ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੁੱਖ ਸਫ਼ਾ › ›

Featured Posts
ਐਫਏਟੀਐੱਫ ਵੱਲੋਂ ਪਾਕਿ ਨੂੰ ਬਲੈਕਲਿਸਟ ਕਰਨ ਦੀ ਚਿਤਾਵਨੀ

ਐਫਏਟੀਐੱਫ ਵੱਲੋਂ ਪਾਕਿ ਨੂੰ ਬਲੈਕਲਿਸਟ ਕਰਨ ਦੀ ਚਿਤਾਵਨੀ

ਪੈਰਿਸ, 18 ਅਕਤੂਬਰ ਆਲਮੀ ਪੱਧਰ ’ਤੇ ਦਹਿਸ਼ਤਗਰਦਾਂ ਨੂੰ ਮਿਲਦੀ ਵਿੱਤੀ ਮਦਦ ’ਤੇ ਬਾਜ਼ ਅੱਖ ਰੱਖਣ ਵਾਲੀ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਗਲੇ ਸਾਲ ਫ਼ਰਵਰੀ ਤਕ ਟੈਰਰ ਫੰਡਿੰਗ ਨੂੰ ਨੱਥ ਪਾਉਣ ਵਿੱਚ ਨਾਕਾਮ ਰਿਹਾ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਕ ਵਾਰ ...

Read More

ਜਸਟਿਸ ਬੋਬੜੇ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫ਼ਾਰਿਸ਼

ਜਸਟਿਸ ਬੋਬੜੇ ਦੀ ਅਗਲੇ ਚੀਫ਼ ਜਸਟਿਸ ਵਜੋਂ ਸਿਫ਼ਾਰਿਸ਼

ਨਵੀਂ ਦਿੱਲੀ, 18 ਅਕਤੂਬਰ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਰੰਜਨ ਗੋਗੋਈ ਨੇ ਅੱਜ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਆਪਣੇ ਜਾਨਸ਼ੀਨ ਵਜੋਂ ਜਸਟਿਸ ਐੱਸ.ਏ.ਬੋਬੜੇ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਜਸਟਿਸ ਬੋਬੜੇ, ਸੀਜੇਆਈ ਮਗਰੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਅਧਿਕਾਰਤ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ...

Read More

ਮੌੜ ਬੰਬ ਧਮਾਕਾ: ਡੀਜੀਪੀ ਦੀ ਅਗਵਾਈ ’ਚ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ

ਮੌੜ ਬੰਬ ਧਮਾਕਾ: ਡੀਜੀਪੀ ਦੀ ਅਗਵਾਈ ’ਚ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ

ਚਰਨਜੀਤ ਭੁੱਲਰ ਬਠਿੰਡਾ, 18 ਅਕਤੂਬਰ ਮੌੜ ਬੰਬ ਧਮਾਕੇ ਦੀ ਜਾਂਚ ਹੁਣ ਡੀਜੀਪੀ ਦੀ ਅਗਵਾਈ ਵਾਲੀ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਕਰੇਗੀ, ਜਿਸ ਤੋਂ ਹੁਣ ਮੌੜ ਧਮਾਕੇ ਦੀ ਜਾਂਚ ਕਿਸੇ ਤਣ-ਪੱਤਣ ਲੱਗਣ ਦੇ ਆਸਾਰ ਬਣ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਅਰੁਣ ਪੱਲੀ ਦੇ ਡਿਵੀਜ਼ਨ ਬੈਂਚ ਨੇ ...

Read More

ਕਤਲ ਕੇਸ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ

ਕਤਲ ਕੇਸ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ

ਦਰਸ਼ਨ ਸਿੰਘ ਸੋਢੀ ਐਸਏਐਸ ਨਗਰ (ਮੁਹਾਲੀ), 18 ਅਕਤੂਬਰ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਕਰੀਬ ਚਾਰ ਸਾਲ ਪੁਰਾਣੇ ਨੌਜਵਾਨ ਦੀ ਹੱਤਿਆ ਮਾਮਲੇ ਦੇ ਮੁੱਖ ਗਵਾਹ ਬੀਰ ਸਿੰਘ (55) ਨੂੰ ਅੱਜ ਸਵੇਰੇ ਛੇ ਵਜੇ ਦੇ ਕਰੀਬ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕੇਸ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਐੱਨਆਰਆਈ ਨੌਜਵਾਨ ਮਨੀਸ਼ ਪ੍ਰਭਾਕਰ ...

Read More

ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਸਿੱਖ ਸੰਗਤ ’ਚ ਰੋਸ

ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਸਿੱਖ ਸੰਗਤ ’ਚ ਰੋਸ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 18 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਹੈ ਪਰ ਇਸ ਉੱਤੇ ਅਮਲ ਹੋਣ ਤੋਂ ਪਹਿਲਾਂ ਹੀ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ...

Read More

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਨਵੀਂ ਦਿੱਲੀ, 18 ਅਕਤੂਬਰ ਅਮਰੀਕਾ ਜਾਣ ਲਈ ਗ਼ੈਰਕਾਨੂੰਨੀ ਢੰਗ ਨਾਲ ਮੈਕਸਿਕੋ ’ਚ ਵੜੇ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਅੱਜ ਤੜਕੇ ਪਰਤ ਆਏ ਹਨ। ਇਨ੍ਹਾਂ ਵਿਚ ਇਕ ਔਰਤ ਵੀ ਹੈ। ‘ਅਮੈਰੀਕਨ ਡਰੀਮ’ ਅਤੇ ਬਿਹਤਰ ਜ਼ਿੰਦਗੀ ਤੇ ਨੌਕਰੀਆਂ ਦੇ ਸੁਫ਼ਨੇ ਲੈ ਕੇ ਲੱਖਾਂ ਰੁਪਏ ਖ਼ਰਚ ...

Read More

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ 90 ਦੇਸ਼ਾਂ ਦੇ ਰਾਜਦੂਤ

ਵਿਸ਼ੇਸ਼ ਜਹਾਜ਼ ਰਾਹੀਂ ਮੰਗਲਵਾਰ ਨੂੰ ਅੰਮ੍ਰਿਤਸਰ ਪੁੱਜਣਗੇ ਸੰਦੀਪ ਦੀਕਸ਼ਿਤ ਨਵੀਂ ਦਿੱਲੀ, 18 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਲਈ ਪਾਕਿਸਤਾਨ ਨਾਲ ਅੰਦਰੂਨੀ ਖਿੱਚੋਤਾਣ ਦੇ ਚੱਲਦਿਆਂ ਸਰਕਾਰ ਨੇ ਇਸ ਮੁੱਦੇ ’ਤੇ ਪਹਿਲ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 90 ਰਾਜਦੂਤਾਂ ਨੂੰ ਲਿਆਉਣ ...

Read More


ਨਕਸਲੀਆਂ ਵੱਲੋਂ ਛਤੀਸਗੜ੍ਹ ’ਚ ਛੇ ਪੇਂਡੂਆਂ ਦੀ ਹੱਤਿਆ

Posted On May - 17 - 2010 Comments Off on ਨਕਸਲੀਆਂ ਵੱਲੋਂ ਛਤੀਸਗੜ੍ਹ ’ਚ ਛੇ ਪੇਂਡੂਆਂ ਦੀ ਹੱਤਿਆ
ਦਾਂਤੇਵਾੜਾ ਵਿਚ ਦੋ ਨਕਸਲੀ ਵੀ ਹਲਾਕ ਰਾਏਪੁਰ, 16 ਮਈ ਮਾਓਵਾਦੀਆਂ ਨੇ ਅੱਜ ਛਤੀਸਗੜ੍ਹ ਦੇ ਰਾਜਨੰਦਗਾਉਂ ਜ਼ਿਲੇ ’ਚ ਸਰਪੰਚ ਸਮੇਤ ਛੇ ਪੇਂਡੂਆਂ ਦੀ ਗਲੇ ਵੱਢ ਕੇ ਹੱਤਿਆ ਕਰ ਦਿੱਤੀ। ਇਹਦੇ ਨਾਲ ਹੀ ਦਾਂਤੇਵਾੜਾ ਜ਼ਿਲੇ ’ਚ ਪੁਲੀਸ ਨਾਲ ਮੁਕਾਬਲੇ ’ਚ ਦੋ ਬਾਗ਼ੀ ਮਾਰੇ ਗਏ। ਸਰਕਾਰੀ ਅਧਿਕਾਰੀਆਂ ਦੇ ਦੱਸਣ ਅਨੁਸਾਰ ਰਾਜਨੰਦਗਾਉਂ ਦੇ ਮਾਨਪੁਰ ਇਲਾਕੇ ਦੇ ਉਚਾਂਪੁਰ ਪਿੰਡ ਦੇ ਜੰਗਲ ਵਾਲੇ ਖੇਤਰ ’ਚੋਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਇਹ ਅੱਜ ਸਵੇਰੇ ਪਿੰਡ ਦੇ ਲੋਕਾਂ ਨੇ ਦੇਖੀਆਂ। ਛਤੀਸਗੜ੍ਹ 

ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਸਮੇਤ ਸੌ ਦਹਿਸ਼ਤੀ ਗਰੁੱਪਾਂ ’ਤੇ ਰੋਕ

Posted On May - 17 - 2010 Comments Off on ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਸਮੇਤ ਸੌ ਦਹਿਸ਼ਤੀ ਗਰੁੱਪਾਂ ’ਤੇ ਰੋਕ
33 ਨਵੀਆਂ ਜਥੇਬੰਦੀਆਂ ’ਤੇ ਵੀ ਪਾਬੰਦੀ ਲੱਗੀ ਨਵੀਂ ਦਿੱਲੀ, 16 ਮਈ ਭਾਰਤ ਸਰਕਾਰ ਨੇ ਅੱਜ ਅਲ-ਕਾਇਦਾ ਨਾਲ ਸਬੰਧ ਰੱਖਣ ਵਾਲੀਆਂ ਵਿਸ਼ਵ ਦੀਆਂ 100 ਤੋਂ ਵੱਧ ਅਤਿਵਾਦੀ ਜਥੇਬੰਦੀਆਂ ’ਤੇ ਭਾਰਤ ’ਚ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ (ਯੂ.ਐਨ.ਐਸ.ਸੀ.) ਵੱਲੋਂ ਇੰਡੋਨੇਸ਼ੀਆ ਦੀ ਜੇਮਾਹ ਇਸਲਾਮੀਆ, ਲਿਬੀਆ ਦੀ ਇਸਲਾਮਿਕ ਜਹਾਦ ਗਰੁੱਪ, ਮੋਰਾਕੋ ਇਸਲਾਮਿਕ ਕੋਬੈਂਟੈਂਟ ਗਰੁੱਪ ਤੇ ਯੂਨਾਨੀ ਇਸਲਾਮਿਕ ਜਹਾਦ ਆਦਿ ਜਥੇਬੰਦੀਆਂ ’ਤੇ ਪਾਬੰਦੀ ਲਗਾਈ ਹੋਈ 

ਅਮਰਿੰਦਰ ਸਿੰਘ ਦਾ ਪੱਖ ਸਹੀ ਨਹੀਂ: ਫੂਲਕਾ

Posted On May - 17 - 2010 Comments Off on ਅਮਰਿੰਦਰ ਸਿੰਘ ਦਾ ਪੱਖ ਸਹੀ ਨਹੀਂ: ਫੂਲਕਾ
ਟਾਈਟਲਰ ਤੇ ਕਮਲਨਾਥ ਬਾਰੇ ਕੈਪਟਨ ਦੀਆਂ ਟਿੱਪਣੀਆਂ ਬਾਰੇ ਲਿਖੀ ਚਿੱਠੀ ਪੱਤਰ ਪ੍ਰੇਰਕ ਨਵੀਂ ਦਿੱਲੀ, 16 ਮਈ ਨਵੰਬਰ 1984 ’ਚ ਹੋਏ ਸਿੱਖ ਵਿਰੋਧੀ ਕਤਲੇਆਮ ਲਈ ਕਾਨੂੰਨੀ ਲੜਾਈ ਦੇ ਲੰਮੇ ਸੰਘਰਸ਼ ਵਿਚੋਂ ਨਿਕਲੇ ਵਕੀਲ ਐਚ.ਐਸ. ਫੂਲਕਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਦੰਗਿਆਂ ਦੇ ਕਥਿਤ ਦੋਸ਼ੀਆਂ ਬਾਰੇ ਸਾਬਕਾ ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਰੋਜ਼ਾਨਾ ਅੰਗਰੇਜ਼ੀ ਅਖਬਾਰ ’ਚ ਨਵੰਬਰ 

ਨਿੱਜੀ ਕੰਪਨੀ ਰੱਖੇਗੀ ਪੰਚਾਇਤ ਵਿਭਾਗ ਦਾ ਹਿਸਾਬ-ਕਿਤਾਬ

Posted On May - 17 - 2010 Comments Off on ਨਿੱਜੀ ਕੰਪਨੀ ਰੱਖੇਗੀ ਪੰਚਾਇਤ ਵਿਭਾਗ ਦਾ ਹਿਸਾਬ-ਕਿਤਾਬ
ਸੌਖਾ ਨਹੀਂ ਰਹੇਗਾ ਗਰਾਂਟਾਂ ’ਚ ਘਪਲਾ ਖਾਤਿਆਂ ’ਚ ਪਾਰਦਰਸ਼ਤਾ ਲਿਆਂਦੀ ਜਾਵੇਗੀ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 16 ਮਈ ਪੰਜਾਬ ਦੀਆਂ ਪੰਚਾਇਤਾਂ ਨੂੰ ਮਿਲਦੀਆਂ ਸਰਕਾਰੀ ਗਰਾਂਟਾਂ ਵਿੱਚ ਘਪਲੇਬਾਜ਼ੀ ਹੁਣ ਸੌਖਾ ਕੰਮ ਨਹੀਂ ਹੋਵੇਗਾ। ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਕਾਰੀ ਗਰਾਂਟਾਂ ਦੇ ਲੇਖੇ-ਜੋਖੇ (ਆਡੀਟਿੰਗ) ਲਈ ਇੱਕ ਨਿੱਜੀ ਕੰਪਨੀ ਦੀਆਂ ਸੇਵਾਵਾਂ ਲੈਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਨੇ ਪੰਚਾਇਤਾਂ ਦੇ ਖਾਤਿਆਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਕੌਮੀ 

ਮੰਤਰੀ ਦੀ ਰਿਹਾਇਸ਼ ਨੇੜੇ ਦਿਨ-ਦਿਹਾੜੇ ਡਾਕਾ

Posted On May - 17 - 2010 Comments Off on ਮੰਤਰੀ ਦੀ ਰਿਹਾਇਸ਼ ਨੇੜੇ ਦਿਨ-ਦਿਹਾੜੇ ਡਾਕਾ
ਘਰ ਦੇ ਮੈਂਬਰਾਂ ਨੂੰ ਬੰਨ੍ਹ ਕੇ ਨਗਦੀ, ਗਹਿਣੇ ਤੇ ਕਾਰ ਉਡਾਈ ਜਗਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 16 ਮਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਦੀ ਸਥਾਨਕ ਰਿਹਾਇਸ਼ ਤੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਅੱਜ ਸਵੇਰੇ ਚਾਰ ਲੁਟੇਰੇ ਆਪਣੇ ਆਪ ਨੂੰ ਮਰਦਮਸ਼ੁਮਾਰੀ ਅਮਲਾ ਦੱਸ ਕੇ ਇੱਕ ਪਰਿਵਾਰ ਨੂੰ ਲੁੱਟ ਕੇ ਲੈ ਗਏ। ਮਕਾਨ ਮਾਲਕ, ਉਸ ਦੀ ਪਤਨੀ ਤੇ ਨੌਕਰ ਨੂੰ ਘਰ ਦੇ ਪਰਦਿਆਂ ਨਾਲ ਬੰਨ੍ਹ ਕੇ ਇਹ ਲੁਟੇਰੇ ਡੇਢ ਘੰਟਾ ਘਰ ਦੀ ਫੋਲਾ-ਫਾਲੀ ਕਰਦੇ ਰਹੇ ਤੇ ਜਾਂਦੇ 

ਅੱਗ ਨਾਲ ਗੁਦਾਮ ਨਿਗਮ ਦੀ 900 ਟਨ ਕਣਕ ਸੁਆਹ

Posted On May - 17 - 2010 Comments Off on ਅੱਗ ਨਾਲ ਗੁਦਾਮ ਨਿਗਮ ਦੀ 900 ਟਨ ਕਣਕ ਸੁਆਹ
ਜਗਜੀਤ ਸਿੰਘ ਮੁਕੇਰੀਆਂ, 16 ਮਈ ਅੱਜ ਸ਼ਾਮੀਂ ਤਕਰੀਬਨ 4.45 ਵਜੇ ਮੁਕੇਰੀਆਂ ਵਿਖੇ ਕੌਮੀ ਮਾਰਗ ਨਾਲ ਲਗਦੇ ਐਫ.ਸੀ.ਆਈ. ਦੇ ਗੋਦਾਮਾਂ ਵਿੱਚ ਅੱਗ ਲੱਗਣ ਕਾਰਨ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਸਟੋਰ ਕੀਤੀ ਲਗਪਗ 900 ਟਨ ਕਣਕ ਸੜ ਗਈ। ਅੱਗ ਲਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ, ਪਰ ਅੱਗ ਲੱਗਣ ਦੀ ਸੂਚਨਾ ਦੇਣ ਸਬੰਧੀ ਵਾਰ-ਵਾਰ ਉੱਚ ਅਧਿਕਾਰੀ ਨੂੰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਦੇ ਫੋਨ ਨਾ ਚੁੱਕਣ ਅਤੇ ਬੰਦ ਆਉਣ ਕਾਰਨ ਇਹ ਅੱਗ ਭਿਆਨਕ ਲਪਟਾਂ ਵਿੱਚ ਬਦਲ ਗਈ। ਪ੍ਰਤੱਖਦਰਸ਼ੀਆਂ 

ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ

Posted On May - 17 - 2010 Comments Off on ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ
ਦੋ ਵਿਅਕਤੀ ਹਲਾਕ, 15 ਜ਼ਖ਼ਮੀ ਜਾਂਚ ਦੇ ਹੁਕਮ ਨਵੀਂ ਦਿੱਲੀ, 16 ਮਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਅੱਜ ਪਟਨਾ ਜਾਣ ਵਾਲੀ ਇਕ ਗੱਡੀ ਦਾ ਪਲੇਟਫਾਰਮ ਐਨ ਆਖਰੀ ਮੌਕੇ ਉਤੇ ਬਦਲ ਦਿੱਤੇ ਜਾਣ ਕਾਰਨ ਮਚੀ ਭਾਜੜ ਕਰਕੇ ਦੋ ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਗੌਰਤਲਬ ਹੈ ਕਿ ਗਰਮੀਆਂ ਕਾਰਨ ਰੇਲਵੇ ਸਟੇਸ਼ਨ ਉਤੇ ਮੁਸਾਫਰਾਂ ਦੀ ਭਾਰੀ ਭੀੜ ਸੀ। ਘਟਨਾ ਵਿਚ 15 ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਬਾਅਦ ਦੁਪਹਿਰ ਕਰੀਬ 2.50 ਵਜੇ ਵਾਪਰੀ 

ਜੀ-15 ਤੇ ਤਹਿਰਾਨ ਦਾ ਪਲ ਪਲ ਬਦਲਦਾ ਮੌਸਮ

Posted On May - 17 - 2010 Comments Off on ਜੀ-15 ਤੇ ਤਹਿਰਾਨ ਦਾ ਪਲ ਪਲ ਬਦਲਦਾ ਮੌਸਮ
ਇਰਾਨ ’ਚੋਂ ਰਾਜ ਚੇਂਗੱਪਾ ਮੁੱਖ ਸੰਪਾਦਕ ਤਹਿਰਾਨ ’ਚ ਹਰ ਕੋਈ ਗਰਦਨ ਤੋੜਵੀਂ ਰਫ਼ਤਾਰ ਨਾਲ ਚੱਲਦਾ ਹੈ ਤੇ ਟੈਕਸੀ ਦੀ ਸਵਾਰੀ ਸਬੰਧੀ ਇਕ ਸਫੀਰ ‘ਹਮੇਸ਼ਾ ਕਸੂਤੀ’ ਹੋਣ ਦੀ ਟਿੱਪਣੀ ਕਰਦਾ ਹੈ। ਇਰਾਨ ਨਾਲ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰਦੇ ਸਫੀਰਾਂ ਨੂੰ ਕੇਵਲ ਟਰੈਫਿਕ ਹੀ ਹਾਸ਼ੀਏ ’ਤੇ ਨਹੀਂ ਧੱਕੀ ਰੱਖਦਾ ਬਲਕਿ ਇਸ ਮੁਲਕ ਦੀ ਸਾਰੇ ਸੰਸਾਰ ਨਾਲ ਟਕਰਨ ਦੀ ਪਹੁੰਚ ਵੀ ਇਸ ਦੀ ਰਾਜਧਾਨੀ ਦੇ ਵਰਤਮਾਨ ਚੰਚਲ ਮੌਸਮ ਵਰਗੀ ਹੈ। ਇਹ ਸ਼ਹਿਰ ਇਕ ਘੜੀ ਗਰਮੀ ਨਾਲ ਝੁਲਸਦਾ ਹੈ ਤੇ ਦੂਜੀ ਘੜੀ ਠੰਢਾ ਠਾਰ ਹੋ 

ਬਲਾਤਕਾਰ ਪਿੱਛੋਂ ਨੌਂ ਸਾਲਾ ਬੱਚੀ ਦਾ ਕਤਲ, ਬੋਹਾ ਬਾਜ਼ਾਰ ਬੰਦ

Posted On May - 17 - 2010 Comments Off on ਬਲਾਤਕਾਰ ਪਿੱਛੋਂ ਨੌਂ ਸਾਲਾ ਬੱਚੀ ਦਾ ਕਤਲ, ਬੋਹਾ ਬਾਜ਼ਾਰ ਬੰਦ
ਪੱਤਰ ਪ੍ਰੇਰਕ ਬੋਹਾ, 16 ਮਈ ਬੋਹਾ ਕਸਬੇ ਵਿਚ ਬੀਤੀ ਰਾਤ ਇਕ ਦਲਿਤ ਪਰਿਵਾਰ ਦੀ ਨੌਂ ਸਾਲਾਂ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬੱਚੀ ਅਮਨਦੀਪ ਕੌਰ ਸਥਾਨਕ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਦੀ ਚੌਥੀ ਜਮਾਤ ਦੀ ਵਿਦਿਆਰਥਣ ਸੀ। ਬੱਚੀ ਦੇ ਪਿਤਾ ਦਰਸ਼ਨ ਸਿੰਘ ਪੁੱਤਰ ਲਾਲ ਸਿੰਘ ਦੇ ਦੱਸਣ ਅਨੁਸਾਰ ਉਲ ਦੀ ਬੱਚੀ ਰਾਤ ਸਮੇਂ ਆਪਣੀ ਛੋਟੀ ਭੈਣ ਨਾਲ ਘਰ ਦੇ ਵਿਹੜੇ ਵਿਚ ਸੌਂ ਰਹੀ ਸੀ ਤਾਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਬੋਹਾ ਵਿਚ ਕੰਮ ਕਰਦਾ ਮੁਲਾਜ਼ਮ 

ਆਸਟਰੇਲੀਆ ਵਿਚ 6 ਭਾਰਤੀਆਂ ’ਤੇ ਹਮਲਾ

Posted On May - 17 - 2010 Comments Off on ਆਸਟਰੇਲੀਆ ਵਿਚ 6 ਭਾਰਤੀਆਂ ’ਤੇ ਹਮਲਾ
ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 16 ਮਈ ਇਥੋਂ ਦੇ ਵੱਡੇ ਜੂਏਖਾਨੇ ‘ਕਰਾਊਨ ਕਸੀਨੋ’ ਦੇ ਬਾਹਰ 6 ਪੰਜਾਬੀਆਂ ਦੀ ਗੋਰੇ ਨਸ਼ੇੜਿਆਂ ਹੱਥੋਂ ਕੁੱਟਮਾਰ ਦੀ ਖਬਰ ਹੈ।  ਗੋਰਿਆਂ ਦੇ ਆਪਸੀ ਝਗੜਿਆਂ ਕਰਕੇ ਕਈ ਵਾਰ ਸੁਰਖੀਆਂ ’ਚ ਆਏ ਇਸ ਜੂਏਖਾਨੇ ਦੇ ਬਾਹਰ ਇਹ ਪੰਜਾਬੀ ਘੰਮ ਰਹੇ ਸਨ ਕਿ ਚਾਰ ਗੋਰਿਆਂ ਨੇ ਇਨ੍ਹਾਂ ਨੂੰ ਗਾਲ੍ਹਾਂ ਕੱਢਣ ਮਗਰੋਂ ਇਕੱਠੇ ਹੋ ਕਿ ਮਾਰਨਾ ਸ਼ੁਰੂ ਕਰ ਦਿੱਤਾ। ਮੋਗੇ ਲਾਗਲੇ ਪਿੰਡ ਧੂੜਕੋਟ ਟਾਹਲੀਆਲਾ ਤੋਂ ਹਰਬਖਸ਼ ਸਿੰਘ ਰਾਏ, ਚੰਡੀਗੜ੍ਹ ਤੋਂ ਚਰਨਬੀਰ, ਪਰਮਜੀਤ ਢਿੱਲੋਂ, 

ਹਾਦਸੇ ਵਿਚ ਪਰਿਵਾਰ ਦੇ ਤਿੰਨ ਜੀਅ ਹਲਾਕ, ਦੋ ਜ਼ਖ਼ਮੀ

Posted On May - 16 - 2010 Comments Off on ਹਾਦਸੇ ਵਿਚ ਪਰਿਵਾਰ ਦੇ ਤਿੰਨ ਜੀਅ ਹਲਾਕ, ਦੋ ਜ਼ਖ਼ਮੀ
ਮਰਨ ਵਾਲਿਆਂ ਵਿਚ ਚਾਰ ਸਾਲਾ ਬੱਚਾ ਵੀ ਸ਼ਾਮਲ ਪੱਤਰ ਪ੍ਰੇਰਕ ਸਮਰਾਲਾ, 15 ਮਈ ਕੌਮੀ ਸ਼ਾਹ ਮਾਰਗ ’ਤੇ ਸਥਿਤ ਪਿੰਡ ਹੇਡੋਂ ਦੇ ਟੀ-ਪੁਆਇੰਟ ਮੱਲ ਮਾਜਰਾ ਲਾਗੇ ਰਾਤ 12 ਵਜੇ ਦੇ ਕਰੀਬ ਇਕ ਕਾਰ ਤੇ ਟਾਟਾ ਟੈਂਪੂ ਦੀ ਹੋਈ ਟੱਕਰ ਦੌਰਾਨ ਕਾਰ ’ਚ ਸਵਾਰ 4 ਸਾਲਾ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ ਦੋ ਸਕੇ ਭਰਾ ਅਤੇ ਇਕ ਬੱਚਾ ਸ਼ਾਮਲ ਹੈ। ਮੌਕੇ ’ਤੇ ਪੁੱਜੀ ਹਾਈਵੇ ਪੈਟਰੋਲਿੰਗ ਪੁਲੀਸ ਟੀਮ ਨੇ ਗੱਡੀ ’ਚ ਫੱਸੇ ਜ਼ਖ਼ਮੀਆਂ ਨੂੰ ਬੜੀ 

ਸਾਹਨੀ ਨੂੰ ਬਖ਼ਸ਼ਣ ਦੇ ਰੌਂਅ ਵਿਚ ਨਹੀਂ ਹੈ ਭਾਜਪਾ

Posted On May - 16 - 2010 Comments Off on ਸਾਹਨੀ ਨੂੰ ਬਖ਼ਸ਼ਣ ਦੇ ਰੌਂਅ ਵਿਚ ਨਹੀਂ ਹੈ ਭਾਜਪਾ
ਬੀਬੀ ਚਾਵਲਾ ਖਿਲਾਫ ਕਾਰਵਾਈ ਸਬੰਧੀ ਪਾਰਟੀ ਚੁੱਪ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਮਈ ਭਾਰਤੀ ਜਨਤਾ ਪਾਰਟੀ, ਮੁੱਖ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ ਨੂੰ ਬਖਸ਼ਣ ਦੇ ਰੌਂਅ ਵਿੱਚ ਨਹੀਂ ਹੈ ਜਦੋਂ ਕਿ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦੇ ਖਿਲਾਫ਼ ਕਾਰਵਾਈ ਸਬੰਧੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਜ਼ੁਬਾਨ ਬੰਦ ਕਰ ਲਈ ਹੈ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਜੇ ਸ੍ਰੀ ਸਾਹਨੀ ਨੇ 17 ਮਈ ਤੱਕ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ 

ਈ.ਟੀ.ਟੀ. ਅਧਿਆਪਕ ਕੁੱਟੇ

Posted On May - 16 - 2010 Comments Off on ਈ.ਟੀ.ਟੀ. ਅਧਿਆਪਕ ਕੁੱਟੇ
ਜਥੇਦਾਰ ਬਣੇ ਥਾਣੇਦਾਰ ਪੱਤਰ ਪ੍ਰੇਰਕ ਕਪੂਰਥਲਾ, 15 ਮਈ ਇਥੋਂ ਥੋੜ੍ਹੀ ਦੂਰ ਪਿੰਡ ਸੈਦਪੁਰ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਗਈ ਪੰਜਾਬ ਦੀ ਸਿੱਖਿਆ ਮੰਤਰੀ ਡਾ. ਓਪਿੰਦਰਜੀਤ ਕੌਰ ਦੇ ਸਮਾਗਮ ’ਚ ਆਪਣੀਆਂ ਮੰਗਾਂ ਖਾਤਰ ਨਾਅਰੇਬਾਜ਼ੀ ਕਰਨ ਵਾਲੇ ਈ.ਟੀ.ਟੀ. ਅਧਿਆਪਕਾਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ। ਪੁਲੀਸ ਨੇ 17 ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਤਲਵੰਡੀ ਚੌਧਰੀਆਂ ਥਾਣੇ ’ਚ ਡੱਕ ਦਿੱਤਾ। ਅਧਿਆਪਕ ਆਪਣੀਆਂ ਮੰਗਾਂ ਲਈ ਜਦੋਂ ਨਾਅਰੇ- ਬਾਜ਼ੀ 

ਅੱਠਵੀਂ ਦਾ ਨਤੀਜਾ: ਕੁੜੀਆਂ ਨੇ ਫਿਰ ਲਈ ਬਾਜ਼ੀ

Posted On May - 16 - 2010 Comments Off on ਅੱਠਵੀਂ ਦਾ ਨਤੀਜਾ: ਕੁੜੀਆਂ ਨੇ ਫਿਰ ਲਈ ਬਾਜ਼ੀ
ਬਰਨਾਲਾ ਦੀ ਮਹਿਕ ਆਈ ਅੱਵਲ ਲੁਧਿਆਣੇ ਦੇ 101 ਵਿਦਿਆਰਥੀ ਮੈਰਿਟ ’ਤੇ ਦਰਸ਼ਨ ਸਿੰਘ ਸੋਢੀ ਮੁਹਾਲੀ, 15 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ ਅੱਠਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ। ਇਸ ਵਾਰ ਵੀ ਲੜਕੀਆਂ ਨੇ ਝੰਡੀ ਬਰਕਾਰ ਰੱਖਦੇ ਹੋਏ ਪਹਿਲੀਆਂ ਪੰਜ ਪੁਜ਼ੀਸ਼ਨਾਂ ਹਾਸਲ ਕਰਕੇ ਲੜਕਿਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਵੱਲੋਂ ਅੱਜ ਸਿੱਖਿਆ ਬੋਰਡ ਭਵਨ 

ਸਾਬਕਾ ਉਪ ਰਾਸ਼ਟਰਪਤੀ ਸ਼ੇਖਾਵਤ ਚੱਲ ਵਸੇ

Posted On May - 16 - 2010 Comments Off on ਸਾਬਕਾ ਉਪ ਰਾਸ਼ਟਰਪਤੀ ਸ਼ੇਖਾਵਤ ਚੱਲ ਵਸੇ
ਜੈਪੁਰ, 15 ਮਈ ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਅੱਜ ਦਿਲ ਦੀ ਧੜਕਣ ਰੁਕਣ ਕਾਰਨ ਫੌਤ ਹੋ ਗਏ। ਦੋ ਦਿਨ ਪਹਿਲਾਂ ਬੇਚੈਨੀ ਅਤੇ ਸਾਹ ਲੈਣ ਵਿਚ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ਇਥੋਂ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਸਵਾਈ ਮਾਨ ਸਿੰਘ ਹਸਪਤਾਲ ਦੇ ਨਿਗਰਾਨ ਡਾ. ਨਰਪਤ ਸਿੰਘ ਨੇ ਦੱਸਿਆ ਕਿ 87 ਸਾਲਾ ਸ੍ਰੀ ਸ਼ੇਖਾਵਤ ਨੇ ਅੱਜ ਸਵੇਰੇ 11.10 ਵਜੇ ਆਖਰੀ ਸਾਹ ਲਿਆ। ਪਿੱਛੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸੂਰਜ ਕੰਵਰ ਅਤੇ ਧੀ ਰਤਨ ਕੰਵਰ ਜੋ ਭਾਜਪਾ ਵਿਧਾਇਕ ਨਰਪਤ ਸਿੰਘ ਰਜਵੀ 

ਬਠਿੰਡਾ ਥਰਮਲ ਦੇ ਦੋ ਯੂਨਿਟ ਬੰਦ

Posted On May - 16 - 2010 Comments Off on ਬਠਿੰਡਾ ਥਰਮਲ ਦੇ ਦੋ ਯੂਨਿਟ ਬੰਦ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 15 ਮਈ ਤਾਪ ਬਿਜਲੀ ਘਰ ਬਠਿੰਡਾ ਦੇ ਦੋ ਯੂਨਿਟ ਬੰਦ ਹੋ ਗਏ ਹਨ, ਜਦੋਂ ਕਿ ਥਰਮਲ ਦਾ ਇਕ ਯੂਨਿਟ ਪਹਿਲਾਂ ਹੀ ਬੰਦ ਪਿਆ ਹੈ। ਇਸ ਪਲਾਂਟ ’ਚ ਕੇਵਲ ਯੂਨਿਟ ਨੰਬਰ ਦੋ ਹੀ ਚੱਲ ਰਿਹਾ ਹੈ। ਸਾਲਾਨਾ ਮੁਰੰਮਤ ਮਗਰੋਂ ਕਾਹਲੀ ’ਚ ਚਲਾਏ ਯੂਨਿਟ ਨੰਬਰ ਚਾਰ ਤੋਂ ਰਾਤ ਵਕਤ ਬਿਜਲੀ ਪੈਦਾਵਾਰ ਠੱਪ ਹੋ ਗਈ, ਜਦੋਂ ਕਿ ਯੂਨਿਟ ਨੰਬਰ ਇਕ ਵੀ ਤਕਨੀਕੀ ਨੁਕਸ ਪੈਣ ਕਾਰਨ ਅੱਜ ਬੰਦ ਹੋ ਗਿਆ ਹੈ। ਯੂਨਿਟ ਨੰਬਰ ਤਿੰਨ ਮੁਰੰਮਤ ਕਾਰਨ 14 ਜਨਵਰੀ ਤੋਂ ਬੰਦ ਪਿਆ ਹੈੈ। ਇਕ ਯੂਨਿਟ ਤੋਂ 
Available on Android app iOS app
Powered by : Mediology Software Pvt Ltd.