ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮੁੱਖ ਸਫ਼ਾ › ›

Featured Posts
ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਦਵਿੰਦਰ ਪਾਲ ਚੰਡੀਗੜ੍ਹ, 7 ਅਪਰੈਲ ਪੰਜਾਬ ਵਿਚ ਕਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਨਵੇਂ 20 ਵਿਅਕਤੀਆਂ ਸਮੇਤ ਕੁੱਲ ਪੀੜਤਾਂ ਦੀ ਗਿਣਤੀ 99 ਤੱਕ ਜਾ ਪਹੁੰਚੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ...

Read More

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਨਵੀਂ ਦਿੱਲੀ, 7 ਮਾਰਚ ਕਈ ਸੂਬਿਆਂ ਦੀਆਂ ਸਰਕਾਰਾਂ ਤੇ ਮਾਹਿਰਾਂ ਦੀ ਬੇਨਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਲੌਕਡਾਊਨ’ ਦੀ ਮਿਆਦ 14 ਅਪਰੈਲ ਤੋਂ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਹਾਲੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਮੰਤਰੀ ਸਮੂਹ ਦੀ ਬੈਠਕ ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ 15 ਮਈ ...

Read More

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਬਲਵਿੰਦਰ ਜੰਮੂ ਚੰਡੀਗੜ੍ਹ, 7 ਅਪਰੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਨਾਲ ਉਪਜੇ ਸੰਕਟ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਬਿਜਲੀ ਖ਼ਪਤਕਾਰਾਂ ਲਈ ਨਿਰਧਾਰਿਤ ਦਰਾਂ ਵਿੱਚ 350 ਕਰੋੜ ਰੁਪਏ ਦੀ ਕਟੌਤੀ ਕਰਕੇ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬਿੱਲ ਨਾ ਭਰਨ ਵਾਲਿਆਂ ਨੂੰ 20 ਅਪਰੈਲ ਤੱਕ ਮੋਹਲਤ ਦੇਣ ਦਾ ...

Read More

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ਵਿਆਪੀ 21 ਦਿਨਾ ਲੌਕਡਾਊਨ ਕਰਕੇ ਪਰਵਾਸੀ ਕਾਮਿਆਂ ਨੂੰ ਦਰਪੇਸ਼ ਸਿਹਤ ਤੇ ਪ੍ਰਬੰਧਨ ਜਿਹੇ ਮੁੱਦਿਆਂ ਨਾਲ ਸਿੱਝਣ ਲਈ ਉਹ ‘ਮਾਹਿਰ’ ਸੰਸਥਾ ਨਹੀਂ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਜ਼ਰੂਰਤਮੰਦਾਂ ਲਈ ਹੈਲਪਲਾਈਨ ਗਠਿਤ ਕੀਤੇ ਜਾਣ ਬਾਬਤ ਉਸ ਤਕ ਰਸਾਈ ਕਰਨ ਦੀ ਥਾਂ ਇਹ ...

Read More

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਸ੍ਰੀਨਗਰ, 7 ਅਪਰੈਲ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਨਜ਼ਰਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਬੂਬਾ, ਜਨਤਕ ਸੁਰੱਖਿਆ ਕਾਨੂੰਨ (ਪੀਐੱਸਏ) ਅਧੀਨ ਨਜ਼ਰਬੰਦ ਹਨ। ਉਹ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਸਰਕਾਰ ਨੇ ਸੂਬੇ ਤੋਂ ਵਿਸ਼ੇਸ਼ ...

Read More

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜੇਲ੍ਹਾਂ ’ਚ ਬੰਦ 50 ਸਾਲ ਤੋਂ ਵੱਧ ਉਮਰ ਦੇ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਦੇਣ ਸਬੰਧੀ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ ਜਸਟਿਸ ਐੱਸਏ ਬੋਬੜੇ ਅਤੇ ਜਸਟਿਸ ...

Read More

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਸੁਰਜੀਤ ਮਜਾਰੀ/ਲਾਜਵੰਤ ਸਿੰਘ ਨਵਾਂ ਸ਼ਹਿਰ, 7 ਅਪਰੈਲ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਅਤੇ ਲਾਗ ਦੇ ਮਰੀਜ਼ ਯੱਕਦਮ ਵਧਣ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਮੋੜ ’ਤੇ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੀੜਤਾਂ ਦੀ ਸਾਂਭ ...

Read More


ਲਕਸ਼ਮੀ ਕਾਂਤਾ ਚਾਵਲਾ ਅਸਤੀਫਾ ਦੇਵੇ: ਕੇ.ਪੀ.

Posted On May - 8 - 2010 Comments Off on ਲਕਸ਼ਮੀ ਕਾਂਤਾ ਚਾਵਲਾ ਅਸਤੀਫਾ ਦੇਵੇ: ਕੇ.ਪੀ.
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 7 ਮਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਪਾਰਟੀ ਦੇ ਮੀਡੀਆ ਇੰਚਾਰਜ ਪਰਮਿੰਦਰ ਸਿੰਘ ਪਿੰਕੀ ਰਾਹੀਂ ਜਾਰੀ ਬਿਆਨ ਰਾਹੀਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਮੰਤਰੀ ’ਤੇ ਇਹ ਦੋਸ਼ ਕਿਸੇ ਆਮ ਵਿਅਕਤੀ ਜਾਂ ਵਿਰੋਧੀ ਧਿਰ ਨੇ ਨਹੀਂ, ਸਗੋਂ ਸਰਕਾਰ ਦੇ ਹੀ ਪਾਰਲੀਮਾਨੀ 

ਪ੍ਰਮਾਣੂ ਹਾਦਸੇ ਦੇਣਦਾਰੀ ਬਿਲ ਲੋਕ ਸਭਾ ’ਚ ਪੇਸ਼

Posted On May - 8 - 2010 Comments Off on ਪ੍ਰਮਾਣੂ ਹਾਦਸੇ ਦੇਣਦਾਰੀ ਬਿਲ ਲੋਕ ਸਭਾ ’ਚ ਪੇਸ਼
ਵਿਰੋਧੀ ਧਿਰ ਵੱਲੋਂ ਵਾਕਆਊਟ, ਸਖਤ ਰੋਸ ਪ੍ਰਗਟਾਵਾ ਨਵੀਂ ਦਿੱਲੀ, 7 ਮਈ ਪ੍ਰਮਾਣੂ ਹਾਦਸਿਆਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਬੰਧੀ ਵਿਵਾਦਮਈ ਬਿਲ ਅੱਜ ਲੋਕ ਸਭਾ ਵਿਚ ਪੇਸ਼ ਕਰ ਦਿੱਤਾ ਗਿਆ। ਇਸ ਬਿਲ ਨੂੰ ਗੈਰ-ਕਾਨੂੰਨੀ ਅਤੇ ਅਸੰਵਿਧਾਨਕ ਕਰਾਰ ਦਿੰਦਿਆਂ ਵਿਰੋਧੀ ਧਿਰ ਕੌਮੀ ਜਮਹੂਰੀ ਗੱਠਜੋੜ ਦੇ ਮੈਂਬਰਾਂ ਨੇ ਲੋਕ ਸਭਾ ’ਚੋਂ ਤੁਰੰਤ ਵਾਕ ਆਊਟ ਕਰ ਦਿੱਤਾ। ਹਿੰਦ-ਅਮਰੀਕਾ ਪ੍ਰਮਾਣੂ ਸਮਝੌਤੇ ਨੂੰ ਅਮਲੀ ਤੌਰ ’ਤੇ ਲਾਗੂ ਕਰਨ ਲਈ ਇਹ ਪ੍ਰਮਾਣੂ ਹਾਦਸੇ ਦੇਣਦਾਰੀ ਬਿੱਲ 2010 ਸਿਵਲ 

ਵਾਦੀ ’ਚ ਮੁਕਾਬਲੇ ਦੌਰਾਨ ਪੰਜ ਅਤਿਵਾਦੀ ਤੇ ਦੋ ਫੌਜੀ ਹਲਾਕ

Posted On May - 8 - 2010 Comments Off on ਵਾਦੀ ’ਚ ਮੁਕਾਬਲੇ ਦੌਰਾਨ ਪੰਜ ਅਤਿਵਾਦੀ ਤੇ ਦੋ ਫੌਜੀ ਹਲਾਕ
ਸ੍ਰੀਨਗਰ, 7 ਮਈ ਜੰਮੂ ਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਜੰਗਲ ਵਾਲੇ ਇਲਾਕੇ ’ਚ ਹੋਈ ਵੱਡੀ ਝੜਪ ’ਚ ਪੰਜ ਦਹਿਸ਼ਤਗਰਦ ਤੇ ਦੋ ਭਾਰਤੀ ਸੈਨਿਕ ਮਾਰੇ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ‘‘ਵੀਰਵਾਰ ਦੀ ਰਾਤ ਨੂੰ ਫ਼ੌਜ ਤੇ ਪੁਲੀਸ ਵੱਲੋਂ ਸ਼ੇਖਪੁਰਾ ਦੇ ਜੰਗਲ ’ਚ ਸਾਂਝੇ ਅਪਰੇਸ਼ਨ ਦੌਰਾਨ ਇਹ ਮੌਤਾਂ ਹੋਈਆਂ’’, ਪੁਲੀਸ ਦੇ ਇੰਸਪੈਕਟਰ ਜਨਰਲ ਫਾਰੂਕ ਅਹਿਮਦ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਹ ਮਿਲੀ ਸੀ ਕਿ ਅਤਿਵਾਦੀ ਇਸ ਜੰਗਲ ’ਚ ਛੁਪੇ ਹੋਏ 

ਸੰਸਦ ਅਣਮਿੱਥੇ ਸਮੇਂ ਲਈ ਉਠਾਈ

Posted On May - 8 - 2010 Comments Off on ਸੰਸਦ ਅਣਮਿੱਥੇ ਸਮੇਂ ਲਈ ਉਠਾਈ
ਨਵੀਂ ਦਿੱਲੀ, 7 ਮਈ ਸੰਸਦ ਦਾ ਬਜਟ ਸੈਸ਼ਨ ਅੱਜ ਸਮਾਪਤ ਹੋ ਗਿਆ। ਦੋਵੇਂ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤੇ ਗਏ। ਲਗਪਗ ਢਾਈ ਮਹੀਨੇ ਚੱਲੇ ਸੈਸ਼ਨ ਦੌਰਾਨ ਲੋਕ ਸਭਾ ਦੇ 70 ਘੰਟੇ ਤੇ ਰਾਜ ਸਭਾ ਦੇ 45 ਘੰਟੇ ਕਾਰਵਾਈ ਨਾ ਚੱਲ ਸਕਣ ਕਾਰਨ ਬਰਬਾਦ ਹੋ ਗਏ। ਦੋਵਾਂ ਸਦਨਾਂ ਦੇ ਪ੍ਰਜ਼ਾਈਡਿੰਗ ਅਫਸਰਾਂ ਨੇ ਇਸ ਉਪਰ ਚਿੰਤਾ ਜ਼ਾਹਰ ਕੀਤੀ। ਬਜਟ ਸੈਸ਼ਨ 22 ਫਰਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਕੁੱਲ 32 ਸੀਟਿੰਗ ਹੋਈਆਂ। -ਪੀ.ਟੀ.ਆਈ.  

ਸੰਖੇਪ

Posted On May - 8 - 2010 Comments Off on ਸੰਖੇਪ
ਚੰਡੀਗੜ੍ਹ ਤੇ ਆਸਪਾਸ ਮੀਂਹ ਕਾਰਨ ਗਰਮੀ ਤੋਂ ਰਾਹਤ ਚੰਡੀਗੜ੍ਹ, 7 ਮਈ ਚੰਡੀਗੜ੍ਹ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮੀਂਹ ਪੈਣ ਨਾਲ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਮੀਂਹ ਕਾਰਨ ਤਾਪਮਾਨ ਦੋ ਦਰਜੇ ਹੇਠਾਂ ਆ ਗਿਆ। ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ ਖੇਤਰ ਦੇ ਬਹੁਤੇ ਇਲਾਕਿਆਂ ਦਾ ਤਾਪਮਾਨ 33 ਤੋਂ 37 ਡਿਗਰੀ ਸੈਲਸੀਅਸ ਰਿਹਾ। ਮੀਂਹ ਨਾਲ ਬਿਜਲੀ ਤੇ ਪਾਣੀ ਦੀ ਹਾਲਤ ਸੁਧਰਨ ਦੇ ਆਸਾਰ ਹਨ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬੀਤੇ ਤਿੰਨ 

ਨੂੰਹ ਨੇ ਸਹੁਰੇ ਨੂੰ ਅੱਗ ਲਾ ਕੇ ਸਾੜਿਆ

Posted On May - 8 - 2010 Comments Off on ਨੂੰਹ ਨੇ ਸਹੁਰੇ ਨੂੰ ਅੱਗ ਲਾ ਕੇ ਸਾੜਿਆ
ਆਪਣੇ ਹੋਏ ਬੇਗਾਨੇ ਨਿੱਜੀ ਪੱਤਰ ਪ੍ਰੇਰਕ ਬਠਿੰਡਾ, 7 ਮਈ ਇਥੇ ਪਿੰਡ ਮਹਿਤਾ ’ਚ ਨੁੰੂਹ ਨੇ ਆਪਣੀ ਸਹੁਰੇ ਨੂੰ ਅੱਗ ਲਾ ਕੇ ਸਾੜ ਦਿੱਤਾ। ਉਸ ਵੱਲੋਂ ਆਪਣੇ ਸਹੁਰੇ ਨੂੰ ਆਪਣੇ ਪਿੰਡ ਦੇ ਹੀ ਸ਼ਮਸ਼ਾਨ ਘਾਟ ’ਚ ਤੇਲ ਛਿੜਕ ਕੇ ਅੱਗ ਲਗਾਈ ਗਈ। ਹਸਪਤਾਲ ’ਚ ਉਸ ਦੇ ਸਹੁਰੇ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲੀਸ ਨੇ ਰਾਣੀ ਉਰਫ ਰਣਜੀਤ ਕੌਰ ਪਤਨੀ ਸੁਖਪਾਲ ਸਿੰਘ ’ਤੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਇਲਾਕੇ ’ਚ ਇਸ ਗੱਲ ਦੀ ਚਰਚਾ ਹੈ ਕਿਉਂਕਿ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਹੈ ਜਿਸ ’ਚ ਨੂੰਹ ਵਲੋਂਸਹੁਰੇ 

ਪੰਜਾਬ ’ਚ ਬਣਨਗੇ ਅੱਠ ਕਲੱਸਟਰ

Posted On May - 7 - 2010 Comments Off on ਪੰਜਾਬ ’ਚ ਬਣਨਗੇ ਅੱਠ ਕਲੱਸਟਰ
ਕਚਰੇ ਨੂੰ ਸਮੇਟਣ ਲਈ ਜਲੰਧਰ ਤੇ ਲੁਧਿਆਣਾ ਪਹਿਲੇ ਪੜਾਅ ’ਚ ਸ਼ਾਮਲ ਬਾਕੀ ਸ਼ਹਿਰਾਂ ’ਚ ਪਲਾਂਟ ਅਗਲੇ ਸਾਲ ਚਾਲੂ ਹੋਣਗੇ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,6 ਮਈ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਕਚਰਾ ਇਕੱਠਾ ਕਰਨ ਲਈ ਰਾਜ ਨੂੰ ਅੱਠ ਕਲੱਸਟਰਾਂ ਵਿਚ ਵੰਡਿਆ ਗਿਆ ਹੈ। ਜਲੰਧਰ ਅਤੇ ਲੁਧਿਆਣਾ ਲਈ ਪਹਿਲੇ ਪੜਾ ਵਿਚ ਪ੍ਰੋਸੈਸਿੰਗ ਪਲਾਂਟ ਲੱਗਣਗੇ ਅਤੇ ਅਗਲੇ ਸਾਲ ਦੇ ਅੰਤ ਤੱਕ ਸਾਰੇ  ਸ਼ਹਿਰਾਂ ਲਈ ਇਹ ਪ੍ਰਾਜੈਕਟ ਚਾਲੂ ਹੋ ਜਾਣਗੇ। ਪੰਜਾਬ ਦੇ ਸਨਅਤਾਂ ਅਤੇ ਸ਼ਹਿਰੀ 

ਸੁਪਰੀਮ ਕੋਰਟ ਵੱਲੋਂ 44 ਡੀਮਡ ’ਵਰਸਿਟੀਆਂ ਨੂੰ ਦਾਖਲੇ ਲਈ ਝੰਡੀ

Posted On May - 7 - 2010 Comments Off on ਸੁਪਰੀਮ ਕੋਰਟ ਵੱਲੋਂ 44 ਡੀਮਡ ’ਵਰਸਿਟੀਆਂ ਨੂੰ ਦਾਖਲੇ ਲਈ ਝੰਡੀ
ਨਵੀਂ ਦਿੱਲੀ, 6 ਮਈ ਸੁਪਰੀਮ ਕੋਰਟ ਨੇ 44 ਪ੍ਰਾਈਵੇਟ ਡੀਮਡ ਯੂਨੀਵਰਸਿਟੀਆਂ ਨੂੰ ਅਗਾਮੀ ਅਕਾਦਮਿਕ ਵਰ੍ਹੇ ਤੋਂ ਦਾਖਲੇ ਕਰਨ ਦੀ ਆਗਿਆ ਦੇ ਦਿੱਤੀ ਹੈ। ਇਨ੍ਹਾਂ ਯੂਨੀਵਰਸਿਟੀਆਂ ਦੀ ਦਾਖਲਾ ਪ੍ਰਕਿਰਿਆ ’ਤੇ ਰੋਕ ਲਾਉਣ ਦੀ ਸਰਕਾਰ ਵੱਲੋਂ ਕੀਤੀ ਅਪੀਲ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਾਲੇ ਤਕ ਸਰਕਾਰ ਨੇ ਇਨ੍ਹਾਂ ਯੂਨੀਵਰਸਿਟੀਆਂ ਦੇ ਭਵਿੱਖ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ, ਇਸ ਲਈ ਇਨ੍ਹਾਂ ਨੂੰ ਦਾਖਲੇ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਜਨਵਰੀ ਵਿਚ ਸੁਪਰੀਮ 

32 ਲੱਖ ‘ਮੈਂਬਰਾਂ’ ਦੇ ਕਿਵੇਂ ਬਣਨ ਪਛਾਣ ਪੱਤਰ

Posted On May - 7 - 2010 Comments Off on 32 ਲੱਖ ‘ਮੈਂਬਰਾਂ’ ਦੇ ਕਿਵੇਂ ਬਣਨ ਪਛਾਣ ਪੱਤਰ
ਪੰਜਾਬ ਕਾਂਗਰਸ ਦਾ ਫਿਕਰ ਬਹੁਤੇ ਵਿਅਕਤੀਆਂ ਨੂੰ ਚਾਰ-ਚਾਰ ਵਾਰ ਮੈਂਬਰ ਬਣਾਉਣ ਦਾ ਦੋਸ਼ ਪਾਰਟੀ ਪ੍ਰਧਾਨ ਮਹਿੰਦਰ ਸਿੰਘ ਕੇਪੀ ਵੱਲੋਂ ਉੱਚ ਆਗੂਆਂ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਮਈ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਵਿੱਚ ਭਰਤੀ ਕੀਤੇ ਨਵੇਂ ਮੈਂਬਰਾਂ ਦੇ ਫੋਟੋ ਸ਼ਨਾਖਤੀ ਕਾਰਡ ਬਣਾਉਣ ਦੇ ਹੁਕਮਾਂ ਨੇ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਸੰਕਟ ’ਚ ਪਾ ਦਿੱਤਾ ਹੈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਹਾਈ ਕਮਾਨ ਵੱਲੋਂ ਇਹ ਫਰਮਾਨ ਮੈਂਬਰਸ਼ਿਪ 

ਪਾਰਲੀਮੈਂਟ ਵਿੱਚ ਸਪੈਕਟ੍ਰਮ ਘੁਟਾਲੇ ਦੀ ਮੁੜ ਗੂੰਜ

Posted On May - 7 - 2010 Comments Off on ਪਾਰਲੀਮੈਂਟ ਵਿੱਚ ਸਪੈਕਟ੍ਰਮ ਘੁਟਾਲੇ ਦੀ ਮੁੜ ਗੂੰਜ
ਏ. ਰਾਜਾ ਦੇ ਅਸਤੀਫੇ ਦੀ ਮੰਗ ਨੇ ਜ਼ੋਰ ਫੜਿਆ ਨਵੀਂ ਦਿੱਲੀ, 6 ਮਈ ਟੈਲੀਕਾਮ ਮੰਤਰੀ ਏ. ਰਾਜਾ ਅੱਜ ਸੰਸਦ ਵਿੱਚ ਉੱਠੇ ਇਕ ‘ਤੂਫ਼ਾਨ’ ਦੀ ਜ਼ੱਦ ਵਿੱਚ ਆ ਗਏ, ਜਦੋਂ ਭਾਜਪਾ ਤੇ ਅੰਨਾ ਡੀ.ਐਮ.ਕੇ. ਮੈਂਬਰਾਂ ਨੇ ਦੋਸ਼ ਲਾਇਆ ਕਿ 2-ਜੀ ਸਪੈਕਟ੍ਰਮ ਦੀ ਅਲਾਟਮੈਂਟ ਵਿੱਚ ਸਰਕਾਰ ਨੂੰ ਇਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਉਨ੍ਹਾਂ ਸਾਂਝੀ ਸੰਸਦੀ ਕਮੇਟੀ ਬਣਾ ਕੇ ਜਾਂਚ ਕਰਵਾਉਣ ਅਤੇ ਉਦੋਂ ਤੱਕ ਰਾਜਾ ਨੂੰ ਮੰਤਰਾਲੇ ਤੋਂ ਲਾਂਭੇ ਰੱਖਣ ਦੀ ਮੰਗ ਕੀਤੀ। ਲੋਕ ਸਭਾ ਤੇ ਰਾਜ ਸਭਾ ਦੋਵਾਂ ਵਿੱਚ ਅੰਨਾ 

ਕਿਸਾਨਾਂ ਨੂੰ ਅੱਠ ਘੰਟੇ ਮਿਲੇਗੀ ਬਿਜਲੀ ਸਪਲਾਈ

Posted On May - 7 - 2010 Comments Off on ਕਿਸਾਨਾਂ ਨੂੰ ਅੱਠ ਘੰਟੇ ਮਿਲੇਗੀ ਬਿਜਲੀ ਸਪਲਾਈ
ਪਾਵਰਕੌਮ ਤੇ ਟਰਾਂਸਕੌਮ ਨੇ ਦਿੱਤਾ ਮੀਟਿੰਗ ਦੌਰਾਨ ਭਰੋਸਾ ਖੇਤਰੀ ਪ੍ਰਤੀਨਿਧ ਪਟਿਆਲਾ, 6 ਮਈ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਲੋੜੀਂਦੀ ਬਿਜਲੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਟਿਊਬਵੈੱਲਾਂ ਲਈ ਨਿਰਵਿਘਨ 8 ਘੰਟੇ ਬਿਜਲੀ ਦੀ ਸਪਲਾਈ ਹਰ ਹਾਲਤ ਵਿਚ ਯਕੀਨੀ ਬਣਾਈ ਜਾਵੇਗੀ। ਇਹ ਭਰੋਸਾ ਪਾਵਰਕੌਮ ਤੇ ਟਰਾਂਸਕੌਮ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਨੁਰਾਗ ਅਗਰਵਾਲ ਨੇ ਅੱਜ ਇਥੇ ਪਾਵਰਕੌਮ ਦੇ ਮੁੱਖ ਦਫ਼ਤਰ ਵਿਖੇ ਕਿਸਾਨ ਆਗੂਆਂ ਨਾਲ 

ਕ੍ਰਿਸ਼ਨਾ ਵੱਲੋਂ ਕੁਰੈਸ਼ੀ ਨਾਲ ਫ਼ੋਨ ’ਤੇ ਗੱਲਬਾਤ ਅੱਜ

Posted On May - 7 - 2010 Comments Off on ਕ੍ਰਿਸ਼ਨਾ ਵੱਲੋਂ ਕੁਰੈਸ਼ੀ ਨਾਲ ਫ਼ੋਨ ’ਤੇ ਗੱਲਬਾਤ ਅੱਜ
ਨਵੀਂ ਦਿੱਲੀ, 6 ਮਈ ਭਾਰਤ-ਪਾਕਿਸਤਾਨ ਵਿਚਕਾਰ ਗੱਲਬਾਤ ਮੁੜ ਸ਼ੁਰੂ ਕਰਨ ਵੱਲ ਕਦਮ ਵਧਾਉਂਦਿਆਂ ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਅੱਜ ਉਹ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਦੋਵਾਂ ਦੇਸ਼ਾਂ ਦਰਮਿਆਨ ਇਕ ਦੂਜੇ ਪ੍ਰਤੀ ਵਿਸ਼ਵਾਸ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਚਰਚਾ ਕਰਨਗੇ। ਉਨ੍ਹਾਂ ਰਾਜ ਸਭਾ ਵਿੱਚ ਦੱਸਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਡਾ. ਮਨਮੋਹਨ ਸਿੰਘ ਦੀਆਂ ਅਤਿਵਾਦ ਸਬੰਧੀ ਚਿੰਤਾਵਾਂ ਦਾ ਹੱਲ ਕੱਢਣ ਦਾ 

ਚੀਨ ਨੇ ਭਾਰਤੀ ਵਿਦਿਆਰਥੀ ਨੂੰ ਵਾਪਸ ਭੇਜਿਆ

Posted On May - 7 - 2010 Comments Off on ਚੀਨ ਨੇ ਭਾਰਤੀ ਵਿਦਿਆਰਥੀ ਨੂੰ ਵਾਪਸ ਭੇਜਿਆ
ਜਾਅਲੀ ਵੀਜ਼ੇ ਦੀ ਵਰਤੋਂ ਕੋਲਕਾਤਾ, 6 ਮਈ ਇਕ ਭਾਰਤੀ ਵਿਦਿਆਰਥੀ ਦੇ ਜਾਅਲੀ ਵੀਜ਼ੇ ਉਤੇ ਚੀਨ ਪਹੁੰਚਣ ਮਗਰੋਂ ਉਥੋਂ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਸ ਨੂੰ ਵਾਪਸ ਕੋਲਕਾਤਾ ਹਵਾਈ ਅੱਡੇ ਉਤੇ ਭੇਜ ਦਿੱਤਾ। ਪੁੀਸ ਨੇ ਕਿਹਾ ਕਿ ਪੰਜਾਬ ਦੇ ਵਾਸੀ ਬਿਕਰਮਜੀਤ ਸਿੰਘ ਕੋਲ ਜਾਅਲੀ ਵੀਜ਼ਾ ਹੋਣ ਬਾਰੇ ਪਤਾ ਲਗਦੇ ਹੀ ਉਸ ਨੂੰ ਵਾਪਸ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਉਤੇ ਭੇਜ ਦਿੱਤਾ ਗਿਆ। ਚੀਨ ਵਿਚ ਜਹਾਜ਼ ਦੇ ਉਤਰਦੇ ਹੀ ਬਿਕਰਮਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ 

ਫੌਜੀ ਤੰਬੂ ’ਚ ਅੱਗ ਲੱਗਣ ਕਾਰਨ ਕੈਪਟਨ ਦੀ ਮੌਤ, ਰੀਡਰ ਜ਼ਖ਼ਮੀ

Posted On May - 7 - 2010 Comments Off on ਫੌਜੀ ਤੰਬੂ ’ਚ ਅੱਗ ਲੱਗਣ ਕਾਰਨ ਕੈਪਟਨ ਦੀ ਮੌਤ, ਰੀਡਰ ਜ਼ਖ਼ਮੀ
ਕਛੂਆ ਛਾਪ ਕੌਇਲ ਬਣੀ  ਅਗਨੀ ਕਾਂਡ ਦਾ ਕਾਰਨ ਥੱਕੇ ਹੋਣ ਕਾਰਨ ਸਮੇਂ ਸਿਰ ਨਾ ਲੱਗਿਆ ਪਤਾ ਹਰਸ਼ ਕੁਮਾਰ ਕਾਲੀਆ ਭੁਲੱਥ, 6 ਮਈ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਮਿਆਣੀ ਭੱਗੂਪੁਰੀਆਂ ਵਿਖੇ ਬੀਤੀ ਦੇਰ ਰਾਤ ਭੁਲੱਥ ਸਬ ਡਿਵੀਜ਼ਨ ਅਧੀਨ ਪਿੰਡਾਂ ਵਿਚ ਅਭਿਆਸ ਲਈ ਆਏ ਫੌਜੀਆਂ ਦੇ ਇਕ ਤੰਬੂ ਵਿਚ ਕਛੂਆ ਛਾਪ ਕਾਰਨ ਲੱਗੀ ਅੱਗ ਵਿਚ ਫੌਜ ਦੇ 28 ਸਾਲਾ ਕੈਪਟਨ ਦੀ ਮੌਤ ਹੋ ਗਈ, ਜਦਕਿ ਉਸੇ ਟੈਂਟ ਵਿਚ ਹੀ ਸੁੱਤਾ ਉਸ ਦਾ ਰੀਡਰ ਵੀ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਮਿਲਟਰੀ ਹਸਪਤਾਲ ਟਿੱਬਰੀ 

ਸੰਸਦ ਮੈਂਬਰਾਂ ਲਈ ਵਿਕਾਸ ਫੰਡ ਜਾਇਜ਼ ਕਰਾਰ

Posted On May - 7 - 2010 Comments Off on ਸੰਸਦ ਮੈਂਬਰਾਂ ਲਈ ਵਿਕਾਸ ਫੰਡ ਜਾਇਜ਼ ਕਰਾਰ
ਸੁਪਰੀਮ ਕੋਰਟ ਦਾ ਅਹਿਮ ਫੈਸਲਾ ਸਕੀਮ ਦੀ ਕਾਰਗੁਜ਼ਾਰੀ ਸੁਧਾਰਨ ਦੀ ਸਲਾਹ ਵਿਰੋਧੀਆਂ ਦੀਆਂ ਦਲੀਲਾਂ ਨੂੰ ਕੀਤਾ ਖਾਰਜ ਨਵੀਂ ਦਿੱਲੀ, 6 ਮਈ ਸੁਪਰੀਮ ਕੋਰਟ ਨੇ ਸੰਸਦ ਮੈਂਬਰਾਂ ਨੂੰ ਮਿਲਣ ਵਾਲੇ ਸਥਾਨਕ ਖੇਤਰ ਵਿਕਾਸ ਫੰਡ  ਨੂੰ ਸੰਵਿਧਾਨਕ ਤੌਰ ’ਤੇ ਸਹੀ ਕਰਾਰ ਦਿੰਦਿਆਂ ਕਿਹਾ ਹੈ ਕਿ ਸੰਸਦ ਕੋਲ ਇਸ ਦੇ ਤਹਿਤ ਫੰਡ ਦੇਣ ਦੀਆਂ ਜਾਇਜ਼ ਸ਼ਕਤੀਆਂ ਹਨ। ਇਸ ਯੋਜਨਾ ਤਹਿਤ ਸੰਸਦ ਮੈਂਬਰਾਂ ਨੂੰ ਉਸ ਦੇ ਹਲਕੇ ਦੇ ਵਿਕਾਸ ਲਈ 2 ਕਰੋੜ ਰੁਪਏ ਸਾਲਾਨਾ ਦੇ ਹਿਸਾਬ ਨਾਲ ਮਿਲਦੇ ਹਨ। ਚੀਫ ਜਸਟਿਸ 

ਭਾਜਪਾ ਨੇ ਬਿਨਾਂ ਸ਼ਰਤ ਮੁਆਫੀ ਮੰਗੀ

Posted On May - 7 - 2010 Comments Off on ਭਾਜਪਾ ਨੇ ਬਿਨਾਂ ਸ਼ਰਤ ਮੁਆਫੀ ਮੰਗੀ
ਨਵੀਂ ਦਿੱਲੀ, 6 ਮਈ ਆਪਣੀ ਜ਼ਿੱਦ ਛੱਡਦਿਆਂ 2011 ਦੀ ਜਨਗਣਨਾ ਸਬੰਧੀ ਬਹਿਸ ਦੌਰਾਨ ਭਾਜਪਾ ਦੇ ਲੋਕ ਸਭਾ ਮੈਂਬਰ ਅਨੰਤ ਕੁਮਾਰ ਵੱਲੋਂ ਕਥਿਤ ਤੌਰ ’ਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਾਰਨ ਭਾਜਪਾ ਨੇ ਵੀਰਵਾਰ ਨੂੰ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ।   ਸਦਨ ਦੇ ਕਾਰਵਾਈ ਲਈ ਜੁੜਦੇ ਹੀ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਅਨੰਤ ਕੁਮਾਰ ਵੱਲੋਂ ਕੀਤੀਆਂ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫੀ ਮੰਗਦੇ ਹਨ। -ਪੀ.ਟੀ.ਆਈ.  
Manav Mangal Smart School
Available on Android app iOS app
Powered by : Mediology Software Pvt Ltd.