ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਮੁੱਖ ਸਫ਼ਾ › ›

Featured Posts
ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ‘ਉਪਰੋਂ’ ਕਿਸ ਦੇ ਹੁਕਮ ਆਏ: ਪ੍ਰਿਯੰਕਾ

ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ‘ਉਪਰੋਂ’ ਕਿਸ ਦੇ ਹੁਕਮ ਆਏ: ਪ੍ਰਿਯੰਕਾ

ਲਖਨਊ, 17 ਨਵੰਬਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੀ ਮੰਤਰੀ ਸਵਾਤੀ ਸਿੰਘ ਦੀ ਆਡੀਓ ਕਲਿੱਪ ’ਤੇ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਹੈ ਕਿ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ‘ਉਪਰੋਂ’ ਕਿਸ ਨੇ ਹੁਕਮ ਦਿੱਤੇ ਹਨ। ਆਡੀਓ ਕਲਿੱਪ ’ਚ ਸਵਾਤੀ ਸਿੰਘ ਲਖਨਊ ਛਾਉਣੀ ਦੀ ਸਰਕਲ ਅਫ਼ਸਰ ਬੀਨੂੰ ਸਿੰਘ ...

Read More

ਮਹਾਰਾਸ਼ਟਰ: ਸਰਕਾਰ ਬਣਾਉਣ ਲਈ ਪਵਾਰ ਅਤੇ ਸੋਨੀਆ ਦੀ ਮੁਲਾਕਾਤ ਅੱਜ

ਮਹਾਰਾਸ਼ਟਰ: ਸਰਕਾਰ ਬਣਾਉਣ ਲਈ ਪਵਾਰ ਅਤੇ ਸੋਨੀਆ ਦੀ ਮੁਲਾਕਾਤ ਅੱਜ

ਪੁਣੇ, 17 ਨਵੰਬਰ ਮਹਾਰਾਸ਼ਟਰ ’ਚ ਗੱਠਜੋੜ ਸਰਕਾਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਵੱਲੋਂ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਜਾਵੇਗੀ। ਐੱਨਸੀਪੀ ਦੇ ਤਰਜਮਾਨ ਨਵਾਬ ਮਲਿਕ ਨੇ ਐਤਵਾਰ ਨੂੰ ਸ੍ਰੀ ਪਵਾਰ ਦੀ ਰਿਹਾਇਸ਼ ’ਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਇਹ ਐਲਾਨ ਕੀਤਾ। ...

Read More

ਕੈਪਟਨ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ; ਪੀੜਤ ਪਰਿਵਾਰ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾਈ

ਕੈਪਟਨ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ; ਪੀੜਤ ਪਰਿਵਾਰ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾਈ

ਚੰਗਾਲੀਵਾਲਾ ਕਾਂਡ ਪੋਸਟਮਾਰਟਮ ਨਾ ਕਰਵਾਉਣ ਦਾ ਐਲਾਨ ਕੁਲਦੀਪ ਸਿੰਘ ਚੰਡੀਗੜ੍ਹ, 17 ਨਵੰਬਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਦੇ ਵਸਨੀਕ ਕੁਝ ਗੁੰਡਿਆਂ ਦੇ ਹਮਲੇ ਕਾਰਨ ਗੰਭੀਰ ਜ਼ਖ਼ਮੀ ਹੋਏ ਦਲਿਤ ਨੌਜਵਾਨ ਜਗਮੇਲ ਸਿੰਘ ਉਰਫ਼ ਜੱਗੂ ਦੀ ਪੀਜੀਆਈ ’ਚ ਹੋਈ ਮੌਤ ਉਪਰੰਤ ਪਰਿਵਾਰਕ ਮੈਂਬਰ ਅੱਜ ਦੂਸਰੇ ਦਿਨ ਵੀ ਆਪਣੀ ਮੰਗ ’ਤੇ ਅੜੇ ਰਹੇ। ਉਧਰ ਮੁੱਖ ਮੰਤਰੀ ਕੈਪਟਨ ...

Read More

ਜੰਮੂ ਕਸ਼ਮੀਰ: 34 ਸਿਆਸੀ ਕੈਦੀ ਐੱਮਐੱਲਏ ਹੋਸਟਲ ਤਬਦੀਲ

ਜੰਮੂ ਕਸ਼ਮੀਰ: 34 ਸਿਆਸੀ ਕੈਦੀ ਐੱਮਐੱਲਏ ਹੋਸਟਲ ਤਬਦੀਲ

ਸ੍ਰੀਨਗਰ, 17 ਨਵੰਬਰ ਜੰਮੂ ਕਸ਼ਮੀਰ ’ਚ 5 ਅਗਸਤ ਤੋਂ ਸੈਂਟੂਰ ਹੋਟਲ ’ਚ ਬੰਦ 34 ਸਿਆਸੀ ਕੈਦੀਆਂ ਨੂੰ ਐੱਮਐੱਲਏ ਹੋਸਟਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਸ੍ਰੀਨਗਰ ’ਚ ਕੜਾਕੇ ਦੀ ਠੰਢ ਪੈਣ ਕਾਰਨ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਅਧਿਕਾਰੀਆਂ ਮੁਤਾਬਕ ਗਰਮਾਇਸ਼ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਇਹ ਕਦਮ ...

Read More

ਸਰਕਾਰ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਮੋਦੀ

ਸਰਕਾਰ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਮੋਦੀ

ਨਵੀਂ ਦਿੱਲੀ, 17 ਨਵੰਬਰ ਸੰਸਦ ਦੇ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਸਾਰੇ ਮੁੱਦਿਆਂ ਨੂੰ ਵਿਚਾਰਨ ਲਈ ਤਿਆਰ ਹੈ ਜਦੋਂ ਕਿ ਵਿਰੋਧੀ ਧਿਰਾਂ ਨੇ ਆਰਥਿਕ ਮੰਦਵਾੜੇ, ਕਿਸਾਨਾਂ ਵਿੱਚ ਬੇਚੈਨੀ ਵਰਗੇ ...

Read More

ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਤੇਜ਼ ਬੁਛਾੜਾਂ ਮਾਰੀਆਂ ਗੁਰਦੀਪ ਸਿੰਘ ਲਾਲੀ ਸੰਗਰੂਰ, 17 ਨਵੰਬਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਪੁੱਜੇ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੂੰ ਖਦੇੜਨ ਲਈ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਵੀ ਮਾਰੀਆਂ ਗਈਆਂ। ਇਸ ਲਾਠੀਚਾਰਜ ਦੌਰਾਨ ਔਰਤਾਂ ਸਣੇ ਕਈ ਬੇਰੁਜ਼ਗਾਰ ਅਧਿਆਪਕਾਂ ਦੀ ...

Read More

ਅਯੁੱਧਿਆ ਫੈਸਲੇ ਨੂੰ ਚੁਣੌਤੀ ਦੇਵੇਗਾ ਮੁਸਲਿਮ ਲਾਅ ਬੋਰਡ

ਅਯੁੱਧਿਆ ਫੈਸਲੇ ਨੂੰ ਚੁਣੌਤੀ ਦੇਵੇਗਾ ਮੁਸਲਿਮ ਲਾਅ ਬੋਰਡ

ਪੰਜ ਏਕੜ ਬਦਲਵੀਂ ਥਾਂ ਦੀ ਪੇਸ਼ਕਸ਼ ਠੁਕਰਾਈ; ਅਮਲ ਨੂੰ ਸ਼ਰੀਅਤ ਦੇ ਖ਼ਿਲਾਫ਼ ਦੱਸਿਆ ਲਖਨਊ, 17 ਨਵੰਬਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਅੱਜ ਕਿਹਾ ਉਹ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਪਿਛਲੇ ਹਫ਼ਤੇ ਰਾਮਜਨਮਭੂਮੀ ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਵਿੱਚ ਸੁਣਾਏ ਫੈਸਲੇ ਖ਼ਿਲਾਫ਼ ਨਜ਼ਰਸਾਨੀ ਪਟੀਸ਼ਨ ਦਾਇਰ ਕਰੇਗਾ। ਬੋਰਡ ...

Read More


ਅਮਿਤਾਬ ਬੱਚਨ ਖ਼ਿਲਾਫ਼ ਕੇਸ ਖਾਰਜ

Posted On June - 12 - 2010 Comments Off on ਅਮਿਤਾਬ ਬੱਚਨ ਖ਼ਿਲਾਫ਼ ਕੇਸ ਖਾਰਜ
ਯੂ.ਪੀ. 11 ਜੂਨ ਬਾਲੀਵੁੱਡ ਅਦਾਕਾਰ ਅਮਿਤਾਬ ਬਚਨ ਵੱਲੋਂ ਆਪਣੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਨਾਂ ’ਤੇ ਬਣਨ ਵਾਲੇ ਕਾਲਜ ’ਚ ਕੀਤੀ ਗਈ ਦੇਰੀ ਖ਼ਿਲਾਫ਼ ਪੁਲੀਸ ਵੱਲੋਂ ਅਦਾਲਤ ’ਚ ਰਿੱਟ ਦਾਇਰ ਕੀਤੀ ਗਈ ਸੀ ਜਿਸ ਨੂੰ ਅੱਜ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ  ਕਿ ਅਮਿਤਾਬ ਬੱਚਨ ਵੱਲੋਂ ਫਤਿਹਪੁਰ ਦੇ ਦੌਲਤਪੁਰ ਪਿੰਡ ’ਚ ਆਪਣੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਨਾਂ ’ਤੇ ਕਾਲਜ ਬਣਾਉਣ ਲਈ ਸਾਲ 2006-07 ’ਚ 16 ਬਿੱਘੇ ਜ਼ਮੀਨ ਖਰੀਦੀ ਗਈ ਸੀ ਪ੍ਰੰਤੂ ਉਸ ਜ਼ਮੀਨ ’ਤੇ ਕਾਲਜ ਸਥਾਪਤ ਨਹੀਂ 

ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ

Posted On June - 12 - 2010 Comments Off on ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ
ਚੌਵੀ ਘੰਟੇ ਮਿਲੇਗੀ ਬਿਜਲੀ ਸੜਕਾਂ ਬਣਨਗੀਆਂ ਪਹਿਲ ਦੇ ਆਧਾਰ ’ਤੇ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਜੂਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਪੂਰਥਲਾ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਮੱਦੇਨਜ਼ਰ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਨੂੰ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਇੱਥੇ ਸੁਲਤਾਨਪੁਰ ਲੋਧੀ ਵਿਕਾਸ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ ਜਿਸ ਵਿਚ ਮੁੱਖ ਮੰਤਰੀ ਨੇ 

ਮੁਕੇਸ਼ ਅੰਬਾਨੀ ਟੈਲੀਕਾਮ ਖੇਤਰ ’ਚ ਦਾਖਲ

Posted On June - 12 - 2010 Comments Off on ਮੁਕੇਸ਼ ਅੰਬਾਨੀ ਟੈਲੀਕਾਮ ਖੇਤਰ ’ਚ ਦਾਖਲ
ਇਨਫੋਟੈਲ ਖਰੀਦਣ ਦਾ ਫੈਸਲਾ ਨਵੀਂ ਦਿੱਲੀ, 11 ਜੂਨ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ. ਐਲ.) ਨੇ ਅੱਜ 4800  ਕਰੋੜ ਰੁਪਏ ਦੀ ਲਾਗਤ ਨਾਲ ਇੰਟਰਨੈੱਟ ਸੇਵਾ ਦੇਣ ਵਾਲੀ ਕੰਪਨੀ ਇਨਫੋਟੈਲ ਖਰੀਦਣ ਲਈ ਸਹਿਮਤੀ ਦੇ ਦਿੱਤੀ ਜਿਸ ਨਾਲ ਮਹਿੰਦਰ ਨਹਾਟਾ ਦੀ ਇਸ ਕੰਪਨੀ ਦੀ ਕੀਮਤ ਵਧ ਕੇ 5 ਹਜ਼ਾਰ ਕਰੋੜ ਹੋ ਜਾਵੇਗੀ। ਇਸ ਸੌਦੇ ਤਹਿਤ ਆਰ.ਆਈ.ਐਲ. ਵੱਲੋਂ 4800 ਕਰੋੜ ਰੁਪਏ ਦੇ ਨਿਵੇਸ਼ ਨਾਲ ਇਨਫੋਟੈਲ ਦੇ 95 ਫੀਸਦੀ ਹਿੱਸੇ ਖਰੀਦੇ ਜਾਣਗੇ। ਇਸ ਨਾਲ ਮੁਕੇਸ਼ ਅੰਬਾਨੀ ਟੈਲੀਕਾਮ ਖੇਤਰ ਵਿਚ 

ਸਰਹੱਦ ਨੇੜਿਓਂ ਆਰ.ਡੀ.ਐਕਸ. ਤੇ ਹੈਰੋਇਨ ਸਮੇਤ ਪੰਜ ਗ੍ਰਿਫਤਾਰ

Posted On June - 11 - 2010 Comments Off on ਸਰਹੱਦ ਨੇੜਿਓਂ ਆਰ.ਡੀ.ਐਕਸ. ਤੇ ਹੈਰੋਇਨ ਸਮੇਤ ਪੰਜ ਗ੍ਰਿਫਤਾਰ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 10 ਜੂਨ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸ.ਐਸ.ਓ.) ਨੇ ਇਥੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 6 ਕਿਲੋ ਆਰ.ਡੀ.ਐਕਸ., 2 ਕਿਲੋ ਹੈਰੋਇਨ, 20 ਡੈਟੋਨੇਟਰ, 10 ਟਾਈਮਰ ਯੰਤਰ ਅਤੇ 60 ਮੀਟਰ ਫਿਊਜ਼ ਤਾਰ ਬਰਾਮਦ ਕੀਤੀ ਹੈ। ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈ.ਐਸ.ਆਈ. ਵਲੋਂ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਲਈ ਤਸਕਰਾਂ ਅਤੇ ਅਤਿਵਾਦੀਆਂ ਦੇ ਬਣਾਏ ਜਾ ਰਹੇ ਨਵੇਂ 

ਝੋਨੇ ਦੇ ਭਾਅ ਦਾ ਵਾਧਾ ਪੰਜਾਬ ਸਰਕਾਰ ਵੱਲੋਂ ਰੱਦ

Posted On June - 11 - 2010 Comments Off on ਝੋਨੇ ਦੇ ਭਾਅ ਦਾ ਵਾਧਾ ਪੰਜਾਬ ਸਰਕਾਰ ਵੱਲੋਂ ਰੱਦ
ਟ੍ਰਿਬਿਊਨ ਨਿਊੂਜ਼ ਸਰਵਿਸ ਚੰਡੀਗੜ੍ਹ, 10 ਜੂਨ ਕੇਂਦਰ ਸਰਕਾਰ ਵਲੋਂ ਝੋਨੇ ਦੀ ਨਵੀਂ ਫਸਲ ਲਈ 50 ਰੁਪਏ ਪ੍ਰਤੀ ਕੁਇੰਟਲ ਭਾਅ ਵਧਾਉਣ ਦੇ ਫੈਸਲੇ ਨੂੰ ਪੰਜਾਬ ਸਰਕਾਰ, ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਿਰਾਂ ਸਮੇਤ ਸਾਰੀਆਂ ਧਿਰਾਂ ਨੇ ਰੱਦ ਕੀਤਾ ਹੈ।   ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 50 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ  ਨੂੰ ਮੁੱਢੋਂ ਹੀ ਰੱਦ ਕਰਦਿਆਂ ਜਿੱਥੇ ਇਸ ਨੂੰ ਪਹਿਲਾਂ ਹੀ ਆਰਥਿਕ 

ਵਿਆਹ ਕਾਨੂੰਨਾਂ ’ਚ ਸੋਧ ਨੂੰ ਮਨਜ਼ੂਰੀ

Posted On June - 11 - 2010 Comments Off on ਵਿਆਹ ਕਾਨੂੰਨਾਂ ’ਚ ਸੋਧ ਨੂੰ ਮਨਜ਼ੂਰੀ
ਨਵੀਂ ਦਿੱਲੀ, 10 ਜੂਨ ਸਰਕਾਰ ਨੇ ਅੱਜ ਵਿਆਹ ਨਾਲ ਸਬੰਧਤ ਦੋ ਅਹਿਮ ਕਾਨੂੰਨਾਂ ਵਿਚ ਸੋਧ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਵਿਆਹ ਸਫਲ ਨਾ ਹੋਣ ’ਤੇ ਤਲਾਕ ਲੈਣਾ ਹੋਰ ਸੌਖਾ ਹੋ ਜਾਵੇਗਾ। ਕਿਸੇ ਇਕ ਧਿਰ ਦੇ ਅਦਾਲਤ ਵਿਚ ਪੇਸ਼ ਨਾ ਹੋਣ ਅਤੇ ਜਾਣਬੁੱਝ ਕੇ ਮੁਕੱਦਮੇ ਨੂੰ ਲਮਕਾਉਣ ਦੇ ਮੱਦੇਨਜ਼ਰ ਆਪਸੀ ਸਹਿਮਤੀ ਨਾਲ ਤਲਾਕ ਦੀ ਅਰਜ਼ੀ ਦੇਣ ਵਾਲੇ ਪਤੀ ਜਾਂ ਪਤਨੀ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦੇ ਮਕਸਦ ਨਾਲ ਹਿੰਦੂ ਵਿਆਹ ਐਕਟ ਵਿਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਡਾ. 

ਤੇਜ਼ਰਫਤਾਰ ਬੱਸ ਦਰਖਤ ’ਚ ਵੱਜੀ; ਮਾਂ-ਪੁੱਤਰ ਦੀ ਮੌਤ, 21 ਜ਼ਖਮੀ

Posted On June - 11 - 2010 Comments Off on ਤੇਜ਼ਰਫਤਾਰ ਬੱਸ ਦਰਖਤ ’ਚ ਵੱਜੀ; ਮਾਂ-ਪੁੱਤਰ ਦੀ ਮੌਤ, 21 ਜ਼ਖਮੀ
ਪੱਤਰ ਪ੍ਰੇਰਕ ਗੁਰਦਾਸਪੁਰ, 10 ਜੂਨ ਇੱਥੋਂ ਕਰੀਬ 6 ਕਿਲੋਮੀਟਰ ਦੂਰ ਅੰਮ੍ਰਿਤਸਰ ਸੜਕ ਉੱਤੇ ਅੱਡਾ ਸੋਹਲ ਨੇੜੇ ਅੱਜ ਸਵੇਰੇ ਵੈਸ਼ਨੋ ਦੇਵੀ ਤੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਦੇ ਬੇਕਾਬੂ ਹੋ ਕੇ ਸੜਕ ਕੰਢੇ ਦਰਖਤ ਵਿਚ ਵੱਜਣ ਕਾਰਨ ਇਸ ਵਿਚ ਸਵਾਰ ਮਾਂ-ਪੁੱਤਰ ਦੀ ਮੌਤ ਹੋ ਗਈ ਜਦੋਂ ਕਿ 21 ਹੋਰ ਸ਼ਰਧਾਲੂ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੋਸਟਮਾਰਟਮ ਉਪਰੰਤ 

ਪੰਜਾਬ ਲਈ 9150 ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ

Posted On June - 11 - 2010 Comments Off on ਪੰਜਾਬ ਲਈ 9150 ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ
ਮੁੱਖ ਮੰਤਰੀ ਨੇ ਰਾਜ ਲਈ ਆਰਥਿਕ ਪੈਕੇਜ ਮੰਗਿਆ ਪੱਤਰ ਪ੍ਰੇਰਕ ਨਵੀਂ ਦਿੱਲੀ, 10 ਜੂਨ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਦਿੱਲੀ ਦੇ ਯੋਜਨਾ ਭਵਨ ਵਿਖੇ ਹੋਈ ਬੈਠਕ ਦੌਰਾਨ ਸਾਲ 2010-11 ਲਈ 9150 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਯੋਜਨਾ ’ਚ 333 ਕਰੋੜ ਰੁਪਏ ਦੀ ਵਾਧੂ ਸਹਾਇਤਾ ਦੇ ਨਾਲ 30 ਫੀਸਦੀ ਕੇਂਦਰੀ ਗਰਾਂਟ ਵੀ ਸ਼ਾਮਲ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2009-10 ਦੀ 

ਹਾਈ ਕੋਰਟ ਵੱਲੋਂ ਕਮਲਜੀਤ ਨੂੰ ਅੰਤ੍ਰਿਮ ਰਾਹਤ

Posted On June - 11 - 2010 Comments Off on ਹਾਈ ਕੋਰਟ ਵੱਲੋਂ ਕਮਲਜੀਤ ਨੂੰ ਅੰਤ੍ਰਿਮ ਰਾਹਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਜੂਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਪ੍ਰੀਤ ਕੌਰ ਕਤਲ ਕੇਸ ਵਿਚ ਕਮਲਜੀਤ ਸਿੰਘ ਨੂੰ ਅੰਤ੍ਰਿਮ ਰਾਹਤ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਕਤਲ ਕੇਸ ਸਬੰਧੀ ਅਦਾਲਤ ਵਿਚ ਪੇਸ਼ ਨਾ ਹੋਣ ’ਤੇ ਕੁਝ ਦਿਨ ਪਹਿਲਾਂ ਪਟਿਆਲਾ ਵਿਖੇ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਬਲਬੀਰ ਸਿੰਘ ਨੇ ਉਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ।  ਇਸ ਖਿਲਾਫ ਕਮਲਜੀਤ ਹਾਈ ਕੋਰਟ ਵਿਚ ਪੁੱਜ ਗਿਆ ਤੇ ਜਸਟਿਸ ਅਜੈ ਤਿਵਾੜੀ ਨੇ ਉਸ ਨੂੰ ਪਟਿਆਲਾ ਵਿਖੇ ਅਦਾਲਤ ਵਿਚ ਪੇਸ਼ 

ਮਲਸੀਆਂ ਦੇ ਨੌਜਵਾਨ ਦਾ ਫਿਲਪੀਨਜ਼ ’ਚ ਕਤਲ

Posted On June - 11 - 2010 Comments Off on ਮਲਸੀਆਂ ਦੇ ਨੌਜਵਾਨ ਦਾ ਫਿਲਪੀਨਜ਼ ’ਚ ਕਤਲ
ਪੱਤਰ ਪ੍ਰੇਰਕ ਸ਼ਾਹਕੋਟ, 10 ਜੂਨ ਪਿੰਡ ਮਲਸੀਆਂ ਦੀ ਪੱਤੀ ਅਕਲਪੁਰ ਦੇ 22 ਸਾਲਾ ਨੌਜਵਾਨ ਦਾ ਫਿਲਪੀਨਜ਼ ਦੇ ਸ਼ਹਿਰ ਦਬਾਊ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਮਲਸੀਆਂ ਦੀ ਪੱਤੀ ਅਕਲਪੁਰ ਦਾ ਸਤਿੰਦਰ ਸਿੰਘ ਉਰਫ ਸੋਨੂੰ (22) ਪੁੱਤਰ ਕਸ਼ਮੀਰ ਸਿੰਘ ਕਰੀਬ ਪਿਛਲੇ ਤਿੰਨ ਸਾਲਾਂ ਤੋਂ ਫਿਲਪੀਨਜ਼ ਦੇ ਸ਼ਹਿਰ ਦਬਾਊ ਵਿੱਚ ਰਹਿ ਰਿਹਾ ਸੀ। ਫਿਲਪੀਨਜ਼ ਤੋਂ ਭਾਰਤ ਆਏ ਹੋਏ ਉਪਕਾਰ ਸਿੰਘ ਵਾਸੀ ਮਲਸੀਆਂ ਨੇ ਸਤਿੰਦਰ ਸਿੰਘ ਦੇ ਹੋਏ ਕਤਲ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਸੋਨੂੰ ਫਿਲਪੀਨਜ਼ 

ਸੱਤ ਮਸਜਿਦਾਂ ਤੇ ਤਿੰਨ ਮੰਦਰਾਂ ਵਾਲਾ ਪਿੰਡ ਹੁਣ ਹੋਇਆ ਵੀਰਾਨ

Posted On June - 11 - 2010 Comments Off on ਸੱਤ ਮਸਜਿਦਾਂ ਤੇ ਤਿੰਨ ਮੰਦਰਾਂ ਵਾਲਾ ਪਿੰਡ ਹੁਣ ਹੋਇਆ ਵੀਰਾਨ
ਹਾਸ਼ੀਏ ’ਤੇ ਵਸੇ ਲੋਕ ਦਲਬੀਰ ਸੱਖੋਵਾਲੀਆ ਧਰਮਕੋਟ ਪੱਤਣ (ਬਟਾਲਾ), 10 ਜੂਨ ਭਾਰਤ-ਪਾਕਿਸਤਾਨ ਸੀਮਾ ਦੇ ਸੈਕਟਰ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਪੱਤਣ, ਰਾਵੀ ਦਰਿਆ ਤੋਂ ਇਕ ਕਿਲੋਮੀਟਰ ਨੇੜੇ ਹੋਣ ਦਾ ਸੰਤਾਪ ਲਗਾਤਾਰ ਹੰਢਾ ਰਿਹਾ ਹੈ। ਬੁਨਿਆਦੀ ਸਹੂੁਲਤਾਂ ਤੋਂ  ਸੱਖਣੇ ਇਸ ਪਿੰਡ ’ਚ ਕਿਸੇ ਸਮੇਂ ਮੁਸਲਮਾਨ ਤੇ ਹਿੰਦੂ ਨਾਲ-ਨਾਲ ਵੱਸਦੇ ਰਹੇ ਹਨ। ਇਸ ਦਾ ਅੰਦਾਜ਼ਾ ਇੱਥੋਂ ਲੱਗਦਾ ਹੈ ਕਿ ਪਿੰਡ ’ਚ ਸੱਤ ਮਸਜਿਦਾਂ ਤੇ ਢਾਈ ਸਦੀਆਂ ਪੁਰਾਣੇ ਤਿੰਨ ਮੰਦਰ ਹਨ। ਇਨ੍ਹਾਂ ਧਾਰਮਿਕ ਸਥਾਨਾਂ ਦੀ 

ਅੰਬਿਕਾ ਤੇ ਭੂੰਦੜ ਰਾਜ ਸਭਾ ਮੈਂਬਰ ਬਣੇ, ਕਾਂਗਰਸ ਦੀ ਪ੍ਰਤੀਨਿਧਤਾ ਘਟੀ

Posted On June - 11 - 2010 Comments Off on ਅੰਬਿਕਾ ਤੇ ਭੂੰਦੜ ਰਾਜ ਸਭਾ ਮੈਂਬਰ ਬਣੇ, ਕਾਂਗਰਸ ਦੀ ਪ੍ਰਤੀਨਿਧਤਾ ਘਟੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਜੂਨ ਪੰਜਾਬ ਤੋਂ ਰਾਜ ਸਭਾ ਲਈ ਕੇਂਦਰੀ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਮੈਂਬਰ ਬਣ ਗਏ ਹਨ। ਸ੍ਰੀਮਤੀ ਅੰਬਿਕਾ ਸੋਨੀ ਨੇ  ਕਾਂਗਰਸ ਪਾਰਟੀ ਅਤੇ ਸ੍ਰੀ ਭੂੰਦੜ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਗਜ਼ ਦਾਖਲ ਕੀਤੇ ਸਨ। ਜ਼ਿਕਰਯੋਗ ਹੈ ਕਿ ਸ੍ਰੀਮਤੀ ਅੰਬਿਕਾ ਸੋਨੀ ਅਤੇ ਸ੍ਰੀ ਭੂੰਦੜ ਦੇ ਰਾਜ ਸਭਾ ਲਈ ਚੁਣੇ ਜਾਣ ਮਗਰੋਂ ਪੰਜਾਬ ਤੋਂ ਰਾਜ ਸਭਾ ਲਈ ਸਾਰੀਆਂ ਸੱਤ ਸੀਟਾਂ ਪੂਰੀਆਂ ਹੋ ਗਈਆਂ 

ਝੋਨੇ ਦੇ ਸਰਕਾਰੀ ਖਰੀਦ ਭਾਅ ’ਚ 50 ਰੁਪਏ ਦਾ ਵਾਧਾ

Posted On June - 11 - 2010 Comments Off on ਝੋਨੇ ਦੇ ਸਰਕਾਰੀ ਖਰੀਦ ਭਾਅ ’ਚ 50 ਰੁਪਏ ਦਾ ਵਾਧਾ
ਦਾਲਾਂ ਦੀ ਐਮ.ਐਸ.ਪੀ. 700 ਰੁਪਏ ਤੱਕ ਵਧਾਈ ਪੱਤਰ ਪ੍ਰੇਰਕ/ਏਜੰਸੀਆਂ ਨਵੀਂ ਦਿੱਲੀ, 10 ਜੂਨ ਸਰਕਾਰ ਨੇ ਅੱਜ ਝੋਨੇ ਦੇ ਘੱਟੋ-ਘੱਟ ਸਰਕਾਰੀ ਖਰੀਦ (ਐਮ.ਐਸ.ਪੀ.) ਮੁੱਲ ਵਿਚ 50 ਰੁਪਏ ਫੀ ਕੁਇੰਟਲ ਵਾਧੇ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਸਾਲ 2010-11 ਦੌਰਾਨ ਸਰਕਾਰ ਕਿਸਾਨਾਂ ਤੋਂ 1000 ਰੁਪਏ ਫੀ ਕੁਇੰਟਲ ਦੇ ਹਿਸਾਬ ਨਾਲ ਜਿਣਸ ਖਰੀਦੇਗੀ। ਜਿਣਸਾਂ ਦੇ ਘੱਟੋ-ਘੱਟ ਸਹਾਇਕ ਮੁੱਲ ਵਿਚ ਵਾਧੇ ਦਾ ਫੈਸਲਾ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ 

ਭੁਪਾਲ ਕਾਂਡ ਬਾਰੇ ਸਰਕਾਰ ਕਸੂਤੀ ਫਸੀ

Posted On June - 10 - 2010 Comments Off on ਭੁਪਾਲ ਕਾਂਡ ਬਾਰੇ ਸਰਕਾਰ ਕਸੂਤੀ ਫਸੀ
ਐਂਡਰਸਨ ਨਾਲ ਰਿਆਇਤ ਕਰਨ ਦੀ ਸਾਬਕਾ ਡੀ.ਐਮ. ਵੱਲੋਂ ਪੁਸ਼ਟੀ ਭੁਪਾਲ/ਹੈਦਰਾਬਾਦ, 9 ਜੂਨ ਭੁਪਾਲ ਗੈਸ ਤਰਾਸਦੀ ਦੇ ਮਾਮਲੇ ’ਚ ਅੱਜ ਸਾਹਮਣੇ ਆਏ ਕੁਝ ਹੋਰ ਸ਼ਰਮਸਾਰ ਕਰਨ ਵਾਲੇ ਤੱਥਾਂ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਯੂਨੀਅਨ ਕਾਰਬਾਈਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਾਰੇਨ ਐਂਡਰਸਨ ਨੂੰ ਕਿਸ ਤਰ੍ਹਾਂ ਗ੍ਰਿਫਤਾਰੀ ਦੇ ਤੁਰੰਤ ਬਾਅਦ ਜ਼ਮਾਨਤ ਮਿਲ ਗਈ ਸੀ। ਉੱਧਰ ਸੀ.ਬੀ.ਆਈ. ਦੇ ਤਤਕਾਲੀ ਮੁਖੀ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਏਜੰਸੀ ਨੂੰ ਐਂਡਰਸਨ ਦੀ ਹਵਾਲਗੀ ਦੇ 

ਕਾਰ ਨਹਿਰ ਵਿਚ ਡਿੱਗੀ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Posted On June - 10 - 2010 Comments Off on ਕਾਰ ਨਹਿਰ ਵਿਚ ਡਿੱਗੀ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਪੱਤਰ ਪ੍ਰੇਰਕ ਬਰੇਟਾ, 9 ਜੂਨ ਇਥੋਂ 15 ਕਿਲੋਮੀਟਰ ਦੂਰ ਹਰਿਆਣਾ ਦੇ ਪਿੰਡ ਭੂਦੜਵਾਸ ਵਿਖੇ ਇਕ ਕਾਰ ਦੇ ਭਾਖੜਾ ਨਹਿਰ ਵਿਚ ਡਿੱਗਣ ਕਾਰਨ ਮਾਂ, ਧੀ ਤੇ ਪੁੱਤ ਦੀ ਮੌਤ ਹੋ ਗਈ, ਜਦਕਿ ਬੱਚਿਆਂ ਦੇ ਪਿਉ ਬਰੇਟਾ ਵਾਸੀ ਧਰਮਪਾਲ (46) ਨੂੰ ਬਚਾਅ ਲਿਆ ਗਿਆ। ਉਸ ਨੂੰ ਰਤੀਆ ਦੇ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਹਾਦਸੇ ਵਿਚ ਮਾਰੇ ਗਏ ਬੱਚਿਆਂ 15 ਸਾਲਾ ਲੜਕੇ ਸਤਨਾਮ ਤੇ 13 ਸਾਲਾ ਲੜਕੀ ਸੋਨੀਆ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦਕਿ ਉਨ੍ਹਾਂ ਦੀ ਮਾਂ ਮੂਰਤੀ ਦੇਵੀ (36) ਦੀ ਲਾਸ਼ ਹਾਲੇ ਤਕ 

ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

Posted On June - 10 - 2010 Comments Off on ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ
ਸਰਕਾਰ ਵੱਲੋਂ ਬਿਜਲੀ ਪਾਣੀ ਦੀ ਸਪਲਾਈ ਲਈ ਢੁੱਕਵੇਂ ਪ੍ਰਬੰਧ ਟਰਾਂਸਪਲਾਂਟਰਾਂ ਦੀ ਘਾਟ ਕਿਸਾਨਾਂ ਲਈ ਵੱਡੀ ਸਿਰਦਰਦੀ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 9 ਜੂਨ ਪੰਜਾਬ ਵਿਚ ਕਿਸਾਨੀ ਆਰਥਿਕਤਾ ਦੇ ਮੁਖ ਧੁਰੇ ਵਜੋਂ ਜਾਣੀ ਜਾਂਦੀ ਝੋਨੇ ਦੀ ਫਸਲ ਦੀ ਲੁਆਈ ਭਲਕ ਤੋਂ ਸ਼ੁਰੂ ਹੋ ਰਹੀ ਹੈ। ਕਿਸਾਨਾਂ ਨੇ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰ ਲਏ ਹਨ। ਇਹ ਵੱਖਰੀ ਗੱਲ ਹੈ ਕਿ ਇਸ ਵਾਰ ਨਾ ਤਾਂ ਪੂਰੀ ਲੇਬਰ ਉਪਲਬਧ ਹੈ ਅਤੇ ਨਾ ਹੀ ਇੰਨੀਆਂ ਮਸ਼ੀਨਾਂ ਹਨ ਕਿ ਬੁਆਈ ਫਟਾਫਟ 
Available on Android app iOS app
Powered by : Mediology Software Pvt Ltd.