ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਮੁੱਖ ਸਫ਼ਾ › ›

Featured Posts
ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਅਮਨ ਸੂਦ ਪਟਿਆਲਾ, 19 ਨਵੰਬਰ ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲੀਸ ਦੀ ਮਦਦ ਨਾਲ ਪੱਕੇ ਪੈਰੀਂ ਕੀਤੀ ਪੈਰਵੀ ਮਗਰੋਂ ਹਾਂਗ ਕਾਂਗ ਅਦਾਲਤ ਨੇ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਕੀਤੇ ਹਨ। ਰੋਮੀ ਤਿੰਨ ਸਾਲ ਪਹਿਲਾਂ ਵਾਪਰੇ ਨਾਭਾ ਜੇਲ੍ਹ ਬ੍ਰੇਕ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ ਤੇ ਕਾਰ ਚੋਰੀ ਦੇ ਕੇਸ ਵਿੱਚ ...

Read More

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਹਿਊਸਟਨ(ਅਮਰੀਕਾ), 19 ਨਵੰਬਰ ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਸਨਮਾਨ ਵਿੱਚ ਹਿਊਸਟਨ ਪੁਲੀਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਬਦਲ ਦਿੱਤੀ ਹੈ, ਜਿਸ ਤਹਿਤ ਘੱਟਗਿਣਤੀ ਫਿਰਕੇ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਰਿਸ ਕਾਊਂਟੀ ਸ਼ੇਰਿਫ ...

Read More

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਗੋਲੀਆਂ ਮਾਰਨ ਮਗਰੋਂ ਲੱਤਾਂ ਵੱਢੀਆਂ ਟ੍ਰਿਬਿਊਨ ਨਿਊਜ਼ ਸਰਵਿਸ ਬਟਾਲਾ, 19 ਨਵੰਬਰ ਇੱਥੋਂ ਨੇੜਲੇ ਪਿੰਡ ਢਿੱਲਵਾਂ ’ਚ ਅਕਾਲੀ ਆਗੂ ਦਾ ਗੋਲੀਆਂ ਮਾਰਨ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵੇਰਵਿਆਂ ਮੁਤਾਬਕ ਮ੍ਰਿਤਕ ਸਾਬਕਾ ਸਰਪੰਚ ਦਲਬੀਰ ਸਿੰਘ ਉਰਫ਼ ਪੱਪੂ (55) ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜ਼ਿਲ੍ਹਾ ਗੁਰਦਾਸਪੁਰ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ...

Read More

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਆਪਣੇ ਫੋਨ ਟੈਪ ਹੋਣ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਉਭਾਰਿਆ ਸਰਬਜੀਤ ਸਿੰਘ ਭੰਗੂ ਪਟਿਆਲਾ, 19 ਨਵੰਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਵਿਧਾਇਕ ਇਥੋਂ ਦੇ ਪ੍ਰਸ਼ਾਸਨ ਤੋਂ ਬੇਹੱਦ ਖਫ਼ਾ ਹਨ। ਇਥੋਂ ਤੱਕ ਕਿ ਉਨ੍ਹਾਂ ਜ਼ਿਲ੍ਹੇ ’ਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਅਤੇ ਅਮਨ ਕਾਨੂੰਨ ...

Read More

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

* ਪ੍ਰੈੱਸ ਕਾਨਫਰੰਸ ਦੌਰਾਨ ਵਿਦਿਆਰਥੀਆਂ ਤੇ ਮੀਡੀਆ ਵਿਚਾਲੇ ਧੱਕਾਮੁੱਕੀ ਨਵੀਂ ਦਿੱਲੀ, 19 ਨਵੰਬਰ ਹੋਸਟਲ ਫੀਸਾਂ ਵਿੱਚ ਵਾਧੇ ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਪੁਲੀਸ ਨਾਲ ਹੋਈਆਂ ਝੜਪਾਂ ਦੇ ਮਾਮਲੇ ’ਚ ਜੇਐੱਨਯੂ ਦੇ ਵਿਦਿਆਰਥੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ ਜਦਕਿ ਦੂਜੇ ਪਾਸੇ ਯੂਨੀਵਰਸਿਟੀ ਮਾਮਲੇ ਸਬੰਧੀ ਰੱਖੀ ਪ੍ਰੈੱਸ ...

Read More

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਸਪੀਕਰ ਵੱਲੋਂ ਕਾਂਗਰਸ ਦਾ ਕੰਮ ਰੋਕੂ ਮਤਾ ਰੱਦ; ਗਾਂਧੀ ਪਰਿਵਾਰ ਤੋਂ ਸੁਰੱਖਿਆ ਵਾਪਸ ਲੈਣੀ ਸਰਕਾਰ ਦੀ ‘ਆਪਹੁਦਰੀ’ ਕਰਾਰ ਨਵੀਂ ਦਿੱਲੀ, 19 ਨਵੰਬਰ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਲੋਕ ਸਭਾ ਵਿੱਚ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲੈਣ ਤੇ ਸੰਸਦ ਵੱਲ ਮਾਰਚ ਕਰ ਰਹੇ ਜੇਐੱਨਯੂ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਕਾਰਵਾਈ ਜਿਹੇ ਮੁੱਦਿਆਂ ...

Read More

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਹਾਂਗਕਾਂਗ, 18 ਨਵੰਬਰ ਹਾਂਗਕਾਂਗ ਪੌਲੀਟੈਕਨਿਕ ਯੂਨੀਵਰਸਿਟੀ ’ਚ ਦੋ ਦਿਨਾਂ ਤੋਂ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਕੱਢਣ ਲਈ ਅੱਜ ਪੁਲੀਸ ਨੇ ਘੇਰਾ ਪਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ’ਤੇ ਅੱਗ ਲਗਾ ਕੇ ਪੁਲੀਸ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ। ਜਮਹੂਰੀ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਅੰਦਰ ਮੌਜੂਦ ਹਨ ਅਤੇ ਪੁਲੀਸ ਨੂੰ ਉਨ੍ਹਾਂ ਨੂੰ ...

Read More


ਝੋਨੇ ਦੇ ਸਰਕਾਰੀ ਖਰੀਦ ਭਾਅ ’ਚ 50 ਰੁਪਏ ਦਾ ਵਾਧਾ

Posted On June - 11 - 2010 Comments Off on ਝੋਨੇ ਦੇ ਸਰਕਾਰੀ ਖਰੀਦ ਭਾਅ ’ਚ 50 ਰੁਪਏ ਦਾ ਵਾਧਾ
ਦਾਲਾਂ ਦੀ ਐਮ.ਐਸ.ਪੀ. 700 ਰੁਪਏ ਤੱਕ ਵਧਾਈ ਪੱਤਰ ਪ੍ਰੇਰਕ/ਏਜੰਸੀਆਂ ਨਵੀਂ ਦਿੱਲੀ, 10 ਜੂਨ ਸਰਕਾਰ ਨੇ ਅੱਜ ਝੋਨੇ ਦੇ ਘੱਟੋ-ਘੱਟ ਸਰਕਾਰੀ ਖਰੀਦ (ਐਮ.ਐਸ.ਪੀ.) ਮੁੱਲ ਵਿਚ 50 ਰੁਪਏ ਫੀ ਕੁਇੰਟਲ ਵਾਧੇ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਸਾਲ 2010-11 ਦੌਰਾਨ ਸਰਕਾਰ ਕਿਸਾਨਾਂ ਤੋਂ 1000 ਰੁਪਏ ਫੀ ਕੁਇੰਟਲ ਦੇ ਹਿਸਾਬ ਨਾਲ ਜਿਣਸ ਖਰੀਦੇਗੀ। ਜਿਣਸਾਂ ਦੇ ਘੱਟੋ-ਘੱਟ ਸਹਾਇਕ ਮੁੱਲ ਵਿਚ ਵਾਧੇ ਦਾ ਫੈਸਲਾ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ 

ਭੁਪਾਲ ਕਾਂਡ ਬਾਰੇ ਸਰਕਾਰ ਕਸੂਤੀ ਫਸੀ

Posted On June - 10 - 2010 Comments Off on ਭੁਪਾਲ ਕਾਂਡ ਬਾਰੇ ਸਰਕਾਰ ਕਸੂਤੀ ਫਸੀ
ਐਂਡਰਸਨ ਨਾਲ ਰਿਆਇਤ ਕਰਨ ਦੀ ਸਾਬਕਾ ਡੀ.ਐਮ. ਵੱਲੋਂ ਪੁਸ਼ਟੀ ਭੁਪਾਲ/ਹੈਦਰਾਬਾਦ, 9 ਜੂਨ ਭੁਪਾਲ ਗੈਸ ਤਰਾਸਦੀ ਦੇ ਮਾਮਲੇ ’ਚ ਅੱਜ ਸਾਹਮਣੇ ਆਏ ਕੁਝ ਹੋਰ ਸ਼ਰਮਸਾਰ ਕਰਨ ਵਾਲੇ ਤੱਥਾਂ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਯੂਨੀਅਨ ਕਾਰਬਾਈਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਾਰੇਨ ਐਂਡਰਸਨ ਨੂੰ ਕਿਸ ਤਰ੍ਹਾਂ ਗ੍ਰਿਫਤਾਰੀ ਦੇ ਤੁਰੰਤ ਬਾਅਦ ਜ਼ਮਾਨਤ ਮਿਲ ਗਈ ਸੀ। ਉੱਧਰ ਸੀ.ਬੀ.ਆਈ. ਦੇ ਤਤਕਾਲੀ ਮੁਖੀ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਏਜੰਸੀ ਨੂੰ ਐਂਡਰਸਨ ਦੀ ਹਵਾਲਗੀ ਦੇ 

ਕਾਰ ਨਹਿਰ ਵਿਚ ਡਿੱਗੀ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Posted On June - 10 - 2010 Comments Off on ਕਾਰ ਨਹਿਰ ਵਿਚ ਡਿੱਗੀ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਪੱਤਰ ਪ੍ਰੇਰਕ ਬਰੇਟਾ, 9 ਜੂਨ ਇਥੋਂ 15 ਕਿਲੋਮੀਟਰ ਦੂਰ ਹਰਿਆਣਾ ਦੇ ਪਿੰਡ ਭੂਦੜਵਾਸ ਵਿਖੇ ਇਕ ਕਾਰ ਦੇ ਭਾਖੜਾ ਨਹਿਰ ਵਿਚ ਡਿੱਗਣ ਕਾਰਨ ਮਾਂ, ਧੀ ਤੇ ਪੁੱਤ ਦੀ ਮੌਤ ਹੋ ਗਈ, ਜਦਕਿ ਬੱਚਿਆਂ ਦੇ ਪਿਉ ਬਰੇਟਾ ਵਾਸੀ ਧਰਮਪਾਲ (46) ਨੂੰ ਬਚਾਅ ਲਿਆ ਗਿਆ। ਉਸ ਨੂੰ ਰਤੀਆ ਦੇ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਹਾਦਸੇ ਵਿਚ ਮਾਰੇ ਗਏ ਬੱਚਿਆਂ 15 ਸਾਲਾ ਲੜਕੇ ਸਤਨਾਮ ਤੇ 13 ਸਾਲਾ ਲੜਕੀ ਸੋਨੀਆ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦਕਿ ਉਨ੍ਹਾਂ ਦੀ ਮਾਂ ਮੂਰਤੀ ਦੇਵੀ (36) ਦੀ ਲਾਸ਼ ਹਾਲੇ ਤਕ 

ਮਾਂ ਵੱਲੋਂ ਦੋ ਬੱਚਿਆਂ ਸਮੇਤ ਆਤਮ ਹੱਤਿਆ

Posted On June - 10 - 2010 Comments Off on ਮਾਂ ਵੱਲੋਂ ਦੋ ਬੱਚਿਆਂ ਸਮੇਤ ਆਤਮ ਹੱਤਿਆ
ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਲਾਈ ਖੁਦ ਨੂੰ ਅੱਗ ਖੇਤਰੀ ਪ੍ਰਤੀਨਿਧ ਪਟਿਆਲਾ, 9 ਜੂਨ ਇਥੋਂ ਦੇ ਲਾਹੌਰੀ ਗੇਟ ਵਿਖੇ ਵਾਪਰੀ ਇਕ ਦਰਦਨਾਕ ਘਟਨਾ ਦੌਰਾਨ ਇਕ ਮਾਂ ਨੇ ਆਪਣੇ ਦੋ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ ਹੈ। ਘਰੇਲੂ ਕਲੇਸ਼ ਦੌਰਾਨ ਵਾਪਰੀ ਦੱਸੀ ਜਾਂਦੀ ਇਸ ਘਟਨਾ ਵਿਚ ਔਰਤ ਵੱਲੋਂ ਤੇਲ ਛਿੜਕ ਕੇ ਅੱਗ ਲਾਈ ਗਈ ਜਿਸ ਕਰਕੇ ਤਿੰਨਾਂ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ। ਮਰਨ ਵਾਲਿਆਂ ’ਚ 30 ਸਾਲਾ ਜਸਬੀਰ ਕੌਰ ਅਤੇ ਉਸ ਦਾ 8 ਸਾਲਾ ਪੁੱਤਰ ਨੂਰਪ੍ਰੀਤ ਤੇ 5 ਸਾਲਾ ਪੁੱਤਰੀ ਸਿਮਰਨ ਸ਼ਾਮਲ ਹਨ। 

ਸਾਬਕਾ ਆਈ.ਜੀ. ਖਿਲਾਫ਼ ਜਾਂਚ ਲਈ ਵਿਸ਼ੇਸ਼ ਟੀਮ ਕਾਇਮ

Posted On June - 10 - 2010 Comments Off on ਸਾਬਕਾ ਆਈ.ਜੀ. ਖਿਲਾਫ਼ ਜਾਂਚ ਲਈ ਵਿਸ਼ੇਸ਼ ਟੀਮ ਕਾਇਮ
ਮਾਮਲਾ ਛੇੜਖਾਨੀ ਦਾ ਟ੍ਰਿਬਿਊਨ ਨਿਊਜ਼ ਸਰਵਿਸ ਯਮੁਨਾਨਗਰ, 9 ਜੂਨ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ਦੇ ਛੇੜਖਾਨੀ ਦੇ ਦੋਸ਼ਾਂ ਤਹਿਤ ਜੇਲ੍ਹ ਜਾਣ ਉਪਰੰਤ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਹਰਿਆਣਾ ਪੁਲੀਸ ਮੁੜ ਦਾਗੀ ਹੋਈ ਹੈ। ਹਰਿਆਣਾ ਪੁਲੀਸ ਦੇ ਸਾਬਕਾ ਆਈ.ਜੀ. ਖ਼ਿਲਾਫ਼ ਵਕੀਲ ਔਰਤ ਨਾਲ ਛੇੜਖਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਅੱਠ ਸਾਲ ਪਹਿਲਾਂ ਉਸ ਵੇਲੇ ਦਾ ਹੈ ਜਦੋਂ ਕਥਿਤ ਦੋਸ਼ੀ ਐਮ.ਐਸ. ਅਹਿਲਾਵਤ ਯਮੁਨਾਨਗਰ ਵਿਖੇ ਐਸ.ਪੀ. ਵਜੋਂ ਤਾਇਨਾਤ ਸੀ। ਇਹ 

ਝਾਰਖੰਡ ਬੱਸ ਹਾਦਸੇ ਵਿੱਚ 21 ਹਲਾਕ

Posted On June - 10 - 2010 Comments Off on ਝਾਰਖੰਡ ਬੱਸ ਹਾਦਸੇ ਵਿੱਚ 21 ਹਲਾਕ
ਰਾਂਚੀ, 9 ਜੂਨ ਝਾਰਖੰਡ ਦੇ ਧੰਨਬਾਦ ਜ਼ਿਲ੍ਹੇ ਵਿੱਚ ਅੱਜ ਸਵੇਰੇ ਇਕ ਬੱਸ ਦੇ ਦਰੱਖਤ ਨਾਲ ਟਕਰਾਉਣ ਕਾਰਨ ਵਿਆਹ ਵਿੱਚ ਸ਼ਾਮਲ ਹੋਣ ਮਗਰੋਂ ਵਾਪਸ ਜਾ ਰਹੇ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤੀਹ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਬਰਵਾ ਪਿੰਡ ਨੇੜੇ ਹੋਏ ਇਸ ਹਾਦਸੇ ਦੌਰਾਨ ਬੱਸ ਦਰੱਖਤ ਵਿੱਚ ਟਕਰਾਉਣ ਮਗਰੋਂ ਸੜਕ ਤੋਂ ਲਹਿ ਗਈ। ਧੰਨਬਾਦ ਦੀ ਪੁਲੀਸ ਕਪਤਾਨ ਸੁਮਨ ਗੁਪਤਾ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪਾਟਲੀਪੁੱਤਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 

ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

Posted On June - 10 - 2010 Comments Off on ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ
ਸਰਕਾਰ ਵੱਲੋਂ ਬਿਜਲੀ ਪਾਣੀ ਦੀ ਸਪਲਾਈ ਲਈ ਢੁੱਕਵੇਂ ਪ੍ਰਬੰਧ ਟਰਾਂਸਪਲਾਂਟਰਾਂ ਦੀ ਘਾਟ ਕਿਸਾਨਾਂ ਲਈ ਵੱਡੀ ਸਿਰਦਰਦੀ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 9 ਜੂਨ ਪੰਜਾਬ ਵਿਚ ਕਿਸਾਨੀ ਆਰਥਿਕਤਾ ਦੇ ਮੁਖ ਧੁਰੇ ਵਜੋਂ ਜਾਣੀ ਜਾਂਦੀ ਝੋਨੇ ਦੀ ਫਸਲ ਦੀ ਲੁਆਈ ਭਲਕ ਤੋਂ ਸ਼ੁਰੂ ਹੋ ਰਹੀ ਹੈ। ਕਿਸਾਨਾਂ ਨੇ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰ ਲਏ ਹਨ। ਇਹ ਵੱਖਰੀ ਗੱਲ ਹੈ ਕਿ ਇਸ ਵਾਰ ਨਾ ਤਾਂ ਪੂਰੀ ਲੇਬਰ ਉਪਲਬਧ ਹੈ ਅਤੇ ਨਾ ਹੀ ਇੰਨੀਆਂ ਮਸ਼ੀਨਾਂ ਹਨ ਕਿ ਬੁਆਈ ਫਟਾਫਟ 

ਭਾਰਤ ਤੇ ਸ੍ਰੀਲੰਕਾ ਵੱਲੋਂ ਸੱਤ ਸਮਝੌਤੇ ਸਹੀਬੰਦ

Posted On June - 10 - 2010 Comments Off on ਭਾਰਤ ਤੇ ਸ੍ਰੀਲੰਕਾ ਵੱਲੋਂ ਸੱਤ ਸਮਝੌਤੇ ਸਹੀਬੰਦ
ਨਵੀਂ ਦਿੱਲੀ, 9 ਜੂਨ ਭਾਰਤ ਅਤੇ ਸ੍ਰੀਲੰਕਾ ਨੇ ਅੱਜ ਸੁਰੱਖਿਆ ਤੋਂ ਲੈ ਕੇ ਵਿਕਾਸ ਤਕ ਵੱਖੋ-ਵੱਖ ਖੇਤਰਾਂ ਸਬੰਧੀ ਸੱਤ ਸਮਝੌਤੇ ਸਹੀਬੰਦ ਕੀਤੇ ਅਤੇ ਨਾਲ ਹੀ ਘਰੋ-ਬੇਘਰ ਹੋਏ ਤਾਮਿਲਾਂ ਦੇ ਮੁੜ-ਵਸੇਬੇ ਸਬੰਧੀ ਵਿਚਾਰਾਂ ਕੀਤੀਆਂ। ਗੌਰਤਲਬ ਹੈ ਕਿ ਭਾਰਤ ਵੱਲੋਂ ਮੁੜ ਵਸੇਬੇ ਦਾ ਅਮਲ ਤੇਜ਼ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਇਥੇ ਵੱਖੋ-ਵੱਖ ਮੁੱਦਿਆਂ ’ਤੇ ਹੋਈ ਗੱਲਬਾਤ ਦੌਰਾਨ ਸ੍ਰੀਲੰਕਾ ਦੇ ਸਦਰ ਮਹਿੰਦਾ ਰਾਜਪਕਸੇ ਨੇ ਲਿੱਟੇ ਨਾਲ 

ਭੁੱਲ ਬਖਸ਼ਵਾ ਕੇ ਪੰਥ ’ਚ ਵਾਪਸੀ ਦੇ ਸੱਦੇ ਨੂੰ ਅਜੇ ਕੋਈ ਹੁੰਗਾਰਾ ਨਹੀਂ

Posted On June - 10 - 2010 Comments Off on ਭੁੱਲ ਬਖਸ਼ਵਾ ਕੇ ਪੰਥ ’ਚ ਵਾਪਸੀ ਦੇ ਸੱਦੇ ਨੂੰ ਅਜੇ ਕੋਈ ਹੁੰਗਾਰਾ ਨਹੀਂ
ਪ੍ਰੋ. ਦਰਸ਼ਨ ਸਿੰਘ ਵੱਲੋਂ ਪੇਸ਼ਕਸ਼ ਰੱਦ ਡੇਰਾ ਮੁਖੀ ਨੂੰ ਸਿੱਧੀ ਮੁਆਫੀ ‘ਅਸੰਭਵ’ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 9 ਜੂਨ ਵੱਖ-ਵੱਖ ਦੋਸ਼ਾਂ ਹੇਠ ਪੰਥ ਵਿਚੋਂ ਛੇਕੇ ਹੋਏ ਵਿਅਕਤੀਆਂ ਨੂੰ ਪੰਥ ਦੀ ਮੁੱਖ ਧਾਰਾ ਵਿਚ ਮੁੜ ਸ਼ਾਮਲ ਹੋਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਦਿੱਤੇ ਗਏ ਸੱਦੇ ਤਹਿਤ ਹੁਣ ਤਕ ਕਿਸੇ ਵੀ ਵਿਅਕਤੀ ਵਲੋਂ ਭੁੱਲ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨਾਲ ਸੰਪਰਕ ਨਹੀਂ ਕੀਤਾ ਗਿਆ। ਦੂਜੇ ਪਾਸੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ 

ਪਾਟਿਲ ਵੱਲੋਂ ਸ਼ੀਲਾ ਨਾਲ ਬਹਿਸ ’ਚ ਪੈਣੋਂ ਨਾਂਹ

Posted On June - 10 - 2010 Comments Off on ਪਾਟਿਲ ਵੱਲੋਂ ਸ਼ੀਲਾ ਨਾਲ ਬਹਿਸ ’ਚ ਪੈਣੋਂ ਨਾਂਹ
ਚੰਡੀਗੜ੍ਹ, 9 ਜੂਨ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵੱਲੋਂ ਕੀਤੇ ਗਏ ਸੰਕੇਤ ਕਿ ਸਾਬਕਾ ਗ੍ਰਹਿ ਮੰਤਰੀ (ਹੁਣ ਪੰਜਾਬ ਦੇ ਰਾਜਪਾਲ) ਸ਼ਿਵਰਾਜ ਪਾਟਿਲ ਇਹ ਚਾਹੁੰਦੇ ਸਨ ਕਿ ਸੰਸਦ ’ਤੇ ਹੋਏ ਹਮਲੇ ਦੇ ਮੁਜਰਮ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਸਬੰਧੀ ਫਾਈਲ ਨੂੰ ਕਲੀਅਰ ਕਰਨ ਵਿਚ ਦੇਰ ਲਾਈ ਜਾਵੇ; ਦੇ ਸਬੰਧ ਵਿਚ ਸ੍ਰੀ ਪਾਟਿਲ ਨੇ ਅੱਜ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਜਦੋਂ ਸ੍ਰੀ ਪਾਟਿਲ ਨੂੰ ਇਸ ਬਾਰੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਦੀ ਮੁੱਖ 

ਪਾਕਿ ’ਚ ਅਤਿਵਾਦੀਆਂ ਨੇ ਨਾਟੋ ਟਰੱਕ ਫੂਕੇ, 8 ਮੌਤਾਂ

Posted On June - 10 - 2010 Comments Off on ਪਾਕਿ ’ਚ ਅਤਿਵਾਦੀਆਂ ਨੇ ਨਾਟੋ ਟਰੱਕ ਫੂਕੇ, 8 ਮੌਤਾਂ
ਇਸਲਾਮਾਬਾਦ, 9 ਜੂਨ ਇਥੋਂ ਕੁਝ ਕਿਲੋਮੀਟਰ ਦੂਰ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਅਫਗਾਨਿਸਤਾਨ ਵਿਚ ਨਾਟੋ ਤੇ ਅਮਰੀਕੀ ਫੌਜ ਲਈ ਸਪਲਾਈ ਲੈ ਕੇ ਜਾ ਰਹੇ ਫੌਜੀ ਟਰੱਕਾਂ ’ਤੇ ਹਮਲਾ ਕਰਕੇ 8 ਵਿਅਕਤੀਆਂ ਨੂੰ ਮਾਰ ਦਿੱਤਾ ਤੇ 60 ਵਾਹਨ ਫੂਕ ਦਿੱਤੇ। ਪਾਕਿਸਤਾਨ ਦੀ ਰਾਜਧਾਨੀ ਦੇ ਬਾਹਰ ਕੀਤਾ ਗਿਆ ਇਹ ਆਪਣੀ ਤਰ੍ਹਾਂ ਦਾ ਪਹਿਲਾ ਹਮਲਾ ਹੈ। -ਪੀ.ਟੀ.ਆਈ.  

ਸਿੱਖ ਨਸਲਕੁਸ਼ੀ ਦੀ ਪਟੀਸ਼ਨ ਪਾਉਣ ਵਾਲੇ ਸੰਸਦ ਮੈਂਬਰ ਵੱਲੋਂ ‘ਉਲਟਬਾਜ਼ੀ’

Posted On June - 9 - 2010 Comments Off on ਸਿੱਖ ਨਸਲਕੁਸ਼ੀ ਦੀ ਪਟੀਸ਼ਨ ਪਾਉਣ ਵਾਲੇ ਸੰਸਦ ਮੈਂਬਰ ਵੱਲੋਂ ‘ਉਲਟਬਾਜ਼ੀ’
1984 ਦੇ ਦੰਗੇ ਪ੍ਰਤੀਕ ਸਿੰਘ ਟਰਾਂਟੋ, 8 ਜੂਨ ਕੈਨੇਡਾ ਦੇ ਲਿਬਰਲ ਆਗੂ ਮਾਈਕਲ ਇਗਨਾਟੀਅਫ਼ ਨੇ ਜਿਸ ਤਰ੍ਹਾਂ ਭਾਰਤ ਖਿਲ਼ਾਫ਼ ਕੈਨੇਡਾ ਦੀ ਸੰਸਦ ਵਿੱਚ 9 ਜੂਨ ਨੂੰ ਪੇਸ਼ ਕੀਤੇ ਜਾਣ ਵਾਲੀ ਸਿੱਖ ‘‘ਨਸਲਕੁਸ਼ੀ ਪਟੀਸ਼ਨ’’ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ, ਉਸੇ ਤਰ੍ਹਾਂ ਇਸ ਨੂੰ ਪੇਸ਼ ਕਰਨ ਵਾਲਾ ਐਮ.ਪੀ. ਐਂਡਰਿਊ ਕਾਨੀਆ ਝਕਾਨੀ ਦੇ ਗਿਆ ਹੈ, ਜਿਸ ਨਾਲ ਪਟੀਸ਼ਨ ਪੇਸ਼ ਕਰਨ ਵਾਲਿਆਂ ਦੀ ਹਾਲਤ ਹਾਸੋਹੀਣੀ ਹੋ ਗਈ ਹੈ। ਲਿਬਰਲ ਆਗੂ ਨੇ ਨਵੰਬਰ 1984 ਦੇ ਹਿੰਸਕ ਕਾਂਡ ਨੂੰ ਦਰਦਨਾਕ ਦੱਸਿਆ ਹੈ, ਜਿਸ ਵਿੱਚ ਹਜ਼ਾਰਾਂ 

ਪੰਜ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ

Posted On June - 9 - 2010 Comments Off on ਪੰਜ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ
ਦੁਬਈ, 8 ਜੂਨ ਆਬੂ ਧਾਬੀ ਦੀ ਇਕ ਅਦਾਲਤ ਨੇ ਹੈਰੋਇਨ ਦੀ ਤਸਕਰੀ ਦੇ ਦੋ ਵੱਖ-ਵੱਖ ਕੇਸਾਂ ਵਿੱਚ ਪੰਜ ਏਸ਼ਿਆਈ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅੰਗਰੇਜ਼ੀ ਅਖ਼ਬਾਰ ‘ਦਿ ਨੈਸ਼ਨਲ’ ਵਿੱਚ ਛਪੀ ਇਕ ਰਿਪੋਰਟ ਮੁਤਾਬਕ ਤਿੰਨ ਅਫਗਾਨ ਅਤੇ ਇਕ ਪਾਕਿਸਤਾਨੀ ਨਾਗਰਿਕ ਉਤੇ 16 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ਸਨ ਅਤੇ ਇਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਕੁਝ ਅੰਡਰਕਵਰ ਏਜੰਟਾਂ ਨੂੰ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤਾ ਗਿਆ ਸੀ। ਇਕ ਪਾਕਿਸਤਾਨੀ ਅਤੇ ਇਕ ਅਫਗਾਨ 

ਲੈਫ਼ਟੀਨੈਂਟ ਜਨਰਲ ਨੰਦਾ ਖ਼ਿਲਾਫ਼ ਜਾਂਚ ਦੇ ਹੁਕਮ

Posted On June - 9 - 2010 Comments Off on ਲੈਫ਼ਟੀਨੈਂਟ ਜਨਰਲ ਨੰਦਾ ਖ਼ਿਲਾਫ਼ ਜਾਂਚ ਦੇ ਹੁਕਮ
ਨਵੀਂ ਦਿੱਲੀ, 8 ਜੂਨ ਜ਼ਮੀਨੀ ਫੌਜ ਨੇ ਇੰਜਨੀਅਰ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਏ.ਕੇ. ਨੰਦਾ ਖ਼ਿਲਾਫ਼ ਉਸ ਦੇ ਅਧੀਨ ਅਫਸਰ ਦੀ ਪਤਨੀ ਨਾਲ ਛੇੜਖਾਨੀ ਕਰਨ ਦੇ ਦੋਸ਼ਾਂ ਸਬੰਧੀ ਅੱਜ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਫੌਜ ਦੇ ਹੈੱਡਕੁਆਰਟਰਾਂ ਵਿਚ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਰਨਲ ਦੀ ਪਤਨੀ ਵੱਲੋਂ ਨੰਦਾ ਉੱਤੇ ਲਾਏ ਦੋਸ਼ਾਂ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਜਾਂਚ ਦੀ ਅਗਵਾਈ ਨੰਦਾ ਤੋਂ ਸੀਨੀਅਰ ਇਕ ਲੈਫ਼ਟੀਨੈਂਟ ਜਨਰਲ ਕਰੇਗਾ। ਜਾਂਚ ਦੌਰਾਨ ਨੰਦਾ ਆਪਣੇ ਅਹੁਦੇ ਉੱਤੇ ਤਾਇਨਾਤ 

ਦਾਲਾਂ ਦੀ ਪੈਦਾਵਾਰ ਵਧਾਉਣ ਲਈ ਫੰਡ ਵਧਾਏ

Posted On June - 9 - 2010 Comments Off on ਦਾਲਾਂ ਦੀ ਪੈਦਾਵਾਰ ਵਧਾਉਣ ਲਈ ਫੰਡ ਵਧਾਏ
ਨਵੀਂ ਦਿੱਲੀ, 8 ਜੂਨ ਦੇਸ਼ ’ਚ ਦਾਲਾਂ ਦਾ ਉਤਪਾਦਨ ਵਧਾਉਣ ਲਈ ਕੇਂਦਰ ਸਰਕਾਰ ਨੇ ਵੱਖ-ਵੱਖ ਸਕੀਮਾਂ ਤਹਿਤ ਜਾਰੀ ਕੀਤੇ ਜਾਣ ਵਾਲੇ ਫੰਡ ’ਚ 8 ਗੁਣਾਂ ਵਾਧਾ ਕਰ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਾਲ 2009-10 ਦੌਰਾਨ 14.77 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ ਜਦੋਂ ਕਿ ਸਾਲਾਨਾ ਮੰਗ 18-19 ਮਿਲੀਅਨ ਟਨ ਹੈ। ਇਸ ਲਈ ਘਰੇਲੂ ਲੋੜ ਪੂਰੀ ਕਰਨ ਲਈ 4 ਮਿਲੀਅਨ ਟਨ ਦਾਲਾਂ ਬਾਹਰੋਂ ਮੰਗਵਾਉਣੀਆਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ ’ਚ ਦਾਲਾਂ ਦਾ ਉਤਪਾਦਨ ਵਧਾਉਣ 

ਹੇਮਕੁੰਟ ਸਾਹਿਬ ਜਾਣ ਲਈ ਹੈਲੀਕਾਪਟਰ ਸੇਵਾ ਛੇਤੀ

Posted On June - 9 - 2010 Comments Off on ਹੇਮਕੁੰਟ ਸਾਹਿਬ ਜਾਣ ਲਈ ਹੈਲੀਕਾਪਟਰ ਸੇਵਾ ਛੇਤੀ
ਪੱਤਰ ਪ੍ਰੇਰਕ ਦੇਹਰਾਦੂਨ, 8 ਜੂਨ ਹੇਮਕੁੰਟ ਸਾਹਿਬ ਵਾਸਤੇ ਜਲਦੀ ਹੀ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਉਤਰਾਖੰਡ ਵਿਚ ਪਹਿਲਾਂ ਹੀ ਦੋ ਧਾਰਮਿਕ ਅਸਥਾਨਾਂ ਸ੍ਰੀ ਬਦਰੀਨਾਥ ਅਤੇ ਸ੍ਰੀ ਕੇਦਾਰਨਾਥ ਵਾਸਤੇ ‘ਪ੍ਰਭਾਤਮ’ ਅਤੇ ‘ਪਵਨਹੰਸ’ ਨਾਂ ਦੀਆਂ ਹੈਲੀਕਾਪਟਰ ਸੇਵਾਵਾਂ ਮਿਲ ਰਹੀਆਂ ਹਨ। ਜਲਦੀ ਹੀ ਦੇਹਰਾਦੂਨ ਤੋਂ ਸਿੱਧੀ ਹੈਲੀਕਾਪਟਰ ਸੇਵਾ ਗੋਬਿੰਦਧਾਮ ਲਈ ਸ਼ੁਰੂ ਹੋ ਜਾਵੇਗੀ। ਯਾਤਰੀਆਂ ਨੂੰ ਅੱਗੇ 14 ਕਿਲੋਮੀਟਰ ਪੈਦਲ ਜਾਣਾ ਪਵੇਗਾ। ਦਰਅਸਲ,  ਦਰਜਨ ਦੇ ਕਰੀਬ ਹਵਾਈ ਸੇਵਾ ਕੰਪਨੀਆਂ 
Available on Android app iOS app
Powered by : Mediology Software Pvt Ltd.