ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਮੁੱਖ ਸਫ਼ਾ › ›

Featured Posts
ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ

ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ

ਨਵੀਂ ਦਿੱਲੀ, 8 ਅਪਰੈਲ ਸੁਪਰੀਮ ਕੋਰਟ ਨੇ ਨਾਗਰਿਕ ਹੱਕਾਂ ਬਾਰੇ ਕਾਰਕੁਨ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਨੂੰ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਇਕ ਹਫ਼ਤੇ ਅੰਦਰ ਜੇਲ੍ਹ ਪ੍ਰਸ਼ਾਸਨ ਕੋਲ ਆਤਮ ਸਮਰਪਣ ਕਰਨ ਲਈ ਆਖ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਾਰਕੁਨਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਮਹਾਰਾਸ਼ਟਰ ...

Read More

ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ

ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ

ਚਰਨਜੀਤ ਭੁੱਲਰ ਚੰਡੀਗੜ੍ਹ, 8 ਅਪਰੈਲ ਪੰਜਾਬ ਸਰਕਾਰ ਨੇ ਰਾਜ ਭਰ ’ਚ ਕਰੀਬ 1900 ਚੌਲ ਮਿੱਲਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੂੰ ਆਰਜ਼ੀ ਤੌਰ ’ਤੇ ਮੰਡੀ ਯਾਰਡ ਦਾ ਦਰਜਾ ਦਿੱਤਾ ਜਾਣਾ ਹੈ। ਕਿਸਾਨ ਹਾੜੀ ਦੀ ਫਸਲ ਇਨ੍ਹਾਂ ਚੌਲ ਮਿੱਲਾਂ ਵਿਚ ਸਿੱਧੀ ਉਤਾਰ ਸਕਣਗੇ। ਖਰੀਦ ਏਜੰਸੀਆਂ ਇਨ੍ਹਾਂ ਸ਼ੈਲਰਾਂ ’ਚ ਫਸਲ ਦੀ ਬੋਲੀ ਲਾਉਣਗੀਆਂ। ਪੰਜਾਬ ...

Read More

‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ

‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 8 ਅਪਰੈਲ ਸਥਾਨਕ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਥਾਪਿਤ ਆਈਸੋਲੇਸ਼ਨ ਵਾਰਡ ਵਿਚ ਅੱਗੇ ਹੋ ਕੇ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਅਮਲੇ ਦਾ ਹਾਲ ਅਜਿਹਾ ਹੈ, ਜਿਵੇਂ ਬਿਨਾਂ ਹਥਿਆਰਾਂ ਦੇ ਇਕ ...

Read More

ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ

ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ

ਕੇਂਦਰ ਵੱਲੋਂ ਛੇਤੀ ਹੋਰ ਕਿਸ਼ਤਾਂ ਜਾਰੀ ਕਰਨ ਦੀ ਸੰਭਾਵਨਾ ਨਵੀਂ ਦਿੱਲੀ, 8 ਅਪਰੈਲ ਕਰੋਨਾਵਾਇਰਸ ਮਹਾਮਾਰੀ ਦਰਮਿਆਨ ਸੂਬਿਆਂ ਨੂੰ ਹੋਰ ਰਾਹਤ ਦੇਣ ਦੇ ਇਰਾਦੇ ਨਾਲ ਵਿੱਤ ਮੰਤਰਾਲੇ ਵੱਲੋਂ ਹੁਣ ਤਕ ਦੋ ਕਿਸ਼ਤਾਂ ’ਚ ਕਰੀਬ 34 ਹਜ਼ਾਰ ਕਰੋੜ ਰੁਪਏ ਜੀਐੱਸਟੀ ਮੁਆਵਜ਼ੇ ਵਜੋਂ ਜਾਰੀ ਕੀਤੇ ਜਾ ਚੁੱਕੇ ਹਨ। ਸੂਤਰਾਂ ਨੇ ਕਿਹਾ ਕਿ ਮੰਗਲਵਾਰ ਨੂੰ 14,103 ...

Read More

ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ

ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ

ਨਵੀਂ ਦਿੱਲੀ, 8 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਦੀ ਪੁਸ਼ਟੀ ਲਈ ਸਰਕਾਰੀ ਜਾਂ ਨਿੱਜੀ ਲੈਬਾਰਟਰੀਆਂ ਵਿੱਚ ਕੀਤੇ ਜਾਣ ਵਾਲੇ ਟੈਸਟ ਬਿਲਕੁਲ ਮੁਫ਼ਤ ਹੋਣ ਤੇ ਸਰਕਾਰ ਇਸ ਸਬੰਧੀ ਫੌਰੀ ਲੋੜੀਂਦੀਆਂ ਹਦਾਇਤਾਂ ਜਾਰੀ ਕਰੇ। ਸਿਖਰਲੀ ਅਦਾਲਤ ਨੇ ਕਿਹਾ ਕਿ ਜਦੋਂ ਦੇਸ਼ ਕਿਸੇ ਸੰਕਟ ਵਿੱਚ ਹੋਵੇ, ਅਜਿਹੇ ਮੌਕੇ ਲੈਬਾਰੇਟਰੀਆਂ ਸਮੇਤ ਪ੍ਰਾਈਵੇਟ ...

Read More

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਬਲਵਿੰਦਰ ਜੰਮੂ ਚੰਡੀਗੜ੍ਹ, 8 ਅਪਰੈਲ ਪੰਜਾਬ ਵਿਚ ਪੂਰਾ ਦਿਨ ਕਰਫ਼ਿਊ ਵਧਾਉਣ ਦੇ ਮਾਮਲੇ ਨੂੰ ਲੈ ਕੇ ਭੰਬਲਭੂਸਾ ਬਣਿਆ ਰਿਹਾ ਤੇ ਆਖ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ। ਅਜਿਹੀਆਂ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮੁੱਖ ਮੰਤਰੀ ...

Read More

ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

ਨਵੀਂ ਦਿੱਲੀ, 8 ਅਪਰੈਲ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 32 ਵਿਅਕਤੀ ਕਰੋਨਾਵਾਇਰਸ ਕਰਕੇ ਦਮ ਤੋੜ ਗਏ ਹਨ ਜਦੋਂਕਿ ਮਹਾਮਾਰੀ ਦੀ ਜ਼ੱਦ ਵਿੱਚ ਆਉਣ ਵਾਲੇ 773 ਨਵੇਂ ਕੇਸ ਰਿਪੋਰਟ ਹੋਏ ਹਨ। ਅੱਜ ਹੋਈਆਂ ਮੌਤਾਂ ਨਾਲ ਕੋਵਿਡ-19 ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 149 ਤੇ ਕੁੱਲ ਕੇਸਾਂ ...

Read More


ਦਾਂਤੇਵਾੜਾ ’ਚ ਨਕਸਲੀਆਂ ਵੱਲੋਂ ਫਿਰ ਵੱਡਾ ਹਮਲਾ

Posted On May - 18 - 2010 Comments Off on ਦਾਂਤੇਵਾੜਾ ’ਚ ਨਕਸਲੀਆਂ ਵੱਲੋਂ ਫਿਰ ਵੱਡਾ ਹਮਲਾ
ਬੱਸ ਉਡਾਈ; 50 ਜਣੇ ਹਲਾਕ ਰਾਏਪੁਰ, 17 ਮਈ ਮਾਓਵਾਦੀਆਂ ਨੇ ਅੱਜ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ’ਚ ਇਕ ਬੱਸ ਉਡਾ ਦਿੱਤੀ, ਜਿਸ ’ਚ ਘੱਟੋ-ਘੱਟ 50 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿਚ ਕਈ ਵਿਸ਼ੇਸ਼ ਪੁਲੀਸ ਅਫਸਰ (ਐਸ.ਪੀ.ਓਜ਼) ਸਨ। ਮਹੀਨੇ ਤੋਂ ਥੋੜ੍ਹਾ ਵੱਧ ਸਮੇਂ ’ਚ ਇਹ ਦੂਜਾ ਵੱਡਾ ਮਾਰੂ ਹਮਲਾ ਹੈ। ਅਧਿਕਾਰੀਆਂ ਅਨੁਸਾਰ ਇੱਥੋਂ 400 ਕਿਲੋਮੀਟਰ ਦੂਰ ਦਾਂਤੇਵਾੜਾ ਜ਼ਿਲ੍ਹੇ ’ਚ ਗਦੀਰਸ ਤੋਂ ਭੂਸਾਰਸ ਜਾ ਰਹੀ ਯਾਤਰੀ ਬੱਸ ’ਤੇ ਨਕਸਲੀਆਂ ਨੇ 4.45 ਵਜੇ ਦੇਸੀ ਬੰਬ ਨਾਲ ਹਮਲਾ ਕੀਤਾ। ਐਸ.ਪੀ.ਓਜ਼, 

ਧੀਆਂ ਵੀ ਹੋਣਗੀਆਂ ਜ਼ਮੀਨ ਦੀਆਂ ਹੱਕਦਾਰ

Posted On May - 18 - 2010 Comments Off on ਧੀਆਂ ਵੀ ਹੋਣਗੀਆਂ ਜ਼ਮੀਨ ਦੀਆਂ ਹੱਕਦਾਰ
ਪੰਜਾਬ ਕੈਬਨਿਟ ਦਾ ਅਹਿਮ ਫੈਸਲਾ ਮੁਜ਼ਾਰੇ ਦੀ ਮੌਤ ਤੋਂ ਬਾਅਦ ਜੇਕਰ ਉਹ ਆਪਣੇ ਪਿੱਛੇ ਪੁਰਸ਼ ਵਾਰਸ ਨਹੀਂ ਛੱਡਦਾ ਤਾਂ ਮਹਿਲਾ ਵਾਰਸਾਂ ਨੂੰ ਵੀ ਉਸ ਦੀ ਟੈਨੇਂਸੀ ਪ੍ਰਾਪਤ ਹੋ ਸਕੇਗੀ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਈ ਪੰਜਾਬ ਮੰਤਰੀ ਮੰਡਲ ਨੇ ਜ਼ਮੀਨੀ ਸੁਧਾਰਾਂ ਅਤੇ ਮੁਜ਼ਾਰਿਆਂ ਨਾਲ ਸਬੰਧਤ ਕਾਨੂੰਨਾਂ ਵਿੱਚ ਸੋਧਾਂ ਨੂੰ ਹਰੀ ਝੰਡੀ ਦਿੰਦਿਆਂ ਬਾਲਗ ਧੀਆਂ ਨੂੰ ਪਿਤਾ ਦੀ ਜ਼ਮੀਨ ਵਿੱਚ ਮਾਲਕੀ ਅਤੇ ਮੁਜ਼ਾਰਿਆਂ ਦੀਆਂ ਵਾਰਸ ਔਰਤਾਂ ਨੂੰ ਮੁਜ਼ਾਰੇ ਵਜੋਂ ਜ਼ਮੀਨ ਵਾਹੁਣ 

ਬਿਮਾਰ ਮੁਲਾਜ਼ਮ ਨੂੰ ਲਾਭਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ

Posted On May - 18 - 2010 Comments Off on ਬਿਮਾਰ ਮੁਲਾਜ਼ਮ ਨੂੰ ਲਾਭਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ
ਹਾਈ ਕੋਰਟ ਦਾ ਫੈਸਲਾ ਜਬਰੀ ਸੇਵਾਮੁਕਤੀ ਜਾਇਜ਼ ਨਹੀਂ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਨੌਕਰੀ ਦੌਰਾਨ ਕੋਈ ਬਿਮਾਰੀ ਲੱਗਣ ਦੇ ਆਧਾਰ ’ਤੇ ਜਾਂ ਅੰਗਹੀਣ ਹੋ ਜਾਣ ਦੇ ਆਧਾਰ ’ਤੇ ਕਿਸੇ ਮੁਲਾਜ਼ਮ ਨੂੰ ਉਨ੍ਹਾਂ ਲਾਭਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ, ਜੋ ਆਮ ਵਾਂਗ ਉਹ ਨੂੰ ਮਿਲਣੇ ਸਨ। ਕੋਸ਼ਿਸ਼ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਨੂੰ ਕਿਸੇ ਵਾਜ਼ਬ ਥਾਂ ਉਤੇ ਬਰਾਬਰ ਦੇ ਤਨਖਾਹ ਸਕੇਲ ’ਤੇ ਲਾਇਆ ਜਾਵੇ। ਹਾਈ ਕੋਰਟ ਅਨੁਸਾਰ ਪੀ.ਜੀ. 

ਫੌਜ ਵੱਲੋਂ 124 ਅਰਜਨ ਟੈਂਕਾਂ ਦਾ ਨਵਾਂ ਆਰਡਰ

Posted On May - 18 - 2010 Comments Off on ਫੌਜ ਵੱਲੋਂ 124 ਅਰਜਨ ਟੈਂਕਾਂ ਦਾ ਨਵਾਂ ਆਰਡਰ
ਨਵੀਂ ਦਿੱਲੀ, 17 ਮਈ ਫੌਜ ਨੇ ਅੱਜ 124 ਅਰਜਨ ਟੈਂਕਾਂ ਦਾ ਆਰਡਰ ਦਿੱਤਾ ਹੈ ਜਿਸ ਨਾਲ ਡੀ.ਆਰ.ਡੀ.ਓ. ਦੇ ਤਿੰਨ ਦਹਾਕਿਆਂ ਤੋਂ ਚਲੇ ਆ ਰਹੇ ਪ੍ਰੋਗਰਾਮ ਨੂੰ ਨਵਾਂ ਹੁਲਾਰਾ ਮਿਲਿਆ। ਇਹ ਨਵਾਂ ਆਰਡਰ ਇਨ੍ਹਾਂ ਰਿਪੋਰਟਾਂ ਦੇ ਪੇਸ਼ੇਨਜ਼ਰ ਦਿੱਤਾ ਗਿਆ ਕਿ ਇਸ ਸਾਲ ਦੇ ਸ਼ੁਰੂ ਵਿਚ ਰਾਜਸਥਾਨ ਦੇ ਰੇਗਿਸਤਾਨੀ ਇਲਾਕੇ ਵਿਚ ਪ੍ਰਤਾਵੇ ਲਈ ਕੀਤੀ ਗਈ ਪਰਖ ਦੌਰਾਨ ਅਰਜਨ ਟੈਂਕਾਂ ਨੇ ਰੂਸ ਦੇ ਟੀ-90 ਟੈਂਕਾਂ ਨੂੰ ਮਾਤ ਦਿੱਤੀ ਸੀ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ, ‘‘ਫੌਜ ਨੇ ਦੇਸ਼ ਅੰਦਰ ਬਣੇ 124 

ਕ੍ਰਿਸ਼ਨਾ ਨੇ ਤਹਿਰਾਨ ਦੇ ਗੁਰਦੁਆਰੇ ’ਚ ਮੱਥਾ ਟੇਕਿਆ

Posted On May - 18 - 2010 Comments Off on ਕ੍ਰਿਸ਼ਨਾ ਨੇ ਤਹਿਰਾਨ ਦੇ ਗੁਰਦੁਆਰੇ ’ਚ ਮੱਥਾ ਟੇਕਿਆ
ਤਹਿਰਾਨ, 17 ਮਈ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ. ਐਮ. ਕ੍ਰਿਸ਼ਨਾ ਜੋ ਚਾਰ ਦਿਨਾ ਇਰਾਨ ਦੌਰੇ ’ਤੇ ਇਥੇ ਆਏ ਹੋਏ ਹਨ, ਨੇ ਇਸ ਦੇਸ਼ ਵਿਚਲੇ ਇਕੋ-ਇਕ ਗੰਗਾ ਸਿੰਘ ਸਭਾ ਗੁਰਦੁਆਰੇ ਵਿੱਚ ਮੱਥਾ ਟੇਕਿਆ। ਮੱਥਾ ਟੇਕਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਤਹਿਰਾਨ ਵਿਚਲੇ ਸਿੱਖ ਭਾਈਚਾਰੇ ਨੇ ਇਹ ਗੁਰਦੁਆਰਾ ਬਣਵਾਇਆ ਹੈ ਤੇ ਉਹ ਇਥੇ ਅਰਦਾਸ, ਸਿਜਦਾ ਕਰਦੇ ਹਨ ਅਤੇ ਇਥੇ ਵਪਾਰ ਤੇ ਆਰਥਿਕਤਾ ਸਬੰਧੀ ਹੋਰ ਸਰਗਰਮੀਆਂ ’ਚ ਵੀ ਸ਼ਾਮਲ ਹਨ, ਜਿਸ ਨਾਲ ਦੋਵੇਂ 

ਖਾਨਸਾਮਿਆਂ ਤੇ ਹੇਅਰਡਰੈਸਰਾਂ ਲਈ ਆਸਟਰੇਲੀਆ ਦੇ ਦਰਵਾਜ਼ੇ ਬੰਦ

Posted On May - 18 - 2010 Comments Off on ਖਾਨਸਾਮਿਆਂ ਤੇ ਹੇਅਰਡਰੈਸਰਾਂ ਲਈ ਆਸਟਰੇਲੀਆ ਦੇ ਦਰਵਾਜ਼ੇ ਬੰਦ
ਆਵਾਸ ਲਈ ਨਵੀਂ ਹੁਨਰਮੰਦ ਕਿੱਤਾ ਸੂਚੀ ਜਾਰੀ ਤੇਜਸਦੀਪ ਸਿੰਘ ਅਜਨੌਦਾ ਮੈਲਬਰਨ, 17 ਮਈ ਆਪਣੀ ਆਵਾਸ ਨੀਤੀ ਦੀ ਕਾਇਆਕਲਪ ਕਰਦਿਆਂ ਆਸਟਰੇਲੀਆ ਨੇ ਨਵੇਂ ਤਰਜੀਹੀ ਕਿੱਤਿਆਂ ਦੀ ਸੂਚੀ ਨਸ਼ਰ ਕੀਤੀ, ਜਿਸ ਵਿਚ ਡਾਕਟਰਾਂ, ਨਰਸਾਂ ਅਤੇ ਇੰਜੀਨੀਅਰਾਂ ਦੇ ਮੁਕਾਬਲੇ ਹੇਅਰ ਡ੍ਰੈਸਿੰਗ ਅਤੇ ਕੁਕਰੀ ਜਿਹੇ ਕਿੱਤਿਆਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਕਿ ਇਨ੍ਹਾਂ ਘੱਟ ਵੁੱਕਤ ਵਾਲੇ ਸਿੱਖਿਆ ਕੋਰਸਾਂ ਰਾਹੀਂ ਸਥਾਈ ਨਿਵਾਸ ਹਾਸਲ ਕਰਨ ਵਾਲੇ ਲੋਕਾਂ ’ਤੇ ਲਗਾਮ ਲਾਈ ਜਾ ਸਕੇ। ਆਵਾਸ ਮੰਤਰੀ ਕ੍ਰਿਸ 

ਪਟੜੀ ਨੇੜੇ ਔਰਤ ਨਾਲ ਸਮੂਹਿਕ ਬਲਾਤਕਾਰ

Posted On May - 18 - 2010 Comments Off on ਪਟੜੀ ਨੇੜੇ ਔਰਤ ਨਾਲ ਸਮੂਹਿਕ ਬਲਾਤਕਾਰ
ਬਚਾਅ ਲਈ ਆਏ ਵਿਅਕਤੀ ਦਾ ਕਤਲ ਪੱਤਰ ਪ੍ਰੇਰਕ ਮਲੋਟ, 17 ਮਈ ਲੰਘੀ ਐਤਵਾਰ ਦੀ ਸ਼ਾਮ ਨੂੰ ਇਥੇ ਰੇਲਵੇ ਲਾਈਨਾਂ ਕੋਲ ਆਪਣੇ ਸਾਥੀ ਨੂੰ ਮਿਲਣ ਜਾ ਰਹੀ ਇਕੱਲੀ ਔਰਤ ਨਾਲ ਕਰੀਬ ਛੇ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ ਜਦਕਿ ਇਸ ਦੌਰਾਨ ਔਰਤ ਨੂੰ ਬਚਾਉਣ ਲਈ ਮੌਕੇ ’ਤੇ ਪੁੱਜੇ ਉਸਦੇ ਸਾਥੀ ਨੂੰ ਵੀ ਹਵਸ ’ਚ ਅੰਨ੍ਹੇ ਇਨ੍ਹਾਂ ਵਿਅਕਤੀਆਂ ਨੇ ਤੇਜ਼ਧਾਰ ਹੱਥਿਆਰਾਂ ਨਾਲ ਵੱਢ ਸੁੱਟਿਆ। ਪੁਲੀਸ ਨੇ ਇਸ ਸਬੰਧੀ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਸਵੀਰ ਕੌਰ ਪਤਨੀ 

ਜਗਰਾਉਂ ਦੇ ਨੌਜਵਾਨ ਦੀ ਕੈਨੇਡਾ ’ਚ ਹੱਤਿਆ

Posted On May - 18 - 2010 Comments Off on ਜਗਰਾਉਂ ਦੇ ਨੌਜਵਾਨ ਦੀ ਕੈਨੇਡਾ ’ਚ ਹੱਤਿਆ
ਨਿਜੀ ਪੱਤਰ ਪ੍ਰੇਰਕ ਜਗਰਾਉਂ, 17 ਮਈ ਨੇੜਲੇ ਪਿੰਡ ਲੱਖਾ ਦੇ ਨੌਜਵਾਨ ਸੁਖਮਿੰਦਰ ਸਿੰਘ ਉਰਫ ਛਿੰਦਾ ਗਿੱਲ ਦਾ ਬੀਤੀ ਰਾਤ ਕੈਨੇਡਾ ’ਚ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਛਿੰਦਾ ਗਿੱਲ (32) ਪੁੱਤਰ ਦਰਬਾਰਾ ਸਿੰਘ 16 ਸਾਲ ਦੀ ਉਮਰ ’ਚ ਵੈਨਕੂਵਰ (ਕੈਨੇਡਾ) ਗਿਆ ਸੀ। ਉਸ ਦੇ ਪਿੰਡ ਰਹਿੰਦੇ ਚਾਚੇ ਦੇ ਪੁੱਤ ਇੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੁਖਮਿੰਦਰ ਸਿੰਘ ਦੇ ਘਰ ਮਹਿਮਾਨ ਆਏ ਹੋਏ ਸਨ ਜਿਨ੍ਹਾਂ ਨੂੰ ਛੱਡਣ ਲਈ ਉਹ ਦਰਵਾਜ਼ੇ ’ਤੇ ਆਇਆ ਤਾਂ ਪਹਿਲਾਂ ਤੋਂ ਹੀ ਬਾਹਰ ਮੌਜੂਦ ਅਣਪਛਾਤੇ 

ਇਰਾਨ, ਬ੍ਰਾਜ਼ੀਲ ਤੇ ਤੁਰਕੀ ਦਰਮਿਆਨ ਸਮਝੌਤਾ

Posted On May - 18 - 2010 Comments Off on ਇਰਾਨ, ਬ੍ਰਾਜ਼ੀਲ ਤੇ ਤੁਰਕੀ ਦਰਮਿਆਨ ਸਮਝੌਤਾ
ਸਫ਼ਾਰਤੀ ਧਮਾਕਾ ਇਰਾਨ, ਤੁਰਕੀ ਨੂੰ ਯੂਰੇਨੀਅਮ ਸੌਂਪਣ ਲਈ ਰਾਜ਼ੀ ਇਰਾਨ ’ਚੋਂ ਰਾਜ ਚੇਂਗੱਪਾ ਮੁੱਖ ਸੰਪਾਦਕ ਇਸ ਨੂੰ ਇਕ ਵੱਡੇ ਸਫ਼ਾਰਤੀ ਧਮਾਕੇ ਵਜੋਂ ਲਿਆ ਜਾ ਰਿਹਾ ਹੈ, ਜੋ ਆਲਮੀ ਸੱਥ ’ਚੋਂ ਇਰਾਨ ਦੇ ਅਲੱਗ-ਥਲੱਗ ਪੈਣ ਦੇ ਖ਼ਤਰੇ ਦੇ ਖ਼ਾਤਮੇ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਇੱਥੇ ਜੀ-15 ਸੰਮੇਲਨ ਮੌਕੇ ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ, ਤੁਰਕੀ ਦੇ ਪ੍ਰਧਾਨ ਮੰਤਰੀ ਰੀਸੈਪ ਤਈਅਪ ਇਰਦੇਮਾਨ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨੈਸ਼ੀਓ ਡਸਿਲਵਾ ਨੇ ਖਿੜ੍ਹੇ ਚਿਹਰਿਆਂ ਨਾਲ ਇਹ 

ਡੇਰਾ ਮਾਈਦਾਸ ਦੇ ਮੁਖੀ ਸੰਤ ਪ੍ਰਧਾਨ ਸਿੰਘ ਦੀ ਹੱਤਿਆ

Posted On May - 17 - 2010 Comments Off on ਡੇਰਾ ਮਾਈਦਾਸ ਦੇ ਮੁਖੀ ਸੰਤ ਪ੍ਰਧਾਨ ਸਿੰਘ ਦੀ ਹੱਤਿਆ
ਹਮਲਾਵਰਾਂ ਵੱਲੋਂ ਹੱਤਿਆ ਲਈ ਏ.ਕੇ. 47 ਦੀ ਵਰਤੋਂ ਪੁਲੀਸ ਵੱਲੋਂ ਜਾਂਚ ਜਾਰੀ ਪੱਤਰ ਪ੍ਰੇਰਕ ਮਾਹਿਲਪੁਰ, 16 ਮਈ ਇੱਥੋਂ ਨੇੜੇ ਪਿੰਡ ਬੱਡੋਂ ਵਿਖੇ ਅੱਜ ਤੜਕਸਾਰ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਪਿੰਡ ਦੀ ਸੰਘਣੀ ਆਬਾਦੀ ਵਿਚਕਾਰ ਇਕ ਡੇਰੇ ਦੇ ਮੁਖੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਥਿਆਰਬੰਦ ਨੌਜਵਾਨਾਂ ਵੱਲੋਂ ਕਤਲ ਏ.ਕੇ. 47 ਰਾਈਫਲ ਨਾਲ ਕੀਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਪੁਲੀਸ ਦੇ ਉੱਚ ਅਧਿਕਾਰੀਆਂ ਨੇ 

ਨਕਸਲੀਆਂ ਵੱਲੋਂ ਛਤੀਸਗੜ੍ਹ ’ਚ ਛੇ ਪੇਂਡੂਆਂ ਦੀ ਹੱਤਿਆ

Posted On May - 17 - 2010 Comments Off on ਨਕਸਲੀਆਂ ਵੱਲੋਂ ਛਤੀਸਗੜ੍ਹ ’ਚ ਛੇ ਪੇਂਡੂਆਂ ਦੀ ਹੱਤਿਆ
ਦਾਂਤੇਵਾੜਾ ਵਿਚ ਦੋ ਨਕਸਲੀ ਵੀ ਹਲਾਕ ਰਾਏਪੁਰ, 16 ਮਈ ਮਾਓਵਾਦੀਆਂ ਨੇ ਅੱਜ ਛਤੀਸਗੜ੍ਹ ਦੇ ਰਾਜਨੰਦਗਾਉਂ ਜ਼ਿਲੇ ’ਚ ਸਰਪੰਚ ਸਮੇਤ ਛੇ ਪੇਂਡੂਆਂ ਦੀ ਗਲੇ ਵੱਢ ਕੇ ਹੱਤਿਆ ਕਰ ਦਿੱਤੀ। ਇਹਦੇ ਨਾਲ ਹੀ ਦਾਂਤੇਵਾੜਾ ਜ਼ਿਲੇ ’ਚ ਪੁਲੀਸ ਨਾਲ ਮੁਕਾਬਲੇ ’ਚ ਦੋ ਬਾਗ਼ੀ ਮਾਰੇ ਗਏ। ਸਰਕਾਰੀ ਅਧਿਕਾਰੀਆਂ ਦੇ ਦੱਸਣ ਅਨੁਸਾਰ ਰਾਜਨੰਦਗਾਉਂ ਦੇ ਮਾਨਪੁਰ ਇਲਾਕੇ ਦੇ ਉਚਾਂਪੁਰ ਪਿੰਡ ਦੇ ਜੰਗਲ ਵਾਲੇ ਖੇਤਰ ’ਚੋਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਇਹ ਅੱਜ ਸਵੇਰੇ ਪਿੰਡ ਦੇ ਲੋਕਾਂ ਨੇ ਦੇਖੀਆਂ। ਛਤੀਸਗੜ੍ਹ 

ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਸਮੇਤ ਸੌ ਦਹਿਸ਼ਤੀ ਗਰੁੱਪਾਂ ’ਤੇ ਰੋਕ

Posted On May - 17 - 2010 Comments Off on ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਸਮੇਤ ਸੌ ਦਹਿਸ਼ਤੀ ਗਰੁੱਪਾਂ ’ਤੇ ਰੋਕ
33 ਨਵੀਆਂ ਜਥੇਬੰਦੀਆਂ ’ਤੇ ਵੀ ਪਾਬੰਦੀ ਲੱਗੀ ਨਵੀਂ ਦਿੱਲੀ, 16 ਮਈ ਭਾਰਤ ਸਰਕਾਰ ਨੇ ਅੱਜ ਅਲ-ਕਾਇਦਾ ਨਾਲ ਸਬੰਧ ਰੱਖਣ ਵਾਲੀਆਂ ਵਿਸ਼ਵ ਦੀਆਂ 100 ਤੋਂ ਵੱਧ ਅਤਿਵਾਦੀ ਜਥੇਬੰਦੀਆਂ ’ਤੇ ਭਾਰਤ ’ਚ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ (ਯੂ.ਐਨ.ਐਸ.ਸੀ.) ਵੱਲੋਂ ਇੰਡੋਨੇਸ਼ੀਆ ਦੀ ਜੇਮਾਹ ਇਸਲਾਮੀਆ, ਲਿਬੀਆ ਦੀ ਇਸਲਾਮਿਕ ਜਹਾਦ ਗਰੁੱਪ, ਮੋਰਾਕੋ ਇਸਲਾਮਿਕ ਕੋਬੈਂਟੈਂਟ ਗਰੁੱਪ ਤੇ ਯੂਨਾਨੀ ਇਸਲਾਮਿਕ ਜਹਾਦ ਆਦਿ ਜਥੇਬੰਦੀਆਂ ’ਤੇ ਪਾਬੰਦੀ ਲਗਾਈ ਹੋਈ 

ਸ਼ੇਖਾਵਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

Posted On May - 17 - 2010 Comments Off on ਸ਼ੇਖਾਵਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ
ਅਨਸਾਰੀ, ਅਡਵਾਨੀ, ਸੁਸ਼ਮਾ, ਬਾਦਲ ਤੇ ਹੋਰ ਆਗੂਆਂ ਵੱਲੋਂ ਸ਼ਰਧਾਂਜਲੀਆਂ ਜੈਪੁਰ, 16 ਮਈ ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਦੋਹਤਿਆਂ ਵਿਕਰਮਦਿੱਤ ਸਿੰਘ ਤੇ ਅਭਿਮੰਨਿਊ ਸਿੰਘ ਨੇ ਦਿਖਾਈ। ਇਸ ਮੌਕੇ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅਨਸਾਰੀ, ਰਾਜਸਥਾਨ ਦੇ ਕਾਰਜਕਾਰੀ ਰਾਜਪਾਲ ਸ਼ਿਵਰਾਜ ਸਿੰਘ ਪਾਟਿਲ, ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਨਿਤਿਨ ਗਡਕਰੀ ਅਤੇ 

ਅਮਰਿੰਦਰ ਸਿੰਘ ਦਾ ਪੱਖ ਸਹੀ ਨਹੀਂ: ਫੂਲਕਾ

Posted On May - 17 - 2010 Comments Off on ਅਮਰਿੰਦਰ ਸਿੰਘ ਦਾ ਪੱਖ ਸਹੀ ਨਹੀਂ: ਫੂਲਕਾ
ਟਾਈਟਲਰ ਤੇ ਕਮਲਨਾਥ ਬਾਰੇ ਕੈਪਟਨ ਦੀਆਂ ਟਿੱਪਣੀਆਂ ਬਾਰੇ ਲਿਖੀ ਚਿੱਠੀ ਪੱਤਰ ਪ੍ਰੇਰਕ ਨਵੀਂ ਦਿੱਲੀ, 16 ਮਈ ਨਵੰਬਰ 1984 ’ਚ ਹੋਏ ਸਿੱਖ ਵਿਰੋਧੀ ਕਤਲੇਆਮ ਲਈ ਕਾਨੂੰਨੀ ਲੜਾਈ ਦੇ ਲੰਮੇ ਸੰਘਰਸ਼ ਵਿਚੋਂ ਨਿਕਲੇ ਵਕੀਲ ਐਚ.ਐਸ. ਫੂਲਕਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਦੰਗਿਆਂ ਦੇ ਕਥਿਤ ਦੋਸ਼ੀਆਂ ਬਾਰੇ ਸਾਬਕਾ ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਰੋਜ਼ਾਨਾ ਅੰਗਰੇਜ਼ੀ ਅਖਬਾਰ ’ਚ ਨਵੰਬਰ 

ਨਿੱਜੀ ਕੰਪਨੀ ਰੱਖੇਗੀ ਪੰਚਾਇਤ ਵਿਭਾਗ ਦਾ ਹਿਸਾਬ-ਕਿਤਾਬ

Posted On May - 17 - 2010 Comments Off on ਨਿੱਜੀ ਕੰਪਨੀ ਰੱਖੇਗੀ ਪੰਚਾਇਤ ਵਿਭਾਗ ਦਾ ਹਿਸਾਬ-ਕਿਤਾਬ
ਸੌਖਾ ਨਹੀਂ ਰਹੇਗਾ ਗਰਾਂਟਾਂ ’ਚ ਘਪਲਾ ਖਾਤਿਆਂ ’ਚ ਪਾਰਦਰਸ਼ਤਾ ਲਿਆਂਦੀ ਜਾਵੇਗੀ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 16 ਮਈ ਪੰਜਾਬ ਦੀਆਂ ਪੰਚਾਇਤਾਂ ਨੂੰ ਮਿਲਦੀਆਂ ਸਰਕਾਰੀ ਗਰਾਂਟਾਂ ਵਿੱਚ ਘਪਲੇਬਾਜ਼ੀ ਹੁਣ ਸੌਖਾ ਕੰਮ ਨਹੀਂ ਹੋਵੇਗਾ। ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਕਾਰੀ ਗਰਾਂਟਾਂ ਦੇ ਲੇਖੇ-ਜੋਖੇ (ਆਡੀਟਿੰਗ) ਲਈ ਇੱਕ ਨਿੱਜੀ ਕੰਪਨੀ ਦੀਆਂ ਸੇਵਾਵਾਂ ਲੈਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਨੇ ਪੰਚਾਇਤਾਂ ਦੇ ਖਾਤਿਆਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਕੌਮੀ 

ਮੰਤਰੀ ਦੀ ਰਿਹਾਇਸ਼ ਨੇੜੇ ਦਿਨ-ਦਿਹਾੜੇ ਡਾਕਾ

Posted On May - 17 - 2010 Comments Off on ਮੰਤਰੀ ਦੀ ਰਿਹਾਇਸ਼ ਨੇੜੇ ਦਿਨ-ਦਿਹਾੜੇ ਡਾਕਾ
ਘਰ ਦੇ ਮੈਂਬਰਾਂ ਨੂੰ ਬੰਨ੍ਹ ਕੇ ਨਗਦੀ, ਗਹਿਣੇ ਤੇ ਕਾਰ ਉਡਾਈ ਜਗਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 16 ਮਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਦੀ ਸਥਾਨਕ ਰਿਹਾਇਸ਼ ਤੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਅੱਜ ਸਵੇਰੇ ਚਾਰ ਲੁਟੇਰੇ ਆਪਣੇ ਆਪ ਨੂੰ ਮਰਦਮਸ਼ੁਮਾਰੀ ਅਮਲਾ ਦੱਸ ਕੇ ਇੱਕ ਪਰਿਵਾਰ ਨੂੰ ਲੁੱਟ ਕੇ ਲੈ ਗਏ। ਮਕਾਨ ਮਾਲਕ, ਉਸ ਦੀ ਪਤਨੀ ਤੇ ਨੌਕਰ ਨੂੰ ਘਰ ਦੇ ਪਰਦਿਆਂ ਨਾਲ ਬੰਨ੍ਹ ਕੇ ਇਹ ਲੁਟੇਰੇ ਡੇਢ ਘੰਟਾ ਘਰ ਦੀ ਫੋਲਾ-ਫਾਲੀ ਕਰਦੇ ਰਹੇ ਤੇ ਜਾਂਦੇ 
Manav Mangal Smart School
Available on Android app iOS app
Powered by : Mediology Software Pvt Ltd.