ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    ਪਾਣੀ !    ਖ਼ਰਗੋਸ਼ ਤੇ ਡੱਡੂ !    ਔਨਲਾਈਨ ਰੰਗਮੰਚ- ਕੁਝ ਸਵਾਲ !    

ਮੁੱਖ ਸਫ਼ਾ › ›

Featured Posts
ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ

ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ

ਨਵੀਂ ਦਿੱਲੀ, 30 ਮਈ ਅਮਰੀਕਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਗਿਲਿਡ ਸਾਇੰਸਜ਼ ਨੇ ਆਪਣੀ ਐਂਟੀ-ਵਾਇਰਲ ਡਰੱਗ ਰੇਮਡੇਸੀਵਿਰ ਨੂੰ ਵੇਚਣ ਦੀ ਇਜਾਜ਼ਤ ਲਈ ਭਾਰਤ ਦੇ ਕੇਂਦਰੀ ਫਾਰਮਾਸੂਟੀਕਲ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੂੰ ਅਰਜ਼ੀ ਦਿੱਤੀ ਹੈ। ਇਹ ਦਵਾਈ ਕੋਵਿਡ-19 ਦੇ ਇਲਾਜ ਵਿਚ ਅਹਿਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਡਰੱਗ ...

Read More

ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ

ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ

ਨਵੀਂ ਦਿੱਲੀ, 30 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ -19 ਵਿਰੁੱਧ ਲੜਾਈ ਵਿਚ ਆਉਣ ਵਾਲੇ ਦਿਨਾਂ ਵਿਚ ਵੀ ਦੇਸ਼ ਵਾਸੀਆਂ ਨੂੰ "ਸਬਰ ਅਤੇ ਜੋਸ਼" ਬਰਕਰਾਰ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਖ਼ਿਲਾਫ਼ ਲੰਬੀ ਲੜਾਈ ਵਿੱਚ ਜਿੱਤ ਲਈ ਸਰਕਾਰ ਦੀ ਹਰ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨੀ ਜ਼ਰੂਰੀ ...

Read More

ਵਾਦੀ ਵਿੱਚ ਦੋ ਅਤਿਵਾਦੀ ਹਲਾਕ

ਵਾਦੀ ਵਿੱਚ ਦੋ ਅਤਿਵਾਦੀ ਹਲਾਕ

ਸ੍ਰੀਨਗਰ, 30 ਮਈ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਦੇ ਵੈਨਪੁਰਾ ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਖੇਤਰ ਨੂੰ ਘੇਰ ਲਿਆ ਗਿਆ ਸੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ...

Read More

ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼

ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼

ਨਵੀਂ ਦਿੱਲੀ, 30 ਮਈ ਦੇਸ਼ ਵਿੱਚ ਸ਼ਨਿਚਰਵਾਰ ਸਵੇਰੇ ਅੱਠ ਵਜੇ ਤੱਕ ਇਕ ਦਿਨ ਵਿੱਚ ਕੋਵਿਡ-19 ਨਾਲ ਰਿਕਾਰਡ 265 ਲੋਕਾਂ ਦੀ ਮੌਤ ਹੋ ਗਈ ਅਤੇ 7,964 ਨਵੇਂ ਮਾਮਲੇ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਦੇਸ਼ ਵਿੱਚ ਵਾਇਰਸ ਕਾਰਨ ਕਰਨ ਵਾਲਿਆਂ ਦੀ ਗਿਣਤੀ 4,971 ਹੋ ਗਈ ਹੈ ਤੇ ਇਸ ਤੋਂ ਪੀੜਤ ...

Read More

ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ

ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ

ਰਮੇਸ਼ ਭਾਰਦਵਾਜ ਲਹਿਰਾਗਾਗਾ, 30 ਮਈ ਇਲਾਕੇ ਵਿੱਚ ਕਰੋਨਾ ਪਾਜ਼ੇਟਿਵ ਸਾਧੂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਗਏ ਸੈਂਪਲ ਲੈਣ ਤੋਂ ਬਾਅਦ ਪਿੰਡ ਕਾਲਬੰਜਾਰਾ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਨਾਕੇ ਅਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਜਾਕੇ 36 ਲੋਕਾਂ ਲਈ ਸੈਂਪਲ ਲਏ ਹਨ। ਸਾਧੂ ਪਿੰਡ ਵਿੱਚ ਦੁੱਧ ਲੈਣ ਦੀ ਗਜਾ ...

Read More

ਬਠਿੰਡਾ ’ਚ ਨੌਜਵਾਨ ਦਾ ਕਤਲ

ਬਠਿੰਡਾ ’ਚ ਨੌਜਵਾਨ ਦਾ ਕਤਲ

ਸ਼ਗਨ ਕਟਾਰੀਆ ਬਠਿੰਡਾ, 30 ਮਈ ਇਥੇ ਕਾਲਾ ਸਿੰਘ ਸਿੱਧੂ ਕਲੋਨੀ ਵਿੱਚ ਅੱਜ ਸਵਖ਼ਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਕਿਸੇ ਵਿਅਕਤੀ ਵੱਲੋਂ ਸੂਚਨਾ ਦੇਣ 'ਤੇ ਪੁਲੀਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਮਰਹੂਮ ਦੀ ਉਮਰ ਕਰੀਬ 25 ਸਾਲ ਹੈ ਅਤੇ ਉਸ ਦੇ ਸਰੀਰ 'ਤੇ ਜ਼ਖ਼ਮਾਂ ਦੇ ...

Read More

ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ

ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ

ਜਸਵੰਤ ਜੱਸ ਫ਼ਰੀਦਕੋਟ, 30 ਮਈ ਫ਼ਰੀਦਕੋਟ ਦੇ ਅਧਿਆਪਕ 'ਤੇ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਪੁਲੀਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਸਰਕਾਰੀ ਹਾਈ ਸਕੂਲ ਦੇ ਪੰਜਾਬੀ ਵਿਸ਼ੇ ਦੇ ਅਧਿਆਪਕ ਵਿਪਨ ਕੁਮਾਰ ਵਾਸੀ ਫਰੀਦਕੋਟ ਖ਼ਿਲਾਫ਼ ਬਾਲ ਜਿਨਸੀ ਸ਼ੋਸ਼ਣ ਰੋਕੂ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਜੀਤ ਸਿੰਘ ...

Read More


ਬਾਦਲ ਵੱਲੋਂ ਮਨਪ੍ਰੀਤ ਨੂੰ ਤਿੱਖੇ ਸਵਾਲ

Posted On April - 6 - 2011 Comments Off on ਬਾਦਲ ਵੱਲੋਂ ਮਨਪ੍ਰੀਤ ਨੂੰ ਤਿੱਖੇ ਸਵਾਲ
ਪੁੱਤਾਂ ਵਾਂਗ ਪਲੋਸ ਕੇ ਰੱਖਣ ਦਾ ਦਾਅਵਾ ਪੱਤਰ ਪ੍ਰੇਰਕ ਲਹਿਰਾਗਾਗਾ/ਗੋਬਿੰਦਗੜ੍ਹ ਖੋਖਰ 5 ਅਪਰੈਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਈਰਖਾ ਸਬੰਧੀ ਉਠਾਏ ਸਵਾਲ ਦੇ ਜਵਾਬ ’ਚ ਇਥੇ  ਕਿਹਾ ਕਿ ਪਹਿਲਾਂ ਮਨਪ੍ਰੀਤ ਇਹ ਦੱਸੇ ਕਿ ਉਹ ਉਸ ਨੂੰ ਅਤੇ ਪਾਰਟੀ ਨੂੰ ਛੱਡਕੇ ਕਿਉਂ ਗਿਆ? ਉਨ੍ਹਾਂ ਕਿਹਾ, ‘ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮਨਪ੍ਰੀਤ ਮੈਨੂੰ ਅਤੇ ਅਕਾਲੀ ਦਲ ਨੂੰ ਛੱਡ ਕੇ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਉਹ ਮਨਪ੍ਰੀਤ 

ਲੰਗਰ ਖਾਣ ਨਾਲ ਇਕ ਦੀ ਮੌਤ, ਸੌ ਗੰਭੀਰ ਬਿਮਾਰ

Posted On April - 6 - 2011 Comments Off on ਲੰਗਰ ਖਾਣ ਨਾਲ ਇਕ ਦੀ ਮੌਤ, ਸੌ ਗੰਭੀਰ ਬਿਮਾਰ
ਕਰਮਜੀਤ ਮਾਨ ਜੈਤੋ, 5 ਅਪਰੈਲ ਅੱਜ ਇਥੋਂ ਨੇੜਲੇ ਪਿੰਡ ਕੋਠੇ ਸੰਤਾ ਸਿੰਘ ਵਾਲੇ ਵਿਖੇ ਅਖੰਡ ਪਾਠ ਦੇ ਭੋਗ ’ਤੇ ਲੰਗਰ ਖਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੌ ਤੋਂ ਵੱਧ ਵਿਅਕਤੀ ਗੰਭੀਰ ਬਿਮਾਰ ਹੋ ਗਏ ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਬੇਹੱਦ ਗੰਭੀਰ ਹੈ। ਜੈਤੋ ਤੋਂ ਤਿੰਨ ਕਿਲੋਮੀਟਰ ਦੂਰ ਕੋਠੇ ਸੰਤਾ ਸਿੰਘ ਵਾਲੇ ਦੇ ਗੁਰਮੇਲ ਸਿੰਘ ਦੇ ਘਰੇ ਅੱਜ ਅਖੰਡ ਪਾਠ ਦਾ ਭੋਗ ਸੀ। ਭੋਗ ਮੌਕੇ ਪਹੁੰਚੇ ਮਹਿਮਾਨਾਂ ਲਈ ਲੰਗਰ ਲਾਇਆ ਗਿਆ ਸੀ। ਜਿਨ੍ਹਾਂ ਲੋਕਾਂ ਨੇ ਲੰਗਰ ਛਕਿਆ, ਉਨ੍ਹਾਂ 

ਦਰਬਾਰ ਸਾਹਿਬ ਦੇ ਮੁੱਖ ਦੁਆਰ ’ਤੇ ਜ਼ਮੀਨਦੋਜ਼ ਪਲਾਜ਼ਾ ਦੀ ਉਸਾਰੀ ਸ਼ੁਰੂ

Posted On April - 6 - 2011 Comments Off on ਦਰਬਾਰ ਸਾਹਿਬ ਦੇ ਮੁੱਖ ਦੁਆਰ ’ਤੇ ਜ਼ਮੀਨਦੋਜ਼ ਪਲਾਜ਼ਾ ਦੀ ਉਸਾਰੀ ਸ਼ੁਰੂ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 5 ਅਪਰੈਲ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਦੇ ਸੁੰਦਰੀਕਰਨ ਲਈ ਬਣਾਈ ਗਈ 80 ਕਰੋੜ ਰੁਪਏ ਦੀ ਯੋਜਨਾ ਦਾ ਕੰਮ ਆਰੰਭ ਹੋ ਗਿਆ ਹੈ। ਇਸ ਯੋਜਨਾ ਤਹਿਤ ਘੰਟਾ ਘਰ ਦੇ ਸਾਹਮਣੇ ਇਕ ਸੁੰਦਰ ਜ਼ਮੀਨਦੋਜ਼ ਪਲਾਜ਼ਾ ਉਸਾਰਿਆ ਜਾਵੇਗਾ ਅਤੇ ਇਸ ਦੇ 33 ਫੀਸਦੀ ਹਿੱਸੇ ਵਿੱਚ ਹਰਿਆਲੀ ਲਈ ਹਰੀ ਪੱਟੀ ਬਣਾਈ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਪਰਵੇਸ਼ ਦੁਆਰ ’ਤੇ ਜ਼ਮੀਨਦੋਜ਼ ਪਲਾਜ਼ਾ ਯੋਜਨਾ ਦੇ ਕੰਮ ਨੇ ਗਤੀ ਫੜ ਲਈ ਹੈ। ਸ਼ੁਰੂਆਤੀ ਦੌਰ ਵਿੱਚ 

ਪੰਜਾਬ ’ਚ ਕਣਕ ਦੀ ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ

Posted On April - 6 - 2011 Comments Off on ਪੰਜਾਬ ’ਚ ਕਣਕ ਦੀ ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ
ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਅਪਰੈਲ ਹਾੜੀ ਦੇ ਚਾਲੂ ਸੀਜ਼ਨ ਦੌਰਾਨ ਕਣਕ ਦਾ ਝਾੜ ਅੱਠ ਲੱਖ ਟਨ ਵਧਣ ਦਾ ਅਨੁਮਾਨ ਹੈ। ਪਿਛਲੇ ਸਾਲ ਕਣਕ ਦਾ ਕੁੱਲ ਉਤਪਾਦਨ 102 ਲੱਖ ਟਨ ਸੀ ਜਦੋਂ ਕਿ ਇਸ ਸਾਲ ਇਸ ਦੇ ਵਧ ਕੇ 110 ਲੱਖ ਟਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਉਂਝ ਕਣਕ ਦੀ ਵਾਢੀ ਅਜੇ ਪੂਰੀ ਨਾ ਹੋਣ ਕਰਕੇ ਮੰਡੀਆਂ ਖੁੱਲ੍ਹਣ ਦੇ ਅੱਜ ਤੀਜੇ ਦਿਨ ਵੀ ਇੱਕ ਦਾਣਾ ਤੱਕ ਨਹੀਂ ਆਇਆ। ਖੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਡੀ.ਐਸ. ਗਰੇਵਾਲ ਨੇ ਇਸ ਪ੍ਰਤੀਨਿਧ ਨੂੰ ਦੱਸਿਆ 

ਕੇਂਦਰ ਵੱਲੋਂ ਬੁੱਢੇ ਨਾਲੇ ਦੀ ‘ਜੈਵਿਕ ਸਫਾਈ’ ਦਾ ਐਲਾਨ

Posted On April - 5 - 2011 Comments Off on ਕੇਂਦਰ ਵੱਲੋਂ ਬੁੱਢੇ ਨਾਲੇ ਦੀ ‘ਜੈਵਿਕ ਸਫਾਈ’ ਦਾ ਐਲਾਨ
ਸੀਵਰੇਜ ਲੋਡ 40 ਫੀਸਦੀ ਤਕ ਘੱਟ ਕਰਨ ਦੀ ਉਮੀਦ ਤਿੰਨ ਮਹੀਨਿਆਂ ਵਿੱਚ ਆਉਣਗੇ ਨਤੀਜੇ ਨਵੀਂ ਦਿੱਲੀ, 4 ਅਪਰੈਲ ਕੇਂਦਰੀ ਵਾਤਾਵਰਣ ਮੰਤਰਾਲਾ ਲੁਧਿਆਣਾ ਸ਼ਹਿਰ ‘ਚੋਂ ਲੰਘਦੇ ਬੁੱਢਾ ਨਾਲੇ ਜੋ ਕਦੇ ਸਤਲੁਜ ਦੀ ਟ੍ਰਿਬਿਊਟਰੀ ਰਿਹਾ ਉਤੇ ਸੀਵਰੇਜ ਦਾ ਬੋਝ ਘਟਾਉਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰੇਗਾ। ਮੰਤਰਾਲੇ ਨੇ ਅੱਜ ਇਥੇ ਇਕ ਬਿਆਨ ਰਾਹੀਂ ਦੱਸਿਆ ਕਿ ਬਾਇਓ ਰੈਮੀਡੀਏਸ਼ਨ ਪ੍ਰਾਜੈਕਟ ਲਈ ਵਾਤਾਵਰਣ ਮੰਤਰਾਲੇ ਰਾਹੀਂ ਪੂਰੇ ਫੰਡ ਦਿੱਤੇ ਜਾਣਗੇ ਅਤੇ ਇਸ ਦਾ ਮਨੋਰਥ ਹੈ ਕਿ ਪਾਣੀ 

ਖਾਲਸਾ ਕਾਲਜ ਬਾਰੇ ਪ੍ਰੈਸ ਕਾਨਫਰੰਸ ਵਿੱਚ ਤਕਰਾਰ

Posted On April - 5 - 2011 Comments Off on ਖਾਲਸਾ ਕਾਲਜ ਬਾਰੇ ਪ੍ਰੈਸ ਕਾਨਫਰੰਸ ਵਿੱਚ ਤਕਰਾਰ
ਭਾਈ ਰਣਜੀਤ ਸਿੰਘ ਤੇ ਪ੍ਰਿੰਸੀਪਲ ਦਲਜੀਤ ਸਿੰਘ ‘ਚ ਗਰਮਾ ਗਰਮੀ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 4 ਅਪਰੈਲ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਮਾਮਲਾ ਅੱਜ ਉਸ ਵੇਲੇ ਗਰਮਾ ਗਰਮ ਰੂਪ ‘ਚ ਉਠ ਗਿਆ ਜਦੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਇਸ ਮੁੱਦੇ ‘ਤੇ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਦੌਰਾਨ ਅਚਨਚੇਤੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਵੀ ਆਪਣਾ ਪੱਖ ਪੇਸ਼ ਕਰਨ ਲਈ ਪੁੱਜ ਗਏ। ਇਸ ਦੌਰਾਨ ਮੌਕੇ ‘ਤੇ ਹਾਜ਼ਰ ਸਾਬਕਾ ਫੈਡਰੇਸ਼ਨ 

ਰਤਨ ਟਾਟਾ ਤੋਂ ਪੀਏਸੀ ਸੰਤੁਸ਼ਟ, ਰਾਡੀਆ ਤੋਂ ਨਾਖੁਸ਼

Posted On April - 5 - 2011 Comments Off on ਰਤਨ ਟਾਟਾ ਤੋਂ ਪੀਏਸੀ ਸੰਤੁਸ਼ਟ, ਰਾਡੀਆ ਤੋਂ ਨਾਖੁਸ਼
ਦੋਵਾਂ ਪਾਸੋਂ ਵੱਖੋ-ਵੱਖਰੀ ਪੁੱਛਗਿੱਛ ਰਾਡੀਆ ਵੱਲੋਂ ਕੁਝ ਟੇਪਾਂ ਵਿਚ ਗੜਬੜ ਦਾ ਦਾਅਵਾ ਨਵੀਂ ਦਿੱਲੀ, 4 ਅਪਰੈਲ ਸੰਸਦ ਦੀ ਲੋਕ ਲੇਖਾ ਕਮੇਟੀ ਨੇ 2 ਜੀ ਸਪੈਕਟਰਮ ਵੰਡ ਵਿਚ ਹੋਈਆਂ ਬੇਨੇਮੀਆਂ ਸਬੰਧੀ ਅੱਜ ਸਿਰਮੌਰ ਸਨਅਤਕਾਰ ਰਤਨ ਟਾਟਾ ਅਤੇ ਕਾਰਪੋਰੇਟ ਲਾਬੀਕਾਰ ਨੀਰਾ ਰਾਡੀਆ ਤੋਂ ਪੁੱਛਗਿੱਛ ਕੀਤੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਦੇ ਮੁਖੀ ਮੁਰਲੀ ਮਨੋਹਰ ਜੋਸ਼ੀ ਨੇ ਦੱਸਿਆ ”ਕਮੇਟੀ ਨੇ ਇਹ ਮਹਿਸੂਸ ਕੀਤਾ ਰਾਡੀਆ ਸਾਫਗੋਈ ਨਾਲ ਤੱਥ ਪੇਸ਼ ਨਹੀਂ ਕਰ 

ਅਸਾਮ ‘ਚ ਪਹਿਲੇ ਗੇੜ ਦੌਰਾਨ 75 ਫੀਸਦੀ ਪੋਲਿੰਗ

Posted On April - 5 - 2011 Comments Off on ਅਸਾਮ ‘ਚ ਪਹਿਲੇ ਗੇੜ ਦੌਰਾਨ 75 ਫੀਸਦੀ ਪੋਲਿੰਗ
ਉਲਫ਼ਾ ਦੇ ਬਾਈਕਾਟ ਦੇ ਬਾਵਜੂਦ ਕੋਈ ਹਿੰਸਕ ਘਟਨਾ ਨਹੀਂ ਵਾਪਰੀ ਗੁਹਾਟੀ, 4 ਅਪਰੈਲ ਅਸਾਮ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ ਕਰੀਬ 75 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤਮਾਲ ਕੀਤਾ। ਇਥੇ ਅੱਜ 162 ਵਿਧਾਨ ਸਭਾ ਹਲਕਿਆਂ ਵਿਚੋਂ 62 ਹਲਕਿਆਂ ਵਿੱਚ ਸ਼ਾਂਤਮਈ ਮਾਹੌਲ ਵਿੱਚ ਵੋਟਾਂ ਪਈਆਂ। ਵਧੀਕ ਮੁੱਖ ਚੋਣ ਅਧਿਕਾਰੀ ਐਮ.ਸੀ. ਸਾਹੂ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ 75 ਫੀਸਦੀ  ਪੋਲਿੰਗ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੂਰ-ਦਰਾਡੇ ਇਲਾਕਿਆਂ 

ਸੁਖਬੀਰ ਨਾਲ ਮੇਰੀ ਈਰਖ਼ਾ ਬਾਰੇ ਮੁੱਖ ਮੰਤਰੀ ਸਪਸ਼ਟ ਕਰਨ: ਮਨਪ੍ਰੀਤ ਬਾਦਲ

Posted On April - 5 - 2011 Comments Off on ਸੁਖਬੀਰ ਨਾਲ ਮੇਰੀ ਈਰਖ਼ਾ ਬਾਰੇ ਮੁੱਖ ਮੰਤਰੀ ਸਪਸ਼ਟ ਕਰਨ: ਮਨਪ੍ਰੀਤ ਬਾਦਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਅਪਰੈਲ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਖੁੱਲ੍ਹ ਕੇ ਮੈਦਾਨ ਵਿੱਚ ਆ  ਗਏ ਹਨ। ਅੱਜ ਇੱਥੇ ਉਨ੍ਹਾਂ ਮੁੱਖ ਮੰਤਰੀ ਦੇ ਬਿਆਨਾਂ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ,  ‘ਮੁੱਖ ਮੰਤਰੀ ਲੋਕ ਕਚਹਿਰੀ ਵਿੱਚ ਇਹ ਗੱਲ ਸਪੱਸ਼ਟ ਕਰਨ ਕਿ ਸੁਖਬੀਰ ਬਾਦਲ ਨਾਲ ਮੈਨੂੰ ਕਿਸ ਗੱਲ ਤੋਂ ਈਰਖ਼ਾ ਹੈ।  ਸੁਖਬੀਰ ਬਾਦਲ ਨੇ ਅੱਜ ਤੱਕ ਕਿਹੜੀ ਸਿਆਸੀ ਮੱਲ੍ਹ ਮਾਰੀ ਹੈ, ਜਿਸ ਤੋਂ ਉਹ 

ਅਜੇ ਸੰਨਿਆਸ ਦਾ ਕੋਈ ਇਰਾਦਾ ਨਹੀਂ: ਸਚਿਨ

Posted On April - 5 - 2011 Comments Off on ਅਜੇ ਸੰਨਿਆਸ ਦਾ ਕੋਈ ਇਰਾਦਾ ਨਹੀਂ: ਸਚਿਨ
ਨਵੀਂ ਦਿੱਲੀ, 4 ਅਪਰੈਲ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਸਾਫ ਕੀਤਾ ਹੈ ਕਿ ਉਸ ਦਾ ਨੇੜ ਭਵਿੱਖ ‘ਚ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਹੁਣ ਆਪਣੇ     ਖੇਡ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਾ ਲੈ ਰਿਹਾ ਹੈ। ਸੰਨਿਆਸ ਲੈਣ ਦੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਸਚਿਨ ਨੇ ਕਿਹਾ ਕਿ ਭਾਰਤ ਲਈ ਖੇਡਣ ਦੀ ਇੱਛਾ ਤੇ ਜਨੂੰਨ ਅਜੇ ਵੀ ਉਸ ‘ਚ ਠਾਠਾਂ ਮਾਰਦਾ ਹੈ। ਉਸ ਨੇ ਕਿਹਾ ਕਿ ਸੰਨਿਆਸ ਬਾਰੇ ਤਾਂ ਕਦੇ 

ਅਮਰਿੰਦਰ ਵੱਲੋਂ ਵਿਧਾਨ ਸਭਾਈ ਹਲਕਿਆਂ ਦਾ ਦੌਰਾ 8 ਤੋਂ

Posted On April - 5 - 2011 Comments Off on ਅਮਰਿੰਦਰ ਵੱਲੋਂ ਵਿਧਾਨ ਸਭਾਈ ਹਲਕਿਆਂ ਦਾ ਦੌਰਾ 8 ਤੋਂ
ਪੱਟੀ ਤੋਂ ਕਰਨਗੇ ਉਦਘਾਟਨ ਚੰਡੀਗੜ੍ਹ, 4 ਅਪਰੈਲ a ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਹਲਕਿਆਂ ‘ਚ ਪਾਰਟੀ ਦੀਆਂ ਜਨਤਕ ਮੀਟਿੰਗਾਂ ਦਾ ਦੂਜਾ ਪੜਾਅ 8 ਅਪਰੈਲ ਤੋਂ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪਾਰਟੀ ਦੇ ਤਰਜਮਾਨ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਮੀਟਿੰਗਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਸੰਬੋਧਨ ਕਰਨਗੇ। ਲੋਕਾਂ ਨੂੰ ਗਤੀਸ਼ੀਲ ਕਰਨ ਦੇ ਆਪਣੇ ਦੂਜੇ ਪੜਾਅ ਦੇ ਪੋ੍ਰਗਰਾਮ ‘ਚ ਪਾਰਟੀ 

ਬਾਚਾ ਕਤਲ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਹਦਾਇਤ

Posted On April - 5 - 2011 Comments Off on ਬਾਚਾ ਕਤਲ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਹਦਾਇਤ
ਨਵੀਂ ਦਿੱਲੀ, 4 ਅਪਰੈਲ ਸੁਪਰੀਮ ਕੋਰਟ ਨੇ ਅੱਜ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਦੇ ਕਰੀਬੀ ਸਾਦਿਕ ਬਾਚਾ ਦੀ ਭੇਤਭਰੀ ਹਾਲਤ ‘ਚ ਹੋਈ ਮੌਤ ਦੀ ਜਾਂਚ ਤਿੰਨ ਦਿਨਾਂ ਅੰਦਰ-ਅੰਦਰ ਸੀ.ਬੀ.ਆਈ. ਨੂੰ ਸੌਂਪੀ ਜਾਵੇ। ਜਸਟਿਸ ਜੀ.ਐਸ. ਸਿੰਘਵੀ ਤੇ ਏ.ਕੇ. ਗਾਂਗੁਲੀ ਦੇ ਆਧਾਰਤ ਬੈਂਚ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਸ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਲਈ ਸਰਕਾਰ ਤਿੰਨ ਦਿਨਾਂ ‘ਚ ਨੋਟੀਫਿਕੇਸ਼ਨ ਜਾਰੀ ਕਰੇ ਤੇ ਇਸ ਤੋਂ ਬਾਅਦ ਸੀ.ਬੀ.ਆਈ. ਇਸ 

ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਜੇ ਮੱਠੀ

Posted On April - 5 - 2011 Comments Off on ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਜੇ ਮੱਠੀ
ਨਵੀਂ ਦਿੱਲੀ, 4 ਅਪਰੈਲ ਇਸ ਸਾਲ ਮੰਡੀਆਂ ਵਿੱਚ ਕਣਕ ਦੀ ਆਮਦ 36 ਫੀਸਦੀ ਘਟੀ ਹੈ ਕਿਉਂਕਿ ਮੱਧ ਪ੍ਰਦੇਸ਼ ਤੋਂ ਫਸਲ ਘੱਟ ਪਹੁੰਚੀ ਹੈ ਤੇ ਹਰਿਆਣਾ ਵਿੱਚ ਵਾਢੀ ਦੇਰੀ ਨਾਲ ਹੋਈ ਸੀ। ਹੁਣ ਤੱਕ ਕੁੱਲ 4.34 ਲੱਖ ਟਨ ਕਣਕ ਦੀ ਆਮਦ ਹੋਈ ਹੈ। ਭਾਰਤੀ ਖੁਰਾਕ ਨਿਗਮ ਕੋਲ ਇਸ ਤੋਂ ਪਿਛਲੇ ਸਾਲ 6.74 ਲੱਖ ਟਨ ਕਣਕ ਆਈ ਸੀ। ਕਣਕ ਦੀ ਦੇਸ਼ ਭਰ ਵਿੱਚ ਇਸ ਸਾਲ ਆਮਦ ਕਰੀਬ 34 ਫੀਸਦੀ ਘਟ ਕੇ 6.03 ਲੱਖ ਟਨ ਹੋਈ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 9.08 ਲੱਖ ਟਨ ਆਮਦ ਹੋਈ ਸੀ। ਮੱਧ ਪ੍ਰਦੇਸ਼ ਵਿੱਚ ਕਰੀਬ 2 ਲੱਖ ਟਨ ਕਣਕ ਦੀ ਆਮਦ 

ਮਾਰੂਤੀ ਕਾਰ ਨਹਿਰ ਵਿੱਚ ਡਿੱਗੀ; ਚਾਲਕ ਲਾਪਤਾ

Posted On April - 5 - 2011 Comments Off on ਮਾਰੂਤੀ ਕਾਰ ਨਹਿਰ ਵਿੱਚ ਡਿੱਗੀ; ਚਾਲਕ ਲਾਪਤਾ
ਸਾਦਿਕ,4 ਅਪਰੈਲ ਪਿੰਡ ਕਿਲੀ ਅਰਾਈਆਂ ਨੇੜੇ ਇਕ ਮਾਰੂਤੀ ਕਾਰ ( ਐਚ ਆਰ 51 ਐਚ 9343)ਜਿਸ ਨੂੰ ਰਾਜਬਿੰਦਰ ਸਿੰਘ ਬੱਬੂ ਪੁੱਤਰ ਅਜਮੇਰ ਸਿੰਘ ਜੱਟ ਵਾਸੀ ਪਿੰਡ ਸਮਾਲਸਰ,ਜ਼ਿਲ੍ਹਾ ਮੋਗਾ ਚਲਾ ਰਿਹਾ ਸੀ ,ਅਚਾਨਕ ਗੰਗ ਨਹਿਰ ਦੀ ਪਟੜੀ ਤੋਂ ਕਿਸੇ ਕਾਰਨ ਨਹਿਰ ਵਿਚ ਪਲਟ ਗਈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਤੋਂ ਹੌਲਦਾਰ ਗੁਰਮੇਜ ਸਿੰਘ ਦੀ ਅਗਵਾਈ ਵਿਚ ਪੁੱਜੀ ਪੁਲੀਸ ਪਾਰਟੀ ਨੇ ਬਚਾਅ ਦੀ ਕਾਰਵਾਈ ਕਰਦਿਆਂ ਲੋਕਾਂ ਦੀ ਮਦਦ ਨਾਲ ਪਲਟੀ ਕਾਰ ਨੂੰ ਨਹਿਰ ਵਿਚੋਂ ਕੱਢ ਲਿਆ ਪਰ ਚਾਲਕ ਨਹੀਂ ਮਿਲਿਆ। 

ਲੋੜਵੰਦ ਡਿਪਲੋਮਾ ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ

Posted On April - 5 - 2011 Comments Off on ਲੋੜਵੰਦ ਡਿਪਲੋਮਾ ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਅਪਰੈਲ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਸਨਅਤੀ ਸਿਖਲਾਈ ਬੋਰਡ ਨੇ ਪੰਜਾਬ ਦੇ ਵੱਖ-ਵੱਖ ਪੌਲੀਟੈਕਨਿਕ ਕਾਲਜਾਂ ਵਿੱਚ ਡਿਪਲੋਮਾ ਦੇ ਤਕਰੀਬਨ ਸੌ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਅਤੇ ਪੂਰੀ ਫੀਸ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਰੇਕ ਉਸ ਵਿਦਿਆਰਥੀ ਨੂੰ 12000 ਰੁਪਏ ਸਕਾਲਰਸ਼ਿਪ ਦਿੱਤੀ ਜਾਵੇਗੀ ਜਿਸ ਦੀ ਪਰਿਵਾਰਕ ਆਮਦਨ 1.50 ਲੱਖ ਤੋਂ ਘੱਟ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ 40 ਵਿਦਿਆਰਥੀਆਂ ਵਿੱਚੋਂ 

ਕੁਲਦੀਪ ਸਿੰਘ ਤੇ ਰਾਜੀਵ ਸ਼ਰਮਾ ਹਾਈ ਕੋਰਟ ਦੇ ਜੱਜ ਬਣੇ

Posted On April - 4 - 2011 Comments Off on ਕੁਲਦੀਪ ਸਿੰਘ ਤੇ ਰਾਜੀਵ ਸ਼ਰਮਾ ਹਾਈ ਕੋਰਟ ਦੇ ਜੱਜ ਬਣੇ
ਸ਼ਿਮਲਾ, 3 ਅਪਰੈਲ ਜਸਟਿਸ ਕੁਲਦੀਪ ਸਿੰਘ ਤੇ ਜਸਟਿਸ ਰਾਜੀਵ ਸ਼ਰਮਾ ਨੇ ਅੱਜ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਹਲਫ ਲਿਆ। ਇਸ ਮੌਕੇ ਕਰਵਾਏ ਸਾਦਾ ਸਮਾਗਮ ’ਚ ਹਾਈ ਕੋਰਟ ਦੇ ਸਾਰੇ ਜੱਜ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਸਮਾਗਮ ’ਚ ਕਈ ਸਾਬਕਾ ਜੱਜਾਂ ਤੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। -ਪੀ.ਟੀ.ਆਈ.  
Available on Android app iOS app
Powered by : Mediology Software Pvt Ltd.