ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਮੁੱਖ ਸਫ਼ਾ › ›

Featured Posts
ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

* ਹਮਲੇ ’ਚ ਸਬ ਇੰਸਪੈਕਟਰ ਅਤੇ ਸਿਪਾਹੀ ਜ਼ਖ਼ਮੀ * ਵਾਰਦਾਤ ਵਾਲੀ ਥਾਂ ’ਤੇ ਸਬੂਤ ਇਕੱਠੇ ਕਰਨ ਲਈ ਮੁਲਜ਼ਮਾਂ ਨਾਲ ਗਈ ਸੀ 10 ਮੈਂਬਰੀ ਪੁਲੀਸ ਟੀਮ * ਮਿ੍ਰਤਕਾਂ ਦੇ ਪਰਿਵਾਰਾਂ ਨੇ ਪੁਲੀਸ ਕਾਰਵਾਈ ’ਤੇ ਸਵਾਲ ਉਠਾਏ * ਸਿਆਸਤਦਾਨਾਂ ਨੇ ਰਲਿਆ-ਮਿਲਿਆ ਪ੍ਰਤੀਕਰਮ ਦਿੱਤਾ ਹੈਦਰਾਬਾਦ, 6 ਦਸੰਬਰ ਨੌਜਵਾਨ ਵੈਟਰਨਰੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰਨ ਵਾਲੇ ਚਾਰ ਮੁਲਜ਼ਮਾਂ ...

Read More

ਕੈਪਟਨ ਵੱਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ

ਕੈਪਟਨ ਵੱਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 6 ਦਸੰਬਰ ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਵਿੱਚ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਸ ਵੀ ਚੀਜ਼ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਉਣਗੇ। ਉਨ੍ਹਾਂ ...

Read More

ਅਸੀਂ ਅਪਰਾਧੀ ਨਹੀਂ ਹਾਂ: ਫ਼ਾਰੂਕ ਅਬਦੁੱਲਾ

ਅਸੀਂ ਅਪਰਾਧੀ ਨਹੀਂ ਹਾਂ: ਫ਼ਾਰੂਕ ਅਬਦੁੱਲਾ

ਨਵੀਂ ਦਿੱਲੀ, 6 ਦਸੰਬਰ ਨੈਸ਼ਨਲ ਕਾਨਫ਼ਰੰਸ ਦੇ ਜੰਮੂ ਕਸ਼ਮੀਰ ਵਿਚ ਨਜ਼ਰਬੰਦ ਆਗੂ ਫ਼ਾਰੂਕ ਅਬਦੁੱਲਾ ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਆਪਣੇ ਨਿੱਜੀ ਲੈਟਰਹੈੱਡ ’ਤੇ ਲਿਖੇ ਪੱਤਰ ਵਿਚ ਕਿਹਾ ਹੈ ਕਿ ‘ਉਹ ਅਪਰਾਧੀ ਨਹੀਂ ਹਨ’, ਨਾਲ ਹੀ ਉਨ੍ਹਾਂ ਆਪਣੀ ਰਿਹਾਇਸ਼ ਨੂੰ ‘ਸਬ-ਜੇਲ੍ਹ ਦੱਸਿਆ ਹੈ। ਅਬਦੁੱਲਾ ਪੰਜ ਅਗਸਤ ਤੋਂ ਨਜ਼ਰਬੰਦ ਹਨ ਤੇ 17 ...

Read More

ਡਾਕ ਘਰ ਦਾ ਨਾਂ ਸੰਦੀਪ ਧਾਲੀਵਾਲ ਨੂੰ ਸਮਰਪਿਤ ਕਰਨ ਬਾਰੇ ਬਿੱਲ ਪੇਸ਼

ਡਾਕ ਘਰ ਦਾ ਨਾਂ ਸੰਦੀਪ ਧਾਲੀਵਾਲ ਨੂੰ ਸਮਰਪਿਤ ਕਰਨ ਬਾਰੇ ਬਿੱਲ ਪੇਸ਼

ਹਿਊਸਟਨ, 6 ਦਸੰਬਰ ਅਮਰੀਕੀ ਸਦਨ (ਕਾਂਗਰਸ) ਵਿਚ ਹਿਊਸਟਨ ਦੇ ਇਕ ਡਾਕ ਘਰ ਦਾ ਨਾਂ ਭਾਰਤੀ-ਅਮਰੀਕੀ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਟੈਕਸਸ ਵਿਚ ਡਿਊਟੀ ਦੌਰਾਨ ਇਕ ਟਰੈਫ਼ਿਕ ਸਟੌਪ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ...

Read More

ਕੇਂਦਰੀ ’ਵਰਸਿਟੀ ਦੇ ਸੱਪ ਨੇ ਡੰਗਿਆ ‘ਜੋਗੀ’

ਕੇਂਦਰੀ ’ਵਰਸਿਟੀ ਦੇ ਸੱਪ ਨੇ ਡੰਗਿਆ ‘ਜੋਗੀ’

ਚਰਨਜੀਤ ਭੁੱਲਰ ਬਠਿੰਡਾ, 6 ਦਸੰਬਰ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ’ਚ ਹੁਣ ਇੱਕ ਸੱਪ ਕਰਕੇ ਨਵਾਂ ਵਿਵਾਦ ਛਿੜ ਗਿਆ ਹੈ। ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਵਿਕਾਸ ਰਾਠੀ ਨੇ 12 ਸਤੰਬਰ ਨੂੰ ਕਲਾਸ ਰੂਮ ਵਿੱਚ ਆਏ ਸੱਪ ਦਾ ਮਾਮਲਾ ਧਿਆਨ ਵਿਚ ਲਿਆ ਕੇ ਭੁੱਲ ਕਰ ਲਈ, ਜਿਸ ਦਾ ਖਮਿਆਜ਼ਾ ਹੁਣ ਉਸ ਨੂੰ ...

Read More

ਜਿਨਸੀ ਸ਼ੋਸ਼ਣ: ਪੁਲੀਸ ਨੇ ਪੀੜਤ ਡਾਕਟਰ ਨੂੰ ਹਿਰਾਸਤ ’ਚ ਲਿਆ

ਜਿਨਸੀ ਸ਼ੋਸ਼ਣ: ਪੁਲੀਸ ਨੇ ਪੀੜਤ ਡਾਕਟਰ ਨੂੰ ਹਿਰਾਸਤ ’ਚ ਲਿਆ

ਜਸਵੰਤ ਜੱਸ ਫ਼ਰੀਦਕੋਟ, 6 ਦਸੰਬਰ ਪਿਛਲੇ ਵੀਹ ਦਿਨਾਂ ਤੋਂ ਇਨਸਾਫ਼ ਲਈ ਧਰਨੇ ’ਤੇ ਬੈਠੀ ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਅੱਜ ਸਵੇਰੇ ਪੁਲੀਸ ਨੂੰ ਚਕਮਾ ਦੇ ਕੇ ਅੱਧੀ ਦਰਜਨ ਸਾਥਣਾਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਦਾਖ਼ਲ ਹੋ ਗਈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ...

Read More

ਖਰੜ ’ਚ ਅਧਿਆਪਕਾ ਦੀ ਗੋਲੀਆਂ ਮਾਰ ਕੇ ਹੱਤਿਆ

ਖਰੜ ’ਚ ਅਧਿਆਪਕਾ ਦੀ ਗੋਲੀਆਂ ਮਾਰ ਕੇ ਹੱਤਿਆ

ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ; ਪੰਜ ਸਾਲ ਦੀ ਬੱਚੀ ਵਾਲ-ਵਾਲ ਬਚੀ ਸ਼ਸ਼ੀ ਪਾਲ ਜੈਨ ਖਰੜ, 5 ਦਸੰਬਰ ਇੱਥੋਂ ਦੇ ਸੰਨੀ ਐਨਕਲੇਵ ਸਥਿਤ ‘ਦਿ ਨਾਲੇਜ ਬੱਸ ਗਲੋਬਲ ਸਕੂਲ’ ਦੇ ਬਾਹਰ ਅੱਜ ਸਵੇਰੇ ਲਗਭਗ 8 ਵਜੇ ਇਸੇ ਸਕੂਲ ’ਚ ਪੜ੍ਹਾਉਂਦੀ ਇੱਕ ਅਧਿਆਪਕਾ ਦਾ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ...

Read More


ਸਰਹੱਦ ਉਤੇ ਦੁਵੱਲੀ ਗੋਲੀਬਾਰੀ ਵਿਚ ਦੋ ਭਾਰਤੀ ਜਵਾਨ ਹਲਾਕ

Posted On July - 8 - 2010 Comments Off on ਸਰਹੱਦ ਉਤੇ ਦੁਵੱਲੀ ਗੋਲੀਬਾਰੀ ਵਿਚ ਦੋ ਭਾਰਤੀ ਜਵਾਨ ਹਲਾਕ
ਇਸਲਾਮਾਬਾਦ, 7 ਜੁਲਾਈ ਸਰਕਾਰੀ ਅਧਿਕਾਰੀਆਂ ਦੇ ਅੱਜ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਨੇੜੇ ਭਾਰਤ-ਪਾਕਿਸਤਾਨ ਸਰਹੱਦ ਉਤੇ ਹੋਈ ਗੋਲੀਬਾਰੀ ਦੌਰਾਨ ਦੋ ਭਾਰਤੀ ਫੌਜੀ ਮਾਰੇ ਗਏ ਜਦੋਂ ਕਿ ਇਕ ਪਾਕਿਸਤਾਨੀ ਜਵਾਨ ਅਤੇ ਕਈ ਪੇਂਡੂ ਵਿਅਕਤੀ ਜ਼ਖਮੀ        ਹੋ ਗਏ। ਕਸ਼ਮੀਰ ਵਿਚ ਸਰਹੱਦ ਉਤੇ ਦੋਹਾਂ ਮੁਲਕਾਂ ਦੀ ਫੌਜ ਦਰਮਿਆਨ ਗੋਲੀਬਾਰੀ ਹੁੰਦੀ ਹੀ ਰਹੀ ਹੈ ਪਰ ਇਸ ਵਾਰ ਪਾਕਿਸਤਾਨ ਦੇ ਸਿਆਲਕੋਟ ਖੇਤਰ ਵਿਚ ਇਹ ਘਟਨਾ ਵਾਪਰੀ ਹੈ। ਪਾਕਿਸਤਾਨ ਰੇਂਜਰਜ਼ ਦੇ ਬੁਲਾਰੇ ਨਦੀਮ ਰਜ਼ਾ ਨੇ ਦੋਸ਼ 

ਕਰਫਿਊ ਤੇ ਫੌਜ ਦੇ ਬਾਵਜੂਦ ਸ੍ਰੀਨਗਰ ’ਚ ਮੁਜ਼ਾਹਰੇ

Posted On July - 8 - 2010 Comments Off on ਕਰਫਿਊ ਤੇ ਫੌਜ ਦੇ ਬਾਵਜੂਦ ਸ੍ਰੀਨਗਰ ’ਚ ਮੁਜ਼ਾਹਰੇ
ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸਮੁੱਚੀ ਵਾਦੀ ਦੀ ਸਥਿਤੀ ਦਾ ਜਾਇਜ਼ਾ ਉਮਰ ਵੱਲੋਂ ਪ੍ਰਧਾਨ ਮੰਤਰੀ ਨਾਲ ਫੋਨ ’ਤੇ ਗੱਲਬਾਤ ਸ੍ਰੀਨਗਰ, 7 ਜੁਲਾਈ ਸ੍ਰੀਨਗਰ ਵਿਚ ਅੱਜ ਜਦੋਂ ਫੌਜ ਫਲੈਗ ਮਾਰਚ ਕਰ ਰਹੀ ਸੀ ਤਾਂ ਸੋਪੋਰ ਅਤੇ ਬਾਰਾਮੂਲਾ ਵਿਚ ਕਈ ਥਾਵਾਂ ’ਤੇ ਲੋਕਾਂ ਨੇ ਸੜਕਾਂ ’ਤੇ ਆ ਕੇ ਰੋਸ ਵਿਖਾਵੇ ਕੀਤੇ ਜਦਕਿ ਇੱਥੇ ਪੁਰਾਣੇ ਸ਼ਹਿਰ ਸਮੇਤ ਵਾਦੀ ਦੇ ਬਾਕੀ ਹਿੱਸਿਆਂ ਵਿਚ ਲੋਕਾਂ ਨੇ ਮਸਜਿਦਾਂ ਵਿਚ ਵੱਡੀ ਤਾਦਾਦ ਵਿਚ ਪਹੁੰਚ ਕੇ ਆਜ਼ਾਦੀ ਪੱਖੀ ਨਾਅਰੇ ਲਗਾਏ। ਧਾਰਮਿਕ ਸਥਾਨਾਂ ਉੱਤੇ ਨਾਅਰੇ 

ਸੱਜਣ ਕੁਮਾਰ ਖਿਲਾਫ਼ ਇਕ ਹੋਰ ਕੇਸ ’ਚ ਦੋਸ਼ ਆਇਦ

Posted On July - 8 - 2010 Comments Off on ਸੱਜਣ ਕੁਮਾਰ ਖਿਲਾਫ਼ ਇਕ ਹੋਰ ਕੇਸ ’ਚ ਦੋਸ਼ ਆਇਦ
ਕੇਸ  ਸੁਲਤਾਨਪੁਰੀ ਵਿਚ ਹੋਈ ਮਾਰ-ਧਾੜ ਨਾਲ ਸਬੰਧਤ ਪੰਜ ਹੋਰ ਮੁਲਜ਼ਮਾਂ ਵਿਰੁੱਧ ਵੀ ਦੋਸ਼ ਨਿਰਧਾਰਤ ਕੁਲਵਿੰਦਰ ਕੌਰ ਦਿਓਲ ਨਵੀਂ ਦਿੱਲੀ, 7 ਜੁਲਾਈ ਦਿੱਲੀ ਦੀ ਇਕ ਅਦਾਲਤ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਚਾਰ ਹੋਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ। ਇਹ ਮਾਮਲਾ ਸੁਲਤਾਨਪੁਰੀ ਵਿਚ ਹੋਈ ਮਾਰ-ਧਾੜ ਨਾਲ ਸਬੰਧਤ ਹੈ, ਜਿਸ ਵਿਚ ਦੰਗਿਆਂ ਦੌਰਾਨ ਛੇ ਸਿੱਖ ਮਾਰੇ ਗਏ ਸਨ। ਕੜਕੜਡੂਮਾ ਅਦਾਲਤ ਦੀ ਐਡੀਸ਼ਨਲ ਜੱਜ ਸੁਨੀਤਾ ਗੁਪਤਾ ਨੇ 

ਸੁਖਪਾਲ ਖਹਿਰਾ ਦੀ ਖ਼ੈਰ ਨਹੀਂ

Posted On July - 8 - 2010 Comments Off on ਸੁਖਪਾਲ ਖਹਿਰਾ ਦੀ ਖ਼ੈਰ ਨਹੀਂ
ਪਾਰਟੀ ਵਲੋਂ ਅਨੁਸ਼ਾਸਨੀ ਕਾਰਵਾਈ ਯਕੀਨੀ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 7 ਜੁਲਾਈ ਪੰਜਾਬ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਰਟੀ ਲੀਡਰਸ਼ਿਪ ਵਿਰੁੱਧ ਮੋਰਚਾ ਖੋਲ੍ਹੇ ਜਾਣ ’ਤੇ ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਨਾਲ ਹੀ  ਪਾਰਟੀ ਦੇ ਸਮੁੱਚੇ ਆਗੂਆਂ ਅਤੇ ਵਿਧਾਇਕਾਂ ਨੂੰ ਆਪਣੀ ਜ਼ੁਬਾਨ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਕਾਂਗਰਸ ਵਿਧਾਇਕ ਦਲ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ 

…ਤੇ ਚੂੜੇ ਵਾਲੀ ਅਸ਼ਪ੍ਰੀਤ ਖੜ੍ਹੀ ਉਡੀਕਦੀ ਰਹੀ

Posted On July - 8 - 2010 Comments Off on …ਤੇ ਚੂੜੇ ਵਾਲੀ ਅਸ਼ਪ੍ਰੀਤ ਖੜ੍ਹੀ ਉਡੀਕਦੀ ਰਹੀ
ਪਿਆਰ ਦੀ ਪੀਂਘ ਚੜ੍ਹ ਕੇ ਮਨਜੀਤ ਕੈਨੇਡਾ ਅੱਪੜਿਆ ਤੇ ਫਿਰ ਹਵਾਈ ਅੱਡੇ ਤੋਂ ਗਾਇਬ ਪ੍ਰਤੀਕ ਸਿੰਘ ਟੋਰਾਂਟੋ, 7 ਜੁਲਾਈ ਅਸ਼ਪ੍ਰੀਤ ਵੀ ਉਨ੍ਹਾਂ ਸੈਂਕੜੇ ਵਿਆਂਦੜਾਂ ਦੀ ਕਤਾਰ ਵਿਚ ਜਾ ਖੜ੍ਹੀ ਹੋਈ ਹੈ ਜੋ ਆਪਣੇ ਜੀਵਨ ਸਾਥੀਆਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਦੁਬਿਧਾ ਵਾਲੇ ਜੀਵਨ ਦਾ ਖਲਜਗਣ ਹੰਢਾ ਰਹੀਆਂ ਹਨ। ਚਾਰ ਕੁ ਸਾਲ ਪਹਿਲਾਂ ਪੰਜਾਬ ’ਤੋਂ ਵਿਆਹ ਕਰਵਾ ਕੇ ਆਈ ਅਸ਼ਪ੍ਰੀਤ ਬਡਵਾਲ ਵੀ ਹੋਰਨਾਂ ਕੁੜੀਆਂ ਵਾਂਗ ਉਸ ਦਿਨ ਦੀ ਉਡੀਕ ਕਰ ਰਹੀ ਸੀ ਕਿ ਕਦ ਉਸ ਦਾ ਹੋਣ ਵਾਲਾ ਜੀਵਨ ਸਾਥੀ ਕੈਨੇਡਾ 

‘ਅਸਤਰ’ ਦਾ ਦੁਬਾਰਾ ਪ੍ਰੀਖਣ

Posted On July - 8 - 2010 Comments Off on ‘ਅਸਤਰ’ ਦਾ ਦੁਬਾਰਾ ਪ੍ਰੀਖਣ
ਬਾਲਾਸੌਰ (ਉੜੀਸਾ), 7 ਜੁਲਾਈ ਭਾਰਤ ਵਿਚ ਬਣਾਈ ਬੀ.ਵੀ.ਆਰ. ਮਿਜ਼ਾਈਲ ‘ਅਸਤਰ’ ਦਾ ਅੱਜ ਫਿਰ ਪ੍ਰੀਖਣ ਕੀਤਾ ਗਿਆ। ਸੁਰੱਖਿਆ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਮਿਜ਼ਾਈਲ ਅੱਜ ਦੁਪਹਿਰ 2 ਵਜੇ ਦੇ ਕਰੀਬ ਚਾਂਦੀਪੁਰ ਦੇ ਆਈ.ਟੀ.ਆਰ. ਕੰਪਲੈਕਸ ਤੋਂ ਦਾਗੀ ਗਈ। ਬੀਤੀ ਰਾਤ ਖਰਾਬ ਮੌਸਮ ਦੌਰਾਨ ਹੀ ਇਸ ਦਾ ਪ੍ਰੀਖਣ ਕੀਤਾ ਗਿਆ ਸੀ। ‘ਅਸਤਰ’ ਮੌਜੂਦਾ ਸਾਰੀਆਂ ਮਿਜ਼ਾਈਲਾਂ ਦੇ ਮੁਕਾਬਲੇ ਆਧੁਨਿਕ ਹੈ। ਇਹ ਸੁਪਰਸੋਨਿਕ ਹਵਾਈ ਜਹਾਜ਼ਾਂ ਨੂੰ ਵੀ ਹਵਾ ਵਿਚ ਹੀ ਨਸ਼ਟ ਕਰ ਸਕਦੀ ਹੈ। ਲਗਪਗ 3.8 ਮੀਟਰ ਲੰਬੀ ਅਤੇ 

ਪੰਜਾਬ, ਹਰਿਆਣਾ ’ਚ ਹੜ੍ਹਾਂ ਦੀ ਸਥਿਤੀ ਕੁਝ ਸੁਧਰੀ

Posted On July - 8 - 2010 Comments Off on ਪੰਜਾਬ, ਹਰਿਆਣਾ ’ਚ ਹੜ੍ਹਾਂ ਦੀ ਸਥਿਤੀ ਕੁਝ ਸੁਧਰੀ
ਲਾਲੜੂ ਤੇ ਘਨੌਰ ’ਚ ਛੱਤਾਂ ਡਿੱਗਣ ਤੇ ਕਰੰਟ ਲੱਗਣ ਕਾਰਨ 5 ਹੋਰ ਮੌਤਾਂ ਹੁੱਡਾ ਤੇ ਸੁਖਬੀਰ ਵੱਲੋਂ ਹੜ੍ਹ ਮਾਰੇ ਖੇਤਰਾਂ ਦਾ ਦੌਰਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 7 ਜੁਲਾਈ ਮੌਨਸੂਨ ਦੀ ਪਹਿਲੀ ਭਰਵੀਂ ਬਾਰਸ਼ ਕਾਰਨ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਆਏ ਹੜ੍ਹਾਂ ਦੀ ਸਥਿਤੀ ਵਿਚ ਅੱਜ ਕੁਝ ਸੁਧਾਰ ਹੋਇਆ, ਪਰ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪੰਜਾਬ ਵਿਚ ਹੜ੍ਹ ਵਾਲੇ ਪਟਿਆਲਾ ਤੇ ਮੁਹਾਲੀ ਜ਼ਿਲ੍ਹਿਆਂ ਵਿਚ ਕਰੰਟ ਲੱਗਣ ਅਤੇ ਛੱਤਾਂ ਡਿੱਗਣ ਦੀਆਂ ਘਟਨਾਵਾਂ 

ਜਲ ਸੈਨਾ ਦੀ ਦੱਖਣੀ ਕਮਾਂਡ ਦਾ ਉਪ ਮੁਖੀ ਗੋਲੀ ਲੱਗ਼ਣ ਨਾਲ ਹਲਾਕ

Posted On July - 8 - 2010 Comments Off on ਜਲ ਸੈਨਾ ਦੀ ਦੱਖਣੀ ਕਮਾਂਡ ਦਾ ਉਪ ਮੁਖੀ ਗੋਲੀ ਲੱਗ਼ਣ ਨਾਲ ਹਲਾਕ
ਕੋਚੀ, 7 ਜੁਲਾਈ ਭਾਰਤੀ ਜਲ ਸੈਨਾ ਦੀ ਦੱਖਣੀ ਕਮਾਂਡ ਦੇ ਉਪ ਮੁਖੀ ਰੀਅਰ ਐਡਮਿਰਲ ਸਤੇਂਦਰ ਸਿੰਘ ਜਮਵਾਲ ਦੀ ਅੱਜ ਇਥੇ ਇਕ ਟਰੇਨਿੰਗ ਕੇਂਦਰ ਵਿਚ ‘ਅਚਾਨਕ’ ਗੋਲੀ ਲੱਗਣ ਕਾਰਨ ਮੌਤ ਹੋ ਗਈ। ਰੀਅਰ ਐਡਮਿਰਲ ਜਮਵਾਲ (51) ਉਸ ਵੇਲੇ ਸਮੁੰਦਰੀ ਫੌਜ ਦੇ ਜਹਾਜ਼ ਆਈ.ਐਨ.ਐਸ. ਦੇ ਛੋਟੇ ਹਥਿਆਰਾਂ ਸਬੰਧੀ ਫਾਇਰਿੰਗ ਰੇਂਜ ਵਿਚ ਸਨ ਜਦੋਂ ਇਹ ਘਟਨਾ ਵਾਪਰੀ। ਇਹ ਜਾਣਕਾਰੀ ਨਵੀਂ ਦਿੱਲੀ ਵਿਚ ਜਲ ਸੈਨਾ ਦੇ ਤਰਜਮਾਨ ਨੇ ਦਿੰਦਿਆਂ ਕਿਹਾ ਕਿ ਘਟਨਾ ਸਵੇਰੇ ਕਰੀਬ 10.30 ਵਜੇ ਵਾਪਰੀ। ਤਰਜਮਾਨ ਨੇ ਕਿਹਾ 

ਨਕਸਲੀਆਂ ਵੱਲੋਂ ਸੀ.ਆਰ.ਪੀ. ਦੇ ਕੈਂਪਾਂ ’ਤੇ ਗੋਲਬਾਰੀ

Posted On July - 8 - 2010 Comments Off on ਨਕਸਲੀਆਂ ਵੱਲੋਂ ਸੀ.ਆਰ.ਪੀ. ਦੇ ਕੈਂਪਾਂ ’ਤੇ ਗੋਲਬਾਰੀ
ਰਾਏਪੁਰ, 7 ਜੁਲਾਈ ਨਕਸਲੀਆਂ ਨੇ ਅੱਜ ਛੱਤੀਸਗੜ੍ਹ ਵਿਚ ਦਾਂਤੇਵਾਸ, ਬੀਜਾਪੁਰ ਤੇ ਨਰਾਇਣਪੁਰ ਜ਼ਿਲ੍ਹਿਆਂ ਵਿਚ ਸੀ.ਆਰ.ਪੀ.ਐਫ. ਦੇ ਕੈਂਪ ’ਤੇ ਗੋਲੀਬਾਰੀ ਕੀਤੀ। ਇਨ੍ਹਾਂ ਹਮਲਿਆਂ ਦੇ ਹੋਰ ਵੇਰਵੇ ਪ੍ਰਾਪਤ ਨਹੀਂ ਹੋਏ। -ਪੀ.ਟੀ.ਆਈ.  

ਪਾਣੀਆਂ ਦੇ ਮੁੱਦੇ ਉਤੇ ਬਾਂਸਲ ਤੇ ਪ੍ਰਧਾਨ ਮੰਤਰੀ ਦੀ ਮੀਟਿੰਗ

Posted On July - 8 - 2010 Comments Off on ਪਾਣੀਆਂ ਦੇ ਮੁੱਦੇ ਉਤੇ ਬਾਂਸਲ ਤੇ ਪ੍ਰਧਾਨ ਮੰਤਰੀ ਦੀ ਮੀਟਿੰਗ
ਨਵੀਂ ਦਿੱਲੀ, 7 ਜੁਲਾਈ ਕੇਂਦਰੀ ਜਲ ਸਰੋਤਾਂ ਬਾਰੇ ਮੰਤਰੀ  ਪਵਨ ਬਾਂਸਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੀਟਿੰਗ ਕਰਕੇ ਪੰਜਾਬ ਵੱਲੋਂ ਪਾਣੀਆਂ ਬਾਰੇ ਸਾਰੇ ਸਮਝੌਤੇ ਰੱਦ ਕਰਨ ਮਗਰੋਂ ਪੈਦਾ ਹੋਈ ਸਥਿਤੀ ਦੇ ਮੱਦੇ ਨਜ਼ਰ ਸੁਪਰੀਮ ਕੋਰਟ ਵਿਚ ਕੇਂਦਰ ਵੱਲੋਂ ਲਏ ਜਾਣ ਵਾਲੇ ਸਟੈਂਡ ਦੀ ਚਰਚਾ ਕੀਤੀ। ਵਰਨਣਯੋਗ ਹੈ ਕਿ ਪਾਣੀਆਂ ਦੇ ਮੁੱਦੇ ’ਤੇ ਆਉਂਦੇ ਦਿਨਾਂ ਵਿਚ ਸੁਪਰੀਮ ਕੋਰਟ ਵਿਚ ਨਿਯਮਤ ਸੁਣਵਾਈ ਸ਼ੁਰੂ ਹੋਣੀ ਹੈ। ਹੁਣ ਤਕ ਕੇਂਦਰ ਨੇ ਇਸ ਮਸਲੇ ’ਤੇ ਕੋਈ ਸਟੈਂਡ ਨਹੀਂ 

ਜੱਜ ਸਾਹਿਬ! ਮੈਨੂੰ ਸੁਮੇਧ ਸੈਣੀ ਤੋਂ ਬਚਾਓ…

Posted On July - 8 - 2010 Comments Off on ਜੱਜ ਸਾਹਿਬ! ਮੈਨੂੰ ਸੁਮੇਧ ਸੈਣੀ ਤੋਂ ਬਚਾਓ…
ਸੌਰਭ ਮਲਿਕ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 7 ਜੁਲਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅੱਜ ਉਸ ਵੇਲੇ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਦਿੱਲੀ ਦੇ ਇਕ ਵਪਾਰੀ ਆਸ਼ੀਸ਼ ਕੁਮਾਰ ਨੇ ਚੀਫ਼ ਜਸਟਿਸ ਮੁਕੁਲ ਮੁਦਗਲ ਦੀ ਅਦਾਲਤ ਵਿਚ ਦਾਖਲ ਹੋ ਕੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਸ ਦੀ ਜਾਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸੁਮੇਧ ਸੈਣੀ ਤੋਂ ਖ਼ਤਰਾ ਹੈ। ਖੌਫਜ਼ਦਾ ਇਸ ਵਪਾਰੀ ਨੇ ਇੱਥੋਂ ਤਕ ਆਖ ਦਿੱਤਾ ਕਿ ਸੈਣੀ ਉਸ ਨੂੰ ਝੂਠੇ ਮੁਕਾਬਲੇ ਵਿਚ ਵੀ ਮਰਵਾ ਸਕਦਾ ਹੈ। ਆਸ਼ੀਸ਼ 

ਭਾਜਪਾ ਦੀ ਵੱਖਰੀ ਦਿੱਖ ਸੁਰਜੀਤ ਹੋਵੇ:ਅਡਵਾਨੀ

Posted On July - 7 - 2010 Comments Off on ਭਾਜਪਾ ਦੀ ਵੱਖਰੀ ਦਿੱਖ ਸੁਰਜੀਤ ਹੋਵੇ:ਅਡਵਾਨੀ
ਨਵੀਂ ਦਿੱਲੀ, 6 ਜੁਲਾਈ ਪਾਰਟੀ ਆਗੂਆਂ ਨੂੰ ਜਥੇਬੰਦਕ ਹਿੱਤ ਅੱਗੇ ਰੱਖਣ ਦਾ ਗੁੱਝਾ ਸੰਦੇਸ਼ ਦਿੰਦਿਆਂ ਸ੍ਰੀ ਅਡਵਾਨੀ ਨੇ ਉਨ੍ਹਾਂ ਨੂੰ ਵੱਖਰੀ ਦਿੱਖ ਵਾਲੀ ਪਾਰਟੀ ਸੁਰਜੀਤ ਕਰਨ ਲਈ ਯਤਨਸ਼ੀਲ ਹੋਣ ਲਈ ਕਿਹਾ। ਉਨ੍ਹਾਂ ਕਿਹਾ, ‘‘ਅਟਲ ਬਿਹਾਰੀ ਵਾਜਪਾਈ ਮੈਨੂੰ ਕਹਿੰਦੇ ਰਹਿੰਦੇ ਸਨ ਕਿ ਅਸੀਂ ਵੱਖਰੀ ਤਰ੍ਹਾਂ ਦੀ ਪਾਰਟੀ ਹਾਂ। ਸਾਨੂੰ ਸਾਰਿਆਂ ਨੂੰ ਇਸ ਉਦੇਸ਼ ਦੀ ਪ੍ਰਾਪਤੀ ਲਈ ਯਤਨ ਕਰਨੇ ਚਾਹੀਦੇ ਹਨ।’’ -ਪੀ.ਟੀ.ਆਈ.  

ਨਕਸਲ ਪ੍ਰਭਾਵਤ ਸੂਬਿਆਂ ਨੂੰ ਚੌਕਸ ਰਹਿਣ ਦੀ ਹਦਾਇਤ

Posted On July - 7 - 2010 Comments Off on ਨਕਸਲ ਪ੍ਰਭਾਵਤ ਸੂਬਿਆਂ ਨੂੰ ਚੌਕਸ ਰਹਿਣ ਦੀ ਹਦਾਇਤ
ਨਵੀਂ ਦਿੱਲੀ, 6 ਜੁਲਾਈ ਕੇਂਦਰ ਸਰਕਾਰ ਨੇ ਨਕਸਲ ਪ੍ਰਭਾਵਤ ਸੂਬਿਆਂ ਨੂੰ ਚੌਕਸ ਰਹਿਣ ਅਤੇ ਹਿੰਸਾ ਦੀ ਕਿਸੇ ਵੀ ਕੋਸ਼ਿਸ਼ ਨੂੰ ਦਬਾਉਣ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਨਕਸਲੀਆਂ ਵੱਲੋਂ ਉਨ੍ਹਾਂ ਦੇ ਆਗੂ ਆਜ਼ਾਦ ਦੀ ਮੌਤ ਦੇ ਰੋਸ ਵਜੋਂ ਦਿੱਤੇ ਦੋ ਰੋਜ਼ਾ ਬੰਦ ਦੇ ਸੱਦੇ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਨੇ ਇਨ੍ਹਾਂ ਸੂਬਿਆਂ ਨੂੰ ਚੌਕਸੀ ਵਰਤਣ ਦੀ ਹਦਾਇਤ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਨਕਸਲ ਪ੍ਰਭਾਵਤ ਸੂਬਿਆਂ ਅਤੇ ਰੇਲਵੇ ਨੂੰ ਰੇਲਵੇ ਸੰਪਤੀ, ਰੇਲਵੇ ਲਾਈਨਾਂ, ਜਨਤਕ ਥਾਵਾਂ, 

ਅਫਜ਼ਲ ਗੁਰੂ ਦੀ ਜੇਲ੍ਹ ਬਦਲਣ ਸਬੰਧੀ ਅਪੀਲ ਖਾਰਜ

Posted On July - 7 - 2010 Comments Off on ਅਫਜ਼ਲ ਗੁਰੂ ਦੀ ਜੇਲ੍ਹ ਬਦਲਣ ਸਬੰਧੀ ਅਪੀਲ ਖਾਰਜ
ਨਵੀਂ ਦਿੱਲੀ, 6 ਜੁਲਾਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ’ਤੇ ਹਮਲਾ ਕਰਨ ਦੇ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਦੀ ਅਪੀਲ ਰੱਦ ਕਰ ਦਿੱਤੀ ਹੈ। ਅਫਜ਼ਲ ਗੁਰੂ ਨੇ ਮੰਗ ਕੀਤੀ ਸੀ ਕਿ ਉਸ ਨੂੰ ਤਿਹਾੜ ਜੇਲ੍ਹ ਤੋਂ ਜੰਮੂ-ਕਸ਼ਮੀਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਮੰਤਰਾਲੇ ਨੇ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। -ਪੀ.ਟੀ.ਆਈ.  

ਕੇਪੀ ਨੂੰ ਝਟਕਾ: ਪੰਜਾਬ ’ਚ ਸਕੱਤਰਾਂ ਦੀ ਨਿਯੁਕਤੀ ਰੱਦ

Posted On July - 7 - 2010 Comments Off on ਕੇਪੀ ਨੂੰ ਝਟਕਾ: ਪੰਜਾਬ ’ਚ ਸਕੱਤਰਾਂ ਦੀ ਨਿਯੁਕਤੀ ਰੱਦ
ਟ੍ਰਿਬਿਊਨ ਨਿਊਜ਼ ਸਰਵਿਸ ਫਿਰੋਜ਼ਪੁਰ, 6 ਜੁਲਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਨਿੱਤ ਨਵੀਂ ਮੁਸੀਬਤ ’ਚ ਫਸਦੇ ਜਾ ਰਹੇ ਹਨ। ਹਾਲੇ ਪਾਰਟੀ ਵਿਚ ਬੋਗਸ ਮੈਂਬਰਸ਼ਿਪ ਦਾ ਰੌਲਾ ਮੁੱਕਿਆ ਨਹੀਂ ਸੀ ਕਿ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਵੱਲੋਂ ਪਿਛਲੇ ਸਾਲ ਦਸੰਬਰ ਵਿਚ ਕੀਤੀਆਂ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ ਕਰਨ ਦਾ ਹੁਕਮ ਦੇ ਕੇ ਉਨ੍ਹਾਂ ਲਈ ਨਵਾਂ ‘ਪੰਗਾ’ ਖੜ੍ਹਾ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੀ ਕਾਰਜਕਾਰਨੀ ਦੇ ਮੈਂਬਰ ਤੇ ਸੰਸਦ 

ਸੜਕ ਹਾਦਸੇ ਵਿਚ 4 ਫੌਜੀਆਂ ਦੀ ਮੌਤ

Posted On July - 7 - 2010 Comments Off on ਸੜਕ ਹਾਦਸੇ ਵਿਚ 4 ਫੌਜੀਆਂ ਦੀ ਮੌਤ
ਮ੍ਰਿਤਕਾਂ ’ਚੋਂ  ਇਕ ਚੂਹੜਚੱਕ ਦਾ ਵਾਸੀ ਨਿੱਜੀ ਪੱਤਰ ਪ੍ਰੇਰਕ ਮੋਗਾ, 6 ਜੁਲਾਈ ਜੰਮੂ-ਕਸ਼ਮੀਰ ਦੇ ਨਗਾਓਂ ਖੇਤਰ ਲਾਗੇ ਫੌਜ ਦੀ ਇਕ ਜੀਪ ਹਾਦਸਾਗ੍ਰਸਤ ਹੋਣ ਕਾਰਨ 4 ਫੌਜੀਆਂ ਦੀ ਮੌਤ ਹੋ ਗਈ ਤੇ 10 ਜ਼ਖ਼ਮੀ ਹੋ ਗਏ।     ਮ੍ਰਿਤਕ ਫੌਜੀਆਂ ਵਿਚ ਇਕ ਜਵਾਨ ਜਗਦੇਵ ਸਿੰਘ, ਜੋ ਮੋਗਾ ਦੇ ਪਿੰਡ ਚੂਹੜਚੱਕ ਦਾ ਵਾਸੀ ਸੀ, ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਜਵਾਨ ਸਰਹੱਦੀ ਨਗਾਓਂ ਖੇਤਰ ਤੋਂ ਵਾਪਸ ਹੈੱਡਕੁਆਰਟਰ ਆ ਰਹੇ ਸਨ। ਮ੍ਰਿਤਕ ਜਗਦੇਵ ਸਿੰਘ ਦਾ ਸਸਕਾਰ 
Available on Android app iOS app
Powered by : Mediology Software Pvt Ltd.