ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮੁੱਖ ਸਫ਼ਾ › ›

Featured Posts
ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਦਵਿੰਦਰ ਪਾਲ ਚੰਡੀਗੜ੍ਹ, 7 ਅਪਰੈਲ ਪੰਜਾਬ ਵਿਚ ਕਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਨਵੇਂ 20 ਵਿਅਕਤੀਆਂ ਸਮੇਤ ਕੁੱਲ ਪੀੜਤਾਂ ਦੀ ਗਿਣਤੀ 99 ਤੱਕ ਜਾ ਪਹੁੰਚੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਇੱਕ ਕਰੋਨਾਵਾਇਰਸ ਤੋਂ ...

Read More

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਕੇਂਦਰ ਵੱਲੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਨਵੀਂ ਦਿੱਲੀ, 7 ਮਾਰਚ ਕਈ ਸੂਬਿਆਂ ਦੀਆਂ ਸਰਕਾਰਾਂ ਤੇ ਮਾਹਿਰਾਂ ਦੀ ਬੇਨਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਲੌਕਡਾਊਨ’ ਦੀ ਮਿਆਦ 14 ਅਪਰੈਲ ਤੋਂ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਹਾਲੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਮੰਤਰੀ ਸਮੂਹ ਦੀ ਬੈਠਕ ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ 15 ਮਈ ...

Read More

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 350 ਕਰੋੜ ਰੁਪਏ ਦੀ ਰਾਹਤ

ਬਲਵਿੰਦਰ ਜੰਮੂ ਚੰਡੀਗੜ੍ਹ, 7 ਅਪਰੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਨਾਲ ਉਪਜੇ ਸੰਕਟ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਬਿਜਲੀ ਖ਼ਪਤਕਾਰਾਂ ਲਈ ਨਿਰਧਾਰਿਤ ਦਰਾਂ ਵਿੱਚ 350 ਕਰੋੜ ਰੁਪਏ ਦੀ ਕਟੌਤੀ ਕਰਕੇ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬਿੱਲ ਨਾ ਭਰਨ ਵਾਲਿਆਂ ਨੂੰ 20 ਅਪਰੈਲ ਤੱਕ ਮੋਹਲਤ ਦੇਣ ਦਾ ...

Read More

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ਵਿਆਪੀ 21 ਦਿਨਾ ਲੌਕਡਾਊਨ ਕਰਕੇ ਪਰਵਾਸੀ ਕਾਮਿਆਂ ਨੂੰ ਦਰਪੇਸ਼ ਸਿਹਤ ਤੇ ਪ੍ਰਬੰਧਨ ਜਿਹੇ ਮੁੱਦਿਆਂ ਨਾਲ ਸਿੱਝਣ ਲਈ ਉਹ ‘ਮਾਹਿਰ’ ਸੰਸਥਾ ਨਹੀਂ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਜ਼ਰੂਰਤਮੰਦਾਂ ਲਈ ਹੈਲਪਲਾਈਨ ਗਠਿਤ ਕੀਤੇ ਜਾਣ ਬਾਬਤ ਉਸ ਤਕ ਰਸਾਈ ਕਰਨ ਦੀ ਥਾਂ ਇਹ ...

Read More

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਸ੍ਰੀਨਗਰ, 7 ਅਪਰੈਲ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਨਜ਼ਰਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਬੂਬਾ, ਜਨਤਕ ਸੁਰੱਖਿਆ ਕਾਨੂੰਨ (ਪੀਐੱਸਏ) ਅਧੀਨ ਨਜ਼ਰਬੰਦ ਹਨ। ਉਹ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਸਰਕਾਰ ਨੇ ਸੂਬੇ ਤੋਂ ਵਿਸ਼ੇਸ਼ ...

Read More

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 7 ਅਪਰੈਲ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜੇਲ੍ਹਾਂ ’ਚ ਬੰਦ 50 ਸਾਲ ਤੋਂ ਵੱਧ ਉਮਰ ਦੇ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਦੇਣ ਸਬੰਧੀ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ ਜਸਟਿਸ ਐੱਸਏ ਬੋਬੜੇ ਅਤੇ ਜਸਟਿਸ ...

Read More

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਪੰਜਾਬ ’ਚ ਕਰੋਨਾਵਾਿੲਰਸ ਖ਼ਿਲਾਫ਼ ਜੰਗ ਦੇ ਨਾਇਕਾਂ ਨੇ ਮਹਾਮਾਰੀ ਦਾ ਰੁਖ਼ ਮੋੜਿਆ

ਸੁਰਜੀਤ ਮਜਾਰੀ/ਲਾਜਵੰਤ ਸਿੰਘ ਨਵਾਂ ਸ਼ਹਿਰ, 7 ਅਪਰੈਲ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਅਤੇ ਲਾਗ ਦੇ ਮਰੀਜ਼ ਯੱਕਦਮ ਵਧਣ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਮੋੜ ’ਤੇ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੀੜਤਾਂ ਦੀ ਸਾਂਭ ...

Read More


ਸਾਬਕਾ ਸਰਪੰਚ ਤੋਂ 29 ਲੱਖ ਰੁਪਏ ਲੁੱਟੇ

Posted On May - 14 - 2010 Comments Off on ਸਾਬਕਾ ਸਰਪੰਚ ਤੋਂ 29 ਲੱਖ ਰੁਪਏ ਲੁੱਟੇ
ਖੇਤਰੀ ਪ੍ਰਤੀਨਿਧ ਲੁਧਿਆਣਾ, 13 ਮਈ ਲੁਧਿਆਣਾ-ਰਾਹੋਂ ਰੋਡ ’ਤੇ ਤਿੰਨ ਹਥਿਆਰਬੰਦ ਕਾਰ ਸਵਾਰ ਲੁਟੇਰਿਆਂ ਨੇ ਪਿੰਡ ਸੀੜ੍ਹਾ ਦੇ ਸਾਬਕਾ ਸਰਪੰਚ ਤੋਂ ਦਿਨ ਦਿਹਾੜੇ 29 ਲੱਖ ਰੁਪਏ ਲੁੱਟ ਲਏ। ਘਟਨਾ ਦੌਰਾਨ ਹਲਕੇ ਨੀਲੇ ਰੰਗ ਦੀ ਜ਼ੈਨ ਕਾਰ ਵਿਚ ਸਵਾਰ ਲੁਟੇਰਿਆਂ ਨੇ ਪਹਿਲਾਂ ਕੁਝ ਦੂਰੀ ਤੱਕ ਸਾਬਕਾ ਸਰਪੰਚ ਦੀ ਕਾਰ ਦਾ ਪਿੱਛਾ ਕੀਤਾ। ਲੁਟੇਰਿਆਂ ਨੇ ਨਕਦੀ ਲੁੱਟਣ ਤੋਂ ਪਹਿਲਾਂ ਸਾਬਕਾ ਸਰਪੰਚ ਦੀ ਲੱਤ ਵਿਚ ਗੋਲੀ ਮਾਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਅਤੇ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਲੁੱਟ 

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਖਾਪਾਂ ਨੂੰ ਚਿਤਾਵਨੀ

Posted On May - 14 - 2010 Comments Off on ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਖਾਪਾਂ ਨੂੰ ਚਿਤਾਵਨੀ
ਨਵੀਂ ਦਿੱਲੀ, 13 ਮਈ ਹਰਿਆਣੇ ਦੀਆਂ ਖ਼ਾਪ ਪੰਚਾਇਤਾਂ ਦੀਆਂ ਕਾਰਵਾਈਆਂ ਦਾ ਸਖ਼ਤੀ ਨਾਲ ਨੋਟਿਸ ਲੈਂਦਿਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਜ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪ੍ਰੰਪਰਾ ਦੇ ਨਾਮ ’ਤੇ ਕਾਨੂੰਨ ਆਪਣੇ ਹੱਥਾਂ ’ਚ ਨਾ ਲੈਣ ਕਿਉਂਕਿ ‘ਗੋਤਰ ਵਿਆਹ’ ਵਿਆਪਕ ਬਹਿਸ ਦਾ ਵਿਸ਼ਾ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਇਸ ਨੇ ਅਖ਼ਬਾਰਾਂ ’ਚ ਛਪੀਆਂ ਰਿਪੋਰਟਾਂ ਤੋਂ ਜਾਣਿਆ ਹੈ ਕਿ ਸੂਬੇ ਦੀਆਂ ਖਾਪ ਪੰਚਾਇਤਾਂ ਇਕੋ ਗੋਤਰ ’ਚ ਵਿਆਹੇ ਹਿੰਦੂ ਜੋੜਿਆਂ ਵਿਰੁੱਧ 

ਪ੍ਰਧਾਨ ਮੰਤਰੀ ਵੱਲੋਂ ਜੈਰਾਮ ਦੇ ਅਸਤੀਫੇ ਦੀ ਪੇਸ਼ਕਸ਼ ਰੱਦ

Posted On May - 14 - 2010 Comments Off on ਪ੍ਰਧਾਨ ਮੰਤਰੀ ਵੱਲੋਂ ਜੈਰਾਮ ਦੇ ਅਸਤੀਫੇ ਦੀ ਪੇਸ਼ਕਸ਼ ਰੱਦ
ਨਵੀਂ ਦਿੱਲੀ, 13 ਮਈ ਕੇਂਦਰੀ ਮੰਤਰੀ ਜੈਰਾਮ ਰਮੇਸ਼ ਵੱਲੋਂ ਕੁਝ ਚੀਨੀ ਬਰਾਮਦਾਂ ਰੋਕਣ ਬਦਲੇ ਗ੍ਰਹਿ ਮੰਤਰਾਲੇ ਦੀ ਨੁਕਤਾਚੀਨੀ ਕਰਨ ਤੋਂ ਛਿੜੇ ਵਿਵਾਦ ਕਾਰਨ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਵਾਤਾਵਰਣ ਮੰਤਰੀ ਸ੍ਰੀ ਰਮੇਸ਼ ਨੇ ਸੋਮਵਾਰ ਰਾਤੀਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਪੀ.ਐਮ.ਓ. ਦੇ ਸੂਤਰਾਂ ਨੇ ਦੱਸਿਆ ਕਿ ਸ੍ਰੀ ਰਮੇਸ਼ ਅਸਤੀਫਾ 

ਪੰਜਾਬ ਦੇ 54 ਪੁਲੀਸ ਅਫਸਰਾਂ ਦੇ ਤਬਾਦਲੇ

Posted On May - 14 - 2010 Comments Off on ਪੰਜਾਬ ਦੇ 54 ਪੁਲੀਸ ਅਫਸਰਾਂ ਦੇ ਤਬਾਦਲੇ
ਚੰਡੀਗੜ੍ਹ, 13 ਮਈ ਵੱਡੀ ਪੱਧਰ ’ਤੇ ਫੇਰ-ਬਦਲ ਕਰਦਿਆਂ ਪੰਜਾਬ ਸਰਕਾਰ ਨੇ ਅੱਜ ਸੂਬੇ ਦੇ 54 ਪੁਲੀਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਚ ਛੇ ਆਈ.ਪੀ.ਐਸ. ਅਤੇ 48 ਪੰਜਾਬ ਪੁਲੀਸ ਸਰਵਿਸ ਅਫਸਰ ਸ਼ਾਮਲ ਹਨ।  ਆਰ.ਸੀ. ਸੇਠੀ ਨੂੰ ਡੀ.ਆਈ.ਜੀ. ਸੁਰੱਖਿਆ, ਦਵਿੰਦਰ ਸਿੰਘ ਨੂੰ ਐਸ.ਪੀ. ਜਾਂਚ ਲੋਕਪਾਲ, ਧੰਨਪ੍ਰੀਤ ਕੌਰ ਨੂੰ ਵਧੀਕ ਡੀ.ਸੀ.ਪੀ. ਅੰਮ੍ਰਿਤਸਰ ਅਤੇ ਸੁਨੀਲ ਕੁਮਾਰ ਨੂੰ 13ਵੀਂ ਪੰਜਾਬ ਆਰਮਡ ਪੁਲੀਸ ਦੇ ਸਹਾਇਕ ਕਮਾਂਡੈਂਟ ਵਜੋਂ ਨਿਯੁਕਤ ਕੀਤਾ ਗਿਆ 

ਸਿੰਜਾਈ ਵਿਭਾਗ ਦੇ ਤਿੰਨ ਐਕਸੀਅਨ ਮੁਅੱਤਲ

Posted On May - 14 - 2010 Comments Off on ਸਿੰਜਾਈ ਵਿਭਾਗ ਦੇ ਤਿੰਨ ਐਕਸੀਅਨ ਮੁਅੱਤਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ,13 ਮਈ ਬੇਨਿਯਮੀਆਂ ਦੇ ਦੋਸ਼ ਹੇਠ ਸਿੰਜਾਈ ਵਿਭਾਗ ਦੇ ਤਿੰਨ ਐਕਸੀਅਨ ਮੁਅੱਤਲ ਕਰ ਦਿੱਤੇ ਹਨ। ਇਨ੍ਹਾਂ ਬਾਰੇ ਅਕਾਲੀ ਵਿਧਾਇਕ ਸ੍ਰੀ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਵਿਧਾਨ ਸਭਾ ਦੀ ਬਣੀ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਫੈਸਲਾ ਲਿਆ ਗਿਆ ਹੈ।  ਸਰਕਾਰੀ ਸੂਤਰਾਂ ਅਨੁਸਾਰ ਇਨ੍ਹਾਂ ਦੇ ਨਾਂ ਹਨ: ਗੁਰਦਿਆਲ ਸਿੰਘ, ਦਵਿੰਦਰ ਸਿੰਘ ਅਤੇ ਨਰੇਸ਼ ਗੋਇਲ ਵਿਧਾਨ ਸਭਾ ਕਮੇਟੀ ਨੇ ਘੱਗਰ ਦਰਿਆ ’ਤੇ ਬੰਨ੍ਹ ਬਣਾਉਣ ਵਿਚ ਹੋਈ ਦੇਰੀ ਦੇ ਮੁੱਦੇ ’ਤੇ ਪੜਤਾਲ 

ਪਾਕਿ ਨਾਲ ਵਾਰਤਾ ਦੀ ਲੋੜ ਨਹੀਂ: ਗਡਕਰੀ

Posted On May - 13 - 2010 Comments Off on ਪਾਕਿ ਨਾਲ ਵਾਰਤਾ ਦੀ ਲੋੜ ਨਹੀਂ: ਗਡਕਰੀ
ਕੇਂਦਰ ਸਰਕਾਰ ’ਤੇ ਦੋਹਰੇ ਮਾਪਦੰਡ ਅਪਨਾਉਣ ਦੇ ਦੋਸ਼ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਮਈ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਵੱਲੋਂ ਜੁਲਾਈ ਵਿਚ ਪਾਕਿਸਤਾਨ ਦੌਰਾ ਕਰਨ ਦੇ ਐਲਾਨ ਦੇ ਇਕ ਦਿਨ ਬਾਅਦ ਭਾਰਤੀ ਜਨਤਾ ਪਾਰਟੀ ਨੇ ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਆਰੰਭਣ ਦਾ ਵਿਰੋਧ ਕੀਤਾ ਹੈ। ਇਸ ਤਰ੍ਹਾਂ ਕਰਕੇ ਭਾਰਤ ਦੀ ਇਕ ਮੁਖ ਵਿਰੋਧੀ ਪਾਰਟੀ ਨੇ ਸੰਭਾਵੀ ਗੱਲਬਾਤ ਦੇ ਨਤੀਜਿਆਂ ’ਤੇ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਟ੍ਰਿਬਿਊਨ 

ਫਤਹਿ ਮਾਰਚ ਦਾ ਬੇਮਿਸਾਲ ਸਵਾਗਤ

Posted On May - 13 - 2010 Comments Off on ਫਤਹਿ ਮਾਰਚ ਦਾ ਬੇਮਿਸਾਲ ਸਵਾਗਤ
ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਸਵਾਗਤ ਲਈ ਹਾਜ਼ਰ ਵਿਸ਼ੇਸ਼ ਸਮਾਗਮ ਭਲਕੇ ਫਤਹਿਗੜ੍ਹ ਸਾਹਿਬ ’ਚ ਜਗਤਾਰ ਸਿੰਘ ਸਿੱਧੂ /ਬਹਾਦਰ ਸਿੰਘ ਮਰਦਾਂਪੁਰ ਸ਼ੰਭੂ ਬੈਰੀਅਰ (ਪਟਿਆਲਾ), 12 ਮਈ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਦੇ ਤ੍ਰੈ-ਸ਼ਤਾਬਦੀ ਜ਼ਸ਼ਨਾਂ ਨੂੰ ਸਮਰਪਿਤ ਮਾਰਚ ਅੱਜ ਜਦੋਂ ਹਰਿਆਣਾ ਤੋਂ ਪੰਜਾਬ ਦੀ ਧਰਤੀ ’ਤੇ ਦਾਖਲ ਹੋਇਆ ਤਾਂ ਸੂਬੇ ਦੀਆਂ ਸੰਗਤਾਂ ਨੇ ਸ਼ਾਨਦਾਰ ਸਵਾਗਤ ਕੀਤਾ। ਖਾਲਸਾਈ ਰੰਗ ’ਚ ਰੰਗੇ ਮਹੌਲ ’ਚ ਜੈਕਾਰਿਆਂ ਦੀ ਗੂੰਜ ਨਾਲ ਨਾਂਦੇੜ ਸਾਹਿਬ 

ਸਾਹਨੀ ਵਿਰੁੱਧ ਵੀ ਕਾਰਵਾਈ ਹੋਣ ਦੇ ਸੰਕੇਤ

Posted On May - 13 - 2010 Comments Off on ਸਾਹਨੀ ਵਿਰੁੱਧ ਵੀ ਕਾਰਵਾਈ ਹੋਣ ਦੇ ਸੰਕੇਤ
ਲਕਸ਼ਮੀ ਕਾਂਤਾ ਚਾਵਲਾ ਮੁਸ਼ਕਲ ’ਚ ਜਾਂਚ ਕਮੇਟੀ ਵੱਲੋਂ ਰਿਪੋਰਟ ਪੇਸ਼ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਮਈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਮੁੱਖ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ ਵਿਵਾਦ ਉੱਪਰ ਪਾਰਟੀ ਦੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਅਧਾਰਿਤ ਦੋ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਅੱਜ ਚੰਡੀਗੜ੍ਹ ਵਿੱਚ ਕੌਮੀ ਪ੍ਰਧਾਨ ਨਿਤਿਨ ਗਡਕਰੀ 

ਲਿਬੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 103 ਹਲਾਕ

Posted On May - 13 - 2010 Comments Off on ਲਿਬੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 103 ਹਲਾਕ
ਦਸ ਸਾਲਾ ਬੱਚਾ ਹੀ ਬਚਿਆ ਤ੍ਰਿਪੋਲੀ, 12 ਮਈ ਇੱਥੇ ਲਿਬੀਆ ਦੇ ਜਹਾਜ਼ ਨੂੰ ਵਾਪਰੇ ਹਾਦਸੇ ਵਿਚ 103 ਵਿਅਕਤੀਆਂ ਦੀ ਮੌਤ ਹੋ ਗਈ ਪਰ ਇਕ ਬੱਚਾ ਬਚ ਗਿਆ। ਜਹਾਜ਼ ਦੱਖਣੀ ਅਫਰੀਕਾ ਤੋਂ ਆ ਰਿਹਾ ਸੀ ਤੇ ਇੱਥੇ ਹਵਾਈ ਅੱਡੇ ’ਤੇ ਉਤਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ’ਤੇ 93 ਯਾਤਰੀ ਅਤੇ 11 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਵਿਚ ਬਚਣ ਵਾਲਾ ਬੱਚਾ ਹਾਲੈਂਡ ਤੋਂ ਹੈ। ਸਰਕਾਰੀ ਅਧਿਕਾਰੀ ਅਨੁਸਾਰ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ। ਅਫਰੀਕੀ ਏਅਰਵੇਜ਼ ਦੇ 

ਵਹਿਸ਼ੀਆਨਾ ਅਪਰਾਧਾਂ ਬਦਲੇ ਚਾਰ ਨੂੰ ਫਾਂਸੀ

Posted On May - 13 - 2010 Comments Off on ਵਹਿਸ਼ੀਆਨਾ ਅਪਰਾਧਾਂ ਬਦਲੇ ਚਾਰ ਨੂੰ ਫਾਂਸੀ
ਭੋਜਪੁਰ ਜ਼ਿਲੇ ’ਚ 21 ਦਲਿਤ ਮਾਰਨ ਬਦਲੇ ਤਿੰਨ ਨੂੰ ਫਾਂਸੀ, 20 ਨੂੰ ਉਮਰ ਕੈਦ ਨਿਠਾਰੀ ਕਤਲ ਕਾਂਡ ਦੇ ਇਕ ਹੋਰ ਕੇਸ ’ਚ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜ਼ਾ ਗਾਜ਼ੀਆਬਾਦ/ਭੋਜਪੁਰ12 ਮਈ ਨਿਠਾਰੀ ਕਤਲ ਕੇਸ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਉਸ ’ਤੇ ਸੱਤ ਸਾਲਾ ਬੱਚੀ ਆਰਤੀ ਦਾ ਬਲਾਤਕਾਰ ਤੇ ਕਤਲ ਕਰਨ ਦਾ ਦੋਸ਼ ਸਾਬਤ ਹੋਇਆ ਸੀ। ਨਿਠਾਰੀ ਕਤਲ ਕੇਸ ਨਾਲ ਸਬੰਧਤ ਉਸ ਖ਼ਿਲਾਫ਼ 19 ਕੇਸ ਦਰਜ ਹਨ ਅਤੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਏ.ਕੇ. ਸਿੰਘ 

ਸ਼ਰਾਬ ਦੀ ਫੈਕਟਰੀ ਨੂੰ ਅੱਗ ਦੋ ਮੁਲਾਜ਼ਮ ਹਲਾਕ

Posted On May - 13 - 2010 Comments Off on ਸ਼ਰਾਬ ਦੀ ਫੈਕਟਰੀ ਨੂੰ ਅੱਗ ਦੋ ਮੁਲਾਜ਼ਮ ਹਲਾਕ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ ਅੰਬਾਲਾ/ਨਰਾਇਣਗੜ੍ਹ 12 ਮਈ ਅੰਬਾਲਾ-ਜਗਾਧਰੀ ਸੜਕ ’ਤੇ ਕਾਲਪੀ ਚੌਕ ਤੋਂ 8 ਕਿਲੋਮੀਟਰ ਦੂਰ ਬਧੌਲੀ ਪਿੰਡ ਦੀ ਜ਼ਮੀਨ ਵਿਚ ਸਥਾਪਤ ਹੋਈ ਐਨ.ਵੀ.ਜੀ. ਨਾਂ ਦੀ ਸ਼ਰਾਬ ਦੀ ਫੈਕਟਰੀ ਵਿਚ ਅੱਜ ਦੁਪਹਿਰੇ ਅੱਗ ਲੱਗ ਗਈ ਜਿਸ ਵਿਚ ਦੋ ਵਿਅਕਤੀਆਂ ਦੇ ਸੜ ਜਾਣ ਦੀ ਸ਼ੰਕਾ ਹੈ। ਮੌਕੇ ’ਤੇ ਮੌਜੂਦ ਡੀ.ਸੀ. ਅੰਬਾਲਾ ਦਾ ਕਹਿਣਾ ਸੀ ਕਿ ਦੋ ਜਾਨਾਂ ਗਈਆਂ ਹਨ। ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਪੌਣੇ 12 ਵਜੇ ਦੇ ਕਰੀਬ ਸ਼ਰਾਬ ਦੀ 

ਜਸਟਿਸ ਕਪਾਡੀਆ ਨੇ ਭਾਰਤ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ

Posted On May - 13 - 2010 Comments Off on ਜਸਟਿਸ ਕਪਾਡੀਆ ਨੇ ਭਾਰਤ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ
ਫਜ਼ੂਲ ਜਨਹਿਤ ਪਟੀਸ਼ਨਾਂ ਖ਼ਿਲਾਫ਼ ਸਖ਼ਤੀ ਵਰਤਣ ਦਾ ਐਲਾਨ ਨਵੀਂ ਦਿੱਲੀ, 12 ਮਈ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਐਸ.ਐਚ. ਕਪਾਡੀਆ ਨੂੰ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਭਾਰਤ ਦੇ 38ਵੇਂ ਚੀਫ ਜਸਟਿਸ ਵਜੋਂ ਸਹੁੰ ਚੁਕਾਈ ਗਈ। 62 ਸਾਲਾ ਜਸਟਿਸ ਕਪਾੜੀਆ ਨੂੰ ਰਾਸ਼ਟਰਪਤੀ ਭਵਨ ਵਿਚ ਸਹੁੰ ਚੁਕਾਉਣ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਨ੍ਹਾਂ ਦੇ ਵਜ਼ਾਰਤੀ ਸਾਥੀ ਅਹੁਦਾ ਛੱਡ ਰਹੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਜਸਟਿਸ 

ਮੋਗਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਮਨੀਲਾ ਵਿਚ ਗੋਲੀਆਂ ਮਾਰ ਕੇ ਹੱਤਿਆ

Posted On May - 13 - 2010 Comments Off on ਮੋਗਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਮਨੀਲਾ ਵਿਚ ਗੋਲੀਆਂ ਮਾਰ ਕੇ ਹੱਤਿਆ
ਪਵਨ ਗਰੋਵਰ ਅਜੀਤਵਾਲ, 12 ਮਈ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਪ੍ਰਸਿੱਧ ਹਾਕੀ ਖਿਡਾਰੀ ਤੇਜਿੰਦਰਪਾਲ ਸਿੰਘ ਉਰਫ ਬਲੌਰੀ (30 ਸਾਲ) ਅਤੇ ਉਸ ਦੀ ਭੂਆ ਦੇ ਲੜਕੇ ਬਲਵਿੰਦਰ ਸਿੰਘ ਉਰਫ ਪੱਪਾ ਪੁੱਤਰ ਅਜੈਬ ਸਿੰਘ ਵਾਸੀ ਰਾਜਿਆਣਾ  ਦੀ ਅੱਜ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜਿੰਦਰਪਾਲ ਬਲੌਰੀ ਅਰਸਾ ਕਰੀਬ ਚਾਰ-ਪੰਜ ਸਾਲ ਪਹਿਲਾਂ ਫਿਲਪੀਨਜ਼ 

ਆਨੰਦ ਮੈਰਿਜ ਐਕਟ ਬਾਰੇ ਆਰਡੀਨੈਂਸ ਜਾਰੀ ਹੋਵੇਗਾ

Posted On May - 13 - 2010 Comments Off on ਆਨੰਦ ਮੈਰਿਜ ਐਕਟ ਬਾਰੇ ਆਰਡੀਨੈਂਸ ਜਾਰੀ ਹੋਵੇਗਾ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਮਈ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਉੱਚ ਪੱਧਰੀ ਵਫਦ ਨੂੰ ਦੱਸਿਆ ਕਿ ਯੂ.ਪੀ.ਏ. ਸਰਕਾਰ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਦੀ ਦਿਲਚਸਪੀ ਸਦਕਾ ਸਿੱਖਾਂ ਦੀ ਚਿਰੋਕਣੀ ਆਨੰਦ ਕਾਰਜ ਐਕਟ ਬਣਾਉਣ ਦੀ ਮੰਗ ਮੰਨ ਲਈ ਗਈ ਹੈ ਤੇ ਜਲਦੀ ਹੀ ਇਸ ਬਾਰੇ ਆਰਡੀਨੈਂਸ ਜਾਰੀ ਕੀਤਾ ਜਾਵੇਗਾ। ਇਸ ਵਫਦ ਦੇ ਮੁਖੀ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕੇਂਦਰੀ ਮੰਤਰੀ ਨਾਲ ਅੱਜ ਮੁਲਾਕਾਤ ਮਗਰੋਂ ਇਹ ਜਾਣਕਾਰੀ 

ਧੀ ਤੇ ਸੱਸ ਦੀ ਹੱਤਿਆ, ਜਵਾਈ ਗੰਭੀਰ ਜ਼ਖ਼ਮੀ

Posted On May - 13 - 2010 Comments Off on ਧੀ ਤੇ ਸੱਸ ਦੀ ਹੱਤਿਆ, ਜਵਾਈ ਗੰਭੀਰ ਜ਼ਖ਼ਮੀ
‘ਅਣਖ’ ਖਾਤਰ ਪੱਤਰ ਪ੍ਰੇਰਕ ਪੱਟੀ, 12 ਮਈ ਪਿੰਡ ਬਾਹਮਣੀਵਾਲਾ  ਵਿੱਚ  ਪ੍ਰੇਮ ਵਿਆਹ ਕਰਾਉਣ ਤੋਂ ਨਰਾਜ਼ ਹੋਏ ਸਕੇ ਭਰਾ ਅਤੇ ਪਿਤਾ ਵਲੋਂ ਪੰਜ ਹੋਰ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਲਾਡਾਂ ਨਾਲ ਪਾਲੀ ਧੀ ਅਤੇ ਉਸ ਦੀ ਸੱਸ ਦਾ ਪਹਿਰ ਦੇ ਤੜਕੇ ਕਤਲ ਕਰ ਦਿੱਤਾ ਗਿਆ ਅਤੇ ਜਵਾਈ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਪਰ ਉਸ ਨੇ ਭੱਜ ਕੇ ਜਾਨ ਬਚਾ ਲਈ। ਪ੍ਰਾਪਤ ਜਾਣਕਾਰੀ ਅਨੁਸਾਰ  ਅਮਰਪ੍ਰੀਤ ਸਿੰਘ  ਵਾਸੀ ਬਾਹਮਣੀਵਾਲਾ ਦੇ ਲਾਗਲੇ ਪਿੰਡ ਡਿਆਲ ਦੇ ਵਾਸੀ  ਗੁਰਇਕਬਾਲ ਸਿੰਘ ਨਾਲ ਦੋਸਤਾਨਾ 

ਕ੍ਰਿਸ਼ਨਾ ਦੀ ਪਾਕਿ ਫੇਰੀ 15 ਜੁਲਾਈ ਨੂੰ

Posted On May - 12 - 2010 Comments Off on ਕ੍ਰਿਸ਼ਨਾ ਦੀ ਪਾਕਿ ਫੇਰੀ 15 ਜੁਲਾਈ ਨੂੰ
ਵਿਦੇਸ਼ ਸਕੱਤਰ ਪੱਧਰ ਦੀ ਮੀਟਿੰਗ 26 ਜੂਨ ਨੂੰ ਹੋਵੇਗੀ ਨਵੀਂ ਦਿੱਲੀ/ਇਸਲਾਮਾਬਾਦ, 11 ਮਈ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ 15 ਜੁਲਾਈ ਨੂੰ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਲਈ ਇਸਲਾਮਾਬਾਦ ਜਾਣਗੇ। ਦੋਵੇਂ ਆਗੂ ਰਲ ਕੇ ਬੇਭਰੋਸਗੀ ਖ਼ਤਮ ਕਰਨ ਤੇ ਗੱਲਬਾਤ ਦੇ ਅਮਲ ਨੂੰ ਅੱਗੇ ਤੋਰਨ ਲਈ ਨਿਯਮ ਤੈਅ ਕਰਨਗੇ। ਇਸ ਮੀਟਿੰਗ ਤੋਂ ਪਹਿਲਾਂ ਭਾਰਤੀ ਵਿਦੇਸ਼ ਸਕੱਤਰ ਨਿਰੂਪਮਾ ਰਾਓ 26 ਜੂਨ ਨੂੰ ਇਸਲਾਮਾਬਾਦ ’ਚ ਆਪਣੇ ਹਮਰੁਤਬਾ ਸਲਮਾਨ ਬਸ਼ੀਰ ਨਾਲ ਮੁਲਾਕਾਤ ਕਰਨਗੇ। 
Manav Mangal Smart School
Available on Android app iOS app
Powered by : Mediology Software Pvt Ltd.