ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਮੁੱਖ ਸਫ਼ਾ › ›

Featured Posts
ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਅਮਨ ਸੂਦ ਪਟਿਆਲਾ, 19 ਨਵੰਬਰ ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲੀਸ ਦੀ ਮਦਦ ਨਾਲ ਪੱਕੇ ਪੈਰੀਂ ਕੀਤੀ ਪੈਰਵੀ ਮਗਰੋਂ ਹਾਂਗ ਕਾਂਗ ਅਦਾਲਤ ਨੇ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਕੀਤੇ ਹਨ। ਰੋਮੀ ਤਿੰਨ ਸਾਲ ਪਹਿਲਾਂ ਵਾਪਰੇ ਨਾਭਾ ਜੇਲ੍ਹ ਬ੍ਰੇਕ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ ਤੇ ਕਾਰ ਚੋਰੀ ਦੇ ਕੇਸ ਵਿੱਚ ...

Read More

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਹਿਊਸਟਨ(ਅਮਰੀਕਾ), 19 ਨਵੰਬਰ ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਸਨਮਾਨ ਵਿੱਚ ਹਿਊਸਟਨ ਪੁਲੀਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਬਦਲ ਦਿੱਤੀ ਹੈ, ਜਿਸ ਤਹਿਤ ਘੱਟਗਿਣਤੀ ਫਿਰਕੇ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਰਿਸ ਕਾਊਂਟੀ ਸ਼ੇਰਿਫ ...

Read More

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਗੋਲੀਆਂ ਮਾਰਨ ਮਗਰੋਂ ਲੱਤਾਂ ਵੱਢੀਆਂ ਟ੍ਰਿਬਿਊਨ ਨਿਊਜ਼ ਸਰਵਿਸ ਬਟਾਲਾ, 19 ਨਵੰਬਰ ਇੱਥੋਂ ਨੇੜਲੇ ਪਿੰਡ ਢਿੱਲਵਾਂ ’ਚ ਅਕਾਲੀ ਆਗੂ ਦਾ ਗੋਲੀਆਂ ਮਾਰਨ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵੇਰਵਿਆਂ ਮੁਤਾਬਕ ਮ੍ਰਿਤਕ ਸਾਬਕਾ ਸਰਪੰਚ ਦਲਬੀਰ ਸਿੰਘ ਉਰਫ਼ ਪੱਪੂ (55) ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜ਼ਿਲ੍ਹਾ ਗੁਰਦਾਸਪੁਰ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ...

Read More

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਆਪਣੇ ਫੋਨ ਟੈਪ ਹੋਣ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਉਭਾਰਿਆ ਸਰਬਜੀਤ ਸਿੰਘ ਭੰਗੂ ਪਟਿਆਲਾ, 19 ਨਵੰਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਵਿਧਾਇਕ ਇਥੋਂ ਦੇ ਪ੍ਰਸ਼ਾਸਨ ਤੋਂ ਬੇਹੱਦ ਖਫ਼ਾ ਹਨ। ਇਥੋਂ ਤੱਕ ਕਿ ਉਨ੍ਹਾਂ ਜ਼ਿਲ੍ਹੇ ’ਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਅਤੇ ਅਮਨ ਕਾਨੂੰਨ ...

Read More

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

* ਪ੍ਰੈੱਸ ਕਾਨਫਰੰਸ ਦੌਰਾਨ ਵਿਦਿਆਰਥੀਆਂ ਤੇ ਮੀਡੀਆ ਵਿਚਾਲੇ ਧੱਕਾਮੁੱਕੀ ਨਵੀਂ ਦਿੱਲੀ, 19 ਨਵੰਬਰ ਹੋਸਟਲ ਫੀਸਾਂ ਵਿੱਚ ਵਾਧੇ ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਪੁਲੀਸ ਨਾਲ ਹੋਈਆਂ ਝੜਪਾਂ ਦੇ ਮਾਮਲੇ ’ਚ ਜੇਐੱਨਯੂ ਦੇ ਵਿਦਿਆਰਥੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ ਜਦਕਿ ਦੂਜੇ ਪਾਸੇ ਯੂਨੀਵਰਸਿਟੀ ਮਾਮਲੇ ਸਬੰਧੀ ਰੱਖੀ ਪ੍ਰੈੱਸ ...

Read More

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਸਪੀਕਰ ਵੱਲੋਂ ਕਾਂਗਰਸ ਦਾ ਕੰਮ ਰੋਕੂ ਮਤਾ ਰੱਦ; ਗਾਂਧੀ ਪਰਿਵਾਰ ਤੋਂ ਸੁਰੱਖਿਆ ਵਾਪਸ ਲੈਣੀ ਸਰਕਾਰ ਦੀ ‘ਆਪਹੁਦਰੀ’ ਕਰਾਰ ਨਵੀਂ ਦਿੱਲੀ, 19 ਨਵੰਬਰ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਲੋਕ ਸਭਾ ਵਿੱਚ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲੈਣ ਤੇ ਸੰਸਦ ਵੱਲ ਮਾਰਚ ਕਰ ਰਹੇ ਜੇਐੱਨਯੂ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਕਾਰਵਾਈ ਜਿਹੇ ਮੁੱਦਿਆਂ ...

Read More

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਹਾਂਗਕਾਂਗ, 18 ਨਵੰਬਰ ਹਾਂਗਕਾਂਗ ਪੌਲੀਟੈਕਨਿਕ ਯੂਨੀਵਰਸਿਟੀ ’ਚ ਦੋ ਦਿਨਾਂ ਤੋਂ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਕੱਢਣ ਲਈ ਅੱਜ ਪੁਲੀਸ ਨੇ ਘੇਰਾ ਪਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ’ਤੇ ਅੱਗ ਲਗਾ ਕੇ ਪੁਲੀਸ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ। ਜਮਹੂਰੀ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਅੰਦਰ ਮੌਜੂਦ ਹਨ ਅਤੇ ਪੁਲੀਸ ਨੂੰ ਉਨ੍ਹਾਂ ਨੂੰ ...

Read More


ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਗੁਰੂ ਨੇ ਪੜ੍ਹਨੇ ਪਾਇਆ

Posted On April - 21 - 2010 Comments Off on ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਗੁਰੂ ਨੇ ਪੜ੍ਹਨੇ ਪਾਇਆ
ਖਰੀਦ ਬਾਰੇ ਸਰਕਾਰੀ ਦਾਅਵਿਆਂ ਦੀ ਬਾਦਲ ਪਿੰਡ ’ਚ ਹੀ ਫੂਕ ਨਿਕਲੀ ਇਕਬਾਲ ਸਿੰਘ ਸ਼ਾਂਤ ਲੰਬੀ, 20 ਅਪਰੈਲ ਮੰਡੀਆਂ ’ਚ ਕਿਸਾਨਾਂ ਦੀ ਖੱਜਲ ਖੁਆਰੀ ਅਤੇ ਕਣਕ ਦੀ ਚੁਕਾਈ ਸਮੇਂ ਸਿਰ ਯਕੀਨੀ ਬਣਾਉਣ ਦੇ ਦਾਅਵਿਆਂ ਦੀ ਫੂਕ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਜੱਦੀ ਪਿੰਡ ਬਾਦਲ ਵਿਖੇ ਉਸ ਵੇਲੇ ਨਿਕਲ ਗਈ ਜਦੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਰਬਾਰ ਸਿੰਘ ਗੁਰੂ ਨੇ ਦੌਰਾ ਕੀਤਾ। ਸ੍ਰੀ ਗੁਰੂ ਨੇ ਵੇਖਿਆ ਕਿ ਪਿੰਡ ਦੇ ਫੋਕਲ ਪੁਆਂਇਟ ’ਤੇ ਕਣਕ ਦੀਆਂ ਕਾਫ਼ੀ ਗਿਣਤੀ ਵਿਚ ਢੇਰੀਆਂ ਲੱਗੀਆਂ 

ਕੇਂਦਰ ਨੇ ਲੋਹਗੜ੍ਹ ਵਾਲੀ ਥਾਂ ਪਾਉਂਟਾ ਸਾਹਿਬ ਕਮੇਟੀ ਨੂੰ ਸੌਂਪੀ

Posted On April - 21 - 2010 Comments Off on ਕੇਂਦਰ ਨੇ ਲੋਹਗੜ੍ਹ ਵਾਲੀ ਥਾਂ ਪਾਉਂਟਾ ਸਾਹਿਬ ਕਮੇਟੀ ਨੂੰ ਸੌਂਪੀ
ਇਤਿਹਾਸਕ ਪ੍ਰਾਪਤੀ ਰਤਨ ਸਿੰਘ ਢਿੱਲੋਂ ਅੰਬਾਲਾ, 20 ਅਪਰੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਤਿੰਨ ਸੌ ਸਾਲਾ ਸਰਹਿੰਦ ਫ਼ਤਹਿ ਦਿਵਸ ਦੇ ਸਬੰਧ ਵਿਚ ਗੁਰਦੁਆਰਾ ਕਮੇਟੀ ਸ੍ਰੀ  ਪਾਉਂਟਾ ਸਾਹਿਬ ਨੂੰ ਇਕ ਬਹੁਤ ਵੱਡੀ ਪ੍ਰਾਪਤੀ ਹੋਈ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾ ਸਿੱਖ ਰਾਜ ਕਾਇਮ ਕਰਨ ਦੀ ਅਸਲੀ ਥਾਂ ਲੋਹਗੜ੍ਹ ਕੇਂਦਰ ਸਰਕਾਰ ਨੇ ਗੁਰਦੁਆਰਾ ਕਮੇਟੀ ਨੂੰ ਸੌਂਪ ਦਿੱਤੀ ਹੈ। ਪਾਉਂਟਾ ਸਾਹਿਬ ਗੁਰਦੁਆਰਾ ਕਮੇਟੀ ਦੇ ਮੈਂਬਰ ਜਥੇਦਾਰ ਕਰਤਾਰ ਸਿੰਘ ਟੱਕਰ ਨੇ ਇਹ ਜਾਣਕਾਰੀ ਦਿੰਦਿਆਂ 

ਇਤਰਾਜ਼ਯੋਗ ਤਸਵੀਰ ਤੋਂ ਪਟਿਆਲਾ ਵਿੱਚ ਤਣਾਅ

Posted On April - 21 - 2010 Comments Off on ਇਤਰਾਜ਼ਯੋਗ ਤਸਵੀਰ ਤੋਂ ਪਟਿਆਲਾ ਵਿੱਚ ਤਣਾਅ
ਧਮਾਕੇ ’ਚ ਸੱਤ ਜ਼ਖ਼ਮੀ ਸਰਬਜੀਤ ਸਿੰਘ ਭੰਗੂ ਪਟਿਆਲਾ, 20 ਅਪਰੈਲ ਇਕ ਟੀ.ਵੀ. ਚੈਨਲ ’ਤੇ ਕਿਸੇ ਫ਼ਿਲਮ ਦੇ ਦ੍ਰਿਸ਼ ਨਾਲ ਸਬੰਧਤ ਲੜਕੀ ਦੀ ਇਤਰਾਜਯੋਗ ਤਸਵੀਰ ਪ੍ਰਕਾਸ਼ਤ ਹੋਣ ਦੇ ਮਾਮਲੇ ਨੂੰ ਲੈ ਕੇ  ਸ਼ਹਿਰ ਅੰਦਰ ਸਥਿਤੀ ਤਣਾਅ ਪੂਰਨ ਬਣ ਗਈ ਹੈ। ਇਸ ਸਬੰਧ ਵਿਚ ਇਕ ਫਿਰਕੇ ਦੇ ਲੋਕਾਂ ਵੱਲੋਂ ਦੁਕਾਨਾਂ ਬੰਦ ਕਰਵਾਉਣ ਮੌਕੇ ਕੁਝ ਸੰਗਠਨਾਂ ਦੇ ਨੁਮਾਇੰਦਿਆਂ ਅਤੇ  ਇਕ ਫਿਰਕੇ ਦੇ  ਨਾਲ ਸਬੰਧਤ ਦੁਕਾਨਦਾਰਾਂ ਦਰਮਿਆਨ ਤਕਰਾਰ ਤੋਂ ਬਾਅਦ ਝੜੱਪ ਅਤੇ ਭੰਨ ਤੋੜ ਆਦਿ ਵੀ ਹੋਈ। ਇਸ ਦੌਰਾਨ ਕੁਝ ਵਿਅਕਤੀਆਂ 

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ: ਮੁਖਰਜੀ

Posted On April - 20 - 2010 Comments Off on ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ: ਮੁਖਰਜੀ
ਲੋਕ ਸਭਾ ’ਚ ਗੂੰਜਿਆ ਆਈ.ਪੀ.ਐਲ. ਮਾਮਲਾ ਬਹੁਤੇ ਆਗੂਆਂ ਵੱਲੋਂ ਆਈ.ਪੀ.ਐਲ. ਸੱਟਾ ਕਰਾਰ ਨਵੀਂ ਦਿੱਲੀ, 19 ਅਪਰੈਲ ਸਰਕਾਰ ਨੇ ਅੱਜ ਕਿਹਾ ਹੈ ਕਿ ਆਈ.ਪੀ.ਐਲ. ਦੇ ਸਾਰੇ ਵੱਖ-ਵੱਖ ਪਹਿਲੂਆਂ ਸਬੰਧੀ ਤੇ ਟੀਮਾਂ ’ਤੇ ਲੱਗਦੇ ਧਨ ਤੇ ਇਸ ਦੇ ਸਰੋਤਾਂ ਸਮੇਤ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੰਸਦ ਵਿਚ ਭਰੋਸਾ ਦਿਵਾਇਆ ਗਿਆ ਕਿ ਕਿਸੇ ਵੀ ਦੋਸ਼ੀ ਜਾਂ ਗਲਤ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ। ਆਈ.ਪੀ.ਐਲ. ਸਰਕਾਰੀ ਨਜ਼ਰਾਂ ਹੇਠ ਆ ਗਿਆ ਹੈ ਤੇ ਧਨ ਨਾਲ ਲਬਰੇਜ਼ ਇਸ ਈਵੈਂਟ ਵਿਚ ਸੱਟੇਬਾਜ਼ੀ 

ਜ਼ਰਦਾਰੀ ਦੀ ਗਈ ਸਰਦਾਰੀ

Posted On April - 20 - 2010 Comments Off on ਜ਼ਰਦਾਰੀ ਦੀ ਗਈ ਸਰਦਾਰੀ
ਰਾਸ਼ਟਰਪਤੀ ਦੇ ਅਧਿਕਾਰਾਂ ’ਚ ਕਟੌਤੀ ਤਾਨਾਸ਼ਾਹੀ ਦਾ ਪਿਆ ਭੋਗ ਇਸਲਾਮਾਬਾਦ, 19 ਅਪਰੈਲ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਉਸ ਅਹਿਮ ਬਿੱਲ ’ਤੇ ਦਸਤਖਤ ਕੀਤੇ ਜਿਸ ਸਦਕਾ ਉਨ੍ਹਾਂ ਨੂੰ ਮਿਲੇ ਬੇਹਿਸਾਬੇ ਅਧਿਕਾਰ ਉਨ੍ਹਾਂ ਤੋਂ ਖੁੱਸ ਜਾਣਗੇ। ਇਸ ਕਾਰਵਾਈ ਨਾਲ ਪ੍ਰਧਾਨ ਮੰਤਰੀ ਦਾ ਅਹੁਦਾ ਤੇ ਪਾਰਲੀਮਾਨੀ ਜਮਹੂਰੀਅਤ ਮਜ਼ਬੂਤ ਹੋਏਗੀ। ਜ਼ਰਦਾਰੀ ਨੇ ਇਤਿਹਾਸਕ 18ਵੇਂ ਸੰਵਿਧਾਨਕ ਸੋਧ ਬਿੱਲ ’ਤੇ ਦਸਤਖਤ ਕੀਤੇ, ਜੋ ਪਿਛਲੇ ਹਫਤੇ ਦੋਵੇਂ ਸਦਨਾਂ ਵਿਚ ਦੋ-ਤਿਹਾਈ ਬਹੁ-ਗਿਣਤੀ 

ਰਾਜਿੰਦਰ ਭੰਡਾਰੀ ਪੰਜਾਬ ਯੋਜਨਾ ਬੋਰਡ ਦੇ ਉਪ ਮੁਖੀ ਨਿਯੁਕਤ

Posted On April - 20 - 2010 Comments Off on ਰਾਜਿੰਦਰ ਭੰਡਾਰੀ ਪੰਜਾਬ ਯੋਜਨਾ ਬੋਰਡ ਦੇ ਉਪ ਮੁਖੀ ਨਿਯੁਕਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,19 ਅਪਰੈਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਪ੍ਰੋ. ਰਾਜਿੰਦਰ ਭੰਡਾਰੀ ਨੂੰ ਪੰਜਾਬ ਰਾਜ ਯੋਜਨਾਬੰਦੀ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ ਹੈ।  ਵਰਨਣਯੋਗ ਹੈ ਕਿ ਪੰਜਾਬ ਰਾਜ ਯੋਜਨਾਬੰਦੀ ਬੋਰਡ ਦੇ ਪਹਿਲਾਂ ਪ੍ਰੋ. ਜੇ. ਐਸ. ਬਜਾਜ ਵਾਈਸ ਚੇਅਰਮੈਨ ਸਨ। ਪਿਛਲੇ ਦਿਨੀਂ ਰਾਜ ਸਭਾ ਦੀਆਂ ਸੀਟਾਂ ਦੀ ਚੋਣ ਵੇਲੇ ਪ੍ਰੋ. ਬਜਾਜ 

ਜੈਸਿਕਾ ਕਤਲ ਕੇਸ: ਸੁਪਰੀਮ ਕੋਰਟ ਵੱਲੋਂ ਮਨੂ ਸ਼ਰਮਾ ਦੀ ਸਜ਼ਾ ਬਰਕਰਾਰ

Posted On April - 20 - 2010 Comments Off on ਜੈਸਿਕਾ ਕਤਲ ਕੇਸ: ਸੁਪਰੀਮ ਕੋਰਟ ਵੱਲੋਂ ਮਨੂ ਸ਼ਰਮਾ ਦੀ ਸਜ਼ਾ ਬਰਕਰਾਰ
ਵਿਕਾਸ ਯਾਦਵ ਤੇ ਅਮਨ ਗਿੱਲ ਨੂੰ ਚਾਰ ਸਾਲਾ ਸਜ਼ਾ ਵੀ ਜਾਇਜ਼ ਕਰਾਰ ਨਵੀਂ ਦਿੱਲੀ, 19 ਅਪਰੈਲ ਜੈਸਿਕਾ ਲਾਲ ਕਤਲ ਕੇਸ ਵਿਚ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਵੱਲੋਂ ਸੁਣਾਇਆ ਫੈਸਲਾ ਬਰਕਰਾਰ ਰੱਖਿਆ। ਹਾਈ ਕੋਰਟ ਨੇ ਕਤਲ ਕੇਸ ਵਿਚ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਮਨੂ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜੈਸਿਕਾ ਲਾਲ ਦਾ ਕਤਲ 1999 ਵਿਚ ਹੋਇਆ ਸੀ। ਜਸਟਿਸ ਪੀ. ਸੱਤਸ਼ਿਵਮ ਅਤੇ ਸਵਤੰਤਰ ਕੁਮਾਰ ਆਧਾਰਤ ਬੈਂਚ ਨੇ ਦਿੱਲੀ ਹਾਈ ਕੋਰਟ 

ਲੋਕ ਸਭਾ ਨੇ ਪ੍ਰਗਟਾਈ ਫਿਕਰਮੰਦੀ

Posted On April - 20 - 2010 Comments Off on ਲੋਕ ਸਭਾ ਨੇ ਪ੍ਰਗਟਾਈ ਫਿਕਰਮੰਦੀ
ਸਜ਼ਾਯਾਫ਼ਤਾ ਭਾਰਤੀਆਂ ਦਾ ਮਾਮਲਾ ਤਿਵਾੜੀ ਵੱਲੋਂ ਸਫਾਰਤੀ ਪੱਧਰ ’ਤੇ ਗੱਲਬਾਤ ਲਈ ਜ਼ੋਰ ਨਵੀਂ ਦਿੱਲੀ, 19 ਅਪਰੈਲ ਸ਼ਾਰਜਾਹ ਦੀ ਅਦਾਲਤ ਵੱਲੋਂ 17 ਭਾਰਤੀਆਂ ਨੂੰ ਕਤਲ ਦੇ ਇਕ ਕੇਸ ’ਚ ਸੁਣਾਈ ਗਈ ਮੌਤ ਦੀ ਸਜ਼ਾ ਦੇ ਮੁੱਦੇ ’ਤੇ ਅੱਜ ਲੋਕ ਸਭਾ ’ਚ ਚਿੰਤਾ ਪ੍ਰਗਟਾਈ ਗਈ ਤੇ ਕਾਂਗਰਸ ਦੇ ਮੈਂਬਰ ਮਨੀਸ਼ ਤਿਵਾੜੀ ਨੇ ਇਹ ਮਾਮਲਾ ਸਫ਼ੀਰੀ ਪੱਧਰ ’ਤੇ ਉਠਾਏ ਜਾਣ ਦੀ ਮੰਗ ਕੀਤੀ। ਸਿਫਰ ਕਾਲ ’ਚ ਇਹ ਮਾਮਲਾ ਉਠਾਉਂਦਿਆਂ, ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਸ਼ਾਰਜਾਹ ’ਚ ਉਸ ਮੁਲਕ ਦੀ ਸਰਕਾਰ ਨਾਲ ਸਫਾਰਤੀ 

ਮਿੰਨੀ ਟਰੱਕ ਦੀ ਫੇਟ ਨਾਲ ਬੱਚੀ ਸਮੇਤ ਤਿੰਨ ਹਲਾਕ

Posted On April - 20 - 2010 Comments Off on ਮਿੰਨੀ ਟਰੱਕ ਦੀ ਫੇਟ ਨਾਲ ਬੱਚੀ ਸਮੇਤ ਤਿੰਨ ਹਲਾਕ
ਪੱਤਰ ਪ੍ਰੇਰਕ ਰੂਪਨਗਰ,19 ਅਪਰੈਲ ਅੱਜ ਬਾਅਦ ਦੁਪਹਿਰ ਸਥਾਨਕ ਪੁਰਾਣੇ ਬੱਸ ਸਟੈਡ ਨੇੜੇ ਇੱਕ ਮਿੰਨੀ ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਡੇਢ ਮਹੀਨੇ ਦੀ ਬੱਚੀ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਤਕਰੀਬਨ ਬਾਅਦ ਦੁਪਹਿਰ ਵਾਪਰਿਆ ਜਦੋਂ ਇਥੇ ਪੁਰਾਣੇ ਬੱਸ ਸਟੈਂਡ ਨੇੜੇ ਚੰਡੀਗੜ੍ਹ ਵਾਲੇ ਪਾਸਿਓਂ ਆ ਰਿਹਾ ਇੱਕ ਆਈਸ਼ਰ ਮਿੰਨੀ ਟਰੱਕ  ਪਹਿਲਾਂ ਇੱਕ ਖੜ੍ਹੇ ਰਿਕਸ਼ੇ ਵਿੱਚ ਜਾ ਵੱਜਾ ਅਤੇ ਫੇਰ ਇੱਕ ਗੰਨੇ ਦੇ 

ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ’ਤੇ ਗੋਲੀਬਾਰੀ

Posted On April - 20 - 2010 Comments Off on ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ’ਤੇ ਗੋਲੀਬਾਰੀ
ਸੁਰਿੰਦਰ ਮਹਾਜਨ ਸੁਜਾਨਪੁਰ, 19 ਅਪਰੈਲ ਐਤਵਾਰ ਤੇ ਸੋਮਵਾਰ ਦੀ ਵਿਚਲੀ ਰਾਤ ਪਾਕਿਸਤਾਨੀ ਰੇਂਜਰਾਂ ਨੇ ਕਰੀਬ 10.40 ਵਜੇ ਅਚਾਨਕ ਨੋ ਮੈਨ’ਜ਼ ਲੈਂਡ ਉਤੇ ਭਾਰਤੀ ਚੌਕੀ ਸਿੰਬਲ ਸਘੋਲ, ਪਹਾੜੀਪੁਰ ਤੇ ਬਮਿਆਲ ਅਧੀਨ ਨਰੋਟ ਸੈਕਟਰ ’ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰੀਬ 10-15 ਮਿੰਟ ਗੋਲੀਬਾਰੀ ਤੋਂ ਬਾਅਦ ਭਾਰਤੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ (ਬੀ.ਐਸ.ਐਫ.) ਦੇ ਜਵਾਨਾਂ ਨੇ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ, ਸਿੱਟੇ ਵਜੋਂ ਪਾਕਿਸਤਾਨ ਵੱਲੋਂ ਬੰਬਾਰੀ ਸ਼ੁਰੂ ਹੋ ਗਈ, ਜਿਸ 

ਬਰੈਂਪਟਨ ਦੇ ਗੁਰਦੁਆਰੇ ’ਤੇ ਕਬਜ਼ੇ ਨੂੰ ਲੈ ਕੇ ਹੋਈ ਲੜਾਈ : ਪੰਜ ਜ਼ਖ਼ਮੀ

Posted On April - 20 - 2010 Comments Off on ਬਰੈਂਪਟਨ ਦੇ ਗੁਰਦੁਆਰੇ ’ਤੇ ਕਬਜ਼ੇ ਨੂੰ ਲੈ ਕੇ ਹੋਈ ਲੜਾਈ : ਪੰਜ ਜ਼ਖ਼ਮੀ
ਪ੍ਰਤੀਕ ਸਿੰਘ ਟਰਾਂਟੋ,19 ਅਪਰੈਲ ਬਰੈਂਪਟਨ ਸ਼ਹਿਰ ਦੇ ਇੱਕ ਗੁਰਦੁਆਰੇ ਵਿਚ ਇਸ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਦੀ ਲੜਾਈ ਵਿਚ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਇਲਾਕੇ ਦੇ ਸਾਰੇ ਗੁਰਦੁਆਰਿਆਂ ਵਿਚ ਖਾਲਸੇ ਦੇ ਸਾਜਨਾ ਦਿਵਸ ਸਬੰਧੀ ਪ੍ਰੋਗਰਾਮ ਚੱਲ ਰਹੇ ਹਨ ਅਤੇ ਨਗਰ ਕੀਰਤਨ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਲੜਾਈਆਂ ਕੋਈ ਚੰਗਾ ਪ੍ਰਭਾਵ ਨਹੀਂ ਛੱਡ ਰਹੀਆਂ। ਇਸ ਕਾਰਨ ਸਿੱਖ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਗੁਰੂ ਨਾਨਕ ਸਿੱਖ ਸੈਂਟਰ, 

ਪਹਿਲਾ ਕਾਲਮ

Posted On April - 20 - 2010 Comments Off on ਪਹਿਲਾ ਕਾਲਮ
ਪਾਕਿ ਅਦਾਲਤ ਨੇ ਮੁੰਬਈ ਕੇਸ ਦੀ ਸੁਣਵਾਈ 8 ਮਈ ਤਕ ਅੱਗੇ ਪਾਈ ਲਾਹੌਰ: ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਮੁੰਬਈ ਦਹਿਸ਼ਤੀ ਹਮਲਿਆਂ ਦੇ ਸਬੰਧ ਵਿੱਚ ਸੱਤ ਸ਼ੱਕੀ ਵਿਅਕਤੀਆਂ ਖ਼ਿਲਾਫ ਦਰਜ ਮੁਕੱਦਮੇ ਦੀ ਸੁਣਵਾਈ 8 ਮਈ ਤਕ ਮੁਲਤਵੀ ਕਰ ਦਿੱਤੀ ਹੈ ਕਿਉਂਕਿ ਭਾਰਤੀ ਅਦਾਲਤ ਵਿੱਚ ਇਸ ਕੇਸ  ਸਬੰਧੀ ਗ੍ਰਿਫਤਾਰ ਅਜਮਲ ਕਸਾਬ ਖ਼ਿਲਾਫ ਫੈਸਲਾ 3 ਮਈ ਨੂੰ ਸੁਣਾਇਆ ਜਾਣਾ ਹੈ।  ਰਾਵਲਪਿੰਡੀ ਦੀ ਅਤਿਵਾਦ ਵਿਰੋਧੀ ਅਦਾਲਤ ਵਿੱਚ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜ਼ਾਕੀਰ ਰਹਿਮਾਨ ਲਖਵੀ ਅਤੇ ਛੇ ਹੋਰਨਾਂ 

ਗੁਜਰਾਤ ਦੰਗੇ: ਵਿਸ਼ੇਸ਼ ਜਾਂਚ ਟੀਮ ਵੱਲੋਂ ਤੋਗੜੀਆ ਤਲਬ

Posted On April - 19 - 2010 Comments Off on ਗੁਜਰਾਤ ਦੰਗੇ: ਵਿਸ਼ੇਸ਼ ਜਾਂਚ ਟੀਮ ਵੱਲੋਂ ਤੋਗੜੀਆ ਤਲਬ
ਅਹਿਮਦਾਬਾਦ, 18 ਅਪਰੈਲ ਸੁਪਰੀਮ ਕੋਰਟ ਵੱਲੋਂ ਨਾਮਜ਼ਦ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਗੁਜਰਾਤ ਦੇ 2002 ਦੇ ਦੰਗਿਆਂ ਸਬੰਧੀ ਪੁੱਛ-ਗਿੱਛ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਜਨਰਲ ਸਕੱਤਰ ਪ੍ਰਵੀਨ ਤੋਗੜੀਆ ਨੂੰ ਸੋਮਵਾਰ ਨੂੰ ਤਲਬ ਕੀਤਾ ਹੈ। ਪ੍ਰੀਸ਼ਦ ਦੇ ਸੂਤਰਾਂ ਨੇ ਦੱਸਿਆ, ‘‘ਸਾਡੇ ਕੌਮਾਂਤਰੀ ਜਨਰਲ ਸਕੱਤਰ ਤੋਗੜੀਆ ਨੂੰ ਐਸ.ਆਈ.ਟੀ. ਨੇ 19 ਅਪਰੈਲ ਨੂੰ ਤਲਬ ਕੀਤਾ ਹੈ।’’ ਐਸ.ਆਈ.ਟੀ. ਦੇ ਸੂਤਰਾਂ ਨੇ ਦੱਸਿਆ ਕਿ ਸ੍ਰੀ ਤੋਗੜੀਆ ਨੂੰ ਦੰਗਿਆਂ ਦੌਰਾਨ ਮਾਰੇ ਗਏ ਸਾਬਕਾ ਸੰਸਦ ਮੈਂਬਰ 

ਚੌਥੇ ਦਿਨ ਵੀ ਹਵਾਈ ਉਡਾਣਾਂ ਬੰਦ ਰਹੀਆਂ

Posted On April - 19 - 2010 Comments Off on ਚੌਥੇ ਦਿਨ ਵੀ ਹਵਾਈ ਉਡਾਣਾਂ ਬੰਦ ਰਹੀਆਂ
ਜਵਾਲਾਮੁਖੀ ’ਚੋਂ ਨਿਕਲੇ ਰਾਖ ਦੇ ਬੱਦਲ ਅੰਬਰ ’ਚ ਫੈਲੇ ਵੱਖ ਵੱਖ ਥਾਈਂ ਫਸੇ ਯਾਤਰੀਆਂ ਲਈ ਐਮਰਜੈਂਸੀ ਸੈੱਲ ਕਾਇਮ ਲੰਡਨ, 18 ਅਪਰੈਲ ਜਵਾਲਾਮੁਖੀ ਵਿਚੋਂ ਨਿਕਲੇ ਰਾਖ ਦੇ ਬੱਦਲ ਯੂਰਪ ਦੇ ਅੰਬਰ ’ਤੇ ਹੋਰ ਫੈਲ ਗਏ ਹਨ ਅਤੇ ਅੱਜ ਚੌਥੇ ਦਿਨ ਵੀ ਲੱਖਾਂ ਹਵਾਈ ਮੁਸਾਫਰਾਂ ਦੀਆਂ ਪ੍ਰੇਸ਼ਾਨੀਆਂ ਜਾਰੀ ਰਹੀਆਂ ਜਦਕਿ ਪੋਲੈਂਡ ਦੇ ਰਾਸ਼ਟਰਪਤੀ ਦੀਆਂ ਅੰਤਿਮ ਰਸਮਾਂ ਉਤੇ ਵੀ ਇਸ ਦਾ ਪਰਛਾਵਾਂ ਪੈਂਦਾ ਨਜ਼ਰ ਆ ਰਿਹਾ ਹੈ। ਲਗਪਗ 30 ਦੇਸ਼ਾਂ ਨੇ ਆਪੋ-ਆਪਣਾ ਏਅਰਸਪੇਸ ਬੰਦ ਜਾਂ ਸੀਮਤ ਕਰ ਦਿੱਤਾ ਹੈ 

ਬੰਗਲੌਰ ’ਚ ਹੋਰ ਧਮਾਕਾਖੇਜ਼ ਸਮੱਗਰੀ ਮਿਲੀ

Posted On April - 19 - 2010 Comments Off on ਬੰਗਲੌਰ ’ਚ ਹੋਰ ਧਮਾਕਾਖੇਜ਼ ਸਮੱਗਰੀ ਮਿਲੀ
ਆਈ.ਪੀ.ਐਲ. ਦੇ ਸੈਮੀਫਾਈਨਲ ਮੁੰਬਈ ਬਦਲੇ ਬੰਗਲੌਰ, 18 ਅਪਰੈਲ ਪੁਲੀਸ ਨੂੰ ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ਦੇ ਗੇਟ ਲਾਗਿਓਂ ਅੱਜ ਹੋਰ ਧਮਾਕਾਖੇਜ਼ ਸਮੱਗਰੀ ਮਿਲੀ ਹੈ, ਜਿੱਥੇ ਸ਼ਨਿੱਚਰਵਾਰ ਨੂੰ ਘੱਟ ਸ਼ਿੱਦਤ ਵਾਲੇ ਦੋ ਬੰਬ ਧਮਾਕੇ ਹੋਏ ਸਨ। ਇਸ ਤੋਂ ਪਹਿਲਾਂ ਸਵੇਰ ਵੇਲੇ ਸ਼ਹਿਰ ਦੇ ਐਮ.ਜੀ. ਰੋਡ ਤੋਂ ਪੁਲੀਸ ਨੂੰ ਇਕ ਅਣਚੱਲਿਆ ਦੇਸੀ ਬੰਬ ਵੀ ਮਿਲਿਆ। ਇਹ ਜਾਣਕਾਰੀ ਅੱਜ ਪੁਲੀਸ ਕਮਿਸ਼ਨਰ ਸ਼ੰਕਰ ਬਿਦਰੀ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਕਿਹਾ, ‘‘ਜਿਥੇ ਸਟੇਡੀਅਮ ਤੋਂ ਕਰੀਬ 

ਸਰਕਾਰ, ਖੁਰਾਕ ਦੇ ਅਧਿਕਾਰ ਸਬੰਧੀ ਐਕਟ ਲਿਆਏਗੀ: ਚਿਦੰਬਰਮ

Posted On April - 19 - 2010 Comments Off on ਸਰਕਾਰ, ਖੁਰਾਕ ਦੇ ਅਧਿਕਾਰ ਸਬੰਧੀ ਐਕਟ ਲਿਆਏਗੀ: ਚਿਦੰਬਰਮ
ਚੇਨਈ, 18 ਅਪਰੈਲ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਹੈ ਕਿ ਕੇਂਦਰ ਵੱਲੋਂ ਜਲਦੀ ਹੀ ਖੁਰਾਕ ਦੇ ਅਧਿਕਾਰ ਸਬੰਧੀ ਐਕਟ ਹੋਂਦ ’ਚ ਲਿਆਂਦਾ ਜਾਵੇਗਾ। ਉਨ੍ਹਾਂ ਇੱਥੇ ਇਕ ਸਮਾਗਮ ’ਚ ਕਿਹਾ ਕਿ ਸੂਚਨਾ ਦੇ ਅਧਿਕਾਰ ਐਕਟ, ਕੰਮ ਦੇ ਅਧਿਕਾਰ ਅਤੇ ਸਿੱਖਿਆ ਦੇ ਅਧਿਕਾਰ ਸਬੰਧੀ ਐਕਟਾਂ ਤੋਂ ਮਗਰੋਂ ਸਰਕਾਰ ਹੁਣ ਖੁਰਾਕ ਦੇ ਅਧਿਕਾਰ ਸਬੰਧੀ ਐਕਟ ’ਤੇ ਕੰਮ ਕਰ ਰਹੀ ਹੈ ਜੋ ਜਲਦੀ ਹੀ ਹਕੀਕਤ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਹੱਕਾਂ 
Available on Android app iOS app
Powered by : Mediology Software Pvt Ltd.