ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਮੁੱਖ ਸਫ਼ਾ › ›

Featured Posts
ਬਾਗ਼ੀ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਦੇ ਹੋਏ

ਬਾਗ਼ੀ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਦੇ ਹੋਏ

ਤਰਲੋਚਨ ਸਿੰਘ ਚੰਡੀਗੜ੍ਹ, 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਜੈਤੋ ਤੋਂ ਬਾਗ਼ੀ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਵਿਚ ਪਰਤ ਆਏ ਹਨ। ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਵਿਧਾਇਕ ਕੁਲਵੰਤ ਸਿੰਘ ਕੋਟਲੀ ਅਤੇ ਮੀਡੀਆ ਇੰਚਾਰਜ ਮਨਜੀਤ ਸਿੱਧੂ ...

Read More

ਚਿਦੰਬਰਮ ਨੂੰ ਹੁਣ ਈਡੀ ਨੇ ਗ੍ਰਿਫ਼ਤਾਰ ਕੀਤਾ

ਚਿਦੰਬਰਮ ਨੂੰ ਹੁਣ ਈਡੀ ਨੇ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ, 16 ਅਕਤੂਬਰ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਨਿਆਂਇਕ ਹਿਰਾਸਤ ’ਚ ਅੱਠ ਹਫ਼ਤੇ ਬਿਤਾ ਚੁੱਕੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫ਼ੈਦ ਬਣਾਉਣ) ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅੱਜ ਸਵੇਰੇ ਤਿਹਾੜ ਜੇਲ੍ਹ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। ਈਡੀ ...

Read More

ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਫ਼ੈਸਲਾ ਗ਼ੈਰ-ਸੰਵਿਧਾਨਕ ਤੇ ਗ਼ੈਰਕਾਨੂੰਨੀ ਕਰਾਰ

ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਫ਼ੈਸਲਾ ਗ਼ੈਰ-ਸੰਵਿਧਾਨਕ ਤੇ ਗ਼ੈਰਕਾਨੂੰਨੀ ਕਰਾਰ

ਦਵਿੰਦਰ ਪਾਲ ਚੰਡੀਗੜ੍ਹ, 16 ਅਕਤੂਬਰ ਪੰਜਾਬ ਦੇ ਅੱਠ ਮਨੁੱਖੀ ਅਧਿਕਾਰ ਸੰਗਠਨਾਂ ਨੇ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਝੂਠੇ ਪੁਲੀਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ੀ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਰਿਹਾਈ ਨੂੰ ਗ਼ੈਰ-ਸੰਵਿਧਾਨਕ ਅਤੇ ਕਾਨੂੰਨੀ ਪ੍ਰਣਾਲੀ ਦੀ ਤੌਹੀਨ ਕਰਾਰ ਦਿੱਤਾ ਹੈ। ਸੰਗਠਨਾਂ ਦੇ ਨੁਮਾਇੰਦਿਆਂ ਸੀਨੀਅਰ ਵਕੀਲਾਂ ਆਰ.ਐੱਸ. ਬੈਂਸ, ਨਵਕਿਰਨ ਸਿੰਘ, ...

Read More

ਗਿੱਕੀ ਕਤਲ ਕਾਂਡ: ਹਾਈ ਕੋਰਟ ਵਲੋਂ ਚਾਰ ਦੋਸ਼ੀਆਂ ਦੀ ਉਮਰ ਕੈਦ ਬਰਕਰਾਰ

ਗਿੱਕੀ ਕਤਲ ਕਾਂਡ: ਹਾਈ ਕੋਰਟ ਵਲੋਂ ਚਾਰ ਦੋਸ਼ੀਆਂ ਦੀ ਉਮਰ ਕੈਦ ਬਰਕਰਾਰ

ਪਾਲ ਸਿੰਘ ਨੌਲੀ ਜਲੰਧਰ, 16 ਅਕਤੂਬਰ ਬਹੁ-ਚਰਚਿਤ ਗਿੱਕੀ ਕਤਲ ਕਾਂਡ ਦੇ ਚਾਰ ਦੋਸ਼ੀਆਂ ਨੂੰ ਗੁਰਦਾਸਪੁਰ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਸੁਣਾਈ ਗਈ ਉਮਰ ਕੈਦ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰਕਰਾਰ ਰੱਖਿਆ ਹੈ। ਗੁਰਕੀਰਤ ਸਿੰਘ ਸੇਖੋਂ ਉਰਫ਼ ਗਿੱਕੀ, ਜੋ ਕਿ ਸੇਖੋਂ ਗਰੈਂਡ ਹੋਟਲ ਦੇ ਮਾਲਕ ਦਾ ਪੁੱਤਰ ਸੀ, ਦਾ 21 ਅਪਰੈਲ 2011 ...

Read More

ਕਸ਼ਮੀਰੀ ਸੇਬਾਂ ’ਤੇ ਲਿਖਿਆ ‘ਆਜ਼ਾਦੀ’ ਤੇ ‘ਬੁਰਹਾਨ ਵਾਨੀ’

ਕਸ਼ਮੀਰੀ ਸੇਬਾਂ ’ਤੇ ਲਿਖਿਆ ‘ਆਜ਼ਾਦੀ’ ਤੇ ‘ਬੁਰਹਾਨ ਵਾਨੀ’

ਜੰਮੂ, 16 ਅਕਤੂਬਰ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਫ਼ਲ ਵਪਾਰੀਆਂ ਵੱਲੋਂ ਖ਼ਰੀਦੇ ਗਏ ਕਸ਼ਮੀਰੀ ਸੇਬਾਂ ਦੇ ਡੱਬਿਆਂ ’ਤੇ ‘ਹਮੇਂ ਆਜ਼ਾਦੀ ਚਾਹੀਏ’, ‘ਮੁਝੇ ਬੁਰਹਾਨ ਵਾਨੀ ਪਸੰਦ ਹੈ’ ਤੇ ‘ਜ਼ਾਕਿਰ ਮੂਸਾ ਵਾਪਸ ਆਓ’ ਜਿਹੇ ਸੁਨੇਹੇ ਲਿਖੇ ਹੋਏ ਮਿਲੇ ਹਨ। ਇਸ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਲ ...

Read More

ਸ਼ਰਧਾਲੂਆਂ ਲਈ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਸ਼ਰਧਾਲੂਆਂ ਲਈ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਡੇਰਾ ਬਾਬਾ ਨਾਨਕ (ਪੰਜਾਬ), 16 ਅਕਤੂਬਰ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ 20 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਭਾਰਤ ਵਾਲੇ ਪਾਸੇ ‘ਜ਼ੀਰੋ ਲਾਈਨ’ ਨੂੰ ਪਾਕਿਸਤਾਨ ਨਾਲ ਜੋੜਦੇ ਚਹੁੰ-ਮਾਰਗੀ ਹਾਈਵੇਅ ਦਾ ਨਿਰਮਾਣ ਕਾਰਜ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਸਰੱਹਦ ਪਾਰ ਇਸ ਕੰਮ ਦੀ ...

Read More

ਅਯੁੱਧਿਆ ਕੇਸ: ਸੁਣਵਾਈ ਮੁਕੰਮਲ; ਫ਼ੈਸਲਾ ਰਾਖਵਾਂ

ਅਯੁੱਧਿਆ ਕੇਸ: ਸੁਣਵਾਈ ਮੁਕੰਮਲ; ਫ਼ੈਸਲਾ ਰਾਖਵਾਂ

ਸੁਪਰੀਮ ਕੋਰਟ ਨੇ ਸਾਰੀਆਂ ਧਿਰਾਂ ਤੋਂ ਮੋਲਡਿੰਗ ਆਫ਼ ਰਿਲੀਫ਼ ਤਹਿਤ ਤਿੰਨ ਦਿਨਾਂ ’ਚ ਜਵਾਬ ਮੰਗਿਆ * ਫ਼ੈਸਲਾ 17 ਨਵੰਬਰ ਤੋਂ ਪਹਿਲਾਂ ਆਉਣ ਦੀ ਸੰਭਾਵਨਾ * ਚੀਫ਼ ਜਸਟਿਸ ਰੰਜਨ ਗੋਗੋਈ ਨੇ 17 ਨਵੰਬਰ ਨੂੰ ਹੋਣਾ ਹੈ ਸੇਵਾਮੁਕਤ * ਸਾਲਸ ਕਮੇਟੀ ਨੇ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਨਵੀਂ ਦਿੱਲੀ, 16 ਅਕਤੂਬਰ ਸੁਪਰੀਮ ਕੋਰਟ ਨੇ ਸਿਆਸਤ ਪੱਖੋਂ ...

Read More


ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬ੍ਰਾਜ਼ੀਲ ਪੁੱਜੇ

Posted On April - 16 - 2010 Comments Off on ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬ੍ਰਾਜ਼ੀਲ ਪੁੱਜੇ
ਬ੍ਰਾਸਿਲੀਆ, 15 ਅਪਰੈਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਪਰੋਥਲੀ ਹੋਣ ਵਾਲੇ ਦੋ ਬਹੁ-ਪਰਤੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਅੱਜ ਇੱਥੇ ਪਹੁੰਚ ਗਏ। ਇਨ੍ਹਾਂ ਸੰਮੇਲਨਾਂ ਦਾ ਮਕਸਦ ਦੁਨੀਆ ’ਚ ਉਭਰ ਰਹੇ ਅਰਥਚਾਰਿਆਂ ਦਰਮਿਆਨ ਵਡੇਰਾ ਸਹਿਯੋਗ ਪੈਦਾ ਕਰਨਾ ਹੈ। ਬ੍ਰਾਸਿਲੀਆ  ਹਵਾਈ ਟਿਕਾਣੇ ’ਤੇ ਮਨਮੋਹਨ ਸਿੰਘ ਦਾ ਨਿੱਘਾ ਅਤੇ ਰੰਗਾਰੰਗ ਸਵਾਗਤ ਕੀਤਾ ਗਿਆ। ਰੱਖਿਆ ਮੰਤਰੀ ਨੈਲਸਨ ਜੋਬਿਮ ਨੇ ਉਨ੍ਹਾਂ ਦੀ ਆਓ ਭਗਤ ਕੀਤੀ। ਮਨਮੋਹਨ ਸਿੰਘ ਇਥੇ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ 

ਸਰਕਾਰ ਨਕਸਲੀ ਹਿੰਸਾ ਨੂੰ ਦਬਾਉਣ ਦੇ ਸਮਰੱਥ: ਚਿਦੰਬਰਮ

Posted On April - 16 - 2010 Comments Off on ਸਰਕਾਰ ਨਕਸਲੀ ਹਿੰਸਾ ਨੂੰ ਦਬਾਉਣ ਦੇ ਸਮਰੱਥ: ਚਿਦੰਬਰਮ
ਦੋਹਾਂ ਸਦਨਾਂ ’ਚ ਕਈ ਵਾਰ ਹੋਇਆ ਹੰਗਾਮਾ, ਕਾਰਵਾਈ ਰੋਕਣੀ ਪਈ ਨਵੀਂ ਦਿੱਲੀ, 15 ਅਪਰੈਲ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਦਾਂਤੇਵਾੜਾ ਕਤਲੇਆਮ ਦੇ ਸਬੰਧ ਵਿਚ ਰਾਜ ਸਭਾ ਵਿਚ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਨਕਸਲੀ ਹਿੰਸਾ ਨੂੰ ਦਬਾਉਣ ਦੇ ਸਮਰੱਥ ਹੈ। ਇਸ ਦੌਰਾਨ ਰਾਜ ਸਭਾ ਮੈਂਬਰਾਂ ਨੂੰ ਬਿਆਨ ਦੀ ਕਾਪੀ ਪਹਿਲਾਂ ਨਾ ਮਿਲਣ ਕਾਰਨ ਹੰਗਾਮਾ ਹੋਇਆ ਅਤੇ ਮੈਂਬਰਾਂ ਨੇ ਇਤਰਾਜ਼ ਜ਼ਾਹਰ ਕੀਤਾ। ਇਸ ਤੋਂ ਪਹਿਲਾਂ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿਚ ਵੱਖ-ਵੱਖ ਮੁੱਦਿਆਂ ’ਤੇ ਹੰਗਾਮਾ ਹੁੰਦਾ 

ਕਰਨਾਲ ਤੋਂ ਤਬਾਦਲਾ ਚਾਹੁੰਦੀ ਹੈ ਜੱਜ ਵਾਣੀ ਸ਼ਰਮਾ

Posted On April - 16 - 2010 Comments Off on ਕਰਨਾਲ ਤੋਂ ਤਬਾਦਲਾ ਚਾਹੁੰਦੀ ਹੈ ਜੱਜ ਵਾਣੀ ਸ਼ਰਮਾ
ਚੰਡੀਗੜ੍ਹ: ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨਾਲ ਵਾਣੀ ਗੋਪਾਲ ਸ਼ਰਮਾ ਕਰਨਾਲ ਤੋਂ ਬਦਲੀ ਕਰਾਉਣ ਦੀ ਇਛੁੱਕ ਹਨ। ਅਣਖ ਲਈ ਕੀਤੇ ਕਤਲ ਦੇ ਇਕ ਕੇਸ ਵਿਚ ਪੰਜ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੀ ਜੱਜ ਸ਼ਰਮਾ ਸੁਰੱਖਿਆ ਕਾਰਨਾਂ ਕਰਕੇ ਕਰਨਾਲ ਤੋਂ ਕਿਸੇ ਹੋਰ ਥਾਂ ਤਬਦੀਲ ਹੋਣਾ ਚਾਹੁੰਦੇ ਹਨ। ਐਡੀਸ਼ਨਲ ਅਤੇ ਸੈਸ਼ਨ ਜੱਜ ਨੇ ਚੰਡੀਗੜ੍ਹ ਦੇ ਨੇੜੇ ਕੋਈ ਥਾਂ ’ਤੇ ਆਪਣਾ ਤਬਾਦਲ ਕਰਨ ਦੀ ਮੰਗ ਕੀਤੀ ਸੀ। ਇਸ ਮਕਸਦ ਲਈ ਉਹ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਹਿਤਾਬ 

ਸਾਬਕਾ ਸਫ਼ੀਰ ਸ਼ਰਮਾ ਵੱਲੋਂ ਖ਼ੁਦਕੁਸ਼ੀ

Posted On April - 16 - 2010 Comments Off on ਸਾਬਕਾ ਸਫ਼ੀਰ ਸ਼ਰਮਾ ਵੱਲੋਂ ਖ਼ੁਦਕੁਸ਼ੀ
ਨਵੀਂ ਦਿੱਲੀ: ਪਾਕਿਸਤਾਨ ਵਿੱਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਕੇ.ਡੀ. ਸ਼ਰਮਾ ਨੇ ਆਪਣੇ ਪੂਰਬੀ ਦਿੱਲੀ ਨਿਵਾਸ ਸਥਾਨ ’ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਸ੍ਰੀ ਸ਼ਰਮਾ ਦੀ ਸਿਹਤ ਠੀਕ ਨਹੀਂ ਸੀ ਰਹਿ ਰਹੀ। ਉਹ ਫ਼ੌਜ ਤਾਨਾਸ਼ਾਹ ਜ਼ਿਆ-ਉੱਲ-ਹੱਕ ਦੇ ਰਾਜਕਾਲ ਦੌਰਾਨ ਪਾਕਿਸਤਾਨ ਵਿੱਚ ਭਾਰਤ ਦੇ ਸਫ਼ੀਰ ਰਹੇ ਸਨ। -ਪੀ.ਟੀ.ਆਈ.  

ਦੰਗਾ ਪੀੜਤਾਂ ਨੂੰ ਚੈੱਕ ਵੰਡੇ

Posted On April - 16 - 2010 Comments Off on ਦੰਗਾ ਪੀੜਤਾਂ ਨੂੰ ਚੈੱਕ ਵੰਡੇ
ਕਾਨਪੁਰ: ਇੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇੱਥੇ ਗੁਰਦੁਆਰਾ ਬੰਨੋ ਸਾਹਿਬ (ਜੀ.ਟੀ. ਰੋਡ) ਵਿੱਚ ਹੋਏ ਇਕ ਸਮਾਗਮ ਵਿੱਚ ਜ਼ਿਲ੍ਹਾ ਮੈਜਿਸਟਰੇਟ ਅਮ੍ਰਿਤ ਅਭੀਜੀਤ ਨੇ ਮੁਆਵਜ਼ੇ ਦੇ ਚੈੱਕ ਪੀੜਤਾਂ ਨੂੰ ਵੰਡੇ। -ਪੀ.ਟੀ.ਆਈ.  

ਸ਼ੇਅਰ ਬਾਜ਼ਾਰ 195 ਅੰਕ ਡਿੱਗਿਆ

Posted On April - 16 - 2010 Comments Off on ਸ਼ੇਅਰ ਬਾਜ਼ਾਰ 195 ਅੰਕ ਡਿੱਗਿਆ
ਮੁੰਬਈ: ਸ਼ੇਅਰਾਂ ਦੀ ਵਧੇਰੇ ਵਿਕਰੀ ਕਾਰਨ ਸ਼ੇਅਰ ਸੂਚਕ ਅੰਕ ਅੱਜ 1.1 ਫੀਸਦੀ ਹੇਠਾਂ ਬੰਦ ਹੋਇਆ। 17804.55 ਅੰਕਾਂ ’ਤੇ ਖੁੱਲ੍ਹਿਆ ਬੰਬੇ ਸਟਾਕ ਐਕਸਚੇਂਜ ਅੱਜ ਸ਼ਾਮੀਂ 195.45 ਅੰਕਾਂ ਦੀ ਗਿਰਾਵਟ ਨਾਲ 17626.51 ’ਤੇ ਬੰਦ ਹੋਇਆ। -ਆਈ.ਏ.ਐਨ.ਐਸ.  

ਮਹਿੰਗਾਈ ਦਰ 9.9 ਫੀਸਦੀ

Posted On April - 16 - 2010 Comments Off on ਮਹਿੰਗਾਈ ਦਰ 9.9 ਫੀਸਦੀ
ਨਵੀਂ ਦਿੱਲੀ: ਮਹਿੰਗਾਈ ਦਰ ਮਾਰਚ ਦੇ ਮਹੀਨੇ ਹੌਲੀ-ਹੌਲੀ 9.9 ਫੀਸਦੀ ਤਕ ਵਧੀ ਪਰ ਫਿਰ ਇਹ ਹੌਲੀ-ਹੌਲੀ ਗ਼ੈਰ ਖੁਰਾਕੀ ਵਸਤਾਂ ਵੱਲ ਵੱਧਣ ਲੱਗੀ ਹੈ।  ਮੈਨੂਫੈਕਚਰਡ ਵਸਤਾਂ ਦੀ ਮਹਿੰਗਾਈ ਵਧਣ ਨਾਲ ਭਾਰਤੀ ਰਿਜ਼ਰਵ ਬੈਂਕ ਨੂੰ ਆਪਣੀ ਸਾਲਾਨਾ ਵਿੱਤੀ ਨੀਤੀ ’ਚ ਧਨ ਦੀ ਸਪਲਾਈ ’ਚ ਹੱਥ ਘੁੱਟਣ ਲਈ ਮਜਬੂਰ ਹੋਣਾ ਪਵੇਗਾ। -ਪੀ.ਟੀ.ਆਈ.  

ਵਿਸਾਖੀ ਕਾਨਫਰੰਸਾਂ ’ਚ ਸਿਆਸੀ ਪਾਰਟੀਆਂ ਨੇ ਅਲਾਪਿਆ ਆਪੋ ਆਪਣਾ ਰਾਗ ਅਲਾਪਿਆ

Posted On April - 15 - 2010 Comments Off on ਵਿਸਾਖੀ ਕਾਨਫਰੰਸਾਂ ’ਚ ਸਿਆਸੀ ਪਾਰਟੀਆਂ ਨੇ ਅਲਾਪਿਆ ਆਪੋ ਆਪਣਾ ਰਾਗ ਅਲਾਪਿਆ
ਅਕਾਲੀ ਦਲ ਨੇ ਵਜਾਇਆ ਸ਼੍ਰੋਮਣੀ ਕਮੇਟੀ ਚੋਣਾਂ ਦਾ ਬਿਗਲ ਜਗਤਾਰ ਸਿੰਘ ਸਿੱਧੂ/ਜਗਜੀਤ ਸਿੱਧੂ ਤਲਵੰਡੀ ਸਾਬੋ ,14 ਅਪਰੈਲ ਅੱਜ ਇੱਥੇ ਵਿਸਾਖੀ ਦੇ ਦਿਹਾੜੇ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਲੜਾਈ ਦਾ ਬਿਗਲ ਵਜਾ ਦਿੱਤਾ। ਅਕਾਲੀ ਲੀਡਰਸ਼ਿਪ ਨੇ ਵਿਰੋਧੀ ਧੜਿਆਂ ’ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਪਾਰਟੀ ਦੀ ਸ਼ਹਿ ’ਤੇ ਇਹ ਧਿਰਾਂ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੀਆਂ ਦੂਜੀਆਂ ਧਾਰਮਿਕ ਸੰਸਥਾਵਾਂ 

ਸਮਰਾਲਾ ਪੁਲੀਸ ਵੱਲੋਂ 17 ਮੈਂਬਰੀ ਲੁਟੇਰਾ ਗਰੋਹ ਕਾਬੂ ਕਰਨ ਦਾ ਦਾਅਵਾ

Posted On April - 15 - 2010 Comments Off on ਸਮਰਾਲਾ ਪੁਲੀਸ ਵੱਲੋਂ 17 ਮੈਂਬਰੀ ਲੁਟੇਰਾ ਗਰੋਹ ਕਾਬੂ ਕਰਨ ਦਾ ਦਾਅਵਾ
ਪੱਤਰ ਪ੍ਰੇਰਕ ਸਮਰਾਲਾ, 14 ਅਪਰੈਲ ਇੱਥੋਂ ਦੀ ਪੁਲੀਸ ਨੇ ਮਾਛੀਵਾੜਾ ਰੋਡ ਨੇੜਿਓਂ ਪੰਜਾਬ ਵਿਚ ਪਿੱਛਲੇ ਕਈ ਸਾਲਾਂ ਤੋਂ ਬੈਂਕਾਂ, ਡਾਕਘਰਾਂ, ਮਨੀ ਐਕਸਚੇਂਜਰਾਂ ਅਤੇ ਪੈਟਰੋਲ ਪੰਪਾਂ ਨੂੰ ਲੁੱਟਣ ਦੀਆਂ ਕਈ ਵੱਡੀਆਂ ਵਾਰਦਾਤਾਂ ਕਰ  ਚੁੱਕੇ ਇੱਕ ਖਤਰਨਾਕ ਗਰੋਹ ਦੇ 17 ਮੈਂਬਰਾਂ ਨੂੰ  ਵੱਡੀ ਮਾਤਰਾ ਵਿਚ ਗੋਲੀ-ਸਿੱਕੇ ਅਤੇ ਲੁੱਟ ਦੀ ਲੱਖਾਂ ਰੁਪਏ ਦੀ ਨਕਦ ਰਾਸ਼ੀ  ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗਰੋਹ ਦੀ ਗ੍ਰਿਫਤਾਰੀ ਉਸ ਵੇਲੇ 

ਵਿਰੋਧੀ ਧਿਰ ਦੇ ਤਿੱਖੇ ਤੇਵਰਾਂ ਨੇ ਸਰਕਾਰ ਦੀ ਚਿੰਤਾ ਵਧਾਈ

Posted On April - 15 - 2010 Comments Off on ਵਿਰੋਧੀ ਧਿਰ ਦੇ ਤਿੱਖੇ ਤੇਵਰਾਂ ਨੇ ਸਰਕਾਰ ਦੀ ਚਿੰਤਾ ਵਧਾਈ
ਸੰਸਦ ਦੇ ਬਜਟ ਸੈਸ਼ਨ ਦੀ ਅੱਜ ਤੋਂ ਮੁੜ ਸ਼ੁਰੂਆਤ ਨਵੀਂ ਦਿੱਲੀ, 14 ਅਪਰੈਲ ਵੀਰਵਾਰ ਤੋਂ ਜਦੋਂ ਬਜਟ ਸੈਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ ਤਾਂ ਲੋਕ ਸਭਾ ਵਿੱਚ ਸੱਤਾਧਾਰੀ ਯੂ.ਪੀ.ਏ. ਦੀ ਸ਼ਕਤੀ ਦੀ ਪਰਖ਼ ਹੋ ਸਕਦੀ ਹੈ, ਜਦਕਿ ਵਿਰੋਧੀ ਧਿਰ ਮਹਿੰਗਾਈ ਦੇ ਮੁੱਦੇ ’ਤੇ ਕਟੌਤੀ ਮਤਾ ਲਿਆਉਣ ਦੀ ਵਿਉਂਤ ਬਣਾ ਰਹੀ ਹੈ। ਸਰਕਾਰ ਨੂੰ ਕਈ ਮੁੱਦਿਆਂ ’ਤੇ ਕਸੂਤੀ ਸਥਿਤੀ ਵਿੱਚ ਘੇਰੇ ਜਾਣ ਦਾ ਖ਼ਦਸ਼ਾ ਹੈ। ਇਨ੍ਹਾਂ ਵਿੱਚ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦਾ ਤਾਜ਼ਾ ਰੇੜਕਾ ਅਤੇ ਮਾਓਵਾਦੀਆਂ ਵੱਲੋਂ ਕੀਤਾ 

ਥਰੂਰ ਮਾਮਲਾ ਹੋਰ ਪੇਚੀਦਾ, ਵਿਰੋਧੀ ਧਿਰ ਅਸਤੀਫ਼ੇ ’ਤੇ ਬਜ਼ਿੱਦ

Posted On April - 15 - 2010 Comments Off on ਥਰੂਰ ਮਾਮਲਾ ਹੋਰ ਪੇਚੀਦਾ, ਵਿਰੋਧੀ ਧਿਰ ਅਸਤੀਫ਼ੇ ’ਤੇ ਬਜ਼ਿੱਦ
ਤੱਥਾਂ ਨੂੰ ਜਾਨਣ ਮਗਰੋਂ ਹੀ ਥਰੂਰ ਬਾਰੇ ਕੁਝ ਕਹਾਂਗਾ: ਪ੍ਰਧਾਨ ਮੰਤਰੀ ਵਾਸ਼ਿੰਗਟਨ, 14 ਅਪਰੈਲ ਆਈ.ਪੀ.ਐਲ. ਦੀ ਬੋਲੀ ਵਿਚ ਵਿਦੇਸ਼ ਮਾਮਲਿਆਂ ਸਬੰਧੀ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਕਥਿਤ ਭੂਮਿਕਾ ਸਬੰਧੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਗੈਰ-ਪੁਸ਼ਟੀਸ਼ੁਦਾ ਰਿਪੋਰਟਾਂ ਮਗਰ ਨਹੀਂ ਜਾਣਗੇ, ਬਲਕਿ ਸਾਰੇ ਤੱਥਾਂ ਦੀ ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਏਗੀ। ਵਾਸ਼ਿੰਗਟਨ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਬੰਧੀ ਪੁੱਛੇ ਗਏ ਸੁਆਲਾਂ ਦੇ ਜੁਆਬ ਵਿਚ ਪ੍ਰਧਾਨ 

ਪਾਕਿ 26/11ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ ਤਾਂ ਗੱਲਬਾਤ ਸੰਭਵ: ਪ੍ਰਧਾਨ ਮੰਤਰੀ

Posted On April - 15 - 2010 Comments Off on ਪਾਕਿ 26/11ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ ਤਾਂ ਗੱਲਬਾਤ ਸੰਭਵ: ਪ੍ਰਧਾਨ ਮੰਤਰੀ
ਪਾਕਿਸਤਾਨੀ ਸੱਦਾ ਰੱਦ ਵਾਸ਼ਿੰਗਟਨ, 14 ਅਪਰੈਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਪਾਕਿਸਤਾਨ ਦੀ ਇਹ ਦਲੀਲ ਰੱਦ ਕਰ ਦਿੱਤੀ ਹੈ ਕਿ 26/11 ਹਮਲੇ ਲਈ ਦੋਸ਼ੀ ਹਾਫਿਜ਼ ਸਈਦ ਖ਼ਿਲਾਫ਼ ਕਾਰਵਾਈ ਕਰਨ ਲਈ ਲੋੜੀਂਦੇ ਸਬੂਤ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਬੂਤਾਂ ਬਾਰੇ ਸਾਰਾ ਜੱਗ ਜਾਣਦਾ ਹੈ ਅਤੇ ਹੋਰ ਸਬੂਤ ਦੇਣ ਦੀ ਉੱਕਾ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਨੂੰ ਦਹਿਸ਼ਤਪਸੰਦ ਡੇਵਿਡ ਹੈਡਲੀ ਤੋਂ ਪੁੱਛ-ਪੜਤਾਲ ਲਈ ਖੁੱਲ੍ਹ 

ਪ੍ਰਮਾਣੂ ਸੁਰੱਖਿਆ ਬਾਰੇ ਆਲਮੀ ਆਗੂ ਹੋਏ ਇਕਸੁਰ

Posted On April - 15 - 2010 Comments Off on ਪ੍ਰਮਾਣੂ ਸੁਰੱਖਿਆ ਬਾਰੇ ਆਲਮੀ ਆਗੂ ਹੋਏ ਇਕਸੁਰ
ਭਾਰਤ ਸਮੇਤ 25 ਦੇਸ਼ਾਂ ਨੇ ਪ੍ਰਮਾਣੂ ਸੁਰੱਖਿਆ ਯਕੀਨੀ ਬਣਾਉਣ ਦਾ ਅਹਿਦ ਲਿਆ ਟ੍ਰਿਬਿਊਨ ਨਿਊਜ਼ ਸਰਵਿਸ ਵਾਸ਼ਿੰਗਟਨ: ਪ੍ਰਮਾਣੂ ਸੁਰੱਖਿਆ ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਣੇ 47 ਦੇਸ਼ਾਂ ਦੇ ਆਗੂਆਂ ਨੇ ਹਰ ਕਿਸਮ ਦੀ ਪ੍ਰਮਾਣੂ ਸਮੱਗਰੀ ਦਹਿਸ਼ਤਪਸੰਦਾਂ ਦੇ ਹੱਥ ਲੱਗਣ ਤੋਂ ਰੋਕਣ ਲਈ ਚਾਰ ਸਾਲਾਂ ਦੀ ਸਮਾਂ ਸੀਮਾ ਮਿੱਥੀ ਹੈ। ਸਾਰੇ ਆਗੂ ਇਸ ਗੱਲ ਲਈ ਸਹਿਮਤ ਦਿਖੇ ਕਿ ਇਹ ਇਕ ਫੌਰੀ ਅਤੇ ਸੰਗੀਨ ਖਤਰਾ ਹੈ ਅਤੇ ਇਸ ਨਾਲ ਸਿੱਝਣ ਲਈ ਸਾਰਿਆਂ ਦੀ ਜ਼ਿੰਮੇਵਾਰੀ 

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ

Posted On April - 15 - 2010 Comments Off on ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ
ਬਿਜਲੀ ਬੋਰਡ ਦੇ ਨਿਗਮੀਕਰਨ ’ਤੇ ਲੱਗੇਗੀ ਮੋਹਰ ਸਰਕਾਰੀ ਸੰਪਤੀ ਦੀ ਰਾਖੀ ਲਈ ਸਖਤ ਕਾਨੂੰਨ ਬਣੇਗਾ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਅਪਰੈਲ ਪੰਜਾਬ ਰਾਜ ਬਿਜਲੀ ਬੋਰਡ ਦੇ ਨਿਗਮੀਕਰਨ ’ਤੇ  ਭਲਕੇ ਮੰਤਰੀ ਮੰਡਲ ਦੀ ਮੋਹਰ ਲੱਗਣ ਦੇ ਆਸਾਰ ਹਨ। ਮੰਤਰੀ ਮੰਡਲ ਦੀ ਮੀਟਿੰਗ ਦੇ ਏਜੰਡੇ ਵਿੱਚ ਇਹ ਆਈਟਮ ਸ਼ਾਮਲ ਹੈ। ਸੂਤਰਾਂ ਮੁਤਾਬਕ ਮੰਤਰੀ ਮੰਡਲ ਦੇ ਏਜੰਡੇ ਵਿੱਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖ਼ਤ ਸਜ਼ਾ,  ਜੁਰਮਾਨਾ 

ਪਹਿਲਾ ਕਾਲਮ

Posted On April - 15 - 2010 Comments Off on ਪਹਿਲਾ ਕਾਲਮ
ਤਿੱਬਤ ਵਿੱਚ ਭੂਚਾਲ ਕਾਰਨ 300 ਤੋਂ ਵੱਧ ਮੌਤਾਂ ਪੇਇਚਿੰਗ: ਦੱਖਣ-ਪੱਛਮੀ ਚੀਨ ਦੇ ਤਿੱਬਤੀ ਪਠਾਰ ਵਿੱਚ ਬੁੱਧਵਾਰ ਸਵੇਰੇ ਆਏ ਇਕ ਜ਼ਬਰਦਸਤ ਭੂਚਾਲ ਕਾਰਨ ਤਿੰਨ ਸੌ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਭੂਚਾਲ ਨੂੰ ਰਿਕਟਰ ਪੈਮਾਨੇ ਉਤੇ 6.9 ਮਾਪਿਆ ਗਿਆ ਅਤੇ ਬਾਅਦ ਵਿੱਚ ਕਈ ਹਲਕੇ ਝਟਕੇ ਵੀ ਮਹਿਸੂਸ ਕੀਤੇ ਗਏ। ਇਸ ਭੂਚਾਲ ਕਾਰਨ ਵੱਡੇ ਪੱਧਰ ਉਤੇ ਦੁਕਾਨਾਂ ਢਹਿ ਗਈਆਂ ਅਤੇ ਇਕ ਲੱਖ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸਭ ਤੋਂ ਵਧੇਰੇ ਨੁਕਸਾਨ ਕਿੰਗ਼ਾਈ ਸੂਬੇ ਦੇ ਯੂਸ਼ੂ ਜ਼ਿਲ੍ਹੇ ਵਿੱਚ 

ਸਾਹਨੀ ਨੇ ਅਸਤੀਫਾ ਲਿਆ ਵਾਪਸ

Posted On April - 14 - 2010 Comments Off on ਸਾਹਨੀ ਨੇ ਅਸਤੀਫਾ ਲਿਆ ਵਾਪਸ
ਪੱਤਰ ਪ੍ਰੇਰਕ ਬਟਾਲਾ, 13 ਅਪਰੈਲ ਇੱਥੋਂ ਦੇ ਭਾਜਪਾ ਵਿਧਾਇਕ ਜਗਦੀਸ਼ ਰਾਜ ਸਾਹਨੀ ਨੇ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਕੋਰ ਕਮੇਟੀ ਨਾਲ ਗਿਲੇ-ਸ਼ਿਕਵੇ ਦੂਰ ਕਰਨ ਬਾਅਦ ਵਾਪਸ ਲੈ ਲਿਆ ਹੈ। ਦਸ ਦਿਨ ਤਕ ਚੱਲੇ ‘ਸਿਹਤ ਠੀਕ ਨਹੀਂ ਡਰਾਮੇ ਦਾ ਅੰਤ ਸੁਖਾਵਾਂ ਹੋ ਗਿਆ। ਸ੍ਰੀ ਸਾਹਨੀ ਨੇ ਕੋਰ ਕਮੇਟੀ ਵੱਲੋਂ ਸਾਰੇ ਸ਼ਿਕਵੇ ਦੂਰ ਕਰਨ ਦਾ ਦਾਅਵਾ ਕੀਤਾ ਹੈ। ਸ੍ਰੀ ਸਾਹਨੀ ਨੂੰ ਕੋਰ ਕਮੇਟੀ ਨੇ ਅੱਜ ਚੰਡੀਗੜ੍ਹ ਬੁਲਾ ਕੇ ਪੱਖ ਜਾਣਿਆ। ਸ੍ਰੀ ਸਾਹਨੀ ਨੇ ਪਹਿਲਾਂ ਕੈਬਨਿਟ 
Available on Android app iOS app
Powered by : Mediology Software Pvt Ltd.