰਤ ਸਿੰਘ ਨਵਾਂ ਸ਼ਹਿਰ, 7 ਅਪਰੈਲ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਅਤੇ ਲਾਗ ਦੇ ਮਰੀਜ਼ ਯੱਕਦਮ ਵਧਣ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਮੋੜ ’ਤੇ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੀੜਤਾਂ ਦੀ ਸਾਂਭ ...

Read More


ਡੇਰਾ ਸੱਚਾ ਸੌਦਾ ’ਚ ਮਚੀ ਭਗਦੜ ਦੀ ਜਾਂਚ ਮੰਗੀ

Posted On May - 2 - 2010 Comments Off on ਡੇਰਾ ਸੱਚਾ ਸੌਦਾ ’ਚ ਮਚੀ ਭਗਦੜ ਦੀ ਜਾਂਚ ਮੰਗੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 1 ਮਈ ਡੇਰਾ ਸੱਚਾ ਸੌਦਾ ’ਚ ਮੱਚੀ ਭਗਦੜ ਦੌਰਾਨ ਪੰਜ ਔਰਤਾਂ ਦੀ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਡੇਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ ਪਰ ਇਸ ਘਟਨਾ ਦੀ ਜ਼ਿੰਮੇਵਾਰੀ ਤੋਂ ਦੋਹੇਂ ਨਹੀਂ ਬਚ ਸਕਦੇ। ਵੱਖ-ਵੱਖ ਸਿਆਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਦੇ 62ਵੇਂ ਸਥਾਪਨਾ ਦਿਵਸ ਮੌਕੇ 

ਬੰਗਲਾਦੇਸ਼ ਵੱਲੋਂ ਬੋਡੋ ਆਗੂ ਭਾਰਤ ਹਵਾਲੇ

Posted On May - 2 - 2010 Comments Off on ਬੰਗਲਾਦੇਸ਼ ਵੱਲੋਂ ਬੋਡੋ ਆਗੂ ਭਾਰਤ ਹਵਾਲੇ
ਦਾਵਕੀ (ਮੇਘਾਲਿਆ), 1 ਮਈ ਬੰਗਲਾਦੇਸ਼ ਰਾਈਫਲਜ਼ ਦੇ ਅਧਿਕਾਰੀਆਂ ਨੇ ਨੈਸ਼ਨਲ ਡੈਮੋਕਰੇਟਿਕ ਫਰੰਟ ਆਫ ਬੋਡੋਲੈਂਡ (ਐਲ.ਡੀ.ਐਫ.ਬੀ.) ਦੇ ਮੁਖੀ ਰੰਜਨ ਦਾਇਮੇਰੀ ਨੂੰ ਅੱਜ ਇੱਥੇ ਭਾਰਤ ਦੇ ਹਵਾਲੇ ਕਰ ਦਿੱਤਾ। ਇਹ ਹਵਾਲਗੀ ਇੱਥੇ ਸਥਿਤ ਕੌਮਾਂਤਰੀ ਸਰਹੱਦ ਉਤੇ ਸਿਰੇ ਚੜ੍ਹੀ। ਦਾਇਮੇਰੀ 2008 ਤੋਂ ਬੰਗਲਾਦੇਸ਼ ਵਿਚ ਛੁਪਿਆ ਹੋਇਆ ਸੀ। ਭਾਰਤ ਨੂੰ ਉਸ ਦੀ 2008 ਵਿਚ ਹੋਈ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿਚ ਤਲਾਸ਼ ਸੀ। ਭਾਰਤ ਨੇ ਕਈ ਵਾਰ ਉਸ ਦੀ ਹਵਾਲਗੀ ਦਾ ਮੁੱਦਾ ਬੰਗਲਾਦੇਸ਼ ਕੋਲ ਉਠਾਇਆ, ਜਿਸ ਵਿਚ 

ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀ ’ਤੇ ਹਮਲਾ

Posted On May - 2 - 2010 Comments Off on ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀ ’ਤੇ ਹਮਲਾ
ਮੈਲਬਰਨ, 1 ਮਈ ਆਸਟਰੇਲੀਆ ਵਿਚ ਪੱਛਮੀ ਸਿਡਨੀ ਵਿਚ 24 ਸਾਲਾਂ ਦੇ ਇਕ ਭਾਰਤੀ ਵਿਦਿਆਰਥੀ ਦੀ ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ। ਪੁਲੀਸ ਨੇ ਦਾਅਵਾ ਕੀਤਾ ਕਿ ਇਹ ਨਸਲੀ ਹਮਲਾ ਨਹੀਂ ਹੈ। ‘ਸਿਡਨੀ ਮੌਰਨਿੰਗ ਹੈਰਾਲਡ’ ਨੇ ਪੀੜਤ ਦੀ ਪਛਾਣ ਦੱਸੇ ਬਗੈਰ ਖ਼ਬਰ ਛਾਪੀ ਹੈ ਕਿ ਇਹ ਹਮਲਾ 28 ਅਪਰੈਲ ਦੀ ਰਾਤ ਨੂੰ ਹੋਇਆ। ਰਿਪੋਰਟ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਵਿਦਿਆਰਥੀ ’ਤੇ ਸੱਟ ਮਾਰੀ ਅਤੇ ਫਿਰ ਉਸ ਨੂੰ ਠੁੱਢੇ ਮਾਰੇ ਗਏ। ਮੁਕਾਮੀ ਪੁਲੀਸ ਨੇ ਕਿਹਾ ਕਿ ਮੁਕਾਮੀ ਵਕਤ ਮੁਤਾਬਕ ਰਾਤੀਂ 

ਵਾਪਸੀ ਪੰਜਾਬ ਦੇ ਪੁੱਤਰ ਦੀ

Posted On May - 2 - 2010 Comments Off on ਵਾਪਸੀ ਪੰਜਾਬ ਦੇ ਪੁੱਤਰ ਦੀ
ਗਰਾਊਂਡ ਜ਼ੀਰੋ ਰਾਜ ਚੇਂਗੱਪਾ ਮੁੱਖ ਸੰਪਾਦਕ ਜਦੋਂ ਤੋਂ ਮੈਂ ਟ੍ਰਿਬਿਊਨ ਅਖ਼ਬਾਰ ਸਮੂਹ ਦਾ ਮੁੱਖ ਸੰਪਾਦਕ ਬਣਿਆ ਹਾਂ ਮੇਰੇ ਪ੍ਰਸੰਸਕਾਂ ਵਿਚ ਇਹ ਜਾਨਣ ਦੀ ਬਹੁਤ ਉਤਸੁਕਤਾ ਹੈ ਕਿ ਮੇਰਾ ਜਨਮ ਫਿਰੋਜ਼ਪੁਰ (ਪੰਜਾਬ) ਵਿਚ ਕਿਵੇਂ ਹੋਇਆ। ਮੇਰੇ ਇਕ ਸਾਥੀ ਨੇ ਤਾਂ ਮੈਨੂੰ ਪੰਜਾਬ ਦਾ ਪੁੱਤਰ ਹੀ ਆਖ ਦਿੱਤਾ। ਮੈਂ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਆਪਣੇ ਜਨਮ ਸਥਾਨ ਦਾ ਗੇੜਾ ਲਾਉਣ ਦਾ ਫੈਸਲਾ ਕੀਤਾ। ਪਿਛਲੇ 50 ਸਾਲ ਤੋਂ ਮੈਂ ਫਿਰੋਜ਼ਪੁਰ ਨਹੀਂ ਗਿਆ। ਉਦੋਂ ਮੈਂ ਮਸਾਂ ਤਿੰਨ ਕੁ ਸਾਲ ਦਾ ਸਾਂ 

ਅਮਰੀਕਾ ਤੇ ਦੋ ਹੋਰ ਦੇਸ਼ਾਂ ਵੱਲੋਂ ਦਿੱਲੀ ’ਚ ਦਹਿਸ਼ਤੀ ਹਮਲੇ ਦੀ ਚਿਤਾਵਨੀ

Posted On May - 2 - 2010 Comments Off on ਅਮਰੀਕਾ ਤੇ ਦੋ ਹੋਰ ਦੇਸ਼ਾਂ ਵੱਲੋਂ ਦਿੱਲੀ ’ਚ ਦਹਿਸ਼ਤੀ ਹਮਲੇ ਦੀ ਚਿਤਾਵਨੀ
ਦਿੱਲੀ ਪੁਲੀਸ ਵੱਲੋਂ ਸਖਤ ਚੌਕਸੀ ਨਵੀਂ ਦਿੱਲੀ, 1 ਮਈ ਅਮਰੀਕਾ, ਬਰਤਾਨੀਆ ਅਤੇ ਆਸਟਰੇਲੀਆ ਦੀਆਂ ਸਰਕਾਰਾਂ ਨੇ ਭਾਰਤ ਵਿਚ ਵਸਦੇ ਆਪਣੇ ਨਾਗਰਿਕਾਂ ਨੂੰ ਦਿੱਲੀ ਵਿਚ ਅਤਿਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਖ਼ਬਰਦਾਰ ਕੀਤਾ ਹੈ। ਦਹਿਸ਼ਤੀ ਹਮਲੇ ਰਾਜਧਾਨੀ ਦੇ ਕਨਾਟ ਪਲੇਸ, ਗਰੇਟਰ ਕੈਲਾਸ਼ ਅਤੇ ਚਾਂਦਨੀ ਚੌਕ ਵਿਚ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਖ਼ਬਰਦਾਰ ਰਹਿਣ ਦੇ ਇਨ੍ਹਾਂ ਸੁਨੇਹਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਦਿੱਲੀ ਪੁਲੀਸ ਨੂੰ ਪੂਰੀ ਤਰ੍ਹਾਂ 

ਹਰਿਆਣਾ ਬੁਝਾਉਂਦਾ ਹੈ ਪੰਜਾਬ ਦੇ ਪਿੰਡਾਂ ਦੀ ਪਿਆਸ

Posted On May - 2 - 2010 Comments Off on ਹਰਿਆਣਾ ਬੁਝਾਉਂਦਾ ਹੈ ਪੰਜਾਬ ਦੇ ਪਿੰਡਾਂ ਦੀ ਪਿਆਸ
ਦਰਜਨਾਂ ਪਿੰਡ ਪਾਣੀ ਲਈ ਹਰਿਆਣਾ ’ਤੇ ਨਿਰਭਰ ਚਰਨਜੀਤ ਭੁੱਲਰ ਬਠਿੰਡਾ, 1 ਮਈ ਮਾਲਵਾ ਪੱਟੀ ਦੇ ਦਰਜਨਾਂ ਪਿੰਡਾਂ ਦੀ ਪਿਆਸ ਹਰਿਆਣਾ ਬੁਝਾਉਂਦਾ ਹੈ। ਹਰਿਆਣਾ ਵਿੱਚੋਂ ਲੰਘਦੀ ਭਾਖੜਾ ਨਹਿਰ ਹੀ ਇਨ੍ਹਾਂ ਪਿੰਡਾਂ ਲਈ ਜੀਵਨ ਰੇਖਾ ਹੈ। ਅੱਧਾ ਦਰਜਨ ਜਲ ਘਰਾਂ ਨੂੰ ਸਪਲਾਈ ਹੀ ਭਾਖੜਾ ਤੋਂ ਹੈ। ਹੁਣ ਇਹ ਨਹਿਰ ਇਕ ਮਹੀਨੇ ’ਚੋਂ 22 ਦਿਨ ਬੰਦ ਰਹਿੰਦੀ ਹੈ। ਪੰਜਾਬ ਹਰਿਆਣਾ ਸਰਹੱਦ ’ਤੇ ਪੈਂਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਖੂ ’ਚ ਬਣਿਆ ਜਲ ਘਰ 35 ਸਾਲ ਪੁਰਾਣਾ ਹੈ। ਟੈਂਕ ਖਰਾਬ 

ਕਾਨੂੰਨੀ ਸਿੱਖਿਆ ਵਿਚ ਮਿਆਰੀ ਸੁਧਾਰ ਕੀਤੇ ਜਾਣ: ਪ੍ਰਧਾਨ ਮੰਤਰੀ

Posted On May - 2 - 2010 Comments Off on ਕਾਨੂੰਨੀ ਸਿੱਖਿਆ ਵਿਚ ਮਿਆਰੀ ਸੁਧਾਰ ਕੀਤੇ ਜਾਣ: ਪ੍ਰਧਾਨ ਮੰਤਰੀ
ਸੁਧਾਰਾਂ ਲਈ ਕੌਮੀ ਸੰਵਾਦ ਸ਼ੁਰੂ ਨਵੀਂ ਦਿੱਲੀ, 1 ਮਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਕਾਨੂੰਨੀ ਸਿੱਖਿਆ ਪ੍ਰਣਾਲੀ ਨੇ ਵਿਆਪਕ ਪੱਧਰ ’ਤੇ ਔਸਤ ਦਰਜੇ ਦੇ ਵਕੀਲ ਪੈਦਾ ਕੀਤੇ ਹਨ ਅਤੇ ਇਸ ਖੇਤਰ ਦੀਆਂ ਕਮੀਆਂ ਦੂਰ ਕਰਨ ਲਈ ਡਰਾਮਈ ਸੁਧਾਰਾਂ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਦੇ ਮਹਿਰੂਮ ਤਬਕਿਆਂ ਦੇ ਲੋਕਾਂ ਦੀਆਂ ਲੋੜਾਂ ਕਾਨੂੰਨੀ ਭਾਈਚਾਰੇ ਨੂੰ ਸੰਵੇਦਨਸ਼ੀਲ ਬਣਾਉਣ ਲਈ ਵੀ ਡਰਾਮਈ ਸੁਧਾਰਾਂ ਦੀ ਲੋੜ ਹੈ। ਕਾਨੰੂਨੀ ਸਿੱਖਿਆ ਵਿਚ 

ਬਜ਼ੁਰਗ ਨੂੰ ਪੁੱਤ-ਪੋਤੇ ਨੇ ਭਾਖੜਾ ਨਹਿਰ ਵਿਚ ਸੁੱਟਿਆ

Posted On May - 1 - 2010 Comments Off on ਬਜ਼ੁਰਗ ਨੂੰ ਪੁੱਤ-ਪੋਤੇ ਨੇ ਭਾਖੜਾ ਨਹਿਰ ਵਿਚ ਸੁੱਟਿਆ
ਰਿਸ਼ਤਿਆਂ ਦਾ ਘਾਣ ਲੋਕਾਂ ਨੇ ਕੱਢ ਕੇ ਹਸਪਤਾਲ ਪਹੁੰਚਾਇਆ ਐਨ.ਪੀ. ਸਿੰਘ ਬੁਢਲਾਡਾ, 30 ਅਪਰੈਲ ਅੱਜ ਇਥੋਂ ਨੇੜਲੇ ਪਿੰਡ ਰਿਉਂਦ ਖੁਰਦ ਨੇੜਿਓਂ ਲੰਘਦੀ ਭਾਖੜਾ ਨਹਿਰ ਵਿਚ ਹਰਿਆਣਾ ਦੇ ਪਿੰਡ ਪੱਕਾ ਸ਼ਹੀਦਾਂ ਦੇ ਜੈਮਲ ਸਿੰਘ ਅਤੇ ਗੁਰਜੀਤ ਸਿੰਘ ਨੇ ਆਪਣੇ ਪਰਿਵਾਰ ਦੇ 90 ਸਾਲਾ ਬਜ਼ੁਰਗ ਜੰਗੀਰ ਸਿੰਘ ਪੁੱਤਰ ਹਰੀ ਸਿੰਘ ਨੂੰ ਕਥਿਤ ਤੌਰ ’ਤੇ ਜ਼ਮੀਨ ਦੇ ਲਾਲਚਵੱਸ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਬੁਢਲਾਡਾ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਬਾਬਾ ਜੰਗੀਰ ਸਿੰਘ ਨੇ ਭਾਖੜਾ ਨਹਿਰ ਦੇ ਡੂੰਘੇ 

ਪਾਣੀਆਂ ਨੂੰ ਤਰਸ ਰਹੇ ਪੁੱਤ ਪੰਜ ਦਰਿਆਵਾਂ ਦੇ…

Posted On May - 1 - 2010 Comments Off on ਪਾਣੀਆਂ ਨੂੰ ਤਰਸ ਰਹੇ ਪੁੱਤ ਪੰਜ ਦਰਿਆਵਾਂ ਦੇ…
ਪੰਜਾਬ ਦਾ 40 ਕਰੋੜ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਗਿਆ: ਕੁਮੇਦਾਨ ਜਗਤਾਰ ਸਿੰਘ ਸਿੱਧੂ /ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਅਪਰੈਲ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਨੂੰ ਪਾਣੀ ਜਾਣ ਤੋਂ ਰੋਕਣ ਲਈ ਕੇਂਦਰ ਵੱਲੋਂ ਕਾਹਲ ਵਿਚ ਬੁਲਾਈ ਮੀਟਿੰਗ ਵਿਚ ਪੰਜਾਬ ਦਾ ਦਰਿਆਈ ਪਾਣੀ ਮੁਫਤ ਵਿਚ ਰਾਜਸਥਾਨ ਨੂੰ ਦੇ ਦਿੱਤਾ ਗਿਆ। ਪਾਣੀਆਂ ਬਾਰੇ ਮਾਹਿਰਾਂ ਅਨੁਸਾਰ ਪਿਛਲੇ ਚਾਲੀ ਸਾਲ ਵਿਚ  ਰਾਜਸਥਾਨ ਨੂੰ ਪੰਜਾਬ ਦਾ ਚਾਲੀ ਕਰੋੜ ਏਕੜ ਫੁੱਟ ਦਰਿਆਈ ਪਾਣੀ ਚਲਿਆ ਗਿਆ ਅਤੇ ਇਸ 

ਰਾਖੇ ਹੀ ਹਮਲਾਵਰਾਂ ਨੂੰ ਸੌਂਪਦੇ ਰਹੇ ਹਥਿਆਰ

Posted On May - 1 - 2010 Comments Off on ਰਾਖੇ ਹੀ ਹਮਲਾਵਰਾਂ ਨੂੰ ਸੌਂਪਦੇ ਰਹੇ ਹਥਿਆਰ
ਸੀ.ਆਰ.ਪੀ.ਐਫ. ਦੇ ਦੋ ਜਵਾਨਾਂ ਸਮੇਤ 6 ਕਾਬੂ ਲਖਨਊ/ਨਵੀਂ ਦਿੱਲੀ, 30 ਅਪਰੈਲ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਨੇ ਸਮਾਜ-ਵਿਰੋਧੀ ਅਨਸਰਾਂ, ਜਿਨ੍ਹਾਂ ਵਿਚ ਨਕਸਲਵਾਦੀ ਵੀ ਸ਼ਾਮਲ ਹਨ, ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿਚ ਸੀ.ਆਰ.ਪੀ.ਐਫ. ਦੇ ਦੋ ਜਵਾਨਾਂ ਸਮੇਤ 6 ਸੁਰੱਖਿਆ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਵਿਚ ਪੁਲੀਸ ਦਾ ਇਕ ਸੇਵਾ-ਮੁਕਤ ਸਬ-ਇੰਸਪੈਕਟਰ ਵੀ ਸ਼ਾਮਲ ਹੈ। ਇਹ ਗ੍ਰਿਫਤਾਰੀਆਂ ਅੱਜ ਉਸ ਸਮੇਂ ਕੀਤੀਆਂ ਗਈਆਂ ਜਦੋਂ ਸਪੈਸ਼ਲ ਟਾਸਕ ਫੋਰਸ ਨੂੰ ਇਤਲਾਹ 

ਐਫ.ਸੀ.ਆਈ. ਦਾ ਗੁਦਾਮ ਸ਼ਰਾਬ ਰੱਖਣ ਲਈ ਨਹੀਂ ਵਰਤਿਆ: ਪਵਾਰ

Posted On May - 1 - 2010 Comments Off on ਐਫ.ਸੀ.ਆਈ. ਦਾ ਗੁਦਾਮ ਸ਼ਰਾਬ ਰੱਖਣ ਲਈ ਨਹੀਂ ਵਰਤਿਆ: ਪਵਾਰ
ਨਵੀਂ ਦਿੱਲੀ, 30 ਅਪਰੈਲ ਸਰਕਾਰ ਨੇ ਅੱਜ ਕਿਹਾ ਹੈ ਕਿ ਭਾਰਤੀ ਖੁਰਾਕ ਨਿਗਮ ਦੇ ਕਿਸੇ ਵੀ ਗੁਦਾਮ ਨੂੰ ਸ਼ਰਾਬ ਜਮ੍ਹਾਂ ਰੱਖਣ ਲਈ ਪੱਟੇ ’ਤੇ ਨਹੀਂ ਦਿੱਤਾ ਗਿਆ ਸੀ ਤੇ ਦੇਸ਼ ’ਚ ਅਨਾਜ ਖਰੀਦਣ ਵਾਲੇ ਇਸ ਨਿਗਮ ਕੋਲ ਜਿਣਸ ਸਾਂਭਣ ਲਈ ਬਹੁਤ ਟਿਕਾਣੇ ਹਨ। ਖੁਰਾਕ ਤੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਰਾਜ ਸਭਾ ’ਚ ਇਕ ਸੁਆਲ ਦੇ ਜੁਆਬ ਦੇਂਦਿਆਂ ਦੱਸਿਆ ਕਿ ਉਨ੍ਹਾਂ ਨੇ ਅਖ਼ਬਾਰਾਂ ’ਚ ਰਿਪੋਰਟਾਂ ਦੇਖੀਆਂ ਸਨ। ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਨਿਗਮ ਦੇ ਗੁਦਾਮਾਂ ਨੂੰ ਸ਼ਰਾਬ ਰੱਖਣ ਲਈ ਵਰਤਿਆ ਜਾ ਰਿਹਾ 

ਚਿਦੰਬਰਮ ਨੇ ਮਾਓਵਾਦੀਆਂ ਦੇ ਟਾਕਰੇ ਲਈ ਸਹਿਯੋਗ ਮੰਗਿਆ

Posted On May - 1 - 2010 Comments Off on ਚਿਦੰਬਰਮ ਨੇ ਮਾਓਵਾਦੀਆਂ ਦੇ ਟਾਕਰੇ ਲਈ ਸਹਿਯੋਗ ਮੰਗਿਆ
ਵਿਕਾਸ ਸਕੀਮਾਂ ਤੋਂ ਜਾਣੂੰ ਕਰਾਇਆ ਨਵੀਂ ਦਿੱਲੀ, 30 ਅਪਰੈਲ ਕੇਂਦਰ ਸਰਕਾਰ ਨੇ ਅੱਜ ਇਥੇ ਇਕ ਮੀਟਿੰਗ ਸੱਦ ਕੇ ਨਕਸਲਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਤ 33 ਜ਼ਿਲ੍ਹਿਆਂ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਆਪਣੀ ਰਣਨੀਤੀ ਖਾਸਕਰ ਵਿਕਾਸ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਾਓਵਾਦੀਆਂ ਦੇ ਟਾਕਰੇ ਲਈ ਉਨ੍ਹਾਂ ਤੋਂ ਸਹਿਯੋਗ ਮੰਗਿਆ। ਮੀਟਿੰਗ ਵਿਚ ਗ੍ਰਹਿ ਮੰਤਰੀ ਪੀ. ਚਿਦੰਬਰਮ ਤੇ ਹੋਰ ਚੋਟੀ ਦੇ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਨੂੰ ਮਾਓਵਾਦੀ ਸਮੱਸਿਆ ਦੀ ਗੰਭੀਰਤਾ ਤੋਂ ਜਾਣੂ 

ਡੇਰਾ ਸਿਰਸਾ ’ਚ ਭਗਦੜ, 5 ਔਰਤਾਂ ਦੀ ਮੌਤ

Posted On May - 1 - 2010 Comments Off on ਡੇਰਾ ਸਿਰਸਾ ’ਚ ਭਗਦੜ, 5 ਔਰਤਾਂ ਦੀ ਮੌਤ
ਹਰਿਆਣਾ ਸਰਕਾਰ ਤੇ ਡੇਰੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਪ੍ਰਭੂ ਦਿਆਲ/ਇਕਬਾਲ ਸ਼ਾਂਤ ਸਿਰਸਾ/ਡੱਬਵਾਲੀ, 30 ਅਪਰੈਲ ਡੇਰਾ ਸਿਰਸਾ ਦੇ ਹੈੱਡਕੁਆਟਰ ’ਚ ਬੀਤੀ ਰਾਤ ਕਰੀਬ ਸਾਢੇ ਬਾਰਾਂ ਵਜੇ ਸਥਾਪਨਾ ਦਿਵਸ ਸਬੰਧੀ ਸਮਾਗਮਾਂ ਦੌਰਾਨ ਭਗਦੜ ਮੱਚਣ ਕਰਕੇ 5 ਔਰਤਾਂ ਦੀ ਮੌਤ ਹੋ ਗਈ। ਕਈ ਔਰਤਾਂ ਤੇ ਬੱਚਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਵੀ ਹੈ। ਡੇਰੇ ਦੇ ਬੁਲਾਰੇ ਨੇ ਇਸ ਘਟਨਾ ਲਈ ਤੇਜ਼ ਵਾਵਰੋਲੇ ਨੂੰ ਜ਼ਿੰਮੇਵਾਰ ਦੱਸਿਆ ਹੈ। ਹਰਿਆਣਾ ਸਰਕਾਰ ਅਤੇ ਡੇਰਾ ਸਿਰਸਾ 

ਭਾਰਤ ਤੇ ਭੂਟਾਨ ’ਚ ਦੋ ਸਮਝੌਤੇ

Posted On May - 1 - 2010 Comments Off on ਭਾਰਤ ਤੇ ਭੂਟਾਨ ’ਚ ਦੋ ਸਮਝੌਤੇ
ਮਨਮੋਹਨ ਸਿੰਘ ਦਿੱਲੀ ਪਰਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੀ ਤਿੰਨ ਦਿਨਾ ਭੂਟਾਨ ਯਾਤਰਾ ਸਮੇਟ ਕੇ ਅੱਜ ਨਵੀਂ ਦਿੱਲੀ ਪਰਤ ਗਏ, ਜਿਸ ਦੌਰਾਨ ਭਾਰਤ ਤੇ ਪਾਕਿਸਤਾਨ ਰੁਕੀ ਪਈ ਅਮਨ ਵਾਰਤਾ ਅੱਗੇ ਤੋਰਨ ਲਈ ਸਹਿਮਤ ਹੋ ਗਏ। ਉਹ ਅੱਜ ਸਵੇਰੇ ਇਥੋਂ 60 ਕਿਲੋਮੀਟਰ ਦੂਰ ਪੈਂਦੇ ਪਰੋ ਹਵਾਈ ਅੱਡੇ ਤੋਂ ਭਾਰਤ ਲਈ ਰਵਾਨਾ ਹੋਏ ਸਨ। 16ਵੇਂ ਸਾਰਕ ਸਿਖਰ ਸੰਮੇਲਨ ਲਈ ਇਥੇ ਆਏ ਮਨਮੋਹਨ ਸਿੰਘ ਨੇ ਅੱਜ ਭੂਟਾਨ ਦੇ ਆਪਣੇ ਹਮਰੁਤਬਾ ਜਿਗਮੀ ਥਿਨਲੇ ਨਾਲ ਦੁਵੱਲੀ ਗੱਲਬਾਤ ਕੀਤੀ ਜਿਸ ਦੌਰਾਨ ਦੁਵੱਲੇ ਮਾਮਲੇ 

ਵਿਨੋਦ ਖੰਨਾ ’ਤੇ ਹਮਲੇ ਦੇ ਕੇਸ ਵਿਚ ਤਿੰਨ ਭਰਾਵਾਂ ਨੂੰ ਕੈਦ

Posted On May - 1 - 2010 Comments Off on ਵਿਨੋਦ ਖੰਨਾ ’ਤੇ ਹਮਲੇ ਦੇ ਕੇਸ ਵਿਚ ਤਿੰਨ ਭਰਾਵਾਂ ਨੂੰ ਕੈਦ
ਐਨ.ਪੀ. ਧਵਨ ਪਠਾਨਕੋਟ, 30 ਅਪਰੈਲ ਅਭਿਨੇਤਾ ’ਤੇ ਭਾਜਪਾ ਉਮੀਦਵਾਰ ਵਿਨੋਦ ਖੰਨਾ ਉਪਰ ਸਾਲ 1999 ਵਿਚ ਹੋਈਆਂ ਲੋਕ ਸਭਾ ਚੋਣਾਂ ਸਮੇਂ ਪਠਾਨਕੋਟ ਵਿਚ ਚੋਣ ਰੈਲੀ ਵਿਚ ਭਾਗ ਲੈਣ ਜਾਣ ਸਮੇਂ ਹੋਏ ਹਮਲੇ ਦੇ ਦੋਸ਼ ਵਿਚ ਤਿੰਨ ਭਰਾਵਾਂ ਨੂੰ ਇਕ-ਇਕ ਸਾਲ ਦੀ ਕੈਦ ਅਤੇ ਸੋਲਾਂ-ਸੋਲਾਂ ਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਬਾਕੀ 9 ਵਿਅਕਤੀਆਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਇੱਥੇ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਦਲਜੀਤ ਸਿੰਘ ਰਲਹਨ ਨੇ ਸੁਣਾਇਆ। 

ਜਸਟਿਸ ਕਪਾਡੀਆ ਹੋਣਗੇ ਭਾਰਤ ਦੇ ਨਵੇਂ ਮੁੱਖ ਜੱਜ

Posted On May - 1 - 2010 Comments Off on ਜਸਟਿਸ ਕਪਾਡੀਆ ਹੋਣਗੇ ਭਾਰਤ ਦੇ ਨਵੇਂ ਮੁੱਖ ਜੱਜ
ਤਿੰਨ ਨਵੇਂ ਜੱਜਾਂ ਨੇ ਸਹੁੰ ਚੁੱਕੀ ਨਵੀਂ ਦਿੱਲੀ, 30 ਅਪਰੈਲ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਸਰੋਸ਼ ਹੋਮੀ ਕਪਾਡੀਆ ਨੂੰ ਅੱਜ ਭਾਰਤ ਦਾ ਮੁੱਖ ਜੱਜ ਨਿਯੁਕਤ ਕਰ ਦਿੱਤਾ ਗਿਆ। ਉਹ ਮੌਜੂਦਾ ਮੁੱਖ ਜੱਜ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਦੀ ਸੇਵਾਮੁਕਤੀ ਉਤੇ 12 ਮਈ ਨੂੰ ਅਹੁਦਾ ਸੰਭਾਲਣਗੇ। ਇਸ ਦੇ ਨਾਲ ਹੀ ਅੱਜ ਸੁਪਰੀਮ ਕੋਰਟ ਲਈ ਤਿੰਨ ਨਵੇਂ ਜੱਜਾਂ ਨੇ ਵੀ ਸਹੁੰ ਚੁੱਕੀ। ਇਨ੍ਹਾਂ ਵਿਚ ਜਸਟਿਸ ਸ੍ਰੀਮਤੀ ਗਿਆਨ ਸੁਧਾ ਮਿਸ਼ਰਾ ਵੀ ਸ਼ਾਮਲ ਹਨ ਜੋ ਸੁਪਰੀਮ ਕੋਰਟ ਵਿਚ ਮੌਜੂਦ 
Manav Mangal Smart School
Available on Android app iOS app
Powered by : Mediology Software Pvt Ltd.