ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮੁੱਖ ਸਫ਼ਾ › ›

Featured Posts
ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਦਵਿੰਦਰ ਪਾਲ ਚੰਡੀਗੜ੍ਹ, 7 ਅਪਰੈਲ ਪੰਜਾਬ ਵਿਚ ਕਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਨਵੇਂ 20 ਵਿਅਕਤੀਆਂ ਸਮੇਤ ਕੁੱਲ ਪੀੜਤਾਂ ਦੀ ਗਿਣਤੀ 99 ਤੱਕ ਜਾ ਪਹੁੰਚੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ...

Read More

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਨਵੀਂ ਦਿੱਲੀ, 7 ਮਾਰਚ ਕਈ ਸੂਬਿਆਂ ਦੀਆਂ ਸਰਕਾਰਾਂ ਤੇ ਮਾਹਿਰਾਂ ਦੀ ਬੇਨਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਲੌਕਡਾਊਨ’ ਦੀ ਮਿਆਦ 14 ਅਪਰੈਲ ਤੋਂ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਹਾਲੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਮੰਤਰੀ ਸਮੂਹ ਦੀ ਬੈਠਕ ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ 15 ਮਈ ...

Read More

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਬਲਵਿੰਦਰ ਜੰਮੂ ਚੰਡੀਗੜ੍ਹ, 7 ਅਪਰੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਨਾਲ ਉਪਜੇ ਸੰਕਟ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਬਿਜਲੀ ਖ਼ਪਤਕਾਰਾਂ ਲਈ ਨਿਰਧਾਰਿਤ ਦਰਾਂ ਵਿੱਚ 350 ਕਰੋੜ ਰੁਪਏ ਦੀ ਕਟੌਤੀ ਕਰਕੇ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬਿੱਲ ਨਾ ਭਰਨ ਵਾਲਿਆਂ ਨੂੰ 20 ਅਪਰੈਲ ਤੱਕ ਮੋਹਲਤ ਦੇਣ ਦਾ ...

Read More

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ਵਿਆਪੀ 21 ਦਿਨਾ ਲੌਕਡਾਊਨ ਕਰਕੇ ਪਰਵਾਸੀ ਕਾਮਿਆਂ ਨੂੰ ਦਰਪੇਸ਼ ਸਿਹਤ ਤੇ ਪ੍ਰਬੰਧਨ ਜਿਹੇ ਮੁੱਦਿਆਂ ਨਾਲ ਸਿੱਝਣ ਲਈ ਉਹ ‘ਮਾਹਿਰ’ ਸੰਸਥਾ ਨਹੀਂ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਜ਼ਰੂਰਤਮੰਦਾਂ ਲਈ ਹੈਲਪਲਾਈਨ ਗਠਿਤ ਕੀਤੇ ਜਾਣ ਬਾਬਤ ਉਸ ਤਕ ਰਸਾਈ ਕਰਨ ਦੀ ਥਾਂ ਇਹ ...

Read More

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਸ੍ਰੀਨਗਰ, 7 ਅਪਰੈਲ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਨਜ਼ਰਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਬੂਬਾ, ਜਨਤਕ ਸੁਰੱਖਿਆ ਕਾਨੂੰਨ (ਪੀਐੱਸਏ) ਅਧੀਨ ਨਜ਼ਰਬੰਦ ਹਨ। ਉਹ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਸਰਕਾਰ ਨੇ ਸੂਬੇ ਤੋਂ ਵਿਸ਼ੇਸ਼ ...

Read More

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜੇਲ੍ਹਾਂ ’ਚ ਬੰਦ 50 ਸਾਲ ਤੋਂ ਵੱਧ ਉਮਰ ਦੇ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਦੇਣ ਸਬੰਧੀ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ ਜਸਟਿਸ ਐੱਸਏ ਬੋਬੜੇ ਅਤੇ ਜਸਟਿਸ ...

Read More

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਸੁਰਜੀਤ ਮਜਾਰੀ/ਲਾਜਵੰਤ ਸਿੰਘ ਨਵਾਂ ਸ਼ਹਿਰ, 7 ਅਪਰੈਲ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਅਤੇ ਲਾਗ ਦੇ ਮਰੀਜ਼ ਯੱਕਦਮ ਵਧਣ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਮੋੜ ’ਤੇ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੀੜਤਾਂ ਦੀ ਸਾਂਭ ...

Read More


ਸ਼ਤਾਬਦੀ ਸਮਾਗਮਾਂ ਤੋਂ ‘ਅਭਿੱਜ’ ਹੈ ਗੁਰਦਾਸ ਨੰਗਲ

Posted On May - 12 - 2010 Comments Off on ਸ਼ਤਾਬਦੀ ਸਮਾਗਮਾਂ ਤੋਂ ‘ਅਭਿੱਜ’ ਹੈ ਗੁਰਦਾਸ ਨੰਗਲ
ਦਲਬੀਰ ਸੱਖੋਵਾਲੀਆ ਗੁਰਦਾਸ ਨੰਗਲ, 11 ਮਈ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਹਿ ਦਿਵਸ ਦੀ ਤੀਜੀ ਸ਼ਤਾਬਦੀ ਨੂੰ ਸਿੱਖ ਕੌਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀ ਹੈ, ਪਰ ਬੰਦਾ ਸਿੰਘ ਬਹਾਦਰ ਦੀ ਅਖੀਰਲੇ ਫੈਸਲਾਕੁਨ ਲੜਾਈ ਦੇ ਸਥਾਨ ਗੁਰਦਾਸ ਨੰਗਲ ਦੇ ਸਥਾਨ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਸ਼ਹੀਦ ਗੰਜਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਸੁੰਨ-ਸਾਨ ਤੇ ਪੰਜਾਬ ’ਚ ਹੋ ਰਹੇ ‘ਸਮਾਗਮ’ ਤੋਂ ਅਣਜਾਣ ਲੱਗ ਰਿਹਾ ਹੈ। ਵੱਖ-ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਅਤੇ ਬੁੱਧੀਜੀਵੀਆਂ 

ਰੋਡ ਸ਼ੋਅ ਕਾਂਗਰਸ ਨੂੰ ਸੱਤਾ ’ਚ ਨਹੀਂ ਲਿਆ ਸਕਦੇ: ਸੁਖਬੀਰ

Posted On May - 12 - 2010 Comments Off on ਰੋਡ ਸ਼ੋਅ ਕਾਂਗਰਸ ਨੂੰ ਸੱਤਾ ’ਚ ਨਹੀਂ ਲਿਆ ਸਕਦੇ: ਸੁਖਬੀਰ
25 ਸਾਲ ਰਾਜ ਕਰਨ ਦੇ ਦਾਅਵੇ ਦੁਹਰਾਏ ਪੱਤਰ ਪ੍ਰੇਰਕ ਹੁਸ਼ਿਆਰਪੁਰ, 11 ਮਈ ਪੰਜਾਬ ਵਿਚ ਹੁਕਮਰਾਨ ਗੱਠਜੋੜ ਦੀ ਮੋਹਰੀ ਧਿਰ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰਅੰਦਾਜ਼ ਕਰਨਾ ਸੌਖਾ ਨਹੀਂ। ਸਿੱਧੇ ਜਾਂ ਅਸਿੱਧੇ ਢੰਗ ਨਾਲ ਉਨ੍ਹਾਂ ਦਾ ਜ਼ਿਕਰ ਹਾਕਮ ਧਿਰ ਦੇ ਆਗੂਆਂ ਦੀ ਜ਼ੁਬਾਨ ’ਤੇ ਆ ਹੀ ਜਾਂਦਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਕਾਂਗਰਸ ਆਗੂ ਦੇ ਬੀਤੇ ਦਿਨ ਦੇ ਅੰਮ੍ਰਿਤਸਰ ਰੋਡ ਸ਼ੋਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੋਡ ਸ਼ੋਅ ਰਾਹੀਂ ਸੱਤਾ ਵਿਚ ਵਾਪਸੀ 

ਕ੍ਰਿਸ਼ਨਾ ਦੀ ਪਾਕਿ ਫੇਰੀ 15 ਜੁਲਾਈ ਨੂੰ

Posted On May - 12 - 2010 Comments Off on ਕ੍ਰਿਸ਼ਨਾ ਦੀ ਪਾਕਿ ਫੇਰੀ 15 ਜੁਲਾਈ ਨੂੰ
ਵਿਦੇਸ਼ ਸਕੱਤਰ ਪੱਧਰ ਦੀ ਮੀਟਿੰਗ 26 ਜੂਨ ਨੂੰ ਹੋਵੇਗੀ ਨਵੀਂ ਦਿੱਲੀ/ਇਸਲਾਮਾਬਾਦ, 11 ਮਈ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ 15 ਜੁਲਾਈ ਨੂੰ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਲਈ ਇਸਲਾਮਾਬਾਦ ਜਾਣਗੇ। ਦੋਵੇਂ ਆਗੂ ਰਲ ਕੇ ਬੇਭਰੋਸਗੀ ਖ਼ਤਮ ਕਰਨ ਤੇ ਗੱਲਬਾਤ ਦੇ ਅਮਲ ਨੂੰ ਅੱਗੇ ਤੋਰਨ ਲਈ ਨਿਯਮ ਤੈਅ ਕਰਨਗੇ। ਇਸ ਮੀਟਿੰਗ ਤੋਂ ਪਹਿਲਾਂ ਭਾਰਤੀ ਵਿਦੇਸ਼ ਸਕੱਤਰ ਨਿਰੂਪਮਾ ਰਾਓ 26 ਜੂਨ ਨੂੰ ਇਸਲਾਮਾਬਾਦ ’ਚ ਆਪਣੇ ਹਮਰੁਤਬਾ ਸਲਮਾਨ ਬਸ਼ੀਰ ਨਾਲ ਮੁਲਾਕਾਤ ਕਰਨਗੇ। 

ਹੁਣ ਵਿਕਾਊ ਹਨ ਸ਼ਿਵਾਲਿਕ ਦੀਆਂ ਪਹਾੜੀਆਂ

Posted On May - 12 - 2010 Comments Off on ਹੁਣ ਵਿਕਾਊ ਹਨ ਸ਼ਿਵਾਲਿਕ ਦੀਆਂ ਪਹਾੜੀਆਂ
ਜੰਗਲ ਉਜਾੜ ਕੇ ਹੋਵੇਗਾ ਬਸਤੀਆਂ ਦਾ ਨਿਰਮਾਣ ਰਾਜਮੀਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਮਈ ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਕਾਊ ਹਨ। ਸਥਾਨਕ ਸਿਆਸਤਦਾਨਾਂ ਤੋਂ ਪ੍ਰਾਪਰਟੀ ਡੀਲਰ ਬਣੇ ਵਿਅਕਤੀਆਂ ਨੇ ਆਪਣੀਆਂ ਜੇਬਾਂ ਮੋਟੀਆਂ ਕਰਨ ਦੇ ਇਰਾਦੇ ਨਾਲ ਇਹ ਪਹਾੜੀਆਂ ਕੱਟ ਕੇ ਸੜਕਾਂ ਬਣਾਉਣ ਮਗਰੋਂ ਫਾਰਮ ਹਾਊਸ ਲਈ ਥਾਵਾਂ ਵੇਚਣ ’ਤੇ ਲਾ ਦਿੱਤੀਆਂ ਹਨ। ਭਾਰੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਇਸ ਭੂ ਮਾਫੀਏ ਨੇ ਸੜਕਾਂ ਬਣਾਉਣ ਲਈ 

ਸਿੱਖ ਵਿਦਵਾਨ ਡਾਕਟਰ ਮਾਨ ਸਿੰਘ ਨਿਰੰਕਾਰੀ ਨਹੀਂ ਰਹੇ

Posted On May - 12 - 2010 Comments Off on ਸਿੱਖ ਵਿਦਵਾਨ ਡਾਕਟਰ ਮਾਨ ਸਿੰਘ ਨਿਰੰਕਾਰੀ ਨਹੀਂ ਰਹੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਮਈ ਸਿੱਖ ਵਿਦਵਾਨ ਡਾਕਟਰ ਮਾਨ ਸਿੰਘ ਨਿਰੰਕਾਰੀ ਦਾ ਅੱਜ ਇੱਥੇ ਤੜਕੇ 3.15 ਵਜੇ ਦੇਹਾਂਤ ਹੋ ਗਿਆ ਹੈ। ਉਹ ਸਵਾ ਅਠਾਨਵੇਂ ਸਾਲ ਦੇ ਸਨ। ਬਾਅਦ ਦੁਪਹਿਰ ਅੱਜ ਇੱਥੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਉਹ ਅੱਖਾਂ ਦੇ ਰੋਗਾਂ ਦੇ ਨਾਮਵਰ ਡਾਕਟਰ ਸਨ। ਉਹ 1971 ਵਿਚ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਹ 1997 ਤੋਂ ਇੱਥੇ ਹੀ ਰਹਿ ਰਹੇ ਸਨ। ਦਿੱਲੀ ਵਿਖੇ 11 ਅਪਰੈਲ, 1993 ਨੂੰ ਵਰਲਡ ਪੰਜਾਬੀ ਕਾਨਫਰੰਸ ਦੌਰਾਨ 

ਹਿੰਦੂ ਮੈਰਿਜ ਐਕਟ ਵਿਚ ਕੋਈ ਸੋਧ ਨਹੀਂ ਹੋਵੇਗੀ: ਵੀਰੱਪਾ ਮੋਇਲੀ

Posted On May - 12 - 2010 Comments Off on ਹਿੰਦੂ ਮੈਰਿਜ ਐਕਟ ਵਿਚ ਕੋਈ ਸੋਧ ਨਹੀਂ ਹੋਵੇਗੀ: ਵੀਰੱਪਾ ਮੋਇਲੀ
ਖਾਪ ਪੰਚਾਇਤਾਂ ਦਾ ਮਾਮਲਾ ਨਵੀਂ ਦਿੱਲੀ, 11 ਮਈ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਖਾਪ ਪੰਚਾਇਤਾਂ ਦੀਆਂ ਮੰਗਾਂ ਮੰਨਣ ਲਈ ਹਿੰਦੂ ਮੈਰਿਜ ਐਕਟ ਵਿਚ ਕਿਸੇ ਵੀ ਪ੍ਰਕਾਰ ਦੀ ਸੋਧ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਸਾਧਾਰਨ ਵਿਆਹ ਐਕਟ ਵਿਚ ਸੋਧ ਦਾ ਸੁਝਾਅ ਦਿੱਤਾ ਸੀ, ਹਿੰਦੂ ਮੈਰਿਜ ਐਕਟ ਵਿਚ ਨਹੀਂ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਕਿਹਾ ਹੈ ਕਿ ਖਾਪ ਪੰਚਾਇਤਾਂ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ 

ਕਸਾਬ ਨੂੰ ਸਾਲ ਦੇ ਅੰਤ ਤਕ ਫਾਂਸੀ ਦੇ ਦਿੱਤੀ ਜਾਵੇਗੀ

Posted On May - 12 - 2010 Comments Off on ਕਸਾਬ ਨੂੰ ਸਾਲ ਦੇ ਅੰਤ ਤਕ ਫਾਂਸੀ ਦੇ ਦਿੱਤੀ ਜਾਵੇਗੀ
ਨਵੀਂ ਦਿੱਲੀ, 11 ਮਈ ਸਰਕਾਰ ਨੇ ਅੱਜ ਕਿਹਾ ਕਿ ਜੇਕਰ ਕੋਈ ਕਾਨੂੰਨੀ ਅੜਚਣ ਨਾ ਆਈ ਤਾਂ ਮੁੰਬਈ ਅਤਿਵਾਦੀ ਹਮਲਿਆਂ ਸਬੰਧੀ ਦੋਸ਼ੀ ਠਹਿਰਾਏ ਗਏ ਪਾਕਿਸਤਾਨੀ ਅਤਿਵਾਦੀ ਅਜਮਲ ਆਮਿਰ ਕਸਾਬ ਨੂੰ ਇਸ ਸਾਲ ਦੇ ਅੰਤ ਤਕ ਫਾਂਸੀ ’ਤੇ ਲਟਕਾ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਸਕੱਤਰ ਜੀ.ਕੇ. ਪਿੱਲੈ ਨੇ ਦੱਸਿਆ ਕਿ ਜੇ ਕਸਾਬ ਨੇ ਸੈਸ਼ਨ ਕੋਰਟ ਦੇ ਫੈਸਲੇ  ਖ਼ਿਲਾਫ਼ ਉੱਚ ਅਦਾਲਤ ਵਿਚ ਅਪੀਲ ਨਾ ਕੀਤੀ ਤਾਂ ਸਾਲ ਦੇ ਅੰਤ ਤਕ ਉਸ ਨੂੰ ਫਾਂਸੀ ਦੇ ਦਿੱਤੀ ਜਾਵੇਗੀ। ਮੁੰਬਈ ਦੀ ਅਦਾਲਤ ਨੇ 22 ਸਾਲਾ ਕਸਾਬ ਨੂੰ 

ਪੰਜਾਬ, ਹਰਿਆਣਾ ਵੱਲੋਂ ਝੋਨੇ ਦਾ ਘੱਟੋ-ਘੱਟ ਸਰਕਾਰੀ ਮੁੱਲ ਵਧਾਉਣ ਦੀ ਮੰਗ

Posted On May - 12 - 2010 Comments Off on ਪੰਜਾਬ, ਹਰਿਆਣਾ ਵੱਲੋਂ ਝੋਨੇ ਦਾ ਘੱਟੋ-ਘੱਟ ਸਰਕਾਰੀ ਮੁੱਲ ਵਧਾਉਣ ਦੀ ਮੰਗ
ਕੇਂਦਰ ਅਜੇ ਖਾਮੋਸ਼ ਚੰਡੀਗੜ੍ਹ, 11 ਮਈ ਪੰਜਾਬ ਨੇ ਇਸ ਸਾਲ ਕੇਂਦਰ ਤੋਂ ਝੋਨੇ ਦਾ ਘੱਟੋ-ਘੱਟ ਸਹਾਇਕ ਮੁੱਲ 1450 ਰੁਪਏ ਤੇ 1350 ਰੁਪਏ ਫੀ ਕੁਇੰਟਲ ਮੰਗਿਆ ਹੈ ਜਦਕਿ ਹਰਿਆਣਾ ਨੇ ਝੋਨੇ ਦੀ ਵਧੀਆ ਕਿਸਮ ਦਾ ਘੱਟੋ-ਘੱਟ ਸਹਾਇਕ ਮੁੱਲ 1400 ਰੁਪਏ ਤੇ ਆਮ ਕਿਸਮ ਦਾ 1300 ਰੁਪਏ ਮੰਗਿਆ ਹੈ। ਇਨ੍ਹਾਂ ਨੇ ਤਰਕ ਦਿੱਤਾ ਹੈ ਕਿ ਮਜ਼ਦੂਰੀ ਅਤੇ ਜ਼ਮੀਨ ਦੇ ਠੇਕੇ ਵਿਚ ਭਾਰੀ ਵਾਧਾ ਹੋਇਆ ਹੈ। ਦੋਵਾਂ ਸੂਬਿਆਂ ਦੇ ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਦੋਵਾਂ ਰਾਜਾਂ ਨੇ ਝੋਨੇ ਦੇ ਘੱਟੋ-ਘੱਟ 

ਬਾਦਲ ਵਿਦੇਸ਼ੋਂ ਪਰਤੇ, ਸਰਕਾਰੀ ਕੰਮਕਾਜ ਸ਼ੁਰੂ

Posted On May - 12 - 2010 Comments Off on ਬਾਦਲ ਵਿਦੇਸ਼ੋਂ ਪਰਤੇ, ਸਰਕਾਰੀ ਕੰਮਕਾਜ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,11 ਮਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਦੇਸ਼ ਦੌਰੇ ਤੋਂ ਵਾਪਸ ਆ ਗਏ ਹਨ। ਉਹ ਅੱਜ ਸਵੇਰੇ 9 ਵਜੇ ਹੀ ਪੰਜਾਬ ਸਿਵਲ ਸਕੱਤਰੇਤ ਆਪਣੇ ਦਫਤਰ ਪੁੱਜ ਗਏ ਅਤੇ ਪਹਿਲਾਂ ਵਾਂਗ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋ ਗਿਆ।  ਸੂਤਰਾਂ ਅਨੁਸਾਰ ਮੁੱਖ ਮੰਤਰੀ ਸ੍ਰੀ ਬਾਦਲ ਦੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਪਿਛਲੇ ਕਾਫੀ ਦਿਨਾਂ ਤੋਂ ਨਿਊਯਾਰਕ ਵਿਚ ਇਲਾਜ ਅਧੀਨ ਹਨ ਇਸੇ ਸਿਲਸਿਲੇ ’ਚ ਉਹ ਉਥੇ ਗਏ ਸਨ। ਮੁੱਖ ਮੰਤਰੀ ਸ੍ਰੀ ਬਾਦਲ ਤੋਂ ਪਹਿਲਾਂ 

Posted On May - 12 - 2010 Comments Off on
ਰਾਠੌਰ ਤੇ ਰੁਚਿਕਾ ਦੇ ਪਰਿਵਾਰ ਦੀਆਂ ਅਪੀਲਾਂ ਬਾਰੇ ਫੈਸਲਾ 20 ਨੂੰ ਚੰਡੀਗੜ੍ਹ, 11 ਮਈ ਇੱਥੋਂ ਦੀ ਇਕ ਸੈਸ਼ਨ ਕੋਰਟ ਨੇ ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ਦੀ ਅਪੀਲ ਉਤੇ 20 ਮਈ ਨੂੰ ਫੈਸਲਾ ਸੁਣਾਵੇਗੀ। ਰਾਠੌਰ ਨੇ ਰੁਚਿਕਾ ਗਿਰਹੋਤਰਾ ਛੇੜਛਾੜ ਕੇਸ ਵਿਚ ਉਸ ਨੂੰ ਸੁਣਾਈ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਹੋਈ ਹੈ। ਸੀ.ਬੀ.ਆਈ. ਅਤੇ ਉਭਰਦੀ ਟੈਨਿਸ ਖਿਡਾਰਨ ਰੁਚਿਕਾ, ਜਿਸ ਨੇ ਬਾਅਦ ਵਿਚ ਖੁਦਕੁਸ਼ੀ ਕਰ ਲਈ ਸੀ, ਦੇ ਰਿਸ਼ਤੇਦਾਰਾਂ ਨੇ ਵੀ ਰਾਠੌਰ ਦੀ ਸਜ਼ਾ ਵਧਵਾਉਣ 

ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਹੱਕ

Posted On May - 11 - 2010 Comments Off on ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਹੱਕ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਮਈ ਭਾਰਤ ਸਰਕਾਰ ਨੇ ਅੱਜ ਮੰਨਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜ ਸਾਲਾ ਮਿਆਦ 31 ਅਗਸਤ, 2009 ਨੂੰ ਖਤਮ ਹੋ ਚੁੱਕੀ ਹੈ ਪਰ ਨਾਲ ਹੀ ਕਿਹਾ ਹੈ ਕਿ ਨਵੇਂ ਬੋਰਡ ਦੀ ਸਥਾਪਨਾ ਤੱਕ ਇਸ ਦੇ ਮੈਂਬਰ ਅਹੁਦਿਆਂ ’ਤੇ ਤੈਨਾਤ ਰਹਿ ਸਕਦੇ ਹਨ। ਸਰਕਾਰੀ ਵਕੀਲ ਓਂਕਾਰ ਬਟਾਲਵੀ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਦੀ ਧਾਰਾ 51 ਤਹਿਤ ਬੋਰਡ ਮੈਂਬਰ ਕਮੇਟੀ ਦੀ ਸਥਾਪਨਾ ਤੋਂ ਪੰਜ ਸਾਲਾਂ ਤੱਕ ਜਾਂ ਨਵੇਂ ਬੋਰਡ ਦੀ ਸਥਾਪਨਾ ਤੱਕ ਆਪਣੇ ਅਹੁਦਿਆਂ 

ਔਰਤ ਤੇ ਦੋ ਲੜਕੀਆਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

Posted On May - 11 - 2010 Comments Off on ਔਰਤ ਤੇ ਦੋ ਲੜਕੀਆਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ
ਪੱਤਰ ਪ੍ਰੇਰਕ ਜੀਂਦ, 10 ਮਈ ਜ਼ਿਲ੍ਹੇ ਦੇ ਪਿੰਡ ਖੋਖਰੀ ਵਿਚ ਕੱਲ੍ਹ ਰਾਤੀਂ ਇਕੋ ਸਮੇਂ ਇਕ ਔਰਤ ਤੇ ਦੋ ਲੜਕੀਆਂ ਦੀ ਹੱਤਿਆ ਕਰ ਦਿੱਤੀ ਗਈ। ਪਿੰਡ ਖੋਖਰੀ ਵਾਸੀ ਲਛਮਣ ਸਿੰਘ ਦੀ ਮੁਕੇਸ਼ ਨਾਮ ਦੀ 30 ਸਾਲਾ ਕੁੜੀ, ਜਿਸ ਦਾ ਵਿਆਹ ਪਿੰਡ ਸਾਮਲੋਂ ਕਲਾਂ ਵਿਚ ਹੋਇਆ ਸੀ, ਪਿਛਲੇ ਦੋ ਦਿਨਾਂ ਤੋਂ ਆਪਣੇ ਪੇਕੇ ਘਰ ਖੋਖਰੀ ਪਿੰਡ ਵਿਚ ਆਈ ਹੋਈ ਸੀ ਤੇ ਘਟਨਾ ਵਾਲੀ ਰਾਤ ਨੂੰ ਉਹ ਆਪਣੇ ਮਕਾਨ ਦੀ ਛੱਤ ਉਤੇ ਆਪਣੇ ਦੋ ਸਾਲਾਂ ਦੇ ਮੁੰਡੇ ਤੇ ਆਪਣੀਆਂ ਦੋ ਭਤੀਜੀਆਂ ਸੀਮਾ (16 ਸਾਲ) ਤੇ ਤਨੂੰ (9 ਸਾਲ) ਨਾਲ ਸੁੱਤੀ 

ਪ੍ਰਧਾਨ ਮੰਤਰੀ ਵੱਲੋਂ ਜੈਰਾਮ ਰਮੇਸ਼ ਨੂੰ ਝਾੜ

Posted On May - 11 - 2010 Comments Off on ਪ੍ਰਧਾਨ ਮੰਤਰੀ ਵੱਲੋਂ ਜੈਰਾਮ ਰਮੇਸ਼ ਨੂੰ ਝਾੜ
ਦੂਜੇ ਮੰਤਰਾਲਿਆਂ ਬਾਰੇ ਬੋਲਣ ਤੋਂ ਵਰਜਿਆ ਨਵੀਂ ਦਿੱਲੀ, 10 ਮਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਨਾਲ ਗੱਲ ਕਰਕੇ ਉਨ੍ਹਾਂ ਨੂੰ ਹੋਰਨਾਂ ਮੰਤਰਾਲਿਆਂ ਪਾਰੇ ਟੀਕਾ-ਟਿੱਪਣੀ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਦਾ ਇਸ਼ਾਰਾ ਸ੍ਰੀ ਰਮੇਸ਼ ਵੱਲੋਂ ਪੇਇਚਿੰਗ ਵਿਚ ਗ੍ਰਹਿ ਮੰਤਰਾਲੇ ਦੀ ਕੀਤੀ ਨੁਕਤਾਚੀਨੀ ਵੱਲ ਸੀ। ਪ੍ਰਧਾਨ ਮੰਤਰੀ ਦੇ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਨੇ ਰਮੇਸ਼ ਕੋਲ ਆਪਣੀ ਨਾਖੁਸ਼ੀ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ 

ਬੱਸ ਤੇ ਟੈਂਪੂ ਟਰੈਵਲਰ ਦੀ ਟੱਕਰ ’ਚ ਤਿੰਨ ਸ਼ਰਧਾਲੂ ਹਲਾਕ

Posted On May - 11 - 2010 Comments Off on ਬੱਸ ਤੇ ਟੈਂਪੂ ਟਰੈਵਲਰ ਦੀ ਟੱਕਰ ’ਚ ਤਿੰਨ ਸ਼ਰਧਾਲੂ ਹਲਾਕ
33 ਜ਼ਖਮੀ; ਸਾਰੇ ਮ੍ਰਿਤਕਾਂ ਦਾ ਸਬੰਧ ਦਿੱਲੀ ਨਾਲ ਜਤਿੰਦਰ ਸਿੰਘ ਬੈਂਸ ਗੁਰਦਾਸਪੁਰ, 10 ਮਈ ਗੁਰਦਾਸਪੁਰ-ਪਠਾਨਕੋਟ ਜਰਨੈਲੀ ਸੜਕ ’ਤੇ ਬਰਿਆਰ ਬਾਈਪਾਸ ਨੇੜੇ ਵਾਪਰੇ ਹਾਦਸੇ ਵਿਚ ਦਿੱਲੀ ਵਾਸੀ ਇੱਕ ਔਰਤ ਸਮੇਤ ਤਿੰਨ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 33 ਜਣੇ ਹੋਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਬਰਿਆਰ ਪਿੰਡ ਦੇ ਲੋਕਾਂ ਨੇ ਪੁਲੀਸ ਪਾਰਟੀ ਦੀ ਸਹਾਇਤਾ ਨਾਲ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਿਵਲ ਹਸਪਤਾਲ 

ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੋਇੰ ’ਤੇ ਯਾਦਗਾਰਾਂ ਕਾਇਮ ਕਰਾਂਗੇ: ਅਵਤਾਰ ਸਿੰਘ

Posted On May - 11 - 2010 Comments Off on ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੋਇੰ ’ਤੇ ਯਾਦਗਾਰਾਂ ਕਾਇਮ ਕਰਾਂਗੇ: ਅਵਤਾਰ ਸਿੰਘ
ਖਬਰ ਦਾ ਅਸਰ ਬੀ.ਐਸ. ਚਾਨਾ ਆਨੰਦਪੁਰ ਸਾਹਿਬ, 10 ਮਈ ‘‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਹੀ ਜੰਮੂ-ਕਸ਼ਮੀਰ ਸਰਕਾਰ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੂਮੀ ਵਿਖੇ ਯਾਦਗਾਰਾਂ ਸਥਾਪਤ ਕਰੇਗੀ। ਇਸ ਸਬੰਧੀ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਸਾਡੀ ਗੱਲਬਾਤ ਹੋ ਗਈ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤਾ। ਜਥੇਦਾਰ ਮੱਕੜ ਨੇ ਦੱਸਿਆ ਕਿ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਕੌਮ ਦੇ 

ਅੰਕਲ ਜੱਜ ਹੁਣ ਬੀਤੇ ਦੀ ਗੱਲ ਹੋਣਗੇ

Posted On May - 11 - 2010 Comments Off on ਅੰਕਲ ਜੱਜ ਹੁਣ ਬੀਤੇ ਦੀ ਗੱਲ ਹੋਣਗੇ
ਜੱਜਾਂ ਦੀਆਂ ਨਿਯੁਕਤੀਆਂ ਲਈ ਨਵੇਂ ਨੇਮ ਬਣਨਗੇ ਸੌਰਭ ਮਲਿਕ ਚੰਡੀਗੜ੍ਹ, 10 ਮਈ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਵੱਲੋਂ ਜੱਜਾਂ ਨੂੰ ਕਿਹਾ ਹੈ ਕਿ ਉਹ ਆਪਣੀ ਨਿਯੁਕਤੀ ਮੌਕੇ ਇਹ ਲਿਖਤੀ ਇਕਰਾਰਨਾਮਾ ਦਿਆ ਕਰਨਗੇ ਕਿ ਉਹ ਉਸ ਅਦਾਲਤ ’ਚ ਕੰਮ ਨਹੀਂ ਕਰਨਗੇ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਪ੍ਰੈਕਟਿਸ ਕਰਦੇ ਹੋਣ। ਐਡੀਸ਼ਨਲ ਸਾਲਿਸਿਟਰ ਜਨਰਲ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ’ਚ ਸ੍ਰੀ ਮੋਇਲੀ ਵੱਲੋਂ ਇਹ ਐਲਾਨ ਕੀਤਾ ਗਿਆ। ਹਾਲੇ ਛੇ ਕੁ ਮਹੀਨੇ ਪਹਿਲਾਂ ਕੇਂਦਰੀ ਕਾਨੂੰਨ 
Manav Mangal Smart School
Available on Android app iOS app
Powered by : Mediology Software Pvt Ltd.