ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਮੁੱਖ ਸਫ਼ਾ › ›

Featured Posts
ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ

ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ

ਨਵੀਂ ਦਿੱਲੀ, 8 ਅਪਰੈਲ ਸੁਪਰੀਮ ਕੋਰਟ ਨੇ ਨਾਗਰਿਕ ਹੱਕਾਂ ਬਾਰੇ ਕਾਰਕੁਨ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਨੂੰ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਇਕ ਹਫ਼ਤੇ ਅੰਦਰ ਜੇਲ੍ਹ ਪ੍ਰਸ਼ਾਸਨ ਕੋਲ ਆਤਮ ਸਮਰਪਣ ਕਰਨ ਲਈ ਆਖ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਾਰਕੁਨਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਮਹਾਰਾਸ਼ਟਰ ...

Read More

ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ

ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ

ਚਰਨਜੀਤ ਭੁੱਲਰ ਚੰਡੀਗੜ੍ਹ, 8 ਅਪਰੈਲ ਪੰਜਾਬ ਸਰਕਾਰ ਨੇ ਰਾਜ ਭਰ ’ਚ ਕਰੀਬ 1900 ਚੌਲ ਮਿੱਲਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੂੰ ਆਰਜ਼ੀ ਤੌਰ ’ਤੇ ਮੰਡੀ ਯਾਰਡ ਦਾ ਦਰਜਾ ਦਿੱਤਾ ਜਾਣਾ ਹੈ। ਕਿਸਾਨ ਹਾੜੀ ਦੀ ਫਸਲ ਇਨ੍ਹਾਂ ਚੌਲ ਮਿੱਲਾਂ ਵਿਚ ਸਿੱਧੀ ਉਤਾਰ ਸਕਣਗੇ। ਖਰੀਦ ਏਜੰਸੀਆਂ ਇਨ੍ਹਾਂ ਸ਼ੈਲਰਾਂ ’ਚ ਫਸਲ ਦੀ ਬੋਲੀ ਲਾਉਣਗੀਆਂ। ਪੰਜਾਬ ...

Read More

‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ

‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 8 ਅਪਰੈਲ ਸਥਾਨਕ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਥਾਪਿਤ ਆਈਸੋਲੇਸ਼ਨ ਵਾਰਡ ਵਿਚ ਅੱਗੇ ਹੋ ਕੇ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਅਮਲੇ ਦਾ ਹਾਲ ਅਜਿਹਾ ਹੈ, ਜਿਵੇਂ ਬਿਨਾਂ ਹਥਿਆਰਾਂ ਦੇ ਇਕ ...

Read More

ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ

ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ

ਕੇਂਦਰ ਵੱਲੋਂ ਛੇਤੀ ਹੋਰ ਕਿਸ਼ਤਾਂ ਜਾਰੀ ਕਰਨ ਦੀ ਸੰਭਾਵਨਾ ਨਵੀਂ ਦਿੱਲੀ, 8 ਅਪਰੈਲ ਕਰੋਨਾਵਾਇਰਸ ਮਹਾਮਾਰੀ ਦਰਮਿਆਨ ਸੂਬਿਆਂ ਨੂੰ ਹੋਰ ਰਾਹਤ ਦੇਣ ਦੇ ਇਰਾਦੇ ਨਾਲ ਵਿੱਤ ਮੰਤਰਾਲੇ ਵੱਲੋਂ ਹੁਣ ਤਕ ਦੋ ਕਿਸ਼ਤਾਂ ’ਚ ਕਰੀਬ 34 ਹਜ਼ਾਰ ਕਰੋੜ ਰੁਪਏ ਜੀਐੱਸਟੀ ਮੁਆਵਜ਼ੇ ਵਜੋਂ ਜਾਰੀ ਕੀਤੇ ਜਾ ਚੁੱਕੇ ਹਨ। ਸੂਤਰਾਂ ਨੇ ਕਿਹਾ ਕਿ ਮੰਗਲਵਾਰ ਨੂੰ 14,103 ...

Read More

ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ

ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ

ਨਵੀਂ ਦਿੱਲੀ, 8 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਦੀ ਪੁਸ਼ਟੀ ਲਈ ਸਰਕਾਰੀ ਜਾਂ ਨਿੱਜੀ ਲੈਬਾਰਟਰੀਆਂ ਵਿੱਚ ਕੀਤੇ ਜਾਣ ਵਾਲੇ ਟੈਸਟ ਬਿਲਕੁਲ ਮੁਫ਼ਤ ਹੋਣ ਤੇ ਸਰਕਾਰ ਇਸ ਸਬੰਧੀ ਫੌਰੀ ਲੋੜੀਂਦੀਆਂ ਹਦਾਇਤਾਂ ਜਾਰੀ ਕਰੇ। ਸਿਖਰਲੀ ਅਦਾਲਤ ਨੇ ਕਿਹਾ ਕਿ ਜਦੋਂ ਦੇਸ਼ ਕਿਸੇ ਸੰਕਟ ਵਿੱਚ ਹੋਵੇ, ਅਜਿਹੇ ਮੌਕੇ ਲੈਬਾਰੇਟਰੀਆਂ ਸਮੇਤ ਪ੍ਰਾਈਵੇਟ ...

Read More

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਬਲਵਿੰਦਰ ਜੰਮੂ ਚੰਡੀਗੜ੍ਹ, 8 ਅਪਰੈਲ ਪੰਜਾਬ ਵਿਚ ਪੂਰਾ ਦਿਨ ਕਰਫ਼ਿਊ ਵਧਾਉਣ ਦੇ ਮਾਮਲੇ ਨੂੰ ਲੈ ਕੇ ਭੰਬਲਭੂਸਾ ਬਣਿਆ ਰਿਹਾ ਤੇ ਆਖ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ। ਅਜਿਹੀਆਂ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮੁੱਖ ਮੰਤਰੀ ...

Read More

ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

ਨਵੀਂ ਦਿੱਲੀ, 8 ਅਪਰੈਲ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 32 ਵਿਅਕਤੀ ਕਰੋਨਾਵਾਇਰਸ ਕਰਕੇ ਦਮ ਤੋੜ ਗਏ ਹਨ ਜਦੋਂਕਿ ਮਹਾਮਾਰੀ ਦੀ ਜ਼ੱਦ ਵਿੱਚ ਆਉਣ ਵਾਲੇ 773 ਨਵੇਂ ਕੇਸ ਰਿਪੋਰਟ ਹੋਏ ਹਨ। ਅੱਜ ਹੋਈਆਂ ਮੌਤਾਂ ਨਾਲ ਕੋਵਿਡ-19 ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 149 ਤੇ ਕੁੱਲ ਕੇਸਾਂ ...

Read More


ਸਕੂਲਾਂ ਵਿਚ ਛੁੱਟੀਆਂ 24 ਮਈ ਤੋਂ

Posted On May - 21 - 2010 Comments Off on ਸਕੂਲਾਂ ਵਿਚ ਛੁੱਟੀਆਂ 24 ਮਈ ਤੋਂ
ਸਿੱਖਿਆ ਪ੍ਰਤੀਨਿਧ ਚੰਡੀਗੜ੍ਹ, 20 ਮਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਾਰੇ ਪ੍ਰਾਈਵੇਟ,ਏਡਿਡ ਤੇ ਮਾਨਤਾਪ੍ਰਾਪਤ ਸਕੂਲਾਂ ਵਿਚ 24 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਵਧੀਕ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਸਤਖਤਾਂ ਹੇਠ ਜਾਰੀ ਪੱਤਰ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਪ੍ਰਾਈਵੇਟ, ਏਡਿਡ ਤੇ ਮਾਨਤਾਪ੍ਰਾਪਤ ਸਕੂਲ ਮੁਖੀਆਂ ਨੂੰ ਦੱਸਿਆ ਗਿਆ ਹੈ ਕਿ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ 24 ਮਈ ਤੋਂ 30 ਜੂਨ ਤਕ ਹੋਣਗੀਆਂ।  

ਨਹੀਂ ਦਿਆਂਗਾ ਅਸਤੀਫਾ: ਸ਼ਿਬੂ

Posted On May - 21 - 2010 Comments Off on ਨਹੀਂ ਦਿਆਂਗਾ ਅਸਤੀਫਾ: ਸ਼ਿਬੂ
ਹੁਣ ਜਦੋਂ ਭਾਜਪਾ ਅਤੇ ਝਾਰਖੰਡ ਮੁਕਤੀ ਮੋਰਚਾ ਦਰਮਿਆਨ ਵਾਰੋ-ਵਾਰੀ ਸੱਤਾ ਸੰਭਾਲਣ ਦੀ ਸਹਿਮਤੀ ਬਣ ਚੁੱਕੀ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਇਕ ਹਫਤੇ ਵਿਚ ਸੱਤਾ ਆਪਣੇ ਹੱਥ ਲੈਣ ਦੀ ਤਿਆਰੀ ਕਰ ਰਹੀ ਹੈ ਤਾਂ ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਅੱਜ ਅਹੁਦਾ ਛੱਡਣ ਦੀ ਸਹੀ ਤਰੀਕ ਦੱਸਣ ਤੋਂ ਇਨਕਾਰੀ ਹੋ ਗਏ। ਅੱਜ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਬੋਕਾਰੋ ਵਿਚ ਇਹ ਪੁੱਛਿਆ ਕਿ ਕੀ ਉਹ 25 ਮਈ ਨੂੰ ਅਹੁਦਾ ਛੱਡ ਰਹੇ ਹਨ ਤਾਂ ਸੋਰੇਨ ਨੇ ਕਿਹਾ, ‘‘ਇਹ ਭਾਜਪਾ ਦੀ ਤਰੀਕ ਹੋ ਸਕਦੀ ਹੈ, 

ਸੱਜਣ ਕੁਮਾਰ ਨੇ ਭੀੜ ਨੂੰ ਦੰਗਿਆਂ ਲਈ ਉਕਸਾਇਆ: ਸੀ.ਬੀ.ਆਈ.

Posted On May - 21 - 2010 Comments Off on ਸੱਜਣ ਕੁਮਾਰ ਨੇ ਭੀੜ ਨੂੰ ਦੰਗਿਆਂ ਲਈ ਉਕਸਾਇਆ: ਸੀ.ਬੀ.ਆਈ.
ਨਵੀਂ ਦਿੱਲੀ, 20 ਮਈ ਸੀ.ਬੀ.ਆਈ. ਨੇ ਦਿੱਲੀ ਦੀ ਇਕ ਅਦਾਲਤ ਵਿਚ ਅੱਜ ਦੋਸ਼ ਲਾਇਆ ਕਿ ਕਾਂਗਰਸ ਦੇ ਸੀਨੀਅਰ ਆਗੂ ਸੱਜਣ ਕੁਮਾਰ ਨੇ ਹਜੂਮ ਨੂੰ ਉਕਸਾਇਆ ਜਿਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵੇਲੇ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ। ਸੀ.ਬੀ.ਆਈ. ਦੇ ਵਕੀਲ ਡੀ.ਪੀ. ਸਿੰਘ ਨੇ ਐਡੀਸ਼ਨਲ ਸੈਸ਼ਨ ਜੱਜ ਸੁਨੀਤਾ ਗੁਪਤਾ ਦੀ ਅਦਾਲਤ ਵਿਚ ਕਿਹਾ ਕਿ ਸੱਜਣ ਕੁਮਾਰ ਨੇ ਲੋਕਾਂ ਦੇ ਹਜੂਮ ਨੂੰ ਸਿੱਖਾਂ ’ਤੇ ਹਮਲੇ ਕਰਨ ਲਈ ਉਕਸਾਇਆ। ਉਹ ਜੀਪ ਵਿਚ ਸਵਾਰ ਹੋ ਕੇ ਹਜੂਮ ਦੀ 

ਐਸ.ਪੀ. ’ਤੇ ਹਮਲੇ ਦੌਰਾਨ ਸੁਰੱਖਿਆ ਗਾਰਡ ਦੀ ਮੌਤ

Posted On May - 20 - 2010 Comments Off on ਐਸ.ਪੀ. ’ਤੇ ਹਮਲੇ ਦੌਰਾਨ ਸੁਰੱਖਿਆ ਗਾਰਡ ਦੀ ਮੌਤ
ਹਮਲਾਵਰਾ ’ਚੋਂ ਇਕ ਫੱਟੜ, ਦੂਜਾ ਫਰਾਰ ਦੋਹਾਂ ਦੀ ਪਛਾਣ ਹੋਈ ਦਿਨ ਦਿਹਾੜੇ ਅਪਰਾਧ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 19 ਮਈ ਤਰਨ ਤਾਰਨ ਪੁਲੀਸ ਦੇ ਐਸ.ਪੀ. ਮਲਵਿੰਦਰ ਸਿੰਘ ਵੱਲੋਂ ਕੁੜੀਆਂ ਨੂੰ ਛੇੜਨ ਤੋਂ ਰੋਕਣ ਦੇ ਸਿੱਟੇ ਵਜੋਂ ਸਥਾਨਕ ਲਾਰੇਂਸ ਰੋਡ ਸਥਿਤ ਭਾਈ ਵੀਰ ਸਿੰਘ ਹਾਲ ਨੇੜੇ ਦੋ ਮੁੰਡਿਆਂ ਅਤੇ ਪੁਲੀਸ ਵਿਚਾਲੇ ਚੱਲੀ ਗੋਲੀ ਵਿਚ ਪੁਲੀਸ ਅਧਿਕਾਰੀ ਦਾ ਇਕ ਅੰਗ ਰੱਖਿਅਕ ਮਾਰਿਆ ਗਿਆ ਅਤੇ ਦੂਜੇ ਪਾਸੇ ਦੋਵਾਂ ਮੁੰਡਿਆਂ ਵਿਚੋਂ ਗੋਲੀ 

ਬਠਿੰਡਾ ਪੁਲੀਸ ਨੇ ਅਗਵਾ ਨੌਜਵਾਨ ਛੁਡਾਇਆ

Posted On May - 20 - 2010 Comments Off on ਬਠਿੰਡਾ ਪੁਲੀਸ ਨੇ ਅਗਵਾ ਨੌਜਵਾਨ ਛੁਡਾਇਆ
ਚਰਨਜੀਤ ਭੁੱਲਰ ਬਠਿੰਡਾ, 19  ਮਈ ਬਠਿੰਡਾ ਪੁਲੀਸ ਨੇ ਬਠਿੰਡਾ ਦੇ ਇੱਕ ਗਰੋਹ ਵਲੋਂ ਅੰਮ੍ਰਿਤਸਰ ਤੋਂ ਅਗਵਾ ਕੀਤੇ ਨੌਜਵਾਨ ਨੂੰ ਛੁਡਾ ਲਿਆ ਹੈ। ਅਗਵਾਕਾਰ ਇਸ ਨੌਜਵਾਨ ਦੇ ਮਾਪਿਆਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਜ਼ਿਲ੍ਹਾ ਪੁਲੀਸ ਨੇ ਅੱਜ ਇਸ ਨੌਜਵਾਨ ਨੂੰ ਅੰਮ੍ਰਿਤਸਰ ਪੁਲੀਸ ਦੇ ਹਵਾਲੇ ਕਰ ਦਿੱਤਾ। ਐਸ.ਪੀ. (ਡੀ) ਰਣਬੀਰ ਸਿੰਘ ਸੈਣੀ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੀ ਵਾਂਦਰ ਦੇ ਸਰਗਨੇ ਕਾਲਾ ਸਿੰਘ ਦੀ ਅਗਵਾਈ ਵਿਚ ਗੁਰਪ੍ਰੀਤ 

ਪੰਜ ਰਾਜਾਂ ’ਚ ਬੰਦ ਦੌਰਾਨ ਨਕਸਲੀ ਹਿੰਸਾ ਜਾਰੀ

Posted On May - 20 - 2010 Comments Off on ਪੰਜ ਰਾਜਾਂ ’ਚ ਬੰਦ ਦੌਰਾਨ ਨਕਸਲੀ ਹਿੰਸਾ ਜਾਰੀ
ਬੰਗਾਲ ’ਚ ਚਾਰ ਜਵਾਨ ਹਲਾਕ ਰੇਲ ਪਟੜੀ ਉਡਾਈ ਬਚਨ ਸਿੰਘ ਸਰਲ / ਏਜੰਸੀਆਂ ਕੋਲਕਾਤਾ/ਰਾਂਚੀ ,19 ਮਈ ਅੱਜ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਜੰਗਲਮਹਲ ਇਲਾਕੇ ’ਚ ਕੇਦੂਸੋਲ ਵਿਖੇ ਬਾਰੂਦੀ ਧਮਾਕੇ ਵਿਚ ਸੀ.ਆਰ.ਪੀ. ਐਫ. ਦੇ ਚਾਰ ਜਵਾਨ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੇਦਨੀਪੁਰ ਸਦਰ ਹਸਪਤਾਲ ’ਚ ਭਰਤੀ ਕੀਤਾ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ’ਚ ਡਿਪਟੀ ਕਮਾਂਡੈਂਟ ਬੀ.ਪੀ. ਸਿੰਘ ਵੀ ਸ਼ਾਮਲ ਹੈ। ਦੱਸਿਆ ਗਿਆ ਹੈ ਕਿ ਬੀ.ਪੀ. ਸਿੰਘ 

ਸੀ.ਬੀ.ਐਸ.ਸੀ. ਵੱਲੋਂ 12ਵੀਂ ਦੇ ਨਤੀਜੇ ਦਾ ਐਲਾਨ

Posted On May - 20 - 2010 Comments Off on ਸੀ.ਬੀ.ਐਸ.ਸੀ. ਵੱਲੋਂ 12ਵੀਂ ਦੇ ਨਤੀਜੇ ਦਾ ਐਲਾਨ
ਅਜਮੇਰ ਖੇਤਰ ਮੋਹਰੀ, ਪੰਚਕੂਲਾ ਖੇਤਰ ’ਚ 80.8 ਫੀਸਦੀ ਵਿਦਿਆਰਥੀ ਪਾਸ ਬੰਗਲੌਰ, 19 ਮਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਸੀ.) ਨੇ ਅਜਮੇਰ, ਪੰਚਕੂਲਾ ਅਤੇ ਚੇਨਈ ਖੇਤਰਾਂ ਦਾ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪੰਚਕੂਲਾ ਵਿਚ 80.8 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਅਜਮੇਰ ਸੈਂਟਰ ਵਿਚ ਪਾਸ ਪ੍ਰਤੀਸ਼ਤਤਾ 95 ਅਤੇ ਚੇਨਈ ਵਿਚ 92.78 ਰਹੀ। ਬੋਰਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਿੱਲੀ ਖੇਤਰ ਦਾ ਨਤੀਜਾ 22 ਮਈ ਨੂੰ ਐਲਾਨਿਆ ਜਾਵੇਗਾ ਅਤੇ ਬੋਰਡ ਦੀ ਵੈੱਬਸਾਈਟ ’ਤੇ ਨਤੀਜਾ 

3ਜੀ. ਸਪੈਕਟਰਮ ਦੀ ਬੋਲੀ ਸਮਾਪਤ, ਸਰਕਾਰ ਨੂੰ 67000 ਕਰੋੜ ਹਾਸਲ

Posted On May - 20 - 2010 Comments Off on 3ਜੀ. ਸਪੈਕਟਰਮ ਦੀ ਬੋਲੀ ਸਮਾਪਤ, ਸਰਕਾਰ ਨੂੰ 67000 ਕਰੋੜ ਹਾਸਲ
ਨਵੀਂ ਦਿੱਲੀ, 19 ਮਈ ਤਿੰਨ ਜੀ. ਮੋਬਾਈਲ ਫੋਨ ਲਾਇਸੈਂਸ ਦੀ ਨਿਲਾਮੀ ਪ੍ਰਕਿਰਿਆ ਅੱਜ ਸਮਾਪਤ ਕਰ ਦਿੱਤੀ ਗਈ। ਸਰਕਾਰ ਨੂੰ ਇਸ ਨਿਲਾਮੀ ਤੋਂ 67710 ਕਰੋੜ ਰੁਪਏ ਦੀ ਆਮਦਨੀ ਹੋਈ ਹੈ। ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਉਮੀਦ ਤੋਂ ਆਮਦਨ ਦੁੱਗਣੀ ਹੋਈ ਹੈ। ਟੈਲੀਕੌਮ ਵਿਭਾਗ ਅਨੁਸਾਰ ਇਸ ਨਿਲਾਮੀ ਤਹਿਤ ਅਨਿਲ ਅੰਬਾਨੀ ਦੀ ਮਲਕੀਅਤ ਵਾਲੀ ਆਰ.ਕੌਮ. ਕੰਪਨੀ ਨੂੰ ਸਭ ਤੋਂ ਵੱਧ 13 ਸਰਕਲ ਮਿਲੇ ਹਨ। ਇਸ ਪਿੱਛੋਂ ਭਾਰਤੀ ਨੂੰ 12, ਆਈਡੀਆ ਨੂੰ 11 ਅਤੇ ਵੋਡਾਫੋਨ ਅਤੇ ਟਾਟਾ ਨੂੰ ਨੌਂ-ਨੌਂ ਸਰਕਲ ਮਿਲੇ ਹਨ। 

ਪੀ.ਟੀ.ਯੂ. ਦਾ ਬੀ.ਟੈਕ ਦਾ ਪੇਪਰ ਲੀਕ

Posted On May - 20 - 2010 Comments Off on ਪੀ.ਟੀ.ਯੂ. ਦਾ ਬੀ.ਟੈਕ ਦਾ ਪੇਪਰ ਲੀਕ
ਈ.ਮੇਲ ਰਾਹੀਂ ਭੇਜੇ ਪੇਪਰ ਨਾਲ ਪ੍ਰੀਖਿਆ ਨੇਪਰੇ ਚੜ੍ਹੀ ਪੱਤਰ ਪ੍ਰੇਰਕ ਗੁਰਦਾਸਪੁਰ, 19 ਮਈ ਪੰਜਾਬ ਟੈਕਨੀਕਲ ਯੂਨੀਵਰਸਿਟੀ (ਜਲੰਧਰ) ਦਾ ਬੀ.ਟੈੱਕ ਪਹਿਲੇ ਸਾਲ ਦਾ ਪੇਪਰ ਲੀਕ ਹੋਣ ਕਾਰਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਐਨ ਮੌਕੇ ’ਤੇ ਕਾਰਵਾਈ ਕਰਦਿਆਂ ਪਹਿਲਾ ਪੇਪਰ ਰੱਦ ਕਰਕੇ ਦੂਜਾ ਪੇਪਰ ਈ.ਮੇਲ ਰਾਹੀਂ ਭੇਜ ਕੇ ਪੇਪਰ ਸ਼ੁਰੂ ਕਰਵਾਇਆ। ਇਸ ਕਾਰਨ ਪੇਪਰ ਮਿੱਥੇ ਸਮੇਂ ਤੋਂ ਕਰੀਬ ਡੇਢ ਘੰਟਾ ਦੇਰੀ ਨਾਲ ਸ਼ੁਰੂ ਹੋ ਸਕਿਆ। ਗੌਰਤਲਬ ਹੈ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ 

ਸ਼ਰਧਾਲੂਆਂ ਦੀ ਗੱਡੀ ਪਲਟੀ; 4 ਹਲਾਕ ਹਲਾਕ, ਛੇ ਜ਼ਖ਼ਮੀ

Posted On May - 20 - 2010 Comments Off on ਸ਼ਰਧਾਲੂਆਂ ਦੀ ਗੱਡੀ ਪਲਟੀ; 4 ਹਲਾਕ ਹਲਾਕ, ਛੇ ਜ਼ਖ਼ਮੀ
ਵੈਸ਼ਨੋ ਦੇਵੀ ਮੱਥਾ ਟੇਕ ਕੇ ਪਰਤ ਰਹੇ ਸਨ ਸ਼ਰਧਾਲੂ ਜਸਬੀਰ ਸਿੰਘ ਚਾਨਾ ਫਗਵਾੜਾ, 19 ਮਈ ਅੱਜ ਤੜਕਸਾਰ ਕਰੀਬ 2.20 ਵਜੇ ਜਲੰਧਰ-ਫਗਵਾੜਾ ਸੜਕ ਉਪਰ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਦੀ ਭਰੀ ਆ ਰਹੀ ਟਵੇਰਾ ਗੱਡੀ (ਨੰਬਰ ਡੀ.ਐਲ. 4 ਸੀ ਏ.ਡੀ. 6598) ਉਲਟਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 6 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ ਚਾਰ ਨੂੰ ਸਿਵਲ ਹਸਪਤਾਲ ਅਤੇ ਦੋ ਨੂੰ ਏ-ਪੈਕਸ ਹਸਪਤਾਲ ਜਲੰਧਰ ’ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਅਤੇ ਆਗਰਾ ਦੇ ਵਾਸੀ ਜੋ ਆਪਸ ’ਚ ਰਿਸ਼ਤੇਦਾਰ ਸਨ 

ਸੱਜਣ ਕੁਮਾਰ ਖਿਲਾਫ਼ ਦੋਸ਼ ਆਇਦ ਕਰਨ ਦੀ ਕਾਰਵਾਈ ਸ਼ੁਰੂ

Posted On May - 20 - 2010 Comments Off on ਸੱਜਣ ਕੁਮਾਰ ਖਿਲਾਫ਼ ਦੋਸ਼ ਆਇਦ ਕਰਨ ਦੀ ਕਾਰਵਾਈ ਸ਼ੁਰੂ
ਨਵੀਂ ਦਿੱਲੀ, 19 ਮਈ ਸੀ.ਬੀ.ਆਈ. ਨੇ ਅੱਜ ਦਿੱਲੀ ਦੀ ਇਕ ਅਦਾਲਤ ਵਿਚ ਦੋਸ਼ ਲਗਾਇਆ ਕਿ ਕਾਂਗਰਸੀ ਆਗੂ ਸੱਜਣ ਕੁਮਾਰ 1984 ਦੇ ਸਿੱਖ ਕਤਲ-ਏ-ਆਮ ਵਿਚ ਸ਼ਾਮਲ ਸੀ ਕਿਉਂਕਿ ਉਸ ਦੇ ਭੜਕਾਊ ਭਾਸ਼ਨਾਂ ਮਗਰੋਂ ਦੰਗੇ ਸ਼ੁਰੂ ਹੋ ਗਏ ਸਨ, ਜਦਕਿ ਇਹ ਕਾਂਗਰਸੀ ਆਗੂ ਆਪਣੇ ’ਤੇ ਲੱਗੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਆ ਰਿਹਾ ਹੈ। ਇਸ ਦੌਰਾਨ ਦਿੱਲੀ ਛਾਉਣੀ ’ਚ ਪੰਜ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ’ਚ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਆਇਦ ਕਰਨ ਲਈ 24 ਮਈ ਦਾ ਦਿਨ ਤੈਅ ਕੀਤਾ ਗਿਆ ਹੈ। ਸੀ.ਬੀ.ਆਈ. ਦੇ ਵਕੀਲ ਡੀ.ਪੀ. 

ਅਫਜ਼ਲ ਗੁਰੂ ਦੀ ਫਾਈਲ ਮੁੜ ਉਪ ਰਾਜਪਾਲ ਹਵਾਲੇ

Posted On May - 20 - 2010 Comments Off on ਅਫਜ਼ਲ ਗੁਰੂ ਦੀ ਫਾਈਲ ਮੁੜ ਉਪ ਰਾਜਪਾਲ ਹਵਾਲੇ
ਨਵੀਂ ਦਿੱਲੀ, 19 ਮਈ ਦਿੱਲੀ ਸਰਕਾਰ ਨੇ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਵਾਲੀ ਫਾਈਲ ਮੁੜ ਉਪ ਰਾਜਪਾਲ ਨੂੰ ਭੇਜ ਦਿੱਤੀ ਹੈ। ਸਰਕਾਰ ਨੇ ਇਸ ਵਾਰ ਫਾਈਲ ਵਿਚ ਮਾਮੂਲੀ ਤਬਦੀਲੀਆਂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕੱਲ੍ਹ ਉਪ ਰਾਜਪਾਲ ਤੇਜਿੰਦਰ ਖੰਨਾ ਨੇ ਇਹ ਫਾਈਲ ਕੁਝ ਸਪਸ਼ਟੀਕਰਨ ਮੰਗਦਿਆਂ ਸਰਕਾਰ ਕੋਲ ਭੇਜ ਦਿੱਤੀ ਸੀ। ਦਿੱਲੀ ਸਰਕਾਰ ਨੇ ਕੱਲ੍ਹ ਫਾਈਲ ’ਤੇ ਭਾਵੇਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੀ ਸਿਫਾਰਸ਼ ਕਰ ਦਿੱਤੀ ਸੀ ਪਰ ਨਾਲ ਹੀ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿਚ 

ਹਿੰਦ-ਪਾਕਿ ਬੇਵਿਸਾਹੀ ਘਟਾਉਣਾ ਵੱਡੀ ਚੁਣੌਤੀ: ਕ੍ਰਿਸ਼ਨਾ

Posted On May - 20 - 2010 Comments Off on ਹਿੰਦ-ਪਾਕਿ ਬੇਵਿਸਾਹੀ ਘਟਾਉਣਾ ਵੱਡੀ ਚੁਣੌਤੀ: ਕ੍ਰਿਸ਼ਨਾ
ਟ੍ਰਿਬਿਊਨ ਵਿਸ਼ੇਸ਼ ‘ਗੱਲਬਾਤ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ’ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਮਈ ਪਾਕਿਸਤਾਨ ਨਾਲ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਦੇ ਮੋਢਿਆਂ ’ਤੇ ਆਣ ਪਈ ਹੈ ਤੇ ਉਹ ਦੋਵਾਂ ਦੇਸ਼ਾਂ ਵਿਚਾਲੇ ਬੇਵਿਸਾਹੀ ਘਟਾਉਣ ਦੇ ਕਾਰਜ ਨੂੰ ਚੁਣੌਤੀ ਵਜੋਂ ਲੈ ਰਹੇ ਹਨ। ਸ੍ਰੀ ਕ੍ਰਿਸ਼ਨਾ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਕਰਨ ਲਈ 15 ਜੁਲਾਈ ਨੂੰ ਪਹਿਲੀ ਵਾਰ ਇਸਲਾਮਾਬਾਦ ਦੇ 

ਅੰਮ੍ਰਿਤਸਰੋਂ ਅਗਵਾ ਨੌਜਵਾਨ ਬਰਨਾਲਾ ਤੋਂ ਬਰਾਮਦ

Posted On May - 20 - 2010 Comments Off on ਅੰਮ੍ਰਿਤਸਰੋਂ ਅਗਵਾ ਨੌਜਵਾਨ ਬਰਨਾਲਾ ਤੋਂ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 19 ਮਈ ਅੰਮ੍ਰਿਤਸਰ ਇੰਜਨੀਅਰਿੰਗ ਕਾਲਜ ਦੇ ਅਗਵਾ ਕੀਤੇ ਗਏ ਵਿਦਿਆਰਥੀ ਗੁਰਿੰਦਰ ਸਿੰਘ, ਜਿਸ ਦੀ ਰਿਹਾਈ ਲਈ ਅਗਵਾਕਾਰਾਂ ਨੇ ਇਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ, ਨੂੰ ਅੱਜ ਦੋ ਦਿਨਾਂ ਬਾਅਦ ਪੁਲੀਸ ਨੇ ਬਰਨਾਲਾ ਤੋਂ ਬਰਾਮਦ ਕਰ ਲਿਆ ਹੈ। ਅਗਵਾ ਦੀ ਇਸ ਘਟਨਾ ਦੇ ਸਬੰਧ ਵਿਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇਕ ਅਗਵਾਕਾਰ ਗੁਰਿੰਦਰ ਸਿੰਘ ਦੀ ਮਾਸੀ ਦਾ ਬੇਟਾ ਹੈ। ਗੁਰਿੰਦਰ ਸਿੰਘ ਨੂੰ ਸੋਮਵਾਰ ਉਸ ਵੇਲੇ 

ਤੂਫਾਨ ‘ਲੈਲਾ’ ਕਾਰਨ 280 ਮਛੇਰੇ ਲਾਪਤਾ

Posted On May - 20 - 2010 Comments Off on ਤੂਫਾਨ ‘ਲੈਲਾ’ ਕਾਰਨ 280 ਮਛੇਰੇ ਲਾਪਤਾ
ਹੈਦਰਾਬਾਦ 19 ਮਈ ਚੱਕਰਵਾਤੀ ਤੂਫਾਨ ‘ਲੈਲਾ’ ਦੀ ਜ਼ਦ ਵਿਚ ਆਏ ਤੱਟੀ ਤਾਮਿਲਨਾਡੂ ਵਿਚ ਭਾਰੀ ਮੀਂਹ ਪੈਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਦੋ ਮਛੇਰੇ ਜ਼ਖਮੀ ਹੋ ਗਏ  ਅਤੇ 280 ਹੋਰ ਲਾਪਤਾ ਦੱਸੇ ਜਾਂਦੇ ਹਨ। ਆਂਧਰਾ ਪ੍ਰਦੇਸ਼ ਵਿਚ ਭਲ੍ਹਕੇ ਸਮੁੰਦਰ ਤੂਫਾਨ ਦੀ ਆਮਦ ਤੋਂ ਪਹਿਲਾਂ ਸਖ਼ਤ ਚੌਕਸੀ ਦੀ ਚਿਤਾਵਨੀ ਦਿੱਤੀ ਗਈ ਹੈ। ਤਾਮਿਲਨਾਡੂ ਦੇ ਬਹੁਤੇ ਹਿੱਸਿਆਂ ਵਿਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਜਨਜੀਵਨ ਠੱਪ ਹੋ ਕੇ ਰਹਿ ਗਿਆ। ਬੰਗਾਲ ਦੀ ਖਾੜੀ ’ਚੋਂ ਉਠੇ ਇਸ ਤੂਫਾਨ ‘ਲਾਇਲਾ’ 

ਪੰਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀ ਨਿਯੁਕਤੀ ਰੱਦ

Posted On May - 19 - 2010 Comments Off on ਪੰਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀ ਨਿਯੁਕਤੀ ਰੱਦ
ਸੌਰਭ ਮਲਿਕ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਪੰਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਹ ਭਰਤੀ ਤੋਂ ਪਹਿਲਾਂ ਸਰਕਾਰੀ ਵਕੀਲਾਂ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ ਵਜੋਂ ਕੰਮ ਕਰਦੇ ਰਹੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇਹ ਚੋਣ ਅਤੇ ਨਿਯੁਕਤੀਆਂ ਰੱਦ ਕਰਦਿਆਂ ਸਪਸ਼ਟ ਕੀਤਾ ਕਿ ਸਰਕਾਰੀ ਵਕੀਲ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ ਇਨ੍ਹਾਂ ਅਹੁਦਿਆਂ ਲਈ ਅਯੋਗ ਸਨ ਕਿਉਂਕਿ ਉਹ ਲਗਾਤਾਰ ਸਰਕਾਰੀ ਸੇਵਾਵਾਂ ਵਿੱਚ 
Manav Mangal Smart School
Available on Android app iOS app
Powered by : Mediology Software Pvt Ltd.