ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੁੱਖ ਸਫ਼ਾ › ›

Featured Posts
ਐਫਏਟੀਐੱਫ ਵੱਲੋਂ ਪਾਕਿ ਨੂੰ ਬਲੈਕਲਿਸਟ ਕਰਨ ਦੀ ਚਿਤਾਵਨੀ

ਐਫਏਟੀਐੱਫ ਵੱਲੋਂ ਪਾਕਿ ਨੂੰ ਬਲੈਕਲਿਸਟ ਕਰਨ ਦੀ ਚਿਤਾਵਨੀ

ਪੈਰਿਸ, 18 ਅਕਤੂਬਰ ਆਲਮੀ ਪੱਧਰ ’ਤੇ ਦਹਿਸ਼ਤਗਰਦਾਂ ਨੂੰ ਮਿਲਦੀ ਵਿੱਤੀ ਮਦਦ ’ਤੇ ਬਾਜ਼ ਅੱਖ ਰੱਖਣ ਵਾਲੀ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਗਲੇ ਸਾਲ ਫ਼ਰਵਰੀ ਤਕ ਟੈਰਰ ਫੰਡਿੰਗ ਨੂੰ ਨੱਥ ਪਾਉਣ ਵਿੱਚ ਨਾਕਾਮ ਰਿਹਾ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਕ ਵਾਰ ...

Read More

ਜਸਟਿਸ ਬੋਬੜੇ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫ਼ਾਰਿਸ਼

ਜਸਟਿਸ ਬੋਬੜੇ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫ਼ਾਰਿਸ਼

ਨਵੀਂ ਦਿੱਲੀ, 18 ਅਕਤੂਬਰ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਰੰਜਨ ਗੋਗੋਈ ਨੇ ਅੱਜ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਆਪਣੇ ਜਾਨਸ਼ੀਨ ਵਜੋਂ ਜਸਟਿਸ ਐੱਸ.ਏ.ਬੋਬੜੇ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਜਸਟਿਸ ਬੋਬੜੇ, ਸੀਜੇਆਈ ਮਗਰੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਅਧਿਕਾਰਤ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ...

Read More

ਮੌੜ ਬੰਬ ਧਮਾਕਾ: ਡੀਜੀਪੀ ਦੀ ਅਗਵਾਈ ’ਚ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ

ਮੌੜ ਬੰਬ ਧਮਾਕਾ: ਡੀਜੀਪੀ ਦੀ ਅਗਵਾਈ ’ਚ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ

ਚਰਨਜੀਤ ਭੁੱਲਰ ਬਠਿੰਡਾ, 18 ਅਕਤੂਬਰ ਮੌੜ ਬੰਬ ਧਮਾਕੇ ਦੀ ਜਾਂਚ ਹੁਣ ਡੀਜੀਪੀ ਦੀ ਅਗਵਾਈ ਵਾਲੀ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਕਰੇਗੀ, ਜਿਸ ਤੋਂ ਹੁਣ ਮੌੜ ਧਮਾਕੇ ਦੀ ਜਾਂਚ ਕਿਸੇ ਤਣ-ਪੱਤਣ ਲੱਗਣ ਦੇ ਆਸਾਰ ਬਣ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਅਰੁਣ ਪੱਲੀ ਦੇ ਡਿਵੀਜ਼ਨ ਬੈਂਚ ਨੇ ...

Read More

ਕਤਲ ਕੇਸ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ

ਕਤਲ ਕੇਸ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ

ਦਰਸ਼ਨ ਸਿੰਘ ਸੋਢੀ ਐਸਏਐਸ ਨਗਰ (ਮੁਹਾਲੀ), 18 ਅਕਤੂਬਰ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਕਰੀਬ ਚਾਰ ਸਾਲ ਪੁਰਾਣੇ ਨੌਜਵਾਨ ਦੀ ਹੱਤਿਆ ਮਾਮਲੇ ਦੇ ਮੁੱਖ ਗਵਾਹ ਬੀਰ ਸਿੰਘ (55) ਨੂੰ ਅੱਜ ਸਵੇਰੇ ਛੇ ਵਜੇ ਦੇ ਕਰੀਬ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕੇਸ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਐੱਨਆਰਆਈ ਨੌਜਵਾਨ ਮਨੀਸ਼ ਪ੍ਰਭਾਕਰ ...

Read More

ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਸਿੱਖ ਸੰਗਤ ’ਚ ਰੋਸ

ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਸਿੱਖ ਸੰਗਤ ’ਚ ਰੋਸ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 18 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਹੈ ਪਰ ਇਸ ਉੱਤੇ ਅਮਲ ਹੋਣ ਤੋਂ ਪਹਿਲਾਂ ਹੀ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ...

Read More

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਨਵੀਂ ਦਿੱਲੀ, 18 ਅਕਤੂਬਰ ਅਮਰੀਕਾ ਜਾਣ ਲਈ ਗ਼ੈਰਕਾਨੂੰਨੀ ਢੰਗ ਨਾਲ ਮੈਕਸਿਕੋ ’ਚ ਵੜੇ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਅੱਜ ਤੜਕੇ ਪਰਤ ਆਏ ਹਨ। ਇਨ੍ਹਾਂ ਵਿਚ ਇਕ ਔਰਤ ਵੀ ਹੈ। ‘ਅਮੈਰੀਕਨ ਡਰੀਮ’ ਅਤੇ ਬਿਹਤਰ ਜ਼ਿੰਦਗੀ ਤੇ ਨੌਕਰੀਆਂ ਦੇ ਸੁਫ਼ਨੇ ਲੈ ਕੇ ਲੱਖਾਂ ਰੁਪਏ ਖ਼ਰਚ ...

Read More

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਵਿਸ਼ੇਸ਼ ਜਹਾਜ਼ ਰਾਹੀਂ ਮੰਗਲਵਾਰ ਨੂੰ ਅੰਮ੍ਰਿਤਸਰ ਪੁੱਜਣਗੇ ਸੰਦੀਪ ਦੀਕਸ਼ਿਤ ਨਵੀਂ ਦਿੱਲੀ, 18 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਲਈ ਪਾਕਿਸਤਾਨ ਨਾਲ ਅੰਦਰੂਨੀ ਖਿੱਚੋਤਾਣ ਦੇ ਚੱਲਦਿਆਂ ਸਰਕਾਰ ਨੇ ਇਸ ਮੁੱਦੇ ’ਤੇ ਪਹਿਲ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 90 ਰਾਜਦੂਤਾਂ ਨੂੰ ਲਿਆਉਣ ...

Read More


ਨਹੀਂ ਨਜ਼ਰ ਆਏਗਾ ਹੁਣ ਬਿਜਲੀ ਬੋਰਡ ਦਾ ਪਛਾਣ ਚਿੰਨ੍ਹ

Posted On May - 16 - 2010 Comments Off on ਨਹੀਂ ਨਜ਼ਰ ਆਏਗਾ ਹੁਣ ਬਿਜਲੀ ਬੋਰਡ ਦਾ ਪਛਾਣ ਚਿੰਨ੍ਹ
ਸਰਬਜੀਤ ਸਿੰਘ ਭੰਗੂ ਪਟਿਆਲਾ, 15 ਮਈ ਪੰਜਾਬ ਰਾਜ ਬਿਜਲੀ ਬੋਰਡ ਦਾ ਪੁਨਰ ਗਠਨ ਹੋ ਗਿਆ ਹੈ। ਇਸ ਦੀ ਥਾਂ ਦੋ ਨਵੇਂ ਨਿਗਮ ‘ਪਾਵਰਕੌਮ’ ਤੇ ‘ਟ੍ਰਾਂਸਕੋ’ ਹੋਂਦ ਵਿਚ ਆ ਚੁੱਕੇ ਹਨ। ਇਸ ਲਈ ਇਸ ਦਾ ਵਰ੍ਹਿਆਂ ਤੋਂ ਚਲਿਆ ਆ ਰਿਹਾ ‘‘ਲੋਗੋ’’ ਵੀ ਹੁਣ ਨਵੇਂ ਪ੍ਰੋਗਰਾਮਾਂ ਤਹਿਤ ਤਬਦੀਲ ਕੀਤਾ ਜਾਵੇਗਾ। ਇਸ ਲੋਗੋ ਦੀ ਥਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਟ੍ਰਾਂਸਕੋ) ਦੇ ਹੁਣ ਦੋ ਵੱਖੋ -ਵੱਖਰੇ ਲੋਗੋ ਬਣਾਏ ਜਾਣ ਸਬੰਧੀ ਫੈਸਲਾ ਲੈ 

ਪੰਜਾਬ ’ਚ ਨਕਸਲਵਾਦ ਮੁੜ ਪਨਪਣ ਦਾ ਖ਼ਤਰਾ: ਅਮਰਿੰਦਰ

Posted On May - 16 - 2010 Comments Off on ਪੰਜਾਬ ’ਚ ਨਕਸਲਵਾਦ ਮੁੜ ਪਨਪਣ ਦਾ ਖ਼ਤਰਾ: ਅਮਰਿੰਦਰ
ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ ਸਤਿਬੀਰ ਸਿੰਘ ਲੁਧਿਆਣਾ, 15 ਮਈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚ ਰਾਜਨੀਤਕ ਫੈਸਲੇ ਲੈਣ ਦੀ ਇੱਛਾ ਸ਼ਕਤੀ ਨਹੀਂ ਹੈ। ਇਹ ਦਾਅਵਾ ਅੱਜ ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਕਾਰਗੁਜ਼ਾਰੀ ’ਤੇ ਸਖਤ ਟਿੱਪਣੀ ਕਰਦਿਆਂ ਕੀਤਾ। ਉਹ ਇੱਥੇ ਜ਼ਿਲ੍ਹਾ ਕਚਹਿਰੀ ਵਿਚ ਬਹੁ ਕਰੋੜੀ ਸਿਟੀ ਸੈਂਟਰ ਘੁਟਾਲੇ ਸਬੰਧੀ ਚਲ ਰਹੇ ਮੁਕੱਦਮੇ ਵਿਚ ਪੇਸ਼ੀ 

ਸੱਜਣ ਕੁਮਾਰ ਖ਼ਿਲਾਫ਼ ਮੁਕੱਦਮੇ ਦਾ ਰਾਹ ਸਾਫ

Posted On May - 16 - 2010 Comments Off on ਸੱਜਣ ਕੁਮਾਰ ਖ਼ਿਲਾਫ਼ ਮੁਕੱਦਮੇ ਦਾ ਰਾਹ ਸਾਫ
ਐਡੀਸ਼ਨਲ ਸੈਸ਼ਨ ਜੱਜ ਵੱਲੋਂ 18 ਨੂੰ ਦੋਸ਼ ਆਇਦ ਕਰਨ ਦੇ ਹੁਕਮ ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 15 ਮਈ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਸਿੱਖ ਵਿਰੋਧੀ ਦੰਗਿਆਂ ਵਿਚ ਹੱਤਿਆ ਅਤੇ ਦੋ ਫਿਰਕਿਆਂ ਦਰਮਿਆਨ ਵੈਰ-ਭਾਵ ਵਧਾਉਣ ਦੇ ਇਕ ਮਾਮਲੇ ਵਿਚ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ। ਐਡੀਸ਼ਨਲ ਸੈਸ਼ਨ ਜੱਜ ਸੁਨੀਤਾ ਗੁਪਤਾ ਨੇ ਸੱਜਣ ਕੁਮਾਰ ਖ਼ਿਲਾਫ਼ ਮੁੱਢਲੇ ਸਬੂਤਾਂ ਦੀ ਪੜਚੋਲ ਤੋਂ ਬਾਅਦ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਉਸ ਦੇ ਖ਼ਿਲਾਫ਼ ਮੁਕੱਦਮਾ 

ਜ਼ਿਲ੍ਹਾ ਮੁਕਤਸਰ ਦਾ ਮੁੱਖ ਖੇਤੀਬਾੜੀ ਅਫਸਰ ਮੁਅੱਤਲ

Posted On May - 16 - 2010 Comments Off on ਜ਼ਿਲ੍ਹਾ ਮੁਕਤਸਰ ਦਾ ਮੁੱਖ ਖੇਤੀਬਾੜੀ ਅਫਸਰ ਮੁਅੱਤਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਮਈ ਪੰਜਾਬ ਦੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਨਾਲ ਸਬੰਧਤ ਮੁੱਖ ਖੇਤੀਬਾੜੀ ਅਫਸਰ ਦਰਸ਼ਨ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਅਧਿਕਾਰੀ ਉਤੇ ਦੋਸ਼ ਹੈ ਕਿ ਉਸ ਨੇ ਜ਼ਿਲ੍ਹੇ ਵਿੱਚ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਵਿਰੁਧ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਖੇਤੀਬਾੜੀ ਮੰਤਰੀ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਉਤੇ ਚਿੰਤਾ 

ਸਰਹੱਦ ਤੋਂ 20 ਕਿਲੋ ਹੈਰੋਇਨ ਫੜੀ

Posted On May - 16 - 2010 Comments Off on ਸਰਹੱਦ ਤੋਂ 20 ਕਿਲੋ ਹੈਰੋਇਨ ਫੜੀ
ਬੋਹੜ ਵਡਾਲਾ ਚੌਕੀ ਲਾਗਿਓਂ ਕਾਰਤੂਸ ਅਤੇ ਪਿਸਤੌਲ ਵੀ ਮਿਲੇ ਪੱਤਰ ਪ੍ਰੇਰਕ ਕਲਾਨੌਰ, 15 ਮਈ ਅੱਜ ਤੜਕਸਾਰ ਹਿੰਦ-ਪਾਕਿ ਸਰਹੱਦ ’ਤੇ ਡੇਰਾ ਬਾਬਾ ਨਾਨਕ ਸੈਕਟਰ ਦੀ ਬੀ.ਐਸ.ਐਫ 153 ਬਟਾਲੀਅਨ ਦੀ ਪੋਸਟ ਬੋਹੜ ਵਡਾਲਾ ਵੱਲੋਂ ਇੰਟੈਲੀਜੈਂਸੀ ਗੁਰਦਾਸਪੁਰ  ਦੇ ਮੁਖੀ ਅਜੈ ਪਾਲ ਦੀ ਰਿਪੋਰਟ ’ਤੇ ਪਾਕਿ ਵੱਲੋਂ ਸਮੱਗਲਿੰਗ ਹੋ ਕੇ ਆਈ 19.75 ਕਿਲੋ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ 99.77 ਕਰੋੜ ਬਣਦੀ ਹੈ ਅਤੇ ਦੋ ਮੈਗਜ਼ੀਨ, 20 ਜਿੰਦਾ ਕਾਰਤੂਸ ਅਤੇ ਇੱਕ ਵਿਦੇਸ਼ੀ ਪਿਸਤੌਲ ਦੀ ਖੇਪ 

ਬਾਦਲ ਵੱਲੋਂ ਕੈਦੀਆਂ ਨੂੰ ਸਜ਼ਾ ’ਚ ਛੋਟ ਦਾ ਐਲਾਨ

Posted On May - 15 - 2010 Comments Off on ਬਾਦਲ ਵੱਲੋਂ ਕੈਦੀਆਂ ਨੂੰ ਸਜ਼ਾ ’ਚ ਛੋਟ ਦਾ ਐਲਾਨ
ਸਰਹਿੰਦ ਫਤਹਿ ਤ੍ਰੈਸ਼ਤਾਬਦੀ ਸਮਾਰੋਹ ਸੰਪੂਰਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਸੱਦਾ ਤ੍ਰੈਸ਼ਤਾਬਦੀ ਜਸ਼ਨਾਂ ਵਿਚ ਸਿੱਖ ਸੰਗਤ ਵੱਡੀ ਗਿਣਤੀ ’ਚ ਹੋਈ ਸ਼ਾਮਲ ਨਾਂਦੇੜ ਸਾਹਿਬ ਦੀ ਸੰਗਤ ਵੱਲੋਂ ਸੋਨੇ ਦੇ ਪੰਜ ਤੀਰ, ਨਗਾਰਾ ਤੇ ਨਿਸ਼ਾਨ ਸਾਹਿਬ ਭੇਟ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਹਿਮ ਸ਼ਖਸੀਅਤਾਂ ਦਾ ਸਨਮਾਨ ਭੂਸ਼ਨ ਸੂਦ/ਜਸਵੀਰ ਉਪਲ ਫਤਿਹਗੜ੍ਹ ਸਾਹਿਬ, 14 ਮਈ ਸਰਹਿੰਦ ਫਤਹਿ ਦਿਵਸ ਦੇ ਤ੍ਰੈਸ਼ਤਾਬਦੀ ਜਸ਼ਨਾਂ ਸਬੰਧੀ ਅੱਜ ਇੱਥੇ ਹੋਏ 

ਦੋ ਸੜਕ ਹਾਦਸਿਆਂ ਵਿਚ ਗਈਆਂ 10 ਜਾਨਾਂ

Posted On May - 15 - 2010 Comments Off on ਦੋ ਸੜਕ ਹਾਦਸਿਆਂ ਵਿਚ ਗਈਆਂ 10 ਜਾਨਾਂ
ਕੱਥੂਨੰਗਲ ਨੇੜੇ ਪਰਿਵਾਰ ਦੇ 6 ਜੀਅ ਅਤੇ ਫਿਲੌਰ ਲਾਗੇ ਮਾਂ-ਪੁੱਤਰ ਹਲਾਕ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ/ਜੈਂਤੀਪੁਰ, 14 ਮਈ ਅੰਮ੍ਰਿਤਸਰ-ਪਠਾਨਕੋਟ ਸੜਕ ’ਤੇ ਪਿੰਡ ਗੋਪਾਲਪੁਰ ਨੇੜੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆ ਰਹੇ ਇਕ ਪਰਿਵਾਰ ਦੇ ਛੇ ਜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਵਿਚ ਪੰਜ ਬੱਚੇ ਸ਼ਾਮਲ ਸਨ। ਮ੍ਰਿਤਕਾਂ ਦੀ ਸ਼ਨਾਖਤ ਕੁੰਨਣ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਕੋਟ ਧੰਦਲ, ਉਸ ਦੀਆਂ ਦੋ 

23 ਔਰਤਾਂ ਸਮੇਤ 28 ਬਰਾਤੀ ਹਲਾਕ

Posted On May - 15 - 2010 Comments Off on 23 ਔਰਤਾਂ ਸਮੇਤ 28 ਬਰਾਤੀ ਹਲਾਕ
ਬੱਸ ’ਚ ਆਇਆ ਕਰੰਟ ਮਾਂਡਲਾ, 14 ਮਈ ਬਿਜਲੀ ਦੀ ਸ਼ਕਤੀਸ਼ਾਲੀ ਤਾਰ ਬਰਾਤ ਦੀ ਬੱਸ ’ਤੇ ਡਿੱਗਣ ਕਾਰਨ 28 ਬਰਾਤੀ ਹਲਾਕ ਹੋ ਗਏ। ਮਰਨ ਵਾਲਿਆਂ ਵਿਚ ਵਧੇਰੇ ਔਰਤਾਂ ਹਨ। ਬਿਜਲੀ ਦੀ ਤਾਰ ਬੱਸ ਨਾਲ ਜੁੜਦੇ ਹੀ ਬੱਸ ਨੂੰ ਅੱਗ ਲੱਗ ਗਈ ਅਤੇ ਬਰਾਤੀ ਬੱਸ ਦੇ ਅੰਦਰ ਹੀ ਘਿਰ ਗਏ। ਮੱਧ ਪ੍ਰਦੇਸ਼ ਦੇ ਮਾਂਡਲਾ ਕਸਬੇ ਨੇੜੇ ਪਿੰਡ ਸੂਰਜਪੁਰ ਵਿਚ ਵਾਪਰੀ ਇਸ ਦਰਦਨਾਕ ਘਟਨਾ ’ਚ ਮਰਨ ਵਾਲਿਆਂ ਵਿਚ 23 ਔਰਤਾਂ ਸ਼ਾਮਲ ਹਨ। ਇੱਥੋਂ ਦੇ ਕੁਲੈਕਟਰ ਕੇ.ਕੇ. ਖੇਰ ਨੇ ਦੱਸਿਆ ਕਿ ਹਾਦਸੇ ਦੀ ਸ਼ਿਕਾਰ ਬੱਸ ਵਿਚ ਕੁੱਲ 36 ਯਾਤਰੀ ਸਨ। 

ਸੱਜਣ ਕੁਮਾਰ ਖਿਲਾਫ ਦੋਸ਼ ਆਇਦ ਕਰਨ ਬਾਰੇ ਫੈਸਲਾ ਅੱਜ

Posted On May - 15 - 2010 Comments Off on ਸੱਜਣ ਕੁਮਾਰ ਖਿਲਾਫ ਦੋਸ਼ ਆਇਦ ਕਰਨ ਬਾਰੇ ਫੈਸਲਾ ਅੱਜ
ਨਵੀਂ ਦਿੱਲੀ, 14 ਮਈ ’84 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਸੀ.ਬੀ.ਆਈ. ਵੱਲੋਂ ਦਾਇਰ ਅਪੀਲ ’ਤੇ ਦਿੱਲੀ ਦੀ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਉਣ ਦੀ ਸੰਭਾਵਨਾ ਹੈ। ਸੀ.ਬੀ.ਆਈ. ਵੱਲੋਂ ਸੱਜਣ ਖਿਲਾਫ ਕਤਲ ਤੇ ਦੰਗਿਆਂ ਦੇ ਦੋਸ਼ ਆਇਦ ਕਰਨ ਲਈ ਅਪੀਲ ਦਾਇਰ ਕੀਤੀ ਗਈ ਸੀ। ਐਡੀਸ਼ਨਲ ਸੈਸ਼ਨਜ਼ ਜੱਜ ਸੁਨੀਤਾ ਗੁਪਤਾ ਵੱਲੋਂ ਫੈਸਲਾ ਲਿਆ ਜਾਵੇਗਾ ਕਿ ਸੱਜਣ ਨੂੰ ਕੇਸ ਵਿਚੋਂ ਬਰੀ ਕੀਤਾ ਜਾਵੇ ਜਾਂ ਮੁਕੱਦਮਾ ਚਲਾਇਆ ਜਾਵੇ। ਸੁਨੀਤਾ ਗੁਪਤਾ ਨੇ 4 ਮਈ ਨੂੰ 

ਮਾਓਵਾਦੀਆਂ ਵੱਲੋਂ ਪੰਜ ਸੀ.ਪੀ.ਐਮ. ਹਮਾਇਤੀ ਹਲਾਕ

Posted On May - 15 - 2010 Comments Off on ਮਾਓਵਾਦੀਆਂ ਵੱਲੋਂ ਪੰਜ ਸੀ.ਪੀ.ਐਮ. ਹਮਾਇਤੀ ਹਲਾਕ
ਝਾੜਗਰਾਮ: ਮਾਓਵਾਦੀਆਂ ਨੇ ਸੀ.ਪੀ.ਐਮ. ਦੇ ਚਾਰ ਹਮਾਇਤੀਆਂ ਅਤੇ ਇਕ ਪਾਰਟੀ ਵਰਕਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਲਾਸ਼ਾਂ ਨੂੰ ਮੁੱਖ ਮਾਰਗ ’ਤੇ ਸੁੱਟ ਦਿੱਤਾ। ਹਮਲਾਵਰਾਂ ਨੂੰ ਸ਼ੱਕ ਸੀ ਕਿ ਸੀ.ਪੀ.ਐਮ. ਹਮਾਇਤੀ ਪੁਲੀਸ ਦੇ ਮੁਖਬਰ ਹਨ। ਪੁਲੀਸ ਅਨੁਸਾਰ ਮਰਨ ਵਾਲਿਆਂ ਦੀ ਪਛਾਣ ਅਸ਼ੋਕ ਅਹੀਰ, ਸਵੱਪਨ ਅਹੀਰ, ਨਜ਼ਰੁੱਲ ਮੀਰ, ਸਨਾਤਨ ਅਹੀਰ ਵਜੋਂ ਹੋਈ ਹੈ। -ਪੀ.ਟੀ.ਆਈ.  

ਮਹਿੰਗਾਈ ਦਰ 16 ਮਹੀਨਿਆਂ ਬਾਅਦ ਦੋਹਰੇ ਅੰਕੜੇ ’ਚ ਪੁੱਜੀ

Posted On May - 15 - 2010 Comments Off on ਮਹਿੰਗਾਈ ਦਰ 16 ਮਹੀਨਿਆਂ ਬਾਅਦ ਦੋਹਰੇ ਅੰਕੜੇ ’ਚ ਪੁੱਜੀ
ਨਵੀਂ ਦਿੱਲੀ : ਦੇਸ਼ ਵਿਚ ਮਹਿੰਗਾਈ ਦੀ ਦਰ 16  ਮਹੀਨਿਆਂ ਦੌਰਾਨ ਪਹਿਲੀ ਵਾਰ ਸਾਰੇ ਹੱਦਾਂ-ਬੰਨ੍ਹੇ ਟੱਪਦੀ ਹੋਈ ਦੋ ਅੰਕਾਂ ਵਿਚ ਜਾ ਪੁੱਜੀ। ਬੀਤੇ ਫਰਵਰੀ ਮਹੀਨੇ ਮੁਦਰਾ ਸਫੀਤੀ ਦੀ ਇਹ ਦਰ 10.06 ਫੀਸਦੀ ਦਰਜ ਕੀਤੀ ਗਈ। ਉਂਜ ਅੰਦਾਜ਼ਾ ਹੈ ਕਿ ਅਪਰੈਲ ਮਹੀਨੇ ਦੌਰਾਨ ਇਹ ਦਰ ਘੱਟ ਕੇ 9.59 ਫੀਸਦੀ ਰਹਿ ਗਈ ਸੀ। ਫਰਵਰੀ ਮਹੀਨੇ ਵਿਚ ਮਹਿੰਗਾਈ ਦਰ ਦਾ ਆਰਜ਼ੀ ਅੰਦਾਜ਼ਾ 8.89 ਫੀਸਦੀ ਵਜੋਂ ਲਾਇਆ ਗਿਆ ਸੀ ਪਰ ਇਸ ਦੇ ਪੱਕੇ ਅੰਕੜੇ ਆਉਣ ਉਤੇ ਜ਼ਾਹਿਰ ਹੋ ਗਿਆ ਕਿ ਉਦੋਂ ਮਹਿੰਗਾਈ ਦਰ ਦੋ ਅੰਕਾਂ ਵਿਚ ਪੁੱਜ 

ਅਤਿਵਾਦੀਆਂ ਨੇ ਹੱਥਗੋਲਾ ਸੁੱਟਿਆ, 6 ਜ਼ਖ਼ਮੀ

Posted On May - 15 - 2010 Comments Off on ਅਤਿਵਾਦੀਆਂ ਨੇ ਹੱਥਗੋਲਾ ਸੁੱਟਿਆ, 6 ਜ਼ਖ਼ਮੀ
ਸ੍ਰੀਨਗਰ : ਇਥੇ ਸੁਰੱਖਿਆ ਜਵਾਨਾਂ ਤੇ ਹਿੰਸਕ ਭੀੜ ਵਿਚਾਲੇ ਝੜਪ ਦੌਰਾਨ ਅਤਿਵਾਦੀਆਂ ਨੇ ਹੱਥ ਗੋਲਾ ਸੁੱਟਿਆ ਜਿਸ ਕਾਰਨ ਚਾਰ ਸੁਰੱਖਿਆ ਜਵਾਨਾਂ ਸਮੇਤ 6 ਜਣੇ ਜ਼ਖਮੀ ਹੋ ਗਏ। ਪੁਲੀਸ ਸੂਤਰਾਂ ਨੇ ਦੱਸਿਆ ਜਾਮਾ ਮਸਜਿਦ ਨੇੜੇ ਸਰਾਫ ਕਦਾਲ ਚੌਕ ਵਿਖੇ ਜਵਾਨਾਂ ਤੇ ਲੋਕਾਂ ਦੀ ਭੀੜ ਉਪਰ ਅਤਿਵਾਦੀਆਂ ਨੇ ਹੱਥ ਗੋਲਾ ਸੁੱਟ ਦਿੱਤਾ। ਇਹ ਹਮਲਾ ਉਦੋਂ ਹੋਇਆ ਜਦੋਂ ਭੀੜ ਹਿੰਸਾ ’ਤੇ ਉਤਾਰੂ ਹੋ ਗਈ ਅਤੇ ਜਵਾਨਾਂ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਹਮਲੇ ਤੋਂ ਪਹਿਲਾਂ ਇਲਾਕੇ ਵਿਚ ਗੋਲੀ ਚੱਲਣ 

ਚਾਵਲਾ ਤੇ ਸਾਹਨੀ ਵਿਰੁੱਧ ਜ਼ਾਬਤਾ ਕਾਰਵਾਈ ਯਕੀਨੀ

Posted On May - 15 - 2010 Comments Off on ਚਾਵਲਾ ਤੇ ਸਾਹਨੀ ਵਿਰੁੱਧ ਜ਼ਾਬਤਾ ਕਾਰਵਾਈ ਯਕੀਨੀ
ਬਲਬੀਰ ਪੁੰਜ ਦਾ ਐਲਾਨ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਮਈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਮੁੱਖ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ ਵਿਰੁੱਧ ਕੀਤੀ ਜਾਣੀ ਸੰਭਾਵੀ ਅਨੁਸ਼ਾਸਨੀ ਕਾਰਵਾਈ ਰਹੱਸ ਬਣ ਗਈ ਹੈ। ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਬਲਬੀਰ ਪੁੰਜ ਇਹ ਤਾਂ ਆਖਦੇ ਹਨ ਕਿ ਸ੍ਰੀਮਤੀ ਚਾਵਲਾ ਅਤੇ ਜਗਦੀਸ਼ ਸਾਹਨੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇਗੀ ਪਰ ਇਨ੍ਹਾਂ ਦੋਹਾਂ ਆਗੂਆਂ ਵਿਰੁੱਧ 

ਆਨੰਦਪੁਰ ਸਾਹਿਬ-ਅੰਮ੍ਰਿਤਸਰ ਰੇਲ ਪ੍ਰਾਜੈਕਟ ਹੋਇਆ ਰੱਦ

Posted On May - 15 - 2010 Comments Off on ਆਨੰਦਪੁਰ ਸਾਹਿਬ-ਅੰਮ੍ਰਿਤਸਰ ਰੇਲ ਪ੍ਰਾਜੈਕਟ ਹੋਇਆ ਰੱਦ
ਪੰਜਾਬ ਦੀ ਅੱਧੀ ਹਿੱਸੇਦਾਰੀ ਤੋਂ ਮਾਮਲਾ ਵਿਗੜਿਆ ਮੇਘਾ ਮਾਨ/ਟ੍ਰਿਬਿਊਨ ਨਿਊਜ਼ ਸਰਵਿਸ ਆਨੰਦਪੁਰ ਸਾਹਿਬ, 14 ਮਈ ਆਨੰਦਪੁਰ ਸਾਹਿਬ-ਅੰਮ੍ਰਿਤਸਰ ਰੇਲ ਮਾਰਗ ਬਣਾਉਣ ਦੀ ਤਜਵੀਜ਼, ਪ੍ਰਾਜੈਕਟ ਵਿੱਚ ਰਾਜ ਸਰਕਾਰ ਦੀ 50 ਫੀਸਦੀ ਹਿੱਸੇਦਾਰੀ ਦੇ ਮੁੱਦੇ ’ਤੇ ਰੱਦ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਰਾਜ ਸਭਾ ਐਮ.ਪੀ. ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। 7 ਮਈ ਨੂੰ ਸ੍ਰੀ ਖੰਨਾ ਨੇ ਰਾਜ ਸਭਾ ਵਿਚ ਇਹ ਮੁੱਦਾ ਉਠਾਉਂਦਿਆਂ ਇਹ ਰੇਲ ਪ੍ਰਾਜੈਕਟ 

ਗੁੜਗਾਉਂ ਨੇੜੇ ਬਣੇਗੀ ਦੇਸ਼ ਦੀ ਪਹਿਲੀ ਡਿਫੈਂਸ ’ਵਰਸਿਟੀ

Posted On May - 14 - 2010 Comments Off on ਗੁੜਗਾਉਂ ਨੇੜੇ ਬਣੇਗੀ ਦੇਸ਼ ਦੀ ਪਹਿਲੀ ਡਿਫੈਂਸ ’ਵਰਸਿਟੀ
ਕੈਬਨਿਟ ਦੇ ਹੋਰ ਫੈਸਲੇ ਕੌਮੀ ਸਲਾਹਕਾਰ ਕੌਂਸਲ ਲਈ 35 ਅਸਾਮੀਆਂ ਮਨਜ਼ੂਰ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਜੈਕਟ ਲਈ 1011 ਕਰੋੜ ਰੁਪਏ ਵਜ਼ੀਫਾ ਸਕੀਮ ਦੇ ਨੇਮ ਬਦਲੇ ਨਵੀਂ ਦਿੱਲੀ, 13 ਮਈ ਕੇਂਦਰੀ ਕੈਬਨਿਟ ਦੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ’ਚ ਅੱਜ ਵੱਖ-ਵੱਖ ਫੈਸਲੇ ਲੈਂਦਿਆਂ ਕੌਮੀ ਸਲਾਹਕਾਰ ਕੌਂਸਲ (ਐਨ.ਏ.ਸੀ.) ਲਈ 35 ਸਟਾਫ ਮੈਂਬਰਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸੋਨੀਆ ਗਾਂਧੀ ਦੀ ਅਗਵਾਈ ਵਾਲੀ ਐਨ.ਏ.ਸੀ. ਕੋਲ ਸਕੱਤਰ ਪੱਧਰ  ਦਾ ਅਧਿਕਾਰੀ ਵੀ ਹੋਏਗਾ। ਨਵੀਂ 

ਚੱਪੜਚਿੜੀ ’ਚ ਬਣੇਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ

Posted On May - 14 - 2010 Comments Off on ਚੱਪੜਚਿੜੀ ’ਚ ਬਣੇਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ
ਫਤਹਿ ਮੀਨਾਰ ਬਣਾਉਣ ਲਈ ਆਲ੍ਹਾ ਅਖਤਿਆਰੀ ਕਮੇਟੀ ਦਾ ਗਠਨ ਦਰਸ਼ਨ ਸਿੰਘ ਸੋਢੀ ਮੁਹਾਲੀ, 13 ਮਈ ‘‘ਮੁਹਾਲੀ ਨੇੜਲੇ ਇਤਿਹਾਸਕ ਪਿੰਡ ਚੱਪੜਚਿੜੀ (ਹੁਣ ਸੈਕਟਰ-91 ਮੁਹਾਲੀ) ਵਿਖੇ ਬਹੁਤ ਜਲਦੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਢੁਕਵੀਂ ਯਾਦਗਾਰ (ਫਤਹਿ ਮਿਨਾਰ) ਬਣਾਈ ਜਾਵੇਗੀ ਤਾਂ ਕਿ ਸਿੱਖ ਸੰਗਤ ਅਤੇ ਆਮ ਲੋਕ ਇਥੇ ਸਿੰਘ ਸ਼ਹੀਦਾਂ ਨੂੰ ਸਿਜਦਾ ਕਰ ਸਕਣ। ਇਸ ਸਬੰਧੀ 20 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਹੈ ਅਤੇ ਸਬੰਧਤ ਲੋਕਾਂ ਨੂੰ ਮੁਆਵਜ਼ੇ ਦੀ ਰਾਸ਼ੀ ਵੀ ਦਿੱਤੀ ਜਾ ਚੁੱਕੀ 
Available on Android app iOS app
Powered by : Mediology Software Pvt Ltd.