ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਮੁੱਖ ਸਫ਼ਾ › ›

Featured Posts
ਫਾਇਨਾਂਸ਼ੀਅਲ ਟਾਸਕ ਫੋਰਸ ਵੱਲੋਂ ਪਾਕਿ ਮੁੜ ਸਲੇਟੀ ਸੂਚੀ ਵਿੱਚ ਸ਼ਾਮਿਲ

ਫਾਇਨਾਂਸ਼ੀਅਲ ਟਾਸਕ ਫੋਰਸ ਵੱਲੋਂ ਪਾਕਿ ਮੁੜ ਸਲੇਟੀ ਸੂਚੀ ਵਿੱਚ ਸ਼ਾਮਿਲ

ਨਵੀਂ ਦਿੱਲੀ, 21 ਫਰਵਰੀ ਆਲਮੀ ਪੱਧਰ ’ਤੇ ਅਤਿਵਾਦ ਨੂੰ ਵਿੱਤੀ ਮਦਦ ਦੇਣ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ‘ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ’ ਨੇ ਅਤਿਵਾਦ ਨੂੰ ਫੰਡ ਮੁਹੱਈਆ ਕਰਾਉਣ ਦਾ ਸਿਲਸਿਲਾ ਰੋਕਣ ’ਚ ਨਾਕਾਮ ਰਹਿਣ ’ਤੇ ਪਾਕਿਸਤਾਨ ਨੂੰ ਅਜੇ ਵੀ ‘ਸਲੇਟੀ ਸੂਚੀ’ ਵਿੱਚ ਰੱਖਿਆ ਹੈ। ਜੇ ਪਾਕਿਸਤਾਨ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ...

Read More

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਹੋਵੇ: ਜਥੇਦਾਰ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਹੋਵੇ: ਜਥੇਦਾਰ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 21 ਫਰਵਰੀ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਆਖਿਆ ਹੈ ਕਿ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਵਾਸਤੇ ਪਾਸਪੋਰਟ ਦੀ ਲਾਜ਼ਮੀ ਸ਼ਰਤ ਨੂੰ ਹਟਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ ਪਰ ਉਹ ਵਿਛੜੇ ਗੁਰਧਾਮ ਦੇ ...

Read More

ਇੰਦਰ ਵਰ੍ਹਿਆ, ਅੰਨਦਾਤਾ ਡਰਿਆ

ਇੰਦਰ ਵਰ੍ਹਿਆ, ਅੰਨਦਾਤਾ ਡਰਿਆ

ਦਵਿੰਦਰ ਪਾਲ ਚੰਡੀਗੜ੍ਹ, 21 ਫਰਵਰੀ ਪੰਜਾਬ ਦੇ ਵੱਡੇ ਹਿੱਸੇ ਵਿੱਚ ਲੰਘੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਕਈ ਥਾਈਂ ਹਾੜ੍ਹੀ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਤਾਜ਼ਾ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆ ਗਈ ਹੈ। ਜ਼ਿਲ੍ਹਾ ਮਾਨਸਾ ਵਿੱਚ ਕਰੀਬ ਦੋ ਹਜ਼ਾਰ ਏਕੜ ਰਕਬੇ ਵਿੱਚ ਫਸਲ ਗੜ੍ਹੇਮਾਰੀ ਕਾਰਨ ਪ੍ਰਭਾਵਿਤ ਹੋਣ ...

Read More

ਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ

ਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ

ਵਾਸ਼ਿੰਗਟਨ, 21 ਫਰਵਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੌਰੇ ਤੋਂ ਪਹਿਲਾਂ ਸ਼ਿਕਾਇਤ ਦੇ ਲਹਿਜ਼ੇ ’ਚ ਕਿਹਾ ਹੈ ਕਿ ਭਾਰਤ ਵਪਾਰ ਦੇ ਮੁੱਦੇ ’ਤੇ ਅਮਰੀਕਾ ਨੂੰ ਕਈ ਵਰ੍ਹਿਆਂ ਤੋਂ ਭਾਰੀ ਟੈਕਸ ਲਗਾ ਕੇ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦੌਰੇ ’ਤੇ ਅਮਰੀਕੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ...

Read More

ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ

ਨਵੀ ਦਿੱਲੀ, 21 ਫਰਵਰੀ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੱਤੀ । ਨਾਇਡੂ ਨੇ ਮਹਾਸ਼ਿਵਰਾਤਰੀ ਦੇ ਇਸ ਸ਼ੁੱਭ ਮੌਕੇ ‘ਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਭਗਵਾਨ ਸ਼ਿਵ ਕਰਮੀਆਂ ਨੂੰ ...

Read More

ਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼

ਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼

ਨਵੀਂ ਦਿੱਲੀ, 21 ਫਰਵਰੀ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਆਮ ਜੀਵਨ ਨੂੰ ਠੱਪ ਕਰਕੇ ਹੋਰਾਂ ’ਤੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ ਹੈ। ‘ਭਾਰਤੀ ਛਾਤਰ ਸੰਸਦ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰੋਸ ਪ੍ਰਗਟਾਉਣ ਨਾਲ ਸਿਰਫ਼ ਹਿੰਸਾ ...

Read More

ਸ਼ਾਹੀਨ ਬਾਗ: ਹੈਗੜੇ ਨੇ ਅੰਦੋਲਨਕਾਰੀਆਂ ਨੂੰ ਸਥਾਨ ਬਦਲਣ ਲਈ ਪ੍ਰੇਰਿਆ

ਸ਼ਾਹੀਨ ਬਾਗ: ਹੈਗੜੇ ਨੇ ਅੰਦੋਲਨਕਾਰੀਆਂ ਨੂੰ ਸਥਾਨ ਬਦਲਣ ਲਈ ਪ੍ਰੇਰਿਆ

ਸਾਲਸਾਂ ਨੇ ਦੂਜੇ ਦਿਨ ਵੀ ਕੀਤੀ ਸ਼ਾਹੀਨ ਬਾਗ ਅੰਦੋਲਨਕਾਰੀਆਂ ਨਾਲ ਵਾਰਤਾ ਨਵੀਂ ਦਿੱਲੀ, 20 ਫਰਵਰੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਸਾਲਸਾਂ ਨੇ ਅੱਜ ਲਗਾਤਾਰ ਦੂਜੇ ਦਿਨ ਸ਼ਾਹੀਨ ਬਾਗ ਅੰਦੋਲਨਕਾਰੀਆਂ ਨਾਲ ਧਰਨੇ ਵਾਲੀ ਥਾਂ ਉੱਤੇ ਜਾ ਕੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਨਾਗਰਕਿਤਾ ਸੋਧ ਕਾਨੂੰਨ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇੱਥੇ ਉਸ ਦਿਨ ...

Read More


ਰਾਜ ਸਭਾ ’ਚ ਸਿੱਖਿਆ ਬਿਲ ਦੇ ਹਸ਼ਰ ਤੋਂ ਸਿੱਬਲ ਨਾਖੁਸ਼

Posted On September - 2 - 2010 Comments Off on ਰਾਜ ਸਭਾ ’ਚ ਸਿੱਖਿਆ ਬਿਲ ਦੇ ਹਸ਼ਰ ਤੋਂ ਸਿੱਬਲ ਨਾਖੁਸ਼
ਸੰਸਦੀ ਕਾਰਜ ਮੰਤਰੀ ਪਵਨ ਬਾਂਸਲ ਦੇ ਕੰਮ-ਢੰਗ ’ਤੇ ਕੀਤਾ ਇਤਰਾਜ਼ ਅਦਿਤੀ ਟੰਡਨ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 1 ਸਤੰਬਰ ਵਿਦਿਅਕ ਟ੍ਰਿਬਿਊਨਲ ਬਿੱਲ ਦੇ ਮੁੱਦੇ ’ਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਅਲੱਗ-ਥਲੱਗ ਪੈ ਗਏ ਹਨ, ਪਰ ਸਰਕਾਰ ਤੇ ਕਾਂਗਰਸ ਨੇ ਇਸ ਬਿੱਲ ਦੇ ਮੁਲਤਵੀ ਹੋਣ ਵਿਚ ਸੀਨੀਅਰ ਆਗੂ ਕੇ. ਕੇਸ਼ਵ ਰਾਓ ਜਾਂ ਸੰਸਦ ਵਿਚਲੇ ਪ੍ਰਬੰਧ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਸ੍ਰੀ ਸਿੱਬਲ ਸਮੁੱਚੇ ਘਟਨਾਕ੍ਰਮ ਤੋਂ ਨਾਖੁਸ਼ 

ਸੂਚੀ ਵਿਚ 234 ਨਾਂ ਸ਼ਾਮਲ

Posted On September - 2 - 2010 Comments Off on ਸੂਚੀ ਵਿਚ 234 ਨਾਂ ਸ਼ਾਮਲ
ਪੱਤਰ ਪ੍ਰੇਰਕ ਨਵੀਂ ਦਿੱਲੀ, 1 ਸਤੰਬਰ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ 234 ਡੈਲੀਗੇਟਾਂ ਦੀ ਸੂਚੀ ਪ੍ਰਦੇਸ਼ਕ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੂੰ ਸੌਂਪ ਦਿੱਤੀ ਗਈ ਹੈ। ਇਸ ਸੂਚੀ ਵਿਚ ਐਕਸ ਆਫੀਸ਼ੀਓ ਮੈਂਬਰਾਂ ਦੇ ਨਾਂ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਰਾਜਿੰਦਰ ਕੌਰ ਭੱਠਲ, ਮਹਿੰਦਰ ਸਿੰਘ ਗਿੱਲ, ਸੰਤੋਸ਼ ਸਿੰਘ ਰੰਧਾਵਾ, ਐਚ.ਐਸ. ਹੰਸਪਾਲ, ਸ਼ਮਸ਼ੇਰ ਸਿੰਘ ਦੂਲੋ ਅਤੇ ਵਰਿੰਦਰ ਕਟਾਰੀਆ ਸ਼ਾਮਲ ਹਨ।  ਪੰਜਾਬ ਕਾਂਗਰਸ ਦੇ 234 ਮੈਂਬਰਾਂ 

ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਦਾ ਹਾਂਗਕਾਂਗ ’ਚ ਕਤਲ

Posted On September - 2 - 2010 Comments Off on ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਦਾ ਹਾਂਗਕਾਂਗ ’ਚ ਕਤਲ
ਖੇਤਰੀ ਪ੍ਰਤੀਨਿਧ ਬਟਾਲਾ, 1 ਸਤੰਬਰ ਬਟਾਲਾ ਇਲਾਕੇ ਦੇ ਪਿੰਡ ਮਾਨਸੈਂਡਵਾਲ ਦੇ ਅੰਮ੍ਰਿਤਧਾਰੀ 26 ਸਾਲਾ ਨੌਜਵਾਨ ਜਤਿੰਦਰ ਸਿੰਘ  ਦਾ ਹਾਂਗਕਾਂਗ ’ਚ ਕੇਸ ਅਤੇ ਦਾੜ੍ਹੀ ਕਤਲ ਕਰਕੇ ਸਰੀਰਕ ਤੌਰ ’ਤੇ ਵੀ ਕਤਲ ਕਰ ਦਿੱਤਾ ਗਿਆ। ਤਰਾਸਦੀ ਇਥੇ ਹੀ ਖਤਮ ਨਹੀ ਹੁੰਦੀ, ਪਿਛਲੇ ਤਿੰਨ ਦਿਨਾਂ ਤੋਂ ਤਿੰਨਾਂ ਭੈਣਾਂ ਦੇ ਇਕਲੌਤੇ ਭਰਾ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਪ੍ਰਸ਼ਾਸਨ ਨੇ ਕੋਈ ਬਾਂਹ ਨਹੀ ਫੜੀ। ਆਖਰ ਇਕ ਨਿੱਜੀ ਵਕੀਲ ਦੇ ਯਤਨਾਂ ਸਦਕਾ ਉਕਤ 

ਭਰਾ ਵੱਲੋਂ ਭੈਣ ਦੀ ਗਲਾ ਘੁੱਟ ਕੇ ਹੱਤਿਆ

Posted On September - 2 - 2010 Comments Off on ਭਰਾ ਵੱਲੋਂ ਭੈਣ ਦੀ ਗਲਾ ਘੁੱਟ ਕੇ ਹੱਤਿਆ
ਅਣਖ ਲਈ ਕਤਲ ਪੱਤਰ ਪ੍ਰੇਰਕ ਮੋਗਾ, 1 ਸਤੰਬਰ ਪਿੰਡ ਲੰਡੇਕੇ ਵਿਖੇ ਮੰਗਲਵਾਰ ਦੀ ਰਾਤ ਨੂੰ ਇਕ ਭਰਾ ਨੇ ਆਪਣੀ ਭੈਣ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਥਾਣਾ ਮਹਿਣਾ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਸਮੇਂ ਘਰ ਵਿੱਚ ਲਖਵੀਰ ਸਿੰਘ ਉਰਫ ਲੱਖਾ ਤੇ ਉਸ ਦੀ ਭੈਣ ਪ੍ਰੀਤੀ ਹੀ ਮੌਜੂਦ ਸਨ। ਲਖਵੀਰ ਸਿੰਘ ਉਰਫ ਲੱਖਾ ਦੀ ਪਤਨੀ ਗਰਭਵਤੀ ਹੋਣ ਕਾਰਨ ਆਪਣੇ ਮਾਂ-ਬਾਪ ਕੋਲ ਗਈ ਹੋਈ ਸੀ, ਜਦੋਂ ਕਿ ਉਸ ਦੀ ਮਾਂ ਪਰਮਜੀਤ ਕੌਰ ਰਿਸ਼ਤੇਦਾਰੀ 

ਪੰਜਾਬ ਕਾਂਗਰਸ ਦੇ ਡੈਲੀਗੇਟਾਂ ਦੀ ਸੂਚੀ ’ਤੇ ਅਮਰਿੰਦਰ ਦੇ ਹਮਾਇਤੀ ਹਾਵੀ

Posted On September - 2 - 2010 Comments Off on ਪੰਜਾਬ ਕਾਂਗਰਸ ਦੇ ਡੈਲੀਗੇਟਾਂ ਦੀ ਸੂਚੀ ’ਤੇ ਅਮਰਿੰਦਰ ਦੇ ਹਮਾਇਤੀ ਹਾਵੀ
ਸੋਨੀਆ ਗਾਂਧੀ ਨਾਲ ਪਿਛਲੇ ਹਫਤੇ ਕੀਤੀਆਂ ਦੋ ਮੀਟਿੰਗਾਂ ਸਾਬਕਾ ਮੁੱਖ ਮੰਤਰੀ ਨੂੰ ਰਾਸ ਆਈਆਂ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1 ਸਤੰਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਵਿਚਲੇ ਰਾਜਨੀਤਕ ਵਿਰੋਧੀਆਂ ਨੂੰ ਮਾਤ ਦੇਣ ਵਿਚ ਹੋਏ ਜਾਪਦੇ ਹਨ। ਪ੍ਰਦੇਸ਼ ਕਾਂਗਰਸ ਦੇ 234 ਚੁਣੇ ਹੋਏ ਡੈਲੀਗੇਟਾਂਾਂ ਦੀ ਸੂਚੀ ਵਿਚ ਬਹੁਗਿਣਤੀ ਅਮਰਿੰਦਰ ਸਿੰਘ ਦੇ ਧੜੇ ਨਾਲ ਸਬੰਧਤ ਮੰਨੀ ਜਾ ਰਹੀ ਹੈ। ਇਹ ਸੂਚੀ ਅੱਜ ਨਵੀਂ ਦਿੱਲੀ ਵਿਚ ਕਾਂਗਰਸ ਕਮੇਟੀ 

ਮੌਨਸੂਨ ਇਜਲਾਸ ’ਚ ਸਿਰਫ 19 ਬਿੱਲ ਪਾਸ

Posted On September - 1 - 2010 Comments Off on ਮੌਨਸੂਨ ਇਜਲਾਸ ’ਚ ਸਿਰਫ 19 ਬਿੱਲ ਪਾਸ
ਨਵੀਂ ਦਿੱਲੀ, 31 ਅਗਸਤ ਪਾਰਲੀਮੈਂਟ ਦੇ ਮੌਨਸੂਨ ਇਜਲਾਸ ’ਚ ਸਰਕਾਰ 33 ਬਿੱਲਾਂ ’ਚੋਂ ਸਿਰਫ 19 ਬਿੱਲ ਹੀ ਪਾਸ ਕਰ ਸਕੀ ਹੈ। ਸਰਕਾਰ 26 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਇਜਲਾਸ ’ਚ 35 ਬਿੱਲ ਪੇਸ਼ ਕਰਨਾ ਚਾਹੁੰਦੀ ਸੀ ਪਰ ਮਹੀਨਾ ਭਰ ਚੱਲੇ ਇਸ ਇਜਲਾਸ ਦੇ 50 ਘੰਟੇ ਵਿਰੋਧੀ ਧਿਰ ਦੇ ਵਿਰੋਧ ਤੇ ਰੌਲੇ-ਰੱਪੇ ਦੀ ਭੇਟ ਚੜ੍ਹ ਗਏ ਜਿਸ ਕਰਕੇ ਦੋਵਾਂ ਸਦਨਾਂ ਵੱਲੋਂ ਸਿਰਫ 19 ਬਿੱਲਾਂ ਨੂੰ ਹੀ ਹਰੀ ਝੰਡੀ ਦਿੱਤੀ      ਜਾ ਸਕੀ ਹੈ।     -ਪੀ.ਟੀ.ਆਈ.  

ਭਾਰਤ ਨੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਮਦਦ ਵਧਾਈ

Posted On September - 1 - 2010 Comments Off on ਭਾਰਤ ਨੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਮਦਦ ਵਧਾਈ
ਨਵੀਂ ਦਿੱਲੀ, 31 ਅਗਸਤ ਭਾਰਤ ਨੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਮਦਦ 50 ਲੱਖ ਡਾਲਰ ਤੋਂ ਵਧਾ ਕੇ 2.5 ਕਰੋੜ ਡਾਲਰ ਕਰ ਦਿੱਤੀ ਹੈ। ਇਸ ਸਬੰਧੀ ਅੱਜ ਲੋਕ ਸਭਾ ਵਿਚ ਐਲਾਨ ਕਰਦਿਆਂ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ 2 ਕਰੋੜ ਡਾਲਰ ਸੰਯੁਕਤ ਰਾਸ਼ਟਰ ਵੱਲੋਂ ਸ਼ੁਰੂ ਕੀਤੇ ਪਾਕਿਸਤਾਨ ਹੜ੍ਹ ਹੰਗਾਮੀ ਯੋਜਨਾ ਵਿਚ ਪਾਏ ਜਾਣਗੇ ਜਦ ਕਿ ਬਾਕੀ ਦੇ 50 ਲੱਖ ਡਾਲਰ ਰਾਹਤ ਕਾਰਜਾਂ ਲਈ ਵਿਸ਼ਵ ਖੁਰਾਕ ਪ੍ਰੋਗਰਾਮ ਵਿਚ ਪਾਏ ਜਾਣਗੇ।    -ਪੀ.ਟੀ.ਆਈ.  

ਪੰਜਾਬ ਪੁਲੀਸ ਦੇ 56 ਉੱਚ ਅਫਸਰਾਂ ਦੇ ਤਬਾਦਲੇ

Posted On September - 1 - 2010 Comments Off on ਪੰਜਾਬ ਪੁਲੀਸ ਦੇ 56 ਉੱਚ ਅਫਸਰਾਂ ਦੇ ਤਬਾਦਲੇ
14 ਜ਼ਿਲਿਆਂ ਦੇ ਸੀਨੀਅਰ ਪੁਲੀਸ ਕਪਤਾਨ ਬਦਲੇ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਅਗਸਤ ਪੰਜਾਬ ਸਰਕਾਰ ਨੇ ਪੁਲੀਸ ਪ੍ਰਸਾਸ਼ਨ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਪੱਧਰ ਤੋਂ ਏ.ਡੀ.ਜੀ.ਪੀ. ਰੈਂਕ ਤੱਕ ਦੇ 60 ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ।  ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਤ ਸੱਤਿਆ ਚੌਹਾਨ ਨੂੰ ਨਵਾਂ ਆਈ.ਜੀ. (ਹੈਡਕੁਆਰਟਰ) ਲਾਇਆ ਹੈ। ਪਰਾਗ ਜੈਨ ਦੇ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਚਲੇ ਜਾਣ ਤੋਂ ਬਾਅਦ ਇਹ ਅਹਿਮ ਅਹੁਦਾ ਪਿਛਲੇ 

ਸਰੀ ਦੇ ਗੁਰਦੁਆਰੇ ’ਚ ਗੋਲੀ ਚਲਾਉਣ ਵਾਲਾ ਕਾਬੂ

Posted On September - 1 - 2010 Comments Off on ਸਰੀ ਦੇ ਗੁਰਦੁਆਰੇ ’ਚ ਗੋਲੀ ਚਲਾਉਣ ਵਾਲਾ ਕਾਬੂ
ਗੁਰਮੇਲ ਰਾਏ ਸਰੀ, 31 ਅਗਸਤ ਇੱਥੋਂ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਵਾਲਾ ਮੁਲਜ਼ਮ ਅੱਜ ਪੁਲੀਸ ਅੱਗੇ ਪੇਸ਼ ਹੋ ਗਿਆ। ਇਹ 47 ਸਾਲਾ ਕਥਿਤ ਦੋਸ਼ੀ ਭਾਰਤੀ ਭਾਈਚਾਰੇ ਵਿਚ ਜਾਣਿਆ-ਪਛਾਣਿਆ ਨਾਂ ਹੈ। ਉਹ ਇੱਥੋਂ ਦੇ ਰੇਡੀਓ ਸਟੇਸ਼ਨ ‘ਰੇਡੀਓ ਇੰਡੀਆ’ ਦਾ ਪ੍ਰਬੰਧਕੀ ਨਿਰਦੇਸ਼ਕ ਮਨਿੰਦਰ ਗਿੱਲ ਹੈ। ਮਨਿੰਦਰ ਗਿੱਲ ਉੱਤੇ ਅਸਲੇ ਨਾਲ ਸਬੰਧਤ ਪੰਜ ਕੇਸ ਪਾਏ ਗਏ ਹਨ। ਗੋਲੀ ਨਾਲ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸਨਅਤਕਾਰ ਹਰਜੀਤ ਅਟਵਾਲ ਵਜੋਂ ਹੋਈ ਹੈ। 

ਚੀਨ ਦੇ ਇਰਾਦਿਆਂ ’ਤੇ ਭਾਰਤ ਦੀ ਨਜ਼ਰ: ਕ੍ਰਿਸ਼ਨਾ

Posted On September - 1 - 2010 Comments Off on ਚੀਨ ਦੇ ਇਰਾਦਿਆਂ ’ਤੇ ਭਾਰਤ ਦੀ ਨਜ਼ਰ: ਕ੍ਰਿਸ਼ਨਾ
ਨਵੀਂ ਦਿੱਲੀ, 31 ਅਗਸਤ ਭਾਰਤ ਨੇ ਅੱਜ ਕਿਹਾ ਕਿ ਚੀਨ ਵੱਲੋਂ ਹਿੰਦ ਮਹਾਂਸਾਗਰ ਮਾਮਲਿਆਂ ਵਿਚ ਅਸਾਧਾਰਨ ਦਿਲਚਸਪੀ ਦਿਖਾਈ ਜਾ ਰਹੀ ਹੈ ਅਤੇ ਇਸ ਦੇ ‘ਇਰਾਦਿਆਂ’ ਉੱਤੇ ਨੇੜਲੀ ਨਜ਼ਰ ਰੱਖੀ ਜਾ ਰਹੀ ਹੈ। ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਲੋਕ ਸਭਾ ਵਿਚ ਆਖਿਆ, ‘‘ਭਾਰਤ ਸਰਕਾਰ ਨੂੰ ਇਹ ਮਹਿਸੂਸ ਕਰਨਾ ਪਿਆ ਹੈ ਕਿ ਚੀਨ-ਹਿੰਦ ਮਹਾਂਸਾਗਰ ਦੇ ਮਾਮਲਿਆਂ ਵਿਚ ਆਮ ਨਾਲੋਂ ਵੱਧ ਰੁਚੀ ਦਿਖਾ ਰਿਹਾ ਹੈ। ਇਸ ਲਈ ਅਸੀਂ ਚੀਨ ਦੇ ਇਰਾਦਿਆਂ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’’ ਉਨ੍ਹਾਂ ਸਦਨ ਨੂੰ 

ਮੈਚ ਫਿਕਸਿੰਗ ਮਾਮਲੇ ’ਚ ਤਿੰਨ ਗ੍ਰਿਫਤਾਰ

Posted On September - 1 - 2010 Comments Off on ਮੈਚ ਫਿਕਸਿੰਗ ਮਾਮਲੇ ’ਚ ਤਿੰਨ ਗ੍ਰਿਫਤਾਰ
ਲੰਡਨ, 31 ਅਗਸਤ ਪਾਕਿਸਤਾਨੀ ਕ੍ਰਿਕਟਾਂ ਨਾਲ ਜੁੜੇ ਮੈਚ ਫਿਕਸਿੰਗ ਮਾਮਲੇ ਵਿਚ ਕਸਟਮ ਜਾਂਚ ਅਧਿਕਾਰੀਆਂ ਨੇ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੰਡਨ ਨਾਲ ਸਬੰਧਤ ਦੋ ਮਰਦਾਂ ਤੇ ਇਕ ਔਰਤ ਕੋਲੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ ਹੈ। ਸਕਾਈ ਟੀ.ਵੀ. ਦੀ ਰਿਪੋਰਟ ਅਨੁਸਾਰ ਮੈਚ ਫਿਕਸਿੰਗ ਸਬੰਧੀ ਫੌਜਦਾਰੀ ਜਾਂਚ ਤਹਿਤ ਕਰਾਇਡੋਨ ਤੋਂ 35 ਸਾਲਾਂ ਦੀ ਔਰਤ, ਉੱਤਰੀ ਲੰਡਨ ਵਿਚ 49 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਚੈਨਲ ਅਨੁਸਾਰ ਪਾਕਿਸਤਾਨੀ ਖਿਡਾਰੀਆਂ ਦੇ 

ਬੇਅੰਤ ਸਿੰਘ ਦੇ ਬਰਸੀ ਸਮਾਗਮ ’ਤੇ ਕਾਂਗਰਸੀਆਂ ਦੀ ਖਿੱਚੋਤਾਣ ਦਾ ਸਾਇਆ

Posted On September - 1 - 2010 Comments Off on ਬੇਅੰਤ ਸਿੰਘ ਦੇ ਬਰਸੀ ਸਮਾਗਮ ’ਤੇ ਕਾਂਗਰਸੀਆਂ ਦੀ ਖਿੱਚੋਤਾਣ ਦਾ ਸਾਇਆ
ਭੱਠਲ, ਅਮਰਿੰਦਰ ਤੇ ਜਗਮੀਤ ਬਰਾੜ ਰਹੇ ਗ਼ੈਰਹਾਜ਼ਰ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਅਗਸਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟਾਂ ਦੀ ਸੂਚੀ ਬਾਰੇ ਅਜੇ ਵੀ ਪਾਰਟੀ ਆਗੂਆਂ ਦਰਮਿਆਨ ਖਿੱਚੋਤਾਣ ਜਾਰੀ ਹੈ। ਇਸ ਖਿੱਚੋਤਾਣ ਦਾ ਅਸਰ ਅੱਜ ਇੱਥੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਹੋਏ ਸਮਾਗਮ ਦੌਰਾਨ ਵੀ ਨਜ਼ਰ ਆਇਆ। ਬਰਸੀ ਸਮਾਗਮ ਦੌਰਾਨ ਦੇਖਿਆ ਗਿਆ ਕਿ ‘ਚੌਧਰ’ ਦੀ ਲੜਾਈ ਲੜ ਰਹੇ ਕਾਂਗਰਸੀ ਆਗੂਆਂ ਵਿੱਚੋਂ ਵਧੇਰੇ ਗ਼ੈਰ ਹਾਜ਼ਰ ਸਨ। ਵਿਰੋਧੀ ਧਿਰ 

ਕਾਰ ਟਰੱਕ ਨਾਲ ਟਕਰਾਈ, 3 ਮੌਤਾਂ

Posted On September - 1 - 2010 Comments Off on ਕਾਰ ਟਰੱਕ ਨਾਲ ਟਕਰਾਈ, 3 ਮੌਤਾਂ
ਪੱਤਰ ਪ੍ਰੇਰਕ ਸੁਜਾਨਪੁਰ, 31 ਅਗਸਤ ਅੱਜ ਸਵੇਰੇ ਸੁਜਾਨਪੁਰ-ਜੰਮੂ ਸੜਕ ’ਤੇ ਸੋਨੀ ਢਾਬੇ ਨੇੜੇ ਜੰਮੂ ਵੱਲ ਜਾ ਰਹੀ ਇਕ ਮਾਰਤੀ ਵੈਨ ਖੜ੍ਹੇ ਟਰੱਕ ਵਿਚ ਜਾ ਵੱਜੀ, ਜਿਸ ਕਾਰਨ ਕਾਰ ਵਿਚ ਸਵਾਰ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਮੰਗਤ ਸਿੰਘ ਪੁੱਤਰ ਮਿਲਖੀ ਰਾਮ ਵਾਸੀ ਪਿੰਡ ਮਖਤੂਨ ਤਹਿਸੀਲ ਆਰ.ਐਸ.ਪੁਰਾ, ਪਵਨ ਕੁਮਾਰ ਪੁੱਤਰ ਜਨਕ ਰਾਜ ਅਤੇ ਵੀਨਾ ਦੇਵੀ ਪਤਨੀ ਤਰਸੇਮ ਲਾਲ ਦੋਵੇਂ ਵਾਸੀ ਪਿੰਡ ਸ਼ਤਵਾਰੀ ਜੰਮੂ ਕੈਂਟ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਪੰਜ ਵਿਅਕਤੀ ਗੰਭੀਰ ਜ਼ਖਮੀ 

ਮਾਲੀ ਸਾਲ ਦੀ ਪਹਿਲੀ ਤਿਮਾਹੀ ਦੀ ਵਿਕਾਸ ਦਰ 8.8% ਰਹੀ

Posted On September - 1 - 2010 Comments Off on ਮਾਲੀ ਸਾਲ ਦੀ ਪਹਿਲੀ ਤਿਮਾਹੀ ਦੀ ਵਿਕਾਸ ਦਰ 8.8% ਰਹੀ
ਮੰਦੇ ਦੇ ਦਿਨ ਬੀਤੇ ਖੇਤੀ ਵਿਕਾਸ ਦਰ ਹੋਈ 2.8 ਫੀਸਦੀ ਨਿਰਮਾਣ ਖੇਤਰ ਦਾ ਵਿਕਾਸ 12.4 ਫੀਸਦੀ ਨਵੀਂ ਦਿੱਲੀ, 31 ਅਗਸਤ ਜੂਨ ਮਹੀਨੇ ਖ਼ਤਮ ਹੋਈ ਤਿਮਾਹੀ ਦੌਰਾਨ ਅਰਥਚਾਰਾ 8.8 ਫੀਸਦੀ ਦੀ ਦਰ ਨਾਲ ਵਧਿਆ ਅਤੇ ਨਿਰਮਾਣ ਖੇਤਰ ਤੇਜ਼ ਰਫ਼ਤਾਰ ਵਿਕਾਸ ਦੀ ਲੀਹ ’ਤੇ ਆ ਗਿਆ ਹੈ। ਉਂਜ ਵਿੱਤੀ ਸੇਵਾਵਾਂ ਜਿਹੇ ਕੁਝ ਖੇਤਰਾਂ ਵਿਚ ਅਪਰੈਲ-ਜੂਨ ਦੌਰਾਨ ਵਿਕਾਸ ਦਰ 6 ਫੀਸਦੀ ਹੀ ਰਹੀ। ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀ ਵਿਕਾਸ ਦਰ 2.8 ਫੀਸਦੀ ਰਹੀ ਜੋ ਸਾਲ ਪਹਿਲਾਂ 1.9 ਫੀਸਦੀ ਨਾਲੋਂ ਤਾਂ ਉੱਚੀ ਹੈ ਪਰ ਸਰਕਾਰ 

ਅੰਮ੍ਰਿਤਸਰ ਜੇਲ੍ਹ ’ਚੋਂ ਪਾਕਿਸਤਾਨੀ ਕੈਦੀ ਗਾਇਬ

Posted On September - 1 - 2010 Comments Off on ਅੰਮ੍ਰਿਤਸਰ ਜੇਲ੍ਹ ’ਚੋਂ ਪਾਕਿਸਤਾਨੀ ਕੈਦੀ ਗਾਇਬ
ਤਿੰਨ ਜੇਲ੍ਹ ਵਾਰਡਨ ਮੁਅੱਤਲ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਅਗਸਤ ਵਧੇਰੇ ਸੁਰੱਖਿਆ ਵਾਲੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚੋਂ ਇਕ ਪਾਕਿਸਤਾਨੀ ਕੈਦੀ ਦੇ ਗਾਇਬ ਹੋਣ ਕਾਰਨ ਜੇਲ੍ਹ ਅਮਲੇ ਨੂੰ ਭਾਜੜਾਂ ਪੈ ਗਈਆਂ ਹਨ। ਉਧਰ ਕੁਤਾਹੀ ਵਰਤਣ ਦੇ ਦੋਸ਼ ’ਚ ਤਿੰਨ ਜੇਲ੍ਹ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।  ਗਾਇਬ ਹੋਏ ਪਾਕਿਸਤਾਨੀ ਕੈਦੀ ਦੀ ਸ਼ਨਾਖਤ ਨਿਆਮਤ ਅਲੀ ਪੁੱਤਰ ਗੁਲਾਮ ਅਲੀ ਵਾਸੀ ਸ਼ਮਸਾਬਾਦ (ਲਾਹੌਰ) ਵੱਜੋਂ ਹੋਈ ਹੈ। ਉਸ ਦੇ ਲਾਪਤਾ 

ਅਨਾਜ ਦਾ ਖਰਾਬਾ: ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਝਾੜ

Posted On September - 1 - 2010 Comments Off on ਅਨਾਜ ਦਾ ਖਰਾਬਾ: ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਝਾੜ
ਅਨਾਜ ਮੁਫਤ ਵੰਡਣ ਦਾ ਹੁਕਮ ਦਿੱਤਾ ਸੀ, ਸਲਾਹ ਨਹੀਂ ਨਵੀਂ ਦਿੱਲੀ, 31 ਅਗਸਤ ਸੁਪਰੀਮ ਕੋਰਟ ਨੇ ਅੱਜ ਸਪਸ਼ਟ ਕੀਤਾ ਹੈ ਕਿ ਉਸ ਨੇ ਅਨਾਜ ਨੂੰ ਸਰਕਾਰੀ ਗੁਦਾਮਾਂ ਵਿਚ ਸੜਨ ਦੀ ਥਾਂ ਗਰੀਬਾਂ ਵਿਚ ਮੁਫ਼ਤ ਵੰਡਣ ਦਾ ਹੁਕਮ ਦਿੱਤਾ ਸੀ, ਨਾ ਕਿ ਇਹ ਸਲਾਹ ਸੀ। ਅਦਾਲਤ ਨੇ ਸਰਕਾਰੀ ਵਕੀਲ ਨੂੰ ਕਿਹਾ, ‘‘ਇਹ ਕੋਈ ਸਲਾਹ ਨਹੀਂ ਸੀ, ਸਗੋਂ ਹੁਕਮ ਸੀ। ਤੁਸੀਂ ਇਹ ਗੱਲ ਮੰਤਰੀ ਨੂੰ ਦੱਸ ਦਿਓ।’’ ਸੁਪਰੀਮ ਕੋਰਟ ਨੇ 12 ਅਗਸਤ ਨੂੰ ਕੇਂਦਰ ਨੂੰ ਅਨਾਜ ਐਫ.ਸੀ.ਆਈ. ਦੇ ਗੁਦਾਮਾਂ ਵਿਚ ਸੜਨ ਦੀ ਥਾਂ ਗਰੀਬਾਂ ’ਚ ਮੁਫ਼ਤ 
Manav Mangal Smart School
Available on Android app iOS app
Powered by : Mediology Software Pvt Ltd.