ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਮੁੱਖ ਸਫ਼ਾ › ›

Featured Posts
ਘਰੇਲੂ ਉਡਾਣਾਂ ਸ਼ੁਰੂ; ਯਾਤਰੀ ਖੱਜਲ ਖੁਆਰ

ਘਰੇਲੂ ਉਡਾਣਾਂ ਸ਼ੁਰੂ; ਯਾਤਰੀ ਖੱਜਲ ਖੁਆਰ

ਦਿੱਲੀ ਹਵਾਈ ਅੱਡੇ ’ਤੇ ਐਨ ਆਖਰੀ ਮੌਕੇ 82 ਉਡਾਣਾਂ ਰੱਦ; ਮੁੰਬਈ ਤੇ ਚੇਨੱਈ ’ਚ ਮੁਸਾਫ਼ਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਮਨਧੀਰ ਸਿੰਘ ਦਿਓਲ/ਏਜੰਸੀਆਂ ਨਵੀਂ ਦਿੱਲੀ/ਮੁੰਬਈ, 25 ਮਈ ਦੋ ਮਹੀਨਿਆਂ ਦੇ ਵਕਫ਼ੇ ਮਗਰੋਂ ਦੇਸ਼ ਵਿੱਚ ਅੱਜ ਤੋਂ ਘਰੇਲੂ ਉਡਾਣਾਂ ਨਾਲ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ। ਹਾਲਾਂਕਿ ਐਨ ਆਖਰੀ ਮੌਕੇ 82 ਉਡਾਣਾਂ (ਰਵਾਨਗੀ ਤੇ ਆਮਦ ਦੋਵੇਂ) ...

Read More

ਚੇਅਰਮੈਨ ਲਾਉਣ ਦੀ ਤਿਆਰੀ

ਚੇਅਰਮੈਨ ਲਾਉਣ ਦੀ ਤਿਆਰੀ

ਕਰਨ ਦਾ ਨਵਾਂ ਅਵਤਾਰ ਚਰਨਜੀਤ ਭੁੱਲਰ ਚੰਡੀਗੜ੍ਹ, 25 ਮਈ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਨੂੰ ਸੇਵਾਮੁਕਤੀ ਮਗਰੋਂ ਚੇਅਰਮੈਨ ਲਾਉਣ ਦੀ ਅੰਦਰਖਾਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮੁੱਖ ਸਕੱਤਰ ਨੂੰ ‘ਵਾਟਰ ਰੈਗੂਲੇਟਰੀ ਅਥਾਰਿਟੀ’ ਦਾ ਚੇਅਰਮੈਨ ਲਾਏ ਜਾਣ ਦੀ ਯੋਜਨਾ ਲਗਭਗ ਬਣ ਚੁੱਕੀ ਹੈ। ਕਰਨ ਅਵਤਾਰ ਨੇ ਅਗਸਤ ਮਹੀਨੇ ’ਚ ਸੇਵਾਮੁਕਤ ਹੋਣਾ ...

Read More

ਤਾਪਮਾਨ ਦੇ ਵਾਧੇ ਨੇ ਪੰਜਾਬ ਦਮੋਂ ਕੱਢਿਆ

ਤਾਪਮਾਨ ਦੇ ਵਾਧੇ ਨੇ ਪੰਜਾਬ ਦਮੋਂ ਕੱਢਿਆ

ਚਰਨਜੀਤ ਭੁੱਲਰ ਚੰਡੀਗੜ੍ਹ, 25 ਮਈ ਪੰਜਾਬ ’ਚ ਵਧਦੀ ਤਪਸ਼ ਨੇ ਪੰਜਾਬ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਲੋਕਾਂ ਖਾਸ ਕਰਕੇ ਗਰੀਬ ਗੁਰਬੇ ਲਈ ਇਹ ਗਰਮੀ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਜਾਪਦੀ। ਅਗਲੇ ਦੋ ਦਿਨਾਂ ਵਿੱਚ ਪੰਜਾਬ ਨੂੰ ਅਜੇ ਗਰਮੀ ਝੱਲਣੀ ਪਵੇਗੀ। ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਅੱਜ ਪਾਰਾ ਦੋ ਤੋਂ ਢਾਈ ਡਿਗਰੀ ...

Read More

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

ਤਿੰਨ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਮਜੀਤ ਸਿੰਘ ਚਿੱਲਾ/ਆਤਿਸ਼ ਗੁਪਤਾ ਐੱਸਏਐੱਸ ਨਗਰ (ਮੁਹਾਲੀ)/ਚੰਡੀਗੜ੍ਹ, 25 ਮਈ ਦੁਨੀਆਂ ਦੇ ਮਹਾਨ ਹਾਕੀ ਖਿਡਾਰੀ, ਪਦਮ ਸ੍ਰੀ ਅਤੇ ਅਰਜੁਨ ਐਵਾਰਡੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ (96) ਅੱਜ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 8 ਮਈ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ...

Read More

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ’ਚ ਮਨਾਇਆ ਜਾਵੇਗਾ

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ’ਚ ਮਨਾਇਆ ਜਾਵੇਗਾ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਈ ਕਰੋਨਾ ਸੰਕਟ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੰਗਲਵਾਰ 26 ਮਈ ਨੂੰ ਸੰਕੇਤਕ ਤੌਰ ’ਤੇ ਹੀ ਮਨਾਇਆ ਜਾਵੇਗਾ। ਕਰੋਨਾ ਮਹਾਮਾਰੀ ਕਾਰਨ ਇਸ ਵਾਰ ਸ਼ਹੀਦੀ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਪਾਕਿਸਤਾਨ ਨਹੀਂ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ...

Read More

ਕਰੋਨਾ: ਇਰਾਨ ਨੂੰ ਪਿੱਛੇ ਛੱਡ ਕੇ 10 ਮੁਲਕਾਂ ’ਚ ਸ਼ਾਮਲ ਹੋਇਆ ਭਾਰਤ

ਕਰੋਨਾ: ਇਰਾਨ ਨੂੰ ਪਿੱਛੇ ਛੱਡ ਕੇ 10 ਮੁਲਕਾਂ ’ਚ ਸ਼ਾਮਲ ਹੋਇਆ ਭਾਰਤ

ਨਵੀਂ ਦਿੱਲੀ, 25 ਮਈ ਦੇਸ਼ ’ਚ ਕਰੋਨਾਵਾਇਰਸ ਦੇ ਲਗਾਤਾਰ ਚੌਥੇ ਦਿਨ 6 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,38,845 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 154 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4021 ’ਤੇ ਪਹੁੰਚ ਗਈ ਹੈ। ਜੌਹਨ ਹੋਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ...

Read More

ਪੰਜਾਬ: 1913 ਮਰੀਜ਼ ਸਿਹਤਯਾਬ ਹੋਏ

ਪੰਜਾਬ: 1913 ਮਰੀਜ਼ ਸਿਹਤਯਾਬ ਹੋਏ

ਦਵਿੰਦਰ ਪਾਲ ਚੰਡੀਗੜ੍ਹ, 25 ਮਈ ਪੰਜਾਬ ਵਿੱਚ ਕਰੋਨਾਵਾਇਰਸ ਦੇ 21 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2081 ਹੋ ਗਈ ਹੈ। ਪੰਜਾਬ ਵਿੱਚ ਅੱਜ ਤੱਕ 1913 ਵਿਅਕਤੀਆਂ ਵੱਲੋਂ ਇਸ ਖ਼ਤਰਨਾਕ ਵਾਇਰਸ ’ਤੇ ਫਤਿਹ ਪਾਉਣ ਦਾ ਦਾਅਵਾ ਕੀਤਾ ਗਿਆ ਹੈ। 15 ਵਿਅਕਤੀਆਂ ਨੂੰ ਅੱਜ ਹੀ ਛੁੱਟੀ ਦਿੱਤੀ ਗਈ ਹੈ ਜਦੋਂਕਿ 128 ...

Read More


ਹਿੰਦ-ਪਾਕਿ ਸਰਹੱਦ ਦੇ ਅਜਨਾਲਾ ਸੈਕਟਰ ਵਿਚ ਘੁਸਪੈਠ?

Posted On September - 23 - 2010 Comments Off on ਹਿੰਦ-ਪਾਕਿ ਸਰਹੱਦ ਦੇ ਅਜਨਾਲਾ ਸੈਕਟਰ ਵਿਚ ਘੁਸਪੈਠ?
ਬੀ.ਐਸ.ਐਫ. ਤੇ ਪੁਲੀਸ ਵੱਲੋਂ ਪਿੰਡਾਂ ਦੀ ਪੁਣਛਾਣ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 22 ਸਤੰਬਰ ਅਜਨਾਲਾ ਖੇਤਰ ਦੇ ਸਰਹੱਦੀ ਇਲਾਕੇ ਵਿਚ ਘੁਸਪੈਠ ਦੀ ਸ਼ੱਕੀ ਕਾਰਵਾਈ ਦੀ ਸੂਚਨਾ ਮਿਲੀ ਹੈ। ਭਾਵੇਂ ਬੀ.ਐਸ.ਐਫ. ਅਤੇ ਅੰਮ੍ਰਿਤਸਰ ਪੁਲੀਸ ਵੱਲੋਂ ਇਸ ਸਬੰਧੀ ਕੋਈ ਘਟਨਾ ਵਾਪਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਦੋਵਾਂ ਸੁਰੱਖਿਆ ਬਲਾਂ ਵੱਲੋਂ ਇਸ ਸਰਹੱਦੀ ਖੇਤਰ ਵਿਚ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਘੁਸਪੈਠ ਦੀ ਇਹ ਸ਼ੱਕੀ ਕਾਰਵਾਈ ਇੱਥੇ ਸਰਹੱਦੀ ਖੇਤਰ ‘ਲਬੇ 

ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀ ਵਾਪਸ ਆਉਣੇ ਸ਼ੁਰੂ

Posted On September - 23 - 2010 Comments Off on ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀ ਵਾਪਸ ਆਉਣੇ ਸ਼ੁਰੂ
ਸੰਕਟ ਖਤਮ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 22 ਸਤੰਬਰ ਉਤਰਾਖੰਡ ਸੂਬੇ ਵਿਚ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੇ ਰਸਤੇ ਵਿਚ ਕਈ ਥਾਈਂ ਪਹਾੜ ਦੀਆਂ ਢਿੱਗਾਂ ਡਿੱਗਣ ਕਾਰਨ ਦੇਵ ਪਰਿਆਗ (ਪਿੰਡ ਬਾਗਵਾਨ) ਨੇੜੇ ਦੋ ਪਾਸਿਉਂ ਬੰਦ ਹੋਏ ਰਸਤੇ ਨੂੰ ਇਕ ਤਰਫੋਂ ਅੱਜ ਸ਼ਾਮ ਉਥੋਂ ਦੇ ਪ੍ਰਸ਼ਾਸਨ ਵੱਲੋਂ ਖੋਲ੍ਹ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿੰਡ ਬਾਗਵਾਨ ਅਤੇ ਪਿੰਡ ਮਲੇਥਾ ਨੇੜੇ ਦੋ ਪਾਸੇ 

ਬਿਸਤਰੇ ਤੇ ਲੰਗਰ ਮੀਂਹ ‘ਚ ਭਿੱਜਣ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

Posted On September - 23 - 2010 Comments Off on ਬਿਸਤਰੇ ਤੇ ਲੰਗਰ ਮੀਂਹ ‘ਚ ਭਿੱਜਣ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਮਰਨ ਵਰਤ ਤੀਜੇ ਦਿਨ ਵੀ ਜਾਰੀ ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਲੰਘੀ ਰਾਤ ਤੋਂ ਹੋ ਰਹੀ ਭਾਰੀ ਬਾਰਸ਼ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਦੇ ਮਰਨ ਵਰਤ ਕੈਂਪ ਵਿਚ ਇਕੱਠੇ ਹੋਏ ਕਿਸਾਨਾਂ ਨੇ ਅੱਜ ਦੋਸ਼ ਲਾਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਇਥੋਂ ਦੇ ਇਕ ਵੱਡੇ ਹੋਟਲ ਦੇ ਮਾਲਕ ਦੀਆਂ ਖੁਸ਼ੀਆਂ ਹਾਸਲ ਕਰਨ ਲਈੇ ਕਿਸਾਨਾਂ ਨੂੰ ਮਟਕਾ ਚੌਕ ਤੋਂ ਧੱਕ ਕੇ ਚੰਡੀਗੜ੍ਹ ਦੇ ਗੰਦੇ ਨਾਲੇ ਦੇ ਕਿਨਾਰੇ ਆਪਣੇ ਤੰਬੂ ਲਾਉਣ ਲਈ ਮਜਬੂਰ ਕੀਤਾ ਹੈ। ਦੱਸਣਯੋਗ ਹੈ ਕਿ ਜਦੋਂ ਯੂਨੀਅਨ 

ਵਾਦੀ ਦੇ ਕਈ ਸ਼ਹਿਰਾਂ ‘ਚ ਕਰਫਿਊ ਵਿਚ ਢਿੱਲ

Posted On September - 23 - 2010 Comments Off on ਵਾਦੀ ਦੇ ਕਈ ਸ਼ਹਿਰਾਂ ‘ਚ ਕਰਫਿਊ ਵਿਚ ਢਿੱਲ
ਜ਼ਖ਼ਮੀ ਦੀ ਮੌਤ ਨਾਲ ਅੰਦੋਲਨ ‘ਚ ਮਰਨ ਵਾਲਿਆਂ ਦੀ ਗਿਣਤੀ 104 ਹੋਈ ਸ੍ਰੀਨਗਰ, 22 ਸਤੰਬਰ ਪਿਛਲੇ ਦੋ ਦਿਨਾਂ ਵਿਚ ਅਧਿਕਾਰੀਆਂ ਨੇ ਦੂਜੀ ਵਾਰ ਸ੍ਰੀਨਗਰ, ਗਾਂਦਰਬਲ ਅਤੇ ਪੁਲਵਾਮਾ ਜ਼ਿਲਿ੍ਹਆਂ ਦੇ ਖੇਤਰਾਂ ਵਿਚ ਕਰਫਿਊੂ ‘ਚ ਛੋਟ ਦੇਣ ਦਾ ਐਲਾਨ ਕੀਤਾ ਹੈ ਜਦਕਿ ਇਥੋਂ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਦੇ ਇਕ ਜ਼ਖ਼ਮੀ ਨੌਜਵਾਨ ਦੇ ਦਮ ਤੋੜ ਜਾਣ ਕਾਰਨ ਚੱਲ ਰਹੇ ਅੰਦੋਲਨ ਦੌਰਾਨ ਮੌਤਾਂ ਦੀ ਗਿਣਤੀ ਵਧ ਕੇ 104 ਹੋ ਗਈ ਹੈ। ਪੁਲੀਸ ਦੇ ਇਕ ਬੁਲਾਰੇ ਨੇ ਇਸ ਖਬਰ ਏਜੰਸੀ ਨੂੰ ਦੱਸਿਆ, ”ਸ੍ਰੀਨਗਰ ਦੇ 

ਹਾਦਸੇ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਤ

Posted On September - 23 - 2010 Comments Off on ਹਾਦਸੇ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 22 ਸਤੰਬਰ ਅੰਬਾਲਾ-ਹਿਸਾਰ ਕੌਮੀ ਮਾਰਗ ‘ਤੇ ਧੁਰਕੜਾ ਪਿੰਡ ਲਾਗੇ ਅੱਜ ਸਵੇਰੇ ਕਾਰ ਅਤੇ ਟਰੱਕ ਦੀ ਟੱਕਰ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਚਲਾ ਰਿਹਾ 5ਵਾਂ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮਰਨ ਵਾਲੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਹਮਾਂਯੂਪੁਰ ਦੇ ਰਹਿਣ ਵਾਲੇ ਸਨ ਅਤੇ ਦਵਾਈ ਲੈਣ ਲਈ ਬਠਿੰਡਾ ਜਾ ਰਹੇ ਸਨ। ਹਾਦਸੇ ਤੋਂ ਬਾਅਦ ਸੜਕ ‘ਤੇ ਆਵਾਜਾਈ ਕਾਫੀ ਦੇਰ ਤੱਕ ਰੁਕੀ ਰਹੀ ਅਤੇ ਪੁਲੀਸ ਨੇ ਕਾਰ ਵਿਚੋਂ ਲਾਸ਼ਾਂ 

ਮਿੱਥੀ ਮਾਤਰਾ ਤੋਂ 80 ਗੁਣਾ ਵੱਧ ਕ੍ਰੋਮੀਅਮ ਹੈ ਬੁੱਢੇ ਨਾਲੇ ‘ਚ

Posted On September - 23 - 2010 Comments Off on ਮਿੱਥੀ ਮਾਤਰਾ ਤੋਂ 80 ਗੁਣਾ ਵੱਧ ਕ੍ਰੋਮੀਅਮ ਹੈ ਬੁੱਢੇ ਨਾਲੇ ‘ਚ
ਹਾਈ ਕੋਰਟ ਵਿਚ ਦਾਇਰ ਸਰਕਾਰੀ ਹਲਫ਼ਨਾਮੇ ਵਿਚ ਦਾਅਵਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਇਕ ਹਲਫਨਾਮਾ ਦੇ ਕੇ ਦੱਸਿਆ ਗਿਆ ਹੈ ਕਿ ਬੁੱਢੇ ਨਾਲੇ ‘ਚ ਕ੍ਰੋਮੀਅਮ ਦਾ ਪੱਧਰ ਮਿੱਥੀ ਗਈ ਸੀਮਾ ਤੋਂ 80 ਗੁਣਾ ਵੱਧ ਹੈ। ਇਸ ਹੱਦ ਤਕ ਕ੍ਰੋਮੀਅਮ ਦੀ ਮਾਤਰਾ ਜਿਗਰ, ਗੁਰਦੇ ਤੇ ਸਰਕੂਲੇਟਰੀ ਤੇ ਨਾੜੀਤੰਤੂ ਟਿਸ਼ੂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਚਮੜੀ ਦੇ ਰੋਗ ਵੀ ਲਾਉਂਦੀ ਹੈ। ਬੁੱਢੇ ਨਾਲੇ ਦੇ ਸਤਲੁਜ ‘ਚ ਡਿੱਗਣ ਤੋਂ ਪਹਿਲਾਂ ਤਕ ਇਸ 

ਅਯੁੱਧਿਆ: ਸੁਪਰੀਮ ਕੋਰਟ ਵੱਲੋਂ ਫੌਰੀ ਦਖਲ ਤੋਂ ਨਾਂਹ

Posted On September - 23 - 2010 Comments Off on ਅਯੁੱਧਿਆ: ਸੁਪਰੀਮ ਕੋਰਟ ਵੱਲੋਂ ਫੌਰੀ ਦਖਲ ਤੋਂ ਨਾਂਹ
ਹਾਈ ਕੋਰਟ ਦਾ ਫੈਸਲਾ ਟਾਲਣ ਬਾਰੇ ਪਟੀਸ਼ਨ ਰਜਿਸਟਰਾਰ ਕੋਲ ਭੇਜੀ ਨਵੀਂ ਦਿੱਲੀ, 22 ਸਤੰਬਰ ਅਯੁੱਧਿਆ-ਬਾਬਰੀ ਮਸਜਿਦ ਸਬੰਧੀ ਅਲਾਹਾਬਾਦ ਹਾਈ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਸੁਣਾਇਆ ਜਾਣ ਵਾਲਾ ਫੈਸਲਾ ਅੱਗੇ ਪਾਏ ਜਾਣ ਸਬੰਧੀ ਅਰਜ਼ੀ ‘ਤੇ ਸੁਣਵਾਈ ਸੁਪਰੀਮ ਕੋਰਟ ਨੇ ਇਹ ਕਹਿ ਕੇ ਅੱਗੇ ਪਾ ਦਿੱਤੀ ਕਿ ਇਸ ਮਾਮਲੇ ‘ਤੇ ਕਾਰਵਾਈ ਇਸ ਬੈਂਚ ਦੇ ਅਧਿਕਾਰ ਖੇਤਰ ‘ਚ ਨਹੀਂ ਹੈ। ਸੇਵਾਮੁਕਤ ਨੌਕਰਸ਼ਾਹ ਰਮੇਸ਼ ਚੰਦ ਤ੍ਰਿਪਾਠੀ ਵੱਲੋਂ ਦਾਇਰ ਇਸ ਪਟੀਸ਼ਨ ‘ਤੇ ਸੁਣਵਾਈ ਕਰਨੋਂ ਇਨਕਾਰ ਕਰਦਿਆਂ 

ਰਣਨੀਤੀ ਘੜਨ ਲਈ ਦੋਵੇਂ ਧਿਰਾਂ ਨੇ ਮੀਟਿੰਗ ਬੁਲਾਈ

Posted On September - 23 - 2010 Comments Off on ਰਣਨੀਤੀ ਘੜਨ ਲਈ ਦੋਵੇਂ ਧਿਰਾਂ ਨੇ ਮੀਟਿੰਗ ਬੁਲਾਈ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਭਲ੍ਹਕ ਤੋਂ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਸੈਸ਼ਨ ਲਈ ਰਾਜ ਦੀ ਸੱਤਾਧਾਰੀ ਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਵਿਧਾਇਕ ਧੜਿਆਂ ਦੀ ਵੱਖੋ-ਵੱਖਰੀ ਮੀਟਿੰਗ ਬੁਲਾ ਲਈ ਹੈ। ਮੀਟਿੰਗ ਵਿਚ ਦੋਵੇਂ ਧਿਰਾਂ ਸੈਸ਼ਨ ਵਿਚ ਇਕ-ਦੂਜੇ ਨੂੰ ਘੇਰਨ ਲਈ ਆਪਣੀ ਰਣਨੀਤੀ ਤੈਅ ਕਰਨਗੀਆਂ। ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 24 ਸਤੰਬਰ ਨੂੰ ਬਾਅਦ ਦੁਪਹਿਰ ਸ਼ੁਰੂ ਹੋ ਰਿਹਾ 

ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਇਕ ਹੋਰ ਧੱਕਾ

Posted On September - 23 - 2010 Comments Off on ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਇਕ ਹੋਰ ਧੱਕਾ
ਵੇਟਲਿਫਟਰਾਂ ਦੇ ਅਖਾੜੇ ਦੀ ਕੱਚੀ ਛੱਤ ਡਿੱਗੀ ਨਵੀਂ ਦਿੱਲੀ, 22 ਸਤੰਬਰ ਪ੍ਰਬੰਧਕਾਂ ਤੇ ਸਰਕਾਰ ਨੂੰ ਹੋਰ ਸ਼ਰਮਸਾਰੀ ਝੱਲਣੀ ਪਏਗੀ ਕਿਉਂਕਿ ਰਾਸ਼ਟਰਮੰਡਲ ਖੇਡਾਂ ਲਈ ਬਣੇ ਜਵਾਹਰ ਲਾਲ ਨਹਿਰੂ ਸਟੇਡੀਅਮ ਕੰਪਲੈਕਸ ‘ਚ ਅੱਜ ਇਕ ਆਰਜ਼ੀ ਛੱਤ ਦਾ ਕੁਝ ਹਿੱਸਾ ਡਿੱਗ ਪਿਆ। ਹਾਲੇ ਇਕ ਦਿਨ ਪਹਿਲਾਂ ਉਸਾਰੀ ਅਧੀਨ ਇਕ ਪੈਦਲ ਚੱਲਣ ਵਾਲਾ ਓਵਰ ਬ੍ਰਿਜ ਢਹਿ ਚੁੱਕਿਆ ਹੈ। ਸਟੇਡੀਅਮ ਦੇ ਜਿਹੜੇ ਹਿੱਸੇ ‘ਚ ਭਾਰ ਚੁੱਕਣ ਦੇ ਮੁਕਾਬਲੇ ਹੋਣੇ ਸਨ, ਅੱਜ ਸਵੇਰੇ ਉੱਥੋਂ ਛੱਤ ਦੀਆਂ ਤਿੰਨ ਟਾਇਲਾਂ ਡਿੱਗ 

ਮੀਂਹ ਜਾਰੀ ਰਹਿਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ

Posted On September - 23 - 2010 Comments Off on ਮੀਂਹ ਜਾਰੀ ਰਹਿਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ
ਅਗੇਤੇ ਝੋਨੇ ਦੇ ਖੇਤ ਵਿਛੇ, ਨਰਮਾ ਤੇ ਸਬਜ਼ੀਆਂ ਵੀ ਹੋਈਆਂ ਖਰਾਬ ਨਿਆਮਤ ਬਣੀ ਮੁਸੀਬਤਨਿਆਮਤ ਬਣੀ ਮੁਸੀਬਤ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਪੰਜਾਬ ਵਿਚ ਮੰਗਲਵਾਰ ਤੋਂ ਦੂਰ ਦੂਰ ਤੱਕ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਸ਼ ਨੇ ਝੋਨੇ ਦੀ ਅਗੇਤੀ ਫਸਲ ਤੋਂ ਇਲਾਵਾ ਨਰਮੇ ਦੀ ਫਸਲ ਦਾ ਵੀ ਨੁਕਸਾਨ ਕੀਤਾ ਹੈ। ਸਬਜ਼ੀਆਂ ਦੀ ਫਸਲ ਵੀ ਨੁਕਸਾਨੀ ਗਈ ਹੈ। ਬਾਰਸ਼ ਅਤੇ ਬੱਦਲਵਾਈ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ।  ਖਰਾਬ ਮੌਸਮ  ਅਗਲੇ ਦਿਨਾਂ ਵਿਚ ਮੰਡੀ 

ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਮੰਤਰੀ ਸਿੰਡੀ ਆਹਲੂਵਾਲੀਆ ਦਾ ਦੇਹਾਂਤ

Posted On September - 23 - 2010 Comments Off on ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਮੰਤਰੀ ਸਿੰਡੀ ਆਹਲੂਵਾਲੀਆ ਦਾ ਦੇਹਾਂਤ
ਪ੍ਰਭਜੋਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਕੈਨੇਡਾ ਦੀ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ ਮੰਤਰੀ ਸਿੰਡੀ ਆਹਲੂਵਾਲੀਆ ਹਾਕਿਨਸ (ਸਤਿੰਦਰ ਕੌਰ ਆਹਲੂਵਾਲੀਆ) ਦਾ ਕੈਲਗਰੀ ਵਿਚ ਦੇਹਾਂਤ ਹੋ ਗਿਆ। ਸਿੰਡੀ ਆਹਲੂਵਾਲੀਆ (52) ਛੇ ਸਾਲ ਤੋਂ ਵਧੇਰੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ। ਉਹ 1996 ਤੋਂ 2009 ਤਕ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੀ ਪਹਿਲੀ ਲਿਬਰਲ ਵਿਧਾਇਕਾ ਸੀ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਡਿਪਟੀ ਸਪੀਕਰ, ਅੰਤਰਰਾਜੀ ਸਬੰਧਾਂ ਲਈ ਰਾਜ ਮੰਤਰੀ 

ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ

Posted On September - 23 - 2010 Comments Off on ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,  22 ਸਤੰਬਰ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਦੀ ਭਲਕੇ ਇਥੇ ਸੱਦੀ ਮੀਟਿੰਗ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਮੀਟਿੰਗ ਵਿਚ ਝੋਨੇ ਦੀ ਖਰੀਦ ਲਈ ਤਿਆਰੀਆਂ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾਇਜ਼ਾ ਲੈਣਾ ਸੀ। ਸਮਝਿਆ ਜਾਂਦਾ ਹੈ ਕਿ ਕੌਮੀ ਪੱਧਰ ‘ਤੇ ਬਾਬਰੀ ਮਸਜਿਦ ਦੇ ਅਦਾਲਤੀ ਫੈਸਲੇ ਦੀ ਸੰਭਾਵਨਾ ਕਾਰਨ ਮੀਟਿੰਗ ਮੁਲਤਵੀ ਕੀਤੀ ਗਈ ਹੈ। ਹੁਣ ਇਹ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਸੈਸ਼ਨ 

ਸਰਕਾਰੀ ਏਜੰਸੀਆਂ ਪਹਿਲੀ ਤੋਂ ਝੋਨੇ ਦੀ ਖਰੀਦ ਕਰਨਗੀਆਂ

Posted On September - 23 - 2010 Comments Off on ਸਰਕਾਰੀ ਏਜੰਸੀਆਂ ਪਹਿਲੀ ਤੋਂ ਝੋਨੇ ਦੀ ਖਰੀਦ ਕਰਨਗੀਆਂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,  22 ਸਤੰਬਰ ਪੰਜਾਬ ਵਿਚ ਸਰਕਾਰੀ ਖਰੀਦ ਏਜੰਸੀਆਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਲਈ ਮੰਡੀਆਂ ਵਿਚ ਦਾਖਲ ਹੋ ਰਹੀਆਂ ਹਨ। ਇਨ੍ਹਾਂ ਦਿਨਾਂ ਵਿਚ ਮੌਨਸੂਨ ਦੀ ਬਾਰਸ਼ ਹੋਣ ਦੇ ਬਾਵਜੂਦ ਖਰੀਦ ਏਜੰਸੀਆਂ ਦੇ ਮੰਡੀਆਂ ਵਿਚ ਦਾਖਲ ਹੋਣ ਦੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਹੈ।  ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਅੱਜ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਮੀਟਿੰਗ ਕੀਤੀੈ। ਮੀਟਿੰਗ ਵਿਚ ਪਹਿਲੀ ਅਕਤੂਬਰ ਤੋਂ 

ਟ੍ਰਿਬਿਊਨ ਲੱਦਾਖ ਰਿਲੀਫ ਫੰਡ

Posted On September - 23 - 2010 Comments Off on ਟ੍ਰਿਬਿਊਨ ਲੱਦਾਖ ਰਿਲੀਫ ਫੰਡ
ਪਾਠਕਾਂ ਨੂੰ ਅਪੀਲ ਲੇਹ ਵਿਚ ਬੱਦਲ ਫੱਟਣ ਕਾਰਨ ਵਿਆਪਕ ਤਬਾਹੀ ਹੋਈ ਹੈ। ਉੱਥੋਂ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਮੁੜ ਲੀਹ ‘ਤੇ ਲਿਆਉਣ ਲਈ ਮਦਦ ਦੀ ਲੋੜ ਹੈ।  ਟ੍ਰਿਬਿਊਨ ਪ੍ਰਕਾਸ਼ਨ ਸਮੂਹ  ਦੇ ਪਾਠਕਾਂ ਨੇ ਹਰ ਆਫਤ ਸਮੇਂ, ਚਾਹੇ  ਸੁਨਾਮੀ ਹੋਵੇ ਜਾਂ ਉੜੀਸਾ ਦਾ ਸਮੰੁਦਰੀ ਤੂਫਾਨ, ਕਾਰਗਿਲ ਦੀ ਜੰਗ ਹੋਵੇ ਜਾਂ ਗੁਜਰਾਤ ਦਾ ਭੂਚਾਲ, ਹਮੇਸ਼ਾ ਦਰਿਆਦਿਲੀ ਦਿਖਾਈ ਹੈ। ਟ੍ਰਿਬਿਊਨ ਸਮੂਹ, ਜਿਸ ਨੇ ਲੇਹ ਦੁਖਾਂਤ ਦੇ ਪੀੜਤਾਂ ਲਈ ‘ਦਿ ਟ੍ਰਿਬਿਊਨ ਰਿਲੀਫ ਫੰਡ’ ਵਿਚ ਪੰਜ ਲੱਖ ਰੁਪਏ ਦਾ ਯੋਗਦਾਨ 

ਮਾਹਿਰਾਂ ਦੀ ਭਵਿੱਖਬਾਣੀ: ਮੌਨਸੂਨ ਦੀ ਵਾਪਸੀ 28 ਤੋਂ

Posted On September - 22 - 2010 Comments Off on ਮਾਹਿਰਾਂ ਦੀ ਭਵਿੱਖਬਾਣੀ: ਮੌਨਸੂਨ ਦੀ ਵਾਪਸੀ 28 ਤੋਂ
ਚੰਡੀਗੜ੍ਹ 22 ਸਤੰਬਰ (ਟ੍ਰਿਬਿਊਨ ਨਿਊਜ਼ ਸਰਵਿਸ): ਮੌਨਸੂਨ ਆਪਣੀ ਭਰਵੀਂ ਛਹਿਬਰ ਲਾਉਣ ਬਾਅਦ 28 ਸਤੰਬਰ ਤੋਂ ਰੁਖ਼ਸਤ ਹੋ ਰਹੀ ਹੈ। ਇਸ ਵਾਰ ਪੰਜਾਬ ਵਿਚ ਮੌਨਸੂਨ ਦੇ ਮੀਂਹ ਆਮ ਨਾਲੋਂ ਵੱਧ ਰਹੇ ਜਦੋਂ ਕਿ ਗੁਆਂਢੀ ਰਾਜ ਹਰਿਆਣਾ ਵਿਚ 22 ਪ੍ਰਤੀਸ਼ਤ ਵਧੇਰੇ ਮੀਂਹ ਪਏ। ਚੰਡੀਗੜ ਵਿਚ 31 ਪ੍ਰਤੀਸ਼ਤ ਵਧੇਰੇ ਬਾਰਸ਼ ਹੋਈ। ਮੌਸਮ ਵਿਭਾਗ ਦੇ ਦਿੱਲੀ ਸਥਿਤੀ ਸੀਨੀਅਰ ਅਧਿਕਾਰੀ ਚਤਰ ਸਿੰਘ ਮਲਿਕ ਦਾ ਕਹਿਣਾ ਹੈ ਕਿ 24 ਸਤੰਬਰ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ ਵਿਚ ਕਿਧਰੇ ਘੱਟ ਅਤੇ ਕਿਧਰੇ ਵੱਧ ਬਾਰਸ਼ ਰਹੇਗੀ, 

ਸ਼ਰੱਈ ਅਦਾਲਤ ਵੱਲੋਂ ਸਮਝੌਤਾ ਸਵੀਕਾਰ

Posted On September - 22 - 2010 Comments Off on ਸ਼ਰੱਈ ਅਦਾਲਤ ਵੱਲੋਂ ਸਮਝੌਤਾ ਸਵੀਕਾਰ
ਤਿੰਨ ਪੰਜਾਬੀ ਲੜਕਿਆਂ ਦੀ ਮੌਤ ਦੀ ਸਜ਼ਾ ਮੁਆਫ਼ ਪ੍ਰਭਜੋਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਸਤੰਬਰ ਸੰਯੁਕਤ ਅਰਬ ਅਮੀਰਾਤ ’ਚ ਹੱਤਿਆ ਤੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ਾਂ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤਿੰਨ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਉੜਕ ਸੁੱਖ ਦਾ ਸਾਹ ਆ ਗਿਆ ਹੈ ਕਿ ਸ਼ਾਰਜਾਹ ਦੀ ਅਪੀਲਾਂ ਸਬੰਧੀ ਸ਼ਰੱਈ ਅਦਾਲਤ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਇਸ ਅਦਾਲਤ ਨੇ ਪੀੜਤ ਪਰਿਵਾਰ ਤੇ ਦੋਸ਼ੀਆਂ ਵਿਚਾਲੇ ਹੋਏ ਸਮਝੌਤੇ ਨੂੰ ਵੀ ਸਵੀਕਾਰ 
Available on Android app iOS app
Powered by : Mediology Software Pvt Ltd.