ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਮੁੱਖ ਸਫ਼ਾ › ›

Featured Posts
ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ

ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ

ਨਵੀਂ ਦਿੱਲੀ, 25 ਮਈ ਕਰੋਨਾ ਵਾਇਰਸ ਦੇ ਸਮੁਦਾਇਕ ਪੱਧਰ ’ਤੇ ਫੈਲਣ ਦਾ ਪਤਾ ਲਾਉਣ ਲਈ ਕੋਵਿਡ-19 ਤੋਂ ਪ੍ਰਭਾਵਤ ਸ਼ਹਿਰਾਂ ਦੀ ਸੂਚੀ ਵਿਚ ਦੇਸ਼ ਦੇ 10 ਸ਼ਹਿਰਾਂ ਵਿਚ 'ਸੇਰੋਸਰਵ' ਕੀਤਾ ਜਾਵੇਗਾ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਹੋਰ ਏਜੰਸੀਆਂ ਦੇ ਖੋਜੀਆਂ ਦੁਆਰਾ ਤਿਆਰ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਰਾਜਾਂ ਦੇ 60 ...

Read More

ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ

ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ

ਕੁਲਦੀਪ ਸਿੰਘ ਚੰਡੀਗੜ੍ਹ, 26 ਮਈ ਇਥੋਂ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਵਿੱਚ ਕਰੋਨਾਵਾਇਰਸ ਦੇ 12 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਨਾਲ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪਹੁੰਚ ਗਿਆ ਹੈ। ਇਸ ਸਮੇਂ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 87 ਹੈ।

Read More

ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380

ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380

ਨਵੀਂ ਦਿੱਲੀ, 26 ਮਈ ਦੇਸ਼ ਵਿੱਚ ਬੀਤੇ ਚੌਵੀ ਘੰਟਿਆਂ ਦੌਰਾਨ ਕੋਵਿਡ-19 ਨਾਲ 146 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਤਰ੍ਹਾਂ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4,167 ਹੋ ਗਈ। ਇਸ ਤੋਂ ਇਲਾਵਾ 6,535 ਨਵੇਂ ਮਾਮਲੇ ਆਉਣ ਨਾਲ ਕਰੋਨਾ ਮਰੀਜ਼ਾਂ ਦੀ ਦੇਸ਼ ਵਿੱਚ ਗਿਣਤੀ ਵੱਧ ਕੇ 1,45,380 ਹੋ ਗਈ।

Read More

ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ

ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ

ਰਮੇਸ਼ ਭਾਰਦਵਾਜ ਲਹਿਰਾਗਾਗਾ, 26 ਮਈ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਪਿੰਡ ਖੋਖਰ ਕਲਾ ਨੇੜੇ ਸਹੁਰੇ ਜਾ ਰਹੇ ਨੌਜਵਾਨ ਦੀ ਕਾਰ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਚਾਲਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਚਾਲਕ ਦੀ ਪਤਨੀ ਅਤੇ ਸਾਲੀ ਅਤੇ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ। ਚਾਲਕ ਗਗਨਦੀਪ ਸਿੰਘ (27) ਪੁੱਤਰ ...

Read More

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

ਤਿੰਨ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਮਜੀਤ ਸਿੰਘ ਚਿੱਲਾ/ਆਤਿਸ਼ ਗੁਪਤਾ ਐੱਸਏਐੱਸ ਨਗਰ (ਮੁਹਾਲੀ)/ਚੰਡੀਗੜ੍ਹ, 25 ਮਈ ਦੁਨੀਆਂ ਦੇ ਮਹਾਨ ਹਾਕੀ ਖਿਡਾਰੀ, ਪਦਮ ਸ੍ਰੀ ਅਤੇ ਅਰਜੁਨ ਐਵਾਰਡੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ (96) ਅੱਜ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 8 ਮਈ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ...

Read More

ਘਰੇਲੂ ਉਡਾਣਾਂ ਸ਼ੁਰੂ; ਯਾਤਰੀ ਖੱਜਲ ਖੁਆਰ

ਘਰੇਲੂ ਉਡਾਣਾਂ ਸ਼ੁਰੂ; ਯਾਤਰੀ ਖੱਜਲ ਖੁਆਰ

ਦਿੱਲੀ ਹਵਾਈ ਅੱਡੇ ’ਤੇ ਐਨ ਆਖਰੀ ਮੌਕੇ 82 ਉਡਾਣਾਂ ਰੱਦ; ਮੁੰਬਈ ਤੇ ਚੇਨੱਈ ’ਚ ਮੁਸਾਫ਼ਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਮਨਧੀਰ ਸਿੰਘ ਦਿਓਲ/ਏਜੰਸੀਆਂ ਨਵੀਂ ਦਿੱਲੀ/ਮੁੰਬਈ, 25 ਮਈ ਦੋ ਮਹੀਨਿਆਂ ਦੇ ਵਕਫ਼ੇ ਮਗਰੋਂ ਦੇਸ਼ ਵਿੱਚ ਅੱਜ ਤੋਂ ਘਰੇਲੂ ਉਡਾਣਾਂ ਨਾਲ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ। ਹਾਲਾਂਕਿ ਐਨ ਆਖਰੀ ਮੌਕੇ 82 ਉਡਾਣਾਂ (ਰਵਾਨਗੀ ਤੇ ਆਮਦ ਦੋਵੇਂ) ...

Read More

ਚੇਅਰਮੈਨ ਲਾਉਣ ਦੀ ਤਿਆਰੀ

ਚੇਅਰਮੈਨ ਲਾਉਣ ਦੀ ਤਿਆਰੀ

ਕਰਨ ਦਾ ਨਵਾਂ ਅਵਤਾਰ ਚਰਨਜੀਤ ਭੁੱਲਰ ਚੰਡੀਗੜ੍ਹ, 25 ਮਈ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਨੂੰ ਸੇਵਾਮੁਕਤੀ ਮਗਰੋਂ ਚੇਅਰਮੈਨ ਲਾਉਣ ਦੀ ਅੰਦਰਖਾਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮੁੱਖ ਸਕੱਤਰ ਨੂੰ ‘ਵਾਟਰ ਰੈਗੂਲੇਟਰੀ ਅਥਾਰਿਟੀ’ ਦਾ ਚੇਅਰਮੈਨ ਲਾਏ ਜਾਣ ਦੀ ਯੋਜਨਾ ਲਗਭਗ ਬਣ ਚੁੱਕੀ ਹੈ। ਕਰਨ ਅਵਤਾਰ ਨੇ ਅਗਸਤ ਮਹੀਨੇ ’ਚ ਸੇਵਾਮੁਕਤ ਹੋਣਾ ...

Read More


ਜਸਟਿਸ ਨਿਰਮਲ ਯਾਦਵ ਖ਼ਿਲਾਫ਼ ਕੇਸ ’ਤੇ ਸੁਣਵਾਈ 13 ਨਵੰਬਰ ਤੱਕ ਟਲ਼ੀ

Posted On October - 8 - 2010 Comments Off on ਜਸਟਿਸ ਨਿਰਮਲ ਯਾਦਵ ਖ਼ਿਲਾਫ਼ ਕੇਸ ’ਤੇ ਸੁਣਵਾਈ 13 ਨਵੰਬਰ ਤੱਕ ਟਲ਼ੀ
ਚੰਡੀਗੜ੍ਹ: ਇੱਥੇ ਸੀ.ਬੀ.ਆਈ. ਦੀ ਇਕ ਅਦਾਲਤ ਨੇ ਵੀਰਵਾਰ ਨੂੰ ‘ਜੱਜ ਦੇ ਦਰਾਂ ’ਤੇ ਨਕਦੀ’ ਕੇਸ ਦੀ ਸੁਣਵਾਈ 13 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਸੀ.ਬੀ.ਆਈ. ਦੇ ਵਕੀਲ ਨੇ ਅਰਜ਼ੀ ਦਾਖ਼ਲ ਕਰਕੇ ਵਿਸ਼ੇਸ਼ ਜੱਜ ਦਰਸ਼ਨ ਸਿੰਘ ਨੂੰ ਦੱਸਿਆ ਕਿ ਇਸ ਕੇਸ ਵਿੱਚ ਜਸਟਿਸ ਨਿਰਮਲ ਯਾਦਵ ਖ਼ਿਲਾਫ਼ ਕੇਸ ਚਲਾਉਣ ਲਈ ਇਜਾਜ਼ਤ ਦੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਮੰਤਰਾਲੇ ਤੇ ਰਾਸ਼ਟਰਪਤੀ ਦੇ ਸਕੱਤਰੇਤ ਕੋਲੋਂ ਇਸ ਸਬੰਧੀ ਇਜਾਜ਼ਤ ਲਈ ਅਰਜ਼ੀਆਂ ਭੇਜੀਆਂ ਜਾ ਚੁੱਕੀਆਂ ਹਨ। -ਪੀ.ਟੀ.ਆਈ.  

ਪਾਕਿ ਵੱਲੋਂ ਅਫ਼ਗਾਨਿਸਤਾਨ ਦੇ ਟਰੱਕ ਵਾਹਗਾ ਤੱਕ ਜਾਣ ਦੀ ਇਜਾਜ਼ਤ

Posted On October - 8 - 2010 Comments Off on ਪਾਕਿ ਵੱਲੋਂ ਅਫ਼ਗਾਨਿਸਤਾਨ ਦੇ ਟਰੱਕ ਵਾਹਗਾ ਤੱਕ ਜਾਣ ਦੀ ਇਜਾਜ਼ਤ
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਬੁੱਧਵਾਰ ਸ਼ਾਮ ਨੂੰ ਅਫ਼ਗਾਨਿਸਤਾਨ-ਪਾਕਿਸਤਾਨ ਟਰਾਂਜ਼ਿਟ ਵਪਾਰ ਸਬੰਧੀ ਸੋਧੇ ਹੋਏ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਅਫ਼ਗਾਨਿਸਤਾਨ ਦੇ ਵਸਤਾਂ ਨਾਲ ਲੱਦੇ ਟਰੱਕ ਸਿੱਧੇ ਭਾਰਤ-ਪਾਕਿ ਸਰਹੱਦ ਉੱਪਰ ਵਾਹਗਾ ਚੌਕੀ ਤੱਕ ਜਾ ਸਕਣਗੇ। ਇਹ ਜਾਣਕਾਰੀ ਪਾਕਿਸਤਾਨ ਦੇ ਸੂਚਨਾ ਮੰਤਰੀ ਕਮਰ ਜ਼ਮਾਂ ਕਾਇਰਾ ਨੇ ਵੀਰਵਾਰ ਦਿੱਤੀ ਹੈ। ਪਾਕਿਸਤਾਨ ਦੇ ਆਲੋਚਕ ਇਸ ਸਮਝੌਤੇ ਨੂੰ ਅਮਰੀਕਾ ਦੇ ਦਬਾਅ ਹੇਠ ਭਾਰਤ ਨੂੰ ਲਾਭ ਪਹੁੰਚਾਉਣ ਵਾਲਾ ਗਰਦਾਨ 

ਭਾਰਤੀ ਕਪਾਹ ਨਿਗਮ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵੱਲ ਰੁਖ਼

Posted On October - 8 - 2010 Comments Off on ਭਾਰਤੀ ਕਪਾਹ ਨਿਗਮ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵੱਲ ਰੁਖ਼
ਖਰੀਦ ਅਗਲੇ ਹਫ਼ਤੇ ਤੋਂ ਚੰਡੀਗੜ੍ਹ, 7 ਅਕਤੂਬਰ ਇਸ ਸੀਜ਼ਨ ਵਿੱਚ ਕਪਾਹ ਦਾ ਉਤਪਾਦਨ ਘਟਣ ਦੇ ਮੱਦੇਨਜ਼ਰ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿੱਚੋਂ ਖਰੀਦ ਕਰਨ ਦੀ ਤਿਆਰੀ ਕਰ ਲਈ ਗਈ ਹੈ। ਅਗਲੇ ਹਫ਼ਤੇ ਤੋਂ ਖਰੀਦ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇਸ ਵੇਲੇ ਹਵਾ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਦੋਵਾਂ ਰਾਜਾਂ ਵਿੱਚ ਕਪਾਹ/ਨਰਮੇ ਦੀ ਮੰਡੀਆਂ ’ਚ ਆਮਦ ਬੜੀ ਘੱਟ ਹੈ। ਉੱਧਰ ਉੱਤਰੀ ਭਾਰਤ ਦੀਆਂ ਧਾਗਾ ਮਿੱਲਾਂ ਕਪਾਹ ਦਾ ਮੁੱਲ ਵੱਧ ਹੋਣ ਕਾਰਨ ਆਪਣੇ-ਆਪ 

ਯੇਦੀਯੁਰੱਪਾ ਸਰਕਾਰ ਬਚਾਉਣ ਲਈ ਵੈਂਕਈਆ ਨਾਇਡੂ ਸਰਗਰਮ

Posted On October - 8 - 2010 Comments Off on ਯੇਦੀਯੁਰੱਪਾ ਸਰਕਾਰ ਬਚਾਉਣ ਲਈ ਵੈਂਕਈਆ ਨਾਇਡੂ ਸਰਗਰਮ
ਮੁੱਖ ਮੰਤਰੀ ਨੇ ਦੋ ਹੋਰ ਮੰਤਰੀ ਹਟਾਏ ਬਾਗੀ ਵਿਧਾਇਕ ਤੇ ਮੰਤਰੀ ਗੋਆ ਦੀ ਸੈਰ ’ਤੇ ਬੰਗਲੌਰ, 7 ਅਕਤੂਬਰ ਕਰਨਾਟਕ ਸਰਕਾਰ ਦਾ ਸੰਕਟ ਹੱਲ ਕਰਨ ਲਈ ਅੱਜ ਇੱਥੇ ਪੁੱਜੇ ਭਾਜਪਾ ਦੇ ਸੀਨੀਅਰ ਆਗੂ ਵੈਂਕਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਰਕਾਰ 11 ਅਕਤੂਬਰ ਤਕ ਭਰੋਸੇ ਦਾ ਮੱਤ ਹਾਸਲ ਕਰ ਲਏਗੀ। ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਅੱਜ ਦੋ ਹੋਰ ਬਾਗੀ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਕੱਢ ਦਿੱਤਾ ਜਦਕਿ ਚਾਰ ਮੰਤਰੀਆਂ ਸਣੇ 12 ਬਾਗੀ 

ਪੇਰੂ ਦੇ ਮਾਰੀਓ ਲੋਸਾ ਹਿੱਸੇ ਆਇਆ ਐਤਕੀਂ ਨੋਬਲ ਸਾਹਿਤ ਪੁਰਸਕਾਰ

Posted On October - 8 - 2010 Comments Off on ਪੇਰੂ ਦੇ ਮਾਰੀਓ ਲੋਸਾ ਹਿੱਸੇ ਆਇਆ ਐਤਕੀਂ ਨੋਬਲ ਸਾਹਿਤ ਪੁਰਸਕਾਰ
ਸਟਾਕਹੋਮ, 7 ਅਕਤੂਬਰ ਸਾਲ 2010 ਲਈ ਸਾਹਿਤ ਦਾ ਨੋਬਲ ਪੁਰਸਕਾਰ ਅੱਜ ਪੇਰੂ ਦੇ 74 ਸਾਲਾ ਲੇਖਕ ਮਾਰੀਓ ਵਰਗਸ ਲੋਸਾ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਕਿਸੇ ਵੇਲੇ ਆਪਣੇ ਦੇਸ਼ ’ਚ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ ਇਹ ਲੇਖਕ ਸਪੇਨ ਬੋਲਦੇ ਜਗਤ ਦੇ ਨਾਮਵਰ ਲੇਖਕਾਂ ’ਚੋਂ ਇਕ ਹੈ। ਪੁਰਸਕਾਰਾਂ ਦਾ ਐਲਾਨ ਕਰਨ ਵਾਲੀ ਸਵੀਡਨ ਦੀ ਅਕਾਦਮੀ ਦਾ ਕਹਿਣਾ ਹੈ ਕਿ 74 ਸਾਲਾ ਲੇਖਕ ਵੱਲੋਂ ਸੱਤਾ ਦੇ ਢਾਂਚੇ ਦੇ ਕਮਾਲ ਦੇ ਚਿੱਤਰਣ ਤੇ ਕਿਸੇ ਵਿਅਕਤੀ ਅੰਦਰਲੇ ਵਿਰੋਧ-ਵਿਦਰੋਹ ਤੇ ਹਾਰ ਦੀਆਂ ਤਲਖ਼ ਤਸਵੀਰਾਂ 

ਇੰਟਰਪੋਲ ਵੱਲੋਂ 5 ਪਾਕਿ ਨਾਗਰਿਕਾਂ ਵਿਰੁੱਧ ਰੈੱਡਕਾਰਨਰ ਨੋਟਿਸ ਜਾਰੀ

Posted On October - 8 - 2010 Comments Off on ਇੰਟਰਪੋਲ ਵੱਲੋਂ 5 ਪਾਕਿ ਨਾਗਰਿਕਾਂ ਵਿਰੁੱਧ ਰੈੱਡਕਾਰਨਰ ਨੋਟਿਸ ਜਾਰੀ
ਮੁੰਬਈ ਦਹਿਸ਼ਤੀ ਹਮਲਾ ਨਵੀਂ ਦਿੱਲੀ, 7 ਅਕਤੂਬਰ ਇੰਟਰਪੋਲ ਨੇ ਮੁੰਬਈ ਹਮਲਿਆਂ ਅਤੇ ਭਾਰਤ ਵਿਚ ਹੋਰ ਹਮਲੇ ਕਰਨ ਦੀ ਸਾਜ਼ਿਸ਼ ਰਚਨ ਦੇ ਦੋਸ਼ਾਂ ਹੇਠ ਪਾਕਿਸਤਾਨੀ ਫੌਜ ਦੇ ਦੋ ਮੇਜਰਾਂ ਸਣੇ ਪੰਜ ਨਾਗਰਿਕਾਂ ਖ਼ਿਲਾਫ਼ ਕੌਮਾਂਤਰੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਕੌਮੀ ਜਾਂਚ ਏਜੰਸੀ (ਐਨ.ਆਈ. ਏ.), ਜੋ ਮੁੰਬਈ ਹਮਲੇ ਵਿਚ ਪਾਕਿਸਤਾਨੀ ਮੂਲ ਦੇ ਲਸ਼ਕਰ-ਏ-ਤੋਇਬਾ ਦੇ ਸਰਗਨੇ ਡੇਵਿਡ ਹੈਡਲੀ ਦੀ ਭੂਮਿਕਾ ਬਾਰੇ ਜਾਂਚ ਕਰ ਰਹੀ ਹੈ, ਨੇ ਇਥੋਂ ਦੇ ਅਡੀਸ਼ਨਲ ਸੈਸ਼ਨ ਜੱਜ ਕੋਲ ਪਹੁੰਚ ਕੀਤੀ 

ਹਾਕੀ: ਭਾਰਤ ਨੂੰ ਆਸਟਰੇਲੀਆ ਹੱਥੋਂ ਲੱਕ ਤੋੜਵੀਂ ਹਾਰ

Posted On October - 8 - 2010 Comments Off on ਹਾਕੀ: ਭਾਰਤ ਨੂੰ ਆਸਟਰੇਲੀਆ ਹੱਥੋਂ ਲੱਕ ਤੋੜਵੀਂ ਹਾਰ
ਨਵੀਂ ਦਿੱਲੀ, 7 ਅਕਤੂਬਰ  (ਟ੍ਰਿਬਿਊਨ ਨਿਊਜ਼ ਸਰਵਿਸ): ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਅੱਜ ਪੁਰਸ਼ ਹਾਕੀ ਮੁਕਾਬਲਿਆਂ ਵਿੱਚ ਭਾਰਤ ਨੂੰ ਵਿਸ਼ਵ ਚੈਂਪੀਅਨ ਆਸਟਰੇਲੀਆ ਹੱਥੋਂ 2-5 ਗੋਲਾਂ ਦੀ ਲੱਕ ਤੋੜਵੀਂ ਹਾਰ ਮਿਲੀ। ਇਸ ਹਾਰ ਦੇ ਨਾਲ ਭਾਰਤ ਦੀ ਸੈਮੀ ਫਾਈਨਲ ਵਿੱਚ ਪਹੁੰਚਣ ਦੀ ਰਾਹ ਮੁਸ਼ਕਲ ਹੋ ਗਈ। ਹੁਣ ਭਾਰਤ ਨੂੰ ਬਾਕੀ ਰਹਿੰਦੇ ਦੋਵੇਂ ਮੈਚਾਂ ਵਿੱਚ ਹਰ ਹੀਲੇ ਜਿੱਤ ਹਾਸਲ ਕਰਨੀ ਪਵੇਗੀ ਜਦੋਂ ਕਿ ਇਕ ਮੈਚ ਪਾਕਿਸਤਾਨ ਨਾਲ ਹੈ। ਮਲੇਸ਼ੀਆ ਵਿਰੁੱਧ ਮਸਾਂ 

ਭਾਰਤ ਨੂੰ ਨਿਸ਼ਾਨੇਬਾਜ਼ੀ ਤੇ ਕੁਸ਼ਤੀ ਵਿਚ ਤਿੰਨ ਹੋਰ ਸੋਨ ਤਮਗੇ

Posted On October - 8 - 2010 Comments Off on ਭਾਰਤ ਨੂੰ ਨਿਸ਼ਾਨੇਬਾਜ਼ੀ ਤੇ ਕੁਸ਼ਤੀ ਵਿਚ ਤਿੰਨ ਹੋਰ ਸੋਨ ਤਮਗੇ
ਰਾਸ਼ਟਰਮੰਡਲ ਖੇਡਾਂ ਨਵਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 7 ਅਕਤੂਬਰ ਰਾਸ਼ਟਰਮੰਡਲ ਖੇਡਾਂ ਦੇ ਅੱਜ ਚੌਥੇ ਦਿਨ ਭਾਰਤ ਨੇ ਤਿੰਨ ਸੋਨ ਤਮਗੇ ਜਿੱਤ ਕੇ ਆਪਣੇ ਸੋਨ ਤਮਗਿਆਂ ਦੀ ਗਿਣਤੀ ਕੁੱਲ 14 ਤੱਕ ਪਹੁੰਚਾਈ। ਨਿਸ਼ਾਨੇਬਾਜ਼ੀ ਵਿੱਚ ਪੰਜਾਬ ਦੇ ਗੁਰਪ੍ਰੀਤ ਸਿੰਘ ਨੇ ਪਿਸਟਲ ਦੇ ਪੇਅਰ ਈਵੈਂਟਾਂ ਵਿੱਚ ਆਪਣੇ ਅਲੱਗ-ਅਲੱਗ ਜੋੜੀਦਾਰਾਂ ਓਂਕਾਰ ਸਿੰਘ ਤੇ ਵਿਜੈ ਕੁਮਾਰ ਨਾਲ ਦੋ ਸੋਨ ਤਮਗੇ ਜਿੱਤੇ। ਕੁਸ਼ਤੀ ਵਿੱਚ ਅੱਜ ਸ਼ੁਰੂ ਹੋਏ ਮਹਿਲਾ ਫਰੀ ਸਟਾਈਲ ਮੁਕਾਬਲਿਆਂ 

ਪੰਜਾਬ ਦੇ ਮੁੱਖ ਮੰਤਰੀ ਨੂੰ ਪੌੜੀਆਂ ਤੋਂ ਡਿੱਗਣ ਕਾਰਨ ਸੱਟ ਲੱਗੀ

Posted On October - 8 - 2010 Comments Off on ਪੰਜਾਬ ਦੇ ਮੁੱਖ ਮੰਤਰੀ ਨੂੰ ਪੌੜੀਆਂ ਤੋਂ ਡਿੱਗਣ ਕਾਰਨ ਸੱਟ ਲੱਗੀ
ਇਲਾਜ ਵਾਸਤੇ ਪੀ.ਜੀ.ਆਈ. ਦਾਖਲ ਡਾਕਟਰਾਂ ਵੱਲੋਂ ਤੰਦਰੁਸਤ ਕਰਾਰ ਚੰਡੀਗੜ੍ਹ, 7 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੱਥੇ ’ਤੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. ਵਿੱਚ ਦਾਖਲ ਕਰਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੀ ਸੱਜੀ ਅੱਖ ਦੇ ਭਰਵੱਟੇ ਦੇ ਉੱਪਰ ਕਰਕੇ ਦੋ ਟਾਂਕੇ ਲਾਏ ਹਨ। ਡਾਕਟਰਾਂ ਨੇ ਸ੍ਰੀ ਬਾਦਲ ਨੂੰ ਅਗਲੇ ਦੋ ਦਿਨਾਂ ਲਈ ਹਸਪਤਾਲ ਰਹਿਣ ਦੀ ਸਲਾਹ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਅੱਜ ਸਵੇਰੇ ਉਸ ਵੇਲੇ ਸੱਟ ਲੱਗ 

ਮਨਪ੍ਰੀਤ ਨੇ ਪਾਰਟੀ ਅਨੁਸ਼ਾਸਨ ਨਹੀਂ ਤੋੜਿਆ: ਬਾਦਲ

Posted On October - 8 - 2010 Comments Off on ਮਨਪ੍ਰੀਤ ਨੇ ਪਾਰਟੀ ਅਨੁਸ਼ਾਸਨ ਨਹੀਂ ਤੋੜਿਆ: ਬਾਦਲ
ਵਿੱਤ ਮੰਤਰੀ ਨੂੰ ਕਲੀਨ ਚਿੱਟ ਆਪਣੇ ਏਜੰਡੇ ’ਤੇ ਹਾਲੇ ਵੀ ਕਾਇਮ ਹਾਂ: ਮਨਪ੍ਰੀਤ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 7 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਲੀਨ ਚਿੱਟ ਦੇਣ ਨਾਲ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਟਲ ਗਿਆ ਹੈ। ਸਮਝਿਆ ਜਾਂਦਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਅਸਤੀਫਾ ਦੇਣ ਦਾ ਮਨ ਬਦਲ ਲਿਆ ਹੈ ਕਿਉਂ ਜੋ  ਮੁੱਖ  ਮੰਤਰੀ ਸ੍ਰੀ ਬਾਦਲ ਨੇ ਇਹ ਪ੍ਰਵਾਨ 

ਪਾਕਿਸਤਾਨ ਜਾਣ ਵਾਲੇ ਜਥੇ ਨੂੰ ਵੀਜ਼ੇ ਤੋਂ ਨਾਂਹ

Posted On October - 7 - 2010 Comments Off on ਪਾਕਿਸਤਾਨ ਜਾਣ ਵਾਲੇ ਜਥੇ ਨੂੰ ਵੀਜ਼ੇ ਤੋਂ ਨਾਂਹ
ਪਟਿਆਲਾ, 6 ਅਕਤੂਬਰ ਪਾਕਿਸਤਾਨ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਜਨਮ ਦਿਹਾੜੇ ਮੌਕੇ 7 ਅਕਤੂਬਰ ਨੂੰ ਲਾਹੌਰ ਜਾਣ ਵਾਲੇ 148 ਸ਼ਰਧਾਲੂਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਦੱਸਿਆ ਕਿ ਸਿੱਖਾਂ ਦੇ ਜਥੇ ਨੇ 7 ਅਕਤੂਬਰ ਨੂੰ ਲਾਹੌਰ ਰਵਾਨਾ ਹੋਣਾ ਸੀ ਪਰ  ਪਾਕਿਸਤਾਨ ਸਰਕਾਰ ਨੇ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ। ਯਾਦ ਰਹੇ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਮੌਕੇ 230     ਸ਼ਰਧਾਲੂਆਂ 

ਨਾ ਪੈਸੇ ਦੀ ਲੋੜ, ਨਾ ਪੜ੍ਹਾਈ ਜ਼ਰੂਰੀ, ਪਰ ਕਮਾਈ ਪੂਰੀ

Posted On October - 7 - 2010 Comments Off on ਨਾ ਪੈਸੇ ਦੀ ਲੋੜ, ਨਾ ਪੜ੍ਹਾਈ ਜ਼ਰੂਰੀ, ਪਰ ਕਮਾਈ ਪੂਰੀ
ਫ਼ਰਜ਼ੀ ਬਿੱਲਾਂ ਨਾਲ ਹੋ ਰਹੇ ਨੇ ਵਾਰੇ-ਨਿਆਰੇ ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 6 ਅਕਤੂਬਰ ਖਰੀਦੋ ਲੋਹਾ ਤੇ ਵੇਚੋ ਚੌਲ ਅਤੇ ਖਰੀਦੋ ਲੋਹਾ ਤੇ ਵੇਚੋ ਨਰਮਾ। ਇਹ ਪੜ੍ਹਨ ਨੂੰ ਬੜਾ ਅਜੀਬ ਲੱਗਦਾ ਹੈ, ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ। ਪੰਜਾਬ ਵਿੱਚ ਚੱਲ ਰਹੇ ਬੋਗਸ ਬਿਲਿੰਗ ਦੇ ਅਰਬਾਂ ਰੁਪਏ ਦੇ ਘਪਲੇ ਵਿੱਚ ਹੋ ਰਹੀ ਪੜਤਾਲ ਵਿੱਚ ਅਜਿਹੇ ਤੱਥ ਸਾਹਮਣੇ ਆ ਰਹੇ ਹਨ, ਜਿੱਥੇ ਨਾ ਕੋਈ ਵਿੱਤੀ ਨਿਵੇਸ਼ ਤੇ ਨਾ ਕਿਸੇ ਵਪਾਰਕ ਪੜ੍ਹਾਈ ਦੀ ਲੋੜ ਹੈ। ਇਹ ਅਜੀਬੋ-ਗਰੀਬ 

ਕਾਂਗਰਸ ਵਿਚ ਹੁਣ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੋਂ ਖਿੱਚੋਤਾਣ

Posted On October - 7 - 2010 Comments Off on ਕਾਂਗਰਸ ਵਿਚ ਹੁਣ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੋਂ ਖਿੱਚੋਤਾਣ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਅਕਤੂਬਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂਆਂ ਵਿੱਚ ਹੁਣ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ। ਸੂਤਰਾਂ ਮੁਤਾਬਕ ਪਾਰਟੀ ਹਾਈ ਕਮਾਨ ਨੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦੀ ਸੂਚੀ ਰੋਕ ਲਈ ਹੈ। ਇਸ ਦਾ ਮੁੱਖ ਕਾਰਨ ਅੱਧੀ ਦਰਜਨ ਆਗੂਆਂ ਵੱਲੋਂ ਆਪਣੇ ਹਮਾਇਤੀਆਂ ਨੂੰ ਬਲਾਕ ਪ੍ਰਧਾਨ ਵਜੋਂ ਨਿਯੁਕਤ ਕਰਾਉਣ ਲਈ ਕੀਤੀ ਜਾ ਰਹੀ ਜ਼ੋਰ ਅਜ਼ਮਾਈ ਹੈ। ਯਾਦ ਰਹੇ ਕਿ ਪਹਿਲਾਂ ਪਾਰਟੀ ਦੀ ਡੈਲੀਗੇਟ 

ਆਰ.ਐਸ.ਐਸ. ਵੀ ਸਿੰਮੀ ਵਰਗੀ ਹੀ ਜਨੂੰਨੀ: ਰਾਹੁਲ

Posted On October - 7 - 2010 Comments Off on ਆਰ.ਐਸ.ਐਸ. ਵੀ ਸਿੰਮੀ ਵਰਗੀ ਹੀ ਜਨੂੰਨੀ: ਰਾਹੁਲ
ਭੁਪਾਲ, 6 ਅਕਤੂਬਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਰ.ਐਸ.ਐਸ. ਨੂੰ ਜਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਇਹ ਜਥੇਬੰਦੀ ਵੀ ਪਾਬੰਦੀਸ਼ੁਦਾ ‘ਸਿੰਮੀ’ ਨਾਲੋਂ ਅੱਡ ਨਹੀਂ ਕਿਉਂਕਿ ਦੋਵੇਂ ਮੂਲਵਾਦੀ ਵਿਚਾਰਧਾਰਾ ਦੇ ਹੱਕ ‘ਚ ਹਨ। ਉੱਧਰ ਭਾਜਪਾ ਨੇ ਇਸ ਤਿੱਖੀ ਟਿੱਪਣੀ ਦੀ ਸਖਤ ਆਲੋਚਨਾ ਕੀਤੀ ਹੈ। ਬੁਲਾਰੇ ਨੇ ਕਿਹਾ ਕਿ ਦੋਹਾਂ ਦੀ ਤੁਲਨਾ ਹੀ ਨਹੀਂ ਹੋ ਸਕਦੀ। ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਨੇ ਕਿਹਾ, ”ਮੈਂ ਜਾਣਦਾ ਹਾਂ ਕਿ ‘ਸਿੰਮੀ’ ਅਤੇ ਆਰ.ਐਸ.ਐਸ. 

ਕਰਨਾਟਕ ਦੀ ਯੇਦੀਯੁਰੱਪਾ ਸਰਕਾਰ ਸੰਕਟ ‘ਚ

Posted On October - 7 - 2010 Comments Off on ਕਰਨਾਟਕ ਦੀ ਯੇਦੀਯੁਰੱਪਾ ਸਰਕਾਰ ਸੰਕਟ ‘ਚ
ਰਾਜਪਾਲ ਵੱਲੋਂ 12 ਤੱਕ ਬਹੁਮਤ ਸਾਬਤ ਕਰਨ ਦਾ ਆਦੇਸ਼ ਬੰਗਲੌਰ, 6 ਅਕਤੂਬਰ ਕਰਨਾਟਕ ਵਿਚ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਸਰਕਾਰ ਤੋਂ 19 ਵਿਧਾਇਕਾਂ ਵੱਲੋਂ ਸਮਰਥਨ ਵਾਪਸ ਲੈਣ ਕਾਰਨ ਭਾਜਪਾ ਦੀ ਦੱਖਣੀ ਭਾਰਤ ਵਿਚ ਬਣੀ ਪਹਿਲੀ ਸਰਕਾਰ ਲਈ ਖਤਰਾ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਰਾਜਪਾਲ ਐਚ.ਆਰ. ਭਾਰਦਵਾਜ ਨੇ ਮੁੱਖ ਮੰਤਰੀ ਨੂੰ 12 ਅਕਤੂਬਰ ਤਕ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ਲਈ ਕਹਿ ਦਿੱਤਾ ਹੈ। ਵਰਨਣਯੋਗ ਹੈ ਕਿ ਸਮਰਥਨ ਵਾਪਸ ਲੈਣ ਵਾਲੇ 19 ਵਿਧਾਇਕਾਂ ਵਿਚੋਂ 14 ਭਾਜਪਾ ਦੇ ਤੇ 5 ਆਜ਼ਾਦ 

ਮੱਟੂ ਕੇਸ: ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਿਆ

Posted On October - 7 - 2010 Comments Off on ਮੱਟੂ ਕੇਸ: ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਿਆ
ਨਵੀਂ ਦਿੱਲੀ, 6 ਅਕਤੂਬਰ ਸੁਪਰੀਮ ਕੋਰਟ ਨੇ ਅੱਜ 14 ਸਾਲ ਪੁਰਾਣੇ ਪ੍ਰਿਯਦਰਸ਼ਨੀ ਮੱਟੂ ਬਲਾਤਕਾਰ ਤੇ ਕਤਲ ਕੇਸ ਵਿੱਚ ਦੋਸ਼ੀ ਸੰਤੋਸ਼ ਕੁਮਾਰ ਸਿੰਘ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਉੱਧਰ ਪੀੜਤ ਪਰਿਵਾਰ ਤੇ ਮਰਹੂਮ ਦੇ ਦੋਸਤਾਂ-ਮਿੱਤਰਾਂ ਨੇ ਸਰਵਉੱਚ ਅਦਾਲਤ ਦੇ ਫ਼ੈਸਲੇ ‘ਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜਸਟਿਸ ਐਚ.ਐਸ. ਬੇਦੀ ਤੇ ਸੀ.ਕੇ. ਪ੍ਰਸਾਦ ਨੇ ਸੰਤੋਸ਼ ਨੂੰ ਹਾਈ ਕੋਰਟ ਵੱਲੋਂ ਬਲਾਤਕਾਰ ਤੇ ਕਤਲ ਦਾ ਦੋਸ਼ੀ ਕਰਾਰ ਦਿੱਤੇ ਜਾਣ ਦੇ ਫ਼ੈਸਲੇ ਨੂੰ ਤਾਂ ਬਰਕਰਾਰ 
Available on Android app iOS app
Powered by : Mediology Software Pvt Ltd.