ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮੁੱਖ ਸਫ਼ਾ › ›

Featured Posts
ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਦਵਿੰਦਰ ਪਾਲ ਚੰਡੀਗੜ੍ਹ, 7 ਅਪਰੈਲ ਪੰਜਾਬ ਵਿਚ ਕਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਨਵੇਂ 20 ਵਿਅਕਤੀਆਂ ਸਮੇਤ ਕੁੱਲ ਪੀੜਤਾਂ ਦੀ ਗਿਣਤੀ 99 ਤੱਕ ਜਾ ਪਹੁੰਚੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ...

Read More

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਨਵੀਂ ਦਿੱਲੀ, 7 ਮਾਰਚ ਕਈ ਸੂਬਿਆਂ ਦੀਆਂ ਸਰਕਾਰਾਂ ਤੇ ਮਾਹਿਰਾਂ ਦੀ ਬੇਨਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਲੌਕਡਾਊਨ’ ਦੀ ਮਿਆਦ 14 ਅਪਰੈਲ ਤੋਂ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਹਾਲੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਮੰਤਰੀ ਸਮੂਹ ਦੀ ਬੈਠਕ ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ 15 ਮਈ ...

Read More

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਬਲਵਿੰਦਰ ਜੰਮੂ ਚੰਡੀਗੜ੍ਹ, 7 ਅਪਰੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਨਾਲ ਉਪਜੇ ਸੰਕਟ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਬਿਜਲੀ ਖ਼ਪਤਕਾਰਾਂ ਲਈ ਨਿਰਧਾਰਿਤ ਦਰਾਂ ਵਿੱਚ 350 ਕਰੋੜ ਰੁਪਏ ਦੀ ਕਟੌਤੀ ਕਰਕੇ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬਿੱਲ ਨਾ ਭਰਨ ਵਾਲਿਆਂ ਨੂੰ 20 ਅਪਰੈਲ ਤੱਕ ਮੋਹਲਤ ਦੇਣ ਦਾ ...

Read More

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ਵਿਆਪੀ 21 ਦਿਨਾ ਲੌਕਡਾਊਨ ਕਰਕੇ ਪਰਵਾਸੀ ਕਾਮਿਆਂ ਨੂੰ ਦਰਪੇਸ਼ ਸਿਹਤ ਤੇ ਪ੍ਰਬੰਧਨ ਜਿਹੇ ਮੁੱਦਿਆਂ ਨਾਲ ਸਿੱਝਣ ਲਈ ਉਹ ‘ਮਾਹਿਰ’ ਸੰਸਥਾ ਨਹੀਂ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਜ਼ਰੂਰਤਮੰਦਾਂ ਲਈ ਹੈਲਪਲਾਈਨ ਗਠਿਤ ਕੀਤੇ ਜਾਣ ਬਾਬਤ ਉਸ ਤਕ ਰਸਾਈ ਕਰਨ ਦੀ ਥਾਂ ਇਹ ...

Read More

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਸ੍ਰੀਨਗਰ, 7 ਅਪਰੈਲ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਨਜ਼ਰਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਬੂਬਾ, ਜਨਤਕ ਸੁਰੱਖਿਆ ਕਾਨੂੰਨ (ਪੀਐੱਸਏ) ਅਧੀਨ ਨਜ਼ਰਬੰਦ ਹਨ। ਉਹ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਸਰਕਾਰ ਨੇ ਸੂਬੇ ਤੋਂ ਵਿਸ਼ੇਸ਼ ...

Read More

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜੇਲ੍ਹਾਂ ’ਚ ਬੰਦ 50 ਸਾਲ ਤੋਂ ਵੱਧ ਉਮਰ ਦੇ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਦੇਣ ਸਬੰਧੀ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ ਜਸਟਿਸ ਐੱਸਏ ਬੋਬੜੇ ਅਤੇ ਜਸਟਿਸ ...

Read More

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਸੁਰਜੀਤ ਮਜਾਰੀ/ਲਾਜਵੰਤ ਸਿੰਘ ਨਵਾਂ ਸ਼ਹਿਰ, 7 ਅਪਰੈਲ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਅਤੇ ਲਾਗ ਦੇ ਮਰੀਜ਼ ਯੱਕਦਮ ਵਧਣ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਮੋੜ ’ਤੇ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੀੜਤਾਂ ਦੀ ਸਾਂਭ ...

Read More


ਝਾਰਖੰਡ ਸਰਕਾਰ ਦੀ ਅਗਵਾਈ ਹੁਣ ਭਾਜਪਾ ਕਰੇਗੀ

Posted On May - 9 - 2010 Comments Off on ਝਾਰਖੰਡ ਸਰਕਾਰ ਦੀ ਅਗਵਾਈ ਹੁਣ ਭਾਜਪਾ ਕਰੇਗੀ
ਸੋਰੇਨ ਦੀ ਪਾਰਟੀ ਕਰੇਗੀ ਹਮਾਇਤ ਮੁੱਖ ਮੰਤਰੀ ਬਾਰੇ ਫੈਸਲਾ 10 ਨੂੰ ਨਵੀਂ ਦਿੱਲੀ/ਰਾਂਚੀ, 8 ਮਈ ਝਾਰਖੰਡ ਵਿਚ ਚਲਿਆ ਆ ਰਿਹਾ ਰੇੜਕਾ ਆਖਰਕਾਰ ਖ਼ਤਮ ਹੋ ਗਿਆ ਜਦੋਂ ਇਹ ਫੈਸਲਾ ਹੋਇਆ ਕਿ ਨਵੀਂ ਕੁਲੀਸ਼ਨ ਸਰਕਾਰ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਕਰੇਗੀ ਅਤੇ ਝਾਰਖੰਡ ਮੁਕਤੀ ਮੋਰਚਾ ਅਤੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਵੱਲੋਂ ਉਸ ਦੀ ਹਮਾਇਤ ਕੀਤੀ ਜਾਵੇਗੀ। ਭਾਜਪਾ ਦੇ ਜਨਰਲ ਸਕੱਤਰ ਅਨੰਤ ਕੁਮਾਰ ਨੇ ਨਵੀਂ ਦਿੱਲੀ ਵਿਚ ਹੋਈ ਇਕ ਮੀਟਿੰਗ ਦੇ ਇਸ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਭਾਜਪਾ 

ਟਾਈਟਲਰ ਨੂੰ ਕਲੀਨ ਚਿੱਟ ਦੇਣ ਦਾ ਮਾਮਲਾ

Posted On May - 9 - 2010 Comments Off on ਟਾਈਟਲਰ ਨੂੰ ਕਲੀਨ ਚਿੱਟ ਦੇਣ ਦਾ ਮਾਮਲਾ
ਬਾਜਵਾ ਤੇ ਬਿੱਟੂ ਮੁੜ ਜਾਂਚ ਲਈ ਪ੍ਰਧਾਨ ਮੰਤਰੀ ਨੂੰ ਮਿਲੇ ਸਰਬਜੀਤ ਧਾਲੀਵਾਲ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 8 ਮਈ ਪੰਜਾਬ ਤੋਂ ਦੋ ਵਾਹਵਾ ਰਸੂਖ ਵਾਲੇ ਕਾਂਗਰਸੀ ਲੋਕ ਸਭਾ ਮੈਂਬਰਾਂ ਨੇ ਪ੍ਰਧਾਨ ਮੰਤਰੀ ’ਤੇ ਜ਼ੋਰ ਪਾਇਆ ਹੈ ਕਿ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਕਾਇਮ ਕੀਤੀ ਜਾਵੇ, ਜੋ ਸੀ.ਬੀ.ਆਈ. ਦੀ ਉਸ ਰਿਪੋਰਟ ਦੀ ਜਾਂਚ ਪੜਤਾਲ ਕਰੇ, ਜਿਸ ਦੇ ਆਧਾਰ ’ਤੇ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਸਿੱਖ ਕਤਲੇਆਮ ’ਚ ਸ਼ਮੂਲੀਅਤ 

ਸ਼ੀਲਾ ਦੀਕਸ਼ਿਤ ਨੂੰ ਧਮਕੀ

Posted On May - 9 - 2010 Comments Off on ਸ਼ੀਲਾ ਦੀਕਸ਼ਿਤ ਨੂੰ ਧਮਕੀ
ਨਵੀਂ ਦਿੱਲੀ:8 ਮਈ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ਕੀਤਾ ਗਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ। ਪੁਲੀਸ ਨੇ ਉਨ੍ਹਾਂ ਦੀ ਸੁਰੱਖਿਆ ਦੇ ਕੜੇ ਇੰਤਜ਼ਾਮ ਕਰ ਦਿੱਤੇ ਹਨ। ਪੁਲੀਸ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ’ਤੇ ਇਹ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੀ ਜਾਨ ਨੂੰ ਅਗਲੇ 72 ਘੰਟਿਆਂ ਵਿਚ ਖਤਰਾ ਹੈ। ਇਸ ਫੋਨ ਕਾਲ ਦੇ ਮੱਦੇਨਜ਼ਰ ਪੁਲੀਸ ਨੇ ਉਨ੍ਹਾਂ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਪੁਲੀਸ ਵੱਲੋਂ 

ਮਾਓਵਾਦੀਆਂ ਨੇ ਸੀ.ਆਰ.ਪੀ.ਐਫ. ਦਾ ਵਾਹਨ ਉਡਾਇਆ; 7 ਜਵਾਨ ਹਲਾਕ

Posted On May - 9 - 2010 Comments Off on ਮਾਓਵਾਦੀਆਂ ਨੇ ਸੀ.ਆਰ.ਪੀ.ਐਫ. ਦਾ ਵਾਹਨ ਉਡਾਇਆ; 7 ਜਵਾਨ ਹਲਾਕ
ਰਾਏਪੁਰ, 8 ਮਈ ਮਾਓਵਾਦੀਆਂ ਨੇ ਅੱਜ ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਸੀ.ਆਰ.ਪੀ.ਐਫ. ਦਾ ਬੁਲਟ ਪਰੂਫ ਵਾਹਨ ਉਡਾ ਦਿੱਤਾ, ਜਿਸ ਕਾਰਨ 7 ਜਵਾਨ ਸ਼ਹੀਦ ਹੋ ਗਏ ਤੇ 10 ਫੱਟੜ ਹੋ ਗਏ। ਦਾਂਤੇਵਾੜਾ ਮਗਰੋਂ ਮਾਓਵਾਦੀਆਂ ਦੀ ਇਹ ਪਹਿਲੀ ਵੱਡੀ ਵਾਰਦਾਤ ਹੈ। ਉਸ ਹਮਲੇ ਵਿਚ ਸੀ.ਆਰ.ਪੀ.ਐਫ. ਦੇ 76 ਜਵਾਨ ਸ਼ਹੀਦ ਹੋ ਗਏ ਸਨ। ਨਕਸਲਵਾਦੀ ਵਿਰੋਧੀ ਅਪਰੇਸ਼ਨ ਦੇ ਏ.ਡੀ.ਜੀ. ਰਾਮ ਨਿਵਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਕਸਲੀਆਂ ਨੇ ਕੌਮੀ ਹਾਈਵੇਅ 16 ਦੇ ਨਾਲ ਲਗਦੇ ਪਿੰਡ ਪੇਦਾਕੋਡੇਪਲ ਨੇੜੇ ਬਾਰੂਦੀ ਸੁਰੰਗ ਦੀ 

ਦਹਿਸ਼ਤ ਨੂੰ ਠੱਲ੍ਹ ਨਾ ਪਾਈ ਤਾਂ ਪਾਕਿ ’ਤੇ ਸਖਤੀ ਹੋਵੇਗੀ

Posted On May - 9 - 2010 Comments Off on ਦਹਿਸ਼ਤ ਨੂੰ ਠੱਲ੍ਹ ਨਾ ਪਾਈ ਤਾਂ ਪਾਕਿ ’ਤੇ ਸਖਤੀ ਹੋਵੇਗੀ
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵੱਲੋਂ ਸਿੱਧੀ ਧਮਕੀ ਵਾਸ਼ਿੰਗਟਨ, 8 ਮਈ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਾਈਮਜ਼ ਸਕੁਏਅਰ ਕਾਰ ਬੰਬ ਵਰਗੀ ਸਾਜ਼ਿਸ਼ ਦੀਆਂ ਤਾਰਾਂ ਪਾਕਿ ਨਾਲ ਜੁੜੀਆਂ ਨਿਕਲੀਆਂ ਤਾਂ ਉਸ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਸ੍ਰੀਮਤੀ ਕਲਿੰਟਨ ਨੇ ਇਥੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਸਪੱਸ਼ਟ ਕਰ ਦਿੰਦੇ ਹਾਂ ਕਿ ਜੇ ਟਾਈਮਜ਼ ਸਕੁਏਅਰ ਵਰਗੇ ਕਿਸੇ ਬੰਬ ਕਾਂਡ ਦੀਆਂ ਜੜ੍ਹਾਂ ਬਾਰੇ ਸਾਨੂੰ 

ਕਸਾਬ ਨੂੰ ਸਜ਼ਾ ਨਾਲ ਭਾਰਤ-ਪਾਕਿ ਗੱਲਬਾਤ ’ਤੇ ਅਸਰ ਨਹੀਂ: ਕੁਰੈਸ਼ੀ

Posted On May - 9 - 2010 Comments Off on ਕਸਾਬ ਨੂੰ ਸਜ਼ਾ ਨਾਲ ਭਾਰਤ-ਪਾਕਿ ਗੱਲਬਾਤ ’ਤੇ ਅਸਰ ਨਹੀਂ: ਕੁਰੈਸ਼ੀ
ਇਸਲਾਮਾਬਾਦ, 8 ਮਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਪਾਕਿ ਨਾਗਰਿਕ ਅਜਮਲ ਕਸਾਬ ਨੂੰ ਸਜ਼ਾ-ਏ-ਮੌਤ ਸੁਣਾਏ ਜਾਣ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰਸਤਾਵਿਤ ਗੱਲਬਾਤ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਸਰਕਾਰੀ ਚੈਨਲ ਪੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਜਨਾਬ ਕੁਰੈਸ਼ੀ ਨੇ ਬੀਤੇ ਦਿਨ ਕਿਹਾ, ‘‘ਇਸ ਸਜ਼ਾ ਬਾਰੇ ਪਾਕਿਸਤਾਨ ਆਪਣਾ ਵਿਚਾਰ ਮਾਹਰਾਂ ਵੱਲੋਂ ਫੈਸਲੇ ਦੀ ਘੋਖ ਕਰਨ ਮਗਰੋਂ ਪ੍ਰਗਟਾਏਗਾ। 

ਪਤਨੀ ਵੱਲੋਂ ਨਸ਼ੇੜੀ ਪਤੀ ਦਾ ਕਤਲ

Posted On May - 9 - 2010 Comments Off on ਪਤਨੀ ਵੱਲੋਂ ਨਸ਼ੇੜੀ ਪਤੀ ਦਾ ਕਤਲ
ਪੱਤਰ ਪ੍ਰੇਰਕ ਗਿਦੜਬਾਹਾ, 8 ਮਈ ਥਾਣਾ ਕੋਟਭਾਈ ਅਧੀਨ ਪੈਂਦੇ ਪਿੰਡ ਸਮਾਗ ਵਿਖੇ ਇਕ ਔਰਤ ਨੇ ਆਪਣੇ ਨਸ਼ੇੜੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਦੇ ਡੀ.ਐਸ.ਪੀ. ਜਗਜੀਤ ਸਿੰਘ ਭੁਗਤਾਨਾ ਨੇ ਦੱਸਿਆ ਕਿ ਪਿੰਡ ਸਮਾਗ ਦੀ ਗੁਰਮੀਤ ਕੌਰ ਨਾਮਕ ਔਰਤ ਨੇ ਆਪਣੇ ਨਸ਼ੇੜੀ ਪਤੀ ਮਲਕੀਤ ਸਿੰਘ ਉਮਰ 45 ਸਾਲ ਦਾ ਬੇਰਹਿਮੀ ਨਾਲ ਇਸ ਕਰਕੇ ਕਤਲ ਕਰ ਦਿਤਾ ਕਿਉਂਕਿ ਉਹ ਉਸ ਦੀ ਨਸ਼ੇ ਦੀ ਆਦਤ ਤੋ ਔਖੀ ਸੀ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਜੋ ਵੀ ਕਮਾ ਕੇ ਲਿਆਉਂਦਾ 

ਪੰਜਾਬੀ ਭਾਸ਼ਾ ਦੀ ਇਕ ਹੋਰ ਪ੍ਰਾਪਤੀ ਬਣਿਆ ਬਲਵਿੰਦਰ ਸਿੰਘ

Posted On May - 9 - 2010 Comments Off on ਪੰਜਾਬੀ ਭਾਸ਼ਾ ਦੀ ਇਕ ਹੋਰ ਪ੍ਰਾਪਤੀ ਬਣਿਆ ਬਲਵਿੰਦਰ ਸਿੰਘ
ਕੁੱਲ ਹਿੰਦ ਸਿਵਿਲ ਸੇਵਾਵਾਂ ਪ੍ਰੀਖਿਆ ਪੰਜਾਬੀ ਵਿਚ ਪਾਸ ਕੀਤੀ ਸੁਰਿੰਦਰ ਸਿੰਘ ਗਰੋਆ ਚੰਡੀਗੜ੍ਹ, 8 ਮਈ ਸਿਵਲ ਪ੍ਰਸ਼ਾਸਕੀ ਸੇਵਾਵਾਂ ਵਿੱਚ ਅੰਗਰੇਜ਼ੀ ਮਾਧਿਅਮ ਰਾਹੀਂ ਤਿੰਨ ਵਾਰ ਪ੍ਰੀਖਿਆ ਦੇ ਕੇ ਅਸਫ਼ਲ ਰਹਿਣ ਵਾਲੇ ਪੇਂਡੂ ਨੌਜਵਾਨ ਬਲਵਿੰਦਰ ਸਿੰਘ ਨੂੰ ਚੌਥੀ ਵਾਰ ਪੰਜਾਬੀ ਭਾਸ਼ਾ ਨੇ ਕਾਮਯਾਬ ਬਣਾ ਦਿੱਤਾ ਹੈ। ਪੰਜਾਬੀ ਮਾਧਿਅਮ ਰਾਹੀਂ ਪਹਿਲੀ ਵਾਰ ਆਈ.ਏ.ਐਸ. ਬਣੇ ਵਰਿੰਦਰ ਸ਼ਰਮਾ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਣ ਵਾਲਾ ਇਹ ਨੌਜਵਾਨ ਵੀ ਆਪਣੀ ਸਫ਼ਲਤਾ ਦਾ ਆਧਾਰ ‘ਪੰਜਾਬੀ ਟ੍ਰਿਬਿਊਨ’ 

ਲਾਵਾਰਿਸ ਕਾਰ ਵਿਚੋਂ ਦੋ ਕਿਲੋ ਵਿਸਫੋਟਕ ਸਮੱਗਰੀ ਮਿਲੀ

Posted On May - 9 - 2010 Comments Off on ਲਾਵਾਰਿਸ ਕਾਰ ਵਿਚੋਂ ਦੋ ਕਿਲੋ ਵਿਸਫੋਟਕ ਸਮੱਗਰੀ ਮਿਲੀ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 8 ਮਈ ਸਥਾਨਕ ਪੁਲੀਸ ਨੇ ਰੇਲਵੇ ਸਟੇਸ਼ਨ ਅਤੇ ਸਰਕਟ ਹਾਊਸ ਵਿਚਾਲੇ ਸੜਕ ’ਤੇ ਖੜੀ ਇਕ ਲਾਵਾਰਿਸ ਕਾਰ ਵਿਚੋਂ ਕਰੀਬ ਦੋ ਕਿਲੋ ਵਿਸਫੋਟਕ ਸਮੱਗਰੀ ਸਮੇਤ ਇਕ ਡੈਟੋਨੇਟਰ ਬਰਾਮਦ ਕਰਕੇ ਕਿਸੇ ਵੱਡੀ ਘਟਨਾ ਦੇ ਵਾਪਰਨ ਤੋਂ ਬਚਾਅ ਕਰ ਲਿਆ ਹੈ।  ਚਿੱਟੇ ਰੰਗ ਦੀ ਇਸ ਮਾਰੂਤੀ ਕਾਰ ’ਤੇ ਦਿੱਲੀ ਦੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਕਾਰ ਦੇ ਇਥੇ ਲੰਮਾ ਸਮਾਂ ਖੜ੍ਹੇ ਰਹਿਣ ਕਾਰਨ ਇਕ ਢਾਬੇ ਦੇ ਮਾਲਕ ਵਲੋਂ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ 

ਆਈ.ਏ.ਐਸ. ਦੀ ਚੋਟੀ ਸਰ ਕਰਨ ਵਾਲਾ ਪਹਿਲਾ ਕਸ਼ਮੀਰੀ

Posted On May - 9 - 2010 Comments Off on ਆਈ.ਏ.ਐਸ. ਦੀ ਚੋਟੀ ਸਰ ਕਰਨ ਵਾਲਾ ਪਹਿਲਾ ਕਸ਼ਮੀਰੀ
ਅਹਿਸਾਨ ਫਾਜ਼ਿਲੀ ਸ੍ਰੀਨਗਰ, 8 ਮਈ ਮੈਂ ਠੀਕ ਹਾਂ….. ਤੁਹਾਡਾ ਸ਼ੁਕਰੀਆ…. ਬੇਹੱਦ ਸ਼ੁਕਰੀਆ…..’’ ਕੰਨ ਨੂੰ ਮੋਬਾਈਲ ਫੋਨ ਲਾਈ ਡਾ. ਸ਼ਾਹ ਫੈਸਲ ਦੀ ਜ਼ੁਬਾਨ ’ਤੇ ਅੱਜ ਕੱਲ੍ਹ ਇਹੀ ਅਲਫਾਜ਼ ਵਾਰ-ਵਾਰ ਆਉਂਦੇ ਹਨ। ਦੇਸ਼ ਦੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਪਹਿਲੀ ਵਾਰ ਅੱਵਲ ਰਹਿਣ ਸਦਕਾ ਜੰਮੂ-ਕਸ਼ਮੀਰ ਦਾ ਨਾਂ ਚਮਕਾਉਣ ਵਾਲੇ ਡਾ. ਫੈੈਸਲ ਕੱਲ੍ਹ ਦਿੱਲੀ ਤੋਂ ਇੱਥੇ ਹੈਦਰਪੁਰਾ ਇਲਾਕੇ ਵਿਚ ਜਦੋਂ ਘਰ ਪੁੱਜੇ ਤਾਂ ਉਦੋਂ ਤੋਂ ਹੀ ਉਥੇ ਵਧਾਈ ਦੇਣ ਵਾਲੇ ਰਿਸ਼ਤੇਦਾਰਾਂ, ਦੋਸਤਾਂ, ਗੁਆਂਢੀਆਂ ਅਤੇ 

ਅਨਿਲ ਅੰਬਾਨੀ ਨੂੰ ਨਹੀਂ ਮਿਲੇਗੀ ਸਸਤੀ ਗੈਸ

Posted On May - 8 - 2010 Comments Off on ਅਨਿਲ ਅੰਬਾਨੀ ਨੂੰ ਨਹੀਂ ਮਿਲੇਗੀ ਸਸਤੀ ਗੈਸ
ਕੁਦਰਤੀ ਸਾਧਨਾਂ ’ਤੇ ਸਰਕਾਰ ਦਾ ਅਧਿਕਾਰ: ਸੁਪਰੀਮ ਕੋਰਟ ਨਵੀਂ ਦਿੱਲੀ, 7 ਮਈ ਰਿਲਾਇੰਸ ਗੈਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਦੇਸ਼ ਦੇ ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਇਨ੍ਹਾਂ ਦੀ ਕੀਮਤ ਤੈਅ ਕਰਨ ਦਾ ਹੱਕ ਕੇਂਦਰ ਸਰਕਾਰ ਨੂੰ ਹੀ ਹੈ। ਸੁਪਰੀਮ ਕੋਰਟ ਨੇ ਅਨਿਲ ਅੰਬਾਨੀ ਵੱਲੋਂ ਆਪਣੇ ਭਰਾ ਤੋਂ ਸਸਤੀ ਗੈਸ ਹਾਸਲ ਕਰਨ ਲਈ ਪਾਈ ਪਟੀਸ਼ਨ ਰੱਦ ਕਰ ਦਿੱਤੀ। ਇਹ ਗੈਸ ਪਰਿਵਾਰਕ ਸਮਝੌਤੇ ਤਹਿਤ ਹਾਸਲ ਕੀਤੀ ਜਾਣੀ ਸੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ 

ਬਰਤਾਨਵੀ ਚੋਣਾਂ: ਕਿਸੇ ਨੂੰ ਬਹੁਮਤ ਨਹੀਂ

Posted On May - 8 - 2010 Comments Off on ਬਰਤਾਨਵੀ ਚੋਣਾਂ: ਕਿਸੇ ਨੂੰ ਬਹੁਮਤ ਨਹੀਂ
ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ ਅੱਠ ਭਾਰਤੀ ਵੀ ਚੋਣ ਜਿੱਤੇ ਸ਼ਿਆਮ ਭਾਟੀਆ ਲੰਡਨ, 7 ਮਈ ਨੌਜਵਾਨ ਡੇਵਿਡ ਕੈਮਰੌਨ ਦੀ ਅਗਵਾਈ ਵਾਲੀ ਵਿਰੋਧੀ ਟੋਰੀਆਂ ਦੀ ਕੰਜ਼ਰਵੇਟਿਵ ਪਾਰਟੀ ਇਕੱਲੀ ਵੱਡੀ ਜੇਤੂ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਗੋਰਡਨ ਬ੍ਰਾਊਨ ਦੀ ਪਾਰਟੀ ਪਛੜ ਗਈ ਹੈ ਤੇ ਅਗਲੀ ਸਰਕਾਰ ਲਿਬਰਲ ਡੈਮੋਕਰੈਟਾਂ ਦੇ ਸਹਿਯੋਗ ਨਾਲ ਹੀ ਬਣੇਗੀ। ਕੱਲ੍ਹ ਹੋਈਆਂ ਆਮ ਚੋਣਾਂ ਲਈ ਜਿਨ੍ਹਾਂ 624 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ, ਉਨ੍ਹਾਂ ’ਚੋਂ 43 ਸਾਲਾ ਕੈਮਰੌਨ 

ਕੇਂਦਰ ਮਨਮਰਜ਼ੀ ਨਾਲ ਰਾਜਪਾਲ ਨਹੀਂ ਹਟਾ ਸਕਦਾ

Posted On May - 8 - 2010 Comments Off on ਕੇਂਦਰ ਮਨਮਰਜ਼ੀ ਨਾਲ ਰਾਜਪਾਲ ਨਹੀਂ ਹਟਾ ਸਕਦਾ
ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦਾ ਅਹਿਮ ਫੈਸਲਾ ਨਵੀਂ ਦਿੱਲੀ, 7 ਮਈ ਕੇਂਦਰ ਵਿਚ ਬਣਨ ਵਾਲੀ ਨਵੀਂ ਸਰਕਾਰ ਵੱਲੋਂ ਰਾਜਪਾਲਾਂ ਨੂੰ ਹਟਾਉਣ ਦੀ ਰਵਾਇਤ ਨੂੰ ਗਲਤ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਇਆ ਹੈ ਕਿ ਰਾਜਪਾਲ ਨੂੰ ਕੋਈ ਵੀ ਸਰਕਾਰ ਮਨਮਰਜ਼ੀ ਨਾਲ ਨਹੀਂ ਹਟਾ ਜਾਂ ਬਦਲ ਸਕਦੀ। ਰਾਜਪਾਲਾਂ ਨੂੰ ਹਟਾਉਣ ਦਾ ਕੇਂਦਰ ਵਿਚ ਸੱਤਾ ਤਬਾਦਲੇ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਦੀ ਅਗਵਾਈ ਵਾਲੇ ਪੰਜ ਮੈਂਬਰੀ 

ਜਾਤੀ ਆਧਾਰਤ ਜਨਗਣਨਾ ਬਾਰੇ ਫ਼ੈਸਲਾ ਛੇਤੀ: ਪ੍ਰਧਾਨ ਮੰਤਰੀ

Posted On May - 8 - 2010 Comments Off on ਜਾਤੀ ਆਧਾਰਤ ਜਨਗਣਨਾ ਬਾਰੇ ਫ਼ੈਸਲਾ ਛੇਤੀ: ਪ੍ਰਧਾਨ ਮੰਤਰੀ
ਨਵੀਂ ਦਿੱਲੀ, 7 ਮਈ ਜਾਤੀ ਆਧਾਰਤ ਜਨਗਣਨਾ ਦੀ ਲਗਾਤਾਰ ਉੱਠ ਰਹੀ ਮੰਗ ਦੇ ਚੱਲਦਿਆਂ ਅੱਜ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਰੋਸਾ ਦਿਵਾਇਆ ਕਿ ਸਰਕਾਰ ਇਸ ਮਾਮਲੇ ਵਿੱਚ ਛੇਤੀ ਹੀ ਕੋਈ ਫ਼ੈਸਲਾ ਲਵੇਗੀ। ਪ੍ਰਧਾਨ ਮੰਤਰੀ ਨੇ ਆਪਣੇ ਸੰਖੇਪ ਜਿਹੇ ਭਾਸ਼ਣ ਵਿੱਚ ਕਿਹਾ, ‘‘ਮੈਂ ਸਾਰੇ ਵਰਗਾਂ ਨਾਲ ਸਬੰਧਤ ਸੰਸਦ ਮੈਂਬਰਾਂ ਦੇ ਵਿਚਾਰਾਂ ਤੋਂ ਜਾਣੂੰ ਹਾਂ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕੈਬਨਿਟ ਇਸ ਮਾਮਲੇ ਵਿੱਚ ਜਲਦੀ ਹੀ ਕੋਈ ਫ਼ੈਸਲਾ ਲਵੇਗੀ।’’ ਪ੍ਰਧਾਨ 

ਚਾਵਲਾ-ਸਾਹਨੀ ਵਿਵਾਦ: ਭਾਜਪਾ ਨੇ ਬਣਾਈ ਜਾਂਚ ਕਮੇਟੀ

Posted On May - 8 - 2010 Comments Off on ਚਾਵਲਾ-ਸਾਹਨੀ ਵਿਵਾਦ: ਭਾਜਪਾ ਨੇ ਬਣਾਈ ਜਾਂਚ ਕਮੇਟੀ
ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,7 ਮਈ ਸਿਹਤ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਅਤੇ ਮੁੱਖ ਸੰਸਦੀ ਸਕਤਰ ਜਗਦੀਸ਼ ਸਾਹਨੀ ਦੇ ਆਪਸੀ ਵਿਵਾਦ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਭਾਜਪਾ ਲੀਡਰਸ਼ਿਪ ਨੇ ਬੀਬੀ ਚਾਵਲਾ ਉਤੇ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਲਈ ਕਮੇਟੀ ਕਾਇਮ ਕਰਨ ਦਾ ਫੈਸਲਾ ਲੈ ਲਿਆ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਤਿੰਨ ਸਾਲ ਪੁਰਾਣੀ ਸਰਕਾਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੰਤਰੀ ਉਤੇ ਲੱਗੇ ਦੋਸ਼ਾਂ ਬਾਰੇ ਪਾਰਟੀ ਨੇ 

ਬਟਾਲਾ ਦੇ ਤਿੰਨ ਹਸਪਤਾਲਾਂ ’ਤੇ ਕਾਨੂੰਨੀ ਸ਼ਿਕੰਜਾ ਹੋਰ ਕੱਸਿਆ

Posted On May - 8 - 2010 Comments Off on ਬਟਾਲਾ ਦੇ ਤਿੰਨ ਹਸਪਤਾਲਾਂ ’ਤੇ ਕਾਨੂੰਨੀ ਸ਼ਿਕੰਜਾ ਹੋਰ ਕੱਸਿਆ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 7 ਮਈ ਪੰਜਾਬ ਦੀ ਸਿਹਤ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਅਤੇ ਚੀਫ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ ਦਰਮਿਆਨ ਚੱਲ ਰਹੀ ਜੰਗ ਤਹਿਤ ਸਿਹਤ ਵਿਭਾਗ ਨੇ ਬਟਾਲਾ ਦੇ ਹਸਪਤਾਲਾਂ ਵਿਰੁਧ ਕਾਨੂੰਨੀ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਅਲਟਰਾਸਾਊਂਡ ਮਸ਼ੀਨਾਂ ਦੀ ਵਰਤੋਂ ਦੌਰਾਨ ਬੇਨਿਯਮੀਆਂ ਦੇ ਕਥਿਤ ਦੋਸ਼ਾਂ ਤਹਿਤ ਇੱਕ ਹਸਪਤਾਲ ਦਾ ਲਾਈਸੈਂਸ ਇੱਕ ਮਹੀਨੇ ਲਈ ਰੱਦ ਕਰ ਦਿੱਤਾ ਹੈ ਜਦੋਂ ਕਿ ਦੋ ਹਸਪਤਾਲਾਂ 
Manav Mangal Smart School
Available on Android app iOS app
Powered by : Mediology Software Pvt Ltd.