ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ !    ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ !    ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ !    ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ !    ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380 !    ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ !    ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    

ਮੁੱਖ ਸਫ਼ਾ › ›

Featured Posts
ਭਾਜਪਾ ਆਗੂ ਸੁਖਪਾਲ ਸਰਾ ਗ੍ਰਿਫ਼ਤਾਰ

ਭਾਜਪਾ ਆਗੂ ਸੁਖਪਾਲ ਸਰਾ ਗ੍ਰਿਫ਼ਤਾਰ

ਸ਼ਗਨ ਕਟਾਰੀਆ ਬਠਿੰਡਾ, 26 ਮਈ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਘਰ ’ਤੇ ਹਮਲਾ ਕਰਨ ਦੇ ਦੋਸ਼ ’ਚ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਸੁਖਪਾਲ ਸਿੰਘ ਸਰਾ ਨੂੰ ਅੱਜ ਸਵੇਰੇ ਕੈਨਾਲ ਕਲੋਨੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। 24 ਮਈ ਨੂੰ ਸ਼ਹਿਰ ਦੇ ਮੁਸਲਿਮ ਲੜਕੇ ਨੇ ਧਰਮ ਬਦਲ ਕੇ ਸ਼ਹਿਰ ਦੀ ਹੀ ਹੋਰ ...

Read More

ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ

ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ

ਪਾਲ ਸਿੰਘ ਨੌਲੀ ਜਲੰਧਰ, 26 ਮਈ ਦੋਆਬੇ ਦੇ ਲੋਕਾਂ ਨੂੰ ਅੱਜ ਬੜੀ ਵੱਡੀ ਰਾਹਤ ਮਿਲੀ ਜਦੋਂ ਇਥੋਂ ਦਾ ਪਾਸਪੋਰਟ ਕੇਂਦਰ ਦੁਬਾਰਾ ਸ਼ੁਰੂ ਹੋ ਗਿਆ। ਲੌਕਡਾਊਨ ਤੇ ਕਰਫ਼ਿਊ ਕਾਰਨ ਪਾਸਪੋਰਟ ਅਪਲਾਈ ਕਰਨ ਦਾ ਕੰਮ ਦੋ ਮਹੀਨਿਆਂ ਤੋਂ ਠੱੱਪ ਸੀ। ਅੱਜ ਸਵੇਰ ਤੋਂ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਪਾਸਪੋਰਟ ਸੇਵਾ ਕੇਂਦਰ ਵਿਚ ਪਾਸਪੋਰਟ ...

Read More

ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ

ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ

ਨਵੀਂ ਦਿੱਲੀ, 26 ਮਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿਥੇ ਲੌਕਡਾਊਨ ਉਦੋਂ ਹਟਾਇਆ ਗਿਆ ਜਦੋਂ ਕਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤੋਂ ਇਹ ਪੂਰੀ ਤਰ੍ਹਾਂ ਸਾਫ ਹੈ ਕਿ ਕਿ ...

Read More

ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ

ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ

ਨਵੀਂ ਦਿੱਲੀ, 25 ਮਈ ਕਰੋਨਾ ਵਾਇਰਸ ਦੇ ਸਮੁਦਾਇਕ ਪੱਧਰ ’ਤੇ ਫੈਲਣ ਦਾ ਪਤਾ ਲਾਉਣ ਲਈ ਕੋਵਿਡ-19 ਤੋਂ ਪ੍ਰਭਾਵਤ ਸ਼ਹਿਰਾਂ ਦੀ ਸੂਚੀ ਵਿਚ ਦੇਸ਼ ਦੇ 10 ਸ਼ਹਿਰਾਂ ਵਿਚ 'ਸੇਰੋਸਰਵ' ਕੀਤਾ ਜਾਵੇਗਾ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਹੋਰ ਏਜੰਸੀਆਂ ਦੇ ਖੋਜੀਆਂ ਦੁਆਰਾ ਤਿਆਰ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਰਾਜਾਂ ਦੇ 60 ...

Read More

ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ

ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ

ਕੁਲਦੀਪ ਸਿੰਘ ਚੰਡੀਗੜ੍ਹ, 26 ਮਈ ਇਥੋਂ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਵਿੱਚ ਕਰੋਨਾਵਾਇਰਸ ਦੇ 12 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਨਾਲ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪਹੁੰਚ ਗਿਆ ਹੈ। ਇਸ ਸਮੇਂ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 87 ਹੈ।

Read More

ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380

ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380

ਨਵੀਂ ਦਿੱਲੀ, 26 ਮਈ ਦੇਸ਼ ਵਿੱਚ ਬੀਤੇ ਚੌਵੀ ਘੰਟਿਆਂ ਦੌਰਾਨ ਕੋਵਿਡ-19 ਨਾਲ 146 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਤਰ੍ਹਾਂ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4,167 ਹੋ ਗਈ। ਇਸ ਤੋਂ ਇਲਾਵਾ 6,535 ਨਵੇਂ ਮਾਮਲੇ ਆਉਣ ਨਾਲ ਕਰੋਨਾ ਮਰੀਜ਼ਾਂ ਦੀ ਦੇਸ਼ ਵਿੱਚ ਗਿਣਤੀ ਵੱਧ ਕੇ 1,45,380 ਹੋ ਗਈ।

Read More

ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ

ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ

ਰਮੇਸ਼ ਭਾਰਦਵਾਜ ਲਹਿਰਾਗਾਗਾ, 26 ਮਈ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਪਿੰਡ ਖੋਖਰ ਕਲਾ ਨੇੜੇ ਸਹੁਰੇ ਜਾ ਰਹੇ ਨੌਜਵਾਨ ਦੀ ਕਾਰ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਚਾਲਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਚਾਲਕ ਦੀ ਪਤਨੀ ਅਤੇ ਸਾਲੀ ਅਤੇ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ। ਚਾਲਕ ਗਗਨਦੀਪ ਸਿੰਘ (27) ਪੁੱਤਰ ...

Read More


ਕਿਸਾਨ ਨੇਤਾ ਰਾਜੇਵਾਲ ਦਾ ਮਰਨ ਵਰਤ ਦੂਜੇ ਦਿਨ ਵੀ ਜਾਰੀ

Posted On September - 22 - 2010 Comments Off on ਕਿਸਾਨ ਨੇਤਾ ਰਾਜੇਵਾਲ ਦਾ ਮਰਨ ਵਰਤ ਦੂਜੇ ਦਿਨ ਵੀ ਜਾਰੀ
ਡਾਕਟਰਾਂ ਵੱਲੋਂ ਜਾਂਚ, ਸਿਹਤ ਠੀਕ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਸਤੰਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਮਰਨ ਵਰਤ ਅੱਜ ਦੂਸਰੇ ਦਿਨ ਵਿਚ ਦਾਖਲ ਹੋ ਗਿਆ ਹੈ। ਉਹ ਇਥੇ ਸੈਕਟਰ-51-52 ਨੂੰ ਵੰਡਦੀ ਸੜਕ ਉਪਰ ਲਾਏ ਕੈਂਪ ਵਿਚ ਮਰਨ ਵਰਤ ’ਤੇ ਬੈਠੇ ਹਨ। ਕੱਲ੍ਹ ਵੱਡੀ ਰੈਲੀ ਦੌਰਾਨ ਮਰਨ ਵਰਤ ’ਤੇ ਬੈਠੇ ਸ੍ਰੀ ਰਾਜੇਵਾਲ ਨਾਲ 200 ਦੇ ਕਰੀਬ ਕਿਸਾਨ 24 ਘੰਟੇ ਉਥੇ ਪੱਕੇ ਟੈਂਟ ਲਾ ਕੇ ਬੈਠ ਗਏ ਹਨ। ਅੱਜ ਫਤਿਹਗੜ੍ਹ ਸਾਹਿਬ ਤੇ ਹੋਰਨਾਂ ਥਾਵਾਂ ਤੋਂ 

ਲੁਟੇਰਿਆਂ ਵੱਲੋਂ ਦਿਨ ਦਿਹਾੜੇ ਮਾਂ-ਧੀ ਦਾ ਕਤਲ

Posted On September - 22 - 2010 Comments Off on ਲੁਟੇਰਿਆਂ ਵੱਲੋਂ ਦਿਨ ਦਿਹਾੜੇ ਮਾਂ-ਧੀ ਦਾ ਕਤਲ
ਵੀਹ ਲੱਖ ਨਕਦ ਤੇ ਹੋਰ ਕੀਮਤੀ ਸਾਮਾਨ ਲੁਟਿਆ ਹਰਪ੍ਰੀਤ ਕੌਰ ਹੁਸ਼ਿਆਰਪੁਰ, 21 ਸਤੰਬਰ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀ ਭੀੜ ਭੜੱਕੇ ਵਾਲੇ ਮਾਲ ਰੋਡ ਇਲਾਕੇ ਵਿਚ ਇਕ ਘਰ ਵਿਚ ਮਾਂ-ਧੀ ਦਾ ਕਤਲ ਕਰਕੇ 20 ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਲੈ ਗਏ। ਜ਼ਿਕਰਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਅਨਮੋਲ ਨਗਰ ਮੁਹੱਲੇ ਵਿਚ ਕੁੱਝ ਇਸੇ ਢੰਗ ਨਾਲ 42 ਸਾਲਾ ਇਕ ਔਰਤ ਦਾ ਕਤਲ ਕਰ ਦਿੱਤਾ ਸੀ। ਇਹ ਕੇਸ ਵੀ ਅਜੇ ਪੁਲੀਸ ਲਈ ਬੁਝਾਰਤ ਬਣਿਆ ਹੋਇਆ ਹੈ। ਅੱਜ ਦੁਪਹਿਰ ਇਕ ਤੋਂ ਦੋ 

ਵੱਖਵਾਦੀਆਂ ਨਾਲ ਗੱਲਬਾਤ ਤੋਂ ਭਾਜਪਾ ਹੋਈ ਵੱਖ

Posted On September - 22 - 2010 Comments Off on ਵੱਖਵਾਦੀਆਂ ਨਾਲ ਗੱਲਬਾਤ ਤੋਂ ਭਾਜਪਾ ਹੋਈ ਵੱਖ
ਗਿਲਾਨੀ, ਮੀਰਵਾਇਜ਼ ਨਾਲ ਵਾਰਤਾ ਦਾ ਫੈਸਲਾ ਸਮੂਹਿਕ ਨਹੀਂ ਸੀ: ਸੁਸ਼ਮਾ ਸ੍ਰੀਨਗਰ, 21 ਸਤੰਬਰ ਸਰਬ ਪਾਰਟੀ ਵਫ਼ਦ ਦੇ ਕੁਝ ਮੈਂਬਰਾਂ ਵੱਲੋਂ ਵੱਖਵਾਦੀ ਕਸ਼ਮੀਰੀ ਆਗੂਆਂ ਨੂੰ ਮਿਲਣ ’ਤੇ ਆਪਣੇ ਮਤਭੇਦ ਦਾ ਸੰਕੇਤ ਦਿੰਦਿਆਂ ਸੀਨੀਅਰ ਭਾਜਪਾ ਆਗੂ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਇਹ ਟੀਮ ਨੂੰ ਸੌਂਪੇ ਕਾਰਜ ਦਾ ਹਿੱਸਾ ਨਹੀਂ ਸੀ ਅਤੇ ਉਨ੍ਹਾਂ ਕਹਿਣਾ ਚਾਹਿਆ ਕਿ ਇਹ ਫੈਸਲਾ ਸਮੂਹਿਕ ਰੂਪ ਵਿਚ ਨਹੀਂ ਲਿਆ ਗਿਆ। ਸ੍ਰੀਮਤੀ ਸਵਰਾਜ ਨੇ ਕਿਹਾ ‘‘ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ ਨਾ ਕਿ ਵਫ਼ਦ ਦਾ। 

ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਮੁੜ ਧੱਕਾ

Posted On September - 22 - 2010 Comments Off on ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਮੁੜ ਧੱਕਾ
ਨਹਿਰੂ ਸਟੇਡੀਅਮ ਦਾ ਪੁਲ ਢਹਿਆ; 27 ਜ਼ਖ਼ਮੀ ਪੰਜ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਜੈਪਾਲ ਰੈਡੀ ਨੇ ਹਾਦਸੇ ਲਈ ਦੋਸ਼ ਬਾਰਸ਼ਾਂ ਸਿਰ ਮੜ੍ਹਿਆ ਨਵੀਂ ਦਿੱਲੀ, 21 ਸਤੰਬਰ ਰਾਸ਼ਟਰਮੰਡਲ ਖੇਡਾਂ ਲਈ ਉਸਾਰੇ ਗਏ ਜਵਾਹਰ ਲਾਲ ਨਹਿਰੂ ਸਟੇਡੀਅਮ ਦਾ ਇਕ ਉਸਾਰੀ ਅਧੀਨ ਪੁਲ ਅੱਜ ਢਹਿ ਗਿਆ, ਜਿਸ ਕਾਰਨ 23 ਮਜ਼ਦੂਰ ਜ਼ਖਮੀ ਹੋ ਗਏ। ਇਹ ਘਟਨਾ ਅੱਜ ਇੱਥੇ ਦੁਪਹਿਰੇ 3.10 ਵਜੇ ਵਾਪਰੀ ਅਤੇ 5 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਦੱਖਣੀ ਦਿੱਲੀ ਦੀ ਲੋਧੀ ਰੋਡ ’ਤੇ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਨੇੜੇ ਬਣ ਰਹੇ ਇਸ ਪੁਲ 

ਪੁਲੀਸ ਨੂੰ ਸਿਹਤ ਮੰਤਰੀ ਦੇ ਦੌਰੇ ਦਾ ਪਤਾ ਹੀ ਨਾ ਲੱਗਿਆ

Posted On September - 21 - 2010 Comments Off on ਪੁਲੀਸ ਨੂੰ ਸਿਹਤ ਮੰਤਰੀ ਦੇ ਦੌਰੇ ਦਾ ਪਤਾ ਹੀ ਨਾ ਲੱਗਿਆ
ਪੁਲੀਸ ਦੀ ਗੈਰਹਾਜ਼ਰੀ ’ਚ ਕਾਂਗਰਸੀ ਵਰਕਰ ਬੀਬੀ ਚਾਵਲਾ ਨਾਲ ਉਲਝੇ ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 20 ਸਤੰਬਰ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਢਿੱਲੇ ਸੁਰੱਖਿਆ ਪ੍ਰਬੰਧਾਂ ਬਾਰੇ ਗੁੱਸਾ ਜ਼ਾਹਿਰ ਕਰਦੇ ਹੋਏ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਕਾਂਗਰਸੀ  ਵਰਕਰਾਂ ਦਰਮਿਆਨ ਅੱਜ ਤਿੱਖਾ ਤਕਰਾਰ ਹੋਇਆ। ਸਿਹਤ ਮੰਤਰੀ ਦੇ ਸੁਰੱਖਿਆ ਅਮਲੇ ਨੇ ਕਾਂਗਰਸੀ ਵਰਕਰਾਂ ਨਾਲ ਸਖ਼ਤੀ ਵਰਤ ਕੇ  ਹਾਲਾਤ ਵਿਗੜਨ ਤੋਂ ਬਚਾ ਲਏ। ਇਸ ਮੌਕੇ ਮੌਜੂਦ ਭਾਜਪਾ 

ਬਿਜਲੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ

Posted On September - 21 - 2010 Comments Off on ਬਿਜਲੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
ਖੇਤਰੀ ਪ੍ਰਤੀਨਿਧ ਪਟਿਆਲਾ, 20 ਸਤੰਬਰ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਵਿੱਢੇ ਸੰਘਰਸ਼ ਦੀ ਕੜੀ ਵਜੋਂ ਪੰਜਾਬ ਦੇ ਬਿਜਲੀ ਮੁਲਾਜ਼ਮ ਅੱਜ ਹੜਤਾਲ ’ਤੇ ਚਲੇ ਗਏ ਹਨ। ਪੀ.ਐਸ.ਈ.ਬੀ. ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਕੀਤੀ ਜਾ ਰਹੀ ਇਸ ਹੜਤਾਲ ਵਿਚ 50 ਹਜ਼ਾਰ ਤੋਂ ਵੱਧ ਬਿਜਲੀ ਕਾਮਿਆਂ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਤਿੰਨ ਧਿਰੀ ਸਮਝੌਤਾ ਲਾਗੂ ਨਾ ਕਰਨ ਦੇ ਵਿਰੁੱਧ ਬਿਜਲੀ ਮੁਲਾਜ਼ਮ ਮੰਗਲਵਾਰ ਦੀ ਅੱਧੀ ਰਾਤ ਤੱਕ ਹੜਤਾਲ ’ਤੇ ਰਹਿਣਗੇ। ਫੋਰਮ ਦੇ ਆਗੂਆਂ 

ਭਾਖੜਾ ਤੇ ਪੌਂਗ ਦੀਆਂ ਝੀਲਾਂ ’ਚ ਹੋਰ ਪਾਣੀ ਭਰਨ ਦਾ ਸਿਲਸਿਲਾ ਬੰਦ

Posted On September - 21 - 2010 Comments Off on ਭਾਖੜਾ ਤੇ ਪੌਂਗ ਦੀਆਂ ਝੀਲਾਂ ’ਚ ਹੋਰ ਪਾਣੀ ਭਰਨ ਦਾ ਸਿਲਸਿਲਾ ਬੰਦ
ਮੌਨਸੂਨ ਦੀ ਵਾਪਸੀ ਸ਼ੁਰੂ ਜੰਗਵੀਰ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਸਤੰਬਰ ਭਾਖੜਾ ਤੇ ਪੌਂਗ ਡੈਮਾਂ ਦੀਆਂ ਝੀਲਾਂ ਤੇਜ਼ੀ ਨਾਲ ਭਰਨ ਦਾ ਸਿਲਸਿਲਾ ਭਲ੍ਹਕੇ ਸਮਾਪਤ ਹੋਣ ਦੀ ਸੰਭਾਵਨਾ ਹੈ। ਮੌਸਮ ਦਫਤਰ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ ਦੀਆਂ ਬਾਰਸ਼ਾਂ ਹੁਣ ਬੰਦ ਹੋਣ ਵਾਲੀਆਂ ਹਨ। ਦੂਜੇ ਪਾਸੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ. ਬੀ.) ਦਾ ਕਹਿਣਾ ਹੈ ਕਿ ਇਸ ਕੋਲ ਪਾਣੀ ਦਾ ਭਰਪੂਰ ਜ਼ਖ਼ੀਰਾ ਇਕੱਠਾ ਹੋ ਚੁੱਕਾ ਹੈ ਅਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਅਗਲੇ 

ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਖਾੜਕੂ ਬਾਬਾ ਬਲਬੀਰ ਸਿੰਘ ਕਾਬੂ

Posted On September - 21 - 2010 Comments Off on ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਖਾੜਕੂ ਬਾਬਾ ਬਲਬੀਰ ਸਿੰਘ ਕਾਬੂ
ਸਰਬਜੀਤ ਸਿੰਘ ਜੰਮੂ, 20 ਸਤੰਬਰ ਪੰਜਾਬ ਪੁਲੀਸ ਵੱਲੋਂ ਜੰਮੂ ਦੇ ਸਤਵਾਰੀ ਕੈਂਟ ਇਲਾਕੇ ਤੋਂ ਕੇ. ਜ਼ੈਡ.ਐਫ. ਦੇ ਖਾੜਕੂ ਨੂੰ ਕਾਬੂ ਕੀਤਾ ਗਿਆ  ਹੈ। ਮਿਲੀ ਜਾਣਕਾਰੀ ਮੁਤਾਬਕ  ਅੱਜ ਸਵੇਰੇ ਪਠਾਨਕੋਟ ਪੁਲੀਸ ਨੇ  ਜੰਮੂ ਪੁਲੀਸ ਦੀ ਮਦਦ ਨਾਲ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੇ ਕਰੀਬੀ ਸਾਥੀ ਬਾਬਾ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪਠਾਨਕੋਟ  ਪੁਲੀਸ ਬੀਤੇ ਕਈ ਸਾਲਾਂ ਤੋਂ ਬਲਬੀਰ ਸਿੰਘ ਨੂੰ ਕਾਬੂ ਕਰਨ ਲਈ ਜੰਮੂ ਵਿਚ ਛਾਪਾ ਮਾਰੀ ਕਰ ਰਹੀ ਸੀ। ਸੂਤਰਾਂ 

ਮੱਧ ਪ੍ਰਦੇਸ਼ ਵਿੱਚ ਰੇਲ ਹਾਦਸਾ 20 ਹਲਾਕ, 50 ਜ਼ਖ਼ਮੀ

Posted On September - 21 - 2010 Comments Off on ਮੱਧ ਪ੍ਰਦੇਸ਼ ਵਿੱਚ ਰੇਲ ਹਾਦਸਾ 20 ਹਲਾਕ, 50 ਜ਼ਖ਼ਮੀ
ਸ਼ਿਵਪੁਰੀ (ਮੱਧ ਪ੍ਰਦੇਸ਼), 20 ਸਤੰਬਰ ਮੱਧ ਪ੍ਰਦੇਸ਼ ਵਿਚ ਸਟੇਸ਼ਨ ਉਤੇ ਖੜ੍ਹੀ ਇੰਦੌਰ-ਗਵਾਲੀਅਰ ਇੰਟਰਸਿਟੀ ਐਕਸਪ੍ਰੈੱਸ ਅਤੇ ਇਕ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਕਾਰਨ ਵਾਪਰੇ ਹਾਦਸੇ ਵਿਚ 20 ਵਿਅਕਤੀ ਮਾਰੇ ਗਏ ਜਦੋਂਕਿ 50 ਹੋਰ ਜ਼ਖ਼ਮੀ ਹੋ ਗਏ। ਅੱਜ ਸਵੇਰੇ ਲਗਪਗ ਪੰਜ ਵਜੇ ਭਾਰੀ ਮੀਂਹ ਅਤੇ ਸਿਗਨਲ ਸਾਫ ਦਿਖਾਈ ਨਾ ਦੇਣ ਕਾਰਨ ਉੱਤਰ-ਕੇਂਦਰੀ ਰੇਲਵੇ ਦੀ ਮਾਲ ਗੱਡੀ ਸਿਗਨਲ ਦੀ ਉਲੰਘਣਾ ਕਰਕੇ ਭਦਰਵਾਸ ਸਟੇਸ਼ਨ ਉਤੇ ਖੜ੍ਹੀ ਇੰਟਰਸਿਟੀ ਐਕਸਪ੍ਰੈੱਸ ਨਾਲ ਜਾ ਟਕਰਾਈ। ਸ਼ਿਵਪੁਰੀ 

ਬਾਦਲਾਂ ਖਿਲਾਫ਼ ਭ੍ਰਿਸ਼ਟਾਚਾਰ ਕੇਸ ਦੀ ਅਗਲੀ ਸੁਣਵਾਈ ਪਹਿਲੀ ਨੂੰ

Posted On September - 21 - 2010 Comments Off on ਬਾਦਲਾਂ ਖਿਲਾਫ਼ ਭ੍ਰਿਸ਼ਟਾਚਾਰ ਕੇਸ ਦੀ ਅਗਲੀ ਸੁਣਵਾਈ ਪਹਿਲੀ ਨੂੰ
ਮੁਹਾਲੀ ਅਦਾਲਤ ’ਚ ਉੱਪਲ ਤੇ ਵਿਰਕ ਆਹਮੋ-ਸਾਹਮਣੇ ਪੱਤਰ ਪ੍ਰੇਰਕ ਮੁਹਾਲੀ, 20 ਸਤੰਬਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਤੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਦੇ ਵਧੀਕ ਤੇ ਜ਼ਿਲਾ ਸੈਸ਼ਨ ਜੱਜ (ਸੀਨੀਅਰ 

800 ਕਰੋੜ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਸਕਦਾ: ਸੁਖਬੀਰ

Posted On September - 21 - 2010 Comments Off on 800 ਕਰੋੜ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਸਕਦਾ: ਸੁਖਬੀਰ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਸਤੰਬਰ ਪੰਜਾਬ ਦੇ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਅਹੁਦੇ ਉਤੇ ਬਣੇ ਰਹਿਣ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਨੂੰ ਬੇਤੁਕਾ  ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕੇਂਦਰ ਤੋਂ ਮਿਲੀ 800 ਕਰੋੜ ਦੀ ਰਕਮ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਕਿਸਾਨਾਂ ਲਈ ਨਹੀਂ ਆਈ। ਅਕਾਲੀ ਦਲ ਦੇ ਪ੍ਰਧਾਨ 

ਪੁਲੀਸ ਨੇ ਮਾਮਲਾ ਵਿਸ਼ੇਸ਼ ਸੈੱਲ ਨੂੰ ਸੌਂਪਿਆ

Posted On September - 21 - 2010 Comments Off on ਪੁਲੀਸ ਨੇ ਮਾਮਲਾ ਵਿਸ਼ੇਸ਼ ਸੈੱਲ ਨੂੰ ਸੌਂਪਿਆ
ਜਾਮਾ ਮਸਜਿਦ ਫਾਇਰਿੰਗ ਪ੍ਰੈਸ਼ਰ ਕੁੱਕਰ ਬੰਬ ’ਚੋਂ ਅਮੋਨੀਆ ਨਾਈਟ੍ਰੇਟ ਦੇ ਅੰਸ਼ ਮਿਲੇ ਨਵੀਂ ਦਿੱਲੀ, 20 ਸਤੰਬਰ ਜਾਮਾ ਮਸਜਿਦ ਦੇ ਬਾਹਰ ਦੋ ਤਾਇਵਾਨੀ ਨਾਗਰਿਕਾਂ ’ਤੇ ਫਾਇਰਿੰਗ ਕਰਨ ਦੇ ਮਾਮਲੇ ’ਚ ਦਿੱਲੀ ਪੁਲੀਸ ਨੇ ਅੱਜ ਦਹਿਸ਼ਤਗਰਦੀ ਦੀ ਕਾਰਵਾਈ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ, ਕਿਉਂਕਿ ਜਾਂਚਕਾਰਾਂ ਨੂੰ ਉਸ ਸਥਾਨ ਨੇੜੇ ਹੀ ਇਕ ਕਾਰ ’ਚੋਂ ਅਮੋਨੀਅਮ ਨਾਈਟ੍ਰੇਟ ਦੇ ਅੰਸ਼ ਮਿਲੇ ਸਨ ਤੇ ਬੇਢੱਬੇ ਜਿਹੇ ਢੰਗ ਨਾਲ ਜੋੜਿਆ ਬੰਬ ਮਿਲਿਆ ਸੀ, ਜਿਸ ਨਾਲ ਕਾਰ ਨੂੰ ਅੱਗ ਲਾਈ ਗਈ ਸੀ। ਪੁਲੀਸ 

ਕਿਸਾਨ ਆਗੂ ਰਾਜੇਵਾਲ ਵੱਲੋਂ ਮਰਨ ਵਰਤ ਸ਼ੁਰੂ

Posted On September - 21 - 2010 Comments Off on ਕਿਸਾਨ ਆਗੂ ਰਾਜੇਵਾਲ ਵੱਲੋਂ ਮਰਨ ਵਰਤ ਸ਼ੁਰੂ
800 ਕਰੋੜ ਦਿਵਾਉਣ ਲਈ ਚੰਡੀਗੜ੍ਹ ’ਚ ਦਾਖਲ ਨਾ ਹੋਣ ਦਿੱਤੇ ਕਿਸਾਨ ਯੂਨੀਅਨ ਦੀ ਕਮਾਨ ਸੱਤ-ਮੈਂਬਰੀ ਕਮੇਟੀ ਹਵਾਲੇ ਤਰਲੋਚਨ ਸਿੰਘ/ਦਰਸ਼ਨ ਸਿੰਘ ਸੋਢੀ ਚੰਡੀਗੜ੍ਹ/ਮੁਹਾਲੀ, 20 ਸਤੰਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਵਿਖੇ ਹਜ਼ਾਰਾਂ ਕਿਸਾਨਾਂ ਦੀ ਹਾਜ਼ਰੀ ਵਿਚ ਮਰਨ-ਵਰਤ ਸ਼ੁਰੂ ਕਰਕੇ ਐਲਾਨ ਕੀਤਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਰਾਜ ਦੇ ਕਿਸਾਨਾਂ ਲਈ ਦਿੱਤੇ 800 ਕਰੋੜ ਰੁਪਏ ਰਿਲੀਜ਼ ਕਰਵਾਉਣ ਤੱਕ ਉਹ 

ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ਪਟੀਸ਼ਨ ਖਾਰਜ

Posted On September - 21 - 2010 Comments Off on ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ਪਟੀਸ਼ਨ ਖਾਰਜ
’84 ਦੇ ਸਿੱਖ ਦੰਗੇ ਪੀੜਤਾਂ ਨੂੰ ਨਿਆਂ ਮਿਲਣ ਦਾ ਰਾਹ ਪੱਧਰਾ ਅਦਾਲਤ ਨੇ ਅੰਤਰਿਮ ਸਟੇਅ ਵੀ ਹਟਾਈ ਕੁਲਵਿੰਦਰ ਦਿਓਲ ਨਵੀਂ ਦਿੱਲੀ, 20 ਸਤੰਬਰ ਨਵੰਬਰ 1984 ’ਚ ਹੋਏ ਸਿੱਖ ਕਤਲੇਆਮ ਸਬੰਧਤ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ ਦਿੱਲੀ ਦੀ ਕੜਕੜਡੂਮਾ ਅਦਾਲਤ ’ਚ ਚੱਲਦੇ ਮੁਕੱਦਮੇ ਦੀ ਸੁਣਵਾਈ ਨੂੰ ਜਾਰੀ ਰੱਖਣ ਦੀ ਹਦਾਇਤ ਦੇਂਦੇ ਹੋਏ ਸੁਪਰੀਮ ਕੋਰਟ ਨੇ ਉਸ ਦੇ ਆਪਣੇ ਉਪਰ ਕਤਲ ਅਤੇ ਹੋਰ ਕਥਿਤ ਦੋਸ਼ਾਂ ਨੂੰ ਖ਼ਤਮ ਕਰਨ ਲਈ ਪਾਈ ਪਟੀਸ਼ਨ ਖਾਰਜ ਕਰ ਦਿੱਤੀ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 

ਸਰਬ ਪਾਰਟੀ ਵਫ਼ਦ ਵੱਲੋਂ ਵੱਖਵਾਦੀਆਂ ਤੱਕ ਪਹੁੰਚ

Posted On September - 21 - 2010 Comments Off on ਸਰਬ ਪਾਰਟੀ ਵਫ਼ਦ ਵੱਲੋਂ ਵੱਖਵਾਦੀਆਂ ਤੱਕ ਪਹੁੰਚ
ਵੱਖ ਵੱਖ ਟੀਮਾਂ ਗਿਲਾਨੀ, ਮੀਰਵਾਇਜ਼ ਤੇ ਯਾਸੀਨ ਮਲਿਕ ਨੂੰ ਮਿਲੀਆਂ ਚਿਦੰਬਰਮ ਦੀ ਅਗਵਾਈ ਹੇਠਲੇ ਵਫ਼ਦ ਨੇ ਸਭ ਨੂੰ ਠਰ੍ਹੰਮੇ ਨਾਲ ਸੁਣਿਆ ਅਹਿਸਾਨ ਫਾਜ਼ਲੀ/ਟ੍ਰਿਬਿਊਨ ਨਿਊਜ਼ ਸਰਵਿਸ ਸ੍ਰੀਨਗਰ, 20 ਸਤੰਬਰ ਜੰਮੂ-ਕਸ਼ਮੀਰ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਬਣਾਉਣ ਲਈ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਅਗਵਾਈ ਹੇਠ ਰਾਜ ਦੇ ਦੌਰੇ ’ਤੇ ਗਏ ਸਰਬ ਪਾਰਟੀ ਵਫ਼ਦ ਸਾਹਮਣੇ ਖ਼ੁਦਮੁਖ਼ਤਾਰੀ ਦੀ ਬਹਾਲੀ ਤੋਂ ਲੈ ਕੇ ਸਾਰੇ ਸੁਰੱਖਿਆ ਦਸਤੇ ਵਾਪਸ ਬੁਲਾਉਣ ਤੱਕ ਵੱਖ-ਵੱਖ ਮੰਗਾਂ ਰੱਖੀਆਂ ਗਈਆਂ, 

ਬਿਜਲੀ ਮੁਲਾਜ਼ਮ ਹੜਤਾਲ ਲਈ ਬਜ਼ਿੱਦ

Posted On September - 20 - 2010 Comments Off on ਬਿਜਲੀ ਮੁਲਾਜ਼ਮ ਹੜਤਾਲ ਲਈ ਬਜ਼ਿੱਦ
ਖੇਤਰੀ ਪ੍ਰਤੀਨਿਧ ਪਟਿਆਲਾ, 19 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ  ਸਰਕਾਰ ਬਿਜਲੀ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਉਨ੍ਹਾਂ ਦੀਆਂ ਸੇਵਾ ਸ਼ਰਤਾਂ ਨੂੰ ਜਿਓਂ ਦੀਆਂ ਤਿਓਂ ਰੱਖਣ ਸਬੰਧੀ ਕੀਤਾ ਗਿਆ ਵਾਅਦਾ ਨਿਭਾਓਣ ਲਈ ਵਚਨਬੱਧ ਹੈ। ਉਧਰ ਅਜਿਹੇ ਭਰੋਸਿਆਂ ਨੂੰ ਨਜ਼ਰ ਅੰਦਾਜ਼ ਕਰਦਿਆਂ ਰਾਜ ਦੇ ਬਿਜਲੀ ਮੁਲਾਜ਼ਮ ਇਸੇ ਹੀ ਮਾਮਲੇ ਨੂੰ ਲੈ ਕੇ ਹੜਤਾਲ ਲਈ ਬਜ਼ਿੱਦ ਹਨ। ਇਸ ਤਹਿਤ  ਸੋਮਵਾਰ (20 ਸਤੰਬਰ) ਦੀ ਅੱਧੀ ਰਾਤ ਤੋਂ ਉਹ ਇਕ ਰੋਜ਼ਾ ਰਾਜ ਪੱਧਰੀ 
Available on Android app iOS app
Powered by : Mediology Software Pvt Ltd.