ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਮੁੱਖ ਸਫ਼ਾ › ›

Featured Posts
ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ‘ਉਪਰੋਂ’ ਕਿਸ ਦੇ ਹੁਕਮ ਆਏ: ਪ੍ਰਿਯੰਕਾ

ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ‘ਉਪਰੋਂ’ ਕਿਸ ਦੇ ਹੁਕਮ ਆਏ: ਪ੍ਰਿਯੰਕਾ

ਲਖਨਊ, 17 ਨਵੰਬਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੀ ਮੰਤਰੀ ਸਵਾਤੀ ਸਿੰਘ ਦੀ ਆਡੀਓ ਕਲਿੱਪ ’ਤੇ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਹੈ ਕਿ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ‘ਉਪਰੋਂ’ ਕਿਸ ਨੇ ਹੁਕਮ ਦਿੱਤੇ ਹਨ। ਆਡੀਓ ਕਲਿੱਪ ’ਚ ਸਵਾਤੀ ਸਿੰਘ ਲਖਨਊ ਛਾਉਣੀ ਦੀ ਸਰਕਲ ਅਫ਼ਸਰ ਬੀਨੂੰ ਸਿੰਘ ...

Read More

ਮਹਾਰਾਸ਼ਟਰ: ਸਰਕਾਰ ਬਣਾਉਣ ਲਈ ਪਵਾਰ ਅਤੇ ਸੋਨੀਆ ਦੀ ਮੁਲਾਕਾਤ ਅੱਜ

ਮਹਾਰਾਸ਼ਟਰ: ਸਰਕਾਰ ਬਣਾਉਣ ਲਈ ਪਵਾਰ ਅਤੇ ਸੋਨੀਆ ਦੀ ਮੁਲਾਕਾਤ ਅੱਜ

ਪੁਣੇ, 17 ਨਵੰਬਰ ਮਹਾਰਾਸ਼ਟਰ ’ਚ ਗੱਠਜੋੜ ਸਰਕਾਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਵੱਲੋਂ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਜਾਵੇਗੀ। ਐੱਨਸੀਪੀ ਦੇ ਤਰਜਮਾਨ ਨਵਾਬ ਮਲਿਕ ਨੇ ਐਤਵਾਰ ਨੂੰ ਸ੍ਰੀ ਪਵਾਰ ਦੀ ਰਿਹਾਇਸ਼ ’ਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਇਹ ਐਲਾਨ ਕੀਤਾ। ...

Read More

ਕੈਪਟਨ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ; ਪੀੜਤ ਪਰਿਵਾਰ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾਈ

ਕੈਪਟਨ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ; ਪੀੜਤ ਪਰਿਵਾਰ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾਈ

ਚੰਗਾਲੀਵਾਲਾ ਕਾਂਡ ਪੋਸਟਮਾਰਟਮ ਨਾ ਕਰਵਾਉਣ ਦਾ ਐਲਾਨ ਕੁਲਦੀਪ ਸਿੰਘ ਚੰਡੀਗੜ੍ਹ, 17 ਨਵੰਬਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਦੇ ਵਸਨੀਕ ਕੁਝ ਗੁੰਡਿਆਂ ਦੇ ਹਮਲੇ ਕਾਰਨ ਗੰਭੀਰ ਜ਼ਖ਼ਮੀ ਹੋਏ ਦਲਿਤ ਨੌਜਵਾਨ ਜਗਮੇਲ ਸਿੰਘ ਉਰਫ਼ ਜੱਗੂ ਦੀ ਪੀਜੀਆਈ ’ਚ ਹੋਈ ਮੌਤ ਉਪਰੰਤ ਪਰਿਵਾਰਕ ਮੈਂਬਰ ਅੱਜ ਦੂਸਰੇ ਦਿਨ ਵੀ ਆਪਣੀ ਮੰਗ ’ਤੇ ਅੜੇ ਰਹੇ। ਉਧਰ ਮੁੱਖ ਮੰਤਰੀ ਕੈਪਟਨ ...

Read More

ਜੰਮੂ ਕਸ਼ਮੀਰ: 34 ਸਿਆਸੀ ਕੈਦੀ ਐੱਮਐੱਲਏ ਹੋਸਟਲ ਤਬਦੀਲ

ਜੰਮੂ ਕਸ਼ਮੀਰ: 34 ਸਿਆਸੀ ਕੈਦੀ ਐੱਮਐੱਲਏ ਹੋਸਟਲ ਤਬਦੀਲ

ਸ੍ਰੀਨਗਰ, 17 ਨਵੰਬਰ ਜੰਮੂ ਕਸ਼ਮੀਰ ’ਚ 5 ਅਗਸਤ ਤੋਂ ਸੈਂਟੂਰ ਹੋਟਲ ’ਚ ਬੰਦ 34 ਸਿਆਸੀ ਕੈਦੀਆਂ ਨੂੰ ਐੱਮਐੱਲਏ ਹੋਸਟਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਸ੍ਰੀਨਗਰ ’ਚ ਕੜਾਕੇ ਦੀ ਠੰਢ ਪੈਣ ਕਾਰਨ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਅਧਿਕਾਰੀਆਂ ਮੁਤਾਬਕ ਗਰਮਾਇਸ਼ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਇਹ ਕਦਮ ...

Read More

ਸਰਕਾਰ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਮੋਦੀ

ਸਰਕਾਰ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਮੋਦੀ

ਨਵੀਂ ਦਿੱਲੀ, 17 ਨਵੰਬਰ ਸੰਸਦ ਦੇ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਸਾਰੇ ਮੁੱਦਿਆਂ ਨੂੰ ਵਿਚਾਰਨ ਲਈ ਤਿਆਰ ਹੈ ਜਦੋਂ ਕਿ ਵਿਰੋਧੀ ਧਿਰਾਂ ਨੇ ਆਰਥਿਕ ਮੰਦਵਾੜੇ, ਕਿਸਾਨਾਂ ਵਿੱਚ ਬੇਚੈਨੀ ਵਰਗੇ ...

Read More

ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਤੇਜ਼ ਬੁਛਾੜਾਂ ਮਾਰੀਆਂ ਗੁਰਦੀਪ ਸਿੰਘ ਲਾਲੀ ਸੰਗਰੂਰ, 17 ਨਵੰਬਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਪੁੱਜੇ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੂੰ ਖਦੇੜਨ ਲਈ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਵੀ ਮਾਰੀਆਂ ਗਈਆਂ। ਇਸ ਲਾਠੀਚਾਰਜ ਦੌਰਾਨ ਔਰਤਾਂ ਸਣੇ ਕਈ ਬੇਰੁਜ਼ਗਾਰ ਅਧਿਆਪਕਾਂ ਦੀ ...

Read More

ਅਯੁੱਧਿਆ ਫੈਸਲੇ ਨੂੰ ਚੁਣੌਤੀ ਦੇਵੇਗਾ ਮੁਸਲਿਮ ਲਾਅ ਬੋਰਡ

ਅਯੁੱਧਿਆ ਫੈਸਲੇ ਨੂੰ ਚੁਣੌਤੀ ਦੇਵੇਗਾ ਮੁਸਲਿਮ ਲਾਅ ਬੋਰਡ

ਪੰਜ ਏਕੜ ਬਦਲਵੀਂ ਥਾਂ ਦੀ ਪੇਸ਼ਕਸ਼ ਠੁਕਰਾਈ; ਅਮਲ ਨੂੰ ਸ਼ਰੀਅਤ ਦੇ ਖ਼ਿਲਾਫ਼ ਦੱਸਿਆ ਲਖਨਊ, 17 ਨਵੰਬਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਅੱਜ ਕਿਹਾ ਉਹ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਪਿਛਲੇ ਹਫ਼ਤੇ ਰਾਮਜਨਮਭੂਮੀ ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਵਿੱਚ ਸੁਣਾਏ ਫੈਸਲੇ ਖ਼ਿਲਾਫ਼ ਨਜ਼ਰਸਾਨੀ ਪਟੀਸ਼ਨ ਦਾਇਰ ਕਰੇਗਾ। ਬੋਰਡ ...

Read More


ਸਾਬਕਾ ਆਈ.ਜੀ. ਖਿਲਾਫ਼ ਜਾਂਚ ਲਈ ਵਿਸ਼ੇਸ਼ ਟੀਮ ਕਾਇਮ

Posted On June - 10 - 2010 Comments Off on ਸਾਬਕਾ ਆਈ.ਜੀ. ਖਿਲਾਫ਼ ਜਾਂਚ ਲਈ ਵਿਸ਼ੇਸ਼ ਟੀਮ ਕਾਇਮ
ਮਾਮਲਾ ਛੇੜਖਾਨੀ ਦਾ ਟ੍ਰਿਬਿਊਨ ਨਿਊਜ਼ ਸਰਵਿਸ ਯਮੁਨਾਨਗਰ, 9 ਜੂਨ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ਦੇ ਛੇੜਖਾਨੀ ਦੇ ਦੋਸ਼ਾਂ ਤਹਿਤ ਜੇਲ੍ਹ ਜਾਣ ਉਪਰੰਤ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਹਰਿਆਣਾ ਪੁਲੀਸ ਮੁੜ ਦਾਗੀ ਹੋਈ ਹੈ। ਹਰਿਆਣਾ ਪੁਲੀਸ ਦੇ ਸਾਬਕਾ ਆਈ.ਜੀ. ਖ਼ਿਲਾਫ਼ ਵਕੀਲ ਔਰਤ ਨਾਲ ਛੇੜਖਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਅੱਠ ਸਾਲ ਪਹਿਲਾਂ ਉਸ ਵੇਲੇ ਦਾ ਹੈ ਜਦੋਂ ਕਥਿਤ ਦੋਸ਼ੀ ਐਮ.ਐਸ. ਅਹਿਲਾਵਤ ਯਮੁਨਾਨਗਰ ਵਿਖੇ ਐਸ.ਪੀ. ਵਜੋਂ ਤਾਇਨਾਤ ਸੀ। ਇਹ 

ਝਾਰਖੰਡ ਬੱਸ ਹਾਦਸੇ ਵਿੱਚ 21 ਹਲਾਕ

Posted On June - 10 - 2010 Comments Off on ਝਾਰਖੰਡ ਬੱਸ ਹਾਦਸੇ ਵਿੱਚ 21 ਹਲਾਕ
ਰਾਂਚੀ, 9 ਜੂਨ ਝਾਰਖੰਡ ਦੇ ਧੰਨਬਾਦ ਜ਼ਿਲ੍ਹੇ ਵਿੱਚ ਅੱਜ ਸਵੇਰੇ ਇਕ ਬੱਸ ਦੇ ਦਰੱਖਤ ਨਾਲ ਟਕਰਾਉਣ ਕਾਰਨ ਵਿਆਹ ਵਿੱਚ ਸ਼ਾਮਲ ਹੋਣ ਮਗਰੋਂ ਵਾਪਸ ਜਾ ਰਹੇ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤੀਹ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਬਰਵਾ ਪਿੰਡ ਨੇੜੇ ਹੋਏ ਇਸ ਹਾਦਸੇ ਦੌਰਾਨ ਬੱਸ ਦਰੱਖਤ ਵਿੱਚ ਟਕਰਾਉਣ ਮਗਰੋਂ ਸੜਕ ਤੋਂ ਲਹਿ ਗਈ। ਧੰਨਬਾਦ ਦੀ ਪੁਲੀਸ ਕਪਤਾਨ ਸੁਮਨ ਗੁਪਤਾ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪਾਟਲੀਪੁੱਤਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 

ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

Posted On June - 10 - 2010 Comments Off on ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ
ਸਰਕਾਰ ਵੱਲੋਂ ਬਿਜਲੀ ਪਾਣੀ ਦੀ ਸਪਲਾਈ ਲਈ ਢੁੱਕਵੇਂ ਪ੍ਰਬੰਧ ਟਰਾਂਸਪਲਾਂਟਰਾਂ ਦੀ ਘਾਟ ਕਿਸਾਨਾਂ ਲਈ ਵੱਡੀ ਸਿਰਦਰਦੀ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 9 ਜੂਨ ਪੰਜਾਬ ਵਿਚ ਕਿਸਾਨੀ ਆਰਥਿਕਤਾ ਦੇ ਮੁਖ ਧੁਰੇ ਵਜੋਂ ਜਾਣੀ ਜਾਂਦੀ ਝੋਨੇ ਦੀ ਫਸਲ ਦੀ ਲੁਆਈ ਭਲਕ ਤੋਂ ਸ਼ੁਰੂ ਹੋ ਰਹੀ ਹੈ। ਕਿਸਾਨਾਂ ਨੇ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰ ਲਏ ਹਨ। ਇਹ ਵੱਖਰੀ ਗੱਲ ਹੈ ਕਿ ਇਸ ਵਾਰ ਨਾ ਤਾਂ ਪੂਰੀ ਲੇਬਰ ਉਪਲਬਧ ਹੈ ਅਤੇ ਨਾ ਹੀ ਇੰਨੀਆਂ ਮਸ਼ੀਨਾਂ ਹਨ ਕਿ ਬੁਆਈ ਫਟਾਫਟ 

ਭਾਰਤ ਤੇ ਸ੍ਰੀਲੰਕਾ ਵੱਲੋਂ ਸੱਤ ਸਮਝੌਤੇ ਸਹੀਬੰਦ

Posted On June - 10 - 2010 Comments Off on ਭਾਰਤ ਤੇ ਸ੍ਰੀਲੰਕਾ ਵੱਲੋਂ ਸੱਤ ਸਮਝੌਤੇ ਸਹੀਬੰਦ
ਨਵੀਂ ਦਿੱਲੀ, 9 ਜੂਨ ਭਾਰਤ ਅਤੇ ਸ੍ਰੀਲੰਕਾ ਨੇ ਅੱਜ ਸੁਰੱਖਿਆ ਤੋਂ ਲੈ ਕੇ ਵਿਕਾਸ ਤਕ ਵੱਖੋ-ਵੱਖ ਖੇਤਰਾਂ ਸਬੰਧੀ ਸੱਤ ਸਮਝੌਤੇ ਸਹੀਬੰਦ ਕੀਤੇ ਅਤੇ ਨਾਲ ਹੀ ਘਰੋ-ਬੇਘਰ ਹੋਏ ਤਾਮਿਲਾਂ ਦੇ ਮੁੜ-ਵਸੇਬੇ ਸਬੰਧੀ ਵਿਚਾਰਾਂ ਕੀਤੀਆਂ। ਗੌਰਤਲਬ ਹੈ ਕਿ ਭਾਰਤ ਵੱਲੋਂ ਮੁੜ ਵਸੇਬੇ ਦਾ ਅਮਲ ਤੇਜ਼ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਇਥੇ ਵੱਖੋ-ਵੱਖ ਮੁੱਦਿਆਂ ’ਤੇ ਹੋਈ ਗੱਲਬਾਤ ਦੌਰਾਨ ਸ੍ਰੀਲੰਕਾ ਦੇ ਸਦਰ ਮਹਿੰਦਾ ਰਾਜਪਕਸੇ ਨੇ ਲਿੱਟੇ ਨਾਲ 

ਭੁੱਲ ਬਖਸ਼ਵਾ ਕੇ ਪੰਥ ’ਚ ਵਾਪਸੀ ਦੇ ਸੱਦੇ ਨੂੰ ਅਜੇ ਕੋਈ ਹੁੰਗਾਰਾ ਨਹੀਂ

Posted On June - 10 - 2010 Comments Off on ਭੁੱਲ ਬਖਸ਼ਵਾ ਕੇ ਪੰਥ ’ਚ ਵਾਪਸੀ ਦੇ ਸੱਦੇ ਨੂੰ ਅਜੇ ਕੋਈ ਹੁੰਗਾਰਾ ਨਹੀਂ
ਪ੍ਰੋ. ਦਰਸ਼ਨ ਸਿੰਘ ਵੱਲੋਂ ਪੇਸ਼ਕਸ਼ ਰੱਦ ਡੇਰਾ ਮੁਖੀ ਨੂੰ ਸਿੱਧੀ ਮੁਆਫੀ ‘ਅਸੰਭਵ’ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 9 ਜੂਨ ਵੱਖ-ਵੱਖ ਦੋਸ਼ਾਂ ਹੇਠ ਪੰਥ ਵਿਚੋਂ ਛੇਕੇ ਹੋਏ ਵਿਅਕਤੀਆਂ ਨੂੰ ਪੰਥ ਦੀ ਮੁੱਖ ਧਾਰਾ ਵਿਚ ਮੁੜ ਸ਼ਾਮਲ ਹੋਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਦਿੱਤੇ ਗਏ ਸੱਦੇ ਤਹਿਤ ਹੁਣ ਤਕ ਕਿਸੇ ਵੀ ਵਿਅਕਤੀ ਵਲੋਂ ਭੁੱਲ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨਾਲ ਸੰਪਰਕ ਨਹੀਂ ਕੀਤਾ ਗਿਆ। ਦੂਜੇ ਪਾਸੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ 

ਪਾਟਿਲ ਵੱਲੋਂ ਸ਼ੀਲਾ ਨਾਲ ਬਹਿਸ ’ਚ ਪੈਣੋਂ ਨਾਂਹ

Posted On June - 10 - 2010 Comments Off on ਪਾਟਿਲ ਵੱਲੋਂ ਸ਼ੀਲਾ ਨਾਲ ਬਹਿਸ ’ਚ ਪੈਣੋਂ ਨਾਂਹ
ਚੰਡੀਗੜ੍ਹ, 9 ਜੂਨ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵੱਲੋਂ ਕੀਤੇ ਗਏ ਸੰਕੇਤ ਕਿ ਸਾਬਕਾ ਗ੍ਰਹਿ ਮੰਤਰੀ (ਹੁਣ ਪੰਜਾਬ ਦੇ ਰਾਜਪਾਲ) ਸ਼ਿਵਰਾਜ ਪਾਟਿਲ ਇਹ ਚਾਹੁੰਦੇ ਸਨ ਕਿ ਸੰਸਦ ’ਤੇ ਹੋਏ ਹਮਲੇ ਦੇ ਮੁਜਰਮ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਸਬੰਧੀ ਫਾਈਲ ਨੂੰ ਕਲੀਅਰ ਕਰਨ ਵਿਚ ਦੇਰ ਲਾਈ ਜਾਵੇ; ਦੇ ਸਬੰਧ ਵਿਚ ਸ੍ਰੀ ਪਾਟਿਲ ਨੇ ਅੱਜ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਜਦੋਂ ਸ੍ਰੀ ਪਾਟਿਲ ਨੂੰ ਇਸ ਬਾਰੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਦੀ ਮੁੱਖ 

ਪਾਕਿ ’ਚ ਅਤਿਵਾਦੀਆਂ ਨੇ ਨਾਟੋ ਟਰੱਕ ਫੂਕੇ, 8 ਮੌਤਾਂ

Posted On June - 10 - 2010 Comments Off on ਪਾਕਿ ’ਚ ਅਤਿਵਾਦੀਆਂ ਨੇ ਨਾਟੋ ਟਰੱਕ ਫੂਕੇ, 8 ਮੌਤਾਂ
ਇਸਲਾਮਾਬਾਦ, 9 ਜੂਨ ਇਥੋਂ ਕੁਝ ਕਿਲੋਮੀਟਰ ਦੂਰ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਅਫਗਾਨਿਸਤਾਨ ਵਿਚ ਨਾਟੋ ਤੇ ਅਮਰੀਕੀ ਫੌਜ ਲਈ ਸਪਲਾਈ ਲੈ ਕੇ ਜਾ ਰਹੇ ਫੌਜੀ ਟਰੱਕਾਂ ’ਤੇ ਹਮਲਾ ਕਰਕੇ 8 ਵਿਅਕਤੀਆਂ ਨੂੰ ਮਾਰ ਦਿੱਤਾ ਤੇ 60 ਵਾਹਨ ਫੂਕ ਦਿੱਤੇ। ਪਾਕਿਸਤਾਨ ਦੀ ਰਾਜਧਾਨੀ ਦੇ ਬਾਹਰ ਕੀਤਾ ਗਿਆ ਇਹ ਆਪਣੀ ਤਰ੍ਹਾਂ ਦਾ ਪਹਿਲਾ ਹਮਲਾ ਹੈ। -ਪੀ.ਟੀ.ਆਈ.  

ਸਿੱਖ ਨਸਲਕੁਸ਼ੀ ਦੀ ਪਟੀਸ਼ਨ ਪਾਉਣ ਵਾਲੇ ਸੰਸਦ ਮੈਂਬਰ ਵੱਲੋਂ ‘ਉਲਟਬਾਜ਼ੀ’

Posted On June - 9 - 2010 Comments Off on ਸਿੱਖ ਨਸਲਕੁਸ਼ੀ ਦੀ ਪਟੀਸ਼ਨ ਪਾਉਣ ਵਾਲੇ ਸੰਸਦ ਮੈਂਬਰ ਵੱਲੋਂ ‘ਉਲਟਬਾਜ਼ੀ’
1984 ਦੇ ਦੰਗੇ ਪ੍ਰਤੀਕ ਸਿੰਘ ਟਰਾਂਟੋ, 8 ਜੂਨ ਕੈਨੇਡਾ ਦੇ ਲਿਬਰਲ ਆਗੂ ਮਾਈਕਲ ਇਗਨਾਟੀਅਫ਼ ਨੇ ਜਿਸ ਤਰ੍ਹਾਂ ਭਾਰਤ ਖਿਲ਼ਾਫ਼ ਕੈਨੇਡਾ ਦੀ ਸੰਸਦ ਵਿੱਚ 9 ਜੂਨ ਨੂੰ ਪੇਸ਼ ਕੀਤੇ ਜਾਣ ਵਾਲੀ ਸਿੱਖ ‘‘ਨਸਲਕੁਸ਼ੀ ਪਟੀਸ਼ਨ’’ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ, ਉਸੇ ਤਰ੍ਹਾਂ ਇਸ ਨੂੰ ਪੇਸ਼ ਕਰਨ ਵਾਲਾ ਐਮ.ਪੀ. ਐਂਡਰਿਊ ਕਾਨੀਆ ਝਕਾਨੀ ਦੇ ਗਿਆ ਹੈ, ਜਿਸ ਨਾਲ ਪਟੀਸ਼ਨ ਪੇਸ਼ ਕਰਨ ਵਾਲਿਆਂ ਦੀ ਹਾਲਤ ਹਾਸੋਹੀਣੀ ਹੋ ਗਈ ਹੈ। ਲਿਬਰਲ ਆਗੂ ਨੇ ਨਵੰਬਰ 1984 ਦੇ ਹਿੰਸਕ ਕਾਂਡ ਨੂੰ ਦਰਦਨਾਕ ਦੱਸਿਆ ਹੈ, ਜਿਸ ਵਿੱਚ ਹਜ਼ਾਰਾਂ 

ਪੰਜ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ

Posted On June - 9 - 2010 Comments Off on ਪੰਜ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ
ਦੁਬਈ, 8 ਜੂਨ ਆਬੂ ਧਾਬੀ ਦੀ ਇਕ ਅਦਾਲਤ ਨੇ ਹੈਰੋਇਨ ਦੀ ਤਸਕਰੀ ਦੇ ਦੋ ਵੱਖ-ਵੱਖ ਕੇਸਾਂ ਵਿੱਚ ਪੰਜ ਏਸ਼ਿਆਈ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅੰਗਰੇਜ਼ੀ ਅਖ਼ਬਾਰ ‘ਦਿ ਨੈਸ਼ਨਲ’ ਵਿੱਚ ਛਪੀ ਇਕ ਰਿਪੋਰਟ ਮੁਤਾਬਕ ਤਿੰਨ ਅਫਗਾਨ ਅਤੇ ਇਕ ਪਾਕਿਸਤਾਨੀ ਨਾਗਰਿਕ ਉਤੇ 16 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ਸਨ ਅਤੇ ਇਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਕੁਝ ਅੰਡਰਕਵਰ ਏਜੰਟਾਂ ਨੂੰ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤਾ ਗਿਆ ਸੀ। ਇਕ ਪਾਕਿਸਤਾਨੀ ਅਤੇ ਇਕ ਅਫਗਾਨ 

ਲੈਫ਼ਟੀਨੈਂਟ ਜਨਰਲ ਨੰਦਾ ਖ਼ਿਲਾਫ਼ ਜਾਂਚ ਦੇ ਹੁਕਮ

Posted On June - 9 - 2010 Comments Off on ਲੈਫ਼ਟੀਨੈਂਟ ਜਨਰਲ ਨੰਦਾ ਖ਼ਿਲਾਫ਼ ਜਾਂਚ ਦੇ ਹੁਕਮ
ਨਵੀਂ ਦਿੱਲੀ, 8 ਜੂਨ ਜ਼ਮੀਨੀ ਫੌਜ ਨੇ ਇੰਜਨੀਅਰ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਏ.ਕੇ. ਨੰਦਾ ਖ਼ਿਲਾਫ਼ ਉਸ ਦੇ ਅਧੀਨ ਅਫਸਰ ਦੀ ਪਤਨੀ ਨਾਲ ਛੇੜਖਾਨੀ ਕਰਨ ਦੇ ਦੋਸ਼ਾਂ ਸਬੰਧੀ ਅੱਜ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਫੌਜ ਦੇ ਹੈੱਡਕੁਆਰਟਰਾਂ ਵਿਚ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਰਨਲ ਦੀ ਪਤਨੀ ਵੱਲੋਂ ਨੰਦਾ ਉੱਤੇ ਲਾਏ ਦੋਸ਼ਾਂ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਜਾਂਚ ਦੀ ਅਗਵਾਈ ਨੰਦਾ ਤੋਂ ਸੀਨੀਅਰ ਇਕ ਲੈਫ਼ਟੀਨੈਂਟ ਜਨਰਲ ਕਰੇਗਾ। ਜਾਂਚ ਦੌਰਾਨ ਨੰਦਾ ਆਪਣੇ ਅਹੁਦੇ ਉੱਤੇ ਤਾਇਨਾਤ 

ਦਾਲਾਂ ਦੀ ਪੈਦਾਵਾਰ ਵਧਾਉਣ ਲਈ ਫੰਡ ਵਧਾਏ

Posted On June - 9 - 2010 Comments Off on ਦਾਲਾਂ ਦੀ ਪੈਦਾਵਾਰ ਵਧਾਉਣ ਲਈ ਫੰਡ ਵਧਾਏ
ਨਵੀਂ ਦਿੱਲੀ, 8 ਜੂਨ ਦੇਸ਼ ’ਚ ਦਾਲਾਂ ਦਾ ਉਤਪਾਦਨ ਵਧਾਉਣ ਲਈ ਕੇਂਦਰ ਸਰਕਾਰ ਨੇ ਵੱਖ-ਵੱਖ ਸਕੀਮਾਂ ਤਹਿਤ ਜਾਰੀ ਕੀਤੇ ਜਾਣ ਵਾਲੇ ਫੰਡ ’ਚ 8 ਗੁਣਾਂ ਵਾਧਾ ਕਰ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਾਲ 2009-10 ਦੌਰਾਨ 14.77 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ ਜਦੋਂ ਕਿ ਸਾਲਾਨਾ ਮੰਗ 18-19 ਮਿਲੀਅਨ ਟਨ ਹੈ। ਇਸ ਲਈ ਘਰੇਲੂ ਲੋੜ ਪੂਰੀ ਕਰਨ ਲਈ 4 ਮਿਲੀਅਨ ਟਨ ਦਾਲਾਂ ਬਾਹਰੋਂ ਮੰਗਵਾਉਣੀਆਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ ’ਚ ਦਾਲਾਂ ਦਾ ਉਤਪਾਦਨ ਵਧਾਉਣ 

ਹੇਮਕੁੰਟ ਸਾਹਿਬ ਜਾਣ ਲਈ ਹੈਲੀਕਾਪਟਰ ਸੇਵਾ ਛੇਤੀ

Posted On June - 9 - 2010 Comments Off on ਹੇਮਕੁੰਟ ਸਾਹਿਬ ਜਾਣ ਲਈ ਹੈਲੀਕਾਪਟਰ ਸੇਵਾ ਛੇਤੀ
ਪੱਤਰ ਪ੍ਰੇਰਕ ਦੇਹਰਾਦੂਨ, 8 ਜੂਨ ਹੇਮਕੁੰਟ ਸਾਹਿਬ ਵਾਸਤੇ ਜਲਦੀ ਹੀ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਉਤਰਾਖੰਡ ਵਿਚ ਪਹਿਲਾਂ ਹੀ ਦੋ ਧਾਰਮਿਕ ਅਸਥਾਨਾਂ ਸ੍ਰੀ ਬਦਰੀਨਾਥ ਅਤੇ ਸ੍ਰੀ ਕੇਦਾਰਨਾਥ ਵਾਸਤੇ ‘ਪ੍ਰਭਾਤਮ’ ਅਤੇ ‘ਪਵਨਹੰਸ’ ਨਾਂ ਦੀਆਂ ਹੈਲੀਕਾਪਟਰ ਸੇਵਾਵਾਂ ਮਿਲ ਰਹੀਆਂ ਹਨ। ਜਲਦੀ ਹੀ ਦੇਹਰਾਦੂਨ ਤੋਂ ਸਿੱਧੀ ਹੈਲੀਕਾਪਟਰ ਸੇਵਾ ਗੋਬਿੰਦਧਾਮ ਲਈ ਸ਼ੁਰੂ ਹੋ ਜਾਵੇਗੀ। ਯਾਤਰੀਆਂ ਨੂੰ ਅੱਗੇ 14 ਕਿਲੋਮੀਟਰ ਪੈਦਲ ਜਾਣਾ ਪਵੇਗਾ। ਦਰਅਸਲ,  ਦਰਜਨ ਦੇ ਕਰੀਬ ਹਵਾਈ ਸੇਵਾ ਕੰਪਨੀਆਂ 

ਕਸੌਲੀ ਵਿਚ ਤੇਂਦੂਆਂ ਦੇ ਹਮਲਿਆਂ ਕਾਰਨ ਸਹਿਮ

Posted On June - 9 - 2010 Comments Off on ਕਸੌਲੀ ਵਿਚ ਤੇਂਦੂਆਂ ਦੇ ਹਮਲਿਆਂ ਕਾਰਨ ਸਹਿਮ
ਪਾਲਤੂ ਕੁੱਤੇ ਬਣੇ ਹਮਲਿਆਂ ਦਾ ਮੁੱਖ ਨਿਸ਼ਾਨਾ ਸੰਜੀਵ ਸਿੰਘ ਬਰਿਆਣਾ/ਅੰਬਿਕਾ ਸ਼ਰਮਾ ਕਸੌਲੀ, 8 ਜੂਨ ਬੀਤੇ ਪੰਦਰਾਂ ਦਿਨਾਂ ਤੋਂ ਤੇਂਦੂਆਂ ਦੇ ਹਮਲਿਆਂ ਕਾਰਨ ਇਸ ਪਹਾੜੀ ਕਸਬੇ ਦੀ ਸ਼ਾਂਤੀ ਭੰਗ ਹੋ ਗਈ ਹੈ। ਇਥੋਂ ਦੇ ਵਸਨੀਕਾਂ ਅਤੇ ਇਥੇ ਆਉਣ ਵਾਲੇ ਲੋਕ ਸੂਰਜ ਛਿਪਣ ਮਗਰੋਂ ਘਰਾਂ ਵਿਚ ਬੰਦ ਰਹਿਣ ਲਈ ਮਜਬੂਰ ਹੋ ਗਏ ਹਨ। ਕਸਬੇ ਦੇ ਵੱਖ-ਵੱਖ ਹਿੱਸਿਆਂ ਵਿਚ ਇਨ੍ਹਾਂ ਨੇ ਕਈ ਪਾਲਤੂ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਸਿਵਲ ਅਫਸਰ ਅਤੇ ਸਾਬਕਾ ਰਾਜਪਾਲ ਸਵਰਗੀ ਬੀ.ਕੇ. ਨਹਿਰੂ, ਰਣਜੀਤ 

ਜ਼ਿਲਾ ਯੋਜਨਾ ਕਮੇਟੀਆਂ ਦੇ ਮੁਖੀ ਆਪਣੇ ਕੰਮ-ਕਾਰ ਤੋਂ ਨਾਖੁਸ਼

Posted On June - 9 - 2010 Comments Off on ਜ਼ਿਲਾ ਯੋਜਨਾ ਕਮੇਟੀਆਂ ਦੇ ਮੁਖੀ ਆਪਣੇ ਕੰਮ-ਕਾਰ ਤੋਂ ਨਾਖੁਸ਼
ਅਫਸਰਾਂ ਨੂੰ ਜਵਾਬਦੇਹ ਬਣਾਉਣ ’ਤੇ ਜ਼ੋਰ ਵਿਕਾਸ ਕੰਮਾਂ ਲਈ ਫੰਡ ਮੰਗੇ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 8 ਜੂਨ ਪੰਜਾਬ ਵਿਚਲੀਆਂ ਜ਼ਿਲ੍ਹਾ ਪੱਧਰੀ ਯੋਜਨਾ ਕਮੇਟੀਆਂ ਦੇ ਮੁਖੀਆਂ ਨੇ ਆਪਣੇ ਕੰਮ-ਕਾਰ ਉੱਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਮਹਿਜ਼ ਕਾਗਜ਼ੀ ਬਣ ਕੇ ਰਹਿ ਗਈ ਹੈ ਕਿਉਂਕਿ ਵਿਕਾਸ ਦੇ ਕੰਮਾਂ ਵਿੱਚ ਉਨ੍ਹਾਂ ਦੀ ਸਿੱਧੀ ਭਾਈਵਾਲੀ ਨਹੀਂ ਤੇ ਅਫਸਰ ਉਨ੍ਹਾਂ ਦੀ ਗੱਲ ਨਹੀਂ ਮੰਨਦੇ। ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਬਾਦਲਿਆਂ ਬਾਰੇ ਨਵੀਆਂ ਸੇਧਾਂ ਜਾਰੀ

Posted On June - 9 - 2010 Comments Off on ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਬਾਦਲਿਆਂ ਬਾਰੇ ਨਵੀਆਂ ਸੇਧਾਂ ਜਾਰੀ
ਤਿੰਨ ਸਾਲਾਂ ਤੋਂ ਪਹਿਲਾਂ ਬਦਲੀ ਨਹੀਂ ਹੋਵੇਗੀ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 8 ਜੂਨ ਪੰਜਾਬ ਸਰਕਾਰ ਨੇ ਸਾਲ 2010-11 ਲਈ ਸਰਕਾਰੀ, ਅਰਧ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਨਾਲ ਸਬੰਧਤ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਸਬੰਧੀ ਨਵੇਂ  ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ 4 ਤੋਂ 30 ਜੂਨ ਤਕ ਕਰਨ ਦਾ ਫੈਸਲਾ ਕੀਤਾ ਹੈ। ਬਦਲੀਆਂ ਲਈ ਘੱਟੋ ਘੱਟ ਸਮਾਂ ਤਿੰਨ ਸਾਲ ਅਤੇ ਵੱਧ ਤੋਂ ਵੱਧ ਪੰਜ ਸਾਲ ਨਿਸ਼ਚਤ ਕੀਤਾ ਗਿਆ ਹੈ,  ਜਦੋਂ ਕਿ ਸੰਵੇਦਨਸ਼ੀਲ 

ਐਂਡਰਸਨ ਖਿਲਾਫ ਕੇਸ ਬੰਦ ਨਹੀਂ ਹੋਇਆ: ਮੋਇਲੀ

Posted On June - 9 - 2010 Comments Off on ਐਂਡਰਸਨ ਖਿਲਾਫ ਕੇਸ ਬੰਦ ਨਹੀਂ ਹੋਇਆ: ਮੋਇਲੀ
ਭੋਪਾਲ ਗੈਸ ਕਾਂਡ ਹਵਾਲਗੀ ਅਜੇ ਵੀ ਸੰਭਵ ਨਵੀਂ ਦਿੱਲੀ, 8 ਜੂਨ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਅੱਜ ਆਖਿਆ ਕਿ ਭੋਪਾਲ ਗੈਸ ਤ੍ਰਾਸਦੀ ਦੇ ਸਬੰਧ ਵਿਚ ਯੂਨੀਅਨ ਕਾਰਬਾਈਡ ਦੇ ਸਾਬਕਾ ਮੁਖੀ ਵਾਰੇਨ ਐਂਡਰਸਨ ਦੇ ਖਿਲਾਫ ਕੇਸ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ, ‘‘ਜਿਥੋਂ ਤਕ ਐਂਡਰਸਨ ਦਾ ਸਵਾਲ ਹੈ, ਕੇਸ ਬੰਦ ਨਹੀਂ ਹੋਇਆ। ਇਸ ਕੇਸ ਵਿਚ ਸੀ.ਬੀ.ਆਈ. ਵੱਲੋਂ ਦਾਖਲ ਕਰਾਈ ਚਾਰਜਸ਼ੀਟ ਵਿਚ ਐਂਡਰਸਨ ਦਾ ਨਾਂ ਸ਼ਾਮਲ ਸੀ। ਉਨ੍ਹਾਂ ਕਿਹਾ, ‘‘ਇਹ ਵਿਅਕਤੀ ਅਜਿਹਾ ਹੈ ਜਿਸ ਨੇ ਸੰਮਨ ਨਹੀਂ ਲਏ 
Available on Android app iOS app
Powered by : Mediology Software Pvt Ltd.